Back
ਮੌੜ ਨਾਭਾ ਵਿੱਚ ਛੱਤ ਡਿੱਗਣ ਨਾਲ ਪਰਿਵਾਰ ਦੇ ਦੋ ਜੀਅਾਂ ਦੀ ਮੌਤ!
SSSatnam Singh
Sept 03, 2025 04:00:26
Bhadaur, Punjab
ਹਲਕਾ ਭਦੌੜ ਦੇ ਪਿੰਡ ਮੌੜ ਨਾਭਾ ਚ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ ਦੋ ਜੀਅ ਦੀ ਮੌਤ, ਬੱਚਾ ਜਖ਼ਮੀ
ਕਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਉਮਰ ਕਰੀਬ 65 ਸਾਲ ਅਤੇ ਨਿੰਦਰ ਕੌਰ ਪਤਨੀ ਕਰਨੈਲ ਸਿੰਘ ਉਮਰ ਕਰੀਬ 60 ਸਾਲ ਅਤੇ ਮਹਿਕਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਉਮਰ ਕਰੀਬ 13 ਸਾਲ ਪਿੰਡ ਜਾਨੀ ਪੱਤੀ ਮੌੜ ਨਾਭਾ ਥਾਣਾ ਸਹਿਣਾ ਮਕਾਨ ਦੀ ਛੱਤ ਡਿੱਗਣ ਕਾਰਨ ਦੱਬ ਗਏ ।ਜਿਨਾਂ ਨੂੰ ਸਿਵਲ ਹਸਪਤਾਲ ਤਪਾ ਲਿਆਂਦਾ ਗਿਆ । ਕਰਨੈਲ ਸਿੰਘ ਅਤੇ ਨਿੰਦਰ ਕੌਰ ਦੀ ਮੌਤ ਹੋ ਗਈ ਹੈ। ਮਹਿਕਦੀਪ ਸਿੰਘ ਜੇਰੇ ਇਲਾਜ ਹੈ।
8
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowSept 04, 2025 15:16:57Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 0409ZP_APS_HARJOT_121_R
ਕੈਬਨਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸਤਲੁਜ ਦਰਿਆ ਨੂੰ ਚੈਨੇਲਾਈਜ਼ ਓ ਭਾਈ ਕਰਨ ਲਈ ਪ੍ਰੋਜੈਕਟ ਰਿਪੋਰਟ ਅਤੇ ਡੀਪੀਆਰ ਬਣਾ ਲਈ ਗਈ ਹੈ ਜਲਦ ਹੀ ਕੇਂਦਰੀ ਮੰਤਰੀ ਸੀਆਰ ਪਟੇਲ ਨੂੰ ਮਿਲਣ ਦਾ ਟਾਈਮ ਮੰਗਿਆ ਗਿਆ
ਉਹਨਾਂ ਕਿਹਾ ਕਿ ਸਤਲੁਜ ਦਰਿਆ ਵਿੱਚ ਕ੍ਰੈਸ਼ਰ ਵਾਲੇ ਮਾਇਨਿੰਗ ਕਰਕੇ ਨੁਕਸਾਨ ਤਾਂ ਕਰ ਰਹੇ ਹਨ ਮਗਰ ਅੱਜ ਸਾਨੂੰ ਲੋੜ ਹੈ ਤਾਂ ਕੋਈ ਵੀ ਨਹੀਂ ਆਇਆ
Anchor - ਮਾਝੇ ਨੂੰ ਮਾਲਵੇ ਨਾਲ ਜੋੜਨ ਵਾਲਾ ਕਿਲੋਮੀਟਰ ਲੰਬਾ ਪੁਲ ਜੋ ਗੈਰ ਕਾਨੂੰਨੀ ਮਾਈਨਿੰਗ ਦੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਸਤਲੁਜ ਦਰਿਆ ਵਿੱਚ ਇਸ ਦ ਨਜ਼ਦੀਕ ਵੱਡੀ ਤਾਦਾਦ ਵਿੱਚ ਕਰੈਸ਼ਰ ਹਨ । ਇਸ ਪੁੱਲ ਨੂੰ ਲੈ ਕੇ ਕਈ ਵਾਰ ਖਬਰਾਂ ਵੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ ਭਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਇਸ ਪੁੱਲ ਦੇ ਕਿਨਾਰੇ ਖੁਰਨੇ ਸ਼ੁਰੂ ਹੋ ਗਏ ਤੇ ਕਾਫੀ ਜਮੀਨ ਸਤਲੁਜ ਵਿੱਚ ਬਹਿ ਗਈ । ਤੇ ਭਾਖੜਾ ਡੈਮ ਵੱਲੋਂ 10 ਫੁੱਟ ਤੱਕ ਫਲੱਡ ਗੇਟ ਖੋਲ ਦਿੱਤੇ ਗਏ ਅਤੇ ਅੱਜ ਸਵੇਰ ਤੋਂ ਹੀ 8500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ।ਜਿਸ ਕਾਰਨ ਖਤਰਾ ਹੋਰ ਵਾਧਾ ਨਜ਼ਰ ਆ ਰਿਹਾ ਹੈ ਅਤੇ ਹੋਰ ਵਾਧੂ ਪਾਣੀ ਛੱਡੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਇਸ ਨੂੰ ਦੇਖਦੇ ਹੋਏ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਆਪਣੇ ਸਾਥੀਆਂ ਅਤੇ ਇਲਾਕੇ ਦੇ ਨੌਜਵਾਨਾਂ ਨਾਲ ਖੁਦ ਮਿੱਟੀ ਦੀ ਬੋਰੀ ਦੀਆਂ ਰੋਕਾਂ ਲਗਾਉਂਦੇ ਨਜ਼ਰ ਆਏ । ਸਤਲੁਜ ਦਰਿਆ ਦੇ ਕਿਨਾਰੇ ਖੁਰਨ ਤੋਂ ਰੋਕਣ ਲਈ ਅੱਜ ਸਵੇਰ ਤੋਂ ਹੀ ਵੱਡੀ ਤਾਦਾਦ ਵਿੱਚ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਭਰ ਕੇ ਸਤਲੁਜ ਦਰਿਆ ਦੇ ਕਿਨਾਰੇ ਤੇ ਰੋਕਾਂ ਲਗਾ ਰਹੇ ਹਨ ਅਤੇ ਅੱਜ ਦੇਰ ਸ਼ਾਮ ਖੁਦ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਨੌਜਵਾਨਾਂ ਨਾਲ ਸੇਵਾ ਕਰਦੇ ਨਜ਼ਰ ਆਏ ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਸਤਲੁਜ ਦਰਿਆ ਵਿੱਚ ਪਾਣੀ ਵਾਧੂ ਮਾਤਰਾ ਵਿੱਚ ਆ ਰਿਹਾ ਹੈ। ਖੁਦ ਕੈਬਨਟ ਮੰਤਰੀ ਦਿਨ ਤੇ ਰਾਤ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਹਾਲ ਚਾਲ ਜਾਣ ਰਹੇ ਹਨ । ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਸਾਰੀ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਦੱਸਿਆ ਕਿ ਕਰੈਸ਼ਰ ਵਾਲੇ ਗੈਰ ਕਾਨੂੰਨੀ ਮਾਈਨਿੰਗ ਤਾਂ ਕਰਦੇ ਹਨ ਮਗਰ ਅੱਜ ਜਰੂਰਤ ਪੈਣ ਤੇ ਕੋਈ ਵੀ ਕਰੈਸ਼ਰ ਵਾਲਾ ਇੱਥੇ ਨਹੀਂ ਪਹੁੰਚਿਆ ਤੇ ਉਹਨਾਂ ਖਾਸ ਤੌਰ ਤੇ ਦੱਸਿਆ ਕਿ ਉਹਨਾਂ ਦੱਸਿਆ ਕਿ ਸਤਲੁਜ ਦਰਿਆ ਨੂੰ ਚੈਨਲਾਈਜ ਕਰਨ ਲਈ ਡੀਪੀਆਰ ਅਤੇ ਪ੍ਰੋਜੈਕਟ ਰਿਪੋਰਟ ਬਣਾ ਲਈ ਗਈ ਹੈ ਤੇ ਜਲਦ ਹੀ ਕੇਂਦਰੀ ਮੰਤਰੀ ਸੀ ਆਰ ਪਟੇਲ ਹੁਣ ਮਿਲਣ ਦਾ ਟਾਈਮ ਵੀ ਮੰਗਿਆ ਹੈ।
1
Report
TBTarsem Bhardwaj
FollowSept 04, 2025 15:02:45Ludhiana, Punjab:
ਭਾਰਤੀ ਫੌਜ, ਐਨਡੀਆਰਐਫ ਪ੍ਰਸ਼ਾਸਨ ਦੇ ਨਾਲ, ਪਿੰਡ ਵਾਸੀਆਂ ਨੇ ਸਸਰਾਲੀ ਕਲੋਨੀ ਵਿੱਚ ਮੌਜੂਦਾ ਧੁੱਸੀ ਬੰਦ ਨੂੰ ਮਜ਼ਬੂਤ ਕੀਤਾ - ਹਰਦੀਪ ਸਿੰਘ ਮੁੰਡੀਆਂ ਅਤੇ ਹਿਮਾਂਸ਼ੂ ਜੈਨ*
* ਹੁਣ ਤੱਕ ਕੋਈ ਪਾੜ ਨਹੀਂ ਪਿਆ, ਡੀਸੀ ਨੇ ਲੋਕਾਂ ਨੂੰ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ*
ਬੰਦ ਨੂੰ ਮਜ਼ਬੂਤ ਕਰਨ ਲਈ ਲੋਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ*
*ਲੁਧਿਆਣਾ, ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ, ਐਨਡੀਆਰਐਫ ਅਤੇ ਸੈਂਕੜੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਜੋ ਬੰਨ੍ਹ ਵਿੱਚ ਕਿਸੇ ਵੀ ਪਾੜ ਨੂੰ ਰੋਕਿਆ ਜਾ ਸਕੇ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ, ਧੁੱਸੀ ਬੰਦ ਦੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਸੰਭਾਵੀ ਹੜ੍ਹਾਂ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਲਈ ਮੌਕੇ 'ਤੇ ਨਿਰੀਖਣ ਕੀਤਾ।
ਸਥਿਤੀ ਦੀ ਗੰਭੀਰਤਾ ਨੂੰ ਪਛਾਣਦੇ ਹੋਏ, ਉਨ੍ਹਾਂ ਨੇ ਬੰਨ੍ਹ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਲਈ ਜੇਸੀਬੀ ਅਤੇ ਪੋਕਲੇਨ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਪੱਥਰ ਦੇ ਪੱਥਰ, ਰੇਤ, ਮਿੱਟੀ ਅਤੇ ਲੋਹੇ ਦੇ ਜਾਲ ਦੇ ਆਦੇਸ਼ ਦਿੱਤੇ।
ਭਾਵੇਂ ਕਿ ਲੁਧਿਆਣਾ ਦੇ ਧੁੱਸੀ ਬੰਦ ਵਿੱਚ ਕੋਈ ਪਾੜ ਨਹੀਂ ਪਿਆ ਹੈ, ਪਰ ਦਰਿਆ ਦੇ ਪਾਣੀ ਦੀ ਤੇਜ਼ ਰਫ਼ਤਾਰ ਕਾਰਨ ਇਲਾਕੇ ਦੀ ਸੁਰੱਖਿਆ ਲਈ ਸਰਗਰਮ ਉਪਾਅ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਫੌਜ, ਐਨਡੀਆਰਐਫ, ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀਆਂ ਟੀਮਾਂ ਧੁੱਸੀ ਬੰਦ ਨੂੰ ਮਜ਼ਬੂਤ ਕਰਨ ਵਿੱਚ ਰੁੱਝੀਆਂ ਹੋਈਆਂ ਹਨ।
ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਅਤੇ ਬੰਦ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਲੋੜ ਅਨੁਸਾਰ ਵਾਧੂ ਸਰੋਤ ਜੁਟਾਏ ਜਾਣਗੇ।
ਕੈਬਨਿਟ ਮੰਤਰੀ ਮੁੰਡੀਆਂ ਅਤੇ ਡਿਪਟੀ ਕਮਿਸ਼ਨਰ ਜੈਨ ਨੇ ਲੋਕਾਂ ਨੂੰ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਦੁਆਰਾ ਸਾਂਝੀ ਕੀਤੀ ਜਾ ਰਹੀ ਅਸਲ-ਸਮੇਂ ਦੀ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਵੀ ਕੀਤੀ। ਟੀਮਾਂ ਇੱਥੇ 24 ਘੰਟੇ ਕੰਮ ਕਰ ਰਹੀਆਂ ਹਨ ਅਤੇ ਨਿਵਾਸੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਸ਼ਾਸਨ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ, ਭਰੋਸਾ ਦਿੱਤਾ ਕਿ ਜੋਖਮਾਂ ਨੂੰ ਘਟਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਮੌਕੇ 'ਤੇ ਪਿੰਡ ਵਾਸੀਆਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਸਸਰਾਲੀ ਕਲੋਨੀ ਦੇ ਵਸਨੀਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
ਬਾਅਦ ਵਿੱਚ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਉੱਥੇ ਪਹੁੰਚੇ ਅਤੇ ਧੁੱਸੀ ਬੰਦ ਦੇ ਮਜ਼ਬੂਤੀਕਰਨ ਦੇ ਕੰਮ ਦਾ ਨਿਰੀਖਣ ਕੀਤਾ।
4
Report
KDKuldeep Dhaliwal
FollowSept 04, 2025 15:02:04Mansa, Punjab:
ਘੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਲਗਾਤਾਰ ਵਧ ਰਿਹਾ ਪਾਣੀ
ਐਂਕਰ : ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਸਰਦੂਲਗੜ੍ਹ ਚੋ ਗੁਜਰਨ ਵਾਲੀ ਘੱਗਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲ ਰਹੀ ਹੈ ਇਸ ਸਮੇਂ ਘੱਗਰ ਦੇ ਵਿੱਚ 21.4 ਤੇ ਚੱਲ ਰਹੀ ਹੈ ਸਥਾਨਕ ਲੋਕ ਲਗਾਤਾਰ ਕਿਨਾਰਿਆਂ ਤੇ ਮਿੱਟੀ ਪਾ ਰਹੇ ਨੇ, ਵਿਧਾਇਕ ਨੇ ਕਿਹਾ ਕਿ ਪਿਛਲੇ ਪਾਣੀ ਵਧਣ ਕਾਰਨ ਘੱਗਰ ਦੇ ਵਿੱਚ ਪਾਣੀ ਹੋਰ ਵਧੇਗਾ।
ਵੀਓ _ ਪੰਜਾਬ ਭਰ ਵਿੱਚ ਬਾਰਿਸ਼ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਗੁਜਰਨ ਵਾਲੀ ਘੱਗਰ ਦੇ ਵਿੱਚ ਪਾਣੀ ਵਧਣ ਦਾ ਖਤਰਾ ਮੰਡਰਾ ਰਿਹਾ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਅਤੇ ਖਨੌਰੀ ਵਿਖੇ ਪਾਣੀ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਾਰਨ ਸਰਦੂਲਗੜ ਘੱਗਰ ਦੇ ਵਿੱਚ ਵੀ ਪਾਣੀ ਵਧਣ ਕਾਰਨ ਚਿੰਤਾ ਵਧ ਗਈ ਹੈ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਦੇ ਨਾਲ ਪੰਜਾਬ ਦੇ ਵਿੱਚ ਹੜ ਆਏ ਹੋਏ ਹਨ ਅਤੇ ਹੁਣ ਖਨੌਰੀ ਬਾਰਡਰ ਤੇ ਪਾਣੀ ਵਧਣ ਕਾਰਨ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਰਦੂਲਗੜ੍ਹ ਵਿਖੇ ਘੱਗਰ ਦੇ ਕਿਨਾਰਿਆਂ ਤੇ ਲਗਾਤਾਰ ਮਿੱਟੀ ਪਾ ਕੇ ਕਿਨਾਰਿਆਂ ਨੂੰ ਮਜਬੂਤ ਕੀਤਾ ਜਾ ਰਿਹਾ ਪਰ ਪਿੱਛੇ ਤੋਂ ਪਾਣੀ ਵਧਣ ਕਾਰਨ ਕਿਨਾਰੇ ਖੁਰ ਸਕਦੇ ਨੇ ਉਹਨਾਂ ਕਿਹਾ ਕਿ ਘੱਗਰ ਦੇ 64 ਫੁੱਟ ਏਰੀਆ ਹੈ ਅਤੇ ਕਈ ਜਗ਼੍ਹਾ ਤੋਂ ਘੱਗਰ ਦੇ ਕਿਨਾਰੇ ਪੱਕੇ ਵੀ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਧਿਕਾਰੀ ਮੌਜੂਦ ਹਨ ਤੇ ਅਜੇ ਸਥਿਤੀ ਕੰਟਰੋਲ ਦੇ ਵਿੱਚ ਹੈ। ਸਥਾਨਕ ਵਾਸੀਆਂ ਨੇ ਕਿਹਾ ਕਿ ਲਗਾਤਾਰ ਬਾਰਿਸ਼ ਹੋਣ ਦੇ ਨਾਲ ਪਾਣੀ ਵੱਧ ਰਿਹਾ ਹੈ
ਬਾਈਟ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ
ਬਾਈਟ ਸਹਿਰ ਵਾਸੀ
ਬਾਈਟ ਸ਼ਹਿਰ ਵਾਸੀ
4
Report
AMAjay Mahajan
FollowSept 04, 2025 15:00:52Pathankot, Punjab:
एंकर : बाढ़ प्रभावित वह परिवार जिनके परिजन बाढ़ में बह गए और उनकी मृत्यु हो गई उन परिवारों को मंत्री लालचंद कट्टारु चक ने सरकार द्वारा दिए गए चार-चार लाख रुपए के चेक भेंट किये, मंत्री लालचंद ने मीडिया से बातचीत करते हुए कहा कि हमारे जिले के आठ परिवार हैं जिनके परिजन बाढ़ में बहने से उनकी मृत्यु हुई है उन सभी परिवारों को चार-चार लाख रुपया सरकार की तरफ से दिया जा रहा है अभी चार परिवारों को चेक दिए गए है बाद में अन्य चार परिवारों को भी सहायता राशि दी जाएगी
बाइट : लाल चन्द कट्टारु चक (मंत्री)
2
Report
TSTEJINDER SINGH
FollowSept 04, 2025 14:45:12Rupnagar, Punjab:
Ropar
Special Coverage With walk through
ਭਾਖੜਾ ਡੈਮ ਤੋਂ ਲਗਾਤਾਰ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਬਧ ਮਾਤਰਾ ਛੱਡੀ ਜਾ ਰਹੀ ਹੈ ਜਿਸ ਨਾਲ ਰੋਪੜ ਤੋਂ ਹੇਠਲੇ ਇਲਾਕੇ ਜਿਵੇਂ ਕਿ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਦਾਊਦਪੁਰ ਅਤੇ ਫਸਿਆ ਆਦਿ ਪਿੰਡਾਂ ਦੇ ਨਾਲ ਲੱਗਦੇ ਸਤਲੁਜ ਦੇ ਬੰਨ ਨੂੰ ਜਿੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਬੰਨ ਉੱਤੇ ਜਿਲਾ ਪ੍ਰਸ਼ਾਸਨ ਪੂਰੀ ਤਰਹਾਂ ਨਜ਼ਰ ਰੱਖ ਰਿਹਾ ਹੈ ਅਤੇ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਕਾਰਜ ਕਰ ਰਿਹਾ ਹੈ ਪ੍ਰੰਤੂ ਜੀ ਮੀਡੀਆ ਦੀ ਟੀਮ ਜਦੋਂ ਗਰਾਊਂਡ ਜ਼ੀਰੋ ਤੇ ਪਹੁੰਚੀ ਤਾਂ ਉੱਥੇ ਮੌਕੇ ਤੇ ਵੇਖਿਆ ਗਿਆ ਕਿ ਜਿਲਾ ਪ੍ਰਸ਼ਾਸਨ ਦਾ ਕੋਈ ਵੀ ਸਹਿਯੋਗ ਇਸ ਬੰਨ ਨੂੰ ਬਚਾਉਣ ਲਈ ਲੋਕਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਜਦੋਂ ਜੀ ਮੀਡੀਆ ਵੱਲੋਂ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਪਿਛਲੇ ਲਗਭਗ ਚਾਰ ਦਿਨਾਂ ਤੋਂ ਸਾਡੇ ਇਲਾਕੇ ਦੇ ਨੌਜਵਾਨ ਅਤੇ ਹੋਰ ਇਲਾਕਿਆਂ ਤੋਂ ਆਏ ਨੌਜਵਾਨ ਸੈਂਕੜੇ ਦੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਲਗਾਤਾਰ ਬੰਨ ਨੂੰ ਟੁੱਟਣ ਤੋਂ ਬਚਾ ਰਹੇ ਹਨ ਇਹਨਾਂ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਤਲੁਜ ਦਰਿਆ ਵਿੱਚ ਬੰਨਦੇ ਬਿਲਕੁਲ ਨਾਲ ਨਜਾਇਜ਼ ਮਾਈਨਿੰਗ ਕੀਤੀ ਗਈ ਜਿਸ ਦਾ ਸਿੱਟਾ ਇਹ ਰਿਹਾ ਕਿ ਬੰਨ ਟੁੱਟਣ ਦੇ ਕਗਾਰ ਤੇ ਪਹੁੰਚ ਚੁੱਕਾ ਹੈ ਉਹਨਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਵਿੱਚ ਉਤਸਾਹ ਪੈਦਾ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਲਗਾਏ ਜਾ ਰਹੇ ਹਨ ਜਦੋਂ ਕਿ ਇਹਨਾਂ ਲੋਕਾਂ ਦਾ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਗੁੱਸਾ ਵੀ ਸਾਫ ਦਿਖਾਈ ਦਿੱਤਾ ਕਿ ਸਰਕਾਰ ਅਤੇ ਮੰਤਰੀ ਮੌਕੇ ਤੇ ਆਉਂਦੇ ਹਨ ਅਤੇ ਬਿਨਾਂ ਕੁਝ ਮਦਦ ਦੇਣ ਦੀ ਬਜਾਏ ਆਪਣਾ ਫੋਟੋਆਂ ਖਿਚਾ ਕੇ ਚਲੇ ਜਾਂਦੇ ਹਨ
Bytes.With WT
3
Report
AMAjay Mahajan
FollowSept 04, 2025 14:19:46Pathankot, Punjab:
एंकर :जिन इलाकों में गाड़ी नहीं जा सकती उन बाढ़ ग्रस्त इलाकों का दौरा करने बॉर्डर एरिया में बुलेट से पहुंचे मंत्री लालचंद कट्टारु चक, बुलेट चलाते नजर आए मंत्री लालचंद कट्टारु चक, डीएसपी देहाती सुखजिंदर सिंह को बुलेट के पीछे बिठाकर ले जाते नजर आए मंत्री लालचंद, मीडिया से बातचीत करते हुए उन्होंने कहा कि जिन इलाकों में गाड़ियां नहीं जा सकती उन इलाकों का वह दौर बुलेट से कर रहे हैं ताकि सभी इलाकों को राहत सामग्री पहुंचाई जा सके, उन्होंने कहा कि पॉलीटिशियन व्यक्ति का फिजिकल और मेंटली फिट होना बहुत जरूरी है वह लगातार अपने इलाके में राहत सामग्री बांटने का काम कर रहे हैं
बाइट : लाल चन्द कट्टारु चक (मंत्री)
4
Report
KSKuldeep Singh
FollowSept 04, 2025 14:18:59Banur, Punjab:
ਬੈਂਕ ਚ ਮਾਤਾ ਦੇ ਪੈਸੇ ਚੋਰੀ ਕਰ ਰਹੇ ਨਸ਼ੇੜੀਆਂ ਦਾ ਦੇਖੋ ਕੁੱਟ ਕੁਟਾਪਾ video viral
ਕੁਲਦੀਪ ਸਿੰਘ
ਬਨੂੜ -
ਬਨੂੜ ਨੇੜੇ ਸਥਿਤ ਜਾਂਸਲੀ ਵਿਖੇ ਬੈਂਕ ਚੋਂ ਪੈਸੇ ਕਢਵਾ ਬੈਂਕ ਤੋਂ ਬਾਹਰ ਆਈ ਮਾਤਾ ਦੇ ਦੋ ਨਸ਼ੇੜੀ ਯੁਵਕ ਪੈਸੇ ਚੋਰੀ ਕਰਨ ਲੱਗੇ। ਮਾਤਾ ਨੇ ਨੌਜਵਾਨਾਂ ਦੀ ਇਸ ਹਰਕਤ ਤੇ ਰੌਲਾ ਪਾ ਦਿੱਤਾ। ਜਦੋਂ ਲੋਕ ਇਕੱਠੇ ਹੋਏ ਤਾਂ ਨਸ਼ੇੜੀ ਨੌਜਵਾਨ ਖੇਤਾਂ ਵੱਲ ਭੱਜ ਤੁਰੇ, ਪਰ ਲੋਕਾਂ ਨੇ ਉਹਨਾਂ ਨੂੰ ਫੜ ਕੇ ਖੂਬ ਕੁੱਟ ਕਟਾਪਾ ਕੀਤਾ ਅਤੇ ਪੁਲਿਸ ਹਵਾਲੇ ਕਰ ਦਿੱਤਾ।
ਸ਼ਾਰਟ - ਵਾਇਰਲ ਵੀਡੀਓ
3
Report
SSSanjay Sharma
FollowSept 04, 2025 14:15:59Noida, Uttar Pradesh:
Sukhbir Singh Badal X POST -
ਅੱਜ ਹਲਕਾ ਚਮਕੌਰ ਸਾਹਿਬ ਦੇ ਪਿੰਡ ਸਾਰੰਗਪੁਰ ਫਸੇ ਵਿਖੇ ਪਹੁੰਚ ਸਤਲੁਜ ਦੇ ਬੰਨ੍ਹ ਦਾ ਦੌਰਾ ਕੀਤਾ ਜਿਸਨੂੰ ਸਾਡੇ ਕਿਸਾਨ ਭਰਾ ਆਪਣੇ ਵੱਲੋਂ ਪੈਸੇ ਇਕੱਠੇ ਕਰਕੇ ਮਜ਼ਬੂਤ ਕਰ ਰਹੇ ਹਨ , ਇਸ ਸੇਵਾ ਵਿੱਚ ਆਪਣੇ ਵਲੋਂ 2 ਲੱਖ ਰੁਪਏ ਨਕਦ ਅਤੇ ਜਿੰਨਾ ਇਹ ਕਹਿਣਗੇ, ਓਨੀ ਡੀਜ਼ਲ ਦੀ ਸੇਵਾ ਅਸੀਂ ਕਰਾਂਗੇ । ਪਾਣੀ ਦਾ ਪੱਧਰ ਲਗਾਤਾਰ ਵੱਧਣ ਕਰਕੇ ਇਸ ਬੰਨ੍ਹ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਜਿਸਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ । ਇਸ ਮੌਕੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ 500 ਵਰਕਰ ਇਥੇ ਕਿਸਾਨਾਂ ਦਾ ਸਾਥ ਦੇਣ ਲਈ ਹਾਜ਼ਰ ਰਹਿਣਗੇ ।
8
Report
SSSanjay Sharma
FollowSept 04, 2025 14:05:51Noida, Uttar Pradesh:
ANI EVE R41...ANI DEL PM MODI VIDEO CONF
DELHI: PM NARENDRA MODI INTERACTS WITH NATIONAL AWARDEE TEACHERS/ VISUALS (SOURCE: DD NEWS)
11
Report
VKVarun Kaushal
FollowSept 04, 2025 14:04:54Samrala, Punjab:
Varun Kaushal
Samrala
ਪੰਜਾਬ ਦੇ ਲੋਕ ਅਤੇ ਫੌਜ ਖੁਦ ਹੜਾਂ ਦੇ ਬਚਾ ਕਾਰਜਾ ਵਿੱਚ ਜੁਟੇ ਪਰ ਫੋਟੋਆਂ ਖਿਚਵਾਉਣ ਵਾਲੇ ਆਗੂਆਂ ਤੋਂ ਔਖੇ ।
ਹਾੜਾਂ ਦੀ ਕਰੋਪੀ ਕਾਰਨ ਕਹਿਰਵਾਨ ਹੋਏ ਦਰਿਆਵਾਂ ਨੇ ਪੰਜਾਬ ਦੇ ਲੋਕਾਂ ਦੀ ਇੱਕ ਵਾਰ ਫ਼ਿਰ ਤੋ 37 ਸਾਲ ਬਾਅਦ ਨੀਂਦ ਉਡਾਕੇ ਰੱਖ ਦਿੱਤੀ ਹੈ ।
ਹੜਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦੇ ਲਈ ਪੰਜਾਬੀ , ਫੌਜ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈਕੇ ਦਰਿਆ ਦੇ ਕੰਡੇ ਖੁਦ ਕੰਦ ਬਣ ਕੇ ਖੜ ਗਏ ਹਨ।
ਤੇਜ ਪਾਣੀ ਦੇ ਵਹਾਉ ਤੋ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਕੰਮ ਕਾਰਜਾ ਚ ਜੁਟੇ ਇਹ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬੇਸ਼ੱਕ ਦੇ ਦ੍ਰਿੜ ਹੌਸਲੇ ਇਸ ਕੁਰਸੀ ਬੰਨ ਨੂੰ ਬਚਾਉਣ ਵਿੱਚ ਕਾਮਯਾਬ ਹੋ ਰਹੇ ਹਨ ਪ੍ਰੰਤੂ ਚਿੱਟੇ ਕੁੜਤੇ ਪਜਾਮੇ ਪਾ ਫੋਟੋਆਂ ਖਿਚਾਉਣ ਵਾਲੇ ਸਿਆਸੀ ਆਗੂਆਂ ਵੱਲੋਂ ਫੋਟੋਆਂ ਖਿਚਾਉਣ ਲਈ ਇਹਨਾਂ ਦੇ ਬਚਾਓ ਕਾਰਜਾਂ ਵਿੱਚ ਉਹ ਰੁਕਾਵਟ ਪੈ ਰਹੇ ਹਨ ।
Byte :- ਕੇਵਲ ਸਿੰਘ
One two one
9
Report
KKKIRTIPAL KUMAR
FollowSept 04, 2025 14:03:52Sangrur, Punjab:
ਪੂਰੇ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜੇ ਸੰਗਰੂਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਸ਼ਹਿਰ ਦੇ ਵਿੱਚ ਵੀ ਬਾੜ ਵਰਗੀਆਂ ਸਥਿਤੀਆਂ ਬਣੀਆਂ ਪਈਆਂ ਹਨ
ਦੱਸਣਾ ਚਾਹਾਂਗੇ ਕਿ ਜੋ ਬਰਸਾਤੀ ਡਰੇਨ ਦੀ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਵੀ ਵੇਖਣ ਨੂੰ ਨਹੀਂ ਮਿਲ ਰਹੀ ਜਿਸਦੇ ਕਾਰਨ ਜੋ ਬਰਸਾਤੀ ਨਾਲਾ ਹੈ ਕਈ ਥਾਵਾਂ ਤੋਂ ਟੁੱਟ ਚੁੱਕਿਆ ਹੈ
ਖੇਤਾਂ ਦੇ ਵਿੱਚ ਪਾਣੀ ਜਾ ਵੜਿਆ ਹੈ
ਜਿਸ ਦੇ ਕਾਰਨ ਕਿਸਾਨਾਂ ਦੀ ਬੀਜੀ ਹੋਈ ਫਸਲ ਖਰਾਬ ਹੋ ਰਹੀ ਹੈ ਇਸ ਸਬੰਧ ਦੇ ਵਿੱਚ ਅੱਜ ਜਦੋਂ ਸੰਗਰੂਰ ਦੇ ਐਮਐਲਏ ਨਰਿੰਦਰ ਕੌਰ ਭਰਾਜ ਅਤੇ ਸਮੂਹ ਮਿਊਨਸੀਪਲ ਕਮੇਟੀ ਦੇ ਮੈਂਬਰ ਉਥੇ ਪਹੁੰਚੇ ਤਾਂ ਉਹਨਾਂ ਵੱਲੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਖੁਦ ਐਮਐਲਏ ਉੱਥੇ ਖੜ ਕੇ ਸਫਾਈ ਦਾ ਕੰਮ ਕਰਵਾ ਰਹੇ ਹਨ।
ਐਮਐਲਏ ਨਰਿੰਦਰ ਕੌਰ ਨੇ ਕਿਹਾ ਕਿ ਇੱਥੇ ਇੱਕ ਨਿੱਜੀ ਕਲੋਨੀ ਹੈ
ਜਿਸ ਵਿੱਚ ਐਕਸ ਐਮਐਲਏ ਪੰਮੀ ਸਿਬੀਆ ਰਹਿੰਦੇ ਹਨ
ਜਿਨਾਂ ਦੀ ਸ਼ੈ ਉੱਤੇ ਇਸ ਨਾਲੇ ਦੀ ਜਗ੍ਹਾ ਉੱਤੇ ਨਜਾਇਜ਼ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਹੁਣ ਹਟਾਇਆ ਜਾ ਰਿਹਾ ਹੈ
ਜਿਸ ਨਾਲ ਪਾਣੀ ਦੀ ਨਿਕਾਸੀ ਵਿੱਚ ਵਾਧਾ ਹੋਵੇਗਾ
ਜਦੋਂ ਇਸ ਸਬੰਧ ਦੇ ਵਿੱਚ ਐਕਸ ਐਮਐੱਲਏ ਪੰਮੀ ਸੀਬੀਏ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲੇ ਮਿਊਸੀਪਲ ਕਮੇਟੀ ਦੇ ਵੱਲੋਂ ਮਨਜ਼ੂਰੀ ਲਈ ਗਈ ਹੈ।
ਅਸੀਂ ਇਸ ਸਥਾਨ ਤੇ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਕੀਤਾ ਹੋਇਆ
ਅਤੇ ਜੇ ਫਿਰ ਵੀ ਕੋਈ ਰੁਕਾਵਟ ਆ ਰਹੀ ਹੈ ਤਾਂ ਅਸੀਂ ਪ੍ਰਸ਼ਾਸਨ ਅਤੇ ਸਰਕਾਰ ਦਾ ਸਹਿਯੋਗ ਦੇਵਾਂਗੇ ਨਾਲ ਹੀ ਉਹਨਾਂ ਨੇ ਸੰਗਰੂਰ ਦੇ ਐਮਐਲਏ ਨਰਿੰਦਰ ਕੌਰ ਦੇ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਕਿਤੇ ਨਾ ਕਿਤੇ ਇੱਥੇ ਰਾਜਨੀਤੀ ਵੀ ਹੋ ਰਹੀ ਹੈ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਸੁਨਾਮ ਰੋਡ ਤੋਂ ਅੱਗੇ ਜਾ ਕੇ ਬਰਸਾਤੀ ਨਾਲੇ ਦਾ ਬੁਰਾ ਹਾਲ ਹੈ
ਉਸਦੀ ਸਫਾਈ ਕਿਉਂ ਨਹੀਂ ਕੀਤੀ ਜਾ ਰਹੀ ਜੇ ਪਾਣੀ ਅੱਗੋਂ ਚੱਲੇਗਾ ਤਾਂ ਹੀ ਪਿੱਛੋਂ ਆਵੇਗਾ ਅਤੇ ਪੰਮੀ ਸਿਬੀਆ ਸਾਹਿਬ ਨੇ ਕਿਹਾ ਕਿ ਮੈਂ ਸਾਰੇ ਸੀਬੀਆ ਪਿੰਡ ਦਾ ਦੌਰਾ ਕਰਕੇ ਆਇਆ ਹਾਂ ਕਿਸੇ ਦੀ ਵੀ ਗਲੀ ਵਿੱਚ ਕੋਈ ਵੀ ਪਾਣੀ ਨਹੀਂ ਖੜਾ ਗਲੀਆਂ ਸੁੱਕਿਆਂ ਪਈਆਂ ਹਨ
ਇਹ ਸਿਰਫ ਇੱਕ ਸਾਡੇ ਨਾਲ ਮੌਜੂਦਾ ਐਮਐਲਏ ਵੱਲੋਂ ਰਾਜਨੀਤੀ ਹੋ ਰਹੀ ਹੈ
11
Report
SSSanjay Sharma
FollowSept 04, 2025 14:02:54Noida, Uttar Pradesh:
: KAPURTHALA (PUNJAB): AAP NATIONAL CONVENER ARVIND KEJRIWAL INSPECTS FLOOD AFFECTED AREAS/ VISUALS FROM SULTANPUR LODHI / ARVIND KEJRIWAL (AAP NATIONAL CONVENER) S/B
-- -- -- -- -- -- -- -- -- -- -- -- -- -- -- -- -- --
FAZILKA (PUNJAB): RISING WATER LEVEL OF SUTLEJ RIVER FORCES VILLAGE EVACUATIONS/ NDRF TEAM INTENSIFIES RESCUE OPERATIONS/ VISUALS/ REAX
10
Report
BSBHARAT SHARMA
FollowSept 04, 2025 14:01:44Amritsar, Punjab:
https://we.tl/t-F57c8TXyjD
ਰਾਜਾ ਵੜਿੰਗ ਵੱਲੋਂ ਅੰਮ੍ਰਿਤਸਰ ਵਿੱਚ ਕਾਂਗਰਸ ਆਗੂਆਂ ਦੀ ਐਮਰਜੈਂਸੀ ਮੀਟਿੰਗ, ਹੜ੍ਹ ਪੀੜਤਾਂ ਲਈ ਵੱਡਾ ਐਲਾਨ
"ਨੁਕਸਾਨ 'ਤੇ ਰਾਜਨੀਤੀ ਨਹੀਂ, ਪੰਜਾਬੀਆਂ ਦੇ ਨਾਲ ਖੜ੍ਹਨ ਦਾ ਸਮਾਂ" — ਰਾਜਾ ਵੜਿੰਗ
ਕਾਂਗਰਸ ਨੇ ਬਣਾਈ ਰਾਹਤ ਸਮੱਗਰੀ ਵੰਡਣ ਲਈ ਕੋਆਰਡੀਨੇਸ਼ਨ ਕਮੇਟੀ, 80 ਲੱਖ ਰੁਪਏ ਦੇ ਸਮਾਨ ਦੀ ਵੰਡ ਹੋਵੇਗੀ
ਅੰਮ੍ਰਿਤਸਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਅੱਜ ਅੰਮ੍ਰਿਤਸਰ ਦੇ ਦਿਹਾਤੀ ਕਾਂਗਰਸ ਦਫਤਰ ਵਿਖੇ ਪੰਜਾਬ ਚ ਆਈ ਹੜ੍ਹਾਂ ਤੋਂ ਉਪਜੀ ਤਬਾਹੀ ਨੂੰ ਲੈ ਕੇ ਇਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿਚ ਸਭ ਸينيਅਰ ਕਾਂਗਰਸ ਆਗੂ, ਵਿਧਾਇਕਾਂ, ਕੌਂਸਲਰਾਂ ਅਤੇ ਵੱਖ-ਵੱਖ ਹਲਕਿਆਂ ਦੇ ਜ਼ਿੰਮੇਵਾਰਾਂ ਨੇ ਹਾਜ਼ਰੀ ਲਗਾਈ।> “ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ। ਇਹ ਸਮਾਂ ਹੈ ਪੰਜਾਬੀਆਂ ਦੇ ਨਾਲ ਖੜ੍ਹਨ ਦਾ। 1988 ਤੋਂ ਬਾਅਦ ਇਹ ਸਭ ਤੋਂ ਵੱਡੀ ਤਬਾਹੀ ਹੈ। ਇਹ ਤਾਂ ਨਹੀਂ ਕਹਾਂਗਾ ਕਿ ਇਹ ਸਾਜ਼ਿਸ਼ ਸੀ, ਪਰ ਇਨਸਾਨੀ ਲਾਪਰਵਾਹੀ ਜ਼ਰੂਰ ਸੀ।”ਹੜ੍ਹ ਪੀੜਤਾਂ ਦੀ ਮਦਦ ਲਈ ਕਾਂਗਰਸ ਪਾਰਟੀ ਵੱਲੋਂ ਤਕਰੀਬਨ 70 ਤੋਂ 80 ਲੱਖ ਰੁਪਏ ਦੀ ਰਾਹਤ ਸਮੱਗਰੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ਤਿਲ, ਫੁੱਲ, ਭੇਟਾ, ਲੁੱਠੇ ਹੋਏ ਘਰਾਂ ਲਈ ਸਮਾਨ, ਰੋਜ਼ਾਨਾ ਦੀ ਵਰਤੋਂ ਦੀਆਂ ਚੀਜ਼ਾਂ ਆਦਿ ਸ਼ਾਮਲ ਹਨ।
ਲੋਕਾਂ ਦੀ ਆਪਣੀ ਆਮਦਨ, ਜੇਬਾਂ ਦੀ ਤਨਖਾਹਾਂ ਅਤੇ ਨਿੱਜੀ ਰੋਜ਼ਗਾਰ ਚੋਂ ਇਹ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਰਾਹਤ ਸਮਾਨ ਦੀ ਖਰੀਦ ਅਤੇ ਵੰਡ ਲਈ ਇਕ "ਰਾਹਤ ਕੋਆਰਡੀਨੇਸ਼ਨ ਕਮੇਟੀ" ਵੀ ਬਣਾਈ ਗਈ ਹੈ, ਜਿਸ ਵਿੱਚ ਅਸ਼ਵਨੀ ਪੱਪੂ, ਲੱਕੀ ਜੀ, ਵਿਕਾਸ ਸੋਨੀ, ਸੁਨੀਲ ਦੱਤੀ, ਤੇ ਹੋਰ ਆਗੂ ਸ਼ਾਮਿਲ ਹਨ।ਦੋ ਵਧੇਰੇ ਹਲਕਿਆਂ 'ਚ ਵੱਡੀ ਤਬਾਹੀ
ਅਜਨਾਲਾ ਅਤੇ ਰਾਜਾ ਸੰਸੀ ਹਲਕਿਆਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਵੜਿੰਗ ਨੇ ਦੱਸਿਆ ਕਿ ਇੱਥੇ ਹਾਲਾਤ ਹਜੇ ਵੀ ਕੰਟਰੋਲ ਤੋਂ ਬਾਹਰ ਹਨ। ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਲੋਕ ਖੁੱਲ੍ਹੀ ਅਸਮਾਨ ਹੇਠਾਂ ਰਹਿਣ 'ਤੇ ਮਜਬੂਰ ਹਨ।
ਰਾਜਾ ਵੜਿੰਗ ਨੇ ਕੇਂਦਰ ਅਤੇ ਰਾਜ ਸਰਕਾਰ ਦੋਹਾਂ ਤੋਂ ਮੰਗ ਕੀਤੀ ਕਿ ਘੱਟੋ ਘੱਟ 50 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੇਵਲ ਹੈਲੀਕਾਪਟਰ 'ਚ ਫੋਟੋ ਖਿੱਚਾ ਕੇ ਕਿਸ਼ਤੀ ਚੜ੍ਹ ਕੇ ਦੌਰੇ ਕਰਨ ਨਾਲ ਹਕੀਕਤ ਨਹੀਂ ਬਦਲਣੀ।
> "ਮੌਜੂਦਾ ਮੁੱਖ ਮੰਤਰੀ ਜਨਤਕ ਤਾਮਸ਼ੇ ਕਰ ਰਹੇ ਹਨ, ਪਰ ਲੋਕਾਂ ਨੂੰ ਰੋਜ਼ ਰਾਤ ਰੋਟੀ ਨਹੀਂ ਮਿਲ ਰਹੀ।”
11
Report
SSSanjay Sharma
FollowSept 04, 2025 14:00:06Noida, Uttar Pradesh:
ANI EVE R33...ANI GURDASPUR SHIVRAJ BYTE
ANI EVE R35...ANI GURDASPUR FLOOD SHIVRAJ R1
GURDASPUR (PUNJAB): union MINISTER SHIVRAJ SINGH CHOUHAN VISITS & INSPECTS FLOOD SITUATION / VISUALS
11
Report
TSTEJINDER SINGH
FollowSept 04, 2025 13:50:03Rupnagar, Punjab:
ROPAR
पंजाब के गवरन गुलाब चंद
कटारिया ने रोपड़ हैड वर्कस का दौरा किया।इस
दौरान उन्होने प्रसाशन से स्थिती का जायजा लिया। गर्वनर ने पत्रकारों से
बात करते हुए कहा कि नुकसान का आंकड़ा लेने के लिए केंद्र सरकार की तीन
टीमें काम कर रही है।उन्होने कहा कि नुक्सान का जायजा लेने के बाद मुआवजा
दिया जाएगा।पंजाब के रूके आरडीएफ के पेसे तथा मुआवजे का आंकड़ा बढाने के
सवाल पर उन्होने गोल मोल जवाब दिया तथा कहा कि मुआवजे का आंकड़ा सारे देश
के हिसाब से तह किया गया है।
Byte.Gulab chand kataria
Governor pb.
Byte. Dinesh Chada MLA .Ropar
6
Report