Back
अमृतसर में नकली देसी घी की फैक्ट्री पर छापा, 368 किलो बरामद!
BSBHARAT SHARMA
FollowJul 23, 2025 18:00:16
Amritsar, Punjab
Amritsar
अमृतसर सेहत विभाग ने तरनतारन रोड से नकली देसी घी बरामद
एक फैक्ट्री में बन रह था नकली देसी घी
सूचना मिलने पर सेहत विभाग और पुलिस ने संयुक्त रूप से की छापेमारी
भारी तादाद में घी बरामद
मामला दर्ज कर जांच की शुरू
Ar...अमृतसार के तरनतारन रोड पर सेहत विभाग ने पुलिस के साथ मिल कर एक फैक्ट्री में छापेमारी कर वहां पर नक़ली देसी घी बरामद किया सेहत विभाग के आदिकारी राजिंदर का कहना है कि यहां सूचना मिली थी कि रिफाइंड और बनस्पति को मिक्स कर देसी घी बनाया जा रहा है उसके बाद उस देसी घी को गुरुद्वारे और मंदिरों के बाहर और मार्किट में बेचा जा रहा है जिसके बाद उन्होंड यहां छापेमारी कर करीब 368 किलो नकली देसी घी और रिफाइंड के आयात साथ बनस्पति भी बरामद किया है मामला दर्ज कर सारे समान को जब्त कर आगे की जांच शुरू कर दी है
बाईट..राजिंदर सेहत विभाग अफसर
बाइट... जांच अधिकारी
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowJul 24, 2025 18:16:37Ludhiana, Punjab:
ਵਿਸ਼ਵ ਦੀਆਂ TOP 100 ਯੂਨੀਵਰਸਿਟੀਆਂ ਵਿੱਚ ਸ਼ੁਮਾਰ PAU, ਏਸ਼ੀਆ 'ਚ ਨੰਬਰ ONE - PUNJAB AGRICULTURAL UNIVERSITY
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੁਣ ਵਿਸ਼ਵ 'ਚ ਚੋਟੀ ਦੀਆਂ 100 ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸ਼ਾਮਿਲ ਹੋ ਚੁੱਕੀ ਹੈ। ਹਾਲ ਹੀ ਦੇ ਵਿੱਚ ਅਮਰੀਕਾ ਦੀ ਇੱਕ ਏਜੰਸੀ ਵੱਲੋਂ ਕਰਵਾਈ ਗਈ ਰੈਂਕਿੰਗ ਦੇ ਵਿੱਚ 93ਵਾਂ ਸਥਾਨ ਹਾਸਿਲ ਕੀਤਾ ਹੈ। ਇਸ ਸ਼੍ਰੇਣੀ ਵਿੱਚ ਦੁਨੀਆ ਭਰ ਵਿੱਚ ਮੁਲਾਂਕਣ ਕੀਤੇ ਗਏ 4407 ਸੰਸਥਾਵਾਂ ਵਿੱਚੋਂ ਪੀਏਯੂ ਭਾਰਤ ਦੀ ਇਕਲੌਤੀ ਸੂਬਾ ਖੇਤੀਬਾੜੀ ਯੂਨੀਵਰਸਿਟੀ ਹੈ ਜੋ ਇਸ ਉੱਚ ਸੂਚੀ ਵਿੱਚ ਸ਼ਾਮਲ ਹੋਈ ਹੈ, ਜੋ ਇਸਦੇ ਵੱਧ ਰਹੇ ਅੰਤਰਰਾਸ਼ਟਰੀ ਕੱਦ ਨੂੰ ਦਰਸਾਉਂਦੀ ਹੈ। ਦੱਸਣ ਯੋਗ ਹੈ
ਕੀ ਇੱਕ ਸੁਤੰਤਰ ਗਲੋਬਲ ਰੈਂਕਿੰਗ ਪਲੇਟਫਾਰਮ ਐਜੂਰੈਂਕ, ਖੋਜ ਆਉਟਪੁੱਟ, ਹਵਾਲਾ ਪ੍ਰਭਾਵ ਅਤੇ ਅਕਾਦਮਿਕ ਪ੍ਰਭਾਵ ਵਰਗੇ ਮਾਪਣਯੋਗ ਸੂਚਕਾਂ ਦੇ ਅਧਾਰ 'ਤੇ 14,000 ਤੋਂ ਵੱਧ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ। ਪੀਏਯੂ ਦਾ ਸਿਖਰਲੇ 100 ਵਿੱਚ ਦਾਖਲਾ ਵਿਸ਼ਵ ਖੇਤੀਬਾੜੀ ਖੋਜ ਅਤੇ ਸਿੱਖਿਆ ਵਿੱਚ ਇਸ ਦੀ ਵੱਧ ਰਹੀ ਪ੍ਰਮੁੱਖਤਾ ਦਾ ਇੱਕ ਸ਼ਕਤੀਸ਼ਾਲੀ ਸੂਚਕ ਹੈ। ਇਸ ਤੋਂ ਇਲਾਵਾ ਏਸ਼ੀਆ ਤੋਂ ਸਿਰਫ਼ 22 ਸੰਸਥਾਵਾਂ ਨੇ ਖੇਤੀਬਾੜੀ ਵਿਗਿਆਨ ਵਿੱਚ ਵਿਸ਼ਵ ਪੱਧਰੀ ਚੋਟੀ ਦੇ 100 ਵਿੱਚ ਜਗ੍ਹਾ ਬਣਾਈ ਹੈ। ਇਨ੍ਹਾਂ ਵਿੱਚੋਂ ਤੇਰਾਂ ਚੀਨ ਤੋਂ ਹਨ, ਉਸ ਤੋਂ ਬਾਅਦ ਜਾਪਾਨ ਦੀਆਂ ਦੋ ਅਤੇ ਇਜ਼ਰਾਈਲ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਭਾਰਤ ਤੋਂ ਇੱਕ-ਇੱਕ ਯੂਨੀਵਰਸਿਟੀਆਂ ਸ਼ਾਮਲ ਹਨ।
ਭਾਰਤ ਦੀ ਨੁਮਾਇੰਦਗੀ ਇਸ ਸ਼੍ਰੇਣੀ ਵਿੱਚ ਸਿਰਫ਼ ਦੋ ਖੇਤੀਬਾੜੀ ਸੰਸਥਾਵਾਂ ਦੁਆਰਾ ਕੀਤੀ ਜਾਂਦੀ ਹੈ। ਜਿਸ 'ਚ ਭਾਰਤੀ ਖੇਤੀਬਾੜੀ ਖੋਜ ਸੰਸਥਾ (IARI), ਨਵੀਂ ਦਿੱਲੀ 47ਵੇਂ ਸਥਾਨ 'ਤੇ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 93ਵੇਂ ਸਥਾਨ 'ਤੇ ਹੈ। ਜਦੋਂ ਕਿ IARI ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਅਧੀਨ ਇੱਕ ਰਾਸ਼ਟਰੀ ਸੰਸਥਾ ਹੈ। ਉਥੇ ਹੀ PAU ਇਹ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕਰਨ ਵਾਲੀ ਇਕਲੌਤੀ ਪੂਰੀ ਤਰ੍ਹਾਂ ਵਿਕਸਤ ਸੂਬਾ ਖੇਤੀਬਾੜੀ ਯੂਨੀਵਰਸਿਟੀ ਹੈ।
Byte ਸਤਵੀਰ ਸਿੰਘ ਗੋਸਲ ਉਪ ਕੁਲਪਤੀ ਪੀਏਯੂ
Byte ਰਿਸ਼ੀਪਾਲ ਸਿੰਘ ਆਈਐਸ ਪੀਏਯੂ ਪ੍ਰਬੰਧਕ
14
Report
RKRAMAN KHOSLA
FollowJul 24, 2025 17:02:55Hoshiarpur, Punjab:
दसूहा में गुंडागर्दी, 2दर्जन के करीब हथियाबंद बदमाशों ने सवारियों से भरी बस से की तोड़ फोड़ , चालक सहित सवारियों को भी पीटा, बस में सवार पुलिस अधिकारी की भी वर्दी फाड़ी
होशियापुर के दसूहा हाजीपुर रोड नजदीक बडला मोड पर देर शाम 2 दर्जन से अधिक बदमाशों ने बीच सड़केंबस की तोड़ फोड़ की। मोटरसाइकिल पर स्वार होकर आए नौजवानों ने बस चालक को बूरी तरह पीटा, साथ ही साथ चालक के बचाव में आई सवारियों को भी नहीं बक्शा उनपर भी वार किए गए।
14
Report
NLNitin Luthra
FollowJul 24, 2025 16:33:38Batala, Punjab:
ਬਟਾਲਾ ਨੇੜਲੇ ਪਿੰਡ ਖਤੀਬੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਆਪਕਾਰੀ ਵਿਭਾਗ ਨੂੰ ਮਿਲੀ ਦੇਸੀ ਲਾਹਣ ਅਤੇ ਪਿੰਡ ਦੀ ਖਾਲੀ ਜ਼ਮੀਨ ਚੋਂ ਮਿਲੀ ਦੇਸੀ ਸ਼ਰਾਬ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਆਪਕਾਰੀ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਲਾਹਣ ਬਰਾਮਦ ਕੀਤੀ ਗਈ ਹੈ। ਜਿਸ ਨੂੰ ਬਾਅਦ ਵਿੱਚ ਸ਼ਰਾਬ ਬਣਾਇਆ ਜਾਂਦਾ ਹੈ ਜੇਕਰ ਕੋਈ ਵਿਅਕਤੀ ਇਸ ਨੂੰ ਬਿਨਾਂ ਸ਼ਰਾਬ ਬਣਾਏ ਸੇਵਨ ਕਰਦਾ ਹੈ ਤੇ ਉਸਦੀ ਮੌਤ ਵੀ ਹੋ ਸਕਦੀ ਹੈ। ਇਹ ਦੇਸੀ ਸ਼ਰਾਬ ਵੀ ਮਿਲੀ ਹੈ ਪਿੰਡ ਦੀ ਸਰਕਾਰੀ ਜ਼ਮੀਨ ਤੋਂ ਪਰ ਫਿਲਹਾਲ ਪਤਾ ਨਹੀਂ ਚੱਲ ਸਕਿਆ ਕਿ ਇਹ ਕਿਸ ਦੀ ਹੈ ਜਾਂਚ ਚੱਲ ਰਹੀ ਹੈ ਜਾਂਚ ਕਰਕੇ ਪਤਾ ਲੱਗ ਜਾਏਗਾ ਕਿ ਇਹ ਕਿਸ ਦੀ ਲਾਹਣ ਅਤੇ ਸ਼ਰਾਬ ਹੈ ਜਿਸ ਮਗਰੋਂ ਉਸ ਵਿਅਕਤੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ
https://we.tl/t-bpxwJPwYoj
14
Report
NSNaresh Sethi
FollowJul 24, 2025 16:17:42Faridkot, Punjab:
ਐਂਕਰ
ਫਰੀਦਕੋਟ ਦੇ ਕਸਬਾ ਸਾਦਿਕ ਦੀ SBI ਬੈੰਕ ਦੀ ਬ੍ਰਾਂਚ ਚ ਇੱਕ ਮੁਲਾਜ਼ਮ ਦੁਆਰਾ ਲੋਕਾਂ ਦੇ ਖਾਤਿਆਂ ਚੋ ਕਰੋੜਾਂ ਰੁਪਏ ਦਾ ਗਬਨ ਕੀਤਾ ਸੀ ਜਿਸ ਦੀ ਪੜਤਾਲ ਹੁਣ ਪੁਲਿਸ ਅਤੇ ਬੈੰਕ ਅਧਿਕਾਰੀ ਕਰ ਰਹੇ ਹਨ ਪਰ ਬੈੰਕ ਮੁਲਾਜ਼ਮ ਫ਼ਰਾਰ ਦੱਸਿਆ ਜ਼ਾ ਰਿਹਾ ਹੈ ਪਰ ਜਾਂਚ ਦੌਰਾਨ ਇਹ ਸਾਹਮਣੇ ਆਇਆ ਕੇ ਮੁਲਜ਼ਮ ਮੁਲਾਜ਼ਮ ਵੱਲੋਂ ਆਪਣੀ ਪਤਨੀ ਦੇ ਖਾਤਿਆਂ 'ਚ ਵੀ ਕੁੱਜ ਰਕਮ ਟਰਾਂਸਫਰ ਕੀਤੀ ਸੀ ਜਿਸ ਦੇ ਚੱਲਦੇ ਪੁਲਸ ਵੱਲੋਂ ਉਸਦੀ ਪਤਨੀ ਨੂੰ ਵੀ ਇਸ ਮਾਮਲੇ ਚ ਨਾਮਜ਼ਦ ਕਰ ਲਿਆ ਗਿਆ ਹੈ ਹਾਲਾਂਕਿ ਹਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।ਉਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਹੁਣ ਤੱਕ 130 ਸ਼ਿਕਾਇਤਾਂ ਮਿਲ਼ੀਆਂ ਹਨ ਜਿਨ੍ਹਾਂ ਅਨੁਸਾਰ 6 ਕਰੋੜ ਤੋਂ ਵੱਧ ਰਕਮ ਦਾ ਘਪਲਾ ਹੋਇਆ ਹੈ ਅਤੇ ਹਲੇ ਜਾਂਚ ਜਾਰੀ ਹੈ।ਉਨ੍ਹਾਂ ਦੱਸਿਆ ਕਿ ਅਮਿਤ ਅਰੋੜਾ ਜੋ ਬੈੰਕ ਕੈਸ਼ੀਅਰ ਸੀ ਵੱਲੋਂ ਆਪਣੀ ਪਤਨੀ ਰੁਪਿੰਦਰ ਕੌਰ ਦੇ ਖਾਤਿਆਂ ਚ ਵੀ ਵੱਡੀ ਰਕਮ ਟਰਾਂਸਫਰ ਕੀਤੀ ਸੀ ਜਿਸ ਦੇ ਚੱਲਦੇ ਉਸ ਦੀ ਪਤਨੀ ਨੂੰ ਵੀ ਹੁਣ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ ਅਤੇ ਅਮਿਤ ਢੀਂਗੜਾ ਦੀ ਤਲਾਸ਼ ਚ ਟੀਮਾਂ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਈਟ- ਤਰਲੋਚਨ ਸਿੰਘ ਡੀਐਸਪੀ
14
Report
KDKuldeep Dhaliwal
FollowJul 24, 2025 15:49:29Mansa, Punjab:
पंजाबी गायक सिद्धू मूसे वाला के इंसाफ को लेकर सिरसा के गांव तलवाड़ा खुर्द का नौजवान गोविंद शिवरात्रि के त्योहार पर हरिद्वार से दूसरी पैदल कावड़ यात्रा कर गांव मूसा पहुंचकर मूसेवाला के खेत मे बनी स्मारक पर काबड रखकर और मुसेवाला के माता-पिता और छोटे मुसेवाला से मिलकर परिवार के लिए इंसाफ की मांग की
पंजाबी गायक सुभदीप और सिद्धू मूसे वाला के प्रशंसक देश के कोने-कोने में आज भी मुसे वाला को याद कर ईसाफ की मांग कर रहे है ऐसा ही सिरसा के गांव तलवाड़ा खुर्द से मुसेवाले का प्रशंसक गोविंद राम शिवरात्रि के त्योहार पर हरिद्वार से दूसरी पैदल कावड़ यात्रा सिद्धू मूसे वाला के इंसाफ को लेकर सिद्धू मूसे वाला के गांव मूसा पहुंचा और पहले उन्होंने मुसे वाले के माता-पिता और छोटे मुसेवाला से मुलाकात की और उसके बाद खेत में बनी स्मारक पर कावड़ रखकर इंसाफ की मांग की इसी दौरान छोटे मूसे वाला की दिल को भावुक करने वाली तस्वीरे भी सामने आई
बाइट गोविंद राम (पैदल काबड यात्री)
14
Report
NSNitesh Saini
FollowJul 24, 2025 15:46:52Sundar Nagar, Himachal Pradesh:
लोकेशन मंडी
स्लग-
तारंगल बस दुर्घटना की मेजीस्ट्रियल जांच के आदेश- मुकेश अग्निहोत्री
डिप्टी सीएम मुकेश अग्निहोत्री ने मंडी के श्री लाल बहादुर शास्त्री मेडिकल में दी जानकारी
डिप्टी सीएम बोले- एचआरटीसी के तकनीकी विंग की टीम भी कर रही दुर्घटना के कारणों की जांच,
सरकाघाट के भाजपा विधायक दिलीप ठाकुर के भेदभाव करने के आरोप पर बोले मुकेश अग्निहोत्री,
कहा- विधायक आपदा में अवसर तलाशने की ना करें कोशिश
प्रदेश में बार-बार सोशल मीडिया पर एचआरटीसी की दयनीय स्थिति के वीडियो वायरल होने पर बोले डिप्टी सीएम,
कहा- पिछले 50 वर्षों से एचआरटीसी कर रही हिमाचल के लोगों की सेवा, बसों के संचालन के लिए बने हुए हैं नियम
मुकेश अग्निहोत्री ने हादसे के घटनास्थल का किया निरीक्षण
सरकाघाट अस्पताल व मेडिकल कॉलेज नेरचौक में जाना घायलों का कुशलक्षेम,
मुकेश अग्निहोत्री ने मृतकों के परिजनों के प्रति जताई संवेदनाएं।
मंडी (नितेश सैनी) :
एंकर : जिला मंडी के सरकाघाट उपमंडल के मसेरन में आज हुई एचआरटीसी बस दुर्घटना में हिमाचल प्रदेश के डिप्टी सीएम मुकेश अग्निहोत्री ने सिविल अस्पताल सरकाघाट और श्री लाल बहादुर शास्त्री मेडिकल कॉलेज नेरचौक पहुंचकर घायलों का कुशलक्षेम जाना। उन्होंने दुर्घटना में मृतकों के परिजनों के प्रति अपनी गहरी संवेदनाएं व्यक्त कीं। मुकेश अग्निहोत्री ने घटनास्थल का दौरा किया और इस दुर्घटना की न्यायिक जांच करवाने की बात कही। उन्होंने स्वास्थ्य विभाग के अधिकारियों को घायलों को सर्वोत्तम उपचार सुविधा प्रदान करने तथा स्थानीय प्रशासन को भी प्रभावितों को हरसंभव मदद उपलब्ध करवाने को कहा। इसके उपरांत उप-मुख्यमंत्री ने तारंगल पहुंच कर घटनास्थल का निरीक्षण भी किया। उन्होंने कहा कि इस बस दुर्घटना के कारणों का पता लगाने के लिए हिमाचल पथ परिवहन विभाग यानी एचआरटीसी के तकनीकी विंग की टीम कार्य कर रही है। मुकेश अग्निहोत्री ने कहा कि प्रदेश सरकार ने दुर्घटना की न्यायिक जांच के आदेश भी दे दिए हैं। बस में चालक व परिचालक सहित 29 लोग सवार थे। इनमें से अभी तक आठ लोगों की मृत्यु हो गई है। 21 अन्य घायल हुए हैं। उन्होंने कहा कि प्रदेश सरकार व परिवहन विभाग के लिए घायलों के जीवन की सुरक्षा सर्वोच्च प्राथमिकता है। उन्होंने कहा कि सरकाघाट अस्पताल के अलावा गंभीर घायलों को नेरचौक स्थित श्री लाल बहादुर शास्त्री मेडिकल कालेज, मंडी और एम्स बिलासपुर में भी भर्ती करवाया गया है।
बाइट- मुकेश अग्निहोत्री डिप्टी सीएम हिमाचल प्रदेश।
तारंगल बस दुर्घटना की मेजिस्ट्रीयल जांच के आदेश: उपमुख्यमंत्री मुकेश अग्निहोत्री
सरकाघाट उपमंडल के तारंगल क्षेत्र में हुई दर्दनाक बस दुर्घटना को लेकर हिमाचल प्रदेश के उपमुख्यमंत्री मुकेश अग्निहोत्री ने कड़ा संज्ञान लिया है। उन्होंने दुर्घटना की मेजिस्ट्रीयल जांच के आदेश दिए हैं ताकि हादसे के कारणों की गहराई से जांच की जा सके और दोषियों की जिम्मेदारी तय की जा सके।
14
Report
KKKIRTIPAL KUMAR
FollowJul 24, 2025 15:15:24Sangrur, Punjab:
ਸੰਗਰੂਰ ਦੇ ਰਹਿਣ ਵਾਲੇ 27 ਸਾਲਾਂ ਅਭਿਸ਼ੇਕ ਸ਼ਰਮਾ ਦੀ ਕਨੇਡਾ ਦੇ ਐਡਮਿੰਟਨ ਵਿੱਚ ਹੋਈ ਮੌਤ
2017 ਵਿੱਚ ਸੁਨਹਿਰਾ ਭਵਿੱਖ ਬਣਾਉਣ ਲਈ ਅਭਿਸ਼ੇਕ ਗਿਆ ਸੀ ਕਨੇਡਾ
2022 ਵਿੱਚ ਅਭਿਸ਼ੇਕ ਹੋਇਆ ਸੀ ਕਨੇਡਾ ਦਾ ਪੱਕਾ ਵਸਨੀਕ
ਸੰਗਰੂਰ ਦੇ ਉੱਗੇ ਸਮਾਜ ਸੇਵੀ ਰਾਜਕੁਮਾਰ ਸੋਹੀਆ ਦੇ ਦੋਹਤਾ ਸਨ ਅਭਿਸ਼ੇਕ ਸ਼ਰਮਾ
ਸੁਨਹਿਰਾ ਭਵਿੱਖ ਬਣਾਉਣ ਦੇ ਲਈ ਅਕਸਰ ਹੀ ਨੌਜਵਾਨ ਵਿਦੇਸ਼ਾਂ ਦੇ ਰੁੱਖ ਕਰਦੇ ਹਨ ਪਰ ਉੱਥੇ ਜਾ ਕੇ ਨੌਜਵਾਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਤਾਂ ਉਹਨਾਂ ਨੂੰ ਆਪਣੀ ਜਾਨ ਵੀ ਗਵਾਣੀ ਪੈ ਜਾਂਦੀ ਹ ਅਜਿਹੀ ਕਮਾਵਣਾ ਸਾਹਮਣੇ ਆਇਆ ਹੈ ਜਿਲਾ ਸੰਗਰੂਰ ਦੇ ਪਿੰਡ ਸੋਹੀਆਂ ਕਲਾਂ ਦਾ ਜਿੱਥੇ ਦੇ 27 ਸਾਲਾਂ ਨੌਜਵਾਨ ਅਭਿਸ਼ੇਕ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਅਭਿਸ਼ੇਕ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ
ਬਾਈਟ :- ਸੁਖਵਿੰਦਰ ਸਿੰਘ ਸਾਬਕਾ ਸਰਪੰਚ ਸੂਈਆਂ ਕਲਾਂ
ਅਭਿਸ਼ੇਕ ਸ਼ਰਮਾ ਬਹੁਤ ਹੀ ਨਿਘੇ ਸੁਭਾਅ ਦਾ ਨੌਜਵਾਨ ਸੀ ਜੋ ਕਿ ਆਪਣੇ ਮਾਂ ਬਾਪ ਦਾ ਇੱਕ ਲੋਤਾ ਪੁੱਤਰ ਸੀ ਦੋਵੇਂ ਭੈਣ ਭਰਾ ਇਕੱਠੇ ਹੀ ਕਨੇਡਾ ਵਿੱਚ ਰਹਿੰਦੇ ਸੀ ਜਿਸ ਤਰ੍ਹਾਂ ਹੀ ਅੱਜ ਸਾਨੂੰ ਇਸ ਦੁੱਖਦਾਈ ਖਬਰ ਦਾ ਪਤਾ ਲੱਗਿਆ ਤਾਂ ਪਿੰਡ ਮਾਤਮ ਛਾ ਗਿਆ
14
Report
AMAjay Mahajan
FollowJul 24, 2025 15:02:54Pathankot, Punjab:
एंकर : पठानकोट में चाइल्ड प्रोटक्शन विभाग की टीम द्वारा शहर के कई इलाकों में जीवन ज्योति 2.0 महिम के तहत छापेमारियां की गई इस मुहीम में जो लोग बच्चों की आड़ में भीख मांगते हैं या फिर बच्चों से भीख मंगवाते हैं उन पर कार्रवाई की गई मीडिया से बातचीत करते हुए चाइल्ड प्रोटेक्शन विभाग की अधिकारी ने बताया कि उनके द्वारा जीवन ज्योति 2.0 मुहिम के तहत कार्रवाई की गई है और कई बच्चों को रेस्क्यू किया गया है और कई लोगों को वार्निंग देकर छोड़ा गया है कुछ बच्चों और उनके मां-बाप का डीएनए टेस्ट करवाया जाएगा और बच्चों को उनके असल माता-पिता के हवाले किया जाएगा
वीओ 1 : पंजाब सरकार के आदेशों का पालन करते हुए पठानकोट के चाइल्ड प्रोटेक्शन विभाग द्वारा पठानकोट के कई इलाकों में उन लोगों पर कार्रवाई की गई जो बच्चों की आड़ में भीख मांगते हैं या फिर बच्चों से भीख मंगवाते हैं पठानकोट के रेलवे रोड डलहौजी रोड और अन्य की जगह पर विभाग द्वारा छापेमारियां की गई और कई बच्चों को रेस्क्यू किया गया बच्चों के मां-बाप के आधार कार्ड और अन्य आईडेंटिटी प्रूफ चेक किए गए मीडिया से बातचीत करते हुए विभाग की अधिकारी ने बताया कि जो लोग बच्चों से भीख मंगवाते हैं वह देश का अक्स खराब कर रहे हैं इस पर कानूनी कार्रवाई करते हुए छापेमारियां की जा रही है जिससे बाल भिक्षा पर अंकुश लगेगा उन्होंने कहा कि बच्चों का डीएनए टेस्ट करके उनके असल मां-बाप के हवाले किया जाएगा उन्होंने कहा कि उनकी यह छापेमारिया जीवन ज्योति महिमा 2.0 के तहत लगातार जारी रहेगी
बाइट : श्रीमती रेणु (सी डी पी ओ)
14
Report
NSNavdeep Singh
FollowJul 24, 2025 14:45:13Moga, Punjab:
ਮੋਗਾ ਦੇ ਬਹੋਨਾ ਚੌਂਕ ਦੇ ਕੋਲ ਪੈਂਦੇ ਵਾੜਾਂ ਵਿੱਚ ਮੀਹ ਕਾਰਨ ਓਵਰਫਲੋ ਹੋਈ ਡਰੇਨ ਕਾਰਨ ਘਰਾਂ ਵਿੱਚ ਵੜੇ ਪਾਣੀ ਤੋ ਪੀੜਤ ਲੋਕਾਂ ਦਾ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਜਾਣਿਆ ।
ਸੈਂਕੜਾ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਅਤੇ ਪਟਵਾਰੀਆਂ ਨੂੰ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਗਰਦੌਰੀਆਂ ਕਰ ਮੰਗੀ ਰਿਪੋਰਟ, ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਨੁਕਸਾਨੇ ਗਏ ਘਰਾਂ ਨੂੰ ਮਿਲੇਗਾ ਮੁਆਵਜ਼ਾ ।
ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਖੁਦ ਖੜੇ ਗੰਦੇ ਪਾਣੀ ਵਿੱਚ ਵੜ ਕੇ ਲੋਕਾਂ ਦਾ ਜਾਣਿਆ ਹਾਲ ।
ਸਿੰਚਾਈ ਵਿਭਾਗ ਦੇ JE ਅਨੁਭਵ ਨੂੰ ਕੀਤਾ ਸਸਪੈਂਡ , ਐਸਡੀਓ ਸਿੰਚਾਈ ਵਿਭਾਗ ਨੂੰ ਸਸਪੈਂਡ ਕਰਨ ਲਈ ਕੀਤੀ ਸਿਫਾਰਿਸ਼।
ਵਿਧਾਇਕਾ ਅਮਨਦੀਪ ਕੌਰ ਅਰੋੜਾ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੋ ਟੁੱਕ ਕਿਹਾ , ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਅਫਸਰਾਂ ਤੇ ਹੋਵੇਗੀ ਸਖਤ ਕਾਰਵਾਈ ।
ਅਫਸਰਾਂ ਦੀ ਨਲਾਇਕੀ ਕਾਰਨ ਹੋਇਆ ਇਹਨਾ ਘਰਾਂ ਦਾ ਨੁਕਸਾਨ ।
14
Report
MSManish Sharma
FollowJul 24, 2025 14:30:44Tarn Taran Sahib, Punjab:
1st on zeephh
परिवहन मंत्री लालजीत सिंह भुल्लर ने ज़ी मीडिया से बातचीत में दी जानकारी
इसके लिए प्रक्रिया शुरू, कुछ ही दिनों में पहनाया जाएगा अमलीजामा
एंकर ड्राइविंग लाइसेंस लेने के लिए जहां कई महीने इंतजार करना पड़ता था लेकिन अब ड्राइविंग टेस्ट पास करने वाले दिन ही आवेदनकर्ता को ड्राइविंग टेस्ट आरटीए ऑफिस से मिल जाएगा। यही नहीं एजेंट्स और भ्रष्ट कर्मचारियों पर नकेल कसने के लिए ड्राइविंग टेस्ट ट्रैक पर मोहाली की तर्ज पर फेस डिटेक्शन हाईटेक कैमरे लगाए जाएंगे ताकि सुनिश्चित किया जा सके की ड्राइविंग लाइसेंस आवेदनकरता ही ड्राइविंग टेस्ट दे रहा है। ज़ी मीडिया के साथ खास बातचीत में परिवहन मंत्री लालजी सिंह भुल्लर ने बताया कि इस प्रक्रिया को जल्द ही अमली जामा पहनाया जाएगा खासकर ड्राइविंग लाइसेंस उसी दिन आवेदन करता को मिल जाए जिस दिन वह टेस्ट पास करता है इस प्रक्रिया को कुछ ही दिनों में शुरू कर दिया जाएगा।
मंत्री लालजीत सिंह भुल्लर ने कहा कि मान सरकार के कार्यकाल में सभी सरकारी कार्यालय में भ्रष्टाचार खत्म होता जा रहा है। भ्रष्टाचार को खत्म करने के लिए और लोगों की सुविधाओं के लिए जैसे घर बैठे ही लर्निंग लाइसेंस ऑनलाइन मिल जाता है इसी तरह परिवहन से जुड़ी सेवाएं ऑनलाइन के साथ-साथ समयबद होगी। उन्होंने बताया कि आरटीए कार्यालय में पहले एजेंट का बोलबाला था लेकिन अब बिना एजेंट के और बिना रिश्वत दिए लोगों के काम होते हैं
121
14
Report
MJManoj Joshi
FollowJul 24, 2025 14:04:35DMC, Chandigarh:
2407ZP_CHD_MUNDIAN_IV_R1
पंजाब सरकार के हाउसिंग एंड अरबन डेवलपमेंट मिनिस्टर हरदीप सिंह मुण्डियाँ ने कहा की लैंड पूलिंग स्कीम के तहत किसी भी किसान की ज़मीन ज़बरदस्ती नहीं मिल जाएगी। उन्होंने कहा कि किसानों को बिलकुल भी घबराना नहीं चाहिए।
-उन्होंने कहा कि बहुत से किसान अपनी ज़मीनें लैंड पूलिंग स्कीम के तहत दे रहे हैं इसको लेकर उनके एप्लीकेशन आने के 21 दिनों के अंदर LOI दे दिया जाएगा इसको लेकर अगले महीने बड़ा कार्यक्रम होगा और पूरा आंकड़ा भी बताया जाएगा.
-उन्होंने कहा कि विरोधी पार्टियों के नेता किसानों को गुमराह कर रहे हैं जबकि सरकार की ओर से पुरानी पॉलिसी में सुधार कार के नए फ़ायदे दिए हैं छोटे के साल से लेकर बड़े किसान सभी को फ़ायदा दिया है।
-किसानों से बातचीत की गई तो उन्होंने कहा कि जब तक डिवैल्पमैंट शुरू न हो जाए तब तक उन्हें ज़मीन पर फसल ओह आने की परेशानी जाए उसे पास किया गया था और उन्हें ज़मीन का ठेका उनकी मर्ज़ी के अनुसार दिया जा रहा हैं ।
-उन्होंने यह भी कहा कि किसान Letter of Intent (LOI) जो उसके प्लॉट का होगा उस पर लोन ले सकेगा। उन्होंने यह भी कहा कि पूरे प्रोजेक्ट को डिवेलप्ड किया जाएगा
-चेंज ऑफ़ लैंड यूज़ (CLU) इसलिए रोका गया है ताकि किसान के साथ कोई धोखा न कर दें।
14
Report
KCKhem Chand
FollowJul 24, 2025 14:02:54Kot Kapura, Punjab:
ਗਰੀਬ ਲੋਕਾਂ ਦੇ ਕਰਜ਼ੇ ਕੀਤੇ ਪੰਜਾਬ ਸਰਕਾਰ ਨੇ ਮੁਆਫ
ਲੋਕਾਂ ਨੇ ਪੰਜਾਬ ਸਰਕਾਰ ਦੀ ਕੀਤੀ ਪ੍ਰਸ਼ੰਸਾ
ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਾ ਮੁਕਤੀ ਤਹਿਤ ਹਲਕਾ ਜੈਤੋ ਵਿੱਚ 30 ਪ੍ਰੀਵਾਰਾਂ ਨੂੰ ਦਿੱਤਾ ਕਰਜ਼ਾ ਮੁਕਤੀ ਦਾ ਲਾਭ
ਲਗਭਗ ਪੰਜਾਹ ਲੱਖ ਦੇ ਕਰਜ਼ੇ ਕੀਤੇ ਮੁਆਫ
ਵਿਧਾਇਕ ਅਮੋਲਕ ਸਿੰਘ ਨੇ ਕਰਜ਼ਾ ਮੁਆਫੀ ਦੇ ਵੰਡੇ ਪ੍ਰਮਾਣ ਪੱਤਰ
ਜੈਤੋ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਸਥਿਤ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਜੈਤੋ ਹਲਕੇ ਦੇ 30 ਦੇ ਕਰੀਬ ਪ੍ਰੀਵਾਰਕ ਨੂੰ ਕਰਜਾ ਮੁਕਤੀ ਦੇ ਪ੍ਰਮਾਣ ਪੱਤਰ ਦਿੱਤੇ ਗਏ ਜਿੰਨਾਂ ਦੀ ਕੁੱਲ ਰਕਮ ਪੰਜਾਹ ਲੱਖ ਦੇ ਕਰੀਬ ਬਣਦੀ ਹੈ । ਕਰਜ਼ਾ ਮੁਕਤ ਪ੍ਰੀਵਾਰਕਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ।
ਬਾਈਟ ਅਮੋਲਕ ਸਿੰਘ ਐਮ ਐਲ ਏ ਜੈਤੋ
ਬਾਈਟ ਅਜੀਤ ਸਿੰਘ ਡੀ ਐਮ
ਬਾਈਟ ਸ਼ਮਸ਼ੇਰ ਸਿੰਘ ਲਾਭਪਾਤਰੀ
ਬਾਈਟ ਅਮਨਦੀਪ ਕੌਰ ਲਾਭਪਾਤਰੀ
14
Report
DVDEVENDER VERMA
FollowJul 24, 2025 13:53:01Nahan, Himachal Pradesh:
लोकेशन : नाहन
छात्रा से छेड़खानी मामले में छात्र संगठनों के प्रदर्शन,
NSUI और SFI ने नाहन कॉलेज में किया प्रदर्शन,
बुधवार को कॉलेज छात्रा के साथ सामने आया था छेड़खानी का मामला,
पुलिस में मामले को लेकर शिकायत दर्ज,
कॉलेज प्रबंधन ने नियमित हाईवे पर नियमित गश्त करने की उठाई मांग
छात्रों ने कॉलेज प्रबंधन की कार्यप्रणाली पर उठाए सवाल,
एंकर: डॉ वाई एस परमार पीजी कॉलेज नाहन की एक छात्रा के साथ बुधवार को पेश आए छेड़खानी मामले को लेकर आज कॉलेज परिसर में छात्र संगठन NSUI और SFI ने प्रदर्शन किया और मामले में उचित कार्रवाई की मांग उठाई। जिसके बाद कॉलेज प्रबंधन को मांग पत्र भी सौंपे गए।
वीओ 1 मीडिया से बात करते हुए NSUI के जिला अध्यक्ष मनदीप ठाकुर और SFI की इकाई सचिव शिवांगी ने बताया कि छात्र के साथ दुर्व्यवहार का मामला सामने आना बेहद दुर्भाग्यपूर्ण है वहीं उन्होंने यह भी कहा कि
नाहन शहर से कॉलेज परिसर तक छात्रों के लिए बस की उचित व्यवस्था नहीं है और छात्रों को 3 किलोमीटर का पैदल सफर करना पड़ता है इस दौरान कई शरारती तत्व छात्राओं को परेशान करते है। उन्होंने कहा कॉलेज प्रबंधन के सामने कई बार मांग उठाई गई है कि छात्राओं के लिए बस सुविधा होनी चाहिए मगर आज तक बस सुविधा उपलब्ध नहीं हो। उन्होंने कहा कि एक बार फिर कॉलेज प्रबंधन को मांग पत्र सोपा जा रहा है जिसमें जल्द बस सुविधा शुरू करने की मांग की जा रही है।
बाईट: शिवांगी: सचिव SFI ईकाई
बाईट : मनदीप ठाकुर : जिला अध्यक्ष NSUI
वीओ 2 उधर इस बारे में कॉलेज के प्रधानाचार्य डॉक्टर वैभव शुक्ला ने बताया कि कॉलेज छात्रा द्वारा जैसे ही मामला संज्ञान में लाया गया उसके बाद तुरंत पुलिस और अभिभावकों को सूचित कर दिया गया था ताकि मामले में आवश्यक कार्य अमल में लाई जा सके।
उन्होंने कहा कि कॉलेज में 2 हजार से अधिक छात्र शिक्षा ग्रहण कर रहे है और छात्रों के लिए मौजूदा समय में पर्याप्त मात्रा में बस सुविधा नहीं है। उन्होंने कहा कि HRTC महकमें से कॉलेज के लिए अतिरिक्त बस सुविधा शुरू करने की मांग उठाई गई है ताकि छात्रों को आने-जाने में सुविधा मिल सके वहीं उन्होंने यह भी कहा कि मौजूदा समय में छात्रों को करीब 3 किलोमीटर का पैदल सफर करना पड़ता है ऐसे में पुलिस विभाग को पत्र लिखा गया है कि इस एरिया में दिन के समय गश्त को बढ़ाया जाए ताकि भविष्य में इस तरह की घटना सामने ना आए।
बाईट: डॉ वैभव शुक्ला: प्रधानाचार्य पीजी कॉलेज नाहन
14
Report
TBTarsem Bhardwaj
FollowJul 24, 2025 13:52:39Ludhiana, Punjab:
ਲੁਧਿਆਣਾ ਵਿੱਚ ਫੋਟੋਗ੍ਰਾਫਰ ਨੇ ਕੀਤੀ ਖੁਦਕੁਸ਼ੀ: ਕਿਹਾ- ਨੂੰਹ ਅਤੇ ਉਸਦੇ ਪਿਤਾ ਨੇ ਉਸਨੂੰ ਘਰੋਂ ਕੱਢ ਦਿੱਤਾ; ਪੰਜਾਬ ਸਰਕਾਰ ਨੂੰ ਉਸਦੇ 2 ਬੱਚਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ
ਲੁਧਿਆਣਾ ਵਿੱਚ ਇੱਕ ਫੋਟੋਗ੍ਰਾਫਰ ਨੇ ਆਪਣੇ ਕਮਰੇ ਵਿੱਚ ਖੁਦ ਨੂੰ ਬੰਦ ਕਰਕੇ ਖੁਦਕੁਸ਼ੀ ਕਰ ਲਈ। ਜਦੋਂ ਉਸਦਾ ਕਮਰਾ ਕਾਫ਼ੀ ਦੇਰ ਤੱਕ ਨਹੀਂ ਖੁੱਲ੍ਹਿਆ ਤਾਂ ਗੁਆਂਢੀਆਂ ਨੇ ਖਿੜਕੀ ਰਾਹੀਂ ਅੰਦਰ ਝਾਤੀ ਮਾਰੀ। ਉਨ੍ਹਾਂ ਨੂੰ ਫੋਟੋਗ੍ਰਾਫਰ ਦੀ ਲਾਸ਼ ਛੱਤ ਨਾਲ ਫੰਦੇ ਨਾਲ ਲਟਕਦੀ ਮਿਲੀ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਵਿਅਕਤੀ ਘਰ ਵਿੱਚ ਇਕੱਲਾ ਸੀ। ਗੁਆਂਢੀਆਂ ਨੇ ਫੋਨ ਕਰਕੇ ਉਸਦੇ ਪੁੱਤਰ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੁੱਤਰ ਦੀ ਮੌਜੂਦਗੀ ਵਿੱਚ ਕਮਰੇ ਦਾ ਦਰਵਾਜ਼ਾ ਤੋੜ ਕੇ ਫੋਟੋਗ੍ਰਾਫਰ ਦੀ ਲਾਸ਼ ਬਾਹਰ ਕੱਢੀ। ਪੁਲਿਸ ਨੂੰ ਮ੍ਰਿਤਕ ਦੇ ਮੋਬਾਈਲ ਤੋਂ ਇੱਕ ਵੀਡੀਓ ਮਿਲਿਆ ਹੈ, ਜੋ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਇਆ ਗਿਆ ਸੀ। ਲਗਭਗ 5 ਮਿੰਟ ਦੇ ਇਸ ਵੀਡੀਓ ਵਿੱਚ, ਫੋਟੋਗ੍ਰਾਫਰ ਨੇ ਖੁਦਕੁਸ਼ੀ ਲਈ ਆਪਣੀ ਨੂੰਹ ਅਤੇ ਉਸਦੇ ਪਿਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸਨੇ ਪੰਜਾਬ ਸਰਕਾਰ ਨੂੰ ਆਪਣੇ 2 ਬੱਚਿਆਂ ਦੀ ਸੁਰੱਖਿਆ ਦੀ ਅਪੀਲ ਵੀ ਕੀਤੀ ਹੈ।ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰ ਲਏ ਹਨ।ਮ੍ਰਿਤਕ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਵਿਪਨ ਕੁਮਾਰ ਵਜੋਂ ਹੋਈ ਹੈ। ਆਪਣੇ ਮੋਬਾਈਲ 'ਤੇ ਮਿਲੀ ਵੀਡੀਓ ਵਿੱਚ ਵਿਪਨ ਨੇ ਦੱਸਿਆ ਕਿ ਉਸਦੇ ਦੋ ਬੱਚੇ ਹਨ, ਪੁੱਤਰ ਗੌਰਵ ਅਤੇ ਧੀ ਅਮਨ। ਉਸਦੇ ਪੁੱਤਰ ਗੌਰਵ ਦਾ ਵਿਆਹ ਕੁਝ ਮਹੀਨੇ ਪਹਿਲਾਂ ਸੋਫਾਤ ਦੀ ਰਹਿਣ ਵਾਲੀ ਹਿਮਾਂਸ਼ੀ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਨੂੰਹ ਹਿਮਾਂਸ਼ੀ ਆਪਣੇ ਨਾਨਕੇ ਚਲੀ ਗਈ। ਮੈਂ ਪਿਆਰ ਨਾਲ ਹਿਮਾਂਸ਼ੀ ਨੂੰ ਇੱਕ ਕਾਰ ਵਿੱਚ ਉਸਦੇ ਨਾਨਕੇ ਭੇਜ ਦਿੱਤਾ ਸੀ।
ਜਦੋਂ ਪੁੱਤਰ ਆਪਣੀ ਨੂੰਹ ਨੂੰ ਲੈਣ ਗਿਆ ਤਾਂ ਉਸਨੂੰ ਧਮਕੀਆਂ ਦੇ ਕੇ ਵਾਪਸ ਭੇਜ ਦਿੱਤਾ ਗਿਆ
ਵੀਡੀਓ ਵਿੱਚ ਵਿਪਨ ਨੇ ਦੱਸਿਆ ਕਿ ਨੂੰਹ ਹਿਮਾਂਸ਼ੀ ਦੇ ਆਪਣੇ ਨਾਨਕੇ ਘਰ ਜਾਣ ਤੋਂ ਕੁਝ ਦਿਨ ਬਾਅਦ, ਉਸਦਾ ਪੁੱਤਰ ਗੌਰਵ ਉਸਨੂੰ ਲੈਣ ਗਿਆ। ਦੋਸ਼ ਹੈ ਕਿ ਨੂੰਹ ਦੇ ਪਿਤਾ ਨੇ ਉਸਦੇ ਪੁੱਤਰ ਨੂੰ ਧਮਕੀ ਦਿੱਤੀ ਅਤੇ ਉਸਨੂੰ ਘਰੋਂ ਵਾਪਸ ਭੇਜ ਦਿੱਤਾ। ਗੌਰਵ ਨੂੰ ਕਿਹਾ ਗਿਆ ਕਿ ਉਸਦੇ ਪਰਿਵਾਰ ਨੂੰ ਮਿੰਟਾਂ ਵਿੱਚ ਚੁੱਕ ਲਿਆ ਜਾਵੇਗਾ।
ਪੁਲਿਸ ਨੇ ਕਿਹਾ- ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ, ਸ਼ਿਮਲਾਪੁਰੀ ਥਾਣੇ ਦੀ ਪੁਲਿਸ ਨੇ ਕਿਹਾ ਕਿ ਸ਼ਿਕਾਇਤ ਮਿਲ ਗਈ ਹੈ, ਜਿਸ 'ਤੇ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵੀਡੀਓ ਵੀ ਜ਼ਬਤ ਕਰ ਲਈ ਗਈ ਹੈ। ਇਸ ਦੌਰਾਨ, ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ
Byte ਪੁਲਿਸ ਏਐਸਆਈ
Byte ਪੀੜਿਤ ਪਰਿਵਾਰ ਦੇ ਮੈਂਬਰ
14
Report
KDKuldeep Dhaliwal
FollowJul 24, 2025 13:52:08Mansa, Punjab:
मानसा में 15 वर्षीय नाबालिग लड़की के साथ बलात्कार के आरोप
लडकी को हॉस्पिटल करवाया भरती पुलिस ने मामला दर्ज कर जांच की शुरू
एंकर : मानसा जिले के एक गांव की 15 वर्षीय नाबालिग लड़की के साथ बीती रात गांव के नौजवान द्वारा बलात्कार करने का आरोप लगा है जिसके बाद जोगा पुलिस द्वारा मामला दर्ज कर लड़की को अस्पताल में भर्ती करवा दिया गया है वहीं दूसरी ओर लड़के के परिवार ने आरोप लगाया के लड़की के परिवार द्वारा उनके घर को आग लगा दी गई है।
वीओ_ मानसा के थाना जोगा के गांव में रात को गांव के ही कुछ नौजवान द्वारा एक नाबालिग लड़की को अपनी हवस का शिकार बनाने का लडकी के परिवार ने आरोप लगाया है पीड़ित लड़की के पिता ने बताया कि गांव के जस्सी नामक नौजवान और उनके साथ दो और अन्य युवक जो उनके साथ अक्सर ही घर आते जाते थे और उनकी बेटी को अपनी भतीजी मानते थे लेकिन जब वह रात को अपने किसी काम के लिए घर से बाहर गया तो उसके बाद इन्होंने मिलकर रात को उनकी बेटी से डरा धमका कर बलात्कार की घटना को अंजाम दिया जब उन्हें रात को 2:00 बजे ही परिवार द्वारा फोन कर बताया गया तो बहुत तुरंत अपनी बेटी को अस्पताल लेकर पहुंचे और पुलिस को शिकायत दी गई उन्होंने बताया कि उनकी बेटी नाबालिग है और उन्होंने पुलिस से बाहर लगाते हुए इंसाफ की मांग की है। वहीं उन्होंने लड़का परिवार द्वारा घर को आग लगाने के लगाए गए आप को नकारते हुए कहा के उन्होंने ऐसी किसी भी घटना को अंजाम नहीं दिया।
वही जोगा पुलिस द्वारा इस मामले में पीड़ित लड़की के बयानों पर मामला दर्ज कर आरोपियों की तलाश शुरू कर दी है।
बाइट पीड़ित लड़की के पिता
बाइट गुरमीत कौर जांच अधिकारी
वीओ_ वहीं दूसरी और लड़के के परिवार द्वारा आरोप लगाया गया के उनके घर में दाखिल होकर घर की तोड़फोड़ की गई है और जरूरी सामान को आग लगाई गई है उन्होंने कहा कि अगर उनके बेटे द्वारा ऐसी घिनौनी घटना को अंजाम दिया गया है तो उनके खिलाफ कड़ी कार्यवाही की जाए लेकिन उनका क्या कसूर के उनके घर को आग लगा दी गई।
बाइट जंटा सिंह लड़के के पिता
14
Report