Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140103

वार्ड 14 के वासियों का रोष: सीवरेज नहीं, स्कूलें भी प्रभावित

HSHarmeet Singh
Sept 15, 2025 08:31:10
Kurali, Punjab
ਸ਼ਹਿਰ ਕੁਰਾਲੀ ਦੇ ਵਾਰਡ ਨੰਬਰ 14 ਦੀ ਵਾਸੀ ਬੁਨਿਆਦੀ ਸਹੂਲਤਾਂ ਨੂੰ ਵੀ ਤਰਸੇ। ਸੀਵਰੇਜ ਦੇ ਪਾਣੀ ਦੀ ਨਿਕਾਸੀ ਆ ਤੇ ਗਲੀਆਂ ਦਾ ਬੁਰਾ ਹਾਲ ਬਰਸਾਤ ਦੇ ਦਿਨਾਂ ਵਿੱਚ ਬੱਚਿਆਂ ਨੂੰ ਸਕੂਲ ਤੋਂ ਕਰਵਾਉਣੀ ਪੈਂਦੀ ਹੈ ਛੁੱਟੀ ਅੱਜ ਸ਼ਹਿਰ ਕੁਰਾਲੀ ਦੇ ਵਾਰਡ ਨੰਬਰ 14 ਦੇ ਵਸਨੀਕਾਂ ਵੱਲੋਂ ਨਗਰ ਕੌਂਸਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਇਹਨਾਂ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ 15 ਸਾਲਾਂ ਤੋਂ ਇਸ ਕਲੋਨੀ ਦੇ ਵਿੱਚ ਰਹਿ ਰਹੇ ਹਨ ਤੇ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਉਹਨਾਂ ਕਿਹਾ ਕਿ ਨਾ ਤਾਂ ਗੰਦੇ ਪਾਣੀ ਦੇ ਨਿਕਾਸੀ ਦਾ ਕੋਈ ਹੱਲ ਹੈ ਅਤੇ ਨਾ ਹੀ ਕੋਈ ਗਲੀ ਹਲੇ ਤੱਕ ਬਣੀ ਹੈ ਜਿਸ ਕਰਕੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਜਦੋਂ ਬਰਸਾਤਾਂ ਦੇ ਦਿਨ ਹੁੰਦੇ ਹਨ ਤਾਂ ਆਪਣੇ ਬੱਚਿਆਂ ਨੂੰ ਛੁੱਟੀਆਂ ਤੱਕ ਕਰਵਾਉਣੀਆਂ ਪੈਂਦੀਆਂ ਹਨ। ਅਤੇ ਸੀਵਰੇਜ ਦਾ ਗੰਦਾ ਪਾਣੀ ਪਲਾਟਾਂ ਦੇ ਵਿੱਚ ਖੜਾ ਹ ਜਿਸ ਕਰਕੇ ਬਿਮਾਰੀ ਫੈਲਣ ਦਾ ਵੀ ਖਤਰਾ ਹੈ। ਇਸ ਦੇ ਸੰਬੰਧ ਦੇ ਵਿੱਚ ਜਦੋਂ ਵਾਰਡ ਦੇ ਕੌਂਸਲਰ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਹ ਕਿ ਵਾਰਡ ਦੇ ਵਿਕਾਸ ਦੇ ਲਈ ਲੱਖਾਂ ਰੁਪਏ ਦੇ ਪ੍ਰੋਜੈਕਟ ਪਾਸ ਹੋਏ ਹਨ ਜਲਦ ਹੀ ਇਸ ਕਲੋਨੀ ਦੇ ਵਿੱਚ ਵੀ ਸੀਵਰੇਜ ਦੀ ਨਿਕਾਸੀ ਅਤੇ ਗਲੀਆਂ ਬਣ ਜਾਣਗੀਆਂ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Sept 15, 2025 10:06:22
Bathinda, Punjab:ਵਾਕਥਰੂ ਰਿਐਲਿਟੀ ਚੈੱਕ ਕੱਲ ਤੋਂ ਹੋਵੇਗੀ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬਠਿੰਡਾ ਮਾਰਕੀਟ ਕਮੇਟੀ ਵੱਲੋਂ ਅਨਾਜ ਮੰਡੀ ਦੀ ਕੀਤੀ ਸਾਫ ਸਫਾਈ ਪ੍ਰਬੰਧ ਹੋਏ ਮੁਕੰਮਲ ਡੀਸੀ ਵੱਲੋਂ ਕਿਸਾਨਾਂ ਨੂੰ ਸੁੱਕਾ ਝੋਨਾ ਲੈ ਕੇ ਮੰਡੀ ਵਿੱਚ ਆਉਣ ਦੀ ਅਪੀਲ 16 ਸਤੰਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਮੈਨੂੰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੀ ਅਨਾਜ ਮੰਡੀ ਵਿੱਚ ਜਿੱਥੇ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਸ ਵਿੱਚ ਸਾਫ ਸਫਾਈ ਪੀਣ ਵਾਲਾ ਪਾਣੀ ਬਿਜਲੀ ਅਤੇ ਕਿਸਾਨਾਂ ਦੇ ਨਹਾਉਣ ਧੋਣ ਲਈ ਵਾਸ਼ਰੂਮਾਂ ਦਾ ਪ੍ਰਬੰਧ ਆਦਿ ਸ਼ਾਮਿਲ ਹਨ। ਜੀ ਮੀਡੀਆ ਟੀਮ ਵੱਲੋਂ ਮੌਕੇ ਤੇ ਜਾ ਕੇ ਗਰਾਊਂਡ ਰਿਐਲਿਟੀ ਚੈੱਕ ਕੀਤੀ ਗਈ ਤਾਂ ਮੰਡੀ ਦੇ ਚੇਅਰਮੈਨ ਬਲਜੀਤ ਬੱਲੀ ਅਤੇ ਸੈਕਟਰੀ ਰਵਿੰਦਰ ਸਿੰਗਲਾ ਵੱਲੋਂ ਮੰਡੀ ਸਾਫ ਸਫਾਈ ਕਰਵਾਈ ਜਾ ਰਹੀ ਸੀ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ 16 ਸਤੰਬਰ ਨੂੰ ਸਰਕਾਰੀ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਸਿਰਫ ਇੱਕੋ ਹੀ ਅਪੀਲ ਹੈ ਕਿ ਕਿਸਾਨ ਆਪਣਾ ਝੋਨਾ ਸੁਕਾ ਕੇ ਹੀ ਲੈ ਕੇ ਆਉਣ ਤਾਂ ਜੋ ਇੱਥੇ ਉਨਾਂ ਨੂੰ ਅਤੇ ਦੂਸਰੇ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆ ਸਕੇ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਕਿ ਸਾਨਾ ਦੀ ਖੱਜਲ ਖੁਆਰੀ ਨਾ ਹੋਣ ਦਿੱਤੀ ਜਾਵੇ ਜ਼ਿਲ੍ਹੇ ਵਿੱਚ 182 ਖਰੀਦ ਕੇਂਦਰ ਹਨ ਲੋੜ ਮੁਤਾਬਿਕ ਵਧਾਈ ਵੀ ਜਾ ਸਕਦੇ ਨੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਮੰਡੀਆਂ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅੱਜ ਹੀ ਚੀਫ ਸੈਕਟਰੀ ਵੱਲੋਂ ਹਦਾਇਤਾਂ ਆਈਆਂ ਹਨ ਕਿ ਕੱਲ ਨੂੰ ਹੋਣ ਵਾਲੀ ਖਰੀਦ ਸਬੰਧੀ ਕਿਸੇ ਕਿਸਮ ਦੀ ਕੋਈ ਸਮੱਸਿਆ ਕਿਸਾਨਾਂ ਨੂੰ ਨਾ ਆਉਣ ਦਿੱਤੀ ਜਾਵੇ ਇਸ ਵਾਸਤੇ ਮੰਡੀਆਂ ਦੇ ਵਿੱਚ ਅਫਸਰ ਤਾਇਨਾਤ ਕਰ ਦਿੱਤੇ ਗਏ ਹਨ ਬਸ ਕਿਸਾਨਾਂ ਨੂੰ ਇੱਕੋ ਹੀ ਅਪੀਲ ਹੈ ਕਿ ਕਿਸਾਨ ਆਪਣੀ ਫਸਲ ਨੂੰ ਸੁਕਾ ਕੇ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਅਰੈਵਲ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਅਨੁਸਾਰ ਫਸਲ ਬਹੁਤ ਵਧੀਆ ਹੈ। ਵਾਕ ਥਰੂ ਕੁਲਬੀਰ ਬੀਰਾ
1
comment0
Report
MTManish Thakur
Sept 15, 2025 09:47:51
Kullu, Himachal Pradesh:जिला कुल्लू की मणिकर्ण घाटी के एक  गांव में अचानक सिलेंडर फट गया। जिससे परिवार के पांच लोग झुलस गए। इनमें एक नन्हा और दो-तीन और भी छोटे बच्चे झुलसे हैं। हालांकि दर्द से कहराते सभी लोगों को एक एंबुलेंस में तीन और एक जीप में महिला और एज जीप में नन्हें झुलसे बच्चे को क्षेत्रीय अस्पताल कुल्लू की तरफ लाया जा रहा। इसी बीच नाकाधार में भूस्खलन होने से मणिकर्ण-भुंतर सड़क बन्द हो गई। ऐसे में काफी देर तक वाहन फंसे रहे। झुलसे लोगों को मार्ग बंद होने पर और परेशान होना पड़ा। हालाकिं इसके बाद मार्ग बहाल हुआ। लिहाजा मणिकर्ण सड़क बार बार भूस्खलन होने लोगों के लिए परेशानी बनीं है। वहीं छोटी जेसीबी से  मार्ग बहाली में देरी लग रही है। घाटी के लोगों ने प्रशासन से बड़ी मशीनें यहां तैनात करने की मांग की है।
0
comment0
Report
MSManish Shanker
Sept 15, 2025 09:47:23
Sahibzada Ajit Singh Nagar, Punjab:Manish Shanker Mohali ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਨਕਲੀ ਪੁਲਿਸ ਵਾਲੇ ਬਣ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗਿਰਫਤਾਰ ਕੀਤੇ ਗਏ ਆਰੋਪੀਆਂ ਵੱਲੋਂ ਮੋਹਾਲੀ ਦੇ ਚੰਡੀਗੜ੍ਹ ਖਰੜ ਫਲਾਈ ਓਵਰ ਤੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ ਸੂਰਜ ਨਾਮ ਦਾ ਵਿਅਕਤੀ ਜੋ ਆਪਣੇ ਕੰਮ ਤੋਂ ਘਰ ਐਕਟੀਵਾ ਤੇ ਜਾ ਰਿਹਾ ਸੀ ਨੂੰ ਕਾਰ ਵਿੱਚ ਘੇਰ ਕੇ ਉਸ ਨੂੰ ਕਿਹਾ ਗਿਆ ਕਿ ਉਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਹ ਉਸ ਦਾ ਪਿੱਛਾ ਕਰ ਰਹੇ ਹਨ ਕਿ ਉਸ ਨੂੰ ਮੁਹਾਲੀ ਹਿਰਾਸਤ ਵਿੱਚ ਲੈ ਕੇ ਰੋਪੜ ਵਾਲ ਨਿਕਲ ਗਏ ਅਤੇ ਇੱਕ ਆਰੋਪੀ ਉਸ ਦਾ ਐਕਟੀਵਾ ਲੈ ਕੇ ਉਸਦੇ ਮਗਰ ਮਗਰ ਚੱਲ ਪਏ। ਉਸ ਨੂੰ ਡਰਾ ਧਮਕਾ ਕੇ ਗੂਗਲ ਪੇ ਰਾਹੀਂ ਅਤੇ ਕੈਸ਼ ਵੀ ਲੁੱਟ ਲਿਆ ਗਿਆ। ਹੁਣ ਬਲੋਂਗੀ ਪੁਲਿਸ ਵੱਲੋਂ ਤਿੰਨ ਆਰੋਪੀਆਂ ਨੂੰ ਬਾਰਡਰ ਇਲਾਕੇ ਕੀਤਾ ਗਿਆ ਹੈ। ਆਰੋਪੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਕਤ ਆਰੋਪੀਆਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਹਨ। 1-2-1 Inspector Kulwant Singh SHO Police station Balongi Shorts of Accused and recovered Car, Activa
0
comment0
Report
KKKIRTIPAL KUMAR
Sept 15, 2025 09:45:25
Sangrur, Punjab:ਸੰਗਰੂਰ ਦੀ ਦਾਣਾ ਮੰਡੀ ਦਾ ਅੱਜ ਜੀ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ 16 ਤਰੀਕ ਤੋਂ ਜੀਰੀ ਦੀ ਖਰੀਦ ਸ਼ੁਰੂ ਹੋ ਜਾਣੀ ਹੈ ਪਰ ਜੇਕਰ ਮੰਡੀ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਟੁੱਟੀਆਂ ਪਈਆਂ ਹਨ ਵਾਟਰ ਕੂਲਰ ਬੰਦ ਪਿਆ ਹੈ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਿਸ਼ਨ ਪਾਲ ਨੇ ਦੱਸਿਆ ਕਿ ਸਫਾਈ ਵਗੈਰਾ ਦਾ ਪ੍ਰਬੰਧ ਆ ਅਸੀਂ ਆਪ ਕਰ ਲੈਦੇ ਆਂ ਪਰ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਦਾਣਾ ਮੰਡੀ ਜਿਹੜੀ ਹੈ ਉਹ ਸੱਤ ਏਕੜ ਦੇ ਵਿੱਚ ਬਣੀ ਹੋਈ ਹੈ ਜੋ ਕਿ ਬਹੁਤ ਘੱਟ ਹੈ ਅਸੀਂ ਸਭ ਤੱਕ ਆਪਣੀ ਗੱਲ ਰੱਖ ਚੁੱਕੇ ਹਾਂ ਕਿ ਸਾਨੂੰ 90 ਏਕੜ ਦੇ ਕਰੀਬ ਜਮੀਨ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਜਦੋਂ ਫਸਲ ਆਵੇ ਕੋਈ ਦਿੱਕਤ ਨਾ ਹੋ ਸਕੇ ਜਰੂਰ ਪੰਜਾਬ ਸਰਕਾਰ ਵੱਲੋਂ 16 ਤਰੀਕ ਨਿਸ਼ਚਿਤ ਕੀਤੀ ਗਈ ਹੈ ਪਰ ਅਸਲ ਦੇ ਵਿੱਚ 1 ਅਕਤੂਬਰ ਦੇ ਪਹਿਲੇ ਹਫਤੇ ਤੋਂ ਜੀਰੀ ਦੀ ਫਸਲ ਆਣੀ ਸ਼ੁਰੂ ਹੋਵੇਗੀ ਫਿਲਹਾਲ ਜਿਹੜੀ ਹੁਣ ਬਾਸਮਤੀ ਜੀਰੀ ਆ ਰਹੀ ਹੈ ਉਹ ਪ੍ਰਾਈਵੇਟ ਆੜਤੀਆਂ ਵੱਲੋਂ ਖਰੀਦੀ ਜਾਂਦੀ ਦਾਣਾ ਮੰਡੀ ਦੇ ਪ੍ਰਧਾਨ ਸਿਸ਼ਨ ਪਾਲ ਨੇ ਕਿਹਾ ਕਿ ਅਸੀਂ ਮੰਡੀ ਦੀ ਮੰਗ ਸਾਰੇ ਲੀਡਰਾਂ ਕੋਲੇ ਰੱਖ ਚੁੱਕੇ ਹਾਂ ਇਹ ਮੰਡੀ ਸ਼ਹਿਰ ਦੇ ਵਿੱਚ ਸਥਿਤ ਹੈ ਤੇ ਬਹੁਤ ਛੋਟੀ ਹੈ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਮੰਡੀ ਹੋਰ ਜਗ੍ਹਾ ਸ਼ਿਫਟ ਕੀਤੀ ਜਾਵੇ ਕਿਉਂਕਿ ਹਰ ਸਾਲ ਸਾਨੂੰ ਪ੍ਰਾਈਵੇਟ ਫਲਾਂ ਦੀ ਖਰੀਦ ਕਰਨੀ ਪੈਂਦੀ ਹੈ ਕਿਸਾਨਾਂ ਨੂੰ ਵੀ ਦਿੱਕਤ ਆਉਂਦੀ ਹੈ ਤੇ ਆੜਤੀਆਂ ਨੂੰ ਵੀ ਦਿੱਕਤ ਆਉਂਦੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਅਸੀਂ ਸਫਾਈ ਦਾ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰ ਰਹੇ ਹਾਂ ਜਿੱਥੇ ਕੋਈ ਦਿੱਕਤ ਹੈ ਉਸ ਨੂੰ ਠੀਕ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਸੀਐਮ ਕੋਲੇ ਮੰਗ ਰੱਖੀ ਹੈ ਕਿ ਮੰਡੀ ਨੂੰ ਵੱਡਾ ਕੀਤਾ ਜਾਵੇ ਅਲੱਗ ਜਗ੍ਹਾ ਦੇ ਉੱਤੇ ਸ਼ਿਫਟ ਕੀਤਾ ਜਾਵੇ ਇਹ ਕੰਮ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੈ।
0
comment0
Report
TBTarsem Bhardwaj
Sept 15, 2025 09:36:28
Ludhiana, Punjab:ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਪੀਏ ਤੇ ਬੈਂਸ ਦੇ ਭਰਾ ਤੇ ਭਤੀਜੇ ਨੇ ਚਲਾਈਆਂ ਗੋਲੀਆਂ ਪੁਲਿਸ ਨੇ ਵਿਧਾਇਕ ਬੈਂਸ ਦੇ ਭਰਾ ਤੇ ਵੱਖ ਵੱਖ ਧਾਰਵਾ ਤਹਿਤ ਇਰਾਦਾ ਕਤਲ ਅਤੇ ਆਰਮਸ ਐਕਟ ਦਾ ਮਾਮਲਾ ਕੀਤਾ ਦਰਜ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਵੱਡੇ ਭਰਾ ਨਾਲ ਪ੍ਰੋਪਰਟੀ ਦੇ ਝਗੜੇ ਨੂੰ ਲੈ ਕੇ ਸਿਮਰਨਜੀਤ ਸਿੰਘ ਬੈਂਸ ਦੇ ਪੀਏ ਅਤੇ ਸਾਬਕਾ ਵਿਧਾਇਕ ਤੇ ਉਸਦੇ ਭਰਾ ਤੇ ਭਤੀਜੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਵਿੱਚ ਪੁਲਿਸ ਨੇ ਸਿਮਰਨਜੀਤ ਸਿੰਘ ਬੈਂਸ ਦੇ ਪੀਏ ਤੇ ਬਿਆਨਾਂ ਉਪਰ ਉਸਦੇ ਭਰਾ ਪਰਮਜੀਤ ਸਿੰਘ ਅਤੇ ਭਤੀਜੇ ਜਗਜੋਤ ਬੈਸ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹਨੂੰ ਥਾਣੇ ਦੀ ਪੁਲਿਸ ਨੇ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਭਰਾ ਪਰਮਜੀਤ ਸਿੰਘ ਅਤੇ ਉਨਾਂ ਦੇ ਬੇਟੇ ਜਗਜੋਤ ਸਿੰਘ ਤੇ ਇਰਾਦਾ ਕਤਲ ਆਰਮਸ ਐਕਟ ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ Byte ਏਸੀਪੀ ਹਰਜਿੰਦਰ ਸਿੰਘ ਗਿੱਲ
1
comment0
Report
KSKamaldeep Singh
Sept 15, 2025 09:35:15
DMC, Chandigarh:ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਵੰਡ ਸਕਦਾ ਨਾ ਹੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਊਸ ਨੁੰ ਨਗਦ ਪੈਸੇ ਦੇ ਸਕਦੀ ਹੈ —- ਪੰਜੋਲੀ ———- ਮੇਰੇ ਸੁਖਬੀਰ ਸਿੰਘ ਬਾਦਲ ਨਾਲ ਬਹੁਤ ਸਾਰੇ ਮਸਲਿਆਂ ਊੱਤੇ ਮਤਿਭੇਦ ਹਨ , ਪਰ ਇਹ ਸੱਚ ਹੈ ਕਿ ਊਸ ਨੇ ਹੜਪੀੜਤਾ ਦੀ ਮਦਦ ਲਈ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ ਵੰਡਿਆ ਅਤੇ ਨਾ ਹੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਊਸ ਨੁੰ ਨਕਦ ਪੈਸੇ ਦੇ ਸਕਦੀ ਹੈ । ਹਾਂ ਇਹ ਤਾ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੁੰ ਇਹ ਕਿਹਾ ਹੋਵੇ ਕਿ ਫਲਾਣੇ ਪਿੰਡ ਤੇਲ ਭੇਜ ਦਿਓ ਜਾਂ ਫਲਾਣੇ ਪਿੰਡ ਰਾਸ਼ਨ ਭੇਜ ਦਿਓ ਜਾਂ ਫਲਾਣੇ ਪਿੰਡ ਲੰਗਰ ਲਗਾ ਦਿਓ ਇਹ ਕੋਈ ਮਾੜੀ ਗੱਲ ਵੀ ਨਹੀਂ ਹੈ ਇਹ ਤਾ ਕੋਈ ਵੀ ਸਿੱਖ ਕਹਿ ਸਕਦਾ ਕਿਊਕਿ ਇਹ ਪੰਥਕ ਸੰਸਥਾ ਹੈ ਅਤੇ ਇਸ ਦੇ ਸਾਰੇ ਸਾਧਨ ਪੰਥ ਲਈ ਹੀ ਹਨ । ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਕੋਈ ਡੇਰਾ ਨਹੀਂ ਹੈ ਕਿ ਜਿੱਥੋਂ ਜਿੰਨੇ ਪੇਸ਼ੇ ਜੀ ਕੀਤਾ ਚੁੱਕ ਕਿ ਕਿਸੇ ਨੁੰ ਦੇ ਦਿੱਤੇ । ਇਹ ਇੱਕ ਐਕਟ ਦੇ ਅਧੀਨ ਕੰਮ ਕਰਦੀ ਸੰਸਥਾ ਹੈ । ਗੋਲਕ ਦੀ ਗਿਣਤੀ ਤੋ ਲੈਕੇ ਬੈਂਕ ਤੱਕ ਮਾਇਆ ਜਮਾਂ ਕਰਾਉਣਾ ਦਾ ਸਾਰਾ ਕਾਰਜ ਪਾਰਦਰਸ਼ੀ ਢੰਗ ਨਾਲ ਹੁੰਦਾ ਹੈ । ਇਹ ਨਹੀਂ ਹੁੰਦਾ ਕਿ ਚਾਦਰ ਵਿਛਾਈ ਗੋਲਕ ਢੇਰੀ ਕੀਤੀ ਅਤੇ ਪੰਡ ਬੰਨ ਕਿ ਲੈ ਗਿਆ । ਹਾਂ ਇਹ ਵੀ ਸੱਚ ਹੈ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਿੱਚ ਥੋੜੀ ਬਹੁਤੀ ਕੁਰੱਪਸਨ ਤਾ ਜ਼ਰੂਰ ਹੈ ਜਿਸ ਤੋ ਮੁਨਕਰ ਨਹੀਂ ਹੋਇਆ ਜਾ ਸਕਦਾ । ਪਰ ਇਹ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਗੁਰਦੂਆਰਾ ਪਰਬੰਧਕ ਕਮੇਟੀ ਗੋਲਕ ਦੇ ਪੈਸੇ ਕਿਸੇ ਨੁੰ ਵੰਡਣ ਵਾਸਤੇ ਦੇ ਸਕਦੀ ਹੋਵੇ । ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਾਰੇ ਬੋਲਣ ਤੋ ਪਹਿਲਾਂ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਕਿਊਕਿ ਇਸ ਵਾਰੇ ਬੋਲਿਆ ਇੱਕ ਵੀ ਸ਼ਬਦ ਸੰਗਤਾਂ ਦੇ ਭਰੋਸੇ ਨੁੰ ਸੱਟ ਮਾਰਦਾ ਹੈ ਅਤੇ ਸੰਸਥਾ ਊੱਤੋ ਸੰਗਤਾਂ ਦਾ ਭਰੋਸਾ ਵੀ ਊਠਦਾ ਹੈ ।
2
comment0
Report
VKVipan Kumar
Sept 15, 2025 09:17:43
Dharamshala, Himachal Pradesh:प्रदेश की 27 ईको-टूरिज्म साइट्स आउटसोर्स होंगी, 18 सितंबर को होगी प्री-बिड मीटिंग एंकर : प्रदेश सरकार ईको-टूरिज्म पॉलिसी 2024 के तहत प्रदेश की 27 पर्यटन साइटों को आउटसोर्स करने जा रही है। इन साइटों के लिए 18 सितंबर को ऑनलाइन व ऑफलाइन माध्यम से प्री-बिड मीटिंग आयोजित होगी, जबकि 26 सितंबर को बिड खोली जाएगी। वन सर्कल धर्मशाला के अंतर्गत आने वाली 8 प्रमुख साइटें भी इस प्रक्रिया में शामिल हैं। इनमें त्रियूंड-2, त्रियूंड-3, बीड़-बिलिंग, बोह खबरु वाटरफॉल, करेरी, सौरभ वन विहार, मुल्थान और न्यूगल कैफे के समीप की ईको साइट शामिल हैं। सीसीएफ सर्कल धर्मशाला बासु कौशल ने बताया कि इन साइटों का डिजाइन, संचालन और विकास ईको-टूरिज्म पॉलिसी के तहत ही होगा। हर साइट को 10 वर्ष के लिए आउटसोर्स किया जाएगा, और कंपनी के कामकाज के आधार पर इसकी अवधि 5 वर्ष तक बढ़ाई जा सकेगी। इन साइटों पर तंबू और कैंपिंग जैसी सुविधाओं का संचालन भी आउटसोर्स करने वाली कंपनियों की जिम्मेदारी होगी। कंपनियों और ऑपरेटरों से आने वाली आय ईको-टूरिज्म सोसायटी के पास जमा होगी। इस प्रक्रिया में देशभर की कंपनियां भाग ले सकती हैं। हालांकि, पात्रता मानदंड तय किए गए हैं— बाहरी कंपनियों की वार्षिक टर्नओवर कम से कम 3 करोड़ रुपये होनी चाहिए। हिमाचली कंपनियों के लिए 1 करोड़ रुपये टर्नओवर की शर्त रखी गई है। बाईट : वासु कौशल , सीसीएफ , सर्कल धर्मशाला
0
comment0
Report
ASARVINDER SINGH
Sept 15, 2025 09:16:48
Hamirpur, Himachal Pradesh:हमीरपुर भारी बारिश के कारण इस बार हिमाचल में जो आपदा आई है उसे न केवल नेशनल हाईवे टूटे हैं बल्कि ग्रामीण सड़कों को भी इससे काफी नुकसान पहुंचा है यह बात पूर्व केंद्रीय मंत्री एवं सांसद अनुराग ठाकुर ने ज़ी मीडिया से कही। उन्होंने कहा कि इस बार ग्रामीण इलाकों में भी सड़कों की हालत बहुत खराब हो चुकी है प्रधानमंत्री नरेंद्र मोदी ने हिमाचल को अपने दौरे के द्वारा 1500 करोड रुपए की राहत देने की घोषणा की है इसके अलावा भाजपा शासित राज्यों की सरकारों ने भी 5 करोड रुपए हिमाचल सरकार को दिए हैं। लेकिन अब जरूरत इस बात को सोने की है कि जब भी आपदा आ रही है इसे कैसे बचा जाए और कम से कम आपदा आए इसे लेकर सबको मिलकर एक रणनीति और तैयारी पहले से तैयार करनी होगी। आपदा पीड़ित लोगों को ज्यादा से ज्यादा मदद कैसे पहुंचाई जाए इसे लेकर काम किया जा रहा है।
0
comment0
Report
AAAsrar Ahmad
Sept 15, 2025 09:04:03
Noida, Uttar Pradesh:हिमाचल प्रदेश के मुख्यमंत्री सुखविंदर सिंह सुक्खू ने कहा कि शानन पावर प्रोजेक्ट की लीज समाप्त होने के बावजूद पंजाब सरकार इस परियोजना को वापस नहीं दे रही। उन्होंने कहा कि, सुप्रीम कोर्ट के फैसले के बावजूद, पंजाब और हरियाणा द्वारा लगाए गए अवरोधों की वजह से बीबीएमबी 4200 करोड़ रुपए हिमाचल को नहीं लौटा रहा। शिमला में आयोजित राष्ट्रीय सहकारी सम्मेलन के समापन अवसर पर मुख्यमंत्री सुक्खू ने कहा- पंजाब और हरियाणा हमारे बड़े भाई हैं। इन दोनों राज्यों को अपने छोटे भाई का उदारतापूर्वक समर्थन करना चाहिए। उन्होंने कहा- हिमाचल को कई मुद्दों पर अपने हिस्से के लिए संघर्ष करना पड़ रहा है। हिमाचल ने पहले बीबीएमबी से बकाया एरियर की लंबी लड़ाई कोर्ट में लड़ी, जिसमें बाद में हिमाचल की जीत हुई। अब शानन प्रोजेक्ट की लड़ाई कोर्ट में लड़नी पड़ रही है।
2
comment0
Report
SNSUNIL NAGPAL
Sept 15, 2025 09:00:18
Fazilka, Punjab:अवैध हथियारों की तस्करी के मामले में अब सीआईए-2 पुलिस ने कार्यवाही की है । फाजिल्का के लाधुका में पुलिस ने कार्यवाही करते हुए दो लोगों को गिरफ्तार किया है । जिनसे पांच पिस्टल बरामद हुए हैं । मामले में मुकदमा दर्ज कर दिया गया और कार्यवाही की जा रही है । फाजिल्का के एसएसपी गुरमीत सिंह ने बताया कि गुप्त सूचना के आधार पर पुलिस ने आपरेशन किया है जिसमें दो लोगों को गिरफ्तार किया गया है । उनसे अवैध पिस्टल बरामद हुए । पांच पिस्टल बरामद हुए है जबकि इनके साथ चार खाली मैगजीन भी मिले है । पकड़े गए आरोपियों की पहचान गुरप्रीत सिंह उर्फ गौरी वासी गांव टाहलीवाला बोदला और सुरिंदर सिंह वासी ढाणी काहना राम के रूप में हुई है । फिलहाल आरोपियों के खिलाफ मुदकमा नंबर 238 फाजिल्का के सदर थाना में दर्ज किया गया है । और अब आरोपियों को अदालत में पेश पुलिस रिमांड पर लिया जाएगा । और गहराई से पूछताछ की जाएगी ।
0
comment0
Report
ASARVINDER SINGH
Sept 15, 2025 08:51:14
Hamirpur, Himachal Pradesh:जिला भाजपा की तरफ से छिंज कुश्ती समितियों के जिला स्तरीय सम्मेलन का आयोजन किया गया। इसमें बतौर मुख्य अतिथि पूर्व केंद्रीय मंत्री एवं सांसद अनुराग ठाकुर रहे। सम्मेलन का शुभारंभ हनुमान की मूर्ति के आगे पुष्पांजलि अर्पित कर किया गया। इस अवसर पर हनुमान चालीसा का पाठ भी हुआ। इस दौरान बड़सर विधायक इंद्रदत्त लखनपाल, हमीरपुर विधायक आशीष शर्मा, पूूर्व विधायक राजेंद्र राणा, पूर्व विधायक कमलेश कुमारी, पूर्व विधायक अनिल कुमार सहित अन्य उपस्थित रहे। इस अवसर पर मुख्यातिथि को शॉल टोपी व गुर्ज देकर सम्मानित किया गया। अनुराग ठाकुर ने अपने संबोधन में कहा कि सभी छिंज कमेटियां अगर एकत्रित होकर अखाड़े तैयार करें तो प्रदेश से अच्छे खिलाड़ी सामने आएंगे। प्रदेश के यह खिलाड़ी राष्ट्र व अंतरराष्ट्र स्तर पर प्रदेश का नाम रोशन करेंगे। उन्होंने कहा कि बाहरी राज्यों के खिलाड़ी हिमाचल के छिंज मेलों में भाग लेकर करोड़ों रुपए की कमाई करते हैं। प्रदेश के युवाओं को काबिल बनाकर अच्छे खिलाड़ी तैयार करेंगे। बाइट अनुराग ठाकुर ने कहा कि राहुल गांधी बहुत बार कहते हैं भूचाल आएगा, भूकंप आएगा, कभी कहते हैं एटम बम आएगा कभी कहते हाइड्रोजन बम आएगा लेकिन हर बार वह भी कांग्रेस पार्टी की तरफ टांय टांय फिस हो जाता है। जैसे वह चुनाव हार जाते हैं वैसे ही इनके धमाके भी विफल हो जाते हैं। सवाल यह खड़ा होता है कि संवैधानिक संस्थाओं पर आखिर क्यों पार बार छींटे उछालने का काम किया जाता है। जबकि कांग्रेस ने देश में 60 साल तक राज किया और अब जब उपराष्ट्रपति का चुनाव हुआ वहां पर भी अगर 15 सांसदों के वोट खारिज हुए यानि उन्होंने क्रॉस वोटिंग की। ऐसे में लगता है कि इनके गठबंधन को अपने अंदर झांकना चाहिए कि इनके लोग भी भाजपा को ही अंतरआत्मा से समर्थन देते हैं। वक्फ बोर्ड के सुप्रीम कोर्ट के फैसले पर अनुराग ठाकुर ने कहा कि धारा 370 सहित अन्य संशोधन के माध्यम से केंद्र की सरकार ने जनता को लाभ पहुंचाने का काम किया था उसी तरह मुस्लिम समुदाय के हित के लिए वक्फ बोर्ड की सम्पतियों का इस्तेमाल हो सकेगा । उन्होंने कहा कि आज केवल चुनिंदा लोगों को ही वक्त की संपत्तियों का लाभ मिल रहा था लेकिन सरकार के नए कानून से सबक उत्थान होगा । उन्होंने नए वक्फ कानून को दुनिया के बेहतरीन कानून में से एक भी करार दिया । बाइट अनुराग ठाकुर हमीरपुर जिला से गुजर रहे राष्ट्रीय राजमार्ग तीन के काम में देरी व गुणवत्ता पर सांसद अनुराग ठाकुर ने कहा कि उन्होंने इस मुद्दे को लेकर राष्ट्रीय राजमार्ग के अधिकारियों को दिशा निर्देश दिए हैं कि आगामी 3 महीने के अंदर राष्ट्रीय राजमार्ग के फेस तीन का काम पूरा किया जाए । उन्होंने कहा कि प्रदेश में लगातार हो रही बारिश के चलते राष्ट्रीय राजमार्ग के कार्य में भी देरी हुई है । उन्होंने कहा कि अधिकारियों को यह भी निर्देश दिए गए हैं कि आगामी दिनों में सड़क को आम यातायात की सहूलियत के लिए तैयार भी किया जाए ताकि लोगों को परेशानी ना हो बाइट अनुराग ठाकुर ने कहा कि जिला में छिंज कमेटियों के माध्यम से प्रदेश जिला में दो-दो अकादमियां बनाई जाएंगी। इन अकादमियों में प्रशिक्षण प्राप्त कर बेहतर खिलाड़ी तैयार होंगे। यह खिलाड़ी राष्ट्र व अंतरराष्ट्र स्तर पर प्रदेश का नाम रोशन करेंगे। उन्होंने कहा कि अकादमियों में खिलाडिय़ों को खेल, रहने व खाने की बेहतर सुविधा मिले इसका भी ध्यान रखा जाएगा। भविष्य के मेडल विजेता हिमाचल के खिलाड़ी होंगे।
2
comment0
Report
Advertisement
Back to top