Back
ਇਸਲਾਮਾਬਾਦ 'ਚ ਕਤਲ: ਪੁਲਿਸ ਨੇ ਮੁੱਖ ਆਰੋਪੀ ਮੰਨਾ ਨੂੰ ਗ੍ਰਿਫਤਾਰ ਕੀਤਾ
BSBHARAT SHARMA
FollowJul 23, 2025 12:33:34
Amritsar, Punjab
ਇਸਲਾਮਾਬਾਦ ਇਲਾਕੇ 'ਚ ਕਤਲ ਦੀ ਘਟਨਾ, ਪੁਲਸ ਕਾਰਵਾਈ ਕਰਦਿਆਂ ਮੁੱਖ ਆਰੋਪੀ ਮੰਨਾ ਗ੍ਰਿਫਤਾਰ
ਕਰਿਆਨੇ ਵਾਲੇ ਕ੍ਰਿਸ਼ਨ ਨੇ ਝਗੜਾ ਛੁਡਵਾਇਆ, ਰਾਤ ਨੂੰ ਹੀ ਹੋ ਗਿਆ ਕਤਲ
ਛੇੜਛਾੜ ਦੇ ਸ਼ੱਕ 'ਚ ਵਾਪਰਿਆ ਕਤਲ, ਪੁਲਿਸ ਨੇ ਅਰੋਪੀਆਂ ਨੂੰ ਫੜਿਆ, ਹੋਰ ਦੀ ਵੀ ਹੋ ਰਹੀ ਤਲਾਸ਼
ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ 'ਚ ਕੱਲ੍ਹ ਰਾਤ ਇੱਕ ਕਤਲ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ, ਰਾਤ ਦੇ ਸਮੇਂ ਕ੍ਰਿਸ਼ਨ ਨਾਂ ਦੇ ਇਕ ਨੌਜਵਾਨ ਦੀ ਦਾਤਾਰ ਨਾਲ ਹੱਤਿਆ ਕਰ ਦਿੱਤੀ ਗਈ। ਜਿਵੇਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ, ਏਡੀਸੀਪੀ ਸ੍ਰੀ ਵਿਸ਼ਲਜੀਤ ਸਿੰਘ, ਏਸੀਪੀ ਜਸਪਾਲ ਸਿੰਘ ਅਤੇ ਐਸਐਚਓ ਸਮੇਤ ਸਾਰੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਅੱਗੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਜੇਐਸ ਵਾਲੀਆਂ ਨੇ ਦੱਸਿਆ ਸੀ ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨ ਵਜੋਂ ਹੋਈ ਹੈ, ਜੋ ਕਿ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਘਟਨਾ ਵਾਲੇ ਦਿਨ ਸ਼ਾਮ ਨੂੰ ਇਲਾਕੇ 'ਚ ਇੱਕ ਝਗੜਾ ਹੋਇਆ ਸੀ, ਜਿਸ ਨੂੰ ਕ੍ਰਿਸ਼ਨ ਨੇ ਹੀ ਛੁਡਵਾਇਆ ਸੀ ਅਤੇ ਦੋਧਿਰਾਂ ਵਿਚ ਰਾਜੀਨਾਮਾ ਕਰਾਇਆ ਸੀ। ਪਰ ਰਾਤ ਨੂੰ ਇਹੀ ਗੱਲ ਵਾਪਸ ਚਰਚਾ ਦਾ ਵਿਸ਼ਾ ਬਣੀ ਅਤੇ ਮੁੱਖ ਦੋਸ਼ੀ ਮੰਨਾ, ਜਿਸਦਾ ਘਰ ਕ੍ਰਿਸ਼ਨ ਦੀ ਦੁਕਾਨ ਦੇ ਸਾਹਮਣੇ ਹੈ, ਨੇ ਕ੍ਰੋਧ ਵਿਚ ਆ ਕੇ ਉਸ ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਮੰਨੇ ਦੇ ਮਨ ਵਿਚ ਪੈਦਾ ਹੋਇਆ ਸ਼ੱਕ ਸੀ। ਉਸਨੂੰ ਲਗਦਾ ਸੀ ਕਿ ਕ੍ਰਿਸ਼ਨ ਦੀ ਦੁਕਾਨ ਤੇ ਬੈਠਣ ਵਾਲੇ ਕੁਝ ਲੋਕ ਉਹਦੀ ਪਤਨੀ 'ਤੇ ਮਾੜੀ ਨਿਗਾਹ ਰੱਖਦਾ ਹੈ। ਮੰਨੇ ਨੇ ਪੁਲਿਸ ਨੂੰ ਦੱਸਿਆ ਕਿ ਇਲਾਕੇ ਦੇ ਕੁਝ ਨੌਜਵਾਨ ਕ੍ਰਿਸ਼ਨ ਦੀ ਦੁਕਾਨ 'ਤੇ ਬੈਠਦੇ ਸਨ ਅਤੇ ਉਹਨੂੰ ਸ਼ੱਕ ਸੀ ਕਿ ਇਹਨਾਂ ਦਾ ਉਸਦੀ ਪਤਨੀ ਨਾਲ ਕੋਈ ਗਲਤ ਰਿਸ਼ਤਾ ਹੋ ਸਕਦਾ ਹੈ। ਇਹੀ ਗਲ ਸ਼ੱਕ ਦੀ ਜੜ ਬਣੀ ਅਤੇ ਆਖਰਕਾਰ ਕਤਲ ਵਾਂਗ ਘਟਨਾ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਮੰਨਾ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਨਾਲ ਕ੍ਰਿਸ਼ ਨਾਮਕ ਇਕ ਹੋਰ ਨੌਜਵਾਨ ਨੂੰ ਵੀ ਫੜਿਆ ਗਿਆ, ਜੋ ਕਿ 18 ਸਾਲਾਂ ਦਾ ਹੈ ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਉਥੇ ਹੀ ਹੋਰ ਦੋਸ਼ੀਆਂ—ਜਿਵੇਂ ਕਿ ਡੀਪੂ, ਜਸਵਾਲ ਅਤੇ ਟਿੱਕੀ—ਦੇ ਨਾਮ ਵੀ ਪਰਚੇ ਵਿੱਚ ਦਰਜ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਵੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੱਟੀ ਪੁਲਿਸ ਕਮਿਸ਼ਨਰ ਨੇ ਖਾਸ ਟੀਮਾਂ ਬਣਾਈਆਂ ਹਨ। ਮੌਕੇ ਦੀ ਜਾਂਚ, ਗਵਾਹਾਂ ਦੇ ਬਿਆਨ ਅਤੇ ਸੀਸੀਟਿਵੀ ਫੁਟੇਜ ਦੇ ਆਧਾਰ 'ਤੇ ਪੂਰਾ ਕੱਸ ਬਣਾਇਆ ਜਾ ਰਿਹਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਾਕੀ ਦੋਸ਼ੀ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ। ਇਸ ਘਟਨਾ ਨੇ ਇਲਾਕੇ ਵਿੱਚ ਖੌਫ ਦਾ ਮਾਹੌਲ ਬਣਾਇਆ ਹੈ। ਲੋਕ ਪੁਲਿਸ ਵਲੋਂ ਕੀਤੀ ਕਾਰਵਾਈ ਨੂੰ ਸਹੀ ਦਿਸ਼ਾ ਵਿੱਚ ਕਦਮ ਮੰਨ ਰਹੇ ਹਨ। ਅਗਲੇ ਕੁਝ ਦਿਨਾਂ 'ਚ ਪੁਰੀ ਤਫਤੀਸ਼ ਦੀ ਰਿਪੋਰਟ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਬਾਈਟ : ਜੇ.ਐਸ ਵਾਲੀਆ ਡੀਸੀਪੀ ਅੰਮ੍ਰਿਤਸਰ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SGSatpal Garg
FollowJul 23, 2025 19:00:27Patran, Punjab:
पातडा़ं से सतपाल गर्ग
जीवनजोत के अंतर्गत बचपन बचाओ अभियान की बड़ी कामयाबी: पातडा से सतपाल गर्ग जीवनजोत 2.0 के अंतर्गत 'बचपन बचाओ' अभियान की बड़ी कामयाबी: पातड़ां में तीन बच्चे रेस्क्यू,
जीवनजोत 2.0 के अंतर्गत 'बचपन बचाओ' अभियान की बड़ी कामयाबी: पातड़ां में तीन बच्चे रेस्क्यू, एंकर प्रोजेक्ट "जीवनजोत 2.0" के तहत चल रहे 'बचपन बचाओ' अभियान को एक बड़ी सफलता मिली है। पंजाब सरकार के दिशा-निर्देशों पर उपमंडल मजिस्ट्रेट कार्यालय पातड़ां की देखरेख में गठित संयुक्त टीम ने बुधवार दोपहर एक विशेष रेस्क्यू ऑपरेशन के दौरान तीन बच्चों को भीख मांगते हुए पाया और उन्हें सुरक्षित रेस्क्यू किया। रेस्क्यू ऑपरेशन पातड़ां के पुराने बस स्टैंड के बाहर अंजाम दिया गया। रेस्क्यू की गई संतानों में दो लड़के और एक लड़की शामिल है, जिनकी उम्र 10 से 13 वर्ष के बीच बताई जा रही है। प्रारंभिक पूछताछ के दौरान बच्चे अपने नाम और निवास स्थान की सटीक जानकारी नहीं दे सके। बाद में उन्होंने यह बताया कि वे पातड़ां की अनाज मंडी में रहते हैं। इसके बाद बच्चों को बाल सुरक्षा विभाग, पटियाला की रेस्क्यू टीम के हवाले कर दिया गया। टीम ने बताया कि बच्चों को चाइल्ड वेलफेयर कमेटी, पटियाला के समक्ष पेश किया जाएगा, जहां उनके भविष्य को लेकर जरूरी निर्णय लिए जाएंगे। रेस्क्यू अभियान में उपमंडल मजिस्ट्रेट, पातड़ां, तहसीलदार पातड़ां, ब्लॉक विकास एवं पंचायत अधिकारी पातड़ां, डी.पी.ई. पातड़ां, शालिनी (आउटरिच वर्कर, जिला बाल सुरक्षा कार्यालय, पटियाला), अमरजीत कौर (सोशल वर्कर), श्री मैनू (टीम मेंबर, जिला बाल सुरक्षा अधिकारी कार्यालय), यादविंदर कुमार (लेक्चरार, सी. सीनियर सेकेंडरी स्कूल पातड़ां), बलविंदर कौर (सुपरवाइजर, सीडीपीओ कार्यालय, पातड़ां) और थाना सिटी पातड़ां के पुलिस कर्मचारी शामिल रहे। बचाव के बाद टीम ने बच्चों के माता-पिता की जानकारी के लिए अनाज मंडी में गहन छानबीन की। एसडीएम अशोक कुमार ने बताया कि जांच के दौरान पता चला कि ये बच्चे दो महिलाओं के साथ रहते थे। जब टीम ने उन महिलाओं से पूछताछ की तो उन्होंने बच्चों को पहचानने से इनकार कर दिया। इस पर तुरंत कार्रवाई करते हुए पुलिस थाना प्रमुख और लेडी पुलिस को मौके पर बुलाया गया और दोनों महिलाओं को पुलिस हिरासत में ले लिया गया।प्रशासन ने स्पष्ट किया है कि बाल श्रम, भीख मंगवाने और बच्चों के शोषण को किसी भी सूरत में बर्दाश्त नहीं किया जाएगा। ‘जीवनजोत 2.0’ और ‘बचपन बचाओ’ जैसे अभियानों के माध्यम से बच्चों को सुरक्षित व सम्मानजनक जीवन देने की दिशा में लगातार प्रयास किए जा रहे हैं।
बाईट एसडीएम अशोक कुमार
14
Report
BKBIMAL KUMAR
FollowJul 23, 2025 18:30:13Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 2307ZP_APS_CAN_DEATH_R
ਪਿੰਡ ਨਿੱਕੂਵਾਲ ਦੇ ਨੌਜਵਾਨ ਦੀ ਕੈਨੇਡਾ ਦੇ ਸਰੀ ਵਿਖੇ ਦਿਲ ਦੀ ਗਤੀ ਰੁਕ ਜਾਣ ਕਾਰਨ ਹੋਈ ਮੌਤ
Anchor - ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨਿੱਕੂਵਾਲ ਨਾਲ ਸੰਬੰਧਿਤ ਅਤੇ ਕਨੇਡਾ ਦੇ ਸਰੀ ਵਿਖੇ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਹੇ 35 ਸਾਲਾਂ ਨੌਜਵਾਨ ਪਰਵਿੰਦਰ ਸਿੰਘ ਪੰਮਾ ਦੀ ਦਿਲ ਦੀ ਗਤੀ ਰੁਕ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸਣ ਯੋਗ ਹੈ ਕਿ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਸ ਨੌਜਵਾਨ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ। ਇਸ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਸਾਬਕਾ ਫੌਜੀ ਹਨ ਜਿਨਾਂ ਨੇ ਆਪਣੀ ਸਮੁੱਚੀ ਜਾਇਦਾਦ ਵੇਚ ਕੇ ਉੱਜਵਲ ਭਵਿੱਖ ਲਈ 15 ਸਤੰਬਰ 2024 ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਿਆ ਸੀ। ਉਹਨਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਭਰਾ ਪੰਮਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
14
Report
BSBHARAT SHARMA
FollowJul 23, 2025 18:00:16Amritsar, Punjab:
Amritsar
अमृतसर सेहत विभाग ने तरनतारन रोड से नकली देसी घी बरामद
एक फैक्ट्री में बन रह था नकली देसी घी
सूचना मिलने पर सेहत विभाग और पुलिस ने संयुक्त रूप से की छापेमारी
भारी तादाद में घी बरामद
मामला दर्ज कर जांच की शुरू
Ar...अमृतसार के तरनतारन रोड पर सेहत विभाग ने पुलिस के साथ मिल कर एक फैक्ट्री में छापेमारी कर वहां पर नक़ली देसी घी बरामद किया सेहत विभाग के आदिकारी राजिंदर का कहना है कि यहां सूचना मिली थी कि रिफाइंड और बनस्पति को मिक्स कर देसी घी बनाया जा रहा है उसके बाद उस देसी घी को गुरुद्वारे और मंदिरों के बाहर और मार्किट में बेचा जा रहा है जिसके बाद उन्होंड यहां छापेमारी कर करीब 368 किलो नकली देसी घी और रिफाइंड के आयात साथ बनस्पति भी बरामद किया है मामला दर्ज कर सारे समान को जब्त कर आगे की जांच शुरू कर दी है
बाईट..राजिंदर सेहत विभाग अफसर
बाइट... जांच अधिकारी
14
Report
TBTarsem Bhardwaj
FollowJul 23, 2025 15:47:28Ludhiana, Punjab:
लुधियान पुलिस ने लूटपाट से जुड़े दो अलग-अलग मामलों में 10 आरोपी गिरफ्तार, हथियार और मोटरसाइकिल भी बरामद,,डीसीपी ने प्रेस कॉन्फ्रेंस में किया खुलासा, अब तक 14 आरोपी गिरफ्तार
लुधियाना पुलिस ने लूटपाट से जुड़े दो अलग-अलग मामलों में 10 आरोपियों को गिरफ्तार कर उनके पास से पांच मोटरसाइकिल, एक देसी 315 बोर का पिस्टल, एक जिंदा कारतूस, 6 तेजधार हथियार और एक मोबाइल फोन बरामद करने का दावा किया है।
प्रेस कॉन्फ्रेंस करते हुए डीसीपी ग्रामीण रूपिंदर सिंह ने बताया कि ये आरोपी कई आपराधिक वारदातों में भी शामिल रहे हैं। उन्होंने बताया कि नशे के खिलाफ अभियान जारी है और अब तक 14 आरोपियों को गिरफ्तार किया जा चुका है, जिनके पास से पांच मोटरसाइकिल, दो एक्टिवा और हथियार व रिवॉल्वर बरामद किए गए हैं। उन्होंने बताया कि ये लोग नशीले पदार्थों की सप्लाई के साथ-साथ लोगों से लूटपाट और स्नैचिंग की वारदातों को भी अंजाम देते थे, जिन्हें लुधियाना पुलिस ने गिरफ्तार करने में सफलता हासिल की है। फिलहाल, मामलों की जांच जारी है।
बाइट: डीसीपी रूपिंदर सिंह
14
Report
KKKIRTIPAL KUMAR
FollowJul 23, 2025 14:45:53Sangrur, Punjab:
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ
ਪੰਜਾਬ ਸਰਕਾਰ ਨੇ ਸਾਫ਼ ਨੀਅਤ ਅਤੇ ਸਪੱਸ਼ਟ ਨੀਤੀ ਨਾਲ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਿਆ - ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
- ਲੈਂਡ ਪੂਲਿੰਗ ਨੀਤੀ ਤਹਿਤ ਕਿਸੇ ਵੀ ਕਿਸਾਨ ਦੀ ਜ਼ਮੀਨ ਧੱਕੇ ਨਾਲ ਐਕਵਾਇਰ ਨਹੀਂ ਕੀਤੀ ਜਾਵੇਗੀ - ਹਰਪਾਲ ਸਿੰਘ ਚੀਮਾ
- ਪਿੰਡ ਚੱਠਾ ਨਨਹੇੜਾ ਵਿਖੇ ਪੰਚਾਇਤ ਘਰ ਅਤੇ ਨਵੀਂ ਸੜਕ ਦਾ ਉਦਘਾਟਨ
- ਕਿਹਾ! ਪੈਸਾ ਪੰਜਾਬ ਸਰਕਾਰ ਦੇਵੇਗੀ, ਲੋਕ ਵਿਕਾਸ ਖੁਦ ਆਪਣੀ ਨਿਗਰਾਨੀ ਵਿੱਚ ਕਰਵਾਉਣ
ਚੱਠਾ ਨਨਹੇੜਾ, 23 ਜੁਲਾਈ (000) - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਦੇ ਯਤਨਾਂ ਤਹਿਤ ਅੱਜ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਪਿੰਡ ਚੱਠਾ ਨਨਹੇੜਾ ਵਿਖੇ ਪੰਚਾਇਤ ਘਰ ਅਤੇ ਨਵੀਂ ਲਿੰਕ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੀ ਸਾਫ਼ ਨੀਅਤ ਅਤੇ ਸਪੱਸ਼ਟ ਨੀਤੀ ਨਾਲ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿਚ ਆ ਕੇ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਹੈ। ਜਿਸ ਦੇ ਨਤੀਜੇ ਵਜੋਂ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਦੇ ਪੈਸੇ ਦੀ ਬਚਤ ਹੋਣ ਲੱਗੀ ਹੈ। ਹੁਣ ਸੂਬਾ ਆਰਥਿਕ ਮੰਦਹਾਲੀ ਵਿੱਚੋਂ ਨਿਕਲ ਚੁੱਕਾ ਹੈ। ਅਗਲੇ ਦੋ ਸਾਲਾਂ ਵਿੱਚ ਸੂਬੇ ਦਾ ਰਿਕਾਰਡਤੋੜ ਸਰਬਪੱਖੀ ਵਿਕਾਸ ਹੋਵੇਗਾ। ਉਹਨਾਂ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਪੈਸਾ ਪੰਜਾਬ ਸਰਕਾਰ ਦੇਵੇਗੀ ਪਰ ਲੋਕ ਵਿਕਾਸ ਖੁਦ ਆਪਣੀ ਨਿਗਰਾਨੀ ਵਿੱਚ ਕਰਵਾਉਣ।
ਉਹਨਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਤਹਿਤ ਕਿਸੇ ਵੀ ਕਿਸਾਨ ਦੀ ਜ਼ਮੀਨ ਧੱਕੇ ਨਾਲ ਐਕਵਾਇਰ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਬਾਰੇ ਵਿਰੋਧੀ ਪਾਰਟੀਆਂ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਗੈਰ ਕਾਨੂੰਨੀ ਕਲੋਨੀਆਂ ਦਾ ਕਹਿਰ ਖਤਮ ਕਰਨਾ ਚਾਹੁੰਦੀ ਹੈ। ਅੱਜ ਸੂਬੇ ਵਿੱਚ 30 ਹਜ਼ਾਰ ਏਕੜ ਰਕਬੇ ਉੱਤੇ ਗੈਰ ਕਾਨੂੰਨੀ ਕਾਲੋਨੀਆਂ ਵਿਕਸਤ ਹੋਈਆਂ ਹਨ, ਜਿੱਥੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ।
ਪੰਚਾਇਤ ਘਰ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 45 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਇਸ ਸ਼ਾਨਦਾਰ ਇਮਾਰਤ ਵਿੱਚ ਸਰਪੰਚ ਦਫ਼ਤਰ ਸਮੇਤ ਵਧੀਆ ਵੱਡਾ ਕਮਰਾ ਅਤੇ ਦੋ ਵਾਸ਼ਰੂਮ ਬਣਾਏ ਗਏ ਹਨ। ਇਸ ਪਿੰਡ ਵਿੱਚ ਪੰਚਾਇਤ ਘਰ ਬਣਾਉਣ ਦੀ ਲੰਮੇ ਸਮੇਂ ਦੀ ਮੰਗ ਸੀ ਕਿਉਂਕਿ ਪੰਚਾਇਤ ਕੋਲ ਬੈਠਣ ਅਤੇ ਜ਼ਰੂਰੀ ਮੀਟਿੰਗਾਂ ਆਦਿ ਲਈ ਕੋਈ ਵੀ ਢੁੱਕਵੀਂ ਜਗ੍ਹਾ ਨਹੀਂ ਸੀ। ਜਿਸ ਕਾਰਨ ਪੰਚਾਇਤ ਅਤੇ ਆਮ ਲੋਕਾਂ ਨੂੰ ਆਪਣੇ ਨਿੱਤ ਦਿਨ ਦੇ ਕੰਮ ਕਾਰ ਕਰਾਉਣ ਲਈ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਹਨਾਂ ਦੱਸਿਆ ਕਿ ਚੱਠੇ ਨਨਹੇੜਾ ਵਿਖੇ ਲਿੰਕ ਸੜਕ ਤੋਂ ਗਿਆਨ ਨੰਦ ਡੇਰੇ ਤੱਕ ਦੀ ਸੜਕ ਦੀ ਨਵੀਂ ਉਸਾਰੀ ਉੱਤੇ 32.16 ਲੱਖ ਰੁਪਏ ਦੀ ਲਾਗਤ ਆਈ ਹੈ। ਇਸ 10 ਫੁੱਟ ਚੌੜੀ ਸੜਕ ਦੀ ਕੁੱਲ ਲੰਬਾਈ 1.30 ਕਿ:ਮੀ: ਹੈ। ਇਹ ਸੜਕ ਇਲਾਕੇ ਦੇ ਲੋਕਾਂ ਦੀ ਲੰਮੀ ਚੱਲੀ ਆ ਰਹੀ ਮੰਗ ਸੀ, ਜੋ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਬਣੀ ਸੜਕ ਲੋਕਾਂ ਦੀ ਆਵਾਜਾਈ ਨੂੰ ਆਸਾਨ ਬਣਾਏਗੀ। ਇਸ ਤੋਂ ਪਹਿਲਾਂ ਵੀ ਪਿੰਡ ਨੂੰ ਲੱਖਾਂ ਰੁਪਏ ਦੀ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਮਹਿਲਾਂ ਤੋਂ ਸੰਗਤੀਵਾਲ ਤੱਕ ਸਾਰੀ ਸੜਕ ਬਣੇਗੀ। ਹਲਕਾ ਦਿੜ੍ਹਬਾ ਨੂੰ ਜਲਦ ਹੀ ਫਾਇਰ ਬ੍ਰਿਗੇਡ ਦੀ ਸਹੂਲਤ ਨਾਲ ਲੈਸ ਕੀਤਾ ਜਾਵੇਗਾ। ਉਹਨਾਂ ਦਾਅਵੇ ਨਾਲ ਕਿਹਾ ਕਿ ਹਲਕਾ ਦਿੜ੍ਹਬਾ ਹੁਣ ਵਿਕਾਸ ਪੱਖੋਂ ਪਛੜਿਆਂ ਨਹੀਂ ਰਿਹਾ ਹੈ।
ਉਹਨਾਂ ਕਿਹਾ ਕਿ ਹਲਕਾ ਦਿੜ੍ਹਬਾ ਦਾ ਵਿਕਾਸ ਅਤੇ ਲੋਕ ਸੇਵਾ ਉਹਨਾਂ ਦੀ ਡਿਊਟੀ ਹੈ। ਹਲਕੇ ਦੇ ਲੋਕਾਂ ਨੇ ਹੀ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਇਹ ਸੇਵਾ ਨਿਭਾਅ ਕੇ ਉਹ ਆਪਣਾ ਫਰਜ਼ ਵੀ ਪੂਰਾ ਕਰ ਰਹੇ ਹਨ।
ਸ੍ਰ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਜਦੋਂ ਤੋਂ ਆਪ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਬਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਉਹ ਹਲਕਾ ਦਿੜ੍ਹਬਾ ਵਾਸੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਲਈ ਤਿੰਨ ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹਨ।
ਇਸ ਮੌਕੇ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ, ਤਪਿੰਦਰ ਸਿੰਘ ਸੋਹੀ ਓ ਐਸ ਡੀ ਵਿੱਤ ਮੰਤਰੀ, ਸ਼੍ਰੀਮਤੀ ਜਸਵੀਰ ਕੌਰ ਸ਼ੇਰਗਿੱਲ ਚੇਅਰਪਰਸਨ ਮਾਰਕੀਟ ਕਮੇਟੀ ਦਿੜ੍ਹਬਾ,ਸ੍ਰ ਹਰਵਿੰਦਰ ਸਿੰਘ ਛਾਜਲੀ
ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ, ਸਰਪੰਚ ਸ਼੍ਰੀਮਤੀ ਕੁਲਵੰਤ ਕੌਰ ਅਤੇ ਸਮੂਹ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
--- ਸੰਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ---
14
Report
SBSANJEEV BHANDARI
FollowJul 23, 2025 14:33:04Zirakpur, Punjab:
ਜ਼ੀਰਕਪੁਰ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਜੀਵਨਜੋਤ-2 ਤਹਿਤ ਡੀਸੀ ਮੋਹਾਲੀ ਦੇ ਹੁਕਮਾਂ ਤੇ ਪ੍ਰਸ਼ਾਸਨ ਵੱਲੋਂ ਅੱਜ ਜ਼ੀਰਕਪੁਰ ਦੇ ਵੱਖ ਵੱਖ ਚੌਂਕਾ 'ਤੇ ਚੈਕਿੰਗ ਦੌਰਾਨ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਓ ਕੀਤਾ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਡਿਸਟ੍ਰਿਕਟ ਬਾਲ ਸੁਰੱਖਿਆ ਅਫ਼ਸਰ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀਰਕਪੁਰ ਦੇ ਵੱਖ ਵੱਖ ਚੌਂਕਾ ਤੇ ਚੈਕਿੰਗ ਕਰ ਕੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਕਾਊਂਸਲਿੰਗ ਕਰ ਕੇ ਭੀਖ ਮੰਗਣ ਦੇ ਕੰਮ ਤੋਂ ਹਟਾ ਕੇ ਪੜ੍ਹਾਉਣ ਵਾਲੇ ਪਾਸੇ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਵੀ ਅਜਿਹੇ ਬੱਚਿਆਂ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਕੋਈ ਵੀ ਬੱਚਾ ਭੀਖ ਮੰਗਦਾ ਮਿਲਦਾ ਹੈ ਤਾਂ ਉਨ੍ਹਾਂ ਦੇ ਮਾਪਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਹਾਲੀ ਦੇ ਹੁਕਮਾਂ ਅਨੁਸਾਰ ਜੀਰਕਪੁਰ ਵਿੱਚ ਬਾਲ ਭਿੱਖਿਆ ਸਬੰਧੀ ਚੈਕਿੰਗਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ। ਇਸ ਮੌਕੇ ਉਨ੍ਹਾਂ ਨੇ ਆਮ ਲੋਕਾਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੱਚੇ ਨੂੰ ਭੀਖ ਨਾ ਦਿੱਤੀ ਜਾਵੇ ਸਗੋਂ ਚਾਈਲਡ ਹੈਲਪ ਲਾਈਨ 1098 ’ਤੇ ਫ਼ੋਨ ਕਰਕੇ ਤੁਰੰਤ ਇਹਨਾਂ ਭੀਖ ਮੰਗਣ ਵਾਲੇ ਬੱਚਿਆਂ ਸੂਚਨਾ ਦਿੱਤੀ ਜਾਵੇ ਤਾਂ ਜੋ ਇਹਨਾਂ ਛੋਟੇ ਛੋਟੇ ਬੱਚਿਆਂ ਦੀ ਸੁਰੱਖਿਆ ਅਤੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕੇ ਤੇ ਇਨ੍ਹਾਂ ਨੂੰ ਭੀਖ ਮੰਗਣ ਤੋ ਹਟਾ ਕੇ ਪੜ੍ਹਨ ਵਾਲੇ ਪਾਸੇ ਲਾਇਆ ਜਾ ਸਕੇ।
WALKTHROUGH
BYTE ( CHILD PROTECTION UNIT )
SHOTS
14
Report
DKDevinder Kumar Kheepal
FollowJul 23, 2025 14:31:57Dhuri, Punjab:
ਧੂਰੀ ਚ ਬਿਨਾ ਲਾਇਸੈਸ ਤੋ ਚਲਰਹੇ ਨਸ਼ਾ ਕੇਦਰ ਤੇ ਪੁਲਿਸ ਪ੍ਰਸ਼ਾਸਸ਼ਨ ਵੱਲੋਡਾਕਟਰਾ ਦੀ ਟੀਮ ਨਾਲ ਮਾਰਿਆ ਛਾਪਾ .......
ਨਸ਼ਾ ਕੇਦਰ ਨੂੰ ਪੁਲਿਸ ਪ੍ਰਸ਼ਾਸਸ਼ਨ ਨੇ ਕੀਤਾ ਸੀਲ ...
ਕਈ ਬਚਿਆ ਨੂੰ ਇਸ ਨਸ਼ਾ ਕੇਦਰ ਚੋ ਰਿਹਾ ਕਰਵਾ ਕੇਮਾਪਿਆਂ ਦੇ ਕੀਤਾ ਹਵਾਲੇ ਅਤੇ ਕਈ ਨੂੰ ਘਾਬਦਾ ਸਰਕਾਰੀ ਨਸ਼ਾ ਛਡਾਉ ਕੇਦਰ ਚ ਭੇਜਿਆ ...
ਇਸ ਨਸ਼ਾ ਕੇਦਰ ਚ 18 ਦੇ ਕਰੀਬ ਸਨ ਬੱਚੇ ...........
ਪਿਛਲੇ ਦੋ ਸਾਲਪਹਿਲਾ ਵੀ ਪੁਲਿਸ ਵੱਲੋ ਕੀਤਾ ਗਿਆਂ ਸੀ ਸੀਲ ............
ਗੁਪਤ ਸੁਚਨਾ ਦੇ ਅਧਾਰ ਤੇ ਪੰਜਾਬ ਹੋਮੋਰਾਈਟਸ ਵੱਲੋ ਜਿਲਾ ਸੰਗਰੂਰ ਨੂੰ ਦਿੱਤੀ ਗਈ ਸਕਾਇਤ ਦੇ ਅਧਾਰ ਤੇ ਧੂਰੀ ਵਿਖੈ ਨਜਾਇਜ ਤੌਰ ਤੇ ਬਿਨਾ ਲਾਇਸਸੈਸ ਤੋ ਚਲ ਰਹੇ ਨਸਾ ਕੇਦਰ ਵਿੱਚ ਪੁਲਿਸ ਪ੍ਰਸ਼ਾਸਸ਼ਨ ਵੱਲੋ ਕੀਤੀ ਗਈ ਰੇਡ ਦੌਰਾਨ ਕਰੀਬ 18 ਦੇ ਕਰੀਬ ਬੱਚਿਆ ਨੂੰ ਇਸ ਨਸਾ ਕੇਦਰ ਚੋ ਰਿਹਾ ਕਰਵਾ ਕੇ ਕੁਝ ਬੱਚਿਆ ਨੂੰ ਮਾਪਿਆ ਦੇ ਹਵਾਲੇ ਕੀਤਾ ਗਿਆਂ ਅਤੇ ਕੂਜ ਬੱਚਿਆ ਨੂੰ ਸਰਕਾਰੀ ਨਸ਼ਾ ਘਡਾਉ ਕੇਦਰ ਘਾਬਦਾ ਵਿਖੈ ਭੇਜਿਆ ਗਿਆਂ ਹੈ : ੳਤੇ ਬਿਨਾ ਲਾਇਸ ਸੈਸ ਤੋ ਚਲ ਰਹੇ ਨਸ਼ਾ ਕੇਦਰ ਨੂੰ ਸੀਲ ਕਰ ਦਿੱਤਾ ਗਿਆਂ ਅਤੇ ਦਸਣ ਯੋਗ ਹੈ ਕਿ ਇਹ ਨਸ਼ਾ ਕੇਦਰ ਪੁਲਿਸ ਪ੍ਰਸ਼ਾਸ਼ਸ਼ਨ ਵੱਲੋ ਦੋ ਸਾਲ ਪਹਿਲਾ ਵੀ ਸੀਲ ਕੀਤਾ ਗਿਆਂ ਸੀ :
ਬਾਈਟ : ਡਾਕਟਰ ਇਸ਼ਾਨ ਪ੍ਰਕਾਸ਼
ਬਾਈਟ ਪੁਲਿਸ ਅਫਸਰ ਥਾਣਾ ਸਿਟੀ ਧੂਰੀ
ਦਵਿੰਦਰ ਖੀਪਲ ਧੂਰੀ
14
Report
KSKuldeep Singh
FollowJul 23, 2025 14:15:57Banur, Punjab:
Zee media impact
ਕੁਲਦੀਪ ਸਿੰਘ
ਬਨੂੜ -
ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਉਹਨਾਂ ਦੇ ਹੱਲ ਲਈ Zee Media ਵੱਲੋਂ ਹਮੇਸ਼ਾ ਹੀ ਸਾਰਥਕ ਭੂਮਿਕਾ ਨਿਭਾਈ ਗਈ ਹੈ। ਇਸੇ ਕੜੀ ਦੇ ਤਹਿਤ ਹੀ ਬਨੂੜ ਖੇਤਰ ਦੇ ਪਿੰਡ ਚੰਗੇਰਾ ਤੋਂ Zee Media ਵੱਲੋਂ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪਿੰਡ ਚੰਗੇਰਾ ਦਾ ਦੌਰਾ ਕੀਤਾ ਗਿਆ। ਪਿੰਡ ਦੇ ਵਿੱਚ ਸਿਹਤ ਮੰਤਰੀ ਪਹੁੰਚਣ ਤੋਂ ਬਾਅਦ ਪਿੰਡ ਵਾਸੀਆਂ ਨੇ ਜੀ ਮੀਡੀਆ ਟੀਮ ਦਾ ਧੰਨਵਾਦ ਕੀਤਾ।
ਖਬਰ ਦੇ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਪਿੰਡ ਵਾਸੀ ਕਿਸ ਤਰ੍ਹਾਂ ਪਿੰਡ ਦੇ ਛੱਪੜਾਂ ਤੋਂ ਉਤਪੰਨ ਹੋ ਰਹੀ ਗੰਦਗੀ ਦੇ ਨਾਲ ਪਰੇਸ਼ਾਨ ਹੋ ਰਹੇ ਹਨ। ਪਿੰਡ ਵਾਸੀਆਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਸੀ ਕਿ ਪਿੰਡ ਦੀਆਂ ਸੜਕਾਂ ਤੇ ਲੱਗੇ ਗੰਦਗੀ ਦੇ ਢੇਰਾਂ ਤੋਂ ਉੱਠ ਰਹੀ ਬਦਬੂ ਨਾਲ ਜੀਣਾ ਮੁਹਾਲ ਹੋਇਆ ਪਿਆ ਹੈ ਨਾਲ ਹੀ ਗੰਦਗੀ ਫਤਿਹ ਗੰਦੇ ਪਾਣੀ ਨਾਲ ਡੱਫੇ ਛੱਪੜਾਂ ਤੋਂ ਬਿਮਾਰੀ ਫੈਲਣ ਦਾ ਡਰ ਲਗਿਆ ਹੋਇਆ ਹੈ। ਬਰਸਾਤ ਦੇ ਦਿਨਾਂ ਦੇ ਵਿੱਚ ਛੱਪੜਾਂ ਦਾ ਓਵਰਫਲੋ ਪਾਣੀ ਪਿੰਡ ਦੇ ਘਰਾਂ ਦੇ ਵਿੱਚ ਵੜ ਜਾਂਦਾ ਹੈ।
ਪਿੰਡ ਚੰਗੇਰਾ ਦੇ ਲੋਕਾਂ ਨੇ ਇਹ ਵੀ ਦੱਸਿਆ ਸੀ ਕਿ ਪਿੰਡ ਦੇ ਲੋਕ ਗੰਦੇ ਪਾਣੀ ਦੇ ਸੇਵਨ ਨਾਲ ਬਿਮਾਰ ਹਨ ਅਤੇ ਵੱਖ ਵੱਖ ਹਸਪਤਾਲਾਂ ਚ ਆਪਣਾ ਇਲਾਜ ਕਰਵਾ ਰਹੇ ਨੇ।
Zee Media ਤੇ ਪ੍ਰਕਾਸ਼ਿਤ ਇਸ ਰਿਪੋਰਟ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਅਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਿੰਡ ਦਾ ਦੌਰਾ ਕੀਤਾ। ਮੰਤਰੀ ਸਾਹਿਬ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਵਿੱਚ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਪਿੰਡ ਦੇ ਵਿੱਚ ਚਾਰ ਛੱਪੜ ਹਨ। ਪੰਜ ਏਕੜ ਦੇ ਵਿੱਚ ਫੈਲੇ ਵੱਡੇ ਛੱਪੜ ਨੂੰ ਇੱਕ ਏਕੜ ਦਾ ਬਣਾ ਕੇ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਤਾਂ ਕਿ ਛੱਪੜ ਦੇ ਪਾਣੀ ਨੂੰ ਖੇਤੀ ਯੋਗ ਵਰਤਿਆ ਜਾ ਸਕੇ। ਛੱਪੜ ਦੀ ਬਾਕੀ ਰਹਿੰਦੀ ਜਮੀਨ ਤੇ ਸਟੇਡੀਅਮ ਬਣਾਇਆ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੀਐਮ ਭਗਵੰਤ ਮਾਨ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਨੇ। ਪੰਜਾਬ ਭਰ ਦੇ ਵਿੱਚ ਛੱਪੜਾਂ ਦੀ ਸਫਾਈ ਅਤੇ ਖੇਡ ਮੈਦਾਨਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਪਿੰਡ ਚੰਗੇਰਾ ਨੂੰ ਵੀ ਸਹੂਲਤਾਂ ਨਾਲ ਲੈਸ ਕਰਕੇ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ।
ਸ਼ਾਰਟ -
ਬਾਈਟ - ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ।
ਪਿੰਡ ਚੰਗੇਰਾ ਵਾਸੀ।
ਬਨੂੜ ਤੋਂ ਕੁਲਦੀਪ ਸਿੰਘ ਦੀ ਰਿਪੋਰਟ।
14
Report
NSNavdeep Singh
FollowJul 23, 2025 13:19:52Moga, Punjab:
*Dry Breaking Moga*
ਡਰੇਨ ਦੀ ਸਫਾਈ ਸਮੇਂ ਸਿਰ ਨਾ ਹੋਣ ਅਤੇ ਲਾਪਰਵਾਹੀ ਕਰਨ ਤੇ ਅਧਿਕਾਰੀ ਤੇ ਡਿੱਗੀ ਗਾਜ, ਪੰਜਾਬ ਸਰਕਾਰ ਵੱਲੋਂ ਡਰੇਨੇਜ ਡਿਪਾਰਟਮੈਂਟ ਮੋਗਾ ਦਾ JE ਸਸਪੈਂਡ ।
ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਸਿਫਾਰਸ਼ ਤੋਂ ਬਾਅਦ ਕੀਤਾ ਗਿਆ ਇਸ ਅਧਿਕਾਰੀ ਨੂੰ ਸਸਪੈਂਡ।
ਤਿੰਨ ਮਹੀਨਿਆਂ ਦੇ ਵਿੱਚ ਵਿੱਚ ਪੀੜਤ ਪਰਿਵਾਰਾਂ ਨੂੰ ਮਿਲੇਗਾ ਮੁੱਖ ਮੰਤਰੀ ਰਾਹਤ ਫੰਡ ਚੋਂ ਮੁਆਵਜ਼ਾ ।
ਦੱਸ ਦਈਏ ਕਿ ਬੀਤੀ ਦਿਨ ਪਏ ਭਾਰੀ ਮੀਂਹ ਕਾਰਨ ਮੋਗਾ ਤੇ ਬਹੋਨਾ ਚੌਂਕ ਦੇ ਕੋਲ ਸਥਿਤ ਸੇਮ ਚ ਭਰਿਆ ਪਾਣੀ, ਪਾਣੀ ਓਵਰਫਲੋ ਹੋਣ ਕਾਰਨ ਲੋਕਾਂ ਦੇ ਘਰਾਂ ਚ ਵੜਿਆ ਸੀ ਪਾਣੀ ।
14
Report
KSKuldeep Singh
FollowJul 23, 2025 12:54:03Banur, Punjab:
ਕੁਲਦੀਪ ਸਿੰਘ
ਬਨੂੜ -
ਬਨੂੜ ਖੇਤਰ ਦੇ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦੇ ਵਿੱਚ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਵੱਲੋਂ ਜਾਇਜ਼ਾ ਲਿਆ ਗਿਆ। ਸਿਹਤ ਮੰਤਰੀ ਨੇ ਆਖਿਆ ਕਿ ਪਿੰਡ ਦੇ ਵਿੱਚ ਡਾਇਰੀਆ ਫੈਲਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਾਫੀ ਲੋਕ ਪ੍ਰਭਾਵਿਤ ਹੋਏ ਸਨ। ਘਟਨਾ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡ ਦੇ ਵਿੱਚ ਭੇਜਿਆ ਗਿਆ ਸੀ ਅਤੇ ਸੈਨੀਟੇਸ਼ਨ ਵਿਭਾਗ ਨੂੰ ਵੀ ਪਾਣੀ ਦੀ ਸਪਲਾਈ ਸਧਾਰਨ ਸੰਬੰਧੀ ਨਿਰਦੇਸ਼ ਦਿੱਤੇ ਗਏ ਸਨ।
ਸਿਹਤ ਮੰਤਰੀਆਂ ਨੇ ਦੱਸਿਆ ਕਿ ਡਾਇਰੀਆ ਫੈਲਣ ਦਾ ਕਾਰਨ ਬਣੀਆਂ ਡੈਮੇਜ ਵਾਟਰ ਪਾਈਪ ਲਾਈਨ ਨੂੰ ਬਦਲ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਪਿੰਡ ਦੀ ਸਾਫ ਸਫਾਈ ਵਲ ਧਿਆਨ ਦੇਣ ਲਈ ਆਖਿਆ ਗਿਆ ਹੈ।
ਸ਼ਾਰਟ -
ਬਾਈਟ - ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ।
14
Report
MSManish Shanker
FollowJul 23, 2025 12:32:54Sahibzada Ajit Singh Nagar, Punjab:
Manish Shanker Mohali
1993 ਫਰਜ਼ੀ ਮੁਕਾਬਲੇ ਵਿੱਚ ਸਿਪਾਹੀ ਸੁਰਮੁੱਖ ਸਿੰਘ ਅਤੇ ਸਿਪਾਹੀ ਸੁਖਵਿੰਦਰ ਸਿੰਘ ਨੂੰ ਮਾਰਨ ਦੇ ਮਾਮਲੇ ਵਿੱਚ ਮੋਹਾਲੀ ਅਦਾਲਤ ਵੱਲੋਂ ਅੱਜ ਅਹਿਮ ਫੈਸਲਾ ਸੁਣਾਉਂਦੇ ਹੋਏ ਉਸ ਸਮੇਂ ਦੇ ਥਾਣੇਦਾਰ ਪਰਮਜੀਤ ਸਿੰਘ ਤੇ ਰਿਟਾਇਰਡ ਐਸਪੀ ਨੂੰ 10 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਨਗਦ ਜੁਰਮਾਨਾ ਸੁਣਾਇਆ ਗਿਆ। ਹਾਲਾਂਕਿ ਇਸ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਰਮੁਖ ਸਿੰਘ ਦੇ ਪੁੱਤਰ ਨੇ ਕਿਹਾ ਕਿ ਇਸ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ 2012 ਚ ਬਤੌਰ ਸਿਪਾਹੀ ਭਰਤੀ ਕੀਤਾ ਜਾ ਰਿਹਾ ਸੀ ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਸ ਦਾ ਰੈਂਕ ਦੂਸਰੇ ਨੰਬਰ ਤੇ ਆਇਆ ਸੀ ਲੇਕਿਨ ਇਸ ਦਾਗ ਕਾਰਨ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ.l
copy of police selection list
1-2-1 advocate Jagjit Singh Bajwa
14
Report
RMRakesh Malhi
FollowJul 23, 2025 12:01:02Una, Himachal Pradesh:
Slug:जिला ऊना के गगरेट विस क्षेत्र के अंतर्गत ब्रह्मपुर गांव में 11 कोर के जनरल ऑफिसर कमांडिंग लेफ्टिनेंट जनरल अजय चंदपुरिया नव स्थापित एक्स- सर्विसमेन कॉन्ट्रीब्यूटरी हेल्थ स्कीम पॉलीक्लिनिक ( ई.सी.एच.एस. ) का किया उद्घाटन,ई.सी.एच.एस. पॉलीक्लिनिक क्षेत्र के पूर्व सैनिकों की चिरलंबित मांग थी, जो दशकों उपरांत पूरी हुई है सी.एच.एस. पॉलीक्लिनिक का शुभारंभ केवल एक चिकित्सा सुविधा का शुभारंभ नहीं है, बल्कि उन वीर पूर्व सैनिकों को समर्पित श्रद्दांजली है जिन्होनें राष्ट्र की रक्षा में अपने जीवन का समर्पण किया है
V/01:जिला ऊना के गगरेट विस क्षेत्र के अंतर्गत ब्रह्मपुर गांव में 11 कोर के जनरल ऑफिसर कमांडिंग लेफ्टिनेंट जनरल अजय चंदपुरिया ने अन्य सैन्य अधिकारियों की मौजूदगी में नव स्थापित एक्स- सर्विसमेन कॉन्ट्रीब्यूटरी हेल्थ स्कीम पॉलीक्लिनिक ( ई.सी.एच.एस. ) का उद्घाटन किया। इस कार्यक्रम में भारी संख्या में पूर्व सैनिकों व उनके आश्रितों सहित वीर नारियों ने भाग लिया। एक्स- सर्विसमेन कॉन्ट्रीब्यूटरी हेल्थ स्कीम पॉलीक्लिनिक का शुभारंभ होने पर पूर्व सैनिक गद्गद् नजर आये। ई.सी.एच.एस. पॉलीक्लिनिक क्षेत्र के पूर्व सैनिकों की चिरलंबित मांग थी, जो दशकों उपरांत पूरी हुई है सी.एच.एस. पॉलीक्लिनिक का शुभारंभ केवल एक चिकित्सा सुविधा का शुभारंभ नहीं है, बल्कि उन वीर पूर्व सैनिकों को समर्पित श्रद्दांजली है जिन्होनें राष्ट्र की रक्षा में अपने जीवन का समर्पण किया है। यह पॉलीक्लिनिक केवल एक स्वास्थ्य केंद्र नहीं, बल्कि राष्ट्र की ओर से पूर्व सैनिकों के प्रति कृतज्ञता का जीवंत प्रतीक है। भारतीय सेना की ओर से यह अपने जाबांजों को एक मौन लेकिन गहरा सलाम है।उन्होंने कहा की इस ऐतिहासिक पहल के साथ, ऊना देश का पहला ऐसा जिला बन गया यहां दो सक्रिय ई.सी.एच.एस. पॉलीक्लिनिक क्रियाशील हो गए। भारतीय सेना की यह पहल दर्शाती है की सेवा से निवृत होने के उपरांत भी सेना अपने पूर्व सैनिकों की देखभाल के लिए प्रतिबद्द है। उन्होंने कहा की यह पॉलीक्लिनिक निस्वार्थ सेवा और कर्तव्य बोध का प्रतीक है, जो उन वीरों के दरवाजे तक आधुनिक स्वास्थ्य सुविधाएं पहुंचाएगा, जिन्होनें कभी सीमाओं की रक्षा में पहरा दिया। बाहृॉ रोगी सेवा, जांच सुविधा और पैनल अस्पतालों में रेफरल सहित यह केंद्र पूर्व सैनिकों और उनके परिवारजनों के लिए स्वास्थ्य सेवाओं को सुलभ बनाएगा।
Byte:लेफ्टिनेंट जनरल अजय चंदपुरिया
Feed File:2307ZP_UNA_INAUGURATION_R 8
Feed Sent BY 2C
Feed File:2307ZP_UNA_INAUGURATION_R1--8
Assign BY:Assignment Desk
14
Report
NLNitin Luthra
FollowJul 23, 2025 11:50:28Batala, Punjab:
ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ 89 ਜਨਮ ਦਿਨ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਰਾਜਪਦਰੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਜਿਲਾ ਪ੍ਰਸ਼ਾਸਨ ਦੇ ਨਾਲ ਨਾਲ ਹੋਰ ਵੀ ਕਈ ਲੀਡਰ ਮੌਜੂਦ ਰਹੇ ਇਸ ਮੌਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਪੇੜ ਲਗਾਉਣ ਬਾਰੇ ਭਾਸ਼ਣ ਪ੍ਰਯੋਗਤਾਵਾਂ ਕਰਵਾਈਆਂ ਗਈਆਂ ਇਸ ਦੇ ਨਾਲ ਨਾਲ ਕਈ ਸ਼ਾਇਰਾਂ ਨੇ ਸ਼ਿਵ ਕੁਮਾਰ ਬਟਾਲਵੀ ਦੇ ਕਵਿਤਾਵਾਂ ਵੀ ਪੜੀਆਂ ਕੈਬਨਟ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਅੱਜ ਤੋਂ ਇੱਕ ਮਹੀਨਾ ਪੂਰਾ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਪੂਰੇ ਪੰਜਾਬ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਤੇ ਪੇੜ ਪੌਦੇ ਲਗਾਉਣ ਨੂੰ ਲੈ ਕੇ ਭਾਸ਼ਣ ਪ੍ਰਯੋਗਤਾਵਾਂ ਕਰਵਾਈਆਂ ਜਾਣਗੀਆਂ ਜੋ ਪੂਰੇ ਪੰਜਾਬ ਵਿੱਚੋਂ ਵਿਦਿਆਰਥੀ ਜਿੱਤਣਗੇ ਉਹਨਾਂ ਨੂੰ ਨਗਰ ਦੇ ਨਾਮ ਵੀ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਅਸੀਂ ਰੁੱਖ ਲਗਾਉਣ ਵਾਤਾਵਰਨ ਸ਼ੁੱਧ ਰੱਖਣ ਨੂੰ ਲੈ ਕੇ ਕਈ ਮੁਹਿੰਮਾਂ ਚਲਾਈਆਂ ਹੋਈਆਂ ਨੇ ਸ਼ਿਵ ਕੁਮਾਰ ਬਟਾਲਵੀ ਦੇ ਭਤੀਜੇ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਸ਼ਿਵ ਕੁਮਾਰ ਬਟਾਲ ਵੀ ਹੁਣਾਂ ਦੇ ਘਰ ਜਨਮ ਲਿਆ ਹੈ ਔਰ ਮੈਂ ਸ਼ਿਵ ਕੁਮਾਰ ਬਟਾਲ ਵੀ ਦੇ ਜੱਦੀ ਘਰ ਹੀ ਰਹਿੰਦਾ ਹਾਂ ਜਿੱਥੇ ਉਹਨਾਂ ਨੇ 90 ਫੀਸਦੀ ਕਵਿਤਾਵਾਂ ਲਿਖੀਆਂ ਨੇ ਇਸ ਦੇ ਨਾਲ ਨਾਲ ਜੋ ਵੀ ਅੱਜ ਪੰਜਾਬ ਸਰਕਾਰ ਨੇ ਸਮਾਗਮ ਰੱਖਿਆ ਹੈ ਬੜਾ ਸਲਾਗਾਯੋਗ ਇਸ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਪਰਿਵਾਰ ਨੂੰ ਬੁਲਾ ਕੇ ਮਾਨ ਸਨਮਾਨ ਵੀ ਕੀਤਾ ਗਿਆ
https://we.tl/t-BBuxwaVs66
14
Report
SSSandeep Singh
FollowJul 23, 2025 11:49:29Kullu, Himachal Pradesh:
एंकर- मनाली में पिछले तीन दिनों से बारिश का दौर जारी है , ऊंचाई वाले इलाकों में बारिश के चलते आज व्यास नदी में बाढ़ आ गई है ,नदी का जलस्तर बढ़ने के बाद मनाली प्रशासन ने एडवाइजरी जारी करते हुए लोगों को नदी नालों से दूर रहने की चेतावनी जारी की है ।
VO-आपको बता दें पिछले तीन दिनों से मनाली और इसके आसपास के इलाकों में बारिश का दौर जारी रहा जिसके बाद अंजनी नाला व व्यास नदी में जलस्तर बड़ा है। बाढ़ की स्थिति को देखते हुए मनाली प्रशासन ने नदी नालों के पास बसे इलाकों में रह रहे लोगों को एहतियात रखने के लिए एडवाइजरी जारी की है। फिलहाल बारिश का सिलसिला रुक चुका है लेकिन ब्यास नदी की बदली ताजा तस्वीर दिखा देते हैं
R-नदी के दृश्य अलग अलग लोकेशन से
स्टोरी बाई
संदीप सिंह
मनाली
14
Report