Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
हिमाचल में बादल फटने से बाढ़: जानें क्या करें!
ADAnkush Dhobal
Aug 12, 2025 07:21:09
Shimla, Himachal Pradesh
हिमाचल प्रदेश में 20 जून से लेकर अब तक 30 बादल फटने और 59 फ़्लैश फ्लड की घटना रिकॉर्ड की जा चुकी हैं. प्रदेश में असामान्य रूप से इन घटनाओं में बढ़ोतरी हुई है. इस बीच ज़ी मीडिया ने मौसम विज्ञान केंद्र शिमला के वैज्ञानिक संदीप कुमार शर्मा से जाना कि बादल फटने और फ़्लैश फ्लड की घटनाओं में क्या अंतर है. सबसे अहम बात यह कि ऐसी स्थिति में किस तरह बचाव किया जा सकता है. IMD शिमला के वैज्ञानिक संदीप कुमार शर्मा ने बताया कि बादल फटना एक ऐसी घटना है, जिसमें एक सीमित क्षेत्र में अचानक और अत्यधिक वर्षा होती है. एक घंटे में 100 मिलीमीटर तक बारिश होना बादल फटना कहलाता है. इस तरह की बारिश क्षेत्र विशेष में होती है. इससे अचानक बाढ़ जैसी स्थिति उत्पन्न हो जाती है. बादलों में अत्यधिक जलवाष्प जमा होने से अचानक और तीव्र वर्षा होती है, जिससे जल स्तर में अचानक वृद्धि होती है. फ़्लैश फ्लड एक प्रकार की अचानक और तेजी से बढ़ने वाली बाढ़ है, जो आमतौर पर भारी वर्षा के कारण होती है. फ़्लैश फ्लड के कारणों में भारी वर्षा, बर्फ पिघलना, बांध टूटना या जल संचयन क्षेत्र में अचानक वृद्धि शामिल हो सकते हैं. ऐसी स्थिति में लोगों को नदी-नालों से दूर रहना चाहिए. राज्य सरकार और स्थानीय प्रशासन की ओर से जारी एडवाइजरी के साथ वक़्त-वक़्त पर मौसम का अपडेट जान बचाने में अहम भूमिका निभा सकता है. Elements TT—- संदीप कुमार शर्मा, मौसम वैज्ञानिक, IMD शिमला Feed through Live U- 70
13
comment
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Aug 12, 2025 09:50:51
Zirakpur, Punjab:
ਜ਼ੀਰਕਪੁਰ ਬਲਟਾਣਾ ਖੇਤਰ ਵਿੱਚ ਲਕਸ਼ਮੀ ਮਾਰਬਲ ਸਟੋਰ ਦੇ ਗੋਦਾਮ ਵਿੱਚ ਕੰਮ ਕਰ ਰਹੇ 30 ਸਾਲਾਂ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਹਿਚਾਨ 30 ਸਾਲਾਂ ਚੰਦਰਸ਼ੇਖਰ ਔਰ ਗੁੱਡੂ ਵਜੋਂ ਹੋਈ ਹੈ ਜੋ ਬਿਹਾਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਚੰਦਰਸ਼ੇਖਰ ਗੋਦਾਮ ਵਿੱਚ ਪੱਥਰ ਤੋੜਨ ਦਾ ਕੰਮ ਕਰ ਰਿਹਾ ਸੀ ਅਤੇ ਪੱਥਰ ਤੋੜਨ ਵਾਲੀ ਮਸ਼ੀਨ ਨਾਲ ਮ੍ਰਿਤਕ ਨੂੰ ਜ਼ੋਰਦਾਰ ਕਰੰਟ ਲੱਗਿਆ ਜਿਸ ਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਮਰਿਤਿਕ ਆਪਣੇ ਭਰਾ ਦਾ ਫੋਨ ਨਹੀਂ ਚੱਕ ਰਿਹਾ ਸੀ ਜਿਸ ਤੋਂ ਬਾਅਦ ਅੱਜ ਸਵੇਰੇ ਉਹਦੇ ਭਰਾ ਵੱਲੋਂ ਗੁਦਾਮ ਵਿੱਚ ਆ ਕੇ ਮ੍ਰਿਤਕ ਨੂੰ ਟੋਲਣਾ ਸ਼ੁਰੂ ਕੀਤਾ ਜਦ ਓ ਗੋਦਾਮ ਵਿੱਚ ਪਹੁੰਚਿਆ ਤਾਂ ਮਸ਼ੀਨ ਦੇ ਉੱਪਰ ਮ੍ਰਿਤਕ ਚੰਦਰਸ਼ੇਖਰ ਦੀ ਲਾਸ਼ ਪਈ ਸੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਫੋਨ ਕਰ ਜਾਣਕਾਰੀ ਦਿੱਤੀ ਗਈ । ਬਲਟਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ ਚ ਲੈ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜੋ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। BYTE - POLICE BYTE- BROTHER SHOTS PHOTO OF DECEASED
3
comment
Report
GPGYAN PRAKASH
Aug 12, 2025 09:37:41
Paonta Sahib, Himachal Pradesh:
सिरमौर के पहाड़ी क्षेत्रों में भी लोकप्रिय होने लगी अजोला घास एंकर - जिला सिरमौर के किसान पशुओं की पौष्टिक बूटी अजोला घास का सफल उत्पादन कर रहे हैं। अजोला एक विशेष प्रकार की जल-घास है, जो पशुओं के लिए अत्यंत पौष्टिक चारे का काम करती है। यह पहल मानव संसाधन एवं विकास केन्द्र के सौजन्य से की जा रही है। यह घास काफी पोष्टिक मानी जाती है इससे पालतू पशुओं की फीड और दवाओं की जरूरत पूरी होगी। वीओ - हरी भरी अजोला जल घास पालतू पशुओं के लिए सबसे पौष्टिक आहार बनकर उभर रही है। इस घास की विशेषता यह है कि इसमें दुधारू और पालतू पशुओं के शरीर के लिए जरूरी अधिकतर मिनरल, विटामिन और पौष्टिक तत्व भरपूर मात्रा में मिलते हैं। पशुओं की स्वादिष्ट अजोला घास के दूसरी खासियत यह है कि इसे छोटी सी जगह में आसानी से उगाया जा सकता है। इस घास को उगाने के लिए सिर्फ बीज, पानी का तालाब और मिट्टी की आवश्यकता होती है। महज 28 दिनों में यह घास पशुओं के खाने लायक हो जाती है। जल घास अजोला को खिलाने के बाद पशुओं को किसी तरह के फीड या केमिकल दवाइयां की जरूरत नहीं पड़ती। यह घास खिलाने के बाद जहां पशुओं का स्वास्थ्य अच्छा रहता है वही, दूध और घी की मात्रा में भी बढ़ोतरी होती है। यही कारण है कि आज दूर दराज पहाड़ी क्षेत्रों में भी किसान इस घास को उग रहे हैं और पशुओं को खिलाकर आशातीत लाभ ले रहे हैं। पशुपालकों का कहना है कि इस घास के आने से उनका हर महीने पशुओं की डाइट पर खर्च होने वाला सैकड़ो रुपए का खर्च भी बच गया है। यह घास बहुत कम खर्चे में अच्छे नतीजे दे रही है। देवराघाट के पशुपालक बताते है कि घास को उगाना और खिलाना भी बेहद आसान है। अजोला घास सिर्फ पशुओं के लिए फायदेमंद नहीं है बल्कि इसे बतौर उर्वरक और बायोडीजल के रूप में भी उपयोग किया जा सकता है। बाइट - स्थानीय किसान ज्ञान प्रकाश / पांवटा साहिब
6
comment
Report
HSHarmeet Singh Maan
Aug 12, 2025 09:36:35
Nabha, Punjab:
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਨਣ ਤੇ ਨਾਭਾ ਦੇ ਵਿੱਚ ਖੁਸ਼ੀ ਵੇਖੀ ਗਈ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਇਸ ਮੌਕੇ ਤੇ ਵਰਕਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਪ੍ਰੀਤ ਸਿੰਘ ਇੱਕ ਪੜੇ ਲਿਖੇ ਵਿਅਕਤੀ ਹਨ ਜੋ ਕੌਮ ਨੂੰ ਅੱਗੇ ਲੈ ਕੇ ਜਾਣਗੇ ਇਸ ਖੁਸ਼ੀ ਨੂੰ ਵੇਖਦਿਆਂ ਹੀ ਅਸੀਂ ਨਾਭਾ ਦੇ ਵਿੱਚ ਅੱਜ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਜਿਹੜੇ ਪਹਿਲੇ ਪ੍ਰਧਾਨ ਬਣਦੇ ਸੀ ਉਹ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਸਨ ਉਹਨਾਂ ਕਿਹਾ ਕਿ ਹੁਣ ਕੌਮ ਤਰੱਕੀ ਵੱਲ ਜਾਵੇਗੀ ਤੁਹਾਨੂੰ ਦੱਸ ਦੀਏ ਕਿ ਇਹ ਉਹ ਲੋਕ ਹਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ ਹਨ ਜਿਨਾਂ ਦੇ ਵਿੱਚ ਹਰੀ ਸਿੰਘ ਨਾਭਾ ਜੋ ਕਿ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਦੀ ਚੋਣ ਲੜੇ ਸਨ ਰਣਧੀਰ ਸਿੰਘ ਰੱਖੜਾ ਜੋ ਕਿ ਪਨ ਗ੍ਰੇਨ ਫੂਡ ਦੇ ਚੇਅਰਮੈਨ ਰਹੇ ਹਨ ਧਾਰਮਿਕ ਸਿੰਘ ਧਰਮ ਕੀ ਜੋ ਤਿੰਨ ਵਾਰ ਮਾਰਕੀਟ ਕਮੇਟੀ ਨਾਭਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਹਾਜ਼ਰ ਰਹੇ
4
comment
Report
RKRAJESH KATARIA
Aug 12, 2025 09:32:31
Firozpur, Punjab:
विदेशी कम्पनियां भारत छोड़ो  शॉपकीपर्स एसोसिएशन द्वारा ऑनलाइन शॉपिंग और विदेशी कम्पनियों का किया विरोध फिरोजपुर कैंट में शॉपकीपर्स एसोसिएशन द्वारा ऑनलाइन शॉपिंग और विदेशी कम्पनियों के विरोध में एक सांकेतिक बाइक रैली निकाली गई।  जिसमें खुलकर ऑनलाइन शॉपिंग का विरोध किया गया।दुकानदारों ने कहा कि ऑनलाइन शॉपिंग से बाजारों में भीड़ खत्म हो रही है और दुकानार बेरोजगार हो रहा है। बाइट दुकानदार
2
comment
Report
MSManish Shanker
Aug 12, 2025 09:16:50
Sahibzada Ajit Singh Nagar, Punjab:
Manish Shanker Mohali ਮੋਹਾਲੀ ਦੇ ਪਿੰਡ ਤੋਲੇਮਾਜਰਾ ਵਿਖੇ ਬੀਤੇ ਦਿਨ ਹੋਈ ਫਾਇਰਿੰਗ ਦੀ ਘਟਨਾ ਨੂੰ ਸੁਲਝਾਂਦੇ ਹੋਏ ਮੋਹਾਲੀ ਪੁਲਿਸ ਵੱਲੋਂ ਚਾਰ ਆਰੋਪੀਆਂ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਹਰਮਨਦੀਪ ਹੰਸ ਨੇ ਦੱਸਿਆ ਕਿ ਉਕਤ ਆਰੋਪੀਆਂ ਵੱਲੋਂ ਫਰੌਤੀ ਮੰਗਣ ਦੀ ਨੀਅਤ ਨਾਲ ਇਕ ਯੂਟਬਰ ਦੇ ਘਰ ਫਾਇਰਿੰਗ ਕੀਤੀ ਸੀ। ਜਿਸ ਵਿੱਚ ਤਕਰੀਬਨ ਸੱਤ ਤੋਂ ਅੱਠ ਫਾਇਰ ਕੀਤੇ ਗਏ ਸਨ। ਗਿਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਸੁਖਮਨਦੀਪ ਸਿੰਘ ਉਰਫ ਸੁਖ, ਸਰੂਪ ਸਿੰਘ ਉਰਫ ਮੰਨੂ, ਅਭਿਸ਼ੇਕ ਸਿੰਘ ਉਰਫ ਅੱਬੂ ਅਤੇ ਪ੍ਰਭਜੀਤ ਸਿੰਘ ਵਜੋਂ ਹੋਈ ਹੈ। ਦੌਰਾਨ ਗ੍ਰਿਫਤਾਰੀ ਉਖਤ ਆਰੋਪੀਆਂ ਤੋਂ ਵਾਰਦਾਤ ਵਰਤੀ ਗਈ .32 ਬੋਰ ਪਿਸਤੋਲ ਸਮੇਤ ਚਾਰ ਜਿੰਦਾ ਰੋਂਦ। ਇੱਕ ਗੱਡੀ ਮਾਰਕਾ ਟਾਟਾ ਇੰਟਰ ਬਰਾਮਦ ਹੋਈ ਹੈ। ਆਰੋਪੀਆਂ ਨੇ ਪੁੱਛਗਿੱਛ ਦੌਰਾਨ ਕਬੂਲਿਆ ਕੀ ਇਸ ਘਟਨਾ ਨੂੰ ਅੰਜਾਮ ਦੇਣ ਲਈ ਵਿਦੇਸ਼ ਵਿੱਚ ਬੈਠੇ ਏਕਮ ਸੰਧੂ ਨਾਮ ਦੇ ਵਿਅਕਤੀ ਵੱਲੋਂ ਕਿਹਾ ਗਿਆ ਸੀ। ਜਿਸ ਲਈ ਉਖਤਾ ਆਰੋਪੀਆਂ ਨੂੰ ਪੈਸੇ ਦਿੱਤੇ ਜਾਣੇ ਸਨ file shorts of Firing incident byte- Sandeep Singh Victim SSP Mohali Harmandeep Hans Shorts of SSP office and recovered Gun
11
comment
Report
MJManoj Joshi
Aug 12, 2025 09:04:47
DMC, Chandigarh:
1 मार्च से ले कर नशों के खिलाफ लंवी लड़ाई लड़ी जा रही हैं अकाली BJP ने नशा फैलाने का काम किया अकाली वर्कर घर घर नशा फैलाने का काम करते थे हमारी सरकार ने नशे के खिलाफ पंजाब में बड़ी जंग आम आदमीं पार्टी लड़ रही हैं, आज तक 5 हज़ार FIR लोगों की शिकायत पर जो सेहत पोर्टल पर आई उस के तहत की गई हैं, पंजाब में नशे ख़त्म होने चाहिए लोग चाहते है, आप भी सेहत पोर्टल पर शिकायत करे कोई भी पॉलिसी बनती हैं उन मे से कई हाईकोर्ट मे चैलेंज होती हैं सरकार अपनी पक्ष रखती हैं, लैंड पूलिंग के तहत पिछले 10सालो मे 30हजार एकड़ ज़मीन का CLU हुआ
9
comment
Report
KBKulbir Beera
Aug 12, 2025 09:03:40
Bathinda, Punjab:
ਇਹ ਸਰਕਾਰ ਦਾ ਯੂ ਟਰਨ ਨਹੀਂ ਹੈ ਲੋਕਾਂ ਦੇ ਖਿਲਾਫ ਨਹੀਂ ਜਾ ਸਕਦੇ ਉਹਨਾਂ ਦੇ ਨਾਲ ਖੜੇ ਹਾਂ.. ਬਲਤੇਜ ਪੰਨੂ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਆਗੂ ਅਤੇ ਸਾਬਕਾ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਲੈਂਡ ਪੂਲਿੰਗ ਮਾਮਲੇ ਉੱਪਰ ਅਸੀਂ ਯੂ ਟਰਨ ਨਹੀਂ ਲਿਆ ਭਲਕੇ ਲੋਕਾਂ ਦੇ ਵੱਲੋਂ ਜੋ ਕਿਹਾ ਗਿਆ ਉਸ ਸਬੰਧੀ ਅਸੀਂ ਇਸ ਨੂੰ ਵਾਪਸ ਕੀਤਾ ਹੈ ਕਿਉਂਕਿ ਸਭ ਤੋਂ ਪਹਿਲਾਂ ਲੋਕ ਹਿਤ ਜਰੂਰੀ ਹਨ ਕਿਸੇ ਦੇ ਵੀ ਪ੍ਰੈਸ਼ਰ ਵਿੱਚ ਆ ਕੇ ਇਹ ਵਾਪਸ ਨਹੀਂ ਕੀਤਾ ਬਲਕਿ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਲੋਕ ਸਾਡੇ ਲਈ ਪਹਿਲਾਂ ਹਨ ਜੋ ਉਹ ਕਹਿਣਗੇ ਉਹੀ ਹੋਵੇਗਾ ਕੇਂਦਰ ਸਰਕਾਰ ਵਾਂਗੂ ਨਹੀਂ ਕਿ ਇੱਕ ਸਾਲ ਭੁੱਖੇ ਧਿਆਏ ਕਿਸਾਨਾਂ ਨੂੰ ਸੜਕਾਂ ਤੇ ਬਿਠਾ ਕੇ ਰੱਖਿਆ ਤੇ ਫਿਰ ਤਿੰਨ ਬਿੱਲ ਵਾਪਸ ਲਏ ਸੀ ਪਰ ਅਸੀਂ ਤਾਂ ਲੋਕਾਂ ਦੇ ਹਰ ਫੈਸਲੇ ਤੇ ਫੁੱਲ ਚੜਾਉਂਦੇ ਹਾਂ ਅਕਾਲੀ ਦਲ ਤਾਂ ਐਵੇਂ ਹੀ ਫੜਾਂ ਮਾਰੀ ਜਾ ਰਿਹਾ ਹੈ ਕਿ ਅਸੀਂ ਵਾਪਸ ਕਰਵਾਇਆ ਹੈ ਅਤੇ ਰੋਜ਼ ਕਿਤੇ ਨਾ ਕਿਤੇ ਮੀਟਿੰਗਾਂ ਰੱਖ ਕੇ ਬੈਠ ਜਾਂਦੇ ਹਨ ਉਹਨਾਂ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਉੱਪਰ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਤਾਂ ਹਜੇ ਆਪਸ ਵਿੱਚ ਉਲਝਣਗੇ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਕੀ ਹੋਵੇਗਾ ਕਿਉਂਕਿ ਇਹ ਅਜੇ ਤੱਕ ਇਹਨਾਂ ਦਾ ਅੰਦਰੂਨੀ ਮਾਮਲਾ ਹੈ ਬਲਤੇਜ ਪੰਨੂ ਨੇ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਲਈ ਅੱਜ ਜਿੱਥੇ ਉਹਨਾਂ ਨੇ ਮੀਟਿੰਗ ਕੀਤੀ ਉੱਥੇ ਹੀ ਅਗਲੇ ਪੜਾ ਬਾਰੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਇਸ ਮੁਹਿੰਮ ਦਾ ਆਗਾਜ਼ ਹੋਣ ਵਾਲਾ ਹੈ ਕਿਉਂਕਿ ਹੁਣ ਲੀਡਰ ਨਹੀਂ ਆਮ ਲੋਕ ਇਸ ਮੁਹਿੰਮ ਦਾ ਹਿੱਸਾ ਬਣ ਕੇ ਕਮੇਟੀਆਂ ਬਣਾ ਕੇ ਘਰ ਘਰ ਤੱਕ ਪਹੁੰਚ ਕੀਤੀ ਜਾਵੇਗੀ ਜੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਬਲਤੇਜ ਸਿੰਘ ਪੰਨੂ ਸਾਬਕਾ ਮੀਡੀਆ ਸਲਾਹਕਾਰ ਸੀਐਮ ਪੰਜਾਬ ਕੁਲਬੀਰ ਬੀਰਾ ਰਿਪੋਰਟ
9
comment
Report
ADAnkush Dhobal
Aug 12, 2025 09:03:16
Shimla, Himachal Pradesh:
हिमाचल प्रदेश में लगातार हो रही बारिश की वजह से आम जनजीवन प्रभावित हुआ है. राज्य सरकार को अब तक 2 हजार 007 करोड़ रुपये से ज़्यादा का नुकसान हो चुका है. आने वाले दिनों में भी मौसम खराब बने रहने का पूर्वानुमान है. ऐसे में यह नुकसान और भी ज़्यादा बढ़ेगा. 20 जून से अब तक 229 लोग अपनी जान गंवा चुके हैं. राज्य भर में लोक निर्माण विभाग के साथ जल शक्ति विभाग को सबसे ज़्यादा नुकसान रिपोर्ट किया गया है. मौसम विज्ञान केंद्र शिमला के मुताबिक आने वाले दिनों में भी मौसम खराब रहने का पूर्वानुमान है.
5
comment
Report
KBKulbir Beera
Aug 12, 2025 09:01:14
Bathinda, Punjab:
ਵਨ ਟੂ ਵਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਮਿਲ ਰਿਹਾ ਲੋਕਾਂ ਦਾ ਭਰਮਾ ਹੁੰਗਾਰਾ... ਗੁਰਮੀਤ ਸਿੰਘ ਖੁੱਡੀਆਂ ਦੂਸਰੇ ਪੜਾਅ ਦੀ ਮਹਿਮ ਸ਼ੁਰੂ ਹੋਣ ਤੇ ਵੱਡਾ ਅਸਰ ਦਿਖਾਈ ਦੇਵੇਗਾ ਅੱਜ ਬਠਿੰਡਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਲਵੇ ਵਿੱਚ ਜਿੱਥੇ ਵੱਡੇ ਪੱਧਰ ਤੇ ਮੁਹਿੰਮ ਦੇ ਆਗੂ ਬਲਤੇਜ ਸਿੰਘ ਪੰਨੂ ਅਤੇ ਇਸ ਇਲਾਕੇ ਦੇ ਵੱਡੇ ਪੱਧਰ ਤੇ ਇਕੱਠੇ ਹੋਏ ਮੁਹਿੰਮ ਦੇ ਕਾਰਕੁਨਾਂ ਨੂੰ ਚੰਗੇ ਕੰਮ ਬਦਲੇ ਸਰਟੀਫਿਕੇਟ ਦੇਣ ਅਤੇ ਮੀਟਿੰਗ ਕਰਨ ਲਈ ਪੁੱਜੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਿੱਥੇ ਇਸ ਮੁਹਿੰਮ ਦੌਰਾਨ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਸਰਟੀਫਿਕੇਟ ਵੰਡੇ ਉੱਥੇ ਹੀ ਦੂਜੇ ਪੜਾ ਲਈ ਵੀ ਵੱਡੇ ਪੱਧਰ ਤੇ ਤਿਆਰ ਰਹਿਣ ਲਈ ਕਿਹਾ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਸਾਨੂੰ ਬਹੁਤ ਵੱਡਾ ਲੋਕਾਂ ਦਾ ਸਾਥ ਮਿਲਿਆ ਹੈ ਕਿਉਂਕਿ ਹਰ ਇੱਕ ਚਾਹੁੰਦਾ ਹੈ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ ਜਿਸ ਵਿੱਚ ਵੱਡੇ ਪੱਧਰ ਤੇ ਸਾਰਿਆਂ ਨੇ ਮਿਲ ਕੇ ਇਸ ਵਿੱਚ ਕੰਮ ਕੀਤਾ ਹੁਣ ਅਗਲੇ ਪੜਾਅ ਲਈ ਤਿਆਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਨਸ਼ੇ ਨੂੰ ਜੜ ਤੋਂ ਕੁੱਟਣ ਲਈ ਕੰਮ ਕਰਨਗੀਆਂ ਵਿਰੋਧੀ ਕਹਿੰਦੇ ਸੀ ਕਿ ਨਸ਼ਾ ਖਤਮ ਨਹੀਂ ਹੋ ਸਕਦਾ ਪਰ ਅਸੀਂ ਨਸ਼ਾ ਖਤਮ ਕਰਕੇ ਦਿਖਾਵਾਂਗੇ ਜੇ ਲੋਕ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਰਹੇ। ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ। ਵਨ ਟੂ ਵਨ ਕੁਲਬੀਰ ਬੀਰਾ ਅਜੇ ਤਾਂ ਹੋਰ ਬਹੁਤ ਅਕਾਲੀ ਦਲ ਬਣਨਗੇ ਦੇਖਦੇ ਜਾਓ ...ਗੁਰਮੀਤ ਸਿੰਘ ਖੁੱਡੀਆਂ ਬਠਿੰਡਾ ਵਿਖੇ ਇੱਕ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੋਈ ਹੈ ਹੋਰ ਬਹੁਤ ਅਕਾਲੀ ਦਲ ਬਣਨਗੇ ਇਹ ਆਪਸ ਦੇ ਵਿੱਚ ਹੀ ਲੜਨਗੇ ਭਿੜਨਗੇ ਹਜੇ ਇਹਨਾਂ ਦਾ ਕਿਸੇ ਨੂੰ ਕੋਈ ਡਰ ਨਹੀਂ ਕਿਉਂਕਿ ਇਹ ਤਾਂ ਆਪਸ ਵਿੱਚ ਹੀ ਉਲਝੇ ਹੋਏ ਨੇ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕੀ ਬਣਦਾ ਹੈ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ।
9
comment
Report
DSDharmindr Singh
Aug 12, 2025 08:39:03
Khanna, Punjab:
ਲੈਂਡ ਪੂਲਿੰਗ ਵਾਪਸ ਲੈਣ ਮਗਰੋਂ ਅੱਜ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪੁੱਜੇ। ਇੱਥੇ ਕਿਸਾਨਾਂ, ਆੜ੍ਹਤੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਖੰਨਾ ਕਿਸਾਨ ਵਿੰਗ ਦਾ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਥਾਪੇ ਗਏ। ਯਾਦਵਿੰਦਰ ਸਿੰਘ ਲਿਬੜਾ ਨੂੰ ਪ੍ਰਧਾਨ ਅਤੇ ਲਖਵੀਰ ਸਿੰਘ ਗਿੱਲ ਨੂੰ ਜਨਰਲ ਸਕੱਤਰ ਬਣਾਇਆ ਗਿਆ। ਸੌਂਦ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਜਨਤਾ ਦੇ ਰਾਇ ਮੁਤਾਬਕ ਚੱਲ ਰਹੀ ਹੈ। ਲੈਂਡ ਪੂਲਿੰਗ ਨੀਤੀ ਕਿਸਾਨਾਂ ਨੂੰ ਠੀਕ ਨਹੀਂ ਲੱਗੀ ਤਾਂ ਅਸੀਂ ਪਰਿਵਾਰ ਵਾਂਗ ਫੈਸਲਾ ਲੈਂਦੇ ਹੋਏ ਇਸਨੂੰ ਵਾਪਸ ਲੈ ਲਿਆ। ਇਸਦੇ ਲਈ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖਮੰਤਰੀ ਭਗਵੰਤ ਮਾਨ ਦਾ ਵੱਡੇ ਦਿਲ ਨਾਲ ਫੈਸਲਾ ਲੈਣ ਦਾ ਧੰਨਵਾਦ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਥੋਪੇ ਤਾਂ ਦੇਸ਼ ਭਰ ਦੇ ਕਿਸਾਨਾਂ ਨੇ ਇਸਦਾ ਵਿਰੋਧ ਕੀਤਾ। ਉਸ ਸਮੇਂ ਵੀ ਦਿੱਲੀ ਵਿਖੇ ਆਪ ਸਰਕਾਰ ਨੇ ਮੋਦੀ ਸਰਕਾਰ ਨਾਲ ਟੱਕਰ ਲੈਕੇ ਕਿਸਾਨਾਂ ਦਾ ਸਾਥ ਦਿੱਤਾ ਸੀ। ਆਪ ਸਰਕਾਰ ਹਮੇਸ਼ਾਂ ਹੀ ਕਿਸਾਨ ਪੱਖੀ ਹੈ ਅਤੇ ਰਹੇਗੀ।  ਬਾਈਟ - ਤਰੁਨਪ੍ਰੀਤ ਸਿੰਘ ਸੌਂਦ
13
comment
Report
SPSomi Prakash Bhuveta
Aug 12, 2025 08:38:20
Chamba, Himachal Pradesh:
एंकर चांजू से तीसा जा रही निजी बस पर पत्थर गिरने से अफरा-तफरी इस हादसे में दो लोग हुए हैं घायल बस में सवार थे बीस से पच्चीस यात्री वीओ चंबा।चांजू से तीसा जा रही निजी बस में सवार यात्रियों में उस वक्त अफरातफरी मच गई जब बस के ऊपर पत्थर गिरने से दो यात्री घायल हो गए। यह हादसा कितना खतरनाक था इसका अंदाजा इसी बात से लगाया जा सकता है कि बस के ऊपर पत्थर गिरने पर बस की छत में छेद हो गया है। अचानक पेश आए इस हादसे के बाद कुछ देर के लिए तो बस के भीतर सवार सभी यात्री सन्न रह गए। जिस वक्त यह हादसा पेश आया। उस वक्त बस में बीस से पच्चीस यात्री सवार थे। इस हादसे के बाद सामने आई फुटेज सोशल मीडिया प्लेटफॉर्म पर खूब वायरल हो रही है। Element...बस के शॉट Byte...एसडीएम अंकुर की बाइट
12
comment
Report
RBRohit Bansal
Aug 12, 2025 08:19:45
DMC, Chandigarh:
ਪੰਜਾਬ ਸਰਕਾਰ ਨੇ ਜੋ ਲੈਂਡ ਗਰੈਵਿੰਗ ਪੋਲਿਸੀ ਬਣਾਈ ਸੀ ਇਸ ਉੱਤੇ ਹਾਈਕੋਰਟ ਨੇ ਜਦੋਂ ਰੋਕ ਲਗਾ ਦਿੱਤੀ ਇਸ ਨਾਲ ਦਿੱਲੀ ਵਾਲਿਆਂ ਨੂੰ ਸਮਝ ਲੱਗ ਗਈ ਕਿ ਇਸ ਪੋਲਸੀ ਨੂੰ ਵਾਪਸ ਲੈਣਾ ਪਏਗਾ ਹਾਈਕੋਰਟ ਨੇ ਸਿੱਧੇ ਤੌਰ ਦੇ ਉੱਤੇ ਇਸ ਪੋਲਸੀ ਨੂੰ ਸਟੇ ਕੀਤਾ ਜਿਸ ਨਾਲ ਸਰਕਾਰ ਨੂੰ ਪਤਾ ਲੱਗ ਗਿਆ ਹਰ ਰੋਜ਼ ਐਕਸਪੋਜ ਹੋਣ ਨਾਲੋਂ ਚੰਗਾ ਹੈ ਇਸ ਨੂੰ ਵਾਪਸ ਲੈ ਲਿਆ ਜਾਏ ਅਸੀਂ ਹਾਈਕੋਰਟ ਦਾ ਧੰਨਵਾਦ ਕਰਦੇ ਹਾਂ ਜਿਨਾਂ ਦੇ ਕਾਰਨ ਇਹ ਪੋਲਸੀ ਵਾਪਸ ਲੈਣੀ ਪਈ ਅਤੇ ਪੰਜਾਬ ਨੂੰ ਲੁੱਟਣ ਦਾ ਤਰੀਕੇ ਤੋਂ ਬਚਤ ਹੋ ਗਈ, ਅਸੀਂ 2022 ਤੋਂ ਅਤੇ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਚੱਲੇ ਹਾਂ ਅਤੇ ਸਾਡਾ ਰਾਸਤਾ ਅਲੱਗ ਹੈ ਅਕਾਲੀ ਦਲ ਵਿੱਚ ਬਹੁਤ ਨਿਗਾਰ ਆ ਚੁੱਕਾ ਜਦੋਂ ਦਾ ਉਹਨਾਂ ਉੱਤੇ ਬੇਅਦਬੀਆਂ ਦਾ ਦੋਸ਼ ਲੱਗਾ ਹੈ ਉਸ ਤੋਂ ਬਾਅਦ ਲੋਕਾਂ ਨੇ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਤੋਂ ਮਨਾ ਕਰ ਦਿੱਤਾ ਹੈ। ਅਤੇ ਪੰਜਾਬ ਦੇ ਅੰਦਰ ਹਏ ਵੀ ਲੋਕਾਂ ਵਿੱਚ ਇਸ ਚੀਜ਼ ਦਾ ਸਵਾਲ ਹੈ ਕਿਹੜਾ ਅਕਾਲੀ ਦਲ ਸਹੀ ਹੈ ਕਿਹੜਾ ਅਕਾਲੀ ਦਲ ਸੱਚਾ ਹੈ, ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਹੋਇਆ ਸੀ ਉਸ ਤੇ ਹਰ ਇੱਕ ਸਿੱਖ ਨੂੰ ਖੜਨਾ ਚਾਹੀਦਾ ਹੈ ਅਤੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਨਾ ਚਾਹੀਦਾ ਬਾਈਟ ਮਨਜਿੰਦਰ ਸਿੰਘ ਸਿਰਸਾ, ਕੈਬਨਟ ਮੰਤਰੀ ਦਿੱਲੀ
13
comment
Report
RKRAJESH KATARIA
Aug 12, 2025 08:16:32
Firozpur, Punjab:
फिरोजपुर सतलुज का रोजाना बढ़ता लेवल यहां के सतलुज के साथ लगते 15 गांवों के लिए खतरे की घंटी इन गांवों को लोगों के माथे पर चिंता की लकीरें हरि के हेड से हुसैनीवाला की तरफ छोड़ा जाने वाले पानी पर भी हो रही है सियासत गांव टेडी वाला के लोगों ने बताया कल हम डिप्टी कमिश्नर ऑफिस गए थे और डिप्टी कमिश्नर से गुहार लगाई की पानी आगे की तरफ को छोड़ा जाए नहीं तो हमारी फसलें और घर सब डूब जायेगे उन्होंने आरोप लगाया कि जीरा के विधायक नरेश कटारिया अपने हल्के के गांवों के बचाने के लिए पानी हरिके हेड से हुसैनीवाला की तरफ छुड़वा रहे है और वहीं जलालाबाद के विधायक गोल्डी कंबोज और सांसद शेर सिंह घुबाया पानी की डाउन स्ट्रीम की तरफ न छोड़ने की बाद डिप्टी कमिश्नर पर दबाव डाल रहे है ताकि उनके हल्के के गांव पानी की मार में न आ जाए रह गए हम गट्टिओ के गांव जो हर बार पानी की मार दूसरी तरफ पाकिस्तान की मार झेलते है । हम लोगों ने आने वाले चुनावों में सभी पार्टियों का बायकॉट करने का फैसला किया आने वाले समय हम लोग इकट्ठे हो कर बड़ा फैसला लेंगे हमारी कोई भी सार लेने वाला नहीं है । बाइट गांव वासी बाइट सुखपाल सिंह नन्नू पूर्व विधायक
14
comment
Report
SPSomi Prakash Bhuveta
Aug 12, 2025 08:03:40
Chamba, Himachal Pradesh:
एंकर सड़क धंसने से चंबा पठानकोट एनएच बंद सड़क के दोनों ओर लगा लंबा जाम वीओ चंबा। चंबा पठानकोट एनएच मार्ग दुनेरा के पास सड़क धंसने से बंद हो गया है। मार्ग बंद होने की वजह से सड़क के दोनों ओर लंबा जाम लग गया है। बहरहाल जब तक मार्ग बहाल नहीं होता तब तक लोगों को जाम में ही फंसना पड़ेगा। वैसे जिस तरह की फुटेज सामने आई है उस लिहाज से सहज ही अंदाजा लगाया सकता है कि चंबा पठानकोट एनएच मार्ग पर दुनेरा में सड़क धंसने के बाद किस तरह की स्थिति है। फिलहाल जाम में फंसे लोग सड़क खुलने का इंतजार कर रहे हैं। Element...सड़क धंसने से संबंधित वीडियो
13
comment
Report
RMRakesh Malhi
Aug 12, 2025 08:03:32
Una, Himachal Pradesh:
Slug : ऊना पुलिस के हाथ लगा नशीली दावोंओ का जखीरा,  हज़ारो की संख्या में नशीली दबाओ के मिलने क़ो लेकर पुलिस ने किया मामला दर्ज, वीस किलो के करीव मिली हैँ नशीली दवाएं, पुलिस और ड्रग बिभाग के अधिकारियों को नशीली दवाओ क़ो गिनने में लगे कई घंटे, पुलिस ने सारी प्रतिबंधित दवाओ को लिया अपने कब्जे में, V/01: हिमाचल प्रदेश का ऊना जिला सीमावर्ती जिला है और सीमावर्ती जिला होने के कारण जहां पर नशे के कारोबार को लेकर पुलिस द्वारा लगातार कार्रवाई की जा रही है इसी कड़ी में पुलिस ने नशे के अवैध कारोबार पर नकेल कसने के तहत पुलिस थाना मैहतपुर के तहत भारी मात्रा में नशीली दाबाओ का जखीरा मिला हैँ एडिशनल एसपी संजीव भाटिया ने जानकारी देते हुए बताया की थाना मैहतपुर मे सूचना मिली कि चंगर हण्डोला में भारी मात्रा में दवाई, कैप्सुल के पत्ते इधर गिरे हैं। जिस पर निरीक्षक अंकुश डोगरा प्रभारी पुलिस थाना मैहतपुर पर आधारित पर टीम मौका पर पहुंची तो मौका पर ड्रग इन्सपेक्टर ऊना इत्यादि भी पहुचे मोके पर पाया की हन्डोला चंगर पीर निगाह रोड (नजद रोडे वाली पेठ) पर रोड के किनारे ढांक में (1) TRAMADOL HYDROCHLORIDE S.R. TABLET COVITADOL 100 SR IP 100 MG BATCH NO. RHT 25168  कुल पते 4451 (प्रत्येक पत्ते में 10 गोलियां), (2) TRAMADOL HYDROCHLORIDE TABLET CLOWIDOL100 S.R IP 100 MG BATCH NO. VTP57958  कुल पते 540 (प्रत्येक पत्ते में 10 गोलियां), (3) ACETAMINOPHEN TRAMADOL HYDROCHLORIDE CAPSULE PROXIOHMSPAS BATCH NO. MW77511  कुल 1250 पत्ते (प्रत्येक पत्ते में 08 कैप्सूल) बरामद हुये । पुलिस के मुतावीक  हज़ारो की संख्या में टेबलेट और कैप्सूल दवाये मिली हैँ जिसका कुल भार करीव बीस किलो बताया गया हैँ पुलिस ने NDPC एक्ट के तहत मामला दर्ज़ कर आगामी जांच शुरू कर दीं हैँ आपको बता दे की कुछ दिन पहले भी उन्ना के नजदीक एक मेडिकल स्टोर पर छापा मारकर वहां से भारी मात्रा में प्रतिबंधित दबाए पकड़ी  थी बही उसके कुछ दिन बाद ही प्रतिबंधित नशीली दावों का इतना बड़ा जखीरा बरामद होना अपने आप में कई सवाल खड़े करता हैँ हजारों की संख्या में प्रतिबंधित दबाओ का यहाँ पर मिलना यह एक बड़ी कार्रवाई है जखीरा के मिलने से यह बात साफ हो रही है की उन्ना में मेडिकल नशा किस हद तक विक रहा है और पुलिस स्वास्थ्य विभाग द्वारा मेडिकल नशा बेचने वालों के खिलाफ सख्त कार्रवाई भी की जा रही है एडिशनल एसपी ऊना संजीव भाटिया ने नशे के खिलाफ कार्रवाई को निरंतर जारी रखने का दावा किया है उन्होंने कहा कि नशे के खिलाफ चलाये गये इस अभियान में इसमें शामिल किसी भी व्यक्ति को बख्शा नहीं जाएगा  Byte:संजीव भटिआ एडिशनल एसपी ऊना Feed File:1208ZP_UNA_DRUGS_R 7 Feed Sent BY 2C Feed File:1208ZP_UNA_DRUGS_R1--7 Assign BY:Assignment Desk 
14
comment
Report
Advertisement
Back to top