Back
ਮੋਹਾਲੀ ਅਦਾਲਤ ਨੇ ਫਰਜ਼ੀ ਐਨਕਾਊਂਟਰ 'ਚ ਸਾਬਕਾ ਐਸਐਸਪੀ ਨੂੰ ਦੋਸ਼ੀ ਕਰਾਰ ਦਿੱਤਾ!
MSManish Shanker
Aug 01, 2025 10:31:42
Sahibzada Ajit Singh Nagar, Punjab
1st on ZPHH
Big Breaking
Manish Shanker Mohali
27 ਜੁਨ 1993 ਫ਼ਰਜ਼ੀ ਐਨਕਾਊਂਟਰ ਮਾਮਲੇ ਵਿੱਚ ਅੱਜ ਆਇਆਂ ਵੱਡਾ ਫੈਸਲਾ। ਸਾਬਕਾ ਐਸਐਸਪੀ ਭੁਪਿੰਦਰ ਸਿੰਘ ਸਮੇਤ ਸਾਬਕਾ ਤਿੰਨ ਡੀਐਸਪੀਆਂ ਨੂੰ ਮੋਹਾਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆl ਸੋਮਵਾਰ ਨੂੰ ਸੁਣਾਈ ਜਾਏਗੀ ਸਜ਼ਾ।
ਚਾਰ ਪੁਲਿਸ ਮੁਲਾਜ਼ਮਾ ਦਾ ਕੀਤਾ ਗਿਆ ਸੀ ਫਰਜ਼ੀ ਐਨਕਾਊਂਟਰ।
ਮੰਗਲ ਸਿੰਘ, ਦੇਸਾਂ ਸਿੰਘ sop, ਸੁਖਦੇਵ ਸਿੰਘ ਸਿੰਦਰ ਸਿੰਘ sop ਜੋ ਕਿ ਉਸ ਵਕਤ ਗਨਮੈਨ ਦੇ ਤੌਰ ਤੇ ਇੱਕ ਠੇਕੇਦਾਰ ਨਾਲ ਤੈਨਾਤ ਸਨ ਨੂੰ ਡਿਊਟੀ ਤੋਂ ਰਾਣੀ ਬਲਾ ਪਿੰਡ ਜਿਲਾ ਤਰਨ ਤਾਰਨ ਹੀ ਚੱਕ ਲਿਆ ਸੀ।
ਬਾਅਦ ਵਿੱਚ ਇਹਨਾਂ ਦੀ ਲਾਸ਼ਾਂ ਦਾ ਅਣ ਪਛਾਤੇ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀ।
1-2-1 family and advocates
Mohali Court
shorts of family
byte- Advocate Sarbjit Verka
byte- Advocate Jagjit Singh Bajwa
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowAug 02, 2025 02:15:07Sundar Nagar, Himachal Pradesh:
लोकेशन मंडी :
स्लग :
चंडीगढ़-मनाली नेशनल हाईवे पर फिर लैंडस्लाइड, मंडी-कुल्लू मार्ग बंद
पंडोह डैम से आगे और बगलामुखी रोपवे से पहले गिरी बड़ी चट्टान, एहतियातन रोका गया यातायात
एंकर : चंडीगढ़-मनाली नेशनल हाईवे-3 पर एक बार फिर लैंडस्लाइड की वजह से यातायात बाधित हो गया है। शनिवार सुबह यह भूस्खलन पंडोह डैम से आगे और बगलामुखी रोपवे से कुछ पहले हुआ। लैंडस्लाइड के कारण सड़क पर बड़ी चट्टानें आ गिरीं, जिससे हाईवे पर वाहनों की आवाजाही पूरी तरह रोक दी गई है।
प्रशासन और एनएचएआई की टीमें मौके पर पहुंच गई हैं और मलबा हटाने का कार्य युद्धस्तर पर जारी है। अधिकारी लोगों से अपील कर रहे हैं कि वे वैकल्पिक मार्गों का उपयोग करें और पूरी तरह से सुरक्षात्मक दिशा-निर्देशों का पालन करें। लगातार हो रही बारिश के चलते पहाड़ी इलाकों में लैंडस्लाइड की घटनाएं बढ़ गई हैं, जिससे यात्रियों को भारी दिक्कतों का सामना करना पड़ रहा है।
उपायुक्त मंडी अपूर्व देवगन ने बताया कि स्थिति पर नजर रखी जा रही है और सड़क को जल्द खोलने के प्रयास किए जा रहे हैं। यात्रियों को अगले आदेश तक इस मार्ग पर सफर से बचने की सलाह दी गई है।
11
Report
NSNavdeep Singh
FollowAug 01, 2025 17:35:09Moga, Punjab:
ਸੂਬੇ ਦੇ ਸਰਕਾਰੀ ਹਸਪਤਾਲ ਉਚ ਪੱਧਰੀ ਇਲਾਜ ਲਈ ਜਾਣੇ ਜਾਣਗੇ- ਸਿਹਤ ਮੰਤਰੀ ।
ਪੰਜਾਬ ਸਰਕਾਰ ਨੇ ਹਰੇਕ ਵਿਅਕਤੀ ਨੂੰ ਦਿੱਤਾ ਬਿਨ੍ਹਾਂ ਸ਼ਰਤ ਦੇ 10 ਲੱਖ ਦਾ ਸਿਹਤ ਬੀਮਾ ।
ਹਰੇਕ ਹਸਪਤਾਲ ਵਿੱਚ ਹਰੇਕ ਦਵਾਈ ਦੀ ਉਪਲੱਬਧਤਾ ਬਣਾਈ ਜਾ ਰਹੀ ਯਕੀਨੀ ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਤਪਾਲ ਮੋਗਾ ਦਾ ਕੀਤਾ ਅਚਨਚੇਤ ਦੌਰਾ ।
ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਆਕਸੀਜਨ ਪਲਾਂਟ ਦਾ ਕੀਤਾ ਨਿਰੀਖਣ ।
14
Report
SBSANJEEV BHANDARI
FollowAug 01, 2025 17:16:03Zirakpur, Punjab:
ਜ਼ੀਰਕਪੁਰ
ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਨੇ ਪਰਧਾਨ ਰੇਹ ਚੁਕੇ ਉਦੇਵੀਰ ਢਿੱਲੋਂ ਦੀ ਅਗਵਾਈ ਹੇਠ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੇ ਦਫ਼ਤਰ ਬਹਾਰ ਰੋਸ਼ ਪ੍ਰਗਟਾਉਂਦੇ ਹੋਏ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਪਾਸ ਹੋਏ ਕੰਮ ਨਹੀ ਕਿੱਤੇ ਜਾ ਰਹੇ ਜਿਸ ਕਾਰਨ ਸ਼ਹਿਰ ਦੇ ਹਾਲਾਤ ਖ਼ਰਾਬ ਹੋ ਚੁਕੇ ਸਨ ਅਤੇ ਵਿਕਾਸ ਕਾਰਜ ਠੱਪ ਪਏ ਹਨ। ਨਗਰ ਕੌਂਸਲ ਵਿੱਚ ਕੋਇ ਵੀ ਅਧੀਕਾਰੀ ਅਪਣੇ ਦਫਤਰ ਵਿਚ ਨਹੀਂ ਮਿਲਦਾ ਜੋਂ ਲੋਕ ਅਤੇ ਸ਼ਹਿਰ ਵਿੱਚ ਤ੍ਰਾਹੀ ਤ੍ਰਾਹੀ ਮਚੀ ਪਈ ਹੈ ।
ਆਰੋਪ ਇਹ ਵੀ ਲਗਾਏ ਗਏ ਕਿ ਕੌਂਸਲ ਦਾ ਹਰ ਸਾਲ ਕਰੋੜਾ ਦਾ ਬਜਟ ਖੁਰਦ ਬੁਰਦ ਕਰ ਅਪਨੀ ਮਰਜ਼ੀ ਨਾਲ ਕੰਮ ਕਰਵਾਏ ਜਾ ਰਹੇ ਹਨ।
BYTE- EX PRESIDENT NAGAR COUNCIL ZIRAKPUR
SHOTS
14
Report
TSTEJINDER SINGH
FollowAug 01, 2025 17:04:46Rupnagar, Punjab:
ਰੂਪਨਗਰ ਮਿਊਸੀਪਲ ਕਮੇਟੀ ਦੇ ਪ੍ਰਬੰਧਾਂ ਉੱਤੇ ਹਮੇਸ਼ਾ ਸਵਾਲੀਆ ਚਿੰਨ ਉੱਠਦੇ ਰਹੇ ਹਨ ਕਿਉਂਕਿ ਮਿਊਨਸੀਪਲ ਕਮੇਟੀ ਰੂਪਨਗਰ ਵਿੱਚ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਸਮੇਤ ਬਹੁਮਤ ਕਾਂਗਰਸ ਪਾਰਟੀ ਦੀ ਬਣੀ ਹੋਈ ਹੈ ਅਤੇ ਅੱਜ ਅਚਿੰਚੇਤ ਬੁਲਾਈ ਗਈ ਮਿਊਨਸੀਪਲ ਕਮੇਟੀ ਦੇ ਕੌਂਸਲਰਾਂ ਵੱਲੋਂ ਮੀਟਿੰਗ ਦੇ ਵਿੱਚ ਰੂਪ ਨਗਰ ਮਿਊਨਸੀਪਲ ਕੌਂਸਲ ਦੇ ਕਮੇਟੀ ਵਿੱਚ ਵੱਡਾ ਧਮਾਕਾ ਹੋਇਆ ਹੈ ਜਿਸ ਵਿੱਚ ਰੂਪਨਗਰ ਕੌਂਸਲ ਵਿੱਚ ਕਾਬਜ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੰਜੇ ਵਰਮਾ ਦੇ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਬੇਭਰੋਸਗੀ ਮਤੇ ਵਿੱਚ 20 ਮੈਂਬਰਾਂ ਵਿੱਚੋਂ 15 ਮੈਂਬਰਾਂ ਵੱਲੋਂ ਬੇਭਰੋਸਗੀ ਮਤਾ ਲਿਆਂਦਾ ਗਿਆ ਜਿਸ ਵਿੱਚ ਬਹੁਮਤ ਹਾਸਿਲ ਕਰਨ ਵਾਲੀ ਕਾਂਗਰਸ ਪਾਰਟੀ ਦੇ 13 ਮਿਊਨਸੀਪਲ ਕੌਂਸਲਰਾਂ ਵੱਲੋਂ ਆਪਣੇ ਹੀ ਪ੍ਰਧਾਨ ਵਿਰੁੱਧ ਬੇਭਰੋਸਗੀ ਮਤ ਲਿਆਂਦਾ ਗਿਆ ਜੋ ਕਿ ਮੀਟਿੰਗ ਵਿੱਚ ਹਾਜ਼ਰ ਮਿਊਸਿਪਲ ਕਮੇਟੀ ਦੇ ਕਾਰਜ ਸਾਧਕ ਅਫਸਰ ਨੂੰ ਦਿੱਤਾ ਗਿਆ ਇੱਥੇ ਹੀ ਨਹੀਂ ਬਲਕਿ ਸਾਰੇ ਹੀ ਮਿਊਨਸੀਪਲ ਕੌਂਸਲਰ ਵੱਲੋਂ ਆਪਣੇ ਹੀ ਪ੍ਰਧਾਨ ਦੇ ਖਿਲਾਫ ਖੁੱਲ ਕੇ ਪੜਾਸ ਕੱਢੀ ਗਈ ਇਸ ਉੱਤੇ ਮਿਊਨਸੀਪਲ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋਂ ਦੱਸਿਆ ਗਿਆ ਕਿ ਮੁਨਸੀਪਲ ਕਮੇਟੀ ਦੇ ਪ੍ਰਧਾਨ ਸੰਜੇ ਵਰਮਾ ਦੇ ਖਿਲਾਫ 15 ਮੈਂਬਰਾਂ ਵੱਲੋਂ ਬੇਭਰੋਸਗੀ ਮਤਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਨੂੰ 15 ਦਿਨ ਦਾ ਨੋਟਿਸ ਦੇ ਕੇ ਅਗਲੀ ਮੀਟਿੰਗ ਸੱਦੀ ਜਾਵੇਗੀ ਅਤੇ ਜੋ ਵੀ ਫੈਸਲਾ ਹੋਵੇਗਾ ਉਹ ਹਾਊਸ ਦੇ ਵਿੱਚ ਕੀਤਾ ਜਾਵੇਗਾ
ਉਧਰ ਜਦੋਂ ਮਿਊਨਸੀਪਲ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਭਾਵੇਂ ਕਿ ਉਹ ਕਾਂਗਰਸ ਪਾਰਟੀ ਵੱਲੋਂ ਮੁਨਸੀਪਲ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਵੱਲੋਂ ਸੇਵਾ ਨਿਭਾ ਰਹੇ ਹਨ ਪ੍ਰੰਤੂ ਕਾਂਗਰਸ ਪਾਰਟੀ ਦੇ ਹੀ ਕੁਝ ਮਿਊਨਸੀਪਲ ਕੌਂਸਲਰ ਉਹਨਾਂ ਦੇ ਖਿਲਾਫ ਬੋਲ ਰਹੇ ਹਨ ਅਤੇ ਉਹਨਾਂ ਕਿਹਾ ਕਿ ਜਲਦੀ ਹੀ ਉਹ ਦੱਸਣਗੇ ਕਿ ਕਿਹੜੇ ਕਿਹੜੇ ਕੌਂਸਲਰਾਂ ਵੱਲੋਂ ਗਲਤ ਕੰਮ ਕੀਤੇ ਗਏ ਹਨ ਉਹਨਾਂ ਦਾ ਜਲਦੀ ਹੀ ਪਰਦਾ ਫਾਸ਼ ਕਰਨਗੇ ਉਹਨਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹਾਂ ਅਤੇ ਕਾਂਗਰਸ ਪਾਰਟੀ ਦੇ ਲਈ ਕੰਮ ਕਰ ਰਿਹਾ ਹਾਂ ਪ੍ਰੰਤੂ ਆਪਣੇ ਮਤਲਬ ਲਈ ਕੁਝ ਕੌਂਸਲਰ ਮੈਨੂੰ ਬਦਨਾਮ ਕਰ ਰਹੇ ਹਨ
Byte. Sanjay Verma
President Municipal Council Ropar
Bytes. ਵੱਖ ਵੱਖ ਮਿਊਨਸੀਪਲ ਕੌਂਸਲਰਾਂ ਦੀ ਬਾਈਟ
Byte. EO ROPAR MUNICIPAL COUNCIL
14
Report
RBRajneesh Bansal
FollowAug 01, 2025 15:00:37Jagraon, Punjab:
ਐਂਕਰ -- ਬੀਤੇ ਦਿਨੀਂ ਜਗਰਾਓਂ ਦੇ ਕੋਠੇ ਸ਼ੇਰਜੰਗ ਵਿੱਚ ਇੱਕ ਸਕਾਰਪੀਓ ਗੱਡੀ ਨੂੰ ਅੱਗ ਲਗਾ ਕੇ ਇਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਅੱਜ ਇਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ,ਜਿਸ ਵਿਚ ਇਕ ਵਿਅਕਤੀ ਖੁੱਲ੍ਹੇਆਮ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਮੰਨ ਰਿਹਾ ਹੈ,ਕਿ ਉਸਨੇ ਹੀ ਆਪਣੇ ਸਾਥੀਆਂ ਨਾਲ ਮਿਲਕੇ ਜਿੱਥੇ ਉਸ ਗੱਡੀ ਨੂੰ ਅੱਗ ਲਾਈ,ਉਥੇ ਹੀ ਉਸ ਨੂੰ ਡੰਡਿਆਂ ਨਾਲ ਕੁੱਟਿਆ ਤੇ ਮ੍ਰਿਤਕ ਜਸਕੀਰਤ ਸਿੰਘ ਦੀ ਗੱਡੀ ਵਿਚ ਪਿਆ ਉਸ ਦਾ ਪਿਸਟਲ ਵੀ ਉਹ ਨਾਲ ਲੈਂ ਗਏ।
ਇਸ ਮੌਕੇ ਪੁਲਿਸ ਨੇ ਜਿਥੇ ਇਸੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਨ ਵਿਚ ਵੀ ਸਫਲਤਾ ਹਾਸਿਲ ਕੀਤੀ ਹੈ,ਉਥੇ ਹੀ ਅੱਜ ਮਿਰਤਕ ਜਸਕੀਰਤ ਸਿੰਘ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਤੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਇਸ ਮਾਮਲੇ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਜਗਰਾਓਂ ਦੇ ਐਸਐਸਪੀ ਅੰਕੁਰ ਗੁਪਤਾ ਨੇ ਕਿਹਾਕਿ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਰਮਨਦੀਪ ਸਿੰਘ,ਜਿਸ ਨੇ ਸੋਸ਼ਲ ਮੀਡੀਆ ਤੇ ਵੀਡਿਓ ਪਾਈ ਹੈ,ਉਸਨੂੰ ਪੁਲਿਸ ਨੇ ਆਪਣੀਆਂ ਟੈਕਨੀਕਲ ਟੀਮਾਂ ਨਾਲ ਮਿਲਕੇ 48 ਘੰਟੇ ਵਿਚ ਵੀ ਕਾਬੂ ਕਰਨ ਵਿਚ ਸਫਲਤਾ ਹਾਸਿਲ ਕਰ ਲਈ ਹੈ ਤੇ ਇਸਦੇ ਕੋਲੋਂ ਮ੍ਰਿਤਕ ਦਾ ਪਿਸਟਲ ਵੀ ਬਰਾਮਦ ਕਰ ਲਿਆ ਹੈ। ਹੁਣ ਇਸ ਨੂੰ ਰਿਮਾਂਡ ਤੇ ਲੈਂ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਤੇ ਇਸਦੇ ਨਾਲ ਹੋਰ ਕਿਹੜੇ ਲੋਕ ਇਸ ਵਾਰਦਾਤ ਵਿਚ ਸ਼ਾਮਿਲ ਸਨ,ਉਨਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
ਬਾਈਟ -- ਐਸਐਸਪੀ ਅੰਕੁਰ ਗੁਪਤਾ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
14
Report
ADAnkush Dhobal
FollowAug 01, 2025 15:00:26Shimla, Himachal Pradesh:
हिमाचल की सुक्खू सरकार ने शुक्रवार को प्रशासनिक फेरबदल किया है। मुख्य सचिव प्रबोध सक्सेना ने 16 आईएएस के तबादला आदेश जारी किए हैं।
1. सी. पॉलरासु, आईएएस (हिमाचल प्रदेश:2004), सचिव (प्रशासनिक सुधार, लोक शिकायत निवारण) प्रशिक्षण एवं विदेशी कार्य और हिमाचल प्रदेश, शिमला, जो हिमाचल प्रदेश सरकार में बागवानी विभाग के सचिव (सहकारिता, बागवानी शिमला और कृषि) के पद का अतिरिक्त प्रभार भी संभाल रहे हैं, अब से हिमाचल प्रदेश सरकार में बागवानी विभाग के सचिव (सहकारिता, बागवानी और कृषि) के रूप में कार्य करेंगे।
2. ए. शैनमल, आईएएस (हिमाचल प्रदेश:2007), संभागीय आयुक्त, मंडी, जिला मंडी, हिमाचल प्रदेश, सचिव प्रशिक्षण एवं विदेशी कार्य तथा लोक प्रशासनिक शिकायतों के निवारण के रूप में। हिमाचल प्रदेश सरकार, शिमला में सुधार (सुधार)।
3. डॉ. राज कृष्ण प्रूथी, आईएएस (एचपी-2009), रजिस्ट्रार, सहकारी समितियां, हिमाचल प्रदेश, शिमला, को मंडी, जिला मंडी, हिमाचल प्रदेश में मंडी संभाग का संभागीय आयुक्त नियुक्त किया गया है।
4. सुदेश कुमार मोख्ता, आईएएस (एचपी:2010), प्रबंध निदेशक, कृषि एवं प्रसंस्करण हिमाचल प्रदेश बागवानी उत्पाद विपणन निगम लिमिटेड (एचपीएमसी), शिमला का अतिरिक्त प्रभार, जो प्रबंध निदेशक, हिमाचल प्रदेश एग्रो इंडस्ट्रीज कॉर्पोरेशन लिमिटेड, शिमला और प्रबंध निदेशक, हिमाचल प्रदेश एग्रो इंडस्ट्रियल पैकेजिंग इंडिया लिमिटेड, शिमला के पदों का अतिरिक्त प्रभार संभाल रहे हैं, को हिमाचल प्रदेश सरकार, शिमला में विशेष सचिव (उद्योग) नियुक्त किया गया है।
5. दोर्जे दोर्जे छेरिंग नेगी, आईएएस (एचपी:2011)। निदेशक, परिवहन, लेश, शिमला को रजिस्ट्रार, सहकारी समितियां, हिमाचल प्रदेश, हिमाचल प्रदेश, शिमला के पद पर नियुक्त किया गया है।
6. कमल कांत सरोच, आईएएस (हिमाचल प्रदेश:2013), निदेशक, नगर एवं ग्राम नियोजन, हिमाचल प्रदेश, शिमला, शिमला को मुख्य कार्यकारी अधिकारी, हिमऊर्जा, शिमला के पद पर नियुक्त किया गया है।
7. नीरज कुमार, आईएएस (हिमाचल प्रदेश:2013), विशेष सचिव (स्वास्थ्य एवं परिवार कल्याण), हिमाचल प्रदेश सरकार, शिमला, जो निदेशक, स्वास्थ्य सुरक्षा एवं विनियमन, हिमाचल प्रदेश, शिमला के पद का अतिरिक्त प्रभार भी संभाल रहे हैं, को निदेशक, परिवहन, हिमाचल प्रदेश, शिमला के पद पर नियुक्त किया गया है।
8. डॉ. निपुण जिंदल, आईएएस (हिमाचल प्रदेश:2014), निदेशक, डिजिटल प्रौद्योगिकी एवं शासन, हिमाचल प्रदेश, शिमला। प्रदेश शिमला, जो एचआरटीसी, शिमला के प्रबंध निदेशक के पद का अतिरिक्त प्रभार भी संभाल रहे हैं, अब से एचआरटीसी, शिमला के प्रबंध निदेशक के रूप में कार्य करेंगे।
9. अरिंदम चौधरी, आईएएस (हिमाचल प्रदेश:2014), हिमाचल प्रदेश सरकार के विशेष सचिव (एमपीपी एवं ऊर्जा, एनसीईएस और उद्योग), शिमला, जो हिमाचल प्रदेश बागवानी उत्पाद विपणन एवं प्रसंस्करण निगम लिमिटेड (एचपीएमसी), शिमला के प्रबंध निदेशक के पद का अतिरिक्त प्रभार भी संभाल रहे हैं। वे हिमाचल प्रदेश एग्रो इंडस्ट्रीज कॉर्पोरेशन लिमिटेड के प्रबंध निदेशक और हिमाचल प्रदेश एग्रो इंडस्ट्रियल पैकेजिंग इंडिया लिमिटेड के निदेशक के पद का अतिरिक्त प्रभार भी संभालेंगे। वे हिमाचल प्रदेश बागवानी उत्पाद विपणन एवं प्रसंस्करण निगम लिमिटेड (एचपीएमसी), शिमला के प्रबंध निदेशक के पद का अतिरिक्त प्रभार भी संभालते रहेंगे।
10. शुभ करण सिंह, आईएएस (हिमाचल प्रदेश:2015), मुख्य कार्यकारी अधिकारी, और एनसीईएस) को हिमऊर्जा, शिमला में विशेष सचिव (एमपीपी और पावर और हिमाचल प्रदेश सरकार, शिमला के रूप में नियुक्त किया गया है।
11. गंधर्व राठौर, आईएएस (हिमाचल प्रदेश:2016), वर्तमान में नियुक्ति की प्रतीक्षा कर रही हैं, हिमाचल सरकार में विशेष सचिव (कार्मिक) के रूप में।
12. शिवम प्रताप सिंह, आईएएस (एचपी:2017), मुख्य कार्यकारी अधिकारी, हिमाचल प्रदेश राज्य ग्रामीण आजीविका मिशन, शिमला को निदेशक, युवा सेवाएं एवं खेल, हिमाचल प्रदेश, शिमला के पद पर नियुक्त किया गया है। वे विवेक भाटिया, आईएएस (एचपी:2011) को इस अतिरिक्त कार्यभार से मुक्त करेंगे।
13. अभिषेक वर्मा, आईएएस (हिमाचल प्रदेश:2018), अतिरिक्त उपायुक्त (विकास)-सह-परियोजना निदेशक (डीआरडीए), शिमला, जिला शिमला। हिमाचल प्रदेश को निदेशक, डिजिटल प्रौद्योगिकी एवं शासन, हिमाचल प्रदेश के रूप में नियुक्त किया गया है।
14. दिव्यांशु सिंघल, आईएएस (हिमाचल प्रदेश:2020), प्रबंध निदेशक, हिमाचल प्रदेश चिकित्सा सेवा निगम लिमिटेड, शिमला, को अतिरिक्त उपायुक्त (विकास)-सह-परियोजना निदेशक (डीआरओए), शिमला, जिला शिमला, हिमाचल प्रदेश के पद पर नियुक्त किया गया है।
15. जितेंद्र सांजटा, आईएएस (हिमाचल प्रदेश:-), सचिव, हिमाचल प्रदेश राज्य विद्युत नियामक आयोग, शिमला, को हिमाचल प्रदेश सरकार, शिमला में विशेष सचिव (स्वास्थ्य एवं परिवार कल्याण) के पद पर नियुक्त किया गया है। वे निदेशक, स्वास्थ्य सुरक्षा एवं विनियमन, हिमाचल प्रदेश, शिमला के पद का अतिरिक्त प्रभार भी संभालेंगे।
16. हेमिस नेगी, आईएएस (हिमाचल प्रदेश), प्रबंध निदेशक, हिमाचल राज्य कृषि विपणन एवं विपणन बोर्ड, शिमला, जो राज्य परियोजना निदेशक, प्राकृतिक खेती खुशहाल किसान योजना के रूप में भी कार्यरत हैं। हिमाचल प्रदेश, शिमला, को निदेशक, नगर एवं ग्राम नियोजन, हिमाचल प्रदेश, शिमला के पद पर नियुक्त किया गया है।
14
Report
DKDevinder Kumar Kheepal
FollowAug 01, 2025 14:06:59Dhuri, Punjab:
ਕਥਾਵਾਚਕ ਵੱਲੋਂ ਪੁਲਿਸ ਸਿਕਿਉਰਟੀ ਲੈਣ ਦੇ ਚੱਕਰ ਵਿੱਚ ਆਪਣੇ ਉੱਤੇ ਫਾਇਰਿੰਗ ਕਰਾਉਣੀ ਪਈ ਮਹਿੰਗੀ
48 ਘੰਟਿਆਂ ਵਿੱਚ ਹੀ ਪੁਲਿਸ ਨੇ ਫਾਇਰਿੰਗ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਕੀਤੀ ਹਾਸਿਲ
ਕਥਾਵਾਚਕ ਸਮੇਤ ਚਾਰ ਵਿਅਕਤੀਆਂ ਉੱਪਰ ਸੰਗਰੂਰ ਪੁਲਿਸ ਨੇ ਕਿੱਤਾ ਮਾਮਲਾ ਦਰਜ
ਧੂਰੀ ਦੇ ਸ਼ੇਰਪੁਰ ਇਲਾਕੇ ਵਿੱਚ ਇੱਕ ਕਥਾਵਾਚਕ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਓ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਵੱਲੋਂ ਜਦੋਂ ਇਸ ਪੂਰੇ ਮਾਮਲੇ ਦੀ ਡੁੰਗਾਈ ਨੇ ਜਾਂਚ ਕੀਤੀ ਤਾਂ ਪੁਲਿਸ ਸਾਹਮਣੇ ਆਇਆ ਕਿ ਉਕਤ ਵਿਅਕਤੀ ਵੱਲੋਂ ਖੁਦ ਹੀ ਆਪਣੇ ਉੱਤੇ ਫਾਇਰਿੰਗ ਕਰਵਾਈ ਗਈ ਸੀ ਆਪਣੇ ਰਿਸ਼ਤੇਦਾਰ ਦੀ ਮਦਦ ਦੇ ਨਾਲ ਇਹ ਆਪਣੇ ਉੱਤੇ ਫਾਇਰਿੰਗ ਕਰਵਾ ਦਿੱਤੀ ਜਿਸ ਦਾ ਡੇਢ ਲੱਖ ਰੁਪਆ ਦੇਣਾ ਵੀ ਤੈਅ ਹੋਇਆ ਸੀ। ਜਿਸ ਵਿੱਚੋਂ 50 ਹਜਾਰ ਦੀ ਅਦਾਇਗੀ ਹੋ ਚੁੱਕੀ ਸੀ ਅਤੇਇਕ ਲੱਖ ਰੁਪਆ ਪੁਲਿਸ ਸਿਕਿਓਰਟੀ ਮਿਲਣ ਤੋਂ ਬਾਅਦ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਸਾਡੇ ਵੱਲੋਂ ਕਥਾ ਵਾਚਕ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ।
ਬਾਈਟ :- ਸਰਤਾਜ ਚਹਿਲ ਐਸ ਐਸ ਪੀ ਸੰਗਰੂਰ
14
Report
VBVIJAY BHARDWAJ
FollowAug 01, 2025 14:00:08Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- बिलासपुर स्थित शक्तिपीठ श्री नैनादेवी मंदिर में श्रावण मेला अष्टमी की दिखी धूम, श्रद्धालुओं के लिए सुबह दो बजे खोल दिए गए मंदिर के कपाट तो अष्टमी के दौरान 50 हजार से अधिक श्रद्धालुओं ने माता रानी के दरबार में नवाजा शीश.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर स्थित विश्वविख्यात शक्तिपीठ श्री नैनादेवी मंदिर में आज श्रावण मेला अष्टमी पूजन की धूम देखने को मिली. वहीं श्रावण अष्टमी को लेकर अबतक देशभर से करीब 50 हजार से अधिक श्रद्धालुओं ने माँ नैनादेवी का म पूजन किया हैं. गौरतलब है की श्रावण मेला अष्टमी को लेकर सुबह दो बजे से ही मंदिर के कपाट खोल दिए गए हैं जिसके बाद मंदिर में श्रद्धालुओं की भीड़ लगना शुरू हो गई और मंदिर व पुलिस प्रशासन द्वारा श्रद्धालुओं को लाइनों में ही माँ नैनादेवी जी के दर्शनों के लिए भेजा जा रहा है. बता दें कि सुबह की आरती के साथ ही श्रावण मेला अष्टमी की शुरुआत हुई जिसके पावन उपलक्ष्य पर श्रद्धालुओं ने माता रानी की पूजा अर्चना की व प्राचीन हवन कुंड में आहुतियां भी डाली. वहीं श्रद्धालुओं का कहना है कि माता रानी जी के दरबार में अष्टमी पूजन का विशेष महत्व है और आज श्रावण अष्टमी पूजन के लिए माता के दरबार में पहुंचकर उन्हें माँ नैनादेवी जी का आशीर्वाद प्राप्त करने का सौभाग्य प्राप्त हुआ है. वहीं हिमाचल सरकार के दिशा निर्देशों से मंदिर प्रशासन ने भी श्रद्धालुओं की सुविधा हेतु व्यापक बंदोबस्त किए हैं व जगह-जगह पुलिसबल तैनात की गई और श्रद्धालुओं की भीड़ पर नियंत्रण हेतु लंबी लाइनों में माता रानी के दर्शनों के लिए भेजा जा रहा है. हालांकि श्रद्धालुओं को माँ नैनादेवी की एक झलक पाने के लिए तीन से चार घंटे का समय लग रहा हो फिर भी कुल मिलाकर श्रद्धालुओं ने माँ नैनादेवी के दरबार में अष्टमी पूजन कर अपनी मनोकामनाएं पूर्ण कर रहे हैं.
बाइट- श्रद्धालु.
14
Report
AJAnil Jain
FollowAug 01, 2025 13:45:51Lehragaga, Punjab:
ਪਿੰਡ ਘੋੜੇਨਬ ਦੀ 1000 ਏਕੜ ਜਮੀਨ ਨੂੰ 30 ਸਾਲਾਂ ਬਾਅਦ ਮਿਲਿਆ ਨਹਿਰੀ ਪਾਣੀ
ਇਕੱਠੇ ਹੋਏ ਸੈਂਕੜੇ ਕਿਸਾਨਾਂ ਨੇ ਨੱਕਾ ਖੋਲਣ ਤੋਂ ਪਹਿਲਾਂ ਕਰਵਾਈ ਅਰਦਾਸ ਤੇ ਵੰਡੇ ਲੱਡੂ
ਹਲਕਾ ਵਿਧਾਇਕ ਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ
ਫਸਲਾਂ ਦੇ ਝਾੜ ਚ ਹੋਵੇਗਾ ਵਾਧਾ, ਧਰਤੀ ਹੇਠਲੇ ਪਾਣੀ ਤੇ ਬਿਜਲੀ ਦੀ ਹੋਵੇਗੀ ਬੱਚਤ
ਵੋਟਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤਾ ਵਾਅਦਾ ਮੰਤਰੀ ਬਣਨ ਤੇ ਸ੍ਰੀ ਬਰਿੰਦਰ ਗੋਇਲ ਨੇ ਪਹਿਲ ਦੇ ਆਧਰ ਤੇ ਕੀਤਾ ਪੂਰਾ
ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਘੋੜੇਨਬ ਦੇ ਕਰੀਬ ਹਜ਼ਾਰ ਏਕੜ ਰਕਬੇ ਨੂੰ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਜਤਨਾ ਸਦਕਾ ਕਰੀਬ 30 ਸਾਲਾਂ ਬਾਅਦ ਨਹਿਰੀ ਪਾਣੀ ਮਿਲਣਾ ਨਸੀਬ ਹੋਇਆ, ਪਾਇਪ ਲਾਈਨ ਵਿੱਚ ਪਾਣੀ ਛੱਡਣ ਲਈ ਨੱਕਾ ਖੋਲਣ ਤੋਂ ਪਹਿਲਾਂ ਸੈਂਕੜੇ ਦੀ ਤਾਦਾਦ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾਈ ਗਈ ਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ । ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਫਸਲਾਂ ਨੂੰ ਨਹਿਰੀ ਪਾਣੀ ਮਿਲਣ ਨਾਲ ਜਿੱਥੇ ਝਾੜ ਵਿੱਚ ਵਾਧਾ ਹੋਵੇਗਾ ਉੱਥੇ ਹੀ ਧਰਤੀ ਹੇਠਲੇ ਪਾਣੀ ਤੇ ਬਿਜਲੀ ਦੀ ਬਚਤ ਵੀ ਹੋਵੇਗੀ। ਖੇਤਾਂ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰਨ ਲਈ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਲ ਸਰੋਤ ਮੰਤਰੀ, ਹਲਕਾ ਵਿਧਾਇਕ ਸ਼੍ਰੀ ਬਰਿੰਦਰ ਗੋਇਲ ਦਾ ਧੰਨਵਾਦ ਕੀਤਾ ।
ਬਾਈਟ - ਲਖਵੀਰ ਸਿੰਘ ਪੂਨੀਆ ਸਰਪੰਚ
ਬਾਈਟ - ਜਸਵੀਰ ਸਿੰਘ ਕਿਸਾਨ
ਬਾਈਟ - ਸੁਖਦੇਵ ਸਿੰਘ ਕਿਸਾਨ
ਅਨਿਲ ਜੈਨ ਲਹਿਰਾਗਾਗਾ
14
Report
PSParambir Singh Aulakh
FollowAug 01, 2025 13:18:21Amritsar, Punjab:
121 of GM Harminder Singh Sandhu of verka milk plant amritsar
ਸ਼ੁੱਧਤਾ ਅਤੇ ਸਿਹਤ ਵਜੋਂ ਜੇਕਰ ਪੰਜਾਬੀਆਂ ਦੇ ਮਨਾਂ ਵਿੱਚ ਪਹਿਲਾ ਨਾਮ ਆਉਂਦਾ ਹੈ ਤਾਂ ਉਹ ਵੇਰਕਾ ਦੁੱਧ ਦਾ ਆਉਂਦਾ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਵੀ ਜੇਕਰ ਆਪਣੀ ਸਿਹਤ ਦਾ ਖਿਆਲ ਰੱਖਦੇ ਹਨ ਆਪਣੇ ਆਪ ਨੂੰ ਤਾਕਤਵਰ ਸਮਝਦੇ ਹਨ ਤਾਂ ਉਸ ਪਿੱਛੇ ਵੇਰਕਾ ਦੁੱਧ ਦਾ ਬੜਾ ਵੱਡਾ ਅਹਿਮ ਯੋਗਦਾਨ ਹੈ ਜੇਕਰ ਗੱਲ ਵੇਰਕਾ ਦੁੱਧ ਦੀ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਕਾਰਨ ਵੇਰਕਾ ਦੁੱਧ ਦੀ ਵਿਕਰੀ ਦਾ ਹੈ ਸਿਹਤ ਅਤੇ ਸ਼ੁੱਧਤਾ ਵੇਰਕਾ ਦੁੱਧ ਇਕੱਲਾ ਦੁੱਧ ਹੀ ਨਹੀਂ ਹੁਣ ਇੱਕ ਬ੍ਰਾਂਡ ਬਣ ਚੁੱਕਾ ਹੈ ਜਿਸ ਦੇ ਤਹਿਤ ਵੇਰਕਾ ਦੀ ਲੱਸੀ ਵੇਰਕਾ ਦਾ ਦਹੀਂ ਵੇਰਕਾ ਦੀ ਖੀਰ ਵੇਰਕਾ ਦਾ ਦੇਸੀ ਘਿਓ ਵੇਰਕਾ ਦਾ ਦੇਸੀ ਗਾਂ ਦਾ ਘਿਓ ਤੋਂ ਇਲਾਵਾ ਹੋਰ ਮਠਿਆਈਆਂ ਅਤੇ ਆਈਸਕ੍ਰੀਮਾਂ ਵੀ ਇਸ ਵਿੱਚ ਸ਼ਾਮਿਲ ਹੋ ਚੁੱਕੀਆਂ ਹਨ ਪੂਰੇ ਭਾਰਤ ਭਾਰਤ ਦੇ ਵਿੱਚ ਵੇਰਕਾ ਆਪਣੇ ਬਰਾਂਡ ਨੂੰ ਲੈ ਕੇ ਬਹੁਤ ਫੇਮਸ ਹੋ ਚੁੱਕਾ ਹੈ ਜਿਸ ਦਾ ਸਿਹਰਾ ਸਿੱਧਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂਦਾ ਹੈ ਕਿਉਂਕਿ ਸਰਕਾਰ ਵੱਡੇ ਪੱਧਰ ਤੇ ਹੋਰ ਜਿਆਦਾ ਪਲਾਂਟ ਸੂਬੇ ਭਰ ਦੇ ਵਿੱਚ ਲਗਾ ਰਹੀ ਹੈ ਅਤੇ ਵੇਰਕਾ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਜੇਕਰ ਵੇਰਕਾ ਦੇ ਪਲਾਂਟ ਪੰਜਾਬ ਭਰ ਚ ਲੱਗਣਗੇ ਤਾਂ ਇਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋਏਗਾ ਕਿਉਂਕਿ ਕਿਸਾਨ ਸਿੱਧੇ ਡੇਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਹਨ ਅਤੇ ਡੇਰੀ ਫਾਰਮਿੰਗ ਦਾ ਸਾਰਾ ਦੁੱਧ ਵੇਰਕਾ ਨੂੰ ਜਾਂਦਾ ਹੈ ਅਤੇ ਵੇਰਕਾ ਅੱਗੇ ਵੱਖ-ਵੱਖ ਕਿਸਮਾਂ ਦੀ ਚੀਜ਼ਾਂ ਬਣਾ ਕੇ ਲੋਕਾਂ ਨੂੰ ਭੇਜਦਾ ਸੋ ਅੱਜ ਦੇ ਯੁੱਗ ਵਿੱਚ ਵੇਰਕਾ ਲੋਕਾਂ ਦਾ ਮਨ ਪਸੰਦੀਦਾ ਦੁੱਧ ਬਣਿਆ ਹੋਇਆ ਹੈ।।
ਜਿਸ ਨੂੰ ਮੁੱਖ ਰੱਖਦੇ ਹੋਏ ਜ਼ੀ ਮੀਡੀਆ ਦੀ ਟੀਮ ਅੰਮ੍ਰਿਤਸਰ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਪਹੁੰਚੀ ਅਤੇ ਜੀਐਮ ਹਰਮਿੰਦਰ ਸਿੰਘ ਸੰਧੂ ਨਾਲ ਖਾਸ ਗੱਲਬਾਤ ਕੀਤੀ ਜਿੱਥੇ ਉਹਨਾਂ ਦੱਸਿਆ ਕਿ ਵੇਰਕਾ ਵਿਸ਼ਵ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਪਹਿਲਾਂ ਇਕੱਲਾ ਦੁੱਧ ਤੋਂ ਕੰਮ ਸ਼ੁਰੂ ਹੋਇਆ ਸੀ ਲੇਕਿਨ ਹੁਣ ਅਸੀਂ ਬਹੁਤ ਅਜਿਹੀਆਂ ਚੀਜ਼ਾਂ ਲਿਆ ਰਹੇ ਹਾਂ ਜੋ ਰੋਜ਼ਨੁਮਾ ਜਿੰਦਗੀ ਵਿੱਚ ਲੋਕਾਂ ਨੂੰ ਚਾਹੀਦੀਆਂ ਹੁੰਦੀਆਂ ਹਨ ਉਹਨਾਂ ਕਿਹਾ ਕਿ ਸਾਡਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਸ਼ੁੱਧ ਅਤੇ ਸਿਹਤਮਨ ਚੀਜ਼ ਲੋਕਾਂ ਨੂੰ ਦਿੱਤੀ ਜਾਵੇ ਅਤੇ ਲੋਕਾਂ ਦਾ ਵਿਸ਼ਵਾਸ ਵੀ ਸਾਡੇ ਤੇ ਟਿਕਿਆ ਹੋਇਆ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਟਨ ਲੱਖਾਂ ਟਨ ਦੁੱਧ ਰੋਜਾਨਾ ਪੂਰੇ ਪੰਜਾਬ ਭਰ ਦੇ ਵਿੱਚੋਂ ਲਿਆਂਦਾ ਜਾਂਦਾ ਹੈ ਕਿਸਾਨਾਂ ਨੂੰ ਇਸ ਦਾ ਸਭ ਤੋਂ ਵੱਡਾ ਲਾਭ ਹੈ ਕਿਉਂਕਿ ਕਿਸਾਨ ਜਿੱਥੇ ਜਮੀਨਾਂ ਤੇ ਆਪਣੀਆਂ ਫਸਲਾਂ ਉਗਾਉਂਦੇ ਹਨ ਨਾਲ ਹੀ ਉਹਨਾਂ ਨੇ ਪਸ਼ੂ ਜਰੂਰ ਰੱਖੇ ਹੁੰਦੇ ਹਨ ਸੋ ਜਿੰਨਾ ਡੇਰੀ ਫਾਰਮਿੰਗ ਦਾ ਦੁੱਧ ਹੁੰਦਾ ਹੈ ਸਿੱਧਾ ਵੇਰਕੇ ਕੋਲ ਆਉਂਦਾ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸਿੱਧੇ ਉਹਨਾਂ ਦੇ ਖਾਤੇ ਚ ਪੈਸੇ ਪਾ ਦਿੱਤੇ ਜਾਂਦੇ ਹਨ। ਸੋ ਕਿਸਾਨ ਵੱਡੇ ਪੱਧਰ ਤੇ ਡੇਰੀ ਫਾਰਮਿੰਗ ਕਰਦੇ ਹਨ ਸੋ ਉਸ ਨਾਲ ਸਿੱਧਾ ਵੇਰਕਾ ਇੱਕ ਅਜਿਹਾ ਬ੍ਰਾਂਡ ਹੈ ਜੋ ਕਿਸਾਨਾਂ ਤੋਂ ਸਿੱਧਾ ਦੁੱਧ ਲੈ ਕੇ ਅਤੇ ਉਸ ਤੋਂ ਚੀਜ਼ਾਂ ਬਣਾ ਕੇ ਲੋਕਾਂ ਨੂੰ ਦਿੰਦਾ ਹੈ ਉਹਨਾਂ ਕਿਹਾ ਕਿ ਵੇਰਕਾ ਇੱਕ ਅਜਿਹਾ ਬ੍ਰਾਂਡ ਹੈ ਜਿਸ ਦੇ ਤਹਿਤ ਅੱਜ ਕੱਲ ਜੇਕਰ ਦੇਖੀਏ ਤਾਂ 20 ਰੁਪਏ ਤੋਂ ਘੱਟ ਪਾਣੀ ਦੀ ਬੋਤਲ ਇਸ ਜਮਾਨੇ ਵਿੱਚ ਨਹੀਂ ਮਿਲਦੀ ਜਿੱਥੇ ਅਸੀਂ ਪਜ ਰੁਪਏ ਦੀ ਲੱਸੀ ਦਾ ਪੈਕਟ ਵੀ ਦੇ ਰਹੇ ਹਾਂ ਉਹਨਾਂ ਕਿਹਾ ਕਿ ਅਸੀਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਹੋਰ ਪਲਾਂਟ ਲਗਾ ਕੇ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ ਚ ਇਹ ਪੂਰੇ ਪੰਜਾਬ ਭਰ ਦੇ ਵਿੱਚ ਪਲਾਂਟ ਲੱਗਣਗੇ ਜਿਸ ਨਾਲ ਕਿਸਾਨਾਂ ਨੂੰ ਜਿੱਥੇ ਲਾਭ ਹੋਏਗਾ ਉੱਥੇ ਹੀ ਹੋਰ ਨੌਕਰੀਆਂ ਜਿਹੜੀਆਂ ਪੰਜਾਬ ਦੇ ਜਵਾਨਾਂ ਨੂੰ ਮਿਲਣਗੀਆਂ
ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਲਿਮਟਿਡ (Milkfed Punjab), ਵੇਰਕਾ (Verka) ਜੋ ਕਿ ਪੰਜਾਬ ਦੇ ਡੇਅਰੀ ਕਿਸਾਨਾਂ ਦੀ ਖਰੀਦ ਅਤੇ ਮੰਡੀਕਰਨ ਦੀ ਸਿਖਰ ਸੰਸਥਾ ਦਾ ਅਹਿਮ ਬ੍ਰਾਂਡ ਹੈ, ਨੂੰ ਕ੍ਰਿਸ਼ੀ ਉੱਦਮੀ ਕ੍ਰਿਸ਼ਕ ਵਿਕਾਸ ਚੈਂਬਰ ਵੱਲੋਂ ਮਿਲਕ ਪ੍ਰੋਸੈਸਿੰਗ (Milk processing) ਵਿੱਚ ਸ਼ਾਨਦਾਰ ਅਗਵਾਈ ਰੋਲ ਲਈ ਸਨਮਾਨਿਤ ਕੀਤਾ ਗਿਆ ਹੈ। ਮਿਲਕਫੈਡ ਪੰਜਾਬ ਨੇ ਦੁੱਧ ਪ੍ਰੋਸੈਸਿੰਗ ਵਿੱਚ ਸੁਧਾਰ ਕਰਨ ਸਬੰਧੀ ਬਹੁਤ ਸਾਰੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ।
ਮਿਲਕਫੈਡ ਨੇ ਪੰਜਾਬ ਦੇ ਦੁੱਧ ਦੀ ਪ੍ਰਾਸੈਸਿੰਗ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਡੇਅਰੀ ਦਾ ਧੰਦਾ ਲੱਖਾਂ ਪੇਂਡੂ ਪਰਿਵਾਰਾਂ ਲਈ ਆਮਦਨੀ ਦਾ ਇਕ ਮਹੱਤਵਪੂਰਨ ਸਰੋਤ ਬਣ ਗਿਆ ਹੈ ਅਤੇ ਇਸ ਲਈ ਇਹ ਧੰਦਾ ਪੇਂਡੂ ਭਾਰਤ ਵਿੱਚ ਰੁਜ਼ਗਾਰ ਸਿਰਜਣ ਵਿੱਚ ਸਭ ਤੋਂ ਮਹੱਤਵਪੁਰਨ ਭੁਮਿਕਾ ਨਿਭਾ ਰਿਹਾ ਹੈ। ਮਿਲਕਫੈਡ ਪੰਜਾਬ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਆਧੁਨਿਕੀਕਰਨ ਦੀਆਂ ਪਹਿਲਕਦਮੀਆਂ ਦੁੱਧ ਦੀ ਗੁਣਵੱਤਾ ਵਧਾਉਣ ਵਿੱਚ ਅਤੇ ਡੇਅਰੀ ਉਤਪਾਦਾਂ ਦੇ ਉਤਪਾਦਨ ਨੂੰ ਸਾਫ ਅਤੇ ਸਵੱਛ ਢੰਗ ਨਾਲ ਬਣਾਉਣ ਅਤੇ ਖਪਤਕਾਰਾਂ ਨੂੰ ਵਾਜਬ ਕੀਮਤਾਂ ਤੇ ਵਧੀਆ ਦੁੱਧ ਉਤਪਾਦ ਮੁਹੱਈਆਂ ਕਰਾਉਣ ਵਿੱਚ ਸਹਾਈ ਹੋ ਰਹੀਆਂ ਹਨ। ਇਸ ਪ੍ਰਕਿਰਿਆ ਨਾਲ ਡੇਅਰੀ ਕਿਸਾਨਾਂ ਨੂੰ ਵਧੀਆ ਲਾਹੇਵੰਦ ਕੀਮਤ ਅਦਾ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਡੇਅਰੀ ਫਾਰਮਿੰਗ ਨੂੰ ਵਿਵਹਾਰਕ ਅਤੇ ਟਿਕਾਉ ਧੰਦਾ ਬਣਾਉਣ ਵਿੱਚ ਮੱਦਦ ਮਿਲੇਗੀ ।
ਮਿਲਕਫੈਡ ਪੰਜਾਬ ਸੂਬੇ ਵਿੱਚ ਸਿੱਧੇ ਅਤੇ ਅਸਿੱਧੇ ਢੰਗ ਨਾਲ ਰੁਜ਼ਗਾਰ ਪੈਦਾ ਕਰਨ ਵਿੱਚ ਕਾਮਯਾਬ ਹੋਇਆ ਹੈ ਜਿਸ ਨਾਲ ਪੰਜਾਬ ਦੀ ਡੇਅਰੀ ਲਈ ਆਰਥਿਕਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ।
14
Report
RKRAJESH KATARIA
FollowAug 01, 2025 13:03:05Firozpur, Punjab:
फिरोजपुर सतलुज का जल स्तर बढ़ने लगा ,ये जल स्तर डरा रहा है आसपास के किसानो को
किसान पानी आगे छुड़वाने के लिए हुसैनीवाला हैड पर पहुँचे हुसैनीवाला के सभी गेट सिंचाई विभाग द्वारा किए गए है बंद ,पाकिस्तान की तरफ नहीं छोड़ा जा रहा पानी केवल नहरों की और ही छोड़ा जा है पानी
हरीके हैड पर जमा हो रहा है सतलुज और ब्यास का पानी पहाड़ी और मैदानी इलाको में हो रही है मूसलाधार बारिश
पहाड़ी और मैदानी इलाकों में हो रही है मूसलाधार बारिश जिसके चलते पंजाब के दरिया भी उफान मार रहे हैं ब्यास और सतलुज दरिया का पानी पंजाब के जिला फिरोजपुर के हरि के हैड पर पहुंच रहा है जहां से इस पानी को नीचे हुसैनीवाला की और छोड़ा जा रहा है हुसैनीवाला हैड से पहले यह पानी पाकिस्तान को छोड़ दिया जाता था मगर अब यह पानी हुसैनीवाला हैड पर ही जमा किया जा रहा है और अधिकतर पानी को पंजाब और राजस्थान को जाने वाली नहरों में छोड़ा जा रहा है मगर अब पहाड़ी इलाकों से मूसलाधार बारिश के बाद इन दरिया में पानी बढ़ता जा रहा है और पानी भरने के कारण इन दरिया के किनारो पर रहने वाले लोगों को डरा रहा है दरिया के किनारों पर रहने वाले किसानों का कहना है कि उनकी फसलें इस पानी में डूब रही है और अगर आगे पानी नहीं छोड़ा गया तो उनकी फसलें डूब जाएगी उन्होंने कहा कि प्रशासन ने बाढ़ से निपटने के लिए किसी तरह का कोई पुख्ता प्रबंध नहीं किया न तो दरिया पार करने के लिए बेड़ियों का प्रबंध किया गया है
बाइट जसबीर सिंह पंजाब प्रधान किसान
वहीं अधिकारियों के कहना है कि पानी जैसे जैसे उनके हैड पर आ रहा है वैसे वैसे नहरों को छोड़ा जा रहा है अगर हम इसके गेट खोलेंगे तो हमारी नहरों में पानी कम पड़ जाएगा
बाइट सिंचाई विभाग अधिकारी
14
Report
RKRAMAN KHOSLA
FollowAug 01, 2025 12:37:11Hoshiarpur, Punjab:
पिछले लंबे समय से गांव की मुख्य सड़कें खस्ताहाल होने के कारण लोग परेशान।
बारिश में गांव के सभी रास्ते हो जाते है बंद।
होशियारपुर दसूहा के गांव शैरक में सड़कों की खस्ताहाली से गांववासी पिछले लंबे समय से परेशान है। शैरक गांव के चारों और की सड़के टूटी पड़ी है। इस गांव की मुख्य सड़क जो गांव को दसूहा हाजीपुर सड़क से जोड़ती है वह पूरी तरह से टूट चुकी है। अब बारिश के कारण गांववासियों की समस्या चार गुना बढ़ गई है। जानकारी देते हुए गांव के पूर्व सरपंच ने बताया कि गांव के चारों और सभी सड़कें टूटी पड़ी है जिसपर बड़े बड़े गड्ढे बन गए है। जब बारिश तेज होती है तो गांव के चारों और सड़कों पर पानी भर जाता है जिससे गांव का संपर्क अन्य जगहों से टूट जाता है। इस कारण खासकर स्कूली बच्चों को बहुत ही ज्यादा परेशानी हो रही है क्योंकि सड़क का ज्यादा भाग पानी में बह गया है जिस कारण बच्चों को हाथ में जूते पकड़ पानी से गुजरना पड़ता है। बच्चों की स्कूली बसों का कई बार हादसा होते होते टला है। अब स्कूल की बसे 5 किलोमीटर का ज्यादा फासला तय कर गांव में पहुंचती हैं। गांववासियों का कहना है कि समय समय की सरकारों के आगे गुहार लगा लगा कर लोग थक चुके है। सभी गांववासियों ने पंजाब सरकार और पीडब्ल्यूडी विभाग से अपील की है के जल्द से जल्द इस मुख्य सड़क को बनाया जाए ताकि लोगों को नर्क भरे जीवन से छुटकारा मिल सके।
Byte public
14
Report
RBRohit Bansal
FollowAug 01, 2025 12:00:48DMC, Chandigarh:
ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਜੋ ਇਸ ਵਕਤ ਨਾਭਾ ਦੀ ਨਿਊ ਜੇਲ ਵਿੱਚ ਬੰਦ ਨੇ ਉਹਨਾਂ ਦੀ ਜਮਾਨਤ ਨੂੰ ਲੈ ਕੇ ਅੱਜ ਸੁਣਵਾਈ ਹੋਈ ਸਵੇਰੇ 11 ਵਜੇ ਸ਼ੁਰੂ ਹੋਈ ਸੁਣਵਾਈ ਸ਼ਾਮ 4:30 ਵਜੇ ਤਕ ਚੱਲੀ
ਅੱਜ ਬਿਕਰਮ ਮਜੀਠੀਆ ਦੇ ਵਕੀਲਾਂ ਨੇ ਆਪਣਾ ਪੱਖ ਪੇਸ਼ ਕੀਤਾ ਹੁਣ ਇਸ ਦੀ ਅਗਲੀ ਸੁਣਵਾਈ 4 ਅਗਸਤ ਨੂੰ ਹੋਏਗੀ ਜਦੋਂ ਸਰਕਾਰੀ ਵਕੀਲਾਂ ਵੱਲੋਂ ਆਪਣਾ ਪੱਖ ਕੋਰਟ ਦੇ ਸਾਹਮਣੇ ਰੱਖਿਆ ਜਾਵੇਗਾ।
ਦੋ ਅਗਸਤ ਨੂੰ ਇਸੇ ਦੇ ਨਾਲ ਹੀ ਜੁੜੇ ਹੋਏ ਮਾਮਲੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਜਿਸ ਵਿੱਚ ਬਿਕਰਮ ਮਜੀਠੀਆ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਮਹਾਲੀ ਦੀ ਅਦਾਲਤ ਵਿੱਚ ਵੀਡੀਓ ਕਾਨਫਰਸ ਜਰੀਏ ਪੇਸ਼ ਕੀਤਾ ਜਾਏਗਾ ਅਤੇ ਨਾਲ ਹੀ ਉਹਨਾਂ ਦੀ ਬੈਰਕ ਬਦਲਣ ਦੇ ਮਾਮਲੇ ਵਿੱਚ ਸੁਣਵਾਈ ਹੋਏਗੀ
ਬਾਈਟ ਅਰਸ਼ ਕਲੇਰ, ਐਡਵੋਕੇਟ ਬਿਕਰਮ ਮਜੀਠੀਆ
14
Report
KCKhem Chand
FollowAug 01, 2025 12:00:42Kot Kapura, Punjab:
ਥਾਣਾ ਬਾਜਾਖਾਨਾ ਪੁਲਿਸ ਦੀ ਮੁਸਤੈਦੀ ਨੇ ਇੱਕ ਵਾਰ ਫਿਰ ਲੁੱਟ ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਨੂੰ ਵਾਰਦਾਤ ਕਰਨ ਤੋ ਪਹਿਲਾਂ ਹੀ ਕੀਤਾ ਕਾਬੂ, ਗਿਰੋਹ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ
-- ਦੋਸ਼ੀਆ ਖਿਲਾਫ ਪਹਿਲਾ ਵੀ ਅਲੱਗ-ਅਲੱਗ ਜਿਲਿਆ ਅੰਦਰ ਨਸ਼ਿਆਂ ਦੀ ਤਸਕਰੀ, ਚੋਰੀ, ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 16 ਮੁਕੱਦਮੇ ਦਰਜ ਹਨ
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾ, ਚੋਰੀਆਂ ਅਤੇ ਨਸੇ ਦੀ ਤਸਕਰੀ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਸ਼੍ਰੀ ਸੰਦੀਪ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਹੇਠ ਥਾਣਾ ਬਾਜਾਖਾਨਾ ਵੱਲੋਂ ਲੁੱਟ ਖੋਹ ਕਰਨ ਫਿਰਾਕ ਵਿੱਚ ਬੈਠੇ ਗਿਰੋਹ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ ਵਾਰਦਾਤ ਕਰਨ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਚਰਨਜੀਵ ਲਾਬਾ ਡੀ.ਐਸ.ਪੀ ਐਨ.ਡੀ.ਪੀ.ਐਸ ਵੱਲੋਂ ਸ਼ਾਂਝੀ ਕੀਤੀ ਗਈ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਗੁਰਦਿੱਤ ਸਿੰਘ ਉਰਫ ਗੋਰਾ, ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਵਜੋ ਹੋਈ ਹੈ। ਇਹ ਸਾਰੇ ਦੋਸ਼ੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋ ਇਹਨਾ ਪਾਸੋ 01 ਲੋਹੇ ਦੀ ਗਰਾਰੀ ਲੱਗੀ ਪਾਈਪ, 01 ਟੋਕਾ ਅਤੇ 01 ਲੋਹੇ ਦੀ ਪਾਈਪ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਦੋਸ਼ੀਆਂ ਪਾਸੋ 01 ਚੋਰੀ ਦਾ ਹੀਰੋ ਹਾਡਾ ਮੋਟਰਸਾਈਕਲ ਵੀ ਬਰਾਮਦ ਕੀਤੀ ਗਿਆ ਹੈ।
ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਸ:ਥ ਬਲਤੇਜ ਸਿੰਘ ਪੁਲਿਸ ਪਾਰਟੀ ਸਮੇਤ ਪੁਲਿਸ ਚੌਕੀ ਬਰਗਾੜੀ ਮੌਜੂਦ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਦੋਸ਼ੀ ਗੁਰਦਿੱਤ ਸਿੰਘ ਉਰਫ ਗੋਰਾ, ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਨਸ਼ਾ ਕਰਨ ਅਤੇ ਚੋਰੀਆਂ ਕਰਨ ਦੇ ਆਦੀ ਹਨ ਅਤੇ ਜੋ ਬਹਿਬਲ ਕਲਾ ਡਰੇਨ ਦੇ ਪਾਸ ਤੇਜਧਾਰ ਹਥਿਆਰਾ ਸਮੇਤ ਰਾਹਗੀਰਾ, ਪੈਟਰੋਲ ਪੰਪ ਵਾਲਿਆ ਅਤੇ ਦੁਕਾਨਦਾਰਾ ਪਾਸੋ ਚੋਰੀ ਅਤੇ ਲੁੱਟ/ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਤੇ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੁੰਚ ਕੇ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਤੇਜਧਾਰ ਹਥਿਆਰਾ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।
ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਮਕੱਦਮਾ ਨੰਬਰ 86 ਮਿਤੀ 31-07-25 ਅਧੀਨ ਧਾਰਾ 112,303(2),310(4), 317(2) ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।
ਉਹਨਾ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਗੁਰਦਿੱਤ ਸਿੰਘ ਉਰਫ ਗੋਰਾ ਇਸ ਗਿਰੋਹ ਦਾ ਮੁੱਖ ਸਰਗਨਾ ਹੈ, ਜਿਸਦੇ ਖਿਲਾਫ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਅੰਦਰ ਪਹਿਲਾ ਵੀ ਚੋਰੀ, ਖੋਹ, ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 10 ਮੁਕੱਦਮੇ ਦਰਜ ਰਜਿਸਟਰ ਹਨ। ਇਸ ਤੋ ਇਲਾਵਾ ਦੂਜੇ ਦੋਸ਼ੀਆ ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਖਿਲਾਫ ਵੀ ਨਸ਼ੇ ਦੀ ਤਸਕਰੀ, ਚੋਰੀ ਅਤੇ ਹੋਰ ਧਾਰਾਵਾ ਤਹਿਤ ਕੁੱਲ 06 ਮੁਕੱਦਮੇ ਦਰਜ ਰਜਿਸਟਰ ਹਨ।
ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਬਾਈਟ ਚਰਨਜੀਵ ਲਾਬਾ ਡੀ.ਐਸ.ਪੀ ਐਨ.ਡੀ.ਪੀ.ਐਸ
14
Report
VBVIJAY BHARDWAJ
FollowAug 01, 2025 11:47:05Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- हिमाचल प्रदेश कैबिनेट की बैठक में लॉटरी को मान्यता देने को बिलासपुर विधायक त्रिलोक जमवाल ने बताया दुर्भाग्यपूर्ण तो चार दिनों के भीतर जिला में 25 से 30 प्राईमरी व मिडल स्कूल बंद करने सहित 10 एचआरटीसी बस रूट बंद करने पर सरकार पर साधा निशाना कहा रोजगार देने के बजाए जुआ खेलने को ओर युवाओं को धकेल रही सरकार तो बिलासपुर में बंद किये गए संस्थानों को जल्द शुरू करने की सरकार से करी अपील.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के मुख्यमंत्री सुखविंदर सिंह सुक्खू के नेतृव में चार दिनों तक चली कैबिनेट बैठक के दौरान वीरवार को लॉटरी शुरू किए जाने का निर्णय लिया गया है तो वहीं प्रदेश भाजपा नेता इस निर्णय के खिलाफ जमकर अपनी नाराजगी जाहिर कर रहे हैं. गौरतलब है कि करीब ढाई दशक बाद प्रदेश में लॉटरी शुरू की जा रही है. इससे पूर्व सन 1998 में तत्कालीन मुख्यमंत्री प्रोफ़ेसर प्रेम कुमार धूमल द्वारा लॉटरी को बंद किया गया था, जिसके बाद वर्ष 2004 में कांग्रेस ने लॉटरी को शुरू किया और वर्ष 2007 में वीरभद्र सिंह द्वारा इसे बंद किया गया था. वहीं अब एक बार फिर कांग्रेस सरकार ने लॉटरी को शुरू करने का निर्णय लिया है जिससे भाजपा विधायक व नेता सरासर गलत करार दे रहे हैं. वहीं बिलासपुर से विधायक त्रिलोक जमवाल ने प्रेसवार्ता के दौरान जहां कैबिनेट के इस निर्णय को दुर्भाग्यपूर्ण करार दिया है तो साथ ही प्रदेश सरकार द्वारा युवाओं को रोजगार देने के बजाए जुआ खेलने का आदि बनाने का आरोप लगाया है. विधायक त्रिलोक जमवाल का कहना है कि चार दिनों तक चली हिमाचल कैबिनेट बैठक को लेकर प्रदेश की जनता को बड़ी उम्मीदें थी कि मगर बैठक के दौरान ऐसे निर्णय लिए गए जिससे जनता के हाथ केवल निराशा ही लगी है. साथ ही उन्होंने कहा कि चार दिनों की इस कैबिनेट बैठक में जहां प्रदेशभर में 202 प्राइमरी व मिडल स्कूल बंद करने का निर्णय लिया गया है जिसमें बिलासपुर जिला में 25 से 30 स्कूल शामिल हैं और 10 एचआरटीसी बस रूट भी बंद कर दिए गए हैं. वहीं त्रिलोक जमवाल ने कहा कि सरकार ने जो शराब के ठेके नीलाम नहीं हुए उन्हें होमगार्ड के जवान, मल्टीटास्क वर्कर, नगर परिषद कमर्चारी और पंचायतों का चौकीदार चलाएगा इस तरह के निर्देश जारी किए हैं जिससे साफ हो चला है कि प्रदेश की कांग्रेस सरकार शराब पालिसी, भांग को लीगल करना और अब लॉटरी के नाम पर जुए को शुरू करने जैसे जन विरोधी निर्णय लेकर नशे को बढ़ावा देने में जुट गई है. वहीं विधायक त्रिलोक जमवाल ने प्रदेश सरकार से मांग की है कि लॉटरी को शुरू करने सहित बिलासपुर जिला में बंद किये गए सरकारी स्कूलों व एचआरटीसी बस रूटों को जल्द बहाल किया जाए अन्यथा भारतीय जनता पार्टी सरकार के निर्णयों के खिलाफ जन आंदोलन करेगी.
बाइट- त्रिलोक जमवाल, बिलासपुर सदर विधायक.
14
Report