Back
ਮਾਨਸਾ ਨਗਰ ਕੌਂਸਲ ਚੋਣਾਂ 'ਚ ਧੱਕੇਸ਼ਾਹੀ ਦੇ ਦੋਸ਼, ਵਿਰੋਧੀ ਪ੍ਰਤੀਕਿਰਿਆ!
KDKuldeep Dhaliwal
FollowJul 22, 2025 09:35:55
Mansa, Punjab
ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਵਾਈਸ ਪ੍ਰਧਾਨ ਤੇ ਮੀਤ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਬਜ਼
ਵਿਰੋਧੀਆਂ ਨੇ ਵਿਧਾਇਕ ਤੇ ਧੱਕੇਸ਼ਾਹੀ ਕਰਨ ਦੇ ਲਗਾਏ ਦੋਸ਼
ਐਂਕਰ : ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਵਾਈਸ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਬਜ਼ ਹੋਏ ਨੇ ਦੂਸਰੇ ਪਾਸੇ ਵਿਰੋਧੀ ਕਾਂਗਰਸੀ ਕੌਂਸਲਰਾਂ ਵੱਲੋਂ ਵਾਈਸ ਪ੍ਰਧਾਨ ਦੀ ਚੋਣ ਵਿੱਚ ਧਾਂਦਲੀ ਕਰਨ ਦੇ ਵਿਧਾਇਕ ਅਤੇ ਐਸਡੀਐਮ ਤੇ ਦੋਸ਼ ਲਾਏ ਨੇ ਉਧਰ ਵਿਧਾਇਕ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਚੋਣ ਨਿਰਪੱਖ ਤਰੀਕੇ ਦੇ ਨਾਲ ਹੋਈ ਹੈ।
ਵੀਓ_ ਮਾਨਸਾ ਨਗਰ ਕੌਂਸਲ ਦੀ ਚੋਣ ਦੇ ਦੌਰਾਨ ਸੁਨੀਲ ਕੁਮਾਰ ਨੀਨੂ ਪ੍ਰਧਾਨ ਬਿੰਦਰ ਸਿੰਘ ਮੀਤ ਪ੍ਰਧਾਨ ਅਤੇ ਵਿਸ਼ਾਲ ਜੈਨ ਗੋਲਡੀ ਵਾਇਸ ਪ੍ਰਧਾਨ ਚੁਣੇ ਗਏ ਨੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਦੱਸਿਆ ਕਿ ਚੋਣ ਸਮੇਂ 23 ਕੌਸਲਰ ਹਾਜਰ ਹੋਏ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੂੰ 18 ਵੋਟਾਂ ਮਿਲੀਆਂ ਵਿਸ਼ਾਲ ਜੈਨ ਗੋਲਡੀ ਨੂੰ 13 ਵੋਟਾਂ ਜਦੋਂ ਕਿ ਬਿੰਦਰ ਸਿੰਘ ਨੂੰ 17 ਵੋਟਾਂ ਮਿਲੀਆਂ ਉਹਨਾਂ ਨੇ ਦੱਸਿਆ ਕਿ ਮਾਨਸਾ ਦੇ ਵਿਕਾਸ ਨੂੰ ਹੋਰ ਬੁਲੰਦੀਆਂ ਮਿਲ ਰਹੀਆਂ ਅਤੇ ਇਹ ਟੀਮ ਮਿਲ ਕੇ ਮਾਨਸਾ ਸ਼ਹਿਰ ਦਾ ਵਿਕਾਸ ਕਰੇਗੀ ਇਸ ਦੌਰਾਨ ਉਹਨਾਂ ਕਿਹਾ ਕਿ ਪਹਿਲੀ ਵਾਰ ਮਾਨਸਾ ਦੇ ਵਿੱਚ ਦਲਿਤ ਵਿਅਕਤੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਹੈ ਜਦੋਂ ਕਿ ਅੱਜ ਤੱਕ ਪੈਸੇ ਦੇਣ ਦੇ ਦੋਸ਼ ਲੱਗਦੇ ਰਹੇ ਨੇ ਪਰ ਬਿਨਾਂ ਪੈਸਿਆਂ ਤੋਂ ਪ੍ਰਧਾਨ ਦੀ ਚੋਣ ਹੋਈ ਹੈ ਇਸ ਦੌਰਾਨ ਵਿਰੋਧੀਆਂ ਵੱਲੋਂ ਵਿਧਾਇਕ ਤੇ ਜਬਰਦਸਤੀ ਵਾਈਸ ਪ੍ਰਧਾਨ ਨੂੰ ਜਿਤਾਉਣ ਦੇ ਦੋਸ਼ਾਂ ਤੇ ਬੋਲਦੇ ਹੋਏ ਕਿਹਾ ਕਿ ਚੋਣ ਨਿਰਪੱਖ ਹੋਈ ਹੈ ਅਤੇ ਇਸ ਦੀ ਵੀਡੀਓਗ੍ਰਾਫੀ ਵੀ ਹੋਈ ਹੈ ਜੋ ਵਿਰੋਧੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਬੇਬੁਨਿਆਦ ਹਨ ਅਤੇ ਵਿਰੋਧੀਆਂ ਦਾ ਕੰਮ ਹੀ ਰੌਲਾ ਪਾਉਣਾ ਹੁੰਦਾ ਹੈ।
ਬਾਈਟ ਵਿਜੈ ਸਿੰਗਲਾ ਵਿਧਾਇਕ
ਬਾਈਟ ਸੁਨੀਲ ਕੁਮਾਰ ਨੀਨੂੰ ਨਵਨਿਯੁਕਤ ਪ੍ਰਧਾਨ
ਵੀਓ_ ਉਧਰ ਨਗਰ ਕੌਂਸਲ ਦੀ ਚੋਣ ਸਮੇਂ ਵਾਇਸ ਪ੍ਰਧਾਨ ਦੇ ਅਹੁਦੇ ਲਈ ਧਾਂਦਲੀ ਦੇ ਦੋਸ਼ ਲਾਉਂਦੇ ਹੋਏ ਕੌਂਸਲਰ ਨੇਮ ਚੰਦ ਨੇ ਕਿਹਾ ਕਿ ਉਹਨਾਂ ਨੂੰ 12 ਵੋਟਾਂ ਮਿਲੀਆਂ ਸਨ ਜਦੋਂ ਕਿ ਵਿਸ਼ਾਲ ਜੈਨ ਗੋਲਡੀ ਨੂੰ ਨੌ ਵੋਟਾਂ ਮਿਲੀਆਂ ਸੀ ਪਰ ਵਿਧਾਇਕ ਅਤੇ ਐਸਡੀਐਮ ਵੱਲੋਂ ਜਬਰਦਸਤੀ ਵਿਸ਼ਾਲ ਜੈਨ ਗੋਲਡੀ ਨੂੰ ਵਾਈਸ ਪ੍ਰਧਾਨ ਚੁਣ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਚੋਣ ਦੇ ਵਿੱਚ ਸ਼ਰੇਆਮ ਧੱਕਾ ਕੀਤਾ ਗਿਆ ਹੈ। ਇਸ ਦੌਰਾਨ ਮਹਿਲਾ ਕੌਂਸਲਰ ਕਮਲੇਸ਼ ਰਾਣੀ ਨੇ ਵੀ ਵਿਧਾਇਕ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਹਾਊਸ ਦੇ ਵਿੱਚ ਉਹਨਾਂ ਨੂੰ ਅਪ ਸ਼ਬਦ ਬੋਲੇ ਹਨ ਜਿਸ ਕਾਰਨ ਉਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੇ ਹੈ ਉਹਨਾਂ ਕਿਹਾ ਕਿ ਜੇਕਰ ਵਿਧਾਇਕ ਨੇ ਇਸ ਮਾਮਲੇ ਦੇ ਵਿੱਚ ਮਾਫੀ ਨਾ ਮੰਗੀ ਤਾਂ ਉਹ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠਣ ਦੇ ਲਈ ਮਜਬੂਰ ਹੋਵੇਗੀ।
ਬਾਈਟ ਨੇਮ ਚੰਦ ਕੌਸਲਰ
ਬਾਈਟ ਕਮਲੇਸ਼ ਰਾਣੀ ਕੌਸਲਰ
15
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowJul 22, 2025 15:32:21Sundar Nagar, Himachal Pradesh:
लोकेशन सुंदरनगर :
स्लग :
हिमाचल की पहली महिला कांवड़ यात्री बनीं कृतिका ठाकुर,
गौमुख से सुंदरनगर तक की दूसरी यात्रा पर निकलीं
आस्था, साहस और संकल्प की मिसाल बनीं सुंदरनगर की कृतिका,
बॉक्सिंग में भी तीन बार राज्य स्तरीय पदक कर चुकी हैं हासिल
मंडी (नितेश सैनी) :
एंकर : भोलेनाथ के प्रति अटूट श्रद्धा ने सुंदरनगर की कृतिका ठाकुर को प्रदेश की पहली महिला कांवड़ यात्री बना दिया है। यह दूसरी बार है कि कृतिका ने सावन के इस पवित्र माह में गौमुख से सुंदरनगर तक की यात्रा करने का संकल्प लिया। इससे पहले वह हरिद्वार से सुंदरनगर तक की कांवड़ यात्रा कर चुकी है। सुंदरनगर उपमंडल की ग्राम पंचायत कपाही देरड़ू गांव की कृतिका ठाकुर ने यह ऐतिहासिक उपलब्धि हासिल कर न केवल अपने परिवार बल्कि पूरे हिमाचल प्रदेश का नाम रोशन किया है। कृतिका ने भगवान शिव के प्रति अपनी गहरी आस्था के चलते कांवड़ यात्रा पर निकलने का संकल्प लिया। यह यात्रा उनके लिए केवल एक धार्मिक अनुष्ठान नहीं, बल्कि आध्यात्मिक शक्ति और दृढ़ संकल्प का प्रतीक है। कृतिका की यह यात्रा कई महिलाओं के लिए प्रेरणा का स्रोत बनेगी, जो धार्मिक यात्राओं में भाग लेने की इच्छा रखती हैं। उन्होंने यह साबित कर दिया है कि आस्था और दृढ़ता से कोई भी लक्ष्य प्राप्त किया जा सकता है। कृतिका की इस पहल ने समाज में एक सकारात्मक संदेश दिया है, जो लैंगिक समानता और धार्मिक स्वतंत्रता को बढ़ावा देता है। यह दर्शाता है कि धार्मिक अनुष्ठानों में महिलाओं की भागीदारी उतनी ही महत्वपूर्ण है जितनी पुरुषों की। उसकी इस उपलब्धि पर सुंदरनगर और आसपास के क्षेत्रों में भारी उत्साह है। लोग उनकी इस यात्रा को लेकर बेहद उत्साहित हैं और उन्हें बधाई दे रहे हैं। कृतिका की यह यात्रा हिमाचल प्रदेश के धार्मिक इतिहास में एक नया अध्याय लिखेगी और आने वाली पीढ़ियों के लिए प्रेरणा का स्रोत बनेगी।
पिता से प्रभावित होकर लिया निर्णय :
कृतिका ने अपने पिता राजेंद्र कुमार और परिवार के अन्य पुरुष सदस्यों से प्रभावित होकर पहली बार हरिद्वार से सुंदरनगर तक कांवड़ यात्रा शुरू करने का निर्णय लिया। कृतिका की इस इच्छा का स्वजनों से स्वागत किया और उसे इसके लिए प्रोत्साहित किया। इस यात्रा उसके साथ उसके पिता, चाचा, ताया और गांव के अन्य लोग भी हैं।
सुंदरनगर के एमएलएसएम कालेज में बीपीएड की तीसरे सेमेस्टर की कृतिका बाक्सिंग की भी बेहतरीन खिलाड़ी है। वह तीन बार राज्य स्तरीय प्रतियोगिताओं में रजत पदक जीत चुकी है।
बाइट : कृतिका
13
Report
TBTarsem Bhardwaj
FollowJul 22, 2025 15:32:06Ludhiana, Punjab:
ਲੁਧਿਆਣਾ ਤਾਜਪੁਰ ਰੋਡ ਇਲਾਕੇ ਵਿੱਚ ਬਣੇ ਆਮ ਆਦਮੀ ਪਾਰਟੀ ਕਲੀਨਿਕ ਵਿੱਚ ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੀ ਹਾਲਤ ਖ਼ਸਤਾ ਲੋਕਾਂ ਨੇ ਕਿਹਾ ਮੁਫਤ ਦਵਾਈਆਂ ਟੈਸਟ ਅਤੇ ਡਾਕਟਰਾਂ ਦੀ ਮੁੱਖ ਮੰਤਰੀ ਵੱਲੋਂ ਦਿੱਤੀ ਸਹੂਲਤ ਚੰਗੀ ਪਰ ਸਥਾਨ ਵੱਲੋਂ ਪ੍ਰਸ਼ਾਸਨ ਵੱਲੋਂ ਨਾ ਤਾਂ ਬਾਥਰੂਮਾਂ ਦੀ ਸਾਫ ਸਫਾਈ ਅਤੇ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਲੋਕਾਂ ਹੋਣਾ ਪੈਂਦਾ ਖੱਜਲ ਖਵਾਰ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵੱਲੋਂ ਕਰਨੀ ਚਾਹੀਦੀ ਸਾਂਭ ਸੰਭਾਲ
ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਸਿਹਤ ਸਹੂਲਤਾਂ ਦੇਣ ਆਮ ਆਦਮੀ ਪਾਰਟੀ ਕਲੀਨਿਕ ਹਰ ਇਲਾਕੇ ਦੇ ਵਿੱਚ ਬਣਾਏ ਗਏ ਹਨ। ਜਿੱਥੇ ਕਿ ਜਨਤਾ ਦਾ ਮੁਫਤ ਦੇ ਵਿੱਚ ਇਲਾਜ ਕੀਤਾ ਜਾਂਦਾ ਹੈ ।ਹਰ ਤਰਾ ਦੀ ਦਵਾਈ ਮੁਫਤ ਟੈਸਟ ਮੁਫਤ ਕੀਤੇ ਜਾਂਦੇ ਹਨ। ਪਰ ਲੁਧਿਆਣਾ ਦੀ ਤਾਜਪੁਰ ਇਲਾਕੇ ਦੇ ਵਿੱਚ ਬਣੇ ਆਮ ਆਦਮੀ ਪਾਰਟੀ ਕਲੀਨਿਕ ਦੇ ਵਿੱਚ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ। ਕਲੀਨਿਕ ਵਿੱਚ ਇਲਾਜ ਚੰਗਾ ਹੁੰਦਾ ਹੈ ਅਤੇ ਦਵਾਈਆਂ ਦੀ ਸਹੂਲਤ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਹੈ। ਪਰ ਨਾ ਤਾਂ ਸਾਫ ਪੀਣ ਵਾਲਾ ਪਾਣੀ ਹੈ ਅਤੇ ਬਾਥਰੂਮ ਦੇ ਹਾਲਤ ਅਜਿਹੇ ਕਿ ਬਾਥਰੂਮ ਘੱਟ ਅਤੇ ਜੰਗਲ ਜਿਆਦਾ ਲੱਗਦਾ ਜਿੱਥੇ ਕਿ ਬਾਥਰੂਮ ਦਾ ਦਰਵਾਜਾ ਟੁੱਟਿਆ ਪਿਆ ਹੈ ਅਤੇ ਬਾਥਰੂਮ ਦੇ ਵਿੱਚ ਵੱਡੇ ਵੱਡੇ ਦਰਖਤ ਉੱਗੇ ਖੜੇ ਹਨ ਲੋਕਾਂ ਦਾ ਕਹਿਣਾ ਹੈ। ਆਮ ਆਦਮੀ ਪਾਰਟੀ ਕਲੀਨਿਕ ਦਾ ਫਰਸ਼ ਟੁੱਟਿਆ ਪਿਆ ਹੈ ਅਤੇ ਰੇਲਿੰਗ ਟੁਟੀ ਪਈ ਹੈ। ਜਨਤਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਪਰ ਲੋਕਲ ਲੈਵਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਧਾਇਕਾਂ ਵੱਲੋਂ ਇਹਨਾਂ ਵੱਲ ਨਾ ਤਾਂ ਕੋਈ ਸਫਾਈ ਦਾ ਧਿਆਨ ਦਿੱਤਾ ਜਾਂਦਾ ਹੈ ਤੇ ਨਾ ਹੀ ਜੋ ਸ਼ਰਾਰਤੀ ਅਨਸਰ ਇਥੇ ਤੋੜ ਭੰਨ ਕਰਦੇ ਹਨ ਉਹਨਾਂ ਤੇ ਨਕੇਲ ਕਸੀ ਜਾਂਦੀ ਹੈ।
Byte ਸ਼ਹਿਰ ਵਾਸੀ
Byte ਆਮ ਆਦਮੀ ਪਾਰਟੀ ਵਿੱਚ ਆਏ ਲੋਕ
13
Report
ASAnmol Singh Warring
FollowJul 22, 2025 15:05:42Sri Muktsar Sahib, Punjab:
ਮਲੋਟ ਦੇ ਨਜ਼ਦੀਕ ਨਵਾਂ ਪਿੰਡ ਮਲੋਟ ਦੇ ਸਰਪੰਚ ਨੂੰ ਲੈ ਕੇ ਪਿੰਡ ਵਾਸੀ ਭੰਬਲਭੂਸੇ ਅੱਜ ਵੋਟਾਂ ਨਾਲ ਚੁਣੇ ਗਏ ਸਰਪੰਚ ਅਤੇ ਬਲਾਕ ਮਲੋਟ ਮਲੋਟ ਦੇ ਕਾਂਗਰਸੀ ਵਰਕਰਾਂ ਨੇ ਪ੍ਰਸਾਸ਼ਨ ਅਤੇ ਸਰਕਾਰ ਉਪਰ ਧੱਕੇਸ਼ਹੀ ਦੇ ਲਾਏ ਇਲਾਜਮ , ਹਾਰੇ ਹੋਏ ਸਰਪੰਚ ਵਲੋਂ ਸੋਸ਼ਲ ਮੀਡੀਆ ਉਪਰ ਸਰਪੰਚੀ ਲਈ ਜਾਰੀ ਹੋਇਆ ਪੱਤਰ ਸੋਸ਼ਲ ਮੀਡੀਆ ਤੇ ਪਾ ਕੇ ਆਪਣੇ ਆਪ ਨੂੰ ਸਰਪੰਚ ਦੱਸਿਆ ਜਾ ਰਿਹਾ । ਪਰ ਉਪ ਮੰਡਲ ਮਜਿਸਟਰੇਟ ਫੋਨ ਚੁੱਕਣਾ ਮਨਾਸਵ ਨਹੀਂ ਸਮਝਿਆ
ਅੱਜ ਮਲੋਟ ਦੀ ਅਨਾਜ ਮੰਡੀ ਵਿਚ ਬਲਾਕ ਕਾਂਗਰਸ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਅਗਵਾਈ ਵਿਚ ਸਮੂਹ ਕਾਂਗਰਸੀ ਵਰਕਰਾਂ ਨੇ ਨਵਾਂ ਮਲੋਟ ਪਿੰਡ ਦੇ ਸਰਪੰਚ ਉਕਾਰ ਸਿੰਘ ਨੇ ਦੱਸਿਆ ਕਿ ਹੋਈਆਂ ਪੰਚਾਇਤੀ ਚੋਣਾਂ ਵਿਚ ਸਰਪੰਚੀ ਦੀ ਚੋਣ 155 ਵੋਟਾਂ ਨਾਲ ਜਿਤੀ ਸੀ ਦੂਸਰੀ ਧਿਰ ਨੇ ਕੋਈ ਪਟੀਸ਼ਨ ਦਾਇਰ ਕੀਤੀ ਸੀ ਹੁਣ ਸਾਨੂੰ ਪਤਾ ਲਗਿਆ ਕੇ ਹਾਰੇ ਹੋਏ ਸਰਪੰਚ ਨੂੰ ਸਰਪੰਚੀ ਦਾ ਪੱਤਰ ਜਾਰੀ ਕਰ ਦਿੱਤਾ ਹੈ ਨਾ ਤਾਂ ਸਾਨੂੰ ਕੋਈ ਫੈਸਲੇ ਦੀ ਕਾਪੀ ਮਿਲੀ ਹੈ ਨਾ ਹੀ ਊਂਸ ਨੂੰ ਜਾਰੀ ਕੀਤੇ ਪੱਤਰ ਦੀ ਕਾਪੀ ਦਿਤੀ ਗਈ ਹੈ । ਸਾਨੂੰ ਤਾਂ ਉਸ ਸਮੇ ਪਤਾ ਲੱਗਿਆ ਜਦੋਂ ਹਾਰੇ ਹੋਏ ਸਰਪੰਚ ਨੇ ਮਿਲੇ ਸਰਪੰਚੀ ਦੇ ਪੱਤਰ ਨੂੰ ਸੋਸ਼ਲ ਮੀਡੀਆ ਪਾਇਆ ਹੋਇਆ ਮਿਲਿਆ ਅਸੀਂ ਜਦੋ ਉਪ ਮੰਡਲ ਮਜਿਸਟਰੇਟ ਨਾਲ ਸੰਪਰਕ ਕੀਤਾ ਤਾਂ ਉਣਾ ਦਾ ਕਹਿਣਾ ਸੀ ਕਿ ਅਜੇ ਹੁਕਮ ਕਰਨੇ ਬਾਕੀ ਹੈ ਜਦੋਂ ਕੇ ਰਿਟਰਨਿਗ ਅਫਸਰ ਵਲੋਂ ਸਰਪੰਚੀ ਦਾ ਪਤੱਰ ਜਾਰੀ ਕਰ ਦਿਤਾ ਗਿਆ ਹੈ ਸਾਨੂੰ ਇਸ ਕਾਰਵਾਈ ਤੇ ਸ਼ੱਕ ਹੈ ਕੇ ਇਸ ਨੂੰ ਗਲਤ ਕੀਤਾ ਜਾ ਰਿਹਾ ਹੈ । ਅਸੀਂ ਇਸ ਧੱਕੇਸ਼ਾਹੀ ਖਿਲਾਫ ਰੋਸ਼ ਧਰਨੇ ਦੇਵਾਂਗੇ ਤੇ ਮਾਨਯੋਗ ਅਦਾਲਤ ਦਾ ਵੀ ਰੁੱਖ ਕਰਾਂਗੇ।
Byte ਸਰਪੰਚ ਉਕਾਰ ਸਿੰਘ
Byte ਬਲਾਕ ਕਗਰਸ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ
Byte ਸੀਨੀਅਰ ਕਾਂਗਰਸੀ ਆਗੂ ਮਾਸਟਰ ਜਸਪਾਲ ਸਿੰਘ
ਜਦੋ ਇਸ ਮਾਮਲੇ ਬਾਬਤ ਉਪ ਮੰਡਲ ਮਜਿਸਟਰੇਟ ਜਸਪਾਲ ਸਿੰਘ ਨੇ ਫੋਨ ਤੇ ਵਾਰ ਵਾਰ ਸੰਪਰਕ ਕੀਤਾ ਤਾਂ ਉਣਾ ਨੇ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ।
ਫੋਨ ਨੰਬਰ ,,, ਉਪ ਮੰਡਲ ਮਜਿਸਟਰੇਟ ਜਸਪਾਲ ਸਿੰਘ
4
Report
BNBISHESHWAR NEGI
FollowJul 22, 2025 15:05:31Dhar Chhiling Khola, Himachal Pradesh:
हिमाचल प्रदेश के लाहुल स्पीति जिला के के खुरिक व रांगरिक गांव के ऊपर
पहाड़ों पर आज दिन में बादल फटने के कारण बाढ़ की स्थिति बनी। जिससे नेशनल हाईवे 505 अवरुद्ध हुआ है,स्पीति खुरीक रांगरिक। इस बाढ़ के कारण खूरिक गांव की करीब एक सौ गाय जंगल में ही रास्ता कट जाने के कारण फंसी है। रांगरीक गांव में भी मटर की तैयार फसल वाले खेतो को नुकसान हुआ है। सरकारी स्तर पर राहत कार्य जारी।
5
Report
BSBHARAT SHARMA
FollowJul 22, 2025 15:04:27Amritsar, Punjab:
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸੁੱਚਾ ਸਿੰਘ ਲੰਗਾਹ ਨਾਲ ਕੀਤੀ ਮੁਲਾਕਾਤ
ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਜਥੇਦਾਰ ਸਾਹਿਬ ਸਿੱਖ ਪੰਥ ਦੀ ਸਤਿਕਾਰਯੋਗ ਸ਼ਖਸੀਅਤ ਹਨ ਅਤੇ ਅੱਜ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਗਈ ਹੈ।
ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਸੁੱਚਾ ਸਿੰਘ ਲੰਗਾ ਨੇ ਕਿਹਾ ਕਿ ਮੈਂ ਭਾਜਪਾ ਦੇ ਇਸ ਬਿਆਨ ਦਾ ਸਵਾਗਤ ਕਰਦਾ ਹਾਂ ਅਕਾਲੀ ਦਲ ਨਾਲ ਗਠਜੋੜ ਜ਼ਰੂਰੀ ਹੈ ਪਰ ਇਸ ਵਾਰ ਗਠਜੋੜ ਸਿਧਾਂਤਾਂ 'ਤੇ ਹੋਵੇਗਾ, ਸਾਡੇ ਬੰਦੀ ਸਿੰਘ 30/35 ਸਾਲਾਂ ਤੋਂ ਜੇਲ੍ਹਾਂ ਵਿੱਚ ਹਨ ਅਤੇ ਉਹ ਹੁਣ ਮਾਨਸਿਕ ਤੌਰ 'ਤੇ ਬਿਮਾਰ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਲੰਬਿਤ ਹਨ। ਜੇਕਰ ਇਹ ਮਸਲੇ ਹੱਲ ਹੋ ਜਾਂਦੇ ਹਨ ਤਾਂ ਅਸੀਂ ਭਾਜਪਾ ਨਾਲ ਗਠਜੋੜ ਬਾਰੇ ਪੰਜਾਬ ਦੀ ਜਨਤਾ ਨੂੰ ਦੱਸਣ ਦੀ ਸਥਿਤੀ ਵਿੱਚ ਹਾਂ।
ਏਜੰਸੀਆਂ ਦੇ ਏਜੰਟ ਈਮੇਲ ਭੇਜ ਰਹੇ ਹਨ ਅਤੇ ਇਹ ਗੁਰੂ ਸਾਹਿਬ ਦਾ ਸਥਾਨ ਹੈ ਜਿੱਥੋਂ ਅਸੀਂ ਅਸ਼ੀਰਵਾਦ ਲੈਂਦੇ ਹਾਂ ਅਤੇ ਕਿਸੇ ਵਿੱਚ ਇਸ ਸਥਾਨ 'ਤੇ ਹਮਲਾ ਕਰਨ ਦੀ ਹਿੰਮਤ ਨਹੀਂ ਹੈ ਅਤੇ ਇਤਿਹਾਸ ਨੇ ਦਿਖਾਇਆ ਹੈ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲਿਆਂ ਨਾਲ ਕੀ ਹੋਇਆ।
ਬਾਈਟ:--- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ
1
Report
BKBIMAL KUMAR
FollowJul 22, 2025 14:35:43Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 2207ZP_APS_CHANDU_R
ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਲਈ ਸਰਕਾਰ ਐਸ ਜੀ ਪੀ ਸੀ ਨੂੰ ਸਹਿਯੋਗ ਕਰੇ ( ਪ੍ਰੇਮ ਸਿੰਘ ਚੰਦੂਮਾਜਰਾ )
ਚੰਦੂਮਾਜਰਾ ਨੇ ਐੱਸ ਜੀ ਪੀ ਸੀ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੇ ਜੋ ਕਮੇਟੀ ਇਹਨਾਂ ਸਮਾਗਮ ਲਈ ਬਣਾਈ ਹੈ ਉਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖ-ਵੱਖ ਧਰਮਾਂ ਅਤੇ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ
ਸ਼੍ਰੋਮਣੀ ਕਮੇਟੀ ਨੇ ਇੱਕ ਧੜੇ ਦੇ ਲੋਕਾਂ ਨੂੰ ਇਸ ਕਮੇਟੀ ਵਿੱਚ ਸ਼ਾਮਿਲ ਕਰਕੇ ਸ਼੍ਰੋਮਣੀ ਕਮੇਟੀ ਦੀ ਸਾਖ ਨੂੰ ਸੱਟ ਮਾਰੀ ਹੈ
Anchor - ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਮਾਗਮਾਂ ਵਿੱਚ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰੇ । ਚੰਦੂਮਾਜਰਾ ਨੇ ਐੱਸ ਜੀ ਪੀ ਸੀ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੇ ਜੋ ਕਮੇਟੀ ਇਹਨਾਂ ਸਮਾਗਮ ਲਈ ਬਣਾਈ ਹੈ ਉਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖ-ਵੱਖ ਧਰਮਾਂ ਅਤੇ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਅਤੇ ਕੇਂਦਰੀ ਲੀਡਰਸ਼ਿਪ ਨੂੰ ਸ਼ਾਮਿਲ ਕੀਤਾ ਜਾਵੇ । ਗੁਰੂ ਤੇਗ ਬਹਾਦਰ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ। ਸ਼੍ਰੋਮਣੀ ਕਮੇਟੀ ਨੇ ਇੱਕ ਧੜੇ ਦੇ ਲੋਕਾਂ ਨੂੰ ਇਸ ਕਮੇਟੀ ਵਿੱਚ ਸ਼ਾਮਿਲ ਕਰਕੇ ਸ਼੍ਰੋਮਣੀ ਕਮੇਟੀ ਦੀ ਸਾਖ ਨੂੰ ਸੱਟ ਮਾਰੀ ਹੈ ਤੇ ਕਿਤੇ ਨਾ ਕਿਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਦਾ ਨਿਰਾਦਰ ਵੀ ਕੀਤਾ ਹੈ ।
ਬਾਈਟ - ਪ੍ਰੇਮ ਸਿੰਘ ਚੰਦੂਮਾਜਰਾ
17
Report
VKVarun Kaushal
FollowJul 22, 2025 14:34:23Samrala, Punjab:
Varun Kaushal
Samrala
ਸਕੂਲ ਬੈਗਾਂ ਦੀ ਦੁਕਾਨ ਦੀ ਆੜ ’ਚ ਵਿਕਦੀ ਸੀ ਹੈਰੋਇਨ
ਪੁਲਸ ਨੇ ਦੁਕਾਨਦਾਰ ਮਹਿਲਾ ਨੂੰ 16 ਗ੍ਰਾਮ ਹੈਰੋਇਨ ਅਤੇ 7 ਹਜ਼ਾਰ ਡੱਰਗ ਮਨੀ ਸਮੇਤ ਕੀਤਾ ਕਾਬੂ-ਗਿ੍ਰਫਤਾਰ ਔਰਤ ਦਾ ਪਤੀ ਵੀ ਲੰਬੇ ਸਮੇਂ ਤੋਂ ਕਰਦਾ ਸੀ ਨਸ਼ੇ ਦਾ ਕਾਰੋਬਾਰ, ਕਈ ਮਾਮਲੇ ਹਨ ਦਰਜ਼
ਸਮਰਾਲਾ ਪੁਲਸ ਨੇ ਸ਼ਹਿਰ ਦੇ ਮੇਂਨ ਚੋਂਕ ਨੇੜੇ ਸਕੂਲ ਬੈਗਾਂ ਦੀ ਦੁਕਾਨ ’ਚ ਹੈਰੋਇਨ ਦੀ ਵਿਕਰੀ ਹੋਣ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਸ ਵੱਲੋਂ ਉੱਥੇ ਮੌਜੂਦ ਮਹਿਲਾ ਦੁਕਾਨਦਾਰ ਨੂੰ 16 ਗ੍ਰਾਮ ਹੈਰੋਇਨ ਅਤੇ 7 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗਿ੍ਰਫਤਾਰ ਕਰਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। ਇਹ ਵੀ ਪਤਾ ਚਲਿਆ ਹੈ, ਕਿ ਫੜ੍ਹੀ ਗਈ ਔਰਤ ਦਾ ਪਤੀ ਪਹਿਲਾ ਤੋਂ ਹੀ ਇਸ ਦੁਕਾਨ ਦੀ ਆੜ ਵਿਚ ਹੈਰੋਇਨ ਵੇਚਣ ਦਾ ਕਾਰੋਬਾਰ ਕਰਦਾ ਆ ਰਿਹਾ ਸੀ ਅਤੇ ਉਸ ’ਤੇ ਕਈ ਮਾਮਲੇ ਦਰਜ਼ ਹਨ।
ਜਾਣਕਾਰੀ ਦਿੰਦੇ ਹੋਏ ਸਮਰਾਲਾ ਦੇ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ, ਪੁਲਸ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਇਲਾਕੇ ਅੰਦਰ ਆਪ੍ਰੇਸ਼ਨ ਕਾਸੋ ਤਹਿਤ ਤਲਾਸ਼ੀ ਅਭਿਆਨ ਚਲਾ ਰਹੀ ਸੀ। ਇਸ ਦੌਰਾਨ ਪੁਲਸ ਨੂੰ ਇਤਲਾਹ ਮਿਲੀ ਅਤੇ ਚੌਂਕ ਦੇ ਨੇੜੇ ਇਕ ਸਕੂਲ ਬੈਗ ਵੇਚਣ ਵਾਲੀ ਦੁਕਾਨ ਨੂੰ ਚੈੱਕ ਕੀਤਾ ਗਿਆ। ਇਸ ਚੈਕਿੰਗ ਦੌਰਾਨ ਪੁਲਸ ਨੂੰ ਉੱਥੇ ਬੈਠੀ ਮਹਿਲਾ ਦੁਕਾਨਦਾਰ ਜਸਪ੍ਰੀਤ ਕੌਰ ਪਤਨੀ ਵਰਿੰਦਰ ਕੁਮਾਰ ਪਾਸੋਂ 16 ਗ੍ਰਾਮ ਹੈਰੋਇਨ ਅਤੇ 7 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।
ਇਸ ਔਰਤ ਨੂੰ ਗਿ੍ਰਫਤਾਰ ਕਰਦੇ ਹੋਏ ਪੁਲਸ ਨੇ ਜਦੋਂ ਹੋਰ ਪੁੱਛਗਿਛ ਕੀਤੀ ਤਾਂ ਉਸ ਨੇ ਕਈ ਹੋਰ ਅਜਿਹ ਖੁਲਾਸੇ ਕਰਦੇ ਹੋਏ ਦੱਸਿਆ, ਕਿ ਉਸ ਦਾ ਪਤੀ ਪਹਿਲਾ ਤੋਂ ਹੀ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ ਅਤੇ ਉਹ ਵੀ ਆਪਣੇ ਪਤੀ ਦੇ ਇਸ ਕਾਲੇ ਕਾਰੋਬਾਰ ਵਿਚ ਸ਼ਾਮਲ ਹੋ ਗਈ।
ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ, ਇਸ ਔਰਤ ਦੇ ਪਤੀ ਵਰਿੰਦਰ ਕੁਮਾਰ ’ਤੇ ਥਾਣਾ ਸਮਰਾਲਾ ਵਿਖੇ ਪਹਿਲਾ ਹੀ ਐੱਨ.ਡੀ.ਪੀ.ਸੀ. ਐਕਟ ਅਧੀਨ ਦੋ ਮਾਮਲੇ ਦਰਜ਼ ਹਨ।
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇੱਕ ਦਵਾਈਆਂ ਦੀ ਦੁਕਾਨ ਤੋਂ ਵੀ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਡਰੱਗਜ਼ ਇੰਸਪੈਕਟਰ ਨੂੰ ਕਹਿ ਕੇ ਇਸ ਦੁਕਾਨ ਦਾ ਲਾਸੈਂਸ ਵੀ ਰੱਦ ਕਰਵਾਉਣ ਦੀ ਗੱਲ ਆਖੀ ਗਈ।
Byte :- ਤਰਲੋਚਨ ਸਿੰਘ ਡੀਐਸਪੀ ਸਮਰਾਲਾ
0
Report
KCKhem Chand
FollowJul 22, 2025 13:40:208
Report
BSBHARAT SHARMA
FollowJul 22, 2025 13:31:14Amritsar, Punjab:
ਯੂਰੋਪ ਵਿਚ ਗਤਕੇ ਨੂੰ ਪ੍ਰਮੋਟ ਕਰਨ ਵਾਲੇ ਫਤਿਹ ਸਾਹਿਬ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ ਸਨਮਾਨਿਤ
ਸਾਡੇ ਪੁਤਰ ਵਿਚ ਸ਼ੁਰੂ ਤੋ ਹੀ ਸੀ ਗਤਕੇ ਸੰਬਧੀ ਰੁਝਾਨ ਅਤੇ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅਜ ਮਿਲਿਆ ਮਾਨ
ਅੰਮ੍ਰਿਤਸਰ:-ਯੂਰੋਪ ਦੀ ਧਰਤੀ ਤੇ ਗੋਰੇਆ ਨੂੰ ਪਛਾੜ ਗਤਕੇ ਦੇ ਜੋਹਰ ਦਿਖਾਉਣ ਵਾਲੇ ਫਤਿਹ ਸਾਹਿਬ ਨੂੰ ਅਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੁਲਦੀਪ ਸਿੰਘ ਗੜਗੱਜ ਵਲੋ ਸਨਮਾਨ ਕਰ ਸਿਰੋਪਾਉ ਨਾ ਨਿਹਾਲ ਕੀਤਾ ਜਿਸਦੇ ਚਲਦੇ ਫਤਿਹ ਸਾਹਿਬ ਦੇ ਮਾਪੇ ਕਾਫੀ ਖੁਸ਼ ਨਜਰ ਆਏ।
ਇਸ ਸੰਬਧੀ ਫਤਿਹ ਸਾਹਿਬ ਦੀ ਮਾਤਾ ਨਵਪ੍ਰੀਤ ਕੌਰ ਨੇ ਦਸਿਆ ਕਿ ਉਸਦਾ ਬੇਟਾ ਸਾਢੇ ਚਾਰ ਸਾਲ ਦਾ ਹੈ ਜਿਸਨੇ ਗੌਰੇਆ ਨੂੰ ਹਰਾ ਕੇ ਦੋ ਚੈੰਪਿਅਨ ਸ਼ਿਪ 'ਚ ਨਾਮ ਰੋਸ਼ਨ ਕੀਤਾ ਜਿਸ ਉਪਰ ਵਾਹਿਗੁਰੂ ਦੀ ਅਪਾਰ ਕਿਰਪਾ ਅਤੈ ਉਸਦਾ ਸ਼ੌਕ ਦੇ ਚਲਦੇ ਅਸੀ ਆਪਣੇ ਬਚੇ ਨੂਸ਼ ਗਤਕੇ ਦੇ ਸ਼ਾਸਤਰ ਲਿਆ ਕੇ ਦਿਤੇ ਜਿਸਦੇ ਚਲਦੇ ਉਸਦੇ ਸ਼ੌਕ ਨੇ ਉਸਨੂੰ ਅਜ ਯੂਰੋਪ ਵਿਚ ਪਰਫੋਰਮ ਕਰ ਨਾਮ ਕਰਵਾਇਆ ਅਤੇ ਬਾਦ ਵਿਚ ਕਈ ਤਰਾਂ ਦੇ ਮੁਕਾਬਲੇ ਵਿਚ ਉਸਨੇ ਸਾਡਾ ਸਿਰ ਮਾਨ ਨਾਲ ਉਚਾ ਕੀਤਾ ਅਤੇ ਅਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਉਸਨੂੰ ਮਿਲਿਆ ਮਾਨ ਸਾਡੇ ਲਈ ਬਹੁਤ ਵਡੀ ਗਲ ਹੈ ਅਤੇ ਸਾਡੇ ਬਚੇ ਦਾ ਸਨਮਾਨ ਵੇਖ ਗਤਕੇ ਨਾਲ ਹੌਰ ਬਚੇ ਜੁੜਣਗੇ।
ਬਾਇਟ:- ਫਤਿਹ ਸਾਹਿਬ ਦੇ ਮਾਤਾ ਪਿਤਾ
14
Report
KCKhem Chand
FollowJul 22, 2025 13:30:52Kot Kapura, Punjab:
ਕੋਟਕਪੂਰਾ ਦੇ ਪਿੰਡ ਬਾਹਮਣ ਵਾਲਾ ਵਿਖੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੰਡੈਵਰ ਗੱਡੀ ਵਿੱਚ ਸਵਾਰ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਮੁਹਾਲੀ ਨਿਵਾਸੀ ਯਾਦਵਿੰਦਰ ਸਿੰਘ ਵੱਜੋਂ ਹੋਈ ਹੈ ਅਤੇ ਸੂਚਨਾ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਸ ਪਿੰਡ ਦੇ ਗੁਲਜਾਰ ਸਿੰਘ ਨੰਬਰਦਾਰ ਨਾਮਕ ਵਿਅਕਤੀ ਦਾ ਬੀਤੇ ਦਿਨੀ ਦੇਹਾਂਤ ਹੋਇਆ ਸੀ ਅਤੇ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਉਨਾਂ ਦੇ ਭੋਗ ਦੀ ਰਸਮ ਰੱਖੀ ਗਈ ਸੀ। ਭੋਗ ਤੋਂ ਬਾਅਦ ਜਦ ਰਿਸ਼ਤੇਦਾਰ ਵਾਪਸ ਪਰਤ ਰਹੇ ਸਨ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੰਡੈਵਰ ਗੱਡੀ ਤੇ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਦੇ ਚਲਦਿਆਂ ਗੱਡੀ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਤਰਾਂ ਦੇ ਮੁਤਾਬਕ ਇਹ ਮੁਲਜ਼ਮ ਮਾਨਸਾ ਦੇ ਰਹਿਣ ਵਾਲੇ ਕਿਸੇ ਜੁਗਨੂ ਨਾਮਕ ਵਿਅਕਤੀ ਦਾ ਕਤਲ ਕਰਨ ਲਈ ਆਏ ਸਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਭੁਲੇਖੇ ਵਿੱਚ ਹੀ ਯਾਦਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਜੁਗਨੂੰ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸਾਹਮਣੇ ਆਇਆ ਸੀ ਪਰ ਉਸਨੂੰ ਪੁਲਿਸ ਨੇ ਕਲੀਨ ਚਿੱਟ ਦੇ ਦਿਤੀ ਸੀ। ਹਾਲਾਂਕਿ ਇਸ ਬਾਰੇ ਪੁਲਿਸ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ ਸੂਚਨਾ ਤੋਂ ਬਾਅਦ ਐਸਐਸਪੀ ਡਾਕਟਰ ਪ੍ਰਗਿਆ ਜੈਨ ,ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਹਨ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਨੂੰ ਇਸ ਕਤਲ ਦੇ ਬਾਰੇ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਾਈਟ ਡਾ ਪ੍ਰਗਿਆ ਜੈਨ
ਐਸਐਸਪੀ ਫਰੀਦਕੋਟ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਗੁਲਜਾਰ ਸਿੰਘ ਨੰਬਰਦਾਰ ਦੇ ਭੋਗ ਤੋਂ ਬਾਅਦ ਰਿਸ਼ਤੇਦਾਰ ਵਾਪਸ ਜਾ ਰਹੇ ਸਨ ਤਾਂ ਇਸੇ ਦੌਰਾਨ ਇਹ ਵਾਰਦਾਤ ਸਾਹਮਣੇ ਆਈ ਹੈ ਜਿਸ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਬਾਈਟ ਗੁਰਮੇਲ ਸਿੰਘ ਸਰਪੰਚ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
13
Report
RNRam Narian Kansal
FollowJul 22, 2025 13:08:11Sunam Udham Singh Wala, Punjab:
लोकेशन सुनाम
R N KANSAL
Anchor :
पंजाब से बड़ी खबर — कैबिनेट मंत्री अमन अरोड़ा ने आज अपने विधानसभा क्षेत्र के 32 गाँवों के विकास के लिए लगभग 3 करोड़ 85 लाख रुपये के चेक सौंपे और कई विकास परियोजनाओं के नींव पत्थर भी रखे।
वीओ:
पंजाब सरकार गाँवों के समग्र विकास को लेकर एक्शन मोड में है। इसी कड़ी में कैबिनेट मंत्री अमन अरोड़ा ने सुनाम हल्के के 32 गाँवों के लिए करीब 3 करोड़ 85 लाख रुपये के चेक सौंपे। साथ ही, इन गाँवों में विकास कार्यों की नींव भी रखी गई।
वीओ:
इस मौके पर उन्होंने एलान किया कि श्री गुरु तेग बहादुर जी का 350वां प्रकाश पर्व पंजाब सरकार पूरी श्रद्धा और सम्मान के साथ मनाएगी साथ ही कहा कि
"श्री हरमंदिर साहिब या पंजाब के माहौल को बिगाड़ने की किसी भी धमकी को बर्दाश्त नहीं किया जाएगा। पंजाब की फिज़ा को अशांत करने वाले किसी भी व्यक्ति को बख्शा नहीं जाएगा।"
वी ओ ,,,अमन अरोड़ा ने लैंड पुलिंग पर भी राज्य का प्वाइंट ऑफ व्यू मीडिया के सामने क्लियर किया
वीओ:
अमन अरोड़ा ने ये भी बताया कि 31 जुलाई को शहीद ऊधम सिंह के शहादत दिवस पर सुनाम में एक बड़ा राज्य स्तरीय प्रोग्राम आयोजित किया जाएगा, जिसमें पंजाब के मुख्यमंत्री के साथ-साथ आम आदमी पार्टी के संयोजक अरविंद केजरीवाल भी शिरकत करेंगे और शहीद को श्रद्धांजलि अर्पित करेंगे उन्होंने कहा कि
इस मौके पर सुनाम की जनता के लिए पंजाब सरकार की ओर से कई नई सौगातों की घोषणा भी की जाएगी।
बाइट अमन अरोड़ा
14
Report
BNBISHESHWAR NEGI
FollowJul 22, 2025 13:05:4014
Report
ASARVINDER SINGH
FollowJul 22, 2025 13:05:14Hamirpur, Himachal Pradesh:
Download link
https://we.tl/t-XVaJnuRz9n3 items
VID-20250722-WA0047.mp4
27.8 MB
VID-20250722-WA0049.mp4
10.7 MB
VID-20250722-WA0067.mp4
5.91 MB
Message
बाढ़ और भूस्खलन की आशंका वाले स्थानांे से रहें दूर’
लगातार बारिश को देखते हुए डीसी अमरजीत सिंह ने की अपील
हमीरपुर में अभी तक हो चुका है 92 करोड़ रुपये का नुक्सान
हमीरपुर
जिले के अधिकांश क्षेत्रों में हो रही बारिश को देखते हुए उपायुक्त एवं जिला आपदा प्रबंधन प्राधिकरण के अध्यक्ष अमरजीत सिंह ने सभी जिलावासियों से ऐहतियात बरतने की अपील की है।
उन्होंने कहा कि लगातार बारिश के कारण ब्यास नदी के जलस्तर में वृद्धि हो रही है। इसके अलावा लारजी बांध और पंडोह बांध से कभी भी पानी छोड़ा जा सकता है। इसको देखते हुए सुजानपुर और नादौन उपमंडल के निचले क्षेत्रों के लोग ब्यास नदी के पास न जाएं। उन्होंने कहा कि खराब मौसम में जिले की अन्य खड्डों और नालों तथा भूस्खलन की आशंका वाले स्थानों से भी दूर रहें। भारी बारिश में घर से बाहर निकलने का जोखिम न उठाएं। खराब मौसम में पेड़ांे के नीचे आश्रय न लें तथा बिजली की तारों से सुरक्षित दूरी बनाएं रखें।
उन्होंने बताया कि इस मॉनसून सीजन के लगभग एक महीने के दौरान ही जिला हमीरपुर में सरकारी और निजी संपत्ति के नुक्सान का आंकड़ा 92 करोड़ रुपये से अधिक हो गया है। उन्होंने बताया कि मॉनसून सीजन के दौरान जिला में जल शक्ति विभाग को सर्वाधिक 48 करोड़ रुपये, लोक निर्माण विभाग को 35 करोड़, बिजली बोर्ड को 80 लाख और शिक्षा विभाग को 23.18 लाख रुपये की क्षति हुई है। बागवानी विभाग ने विभिन्न फसलों को हुए 18.06 लाख रुपये और कृषि विभाग ने 1.15 लाख रुपये के नुक्सान की रिपोर्ट प्रेषित की है। उन्होंने बताया कि 4 कच्चे मकान ध्वस्त हुए हैं, जिससे लगभग 4.50 लाख रुपये के नुक्सान का अनुमान है। 18 अन्य कच्चे मकानों और 9 पक्के मकानों को आंशिक रूप से क्षति पहुंची है, जिससे लगभग 17.61 लाख रुपये का नुक्सान हुआ है। जिले भर में 65 डंगे भी गिरे हैं, जिनमें लगभग 58.61 लाख रुपये की क्षति हुई है। 37 गौशालाओं के ध्वस्त होने से लगभग 21 लाख रुपये का नुक्सान हुआ है। उपायुक्त ने बताया कि मॉनसून सीजन में अभी तक जिला में 10 लोगों की मौत हुई है जिनमें एक प्रवासी महिला खाद में डूबने के कारण मेरी है उन्होंने बताया कि प्रशासन के द्वारा सॉरी रहता काम किया जा रहा है और सभी विभागों के फील्ड अधिकारियों एवं कर्मचारियों को निर्देश दिए हैं कि वे अपने-अपने क्षेत्रों में हुए नुक्सान की रिपोर्ट तुरंत भेजें, ताकि प्रभावित लोगों की मदद की जा सके।
7
Report
DVDEVENDER VERMA
FollowJul 22, 2025 13:05:05Nahan, Himachal Pradesh:
लोकेशन :नाहन
स्वास्थ्य विभाग की नाहन में बैठक....
बरसात में जलजनित रोगों के फैलने की बढ़ जाती है संभावनाएं: CMO
बरसात के मौसम में अधिकारियों को अलर्ट रहने के निर्देश,
जिला में अभी तक नहीं कोई डेंगू और डायरिया का मामला,
गत वर्ष नाहन में सामने आए सबसे ज्यादा डेंगू के मामले।
एंकर: सिरमौर जिला मुख्यालय नाहन में आज स्वास्थ्य विभाग की बैठक आयोजित हुई जिसमें बरसात के दौरान पैदा होने वाली जल जनित रोगों की रोकथाम और लोगों में जागरूकता लाने को लेकर चर्चा की गई।
वीओ 1 मीडिया से बात करते हुए मुख्य चिकित्सा अधिकारी सिरमौर डॉ अमिताभ जैन ने बताया कि बरसात के दौरान अक्सर जनित रोगों की संभावनाएं बढ़ जाती है इसे लेकर आज जिला के सभी स्वास्थ्य खण्डों से पहुंचे अधिकारियों को आवश्यक दिशा निर्देश जारी किए गए उन्होंने कहा कि गत वर्ष नाहन में डेंगू के सबसे ज्यादा मामला सामने आए थे ऐसे में इस वर्ष विभाग पूरी तरह अलर्ट अभी तक कोई भी डेंगू और डायरिया का मामला जिला में सामने नहीं आया है।
उन्होंने कहा कि इस बैठक के दौरान जिला में विभाग द्वारा चलाई जा रही विभिन्न योजनाओं पर चर्चा की गई और अधिकारियों से फीडबैक भी लिया गया।
बाईट: डॉ अमिताभ जैन : CMO सिरमौर
13
Report
JSJagmeet Singh
FollowJul 22, 2025 13:04:54Fatehgarh Sahib, Punjab:
Anchor:- ਤਿੰਨ ਸਾਲ ਪਹਿਲਾਂ ਆਪਣੇ ਸੁਨਹਿਰੇ ਭਵਿੱਖ ਦੀ ਆਸ ਵਿੱਚ ਅਮਰੀਕਾ ਵਿਖੇ ਪੜ੍ਹਾਈ ਕਰਨ ਗਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਦੇ ਪਿੰਡ ਸ਼ਿਵਦਾਸਪੁਰ ਦੇ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵੜੈਚ ਦੀ ਅਮਰੀਕਾ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ,ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਦਾ ਲੜਕਾ ਕਰਨਵੀਰ ਸਿੰਘ ਪੜਾਈ ਲਈ ਅਮਰੀਕਾ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤੇ ਅਚਾਨਕ ਰਾਤ ਸਮੇਂ ਟਰਾਲਾ ਸੜਕ ਤੇ ਰੇਲਿੰਗ ਨਾਲ ਟਕਰਾਉਣ ਕਾਰਨ ਟਰਾਲੇ ਦੇ ਪਲਟ ਜਾਨ ਕਾਰਨ ਟਰਾਲੇ ਨੂੰ ਅੱਗ ਲੱਗ ਗਈ ਅਤੇ ਕਰਨਵੀਰ ਨੂੰ ਟਰਾਲੇ ਵਿੱਚੋਂ ਬਾਹਰ ਨਿਕਲਣਾ ਵੀ ਨਸੀਬ ਨਾ ਹੋਇਆ,ਮ੍ਰਿਤਕ ਕਰਨਵੀਰ ਸਿੰਘ ਵੜੈਚ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਕੈਲੀਫੋਰਨੀਆ ਸੂਬੇ ਵਿੱਚ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਜਿੱਥੇ ਅਮਰੀਕਨ ਸਮੇਂ ਮੁਤਾਬਿਕ ਰਾਤ ਕਰੀਬ 2 ਵਜੇ ਕਰਨਵੀਰ ਸਿੰਘ ਜਦੋਂ ਟਰੱਕ ਲੈ ਕੇ ਕੈਲੀਫੋਰਨੀਆ ਸੂਬੇ ਦੇ ਇੱਕ ਹਾਈਵੇ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਉਸਦਾ ਟਰਾਲਾ ਸੜਕ ਕਿਨਾਰੇ ਬਣੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ ਜਿਸ ਤੋ ਤੁਰੰਤ ਬਾਅਦ ਟਰਾਲੇ ਨੂੰ ਅੱਗ ਲੱਗ ਗਈ ਤੇ ਕਰਨਵੀਰ ਸਿੰਘ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਉਸਨੂੰ ਟਰਾਲੇ ਵਿਚੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਜਿਸਦੀ ਅੱਗ ਦੇ ਵਿੱਚ ਝੁਲਸ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ,ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਦਾ ਹਾਲੇ ਕੁਝ ਦਿਨ ਪਹਿਲਾਂ ਹੀ ਉਸਨੇ ਆਪਣੇ ਜਨਮ ਦਿਨ ਮੌਕੇ ਆਪਣੀ ਮਿਹਨਤ ਦੇ ਪੈਸਿਆਂ ਨਾਲ ਇੱਕ ਨਵੀਂ ਕਾਰ ਖਰੀਦੀ ਸੀ ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਸੀ,ਮ੍ਰਿਤਕ ਦੀ ਦਾਦੀ ਨੇ ਦੱਸਿਆ ਕਿ ਕਰਨਵੀਰ ਸਿੰਘ ਵੜੈਚ ਬਹੁਤ ਹੀ ਮਿਲਣ ਅਨੁਸਾਰ ਲੜਕਾ ਸੀ ਅਤੇ ਤਕਰੀਬਨ ਰੋਜ਼ਾਨਾ ਹੀ ਘਰੇ ਫੋਨ ਕਰਕੇ ਸਾਰੇ ਪਰਿਵਾਰਿਕ ਮੈਂਬਰਾਂ ਦਾ ਹਾਲ ਚਾਲ ਪੁੱਛਦਾ ਰਹਿੰਦਾ ਸੀ।
Byte :- ਮ੍ਰਿਤਕ ਦੇ ਪਰਿਵਾਰਿਕ ਮੈਂਬਰ
Byte :- ਮ੍ਰਿਤਕ ਦੀ ਦਾਦੀ
11
Report