Back
नरेंद्र मोदी के जन्मदिन पर मुफ्त चिकित्सा कैम्प, 5 हजार से ज्यादा मरीज लाभ
BKBIMAL KUMAR
Sept 21, 2025 13:02:48
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 2109ZP_APS_GOVERNOR_R
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 75ਵੇਂ ਜਨਮ ਦਿਵਸ ਉੱਤੇ ਇੰਡਿਅਨ ਮਾਈਨੋਰਿਟੀ ਫਾਊਂਡੇਸ਼ਨ ਅਤੇ ਐਨਆਈਡੀਐਚਆਈ ਵੱਲੋਂ ਇਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ
ਇਹ ਹੜ੍ਹ ਮਨੁੱਖੀ ਲਾਪਰਵਾਹੀ ਦਾ ਨਤੀਜਾ ਹਨ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ( ਸਤਨਾਮ ਸਿੰਘ ਸੰਧੂ ਰਾਜ ਸਭਾ ਮੈਂਬਰ )
Anchor - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 75ਵੇਂ ਜਨਮ ਦਿਵਸ ਉੱਤੇ ਇੰਡਿਅਨ ਮਾਈਨੋਰਿਟੀ ਫਾਊਂਡੇਸ਼ਨ ਅਤੇ ਐਨਆਈਡੀਐਚਆਈ ਵੱਲੋਂ ਇਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਨੇ ਮੁਫ਼ਤ ਇਲਾਜ ਅਤੇ ਪਰਾਮਰਸ਼ ਦਾ ਲਾਭ ਲਿਆ। ਇਸ ਕੈਂਪ ਵਿੱਚ 500 ਤੋਂ ਵੱਧ ਡਾਕਟਰ ਅਤੇ ਮੈਡੀਕਲ ਸਟਾਫ਼ ਨੇ ਭਾਗ ਲਿਆ ਅਤੇ 17 ਤੋਂ ਵੱਧ ਮੈਡੀਕਲ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਮੁਫ਼ਤ ਜਾਂਚਾਂ, ਦਵਾਈਆਂ ਅਤੇ ਜ਼ਰੂਰਤਮੰਦਾਂ ਨੂੰ ਮੁਫ਼ਤ ਕੌਂਸਲਿੰਗ ਦੀ ਸੁਵਿਧਾ ਦਿੱਤੀ ਗਈ। ਇਸ ਮੌਕੇ ‘ਤੇ ਰਾਜ ਸਭਾ ਮੈਂਬਰ ਅਤੇ ਆਈਐਸਐਫਐਮ ਕਨਵੀਨਰ ਸਤਨਾਮ ਸਿੰਘ ਸੰਧੂ, ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਹਾਜ਼ਰ ਰਹੇ।ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਕੈਂਪ ਹਰ ਸਾਲ ਲਗਾਏ ਜਾਂਦੇ ਹਨ ਅਤੇ ਨੰਗਲ ਵਿੱਚ ਲਗਾਇਆ ਗਿਆ ਇਹ ਕੈਂਪ ਖ਼ਾਸ ਕਰਕੇ ਹੜ੍ਹ ਤੋਂ ਬਾਅਦ ਵੱਧ ਰਹੀਆਂ ਬਿਮਾਰੀਆਂ ਤੋਂ ਬਚਾਅ ਲਈ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੁਵਿਧਾਵਾਂ ਮਿਲ ਸਕਣ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹੜ੍ਹ ਮਨੁੱਖੀ ਲਾਪਰਵਾਹੀ ਦਾ ਨਤੀਜਾ ਹਨ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
VO1 - ਇਸ ਮੌਕੇ ‘ਤੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਤਕਨਾਲੋਜੀਕਲ, ਰਣਨੀਤਿਕ ਅਤੇ ਡਿਜਿਟਲ ਟੂਲਜ਼ ਨਾਲ ਹੋਰ ਮਜ਼ਬੂਤ ਹੋ ਰਹੀ ਹੈ। ਅੱਜ ਭਾਰਤ ਸਿਹਤ ਸੇਵਾਵਾਂ ਵਿੱਚ ਦੁਨੀਆ ਲਈ ਇਕ ਮਾਡਲ ਬਣ ਕੇ ਉਭਰ ਰਿਹਾ ਹੈ। ਰਾਜ ਸਭਾ ਮੈਂਬਰ ਅਤੇ ਆਈਐਸਐਫਐਮ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਨਾਲ ਭਾਰਤ ਦੀ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਏ ਹਨ ਅਤੇ ਅੱਜ ਭਾਰਤ ਪੂਰੀ ਦੁਨੀਆ ਵਿੱਚ ਇੱਕ ‘ਹੈਲਥਕੇਅਰ ਮਾਡਲ’ ਵਜੋਂ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਸਭ ਤੋਂ ਵੱਡਾ ਯੋਗਦਾਨ ਦਵਾਈਆਂ ‘ਤੇ ਜੀਐਸਟੀ ਘਟਾ ਕੇ ਆਮ ਜਨਤਾ ਨੂੰ ਰਾਹਤ ਦੇਣਾ ਹੈ। 33 ਮਹੱਤਵਪੂਰਨ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਨੂੰ ਜੀਐਸਟੀ ਤੋਂ ਬਾਹਰ ਕੀਤਾ ਗਿਆ ਹੈ, ਜਿਸ ਨਾਲ ਕਰੋੜਾਂ ਲੋਕਾਂ ਨੂੰ ਸਿੱਧਾ ਲਾਭ ਮਿਲਿਆ ਹੈ।”ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀਆਂ ਸਿਹਤ ਸੇਵਾਵਾਂ ਨਵੇਂ ਆਯਾਮ ਛੂਹ ਰਹੀਆਂ ਹਨ। ਚਾਹੇ ਡਿਜਿਟਲ ਹੈਲਥ ਮਿਸ਼ਨ ਹੋਵੇ, ਆਯੁਸ਼ਮਾਨ ਭਾਰਤ ਯੋਜਨਾ ਜਾਂ ਫਿਰ ਮੁਫ਼ਤ ਜਾਂਚ ਅਤੇ ਇਲਾਜ ਦੀਆਂ ਸੁਵਿਧਾਵਾਂ—ਸਰਕਾਰ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰ ਭਾਰਤੀ ਨੂੰ ਵਧੀਆ ਅਤੇ ਸਸਤੀ ਸਿਹਤ ਸੇਵਾਵਾਂ ਸਮੇਂ ‘ਤੇ ਉਪਲਬਧ ਹੋ ਸਕਣ।
ਬਾਈਟ - ਸਤਨਾਮ ਸਿੰਘ ਸੰਧੂ ਰਾਜਸਭਾ ਮੈਂਬਰ ਅਤੇ ਚੈੱਕ ਅਪ ਕਰਵਾਉਣ ਆਏ ਮਰੀਜ਼
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 21, 2025 15:45:360
Report
TBTarsem Bhardwaj
FollowSept 21, 2025 15:01:340
Report
KSKuldeep Singh
FollowSept 21, 2025 14:48:120
Report
RBRohit Bansal
FollowSept 21, 2025 14:19:062
Report
ATAkashdeep Thind
FollowSept 21, 2025 14:18:48Noida, Uttar Pradesh:ਦੁੱਖਦਾਈ ਖਬਰ ਨਹੀਂ ਰਹੇ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਸਾਹਿਬ
ਕੈਂਸਰ ਤੋਂ ਪੀੜਤ ਸਨ ਚਰਨਜੀਤ ਅਹੂਜਾ
3
Report
NSNavdeep Singh
FollowSept 21, 2025 14:18:084
Report
DSDEVINDER SHARMA
FollowSept 21, 2025 14:02:562
Report
ATAkashdeep Thind
FollowSept 21, 2025 14:02:21Noida, Uttar Pradesh:DUBAI (UAE): ASIA CUP 2025, INDIA VS PAKISTAN MATCH/ TEAM PAKISTAN ARRIVES AT DUBAI INTERNATIONAL CRICKET STADIUM/ OUTSIDE VISUALS
2
Report
ATAkashdeep Thind
FollowSept 21, 2025 14:02:05Noida, Uttar Pradesh:DUBAI (UAE): INDIA VS PAKISTAN MATCH IN ASIA CUP 2025/ VISUALS / VOX-POP
0
Report
AJAnil Jain
FollowSept 21, 2025 14:01:250
Report
MJManoj Joshi
FollowSept 21, 2025 14:00:080
Report
VKVipan Kumar
FollowSept 21, 2025 13:16:460
Report
ADAnkush Dhobal
FollowSept 21, 2025 13:03:480
Report
RKRAJESH KATARIA
FollowSept 21, 2025 13:03:180
Report