Back
ਪਿੰਡਾਂ 'ਚ ਆਮ ਆਦਮੀ ਪਾਰਟੀ ਦੇ ਵਿਰੋਧ 'ਚ ਲੋਕਾਂ ਦਾ ਵੱਡਾ ਪ੍ਰਦਰਸ਼ਨ!
RBRajneesh Bansal
Jul 28, 2025 05:33:06
Jagraon, Punjab
ਐਂਕਰ --- ਜਗਰਾਓਂ ਦੇ ਪਿੰਡ ਅਲੀਗੜ,ਮਾਲਕੀ,ਪੋਨਾ ਤੇ ਅਗਵਾੜ ਗੁੱਜਰਾਂ ਦੇ ਲੋਕਾਂ ਨੇ ਪਿੰਡਾਂ ਦੀਆਂ ਹੱਦਾਂ ਤੇ ਬੀਤੀ ਸ਼ਾਮ ਲੈਂਡ ਪੁਲਿੰਗ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦਾ ਪਿੰਡ ਵਿੱਚ ਨਾ ਵੜਨ ਦੇ ਬੋਰਡ ਲਗਾ ਦਿੱਤੇ ਗਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਲੋਕਾਂ ਨੇ ਪਾੜ ਵੀ ਦਿੱਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਜਿਥੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ,ਉਥੇ ਹੀ ਕਿਹਾਕਿ ਉਹ ਆਪਣੇ ਖੂਨ ਦਾ ਕਤਰਾ ਕਤਰਾ ਵਹਾ ਦੇਣਗੇ, ਪਰ ਆਪਣੀ ਜਮੀਨ ਦਾ ਇਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ।
ਇਸ ਮੌਕੇ ਇੱਕਠੇ ਹੋਏ ਲੋਕਾਂ ਨੇ ਕਿਹਾਕਿ ਓਨਾ ਨੇ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿਚ ਚਾਰੇ ਪਿੰਡਾ ਦੀਆਂ ਹੱਦਾਂ ਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪਿੰਡ ਵਿਚ ਨਾ ਵੜਨ ਦੇ ਬੋਰਡ ਲਗਾਏ ਸਨ, ਜਿੰਨਾ ਨੂੰ ਬੀਤੀ ਰਾਤ ਬੇਸ਼ੱਕ ਕਿਸੇ ਅਣਪਛਾਤੇ ਲੋਕਾਂ ਵਲੋਂ ਪਾੜ ਦਿੱਤਾ ਗਿਆ ਹੈ। ਪਰ ਉਹ ਹੁਣ ਉਸ ਤੋਂ ਵੀ ਵੱਡੇ ਬੋਰਡ ਜਿਆਦਾ ਗਿਣਤੀ ਵਿਚ ਲਗਾਉਣਗੇ ਤੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਉਹ ਉਸ ਸਮੇਂ ਤੱਕ ਕਰਦੇ ਰਹਿਣਗੇ,ਜਦੋਂ ਤੱਕ ਸਰਕਾਰ ਇਹ ਨੀਤੀ ਰੱਦ ਨਹੀ ਕਰ ਦਿੰਦੀ।
ਬਾਈਟ -- ਵੱਖ ਵੱਖ ਲੋਕ
ਜਗਰਾਉਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowJul 28, 2025 11:21:00Khanna, Punjab:
जिनके अभी शव मिले और जो अब 2 लापता हैं, चारों फोटो अटैच हैं
जगेड़ा हादसा - नहर में डूबने वालों की संख्या 8 हो गई है। अभी अभी गोताखोरों ने 2 शव और बरामद कर लिए हैं। इनमें 2 साल की अर्शदीप कौर तथा 23 साल की महिंदर कौर शामिल हैं। इन दोनों के शव हादसास्थल से थोड़ी दूरी पर ही मिले। जिसे लेकर रेस्क्यू पर भी सवाल उठे हैं। वहीं अब 65 वर्षीय केसर सिंह और 35 वर्षीय गुरप्रीत सिंह लापता हैं। उनकी तलाश की जा रही है
4
Report
SNSUNIL NAGPAL
FollowJul 28, 2025 11:16:03Fazilka, Punjab:
ਬੀਤੇ ਦਿਨੀਂ ਅਬੋਹਰ ਦੇ ਕਨਵੈਂਟ ਐਵਨਿਊ ਵਿਖੇ ਇਕ ਪਰਿਵਾਰ ਨੂੰ ਬੰਦੀ ਬਣਾ ਕੇ ਘਰ ਵਿੱਚੋਂ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕਰਨ ਵਾਲੇ ਆਰੋਪੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪਰਿਵਾਰ ਦੇ ਮੁਤਾਬਿਕ ਕਰੀਬ 20 ਤੋਲੇ ਸੋਨਾ, ਚਾਂਦੀ ਅਤੇ 4 ਲੱਖ ਨਗਦੀ ਚੋਰੀ ਕਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਅਤੇ ਪਰਿਵਾਰ ਦੇ ਲੋਕਾਂ ਨੂੰ ਕਮਰਿਆਂ ਨੂੰ ਆਪਸ ਚ ਚੁੰਨੀਆਂ ਨਾਲ ਬੰਨ ਬੰਦੀ ਬਣਾ ਦਿੱਤਾ ਗਿਆ ਸੀ । ਜਿਸ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ । ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੱਲ ਆਰੋਪੀ ਨੂੰ ਗਿਰਫਤਾਰ ਕੀਤਾ ਗਿਆ । ਜਿਸ ਨੂੰ ਅੱਜ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਕਿਉਂਕਿ ਆਰੋਪੀ ਕਿਸੇ ਗੱਲ ਤੇ ਨਹੀਂ ਆ ਰਿਹਾ । ਸੱਚ ਨਹੀਂ ਬੋਲ ਰਿਹਾ, ਪੁਲਿਸ ਨੂੰ ਝੂਠ ਬੋਲ ਰਿਹਾ । ਜਿਸਨੂੰ ਪੁਲਿਸ ਰਿਮਾਂਡ ਤੇ ਲੈ ਕੇ ਸੱਚ ਬੁਲਵਾਇਆ ਜਾਵੇਗਾ । ਤੇ ਚੋਰੀ ਕੀਤਾ ਸਮਾਨ ਬਰਾਮਦ ਕਰਵਾਇਆ ਜਾਏਗਾ ।
1
Report
MJManoj Joshi
FollowJul 28, 2025 11:06:22DMC, Chandigarh:
अमृतपाल को लेकर जो अजनाला मामले में सप्लीमेंट्री चालान पेश किया गया है उसमें अमृतपाल के साथियों की ओर से ऐसे बयान दर्ज करवाए गए हैं जो अमृतपाल की मुसीबतें बढ़ा सकते हैं।
गवाह: भगवंत संह उफ प्रधानमंत्री बाजेके
“हमने कई बार देखा क अमृतपाल संह नशा करता था। जब भी हम उसके पास बैठते, वह कई बार
नशे या ट्रामाडोल जैसी गो लयाँ लेता हुआ दखाई देता था।”
⸻
गवाह: बसंत संह दौलतपुरा
“काला मेहर गुरुद्वारे में जहाँ हम नशा मुक्ति अ भयान चला रहे थे, वास्तव में अमृतपाल संह खुद
नशे का आदी था। इस वरोधाभास को देखकर मैंने उससे दूरी बना ली।”
⸻
गवाह: हरजीत संह उफ चाचा
“अमृतपाल संह जेल में भी ट्रामाडोल की मांग करता था। वह कहता था क बना इस गोली के वह सो
नहीं सकता।”
⸻
गवाह: गु रंदरपाल संह ओजला
“नशा छूड़ाने के नाम पर जो कैंप लगाए जाते थे, उनका उद्देश्य के वल युवाओं को अपनी वचारधारा
की ओर खींचना था। हकीकत में उनका खुद का जीवन नशे से भरा हुआ था।”
⸻
नशे की आड़ में भ्रम फैलाना
“हमने जो ‘वा रस पंजाब दे’ संगठन बनाया है, आप अ धक से अ धक लोगों को अपने पीछे लगाओ
क्यों क इस समय पंजाब में नशे का मुद्दा बहुत संवेदनशील बन चुका है।”
⸻
गुरुद्वारे में झूठे डी -ए डक्शन अ भयान की साज़िश
“हम लोगों से कहते थे क हमारे गुरुद्वारे में नशा छ ु ड़ाने की सेवा चल रही है, ले कन वास्तव में हमारा
उद्देश्य लोगों को अपनी वचारधारा में शा मल करना और अपने नारे फैलाना था।”
यह एक सोची-समझी धोखाधड़ी थी, िजसमें धा म क स्थल का भी दुरुपयोग कया गया।
⸻
मुख्य बंदु :
• अमृतपाल संह और उसक े सहयो गयों पर नशा करने और ट्रामाडोल जैसी नशीली दवाओं क े सेवन क े आरोप हैं।
• वे नशा मुिक्त क े नाम पर युवाओं को गुमराह करते थे और उन्हें कट्टरपंथी वचारधारा की
ओर ले जाते थे।
• यह भी सामने आया क जेल में रहते हुए भी अमृतपाल ट्रामाडोल लेने का आदी था।
• कई पूव सा थयों ने इस बात की पुिष्ट की क नशा मुिक्त अ भयान सफ एक बहाना था।
• यह पूरी योजना युवाओं को मान सक रूप से
1
Report
DSDharmindr Singh
FollowJul 28, 2025 11:04:46Khanna, Punjab:
नहर में डूबकर मरने वालों के नाम
कृष्णा कौर (60) पत्नी केसर सिंह
जरनैल सिंह (55) पुत्र बुध राम
मनजीत कौर (58) पत्नी कर्मजीत सिंह
सुखमन (उम्र डेढ़ साल) पुत्र गुरप्रीत सिंह
आकाशदीप सिंह (उम्र 8 साल) पुत्र जसविंदर सिंह
कमलजीत कौर (उम्र 25 साल) पत्नी जसविंदर सिंह
महिंदर कौर (उम्र 23 साल) पुत्री टहल सिंह
अर्शदीप कौर (उम्र 4 साल) पुत्री जसविंदर सिंह
लापता लोग
केसर सिंह (70) पुत्र भान सिंह
गुरप्रीत सिंह (35) पुत्र लाभ सिंह
नहर से निकाल बचाए गए लोग (कुल 19, इनमें 10 पुरुष, 8 महिलाएं, 1 बच्चा)
गुरविंदर सिंह (28) पुत्र कर्मजीत सिंह (ड्राइवर)
रंजीत कौर (65) पत्नी प्रकाश सिंह
मनवीर सिंह (13) पुत्र चमन लाल
कुलविंदर सिंह (30) पुत्र लाभ सिंह
मनिंदर सिंह (19) पुत्र जागर सिंह
छिंदर सिंह (45) पुत्र जगन सिंह
काका सिंह (65) पुत्र मदन सिंह
जसविंदर सिंह (35) पुत्र चमकौर सिंह
सरबजीत कौर (55) पत्नी जरनैल सिंह
सन्नी सिंह (22) पुत्र टहल सिंह
संदीप कौर (27) पुत्री गुरबचन सिंह
भाग सिंह (50) पुत्र प्यारा सिंह
बिंदर कौर (46) पत्नी भाग सिंह
कमलजीत उर्फ पूजा (22) पुत्री भाग सिंह
सरबजीत कौर (26) पत्नी गुरप्रीत सिंह
जसवीर कौर (55) पत्नी हरदीप सिंह
चरणजीत कौर (50) पत्नी गोरखा सिंह
जश्न सिंह (19) पुत्र जागर सिंह
जगवीर सिंह नाता प्रकाश सिंह निवासी खेड़ा (लुधियाना)
1
Report
RMRakesh Malhi
FollowJul 28, 2025 11:03:22Una, Himachal Pradesh:
Slug:पूर्व मंत्री वरिंदर कवर बोलें दिल्ली प्रवास पर हमने भाजपा सांसद अनुराग के पास उठाया सेंट्रल स्कूल भवन निर्माण, इंडोर स्टेडिलियम निर्माण एवं लाठियानी को पर्यटक नगरी बनाने का मामला,पूर्व मंत्री बोले,सांसद अनुराग ठाकुर ने तत्काल विभागों से संपर्क करके सभी विकासात्मक कार्यों को पूरा करने के दिए आदेश, प्रेस कॉन्फ्रेंस कर दीं अहम् जानकारी
V/01: भाजपा के वरिष्ठ नेता पूर्व मंत्री और राष्ट्रीय बॉलीबॉल फेडरेशन के राष्ट्रीय अध्यक्ष वीरेंद्र कंवर ने कहा कि अपने दिल्ली प्रवास के दौरान लाठियानी और कुटलैहड़ क्षेत्र की लंबित विकास योजनाओं को लेकर भाजपा सांसद अनुराग सिंह ठाकुर से वार्ता की, उन्होंने जल्द समाधान का भरोसा दिलाया। बंगाणा में मीडिया से बातचीत करते हुए वीरेंद्र कंवर ने साफ कहा कि अढ़ाई वर्षों से जो योजनाएं अधर में लटकी हुई हैं, उन्हें पूरा करवाने के लिए उन्होंने पूर्व केंद्रीय मंत्री और हमीरपुर से सांसद अनुराग सिंह ठाकुर से विस्तारपूर्वक चर्चा की है। कंवर ने बताया कि कुटलैहड़ की हटली पंचायत में ₹55 करोड़ की लागत से बन रहे केंद्रीय विद्यालय भवन का कार्य 80 प्रतिशत तक पूरा हो चुका है, लेकिन पिछले अढ़ाई वर्षों में इस परियोजना पर कोई प्रगति नहीं हुई है। इसको लेकर उन्होंने अनुराग ठाकुर से विशेष आग्रह किया है कि कार्य को जल्द से जल्द पूरा करवाया जाए, जिससे विद्यार्थियों को बेहतर शैक्षणिक सुविधा मिल सके। कंवर ने कहा कि सांसद अनुराग सिंह ठाकुर द्वारा 2020 में अटल बिहारी वाजपेयी डिग्री कॉलेज में ₹6 करोड़ से शुरू हुए इनडोर स्टेडियम निर्माण का मुद्दा भी उठाया, जो अब तक अधर में लटका हुआ है। वीरेंद्र कंवर ने कहा कि खेल सुविधाओं के विकास के लिए यह स्टेडियम अत्यंत जरूरी है और इसके लिए भी अनुराग ठाकुर को आवश्यक कदम उठाने को कहा गया है। कंवर ने कहा कि लाठियानी मंदली पुल के निर्माण से लाठियानी बाजार को खतरा था, क्योंकि वह संपर्क मार्ग से कट रहा था। इसे देखते हुए उन्होंने अनुरोध किया कि लाठियानी घाट से होकर जाने वाली पुरानी सड़क को डबल लाइन किया जाए, ताकि बाजार को फिर से जोड़ा जा सके। अनुराग ठाकुर ने इस पर तत्काल विभागीय अधिकारियों को दिशा-निर्देश देने की बात कही। उन्होंने कहा कि लाठियानी के बंजाल में ₹2.5 करोड़ की लागत से ईको पार्क का निर्माण प्रस्तावित था, जिसके लिए उन्होंने भूमि पूजन करवा कर धन भी उपलब्ध करवा दिया था, लेकिन दुखद है कि अब तक कार्य आरंभ ही नहीं हो पाया है। इस मौके पर मास्टर रमेश शर्मा,राजेंद्र रिंकू,राकेश शर्मा मौजूद रहे। भाजपा नेता वीरेंद्र कंवर ने कहा कि भाजपा सरकार ने लाठियानी को पर्यटक नगरी के रूप में विकसित करने के लिए कई योजनाएं बनाई थीं। इसके तहत एक 'हॉट' की भी स्थापना की गई थी, लेकिन वर्तमान सरकार ने न तो इसे आगे बढ़ाया और न ही इसका रखरखाव किया गया। वहीं, अंदरौली क्षेत्र को पर्यटन के लिहाज से विकसित करने के लिए ₹16 करोड़ की राशि मंजूर करवाई गई थी, लेकिन इस पर भी कोई कार्य आगे नहीं बढ़ा ह
कैबिनेट मंत्री जगत सिंह नेगी द्वारा दिए गए बयानों पर पलटवार करते हुए वीरेंद्र कंवर ने कहा कि जैसा बीजोगे, वैसा ही काटोगे। उन्होंने कहा कि मंत्री के बयानों से सराज की जनता में भारी आक्रोश है। उन्होंने अपनी पुरानी घटना को याद करते हुए बताया कि 14 अगस्त 2022 को जब वे किन्नौर में झंडा फहराने जा रहे थे, तब उन्हें भी वहां काले झंडे दिखाए गए थे। "इससे राष्ट्रध्वज का अपमान नहीं होता, बल्कि यह लोकतंत्र में जनता की अभिव्यक्ति है। उन्होंने कहा कि राज्य सरकार द्वारा एफआईआर दर्ज करने की सरकार की कार्रवाई को गलत ठहराते हुए कंवर ने कहा कि सराज की जनता के विरोध पर जिस तरह की कठोर कार्रवाई की गई है, वह लोकतांत्रिक मूल्यों के विरुद्ध है। उन्होंने कहा कि भाजपा इस दमनात्मक कार्रवाई का कड़ा विरोध करती है।
Byte:वरिंदर कँवर पूर्व विधायक
Feed File:2807ZP_UNA_VARINDER_R 1&2&3
Feed Sent BY 2C
Feed File:2807ZP_UNA_VARINDER_R 1--3
Assign BY:Assignment Desk
3
Report
SNSUNIL NAGPAL
FollowJul 28, 2025 10:49:20Fazilka, Punjab:
ਫਾਜ਼ਿਲਕਾ ਦੇ ਆਦਰਸ਼ ਨਗਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਸਾਵਣ ਮਹੀਨੇ ਦੇ ਚਲਦਿਆਂ ਮਾਤਾ ਚੰਚਲ ਦੇਵੀ ਚਿੰਤਪੁਰਨੀ ਮੰਦਰ ਵਿਖੇ ਲੱਗੇ ਸਾਵਣ ਦੇ ਮੇਲੇ ਮੌਕੇ ਝੰਡਾ ਯਾਤਰਾ ਕੱਢੀ ਗਈ। ਸ਼ਹਿਰ ਚ ਕੱਢੀ ਇਸ ਇਸ ਝੰਡਾ ਯਾਤਰਾ ਦੀ ਅਗਵਾਈ ਫਾਜ਼ਿਲਕਾ ਦੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਵੱਲੋਂ ਕੀਤੀ ਗਈ । ਹਾਲਾਂਕਿ ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਪਾਰਸ਼ਦ ਵੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ । ਇਸ ਮੌਕੇ ਪੁੱਜੇ ਪਾਰਸ਼ਦ ਸੁਰਿੰਦਰ ਕਾਲੜਾ ਨੇ ਕਿਹਾ ਕਿ 26 ਸਾਲ ਪਹਿਲਾਂ ਚਿੰਤਪੁਰਨੀ ਮੰਦਿਰ ਹਿਮਾਚਲ ਤੋਂ ਫਾਜ਼ਿਲਕਾ ਦੇ ਚੰਚਲ ਮਾਤਾ ਚਿੰਤਪੁਰਨੀ ਮੰਦਿਰ ਵਿਚ ਅਖੰਡ ਜੋਤ ਲਿਆਂਦੀ ਗਈ ਸੀ । ਜੌ ਇਕ ਹਫਤੇ ਲਈ ਲਿਆਂਦੀ ਗਈ ਸੀ । ਪਰ ਲੋਕਾਂ ਦੀ ਸ਼ਰਧਾ ਨੂੰ ਦੇਖਦੇ ਹੋਏ ਅੱਜ 26 ਵਰ੍ਹਿਆਂ ਤੋਂ ਹਰ ਸਾਲ ਸਾਵਣ ਦਾ ਮੇਲਾ ਲਾਇਆ ਜਾ ਰਿਹਾ ਹੈ ।
4
Report
TBTarsem Bhardwaj
FollowJul 28, 2025 10:34:58Ludhiana, Punjab:
ਲੁਧਿਆਣਾ ਦੇ ਡਾਬਾ ਇਲਾਕੇ ਵਿੱਚ ਘਰ ਤੋਂ ਗੋਲਗੱਪੇ ਖਾਣ ਗਏ ਨੌਜਵਾਨ ਦੀ ਮਿਲੀ ਲਾਸ਼ ਕੁਝ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਹਮਣੇ ਆਇਆ ਮੋਟਰਸਾਈਕਲ ਤੇ ਦੋ ਨੌਜਵਾਨ ਪ੍ਰਦੀਪ ਤਿਵਾੜੀ ਦੀ ਲਾਸ਼ ਬਾਪੂ ਮਾਰਕੀਟ ਵਿੱਚ ਸੁੱਟ ਕੇ ਜਾ ਰਹੇ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਲੁਧਿਆਣਾ ਦੇ ਡਾਬਾ ਇਲਾਕੇ ਦਾ ਰਹਿਣ ਵਾਲਾ ਪ੍ਰਦੀਪ ਤਿਵਾੜੀ ਨਾਮ ਦਾ ਵਿਅਕਤੀ ਐਤਵਾਰ ਨੂੰ ਆਪਣੇ ਪਿਤਾ ਤੋਂ ਪੈਸੇ ਲੈ ਕੇ ਗੋਲ ਗੱਪੇ ਖਾਣ ਲਈ ਗਿਆ ਪਰ ਦੇਰ ਰਾਤ ਤੱਕ ਉਹ ਘਰ ਵਾਪਸ ਨਹੀਂ ਆਇਆ ਪਰਿਵਾਰ ਵਾਲੇ ਉਸ ਨੂੰ ਲੱਭਦੇ ਰਹੇ ਪਰ ਦੇ ਰਾਤ ਉਹਨਾਂ ਨੂੰ ਪੁਲਿਸ ਵਾਲਿਆਂ ਦਾ ਫੋਨ ਆਇਆ ਕੀ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਪਰਿਵਾਰ ਵਾਲੇ ਪੁਲਿਸ ਥਾਣੇ ਪਹੁੰਚੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪੁਲਿਸ ਨੇ ਮੋਟਰਸਾਈਕਲ ਦੇ ਨੰਬਰ ਤੋਂ ਫੋਨ ਨੰਬਰ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਫੋਨ ਕੀਤਾ ਲੜਕੇ ਦੇ ਕੀਤੇ ਵੀ ਕੋਈ ਸੱਟ ਨਹੀਂ ਲੱਗੀ ਸੀ ਸਿਰਫ ਇੱਕ ਪੈਰ ਦਾ ਅੰਗੂਠਾ ਇਸ ਤਰਾਂ ਸੀ ਜਿਸ ਤਰਾਂ ਨਾਲ ਧਰਤੀ ਨਾਲ ਰਗੜਿਆ ਹੋਵੇ ਤੇ ਪਰਿਵਾਰ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਨਾਲ ਕਾਫੀ ਸਮੇਂ ਦੇ ਵਿੱਚ ਹੋਣਾ ਚੱਲ ਰਿਹਾ ਸੀ। ਉਸ ਦੀ ਪਤਨੀ ਅਲੱਗ ਰਹਿ ਰਹੇ ਸੀ ਪਿਤਾ ਨੇ ਆਰੋਪ ਲਗਾਇਆ ਕੀ ਉਹਨਾਂ ਨੂੰ ਉਸ ਦੀ ਪਤਨੀ ਤੇ ਹੀ ਸ਼ੱਕ ਹੈ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਕੁਝ ਸੀਸੀਟੀਵੀ ਤਸਵੀਰਾਂ ਦਿਖਾਈਆਂ ਨੇ ਜਿਸ ਵਿੱਚ ਮੋਟਰਸਾਈਕਲ ਤੇ ਦੋ ਲੜਕੇ ਉਹਨਾਂ ਦੇ ਬੇਟੇ ਦੀ ਲਾਸ਼ ਨੂੰ ਸੁੱਟ ਕੇ ਜਾ ਰਹੇ ਆ ਇਸ ਘਟਨਾ ਦੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ। ਮ੍ਰਿਤਕ ਪ੍ਰਦੀਪ ਤਿਵਾੜੀ ਦਾ ਮੌਕੇ ਤੋਂ ਮੋਬਾਈਲ ਵੀ ਨਹੀਂ ਮਿਲਿਆ ਪੁਲਿਸ ਨੇ ਦੱਸਿਆ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਤੇ ਸੀਸੀਟੀਵੀ ਦੀ ਫੁਟੇਜ ਲਈ ਜਾ ਰਹੀ ਹੈ। ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕੁਝ ਸੀਸੀਟੀਵੀ ਲਈ ਹੈ ਜਿਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪਰਿਵਾਰ ਵਾਲਿਆਂ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ।
Byte ਮ੍ਰਿਤਕ ਦਾ ਪਿਤਾ
Byte ਮ੍ਰਿਤਕ ਦਾ ਭਰਾ
Byte police
9
Report
KBKulbir Beera
FollowJul 28, 2025 10:17:50Bathinda, Punjab:
ਬਠਿੰਡਾ ਪੁਲਿਸ ਨੇ ਕਾਸੋ ਆਪਰੇਸ਼ਨ ਦੌਰਾਨ ਰੇਲਵੇ ਸਟੇਸ਼ਨ ਬਠਿੰਡਾ ਤੇ ਕੀਤੀ ਚੈਕਿੰਗ...
15 ਅਗਸਤ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਵੱਲੋਂ ਡੀਐੱਸਪੀ ਸਿਟੀ ਵਨ ਸੰਦੀਪ ਸਿੰਘ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਬਠਿੰਡਾ ਤੇ ਆਪਰੇਸ਼ਨ ਕਾਸੋ ਤਹਿਤ ਚਲਾਇਆ ਗਿਆ ਸਰਚ ਅਭਿਆਨ
ਇਸ ਦੌਰਾਨ ਮੁਸਾਫਰਾਂ ਦੇ ਸਮਾਨ ਦੀ ਕੀਤੀ ਗਈ ਚੈਕਿੰਗ
ਇਸ ਓਪਰੇਸ਼ਨ ਦੌਰਾਨ ਡੋਗ ਸਕਾਡ ਦੀਆਂ ਟੀਮਾਂ ਵੀ ਰਹੀਆਂ ਮੌਜੂਦ
ਇਸ ਦੌਰਾਨ ਡੀਐੱਸਪੀ ਸਿਟੀ ਵਨ ਸੰਦੀਪ ਸਿੰਘ ਭਾਟੀ ਨੇ ਕਿਹਾ ਕਿ ਆਪਰੇਸ਼ਨ ਕਾਸੋ ਤਹਿਤ ਰੇਲਵੇ ਸਟੇਸ਼ਨ ਬਠਿੰਡਾ ਅਤੇ ਬਠਿੰਡਾ ਦੇ ਵੱਖ ਵੱਖ ਏਰੀਏ ਵਿੱਚ ਇਹ ਚੈਕਿੰਗ ਕੀਤੀ ਜਾ ਰਹੀ ਹੈ
ਉਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਵੀ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ
ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ
ਉਹਨਾ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਤੇ ਬਠਿੰਡਾ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ
ਉਹਨਾ ਨੇ ਕਿਹਾ ਕਿ ਇਹ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ
ਬਾਈਟ :- ਸੰਦੀਪ ਸਿੰਘ ਭਾਟੀ ਡੀਐਸਐੱਸਸਿਟੀ ਵਨ ਬਠਿੰਡਾ
9
Report
KCKhem Chand
FollowJul 28, 2025 10:05:24Kot Kapura, Punjab:
ਕੋਟਕਪੂਰਾ ਦੇ ਜੈਤੋ ਰੋਡ ਤੇ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਇਲਾਕੇ ਦੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੇ ਦਿੱਤਾ ਧਰਨਾ
ਕੋਟਕਪੂਰਾ ਦੇ ਜੈਤੋ ਰੋਡ ਤੇ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਇਲਾਕੇ ਦੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੇ ਇੱਥੋਂ ਦੇ ਫੇਰੂਮਾਨ ਚੌਂਕ ਵਿਖੇ ਅਣਮਿਥੇ ਸਮੇਂ ਲਈ ਸੜਕ ਜਾਮ ਕਰਦੇ ਹੋਏ ਧਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸੀਵਰੇਜ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾਂਦਾ ਇਸ ਧਰਨੇ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਹੀ ਇੱਥੋਂ ਦੇ ਜੈਤੋ ਰੋਡ ਸਮੇਤ ਹੋਰ ਇਲਾਕਿਆਂ ਵਿੱਚ ਸੀਵਰੇਜ ਜਾਮ ਹੈ ਜਿਸਦੇ ਕਾਰਨ ਗੰਦਾ ਪਾਣੀ ਸੜਕਾਂ ਤੇ ਖੜਾ ਰਹਿੰਦਾ ਹੈ ਅਤੇ ਇਲਾਕੇ ਦੇ ਦੁਕਾਨਦਾਰਾਂ ਦਾ ਕੰਮ ਕਾਜ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕਿਆ ਹੈ। ਇੱਥੇ ਲੰਘਣ ਟੱਪਣ ਵਾਲੇ ਲੋਕਾਂ ਨੂੰ ਵੀ ਗੰਦੇ ਪਾਣੀ ਦੇ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਵਿੱਚ ਕਈ ਵਾਰ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਲੇਕਿਨ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਤੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਗਰ ਕੌਂਸਲ ਵਿਖੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਖਿੱਚੋਤਾਨ ਚੱਲ ਰਹੀ ਹੈ ਜਿਸ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੋਹੇ ਹੀ ਪਾਰਟੀਆਂ ਦੇ ਆਗੂ ਇਹ ਸਵਾਲ ਕੋਈ ਧਿਆਨ ਨਹੀਂ ਦੇ ਰਹੇ ਉਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਪਾਣੀ ਨਿਕਾਸੀ ਦੀ ਸਮੱਸਿਆ ਤਾਂ ਆਉਂਦੀ ਹੈ ਲੇਕਿਨ ਜੈਤੋ ਰੋਡ ਦੇ ਲੋਕਾਂ ਨੂੰ ਬਿਨਾਂ ਬਰਸਾਤ ਤੋਂ ਹੀ ਇਸ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਅਤੇ ਉਹ ਧਰਨਾ ਦੇਣ ਵਾਸਤੇ ਮਜਬੂਰ ਹੋਏ ਹਨ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਕੋਟਕਪੂਰਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਤੇ ਵੀ ਵੱਡੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾਂਦਾ ਉਹ ਧਰਨੇ ਨੂੰ ਜਾਰੀ ਰੱਖਣਗੇ ਕਿਉਂਕਿ ਸੀਵਰੇਜ ਦੇ ਕਾਰਨ ਉਨਾਂ ਦੀਆਂ ਦੁਕਾਨਾਂ ਪਹਿਲਾਂ ਤੋਂ ਹੀ ਬੰਦ ਪਈਆਂ ਹਨ। ਉਹਨਾਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਉਨਾਂ ਦੇ ਬੱਚੇ ਵੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਬਾਈਟ ਧਰਨਾਕਾਰੀ ਦੁਕਾਨਦਾਰ 2
ਇਸ ਮਾਮਲੇ ਵਿੱਚ ਜਦ ਨਗਰ ਕੌਂਸਲ ਦੇ ਈਓ ਅੰਮ੍ਰਿਤ ਲਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਨਗਰ ਕੌਂਸਲ ਨੇ ਤਕਰੀਬਨ 77 ਲੱਖ ਰੁਪਏ ਦੀ ਰਕਮ ਸੀਵਰੇਜ ਬੋਰਡ ਨੂੰ ਟ੍ਰਾਂਸਫਰ ਕਰ ਦਿੱਤੀ ਹੈ ਅਤੇ ਉਨਾਂ ਵੱਲੋਂ ਦੋ ਦਿਨ ਪਹਿਲਾਂ ਸੀਵਰੇਜ ਦੀ ਸਫਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਲੇਕਿਨ ਮਸ਼ੀਨ ਵਿੱਚ ਖਰਾਬੀ ਆਉਣ ਦੇ ਕਾਰਨ ਇਹ ਕੰਮ ਰੁਕ ਗਿਆ। ਉਨਾਂ ਦਾਅਵਾ ਕੀਤਾ ਕਿ ਅੱਜ ਸ਼ਾਮ ਤੱਕ ਮਸ਼ੀਨ ਠੀਕ ਹੋ ਕੇ ਵਾਪਸ ਆ ਜਾਵੇਗੀ ਅਤੇ ਇਸ ਸਮੱਸਿਆ ਨੂੰ ਦੂਰ ਕਰਵਾ ਦਿੱਤਾ ਜਾਵੇਗਾ।
ਬਾਈਟ ਅੰਮ੍ਰਿਤ ਲਾਲ EO ਨਗਰ ਕੌਂਸਲ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
13
Report
DSDharmindr Singh
FollowJul 28, 2025 10:02:34Khanna, Punjab:
ਖੰਨਾ ਦੇ ਜਗੇੜਾ ਨਹਿਰ ਪੁਲ ਵਿਖੇ ਸ਼ਰਧਾਲੂਆਂ ਦੀ ਗੱਡੀ ਡਿੱਗਣ ਦੇ ਮਾਮਲੇ ਚ ਐੱਸ ਐੱਸ ਪੀ ਡਾ. ਜਯੋਤੀ ਯਾਦਵ ਬੈਂਸ ਦਾ ਬਿਆਨ ਸਾਮ੍ਹਣੇ ਆਇਆ। ਓਹਨਾਂ ਦਸਿਆ ਕਿ ਓਵਰਲੋਡਿੰਗ ਵੀ ਹਾਦਸੇ ਦੀ ਵਜ੍ਹਾ ਰਹੀ। ਪੁਲਸ ਹਰ ਪੱਖੋਂ ਜਾਂਚ ਕਰ ਰਹੀ ਹੈ। ਜੇਕਰ ਕੋਈ ਲਾਪਰਵਾਹੀ ਸਾਮ੍ਹਣੇ ਆਈ ਤਾਂ ਕਾਰਵਾਈ ਹੋਵੇਗੀ। ਓਹਨਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਐੱਸ ਐੱਸ ਪੀ ਨੇ ਦੱਸਿਆ ਕਿ ਬੀਤੀ ਰਾਤ ਗੱਡੀ ਚ 25 ਜਣਿਆਂ ਦੇ ਹੋਣ ਦੀ ਖਬਰ ਸੀ। ਸਵੇਰੇ ਪਿੰਡ ਦੀ ਪੰਚਾਇਤ ਤੋਂ ਜਾਣਕਾਰੀ ਮੁਤਾਬਕ 29 ਜਣੇ ਗੱਡੀ ਚ ਸਨ। ਇਹਨਾਂ ਚੋਂ 6 ਦੀ ਮੌਤ ਹੋ ਗਈ ਹੈ। 19 ਨੂੰ ਬਚਾ ਲਿਆ ਗਿਆ। 4 ਲਾਪਤਾ ਹਨ। ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਬਾਈਟ - ਡਾ. ਜਯੋਤੀ ਯਾਦਵ ਬੈਂਸ (ਐੱਸ ਐੱਸ ਪੀ)
14
Report
KDKuldeep Dhaliwal
FollowJul 28, 2025 10:02:12Mansa, Punjab:
लैंड पुलिग पोलसी के तहत 65000 ऐकड के करीब जिसमे मानसा मे 212 ऐकड के करीब ऐकवायर करना चाहते है -किसान नेता
बुजुर्ग औरतो,किसानो ओर नौजवानो ने जताया रोष
एंकर : गांव ठुठियावाली में लैंड पुलिंग पोलिसी को लेकर बड़े बैनर लगाए गए जिसमें लिखा है कि कोई भी सरकार का नुमाइंदा जा अधिकारी लैंड पुलिंग पोलिसी को लेकर गांव में दाखिल ना हो किसानों ने कहा अगर कोई भी गांव में कोई आया तो उनका कड़ा विरोध किया जाएगा।
लैंड पूलिंग पालिसी के खिलाफ आज मानसा जिले के गांव ठुठिया वाली में किसानो बुजुर्ग औरतों और नौजवानों ने पंजाब सरकार के खिलाफ रोष प्रदर्शन किया इसी दौरान उन्होंने अपने गांव में लैंड पुलिंग पोलिसी को लेकर बड़े बैनर लगाए गए जिसमें लिखा है कि कोई भी सरकार का नुमाइंदा जा अधिकारी लैंड पुलिंग पोलिसी को लेकर गांव में दाखिल ना हो अगर कोई भी सरकार का नमायदा जा अधिकारी गांव में दाखिल होगा तो वह अपना खुद जिम्मेवार होगा भारी विरोध का सामना करना पडेगे इसी दौरान किसाने और जथेबंदी के नेताओं ने कहा कि लैंड पुलिग पोलसी के तहत 65000 ऐकड के करीब जिसमे मानसा मे 212 ऐकड के करीब ऐकवायर करना चाहते है उनहोने कहा कि आदमी पार्टी सता में आने से पहले किसान हितैसी होने के बड़े-बड़े दावे करती थी लेकिन अब सत्ता में आने के बाद आम आदमी पार्टी के कन्वीनर अरविंद केजरीवाल और आम आदमी पार्टी के पंजाब के मुख्यमंत्री भगवान सिंह मान किसान मजदूर विरोधी नीतियों पर उतर आए हैं जो के कॉर्पोरेट घिरानो के साथ मिलकर किसानों की जमीनो पर कब्जा करवाना चाहते हैं जो के किसी भी कीमत पर नहीं होने दिया जाएगा उन्होंने कहा कि अपनी जमीन के लिए वह अपना खून का कतरा कतरा बहा देंगे चाहे उनको अपनी जान कुर्बान करनी पड़े लेकिन जमीनों पर लैंड पूलिंग पालिसी के तहत कब्जा नहीं होने दिया जाएगा उन्होंने कहा कि आने वाले दिनों में वह एक बड़ा आंदोलन आम आदमी पार्टी की पंजाब सरकार के खिलाफ शुरू करेंगे और आने वाली चुनाव में आम आदमी पार्टी को गांवो में नहीं आने दिया जाएगा हर सवाल का जवाब मांगा जाएगा।
बाइट राम सिंह किसान नेता
बाइट मकखन सिंह
बाइट भोला सिंह
9
Report
BSBHARAT SHARMA
FollowJul 28, 2025 09:47:57Ajnala, Punjab:
ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਭਰਤੀ ਕਮੇਟੀ ਦੇ ਡੈਲੀਗੇਟਸ ਦਾ ਹਲਕਾ ਅਜਨਾਲਾ ਚ ਹੋਇਆ ਵੱਡਾ ਇਕੱਠ
ਭਰਤੀ ਕਮੇਟੀ ਦੇ ਮਾਝਾ ਜੋਨ ਦੇ ਇੰਚਾਰਜ ਬੀਬੀ ਸਤਵੰਤ ਕੌਰ ਨੇ ਡੈਲੀਗੇਟਸ ਨੂੰ ਕੀਤਾ ਸੰਬੋਧਨ
ਸਿੱਖ ਸੰਗਤਾਂ ਨੂੰ ਅਪੀਲ ਧੜਿਆਂ ਨੂੰ ਛੱਡਕੇ ਧਰਮ ਨਾਲ ਜੁੜੀਏ
ਸ਼੍ਰੋਮਣੀ ਅਕਾਲੀ ਦਲ ਦਾ ਪੁਨਰਗਠਨ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗਠਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਹਲਕਾ ਅਜਨਾਲਾ ਅੰਦਰ ਡਾ ਰਤਨ ਸਿੰਘ ਅਜਨਾਲਾ ਦੀ ਅਗਵਾਈ ਚ ਡੈਲੀਗੇਟਸ ਦਾ ਇਕ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਮਾਝਾ ਜੋਨ ਦੇ ਇੰਚਾਰਜ ਬੀਬੀ ਸਤਵੰਤ ਕੌਰ ਪਹੁੰਚੇ ਜਿੱਥੇ ਡੈਲੀਗੇਟਸ ਵਿੱਚੋ ਜ਼ਿਲ੍ਹਾ ਡੈਲੀਗੇਟਸ ਚੁਣੇ ਗਏ
ਇਸ ਮਾਝਾ ਜੋਨ ਦੇ ਇੰਚਾਰਜ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਗਠਨ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗਠਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਮੈਂਬਰਸ਼ਿਪ ਕੀਤੀ ਜਾ ਰਹੀ ਹੈ, ਜਿਨਾਂ ਵਿੱਚੋਂ ਡੈਲੀਗੇਟਸ ਚੁਣੇ ਗਏ ਹਨ ਅਤੇ ਅੱਜ ਡੈਲੀਗੇਟਸ ਦੇ ਇੱਕ ਇਕੱਠ ਵਿੱਚ ਜਿਲ੍ਾ ਡੈਲੀਗੇਟਸ ਚੁਣੇ ਗਏ ਹਨ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਨਾਮੇ ਤਹਿਤ ਪੂਰੇ ਪੰਜਾਬ ਅੰਦਰ ਮੈਂਬਰਸ਼ਿਪ ਡਰਾਈਵ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ, ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਧੜਿਆਂ ਨੂੰ ਛੱਡ ਕੇ ਧਰਮ ਨਾਲ ਜੁੜੀਏ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤ ਲਈ ਕੰਮ ਕੀਤਾ ਜਾਵੇ।
ਬਾਈਟ :- ਮਾਝਾ ਜੋਨ ਦੇ ਇੰਚਾਰਜ ਬੀਬੀ ਸਤਵੰਤ ਕੌਰ
ਇਸ ਮੌਕੇ ਸਾਬਕਾ ਸਾਂਸਦ ਅਤੇ ਸਾਬਕਾ ਕੈਬਿਨੇਟ ਮੰਤਰੀ ਡਾਕਟਰ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਅਜਨਾਲਾ ਵਿੱਚ ਅੱਜ ਹੋਏ ਇਕੱਠ ਨੇ ਇਹ ਸਾਬਤ ਕੀਤਾ ਹੈ ਕਿ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤ ਲਈ ਨਾਲ ਜੁੜ ਰਹੇ ਹਨ ਉਹਨਾਂ ਕਿਹਾ ਕਿ ਪਿਛਲੇ 40 ਸਾਲ ਉਹਨਾਂ ਵੱਲੋਂ ਬਾਦਲ ਪਰਿਵਾਰ ਨੂੰ ਬਿਨਾਂ ਡੈਲੀਗੇਟਸ ਤੋਂ ਚੁਣਿਆ ਗਿਆ ਸੀ ਪਰ ਹੁਣ ਸਹੀ ਤਰੀਕੇ ਦੇ ਨਾਲ ਡੈਲੀਗੇਟ ਚੁਣ ਕੇ ਕੰਮ ਕੀਤਾ ਜਾ ਰਿਹਾ ਹੈ
ਬਾਈਟ :- ਡਾ ਰਤਨ ਸਿੰਘ ਅਜਨਾਲਾ ਸਾਬਕਾ ਸਾਂਸਦ ਅਤੇ ਸਾਬਕਾ ਕੈਬਿਨੇਟ
14
Report
PSParambir Singh Aulakh
FollowJul 28, 2025 09:46:34Amritsar, Punjab:
ਅੱਜ SGPC ਦੀ ਅੰਤਰਿੰਗ ਕਮੇਟੀ ਦੀ ਬੈਠਕ ਹੋਈ
ਸ੍ਰੀ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਚ ਤਬਦੀਲ ਕਰਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਚ ਸਾਹਮਣੇ ਆਇਆ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਜਾਂਦੀ ਹੈ ਕਿ 2019 ਵਾਲੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ,
ਸਰਕਾਰ ਆਪਣਾ ਵਾਅਦਾ ਪੂਰਾ ਕਰੇ, ਸ੍ਰੀਨਗਰ ਚ ਜੌ ਮੰਦਭਾਗੀ ਘਟਨਾ ਵਾਪਰੀ ਹੈ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸ਼ਹੀਦੀ ਦਿਹਾੜੇ ਦੇ ਸਮਾਗਮ ਚ ਗਾਣੇ ਗਾਏ ਗਏ ਅਤੇ ਭੰਗੜੇ ਪਾਏ ਗਏ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਹ ਮਾਮਲਾ ਪੁੱਜ ਚੁੱਕਾ ਹੈ ਇਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਫ਼ਤਹਿਗੜ੍ਹ ਯੂਨੀਵਰਸਿਟੀ ਚ ਚੇਅਰ ਸਥਾਪਿਤ ਕੀਤੀ ਜਾਵੇਗੀ
ਕਰਤਾਰਪੁਰ ਸਾਹਿਬ ਦਾ ਲਾਂਘਾਂ ਸਬੰਧੀ ਸ਼ਰਤਾਂ ਹਟਾਈਆਂ ਜਾਣ, ਇਕੱਲੇ ਅਧਾਰ ਕਾਰਡ ਤੇ ਹੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਦਿੱਤਾ ਜਾਵੇ,
SGPC ਦੇ ਜਿਨ੍ਹੇ ਐਜੂਕੇਸ਼ਨ ਅਦਾਰੇ ਹਨ NDA ਅਸੀਂ ਲਾਂਚ ਕਰਨ ਜਾ ਰਹੇ ਹਾਂ, ਸਾਡੇ ਕੁਝ ਬੱਚੇ ਸਲੈਕਟ ਹੋ ਕੇ ਅਫ਼ਸਰ ਵੀ ਬਣੇ ਹਨ
ਬੰਦੀ ਸਿੰਘਾਂ ਦੀ ਰਿਹਾਈ ਵਾਲੇ ਐਲਾਨ ਤੇ ਕੇਂਦਰ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੂਰਾ ਕਰਨ
ਰਾਜਿਸਥਾਨ ਜੌ ਘਟਨਾ ਵਾਪਰੀ ਹੈ ਇੱਕ ਗੁਰਸਿੱਖ ਲੜਕੀ ਕੋਲੋਂ ਉਸਦੇ ਕਕਾਰ ਲਾਹੁਣ ਦੀ ਗੱਲ ਆਖੀ ਗਈ, ਜੌ ਕਿ ਬਹੁਤ ਮੰਦਭਾਗੀ ਘਟਨਾ ਹੈ
ਸਿੱਖ ਚੇਹਰਿਆਂ ਨੂੰ ਵੱਡੇ ਅਹੁਦਿਆਂ ਤੋਂ ਵਾਂਝੇ ਕੀਤਾ ਜਾ ਰਿਹਾ,
9 ਇੰਚੀ ਤੱਕ ਸ੍ਰੀ ਸਾਹਿਬ ਹਰ ਗੁਰਸਿੱਖ ਪਾ ਸਕਦਾ ਹੈ, Emails ਲਗਾਤਾਰ ਆ ਰਹੀਆਂ ਹਨ, ਸਰਕਾਰ ਦਾ ਸਿਸਟਮ ਫੇਲ ਹੋ ਚੁੱਕਾ ਹੈ...
12
Report
MSManish Sharma
FollowJul 28, 2025 09:31:25Tarn Taran Sahib, Punjab:
तरन तारन पावर कॉरपोरेशन के ऑफिस में लंच टाइम में खाना खाने चला जाता है स्टॉफ, खाली कमरों में पंखे और बिजली घंटों चलती रहती
पीएसपीसीएल के मुख्य निगरान बोले, बिजली का दुरुप्रयोग गलत करेंगे कर्मचारियों को हिदायत
एंकर दूसरों को बिजली बचाने की नसीहत देने वाला पावर कॉरपोरेशन खुद बिजली का दुरुप्रयोग कर रहा है। तरन तारन पावर कॉरपोरेशन ऑफिस में बिजली का दुरुपयोग करने की तस्वीर सामने आई है। दरअसल दोपहर को लंच टाइम के दौरान स्टाफ अपने कमरों से बाहर चला जाता है लेकिन लाइट और पंखे बंद करना भूल जाता है ना ही वहां के दर्जा चार कर्मचारी इन बातों का ध्यान रखते हैं जिसके कारण लंच टाइम खत्म होने तक लाइट और पंखे खाली कमरे में चलते रहते हैं। इस बारे जब पावर कारपोरेशन तरन तारन सर्कल के डिप्टी चीफ इंजिनियर मोहतम सिंह से बात की तो उन्होंने कहा कि बिजली का दुरुपयोग करना गलत है अगर उनका स्टाफ ऐसा कर रहा है तो वह उन्हें हिदायत करेंगे कि दोबारा ऐसा ना हो
बाइट मोहतम सिंह, डिप्टी चीफ इंजिनियर
14
Report
KBKulbir Beera
FollowJul 28, 2025 09:20:29Bathinda, Punjab:
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਸਰਕਾਰੀ ਬੱਸ ਚੋਰੀ
ਚੋਰਾਂ ਵੱਲੋਂ ਚੋਰੀ ਕੀਤੀ ਗਈ ਬੱਸ ਖਰਾਬ ਸੜਕ ਤੇ ਚਕਾਰ ਖੁਬੀ,ਚੋਰ ਮੌਕੇ ਤੋਂ ਹੋਏ ਫਰਾਰ
ਤਿੰਨ ਬੱਸਾਂ ਹੋਰ ਬੱਸਾਂ ਨੂੰ ਚੋਰੀ ਕਰਨ ਦੀ ਕੀਤੀ ਗਈ ਸੀ ਕੋਸ਼ਿਸ਼ ਪਰ ਨਹੀਂ ਹੋਈਆਂ ਸਟਾਰਟ
ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਨਗਰ ਕੌਂਸਲ ਦੇ ਬੱਸ ਸਟੈਂਡ ਵਿੱਚੋਂ ਚੋਰਾਂ ਵੱਲੋਂ ਪੀਆਰਟੀਸੀ ਦੀ ਬੱਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਬੱਸ ਨੂੰ ਚੋਰੀ ਕਰਨ ਤੋਂ ਪਹਿਲਾਂ ਚੋਰਾਂ ਵੱਲੋਂ ਦਿਨ ਹੋਰ ਸਰਕਾਰੀ ਬੱਸਾਂ ਨਾਲ ਛੇੜਛਾੜ ਕੀਤੀ ਗਈ ਪਰ ਉਹ ਸਟਾਰਟ ਨਹੀਂ ਹੋਈਆਂ, ਪੀਆਰਟੀਸੀ ਦੇ ਬਠਿੰਡਾ ਤੋਂ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਮੌੜ ਮੰਡੀ ਤੋਂ ਮਾਨਸਾ ਜਾਣ ਵਾਲੀ ਸਰਕਾਰੀ ਬੱਸ ਨਗਰ ਕੌਂਸਲ ਮੌੜ ਮੰਡੀ ਦੇ ਬਸ ਸਟੈਂਡ ਵਿੱਚ ਖੜੀ ਸੀ ਜਿਸ ਨੂੰ ਬੀਤੀ ਦੇਰ ਰਾਤ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਪਰ ਟਰੱਕ ਯੂਨੀਅਨ ਮੌੜ ਮੰਡੀ ਤੋਂ ਮਾਨਸਾ ਕੈਂਚੀਆਂ ਨੂੰ ਜਾਣ ਵਾਲੀ ਸੜਕ ਖਰਾਬ ਹੋਣ ਕਾਰਨ ਬਸ ਪਾਣੀ ਵਿੱਚ ਖੁਭ ਗਈ ਜਿਸ ਨੂੰ ਛੱਡ ਕੇ ਚੋਰ ਫਰਾਰ ਹੋ ਗਏ, ਉਹਨਾਂ ਦੱਸਿਆ ਕਿ ਬੱਸ ਸਟੈਂਡ ਵਿੱਚ ਖੜੀਆਂ ਤਿੰਨ ਹੋਰ ਬੱਸਾਂ ਨਾਲ ਵੀ ਛੇੜਛਾੜ ਕੀਤੀ ਗਈ ਸੀ ਪਰ ਉਹ ਸਟਾਰਟ ਨਹੀਂ ਹੋਈਆਂ ਉਨਾਂ ਵੱਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਮੌੜ ਮੰਡੀ ਦਾ ਬੱਸ ਸਟੈਂਡ ਨਗਰ ਕੌਂਸਲ ਮੌੜ ਮੰਡੀ ਅਧੀਨ ਆਉਂਦਾ ਹੈ, ਸੁਰੱਖਿਆ ਦੀ ਜਿੰਮੇਵਾਰੀ ਨਗਰ ਕੌਂਸਲ ਮੌੜ ਮੰਡੀ ਦੀ ਹੈ। ਪਰ ਰਾਤ ਸਮੇਂ ਇੱਥੇ ਕੋਈ ਚੌਂਕੀਦਾਰ ਨਾ ਹੋਣ ਕਾਰਨ ਅਜਿਹੀ ਘਟਨਾ ਵਾਪਰੀ ਹੈ। ਕਿ ਚੋਰਾਂ ਵੱਲੋਂ ਸਰਕਾਰੀ ਬੱਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਉਹਨਾਂ ਦੱਸਿਆ ਕਿ ਬਾਕੀ ਤਿੰਨ ਸਰਕਾਰੀ ਬੱਸਾਂ ਸਟਾਰਟ ਨਾ ਹੋਣ ਕਾਰਨ ਬਚਾ ਰਹਿ ਗਿਆ ਨਹੀਂ ਚੋਰਾਂ ਨੇ ਸਰਕਾਰੀ ਬੱਸਾਂ ਲੈ ਕੇ ਫਰਾਰ ਹੋ ਜਾਣਾ ਸੀ ਉਹਨਾਂ ਕਿਹਾ ਕਿ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ
ਬਾਈਟ ਸੁਖਪਾਲ ਸਿੰਘ ਇੰਸਪੈਕਟਰ ਪੀਆਰਟੀਸੀ ਬਠਿੰਡਾ
ਰਿਪੋਰਟ ਕੁਲਬੀਰ ਬੀਰਾ ।
13
Report