Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
प्रधानमंत्री की तबीयत स्थिर, 1600 करोड़ राहत की सुर्खियाँ क्यों?
MJManoj Joshi
Sept 10, 2025 05:45:38
DMC, Chandigarh
ਮੁੱਖ ਮੰਤਰੀ ਮਾਨ ਦੀ ਤਬੀਅਤ ਸਥਿਰ ਹੈ, ਮੇਨੂ ਓਹਨਾ ਨੇ ਕਿਹਾ ਸੀ ਕੇ ਮੇਨੂ ਮਿੱਲ ਕੇ ਜਾਣਾ ਤੇ ਮੀ ਅੱਜ ਵਾਪਿਸ ਆਇਆ ਤੇ ਚੋਪਰ ਤੋ ਉਤਰਦੇ ਹੀ ਸਿੱਧਾ ਮੁੱਖ ਮੰਤਰੀ ਨੂੰ ਮਿਲਣ ਨੂੰ ਆਇਆ ਪ੍ਰਧਾਨ ਮੰਤਰੀ ਵਲੋ ਦਿੱਤੇ ਹੋਏ 1600 ਕਰੋੜ ਹੱਲੇ ਸਿਰਫ਼ ਫ਼ੌਰੀ ਰਾਹਤ ਹੈ ਲੇਕਿਨ ਆਨ ਵਾਲੇ ਸੇਮ ਚ ਹੋਰ ਦਿੱਤਾ ਜਾਵੇਗਾ ਕੇਂਦਰ ਦਾ ਰਾਹਤ ਦੇਣ ਦਾ ਇਕ ਫਾਰਮੂਲਾ ਹੁੰਦਾ ਹੈ ਜਿਸ ਦੇ ਆਧਾਰ ਤੇ ਕੰਮ ਕੀਤਾ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਦਵਾ ਕੀਤਾ ਹੈ ਕਿ ਉਹੋ ਆਪਣੇ ਵੱਲੋਂ ਵੱਧ ਤੋ ਵੱਧ ਮਦਦ ਕਰਨਗੇ ਹੱਲੇ ਹੋਰ ਮਦਦ ਜ਼ਰੂਰ ਆਵੇਗੀ ਪੰਜਾਬ ਦੇ ਲਈ ਹੱਲੇ ਸਿਰਫ਼ ਚੱਲ ਰਹੇ ਕਮਾ ਲਈ ਰਹੇ ਦੰਦ ਦਿੱਤਾ ਗਇਆ ਹੈ ਜੋ ਕਿ ਦੇਖਿਆ ਜਾਵੇ ਤੇ ਹਿਮਾਚਲ ਤੋ ਵੀ ਜਾਦਾ ਹੈ,
10
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRajneesh Bansal
Sept 10, 2025 11:36:18
Jagraon, Punjab:
ਐਂਕਰ --- ਜਗਰਾਓਂ ਦੇ ਰਾਏਕੋਟ ਰੋਡ ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋ ਬਚਾਅ ਹੋ ਗਿਆ ਜਦੋਂ ਇਕ ਸਕੂਲ ਦੇ ਬੱਚਿਆਂ ਨਾਲ ਭਰੇ ਆਟੋ ਦੀ ਇਕ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਜਿੱਥੇ ਜਾਨੀ ਨੁਕਸਾਨ ਤੋ ਬਚਾਅ ਹੋਇਆ,ਉਥੇ ਹੀ ਦੋ ਬੱਚਿਆਂ ਦੇ ਮਾਮੂਲੀ ਸੱਟਾਂ ਵੱਜੀਆਂ। ਜਿਨਾ ਨੂੰ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਕੇ ਆਪਣੇ ਆਪਣੇ ਘਰ ਭੇਜ ਦਿੱਤਾ ਗਿਆ। ਮੌਕੇ ਤੇ ਪਹੁੰਚੀ ਥਾਣਾ ਸਿਟੀ ਪੁਲਿਸ ਨੇ ਅਚਾਨਕ ਹੋਏ ਹਾਦਸੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਰੈਕਟਰ ਟਰਾਲੀ ਦੀ ਟੱਕਰ ਨਾਲ ਅਗਲੇ ਹਿੱਸੇ ਤੋ ਇਕੱਠਾ ਹੋਏ ਇਸ ਆਟੋ ਦੇ ਵਿੱਚ ਦੱਸ ਸਕੂਲੀ ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਛੁੱਟੀ ਤੋਂ ਬਾਅਦ ਇਹ ਆਟੋ ਘਰ ਛੱਡਣ ਜਾ ਰਿਹਾ ਸੀ ਤੇ ਅਚਾਨਕ ਰਾਏਕੋਟ ਰੋਡ ਤੇ ਇਸਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ ਤੇ ਆਟੋ ਵਿਚ ਬੈਠੇ ਸਾਰੇ ਬੱਚੇ ਵੀ ਡਰ ਨਾਲ ਸਹਿਮ ਗਏ। ਇਸ ਟੱਕਰ ਵਿਚ ਵੱਡੇ ਹਾਦਸੇ ਤੋ ਤਾਂ ਬਚਾਅ ਰਿਹਾ, ਪਰ ਦੋ ਬੱਚੇ ਜਖਮੀ ਹੋਏ, ਜਿੰਨਾ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਆਟੋ ਚਾਲਕ ਤੇ ਟਰੈਕਟਰ ਟਰਾਲੀ ਚਾਲਕ ਦੀ ਸੜਕ ਤੇ ਹੀ ਤਿੱਖੀ ਬਹਿਸ ਵੀ ਹੋਈ ਤੇ ਮੌਕੇ ਤੇ ਥਾਣਾ ਸਿਟੀ ਦੇ ਥਾਣੇਦਾਰ ਹਰਜੀਤ ਸਿੰਘ ਦੋਵਾਂ ਨੂੰ ਥਾਣੇ ਲੈ ਗਏ ਤੇ ਹਾਦਸੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ। ਇਸ ਮੌਕੇ ਆਟੋ ਵਿੱਚ ਬੈਠੀ ਬੱਚੀ ਨੇ ਵੀ ਕਿਹਾਕਿ ਇਸ ਟੱਕਰ ਨਾਲ ਸਾਰੇ ਬੱਚੇ ਡਰ ਗਏ ਸਨ ਤੇ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਅਚਾਨਕ ਇਹ ਟੱਕਰ ਕਿਵੇਂ ਹੋ ਗਈ। ਬਾਈਟ -- ਬੱਚੀ ਬਾਈਟ -- ਆਟੋ ਚਾਲਕ ਤੇ ਟਰਾਲੀ ਚਾਲਕ ਬਾਈਟ -- ਥਾਣੇਦਾਰ ਹਰਜੀਤ ਸਿੰਘ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
BSBHARAT SHARMA
Sept 10, 2025 11:36:04
Amritsar, Punjab:
Jalandhar_Update विधायक रमन अरोड़ा को कोर्ट ने बढ़ाया तीन दिन का रिमांड करप्शन केस से बेल मिलने के बाद पुलिस ने जबरन वसूली के मामले में किया था गिरफ्तार, 6 दिन का काट चुके हैं विधायक
0
comment0
Report
MTManish Thakur
Sept 10, 2025 11:35:55
Kullu, Himachal Pradesh:
हिमाचल प्रदेश के दौरे के दौरान देश के प्रधानमंत्री नरेंद्र मोदी के द्वारा त्वरित राहत के लिए 1500 करोड़ रुपए की राहत राशि दी गई है। ऐसे में प्रदेश सरकार भी जल्द से जल्द प्रभावित परिवारों को राहत दे। ताकि उन्हें आगामी समय में कठिनाइयों का सामना न करना पड़े। हिमाचल प्रदेश भाजपा के प्रदेश प्रवक्ता अखिलेश कपूर ने ढालपुर में पत्रकारों को जानकारी देते हुए कहा कि प्रधानमंत्री नरेंद्र मोदी के द्वारा हिमाचल में अधिकारियों के साथ बैठक की गई और बाढ़ प्रभावित इलाकों का भी हवाई दौरा किया गया। इसके अलावा उन्होंने बाढ़ पीड़ित परिवारों के साथ भी मुलाकात की। ऐसे में त्वरित राहत देने के लिए हिमाचल प्रदेश भाजपा प्रधानमंत्री नरेंद्र मोदी का आभार व्यक्त करती है। प्रदेश प्रवक्ता अखिलेश कपूर ने बताया कि प्रधानमंत्री नरेंद्र मोदी हमेशा हिमाचल की जनता के साथ अभिभावक की तरह खड़े हुए हैं और उन्होंने प्रदेश सरकार को भी आश्वासन दिया है कि जल्द ही उन्हें अतिरिक्त मदद भी जारी की जाएगी। प्रदेश सरकार के द्वारा जो भी नुकसान की रिपोर्ट केंद्र सरकार को भेजी जाएगी। इस आधार पर सभी परिवारों की मदद की जाएगी। अखिलेश कपूर ने बताया कि आपदा में जान गंवाने वालों के परिजनों को 2 लाख रुपए की अनुग्रह राशि और घायलों को 50,000 की सहायता प्रदान करने की बात कही हैं और केंद्र की इस मदद से प्रभावित परिवारों को बड़ी राहत मिलेगी। उन्होंने कहा कि आपदा में जिन लोगों के घर नष्ट हुए है। उन्हें भी प्रधानमंत्री आवास योजना के अंतर्गत प्रभावित परिवारों को पक्के मकान मिलेंगे और जिन किसानों की भूमि बाढ़ या भूस्खलन में नष्ट हो गई हैं। उन किसानों के लिए विशेष सहायता भी दी जाएगी। जिसमें  बिजली कनेक्शन भी शामिल  है। इसके अलावा हजारों स्कूली छात्रों की शिक्षा के लिए प्रभावित स्कूल भवनों के लिए त्वरित सहायता प्रदान की जाएगी। ताकि प्रदेश में बच्चों की शिक्षा बाधित न हो। अखिलेश कपूर ने कहा कि बाढ़ के कारण नदी नालों का रुख मुड़ गया हैं और इससे लोगों को भी पेयजल दिक्कतों का सामना करना पड़ रहा हैं। ऐसे में प्रदेश में  जल संरक्षण के लिए संरचनाओं का निर्माण भी किया जाएगा। ताकि भूजल का स्तर भी सुधर सके। उन्होंने कहा कि राष्ट्रीय राजमार्गों का पुनर्निर्माण भी केंद्र सरकार की प्राथमिकता में शामिल है और पशुपालकों के लिए मिनी किट्स जारी की जाएगी। ताकि प्रदेश में पशु पालन से जुड़े लोगों को भी फायदा हो सके। प्रदेश प्रवक्ता अखिलेश कपूर ने बताया कि अपने दौरे के दौरान पीएम मोदी ने NDRF, SDRF, सेना, प्रशासन और आपदा मित्रों के प्रयासों की सराहना की और प्रदेश के पुनर्निर्माण में पूर्ण सहयोग का आश्वासन दिया। ऐसे में इस आपदा के समय में यह निर्णय  आपदा प्रभावित क्षेत्रों के लिए बड़ी राहत और संबल लेकर आया है।
0
comment0
Report
MTManish Thakur
Sept 10, 2025 11:35:39
Kullu, Himachal Pradesh:
कुल्लू जिला के बंजार उपमंडल के ग्राम पंचायत जेष्टा के नीणु गांव में भूस्खलन से भारी नुकसान हुआ है। गांव के आधा दर्जन घरों को नुकसान पहुंचा है। हालांकि ग्रामीणों ने घरों को पहले ही एहतियातन खाली किया हुआ था। ऐसे में लोगो की जान का कोई नुक्सान नहीं हुआ। लेकिन ग्रामीणों के घरो को नुक्सान पहुंचा है। ऐसे में पीड़ितों ने प्रशासन से उचित मदद की गुहार लगाई है। वही भूस्खलन से सैकड़ो बीघा बाग बगीचों को भी नुक्सान हुआ है।  जिसके चलते लोगो को परेशानियों का सामना करना पड़ रहा है रहा है। लगातार हो रहे भूस्खलन से लोगो को अपने घरो को खाली कर रिश्तेदारों और शेल्टर होम में शरण लेनी पड़ रही है। लगातार घरो के टूटने से प्रभावितो की जीवन भर की कमाई भी खत्म हो रही है। अपने जीवन भर की पूंजी खत्म होते देख लोगो की आँखों मे भी आंसू है। बीते सप्ताह हुई भारी बारिश ने जहां जन जीवन को प्रभावित किया है तो वही लोगो की उमर भर की पूंजी भी तबाह हो गयी है। 
0
comment0
Report
PSParambir Singh Aulakh
Sept 10, 2025 11:35:10
Amritsar, Punjab:
PC INGESTED THROUGH CAMERA ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ 12 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੇ ਗਏ ਨੇ, 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਗੁਰਭੇਜ ਅਤੇ ਗੁਰਦਿਲ ਦੋਵੇਂ ਪਿਓ ਪੁੱਤ ਪਾਕਿਸਤਾਨ ਸਥਿਤ ਪਠਾਣ ਨਾਮ ਦੇ ਨਸ਼ਾ ਤਸਕਰ ਕੋਲੋਂ ਹੈਰੋਇਨ ਮੰਗਵਾਉਂਦੇ ਹਨ, ਜੌ ਕਿ ਡਰੋਨ ਰਾਹੀਂ ਮੰਗਵਾਉਂਦੇ ਸਨ, ਅਜਨਾਲਾ ਚ ਹੜ ਆਉਣ ਕਰਕੇ ਪੁਲਿਸ ਦੀ ਗਤੀਵਿਧੀ ਕਾਰਨ ਇਹਨਾ ਵੱਲੋਂ ਇਹ ਖੇਪ ਹੁਣ ਤਰਨ ਤਾਰਨ ਚ ਖੇਤਾਂ ਚ ਡਰੋਨ ਰਾਂਹੀ ਮੰਗਵਾ ਰਹੇ ਸੀ, ਆਉਣ ਵਾਲੇ ਸਮੇਂ ਚ ਇਹਨਾਂ ਦੀਆਂ ਪ੍ਰੋਪਰਟੀ ਵੀ ਸੀਜ਼ ਕੀਤੀ ਜਾਵੇਗੀ... Gurpreet Singh Bhullar (CP AMRITSAR)
0
comment0
Report
ATAkashdeep Thind
Sept 10, 2025 11:30:15
Noida, Uttar Pradesh:
ਹੜ੍ਹ ਪ੍ਰਭਾਵਿਤ ਪਿੰਡ ਸਾਂਗਰਾ ਨੂੰ ਰਾਜਸਭਾ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਅਖਤਿਆਰੀ ਕੋਟੇ ਚੋਂ ਦਿੱਤੀ ਕਿਸਤੀ, ਔਖੇ ਸਮੇਂ ਚ ਹੋਵੇਗੀ ਸਹਾਈ ਸੁਲਤਾਨਪੁਰ ਲੋਧੀ ਇਲਾਕੇ ਦੇ ਹੜ ਪ੍ਰਭਾਵਿਤ ਖੇਤਰ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਰਾਜਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਕੋਟੇ ਦਾ ਇਸਤੇਮਾਲ ਕਰਦੇ ਹੋਏ ਇੱਕ ਕਿਸ਼ਤੀ ਪ੍ਰਦਾਨ ਕੀਤੀ ਹੈ। ਸੰਤ ਸੀਚੇਵਾਲ ਵੱਲੋਂ ਇਹ ਕਿਸ਼ਤੀ ਹੜ ਪ੍ਰਭਾਵਿਤ ਪਿੰਡ ਸਾਂਘਰਾ ਦੀ ਪੰਚਾਇਤ ਨੂੰ ਸਪੁਰਦ ਕੀਤੀ ਗਈ ਹੈ ਜੋ ਭਵਿੱਖ ਵਿੱਚ ਇਸ ਇਲਾਕੇ ਦੇ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਇਹ ਕਿਸ਼ਤੀ ਨਾ ਸਿਰਫ ਹੜਾਂ ਦਾ ਮੁਕਾਬਲਾ ਕਰ ਰਹੇ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਬਲਕਿ ਭਵਿੱਖ ਵਿੱਚ ਔਖੀ ਘੜੀ ਵਿੱਚ ਵੀ ਵੱਡੀ ਮਦਦਗਾਰ ਸਾਬਤ ਹੋਵੇ। ਗੱਲਬਾਤ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਚ ਹੋਰ ਇਲਾਕਿਆਂ ਨੂੰ ਵੀ ਅਜਿਹੀਆਂ ਕਿਸਤੀਆਂ ਪ੍ਰਦਾਨ ਕਰਨਗੇ ਤਾਂ ਜੋ ਕਦੇ ਵੀ ਭਵਿੱਖ ਵਿੱਚ ਹੜਾਂ ਦੇ ਹਾਲਾਤ ਬਣਨ ਤਾਂ ਉਹਨਾਂ ਨੂੰ ਕਿਸੇ ਐਸਡੀਆਰਐਫ ਜਾਂ ਐਨਡੀਆਰਐਫ ਦੀ ਉਡੀਕ ਨਾ ਕਰਨੀ ਪਵੇ ਉਹ ਖੁਦ ਮੁਖਤਿਆਰ ਹੋ ਕੇ ਆਪਣੇ ਆਪ ਦੀ ਰਾਖੀ ਬਿਨਾਂ ਕਿਸੇ ਦੇਰੀ ਕਰ ਸਕਣ। ਦੂਜੇ ਪਾਸੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੀ ਕਿਸ਼ਤੀ ਪ੍ਰਦਾਨ ਕਰਨ ਦੇ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਬਾਈਟ: ਐੱਮਪੀ ਸੰਤ ਸੀਚੇਵਾਲ ਬਾਈਟ: ਗੁਰਮੀਤ ਸਿੰਘ ਕਾਹਲੋਂ (ਬੀਡੀਪੀਓ) ਬਾਈਟ: ਅਮਰਜੀਤ ਸਿੰਘ (ਸਰਪੰਚ)
0
comment0
Report
KSKamaldeep Singh
Sept 10, 2025 11:17:23
Fazilka, Punjab:
Story 1 ਫਾਜ਼ਿਲਕਾ ਦੇ ਪਿੰਡ ਵੱਲੇ ਸ਼ਾਹ ਉਤਾੜ ਦੇ ਨਜ਼ਦੀਕ ਢਾਣੀ ਖੁਵਾਜਾ ਪੀਰ ਦੇ ਘਰਾਂ ਦੀਆਂ ਕੰਧਾਂ ਹੋਈਆਂ ਢਹਿ ਢੇਰੀ ਘਰਾਂ ਵਿੱਚ ਵੜਿਆ ਪਾਣੀ , ਦੂਜਾ ਪਿੰਡਾਂ ਨਾਲੋਂ ਸੜਕੀ ਸੰਪਰਕ ਹੋਇਆ ਬਿਲਕੁਲ ਠੱਪ ਲੋਕਾਂ ਦਾ ਕਹਿਣਾ ਹੈ ਕੀ ਪਸ਼ੂਆਂ ਦੇ ਚਾਰੇ ਦੀ ਇਸ ਸਮੇਂ ਬਹੁਤ ਜ਼ਰੂਰਤ ਹੈ ਰਾਤ ਨੂੰ ਪਾਣੀ ਵਿੱਚ ਵੱਡੇ ਵੱਡੇ ਸੱਪ ਵੀ ਨਿਕਲਦੇ ਨੇ ਜਿੰਨਾਂ ਕਰਕੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ, ਸ਼ਾਮ ਤੋ ਬਾਅਦ ਕਿਸ਼ਤੀ ਨਹੀ ਮਿਲਦੀ ਜੇਕਰ ਕੋਈ ਐਮਰਜੈਂਸੀ ਪਵੇ ਤਾਂ ਸਵੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ Story 2 ਪਾਣੀ ਦੇ ਉਪਰ ਤੈਰਦਾ ਦਿਖਾਈ ਦਿੱਤਾ ਜ਼ਹਿਰੀਲਾ ਸੱਪ, ਡਾਕਟਰਾਂ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਸੱਪ ਡੰਗ ਜਾਵੇ ਤਾਂ ਉਸਨੂੰ ਜਲਦ ਤੋਂ ਜਲਦ ਸਿਵਲ ਹਸਪਤਾਲ ਭੇਜਿਆ ਜਾਵੇ ਉਥੇ ਹੀ ਉਸਦਾ ਇਲਾਜ ਕੀਤਾ ਜਾ ਸਕਦਾ ਹੈ। ਸਾਡੀਆਂ ਐਂਬੂਲੈਂਸ ਰਾਹਤ ਕਾਰਜਾਂ ਵਾਲੀਆਂ ਜਗ੍ਹਾਂ ਤੇ ਤੈਨਾਤ ਨੇ ਉੱਥੋ ਐਂਬੂਲੈਂਸ ਜ਼ਰੀਏ ਲਿਜਾਣ ਦੀ ਪੂਰੀ ਸੁਵਿਧਾ ਹੈ। Story 3 ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਮੌਜਮ ਪਿੰਡ ਦੇ ਸਕੂਲ ਵਿੱਚ ਬਣਾਏ ਗਏ ਰਾਹਤ ਕੈਂਪ ਬੱਚੇ ਨੇ ਲਿਆ ਜਨਮ ਪਰਿਵਾਰ ਦਾ ਘਰ ਮੁਹਾਰ ਜਮਸ਼ੇਰ ਦੀਆਂ ਢਾਣੀਆਂ ਵਿੱਚ ਸੀ ਜਿੱਥੇ ਕਾਫੀ ਜ਼ਿਆਦਾ ਪਾਣੀ ਹੈ ਇਸ ਲਈ ਪਰਿਵਾਰ ਰਾਹਤ ਕੈਂਪ ਵਿੱਚ ਆ ਕੇ ਰਹਿਣ ਲੱਗ ਪਿਆ ਸੀ ਬੱਚੇ ਦੇ ਜਨਮ ਲੈਣ ਤੋਂ ਬਾਅਦ ਪਾਣੀ ਵੀ ਘਰਾਂ ਵਿਚੋਂ ਉਤਰਨਾ ਸ਼ੁਰੂ ਹੋ ਗਿਆ ਹੈ
2
comment0
Report
BSBHARAT SHARMA
Sept 10, 2025 11:17:15
Amritsar, Punjab:
ਪੂਰੇ ਪੰਜਾਬ ਭਰ ਦੇ ਵਿੱਚ ਆਈ ਹੜ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਚ ਆਉਣ ਵਾਲੇ ਸੰਗਤਾਂ ਤੇ ਵੀ ਪਿਆ ਅਸਰ, ਦੁਕਾਨਦਾਰਾਂ ਅਤੇ ਹੋਟਲ ਦੇ ਕੰਮ ਦੇ ਵਿੱਚ ਆਈ ਭਾਰੀ ਗਿਰਾਵਟ। ਹੋਟਲ ਵਾਲਿਆ ਦੀ ਬੁਕਿੰਗ ਹੋ ਰਹੀ ਕੈਂਸਲ ਦੁਕਾਨਦਾਰਾਂ ਨੇ ਕਿਹਾ ਕਿ 80% ਕੰਮ ਚ ਆਈ ਗਿਰਾਵਟ ਪੂਰੇ ਪੰਜਾਬ ਭਰ ਚਾਏ ਹੜਾਂ ਦੇ ਕਾਰਨ ਜਿੱਥੇ ਹਰ ਇੱਕ ਖੇਤਰ ਦੇ ਵਿੱਚ ਅਸਰ ਪੈ ਰਿਹਾ ਹੈ ਉੱਥੇ ਹੀ ਕਿਸਾਨਾਂ ਦੀ ਲੱਖਾਂ ਏਕੜ ਦੇ ਹਿਸਾਬ ਨਾਲ ਫਸਲਾਂ ਖਰਾਬ ਹੋ ਚੁੱਕੀ ਹੋਈ ਹੈ ਉੱਥੇ ਹੀ ਸ੍ਰੀ ਦਰਬਾਰ ਸਾਹਿਬ ਚ ਆਣ ਵਾਲੀ ਸੰਗਤਾਂ ਤੇ ਵੀ ਇਸਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਸ਼੍ਰੀ ਦਰਬਾਰ ਸਾਹਿਬ ਅਟਾਰੀ ਵਾਘਾ ਬਾਰਡਰ ਅਤੇ ਦੁਰਗਿਆਨਾ ਤੀਰ ਚ ਇੱਕ ਦਿਨ ਤੇ ਲਗਭਗ ਡੇਢ ਲੱਖ ਸੰਗਤਾਂ ਪਹੁੰਚਦੀਆਂ ਸੀ ਪਰ ਹੁਣ, ਪਰ ਹੁਣ ਪੰਜਾਬ ਚ ਆਏ ਹਾੜਾ ਦੇ ਕਾਰਨ ਸੰਗਤਾਂ ਦੀ ਗਿਣਤੀ ਕਾਫੀ ਘੱਟ ਗਈ ਹੈ।, ਹੁਣ ਸੰਗਤਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਰਹਿ ਗਈ ਹੈ।, ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਦੀ ਰੋਣਕ ਵੀ ਘੱਟ ਗਈ ਹੈ। ਅਤੇ ਇਸ ਦਾ ਅਸਰ ਦੁਕਾਨਦਾਰਾਂ ਦੇ ਕੰਮਾਂ ਤੇ ਅਤੇ ਹੋਟਲ ਵਾਲਿਆਂ ਤੇ ਵੀ ਪੈਂਦਾ ਹੋਇਆ ਵਿਖਾਈ ਦੇ ਰਿਹਾ ਹੈ।, ਹੋਟਲ ਵਾਲਿਆ ਨੇ ਕਿਹਾ ਕਿ ਪਹਿਲਾਂ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਖਿਲਾਫ ਜੰਗ ਛਿੜੀ ਸੀ ਤਦ ਵੀ ਉਹਨਾਂ ਨੂੰ ਕਾਫੀ ਨੁਕਸਾਨ ਝੇਲਣਾ ਪਿਆ ਸੀ, ਅਤੇ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਆਏ ਹੜਾਂ ਦੇ ਕਾਰਨ ਉਹਨਾਂ ਦੀ ਕਾਫੀ ਬੁਕਿੰਗ ਕੈਂਸਲ ਹੋ ਰਹੀ ਹੈ, ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਆਏ ਟੂਰਿਸਟ ਵੀ ਅੰਮ੍ਰਿਤਸਰ ਆਉਂਦੇ ਸੀ ਪਰ ਹੁਣ ਹਿਮਾਚਲ ਪ੍ਰਦੇਸ਼ ਦੇ ਵੀ ਹਾਲਾਤ ਚੰਗੇ ਨਹੀਂ ਹਨ ਜਗ੍ਹਾ ਜਗ੍ਹਾ ਤੋਂ ਸੜਕ ਟੁੱਟੀਆਂ ਹੋਈਆਂ ਹਨ ਲੈਂਡ ਸਲਾਈਡ ਹੋਏ ਹਨ, ਜਿਸ ਕਰਕੇ ਹੁਣ ਸੰਗਤਾਂ ਟੋਰਿਸਟ ਅੰਮ੍ਰਿਤਸਰ ਨਹੀਂ ਆ ਰਿਹਾ।, ਉਹਨਾਂ ਨੇ ਕਿਹਾ ਕਿ ਅਗਸਤ ਦੇ ਆਖਿਰ ਅਤੇ ਸਤੰਬਰ ਦੀ ਉਨਾਂ ਦੀ ਕਾਫੀ ਹੋਟਲ ਦੀ ਬੁਕਿੰਗ ਕੈਂਸਲ ਹੋਈਆ ਹਨ। ਦੂਜੇ ਪਾਸੇ ਦੁਕਾਨਦਾਰਾਂ ਨੇ ਕਿਹਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਆਏ ਹੜਾ ਦੇ ਕਾਰਨ ਲੋਕਾਂ ਦੀ ਸ਼ਰਧਾਲੂਆਂ ਦੀ ਅਤੇ ਟੂਰਿਸਟਾਂ ਦੀ ਗਿਣਤੀ ਅੰਮ੍ਰਿਤਸਰ ਦੇ ਵਿੱਚ ਘੱਟ ਗਈ ਹੈ,ਅਤੇ ਜਿਸ ਕਰਕੇ ਉਹਨਾਂ ਵਪਾਰ ਦੇ ਵਿੱਚ 80% ਤੱਕ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ, ਉਹਨ੍ਾਂ ਨੇ ਕਿਹਾ ਕਿ ਆਮ ਦਿਨਾਂ ਨਾਲੋਂ ਵਿਰਾਸਤੀ ਮਾਰਗ ਚ ਰੌਣਕ ਘੱਟ ਵੇਖਣ ਨੂੰ ਮਿਲ ਰਹੀ , ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪੰਜਾਬ ਇੱਕ ਵਾਰ ਫਿਰ ਤੋਂ ਖੜਾ ਹੋਵੇਗਾ ਅਤੇ ਪੰਜਾਬ ਦੇ ਹਾਲਾਤ ਫਿਰ ਤੋਂ ਸੁਖਾਵੇ ਹੋਣਗੇ। ਬਾਈਟ... ਰਾਜੇਸ਼ ਮਨਹਾਸ ਜਨਰਲ ਮੈਨੇਜਰ ਹੋਟਲ ਬਾਈਟ.... ਨਿਤਿਨ ਸਰੀਨ ਦੁਕਾਨਦਾਰ
4
comment0
Report
KDKuldeep Dhaliwal
Sept 10, 2025 11:02:38
Mansa, Punjab:
ਮਾਨਸਾ ਜਿਲਾ ਕਚਿਹਰੀ ਚੋਂ ਮਜਦੂਰਾਂ ਦਾ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਐਂਕਰ : ਮਾਨਸਾ ਜ਼ਿਲ੍ਹੇ ਵਿੱਚ ਮਗਨਰੇਗਾ ਮਜ਼ਦੂਰਾਂ ਦਾ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਜ਼ਾਨਾ ਹੀ ਜਿਲਾ ਕਚਹਿਰੀ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਮਗਨਰੇਗਾ ਵਰਕਰ ਯੂਨੀਅਨ ਨੇ ਕੰਮ ਨਾ ਚੱਲਣ ਦੇ ਰੋਸ ਵਜੋਂ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਮ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ।  ਵੀਓ - ਮਜ਼ਦੂਰਾਂ ਦਾ ਰੋਜ਼ਾਨਾ ਹੀ ਮਗਨਰੇਗਾ ਦਾ ਕੰਮ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਮਾਨਸਾ ਵਿਖੇ ਪ੍ਰਦਰਸ਼ਨ ਜਾਰੀ ਨੇ ਅੱਜ ਮਾਨਸਾ ਵਿੱਚ ਮਗਨਰੇਗਾ ਵਰਕਰ ਯੂਨੀਅਨ ਦੇ ਬੈਨਰ ਹੇਠ ਸੈਂਕੜੇ ਮਜ਼ਦੂਰਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਦੌਰਾਨ ਮਗਨਰੇਗਾ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜ਼ਿਲ੍ਹੇ ਦੇ ਵਿੱਚ ਮਗਨਰੇਗਾ ਦਾ ਕੰਮ ਬਣਦਾ ਜਿਸ ਕਾਰਨ ਮਜ਼ਦੂਰਾਂ ਦੇ ਚੁੱਲੇ ਠੰਡੇ ਹੋ ਚੁੱਕੇ ਨੇ ਅਤੇ ਮਜ਼ਦੂਰ ਮਹਿੰਗਾਈ ਦੀ ਮਾਰ ਕਾਰਨ ਰੋਟੀ ਤੋਂ ਮੁਹਤਾਜ ਹੋ ਗਏ ਨੇ ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਪੰਜਾਬ ਅਤੇ ਕੇਂਦਰ ਸਰਕਾਰ ਉਹਨਾਂ ਦਾ ਰੁਜ਼ਗਾਰ ਖੋਹ ਰਹੀ ਹੈ ਜਦੋਂ ਕਿ 2005 ਦੇ ਐਕਟ ਦੇ ਵਿੱਚ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਭਾਰਤ ਸਰਕਾਰ ਵੱਲੋਂ ਨਰੇਗਾ ਐਕਟ ਬਣਾ ਕੇ ਮਜ਼ਦੂਰਾਂ ਨੂੰ ਫਾਇਦਾ ਦਿੱਤਾ ਗਿਆ ਸੀ ਪਰ ਅੱਜ ਦੀਆਂ ਸਰਕਾਰਾਂ ਮਜ਼ਦੂਰਾਂ ਦੀਆਂ ਦੁਸ਼ਮਣ ਬਣ ਕੇ ਉਹਨਾਂ ਦੇ ਰੁਜ਼ਗਾਰ ਖੋਹ ਰਹੀਆਂ ਨੇ ਉਹਨਾਂ ਕਿਹਾ ਕਿ ਜਲਦ ਹੀ ਮਜ਼ਦੂਰਾਂ ਨੂੰ ਮਨਰੇਗਾ ਦਾ ਕੰਮ ਦਿੱਤਾ ਜਾਵੇ ਅਤੇ ਪੰਜਾਬ ਦੇ ਵਿੱਚ ਹੋਏ ਹੜਾਂ ਅਤੇ ਬਾਰਿਸ਼ ਦੇ ਕਾਰਨ ਮਜ਼ਦੂਰਾਂ ਦੇ ਹੋਏ ਨੁਕਸਾਨ ਦੇ ਲਈ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਮੁਆਵਜ਼ਾ ਦੇਵੇ ਤਾਂ ਕਿ ਉਹ ਆਪਣੇ ਘਰਾਂ ਦੀ ਰਿਪੇਅਰ ਕਰ ਸਕਣ ਅਤੇ ਜਿੰਨਾ ਪਰਿਵਾਰਾਂ ਦੇ ਘਰ ਡਿੱਗੇ ਨੇ ਉਹ ਆਪਣੇ ਨਵੇਂ ਘਰ ਬਣਾ ਸਕਣ ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਸਬੰਧੀ ਅੱਜ ਮਾਨਸਾ ਦੇ ਜਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਉਹਨਾਂ ਕਿਹਾ ਕਿ ਜੇਕਰ ਮਗਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਜਲਦ ਹੀ ਧਿਆਨ ਨਾ ਦਿੱਤਾ ਅਤੇ ਉਨਾਂ ਨੂੰ 200 ਦਿਨ ਦਾ ਰੁਜ਼ਗਾਰ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰਾਂ ਦਾ ਸਰਕਾਰਾਂ ਦੇ ਖਿਲਾਫ ਵੱਡਾ ਅੰਦੋਲਨ ਸ਼ੁਰੂ ਹੋਵੇਗਾ।  ਬਾਈਟ ਜਗਸੀਰ ਸਿੰਘ ਜਿਲਾ ਪ੍ਰਧਾਨ ਬਾਈਟ ਗੁਰਮੀਤ ਕੌਰ ਬਾਈਟ ਨਸੀਬ ਕੌਰ ਬਾਈਟ ਸੁਮਨਦੀਪ ਕੌਰ
0
comment0
Report
ASARVINDER SINGH
Sept 10, 2025 11:02:24
Hamirpur, Himachal Pradesh:
हमीरपुर नगर निगम हमीरपुर के अधिकार क्षेत्र में हो रहे भवन निर्माण के लिए नशे का स्वीकृत होना अनिवार्य है। ऐसे मामले नगर निगम के ध्यान में आए हैं जिनमें बिना नक्शा स्वीकृत निर्माण कार्य किया गया है। इस निर्माण को नगर निगम की तरफ से अवैध घोषित करने के उपरांत पेनल्टी लगाई गई है। वहीं अब तय किया गया है कि बिना नक्शा पास किया कोई भी निर्माण कार्य नहीं किया जाएगा। यदि कोई बिना नक्शा स्वीकृत करवाएं निर्माण कार्य करता है तो फिर इसे अवैध घोषित किया जाएगा तथा नियम अनुसार कार्रवाई की जाएगी। 500 मीटर स्क्वायर में होने वाले निर्माण के लिए रजिस्टर पैनल की स्वीकृति अनिवार्य की गई है। 500 से लेकर 600 मीटर स्क्वायर तक नगर निगम की अनुमति जरूरी है। 600 से अधिक मीटर स्क्वायर के लिए स्वीकृति डायरेक्टर टाउन एंड कंट्री प्लानिंग से मिलेगी तथा उसके बाद फाइनल अप्रूवल नगर निगम हमीरपुर की तरफ से होगी। वही व्यवसायिक भवन निर्माण के लिए 600 मीटर स्क्वायर ताकि अप्रूवल नगर निगम हमीरपुर की तरफ से प्रदान की जाएगी। व्यावसायिक भवन निर्माण के लिए 600 मीटर से अधिक की इन प्रिंसिपल अप्रूवल टाउन एंड कंट्री प्लानिंग की तरफ से मिलेगी तथा फाइनल अप्रूवल नगर निगम हमीरपुर प्रदान करेगा। नगर निगम हमीरपुर के कमिश्नर व एडीसी हमीरपुर अभिषेक गर्ग का कहना है कि नगर निगम के अधिकार क्षेत्र में अवैध निर्माण पर पेनल्टी लगाई गई है। नियमों के तहत ही नगर निगम के अधिकार क्षेत्र में भवन निर्माण किया जा सकता है। नियमों के विरुद्ध भवन निर्माण करने पर उचित कार्रवाई का प्रावधान है। उन्होंने कहा कि नगर निगम हमीरपुर के तहत जिन लोगों ने भी घर या कमर्शियल भवन बिना नक्शे के बनाए होंगे ऐसे सभी भवनों को नगर निगम द्वारा अवैध घोषित किया जाएगा इन्हें केवल पेनल्टी डाली जाएगी बल्कि इनके खिलाफ कानूनी कार्रवाई भी होगी। बाइट अभिषेक गर्ग कमिश्नर नगर निगम हमीरपुर गौरतलब है कि नगर निगम सभी भवनों पर कड़ी नजर रख रहा है जो बिना नक्शे के बनाए जा रहे हैं या बनाए गए हैं इन सबको कानूनी कार्रवाई के दायरे में लाया जाएगा । नगर निगम या पूर्व में नगर परिषद के पास जिन लोगों ने भवनों के निर्माण को लेकर नशे की मंजूरी नहीं करवाई होगी उनके खिलाफ कड़ी कार्रवाई होगी।
0
comment0
Report
RBRohit Bansal
Sept 10, 2025 11:00:24
DMC, Chandigarh:
ਜੀ ਮੀਡੀਆ ਨਾਲ ਗੱਲ ਕਰਦੇ ਹੋਏ ਭਾਵਕ ਹੋਏ ਪੰਜਾਬ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆਂ ਦੀ ਅੱਖਾਂ ਚੋਂ ਵਹੇ ਹੰਜੂ ਮੈਂ ਪੰਜਾਬ ਲਈ ਪ੍ਰੋਟੋਕੋਲ ਤੋੜਿਆ ਪਰ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦਾ ਅਪਮਾਨ ਕੀਤਾ ਸਾਨੂੰ ਮੀਟਿੰਗ ਵਾਲੀ ਜਗ੍ਹਾ ਤੋਂ ਬਿਨਾਂ ਹੋਰ ਕਿਸੇ ਜਗ੍ਹਾ ਤੇ ਵੀ ਜਾਨ ਨਹੀਂ ਦਿੱਤਾ ਗਿਆ ਛੋਟੇ ਤੋਂ ਛੋਟੇ ਅਫਸਰ ਦੇ ਕੋਲ ਮੋਬਾਈਲ ਫੋਨ ਸੀ ਪਰ ਦੋਨੋਂ ਕੈਬਨਟ ਮੰਤਰੀਆਂ ਦੇ ਮੋਬਾਈਲ ਫੋਨ ਫੜ ਕੇ ਰੱਖ ਲਏ ਗਏ ਜਦੋਂ ਕਿ ਬੀਜੇਪੀ ਦੇ ਸਾਰੇ ਲੀਡਰ ਅਤੇ ਸਾਰੇ ਅਫਸਰਾਂ ਦੇ ਜੇਬਾਂ ਵਿੱਚ ਮੋਬਾਇਲ ਸੀ 12 ਹਜਾਰ ਕਰੋੜ ਰੁਪਏ ਸਾਡੇ ਕੋਲ ਪਏ ਨੇ ਪਰ ਸ਼ਰਤਾਂ ਇਨੀਆਂ ਸਖਤ ਨੇ ਕਿ ਉਸ ਨੂੰ ਖਰਚਿਆ ਹੀ ਨਹੀਂ ਜਾ ਸਕਦਾ ਭਾਰਤ ਸਰਕਾਰ ਨੂੰ ਅਸੀਂ ਚਿੱਠੀ ਲਿਖੀ ਸ਼ਰਤਾਂ ਸਾਨ ਕੀਤੀਆਂ ਜਾਣ ਪਰ ਕੋਈ ਵੀ ਸ਼ਰਤਾਂ ਤੇ ਹਾਲੇ ਤਕ ਕੰਮ ਨਹੀਂ ਕੀਤਾ ਗਿਆ TT ਹਰਦੀਪ ਸਿੰਘ ਮੁੰਡੀਆਂ ਕੈਬਨਟ ਮੰਤਰੀ ਪੰਜਾਬ
0
comment0
Report
HSHitesh Sharma
Sept 10, 2025 10:50:23
Amloh, Punjab:
Amloh ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਨੇੜੇ ਪਿੰਡ ਜੱਸੜਾ ਵਿੱਚ ਕਾਰ ਪਾਰਕਿੰਗ ਨੂੰ ਲੈਕੇ ਕੇ ਹੋਏ ਝਗੜੇ ਦੌਰਾਨ ਗੋਲੀ ਚੱਲਣ ਅਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਕਾਰਵਾਹੀ ਕਰਦੇ ਹੋਏ ਪੁਲਿਸ ਨੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, Byte :- ਜਖ਼ਮੀ ਗੁਰਚਰਨ ਸਿੰਘ ਅਤੇ ਉਸਦੇ ਪਰਿਵਾਰਿਕ ਮੈਬਰਾਂ Byte :- ਜਸਪਾਲ ਸਿੰਘ ( ਸਹਾਇਕ ਥਾਣੇਦਾਰ )
0
comment0
Report
MSManish Shanker
Sept 10, 2025 10:32:57
Sahibzada Ajit Singh Nagar, Punjab:
Manish Shanker Mohali ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕੀਤੇ ਜਾ ਰਹੇ ਭਰਿਸ਼ਟਾਚਾਰ ਵਿਰੁੱਧ ਅਵਤਾਰ ਸਿੰਘ ਨਗਲਾ ਮੋਹਾਲੀ ਦੀ ਏਅਰਪੋਰਟ ਰੋਡ ਤੇ ਪਾਣੀ ਵਾਲੀ ਟੈਂਕੀ ਉਪਰ ਚੜੇ ਸਨ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਜਿਸ ਤਰਾਂ ਇਹ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਅਵਤਾਰ ਸਿੰਘ ਨਗਲਾ ਨੂੰ ਸਮਝਾ ਕੇ ਪਾਣੀ ਵਾਲੀ ਟੈਂਕੀ ਤੋਂ ਨੀਚੇ ਉਤਾਰ ਲਿਆ ਗਿਆ ਹੈ। Shorts
0
comment0
Report
DVDEVENDER VERMA
Sept 10, 2025 10:30:36
Nahan, Himachal Pradesh:
लोकेशन नाहन कोलर गांव आदर्श सौर गांव के लिए चयनित.. प्रधानमंत्री सूर्य घर मुफ्त बिजली योजना के तहत लगाए गए सौर पैनल, 33 ग्रिड कनेक्टेड रूफ टॉप सोलर पावर प्लांट किए गए इंस्टॉल, जिला में 27 पंचायतें की गई थी योजना के तहत चयनित, जिला में सौर पैनल के मुताबिक 203 KV बिजली की जा रही उत्पन्न, एंकर- प्रधानमंत्री सूर्य घर मुक्त बिजली योजना के तहत नाहन विधानसभा क्षेत्र का कोलर गांव आदर्श सौर गांव के लिए चयनित किया गया है। योजना के तहत जिला सिरमौर की 27 पंचायतों का चयन किया गया था जिसमें सोलर पैनल लगाने की विभाग की योजना थी। एंकर- मीडिया से बात करते हुए हिम्ऊर्जा परियोजना के वरिष्ठ परियोजना अधिकारी ओमप्रकाश ने बताया कि केंद्र सरकार द्वारा प्रधानमंत्री सूर्य घर मुफ्त बिजली योजना देशभर में शुरू की गई है जिसमें अनुदान पर लोगों को सौर ऊर्जा लगाने के लिए प्रेरित किया जा रहा है। इसी कड़ी में  ग्राम पंचायत कोलर के ग्राम कोलर को प्रधानमंत्री सूर्य घर मुफ्त बिजली योजना के तहत आदर्श सौर गांव चयनित किया गया है।  उन्होंने बताया कि कोलर में सबसे अधिक सोलर पावर संबंधित कार्य हुआ है, जिसमें 61 लाख 5 हजार पांच सौ पच्चास रुपये की लागत से  33 ग्रिड कनेक्टेड रूफ टॉप सोलर पावर प्लांट लगाए गए है । उन्होंने बताया कि बताया कि आदर्श सौर ग्राम को इस योजना के तहत सोलर पावर प्लांट संबधित गतिविधियों को बढ़ावा देने के लिए एक करोड़ रूपये की राशि मिलेगी।  बाईट- ओम प्रकाश वरिष्ठ परियोजना अधिकारी हिम ऊर्जा वीओ2- उन्होंने बताया कि योजना के मुताबिक 5000 से अधिक जनसंख्या वाले गांवों को इसमें शामिल किया जाना था। परंतु भौगोलिक स्थिति को देखते हुए सिरमौर  में 2000 से अधिक जनसंख्या वाले 27 गांव चयनित किए गए थे  जिसमें योजना के तहत 6 माह के भीतर यह सौर पैनल लगाने की प्रतियोगिता रखी गई थी। जिसमें कोलर गांव में सबसे अधिक पैनल लगाकर पहला स्थान प्राप्त किया है। ओम प्रकाश ने बताया कि सिरमौर जिला में 27 पंचायतों का प्रधानमंत्री सूर्य घर योजना के तहत चयन किया गया था।  इन पंचायतों में 203 किलोवाट विद्युत उत्पादन किया जा रहा है। उन्होंने लोगों से इस योजना का लाभ उठाने की भी अपील की है।                                                      बाईट- ओम प्रकाश वरिष्ठ परियोजना अधिकारी हिम ऊर्जा
0
comment0
Report
DVDEVENDER VERMA
Sept 10, 2025 10:19:44
Nahan, Himachal Pradesh:
लोकेशन : नाहन टैक्सी संचालकों ने नाहन में टैक्सी स्टैंड बनाने की उठाई मांग, लंबे समय से चल रही टैक्सी स्टैंड की मांग नहीं हो पा रही पूरी, वाहन पार्क करने के लिए नहीं उचित स्थान, जिला उपायुक्त प्रियंका वर्मा से की मुलाकात, टैक्सियों में इस्तेमाल हो रहे निजी वाहन: टैक्सी चालक एंकर: सिरमौर जिला टैक्सी मैक्सी ऑपरेटर सोसाइटी ने नाहन में टैक्सी स्टैंड बनाने की मांग उठाई है। जिला मुख्यालय नाहन में टैक्सी स्टैंड ना होने के चलते टैक्सी ऑपरेटर को परेशानियों का सामना करना पड़ रहा है समस्या को लेकर आज सोसाइटी के पदाधिकारीयों ने जिला उपायुक्त प्रियंका वर्मा से मुलाकात की। वीओ 1 मीडिया से बात करते हुए सोसाइटी के अध्यक्ष आकर्षण शर्मा ने बताया कि नाहन में टैक्सी स्टैंड ना होने के चलते उन्हें परेशानियों का सामना करना पड़ रहा है वहीं दूसरी तरफ शहर में वाहनों की भी संख्या लगातार बढ़ रही है उन्होंने कहा कि जिला प्रशासन से नाहन शहर से 2 किलोमीटर दूर NH 07 पर दो सड़का के समीप टैक्सी स्टैंड बनाने की मांग उठाई जा रही है ताकि सभी टैक्सी चालक वाहन अपने वाहनों को पार्क कर सके। वही टैक्सी वाहन चालकों का यह भी कहना है कि नाहन शहर मे बड़ी संख्या में निजी वाहनों का इस्तेमाल टैक्सियों के लिए किया जा रहा है जिसका नुकसान पंजीकृत टैक्सी ऑपरेटर को उठाना पड़ रहा है। उन्होंने कहा कि पंजीकृत टैक्सी ऑपरेटर सरकार को कई तरह के शुल्क अदा करते हैं उसके बावजूद उनके रोजगार पर सीधा असर पड़ रहा है क्योंकि निजी वाहन चालक नियमों को दरकिनार कर वाहनों को लाने ले जाने का काम कर रहे है। बाईट: आकर्षण शर्मा : अध्यक्ष टैक्सी मैक्सी ऑपरेटर सोसाइटी
6
comment0
Report
Advertisement
Back to top