Back
श्री मुक्तसर साहिब के गांव वड़िंग में टोल प्लाजा पर किसान धरना, पुलिस दमन
ASAnmol Singh Warring
Sept 10, 2025 07:19:21
Sri Muktsar Sahib, Punjab
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਖੇ ਲੱਗੇ ਟੋਲ ਪਲਾਜ਼ਾ ਤੇ ਲੱਗਿਆ ਕਿਸਾਨਾਂ ਦਾ ਧਰਨਾ ਪੁਲਿਸ ਦੇ ਵੱਲੋਂ ਚੁਕਵਾਇਆ। ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ।
10
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowSept 10, 2025 11:02:38Mansa, Punjab:
ਮਾਨਸਾ ਜਿਲਾ ਕਚਿਹਰੀ ਚੋਂ ਮਜਦੂਰਾਂ ਦਾ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ
ਐਂਕਰ : ਮਾਨਸਾ ਜ਼ਿਲ੍ਹੇ ਵਿੱਚ ਮਗਨਰੇਗਾ ਮਜ਼ਦੂਰਾਂ ਦਾ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਜ਼ਾਨਾ ਹੀ ਜਿਲਾ ਕਚਹਿਰੀ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਮਗਨਰੇਗਾ ਵਰਕਰ ਯੂਨੀਅਨ ਨੇ ਕੰਮ ਨਾ ਚੱਲਣ ਦੇ ਰੋਸ ਵਜੋਂ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਮ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਵੀਓ - ਮਜ਼ਦੂਰਾਂ ਦਾ ਰੋਜ਼ਾਨਾ ਹੀ ਮਗਨਰੇਗਾ ਦਾ ਕੰਮ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਮਾਨਸਾ ਵਿਖੇ ਪ੍ਰਦਰਸ਼ਨ ਜਾਰੀ ਨੇ ਅੱਜ ਮਾਨਸਾ ਵਿੱਚ ਮਗਨਰੇਗਾ ਵਰਕਰ ਯੂਨੀਅਨ ਦੇ ਬੈਨਰ ਹੇਠ ਸੈਂਕੜੇ ਮਜ਼ਦੂਰਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਦੌਰਾਨ ਮਗਨਰੇਗਾ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜ਼ਿਲ੍ਹੇ ਦੇ ਵਿੱਚ ਮਗਨਰੇਗਾ ਦਾ ਕੰਮ ਬਣਦਾ ਜਿਸ ਕਾਰਨ ਮਜ਼ਦੂਰਾਂ ਦੇ ਚੁੱਲੇ ਠੰਡੇ ਹੋ ਚੁੱਕੇ ਨੇ ਅਤੇ ਮਜ਼ਦੂਰ ਮਹਿੰਗਾਈ ਦੀ ਮਾਰ ਕਾਰਨ ਰੋਟੀ ਤੋਂ ਮੁਹਤਾਜ ਹੋ ਗਏ ਨੇ ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਪੰਜਾਬ ਅਤੇ ਕੇਂਦਰ ਸਰਕਾਰ ਉਹਨਾਂ ਦਾ ਰੁਜ਼ਗਾਰ ਖੋਹ ਰਹੀ ਹੈ ਜਦੋਂ ਕਿ 2005 ਦੇ ਐਕਟ ਦੇ ਵਿੱਚ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਭਾਰਤ ਸਰਕਾਰ ਵੱਲੋਂ ਨਰੇਗਾ ਐਕਟ ਬਣਾ ਕੇ ਮਜ਼ਦੂਰਾਂ ਨੂੰ ਫਾਇਦਾ ਦਿੱਤਾ ਗਿਆ ਸੀ ਪਰ ਅੱਜ ਦੀਆਂ ਸਰਕਾਰਾਂ ਮਜ਼ਦੂਰਾਂ ਦੀਆਂ ਦੁਸ਼ਮਣ ਬਣ ਕੇ ਉਹਨਾਂ ਦੇ ਰੁਜ਼ਗਾਰ ਖੋਹ ਰਹੀਆਂ ਨੇ ਉਹਨਾਂ ਕਿਹਾ ਕਿ ਜਲਦ ਹੀ ਮਜ਼ਦੂਰਾਂ ਨੂੰ ਮਨਰੇਗਾ ਦਾ ਕੰਮ ਦਿੱਤਾ ਜਾਵੇ ਅਤੇ ਪੰਜਾਬ ਦੇ ਵਿੱਚ ਹੋਏ ਹੜਾਂ ਅਤੇ ਬਾਰਿਸ਼ ਦੇ ਕਾਰਨ ਮਜ਼ਦੂਰਾਂ ਦੇ ਹੋਏ ਨੁਕਸਾਨ ਦੇ ਲਈ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਮੁਆਵਜ਼ਾ ਦੇਵੇ ਤਾਂ ਕਿ ਉਹ ਆਪਣੇ ਘਰਾਂ ਦੀ ਰਿਪੇਅਰ ਕਰ ਸਕਣ ਅਤੇ ਜਿੰਨਾ ਪਰਿਵਾਰਾਂ ਦੇ ਘਰ ਡਿੱਗੇ ਨੇ ਉਹ ਆਪਣੇ ਨਵੇਂ ਘਰ ਬਣਾ ਸਕਣ ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਸਬੰਧੀ ਅੱਜ ਮਾਨਸਾ ਦੇ ਜਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਉਹਨਾਂ ਕਿਹਾ ਕਿ ਜੇਕਰ ਮਗਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਜਲਦ ਹੀ ਧਿਆਨ ਨਾ ਦਿੱਤਾ ਅਤੇ ਉਨਾਂ ਨੂੰ 200 ਦਿਨ ਦਾ ਰੁਜ਼ਗਾਰ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰਾਂ ਦਾ ਸਰਕਾਰਾਂ ਦੇ ਖਿਲਾਫ ਵੱਡਾ ਅੰਦੋਲਨ ਸ਼ੁਰੂ ਹੋਵੇਗਾ।
ਬਾਈਟ ਜਗਸੀਰ ਸਿੰਘ ਜਿਲਾ ਪ੍ਰਧਾਨ
ਬਾਈਟ ਗੁਰਮੀਤ ਕੌਰ
ਬਾਈਟ ਨਸੀਬ ਕੌਰ
ਬਾਈਟ ਸੁਮਨਦੀਪ ਕੌਰ
0
Report
ASARVINDER SINGH
FollowSept 10, 2025 11:02:24Hamirpur, Himachal Pradesh:
हमीरपुर
नगर निगम हमीरपुर के अधिकार क्षेत्र में हो रहे भवन निर्माण के लिए नशे का स्वीकृत होना अनिवार्य है। ऐसे मामले नगर निगम के ध्यान में आए हैं जिनमें बिना नक्शा स्वीकृत निर्माण कार्य किया गया है। इस निर्माण को नगर निगम की तरफ से अवैध घोषित करने के उपरांत पेनल्टी लगाई गई है। वहीं अब तय किया गया है कि बिना नक्शा पास किया कोई भी निर्माण कार्य नहीं किया जाएगा। यदि कोई बिना नक्शा स्वीकृत करवाएं निर्माण कार्य करता है तो फिर इसे अवैध घोषित किया जाएगा तथा नियम अनुसार कार्रवाई की जाएगी। 500 मीटर स्क्वायर में होने वाले निर्माण के लिए रजिस्टर पैनल की स्वीकृति अनिवार्य की गई है। 500 से लेकर 600 मीटर स्क्वायर तक नगर निगम की अनुमति जरूरी है। 600 से अधिक मीटर स्क्वायर के लिए स्वीकृति डायरेक्टर टाउन एंड कंट्री प्लानिंग से मिलेगी तथा उसके बाद फाइनल अप्रूवल नगर निगम हमीरपुर की तरफ से होगी।
वही व्यवसायिक भवन निर्माण के लिए 600 मीटर स्क्वायर ताकि अप्रूवल नगर निगम हमीरपुर की तरफ से प्रदान की जाएगी। व्यावसायिक भवन निर्माण के लिए 600 मीटर से अधिक की इन प्रिंसिपल अप्रूवल टाउन एंड कंट्री प्लानिंग की तरफ से मिलेगी तथा फाइनल अप्रूवल नगर निगम हमीरपुर प्रदान करेगा।
नगर निगम हमीरपुर के कमिश्नर व एडीसी हमीरपुर अभिषेक गर्ग का कहना है कि नगर निगम के अधिकार क्षेत्र में अवैध निर्माण पर पेनल्टी लगाई गई है। नियमों के तहत ही नगर निगम के अधिकार क्षेत्र में भवन निर्माण किया जा सकता है। नियमों के विरुद्ध भवन निर्माण करने पर उचित कार्रवाई का प्रावधान है। उन्होंने कहा कि नगर निगम हमीरपुर के तहत जिन लोगों ने भी घर या कमर्शियल भवन बिना नक्शे के बनाए होंगे ऐसे सभी भवनों को नगर निगम द्वारा अवैध घोषित किया जाएगा इन्हें केवल पेनल्टी डाली जाएगी बल्कि इनके खिलाफ कानूनी कार्रवाई भी होगी।
बाइट अभिषेक गर्ग
कमिश्नर नगर निगम हमीरपुर
गौरतलब है कि नगर निगम सभी भवनों पर कड़ी नजर रख रहा है जो बिना नक्शे के बनाए जा रहे हैं या बनाए गए हैं इन सबको कानूनी कार्रवाई के दायरे में लाया जाएगा । नगर निगम या पूर्व में नगर परिषद के पास जिन लोगों ने भवनों के निर्माण को लेकर नशे की मंजूरी नहीं करवाई होगी उनके खिलाफ कड़ी कार्रवाई होगी।
0
Report
RBRohit Bansal
FollowSept 10, 2025 11:00:24DMC, Chandigarh:
ਜੀ ਮੀਡੀਆ ਨਾਲ ਗੱਲ ਕਰਦੇ ਹੋਏ ਭਾਵਕ ਹੋਏ ਪੰਜਾਬ ਦੇ ਕੈਬਨਟ ਮੰਤਰੀ
ਹਰਦੀਪ ਸਿੰਘ ਮੁੰਡਿਆਂ ਦੀ ਅੱਖਾਂ ਚੋਂ ਵਹੇ ਹੰਜੂ
ਮੈਂ ਪੰਜਾਬ ਲਈ ਪ੍ਰੋਟੋਕੋਲ ਤੋੜਿਆ ਪਰ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦਾ ਅਪਮਾਨ ਕੀਤਾ
ਸਾਨੂੰ ਮੀਟਿੰਗ ਵਾਲੀ ਜਗ੍ਹਾ ਤੋਂ ਬਿਨਾਂ ਹੋਰ ਕਿਸੇ ਜਗ੍ਹਾ ਤੇ ਵੀ ਜਾਨ ਨਹੀਂ ਦਿੱਤਾ ਗਿਆ
ਛੋਟੇ ਤੋਂ ਛੋਟੇ ਅਫਸਰ ਦੇ ਕੋਲ ਮੋਬਾਈਲ ਫੋਨ ਸੀ ਪਰ ਦੋਨੋਂ ਕੈਬਨਟ ਮੰਤਰੀਆਂ ਦੇ ਮੋਬਾਈਲ ਫੋਨ ਫੜ ਕੇ ਰੱਖ ਲਏ ਗਏ ਜਦੋਂ ਕਿ ਬੀਜੇਪੀ ਦੇ ਸਾਰੇ ਲੀਡਰ ਅਤੇ ਸਾਰੇ ਅਫਸਰਾਂ ਦੇ ਜੇਬਾਂ ਵਿੱਚ ਮੋਬਾਇਲ ਸੀ
12 ਹਜਾਰ ਕਰੋੜ ਰੁਪਏ ਸਾਡੇ ਕੋਲ ਪਏ ਨੇ ਪਰ ਸ਼ਰਤਾਂ ਇਨੀਆਂ ਸਖਤ ਨੇ ਕਿ ਉਸ ਨੂੰ ਖਰਚਿਆ ਹੀ ਨਹੀਂ ਜਾ ਸਕਦਾ
ਭਾਰਤ ਸਰਕਾਰ ਨੂੰ ਅਸੀਂ ਚਿੱਠੀ ਲਿਖੀ ਸ਼ਰਤਾਂ ਸਾਨ ਕੀਤੀਆਂ ਜਾਣ ਪਰ ਕੋਈ ਵੀ ਸ਼ਰਤਾਂ ਤੇ ਹਾਲੇ ਤਕ ਕੰਮ ਨਹੀਂ ਕੀਤਾ ਗਿਆ
TT ਹਰਦੀਪ ਸਿੰਘ ਮੁੰਡੀਆਂ ਕੈਬਨਟ ਮੰਤਰੀ ਪੰਜਾਬ
0
Report
HSHitesh Sharma
FollowSept 10, 2025 10:50:23Amloh, Punjab:
Amloh
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਨੇੜੇ ਪਿੰਡ ਜੱਸੜਾ ਵਿੱਚ ਕਾਰ ਪਾਰਕਿੰਗ ਨੂੰ ਲੈਕੇ ਕੇ ਹੋਏ ਝਗੜੇ ਦੌਰਾਨ ਗੋਲੀ ਚੱਲਣ ਅਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਕਾਰਵਾਹੀ ਕਰਦੇ ਹੋਏ ਪੁਲਿਸ ਨੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,
Byte :- ਜਖ਼ਮੀ ਗੁਰਚਰਨ ਸਿੰਘ ਅਤੇ ਉਸਦੇ ਪਰਿਵਾਰਿਕ ਮੈਬਰਾਂ
Byte :- ਜਸਪਾਲ ਸਿੰਘ ( ਸਹਾਇਕ ਥਾਣੇਦਾਰ )
0
Report
MSManish Shanker
FollowSept 10, 2025 10:32:57Sahibzada Ajit Singh Nagar, Punjab:
Manish Shanker Mohali
ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕੀਤੇ ਜਾ ਰਹੇ ਭਰਿਸ਼ਟਾਚਾਰ ਵਿਰੁੱਧ ਅਵਤਾਰ ਸਿੰਘ ਨਗਲਾ ਮੋਹਾਲੀ ਦੀ ਏਅਰਪੋਰਟ ਰੋਡ ਤੇ ਪਾਣੀ ਵਾਲੀ ਟੈਂਕੀ ਉਪਰ ਚੜੇ ਸਨ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਜਿਸ ਤਰਾਂ ਇਹ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਅਵਤਾਰ ਸਿੰਘ ਨਗਲਾ ਨੂੰ ਸਮਝਾ ਕੇ ਪਾਣੀ ਵਾਲੀ ਟੈਂਕੀ ਤੋਂ ਨੀਚੇ ਉਤਾਰ ਲਿਆ ਗਿਆ ਹੈ।
Shorts
0
Report
DVDEVENDER VERMA
FollowSept 10, 2025 10:30:36Nahan, Himachal Pradesh:
लोकेशन नाहन
कोलर गांव आदर्श सौर गांव के लिए चयनित..
प्रधानमंत्री सूर्य घर मुफ्त बिजली योजना के तहत लगाए गए सौर पैनल,
33 ग्रिड कनेक्टेड रूफ टॉप सोलर पावर प्लांट किए गए इंस्टॉल,
जिला में 27 पंचायतें की गई थी योजना के तहत चयनित,
जिला में सौर पैनल के मुताबिक 203 KV बिजली की जा रही उत्पन्न,
एंकर- प्रधानमंत्री सूर्य घर मुक्त बिजली योजना के तहत नाहन विधानसभा क्षेत्र का कोलर गांव आदर्श सौर गांव के लिए चयनित किया गया है। योजना के तहत जिला सिरमौर की 27 पंचायतों का चयन किया गया था जिसमें सोलर पैनल लगाने की विभाग की योजना थी।
एंकर- मीडिया से बात करते हुए हिम्ऊर्जा परियोजना के वरिष्ठ परियोजना अधिकारी ओमप्रकाश ने बताया कि केंद्र सरकार द्वारा प्रधानमंत्री सूर्य घर मुफ्त बिजली योजना देशभर में शुरू की गई है जिसमें अनुदान पर लोगों को सौर ऊर्जा लगाने के लिए प्रेरित किया जा रहा है। इसी कड़ी में ग्राम पंचायत कोलर के ग्राम कोलर को प्रधानमंत्री सूर्य घर मुफ्त बिजली योजना के तहत आदर्श सौर गांव चयनित किया गया है।
उन्होंने बताया कि कोलर में सबसे अधिक सोलर पावर संबंधित कार्य हुआ है, जिसमें 61 लाख 5 हजार पांच सौ पच्चास रुपये की लागत से 33 ग्रिड कनेक्टेड रूफ टॉप सोलर पावर प्लांट लगाए गए है । उन्होंने बताया कि बताया कि आदर्श सौर ग्राम को इस योजना के तहत सोलर पावर प्लांट संबधित गतिविधियों को बढ़ावा देने के लिए एक करोड़ रूपये की राशि मिलेगी।
बाईट- ओम प्रकाश वरिष्ठ परियोजना अधिकारी हिम ऊर्जा
वीओ2- उन्होंने बताया कि योजना के मुताबिक 5000 से अधिक जनसंख्या वाले गांवों को इसमें शामिल किया जाना था। परंतु भौगोलिक स्थिति को देखते हुए सिरमौर में 2000 से अधिक जनसंख्या वाले 27 गांव चयनित किए गए थे जिसमें योजना के तहत 6 माह के भीतर यह सौर पैनल लगाने की प्रतियोगिता रखी गई थी। जिसमें कोलर गांव में सबसे अधिक पैनल लगाकर पहला स्थान प्राप्त किया है। ओम प्रकाश ने बताया कि सिरमौर जिला में 27 पंचायतों का प्रधानमंत्री सूर्य घर योजना के तहत चयन किया गया था। इन पंचायतों में 203 किलोवाट विद्युत उत्पादन किया जा रहा है। उन्होंने लोगों से इस योजना का लाभ उठाने की भी अपील की है।
बाईट- ओम प्रकाश वरिष्ठ परियोजना अधिकारी हिम ऊर्जा
0
Report
DVDEVENDER VERMA
FollowSept 10, 2025 10:19:44Nahan, Himachal Pradesh:
लोकेशन : नाहन
टैक्सी संचालकों ने नाहन में टैक्सी स्टैंड बनाने की उठाई मांग,
लंबे समय से चल रही टैक्सी स्टैंड की मांग नहीं हो पा रही पूरी,
वाहन पार्क करने के लिए नहीं उचित स्थान,
जिला उपायुक्त प्रियंका वर्मा से की मुलाकात,
टैक्सियों में इस्तेमाल हो रहे निजी वाहन: टैक्सी चालक
एंकर: सिरमौर जिला टैक्सी मैक्सी ऑपरेटर सोसाइटी ने नाहन में टैक्सी स्टैंड बनाने की मांग उठाई है। जिला मुख्यालय नाहन में टैक्सी स्टैंड ना होने के चलते टैक्सी ऑपरेटर को परेशानियों का सामना करना पड़ रहा है समस्या को लेकर आज सोसाइटी के पदाधिकारीयों ने जिला उपायुक्त प्रियंका वर्मा से मुलाकात की।
वीओ 1 मीडिया से बात करते हुए सोसाइटी के अध्यक्ष आकर्षण शर्मा ने बताया कि नाहन में टैक्सी स्टैंड ना होने के चलते उन्हें परेशानियों का सामना करना पड़ रहा है वहीं दूसरी तरफ शहर में वाहनों की भी संख्या लगातार बढ़ रही है उन्होंने कहा कि जिला प्रशासन से नाहन शहर से 2 किलोमीटर दूर NH 07 पर दो सड़का के समीप टैक्सी स्टैंड बनाने की मांग उठाई जा रही है ताकि सभी टैक्सी चालक वाहन अपने वाहनों को पार्क कर सके।
वही टैक्सी वाहन चालकों का यह भी कहना है कि नाहन शहर मे बड़ी संख्या में निजी वाहनों का इस्तेमाल टैक्सियों के लिए किया जा रहा है जिसका नुकसान पंजीकृत टैक्सी ऑपरेटर को उठाना पड़ रहा है। उन्होंने कहा कि पंजीकृत टैक्सी ऑपरेटर सरकार को कई तरह के शुल्क अदा करते हैं उसके बावजूद उनके रोजगार पर सीधा असर पड़ रहा है क्योंकि निजी वाहन चालक नियमों को दरकिनार कर वाहनों को लाने ले जाने का काम कर रहे है।
बाईट: आकर्षण शर्मा : अध्यक्ष टैक्सी मैक्सी ऑपरेटर सोसाइटी
6
Report
AJAnil Jain
FollowSept 10, 2025 10:15:44Lehragaga, Punjab:
ਲਹਿਰਾ ਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਚੋਰੀ ਦੇ 19 ਮੋਟਰਸਾਈਕਲ ਤੇ ਇੱਕ ਐਕਟੀਵਾ ਕੀਤੀ ਬਰਾਮਦ
ਤਿੰਨ ਚੋਰੀ ਕਰਨ ਵਾਲੇ ਵਿਅਕਤੀ ਅਤੇ ਇੱਕ ਕਵਾੜ ਚ ਮੋਟਰਸਾਈਕਲ ਖਰੀਦਣ ਵਾਲੇ ਵਿਅਕਤੀ ਨੂੰ ਕੀਤਾ ਗਿਰਫ਼ਤਾਰ
ਲਹਿਰਾ ਕਾਗਾ ਦੇ ਡੀਐਸਪੀ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਵਿੱਚ ਟੈਕਨੀਕਲ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਇੱਕ ਵਿਅਕਤੀ ਉਸ ਮਾਮਲਾ ਦਰਜ ਕਰਿਆ ਜਦੋਂ ਡੁਗਾਈ ਦਲ ਜਾਂਚ ਕੀਤੀ ਤਾਂ ਉਸ ਦੇ ਦੋ ਵਿਅਕਤੀਆਂ ਨੂੰ ਹੋਰ ਗ੍ਰਿਫਤਾਰ ਕੀਤਾ ਤਾਂ 19 ਮੋਟਰਸਾਈਕਲ ਤੇ ਇੱਕ ਐਕਟੀਵਾ ਚੋਰੀ ਦੇ ਬਰਾਮਦ ਕੀਤੇ ਜੋ ਵਿਅਕਤੀ ਇਹਨਾਂ ਮੋਟਰਸਾਈਕਲਾਂ ਨੂੰ ਖਰੀਦ ਕੇ ਅੱਗੇ ਡਿਸਮੈਂਟਲ ਕਰਕੇ ਵੇਚਦਾ ਸੀ ਇੱਕ ਉਹ ਵਿਅਕਤੀ ਵੀ ਗਿਰਫਤਾਰ ਕੀਤਾ
ਬਾਈਟ :- deepinder singh ਜੇਜੀ ਡੀਐਸਪੀ ਲਹਿਰਾਗਾਗਾ
0
Report
NLNitin Luthra
FollowSept 10, 2025 09:51:31Batala, Punjab:
Information only
ਅੱਜ ਸੁਬਹ ਐਨਆਈਏ ਦੀ ਟੀਮ ਜਿਸ ਦੀ ਅਗਵਾਈ ਡੀਐਸਪੀ ਅਤੇ 10 ਤੋਂ 12 ਲੋਕ ਹੋਰ ਸਨ ਪਿੰਡ ਭਾਂਬੜੀ ਥਾਣਾ ਸ਼੍ਰੀ ਹਰਗੋਬਿੰਦਪੁਰ ਪਹੁੰਚੀ ਜਿੱਥੇ ਉਹਨਾਂ ਨੇ ਸ੍ਰੀ ਅਰਜਨ ਦੇਵ ਪਬਲਿਕ ਸਕੂਲ ਪਿੰਡ ਭਾਮੜੀ ਦੇ ਨੇੜੇ ਇੱਕ ਖਾਲੀ ਪਲਾਟ ਦੀ ਤਲਾਸ਼ੀ ਲਈ ਜਿਸ ਵਿੱਚ ਤਿੰਨ ਹੈਂਡ ਗਰਨੇਡ ਅਤੇ ਹੋਰ ਸਮਗਰੀ ਮਿਲੇ
ਐਨਆਈਏ ਦੀ ਟੀਮ ਵੱਲੋਂ ਇਸ ਮੌਕੇ ਬਮ ਸਕਾਟ ਨੂੰ ਵੀ ਬੁਲਾਇਆ ਗਿਆ
3
Report
BKBIMAL KUMAR
FollowSept 10, 2025 09:51:19Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder - 1009ZP_APS_FARMER_TT_R
ਹੜਾਂ ਨਾਲ ਫਸਲਾਂ ਦਾ ਹੋਇਆ ਨੁਕਸਾਨ , ਕਿਸਾਨਾਂ ਨੇ ਕਿਹਾ ਕਿ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਘੱਟ ਹੈ 30 ਤੋਂ 35 ਹਜਾਰ ਮਿਲਣਾ ਚਾਹੀਦਾ ਹੈ ਮੁਆਵਜ਼ਾ
Anchor - ਹੜ੍ਹਾਂ ਦੇ ਕਾਰਨ ਪੰਜਾਬ ਦੇ ਕਈ ਪਿੰਡਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਅਗਰ ਸ੍ਰੀ ਅਨੰਦਪੁਰ ਸਾਹਿਬ ਨੰਗਲ ਅਤੇ ਸ੍ਰੀ ਕੀਰਤਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਨੁਕਸਾਨ ਬੇਲਿਆਂ ਦੇ ਪਿੰਡਾਂ ਵਿੱਚ ਹੋਇਆ ਹੈ ਜਿਹੜੇ ਕਿ ਸਤਲੁਜ ਦਰਿਆ ਦੇ ਬਿਲਕੁਲ ਕਿਨਾਰੇ ਤੇ ਵਸੇ ਹਨ । ਜਿੱਥੇ ਘਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਹਜ਼ਾਰਾਂ ਏਕੜਾਂ ਵਿੱਚ ਖੜ੍ਹੀ ਫਸਲ ਵੀ ਤਬਾਹ ਹੋ ਗਈ ਹੈ। ਅਸੀਂ ਅੱਜ ਪਹੁੰਚੇ ਪਿੰਡ ਸ਼ਾਹਪੁਰ ਬੇਲਾ, ਜਿੱਥੇ ਕਿਸਾਨਾਂ ਨੇ ਆਪਣੇ ਦੁੱਖ ਦਰਦ ਸਾਂਝੇ ਕੀਤੇ।
VO1 -- ਕਿਸਾਨਾਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਪਾਣੀਆਂ ਨੇ ਉਹਨਾਂ ਦੀਆਂ ਫਸਲਾਂ ਦੇ ਨਾਲ-ਨਾਲ ਜ਼ਮੀਨਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਖੇਤ ਅਜੇ ਵੀ ਪਾਣੀ ਨਾਲ ਘਿਰੇ ਹੋਏ ਹਨ ਅਤੇ ਪਾਣੀ ਦਰਿਆ ਵਾਂਗ ਚਲ ਰਿਹਾ ਹੈ। ਇਸ ਕਾਰਨ ਉਹਨਾਂ ਨੂੰ ਨਹੀਂ ਪਤਾ ਕਿ ਫਿਰ ਕਦੋਂ ਬਿਜਾਈ ਹੋ ਸਕੇਗੀ ਕਿਉਂਕਿ ਖੇਤਾਂ ਨੂੰ ਸੁੱਕਣ ਵਿੱਚ ਕਾਫੀ ਸਮਾਂ ਲੱਗੇਗਾ। ਜਿੱਥੇ ਮੱਕੀ ਅਤੇ ਧਾਨ ਦੀ ਫਸਲ ਬਰਬਾਦ ਹੋਈ ਹੈ, ਉਥੇ ਕਈ ਕਿਸਾਨਾਂ ਦੀ ਪਾਪੂਲਰ ਦੀ ਖੇਤੀ ਵੀ ਤਬਾਹ ਹੋ ਗਈ ਹੈ। ਬੂਟੇ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਏ ਹਨ। "ਸਰਕਾਰ ਵੱਲੋਂ ਜਿਹੜਾ ਮੁਆਵਜ਼ਾ ਐਲਾਨਿਆ ਗਿਆ ਹੈ, ਉਹ ਬਹੁਤ ਘੱਟ ਹੈ। ਘੱਟੋ-ਘੱਟ 30 ਤੋਂ 35 ਹਜ਼ਾਰ ਰੁਪਏ ਪ੍ਰਤੀ ਏਕੜ ਮਿਲਣੇ ਚਾਹੀਦੇ ਹਨ ਕਿਉਂਕਿ ਬਿਜਾਈ ਲਈ ਖਰਚਾ ਬਹੁਤ ਹੋ ਜਾਂਦਾ ਹੈ।"
VO2 --- ਮੁੱਖ ਮੰਤਰੀ ਵੱਲੋਂ ਖੇਤਾਂ ਵਿੱਚ ਆਈ ਰੇਤ ਨੂੰ ਵੇਚ ਕੇ ਲਾਭ ਉਠਾਉਣ ਦੀ ਗੱਲ ਕੀਤੀ ਗਈ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਰੇਤ ਆਉਂਦੀ ਹੀ ਨਹੀਂ। ਇਸ ਤੋਂ ਇਲਾਵਾ, ਮਾਈਨਿੰਗ ਮਾਫੀਆ ਖੇਤਾਂ ਤੱਕ ਰੇਤ ਪਹੁੰਚਣ ਹੀ ਨਹੀਂ ਦਿੰਦਾ। ਇਸ ਕਰਕੇ ਕਿਸਾਨਾਂ ਨੇ ਸਰਕਾਰ ਤੋਂ ਗਰਦਾਵਰੀ ਕਰਕੇ ਤੁਰੰਤ ਵੱਧ ਮੁਆਵਜ਼ੇ ਦੀ ਮੰਗ ਕੀਤੀ ਹੈ। ਉਹਨਾਂ ਦਾ ਸਾਫ ਕਹਿਣਾ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਤੇ ਇਨਸਾਫੀ ਦੇ ਨਾਲ ਮੁਆਵਜ਼ਾ ਦਿੱਤਾ ਜਾਵੇ।
One To One Farmers
2
Report
ATAkashdeep Thind
FollowSept 10, 2025 09:49:33Noida, Uttar Pradesh:
\B
\Bਬੀਤੇ ਦਿਨੀਂ ਹਿਮਾਚਲ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। \B
\B
\B
\Bਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਵੇਗਾ।\B
\B
\B
\B ਉਧਰ ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ਤੋਂ ਬਾਅਦ ਹੜ ਪ੍ਰਭਾਵਿਤ ਕਿਸਾਨਾਂ ਨੇ ਅਸੰਤੁਸ਼ਟੀ ਪ੍ਰਗਟਾ ਆਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਨੇ ਪੰਜਾਬ ਨਾਲ ਵਿਤਕਰਾ ਕੀਤਾ। ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਦੇ ਲਈ ਇਹ ਰਕਮ ਬੇਹਦ ਘੱਟ ਹੈ। \B
\B
\B
\Bਬਾਈਟ : ਕਿਸਾਨ ।\B
\B
\B
\Bਬਾਈਟ : ਕਿਸਾਨ ।\B
7
Report
KDKuldeep Dhaliwal
FollowSept 10, 2025 09:24:45Mansa, Punjab:
ਕੇਂਦਰ ਅਤੇ ਪੰਜਾਬ ਸਰਕਾਰ ਨੇ ਹੜਾਂ ਦੌਰਾਨ ਗੈਰ ਜਿੰਮੇਵਾਰਾਨਾ ਕੰਮ ਕੀਤਾ : ਕਰੀਮਪੁਰੀ
- ਕੇਂਦਰ ਸਰਕਾਰ ਪੰਜਾਬ ਦੇ ਲਈ 50 ਹਜਾਰ ਕਰੋੜ ਦਾ ਪੈਕੇਜ ਕਰੇ ਜਾਰੀ
ਐਂਕਰ : ਪੰਜਾਬ ਵਿੱਚ ਆਏ ਹੜਾਂ ਦੇ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਗੈਰ ਜਿੰਮੇਵਾਰਾਨਾ ਕੰਮ ਕੀਤਾ ਜਿਸ ਕਾਰਨ ਪੰਜਾਬ ਨੂੰ ਉਹਨਾਂ ਦੇ ਆਪਣੇ ਹਾਲਾਤਾਂ ਤੇ ਡੁੱਬਣ ਲਈ ਛੱਡ ਦਿੱਤਾ ਗਿਆ ਪਰ ਪੰਜਾਬ ਦੇ ਜੁਝਾਰੂ ਲੋਕਾਂ ਨੇ ਪੰਜਾਬ ਨੂੰ ਬਚਾ ਲਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਕੀਤਾ ਗਿਆ।
ਵੀਓ _ ਮਾਨਸਾ ਵਿਖੇ ਬਾਰਿਸ਼ ਦੇ ਨਾਲ ਨੁਕਸਾਨੇ ਗਏ ਘਰਾਂ ਦੇ ਹਾਲਾਤਾਂ ਦੀ ਜਾਣਕਾਰੀ ਲੈਣ ਦੇ ਲਈ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਚਲਾਈ ਗਈ ਜਿਸ ਤਹਿਤ ਪੂਰੇ ਪੰਜਾਬ ਦੇ ਹਾਲਾਤ ਦੇਖੇ ਜਾ ਰਹੇ ਹਨ ਤੇ ਇਸ ਦੀ ਰਿਪੋਰਟ ਵੀ ਬਣਾਈ ਜਾ ਰਹੀ ਹੈ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਏ ਹੜਾਂ ਦੇ ਦੌਰਾਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਲੋਕ ਘਰੋਂ ਬੇਘਰ ਹੋ ਗਏ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ 20 ਮੁਆਵਜ਼ਾ ਅਤੇ ਘਰਾਂ ਦੀ ਗਿਰਦਾਵਰੀ ਕਰਵਾਈ ਜਾਵੇਗੀ ਪਰ ਕਿਸਾਨ ਸਰਕਾਰ ਦੇ ਇਸ ਮੁਆਵਜੇ ਤੋਂ ਵੀ ਨਾ ਖੁਸ਼ ਨੇ ਪਰ ਸਰਕਾਰ ਨੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਰੋਜ਼ਾਨਾ ਰੇੜੀ ਚਲਾ ਕੇ ਆਪਣੀ ਘਰ ਦਾ ਗੁਜ਼ਾਰਾ ਕਰਨ ਵਾਲੇ ਲੋਕਾਂ ਦੇ ਲਈ ਕੋਈ ਵੀ ਐਲਾਨ ਨਹੀਂ ਕੀਤਾ ਉਹਨਾਂ ਕਿਹਾ ਕਿ ਅੱਜ ਮਜ਼ਦੂਰਾਂ ਦੇ ਚੁੱਲੇ ਠੰਡੇ ਹੋ ਗਏ ਉਹਨਾਂ ਦੇ ਘਰ ਢਹ ਢੇਰੀ ਹੋ ਗਏ ਮਜ਼ਦੂਰ ਦੇ ਲਈ ਸਰਕਾਰ ਨੇ ਕੋਈ ਵੀ ਐਲਾਨ ਨਹੀਂ ਕੀਤਾ ਜਦੋਂ ਕਿ ਸਰਕਾਰ ਨੂੰ ਤੁਰੰਤ ਪੰਜਾਬ ਦੇ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਦੇ ਲਈ ਮਹਿਜ 1600 ਕਰੋੜ ਰੁਪਏ ਦਿੱਤਾ ਗਿਆ ਹੈ ਜਦੋਂ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਦੇ ਲਈ 50 ਹਜਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜਮੀਨਾਂ ਮਜ਼ਦੂਰਾਂ ਦੇ ਘਰਾਂ ਦਾ ਨੁਕਸਾਨ ਅਤੇ ਜਾਨਵਰਾਂ ਦੇ ਹੋਏ ਨੁਕਸਾਨ ਦਾ ਉਹਨਾਂ ਪੀੜਿਤ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾ ਸਕੇ ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਸਰਕਾਰ ਨੂੰ ਮਜ਼ਦੂਰ ਪਰਿਵਾਰਾਂ ਅਤੇ ਕਿਸਾਨਾਂ ਨੂੰ ਲਾਭ ਦਵਾਉਣ ਦੇ ਲਈ ਸੰਘਰਸ਼ ਉਲੀਕਿਆ ਜਾਵੇਗਾ।
ਬਾਈਟ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ
ਬਾਈਟ ਕੁਲਦੀਪ ਸਿੰਘ ਸਰਦੂਲਗੜ੍ਹ ਪੰਜਾਬ ਇੰਚਾਰਜ
7
Report
AMAjay Mahajan
FollowSept 10, 2025 09:24:27Pathankot, Punjab:
एंकर : सेहत मंत्री डॉ बलबीर सिंह के इंडियन मेडिकल एसोसिएशन के दोस्तों द्वारा बाढ़ प्रभावित लोगों के लिए सहायता राशि भेजी गई सेहत मंत्री डॉ बलबीर सिंह और फूड एंड सिविल सप्लाई मिनिस्टर लालचंद कट्टारु चक द्वारा 51-51 हजार के 12 लोगो को चेक दिए गए जिनके घर बाढ़ की चेपेट में आकर नुकसाने गए है मीडिया से बातचीत करते हुए मंत्री बलबीर सिंह ने कहा कि और भी कई दानी सज्जन है जो सहायता राशि भेजना चाहते हैं हम उनको यह भरोसा दिलाते हैं कि जिन लोगों को जरूरत है उनकी सहायता राशि उन लोगों तक पहुंचाने का हम काम करेंगे सरकार भी अपना काम अपने लेवल पर करेगी मंत्री लालचंद कट्टारु चक ने भी 12 लोगों को दी गई सहायता राशि की जानकारी दी
बाइट : बलबीर सिंह (सेहत मंत्री)
बाइट : लाल चन्द कट्टारु चक (मंत्री)
3
Report
SSSanjay Sharma
FollowSept 10, 2025 09:21:52Noida, Uttar Pradesh:
ਹਲਕਾ ਖੇਮਕਰਨ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਮੀਆਂਵਾਲਾ, ਮੈਹਦੀਪੁਰ ਅਤੇ ਮੁਹੰਮਦੀਵਾਲਾ ਦੇ ਪ੍ਰਭਾਵਿਤ ਵਸਨੀਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਇਕਜੁੱਟਤਾ ਅਤੇ ਹਿੰਮਤ ਦੀ ਮਿਸਾਲ ਵੇਖੀ ਜਿਸਦੇ ਸਦਕਾ ਇਨ੍ਹਾਂ ਨੇ ਦਰਿਆ ਨੂੰ ਮੁੜ ਬੰਨ੍ਹ ਲਾ ਲਿਆ।
ਕੰਡਿਆਲੀ ਤਾਰ ਕੋਲ ਖੜ੍ਹ ਕੇ ਉਹ ਮੌਕਾ ਵੀ ਵੇਖਿਆ ਜਿੱਥੇ ਸਤਲੁੱਜ ਤੇ ਬਿਆਸ ਦੋ ਦਰਿਆਵਾਂ ਤੋਂ ਇਲਾਵਾ ਪਾਕਿਸਤਾਨ ਵਾਲੇ ਪਾਸਿਉਂ ਟੁੱਟਕੇ ਆਏ ਕਸੂਰ ਨਾਲੇ ਨੇ ਇਕੱਠਿਆਂ ਰਲਕੇ ਮਾਰ ਮਾਰੀ।
ਇਨ੍ਹਾਂ ਪਿੰਡਾਂ ਵਿੱਚ ਚੱਲ ਰਹੇ ਹੜ੍ਹ ਰਾਹਤ ਦੇ ਕੰਮਾਂ ਨੂੰ ਪੂਰਾ ਕਰਨ ਲਈ ਆਪਣੇ ਵੱਲੋਂ ਕੁੱਝ ਮਾਲੀ ਮਦਦ ਅਤੇ 7,000 ਲੀਟਰ ਡੀਜ਼ਲ ਦੀ ਸੇਵਾ ਕੀਤੀ ਹੈ, ਜੇਕਰ ਲੋੜ ਹੋਈ ਤਾਂ ਹੋਰ ਮਦਦ ਲਈ ਵੀ ਵਚਨਬੱਧ ਹਾਂ।
4
Report
AJAnil Jain
FollowSept 10, 2025 09:20:24Lehragaga, Punjab:
ਲਹਿਰਾਗਾਗਾ ਪੁਲਿਸ ਨੇ ਕੀਤਾ ਵੱਡਾ ਉਪਰਾਲਾ
ਭਾਰੀ ਮੀਂਹ ਦੇ ਕਾਰਨ ਦਿਹਾੜੀਦਾਰ ਮਜ਼ਦੂਰ ਪਰਿਵਾਰ ਦਾ ਗਿਰਿਆ ਘਰ
ਘਰ ਵਿੱਚ ਔਰਤ ਗਰਭਪਤੀ ਹੈ , ਧਰਮਸ਼ਾਲਾ ਵਿੱਚ ਰਹਿਣ ਲਈ ਮਜਬੂਰ
ਲਹਿਰਾਗਾਗਾ ਪੁਲਿਸ ਨੇ ਇਸ ਪਰਿਵਾਰ ਦਾ ਘਰ ਬਣਾਉਣ ਦਾ ਚੁੱਕਿਆ ਬੀੜਾ
ਲਹਿਰਾਗਾਗਾ ਦੇ ਪਿੰਡ ਲਦਾਲ ਵਿਖੇ ਭਾਰੀ ਮੀਹ ਕਾਰਨ ਕਈ ਘਰਾਂ ਦੀਆਂ ਤਰੇੜਾਂ ਆਈਆਂ ਤੇ ਕਈ ਘਰ ਦੀ ਛੱਤਾਂ ਗਿਰੀਆਂ ਇਸ ਪਿੰਡ ਵਿੱਚ ਇੱਕ ਅਜਿਹਾ ਘਰ ਸੁਖਦੇਵ ਸਿੰਘ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਉਸ ਦੀ ਪਤਨੀ ਗਰਭਪਤੀ ਹੈ ਅਤੇ ਦੋ ਬੱਚੇ ਹਨ ਉਹ ਘਰੋਂ ਬੇਘਰ ਹੋ ਗਏ ਇਹਨਾਂ ਦਾ ਘਰ ਭਾਰੀ ਬਾਰਿਸ਼ ਕਾਰਨ ਘਰ ਗਿਰ ਗਿਆ , ਸੋਸ਼ਲ ਮੀਡੀਆ ਵਾਇਰਲ ਵੀਡੀਓ ਤੋਂ ਬਾਅਦ ਲਹਿਰਾਗਾਗਾ ਪੁਲਿਸ ਨੇ ਵੱਡਾ ਉਪਰਾਲਾ ਕੀਤਾ ਪੁਲਿਸ ਨੇ ਸੁਖਦੇਵ ਸਿੰਘ ਦੇ ਘਰ ਬਣਾਉਣ ਦਾ ਬੀੜਾ ਚੁੱਕਿਆ
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲਹਿਰਾ ਗਾਗਾ ਪੁਲਿਸ ਦਾ ਧੰਨਵਾਦ ਕੀਤਾ
ਬਾਈਟ :- ਡੀਐਸਪੀ ਦੀਪਇੰਦਰ ਸਿੰਘ ਜੇਜੀ
ਬਾਈਟ :- ਪਿੰਡ ਵਾਸੀ
1
Report