Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

ਭਗਵਾਨ ਕਾਰਤਿਕ ਸਵਾਮੀ ਦਾ ਅਛਲੇਸ਼ਵਰ ਧਾਮ: ਸਾਲਾਨਾ 40 ਦਿਨਾਂ ਦਾ ਮਹਾ ਮੇਲਾ!

NLNitin Luthra
Jul 21, 2025 04:38:32
Batala, Punjab
ਭਗਵਾਨ ਸ਼ੰਕਰ ਦੇ ਵੱਡੇ ਸਪੁੱਤਰ ਕਾਰਤਿਕ ਸਵਾਮੀ ਮਹਾਰਾਜ ਦਾ ਦੁਨੀਆਂ ਦੇ ਵਿੱਚ ਇੱਕੋ ਇੱਕ ਮੰਦਰ ਹੈ ਅਛਲੇਸ਼ਵਰ ਧਾਮ ਜੋ ਬਟਾਲਾ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ ਤੇ ਹੈ ਸ਼ਰਾਵਰ ਮਾਸ ਦੇ ਵਿੱਚ ਇਥੇ ਸੋਮਵਾਰ ਦੀ ਆਪਣੀ ਹੀ ਇੱਕ ਮਹੱਤਵਤਾ ਹੈ ਰਾਤ 2 ਵਜੇ ਤੋਂ ਮੰਦਰ ਦੇ ਕਪਾੜ ਖੋਲਦੇ ਨੇ ਤੇ 2 ਵਜੇ ਤੋਂ ਹੀ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹ ਇਹ ਸਭ ਦੀ ਜਾਣਕਾਰੀ ਪਿਛਲੇ ਸ਼ੋਰ ਧਾਮ ਦੇ ਮੁੱਖ ਟਰਸਟਰੀ ਪਵਨ ਕੁਮਾਰ ਹਨਾਂ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਸ਼ਰਾਵਨ ਮਾਸ ਦੇ ਵਿੱਚ ਸੰਗਤ 40 ਦਿਨ ਲਗਾਤਾਰ ਆ ਕੇ ਮੰਦਰ ਦੇ ਵਿੱਚ ਨਤਮਸਤਕ ਹੁੰਦੀ ਹੈ ਕਈ ਲੋਕ ਸੋਮਵਾਰਦੇ ਵਰਤ ਵੀ ਰੱਖਦੇ ਆ ਇਸ ਜਗ੍ਹਾ ਤੇ 33 ਕੋਟੀ ਦੇਵੀ ਦੇਵਤਾ ਨੌਵੀਂ ਅਤੇ ਦਸਵੀਂ ਦੇ ਮੇਲੇ ਤੇ ਪਹੁੰਚਦੇ ਨੇ ਔਰ ਭਗਵਾਨ ਕਾਰਤਿਕ ਸਵਾਮੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸਦੀਆਂ ਤੋਂ ਕਾਰਤਿਕ ਸਵਾਮੀ ਮਹਾਰਾਜ ਅਚਲੇਸ਼ਵਰ ਧਾਮ ਵਿੱਚ ਅਚੱਲ ਨੇ ਔਰ ਸੋਮਵਾਰ ਦੇ ਵਰਤਦੀ ਇੱਕ ਆਪਣੀ ਮਹੱਤਵਤਾ ਹੈ ਇਥੇ ਰੁਦਰਭ ਸ਼ੇਖ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਕਿਸੇ ਵੀ ਪੂਜਾ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਜੇ ਕਿਸੇ ਨੇ ਸ਼ਰਾਬਣ ਮਾਸ ਦੇ ਵਿੱਚ ਰੁਦਰ ਪੂਜਾ ਕਰਵਾਣੀ ਹੈ ਤੇ ਉਹ ਮੁਫਤ ਕੀਤੀ ਜਾਂਦੀ ਹੈ ਹਰ ਸੋਮਵਾਰ ਇੱਥੇ ਵੱਡਾ ਮੇਲਾ ਲੱਗਦਾ ਹੈ
9
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAJESH KATARIA
Jul 21, 2025 12:33:28
Firozpur, Punjab:
ਫਿਰੋਜ਼ਪੁਰ ਦੇ ਕਸਬਾ ਮਮਦੋਟ ਚ ਪਾਣੀ ਦੀ ਨਿਕਾਸੀ ਵਾਸਤੇ ਬਣੇ ਟੋਭੇ 'ਚ ਛੇ ਸਾਲਾ ਬੱਚੇ ਦੀ ਡੁੱਬਣ ਨਾਲ ਮੌਤ  ਫਿਰੋਜਪਰ ਦੇ ਕਸਬਾ ਮਮਦੋਟ ਦੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਗੁਆਂਢ 'ਚ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਬਣੇ ਟੋਬੇ ਚ ਡੁਬਣ ਨਾਲ ਛੇ ਸਾਲਾ ਬੱਚੇ ਦੀ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਹਾਸਿਲ ਹੋਇਆ ਹੈ  ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਕੱਲ ਛੋਟੇ ਪੁੱਤਰ ਦੀ ਦਵਾਈ ਲੈ ਕੇ ਘਰ ਆਏ ਸਨ ਅਤੇ ਚਾਹ ਪਾਣੀ ਪੀਣ ਲੱਗਿਆ ਜਦ ਉਸਦਾ ਛੇ ਸਾਲਾ ਪੋਤਰਾ ਅਰਮਾਨ ਨਹੀਂ ਦਿਸਿਆ ਤਾਂ ਉਸਨੇ ਇਧਰ ਉਧਰ ਭਾਲਣ ਦੀ ਕੋਸ਼ਿਸ਼ ਕੀਤੀ। ਕਾਫੀ ਸਮਾਂ ਲੱਭਣ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰਾਂ ਨੇ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਗੁਾਂਡ ਵਿੱਚ ਬਣੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਟੋਬੇ ਵਿੱਚ ਬੱਚਾ ਦੀ ਲਾਸ਼ ਤੇਰਦੀ ਹੋਈ ਦਿਖਾਈ ਦਿੱਤੀ ਜਿਸ ਤੋਂ ਬਾਅਦ ਇਕਦਮ ਚੀਕ ਚਿਹਾੜਾ ਮੱਚ ਗਿਆ। ਮਾਸੂਮ ਬੱਚੇ ਦੀ ਮੌਤ ਦੀ ਮੰਦਭਾਗੀ ਖਬਰ ਫੈਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਬਾਈਟ ਪਰਿਵਾਰਕ ਮੈਂਬਰ
0
Report
ASAnmol Singh Warring
Jul 21, 2025 12:30:15
Sri Muktsar Sahib, Punjab:
ਮਲੋਟ ਦੇ ਫੋਕਲ ਪੁਆਇੰਟ ਵਿਚ ਇੰਡਸਟਰੀ ਮਾਲਕਾਂ ਦੀ ਸਹੂਲਤ ਲਈ 1 ਕਰੋੜ 41 ਲੱਖ ਦੀ ਲਾਗਤ ਨਾਲ ਪਾਣੀ ਵਾਲੀਆਂ ਪਾਈਪਾਂ ਪਾਉਣ ਦੇ ਕੰਮ ਸ਼ੁਰੂਆਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਰਵਾਈ ਇਸ ਤੋਂ ਇਲਾਵਾ ਮਲੋਟ ਸਹਿਰ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਸਹਿਰ ਵਿਚੋਂ ਗੁਜ਼ਰਦੀ ਹਾਈਵੇ ਰੋਡ ਦੇ ਆਸ ਪਾਸ ਪੌਦੇ ਲਗਵਾਉਣ ਦੇ ਕੰਮ ਦੀ ਸ਼ੁਰੁਆਤ ਕਾਰਵਾਈ ਮਲੋਟ ਸਹਿਰ ਵਿਚ 2 ਹਜਾਰ ਦੇ ਕਰੀਬ ਪੌਦੇ ਲਾਏ ਜਾਣਗੇ । ਮਲੋਟ ਦੇ ਫੋਕਲ ਪੁਵਾਇਟ ਦੇ ਇੰਡਸਟਰੀ ਮਾਲਕਾਂ ਦੀ ਲੰਮੇ ਸਮੇ ਤੋ ਪਾਣੀ ਵਾਲੀਆਂ ਪਾਈਪਾਂ ਪਾਉਣ ਦੀ ਮੰਗ ਸੀ ਜਿਸ ਨੂੰ ਪੂਰਾ ਕਰਦੇ ਹੋਏ ਅੱਜ ਹਲਕਾਂ ਮਲੋਟ ਤੋਂ ਵੀ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ 1 ਕਰੋੜ 41 ਲੱਖ ਦੀ ਲਾਗਤ ਨਾਲ ਨਵੀਆਂ ਪੈਣ ਵਾਲੀਆਂ ਪਾਈਪਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਦੱਸਿਆ ਕਿ 6।ਮਹੀਨੇ ਵਿਚ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਉਣਾ ਦੱਸਿਆ ਕਿ ਮਲੋਟ ਸਹਿਰ ਨੂੰ ਹਰਿਆ ਭਰਿਆ ਬਨਾਉਣ ਦੇ ਮਕਸਦ ਨਾਲ ਰੋਡ ਦੇ ਆਸ ਪਾਸ ਹਰਿਆਲੀ ਭਰੇ ਪੌਦੇ ਲਾਏ ਜਾ ਰਹੇ ਹਨ ਉਣਾ ਨੇ ਸੜਕ ਉਪਰ ਉਪਰ ਕਬਜਾ ਕਰਨ ਵਾਲਿਆਂ ਦੁਕਾਨਦਾਰਾਂ ਨੂੰ ਚੇਤਾਵਨੀ ਦਿਤੀ ਕੇ ਉਹ ਆਪਣਾ ਸਮਾਨ ਉਠਾ ਲੈਣ ਨਹੀਂ ਤਾਂ ਸਖਤੀ ਨਾਲ ਪੇਸ਼ ਆਇਆ ਜਾਵੇਗਾ। Byte ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੂਜੇ ਪਾਸੇ ਜਿਲਾ ਵਨ ਵਿਭਾਗ ਅੱਧਕਾਰੀ ਅਮ੍ਰਿਤ ਪਾਲ ਸਿੰਘ ਬਰਾੜ ਨੇ ਦੱਸਿਆ ਨੇ ਮਲੌਟ ਸਹਿਰ ਦੀ ਸੜਕ ਕਿਨਾਰੇ 2 ਹਜਾਰ ਦੇ ਕਰੀਬ ਫੁੱਲਦਾਰ ਅਤੇ ਛਾਂਦਾਰ ਪੌਦੇ ਲਾਏ ਜਾ ਰਹੇ ਹਨ ਇਸ ਤੋਂ ਇਲਾਵਾ ਪੂਰੇ ਹਲ਼ਕੇ ਵਿਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੱਸਥਾਵਾ ਦੇ ਸਹਿਯੋਗ ਨਾਲ ਲਿੰਕ ਰੋਡ ਅਤੇ ਖਾਲੀ ਪਈਆਂ ਥਾਵਾਂ ਤੇ 1 ਲੱਖ ਦੇ ਕਰੀਬ ਮੁਫ਼ਤ ਪੌਦਾ ਦਿਤਾ ਜਾਣਾ ਹੈ। Byte ਜ਼ਿਲਾ ਵਨ ਅੱਧਕਾਰੀ ਅੰਮ੍ਰਿਤ ਪਾਲ ਸਿੰਘ ਬਰਾੜ
0
Report
KCKhem Chand
Jul 21, 2025 12:06:58
Kot Kapura, Punjab:
ਭੇਦ ਭਰੇ ਹਾਲਾਤਾਂ ਵਿੱਚ ਗੁੰਮ ਹੋਏ 10 ਸਾਲਾ ਬੱਚੇ ਨੂੰ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਲੱਭ ਕੇ ਕੀਤਾ ਮਾਪਿਆਂ ਦੇ ਹਵਾਲੇ ਕੋਟਕਪੂਰਾ ਸ਼ਹਿਰ ਦੇ ਚੋਪੜਿਆਂ ਵਾਲਾ ਬਾਗ ਵਿੱਚੋਂ ਭੇਦ ਭਰੇ ਹਾਲਾਤਾਂ ਵਿੱਚ ਗੁੰਮ ਹੋਏ 10 ਸਾਲਾ ਬੱਚੇ ਨੂੰ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦੇ ਮੁਤਾਬਕ ਚੋਪੜਿਆਂ ਵਾਲਾ ਬਾਗ ਦਾ ਰਹਿਣ ਵਾਲੇ ਇਕ ਪਰਿਵਾਰ ਦਾ 10 ਸਾਲਾ ਬੱਚਾ ਘਰ ਦੇ ਬਾਹਰ ਖੇਡਦੇ ਹੋਏ ਅਚਾਨਕ ਗਾਇਬ ਹੋ ਗਿਆ। ਪਰਿਵਾਰ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ ਅਤੇ ਜਦ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਥਾਨਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਟੈਕਨੀਕਲ ਸੈਲ ਦੀ ਮਦਦ ਦੇ ਨਾਲ ਇਸ ਬੱਚੇ ਦੀ ਭਾਲ ਕੀਤੀ ਅਤੇ ਕੁਝ ਘੰਟਿਆਂ ਵਿੱਚ ਹੀ ਇਸ ਬੱਚੇ ਨੂੰ ਲੱਭ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀ ਕੁਲਦੀਪ ਸਿੰਘ ਨੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੇ ਸੰਤੁਸ਼ਟੀ ਜਾਹਿਰ ਕੀਤੀ ਅਤੇ ਥਾਣਾ ਸਿਟੀ ਪੁਲਿਸ ਸਮੇਤ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਕੁਝ ਘੰਟਿਆਂ ਵਿੱਚ ਹੀ ਬੱਚੇ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਬਾਈਟ ਕੁਲਦੀਪ ਸਿੰਘ ਮੁਹੱਲਾ ਆਗੂ ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਸਾਰ ਹੀ ਪੁਲਿਸ ਹਰਕਤ ਵਿੱਚ ਆਈ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਬੱਚੇ ਨੂੰ ਲੱਭਦੇ ਹੋਏ ਉਸਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਹੁਣ ਇਸ ਸਬੰਧ ਵਿੱਚ ਅਗਲੀ ਪੜਤਾਲ ਕੀਤੀ ਜਾ ਰਹੀ ਹੈ। ਬਾਈਟ ਜਤਿੰਦਰ ਸਿੰਘ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
KBKulbir Beera
Jul 21, 2025 12:06:41
Bathinda, Punjab:
ਬ੍ਰੇਕਿੰਗ ਨਿਊਜ਼ ਬਠਿੰਡਾ ਚੰਡੀਗੜ੍ਹ ਰੋਡ ਨੇੜੇ ਭੁੱਚੋ ਟੋਲ ਪਲਾਜ਼ੇ ਨਜ਼ਦੀਕ ਹੋਇਆ ਕਾਰ ਅਤੇ ਟਰੱਕ ਦਾ ਐਕਸੀਡੈਂਟ ਤਿੰਨ ਲੋਕਾਂ ਦੀ ਮੌਤ ਇੱਕ ਜ਼ਖਮੀ ਬਠਿੰਡਾ ਚੰਡੀਗੜ੍ਹ ਰੋਡ ਤੇ ਭੁੱਚੋ ਟੋਲ ਪਲਾਜੇ ਦੇ ਨਜ਼ਦੀਕ ਇੱਕ ਕਾਰ ਅਤੇ ਟਰੱਕ ਦਾ ਐਕਸੀਡੈਂਟ ਹੋਇਆ ਕਾਰ ਵਿੱਚ ਚਾਰ ਲੋਕ ਸਵਾਰ ਸਨ ਐਕਸੀਡੈਂਟ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋਇਆ ਜਿਸ ਨੂੰ ਨੇੜੇ ਦੇ ਆਦੇਸ਼ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਇਹ ਕਾਰ ਬਠਿੰਡਾ ਤੋਂ ਰਾਮਪੁਰਾ ਫੂਲ ਵੱਲ ਜਾ ਰਹੀ ਸੀ ਮ੍ਰਿਤਕਾਂ ਵਿੱਚ ਤਿੰਨ ਨੌਜਵਾਨਾਂ ਤੋਂ ਇਲਾਵਾ ਇੱਕ ਔਰਤ ਸ਼ਾਮਿਲ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਿੰਨ ਬਾਡੀਆਂ ਆਈਆਂ ਹਨ ਜਿਨਾਂ ਦੀ ਮ੍ਰਿਤੂ ਹੋ ਚੁੱਕੀ ਹੈ ਉਸ ਮਾਡਲ ਲਈ ਮੋਇਸਚਰੀ ਵਿੱਚ ਭੇਜ ਦਿੱਤੀਆਂ ਗਈਆਂ ਹਨ ਮ੍ਰਿਤਕਾਂ ਦੀ ਹਜੇ ਪਹਿਚਾਣ ਨਹੀਂ ਹੋ ਸਕੀ ਇਨਾ ਮ੍ਰਿਤਕਾਂ ਨੂੰ ਸੋਸ਼ਲ ਸੰਸਥਾਵਾਂ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਅਤੇ 108 ਐਬੁਲੈਂਸ ਵੱਲੋਂ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Report
DVDEVENDER VERMA
Jul 21, 2025 12:05:42
Nahan, Himachal Pradesh:
लोकेशन : नाहन हिमाचल के सिरमौर में बहुपति प्रथा आज भी कायम, ताजे मामले में 2 भाईयों ने एक लड़की से किया विवाह, सोशल मीडिया पर देश भर में चर्चा का विषय बना यह विवाह एंकर - सिरमौर जिले के गिरीपार हाटी क्षेत्र मे अनोखी पौराणिक और वैदिक परंपराएं आज भी कायम है। क्षेत्र के युवा बहुपति प्रथा जैसी प्रथा को आज भी निभा रहे हैं। शिलाई में  दो पढे लिखे सगे भाइयों ने एक ही लड़की से साथ शादी की है। इस अनोखे विवाह में प्राचीन परम्परा, वैदिक रीति और  आधुनिक प्रथाओं का समावेश देखने को मिला। लिहाजा, आधुनिक दौर में प्राचीन प्रथा का विवाह चर्चा का विषय बना हुआ है।  वीओ - आधुनिक काल में बहुपति प्रथा कहानी जैसा ही प्रतीत होता है मगर, हिमाचल प्रदेश के सिरमौर जिले में शिलाई गांव के दो भाइयों ने एक ही लड़की से विवाह करके आधुनिक दौर में इस प्रथा को जीवंत कर दिया है। हाटी क्षेत्र में इस परंपरा को जोड़ीदारा प्रथा कहा जाता है। प्राचीन काल में सीमित संसाधनों के बीच जनसंख्या नियंत्रण,  पारिवारिक जमीन का बंटवारा रोकना और संयुक्त परिवार प्रणाली इस प्रथा के मुख्य कारण मने जाते हैं। जनजातीय क्षेत्र में इस प्रथा को लेकर यह कारण आज भी तर्कसंगत हैं। यही वजह है कि यहां इस परंपरा को पहले की भांति निभाया जा रहा है। शिलाई गांव के दो सगे भाई कपिल नेगी और प्रदीप नेगी ने कुहंट गांव की लड़की सुनीता के साथ धूमधाम से विवाह किया है। बदलते समय के साथ हालांकि इस प्रथा को रूढ़िवादी और गैर जरूरी परंपरा बताया जा रहा था मगर, सिरमौर के जनजातीय हाटी क्षेत्र में शिक्षित योवाओं ने इस परंपरा को जीवंत कर अनोखा उदाहरण पेश किया है। वही यहां के बुजुर्ग जनों का कहना है कि इन युवाओं ने सदियों से चली आ रही परंपराओं को आगे बढ़ाया है बाईट: हीरा सिंह: स्थानीय निवासी वीओ 2  शिलाई गांव के सगे भाइयों की एक लड़की से शादी इसलिए भी चर्चाओं में है क्योंकि दूल्हे और दुल्हन तीनों ही उच्च शिक्षा प्राप्त हैं। एक भाई प्रदीप नेगी जल शक्ति विभाग में कार्यरत है तो दूसरा भाई कपिल नेगी विदेश में होटल चीफ शेफ के तौर पर सेवाएं दे रहा है। विगत दिनों संपन्न हुई इस शादी में जहां पौराणिक परंपरा को निभाया गया वहीं वैदिक और आधुनिक विवाह प्रणाली का अनोखा समावेश देखने को मिला। दोनों भाई बारात लेकर दुल्हन के घर पहुंचे। जिनमें से एक भाई दूल्हा बना था। वैदिक मंत्रों के साथ विवाह संपन्न हुआ। अन्य क्षेत्रों और अन्य राज्यों से आए मेहमान उसे वक्त हैरान हुए जब रिसेप्शन के समय दोनों भाई दुल्हन के साथ स्टेज पर बैठ गए। तीनों के मर्जी और परिवार की सहमति से संपन्न हुआ यह विवाह आज देश भर में भी चर्चा का विषय बना हुआ है। वही यहां के लोगों का कहना है कि एक बार फिर इस परंपरा को आगे बढ़ाया है और इस विवाह को कानूनी मान्यता भी प्राप्त है। बाईट: रण सिंह: स्थानीय निवासी फाइनल वीओ  बताते चलें कि हिमाचल प्रदेश में सिरमौर के जनजातीय हाटी क्षेत्र के अलावा किन्नौर व शिमला और उत्तराखंड के जौनसार बाबर क्षेत्र में भी बहू पति प्रथा प्रचलित है।
1
Report
BSBHARAT SHARMA
Jul 21, 2025 12:05:26
Amritsar, Punjab:
ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਲੈਂਡ ਪੋਲਿੰਗ ਐਕਟ ਦੇ ਖ਼ਿਲਾਫ ਪੰਜਾਬ ਭਰ ਵਿੱਚ ਡੀਸੀ ਦਫਤਰਾਂ ਬਾਹਰ ਧਰਨੇ, ਸਰਕਾਰ ਖ਼ਿਲਾਫ ਉਗਰ ਰਵੱਈਆ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਲੈਂਡ ਪੁਲਿੰਗ ਐਟ ਲੈ ਆ ਕੇ ਕਿਸਾਨਾਂ ਕੋਲੋਂ ਫਰੀ ਦੇ ਵਿੱਚ ਜਮੀਨਾਂ ਖੋਣੀਆਂ ਚਾਹੁੰਦਿਆ ਹਨ ਕਿਹਾ ਕਿ 2013 ਦੇ ਵਿੱਚ ਯੂਪੀਏ ਸਰਕਾਰ ਵੱਲੋਂ ਜਿਹੜਾ ਐਕਟਿਵ ਬਣਾਇਆ ਗਿਆ ਸੀ ਉਸ ਨੂੰ ਛਿੱਕੇ ਟੰਗ ਕੇ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਹੜਪ ਰਹੀ ਹੈ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਕਿਸਾਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਕੇਜਰੀਵਾਲ ਸ਼ਰਾਬ ਦਾ ਪੈਸਾ ਇਕੱਠਾ ਕਰ ਰੀਅਲ ਸਟੇਟ ਦੇ ਵਿੱਚ ਲਗਾ ਰਹੇ ਹਨ ਕਿਹਾ ਕਿ ਮੋਦੀ ਸਰਕਾਰ ਕੁਝ ਕਿਸਾਨ ਜਥੇਬੰਦੀਆਂ ਕੋਲੋਂ ਪ੍ਰੈੱਸ ਕਾਨਫਰੰਸ ਕਰਵਾ ਕੇ ਕਹਿ ਰਹੇ ਹਨ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਹਨ ਤੇ ਕਿਸਾਨਾਂ ਦੇ ਹਿੱਤ ਵਿੱਚ ਹਨ ਉਹਨਾਂ ਕਿਹਾ ਕਿ ਜੇਕਰ ਇਹ ਐਕਟ ਨੂੰ ਵਾਪਸ ਨਾ ਲਿਆ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਦੇ ਵਿਧਾਇਕਾਂ ਦੇ ਘਰਾਂ ਦਾ ਘਰਾਓ ਕੀਤਾ ਜਾਵੇਗਾ ਇਹਨਾਂ ਨੂੰ ਘਰਾਂ ਵਿੱਚੋਂ ਨਿਕਲਣਾ ਮੁਸ਼ਕਿਲ ਹੋਵੇਗਾ ਅੰਮ੍ਰਿਤਸਰ, ਭਾਰਤੀ ਕਿਸਾਨ ਏਕਤਾ ਉਗਰਾਹਾਂ ਯੂਨੀਅਨ ਵੱਲੋਂ ਅੱਜ ਪੰਜਾਬ ਭਰ ਦੇ ਜ਼ਿਲ੍ਹਾ ਪ੍ਰਸ਼ਾਸਨਕ ਦਫਤਰਾਂ (ਡੀਸੀ ਦਫਤਰਾਂ) ਦੇ ਬਾਹਰ ਲੈਂਡ ਪੋਲਿੰਗ ਐਕਟ ਦੇ ਵਿਰੋਧ ਵਿੱਚ ਧਰਨੇ ਲਗਾਏ ਗਏ। ਇਹ ਧਰਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਐਕਟ ਨੂੰ ਜ਼ਮੀਨ ਖੋਹਣ ਵਾਲਾ ਕਾਨੂੰਨ ਕਰਾਰ ਦਿੰਦੇ ਹੋਏ ਕੀਤੇ ਗਏ ਹਨ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਸਰਕਾਰ ਨਵਾਂ ਲੈਂਡ ਪੋਲਿੰਗ ਐਕਟ ਲਿਆ ਕੇ ਕਿਸਾਨਾਂ ਤੋਂ ਜ਼ਮੀਨ ਫ਼ਰੀ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2013 ਵਿੱਚ ਯੂਪੀਏ ਸਰਕਾਰ ਵੱਲੋਂ ਲਿਆਂਦੇ ਗਏ ਭੂ-ਅਧਿਗ੍ਰਹਣ ਕਾਨੂੰਨ ਨੂੰ ਨਜ਼ਰਅੰਦਾਜ਼ ਕਰਕੇ ਹੁਣ ਰਾਜ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਉਨ੍ਹਾਂ ਦੀ ਇੱਜ਼ਤ ਦੇ ਖ਼ਿਲਾਫ ਜ਼ਬਰਦਸਤੀ ਲੈ ਰਹੀ ਹੈ। ਕਿਸਾਨ ਆਗੂਆਂ ਨੇ ਆਰੋਪ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਰਾਬ ਮਾਮਲੇ 'ਚ ਕਮਾਈ ਹੋਈ ਰਕਮ ਨੂੰ ਰੀਅਲ ਅਸਟੇਟ ਵਿਚ ਲਗਾ ਰਹੀ ਹੈ ਅਤੇ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੁਝ ਚੁਣੀ ਹੋਈ ਜਥੇਬੰਦੀਆਂ ਰਾਹੀਂ ਪ੍ਰੈੱਸ ਕਾਨਫਰੰਸ ਕਰਵਾ ਕੇ ਇਹ ਦਿਖਾ ਰਹੀ ਹੈ ਕਿ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ, ਜੋ ਕਿ ਸਿਰਫ਼ ਧੋਖਾ ਹੈ। ਉਨ੍ਹਾਂ ਸਖ਼ਤ ਸੁਚੇਤਾਵੀ ਲਹਜੇ 'ਚ ਕਿਹਾ ਕਿ ਜੇਕਰ ਲੈਂਡ ਪੋਲਿੰਗ ਐਕਟ ਨੂੰ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘੇਰਾਅ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਇਹ ਧਰਨੇ ਕਿਸਾਨ ਜਥੇਬੰਦੀਆਂ ਵੱਲੋਂ ਰਾਜ ਪੱਧਰੀ ਰਣਨੀਤੀ ਦੇ ਹਿੱਸੇ ਵਜੋਂ ਰੱਖੇ ਗਏ ਹਨ ਅਤੇ ਅਗਲੇ ਦਿਨਾਂ ਵਿੱਚ ਹੋਰ ਉਗਰ ਰੋਸ ਪ੍ਰਗਟਾਵਿਆਂ ਦੀ ਸੰਭਾਵਨਾ ਹੈ। ਬਾਈਟ:-- ਪਰਮਿੰਦਰ ਸਿੰਘ ਭਾਰਤੀ ਕਿਸਾਨ ਉਗਰਾਹਾਂ ਦਾ ਆਗੂ
0
Report
ASARVINDER SINGH
Jul 21, 2025 12:00:32
Hamirpur, Himachal Pradesh:
हमीरपुर -  इको टूरिज्म को बढ़ावा देने के लिए हड़ेटा में बनाया जा रहे नवजीवन पार्क के लिए केंद्र सरकार की तरफ से दो करोड़ की दूसरी ग्रांट भी जारी कर दी गई है। दूसरी ग्रांट जारी होने के बाद इस नवजीवन पार्क में  कई अन्य पर्यटन संबंधित कार्य किए जाएंगे। पहले चरण में भी दो करोड़ रुपए की ग्रांट जारी की गई थी जिसे विभिन्न कार्यों पर व्यय किया गया है। दूसरी किस्त प्राप्त होने के बाद यहां पर अब सोविनियर शॉप, कैफेटेरिया, पुल, बच्चों के लिए जिम स्थापित किया जाएगा। इसके साथ ही यहां पर पाइप ट्री तथा पॉम ट्री भी लगाए जाएंगे। नवजीवन पार्क को पर्यटन की दृष्टि से विकसित करने के लिए आकर्षक पौधों का रोपण इसमें किया जाएगा। पाइन ट्री चीड़ प्रजाति से संबंधित पौधे होते हैं तथा पॉम ट्री एक बीजपत्री पौधे है जिसक तना सीधा, मजबूत और बिना शाखाओं वाला होता है। इसके ऊपर सिरे पर बड़े-बड़े पत्तों का गुच्छा होता है जोकि मुकुट जैसा लगता है। इन पौधों का रोपण यहां पर किया जाएगा। इसके साथ ही नवजीवन पार्क कि परिसर में कई एनिमल स्ट्रक्चर भी तैयार किए जाएंगे। बता दें कि हड़ेटा में बन रहे नवजीवन पार्क में प्रथम चरण में कॉटेज का निर्माण किया गया है। यहां पर पौधरोपण भी हो चुका है। करीब 125 कनाल एरिया में इस पार्क का निर्माण किया जा रहा है। यहां पर स्वयं सहायता समूहकों को स्टॉल उपलब्ध करवाने की भी योजना है। इस पार्क के बन जाने के बाद क्षेत्र के लोगों के लिए रोजगार के अवसर भी मिलेंगे। यहां पर कैफेटेरिया संचालित किया जाएगा। कैफेटेरिया में भी स्थानीय लोगों को रोजगार मिलेगा। बाइट डीएफओ हमीरपुर अंकित कुमार सिंह ने बताया कि हड़ेटा में नवजीवन पार्क का निर्माण किया जा रहा है। केंद्र सरकार की तरफ से चार करोड़ रुपए की राशि प्राप्त हुई है। प्रथम चरण में दो करोड़ रुपए मिले थे तथा दूसरे चरण में भी इतने ही रुपए मिले हैं। इको टूरिज्म की दृष्टि से इसे विकसित किया जा रहा है। दूसरे चरण में यहां पर कैफेटेरिया, सोविनियर शॉप, प्लांटेशन प्रस्तावित है। यहां पर कई फूल प्रजातियों के पौधे भी लगाए जाएंगे।
0
Report
KCKhem Chand
Jul 21, 2025 11:41:16
Kot Kapura, Punjab:
ਕੋਟਕਪੂਰਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕੀਤਾ ਕਾਬੂ, ਗਿਰੋਹ ਵਿੱਚ ਸ਼ਾਮਿਲ 04 ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ --- ਦੋਸ਼ੀਆ ਖਿਲਾਫ ਪਹਿਲਾ ਵੀ ਨਸ਼ਿਆਂ ਦੀ ਤਸਕਰੀ, ਸ਼ਰਾਬ, ਚੋਰੀਆਂ, ਸੰਗਠਿਤ ਅਪਰਾਧ ਤਹਿਤ ਦਰਜ ਹਨ ਕੁੱਲ 20 ਮੁਕੱਦਮੇ ਕੋਟਕਪੂਰਾ ਵਿਖੇ ਥਾਣਾ ਸਿਟੀ ਪੁਲਿਸ ਨੇ ਬੇਅਬਾਦ ਜਗ੍ਹਾ ਤੇ ਬੈਠ ਕੇ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਚਾਰ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਹਨਾਂ ਮੁਲਜ਼ਮਾਂ ਦੀ ਪਹਿਚਾਣ ਕੋਟਕਪੂਰਾ ਦੇ ਰਹਿਣ ਵਾਲੇ ਸਾਗਰ ਕੁਮਾਰ, ਜਗਦੀਪ ਸਿੰਘ ਉਰਫ ਦੀਪੂ, ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਸਤਪਾਲ ਸਿੰਘ ਉਰਫ ਬਿੱਟੂ ਵੱਜੋਂ ਹੋਈ ਜਿੰਨਾ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਥਾਣਾ ਸਿਟੀ ਦੇ ਐਸਐਚਓ ਸਬ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਭੁਪਿੰਦਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਸੂਚਨਾ ਮਿਲੀ ਸੀ ਕਿ ਇੱਥੋਂ ਦੇ ਜੈਤੋ ਰੋਡ ਤੇ ਇੱਕ ਬੇਅਬਾਦ ਥਾਂ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਗੈਂਗ ਦੇ ਮੈਂਬਰ ਬੈਠੇ ਹਨ ਜੋ ਕਿ ਰਾਹਗੀਰਾਂ ਤੋਂ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਹਨ। ਇਸ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦੇ ਹੋਏ ਇੰਨਾ ਚਾਰ ਮੁਲਜ਼ਮਾਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਨਸ਼ਾ ਤਸਕਰੀ ਸਮੇਤ ਹੋਰ ਗੰਭੀਰ ਧਾਰਾਵਾਂ ਦੇ ਤਹਿਤ ਮੁਕੱਦਮੇ ਦਰਜ ਹਨ ਅਤੇ ਹੁਣ ਇਹਨਾਂ ਨੂੰ ਅਦਾਲਤ ਤੋਂ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ। ਬਾਈਟ ਜਤਿੰਦਰ ਸਿੰਘ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
BSBHARAT SHARMA
Jul 21, 2025 11:35:58
Amritsar, Punjab:
ਐਂਟੀ ਗੈਂਗਸਟਰ ਟਾਸਕ ਫੋਰਸ ਦੀ ਨਸ਼ੇ ਵਿਰੁੱਧ ਵੱਡੀ ਕਾਰਵਾਈ ਪਾਕਿਸਤਾਨ ਤੋਂ ਮੰਗਵਾਈ ਕਰੋੜਾਂ ਰੁਪਏ ਦੀ ਹੈਰੋਇਨ ਨਾਲ 4 ਲੋਕਾਂ ਨੂੰ ਗੱਡੀ ਸਮੇਤ ਕੀਤਾ ਕਾਬੂ ਪੰਜਾਬ ਦੇ ਵੱਖ ਵੱਖ ਸ਼ਹਿਰਾ ਚ ਕਰਦੇ ਸੀ ਹੈਰੋਇਨ ਦੀ ਸਪਲਾਈ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ, ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਅਤੇ ਰਮਦਾਸ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ ਕਾਰਵਾਈ ਕਰਦੇ ਹੋਏ 2 ਕਿੱਲੋ 200 ਗ੍ਰਾਮ ਹੈਰੋਇਨ ਅਤੇ ਗੱਡੀ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਕਾਬੂ ਕੀਤੇ ਵਿਅਕਤੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਓਂਦੇ ਸੀ ਅਤੇ ਇਹਨਾਂ ਦੇ ਪਾਕਿਸਤਾਨੀ ਸਮੱਗਲਰਾ ਦੇ ਨਾਲ ਲਿੰਕ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸ੍ਕ ਫੋਰਸ ਅਤੇ ਰਮਦਾਸ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ 2 ਕਿਲੋ 200 ਗ੍ਰਾਮ ਹੈਰੋਇਨ ਅਤੇ ਗੱਡੀ ਦੇ ਨਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਹਨਾਂ ਦੱਸਿਆ ਕੀ ਕਾਬੂ ਕੀਤੇ ਗਏ ਲੋਕ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਹੈਰੋਇਨ ਸਪਲਾਈ ਕਰਦੇ ਸੀ। ਅਤੇ ਇਹਨ੍ਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਵੀ ਸਾਹਮਣੇ ਆਇਆ ਹੈ ਜਿਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਉਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਾਈਟ :- ਡੀ ਐਸ ਪੀ ਅਜਨਾਲਾ ਗੁਰਵਿੰਦਰ ਸਿੰਘ
0
Report
DSDharmindr Singh
Jul 21, 2025 11:35:33
Khanna, Punjab:
ਦੋਰਾਹਾ ਤੋਂ ਗ੍ਰਿਫਤਾਰ ਕੀਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਜਦੀਕੀ ਗੈਂਗਸਟਰ ਰਵੀ ਰਾਜਗੜ੍ਹ ਨੂੰ ਅੱਜ ਮੁੜ ਪਾਇਲ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਜਿੱਥੇ ਇੱਕ ਕੇਸ 'ਚ ਰਵੀ ਰਾਜਗੜ੍ਹ ਨੂੰ ਨਿਆਂਇਕ ਹਿਰਾਸਤ ਭੇਜਣ ਦੇ ਹੁਕਮ ਹੋਏ ਤਾਂ ਉਸਦੀ ਦੂਜੇ ਕੇਸ ਚ ਗ੍ਰਿਫਤਾਰੀ ਪਾ ਕੇ ਹੋਰ ਰਿਮਾਂਡ ਹਾਸਲ ਕੀਤਾ। ਬੁੱਧਵਾਰ ਤੱਕ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਹੈ। ਪਹਿਲੇ ਰਿਮਾਂਡ ਦੌਰਾਨ ਰਵੀ ਰਾਜਗੜ੍ਹ ਕੋਲੋਂ 2 ਹੋਰ ਨਜਾਇਜ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਕੜੀ ਸੁਰੱਖਿਆ ਅਧੀਨ ਰਵੀ ਰਾਜਗੜ੍ਹ ਨੂੰ ਅਦਾਲਤ ਚ ਪੇਸ਼ ਕਰਨ ਲੈ ਕੇ ਗਈ। ਰਿਮਾਂਡ ਮਿਲਣ ਮਗਰੋਂ ਖੰਨਾ ਸਰਕਾਰੀ ਹਸਪਤਾਲ ਚ ਮੈਡੀਕਲ ਵੀ ਕਰਾਇਆ ਗਿਆ। 
2
Report
TBTarsem Bhardwaj
Jul 21, 2025 11:31:14
Ludhiana, Punjab:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੇਸ਼ ਦਾ ਪਹਿਲਾ ਬਿਨਾ ਡਰਾਈਵਰ ਖੇਤਾਂ ਵਿੱਚ ਚੱਲਣ ਵਾਲਾ ਟਰੈਕਟਰ ਕੀਤਾ ਤਿਆਰ ਪ੍ਰੋਗਰਾਮ ਸੈੱਟ ਕਰਕੇ ਖੇਤਾਂ ਵਿੱਚ ਕਿਸਾਨ ਇਸ ਨਾਲ ਕਰ ਸਕਣਗੇ ਕੰਮ ਲੇਬਰ ਦੀ ਅਤੇ ਸਮੇਂ ਦੀ ਹੋਵੇਗੀ ਬੱਚਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਸਿਰਫ ਕਿਸਾਨਾਂ ਲਈ ਨਵੀਂ ਤਕਨੀਕ ਨਾਲ ਖੇਤੀ ਕਰਨ ਲਈ ਨਵੇਂ ਖੇਤੀ ਸੰਦ ਦੀ ਖੋਜ ਕਰਕੇ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਕਿਸਾਨ ਸੌਖੇ ਢੰਗ ਨਾਲ ਅਤੇ ਲੀਵਰ ਦੀ ਆ ਰਹੀ ਪਰੇਸ਼ਾਨੀ ਤੋ ਬਚ ਸਕੇ ਉਥੇ ਹੀ ਨਾਲ ਨਾਲ ਚੰਗੀ ਕਿਸਮ ਦੇ ਬੀਜ ਵੀ ਤਿਆਰ ਕਰਕੇ ਦਿੱਤੇ ਜਾਂਦੇ ਹਨ ਉਸੇ ਲੜੀ ਤਹਿਤ ਖੇਤੀਬਾੜੀ ਯੂਨੀਵਰਸਿਟੀ ਦੇ ਹਾਂਜੀ ਇੰਜੀਨੀਅਰਿੰਗ ਕਾਲਜ ਵੱਲੋਂ ਨਵੀਂ ਟੈਕਨੋਲਜੀ ਬਿਨਾਂ ਡਰਾਈਵਰ ਟਰੈਕਟਰ ਕੀਤਾ ਤਿਆਰ ਕੀਤਾ ਹੈ ਜਿਸ ਸਬੰਧੀ ਕੋਲ ਪਤੀ ਸਤਬੀਰ ਸਿੰਘ ਗੋਸਲ ਨਹੀਂ ਦੱਸਿਆ ਕਿ, ਕਿਹਾ ਟੈਕਨੋਲਜੀ ਦੀ ਟਰੈਕਟਰ ਤੇ ਵਰਤੋਂ ਕਰਕੇ ਜਿੱਥੇ ਲੇਬਰ ਦੀ ਕਿੱਲਤ ਸੋ ਬਚਿਆ ਜਾ ਸਕਦਾ ਉਥੇ ਹੀ ਕਿਸਾਨਾਂ ਦਾ ਕਾਫੀ ਸਮਾਂ ਵੀ ਬਚੇਗਾ ਉਹਨਾਂ ਦੱਸਿਆ ਕਿ ਟਰੈਕਟਰ ਦੇ ਉੱਪਰ ਪ੍ਰੋਗਰਮਿੰਗ ਸੈਟ, ਕਰਕੇ ਖੇਤਾਂ ਵਿੱਚ ਬਿਨਾਂ ਡਰਾਈਵਰ ਤੋਂ ਜਮੀਨ ਦੀ ਵਹਾਈ ਹੋ ਸਕੇਗੀ ਖੇਤੀ,ਕਿਸਾਨਾਂ ਲਈ ਕਾਫੀ ਲਾਹੇਬੰਦ, ਸਾਬਤ ਹੋਵੇਗਾ ਦੇਸ਼ ਦਾ ਪਹਿਲਾ ਬਿਨਾਂ ਡਰਾਈਵਰ ਦਾ ਖੇਤੀ ਯੁਕਤ ਟਰੈਕਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ। ਵਾਈਸ ਚਾਂਸਲਰ ਨੇ ਕਿਹਾ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਟੈਕਨੋਲੋਜੀ ਨਾਲ ਕਿਸਾਨ ਚੰਗੀ ਖੇਤੀ ਕਰ ਰਿਹਾ ਹੈ ਤੇ ਚੰਗਾ ਝਾੜ ਰਹਿ ਰਿਹਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਕਿਸਾਨ ਮੇਲੇ ਦੇ ਵਿੱਚ ਵੀ ਇਸ ਟਰੈਕਟਰ ਦੀ ਡੈਮੋ ਕਿਸਾਨਾਂ ਨੂੰ ਦਿੱਤੀ ਜਾਵੇਗੀ ਟਰੈਕਟਰ ਉੱਪਰ ਜੋ ਟੈਕਨੋਲਜੀ ਲੱਗਦੀ ਹ ਉਹ ਤਕਰੀਬਨ ਸਢੇ ਲੱਖ ਰੁਪਏ Byte ਸਤਵੀਰ ਸਿੰਘ ਗੋਸਲ ਉਪਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ Byte ਯੂਨੀਵਰਸਿਟੀ ਦੇ ਮਾਹਰ ਵਿਗਿਆਨੀ
0
Report
RKRAMAN KHOSLA
Jul 21, 2025 11:07:43
Hoshiarpur, Punjab:
मुकेरियां के मानसर के पास एक बड़ा कार हादसा हुआ। प्राप्त जानकारी के अनुसार, कार में कुल पाँच लोग सवार थे, जो जालंधर से पठानकोट किसी निजी काम से गए थे। पठानकोट से लौटते समय मानसर बैरियर के पास गाड़ी तेज़ रफ़्तार में पुलिस चौकी से टकराकर पलट गई। गाड़ी में सवार दो लोगों की मौके पर ही मौत हो गई और दो अन्य गंभीर रूप से घायल हो गए, जिन्हें जालंधर के एक निजी अस्पताल में रेफर कर दिया गया। इस संबंध में जब एसएचओ मुकेरियां जोगिंदर सिंह से बात की गई, तो उन्होंने बताया कि गाड़ी के चालक ने शराब पी रखी थी, जिसके खिलाफ मामला दर्ज कर आगे की कार्रवाई शुरू कर दी गई है। बाइट - एसएचओ बाइट - जालंधर निवासी परिवार का सदस्य
0
Report
GPGYAN PRAKASH
Jul 21, 2025 11:07:04
Paonta Sahib, Himachal Pradesh:
बाता नदी में डूबा व्यक्ति, रेस्क्यू के जुटे स्थानीय गोताखोर टीम एंकर -पांवटा साहिब की बाता नदी में सोमवार को एक व्यक्ति के डूबने की खबर से क्षेत्र में सनसनी फैल गई। 40 वर्षीय छत्रपाल पुत्र रवि दत्त, निवासी झुग्गी क्षेत्र, अचानक नदी में लापता हो गया। बताया जा रहा है कि छत्रपाल ने उफनती नदी में कूद कर आत्महत्या की है। घटना की सूचना मिलने पर प्रशासन मौके पर पहुंचा।स्थानीय गोताखोरों की टीम ने सर्च ऑपरेशन शुरू कर दिया है। वीओ - बरसाती मौसम के चलते बाता नदी ऊफान पर है। ऐसे में डूबे व्यक्ति के रेस्क्यू में भारी परेशानियों पेश आ रही है। हालांकि स्थानीय गोताखोर नदी में लापता व्यक्ति को ढूंढने का प्रयास कर रहे हैं। मगर, दोपहर बाद तक लापता व्यक्ति का कोई पता नहीं चल पाया था। घटना की सूचना मिलने के बाद स्थानीय तहसीलदार भी मौके पर पहुंचे थे। इससे पहले पांवटा साहिब थाना प्रभारी अपनी टीम के साथ मौके पर पहुंचे थे। पुलिस प्रशासन ने यहां स्थानीय गोताखोरों की टीम को रेस्क्यू में लगाया है। परिजनों के हवाले से सूचना मिली है कि छत्रपाल नशे का आदी था। सुबह छत्रपाल भांजे ने अपनी मां को बताया कि मामा नदी में कूदने जा रहा है। यह बात सुनते ही छत्रपाल की बहन गगन दौड़ती हुई नदी की ओर पहुंची, लेकिन वहां कोई नजर नहीं आया। नदी किनारे छत्रपाल की लोई और चप्पल पड़ी मिलीं। इससे अंदेशा जताया जा रहा है कि वह पानी में डूब गया है। थाना प्रभारी देवी सिंह ने बताया कि घटना की सूचना मिलते ही पुलिस मौके पर पहुंची और सर्च ऑपरेशन शुरू कर दिया गया। बाइट - लापता व्यक्ति की बाइट बाइट - देवी सिंह नेगी, थाना प्रभारी वीओ - तहसीलदार ऋषभ शर्मा ने बताया कि बाता नदी का जलस्तर बहुत अधिक है। जिसके कारण गोताखोरों को खोज अभियान में कठिनाई हो रही है। उन्होंने कहा कि जब तक व्यक्ति नहीं मिल जाता, सर्च ऑपरेशन जारी रहेगा। उन्होंने कहा कि बरसाती मौसम में नदी नालों के किनारे ना जाए अफवाहों में ध्यान ना दें और सुरक्षित रहें। बाइट - ऋषभ शर्मा, तहसीलदार ज्ञान प्रकाश / पांवटा साहिब
1
Report
AMAjay Mahajan
Jul 21, 2025 11:02:12
Pathankot, Punjab:
एंकर : चेककी दरिया में आयी बाढ़ की वजह से जहां एक तरफ एयरपोर्ट रोड बह गया है वही दूसरी तरफ जहां से रास्ता बहा है उसकी दूसरी तरफ से लैंड स्लाइडिंग की तस्वीरें सामने आई है एयरपोर्ट रोड को बंद कर दिया गया है जहां से लैंडस्लाइड की तस्वीरे सामने आई है वही से कुछ दूरी पर रेलवे ब्रिज भी मौजूद है 
0
Report
RKRAMAN KHOSLA
Jul 21, 2025 11:01:55
Hoshiarpur, Punjab:
हिमाचल में लगातार हो रही बारिश के कारण आज पोंग डैम की महाराणा प्रताप झील जलस्तर बढ़ कर 1330.50 पहुंच गया है झील में पानी को आमद की बात करे तो 23945 क्यूसेक है और बांध से ब्यास नदी में 18496 क्यूसेक छुड़ा जा रहा है वहीं पोंग बांध अभी खतरे के निशान से 50 फिट नीचे है और आने वाले समय में यदि हिमाचल में बारिश होती रही ओर बदल फट ते रहे तो आने वाले में पौंग बांध महाराणा प्रताप झील का जल स्तर बढ़ सकता है भाखड़ा ब्यास प्रबंधन बोर्ड द्वारा ब्यास नदी के किनारे रहने वाले पंजाब और हिमाचल के लोगों की अपील की जा रही है कि वो नदी के किनारे अपने पशु मवेशी न लेकर जाए जिस से किसी व्यक्ति का कोई जानी माली नुकसान न हो।
0
Report
Advertisement
Back to top