Back
ਜ਼ੀਰਕਪੁਰ ਦੇ ਕੌਂਸਲਰਾਂ ਨੇ ਖੁਲਾਸਾ ਕੀਤਾ: ਵਿਕਾਸ ਕਾਰਜ ਠੱਪ!
SBSANJEEV BHANDARI
Aug 01, 2025 17:16:03
Zirakpur, Punjab
ਜ਼ੀਰਕਪੁਰ
ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਨੇ ਪਰਧਾਨ ਰੇਹ ਚੁਕੇ ਉਦੇਵੀਰ ਢਿੱਲੋਂ ਦੀ ਅਗਵਾਈ ਹੇਠ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੇ ਦਫ਼ਤਰ ਬਹਾਰ ਰੋਸ਼ ਪ੍ਰਗਟਾਉਂਦੇ ਹੋਏ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਪਾਸ ਹੋਏ ਕੰਮ ਨਹੀ ਕਿੱਤੇ ਜਾ ਰਹੇ ਜਿਸ ਕਾਰਨ ਸ਼ਹਿਰ ਦੇ ਹਾਲਾਤ ਖ਼ਰਾਬ ਹੋ ਚੁਕੇ ਸਨ ਅਤੇ ਵਿਕਾਸ ਕਾਰਜ ਠੱਪ ਪਏ ਹਨ। ਨਗਰ ਕੌਂਸਲ ਵਿੱਚ ਕੋਇ ਵੀ ਅਧੀਕਾਰੀ ਅਪਣੇ ਦਫਤਰ ਵਿਚ ਨਹੀਂ ਮਿਲਦਾ ਜੋਂ ਲੋਕ ਅਤੇ ਸ਼ਹਿਰ ਵਿੱਚ ਤ੍ਰਾਹੀ ਤ੍ਰਾਹੀ ਮਚੀ ਪਈ ਹੈ ।
ਆਰੋਪ ਇਹ ਵੀ ਲਗਾਏ ਗਏ ਕਿ ਕੌਂਸਲ ਦਾ ਹਰ ਸਾਲ ਕਰੋੜਾ ਦਾ ਬਜਟ ਖੁਰਦ ਬੁਰਦ ਕਰ ਅਪਨੀ ਮਰਜ਼ੀ ਨਾਲ ਕੰਮ ਕਰਵਾਏ ਜਾ ਰਹੇ ਹਨ।
BYTE- EX PRESIDENT NAGAR COUNCIL ZIRAKPUR
SHOTS
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowAug 02, 2025 14:15:55Amritsar, Punjab:
ਜੰਡਿਆਲਾ ਗੁਰੂ ਗੋਲੀਕਾਂਡ 'ਚ ਜਖਮੀ ਹੋਏ ਵਕੀਲ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ
ਵਕੀਲ ਲਖਵਿੰਦਰ ਸਿੰਘ ਦੇ ਅੰਤਿਮ ਸੰਸਕਾਰ 'ਚ ਕੈਬਨਿਟ ਮੰਤਰੀ ਈਟੀਓ ਅਤੇ SSP ਪਹੁੰਚੇ
ਮੁੱਖ ਸ਼ੂਟਰ ਦੀ ਗਿਰਫਤਾਰੀ ਨੇੜੇ, ਪੁਲਿਸ ਵੱਲੋਂ ਚਾਰ ਗ੍ਰਿਫਤਾਰ, ਛੇ ਹਥਿਆਰ ਬਰਾਮਦ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਹੋਈ ਗੋਲੀਬਾਰੀ ਦੌਰਾਨ ਜਖਮੀ ਹੋਏ ਵਕੀਲ ਲਖਵਿੰਦਰ ਸਿੰਘ ਦੀ ਅੱਜ ਮੌਤ ਹੋ ਗਈ। ਉਹ ਪਿਛਲੇ ਹਫਤੇ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਆ ਰਹੇ ਸਨ ਜਦੋਂ ਰਸਤੇ ਵਿਚ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਅਮਨਦੀਪ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਲਗਾਤਾਰ ਇੱਕ ਹਫਤਾ ਜੀਵਨ ਲਈ ਜੰਗ ਲੜਦੇ ਰਹੇ, ਪਰ ਅੱਜ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਸਾਰੇ ਇਲਾਕੇ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ।
ਵਕੀਲ ਦੇ ਅੰਤਿਮ ਸੰਸਕਾਰ ਮੌਕੇ ਕਈ ਵੱਡੀਆਂ ਸ਼ਖਸ਼ੀਅਤਾਂ ਪਹੁੰਚੀਆਂ, ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਅੰਮ੍ਰਿਤਸਰ ਦਿਹਾਤੀ SSP ਮੁੱਖ ਸਨ। ਕੈਬਨਿਟ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁੱਖਦਾਇਕ ਹੈ ਅਤੇ ਸਰਕਾਰ ਇਸ ਦੀ ਪੂਰੀ ਜਾਂਚ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਹੁਣ ਤੱਕ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਛੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੱਖ ਆਰੋਪੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। SSP ਅੰਮ੍ਰਿਤਸਰ ਦਿਹਾਤੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ, ਜਦਕਿ ਤਿੰਨ ਹੋਰ ਸ਼ੂਟਰਾਂ ਨੂੰ ਸਾਡੀ ਟੀਮ ਨੇ ਡੇਰਾ ਦੁਨ ਤੋਂ ਫੜ ਕੇ ਲਿਆ ਹੈ। ਉਹਨਾਂ ਕੋਲੋਂ ਛੇ ਪਿਸਟਲ ਵੀ ਰਿਕਵਰ ਕੀਤੇ ਗਏ ਹਨ। SSP ਨੇ ਕਿਹਾ ਕਿ ਮਾਮਲੇ ਦੇ ਮੁੱਖ ਸ਼ਖ਼ਸ ਦੇ ਬਾਰੇ ਪੁਲਿਸ ਦੇ ਕੋਲ ਪੱਕੀ ਜਾਣਕਾਰੀ ਹੈ ਅਤੇ ਉਹ ਜਲਦੀ ਕਾਬੂ ਆ ਜਾਵੇਗਾ। ਉਹਨੇ ਇਹ ਵੀ ਕਿਹਾ ਕਿ ਸੁਰੱਖਿਆ ਕਾਰਣਾਂ ਕਰਕੇ ਉਨ੍ਹਾਂ ਦੀ ਪਛਾਣ ਹਾਲੇ ਸਾਹਮਣੇ ਨਹੀਂ ਲਿਆਉਣੀ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਇਨਸਾਫ਼ ਹੋਵੇਗਾ ਅਤੇ ਇਸ ਨੀਚਲੀ ਕਾਰਵਾਈ ਵਿੱਚ ਸ਼ਾਮਿਲ ਹਰ ਸ਼ਖ਼ਸ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ।
ਬਾਈਟ : ਮਰਿਤਕ ਲਖਵਿੰਦਰ ਸਿੰਘ ਦਾ ਭਰਾ
ਬਾਈਟ : ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ
ਬਾਈਟ : ਮਨਿੰਦਰ ਸਿੰਘ ਐਸਐਸਪੀ ਦਿਹਾਤੀ ਅੰਮ੍ਰਿਤਸਰ
8
Report
BSBhushan Sharma
FollowAug 02, 2025 14:03:00Nurpur, Himachal Pradesh:
लोकेशन नूरपुर भूषण शर्मा
सावधान रहें मंड ऎरिया,इंदौरा पंजाब के होशियारपुर क्षेत्र के लोग, कभी भी छोड़ा जा सकता है पौंग का पानी
1365फीट पहुंचने पर पौंग बांध से किसी भी समय छोडा जा सकता है पानी
स्वयंसेवकों की टीम बनाकर बचाव एवं राहत के लिए तैयार रहने की अपील
स्थानीय युवक मंडलो को सतर्क रहने तथा स्थानीय मछुआरों एवं गोताखोरों की टीमों को किश्तियों सहित तैनात करने के आदेश जारी
एंकर -हिमाचल प्रदेश के जिला कांगडा की महारणा प्रताप सागर झील पौंग बांध का जलस्तर वर्तमान में 1360 फीट को क्रॉस कर चुका है आज शनिवार दोपहर को 1363.7 फिट पौंग बांध का जलस्तर दर्ज किया गया है जब की 87586 कयुसिक पानी पौंग बांध मे नदि नालो व तेज वारिश से आ रहा है जब की टरवाईनो के माध्यम से 12563 कयुसिक पानी व्यास नदी मे छोडा जा रहा है
तथा आगामी कुछ दिनों में भारी वर्षा होने के कारण जलस्तर 1365फीट पहुंचने पर पौंग बांध से किसी भी समय पानी छोड़ा जा सकता है। यह बात उपमंडलाधिकारी फतेहपुर विश्रुत भारती ने बीबीएमबी से वर्चुअल बैठक करने के बाद कही। उन्होंने मण्ड, म्यानी सहित इंदौरा व पंजाब के होशियारपुर जिला के लोगों को सतर्क रहने की हिदायत देते हुए कहा कि लोग ब्यास नदी व सहायक नदियों के किनारे न जाएं। उन्होंने किसी भी आपदा से निपटने के लिए की स्वयंसेवकों की टीम बनाकर बचाव एवं राहत के लिए तैयार रहने को कहा। स्थानीय युवक मंडल को सतर्क रहने तथा स्थानीय मछुआरों एवं गोताखोरों की टीमों को किश्तियों सहित तैनात करने को कहा ताकि आवश्यकता पड़ने पर त्वरित सहायता प्रदान की जा सके। उन्होंने कहा कि किसी भी आपात स्थिति में तहसील अधिकारी रे, पुलिस चौकी रे अथवा स्थानीय प्रशासन फतेहपुर से तुरंत संपर्क करें। उन्होंने बीबीएमबी को हिदायत दी है कि बांध से थोड़ा-थोड़ा पानी छोड़ा जाए ताकि निचले क्षेत्र के लोगों घरों व फसलों का कोई नुकसान न हो।
वहीं निचले क्षेत्र की पंचायतों द्वारा बैठके कर लोगो को जरूरी आदेश दिए जा रहे है व प्रस्ताव डालकर बीबीएमबी को भेजे जा रहे हैं कि बांध से थोड़ा-थोड़ा पानी छोड़ा जाए ताकि हमारी पंचायतों के घरों व जमीनों का नुकसान न हो। चेताया गया है कि अगर किसी किस्म का कोई नुकसान हुआ तो उसके लिए बीबीएमबी जिम्मेवार होगा।
बाइट - विश्रुत भारती उपमंडलाधिकारी फतेहपुर
7
Report
SNSUNIL NAGPAL
FollowAug 02, 2025 14:02:48Fazilka, Punjab:
ਬੱਲੂਆਣਾ ਹਲਕੇ ਦੇ ਵਿੱਚ ਹੋਈ ਭਾਰੀ ਬਰਸਾਤ ਨੇ ਆਫਤ ਲਿਆ ਦਿੱਤੀ ਹੈ । ਤੇ ਹਾਲਾਤ ਹੜ ਵਰਗੇ ਕਰ ਦਿੱਤੇ ਨੇ । ਦੋ ਪਿੰਡਾਂ ਦੇ ਵਿੱਚ ਹਾਲਾਤ ਇਹ ਨੇ ਕਿ ਲੋਕ ਹੁਣ ਆਪਣਾ ਘਰ ਬਾਰ ਛੱਡਣ ਦੇ ਲਈ ਮਜਬੂਰ ਨੇ। ਦਰਅਸਲ ਬੱਲੂਆਣਾ ਹਲਕੇ ਦੇ ਪਿੰਡ ਢੀਂਗਾਵਾਲੀ ਅਤੇ ਵਰਿਆਮਖੇੜਾ ਵਿਖੇ ਕਈ ਫਸਲਾਂ ਪਾਣੀ ਦੇ ਚਪੇਟ ਵਿੱਚ ਆ ਗਈਆਂ ਨੇ । ਫਸਲਾਂ ਦੇ ਵਿੱਚ ਬਰਸਾਤੀ ਪਾਣੀ ਇਸ ਕਦਰ ਲਬਾਲਬ ਭਰਿਆ ਹੋਇਆ ਹੈ ਕਿ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੀ ਫਸਲ ਬਰਬਾਦ ਹੋ ਗਈ ਹੈ । ਜਿਸ ਵਿੱਚ ਝੋਨਾ ਅਤੇ ਬਾਗ ਸ਼ਾਮਿਲ ਨੇ । ਉਧਰ ਕਈ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ ਨੇ । ਜਿਸ ਕਰਕੇ ਕੁਝ ਲੋਕਾਂ ਨੂੰ ਥੋੜੀ ਬਹੁਤ ਸੱਟਾਂ ਵੀ ਆਈਆਂ ਨੇ । ਤੇ ਜਿਆਦਾਤਰ ਘਰਾਂ ਦੀਆਂ ਦੀਵਾਰਾਂ ਦੇ ਵਿੱਚ ਦਰਾਰਾਂ ਪੈ ਗਈਆਂ ਨੇ । ਇਸ ਕਰਕੇ ਲੋਕ ਆਪਣਾ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ । ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਗਊਸ਼ਾਲਾ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ।
9
Report
MJManoj Joshi
FollowAug 02, 2025 13:46:44DMC, Chandigarh:
*PRESS RELEASE*
*02 .08.2025*
*PGIMER Chandigarh Shines at the 15th Indian Organ Donation Day*
*Clinches Best ROTTO Award for the Second Consecutive Year*
*Best BSD (Brain Stem Death Certification ) Team Also Felicitated*
Reinforcing its national leadership in the field of cadaver organ donation, *PGIMER Chandigarh* has once again emerged as a trailblazer by clinching the prestigious *Best ROTTO Award* for the *second consecutive year—* marking its third national win since the inception of the award in *2019* . The accolade was presented at the *15th Indian Organ Donation Day* celebrations held today at the iconic *Dr. B.R. Ambedkar International Centre, New Delhi* , under the aegis of the **National Organ
11
Report
BSBHARAT SHARMA
FollowAug 02, 2025 13:46:39Amritsar, Punjab:
ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਵਿੱਚ ਗਵਾਂਡੀਆਂ ਵੱਲੋਂ ਨੌਜਵਾਨ ਨੂੰ ਘਰ ਬੁਲਾ ਕੇ ਉਤਾਰਿਆ ਗਿਆ ਮੌਤ ਦੇ ਘਾਟ
ਫਿਲਹਾਲ ਮੌਕੇ ਤੇ ਪੁਲਿਸ ਪਹੁੰਚ ਕੇ ਕਰ ਰਹੀ ਹ ਜਾਂਚ ਪੜਤਾਲ
ਕਿਸ ਗੱਲੋਂ ਮੌਤ ਦੇ ਘਾਟ ਉਤਾਰਿਆ ਫਿਲਹਾਲ ਇਹ ਪਤਾ ਨਹੀਂ ਲੱਗ ਪਾਇਆ ਮਗਰ ਪੁਲਿਸ ਵੱਲੋਂ ਲਗਾਤਾਰ ਜਿਹੜੀ ਜਾਂਚ ਪੜਤਾਲ ਹ ਉਹ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕੀ ਕਾਰਨ ਨੇ ਜਿਸ ਕਰਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪੁਲਿਸ ਮੁਤਾਬਿਕ ਤੇਜਧਾਰ ਹਥਿਆਰਾਂ ਦੇ ਨਾਲ ਬੱਤੀ ਸਾਲਾ ਵਿੱਕੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ
12
Report
ADAnkush Dhobal
FollowAug 02, 2025 13:46:28Shimla, Himachal Pradesh:
चंडीगढ़ में भर्ती के साथ सरकारी गाड़ी में शराब लेने के मामले ने तूल पकड़ लिया है. जहां से एक तरफ पुलिस की कार्यप्रणाली पर सवाल खड़े हो रहे हैं, तो वहीं दूसरी तरफ़ सरकार की और ख़ूब किरकिरी हो रही है. हिमाचल प्रदेश की जनता को अपनी पुलिस से ऐसी उम्मीद नहीं थी. वीडियो वायरल होने के बाद लोगों ने इस पर सवाल खड़े किए हैं. हिमाचल के लोग इस पूरे मामले में सख्त से सख्त कार्रवाई की मांग कर रहे हैं.
Elements
Voxpop on Police Viral Video
Feed through Live U- 70
10
Report
TBTarsem Bhardwaj
FollowAug 02, 2025 13:23:08Ludhiana, Punjab:
लुधियाना फिरोजपुर रोड पर स्पा सेंटर की आड़ में जिस्मफरोशी, 8 गिरफ्तार पुलिस ने मामला किया दर्ज करवाई शुरू
लुधियाना| शहर में स्पा सेंटरों की आड़ में चल रहे जिस्मफरोशी रैकेट पर पुलिस ने शिकंजा कसना शुरू कर दिया है। ताजा कार्रवाई डिवीजन नंबर-5 थाना पुलिस ने फिरोजपुर रोड पर की, जहां दो स्पा सेंटरों पर छापेमारी कर 8 लोगों को गिरफ्तार किया गया। इनमें महिलाएं, मैनेजर और मालिक शामिल हैं।
थाना डिविजन-5 पुलिस ने बलवीर कौर, जुवेदा, कमलप्रीत कौर, अनिता, करण जैन और गौरव के खिलाफ केस दर्ज किया है। जांच अधिकारी इंस्पेक्टर बलविंदर सिंह ने बताया कि पुलिस टीम ने मंत्रा स्पा (गेट नंबर-1, पीएयू के सामने) पर छापा मारकर मालिक गौरव सहगल और मैनेजर गौरव को काबू किया। पुलिस ने दोनों स्पा सेंटरों से आपत्तिजनक सामग्री भी बरामद की है। फिलहाल पुलिस आरोपियों से पूछताछ कर रही है ताकि रैकेट से जुड़े अन्य लोगों तक भी पहुंचा जा सके।
Byte पुलिस
13
Report
SKSanjeev Kumar
FollowAug 02, 2025 12:47:40Bhikhi, Punjab:
एंकर मनुष्य अपने रहने के लिए अच्छा घर बनाता है मगर पंछियों को रहने के लिए कोई दिल का अमीर ही घर बना सकता है यह कर दिखाया मानसा जिले के गांव लालौआना में 70 फीट ऊंचाई पर एक टावर बनाया गया है जिसमें 550 पके फ्लैट जैसे घर बनाए हैं जिसमें बनाने के लिए गांव के जरनैल सिंह जो विदेश में रहते हैं जिनों ने इस पर 7लाख 50 हजार रुपए खर्च किए हैं और टावर जैसी मकान को बनाने के लिए गुजरात से मटेरियल मंगवाया है और इसे बनाने के लिए राजस्थान के सीकर से मिस्त्री आए थे इस पंछियों के पक्के घरों में कबूतर , तोते,चिड़ियां और 8 तरह के पंछी रहते हैं दिलचस्प बात यह है कि अगर एक घर में कबूतर बैठ गया तो उसमें चिड़ियां नहीं बैठती इस टाबर के पास गांव वाले चुगा डाल देते हैं इस घरों को देखने के लिए लोग दूर दराज से आते हैं
बाइट जरनैल सिंह गांव वासी
13
Report
ASARVINDER SINGH
FollowAug 02, 2025 12:47:29Hamirpur, Himachal Pradesh:
केंद्रीय गृह मंत्रालय ने सराहनीय सेवाएं प्रदान करने वाले जिला हमीरपुर के पांच पुलिस कर्मचारियों मानक मुख्य आरक्षी रीता देवी, मानक मुख्य आरक्षी निर्मल सिंह, मानक मुख्य आरक्षी राजकुमारी, मानक मुख्य आरक्षी रवि कुमार और मानक मुख्य आरक्षी हिमानी चौहान को उत्कृष्ट सेवा पदक से अलंकृत किया है।
शनिवार को यहां पुलिस लाइन परिसर में आयोजित एक समारोह में उपायुक्त अमरजीत सिंह, एसपी भगत सिंह ठाकुर और अन्य वरिष्ठ अधिकारियों ने पांचों पुलिस कर्मचारियों को उत्कृष्ट सेवा पदक प्रदान किए।
इस अवसर पर सभी पदक विजेताओं को बधाई देते हुए उपायुक्त अमरजीत सिंह ने कहा कि हमीरपुर जैसे छोटे से जिले के पांच पुलिस कर्मचारियों को केंद्रीय गृह मंत्रालय का प्रतिष्ठित पदक मिलना एक गौरव का विषय है। इससे सभी पुलिस कर्मचारियों का मनोबल बढ़ेगा और वे अपने-अपने कार्य क्षेत्रों में जोश, उच्च कर्तव्यनिष्ठा एवं ईमानदारी के साथ कार्य करने के लिए प्रेरित होंगे। जिला में पुलिस की कार्यप्रणाली की सराहना करते हुए उपायुक्त ने कहा कि दिन-रात सेवाएं दे रहे पुलिस कर्मचारियों के कल्याण तथा उन्हें बेहतर सुविधाएं प्रदान करने के लिए एसपी भगत सिंह ठाकुर ने कई सराहनीय कदम उठाए हैं। इनमें पुलिस कर्मचारियों के लिए कैंटीन, खेलकूद और अन्य सुविधाएं तथा सैलरी अकाउंट को बीमा योजनाओं से लिंक करना शामिल है।
इससे पहले, उपायुक्त, अन्य वरिष्ठ अधिकारियों, सभी पदक विजेताओं एवं उनके परिजनों का स्वागत करते हुए एसपी भगत सिंह ठाकुर ने कहा कि आज के दौर में अधिकारियों और कर्मचारियों का मूल्यांकन बहुत ही सुनियोजित, पारदर्शी और सटीक प्रणाली के साथ किया जाता है। कर्तव्यनिष्ठा के साथ कार्य करने वाले पुलिस कर्मचारियों का मनोबल बढ़ाने तथा अन्य कर्मचारियों को प्रेरित करने के लिए ही गृह मंत्रालय ने 2019-20 से उत्कृष्ट सेवा पदक प्रदान करने की योजना आरंभ की है। पहली बार में ही जिला हमीरपुर के 5 कर्मचारियों को यह पदक मिला है। पांचों पदक विजेताओं की सेवाओं की सराहना करते हुए एसपी ने कहा कि इन सभी ने अपने-अपने कार्य क्षेत्रों में उत्कृष्ट कार्य किया है तथा ये अन्य पुलिस कर्मचारियों के लिए प्रेरणास्रोत बनकर उभरे हैं।
14
Report
RKRAMAN KHOSLA
FollowAug 02, 2025 12:47:22Hoshiarpur, Punjab:
ਅੱਜ ਸਵੇਰੇ ਵਿਜੀਲੈਂਸ ਵੱਲੋਂ ਰਣਜੀਤ ਸਿੰਘ ਗਿੱਲ ਦੀ ਰਿਹਾਇਸ਼ ਤੇ ਵਿਜੀਲੈਂਸ ਵੱਲੋਂ ਕੀਤੀ ਗਈ ਰੇਡ ਇਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਤੇ ਖੜੇ ਕੀਤੇ ਸਵਾਲ
ਵਿਜੇ ਸਾਪਲਾ ਨ ਪ੍ਰੈਸ ਕਾਨਫਰਸ ਕਰਦੇ ਹੋਏ ਕਿਹਾ ਹੈ ਕਿ ਬੀਤੇ ਕੱਲ ਰਣਜੀਤ ਸਿੰਘ ਗਿੱਲ ਬੀਜੇਪੀ ਵਿੱਚ ਸ਼ਾਮਿਲ ਹੋਏ ਸਨ ਅਤੇ ਬੀਜੇਪੀ ਤੋਂ ਭੈ ਖਾਂਦੀ ਆਮ ਆਦਮੀ ਪਾਰਟੀ ਨੇ ਅੱਜ ਸਵੇਰੇ ਹੀ ਰਣਜੀਤ ਸਿੰਘ ਗਿੱਲ ਦੀ ਮੋਹਾਲੀ ਰਿਹਾਇਸ਼ ਤੇ ਵਿਜੀਲੈਂਸ ਨੂੰ ਭੇਜ ਕੇ ਰੇਡ ਕਰਾਈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਵਲ ਤੇ ਕੇਵਲ ਪੋਲੀਟਿਕਸ ਕਰ ਰਹੀ ਹੈ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਬੀਜੇਪੀ ਤੋਂ ਹਾਰ ਦਾ ਡਰ ਸਤਾ ਰਿਹਾ ਹੈ ਇਸ ਲਈ ਉਹ ਪੰਜਾਬ ਦੀਆਂ ਏਜੰਸੀਆਂ ਨੂੰ ਇਸਤੇਮਾਲ ਕਰਕੇ ਭਾਜਪਾ ਦੇ ਵਰਕਰਾਂ ਨੂੰ ਡਰਾਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ ਹੋਈ ਹੈ ਪੰਜਾਬ ਦੇ ਵਿੱਚ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ ਹੈ ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਵਿਕਾਸ ਜਾਂ ਹੋਰ ਲੋਕਾਂ ਦੇ ਸੁਧਾਰ ਲਈ ਕੰਮ ਕਰਦੀ ਤਾਂ ਉਨਾਂ ਨੂੰ ਇਹਨਾਂ ਏਜੰਸੀਆਂ ਦਾ ਸਹਾਰਾ ਨਾਂ ਲੈਣਾ ਪੈਂਦਾ
Byte... ਬੀਜੇਪੀ ਨੇਤਾ ਵਿਜੇ ਸਾਂਪਲਾ
14
Report
NSNaresh Sethi
FollowAug 02, 2025 12:32:25Faridkot, Punjab:
ਐਂਕਰ
ਫਰੀਦਕੋਟ ਦੇ ਪਿੰਡ ਪੱਕਾ ਨੰਬਰ ਇੱਕ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਆਕਾਸ਼ਦੀਪ ਸਿੰਘ ਵੱਲੋਂ ਕਨੇਡਾ ਵਿਖੇ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਆਕਾਸ਼ਦੀਪ ਸਿੰਘ ਤਕਰੀਬਨ 2 ਸਾਲ ਪਹਿਲਾਂ ਸਟਡੀ ਵੀਜੇ ਤੇ ਕਨੇਡਾ ਗਿਆ ਸੀ ਅਤੇ ਇੰਨੀ ਦਿਨੀ ਕੰਮ ਕਾਰ ਨਾ ਮਿਲਣ ਦੇ ਚਲਦਿਆਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਉਸਨੇ ਇਹ ਕਦਮ ਚੁੱਕਿਆ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਪੱਕਾ ਵਿਖੇ ਉਸਦੇ ਘਰ ਮਾਤਮ ਦਾ ਮਾਹੌਲ ਹੈ ਅਤੇ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਵਾਸਤੇ ਮਦਦ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਪਿੰਡ ਪੱਕਾ ਦੇ ਰਹਿਣ ਵਾਲੇ ਬੋਹੜ ਸਿੰਘ ਦਾ 23 ਸਾਲਾ ਬੇਟਾ ਆਕਾਸ਼ਦੀਪ ਸਿੰਘ ਕਰੀਬ ਦੋ ਸਾਲ ਪਹਿਲਾਂ ਸਟੱਡੀ ਵੀਜੇ ਤੇ ਕਨੇਡਾ ਗਿਆ ਸੀ ਅਤੇ ਪੜ੍ਹਾਈ ਦੇ ਨਾਲ ਨਾਲ ਖਰਚਾ ਚਲਾਉਣ ਲਈ ਉਹ ਉੱਥੇ ਕੰਮ ਵੀ ਕਰ ਰਿਹਾ ਸੀ। ਇੰਨੀ ਦਿਨੀ ਕੰਮ ਕਾਰ ਦੀ ਘਾਟ ਹੋਣ ਦੇ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਬਾਰੇ ਉਸਨੇ ਪਰਿਵਾਰ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਇੱਕ ਦਿਨ ਪਹਿਲਾਂ ਉਸਨੇ ਕਨੇਡਾ ਵਿਖੇ ਆਪਣੇ ਘਰ ਦੇ ਗੈਰਾਜ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸਦੇ ਸਾਥੀਆਂ ਵੱਲੋਂ ਇਸ ਗੱਲ ਦੀ ਸੂਚਨਾ ਪਰਿਵਾਰ ਨੂੰ ਪਹੁੰਚਾਈ ਗਈ ਜਿਸ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ।
ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਬੋਹੜ ਸਿੰਘ ਅਤੇ ਰਿਸ਼ਤੇਦਾਰ ਵਰਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨਾਂ ਨੂੰ ਆਕਾਸ਼ਦੀਪ ਸਿੰਘ ਦੇ ਸਾਥੀਆਂ ਵੱਲੋਂ ਹੀ ਇਹ ਜਾਣਕਾਰੀ ਦਿੱਤੀ ਗਈ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਉਸਦੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਸੀ ਅਤੇ ਉਸ ਵੱਲੋਂ ਕਿਸੇ ਤਰ੍ਹਾਂ ਦੇ ਮਾਨਸਿਕ ਤਨਾਵ ਦੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਸਨੇ ਇਹ ਕਦਮ ਕਿਉ ਚੁੱਕਿਆ ਉਹਨਾਂ ਕਿਹਾ ਕਿ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਵਾਸਤੇ ਕਨੇਡਾ ਚ ਰਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤ ਮਿੱਤਰਾਂ ਵੱਲੋਂ ਫੰਡ ਇਕੱਤਰਿਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਾਈ ਹੈ।
Byte ਬੋਹੜ ਸਿੰਘ ਪਿਤਾ
Byte ਵਰਿੰਦਰ ਸਿੰਘ ਰਿਸ਼ਤੇਦਾਰ
14
Report
SNSUNIL NAGPAL
FollowAug 02, 2025 12:31:50Fazilka, Punjab:
ਬੱਲੂਆਣਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਕੰਧ ਤੋੜ ਸੰਨ ਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ । ਦੱਸਿਆ ਜਾ ਰਿਹਾ ਹੈ ਕਿ ਚੋਰ ਨਾ ਸਿਰਫ ਕੰਧ ਤੋੜਨ ਵਿੱਚ ਕਾਮਯਾਬ ਰਹੇ । ਬਲਕਿ ਸੰਨ ਲਾ ਕੇ ਪੰਜਾਬ ਨੈਸ਼ਨਲ ਬੈਂਕ ਦੇ ਸੇਫ ਤੱਕ ਪਹੁੰਚ ਗਏ । ਲੇਕਿਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਹ ਨਾਕਾਮਯਾਬ ਰਹੇ । ਮੌਕੇ ਤੇ ਪੁਲਿਸ ਪਹੁੰਚੀ ਹੈ । ਜਿਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਡੀਵੀਆਰ ਨਾਲ ਲੈ ਗਏ ਨੇ ।
14
Report
DVDEVENDER VERMA
FollowAug 02, 2025 12:31:42Nahan, Himachal Pradesh:
लोकेशन: नाहन
सिरमौर में मॉनसून की बारिश से 65 करोड़ का नुकसान,
12 सड़के अभी भी यातायात के लिए अवरुद्ध,
पाँवटा क्षेत्र में दो पेयजल योजनाएं अभी भी बाधित,
जिला में नहीं हुआ कोई जानी नुकसान
एंकर: मॉनसून सीजन के दौरान जिला सिरमौर में अलग-अलग विभागों को करीब 65 करोड रुपए का नुकसान आंका गया है जिसकी रिपोर्ट सरकार को भेजी गई है। इसमें अधिकतर नुकसान लोक निर्माण विभाग और जल शक्ति विभाग को हुआ है।
वीओ 1 मीडिया से बात करते हुए डीसी सिरमौर प्रियंका वर्मा ने कहा कि 24 जून से शुरू हुए मानसून सीजन में अभी तक कुल 65 करोड रुपए का नुकसान अलग-अलग विभागों को हुआ है। परंतु इस मानसून सीजन के दौरान जिला सिरमौर में किसी भी प्रकार का जानवर का नुकसान नहीं हुआ है। उन्होंने बताया कि इस नुकसान में अधिकतर नुकसान लोक निर्माण विभाग और जल शक्ति विभाग को हुआ है जो कि करीब 60 करोड़ रुपए के करीब है। उन्होंने बताया कि बरसात के कारण जिला सिरमौर में अभी भी 12 सड़के ऐसी है जो यातायात के लिए बंद पड़ी है जिन्हें जल्द ही खोल दिया जाएगा। इसके अलावा जल शक्ति विभाग की दो पेयजल योजनाएं पांवटा साहिब मंडल की क्षतिग्रस्त हुई है जिन्हें जल्द ही रिस्टोर कर दिया जाएगा ताकि लोगों को किसी प्रकार की असुविधा का सामना न करना पड़े।
बाईट: प्रियंका वर्मा: DC सिरमौर
14
Report
KSKuldeep Singh
FollowAug 02, 2025 12:18:12Banur, Punjab:
*First one zphh*
*गैंगस्टर दीपू बनूड़ को प्रोडक्शन वारंट पर बनूड़ पुलिस लेकर पहुंची थाना बनूड़* कतल से जुड़े हुए मामले में की जाएगी इन्वेस्टिगेशन
बनूड़ पुलिस गैंगस्टर दीपू बनूड़ को प्रोडकशन वारंट पर थाना बनूड़ लेकर आई है। बनूड़ में एसवाईएल नहर के किनारे हुए कत्ल मामले में गैंगस्टर दीपू बनूड़ को प्रोडक्शन वारंट पर लिया गया है।
पुलिस अधिकारियों ने बताया के रोपड़ जेल से दीपू बनूड़ को पहले बनूड़ थाना लाया गया और उसके बाद राजपुरा कोर्ट में पेश किया गया जहां से 4 दिन का पुलिस रिमांड हासिल किया गया है।
पुलिस अधिकारियों ने बताया कि दीपू बनूड़ ए कैटिगरी गैंगस्टर सूची में शामिल है जिस पर अलग-अलग 32 मामले दर्ज है।
*क्या है पूरा मामला*
20 जुलाई को गांव उड़दन के रहने वाले युवक तरसेम सिंह का साथियों ने एसवाईएल नहर के किनारे कत्ल कर दिया था। और शव को नहर के किनारे झाड़ियां में दबा दिया था। चार दिन बाद शव को जमीन से निकाला गया और बनूड़ पुलिस ने मामले की छानबीन करते हुए दो आरोपी युवकों को पहले ही गिरफ्तार किया हुआ है। गैंगस्टर दीपू बनूड़ का मामले में हाथ बताया जा रहा है जिसको जांच में शामिल किया गया है।
शार्ट -
बाइट - SHO banur
14
Report
PSParambir Singh Aulakh
FollowAug 02, 2025 12:18:04Amritsar, Punjab:
ਐਮਪੀ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ।
ਬੀਤੇ ਦਿਨੀ ਪੇਸ਼ੀ ਦੌਰਾਨ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਜੀ ਅਤੇ ਐਸਪੀ ਹਰਪਾਲ ਸਿੰਘ ਵਿਚਾਲੇ ਤਿੱਖੀ ਨੋਕ ਝੋਕ ਦੇ ਬਾਅਦ ਇਹ ਮਾਮਲਾ ਕਾਫੀ ਗਰਮਾ ਗਿਆ ਸੀ ਜਿੱਥੇ ਐਸਪੀ ਹਰਪਾਲ ਨੇ ਅੰਮ੍ਰਿਤ ਪਾਲ ਨੂੰ ਪੰਜਾਬ ਚ ਅੱਗ ਲਾਉਣ ਵਾਲਾ ਦੱਸਿਆ ਸੀ।
ਐਸ ਪੀ ਹਰਪਾਲ ਨੂੰ ਕੀਤਾ ਜਾਏ ਬਰਖਾਸਤ,ਇਸ ਤਰ੍ਹਾ ਦੇ ਅਫਸਰ ਦੀ ਲੋੜ ਨਹੀਂ ਅੰਮ੍ਰਿਤਸਰ ਨੂੰ
ਪੰਜਾਬ ਪੁਲਿਸ ਵਲੋਂ ਬੀਬੀਆਂ ਨਾਲ ਕੀਤੀ ਗਈ ਬਦਸਲੂਕੀ
ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਨਾਲ ਐਸ ਪੀ ਹਰਪਾਲ ਵਲੋਂ ਕੀਤੀ ਗਈ ਤਕਰਾਰ ਬਾਜ਼ੀ
ਪੰਜਾਬ ਪੁਲਿਸ ਵਲੋਂ ਕਈ ਬੀਬੀਆਂ ਦੀਆਂ ਚੁੰਨੀਆਂ ਵੀ ਖਿੱਚਿਆ ਗਈਆਂ
ਐਸ ਪੀ ਹਰਪਾਲ ਸਿੰਘ ਦੇ ਖਿਲਾਫ ਕਮਿਸ਼ਨਰ , ਡੀਜੀਪੀ, ਗਵਰਨਰ ਸ਼ਿਕਾਇਤ ਕੀਤੀ ਗਈ ਮੇਲ
5 ਅਗਸਤ ਤੱਕ ਹਰਪਾਲ ਸਿੰਘ ,ਪਬਲਿਕ ਵਿੱਚ ਆਕੇ ਮੰਗਣ ਮਾਫੀ
5 ਅਗਸਤ ਤੋਂ ਬਾਅਦ ਕਰਾਂਗੇ ਕਾਨੂੰਨੀ ਕਾਰਵਾਈ
ਲੋਕ ਸਭਾ ਦੇ ਸਪੀਕਰ ਕੋਲੋ ਵੀ ਟਾਈਮ ਲੈਕੇ ਮਿਲਣ ਲਈ ਜਾਇਆ ਜਾਵੇਗਾ
ਜੇਕਰ ਹਰਪਾਲ ਸਿੰਘ ਕੋਲ ਹੈਗਾ ਕੋਈ ਸਬੂਤ ਤੇ ਕਰੋੜਾਂ ਰੁਪਏ ਦਾ ਦੇਣ ਹਿਸਾਬ
ਅੰਮ੍ਰਿਤਪਾਲ ਸਿੰਘ ਚੜਦੀਕਲਾ ਵਿੱਚ ਨੇ, ਪੰਜਾਬ ਪੁਲਿਸ ਵਲੋਂ ਕੋਈ ਵੀ ਨਸ਼ਾ ਨਹੀਂ ਕੀਤਾ ਗਿਆ ਖਤਮ
ਭਾਈ ਅੰਮ੍ਰਿਤਪਾਲ ਸਿੰਘ ਹੁੰਦੇ ਬਾਹਰ ਤੇ ਪੰਜਾਬ ਵਿੱਚੋਂ ਹੋਣਾ ਸੀ ਨਸ਼ਾ ਖਤਮ
14
Report