Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ज़ीरकपुर भ्रष्टाचार पर नागला निवासियों ने मोहाली पानी टंकी पर चढ़कर प्रदर्शन किया

MSManish Shanker
Sept 10, 2025 04:02:21
Sahibzada Ajit Singh Nagar, Punjab
ਜ਼ੀਰਕਪੁਰ ਨਗਰ ਕੌਂਸਲ ਚੱਲ ਰਹੇ ਭਰਸ਼ਟਾਚਾਰ ਵਿਰੁੱਧ ਨਗਲਾ ਨਿਵਾਸੀ ਵੱਲੋਂ ਮੋਹਾਲੀ ਵਿਖੇ ਪਾਣੀ ਵਾਲੀ ਟੈਂਕੀ ਤੇ ਚੜ ਪ੍ਰਦਰਸ਼ਨ ਕੀਤਾ ਸ਼ੁਰੂ Manish Shanker Mohali ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਦੀ ਭਰਿਸ਼ਟਾਚਾਰ ਤੋਂ ਦੁਖੀ ਹੋ ਕੇ ਅਵਤਾਰ ਸਿੰਘ ਨਗਲਾ ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਬਣੀ ਪਾਣੀ ਵਾਲੀ ਟੈਂਕੀ ਉੱਪਰ ਤਕਰੀਬਨ ਤੜਕ ਸਵੇਰ 2 ਵਜੇ ਚੜ ਕੇ ਪ੍ਰਦਰਸ਼ਨ ਕੀਤਾ ਸ਼ੁਰੂ। Byte-Avtar Singh Nagla
10
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Sept 10, 2025 08:37:48
DMC, Chandigarh:
Sunil ਜਾਖੜ ਨੇ ਬੋਲਣਾ ਸ਼ਰੂ ਕੀਤਾ ਅੱਜ ਸਰਕਾਰ ਪੰਜਾਬ ਦੀ ਸਰਕਾਰ ਹੀ ਨਹੀਂ ਹੈ ਬਿਨਾ ਵਿੱਦਿਆ ਦੇ ਵਿਦਿਆਰੀਆਂ ਵਾਲੀ ਹੈ ਅੱਜ ਸਰਕਾਰ ਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਹਾਲਾਤ ਸਿਹਤ ਠੀਕ ਨਹੀਂ ਹੈ ਜੌ ਪੰਜਾਬ ਸਰਕਾਰ ਦੀ ਪਾਲਿਸੀ ਹੈ ਉਸ ਤੇ ਸਵਾਲ ਖੜੇ ਹੋ ਰਹੇ ਨੇ ਚੋਰੀ ਦਾ ਮਾਲ ਤੇ ਡਾਂਗ ਦੇ ਗਜ ਵਾਲੀ ਗੱਲ ਅੱਜ ਪੰਜਾਬ ਸਰਕਾਰ ਨੇ ਕੀਤੀ ਜੌ ਲਿਸਟ ਪੰਜਾਬ ਸਰਕਾਰ ਨੇ ਦਿੱਤੀ ਹੈ ਉਸ ਵਿੱਚ 13000 ਰੁਪਏ ਦਾ ਜ਼ਿਕਰ ਕੀਤਾ ਹੈ ਚੀਫ ਸੈਕਟਰੀ ਨੇ 13000 ਦਾ ਜ਼ਿਕਰ ਕੀਤਾ ਤੇ ਅਤੇ ਪੰਜਾਬ ਦੇ ਮੰਤਰੀ 20 ਹਜ਼ਾਰ ਕਹਿ ਰਹੇ ਨੇ 7000 ਕਰੋੜ ਦਾ ਹਿਸਾਬ ਹੀ ਨਹੀਂ ਹੈ 1858 ਕਰੋੜ 4 ਲੱਖ aced ਲਈ 50 ਹਜ਼ਾਰ ਕਰੋੜ ਮੰਗਿਆ ਹੈ ਮੰਡੀ ਬੋਰਡ ਲਈ 1 ਹਜ਼ਾਰ ਕਰੋੜ ਮੰਗਿਆ ਮੰਡੀ ਬੋਰਡ ਨੇ 3 ਸਾਲ ਵਿੱਚ 500 ਕਰੋੜ ਦੀਆਂ ਸੜਕਾਂ ਤਿਆਰ ਕੀਤੀਆ ਪੇਂਡੂ ਵਿਕਾਸ ਲਈ 5000 ਕਰੋੜ ਮੰਗਿਆ ਹੈ ਅਸੀ ਇਸ ਮਾਮਲੇ ਤੇ ਚੀਫ ਸੈਕਟਰੀ ਨੂੰ ਚਿੱਠੀ ਲਿਖਣ ਵਾਲੇ ਹਾ ਜੌ ਡਾਟਾ ਹੈ ਉਹ ਕਿਸ ਅਧਾਰ ਤੇ ਹੈ 800 ਕਰੋੜ ਨੇ ਨਾਲ 8000 ਸੜਕ ਰਿਪੇਅਰ ਕੀਤੀ ਜਾ ਰਹੀ ਹੈ ਅੱਜ ਪਤਾ ਨਹੀਂ ਕਿਉਂ ਜ਼ਯਾਦਾ ਪੈਸੇ ਮੰਗ ਰਹੇ ਨੇ ਭਗਵੰਤ ਮਾਨ ਪਤਾ ਨਹੀਂ ਕਈ ਬਿਮਾਰ ਨੇ ਤੇ ਕੀ ਚੱਕਰ ਹੈ ਇਹ ਤਾਂ ਬਾਦ ਵਿੱਚ ਪਤਾ ਚਲੇਗਾ ਜੌ ਪੰਜਾਬ ਸਰਕਾਰ ਨੇ 60,000 ਕਰੋੜ ਦੀ ਮੰਗ ਕੇਂਦਰ ਤੋ ਮੰਗ ਰਹੇ ਨੇ ਮਿੰਗੇਰੀ ਲਾਲ ਕੇ ਹਸੀਨ ਸਪਨੇ ਵਾਲੀ ਗੱਲ ਹੈ ਪੰਜਾਬ ਸਰਕਾਰ ਨੇ ਅੰਕੜੇ ਪੇਸ਼ ਜੇਕਰ GST ਨਾ ਹੁੰਦਾ ਤਾਂ vat ਤੋ ਸਾਨੂੰ ਏਨੇ ਜ਼ਯਾਦਾ ਪੈਸੇ ਆਉਂਦੇ ਸੀ ਇਸ ਤਰ੍ਹਾਂ ਨਾਲ ਇਹਨਾਂ ਨੇ ਪੈਸੇ ਦੀ ਡਿਮਾਂਡ ਕੀਤੀ ਹੈ ਜਿਸ GST ਦੇ ਨਾਲ ਨੁਕਸਾਨ ਦਾ ਜ਼ਿਕਰ ਪੰਜਾਬ ਦੀ ਸਰਕਾਰ ਕਰ ਰਹੀ ਹੈ ਉਸਦਾ ਜ਼ਿਕਰ ਪੰਜਾਬ ਸਰਕਾਰ ਨੇ GST ਦੀ ਕਿਸੇ ਮੀਟਿੰਗ ਵਿਚ ਕਿਉ ਨਹੀਂ ਕੀਤਾ ਬਿਹਾਰ ਵਿਚ ਹਰ ਸਾਲ ਹੜ ਆਉਂਦੇ ਨੇ ਤੇ 13 ਕਰੋੜ ਦੀ ਆਬਾਦੀ ਹੈ ਉਸ ਜਗ੍ਹਾ ਦੀ 2019 1500 20 2300 22 2100 24 1200 25 1300 ਇਹ ਪੈਸੇ ਬਿਹਾਰ ਲਈ ਜਾਰੀ ਕੀਤੇ ਗਏ ਪੰਜਾਬ ਦੇ ਕੈਬਨਟ ਮੰਤਰੀ barinder ਗੋਇਲ ਨੇ ਕਿਹਾ ਸੀ ਅਸੀਂ 230 ਕਰੋੜ ਦਾ ਖ਼ਰਚ ਕੀਤਾ ਅਤੇ ਇਸ ਨਾਲ ਹੜ ਦੇ ਸਾਰੇ ਇੰਤਜ਼ਾਮ ਹੋ ਚੁੱਕੇ ਨੇ ਇਸ ਸਾਲ 640 ਕਰੋੜ ਕੇਂਦਰ ਨੇ ਭੇਜੇ ਤੇ ਇਸ ਵਿੱਚੋ 230 ਕਰੋੜ ਲਗਾ ਦਿੱਤੇ ਤੇ ਇਸ ਲਈ ਤਾਂ ਕੋਈ ਕਾਨੂੰਨ ਬਦਲਣ ਦੀ ਜਰੂਰਤ ਨਹੀਂ ਪਾਈ ਪੈਸੇ ਸਹੀ ਤਰੀਕੇ ਨਾਲ ਖ਼ਰਚ ਹੀ ਨਹੀਂ ਕੀਤੇ ਗਏ ਪੰਜਾਬ ਸਰਕਾਰ ਨੇ ਕਿਹਾ ਸੀ 15000 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਇਸ ਵਿੱਚੋ 6800 ਕੇਂਦਰ ਦਾ ਸੀ ਬਾਕੀ ਪੰਜਾਬ ਸਰਕਾਰ ਦਾ ਸੀ,,,,,ਇਸ ਵਿਚ ਕੇਂਦਰ ਨੇ ਟਾ ਦੇ ਦਿੱਤੇ ਪਰ ਪੰਜਾਬ ਨੇ ਹਾਲੇ ਤੱਕ 2023 ਵਾਲੇ ਪੈਸੇ ਨਹੀਂ ਦਿੱਤੇ ਹੁਣ ਇਸ ਸਾਲ ਪੰਜਾਬ ਨੇ 20 ਹਜ਼ਾਰ ਕਹਿ ਦਿੱਤਾ 12000 ਕਰੋੜ ਪੈਸੇ ਪੰਜਾਬ ਨੇ ਖੁਰਦ ਬੁਰਦ ਕਰ ਦਿੱਤੇ ਤੇ ਇਸ ਪੈਸੇ ਨੂੰ ਪਤਾ ਨਹੀਂ ਕਿੱਥੇ ਪਿਆ ਹੈ ਪੰਜਾਬ ਦੇ ਅੰਦਰ ਫਸਲ ਬੀਮਾ ਯੋਜਨਾ ਕਿਉ ਲਾਗੂ ਨਹੀਂ ਕੀਤੀ ਜਾ ਰਹੀ ਹੈ ਪੰਜਾਬ ਦੇ 4ਲੱਖ aced ਲਈ ਕੇਵਲ 32 ਕਰੋੜ ਦਾ ਖ਼ਰਚ ਆਉਣਾ ਸੀ ਅਤੇ ਹਰ ਕਿਸਾਨ ਨੂੰ 42000 ਕਰੋੜ ਮਿਲ ਜਾਣੇ ਸੀ ਇਹਨਾ ਨੇ ਕੇਵਲ ਪ੍ਰਧਾਨ ਮੰਤਰੀ ਦਾ ਨਾਮ ਨਾਂ ਬਣ ਜਾਵੇ ਇਸ ਲਈ ਇਹ ਕੰਮ ਨਹੀਂ ਕੀਤਾ ਭਗਵੰਤ ਮਾਨ ਜਿੰਨੇ ਦਿਨ ਮਰਜ਼ੀ ਹਸਪਤਾਲ ਵਿਚ ਰਹਿਣ ਪਰ ਸਰਕਾਰ ਤਾਂ ਕੇਜਰੀਵਾਲ ਨੇ ਹੀ ਚਲੋਨੀ ਹੈ ਮਜ਼ਦੂਰ ਦਾ ਜ਼ਿਕਰ ਕੀਤੇ ਵੀ ਨਹੀਂ ਕੀਤਾ ਗਿਆ ਕਿਸੇ ਨੇ ਵੀ ਪਿੰਡਾ ਦਾ ਵਿਕਾਸ ਮਨਰੇਗਾ ਦੇ ਨਾਲ ਕੀਤਾ ਜਾਵੇ ਪ੍ਰਧਾਨ ਮੰਤਰੀ ਕਿਸਾਨ ਲਈ ਜੌ 2000 ਭੇਜਦੇ ਨੇ ਜਿਸ ਨੂੰ ਉਹ ਏਡਵਾਂਸ ਭੇਜ ਰਹੇ ਨੇ 23 ਲੱਖ ਕਿਸਾਨ ਰਜਿਸਟਰ ਹੋਏ ਸੀ ਜੌ ਹੁਣ 850000 ਰਹਿ ਗਏ ਅਤੇ ਬੀਜੇਪੀ ਨੇ ਆਪਣੇ ਕੈਂਪ ਨਾਲ 1 ਲੱਖ ਵੱਦਾ ਦਿੱਤੇ ਕਿਸਾਨ ਲਈ ਲੋਕਾਂ ਲਈ ਬੀਜੇਪੀ ਦੀ ਕੇਂਦਰ ਸਰਕਾਰ ਤਿਆਰ ਹੈ, ਪੰਜਾਬ ਵਿੱਚ ਮੁਵਾਜ਼ੇ ਦੇ ਮਾਮਲੇ ਤੇ ਕਾਲਾ ਬਾਜ਼ਾਰੀ ਹੋ ਰਹੀ ਹੈ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਹੀ ਕੋਈ ਨਾ ਕੋਈ ਵਿਵਾਦ ਖੜੇ ਕਰਨ ਦੀ ਆਦਤ ਹੈ ਤੁਸੀਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਹੇ ਹੋ ਕਿਸੇ ਬੱਚੇ ਨਾਲ ਨਹੀਂ, ਤੁਸੀ ਅੰਕੜੇ ਪੇਸ਼ ਕਰੋ ਕੇਵਲ 20 ਹਜ਼ਾਰ ਦੀ ਰੱਟ ਨਾ ਲਗਾਓ,,,,ਕੋਈ ਬੇਜ਼ਤੀ ਨਹੀਂ ਹੋਈ ਇਹਨਾ ਦੇ ਕੰਮ ਹੀ ਅਜਿਹੇ ਨੇ
0
comment0
Report
PSParambir Singh Aulakh
Sept 10, 2025 08:36:00
Amritsar, Punjab:
पुनर सुरजीत श्रोमनी अकाली दल के परधान ज्ञानी हरप्रीत सिंह ने की पत्रकार वार्ता इस मौके बीबी जागीर कौर के साथ सुरजीत सिंह रखड़ा रतन सिंह अजनाला गोबिंद सिंह लोंगोवाल के साथ साथ कई पूर्व अकाली नेता मजूद पंजाब में आई बाड़ को लेकर की पत्रकार वार्ता अर...पुनर सुरजीत श्रोमनी अकाली दल के बने नए परधान पूर्व जत्थेदार ज्ञानी हररीत सिंहः ने आज अकाली बाबा फुला सिंह में।पत्रकार को संबोधित किया इस मौके ज्ञानी हरप्रीत सिंह के साथ बीबी जागीर कौर रतन सिंह अजनाला गोविंद सिंह लोंगोवाल सुरजीत सिंह रखड़ा के साथ कई अकाली नेता मजूद थे इस मौके ज्ञानी हरप्रीत सिंह ने कहा कि पंजाब में बाढ़ आने से मुश्किलो का सामना करना पड़ रहा है और पंजाब मुकाबला किया जा रहा है लेकिन उमीफ की किरण कही से नजर नही आ रही है देश के प्रधानमंत्री ने जो राशि दी है वह नाकाफी है अनाज पंजाब में पैदा किया जा रहा है वरन पूरे भारत से 14 पर्सेसत है अनाज की आमदन पंजाब से बहुत हुई है और पंजाब को दी राशि एक मजाक है और ये मज़ाक करने के लिए देश के प्रधानमंत्री को पंजाब में आने की जरूरत नही थी दिली बैठ कर भी ये मज़ाक किया जा सकता था उनका कहना है कि बोर्डर पानी मे बह गया है जो 1600 करोड़ दिया है उसमें सेब1000 करोड़ ऐड में ही लग जायेगा बाकी ही लोगो तक पहुंचेगा उनका कहना है कि खातों में ही पैसा डाला जाए बाट..हरप्रीत सिंह पूर्व जत्थेदार अकाल तख्त वो..2 उनका कहना है कि उनकी पार्टी की तरफ से भी बाढ़ में।पीड़ित लोगों की साहयता की जा रही है और जिस चीज की भी जरूरत हुई वह लोगो तक।पकहुँचाएँगे और सुरजीत सिंह रखड़ा ने 10 करोड़ रुपये देने का वादा किया है वह लोगो तक।पहुँचसएंगे उनक्स कहना है कि 1700 गॉव है जो बाढ़ से पीड़ित है और जो पीएम सहीब पैसा देकर गए है उस पैसे से कुछ नही होगा उनका कहना है कि 2200 करोड़ रुपये तो सिर्फ फसल का मुआवज ही बनता है बाकी लोगो के घरों का नुकसान के साथ साथ पशुयों का भी नुकसान।हुआ है बाईट..हरप्रीत सिंह पूर्व जत्थेदार और अकाली दल परधान वो..3 उनकव कहना है कि जो ग्रंथि सहीब गॉव में रहते है उनका भी काफ नुकसान हुआ है उनकी पार्टी सब का ब्यौरा तयार कर रहे है कैम्प भी लगाए गए है वह सब की मदद करने की कोशिश कर रहे है उनका कहना है कि आरडीएफ पंजाब पर लागू ही नही होना चाहिए पंजाब बॉर्डर स्टेट है ऐसे नही होना चाहिए बाईट..हरप्रीत सिंह पूर्व जत्थेदार उनका कहना है कि हिमाचल में गैर कानूनी ढंग से इमारतें बन रही है पहाड़ काटे जा रहे है जिसका नुकसान पंजाब को झेलना पड़ रहा है इस मामले में।एक कमेटी बनाई जानी चहियर तांकि ऐसी मुश्किले दोबारा न झेलनी पड़ी बाईट.. वो..5 जन्होने कहा कि सुखबीर बादल ने गुरबाणी बेच कर बहुत पैसा इकठे किय्य है इसलिए जो पैसा सुखबीर बांट रहे है वह ले लेना चाहिए
0
comment0
Report
ADAnkush Dhobal
Sept 10, 2025 08:33:12
Shimla, Himachal Pradesh:
हिमाचल में प्राकृतिक आपदा से होने वाले नुक़सान को कम करने के लिए काम करेगा आपदा HPU आपदा केंद्र • अर्ली वॉर्निंग सिस्टम पर किया जाएगा काम एंकर—- हिमाचल प्रदेश में लगातार बढ़ोतरी प्राकृतिक आपदाओं की घटना ने हर किसी को चिंता में डाल दिया है। हिमाचल प्रदेश विश्वविद्यालय में 22 जुलाई 2025 को शुरू किए गए आपदा केंद्र का हिमालय क्षेत्र में होने वाली आपदाओं का अध्ययन करना है। विश्वविद्यालय के कुलपति डॉ. महावीर सिंह ने कहा कि इनसे निपटने के लिए प्रभावी रणनीति विकसित करना है। यह केंद्र आपदा को कम करने और उससे बचने के लिए अंतर्राष्ट्रीय स्तर की लैब स्थापित करने पर काम कर रहा है, जिसमें स्थानीय स्तर के सुझावों को भी शामिल किया जाएगा। VO—- HPU आपदा केंद्र ने NGI के साथ 5 सितंबर को एक समझौता ज्ञापन पर हस्ताक्षर किए हैं, ताकि आपदा का पूर्वानुमान लगाया जा सके। इसके अलावा, इटली की पडोवा यूनिवर्सिटी के साथ भी एक समझौता ज्ञापन पर हस्ताक्षर किए गए हैं। केंद्र ज्योमपिंग और NDMA/SDMA के साथ भी करार कर रहा है और चार जिलों मंडी, शिमला, कुल्लू और कांगड़ा में काम शुरू कर दिया गया है। बाइट—- डॉ. महावीर सिंह, VC, हिमाचल प्रदेश विश्वविद्यालय VO—-2— आपदा केंद्र का लक्ष्य अर्ली वार्निंग सिस्टम विकसित करना है, जो विश्वविद्यालय की सबसे बड़ी देन होगी। इसके लिए नॉर्वे और इटली और देश के विशेषज्ञों के साथ अंतर्राष्ट्रीय स्तर की वर्कशॉप आयोजित की जाएगी। विशेषज्ञों का मानना है कि आने वाले समय में फिर आपदा का सामना करना पड़ सकता है, इसलिए तैयारी और जागरूकता बहुत जरूरी है। Elements HPU Vice Chancellor PC Feed through Live U- 70
0
comment0
Report
RBRajneesh Bansal
Sept 10, 2025 08:32:41
Jagraon, Punjab:
ਐਂਕਰ --- ਜਗਰਾਓ ਇਲਾਕੇ ਦੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਜਗਰਾਓਂ ਪੁਲਿਸ ਪੂਰੀ ਤਰਾਂ ਪੱਬਾਂ ਭਾਰ ਹੋ ਕੇ ਕੰਮ ਕਰ ਰਹੀ ਹੈ ਤੇ ਇਸੇ ਲੜੀ ਵਿਚ ਅੱਜ ਜਗਰਾਓਂ ਪੁਲਿਸ ਐਸਐਸਪੀ ਅੰਕੁਰ ਗੁਪਤਾ ਦੀ ਅਗਵਾਈ ਵਿੱਚ ਪਿੰਡ ਸ਼ੇਰਪੁਰ ਕਲਾਂ ਪਹੁੰਚੀ ਤੇ ਇਸ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਦੇ ਘਰ ਅਚਾਨਕ ਦਬਿਸ਼ ਕੀਤੀ ਤੇ ਪਿੰਡ ਵਿਚ ਨਸ਼ਾ ਕਰਨ ਵਾਲੇ ਨੌਜ਼ਵਾਨਾਂ ਨੂੰ ਵੀ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ। ਪਿੰਡ ਵਾਸੀਆਂ ਨੇ ਵੀ ਪੁਲਿਸ ਦੀ ਇਸ ਕਾਰਗੁਜਾਰੀ ਦੀ ਸ਼ਲਾਘਾ ਕੀਤੀ ਤੇ ਇਸੇ ਤਰ੍ਹਾਂ ਦੀ ਮੁਹਿੰਮ ਲਗਾਤਾਰ ਸਾਰੇ ਪਿੰਡਾਂ ਵਿਚ ਜਾਰੀ ਰੱਖਣ ਦੀ ਗੱਲ ਕੀਤੀ। ਇਸ ਮੌਕੇ ਐਸਐਸਪੀ ਜਗਰਾਓਂ ਡਾਕਟਰ ਅੰਕੁਰ ਗੁਪਤਾ ਨੇ ਕਿਹਾਕਿ ਨਸ਼ਿਆਂ ਵਿਰੁੱਧ ਜਗਰਾਓਂ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤੇ ਅੱਜ ਪਿੰਡ ਸ਼ੇਰਪੁਰ ਕਲਾਂ ਵਿਚ ਨਸ਼ਾ ਵੇਚਣ ਵਾਲੇ ਨਸ਼ਾ ਵੇਚਣਾ ਛੱਡ ਕੇ ਆਮ ਜਿੰਦਗੀ ਜਿਉਣੀ ਸ਼ੁਰੂ ਕਰ ਚੁੱਕੇ ਹਨ ਤੇ ਜਿਹੜੇ ਨੌਜ਼ਵਾਨ ਨਸ਼ਾ ਕਰਨ ਦੇ ਆਦੀ ਹਨ,ਓਨਾ ਦਾ ਵੀ ਨਸ਼ਾ ਨਸ਼ਾ ਛਡਾਉਣ ਲਈ ਪੁਲੀਸ ਓਨਾ ਨੂੰ ਡਰੱਗ ਐਡਿਕਸ਼ਨ ਸੈਂਟਰਾਂ ਵਿੱਚ ਭਰਤੀ ਕਰਵਾ ਰਹੀ ਹੈ ਤੇ ਇਸਦੇ ਨਾਲ ਹੀ ਜਿਹੜੇ ਢੀਠ ਲੋਕ ਅਜੇ ਵੀ ਨਸ਼ਾ ਵੇਚਣਾ ਨਹੀਂ ਛੱਡ ਰਹੇ,ਓਨਾ ਨੂੰ ਉਹ ਸਾਫ ਵਾਰਨਿੰਗ ਦਿੰਦੇ ਹਨ ਕਿ ਉਹ ਜਾਂ ਤਾਂ ਆਪਣੇ ਇਸ ਨਸ਼ੇ ਦੇ ਕੰਮ ਨੂੰ ਛੱਡ ਦੇਣ, ਨਹੀਂ ਤਾਂ ਫੜੇ ਜਾਣ ਤੇ ਓਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਿੰਡ ਦੇ ਹੀ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਨਸ਼ੇ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਪਰ ਇਸ ਕੰਮ ਨੂੰ ਉਹ ਹੁਣ ਤੌਬਾ ਕਰ ਗਿਆ ਹੈ ਤੇ ਪੁਲਿਸ ਵਲੋਂ ਸਮਝਾਉਣ ਤੇ ਨਸ਼ਿਆ ਤੋਂ ਹੋਣ ਵਾਲੇ ਨੁਕਸਾਨ ਨੂੰ ਸਮਝ ਕੇ ਉਸਨੇ ਇਹ ਕੰਮ ਪੂਰੀ ਤਰ੍ਹਾਂ ਛੱਡ ਦਿੱਤਾ ਹੈ ਤੇ ਹੋਰਾਂ ਨੂੰ ਵੀ ਇਹ ਅਪੀਲ ਕਰਦਾ ਹੈ ਕਿ ਇਸ ਕੰਮ ਵਿਚ ਬਰਬਾਦੀ ਤੋ ਬਿਨਾਂ ਕੁਝ ਨਹੀਂ ਪਿਆ।ਇਸ ਲਈ ਇਹ ਕੰਮ ਛੱਡ ਦਿਓ।ਇਸਦੇ ਨਾਲ ਹੀ ਪਿੰਡ ਵਾਸੀਆਂ ਨੇ ਜਗਰਾਓਂ ਪੁਲਿਸ ਦਾ ਏਨਾ ਵਧੀਆ ਕੰਮ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ । ਬਾਈਟ -- ਐਸਐਸਪੀ ਜਗਰਾਓਂ ਅੰਕੁਰ ਗੁਪਤਾ ਤੇ ਪਿੰਡ ਵਾਸੀ ਜਗਰਾਉਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
MSManish Sharma
Sept 10, 2025 08:31:49
Tarn Taran Sahib, Punjab:
साल 2013 में हुए उसमा कांड मामले में तरन तारन अदालत ने विधानसभा खड़ूर साहिब के विधायक मनजिंदर सिंह लालपुरा, चार पुलिस कर्मचारियों सहित 8 गिरफ्तारआरोपियों को 12 सितंबर को सुनाई जाएगी सजा । इस मामले में नामजद एक आरोपी की मौत हो चुकी है और एक नशे के मामले में तिहाड़ जेल में पहले से बंद है यह था मामला 3 मार्च, 2013 को तरनतारन के गांव उसमां की दलित युवती हरबिंदर कौर उसमां अपने परिवार के साथ गोइंदवाल बाईपास पर विवाह समागम में पहुंची थी। वहां कुछ टेक्सी ड्राइवर ने हरबिंदर कौर के साथ छेड़छाड़ की। इनमें खड़ूर साहब के मौजूदा विधायक मनजिंदर सिंह लालपुरा भी आरोप थे। पीड़ित युवती ने पुलिस को फोन किया जब स्थानीय पुलिस मौके पर पहुंची तो हरबिंदर कौर के साथ बीच सड़क पर मारपीट की गई। हरबिंदर कौर के चचेरे भाई जगजीत सिंह ने मारपीट की वीडियो बनाई थी। यह मामला तब सड़क से लेकर संसद तक गूंजा था। तब एससी और महिला कमीशन ने इसका नोटिस भी लिया। 2013 के इस मामले में थाना सिटी तरनतारन में मौजूदा विधायक मनजिंदर सिंह लालपुरा, सात पुलिस कर्मचारियों सहित 11 के खिलाफ छेड़छाड़, एससी एक्ट व मारपीट की धाराओं के तहत एफआइआर दर्ज की गई थी
0
comment0
Report
ASAnmol Singh Warring
Sept 10, 2025 08:27:01
Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਖੇ ਲੱਗੇ ਟੋਲ ਪਲਾਜ਼ਾ ਤੇ ਲੱਗਿਆ ਕਿਸਾਨਾਂ ਦਾ ਧਰਨਾ ਪੁਲਿਸ ਦੇ ਵੱਲੋਂ ਚੁਕਵਾਇਆ। ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ । ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਇਸ ਟੋਲ ਪਲਾਜ਼ਾ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਪੱਕੇ ਤੌਰ ਤੇ ਧਰਨਾ ਲਗਾਇਆ ਗਿਆ ਸੀ ਜਿਸ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਅਤੇ ਜ਼ਿਲਾ ਪ੍ਰਸ਼ਾਸਨ ਦੇ ਵੱਲੋਂ ਇਹ ਧਰਨੇ ਨੂੰ ਚੁਕਵਾ ਦਿੱਤਾ ਗਿਆ। ਕਿਸਾਨਾਂ ਦੀ ਮੰਗ ਸੀ ਕਿ ਸ਼੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮੁੱਖ ਮਾਰਗ ਤੇ ਪੈਂਦੇ ਪਿੰਡ ਵੜਿੰਗ ਦੀਆਂ ਨਹਿਰਾਂ ਤੇ ਨੌ ਸਤੰਬਰ 2023 ਨੂੰ ਬੱਸ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪੁਲ ਬਣਾਇਆ ਜਾਵੇ ।ਉੱਥੇ ਹੀ ਟੋਲ ਪਲਾਜ਼ਾ ਕੰਪਨੀ ਦੇ ਵੱਲੋਂ ਨਹਿਰਾਂ ਤੇ ਪੁੱਲ ਬਣਾਉਣ ਦੇ ਕੰਮ ਨੂੰ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ।
1
comment0
Report
SSSanjay Sharma
Sept 10, 2025 08:00:34
Noida, Uttar Pradesh:
केंद्र सरकार भाजपा मोदी साहब अपनी आदत के अनुरूप पंजाब के साथ सौतेली माँ वाला सलूक करके गये है । पंजाब की मांग 20 हजार करोड़ की थी उसमें से सिर्फ 1600 करोड़ देना ऊंट के मुंह में जीरे समान है । यह पंजाब के साथ यह कोझा मजाक है इस सरकार ने 43 घरवानो का पिछले 10 सालों में माफ किया है एक एक घराने के कर्ज 20 हजार करोड़ से अधिक थी। इस पैकेज को हम सिरे से नकारते है। इसकी निंदा करते है । पोलिटिकल स्टंट करके मोदी साहब वापिस चले गये पंजाब सरकार हर एक पंजाबी के साथ खड़ी है मुख्यमंत्री को कल शाम या परसो छुट्टी मिल जायेगी जिसके बाद कई और बड़े फैसले लिये जायेंगे।। राजा वड़िंग पर अमन अरोड़ा के तंज राजा वड़िंग पानी च डांगा मार रहे है।
0
comment0
Report
MTManish Thakur
Sept 10, 2025 07:45:47
Kullu, Himachal Pradesh:
कुल्लू जिला की बंजार विधानसभा के सैंज घाटी के बकशाहल गांव में दर्जनों मकान पर गिरने का खतरा मंडरा रहा है।  लगातार हो रहे भूस्खलन से गांव का अस्तित्व भी खतरे पर है। ग्रामीणों को विस्थापन का डर सता रहा है।  तो वहीं जगह-जगह भूस्खलन होने से सड़क मार्ग भी बाधित है। ऐसे में गांव का संपर्क भी कटा हुआ है लोगों को और राहत और बचाव कार्य के लिए भी परेशानियों का सामना उठाना पड़ रहा है। सैंज वैली विकास समिति के अध्यक्ष बुधराम ने जानकारी देते हुए बताया कि घाटी में बीती दिनों हुई बारिश से जगह-जगह नुकसान के मामले सामने आए थे। तो वहीं से घाटी के बकशाहल गांव में भी लगातार भूस्खलन हो रहा है। जिससे गांव में बने दर्जनों मकानों को गिरने का खतरा बना हुआ है ऐसे में उन्होंने जिला प्रशासन से जल्द राहत और बचाव कार्य तेज करने की मांग उठाई है। उन्होंने बताया की बीते दिनों में बारिश से जगह-जगह नुकसान हुआ है और भूस्खलन के मामले सामने आ रहे है। 
4
comment0
Report
ASAnmol Singh Warring
Sept 10, 2025 07:19:21
Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਖੇ ਲੱਗੇ ਟੋਲ ਪਲਾਜ਼ਾ ਤੇ ਲੱਗਿਆ ਕਿਸਾਨਾਂ ਦਾ ਧਰਨਾ ਪੁਲਿਸ ਦੇ ਵੱਲੋਂ ਚੁਕਵਾਇਆ। ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ।
6
comment0
Report
MSManish Sharma
Sept 10, 2025 07:17:44
Tarn Taran Sahib, Punjab:
BIG BREAKING साल 2013 में हुए उसमा कांड मामले में तरन तारन अदालत ने विधानसभा खड़ूर साहिब के विधायक मनजिंदर सिंह लालपुरा, चार पुलिस कर्मचारियों सहित 8 गिरफ्तार आरोपियों को 12 सितंबर को सुनाई जाएगी सजा । इस मामले में नामजद एक आरोपी की मौत हो चुकी है और एक नशे के मामले में तिहाड़ जेल में पहले से बंद है यह था मामला 3 मार्च, 2013 को तरनतारन के गांव उसमां की दलित युवती हरबिंदर कौर उसमां अपने परिवार के साथ गोइंदवाल बाईपास पर विवाह समागम में पहुंची थी। वहां कुछ टेक्सी ड्राइवर ने हरबिंदर कौर के साथ छेड़छाड़ की। इनमें खड़ूर साहब के मौजूदा विधायक मनजिंदर सिंह लालपुरा भी आरोप थे। पीड़ित युवती ने पुलिस को फोन किया जब स्थानीय पुलिस मौके पर पहुंची तो हरबिंदर कौर के साथ बीच सड़क पर मारपीट की गई। हरबिंदर कौर के चचेरे भाई जगजीत सिंह ने मारपीट की वीडियो बनाई थी। यह मामला तब सड़क से लेकर संसद तक गूंजा था। तब एससी और महिला कमीशन ने इसका नोटिस भी लिया। 2013 के इस मामले में थाना सिटी तरनतारन में मौजूदा विधायक मनजिंदर सिंह लालपुरा, सात पुलिस कर्मचारियों सहित 11 के खिलाफ छेड़छाड़, एससी एक्ट व मारपीट की धाराओं के तहत एफआइआर दर्ज की गई थी
5
comment0
Report
MSManish Shanker
Sept 10, 2025 07:15:36
Sahibzada Ajit Singh Nagar, Punjab:
ਮੁਹਾਲੀ ਦੇ ਦੇ ਸੈਕਟਰ 68 ਸਥਿਤ ਐਚਡੀਐਫਸੀ ਬੈਂਕ ਦੀ ਲੋਨ ਬਰਾਂਚ ਵਿੱਚ ਇਮੀਗ੍ਰੇਸ਼ਨ ਮਾਲਕ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਸੁਸਾਈਡ ਨੋਟ ਅਤੇ ਵੀਡੀਓ ਆਈ ਸਾਹਮਣੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਦੀਪ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਚਾਰ ਲੋਕਾਂ ਦੇ ਨਾਮ ਲਿਖੇ ਸੁਸਾਈਡ ਨੋਟ ਦੇ ਮੁਤਾਬਿਕ ਗੁਰਜੋਤ ਕਲੇਰ ਏਆਈਜੀ ,ਸਮੀਰ ਅਗਰਵਾਲ ਸਮੇਤ ਦੋ ਲੋਕਾਂ ਨੇ ਸੁਸਾਈਡ ਕਰਨ ਲਈ ਕੀਤਾ ਸੀ ਮਜਬੂਰ ਸੁਸਾਈਡ ਨੋਟ ਦੇ ਵਿੱਚ ਰਾਜਦੀਪ ਨੇ ਲਿਖਿਆ ਕਿ ਉਸ ਦੇ ਨਾਲ ਇਹਨਾਂ ਚਾਰ ਵਿਅਕਤੀਆਂ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ WT file pic of Rajdeep Singh Copy of FIR Suicide Note Last video of Rajdeep Singh shorts of Police station phase-8 Mohali
3
comment0
Report
BSBhushan Sharma
Sept 10, 2025 07:02:33
Nurpur, Himachal Pradesh:
लोकेशन नूरपुर भूषण शर्मा प्रदेश में आपदा की विभीषिका अन्य राज्यों ने बढ़ाया मदद का हाथ एंकर -प्रदेश में आयी भीषण आपदा ने देवभूमि हिमाचल की सूरत और सीरत दोनों को झकझोर कर रख दिया है। सड़कें बह गई हैं, बिजली और पानी जैसी मूलभूत सुविधाएं ठप हो गई हैं, तो कई परिवार अपने आशियानों से बेघर होकर खुले आसमान के नीचे मजबूर हो गए हैं। इस कठिन संकट की घड़ी में प्रदेश सरकार के साधन सीमित पड़ गए, लेकिन देश के अन्य राज्यों ने हिमाचल प्रदेश की मदद के लिए अपने हाथ बढ़ाए हैं। हरियाणा सरकार की तरफ से प्रदेश को 8 ट्रक राहत सामग्री भेजी गई, वहीं उत्तर प्रदेश सरकार ने इससे भी आगे बढ़कर सहयोग का उदाहरण पेश किया। उत्तर प्रदेश सरकार ने आपदा राहत कोष में 5 करोड़ रुपये की वित्तीय सहायता देने के साथ-साथ दर्जनों ट्रक राहत सामग्री नूरपुर के कंडवाल में भेजी। राहत सामग्री पहुंचाने के लिए उत्तर प्रदेश के मंत्री जसवंत सिंह सैनी स्वयं कंडवाल पहुंचे। इस मौके पर प्रदेश के पूर्व मुख्यमंत्री जयराम ठाकुर और भाजपा प्रदेश अध्यक्ष राजीव बिंदल ने राहत सामग्री का स्वागत किया। जयराम ठाकुर ने कहा, इस आपदा की घड़ी में उत्तर प्रदेश की योगी सरकार द्वारा भेजी गई राहत सामग्री के लिए देवभूमि हिमाचल हमेशा उनका आभारी रहेगा। उन्होंने यह भी बताया कि कंडवाल से राहत सामग्री प्रभावित क्षेत्रों में वितरित की जाएगी, ताकि हर जरूरतमंद तक सहायता पहुँच सके। साथ ही उन्होंने प्रधानमंत्री के प्रदेश दौरे का उल्लेख करते हुए कहा कि प्रधानमंत्री ने 1500 करोड़ रुपये की राहत राशि देने का ऐलान किया है। ऐसा पहली बार हुआ है कि कोई प्रधानमंत्री आपदा के समय प्रदेश का दौरा कर सहायता का आश्वासन दे रहा हो। इससे यह साबित हो गया कि केंद्र सरकार ने प्रदेश की मदद करने से इंकार नहीं किया है। उत्तर प्रदेश के मंत्री जसवंत सिंह सैनी ने कहा, "प्रदेश में आई आपदा अत्यंत दुःखद है। इस कठिन समय में उत्तर प्रदेश सरकार ने अपने प्रयासों से आपदाग्रस्तों की मदद करने का भरसक प्रयास किया है। हम हर संभव सहायता के लिए हिमाचल प्रदेश के साथ खड़े हैं।" स्थानीय विधायक रणबीर सिंह निक्का ने भी उत्तर प्रदेश सरकार के इस सहयोग पर आभार व्यक्त किया और कहा कि यह सहयोग आपदा पीड़ितों के लिए एक बड़ी राहत साबित होगा। --- बाईट्स: रणवीर सिंह निक्का (विधायक नूरपुर ) उत्तर प्रदेश सरकार द्वारा भेजी गई राहत सामग्री के लिए देवभूमि हिमाचल हमेशा आभारी रहेगी। जसवंत सिंह सैनी, मंत्री, उत्तर प्रदेश: उत्तर प्रदेश सरकार हर संभव प्रयास कर रही है ताकि आपदा पीड़ितों को हर प्रकार की सहायता मिल सके।" राजीव बिन्दल उत्तर प्रदेश सरकार का यह सहयोग प्रदेशवासियों के लिए राहत का संदेश है।
3
comment0
Report
NSNavdeep Singh
Sept 10, 2025 06:52:16
Moga, Punjab:
ਪੰਜਾਬ ਰੋਡਵੇਜ਼ ਪਨ ਬੱਸ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਸੂਬੇ ਭਰ ਵਿੱਚ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਪੋਸਟਪੋਨ ਕਰ ਹੁਣ ਮੁਲਾਜ਼ਮ ਕਰਨਗੇ ਗੇਟ ਰੈਲੀ । ਸੀਨੀਅਰ ਮੀਤ ਪ੍ਰਧਾਨ ਪੰਜਾਬ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਤੋਂ ਬਾਅਦ ਮੈਨੇਜਮੈਂਟ ਵੱਲੋਂ ਪੀਆਰਟੀਸੀ ਕਾਮਿਆਂ ਦੀ ਤਨਖਾਹ ਦੇ ਦਿੱਤੀ ਗਈ ਹੈ ਅਤੇ ਰੋਡਵੇਜ਼ ਕਾਮਿਆਂ ਦਾ ਬਜਟ ਵੀ ਦੇ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਅੱਜ ਬੱਸ ਸਟੈਂਡ ਬੰਦ ਰੱਖਣ ਦਾ ਪ੍ਰੋਗਰਾਮ ਮੁਲਤਵੀ ਕਰ ਉਸ ਨੂੰ ਗੇਟ ਰੈਲੀ ਵਿੱਚ ਤਬਦੀਲ ਕੀਤਾ ਗਿਆ ਹੈ।
4
comment0
Report
SGSatpal Garg
Sept 10, 2025 06:51:54
Patran, Punjab:
पातडा़ं से सतपाल गर्ग स्टोरी। घगर के साय में बिजली ग्रिड बादशाहपुर में 66 केवी ग्रिड की बिल्डिंग खस्ताहाल, छत्त-दीवारों से टपक रहा पानी कर्मचारी डर के साये में काम करने को मजबूर, बोले-पानी आने पर बंद करनी पड़ती मशीनरी 66 केवी ग्रिड की बिल्डिंग के मुख्य द्वार पर पानी रोकने को लगाई मिट्टी की बोरियां। ‌ऐकर। बादशाहपुर में 66केवी ग्रिड की बिल्डिंग खस्ताहाल है। ग्रिड के अधिकारी विशाल महिंदरा ने बताया कि साल 1980-81 में बनी इस बिल्डिंग की छत और दीवारों से पानी टपकता है। हालत यह है कि बारिश और बाढ़ के मौसम में ग्रिड के कर्मचारियों को हर वक्त बड़े हादसे का डर सताता रहता है। ग्रिड के कर्मचारियों का कहना है कि बिल्डिंग में हर साल बारिश का पानी अंदर दाखिल हो जाता है। इस बार भी घग्गर दरिया में बढ़ते जलस्तर को देखते हुए कर्मचारियों ने मिट्टी के थैले भरकर मुख्य गेट को बंद किया है ताकि बाढ़ का पानी मशीनरी तक न पहुंचे। साल 2023 में आई बाढ़ के दौरान ग्रिड में पानी जमा हो गया था, जिससे भारी नुकसान हुआ। उन्होंने बताया कि छत और दीवारों से रिसते पानी के कारण मशीनरी को लगातार खतरा बना रहता है। कभी भी बड़ा हादसा हो सकता है। गांववासी चरनजीत कौर, हरभजन सिंह बुटर और सतनाम सिंह भंगू ने कहा कि जब भी पानी ग्रिड में दाखिल होता है तो बिजली सप्लाई बंद हो जाती है, जिससे पूरे इलाके के गांवों को अंधेरे में रहना पड़ता है। बिजली ग्रिड के एसडीओ कैलाश गर्ग ने बताया कि पंजाब सरकार के उच्च अधिकारियों के ध्यान में मामला लाने के बाद नई बिल्डिंग के निर्माण को मंजूरी दे दी गई है। उन्होंने कहा कि अब जल्द ही पंजाब सरकार की ओर से बिजली ग्रिड की नई इमारत तैयार की जाएगी। नई बिल्डिंग बनने से बिजली ग्रिड का कामकाज और भी सुचारू होगा और उपभोक्ताओं को बेहतर सुविधाएं मिलेंगी। बाईट गांव वासी बाईट ग्रिड मुलाजिम बाईट एसडीओ कैलश
5
comment0
Report
RBRohit Bansal
Sept 10, 2025 06:46:50
DMC, Chandigarh:
ਜੋ ਪੰਜਾਬ ਵਿੱਚ ਹੜ ਆਏ ਇਹ 40 ਸਾਲ ਬਾਦ ਆਈ ਹੈ ਜਿਸਨੇ ਪੰਜਾਬ ਦਾ ਨੁਕਸਾਨ ਕੀਤਾ 4,50 ਹਜ਼ਾਰ ਏਕੜ ਫ਼ਸਲ ਦਾ ਨੁਕਸਾਨ ਹੋਇਆ, ਕਾਫੀ ਮਕਾਨ ਡਿੱਗ ਗਏ, ਪਸ਼ੂਆਂ ਦੀ ਮੌਤ ਹੋ ਗਈ ਪਰ ਇਸ ਤਬਾਈ ਨਾਲ ਮੁਕਾਬਲਾ ਕਰਨ ਲਈ ਪੰਜਾਬ ਨੇ , ਨੌਜਵਾਨਾਂ ਨੇ, ਕਾਰਸੇਵਾ ਵਾਲੇ, ਕਲਾਕਾਰ ਜੋਂ ਵੀ ਮਦਦ ਲਈ ਅੱਗੇ ਆਏ ਅਸੀ ਸਲਾਮ ਕਰਦੇ ਹਾਂ ਇਸ ਪੰਜਾਬੀਆਂ ਦੇ ਜਜ਼ਬੇ ਨੂੰ ਜਿੰਨਾ ਨੇ ਸਾਥ ਦਿੱਤਾ, ਕਾਂਗਰਸ ਦੇ ਤਮਾਮ ਲੀਡਰ ਜਿੰਨਾ ਨੇ ਇਸ ਸਮੇਂ ਲੋਕਾਂ ਨਾਲ ਖੜਕੇ ਸਾਥ ਦਿੱਤਾ ਸਭ ਦਾ ਧੰਨਵਾਦ ਜੀ ਅਸੀ ਕਾਂਗਰਸ ਨੇ ਡਿਊਟੀ ਲਗਾਈ ਜਿੰਨਾ ਜਗ੍ਹਾ ਤੇ ਹੜ ਨਹੀਂ ਸੀ ਓਹਨਾ ਨੂੰ ਹੜ ਵਾਲੀ ਜਗ੍ਹਾ ਤੇ ਡਿਊਟੀ ਲਗਾਓ ਗਈ ਕਾਂਗਰਸ ਨੇ ਮੀਟਿੰਗ ਕਰਕੇ ਸਾਰੇ ਵਰਕਰ ਨੂੰ ਡਿਊਟੀ ਦਿੱਤੀ ਕਯੋਕੇ ਅਸੀ ਆਪਣੀ ਸਾਡੀ ਕੰਮ ਛੱਡਕੇ ਲੋਕਾਂ ਦੀ ਮਦਦ ਕੀਤੀ ਅਸੀ ਘਰ ਬਨੋਨ ਤੋਂ ਲੈਕੇ ਕਣਕ ਦੀ ਬਿਜਾਈ ਲਈ ਸਾਡਾ ਕੰਮ ਜਾਰੀ ਰਹੇਗਾ ਕਾਂਗਰਸ ਦੇ ਵਰਕਰ ਨੇ ਕਰੋੜ ਰੁਪਏ ਇਕੱਠੇ ਕਰਕੇ ਲੋਕਾਂ ਦੀ ਮਦਦ ਕੀਤੀ ਗਈ ਅਸੀ ਕਿਸੇ ਦਾ ਅਪਮਾਨ ਨਹੀਂ ਕਰਨ। ਕਿਉਕਿ ਇਹ ਆਫ਼ਤ ਦੇ ਸਮੇਂ ਵਿਚ ਲੋਕਾਂ ਦੇ ਨਾਲ ਖੜਨ ਦੀ ਜਰੂਰਤ ਹੈ ਮੋਦੀ ਵੱਲੋਂ 1600 ਕਰੋੜ ਦਿੱਤੇ ਗਏ Bhakda dam ਦਾ ਕੰਮ ਹੜ ਕੰਟਰੋਲ ਕਰਨਾ ਤੇ ਬਿਜਲੀ ਪੈਦਾ ਕਰਨ ਸੀ 1460 ਤੱਕ dam ਦਾ ਲੈਵਲ ਰੱਖਣਾ ਜਰੂਰੀ ਸੀ ਕਿਉਕਿ ਇਸ ਵਾਰ ਬਾਰਿਸ਼ 105 ਹੋਣੀ ਸੀ ਜੋਂ ਲੈਵਲ 1600 ਫੁੱਟ ਸੀ, 6 ਅਗਸਤ 2025 ਨੂੰ HS ਕਿੰਗਰਾ Dam ਤੇ ਗਏ ਸੀ ਜੋਂ ਸਾਬਕਾ IRS ਅਫ਼ਸਰ ਨੇ 1678 ਫੁੱਟ ਤੇ ਪਾਣੀ ਰਿਲੀਜ਼ ਕਰ ਦਿੱਤਾ ਗਿਆ, ਜੋਂ ਪਹਿਲਾ 1453 ਰੱਖਣਾ ਜਰੂਰੀ ਸੀ ਬਿਨਾ ਕਿਸੇ ਚੇਤਾਵਨੀ ਦੇ ਪਾਣੀ ਛੱਡ ਦਿੱਤਾ ਗਿਆ 1977 ਵਿੱਚ ਪਾਣੀ ਦਾ ਲੈਵਲ 1453 ਰੱਖਿਆ ਗਿਆ ਸੀ ਲੋਕਾਂ ਨੂੰ ਪਾਣੀ ਛੱਡਣ ਦੀ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ ਇਹ ਮਨੁੱਖ ਦੇ ਕਰਨ ਪੈਦਾ ਹੋਇਆ ਹੜ ਦੇ ਹਾਲਾਤ ਨੇ ਜੇਕਰ ਸਮਝ ਰਾਖੀ ਹੁੰਦੀ ਤਾਂ 25% ਵਧ ਤੋ ਵਧ ਨੁਕਸਾਨ ਹੋਣਾ ਸੀ ਮੋਦੀ ਦਾ ਦੌਰਾ ਅਤੇ ਪੰਜਾਬ ਸਰਕਾਰ ਪੂਰੀ ਤਰਹ ਫੇਲ ਨਜ਼ਰ ਆਈ, ਪੰਜਾਬੀ ਦੇ ਡਿਪਾਰਟਮੇਂਟ ਫੇਲ ਨਜ਼ਰ ਆਏ ਅੱਜ ਮੰਤਰੀ ਬੋਰੇ ਚੁੱਕ ਰਹੇ ਨੇ ਤੇ ਇਹ ਕੰਮ ਕੋਈ ਲੇਬਰ ਵਾਲਾ ਵੀ ਚੁੱਕ ਸਕਦਾ ਜੋਂ ਸਰਕਾਰ ਨੇ ਤਰਪਾਲ ਦਿੱਤੀਆਂ ਉਹ ਫਟਿਆ ਹੋਇਆ ਸੀ ਰਾਜੀਵ ਗਾਂਧੀ ਨੇ 1988 ਵਿੱਚ 1 ਅਰਬ ਰੁਪਏ ਪੰਜਾਬ ਨੂੰ ਦਿੱਤੇ ਸੀ ਜੋਂ ਅੱਜ ਦਾ 2500 ਤੋਂ 3000 ਕਰੋੜ ਬਣਦਾ ਹੈ ਪਰ ਮੋਦੀ ਨੇ ਦੌਰਾ ਕਰਨ ਤੋਂ ਬਾਦ 1600 ਕਰੋੜ ਦਿੱਤੇ 2010 ਵਿੱਚ SDRF ਦਾ ਫੰਡ ਬਣਿਆ ਸੀ 3000 ਕਰੋੜ 5 ਸਾਲ ਲਈ ਆਉਂਦਾ ਹੈ 12 ਹਜ਼ਾਰ ਕਰੋੜ ਕਿੱਥੇ ਵੀ ਨਹੀਂ ਹੈ, ਇਸ ਵਿਚ 75 ਕੇਂਦਰ ਅਤੇ 25 % ਪੰਜਾਬ ਦਾ ਹੁੰਦਾ ਹੈ ਪੰਜਾਬ ਸਰਕਾਰ ਕੋਲ ਇਹ ਪੈਸੇ ਹੈ ਹੀ ਨਹੀਂ ਨੇ ਮੀਨਿੰਗ ਲਗਾਤਾਰ ਹੁੰਦੀ ਰਹੀ ਪਰ ਵਾਤਾਵਰਨ ਨੂੰ ਕਲੀਅਰ ਕਰਨ ਦਾ ਕੰਮ ਕਿਸਨੇ ਦਿੱਤਾ ਕੇਂਦਰ ਨੇ ਜੇਕਰ ਗ਼ਲਤ ਮੀਨਿੰਗ ਹੋ ਰਹੀ ਸੀ ਤਾਂ ਉਸ ਬਾਰੇ ਕੇ ਕੇਂਦਰ ਐਕਸ਼ਨ ਲੈਂਦਾ 6880 ਰੁਪਏ ਤੋਂ ਵਧ ਤੁਸੀ ਇਕ aced ਦੇ ਪੈਸੇ ਨਹੀਂ ਦੇ ਸਕਦੇ,,,,,, ਕੇਂਦਰ ਸਰਕਾਰ ਆਪਣੇ ਕਾਨੂੰਨ ਬਦਲੇ ਫਿਰ ਹੀ ਸਹੀ ਪੈਸੇ ਕਿਸਾਨ ਨੂੰ ਮਿਲ ਸਕਦੇ ਨੇ ਸਰਕਾਰ ਨੇ ਕੇਵਲ ਇਕ ਸਮੇਂ ਲਈ ਮਿੱਟੀ ਚੁੱਕਣ ਦੀ permission ਦਿੱਤੀ ਹੈ ਅਸੀਂ ਜਿੰਨੀ ਦੇਰ ਤੱਕ ਪੰਜਾਬ ਦੇ ਹਰ ਕਿਸਾਨ ਦੀ ਮਿੱਟੀ ਖੇਤ ਵਿੱਚੋ ਨਹੀਂ ਚੁੱਕੀ ਜਾਂਦੀ ਅਸੀਂ ਹਰ ਕਿਸਾਨ ਦਾ ਸਾਥ ਦੇਣ ਵਾਲੇ ਹੈ ਕਾਂਗਰਸ ਦੇ ਹਰ ਵਰਕਰ ਦੀ ਡਿਊਟੀ ਲੱਗੇਗੀ, ਖੇਤ ਦੀ ਸਫਾਈ ਅਤੇ ਬਿਜਾਈ ਲਈ ਜੌ ਕੰਮ ਸਰਕਾਰ ਦਾ ਸੀ ਅਸੀਂ ਉਸਨੂੰ ਕਰਨ ਵਾਲੇ ਹਾਂ ਸਸਰਾਲੀ ਪਿੰਡ ਦੇ ਆਸ ਪਾਸ ਇਸ ਤਰਹ ਨਾਲ ਮੀਨਿੰਗ ਕੀਤੀ ਗਈ ਜਿਸ ਨਾਲ ਪੰਜਾਬ ਦੇ ਸਤਲੁਜ ਦਰਿਆ ਦੀ ਲੈਅ ਹੀ ਬਦਲ ਗਈ Dr ਅਮਰ ਸਿੰਘ ,ਸੰਸਦ ਮੈ ਸਾਰੇ ਅਧਿਕਾਰੀਆ ਨੂੰ ਕਿਹਾ ਮੈ ਇਸ ਮਾਮਲੇ ਵਿਚ ਜੁਡੀਸ਼ਲ ਜਾਂਚ ਕੀਤੀ ਜਾਵੇ ਅਤੇ ਅਧਿਕਾਰੀਆ ਦੇ ਖਿਲਾਫ ਕ੍ਰਿਮਿਨਲ ਕੇਸ ਦਰਜ਼ ਕਰਕੇ ਜਾਂਚ ਕੀਤੀ ਜਾਵੇ ਸਰਕਾਰ ਸਪੱਸ਼ਟ ਕਰੇ 12 ਹਜ਼ਾਰ ਕਰੋੜ ਰੁਪਏ ਕਿੱਥੇ ਗਏ, ਇਸ ਮਾਮਲੇ ਤੇ ਸਪੈਸ਼ਲ ਸ਼ੈਸ਼ਨ ਬੁੱਲ੍ਹਿਆ ਜਾਵੇ ਕੇਂਦਰ ਦੇ ਮੰਤਰੀ ਖੁਦ ਕਹਿ ਰਹੇ ਨੇ ਮੀਨਿੰਗ ਦੇ ਕਾਰਨ ਅਜਿਹਾ ਹੋਇਆ ਇਸ ਲਈ ਹੁਣ ਕੇਂਦਰੀ ਮੰਤਰੀ ਕਾਰਵਾਈ ਕਰੇ
2
comment0
Report
Advertisement
Back to top