Back
पंजाब में 16 सितम्बर से धान खरीदी शुरू, मंडियों में तैयारी पूरी
DSDharmindr Singh
Sept 15, 2025 08:02:48
Khanna, Punjab
ਪੰਜਾਬ ਅੰਦਰ ਝੋਨੇ ਦੀ ਸਰਕਾਰੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਮੰਡੀਆਂ ਅੰਦਰ ਪ੍ਰਬੰਧਾਂ ਨੂੰ ਲੈਕੇ ਜ਼ੀ ਮੀਡੀਆ ਨੇ ਗਰਾਊਂਡ ਰਿਆਲਿਟੀ ਚੈੱਕ ਕੀਤੀ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਆੜ੍ਹਤੀ ਅਤੇ ਕਿਸਾਨ ਪ੍ਰਬੰਧਾਂ ਤੋਂ ਖੁਸ਼ ਦਿਖਾਈ ਦਿੱਤੇ। ਪ੍ਰੰਤੂ ਫਸਲ ਉਪਰ ਮੌਸਮ ਦੀ ਮਾਰ ਨੂੰ ਲੈਕੇ ਚਿੰਤਾ ਵੀ ਜਤਾਈ ਗਈ। ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਹਾਲੇ ਫਸਲ ਨੂੰ ਆਉਣ ਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ ਪ੍ਰੰਤੂ ਖਰੀਦ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਓਹਨਾਂ ਨੇ ਇਹ ਚਿੰਤਾ ਵੀ ਜ਼ਾਹਿਰ ਕੀਤੀ ਕਿ ਇਸ ਵਾਰ ਹੜ੍ਹਾਂ ਦੀ ਮਾਰ ਕਰਕੇ ਸੂਬੇ ਦਾ ਟਾਰਗੇਟ ਪੂਰਾ ਕਰਨਾ ਵੀ ਮੁਸ਼ਕਲ ਹੈ। ਕਿਸਾਨ ਨੇ ਕਿਹਾ ਕਿ ਬਾਸਮਤੀ ਦਾ ਰੇਟ ਘੱਟ ਮਿਲ ਰਿਹਾ ਹੈ। ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ।
WT 121
ਦੂਜੇ ਪਾਸੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਕਿਹਾ ਕਿ ਖੰਨਾ ਮੰਡੀ ਦੇ ਸਾਰੇ ਖਰੀਦ ਕੇਂਦਰ ਤਿਆਰ ਹਨ ਅਤੇ ਪ੍ਰਬੰਧ ਮੁਕੰਮਲ ਹਨ।
ਬਾਈਟ - ਜਗਤਾਰ ਸਿੰਘ ਗਿੱਲ
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowSept 15, 2025 10:19:090
Report
NSNeeraj Sharma
FollowSept 15, 2025 10:07:421
Report
KBKulbir Beera
FollowSept 15, 2025 10:06:221
Report
MTManish Thakur
FollowSept 15, 2025 09:47:510
Report
MSManish Shanker
FollowSept 15, 2025 09:47:230
Report
KKKIRTIPAL KUMAR
FollowSept 15, 2025 09:45:250
Report
ADAnkush Dhobal
FollowSept 15, 2025 09:36:361
Report
TBTarsem Bhardwaj
FollowSept 15, 2025 09:36:281
Report
KSKamaldeep Singh
FollowSept 15, 2025 09:35:152
Report
VKVipan Kumar
FollowSept 15, 2025 09:17:430
Report
ASARVINDER SINGH
FollowSept 15, 2025 09:16:480
Report
AAAsrar Ahmad
FollowSept 15, 2025 09:04:032
Report
SNSUNIL NAGPAL
FollowSept 15, 2025 09:00:180
Report
ASARVINDER SINGH
FollowSept 15, 2025 08:51:142
Report
AAAsrar Ahmad
FollowSept 15, 2025 08:49:563
Report