Back
Ludhiana के पूर्व विधायक बन्स परिवार पर गोलीकांड, इरादत कत्ल का मामला दर्ज
TBTarsem Bhardwaj
Sept 15, 2025 09:36:28
Ludhiana, Punjab
ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਪੀਏ ਤੇ ਬੈਂਸ ਦੇ ਭਰਾ ਤੇ ਭਤੀਜੇ ਨੇ ਚਲਾਈਆਂ ਗੋਲੀਆਂ ਪੁਲਿਸ ਨੇ ਵਿਧਾਇਕ ਬੈਂਸ ਦੇ ਭਰਾ ਤੇ ਵੱਖ ਵੱਖ ਧਾਰਵਾ ਤਹਿਤ ਇਰਾਦਾ ਕਤਲ ਅਤੇ ਆਰਮਸ ਐਕਟ ਦਾ ਮਾਮਲਾ ਕੀਤਾ ਦਰਜ
ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਵੱਡੇ ਭਰਾ ਨਾਲ ਪ੍ਰੋਪਰਟੀ ਦੇ ਝਗੜੇ ਨੂੰ ਲੈ ਕੇ ਸਿਮਰਨਜੀਤ ਸਿੰਘ ਬੈਂਸ ਦੇ ਪੀਏ ਅਤੇ ਸਾਬਕਾ ਵਿਧਾਇਕ ਤੇ ਉਸਦੇ ਭਰਾ ਤੇ ਭਤੀਜੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਵਿੱਚ ਪੁਲਿਸ ਨੇ ਸਿਮਰਨਜੀਤ ਸਿੰਘ ਬੈਂਸ ਦੇ ਪੀਏ ਤੇ ਬਿਆਨਾਂ ਉਪਰ ਉਸਦੇ ਭਰਾ ਪਰਮਜੀਤ ਸਿੰਘ ਅਤੇ ਭਤੀਜੇ ਜਗਜੋਤ ਬੈਸ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹਨੂੰ ਥਾਣੇ ਦੀ ਪੁਲਿਸ ਨੇ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਭਰਾ ਪਰਮਜੀਤ ਸਿੰਘ ਅਤੇ ਉਨਾਂ ਦੇ ਬੇਟੇ ਜਗਜੋਤ ਸਿੰਘ ਤੇ ਇਰਾਦਾ ਕਤਲ ਆਰਮਸ ਐਕਟ ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ
Byte ਏਸੀਪੀ ਹਰਜਿੰਦਰ ਸਿੰਘ ਗਿੱਲ
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowSept 15, 2025 11:15:580
Report
RKRAMAN KHOSLA
FollowSept 15, 2025 11:04:320
Report
KSKamaldeep Singh
FollowSept 15, 2025 11:03:230
Report
RBRohit Bansal
FollowSept 15, 2025 11:02:450
Report
DVDEVENDER VERMA
FollowSept 15, 2025 11:02:090
Report
TBTarsem Bhardwaj
FollowSept 15, 2025 10:36:112
Report
PSParambir Singh Aulakh
FollowSept 15, 2025 10:35:450
Report
ASAvtar Singh
FollowSept 15, 2025 10:19:095
Report
NSNeeraj Sharma
FollowSept 15, 2025 10:07:421
Report
KBKulbir Beera
FollowSept 15, 2025 10:06:221
Report
MTManish Thakur
FollowSept 15, 2025 09:47:510
Report
MSManish Shanker
FollowSept 15, 2025 09:47:230
Report
KKKIRTIPAL KUMAR
FollowSept 15, 2025 09:45:250
Report
ADAnkush Dhobal
FollowSept 15, 2025 09:36:361
Report