Become a News Creator

Your local stories, Your voice

Follow us on
Download App fromplay-storeapp-store
Advertisement
Back
Barnala148101

बरनाला में दिनदहाड़े महिलाओं से पर्स चोरी, CCTV में कैद!

DSDEVINDER SHARMA
Aug 12, 2025 06:04:32
Barnala, Punjab
Approval by..Assignment Desk   Date...12-08-2023  Send  2C app File..   2 File   Station ..Barnala  Story slug..... 1208ZP_BNL_SNATCH_R REPORTER....Devinder Sharma A/L---  बरनाला शहर में चोरों का आतंक देखने को मिल रहा है दिनदहाड़े चोर अपनी लूटपाट की वारदातों को अंजाम देते नजर आ रहे हैं एक ताजा मामला शहर बरनाला के रिहायशी इलाके में दिनदहाड़े तीन महिलाएं सड़क पर जा रही थी तभी दो नकाबपोश मोटरसाइकिल सवार व्यक्तियों ने एक महिला का पर्स झपटा और मौके से फरार हो गए,  पर्स में ₹6000 नगदी और एक मोबाइल फोन और जरूरी कागजात थे  पूरी घटना सीसीटीवी कैमरे में कैद हो गई पुलिस हमेशा की तरह इस बार भी चोरों को पकड़ने का दावा करती नजर आ रही है पुलिस द्वारा सीसीटीवी कैमरे खंगाले जा रहे हैं ELEMENTS.... Visual Byte details.... चोरी की वारदात की सीसीटीवी कैमरे फुटेज, डीएसपी बरनाला सतबीर सिंह की बाइट, VO--- इस पूरी वारदात पर पुलिस प्रशासन की तरफ से सीसीटीवी कैमरे के जरिए चोरों को पकड़ने का दावा किया जा रहा है पूरी घटना की जानकारी देते डीएसपी बरनाला सतवीर सिंह ने बताया कि यह घटना बरनाला के विजिट होटल के नजदीक हुई है यहां दो नकाबपोश मोटरसाइकिल सवार एक महिला का पर्स छीन कर फरार हो गए उस पर्स में ₹6000 नगदी और एक मोबाइल था पुलिस प्रशासन की तरफ से पूरी कोशिश की जा रही है जल्दी ही उन लुटपाट करने वाले नकाबपोशों को गिरफ्तार करने का दावा किया Byte.... सतवीर सिंह (डीएसपी बरनाला)
14
comment
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDharmindr Singh
Aug 12, 2025 08:39:03
Khanna, Punjab:
ਲੈਂਡ ਪੂਲਿੰਗ ਵਾਪਸ ਲੈਣ ਮਗਰੋਂ ਅੱਜ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪੁੱਜੇ। ਇੱਥੇ ਕਿਸਾਨਾਂ, ਆੜ੍ਹਤੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਖੰਨਾ ਕਿਸਾਨ ਵਿੰਗ ਦਾ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਥਾਪੇ ਗਏ। ਯਾਦਵਿੰਦਰ ਸਿੰਘ ਲਿਬੜਾ ਨੂੰ ਪ੍ਰਧਾਨ ਅਤੇ ਲਖਵੀਰ ਸਿੰਘ ਗਿੱਲ ਨੂੰ ਜਨਰਲ ਸਕੱਤਰ ਬਣਾਇਆ ਗਿਆ। ਸੌਂਦ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਜਨਤਾ ਦੇ ਰਾਇ ਮੁਤਾਬਕ ਚੱਲ ਰਹੀ ਹੈ। ਲੈਂਡ ਪੂਲਿੰਗ ਨੀਤੀ ਕਿਸਾਨਾਂ ਨੂੰ ਠੀਕ ਨਹੀਂ ਲੱਗੀ ਤਾਂ ਅਸੀਂ ਪਰਿਵਾਰ ਵਾਂਗ ਫੈਸਲਾ ਲੈਂਦੇ ਹੋਏ ਇਸਨੂੰ ਵਾਪਸ ਲੈ ਲਿਆ। ਇਸਦੇ ਲਈ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖਮੰਤਰੀ ਭਗਵੰਤ ਮਾਨ ਦਾ ਵੱਡੇ ਦਿਲ ਨਾਲ ਫੈਸਲਾ ਲੈਣ ਦਾ ਧੰਨਵਾਦ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਥੋਪੇ ਤਾਂ ਦੇਸ਼ ਭਰ ਦੇ ਕਿਸਾਨਾਂ ਨੇ ਇਸਦਾ ਵਿਰੋਧ ਕੀਤਾ। ਉਸ ਸਮੇਂ ਵੀ ਦਿੱਲੀ ਵਿਖੇ ਆਪ ਸਰਕਾਰ ਨੇ ਮੋਦੀ ਸਰਕਾਰ ਨਾਲ ਟੱਕਰ ਲੈਕੇ ਕਿਸਾਨਾਂ ਦਾ ਸਾਥ ਦਿੱਤਾ ਸੀ। ਆਪ ਸਰਕਾਰ ਹਮੇਸ਼ਾਂ ਹੀ ਕਿਸਾਨ ਪੱਖੀ ਹੈ ਅਤੇ ਰਹੇਗੀ।  ਬਾਈਟ - ਤਰੁਨਪ੍ਰੀਤ ਸਿੰਘ ਸੌਂਦ
4
comment
Report
SPSomi Prakash Bhuveta
Aug 12, 2025 08:38:20
Chamba, Himachal Pradesh:
एंकर चांजू से तीसा जा रही निजी बस पर पत्थर गिरने से अफरा-तफरी इस हादसे में दो लोग हुए हैं घायल बस में सवार थे बीस से पच्चीस यात्री वीओ चंबा।चांजू से तीसा जा रही निजी बस में सवार यात्रियों में उस वक्त अफरातफरी मच गई जब बस के ऊपर पत्थर गिरने से दो यात्री घायल हो गए। यह हादसा कितना खतरनाक था इसका अंदाजा इसी बात से लगाया जा सकता है कि बस के ऊपर पत्थर गिरने पर बस की छत में छेद हो गया है। अचानक पेश आए इस हादसे के बाद कुछ देर के लिए तो बस के भीतर सवार सभी यात्री सन्न रह गए। जिस वक्त यह हादसा पेश आया। उस वक्त बस में बीस से पच्चीस यात्री सवार थे। इस हादसे के बाद सामने आई फुटेज सोशल मीडिया प्लेटफॉर्म पर खूब वायरल हो रही है। Element...बस के शॉट Byte...एसडीएम अंकुर की बाइट
2
comment
Report
RBRohit Bansal
Aug 12, 2025 08:19:45
DMC, Chandigarh:
ਪੰਜਾਬ ਸਰਕਾਰ ਨੇ ਜੋ ਲੈਂਡ ਗਰੈਵਿੰਗ ਪੋਲਿਸੀ ਬਣਾਈ ਸੀ ਇਸ ਉੱਤੇ ਹਾਈਕੋਰਟ ਨੇ ਜਦੋਂ ਰੋਕ ਲਗਾ ਦਿੱਤੀ ਇਸ ਨਾਲ ਦਿੱਲੀ ਵਾਲਿਆਂ ਨੂੰ ਸਮਝ ਲੱਗ ਗਈ ਕਿ ਇਸ ਪੋਲਸੀ ਨੂੰ ਵਾਪਸ ਲੈਣਾ ਪਏਗਾ ਹਾਈਕੋਰਟ ਨੇ ਸਿੱਧੇ ਤੌਰ ਦੇ ਉੱਤੇ ਇਸ ਪੋਲਸੀ ਨੂੰ ਸਟੇ ਕੀਤਾ ਜਿਸ ਨਾਲ ਸਰਕਾਰ ਨੂੰ ਪਤਾ ਲੱਗ ਗਿਆ ਹਰ ਰੋਜ਼ ਐਕਸਪੋਜ ਹੋਣ ਨਾਲੋਂ ਚੰਗਾ ਹੈ ਇਸ ਨੂੰ ਵਾਪਸ ਲੈ ਲਿਆ ਜਾਏ ਅਸੀਂ ਹਾਈਕੋਰਟ ਦਾ ਧੰਨਵਾਦ ਕਰਦੇ ਹਾਂ ਜਿਨਾਂ ਦੇ ਕਾਰਨ ਇਹ ਪੋਲਸੀ ਵਾਪਸ ਲੈਣੀ ਪਈ ਅਤੇ ਪੰਜਾਬ ਨੂੰ ਲੁੱਟਣ ਦਾ ਤਰੀਕੇ ਤੋਂ ਬਚਤ ਹੋ ਗਈ, ਅਸੀਂ 2022 ਤੋਂ ਅਤੇ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਚੱਲੇ ਹਾਂ ਅਤੇ ਸਾਡਾ ਰਾਸਤਾ ਅਲੱਗ ਹੈ ਅਕਾਲੀ ਦਲ ਵਿੱਚ ਬਹੁਤ ਨਿਗਾਰ ਆ ਚੁੱਕਾ ਜਦੋਂ ਦਾ ਉਹਨਾਂ ਉੱਤੇ ਬੇਅਦਬੀਆਂ ਦਾ ਦੋਸ਼ ਲੱਗਾ ਹੈ ਉਸ ਤੋਂ ਬਾਅਦ ਲੋਕਾਂ ਨੇ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਤੋਂ ਮਨਾ ਕਰ ਦਿੱਤਾ ਹੈ। ਅਤੇ ਪੰਜਾਬ ਦੇ ਅੰਦਰ ਹਏ ਵੀ ਲੋਕਾਂ ਵਿੱਚ ਇਸ ਚੀਜ਼ ਦਾ ਸਵਾਲ ਹੈ ਕਿਹੜਾ ਅਕਾਲੀ ਦਲ ਸਹੀ ਹੈ ਕਿਹੜਾ ਅਕਾਲੀ ਦਲ ਸੱਚਾ ਹੈ, ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਹੋਇਆ ਸੀ ਉਸ ਤੇ ਹਰ ਇੱਕ ਸਿੱਖ ਨੂੰ ਖੜਨਾ ਚਾਹੀਦਾ ਹੈ ਅਤੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਨਾ ਚਾਹੀਦਾ ਬਾਈਟ ਮਨਜਿੰਦਰ ਸਿੰਘ ਸਿਰਸਾ, ਕੈਬਨਟ ਮੰਤਰੀ ਦਿੱਲੀ
5
comment
Report
RKRAJESH KATARIA
Aug 12, 2025 08:16:32
Firozpur, Punjab:
फिरोजपुर सतलुज का रोजाना बढ़ता लेवल यहां के सतलुज के साथ लगते 15 गांवों के लिए खतरे की घंटी इन गांवों को लोगों के माथे पर चिंता की लकीरें हरि के हेड से हुसैनीवाला की तरफ छोड़ा जाने वाले पानी पर भी हो रही है सियासत गांव टेडी वाला के लोगों ने बताया कल हम डिप्टी कमिश्नर ऑफिस गए थे और डिप्टी कमिश्नर से गुहार लगाई की पानी आगे की तरफ को छोड़ा जाए नहीं तो हमारी फसलें और घर सब डूब जायेगे उन्होंने आरोप लगाया कि जीरा के विधायक नरेश कटारिया अपने हल्के के गांवों के बचाने के लिए पानी हरिके हेड से हुसैनीवाला की तरफ छुड़वा रहे है और वहीं जलालाबाद के विधायक गोल्डी कंबोज और सांसद शेर सिंह घुबाया पानी की डाउन स्ट्रीम की तरफ न छोड़ने की बाद डिप्टी कमिश्नर पर दबाव डाल रहे है ताकि उनके हल्के के गांव पानी की मार में न आ जाए रह गए हम गट्टिओ के गांव जो हर बार पानी की मार दूसरी तरफ पाकिस्तान की मार झेलते है । हम लोगों ने आने वाले चुनावों में सभी पार्टियों का बायकॉट करने का फैसला किया आने वाले समय हम लोग इकट्ठे हो कर बड़ा फैसला लेंगे हमारी कोई भी सार लेने वाला नहीं है । बाइट गांव वासी बाइट सुखपाल सिंह नन्नू पूर्व विधायक
7
comment
Report
SPSomi Prakash Bhuveta
Aug 12, 2025 08:03:40
Chamba, Himachal Pradesh:
एंकर सड़क धंसने से चंबा पठानकोट एनएच बंद सड़क के दोनों ओर लगा लंबा जाम वीओ चंबा। चंबा पठानकोट एनएच मार्ग दुनेरा के पास सड़क धंसने से बंद हो गया है। मार्ग बंद होने की वजह से सड़क के दोनों ओर लंबा जाम लग गया है। बहरहाल जब तक मार्ग बहाल नहीं होता तब तक लोगों को जाम में ही फंसना पड़ेगा। वैसे जिस तरह की फुटेज सामने आई है उस लिहाज से सहज ही अंदाजा लगाया सकता है कि चंबा पठानकोट एनएच मार्ग पर दुनेरा में सड़क धंसने के बाद किस तरह की स्थिति है। फिलहाल जाम में फंसे लोग सड़क खुलने का इंतजार कर रहे हैं। Element...सड़क धंसने से संबंधित वीडियो
9
comment
Report
RMRakesh Malhi
Aug 12, 2025 08:03:32
Una, Himachal Pradesh:
Slug : ऊना पुलिस के हाथ लगा नशीली दावोंओ का जखीरा,  हज़ारो की संख्या में नशीली दबाओ के मिलने क़ो लेकर पुलिस ने किया मामला दर्ज, वीस किलो के करीव मिली हैँ नशीली दवाएं, पुलिस और ड्रग बिभाग के अधिकारियों को नशीली दवाओ क़ो गिनने में लगे कई घंटे, पुलिस ने सारी प्रतिबंधित दवाओ को लिया अपने कब्जे में, V/01: हिमाचल प्रदेश का ऊना जिला सीमावर्ती जिला है और सीमावर्ती जिला होने के कारण जहां पर नशे के कारोबार को लेकर पुलिस द्वारा लगातार कार्रवाई की जा रही है इसी कड़ी में पुलिस ने नशे के अवैध कारोबार पर नकेल कसने के तहत पुलिस थाना मैहतपुर के तहत भारी मात्रा में नशीली दाबाओ का जखीरा मिला हैँ एडिशनल एसपी संजीव भाटिया ने जानकारी देते हुए बताया की थाना मैहतपुर मे सूचना मिली कि चंगर हण्डोला में भारी मात्रा में दवाई, कैप्सुल के पत्ते इधर गिरे हैं। जिस पर निरीक्षक अंकुश डोगरा प्रभारी पुलिस थाना मैहतपुर पर आधारित पर टीम मौका पर पहुंची तो मौका पर ड्रग इन्सपेक्टर ऊना इत्यादि भी पहुचे मोके पर पाया की हन्डोला चंगर पीर निगाह रोड (नजद रोडे वाली पेठ) पर रोड के किनारे ढांक में (1) TRAMADOL HYDROCHLORIDE S.R. TABLET COVITADOL 100 SR IP 100 MG BATCH NO. RHT 25168  कुल पते 4451 (प्रत्येक पत्ते में 10 गोलियां), (2) TRAMADOL HYDROCHLORIDE TABLET CLOWIDOL100 S.R IP 100 MG BATCH NO. VTP57958  कुल पते 540 (प्रत्येक पत्ते में 10 गोलियां), (3) ACETAMINOPHEN TRAMADOL HYDROCHLORIDE CAPSULE PROXIOHMSPAS BATCH NO. MW77511  कुल 1250 पत्ते (प्रत्येक पत्ते में 08 कैप्सूल) बरामद हुये । पुलिस के मुतावीक  हज़ारो की संख्या में टेबलेट और कैप्सूल दवाये मिली हैँ जिसका कुल भार करीव बीस किलो बताया गया हैँ पुलिस ने NDPC एक्ट के तहत मामला दर्ज़ कर आगामी जांच शुरू कर दीं हैँ आपको बता दे की कुछ दिन पहले भी उन्ना के नजदीक एक मेडिकल स्टोर पर छापा मारकर वहां से भारी मात्रा में प्रतिबंधित दबाए पकड़ी  थी बही उसके कुछ दिन बाद ही प्रतिबंधित नशीली दावों का इतना बड़ा जखीरा बरामद होना अपने आप में कई सवाल खड़े करता हैँ हजारों की संख्या में प्रतिबंधित दबाओ का यहाँ पर मिलना यह एक बड़ी कार्रवाई है जखीरा के मिलने से यह बात साफ हो रही है की उन्ना में मेडिकल नशा किस हद तक विक रहा है और पुलिस स्वास्थ्य विभाग द्वारा मेडिकल नशा बेचने वालों के खिलाफ सख्त कार्रवाई भी की जा रही है एडिशनल एसपी ऊना संजीव भाटिया ने नशे के खिलाफ कार्रवाई को निरंतर जारी रखने का दावा किया है उन्होंने कहा कि नशे के खिलाफ चलाये गये इस अभियान में इसमें शामिल किसी भी व्यक्ति को बख्शा नहीं जाएगा  Byte:संजीव भटिआ एडिशनल एसपी ऊना Feed File:1208ZP_UNA_DRUGS_R 7 Feed Sent BY 2C Feed File:1208ZP_UNA_DRUGS_R1--7 Assign BY:Assignment Desk 
7
comment
Report
PSParambir Singh Aulakh
Aug 12, 2025 07:49:03
Amritsar, Punjab:
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਣਨ ਮਗਰੋਂ ਇਕਬਾਲ ਸਿੰਘ ਸੰਧੂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਜਿੱਥੇ ਉਹਨਾਂ ਨਾਲ ਸਮੁੱਚੀ ਅਕਾਲੀ ਲੀਡਰਸ਼ਿਪ ਮੌਜੂਦ ਰਹੀ ਇਕਬਾਲ ਸਿੰਘ ਨੇ ਕਿਹਾ ਕਿ ਮੈਂ ਪੂਰੀ ਤਨਦੇਹੀ ਨਾਲ ਇਹ ਜਿੰਮੇਵਾਰੀ ਨਿਭਾਵਾਂਗਾ ਇਹ ਜਿੰਮੇਵਾਰੀ ਮੈਨੂੰ ਬਖਸ਼ੀ ਗਈ ਹੈ ਅਤੇ ਮੈਂ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਅੱਜ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਨਹੀਂ ਆਇਆ ਹਾਂ ਤਾਂ ਕਿ ਗੁਰੂ ਮੈਨੂੰ ਸ਼ਕਤੀ ਦੇਣ ਕਿ ਮੈਂ ਇਹ ਜਿੰਮੇਵਾਰੀ ਤਨਦੇਹੀ ਨਾਲ ਨਿਭਾ ਸਕਾਂ ਇਸ ਮੌਕੇ ਉਨਾਂ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਬਾਰੇ ਬੋਲਦੇ ਹੋਏ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਤੋਂ ਹੀ ਜਦੋਂ ਜਥੇਦਾਰ ਸੀ ਉਦੋਂ ਹੀ ਬੇਗਾਨਿਆਂ ਦੇ ਹੱਥਾਂ ਵਿੱਚ ਖੇਡ ਰਹੇ ਸੀ ਜੋ ਕਿ ਪ੍ਰਥਾਕ ਹੋ ਚੁੱਕਾ ਹੈ ਕਿ ਉਹਨਾਂ ਨੇ ਦੋ ਦਸੰਬਰ ਵਾਲਾ ਜਿਹੜਾ ਫੈਸਲਾ ਸੁਣਾਇਆ ਸੀ ਉਸ ਵਿੱਚ ਹੀ ਰਾਜਨੀਤੀ ਕੀਤੀ ਹੈ। ਕਿਉਂਕਿ ਉਹ ਖੁਦ ਪ੍ਰਧਾਨ ਬਣਨਾ ਚਾਹੁੰਦੇ ਸੀ
14
comment
Report
NRNARINDER RATTU
Aug 12, 2025 07:36:49
Nawanshahr, Punjab:
Story idea --For Approval From -Nawanshahr Reporter --Narinder Rattu. ऐंकर-- पंजाब के जिला नवांशहर आधीन थाना बेहराम के गांव मुन्ना के लिंक रोड पर पुलिस और गैंगस्टर के बीच मुठभेड़ हुई। जिसमें एक गैंगस्टर जिसका नाम सोनू वासी ज़िला कपूरथला के रूप में हुई है वह गंभीर रूप में घायल हो गया। जिसको इलाज के लिए नवांशहर के सिविल अस्पताल में भर्ती करवाया गया। जिला नवांशहर के एस एस पी डाक्टर महिताब सिंह ने मीडिया से बातचीत करते हुए कहा कि पिछले 7 अगस्त को नवांशहर के एक शराब के ठेके पर ग्रेनेड के साथ हमला हुआ था जिसके तहत पुलिस ने मामला दर्ज कर दोषियों की तालाश शुरू कर दी जिसके चलते पुलिस ने इसके 5 दोषियों को काउंटर इटैलीजैंसी और जालंधर के सी ऐ स्टाफ द्वारा राजस्थान से गरिफतार किया गया था। जिनको पुलिस ने मानयोग आदालत में पेश करके रिमांड हासिल किया हुआ था। पुछताछ दौरान इन्होने बताया कि इस जगह पर इन्होंने एक ग्रेनेड और पिस्टल छुपाया हुआ है जिसकी बरामदगी करने के लिए पुलिस इन तीनो को यहां लेकर आई यहां पर सोनू नाम के गैंगस्टर ने उस पिस्टल दुरा पुलिस पर हमला कर दिया जिसकी गोली पुलिस की गाडी पर लगी तुरंत पुलिस ने सोनू की टांग पर जबावी फायर कर उसको घायल कर दिया।एस,एस,पी नवांशहर ने बताया कि यह पाकिस्तान में रह रहे गैंगस्टर हरिंदर सिंह रिंदा के आदमी हैं और पैसे लेकर ऐसे काम करते हैं इसमें से तीन नाबालिग है और दो बालिग है। और यह बबर खालसा संगठन से भी संबंधित है बाईट -- डाक्टर महिताब सिंह एस एस पी नवांशहर।
14
comment
Report
MSManish Shanker
Aug 12, 2025 07:32:08
Sahibzada Ajit Singh Nagar, Punjab:
Manish Shanker Mohali ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ ਅਤੇ ਬੈਰਿਕ ਚੇਂਜ ਦੀ ਅਰਜੀ ਤੇ ਅੱਜ ਮੋਹਾਲੀ ਅਦਾਲਤ ਵਿੱਚ ਹੋਵੇਗੀ ਸੁਣਵਾਈ। ਹੋ ਸਕਦਾ ਹੈ ਕਿ ਅੱਜ ਮੋਹਾਲੀ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਦਿੱਤਾ ਜਾ ਸਕਦਾ ਹੈ ਫੈਸਲਾ। WT Shorts
10
comment
Report
NLNitin Luthra
Aug 12, 2025 07:22:07
Batala, Punjab:
ਬਟਾਲਾ ਸ਼ਹਿਰ ਦੇ ਰਹਿਣ ਵਾਲੇ 96 ਸਾਲਾ ਬਜ਼ੁਰਗ ਪੂਰਨ ਚੰਦ ਜਿਨਾਂ ਨੇ 15 ਅਗਸਤ 1947 ਦਾ ਅੱਖੀ ਡਿੱਠਿਆ ਹਾਲ ਦੱਸਿਆ ਗੱਲਬਾਤ ਦੌਰਾਨ ਪੂਰਨ ਚੰਦ ਨੇ ਕਿਹਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਚੱਲ ਰਹੀ ਸੀ ਜਾਂ ਫਿਰ ਵੰਡ ਹੋਈ ਉਸ ਸਮੇਂ ਉਹਨਾਂ ਦੀ ਉਮਰ ਕਰੀਬ 16 ਤੋਂ 18 ਸਾਲ ਸੀ ਉਹ ਉਸ ਸਮੇਂ ਆਪਣੇ ਪਿਤਾ ਦੇ ਨਾਲ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਉਹਨਾਂ ਦੇ ਪਿਤਾ ਕੋਲ ਛੇ ਕਿੱਲੇ ਜਮੀਨ ਸਨ ਕਣਕ ਝੋਨਾ ਬੀਜਦੇ ਸਨ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਸਮੇਂ ਬਹੁਤ ਸਾਰਾ ਕਤਲੇਆਮ ਹੋਇਆ ਪਰ ਜਿਸ ਇਲਾਕੇ ਵਿੱਚ ਰਹਿੰਦੇ ਸੀ ਜਾਂ ਉਹਨਾਂ ਨਾਲ ਕਿਸੇ ਨੇ ਵੀ ਅਜਿਹੀ ਕੋਈ ਹਰਕਤ ਨਹੀਂ ਕੀਤੀ ਨਾ ਹੀ ਉਹਨਾਂ ਨੇ ਆਪਣੇ ਅੱਖੀ ਕਤਲੇਆਮ ਦੇਖਿਆ ਪਰ ਭਾਰਤ ਪਾਕਿਸਤਾਨ ਦੀ ਵੰਡ ਦਾ ਗਹਿਰਾ ਦੁੱਖ ਹੈ ਉਸ ਸਮੇਂ ਉਹਨਾਂ ਦੇ ਨਾਲ ਕਈ ਉਹਨਾਂ ਦੇ ਯਾਰ ਦੋਸਤ ਸਨ ਜਿਨਾਂ ਨਾਲ ਅਕਸਰ ਸਮਾਂ ਬਤੀਤ ਕਰਦੇ ਸੀ ਅੱਜ ਆਪਣਾ ਉਹ ਪੁਰਾਣਾ ਘਰ ਤੇ ਉਹ ਯਾਰ ਦੋਸਤ ਚੇਤੇ ਬਹੁਤ ਆਉਂਦੇ ਨੇ ਪਰ ਮੈਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੁੜ ਪਾਕਿਸਤਾਨ ਜਾਵਾਂ
11
comment
Report
ADAnkush Dhobal
Aug 12, 2025 07:21:09
Shimla, Himachal Pradesh:
हिमाचल प्रदेश में 20 जून से लेकर अब तक 30 बादल फटने और 59 फ़्लैश फ्लड की घटना रिकॉर्ड की जा चुकी हैं. प्रदेश में असामान्य रूप से इन घटनाओं में बढ़ोतरी हुई है. इस बीच ज़ी मीडिया ने मौसम विज्ञान केंद्र शिमला के वैज्ञानिक संदीप कुमार शर्मा से जाना कि बादल फटने और फ़्लैश फ्लड की घटनाओं में क्या अंतर है. सबसे अहम बात यह कि ऐसी स्थिति में किस तरह बचाव किया जा सकता है. IMD शिमला के वैज्ञानिक संदीप कुमार शर्मा ने बताया कि बादल फटना एक ऐसी घटना है, जिसमें एक सीमित क्षेत्र में अचानक और अत्यधिक वर्षा होती है. एक घंटे में 100 मिलीमीटर तक बारिश होना बादल फटना कहलाता है. इस तरह की बारिश क्षेत्र विशेष में होती है. इससे अचानक बाढ़ जैसी स्थिति उत्पन्न हो जाती है. बादलों में अत्यधिक जलवाष्प जमा होने से अचानक और तीव्र वर्षा होती है, जिससे जल स्तर में अचानक वृद्धि होती है. फ़्लैश फ्लड एक प्रकार की अचानक और तेजी से बढ़ने वाली बाढ़ है, जो आमतौर पर भारी वर्षा के कारण होती है. फ़्लैश फ्लड के कारणों में भारी वर्षा, बर्फ पिघलना, बांध टूटना या जल संचयन क्षेत्र में अचानक वृद्धि शामिल हो सकते हैं. ऐसी स्थिति में लोगों को नदी-नालों से दूर रहना चाहिए. राज्य सरकार और स्थानीय प्रशासन की ओर से जारी एडवाइजरी के साथ वक़्त-वक़्त पर मौसम का अपडेट जान बचाने में अहम भूमिका निभा सकता है. Elements TT—- संदीप कुमार शर्मा, मौसम वैज्ञानिक, IMD शिमला Feed through Live U- 70
13
comment
Report
RBRohit Bansal
Aug 12, 2025 07:08:37
DMC, Chandigarh:
ਸੰਯੁਕਤ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ ਸ਼ੁਰੂ ਬਲਬੀਰ ਸਿੰਘ ਰਾਜੇਵਾਲ ਮੁਕੇਸ਼ ਚੰਦਰ ਸ਼ਰਮਾ ਰਵਨੀਤ ਬਰਾੜ ਜੰਗਵੀਰ ਸਿੰਘ ਸਤਪਾਲ ਸਿੰਘ ਮਿਰਜ਼ਾਪੁਰ ਰਮਿੰਦਰ ਪਟਿਆਲਾ ਬੂਟਾ ਸਿੰਘ ਬੁਰਜਗਿੱਲ ਬੂਟਾ ਸਿੰਘ ਸ਼ਾਦੀਪੁਰ ਅਤੇ ਬਾਕੀ ਕਿਸਾਨ ਲੀਡਰ ਹੋਏ ਮੀਟਿੰਗ ਵਿੱਚ ਸ਼ਾਮਿਲ
13
comment
Report
DKDevinder Kumar Kheepal
Aug 12, 2025 07:06:39
Dhuri, Punjab:
ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਤੇ ਗਏ ਪੰਜਾਬ ਭਰ ਬਿਜਲੀ ਬੋਰਡ ਦੇ ਕਾਮੇ ਧੂਰੀ ਚ ਦੂਜੇ ਦਿਨ ਬਿਜਲੀ ਕਾਮਿਆ ਦੀ ਹੜਤਾਲ ਜਾਰੀ ਸਰਕਾਰ ਖਿਲਾਫ ਕੀਤਾ ਜਮ ਕੇ ਰੋਸ ਪ੍ਰਦਰਸ਼ਨ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਜੁਆਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਸਾਂਝੇ ਫੋਰਮ ਵੱਲੋਂ ਤਿੰਨ ਦਿਨਾਂ ਲਈ ਛੁੱਟੀਆਂ ਲੈ ਕੇ ਸੂਬੇ ਭਰ ਵਿੱਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ. ਪ੍ਰਦਰਸ਼ਨਕਾਰੀਆਂ ਦਾ ਕਹਿਣਾ ਬਾਰ ਵਾਰ ਬੈਠਕਾਂ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਅਤੇ ਰਹਿੰਦੇ ਬਕਾਏ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਪ੍ਰਦਰਸਨਕਾਰੀਆਂ ਦਾ ਕਹਿਣਾ ਕਿ ਅਸੀ ਹੜਤਾਲ ਖਤਮ ਕਰਨ ਤਿਆਰ ਹਾ ਪਰ ਸਾਡੇ ਨਾ ਕੋਈ ਬੈਠ ਕੇ ਗਲਬਾਤ ਕਰੇ :
14
comment
Report
BNBISHESHWAR NEGI
Aug 12, 2025 06:46:38
Dhar Chhiling Khola, Himachal Pradesh:
लोक निर्माण एवं शहरी विकास मंत्री विक्रमादित्य सिंह ने रामपुर दौरे के दौरान लोगों की समस्याएं सुनी और भीमां काली मंदिर ट्रस्ट की बैठक भी ली। इस दौरान उन्होंने अधिकारियों को निर्देश दिए की भारी बारिश के कारण जो सड़के क्षतिग्रस्त हुई है उन्हें युद्ध स्तर पर कार्य कर ठीक किया जाए ।
14
comment
Report
SNSUNIL NAGPAL
Aug 12, 2025 06:33:23
Fazilka, Punjab:
ਜਲਾਲਾਬਾਦ ਦੇ ਨੇੜੇ ਹਾਈਵੇ ਤੇ ਇੱਕ ਸੜਕ ਹਾਦਸਾ ਵਾਪਰ ਗਿਆ । ਮੋਟਰਸਾਈਕਲ ਸਵਾਰ ਆ ਰਹੇ ਮਾਂ ਪੁੱਤ ਦੇ ਵਿੱਚ ਪਿੰਡ ਚੋਂ ਨਿਕਲ ਰਹੇ ਬਾਈਕ ਚਾਲਕ ਨੇ ਟੱਕਰ ਮਾਰ ਦਿੱਤੀ । ਹਾਦਸੇ ਦੌਰਾਨ ਮਾਂ ਪੁੱਤ ਜਖਮੀ ਹੋ ਗਏ । ਤਾਂ ਮੌਕੇ ਤੋਂ ਲੰਘ ਰਹੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਆਪਣੀ ਗੱਡੀਆਂ ਦਾ ਕਾਫਲਾ ਰੋਕਿਆ ਤੇ ਜਖਮੀਆਂ ਨੂੰ ਆਪਣੀ ਗੱਡੀ ਚ ਸਵਾਰ ਕਰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ।
14
comment
Report
Advertisement
Back to top