Back
ਮੋਗਾ ਪੁਲਿਸ ਨੇ 50 ਕਰੋੜ ਦੀ ਨਸ਼ੇ ਦੀ ਜਾਇਦਾਦ ਜਬਤ ਕੀਤੀ!
NSNavdeep Singh
Sept 06, 2025 14:31:21
Moga, Punjab
ਮੋਗਾ ਪੁਲਿਸ ਨੇ 68-F NDPS ACT ਵੱਲੋਂ ਨਸ਼ੇ ਤਸਕਰ ਦੀ ਕੁੱਲ 50,41,500/- ਦੀ ਜਾਇਦਾਦ ਕਰਵਾਈ ਜਬਤ ।
ਨਸ਼ਾ ਤਸਕਰ ਤੇ ਥਾਣਾ ਸਿਟੀ 1 ਦੀ ਪੁਲਿਸ ਨੇ 19 ਅਪ੍ਰੈਲ 2025 ਨੂੰ 11 ਲੱਖ 50 ਹਜ਼ਾਰ ਨਸ਼ੀਲੀਆਂ ਗੋਲੀਆਂ ਨਾਲ ਕੀਤਾ ਸੀ ਗ੍ਰਿਫ਼ਤਾਰ ।
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowSept 06, 2025 17:30:09Shimla, Himachal Pradesh:
सुक्खू सरकार ने शनिवार को पुलिस विभाग में बड़ा फेरबदल किया है। सरकार ने एक आईपीएस और 12 HPS अधिकारियों के तबादला आदेश जारी किए हैं। सरकार ने साल 2022 बैच की IPS शुमैला चौधरी को एसडीपीओ देहरा कांगड़ा लगाया है। वहीं, साल 2010 बैच के HPS एवं ASP कांगड़ा हितेश लखनपाल को ASP चंबा लगाया है। इसी बैच के एएसपी लीव रिजर्व पुलिस मुख्यालय शिमला दिनेश शर्मा को एएसपी थर्ड बटालियन पंडोह भेजा है। एसडीपीओ डलहौजी हेमंत कुमार को डीएसपी रिजर्व बटालियन सकोह, खजाना राम को डीएसपी एसडीआरएफ मंडी लगाया है।
चंद्रपाल सिंह को एसडीपीओ नूरपूर, विक्रम चौहान को डीएसपी इंटेलिजेंस सीआईडी शिमला, विशाल वर्मा को एसडीपीओ घुमारवी, चमन लाल को डीएसपी रिजर्व बटालियान जंगलबैरी हमीरपुर, नवीन झालटा को डीएसपी स्टेट विजिलेंस शिमला, अनिल कुमार को डीएसपी रिजर्व बटालियन बनगढ़ ऊना, मयंक शर्मा को एसडीपीओ डलहौजी और उमेश्वर राना को डीएसपी किन्नौर लगाया है।
3
Report
ADAnkush Dhobal
FollowSept 06, 2025 17:30:04Shimla, Himachal Pradesh:
हिमाचल के सरकारी कर्मचारियों को झटका!
अब नहीं मिलेगा हायर पे स्केल का लाभ
सुक्खू सरकार ने हायर पे ग्रेड को नोटिफिकेशन वापस ली
करीब दस हजार कर्मचारियों का होगा दोबारा वेतन निर्धारण
सरकारी कर्मचारियों को वेतन कम होने का सता रहा डर
कर्मचारी संगठनों में रोष, सरकार से फैसला रद्द करने की मांग
2
Report
SSSanjay Sharma
FollowSept 06, 2025 17:15:38Noida, Uttar Pradesh:
ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕੇ ਦੀ ਇੱਕ ਅਨੋਖੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਵਾਇਰਲ
ਟਰਾਲੀਆਂ ਨੂੰ ਟੋਚਨ ਪਾਉਣ ਵਾਲੇ ਪੰਜਾਬੀਆਂ ਨੇ ਕਿਸ਼ਤੀਆਂ ਨਾਲ ਵੀ ਲਗਾ ਲਿਆ ਜੁਗਾੜ
ਵੇਖੋ ਕਿਵੇਂ ਮੋਟਰ ਬੋਟ ਨਾਲ ਹੋਰ ਕਿਸ਼ਤੀਆਂ ਜੋੜ ਕੇ ਹੜ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢ ਰਹੇ ਘਰੇਲੂ ਸਮਾਨ ਨੂੰ ਬਾਹਰ
ਸੁਲਤਾਨਪੁਰ ਲੋਧੀ ਇਲਾਕੇ ਦੇ ਕਈ ਪਿੰਡ ਪਿਛਲੀ 11 ਅਗਸਤ ਤੋਂ ਲਗਾਤਾਰ ਹੜਾਂ ਦੀ ਮਾਰ ਹੇਠ ਹਨ। ਆਰਜੀ ਬੰਨ ਟੁੱਟਣ ਮਗਰੋਂ ਇਥੋਂ ਦੇ ਬਦਲੇ ਹਾਲਾਤ ਕਿਸੇ ਤੋਂ ਵੀ ਅਣਡਿਠੇ ਨਹੀ। ਜਿੱਥੇ ਇਸ ਇਲਾਕੇ ਨੂੰ ਦਰਿਆ ਬਿਆਸ ਨੇ ਵੱਡੀ ਮਾਰ ਮਾਰਦਿਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਕਰ ਦਿੱਤੀਆਂ ਉੱਥੇ ਹੀ ਲੋਕਾਂ ਨੂੰ ਵੀ ਬਿਆਸ ਨੇ ਬੇਘਰ ਕਰ ਦਿੱਤਾ।
ਇਸ ਵਿਚਾਲੇ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਜਿਸ ਵਿੱਚ ਇਕ ਘਰ ਦੇ ਦਰਿਆ ਬਿਆਸ ਦੇ ਭੇਂਟ ਚੜ ਜਾਣ ਮਗਰੋਂ ਪਿੰਡ ਵਾਸੀਆਂ ਵੱਲੋਂ ਉਸ ਕਰਦਾ ਸਮਾਨ ਬਾਹਰ ਸੁਰੱਖਿਤ ਥਾਂ ਤੇ ਕੱਢਿਆ ਜਾ ਰਿਹਾ ਸੀ। ਇਹ ਵੀਡੀਓ ਸੁਲਤਾਨਪੁਰ ਲੋਧੀ ਦੀ ਹੜ ਪ੍ਰਭਾਵਿਤ ਪਿੰਡ ਬਾਊਪੁਰ ਦੀ ਦੱਸੀ ਜਾ ਰਹੀ ਹੈ।
ਇਸ ਵਿੱਚ ਪ੍ਰਭਾਵਿਤ ਕਿਸਾਨਾਂ ਵੱਲੋਂ ਇੱਕ ਵਿਲੱਖਣ ਤਕਨੀਕ ਦਾ ਇਸਤੇਮਾਲ ਕਰਦੇ ਹੋਏ। ਇੱਕ ਮੋਟਰ ਬੋਟ ਦੇ ਨਾਲ ਹੋਰ ਕਿਸ਼ਤੀਆਂ ਜੋੜ ਕੇ ਸਾਮਾਨ ਬਾਹਰ ਕੱਢਿਆ ਜਾ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।
ਜੇਕਰ ਯੋਗ ਹੈ ਕਿ ਅਸੀਂ ਪੰਜਾਬੀਆਂ ਨੂੰ ਅਕਸਰ ਟਰਾਲੀਆਂ ਦੇ ਨਾਲ ਟੋਚਨ ਪਕਾ ਕੇ ਹੋਰ ਟਰਾਲੀਆਂ ਜੋੜ ਸੜਕਾਂ ਤੇ ਚਲਦੇ ਹੋਏ ਤਾਂ ਜਰੂਰ ਵੇਖਿਆ ਹੋਵੇਗਾ ਪਰ ਇਹ ਪਹਿਲੀ ਵੀਡੀਓ ਹੈ ਜਿਸ ਵਿੱਚ ਕਿਸੇ ਮੋਟਰ ਬੋਟ ਨੂੰ ਬਾਕੀ ਕਿਸ਼ਤੀਆਂ ਦੇ ਨਾਲ ਟੋਚਨ ਪਾ ਕੇ ਹੜ ਪ੍ਰਭਾਵਿਤ ਖੇਤਰ ਪਿੰਡ ਬਾਊਪੁਰ ਵਿੱਚ ਜਮਾ ਪਾਣੀ ਵਿੱਚੋਂ ਘਰੇਲੂ ਸਮਾਨ ਸੁਰੱਖਿਤ ਬਾਹਰ ਕੱਢਿਆ ਜਾ ਰਿਹਾ।
4
Report
TBTarsem Bhardwaj
FollowSept 06, 2025 17:15:16Ludhiana, Punjab:
ਲੁਧਿਆਣਾ ਦੇ ਸਸਰਾਲੀ ਕਲੋਨੀ ਸਤਲੁਜ ਨਾਲ ਲੱਗਦੇ ਬੰਧ ਨੂੰ ਮਜਬੂਤ ਕਰਨ ਲਈ ਸਵੇਰ ਤੋਂ ਹੀ ਡਿਪਟੀ ਕਮਿਸ਼ਨਰ ਮੌਕੇ ਤੇ ਮੌਜੂਦ ਦੇ ਰਾਤ ਨੂੰ ਵੀ ਬੰਨ ਤੇ ਜਾਇਜਾ ਲੈਂਦੇ ਰਹੇ ਡਿਪਟੀ ਕਮਿਸ਼ਨਰ ਲੋਕਾਂ ਤਾੜੀ ਆ ਮਾਰ ਕੇ ਡਿਪਟੀ ਕਮਿਸ਼ਨਰ ਦਾ ਕੀਤਾ ਸਵਾਗਤ
ਲੁਧਿਆਣਾ ਦੇ ਸਸਰਾਲੀ ਕਲੋਨੀ ਵਿੱਚ ਧੁੱਸੀ ਬੰਨ ਦਾ ਇੱਕ ਹਿੱਸਾ ਸਤਲੁਜ ਦੇ ਤੇਜ ਪਾਣੀ ਦੇ ਵਹਾਅ ਕਾਰਨ ਟੁੱਟ ਗਿਆ ਸੀ ਅਤੇ ਪਾਣੀ ਖੇਤਾਂ ਤੱਕ ਪਹੁੰਚਿਆ ਪਰ ਆਰਜੀ ਤੌਰ ਤੇ ਪ੍ਰਸ਼ਾਸਨ ਐਨਡੀਆਰ ਅਤੇ ਭਾਰਤੀ ਫੌਜ ਵੱਲੋਂ ਬਣਾਈ ਬੰਦ ਕਾਰਨ ਰੁਕ ਗਿਆ ਤੋਂ ਬਾਅਦ ਅਗਲੇ ਪਾਸੇ ਲਗਾਤਾਰ ਧੁੱਸੀ ਬੰਨ ਨੂੰ ਪਾਣੀ ਢਾਹ ਲਾ ਰਿਹਾ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੋਕਾਂ ਦੀ ਮਦਦ ਨਾਲ ਉਸਨੂੰ ਮਜਬੂਤ ਕੀਤਾ ਗਿਆ ਇਸ ਬੰਧ ਦੀ ਮਜਬੂਤੀ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਜਿਥੇ ਸਵੇਰ ਤੋਂ ਦੇਰ ਰਾਤ ਤੱਕ ਖੁਦ ਆਪ ਨਿਗਰਾਨੀ ਰੱਖਦੇ ਨਜ਼ਰ ਦੇਰ ਰਾਤ ਵੀ ਤੁਸੀਂ ਬੰਨਦੇ ਉੱਪਰ ਡਿਪਟੀ ਕਮਿਸ਼ਨਰ ਕੰਮ ਦਾ ਜਾਇਜ਼ਾ ਲੈਂਦੇ ਨਜ਼ਰ ਆਏ ਜਿੱਥੇ ਕਿ ਮੌਕੇ ਤੇ ਲੋਕਾਂ ਨੇ ਉਹਨਾਂ ਤੇ ਹੌਸਲੇ ਅਤੇ ਜਨਤਾ ਵਿੱਚ ਆ ਕੇ ਖੁਦ ਕਮਾਨ ਸੰਭਾਲਣ ਤੇ ਤਾੜੀਆਂ ਵਜਾ ਕੇ ਸਵਾਗਤ ਕੀਤਾ
5
Report
SSSanjay Sharma
FollowSept 06, 2025 17:02:18Noida, Uttar Pradesh:
ਤਾਜ਼ਾ ਅਪਡੇਟ - ਮਿਤੀ 6 ਸਤੰਬਰ ਰਾਤ 9:00 ਵਜੇ - ਭਾਖੜਾ ਡੈਮ ਦੇ ਲੈਵਲ ਬਾਰੇ। ਕੱਲ “ਸਾਡਾ ਐਮ ਐੱਲ ਏ ਸਾਡੇ ਵਿੱਚ” ਵੀ ਲਕਸ਼ਮੀ ਨਰਾਇਣ ਮੰਦਿਰ ਵਿੱਚ ਹੀ ਹੋਵੇਗਾ
5
Report
TBTarsem Bhardwaj
FollowSept 06, 2025 17:01:45Ludhiana, Punjab:
ਲੁਧਿਆਣਾ ਪਹੁੰਚੇ ਤਰੁਣ ਚੁੱਗ ਨੇ ਸਸਰਾਲੀ ਬੰਨ ਦਾ ਕੀਤਾ ਦੌਰਾ ਅਤੇ ਕਿਹਾ ਜੋ ਪੰਜਾਬ ਦੇ 1900 ਪਿੰਡ ਪਾਣੀ ਨਾਲ ਪ੍ਰਭਾਵਿਤ ਹੋਏ ਕੁਛ ਲਈ ਪੰਜਾਬ ਸਰਕਾਰ ਜਿੰਮੇਵਾਰ ਪੰਜਾਬ ਸਰਕਾਰ ਨੂੰ ਲਿਆ ਆੜੇ ਹੱਥੀ ਉਹਨਾਂ ਨੇ ਕਿਹਾ ਕਿ ਜੋ ਮੰਦਰ ਗੁਰਦੁਆਰੇ ਅਤੇ ਸਮਾਜ ਸੇਵੀ ਸੰਸਥਾਵਾਂ ਬੰਧ ਤੇ ਸੇਵਾ ਕਰ ਰਹੀਆਂ ਉਹ ਸਲਾਗਾ ਯੋਗ ਜੋ ਕਦਮ
ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਏਬੀਵੀਪੀ ਦੀ ਇਤਿਹਾਸਕ ਜਿੱਤ, ਗੌਰਵ ਵੀਰ ਸੋਹਲ ਪ੍ਰਧਾਨ, ਬਣੇ ਜਿਨਾਂ ਨੂੰ ਵਧਾਈ ਦੇਣ ਲਈ ਉਹਨਾਂ ਦੇ ਲੁਧਿਆਣਾ ਘਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਤਰੁਣ ਚੁੱਗ ਪਹੁੰਚੇ ਜਿੱਥੇ ਕੀ ਉਹਨਾਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਮੌਕੇ ਤਰੁਣ ਚੁਗ ਨੇ ਕਿਹਾ ਕਿ ਇਸ ਤਰਾ ਦੇ ਨੌਜਵਾਨ ਨੂੰ ਅੱਗੇ ਆਉਣ ਦੀ ਜਰੂਰਤ ਹੈ। ਉਹਨਾਂ ਨੇ ਕਿਹਾ ਕਿ ਇਹ ਜਿੱਤ 2027 ਤੋਂ ਪਹਿਲਾਂ ਇਕ ਸੁਨੇਹਾ ਹੈ। ਇਸ ਮੌਕੇ ਤਰੁਣ ਚੁਗ ਤੇ ਸਸਰਾਲੀ ਬੰਧ ਦਾ ਵੀ ਦੌਰਾ ਕੀਤਾ ਜਿੱਥੇ ਕਿ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਨੂੰ ਆੜਿਆ ਤੇ ਰਿਹਾ ਉਹਨਾਂ ਨੇ ਕਿਹਾ ਸਰਕਾਰ ਦੀਆਂ ਗਲਤੀਆਂ ਕਾਰਨ ਆਮ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਬੀਜੇਪੀ ਦੇ ਸੀਨੀਅਰ ਲੀਡਰ ਨੇ ਕਿਹਾ ਕਿ 1900 ਪਿੰਡ ਸਰਕਾਰ ਦੀਆਂ ਗਲਤੀਆਂ ਕਰਕੇ ਪ੍ਰਭਾਵਿਤ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਖੇਤੀਬਾੜੀ ਮੰਤਰੀ ਆਪ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਸਰਕਾਰ ਸਪੈਸ਼ਲ ਗੁਰਦਾਵਰੀ ਕਰਵਾਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਨ ਡੀ ਆਰ ਐਫ 11 ਹਜਾਰ ਕਰੋੜ ਰੁਪਏ ਪਿਆ ਹੈ। ਤਰੁਣ ਚੁਗ ਨੇ ਕਿਹਾ ਸਰਕਾਰ ਪ੍ਰਤੀ ਲੋਕਾਂ ਦਾ ਇਨਾ ਰੋਸ ਹੈ ਕਿ ਲੋਕ ਕਹਿੰਦੇ ਨੇ ਕੀ ਸਰਕਾਰ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ ਸਿੱਧੇ ਪੈਸੇ ਪੀੜਤਾਂ ਦੇ ਖਾਤਿਆਂ ਵਿੱਚ ਪਾਏ ਜਾਣ
Byte ਤਰੁਣ ਚੁੱਗ ਸੀਨੀਅਰ ਲੀਡਰ ਬੀਜੇਪੀ
3
Report
MSManish Shanker
FollowSept 06, 2025 16:45:18Sahibzada Ajit Singh Nagar, Punjab:
Manish Shanker Mohali शिरोमणि अकाली दल के प्रधान सुखबीर सिंह बादल की हिदायतें के अनुसार आज जिला मोहाली से हलका इंचार्ज परविंदर सिंह सोहन की अगवाई में आठ गाड़ियां मैं राहत सामग्री लेकर बाढ़ प्रभावित इलाका तरन तारनपटी के लिए रवाना की गई।
shorts
Byte-Parvinder Sohana District President Akali dal Mohali
3
Report
KPKomlata Punjabi
FollowSept 06, 2025 16:34:49Mandi, Himachal Pradesh:
मंडी स्टोरी
छोटी काशी मंडी में गणपति विसर्जन की धूम, गणपति बाबा मोरिया की गूंज के साथ लोगों द्वारा अपने अपने घरों में स्थापित किये गणपति को ब्यास नदी में विसर्जित किया, इस दौरान गणपति विसर्जन महोत्सव में भक्तों की खूब भीड़ उमड़ी, वहीं शहर का ट्रैफ़िक भी इस दौरान वाधित रहा करीब 3 बजे के बाद से 7.30 बजे तक गांधी चौक से मोती बाजार से होकर विक्टोरिया ब्रिज तक बंद रहा, इस बार गणपति विसर्जन के दौरान व्यास नदी का जलस्तर पूर्व वर्षों से अधिकतर रहा जिसके चलते ndRF व एसडीआरएफ की टीम को कड़ी में मशक्त करनी पड़ी वही एडीशनल सुपरीटेंडेंट आफ पुलिस ने भी जानकारी देते हुए कहा कि इस बार सिक्योरिटी व व्यास नदी के जलस्तर को देखते हुए टीम बढ़ा दी गई है
Elements:
ASP
वीडियो
5
Report
KBKulbir Beera
FollowSept 06, 2025 16:34:37Bathinda, Punjab:
ਬਠਿੰਡਾ ਦੇ ਇੱਕ ਕਾਂਗਰਸੀ ਲੀਡਰ ਉੱਪਰ ਬਲਾਤਕਾਰ ਦਾ ਮਾਮਲਾ ਦਰਜ
ਪੁਲਿਸ ਨੇ ਬਲਾਤਕਾਰ ਅਤੇ ਪੋਸਕੋ ਐਕਟ ਅਧੀਨ ਮਾਮਲਾ ਦਰਜ ਕੀਤਾ
ਇਹ ਲੀਡਰ ਇੱਕ ਮਹਿਲਾ ਕਾਂਗਰਸੀ ਕੌਂਸਲਰ ਦੇ ਘਰ ਵਾਲਾ ਹੈ
ਬਠਿੰਡਾ ਥਾਣਾ ਕੋਤਵਾਲੀ ਪੁਲਿਸ ਵੱਲੋਂ ਬਠਿੰਡਾ ਤੇ ਹੀ ਇੱਕ ਕਾਂਗਰਸ ਸੀ ਲੀਡਰ ਉੱਪਰ ਨਾਬਾਲਿਕ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੋਸਕੋ ਐਕਟ ਅਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਇਹ ਲੀਡਰ ਅੱਧ ਖੜ ਉਮਰ ਦਾ ਹੈ ਅਤੇ ਪ੍ਰੋਪਰਟੀ ਡਿਲਿੰਗ ਦੇ ਨਾਲ ਵਿਆਜ ਤੇ ਪੈਸੇ ਦੇਣ ਲੈਣ ਦਾ ਕੰਮ ਕਰਦਾ ਹੈ ਇਸ ਦੀ ਧਰਮ ਪਤਨੀ ਬਠਿੰਡਾ ਨਗਰ ਨਿਗਮ ਵਿੱਚ ਇੱਕ ਕੌਂਸਲਰ ਹੈ ਇਸ ਦੇ ਉੱਪਰ ਇੱਕ ਲੜਕੀ ਅਤੇ ਉਸਦੇ ਮਾਂ ਬਾਪ ਵੱਲੋਂ ਚੰਡੀਗੜ੍ਹ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ ਸਨ ਕਿ ਸਾਡੀ ਲੜਕੀ ਦੇ ਨਾਲ ਬਠਿੰਡਾ ਦੇ ਇੱਕ ਲੀਡਰ ਵੱਲੋਂ ਬਲਾਤਕਾਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਬਠਿੰਡਾ ਦੀ ਐਸਐਸਪੀ ਵੱਲੋਂ ਇਸ ਦੇ ਖਿਲਾਫ ਤੁਰੰਤ ਮਾਮਲਾ ਦਰਜ ਕਰਕੇ ਗਿਰਫਤਾਰੀ ਕਰ ਲਈ ਗਈ ਹੈ।
ਡੀਐਸਪੀ ਸਿਟੀ ਵਨ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਸਾਡੇ ਕੋਲ ਇੱਕ ਲੜਕੀ ਜੋ ਨਾਬਾਲਗ ਹੈ ਦੇ ਪਰਿਵਾਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਾਡੀ ਲੜਕੀ ਦੇ ਨਾਲ ਬਲਾਤਕਾਰ ਹੋਇਆ ਹੈ ਜਿਸ ਦੇ ਬਿਆਨਾਂ ਤੇ ਤੁਰੰਤ ਮਾਮਲਾ ਦਰਜ ਕਰਕੇ ਬਠਿੰਡਾ ਤੋਂ ਕਾਂਗਰਸ ਦੇ ਇੱਕ ਲੋਕਲ ਲੀਡਰ ਗੁਰਪ੍ਰੀਤ ਸਿੰਘ ਉੱਪਰ ਮਾਮਲਾ ਦਰਜ ਕਰਕੇ ਗਿਰਫਤਾਰ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਜਿੱਥੇ ਬਲਾਤਕਾਰ ਦੀ ਧਾਰਾ 376 ਅਤੇ ਪਾਸਕੋ ਐਕਟ ਵੀ ਲਗਾਇਆ ਗਿਆ ਹੈ ਇਹ ਮਾਮਲਾ ਥਾਣਾ ਕੋਤਵਾਲੀ ਵਿੱਚ ਦਰਜ ਹੋਇਆ ਹੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ।
ਬਾਈਟ ਡੀਐਸਪੀ ਸੰਦੀਪ ਸਿੰਘ ਸਿਟੀ ਵਨ ਬਠਿੰਡਾ।
4
Report
SSSanjay Sharma
FollowSept 06, 2025 16:34:28Noida, Uttar Pradesh:
ਫਗਵਾੜਾ ਤੋਂ ਮੰਦਭਾਗੀ ਖਬਰ
ਹੜ੍ਹ ਦੇ ਪਾਣੀ ਨੇ ਲਈ ਦੋ ਸਕੇ ਭੈਣ ਭਰਾ ਦੀ ਜਾਨ
ਪਾਣੀ ਵਿੱਚ ਡੁੱਬਣ ਨਾਲ ਸਕੇ ਭੈਣ ਭਰਾਵਾਂ ਦੀ ਹੋਈ ਮੌਤ
ਇਹ ਹੜ੍ਹ ਦਾ ਪਾਣੀ ਕਾਲ ਬਣ ਕੇ ਬਹੁੜਿਆ ਇਸ ਪਰਿਵਾਰ ਲਈ
ਘਰ ਤੋਂ ਦਵਾਈ ਲੈਣ ਗਏ ਸਨ ਦੋਨੋਂ ਭੈਣ ਭਰਾ
ਪਰਿਵਾਰ ਨੂੰ ਕੀ ਪਤਾ ਸੀ ਕਿ ਸਦਾ ਲਈ ਚਲੇ ਜਾਣਗੇ ਉਹਨਾਂ ਦੇ ਬੱਚੇ
ਘਰੇ ਮਾਪੇ ਉਡੀਕਦੇ ਰਹਿ ਗਏ ਪਰ ਦੋਨੋਂ ਭੈਣ ਭਰਾ ਵਾਪਸ ਨਹੀਂ ਆਏ
ਮੌਕੇ ਤੇ ਪਹੁੰਚੇ ਹਲਕੇ ਦੇ ਹਲਕਾ ਵਿਧਾਇਕ
ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ
ਜਿਲਾ ਕਪੂਰਥਲਾ ਦੇ ਫਗਵਾੜਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਫਗਵਾੜਾ ਦੇ ਪਿੰਡ ਦੁਗਾ ਦੇ ਨਜ਼ਦੀਕ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਇਲਾਕੇ ਬਹੁਤਾਤ ਹਿੱਸਿਆਂ ਵਿੱਚ ਹੜ ਆਇਆ ਹੋਇਆ ਹੈ। ਇਸ ਹੜ੍ਹ ਨਾਲ ਜਮਾਂ ਖੇਤਾਂ ਦੇ ਪਾਣੀ ਵਿੱਚ ਡੁੱਬ ਕੇ ਸਕੇ ਭੈਣ ਭਰਾ ਦੀ ਮੌਤ ਹੋ ਗਈ ਜਿਨਾਂ ਦੀ ਪਹਿਚਾਨ ਸੰਜੀਵ ਕੁਮਾਰ ਅਤੇ ਪ੍ਰੀਤੀ ਨਿਵਾਸੀ ਉੱਚਾ ਪਿੰਡ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਬਲਰਾਮ ਕੁਮਾਰ ਨੇ ਦੱਸਿਆ ਕਿ ਸੰਜੀਵ ਕੁਮਾਰ ਅਤੇ ਪ੍ਰਿਤੀ ਦਵਾਈ ਲੈਣ ਲਈ ਘਰ ਤੋਂ ਕਰੀਬ 12 ਵਜੇ ਪਿੰਡ ਰਾਣੀਪੁਰ ਗਏ ਸਨ ਜਦੋਂ ਉਹ ਪਿੰਡ ਦੁਗਾ ਦੇ ਕੋਲ ਗਏ ਉਹਨਾਂ ਦੇ ਸਾਈਕਲ ਦਾ ਬੈਲਂਸ ਵਿਗੜ ਗਿਆ ਅਤੇ ਦੋਵੇਂ ਖੇਤਾਂ ਦੇ ਲਬਾ ਲਬ ਪਾਣੀ ਵਿੱਚ ਡੁੱਬ ਗਏ । ਆਸ ਪਾਸ ਦੇ ਲੋਕ ਮੌਕੇ ਤੇ ਇਕੱਠੇ ਹੋਏ ਅਤੇ ਇਲਾਕਾ ਨਿਵਾਸੀਆਂ ਨੇ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਤਾਂ ਦੋਨਾਂ ਦੀ ਮੌਤ ਹੋ ਚੁੱਕੀ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਪਹੁੰਚੇ । ਉਹਨਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਘਟਨਾ ਨੂੰ ਮੰਦਭਾਗਾ ਆਖਿਆ। ਆਸ ਪਾਸ ਦੇ ਲੋਕਾਂ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ । ਮੌਕੇ ਤੇ ਪੁੱਜੀ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਏ ਐਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ : ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ
ਬਾਈਟ : ਪਰਿਵਾਰਿਕ ਮੈਂਬਰ
ਬਾਈਟ : ਰਾਹਗੀਰ
ਬਾਈਟ : ਏ ਐਸ ਆਈ ਸੁਖਦੇਵ ਸਿੰਘ
6
Report
VKVarun Kaushal
FollowSept 06, 2025 15:48:55Samrala, Punjab:
Varun Kaushal
Samrala
ਸਰਕਾਰ ਹਡ਼੍ਹਾਂ ਦੀ ਸਥਿਤੀ ਲਈ ਵਿਸ਼ੇਸ਼ ਸਦਨ ਬੁਲਾ ਕੇ ਖੁੱਲ੍ਹੀ ਬਹਿਸ ਕਰਵਾਏ: ਇਯਾਲੀ
ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਦੇ ਬਚਾਅ ਲਈ ਜੁਟੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕਰ 2 ਲੱਖ ਰੁਪਏ ਡੀਜ਼ਲ ਲਈ ਦਿੱਤੇ
ਰੋਪਡ਼ ਤੇ ਲੁਧਿਆਣਾ ਜ਼ਿਲੇ ਦੀ ਹੱਦ ’ਤੇ ਪੈਂਦੇ ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਦੇ ਬਚਾਅ ਲਈ ਡਟੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਲਈ ਹਲਕਾ ਮੁੱਲਾਂਪੁਰ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਰਾਹਤ ਕਾਰਜਾਂ ’ਚ ਜੁਟੇ ਵਾਹਨਾਂ ਦੇ ਡੀਜ਼ਲ ਲਈ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਅੱਜ ਪੰਜਾਬ ਦਾ ਨੌਜਵਾਨ ਡਟਿਆ ਦੇਖ ਕੇ ਵੱਡੀ ਰਾਹਤ ਮਹਿਸੂਸ ਹੋਈ ਕਿ ਲੋਕ ਸਰਕਾਰਾਂ ਤੋਂ ਆਸ ਛੱਡ ਆਪ ਮੁਹਾਰੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਵਿਚ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ, ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਹਨ ਜਿਨ੍ਹਾਂ ਦਾ ਜੋਸ਼ ਸ਼ਲਾਘਾਯੋਗ ਹੈ ਜਿਨ੍ਹਾਂ ਦੀ ਦਿਨ-ਰਾਤ ਮਿਹਨਤ ਸਦਕਾ ਇਹ ਬੰਨ੍ਹ ਟੁੱਟਣ ਤੋਂ ਬਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਂਕਡ਼ੇ ਹੀ ਟ੍ਰੈਕਟਰ, ਟਰਾਲੀਆਂ ਬੋਰੀਆਂ ਢੋਅ ਰਹੀਆਂ ਹਨ ਜਿਨ੍ਹਾਂ ਵਿਚ ਡੀਜ਼ਲ ਪਵਾਉਣ ਲਈ ਉਨ੍ਹਾਂ ਆਪਣੀ ਨੇਕ ਕਮਾਈ ’ਚੋਂ 2 ਲੱਖ ਰੁਪਏ ਦਿੱਤੇ ਹਨ। ਇਯਾਲੀ ਨੇ ਕਿਹਾ ਕਿ ਸਰਕਾਰ ਨੂੰ ਪਤਾ ਸੀ ਕਿ ਇਸ ਵਾਰ ਮੀਂਹ ਜਿਆਦਾ ਪੈਣ ਕਾਰਨ ਹਡ਼੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ, ਇਸ ਲਈ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਵਿਧਾਨ ਸਭਾ ਦਾ ਵਿਸੇਸ਼ ਸਦਨ ਬੁਲਾਇਆ ਜਾਵੇ ਜਿਸ ਵਿਚ ਹਡ਼੍ਹਾਂ ਦੀ ਮੌਜੂਦਾ ਸਥਿਤੀ ’ਤੇ ਖੁੱਲ੍ਹੀ ਬਹਿਸ ਹੋਵੇ ਅਤੇ ਜਿੱਥੇ ਕੁਤਾਹੀਆਂ ਪਾਈਆਂ ਗਈਆਂ ਉਹ ਜਨਤਕ ਹੋਣ। ਵਿਧਾਇਕ ਇਯਾਲੀ ਨੇ ਕਿਹਾ ਕਿ 2 ਸਾਲ ਪਹਿਲਾਂ 2023 ਵਿਚ ਵੀ ਹਡ਼੍ਹ ਆਏ ਪਰ ਪ੍ਰਸ਼ਾਸਨ ਨੇ ਉਸ ਤੋਂ ਕੋਈ ਸਬਕ ਨਹੀਂ ਲਿਆ ਅਤੇ ਹੁਣ 2025 ਵਿਚ ਪਹਿਲਾਂ ਨਾਲੋਂ ਵੀ ਵੱਡਾ ਹਡ਼੍ਹ ਆਇਆ ਜਿਸ ਨੇ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰੀ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ।
Byte :- ਮਨਪ੍ਰੀਤ ਸਿੰਘ ਇਆਲੀ
6
Report
TSTEJINDER SINGH
FollowSept 06, 2025 15:48:20Rupnagar, Punjab:
ਰੋਪੜ-
ਚਮਕੋਰ ਸਾਹਿਬ ਦੇ ਵਿੱਚ ਖੁਰ ਰਹੇ ਬੰਨਾਂ ਨੂੰ ਆਰਜ਼ੀ ਤੋਰ ਤੇ ਮਜਬੂਰ ਕਰਨ ਵਾਲੇ ਲੋਕਾਂ ਨੇ ਹੁਣ ਨੇ ਹੁਣ ਕੌਮੀ ਮਾਰਗ ਤੇ ਧਰਨਾ ਲਗਾ ਦਿੱਤਾ ਹੈ।ਰੋਪੜ ਦੇ ਵਿੱਚ ਚੰਡੀਗੜ-ਮਨਾਲੀ ਕੌਮੀ ਮਾਰਗ ਧਰਨਾ ਲਗਾਉਣ ਵਾਲੇ ਇੰਨਾਂ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ ਹੈ।ਇੰਨਾਂ ਲੋਕਾਂ ਦਾ ਕਹਿਣਾ ਕਿ ਡੀ ਸੀ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਉੱਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।ਇੰਨਾਂ ਲੋਕਾਂ ਨੇ ਕਿਹਾ ਕਿ ਕਈ ਰਸੂਕਦਾਰਾ ਸਮੇਤ ਸਾਬਕਾ ਅਧਿਕਾਰੀਆਂ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਵਿੱਚ ਵਿੱਚ ਲੱਗੇ ਪਾਪੂਲਰਾਂ ਦੇ ਬੂਟਿਆਂ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਲੋਕਾਂ ਦਾ ਨੁਕਸਾਨ ਕਰਨ ਤੇ ਤੁਲਿਆ ਹੋਇਆ ਹੈ।ਪ੍ਰਦਰਸ਼ਨ ਕਰਨ ਵਾਲੇ ਇੰਨਾਂ ਲੋਕਾਂ ਦੀ ਮੰਗ ਹੈ ਕਿ ਸਤਲੁੱਜ ਦਰਿਆ ਦੇ ਦੂਜੇ ਪਾਸੇ ਡਰੈਨ ਬਣਾਈ ਜਾਵੇ ਤਾਂ ਜੋ ਦਰਿਆ ਦਾ ਰੁੱਖ ਸਿੱਧਾ ਹੋ ਸਕੇ ਤੇ ਸੈਂਕੜੇ ਪਿੰਡ ਪਾਣੀ ਦੀ ਮਾਰ ਤੋਂ ਬੱਚ ਸਕਣ।ਰੋਸ ਵਿਅਕਤ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਬੰਨਾਂ ਨੂੰ ਮਜ਼ਬੂਤ ਕਰਨ ਵਿਚ ਜੁਟੇ ਹੋਏ ਪਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਉੱਨਾਂ ਨੂੰ ਨਾ ਕੋਈ ਸਮਾਨ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਸਹਿਯੋਗ ਦਿੱਤਾ ਜਾ ਰਿਹਾ ਹੈ।ਇੰਨਾਂ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁੱਝ ਸਥਾਨਕ ਅਧਿਕਾਰੀ ਸੀਨੀਅਰ ਅਧਿਕਾਰੀਆਂ ਨੂੰਗੁੰਮਰਾਹ ਕਰ ਰਹੇ ਹਨ ਜਿਸਦੇ ਨਾਲ ਉੱਨਾਂ ਦੇ ਇਲਾਕੇ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
ਬਾਈਟ-
ਪ੍ਰਦਰਸ਼ਨਕਾਰੀ
Byte. Rajpal singh
Dsp Ropar
6
Report
SSSanjay Sharma
FollowSept 06, 2025 15:46:49Noida, Uttar Pradesh:
Raj Babbar -
My humble appeal for my beloved Punjab - May Punjab shine again with prosperity
4
Report
SSSanjay Sharma
FollowSept 06, 2025 15:45:48Noida, Uttar Pradesh:
sonu sood X POST -
Punjab, we’ll see you soon.
Floods can break bridges,
but never the spirit of a Punjabi.
We’ll rise again — stronger, together.
This is not the end, it's a new beginning.
Let’s rebuild Punjab, hand in hand.
For each other. For our future.
1
Report
SBSANJEEV BHANDARI
FollowSept 06, 2025 15:30:35Dera Bassi, Punjab:
ਡੇਰਾਬੱਸੀ
ਗਣੇਸ਼ ਚਤੁਰਦਸ਼ੀ ਦੇ ਮੌਕੇ 'ਤੇ ਡੇਰਾਬੱਸੀ ਦੇ ਮੁਬਾਰਕਪੁਰ ਨੇੜੇ ਘੱਗਰ ਦਰਿਆ ਤੇ ਗਣੇਸ਼ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ। ਘੱਗਰ ਨਦੀ ਦੇ ਤੇਜ਼ ਵਹਾਅ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਅਲਰਟ ਦੇ ਬਾਵਜੂਦ, ਸ਼ਰਧਾਲੂਆਂ ਨੇ ਰਸਮਾਂ ਅਨੁਸਾਰ ਗਣੇਸ਼ ਮੂਰਤੀਆਂ ਨੂੰ ਵਿਦਾਈ ਦਿੱਤੀ। ਸਮੂਹਾਂ ਵਿੱਚ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਨਿਯਮਾਂ ਅਤੇ ਕਾਨੂੰਨਾਂ ਦੀ ਪਰਵਾਹ ਨਹੀਂ ਕਰਦੇ ਦੇਖੇ ਗਏ।
ਗਣੇਸ਼ ਚਤੁਰਦਸ਼ੀ ਦੇ ਸ਼ੁਭ ਮੌਕੇ 'ਤੇ, ਡੇਰਾਬੱਸੀ ਵਿੱਚ ਸ਼ਰਧਾਲੂਆਂ ਨੇ ਮੁਬਾਰਕਪੁਰ ਨੇੜੇ ਘੱਗਰ ਗਣੇਸ਼ ਮੂਰਤੀਆਂ ਦਾ ਵਿਸਰਜਨ ਕਰਕੇ ਪਿਆਰੇ ਦੇਵਤੇ ਨੂੰ ਵਿਦਾਇਗੀ ਦਿੱਤੀ। ਘੱਗਰ ਨਦੀ ਵਿੱਚ ਪਾਣੀ ਦੇ ਵਾਧੇ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਚੇਤਾਵਨੀ ਦੇ ਬਾਵਜੂਦ, ਸ਼ਰਧਾਲੂਆਂ ਨੇ ਰਸਮਾਂ ਦੀ ਪਾਲਣਾ ਕੀਤੀ ਅਤੇ ਪੂਰੀ ਸ਼ਰਧਾ ਨਾਲ ਮੂਰਤੀਆਂ ਦਾ ਵਿਸਰਜਨ ਕੀਤਾ।
VISUALS
0
Report