Back
ਫਲੱਡ ਤੋਂ ਬਾਅਦ ਪਿੰਡ ਰਾਣਾ ਵਿੱਚ ਬਣਿਆ ਰਾਹਤ ਕੈਂਪ, 280 ਪਰਿਵਾਰਾਂ ਨੂੰ ਮਿਲੀ ਸਹਾਇਤਾ!
SSSanjay Sharma
Sept 06, 2025 12:15:50
Noida, Uttar Pradesh
ਫਾਜਲਿਕਾ ਦੇ ਪਿੰਡ ਰਾਣਾ ਵਿੱਚ ਬਣਾਇਆ ਫਲੱਡ ਰਾਹਤ ਕੈਂਪ
280 ਵੱਧ ਪਰਿਵਾਰਾਂ ਨੂੰ ਫਲੱਡ ਪ੍ਰਭਾਵਿਤ ਇਲਾਕਿਆਂ ਵਿਚੋਂ ਕੱਢ ਕੇ ਲਿਆਂਦਾ ਗਿਆ ਪਿੰਡ ਰਾਣਾ ਦੇ ਰਾਹਤ ਕੈਂਪ ਵਿੱਚ
ਲੋਕਾਂ ਦੀ ਸਹਾਇਤਾ ਲਈ ਹੈਲਪ ਡੈਸਕ, ਮੈਡੀਕਲ ਡੈਸਕ ਤੇ ਆਂਗਣਵਾੜੀ ਵਰਕਰਾਂ ਦਾ ਵੀ ਬਣਾਇਆ ਗਿਆ ਡੈਸਕ
ਲੋਕਾਂ ਦੇ ਰਹਿਣ ਲਈ ਮੰਜੇ ਬਿਸਤਰੇ, ਬੱਚਿਆ ਦੇ ਪੜਨ ਲਈ ਕਿਤਾਬਾਂ ਤੇ ਖੇਡਣ ਲਈ ਖਿਡੋਣਿਆ ਦਾ ਵੀ ਕੀਤਾ ਗਿਆ ਪ੍ਰਬੰਧ
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowSept 06, 2025 15:48:55Samrala, Punjab:
Varun Kaushal
Samrala
ਸਰਕਾਰ ਹਡ਼੍ਹਾਂ ਦੀ ਸਥਿਤੀ ਲਈ ਵਿਸ਼ੇਸ਼ ਸਦਨ ਬੁਲਾ ਕੇ ਖੁੱਲ੍ਹੀ ਬਹਿਸ ਕਰਵਾਏ: ਇਯਾਲੀ
ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਦੇ ਬਚਾਅ ਲਈ ਜੁਟੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕਰ 2 ਲੱਖ ਰੁਪਏ ਡੀਜ਼ਲ ਲਈ ਦਿੱਤੇ
ਰੋਪਡ਼ ਤੇ ਲੁਧਿਆਣਾ ਜ਼ਿਲੇ ਦੀ ਹੱਦ ’ਤੇ ਪੈਂਦੇ ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਦੇ ਬਚਾਅ ਲਈ ਡਟੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਲਈ ਹਲਕਾ ਮੁੱਲਾਂਪੁਰ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਰਾਹਤ ਕਾਰਜਾਂ ’ਚ ਜੁਟੇ ਵਾਹਨਾਂ ਦੇ ਡੀਜ਼ਲ ਲਈ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਅੱਜ ਪੰਜਾਬ ਦਾ ਨੌਜਵਾਨ ਡਟਿਆ ਦੇਖ ਕੇ ਵੱਡੀ ਰਾਹਤ ਮਹਿਸੂਸ ਹੋਈ ਕਿ ਲੋਕ ਸਰਕਾਰਾਂ ਤੋਂ ਆਸ ਛੱਡ ਆਪ ਮੁਹਾਰੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਵਿਚ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ, ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਹਨ ਜਿਨ੍ਹਾਂ ਦਾ ਜੋਸ਼ ਸ਼ਲਾਘਾਯੋਗ ਹੈ ਜਿਨ੍ਹਾਂ ਦੀ ਦਿਨ-ਰਾਤ ਮਿਹਨਤ ਸਦਕਾ ਇਹ ਬੰਨ੍ਹ ਟੁੱਟਣ ਤੋਂ ਬਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਂਕਡ਼ੇ ਹੀ ਟ੍ਰੈਕਟਰ, ਟਰਾਲੀਆਂ ਬੋਰੀਆਂ ਢੋਅ ਰਹੀਆਂ ਹਨ ਜਿਨ੍ਹਾਂ ਵਿਚ ਡੀਜ਼ਲ ਪਵਾਉਣ ਲਈ ਉਨ੍ਹਾਂ ਆਪਣੀ ਨੇਕ ਕਮਾਈ ’ਚੋਂ 2 ਲੱਖ ਰੁਪਏ ਦਿੱਤੇ ਹਨ। ਇਯਾਲੀ ਨੇ ਕਿਹਾ ਕਿ ਸਰਕਾਰ ਨੂੰ ਪਤਾ ਸੀ ਕਿ ਇਸ ਵਾਰ ਮੀਂਹ ਜਿਆਦਾ ਪੈਣ ਕਾਰਨ ਹਡ਼੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ, ਇਸ ਲਈ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਵਿਧਾਨ ਸਭਾ ਦਾ ਵਿਸੇਸ਼ ਸਦਨ ਬੁਲਾਇਆ ਜਾਵੇ ਜਿਸ ਵਿਚ ਹਡ਼੍ਹਾਂ ਦੀ ਮੌਜੂਦਾ ਸਥਿਤੀ ’ਤੇ ਖੁੱਲ੍ਹੀ ਬਹਿਸ ਹੋਵੇ ਅਤੇ ਜਿੱਥੇ ਕੁਤਾਹੀਆਂ ਪਾਈਆਂ ਗਈਆਂ ਉਹ ਜਨਤਕ ਹੋਣ। ਵਿਧਾਇਕ ਇਯਾਲੀ ਨੇ ਕਿਹਾ ਕਿ 2 ਸਾਲ ਪਹਿਲਾਂ 2023 ਵਿਚ ਵੀ ਹਡ਼੍ਹ ਆਏ ਪਰ ਪ੍ਰਸ਼ਾਸਨ ਨੇ ਉਸ ਤੋਂ ਕੋਈ ਸਬਕ ਨਹੀਂ ਲਿਆ ਅਤੇ ਹੁਣ 2025 ਵਿਚ ਪਹਿਲਾਂ ਨਾਲੋਂ ਵੀ ਵੱਡਾ ਹਡ਼੍ਹ ਆਇਆ ਜਿਸ ਨੇ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰੀ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ।
Byte :- ਮਨਪ੍ਰੀਤ ਸਿੰਘ ਇਆਲੀ
3
Report
TSTEJINDER SINGH
FollowSept 06, 2025 15:48:20Rupnagar, Punjab:
ਰੋਪੜ-
ਚਮਕੋਰ ਸਾਹਿਬ ਦੇ ਵਿੱਚ ਖੁਰ ਰਹੇ ਬੰਨਾਂ ਨੂੰ ਆਰਜ਼ੀ ਤੋਰ ਤੇ ਮਜਬੂਰ ਕਰਨ ਵਾਲੇ ਲੋਕਾਂ ਨੇ ਹੁਣ ਨੇ ਹੁਣ ਕੌਮੀ ਮਾਰਗ ਤੇ ਧਰਨਾ ਲਗਾ ਦਿੱਤਾ ਹੈ।ਰੋਪੜ ਦੇ ਵਿੱਚ ਚੰਡੀਗੜ-ਮਨਾਲੀ ਕੌਮੀ ਮਾਰਗ ਧਰਨਾ ਲਗਾਉਣ ਵਾਲੇ ਇੰਨਾਂ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ ਹੈ।ਇੰਨਾਂ ਲੋਕਾਂ ਦਾ ਕਹਿਣਾ ਕਿ ਡੀ ਸੀ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਉੱਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।ਇੰਨਾਂ ਲੋਕਾਂ ਨੇ ਕਿਹਾ ਕਿ ਕਈ ਰਸੂਕਦਾਰਾ ਸਮੇਤ ਸਾਬਕਾ ਅਧਿਕਾਰੀਆਂ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਵਿੱਚ ਵਿੱਚ ਲੱਗੇ ਪਾਪੂਲਰਾਂ ਦੇ ਬੂਟਿਆਂ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਲੋਕਾਂ ਦਾ ਨੁਕਸਾਨ ਕਰਨ ਤੇ ਤੁਲਿਆ ਹੋਇਆ ਹੈ।ਪ੍ਰਦਰਸ਼ਨ ਕਰਨ ਵਾਲੇ ਇੰਨਾਂ ਲੋਕਾਂ ਦੀ ਮੰਗ ਹੈ ਕਿ ਸਤਲੁੱਜ ਦਰਿਆ ਦੇ ਦੂਜੇ ਪਾਸੇ ਡਰੈਨ ਬਣਾਈ ਜਾਵੇ ਤਾਂ ਜੋ ਦਰਿਆ ਦਾ ਰੁੱਖ ਸਿੱਧਾ ਹੋ ਸਕੇ ਤੇ ਸੈਂਕੜੇ ਪਿੰਡ ਪਾਣੀ ਦੀ ਮਾਰ ਤੋਂ ਬੱਚ ਸਕਣ।ਰੋਸ ਵਿਅਕਤ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਬੰਨਾਂ ਨੂੰ ਮਜ਼ਬੂਤ ਕਰਨ ਵਿਚ ਜੁਟੇ ਹੋਏ ਪਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਉੱਨਾਂ ਨੂੰ ਨਾ ਕੋਈ ਸਮਾਨ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਸਹਿਯੋਗ ਦਿੱਤਾ ਜਾ ਰਿਹਾ ਹੈ।ਇੰਨਾਂ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁੱਝ ਸਥਾਨਕ ਅਧਿਕਾਰੀ ਸੀਨੀਅਰ ਅਧਿਕਾਰੀਆਂ ਨੂੰਗੁੰਮਰਾਹ ਕਰ ਰਹੇ ਹਨ ਜਿਸਦੇ ਨਾਲ ਉੱਨਾਂ ਦੇ ਇਲਾਕੇ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
ਬਾਈਟ-
ਪ੍ਰਦਰਸ਼ਨਕਾਰੀ
Byte. Rajpal singh
Dsp Ropar
0
Report
SSSanjay Sharma
FollowSept 06, 2025 15:46:49Noida, Uttar Pradesh:
Raj Babbar -
My humble appeal for my beloved Punjab - May Punjab shine again with prosperity
0
Report
SSSanjay Sharma
FollowSept 06, 2025 15:45:48Noida, Uttar Pradesh:
sonu sood X POST -
Punjab, we’ll see you soon.
Floods can break bridges,
but never the spirit of a Punjabi.
We’ll rise again — stronger, together.
This is not the end, it's a new beginning.
Let’s rebuild Punjab, hand in hand.
For each other. For our future.
0
Report
SBSANJEEV BHANDARI
FollowSept 06, 2025 15:30:35Dera Bassi, Punjab:
ਡੇਰਾਬੱਸੀ
ਗਣੇਸ਼ ਚਤੁਰਦਸ਼ੀ ਦੇ ਮੌਕੇ 'ਤੇ ਡੇਰਾਬੱਸੀ ਦੇ ਮੁਬਾਰਕਪੁਰ ਨੇੜੇ ਘੱਗਰ ਦਰਿਆ ਤੇ ਗਣੇਸ਼ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ। ਘੱਗਰ ਨਦੀ ਦੇ ਤੇਜ਼ ਵਹਾਅ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਅਲਰਟ ਦੇ ਬਾਵਜੂਦ, ਸ਼ਰਧਾਲੂਆਂ ਨੇ ਰਸਮਾਂ ਅਨੁਸਾਰ ਗਣੇਸ਼ ਮੂਰਤੀਆਂ ਨੂੰ ਵਿਦਾਈ ਦਿੱਤੀ। ਸਮੂਹਾਂ ਵਿੱਚ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਨਿਯਮਾਂ ਅਤੇ ਕਾਨੂੰਨਾਂ ਦੀ ਪਰਵਾਹ ਨਹੀਂ ਕਰਦੇ ਦੇਖੇ ਗਏ।
ਗਣੇਸ਼ ਚਤੁਰਦਸ਼ੀ ਦੇ ਸ਼ੁਭ ਮੌਕੇ 'ਤੇ, ਡੇਰਾਬੱਸੀ ਵਿੱਚ ਸ਼ਰਧਾਲੂਆਂ ਨੇ ਮੁਬਾਰਕਪੁਰ ਨੇੜੇ ਘੱਗਰ ਗਣੇਸ਼ ਮੂਰਤੀਆਂ ਦਾ ਵਿਸਰਜਨ ਕਰਕੇ ਪਿਆਰੇ ਦੇਵਤੇ ਨੂੰ ਵਿਦਾਇਗੀ ਦਿੱਤੀ। ਘੱਗਰ ਨਦੀ ਵਿੱਚ ਪਾਣੀ ਦੇ ਵਾਧੇ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਚੇਤਾਵਨੀ ਦੇ ਬਾਵਜੂਦ, ਸ਼ਰਧਾਲੂਆਂ ਨੇ ਰਸਮਾਂ ਦੀ ਪਾਲਣਾ ਕੀਤੀ ਅਤੇ ਪੂਰੀ ਸ਼ਰਧਾ ਨਾਲ ਮੂਰਤੀਆਂ ਦਾ ਵਿਸਰਜਨ ਕੀਤਾ।
VISUALS
0
Report
AMAjay Mahajan
FollowSept 06, 2025 15:00:30Pathankot, Punjab:
एंकर : पठानकोट के बाढ़ प्रभावित क्षेत्र का दौरा करने पहुंचे अकाली दल के प्रधान सुखबीर सिंह बादल मीडिया से बातचीत करते हुए उन्होंने कहा कि किसानों को जल्द सरकार द्वारा मुआवजा दिया जाना चाहिए जो कि नहीं दिया जा रहा है
वीओ 1 : पठानकोट के बाढ़ प्रभावित क्षेत्र का दौरा करने पहुंचे आकली दल के प्रधान सुखबीर सिंह बादल ने मीडिया से बातचीत करते हुए कहा कि किसानों को अब तक सरकार द्वारा कोई मुआवजा नहीं दिया गया है जबकि सरकार को तुरंत किसानों को मुआवजा दिया जाना चाहिए इसके साथ ही उन्होंने कहा कि किसानों के जो कोऑपरेटिव बैंकों के कर्ज हैं वह माफ होने चाहिए उन्होंने कहा कि किसानों से उनकी बातचीत हुई है वह हर संभव लोगों के साथ खड़े हैं
बाइट : सुखबीर सिंह बादल (प्रधान श्रोमणि अकाली दल)
1
Report
MSManish Shanker
FollowSept 06, 2025 14:48:14Sahibzada Ajit Singh Nagar, Punjab:
Manish Shanker Mohali
Manish Shanker Mohali
ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਹੋਏ ਰੋਡਰੇਜ ਮਾਮਲੇ ਵਿੱਚ ਆਇਆ ਨਵਾਂ ਮੋੜ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰਸਿਮਰਨ ਬਲ ਨੇ ਦੱਸਿਆ ਕਿ ਦੋਨਾਂ ਪਸ਼ਾਂ ਵਿੱਚ ਪਹਿਲਾਂ ਤੋਂ ਹੀ ਰੰਜਿਸ਼ ਚਲਦੀ ਆ ਰਹੀ ਸੀ ਜਿਸ ਨੂੰ ਲੈ ਕੇ ਇਸ ਘਟਨਾ ਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ। ਅੱਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਦੋ ਆਰੋਪੀ ਗ੍ਰਿਫਤਾਰ ਕਰ ਲਏ ਗਏ ਹਨ ਜਿਨਾਂ ਵੱਲੋਂ 63 ਸਾਲਾਂ ਬਜ਼ੁਰਗ ਪਰਮਜੀਤ ਸਿੰਘ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਵੱਲੋਂ ਦੋ ਆਰੋਪੀਆਂ ਨੂੰ ਗ੍ਰਫਤਾਰ ਕਰਕੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਕਤ ਆਰੋਪੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਹਨ। ਇਸ ਦੇ ਨਾਲ ਹੀ ਦੂਸਰੀ ਧਿਰ ਦਾ ਵੀ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜੋ ਕਿ ਸਰਕਾਰੀ ਹਸਪਤਾਲ ਵਿੱਚ ਉਪਚਾਰ ਅਧੀਨ ਹੈ।
CCTV footage
file pic of paramjit singh
copy of FIR
Shorts of Accused
Byte-DSP City-2 Harsimran Singh Bal
2
Report
RKRAJESH KATARIA
FollowSept 06, 2025 14:47:54Firozpur, Punjab:
फिरोज़पुर बाढ़ से प्रभावित गाँवों का हाल जानने के लिए पंजाब कांग्रेस की पूरी टीम जिसमें अमरिंदर सिंह राजा वड़िंग, नेता विपक्ष प्रताप सिंह बाजवा और उनके साथ पंजाब प्रभारी भूपेश बघेल शामिल थे वहीं बाढ़ प्रभावित इलाकों का दौरा किया और पीड़ितों का दर्द समझा। भूपेश बघेल ने केंद्र और राज्य सरकार पर भी तीखे हमले किए।
भूपेश बघेल ने कहा कि यह जो बाढ़ आई है, वह केंद्र और राज्य सरकार की नाकामी और लापरवाही की वजह से आई है। अगर समय रहते पहले ही डैमों से पानी छोड़ा जाता तो यह स्थिति नहीं बनती। इसलिए केंद्र और पंजाब सरकार सीधे तौर पर जिम्मेदार हैं।
भूपेश बघेल ने कहा कि अभी तक पंजाब सरकार यह भी रिपोर्ट तैयार नहीं कर पाई है कि कितने पशुओं की मौत हुई, कितने लोगों की मौत हुई, कितने घरों को नुकसान पहुँचा और कितनी फसल डूबी। भूपेश बघेल ने अरविंद केजरीवाल पर भी निशाना साधते हुए कहा कि अरविंद केजरीवाल एनआरआई से गुहार लगा रहे हैं कि वे बाढ़ पीड़ितों की मदद करें। उन्होंने कहा कि अरविंद केजरीवाल जी की सरकार है, सरकार बताए कि खुद क्या मदद कर रही है। सरकार को लोगों की मदद करनी चाहिए, न कि उनसे मदद माँगनी चाहिए।
वहीं विपक्ष के नेता प्रताप सिंह बाजवा ने भी केंद्र और राज्य सरकार पर तीखे हमले किए। उन्होंने कहा कि यह पूरी नालायकी राज्य सरकार की है
विओ : पंजाब कांग्रेस अध्यक्ष राजा वड़िंग ने भी कहा कि सरकार की नाकामी की वजह से ही यह स्थिति बनी है। उन्होंने कहा कि वे इस कठिन घड़ी में लोगों के साथ खड़े हैं। लोगों के लिए राशन, खाना-पीना, पशुओं के लिए चारा और अलग-अलग सुविधाएँ पहुँचाने के लिए कांग्रेस पार्टी पूरी तरह से लगी हुई है और किसी भी चीज़ की कमी नहीं आने दी जाएगी।
बाइट भूपेश बघेल इंचार्ज पंजाब कांग्रेस
बाइट प्रताप बजावा
बाइट अमरिंदर राजा वार्डिंग
2
Report
NSNavdeep Singh
FollowSept 06, 2025 14:31:21Moga, Punjab:
ਮੋਗਾ ਪੁਲਿਸ ਨੇ 68-F NDPS ACT ਵੱਲੋਂ ਨਸ਼ੇ ਤਸਕਰ ਦੀ ਕੁੱਲ 50,41,500/- ਦੀ ਜਾਇਦਾਦ ਕਰਵਾਈ ਜਬਤ ।
ਨਸ਼ਾ ਤਸਕਰ ਤੇ ਥਾਣਾ ਸਿਟੀ 1 ਦੀ ਪੁਲਿਸ ਨੇ 19 ਅਪ੍ਰੈਲ 2025 ਨੂੰ 11 ਲੱਖ 50 ਹਜ਼ਾਰ ਨਸ਼ੀਲੀਆਂ ਗੋਲੀਆਂ ਨਾਲ ਕੀਤਾ ਸੀ ਗ੍ਰਿਫ਼ਤਾਰ ।
0
Report
SSSanjay Sharma
FollowSept 06, 2025 14:31:14Noida, Uttar Pradesh:
KULLU (HIMACHAL PRADESH): DEAD BODY OF NDRF PERSONNEL RECOVERED FROM LANDSLIDE HIT INNER AKHARA BAZAR AREA/ VISUALS/ KARTHIKEYAN GOKULACHANDRAN (SP, KULLU) & RAJESH SHARMA (SECOND IN COMMAND, 14 GD, NDRF) S/B
0
Report
SPSomi Prakash Bhuveta
FollowSept 06, 2025 14:18:40Chamba, Himachal Pradesh:
एंकर
चंबा में विभिन्न प्राकृतिक आपदाओं में हुई मौत का आंकड़ा करता है विचलित
पांच साल के भीतर 699 लोगों की हुई है मौत
तो वहीं 1909 मकान और 1011 गौशालाएं भी हुईं क्षतिग्रस्त
इसके अलावा इस साल हुए नुकसान का चल रहा आंकलन
वीओ
चंबा। चंबा जिले में बरसात के चलते पेश आने वाली प्राकृतिक आपदा में काफी नुकसान हुआ है। इस साल हुए नुकसान का तो अभी सही मायने में आंकलन होने वाला है। लेकिन यदि इससे पूर्व पांच साल तक के भीतर पेश आई प्राकृतिक आपदा में भी नुकसान कम नहीं हुआ है। चंबा में विभिन्न प्राकृतिक आपदाओं में हुई मौत का आंकड़ा तो काफी विचलित करता है। पांच साल के भीतर 699 लोगों की मौत हुई है। इसके अलावा 1909 मकान और 1011 गौशालाएं भी क्षतिग्रस्त हुई हैं। कृषि विभाग के नुक़सान का जिक्र किया जाए तो 60.35 करोड़ का नुक़सान का आंकलन किया गया है। तो वहीं सड़कों की लिहाज से 425.12 करोड़ का नुक़सान का आंकड़ा सामने आया है। आपदा प्रबंधन प्राधिकरण चंबा की ओर से जारी आंकड़ों के आधार पर ही प्रशासन की ओर से यह जानकारी सांझा की गई है।
Element...खराब सड़कों का निरीक्षण करते उपायुक्त मुकेश रेपसवाल के शॉट
Byte...WT और उपायुक्त मुकेश रेपसवाल की बाइट
5
Report
BKBIMAL KUMAR
FollowSept 06, 2025 14:17:37Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder - 0609ZP_APS_SEWA_R
ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਓੜੀ ਨੂੰ ਬਚਾਉਣ ਲਈ ਲੱਗੇ ਸੈਂਕੜਾ ਨੌਜਵਾਨ
ਪੁਰਾਤਨ ਡਿਊਟੀ ਦੇ ਨਾਲ ਵਾਲੀ ਪਹਾੜੀ ਬੈਠ ਜਾਣ ਕਾਰਨ ਜਿੱਥੇ ਡਿਊਟੀ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਸੀ ਜਿਸ ਦਾ ਪਤਾ ਲੱਗਣ ਤੇ ਇਲਾਕੇ ਦੇ ਸੈਂਕੜਿਆਂ ਦੀ ਗਿਣਤੀ ਚੋਂ ਨੌਜਵਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਪਹੁੰਚ ਕੇ ਸੇਵਾ ਕਰ ਰਹੇ ਹਨ
Anchor - ਭਾਰੀ ਬਰਸਾਤ ਕਾਰਣ ਸ਼੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਊਟੀ ਦੇ ਨਾਲ ਵਾਲੀ ਪਹਾੜੀ ਬੈਠ ਜਾਣ ਕਾਰਨ ਜਿੱਥੇ ਡਿਊਟੀ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਸੀ ਜਿਸ ਦਾ ਪਤਾ ਲੱਗਣ ਤੇ ਇਲਾਕੇ ਨੌਜਵਾਨਾਂ ਵਲੋਂ ਪਹੁੰਚ ਕੇ ਸੇਵਾ ਕੀਤੀ ਜਾ ਰਹੀ ਹੈ । ਇੱਕ ਪਾਸੇ ਨੂਰਪੁਰ ਬੇਦੀ ਇਲਾਕੇ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਭਰ ਭਰ ਕੇ ਟਰਾਲੀਆਂ ਰਾਹੀਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਲਿਆਂਦਾ ਜਾ ਰਿਹਾ ਹੈ ਉੱਥੇ ਹੀ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ , ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵੱਲੋਂ ਮਿੱਟੀ ਦੀਆਂ ਭਰ ਕੇ ਆ ਰਹੀਆਂ ਬੋਰੀਆਂ ਨੂੰ ਪਹਾੜੀ ਦੇ ਨਾਲ ਡੰਗੇ ਦੇ ਰੂਪ ਵਿੱਚ ਲਗਾਇਆ ਜਾ ਰਿਹਾ ਹੈ ਤਾਂ ਜੋ ਪੁਰਾਤਨ ਡਿਓੜੀ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ । ਇਸ ਮੌਕੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਸਾਡੀ ਪੰਜਾਬ ਦੀ ਜਵਾਨੀ ਅੱਜ ਸਾਨੂੰ ਦਰਿਆਵਾਂ ਦੇ ਬੰਨ ਲਗਾਉਂਦੀ , ਨਹਿਰਾਂ ਦੇ ਪਾੜ ਰੋਕਦੀ ਤੇ ਗੁਰੂ ਘਰਾਂ ਵਿੱਚ ਸੇਵਾ ਕਰਦੀ ਨਜ਼ਰ ਆ ਰਹੀ ਹੈ ।
VO1 --- ਇਸ ਮੌਕੇ ਟਰੱਕ ਸੋਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਕਿਸਾਨ ਆਗੂ ਵੀਰ ਸਿੰਘ ਬੜਬਾ ਨੇ ਕਿਹਾ ਕਿ ਜਿਸ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਕਹਿ ਕੇ ਭੰਡਿਆ ਜਾਂਦਾ ਸੀ ਅੱਜ ਕੁਦਰਤੀ ਆਫਤ ਦੇ ਵਿੱਚ ਇਹ ਪੰਜਾਬ ਦੀ ਨੌਜਵਾਨੀ ਸਾਨੂੰ ਦਰਿਆਵਾਂ ਦੇ ਬੰਨਾ ਨਹਿਰਾਂ ਦੀਆਂ ਪਟੜੀਆਂ ਅਤੇ ਜਿਸ ਥਾਂ ਤੇ ਵੀ ਕੋਈ ਨੁਕਸਾਨ ਹੋਇਆ ਹੈ ਉਸ ਥਾਂ ਸੇਵਾ ਕਰਦੀ ਨਜ਼ਰ ਆ ਰਹੀ ਹੈ ਉਹਨਾਂ ਕਿਹਾ ਕਿ ਜਿੱਥੇ ਨੂਰਪੁਰ ਬੇਦੀ ਦੇ ਸੈਂਕੜਾਂ ਦੀ ਗਿਣਤੀ ਚੋਂ ਨੌਜਵਾਨ ਮਿੱਟੀ ਦੀਆਂ ਬੋਰੀਆਂ ਭਰ ਭਰ ਕੇ ਟਰੈਲੀਆਂ ਰਾਹੀਂ ਵੱਖ ਵੱਖ ਥਾਵਾਂ ਤੇ ਭੇਜ ਰਹੇ ਹਨ ਉਥੇ ਹੀ ਕੀਰਤਪੁਰ ਸਾਹਿਬ ,ਅਨੰਦਪੁਰ ਸਾਹਿਬ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਦਰਿਆਵਾਂ ਨਹਿਰਾਂ ਅਤੇ ਇਸ ਤੋਂ ਇਲਾਵਾ ਹੋਰ ਥਾਵਾਂ ਤੇ ਸੇਵਾ ਕਰਦੇ ਨਜ਼ਰ ਆ ਰਹੇ ਹਨ । ਉਹਨਾਂ ਕਿਹਾ ਕਿ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਜੋ ਪੁਰਾਤਨ ਡਿਓੜੀ ਦੇ ਨਾਲ ਪਹਾੜੀ ਬੈਠ ਗਈ ਹੈ ਉਸ ਨੂੰ ਵੀ ਬੀਤੇ ਕੱਲ ਤੋਂ ਨੌਜਵਾਨਾਂ ਵੱਲੋਂ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਪੁਰਾਤਨ ਡਿਓੜੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੀ ।
5
Report
DKDARSHAN KAIT
FollowSept 06, 2025 14:06:24Kurukshetra, Haryana:
मुख्यमंत्री नायब सिंह सैनी ने जिला कुरुक्षेत्र के जल भराव इलाकों का किया दौरा,अधिकारियों को दिए जरूरी दिशा निर्देश,जलभराव से प्रभावित लोगों से की बातचीत,सीएम बोले- हरियाणा में 2500 गांव में खुला क्षतिपूर्ति पोर्टल, लगभग 169738 किसानो ने अपनी भूमि करवाया रजिस्टेशन,सीएम ने सभी राजनीतिक पार्टियों से दलगत राजनीति से ऊपर उठकर काम करने की की अपील, सीएम ने कहा- पंजाब सीएम भागवत मान की तबीयत का किया था पता,वह है अब है ठीक
कुरुक्षेत्र:- हरियाणा के मुख्यमंत्री नायब सिंह सैनी ने जिला कुरुक्षेत्र के शाहाबाद और पिहोवा के जल भराव इलाकों का निरीक्षण किया। और अधिकारियों को जरूरी दिशा निर्देश दिए हैं। वही मुख्यमंत्री नायब सिंह सैनी जल भराव से प्रभावित लोगों से भी मिले और उनकी समस्याएं सुनी है।मुख्यमंत्री नायब सिंह सैनी ने कहा कि अबकी बार पहाड़ों और मैदानी इलाकों में ज्यादा बारिश होने की वजह से स्थिति खराब हो हो गई है। उन्होंने कहा कि सरकार पूरी मुस्तादी के साथ काम कर रही है और हमारे सभी अधिकारीगण फील्ड में लगे हुए हैं। और सभी मंत्रीगण और सभी विधायक भी स्थिति के ऊपर नजर लगाए हुए हैं। और जहां पर जो व्यवस्था करनी है वह भी की जा रही है। उन्होंने कहा कि इस ओवरफ्लो होने की वजह से फसल बहुत ज्यादा खराब हुई है। जिसको लेकर क्षतिपूर्ति पोर्टल खिला हुआ है। उन्होंने कहा कि लगभग 2500 गांव में यह पोर्टल खुला है और लगभग 169738 किसानो ने अपनी भूमि का इस पर रजिस्टेशन करवाया है। और हरियाणा के अंदर 996701 क्षेत्र का पंजीकरण पोर्टल पर करवाया है। उन्होंने कहा कि हमारी सरकार पूर्ण तत्परता से कार्य कर रही है। उन्होंने सभी राजनीतिक पार्टियों से भी अपील करते हुए कहा कि दलगत राजनीति से ऊपर उठकर इस प्राकृतिक आपदा में लोगों की मदद करें। मुख्यमंत्री नायब सिंह सैनी ने एक सवाल का जवाब देते हुए कहा कि हर वर्ष नालों की सफाई होती है। लेकिन विपक्षी दल हर मुद्दे पर राजनीति करता है। उन्होंने कहा कि यह प्राकृतिक आपदा है। और अबकी बार बारिश बहुत ज्यादा हुई है जिसकी वजह से कई इलाकों में जल भरा हुआ है। वही मुख्यमंत्री नायब सिंह सैनी ने कहा कि उनको पंजाब के मुख्यमंत्री बन वर्तमान की खराब तबियत का पता लगा था जिसके बाद उन्होंने रात को फोन किया था लेकिन वह अस्पताल में दाखिल थे श्याद इसीलिए उनसे बात नहीं हो पाई थी। लेकिन आज उन्होंने उनकी तबीयत का पता किया जो कि उनकी तबीयत ठीक है। और वह भगवान से प्रार्थना करते हैं कि जल्द पूर्णतया से वह स्वस्थ हो।
बाईट:- मुख्यमंत्री नायब सिंह सैनी
4
Report
SSSanjay Sharma
FollowSept 06, 2025 14:00:27Noida, Uttar Pradesh:
ਮਰਹੂਮ ਡਾ. ਜਸਵਿੰਦਰ ਭੱਲਾ ਦੀ ਟੀਮ ਤੇ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ
ਹੜ੍ਹ ਦੀ ਮਾਰ ਹੇਠ ਆਏ ਪਿੰਡ ਕੰਮੇਵਾਲ ਤੇ ਬਾਘੂਵਾਲ ਤੇ ਬਾਊਪੁਰ ਦਾ ਕੀਤਾ ਦੌਰਾ
ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਲੋਕਾਂ ਨੂੰ ਰਾਹਤ ਸਮੱਗਰੀ ਤੇ ਦਵਾਈਆਂ ਦਿੱਤੀਆਂ
ਉੱਘੇ ਕਾਮੇਡੀਅਨ ਤੇ ਅਦਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਟੀਮ ਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵਲੋਂ ਅੱਜ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ, ਕੰਮੇਵਾਲ ਤੇ ਬਾਊਪੁਰ ਦਾ ਦੌਰਾ ਕੀਤਾ | ਇਸ ਟੀਮ ਵਿਚ ਸ਼ਾਮਲ ਪੰਜਾਬ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਤੇ ਉੱਘੇ ਅਦਾਕਾਰ ਬਾਲ ਮੁਕੰਦ ਸ਼ਰਮਾ, ਡਾ. ਭੱਲਾ ਦੇ ਪੁੱਤਰ ਤੇ ਉੱਘੇ ਅਦਾਕਾਰ ਪੁਖਰਾਜ ਭੱਲਾ, ਪੁੱਤਰੀ ਜੀਨੂੰ ਭੱਲਾ, ਨੂੰਹ ਦੀਸ਼ੂ ਭੱਲਾ ਤੇ ਪੰਜਾਬ ਟਾਊਨ ਪਲੈਨਿੰਗ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਐਮ.ਐਸ. ਔਜਲਾ, ਕਾਮੇਡੀਅਨ ਦੀਪਕ ਰਾਜਾ, ਸੁਸ਼ੀਲ ਸ਼ਰਮਾ, ਨਰਿੰਦਰ ਸ਼ਰਮਾ, ਜੋਤੀ ਪ੍ਰਕਾਸ਼, ਨਵਦੀਪ ਸਿੰਘ ਸੂਜੋਕਾਲੀਆ ਤੇ ਹੋਰ ਮੈਂਬਰਾਂ ਨੇ ਇਨ੍ਹਾਂ ਦੋਵਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ, ਬਰੈੱਡ ਤੇ ਦਵਾਈਆਂ ਤਕਸੀਮ ਕੀਤੀਆਂ |
ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਲਈ ਉਨ੍ਹਾਂ ਨੂੰ ਡਾਇਆ ਖਾਦ ਤੇ ਕਣਕ ਦਾ ਬੀਜ ਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਦਾ ਅਗਲੇ ਦੋ ਮਹੀਨਿਆਂ ਲਈ ਪ੍ਰਬੰਧ ਕੀਤਾ ਜਾਵੇ |
ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਡਾਇਆ ਖਾਦ ਤੇ ਕਣਕ ਦਾ ਬੀਜ ਅਗਲੇ ਮਹੀਨੇ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਪਸ਼ੂਆਂ ਲਈ ਲੋੜੀਂਦੀ ਖ਼ੁਰਾਕ ਦਾ ਵੀ ਪ੍ਰਬੰਧ ਕੀਤਾ ਜਾਵੇਗਾ |
ਫੂਡ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਉਨ੍ਹਾਂ ਲੋਕਾਂ ਦੀ ਹੋਰ ਕੋਈ ਮੁਸ਼ਕਿਲ ਹੋਵੇ ਤਾਂ ਡਾ. ਜਸਵਿੰਦਰ ਭੱਲਾ ਦੀ ਟੀਮ ਦੇ ਧਿਆਨ ਵਿਚ ਲਿਆਂਦੀ ਜਾਵੇ | ਇਸ ਮੌਕੇ ਐਸ ਡੀ ਐਮ ਅਲਕਾ ਕਾਲੀਆ, ਨਾਇਬ ਤਹਿਸੀਲਦਾਰ ਰਜਨੀਸ਼ ਗੋਇਲ, ਰਾਜ ਸ਼ੇਰ ਸਿੰਘ ਛੀਨਾ ਜਨਰਲ ਮੈਨੇਜਰ ਫੀਡ ਪਲਾਂਟ ਕਪੂਰਥਲਾ, ਜ਼ਿਲ੍ਹਾ ਮੈਨੇਜਰ ਸੌਰਵ ਗਰਗ ਤੇ ਹੋਰ ਪ੍ਰਮੁੱਖ ਵਿਅਕਤੀ ਵਿਸ਼ੇਸ਼ ਤੌਰ ''ਤੇ ਹਾਜ਼ਰ ਸਨ |
0
Report
KSKuldeep Singh
FollowSept 06, 2025 13:47:02Banur, Punjab:
*ਡੇਰਾ ਬੱਸੀ ਬਨੂੜ ਵਾਇਆ ਝੂਰ ਮਾਜਰਾ ਲਿੰਕ ਰੋਡ ਉੱਤੇ ਗੋਡੇ ਗੋਡੇ ਬਰਸਾਤੀ ਪਾਣੀ ਜਮਾ ਲੋਕ ਪਰੇਸ਼ਾਨ*
ਕੁਲਦੀਪ ਸਿੰਘ
ਬਨੂੜ -
ਡੇਰਾਬੱਸੀ ਬਨੂੜ ਵਾਇਆ ਝੂਰ ਮਾਜਰਾ ਲਿੰਕ ਰੋਡ ਦੇ ਉੱਤੇ ਬਰਸਾਤੀ ਪਾਣੀ ਜਮਾ ਹੋਣ ਨਾਲ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਇੱਕ ਤਾਂ ਡੇਰਾ ਬੱਸੀ ਝੂਰਮਾਜਰਾ ਬਨੂੜ ਕਨੈਕਟਿਵਿਟੀ ਰੋਡ ਦੇ ਉੱਤੇ ਵੱਡੇ ਵੱਡੇ ਖੱਡੇ ਨੇ ਤੇ ਬਰਸਾਤੀ ਪਾਣੀ ਜਮਾ ਹੋਣ ਨਾਲ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਨੇ। ਇੰਨਾ ਹੀ ਨਹੀਂ ਬਰਸਾਤ ਨੇ ਬਨੂੜ ਸ਼ਹਿਰ ਨੂੰ ਇਸ ਕਦਰ ਬੇਹਾਲ ਕੀਤਾ ਹੋਇਆ ਹੈ ਕਿ ਤਕਰੀਬਨ ਸਾਰੇ ਹੀ ਐਂਟਰੀ ਰੋਡ ਦੇ ਉੱਤੇ ਬਰਸਾਤੀ ਪਾਣੀ ਜਮਾਂ ਹੋਇਆ ਪਿਆ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਐਮਸੀ ਰੋਡ ਅਤੇ ਗਊਸ਼ਾਲਾ ਰੋਡ ਉੱਤੇ ਵੀ ਬਰਸਾਤੀ ਪਾਣੀ ਜਮਾ ਹੋਇਆ ਪਿਆ ਹੈ।
ਐਮਸੀ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਰਸਾਤੀ ਪਾਣੀ ਜਮਾ ਹੋਣ ਨਾਲ ਧੰਦੇ ਚੋਪਟ ਹੋਏ ਪਏ ਨੇ।
ਸ਼ਾਰਟ -
ਬਾਈਟ -
0
Report