Become a News Creator

Your local stories, Your voice

Follow us on
Download App fromplay-storeapp-store
Advertisement
Back
Pathankot145001

चेककी दरिया में बाढ़: एयरपोर्ट रोड बहा, लैंड स्लाइडिंग की भयावह तस्वीरें!

AMAjay Mahajan
Jul 21, 2025 11:02:12
Pathankot, Punjab
एंकर : चेककी दरिया में आयी बाढ़ की वजह से जहां एक तरफ एयरपोर्ट रोड बह गया है वही दूसरी तरफ जहां से रास्ता बहा है उसकी दूसरी तरफ से लैंड स्लाइडिंग की तस्वीरें सामने आई है एयरपोर्ट रोड को बंद कर दिया गया है जहां से लैंडस्लाइड की तस्वीरे सामने आई है वही से कुछ दूरी पर रेलवे ब्रिज भी मौजूद है 
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AMAjay Mahajan
Jul 21, 2025 16:33:42
Pathankot, Punjab:
स्टोरी-----दुनिया का इकलौता ऐसा शिवलिंग जिसमें दिखतीं हैं इंसानी नसें/अज्ञातवास के दौरान यहां रहे थे पांडव और द्रोपदी/अर्जुन ने पहाड़ों को चीर बनाई थीं ये गुफाएं /यहां भगवान शिव ने पांडवों को युद्ध मे विजय का दिया था आशीर्वाद/कलयुग में आज भी दिखते हैं द्वापर युग के निशान/मिनी हरिद्वार के नाम से पहचाना जाता है यह मुक्तेश्वर धाम, सावन महीने में लाखों लोग यहां भगवान शिव के दर्शन के लिए पहुंचते है  एंकर----दुनिया मे लाखों शिवलिंग हैं जिन्हें शिव भक्त पूजते हैं। लेकिन दुनिया मे एक ऐसा भी शिवलिंग है जिसमें इंसानी शरीर की तरह ही नसें यानी रक्त शिराएं दिखती हैं/यह वही शिवलिंग है जिसकी पूजा अज्ञातवास के दौरान पांडव किया करते थे। यह शिवलिंग स्थापित भी पांडवों ने ही किया था। यह शिवलिंग साढ़े पांच हजार साल बाद आज भी यहां मौजूद है और लोग आज भी इसकी पूजा करते हैं। इस शिवलिंग को स्थापित करने से लेकर अब तक कई कहानियां इसके साथ जुड़ीं हैं। यह कहानियां आज हम आपको यहां बताने जा रहे हैं। व ओ----पंजाब के जिला पठानकोट के अर्धपहाडी क्षेत्र धार के गांव डूंग में यह  शिवलिंग पहाड़ों को चीरकर बनाई गई गुफा में स्थापित किया गया है। पठानकोट से इस जगह की दूरी करीब 20 किलोमीटर है। इस स्थान को मुक्तेश्वर धाम के नाम से जाना जाता है। यह गुफा करीब साढ़े पांच हजार साल से भी ज्यादा समय पहले द्वापर युग मे अज्ञातवास के दौरान पांडवों ने बनाई थीं। अज्ञातवास के दौरान पांडवों को हर किसी से छिप कर समय बिताना था। इस दौरान पांडव यहां के घने जंगलों में पहुंचे। अर्जुन ने अपने तीर से वार करके पहाड़ों को चीर कर यह गुफा बनाई थी। यहां एक नहीं बल्कि कुल पांच गुफाएं बनायीं गयी थीं। एक गुफा सबसे बड़ी गुफा है। इस गुफा में युधिष्ठर का सिंहासन, द्रोपदी की रसोई और शिवलिंग वाला पूजा स्थल बनाया गया है। यही अपनी गद्दी पर बैठ कर युधिष्टर अपने भाइयों से विचार विमर्श करते थे। यहां युधिष्ठर का धूना और गर्भ गुफा बनी हुई है।द्रोपदी की रसोई के समीप अर्जुन ने पानी की व्यवस्था के लिए तीर के वार से एक बौली का निर्माण भी किया था।इस बोली कि खासियत है कि रावी नदी में जल स्तर कम हो जाने के बावजूद यहां पानी कभी नहीं सूखता है। वहीं यहां तेल निकालने के लिए भीम का कोल्हू भी बनाया गया था। मान्यता है कि एक बार जब कोल्हू से तेल नहीं निकला तो क्रोधित हुए भीम ने कोल्हू को उखाड़ कर दूर फेंक दिया। वर्तमान में वह स्थान जम्मू कश्मीर के कठुआ जिला में है जहां भीम का कोल्हू गिरा था। इस स्थान पर भी भगवान शिव का मंदिर बना हुआ है।वहीं चार अन्य गुफाएं भी बनवायीं गयी जिनमे से एक गुफा भीम की थी जो पहाड़ की पिछली ओर बनाई गई थी। यह गुफा कुछ साल पहले झील में समा कर आखण्डित हो चुकी है। इसके अलावा एक गुफा में ध्यान कक्ष बनाया गया था। जबकि एक गुफा को मन्दिर कमेटी द्वारा अब मौजूदा समय में भंडार कक्ष बनाया जा चुका है। ।करीब साढ़े 5 हजार साल से ज्यादा समय पहले बनी इस धरोहर में कई चीज़े अब अस्तित्व खो चुकी हैं। लेकिन कुछ चीजें आज भी उसी प्रकार बरकरार हैं। जो हर किसी को हैरत में डालती हैं। इन गुफाओं में आज भी अर्जुन के तीर के वार के निशान दिखते हैं। वहीं गुफा के अंदर की शिल्पकारी अद्भुत ही है। ऐसी शिल्पकारी कहीं और नहीं दिखती। और रोचक बात यह है कि उस समय कैसे पांडवों ने अदभुत शिल्पकारी इन चट्टानों में कई होगी। यहां गुफाओं के अंदर ही दीवारों पर कई देवी देवताओं की आकृति उकेरी गई है। कुछ आकृतियां छोटी तो कुछ बड़ी मूर्ति के समान हैं। दीवारों के अलावा गुफा की छत पर भी अदभुत कला दिखती है। गर्भ गुफा के प्रवेश द्वार के समीप छत पर भगवान शिव की आकृति दिखती है। तो वहीं ध्यान कक्ष में छत पर श्री यंत्र की आकृति उकेरी गई है। वैसे तो मन्दिर से जुड़ी कई कहानियां स्थानीय लोगों से सुनने को मिलती हैं। लेकिन द्वापर युग में यहां परिस्थितियां कैसी रहीं होंगी यह आज भी एक रहस्य है। पहाड़ चीरकर गुफा बनाना, ऐसी गुफाओं में रहना भी आज के समय मे नामुमकिन लगता है। यहां तक कि गुफाओं में जाने के लिए जो रास्ता पांडवों ने बनाया था वह भी खतरे से खाली नहीं था। पहाड़ में सीढ़ी रूपी इस रास्ते से आज भी कुछ श्रद्धालु जाते है। मुख्य मार्ग से भी यह गुफाएं काफी नीचे झील के किनारे हैं।  पहाड़ में बनी इस गुफा तक पहुंचने के लिए सैंकड़ो सीढियां उतरनी पड़ती हैं।  मान्यता है कि यहां स्थापित शिवलिंग में बनी रेखाओं को कुछ मिनट ही अगर सच्चे मन से ध्यान लगाकर देखा जाए तो भगवान शिव साक्षात दर्शन देते हैं। मान्यता यह भी है कि यहां मांगी गई कोई भी मन्नत अधूरी नहीं रहती है। पांडवों को जीत प्राप्ति का आशीर्वाद देने वाले भगवान शिव हर किसी की मनोकामना यहां पूरी करते हैं।मुक्तेश्वर धाम को मिनी हरिद्वार के रूप में भी जाना जाता है। यहां कई लोग अस्थियां प्रवाहण के लिए भी आते हैं। शिवरात्रि पर यहां तीन दिवसीय मेला लगता है। इस मेले में भारी संख्या में दूर दराज से भगवान शिव के भक्त पहुंचते हैं। यहां तीन दिन मन्दिर के किनारे झील में स्नान करने और शिवलिंग का जलाभिषेक करने वालों की हर मनोकामना पूरी होती है। हर साल इस मेले में 2 लाख के करीब श्रद्धालु माथा टेकने आते हैं सावन में भी लाखों श्रद्धालु यहाँ माथा टेकने पहुंचते है यह मंदिर आज भी द्वापर युग की कई कहानियां संजोय बैठा है  बाईट---1- कृष्ण शास्त्री (पंडित) बाइट : श्रद्धालु वाक थ्रू अजय महाजन
1
Report
SPSomi Prakash Bhuveta
Jul 21, 2025 16:33:17
Chamba, Himachal Pradesh:
एंकर चंबा तीसा मुख्य मार्ग पर लैंडस्लाइड से अफरा-तफरी दो वाहन भूस्खलन की चपेट में आने से क्षतिग्रस्त लोगों ने भागकर बचाई अपनी जान वीओ चंबा। चंबा तीसा मुख्य मार्ग पर जसोरगढ़ जीरो प्वाइंट पर उस वक्त अफरातफरी मच गई जब अचानक पहाड़ से चट्टाने टूटने के चलते एक गाड़ी पत्थरों के साथ नीचे गिर गई और एक गाड़ी सड़क के किनारे लटक गई। इस घटना के दौरान लोगों ने बड़ी मुश्किल से भाग कर अपनी जान बचाई। पहाड़ी टूटने से क्षतिग्रस्त दोनों गाड़ियां जसौरगढ़ पंचायत के लोगों की थी। इस घटना के दौरान चुराह विस क्षेत्र से कांग्रेस के पूर्व प्रत्याशी और युवा नेता यशवंत सिंह खन्ना भी मौके पर मौजूद थे। वह भी गाड़ियों को बचाते बचाते बाल बाल बचे। बहरहाल कांग्रेस के युवा नेता यशवंत सिंह खन्ना ने चुराह विधानसभा क्षेत्र के लोगों से हाथ जोड़कर गुजारिश करते हुए कहा है कि इस भारी बारिश के मौसम में बिना बजह सफर न करें क्योंकि जगह-जगह लैंडस्लाइड हो रहा है उससे दिक्कत बढ़ सकती है ऐसे में लोग एहतियात बरते । Element...घटना से संबंधित शॉट Byte...यशवंत सिंह खन्ना की बाइट
0
Report
BNBISHESHWAR NEGI
Jul 21, 2025 16:33:04
Dhar Chhiling Khola, Himachal Pradesh:
रामपुर बुशहर। विशेषर नेगी। क्लोजिंग पीटीसी शिमला जिला के रामपुर रामपुर कस्बे में स्थित प्राचीन भूतेश्वर महादेव मंदिर यानी शिव मंदिर यहां के प्राचीनतम मंदिरों में से एक है । बताया जाता है पूर्व में यह स्थान शमशान था शमशान था और यहां प्रेत आत्माओं का वास था। जिससे लोग यहां आस-पास आने से ही डरते थे । इसी बीच एक फक्कड़ बाबा का यहां आगमन हुआ और उन्होंने शिपिंडी की स्थापना की। धीरे-धीरे पूजा पाठ का दौर चलता रहा और यह स्थान प्रेत आत्माओं के वास की जगह आस्था का केंद्र बनता गया । बताया जाता है कि इस मंदिर का निर्माण करीब 350 वर्ष पूर्व हुआ है, आज भी इसके आसपास मानव अस्थियां खुदाई पर पाई जाती है। जानकारी के अनुसार पूर्व में इस मंदिर के साथ से सतलुज नदी बहती थी और नदी किनारे यह एक शमशान घाट था । धीरे-धीरे सतलुज की तेज धारा के चलते भूमि कटाव होते हुए नदी काफी गहरी चल गई और यह शमशान खंडार में तब्दील हो गया। यहां भूत प्रेत होने की धारणा के साथ डरावना भी होता था। वर्तमान में इस मंदिर के रखरखाव देखरेख का जिमा स्थानीय महंत परिवार के पास है और यहां पर बाबा चिंतामणि दास महा त्यागी पूजा पाठ करते हैं। यहां पर भजन कीर्तन पूजा पाठ का भी दौर चलता रहता है ।लोगों की मनोकामना पूरी होती है ऐसी मान्यता है और लोगों में आस्था भी है। बाइट महंत चिंतामणि दास महत्यागी ने बताया कि इस मंदिर का इतिहास करीब साढे तीन सौ वर्ष पुराना है । इस भूमि के साथ पूर्व में सतलुज नदी का बहाव था और यह सुनसान और शमशान भूमि थी । समय के साथ सतलुज भूमि को काटते हुए आगे चल गई और शमशान भी आगे स्थापित हुआ। इस मंदिर की स्थापना से पूर्व इस भूमि पर प्रेत आत्माओं का वास होने के कारण डरावना भी रहता था। उन प्रेत आत्माओं को शांत करने के लिए एक फक्कड़ महात्मा यहां पर पधारे और उन्होंने यहां पर रहकर महादेव की स्थापना की और उस समय से लेकर के आज तक यहां पर शिव जी महाराज विराजमान है। यहां पूजा पाठ निरंतर हो रहा है। मंदिर से बहुत से लोगों का जुड़ा हुआ है हुआ है बाइट। भूतनाथ मंदिर के पुजारी वेद शर्मा ने बताया कि श्रावण मास में यहां पर चार दिवसीय पाठ चला। इस दौरान काफी श्रद्धालुओं यहां पहुंचे। महादेव की कृपा से यहां हर साल आस्था से जुड़े लोगों द्वारा विभिन्न कार्यक्रमों का आयोजन किया जाता हैं। उन्होंने बताया कि श्रावण मास में ऐसे कार्यक्रमों का आयोजन शुभ माना जाता है । बाइट भक्त रेनू चंदेल ने बताया कि हमारी इस मंदिर से काफी आस्थाएं जुड़ी है। हर साल बाबा जी से रुद्र अभिषेक करवाते हैं। इस बार उन्हें जजमान बनने का मौका मिला , बहुत अच्छा लगा की पूजा पाठ में भागीदार बने। भगवान उनकी मनोकामना पूर्ण करते हैं। बाइट। ननखड़ी की रहने वाली भक्त राजमा मेहता ने बताया कि कई वर्षों से रामपुर में रह रहे हैं । उनका एक समूह है जो शिव मंदिर की सेवा में जुटा रहता है। और वे यहां काम करते हैं। रामपुर का जो शिव मंदिर है वह काफी प्रसिद्ध है और हर महीने यहां पर भंडारा भी किया जाता है। हमें इस मंदिर से काफी आस्था है।
0
Report
GPGYAN PRAKASH
Jul 21, 2025 16:32:51
Paonta Sahib, Himachal Pradesh:
अजूबा सड़क ने युवक की जान, भड़के सामाजिक संगठन एंकर -पांवटा साहिब के पुरूवाला में देश की अजीब सड़कों में से एक पुरुवाला बद्रीपुर सड़क पर आधुनिक इंजीनियरिंग ने एक युवक की जान ले ली। सड़क के बीचोंबीच खड़े बिजली के खंबे से बाइक टकराई, जिसके कारण 25 वर्षीय बाइक सवार की दर्दनाक मौत हो गई। इस घटना से क्षेत्र के लोगों में भारी रोष है। श्री पांवटा साहिब विकास मंच ने मृतक को 50 लाख मुआवजे की मांग की है।दरअसल सड़क के बीचों बीच तीन स्थानों पर बिजली के पोल खड़े हैं। इन खंभों को 2 साल बाद भी नहीं हटाया गया है। ज़ी मीडिया ने इस मुद्दे को प्रमुखता से उठाया था। वीओ - पुरुवाला बद्रीपुर सड़क पर जैसे अंदेशा जताया जा रहा था वैसा ही हुआ। बीचों-बीच खंभों वाली यह सड़क जानलेवा साबित हुई। पुरुवाला निवासी 25 वर्षीय सन्वर अली भाई के साथ पुरुवाला की अजूबा सड़क से होकर अपने घर जा रहा था। मामला रात के करीब 9:00 बजे के आसपास का है। इस दौरान सड़क के बीचो-बीच खड़े बिजली का एक खंबा अचानक सामने आ गया और बाइक सीधे उससे टकरा गई। संवर अली के भाई ने बताया कि अंधेरे में खंबा दिखाई नहीं दे रहा था। इस सड़क दुर्घटना मे उसके भाई की दर्दनाक मौत हो गई। बताया जा रहा है कि 6 महीने पहले ही उसके भाई की बड़ी धूमधाम से शादी की गई थी मगर, सड़क के बीचों बीच खड़े बिजली के खम्बों ने एक हंसता खेलता परिवार उजाड़ दिया। पीडब्ल्यूडी और बिजली विभागों की कार्यप्रणाली यहां अन्य वाहन चालकों की जान पर भी भारी बनी हुई है। विभागों की कार्य प्रणाली और युवक की दर्दनाक मौत से क्षेत्र में उबाल है। सड़क निर्माण के 2 साल बीचों-बीच खड़े बिजली के खंभे हटाए क्यों नहीं गए यह सवाल बार-बार उठाया जा रहा है। श्री पांवटा साहिब विकास मंच ने दुर्घटना को हत्या करार दिया है। मंच के अध्यक्ष जीएस चौहान ने कहा कि विभागों के लापरवाही की वजह से युवक के दर्दनाक मौत हुई है। उन्होंने मांग उठाई है कि इस मामले की उच्च स्तरीय जांच होनी चाहिए और दोशियों के खिलाफ कार्यवाही हो की जानी चाहिए। उन्होंने यह भी मांग उठाई है कि मृतक के आश्रितों को 50 लख रुपए मुआवजा प्रदान किया जाए। बाइट - जीएस चौहान, अध्यक्ष ज्ञान प्रकाश जी मीडिया पांवटा साहिब
0
Report
NLNitin Luthra
Jul 21, 2025 15:35:44
Batala, Punjab:
ਐਨ ਆਰ ਆਈ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਚਲਾਈਆਂ ਗੋਲੀਆਂ  ਅਣਪਛਾਤੇ ਨੰਬਰ ਤੋਂ ਪੰਜਾਹ ਲੱਖ ਰੁਪਏ ਫਿਰੌਤੀ ਦੀ ਕੀਤੀ ਮੰਗ  ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐਨ ਆਰ ਆਈ ਦੇ ਘਰ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਐਨਆਰਆਈ ਰੁਪਿੰਦਰ ਸਿੰਘ ਰੋਮੀ ਤਿੰਨ ਸਾਲ ਪਹਿਲਾਂ ਅਮਰੀਕਾ ਤੋ ਆਇਆ ਹੈ ਅਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਚੰਗ਼ਾ ਰਸੂਖ ਅਤੇ ਸਬੰਧ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਰੁੱਚੀ ਰੱਖਦਾ ਹੈ।  ਜਾਣਕਾਰੀ ਦਿੰਦਿਆਂ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈ ਘਰ ਸੁੱਤਾ ਹੋਇਆ ਸੀ ਕਿ  ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਖੜਾਕਾ ਹੋਇਆ ਹੈ ਅਤੇ ਜਦੋਂ ਮੈਂ ਕੋਠੀ ਦੇ ਉਪਰ ਜਾ ਕੇ ਵੇਖਿਆ ਤਾ ਕੋਈ ਵੀ ਨਜ਼ਰ ਨਹੀਂ ਆਇਆ ਅਤੇ ਸਵੇਰੇ ਕਿਸੇ ਪਿੰਡ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਤੇਰੇ ਗੇਟ ਤੇ ਰਾਤ ਫਾਇਰਿੰਗ ਹੋਈ ਹੈ ਜਦੋਂ ਸੀ ਸੀ ਟੀਵੀ ਕੈਮਰੇ ਵਿੱਚ ਤਸਵੀਰਾਂ ਵੇਖੀਆਂ ਤਾਂ ਅਣਪਛਾਤੇ ਦੋ ਮੋਟਰਸਾਈਕਲ ਸਵਾਰਾ ਵੱਲੋਂ ਗੇਟ ਉਪਰ ਦੋ ਫਾਇਰ ਕੀਤੇ ਗਏ ਜਿਨ੍ਹਾਂ ਦੀ ਫੁਟੇਜ ਸੀ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਸੋਮਵਾਰ ਸਵੇਰੇ ਅਣਪਛਾਤੇ ਫੌਨ ਨੰਬਰ ਉਤੇ ਪੰਜਾਹ ਲੱਖ ਰੁਪਏ ਫਿਰੌਤੀ ਮੰਗੀ ਵੀ ਮੰਗੀ ਗਈ ਰੁਪਿੰਦਰ ਸਿੰਘ ਰੋਮੀ ਵੱਲੋਂ ਥਾਣਾ ਘੁਮਾਣ ਫੋਨ ਰਾਹੀਂ ਵਾਰਦਾਤ ਬਾਰੇ ਸ਼ਿਕਾਇਤ ਦਰਜ ਕਰਵਾਈ ਤਰੁੰਤ ਥਾਣਾ ਮੁੱਖੀ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਸਾਰੀ ਘਟਨਾ ਦੀ ਪੁਲਿਸ ਵੱਲੋਂ ਹਰ ਇੱਕ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਹੈ । ਪੁਲਿਸ ਜਾਂਚ ਕਰ ਰਹੀ ਹੈ ਪਰ ਇਸ ਮਾਮਲੇ ਵਿੱਚ ਫਿਲਹਾਲ ਪੁਲਿਸ ਨੇ ਕੈਮਰੇ ਅੱਗੇ ਕੁਝ ਵੀ ਮੈਂ ਹੀ ਕਿਹਾ https://we.tl/t-J3Ksm3wrTs
7
Report
DSDharmindr Singh
Jul 21, 2025 15:35:11
Khanna, Punjab:
ਖੰਨਾ ਵਿਖੇ ਗੁਰਬਾਜ ਫਾਰਮ ਮਸ਼ੀਨਰੀ ਪ੍ਰਾਈਵੇਟ ਲਿਮਿਟਿਡ ਕੰਪਨੀ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 25 ਕਿਸਾਨਾਂ ਨੂੰ ਟਰੈਕਟਰ ਤੇ ਹੋਰ ਮਸ਼ੀਨਰੀ ਸੌਂਪੀ ਗਈ। ਇਹ ਮਸ਼ੀਨਰੀ ਪਰਾਲੀ ਦੇ ਨਿਪਟਾਰੇ ਲਈ ਲਾਹੇਵੰਦ ਸਾਬਤ ਹੋਵੇਗੀ। ਗੁਰਬਾਜ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਗਤਾਰ ਸਿੰਘ ਨੇ ਕਿਹਾ ਕਿ ਇਹ ਮੈਗਾ ਡਿਲਿਵਰੀ ਹੈ। ਇੱਕੋ ਸਮੇਂ ਕਿਸਾਨਾਂ ਨੂੰ ਨਵੇਂ ਟਰੈਕਟਰ, ਬੇਲਰ ਮਸ਼ੀਨਾਂ ਤੇ ਹੋਰ ਮਸ਼ੀਨਰੀ ਦਿੱਤੀ ਜਾ ਰਹੀ ਹੈ। ਕਿਸਾਨਾਂ ਅੰਦਰ ਭਾਰੀ ਉਤਸ਼ਾਹ ਹੈ। ਅਜੋਕੇ ਸਮੇਂ ਅੰਦਰ ਇਸ ਮਸ਼ੀਨਰੀ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਪਰਾਲੀ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਇਹ ਕਿਸਾਨਾਂ ਦੀ ਕਮਾਈ ਦਾ ਵੀ ਸਾਧਨ ਹੈ।  ਇਸਦੇ ਨਾਲ ਹੀ ਖੰਨਾ ਬ੍ਰਾਂਚ ਦੇ ਸੰਚਾਲਕ ਬਲਵਿੰਦਰ ਸਿੰਘ ਮਾਨ ਨੇ ਕਿਹਾ ਕਿ ਕੰਪਨੀ ਦੀਆਂ ਸੇਵਾਵਾਂ ਸ਼ਲਾਘਾਯੋਗ ਹਨ। ਕਿਸਾਨਾਂ ਨੇ ਕਿਹਾ ਕਿ ਕੰਪਨੀ ਵੱਲੋਂ ਉਹਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ।  ਬਾਈਟ - ਜਗਤਾਰ ਸਿੰਘ (ਐਮਡੀ)             ਬਲਵਿੰਦਰ ਸਿੰਘ ਮਾਨ               ਕਿਸਾਨ 
2
Report
SBSANJEEV BHANDARI
Jul 21, 2025 15:32:26
Zirakpur, Punjab:
ਡੇਰਾਬੱਸੀ ਪਿਛਲੇ ਕਈ ਸਮੇਂ ਤੋਂ ਡੇਰਾਬੱਸੀ - ਰਾਮਗੜ੍ਹ ਰੋੜ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਜਿਸ ਕਾਰਨ ਇਸ ਰੋੜ ਤੋਂ ਹਰ ਦਿਨ ਹਜ਼ਾਰਾਂ ਦੀ ਗਿਣਤੀ ਚ ਨਿਕਲਦੇ ਰਾਹਗੀਰਾਂ ਅਤੇ ਸਥਾਨਕ ਵਸਨੀਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਦੇ ਮੁੱਖ ਚੌਰਾਹੇ ਤੇ ਵੱਡੇ ਵੱਡੇ ਅਤੇ ਡੂੰਗੇ ਟੋਏ ਪੈ ਚੁੱਕੇ ਹਨ ਅਤੇ ਜਦੋਂ ਬਰਸਾਤ ਪੈਂਦੀ ਹੈ ਤਾਂ ਪਾਣੀ ਭਰ ਜਾਣ ਕਾਰਨ ਇਹ ਟੋਇਆਂ ਦਾ ਅੰਦਾਜਾ ਪਤਾ ਨਹੀਂ ਲੱਗਦਾ ਜਿਸ ਕਾਰਨ ਕਈ ਵਾਰ ਹੋ ਚੁੱਕੇ ਹਾਦਸਿਆਂ ਵਿੱਚ ਲੋਕ ਫੱਟੜ ਹੋ ਚੁੱਕੇ ਹਨ । ਜਦ ਕਿ ਵਸਨੀਕਾਂ ਵੱਲੋਂ ਇਸ ਸੜਕ ਦੀ ਮੁਰੰਮਤ ਕਰਨ ਲਈ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਗਈ ਹੈ ਜਿਸ ਤੇ ਬਾਵਜੂਦ ਸੜਕ ਦੀ ਮੁਰੰਮਤ ਦਾ ਕੰਮ ਨਹੀਂ ਕੀਤਾ ਗਿਆ । ਪਰੇਸ਼ਾਨ ਹੋ ਰਹੇ ਵਸਨੀਕਾਂ ਵੱਲੋਂ ਇਸਦੀ ਵੀਡੀਓ ਬਣਾ ਵਾਇਰਲ ਕੀਤੀ ਗਈ ਜੋ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋ ਰਹੀ ਪ੍ਰਸ਼ਾਸਨ ਦੀ ਫਜ਼ੀਅਤ ਦੇਖਦਿਆਂ ਸ਼ਾਮ ਨੂੰ ਡੇਰਾ ਵਸੀ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਖੱਡਿਆਂ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ । Viral Video Shots Pictures
0
Report
VKVipan Kumar
Jul 21, 2025 15:32:17
Dharamshala, Himachal Pradesh:
पैराग्लाइडिंग हादसा : पर्यटक ने जताई थी हाई फ्लाइंग की इच्छा मार्शल ने खराब मौसम का हवाला देकर दिए थे फ्लाई न करने के निर्देश एंकर -जिला मुख्यालय के समीप वनगोटू की अननोटिफाइड पैराग्लाइडिंग हादसे में अहम खुलासे हुए हैं। पायलट ने अपने बयान में माना है कि गुजरात के पर्यटक ने ही हाई फ्लाइंग की इच्छा जताई थी। वहीं दूसरी तरफ उस दिन 13 जुलाई को मौसम खराब होने के चलते इंदू्रनाग पैराग्लाइडिंग साइट पर तैनात मार्शलस ने फ्लाई न करने के निर्देश सोशल मीडिया ग्रुप के माध्यम से दिए थे, लेकिन पायलट ने अननोटिफाइड साइट से उड़ान भरने के साथ मार्शलस के निर्देशों की अवहेलना की।  पैराग्लाइडिंग हादसे की मैजिस्ट्रेट जांच रिपोर्ट, कमेटी के चेयरमैन तहसीलदार धर्मशाला ने एसडीएम को सौंप दी है, जिसे डीसी कांगड़ा और पर्यटन विभाग को भेज दिया गया है। गौरतलब है कि 13 जुलाई को वनगोटू में अननोटिफाइड साइट पर पैराग्लाइडिंग हादसे में गुजरात के पर्यटक की मौत हो गई थी। जिसके बाद 14 जुलाई को इसमें पर्यटन विभाग द्वारा संबंधित पायलट-ऑप्रेटर को नोटिस जारी किया गया था। इसके बाद उपरोक्त स्थान पर हुए पैराग्लाइडिंग हादसे की मेजिस्ट्रेट जांच को लेकर तहसीलदार धर्मशाला की अध्यक्षता में गठित टीम ने घटनास्थल का दौरा किया था।  पायलट ने अपने बयान में माना है कि जिस गुजरात के पर्यटक ने उनसे हाई फ्लाइंग करने की इच्छा जताई थी। जिस कारण पायलट, गुजरात के पर्यटक को हाई फ्लाइंग के लिए इंदू्रनाग के बजाय वनगोटू साइट पर लेकर गए था। इंदू्रनाग साइट पर तैनात मार्शलस ने भी मौसम खराब होने का हवाला देते हुए अपने सोशल मीडिया ग्रुपस में निर्देश दिए थे कि फ्लाई नहीं करना है। अनाधिकृत साइट से उड़ान और खराब मौसम के बावजूद उड़ान भरकर पायलट ने निर्देशों की अवहेलना की है, जिस पर पायलट के खिलाफ मामला दर्ज किया गया है।  बाइट -मोहित रत्न, एसडीएम, धर्मशाला
0
Report
BNBISHESHWAR NEGI
Jul 21, 2025 15:32:02
Dhar Chhiling Khola, Himachal Pradesh:
बोधगया मंदिर अधिनियम, 1949 के संशोधन एवं निरस्त की मांग को ले कर आज लाहुल स्पीति जिला के तिब्बत सीमा क्षेत्र के काजा उप मंडल मुख्यालय में विभिन्न बौद्ध मठों के बौद्ध अनुयायियों ने शांति प्रदर्शन किया। उन का आरोप था की इस अधिनियम के तहत जो बोधगया मंदिर प्रबंधन समिति का गठन किया गया है , उस के तहत गठित . समिति में कुल 9 सदस्य होते हैं, जिनमें से: 4 हिंदू सदस्य,4 बौद्ध सदस्य और एक गया के जिला मजिस्ट्रेट (DM) होते हैं — जो हिंदू होने चाहिए, लेकिन बौद्ध समुदाय की मांग है कि महाबोधि मंदिर पूरी तरह से बौद्धों के नियंत्रण में हो, क्योंकि यह बुद्ध के ज्ञान प्राप्ति का स्थल है और उनका पवित्रतम तीर्थ है। उनका मानना है कि यह एक बौद्ध तीर्थ स्थल है, ना कि हिंदू मंदिर, इसलिए इसमें हिंदुओं की बहुमत वाली समिति अनुचित है। DM का हिंदू होना जरूरी यह धार्मिक दृष्टि से भेदभाव पूर्ण है। इसीलिए बौद्ध संगठन इसे "औपनिवेशिक सोच वाला" एक्ट मानते हैं और इसकी पूर्ण रूप से संशोधन या निरस्तीकरण की मांग कर रहे हैं। आज समस्त स्पीति इलाके के लोग इस एक्ट के विरोध में काजा एकत्रित हुए और शांतिपूर्ण रैली निकाली। इस रैली के माध्यम से, स्पीति के लोगों ने अपनी सांस्कृतिक और धार्मिक विरासत के प्रति अपनी प्रतिबद्धता दिखाई। बाइट पूर्व मंत्री ने फुनचोग राय ने बताया कि बोधगया में आंदोलनरत बौद्ध भिक्षुओं के समर्थन में आज काजा में शांति पूर्ण प्रदर्शन हुआ । जिसमें स्पीति घाटी के सभी बौद्ध मठों के लामाओ, पंचायती राज संस्थाओं के प्रमुखो, महिला मंडलो एवं युवक मंडलो के लोग एकत्रित हुए। इस शांतिपूर्ण रैली में स्पीति की आधी आबादी ने हिस्सा लिया और बौद्ध गया बौद्ध मठ के पति अपनी आस्था प्रकट की। लोगो नेबोधगया मंदिर अधिनियम, 1949 के संशोधन एवं निरस्त की मांग की है।
0
Report
SSSandeep Singh
Jul 21, 2025 15:04:55
Kullu, Himachal Pradesh:
माउंट शिंकुन से पहली बार फ्री सोलो पैराग्लाइडिंग – ABVIMAS ने रचा इतिहास संदीप सिंह/लाहौल-स्पीति-अटल बिहारी वाजपेयी पर्वतारोहण एवं खेल संस्थान (ABVIMAS) ने पर्वतारोहण और एयरोस्पोर्ट्स के क्षेत्र में एक नया कीर्तिमान स्थापित किया है। संस्थान के प्रशिक्षक ने पहली बार माउंट शिंकुन ईस्ट पीक (6,080 मीटर) से फ्री सोलो पैराग्लाइडिंग उड़ान भरकर इतिहास रच दिया। यह उड़ान संस्थान के एडवांस माउंटेनियरिंग कोर्स का हिस्सा थी, जो 30 जून को मनाली से शुरू हुआ था। कोर्स में देशभर से आए 58 प्रशिक्षुओं ने भाग लिया, जिनमें पंजाब पुलिस की एक एएसपी, तकनीकी विशेषज्ञ और छात्र शामिल थे। संस्थान के निदेशक अविनाश नेगी– जो स्वयं अनुभवी पर्वतारोही और सोलो पैराग्लाइडर हैं – के नेतृत्व में प्रतिभागियों ने पहले मनाली में रॉक क्लाइंबिंग और ऊंचाई पर प्रशिक्षण प्राप्त किया। इसके बाद टीम को लाहौल-स्पीति के जिस्पा केंद्र भेजा गया, जहां उन्होंने स्नोक्राफ्ट और आइसक्राफ्ट की कठिन ट्रेनिंग पूरी की। प्रशिक्षण के अंतिम चरण में सभी प्रशिक्षुओं ने शिंकुला दर्रा (4,200 मीटर) के पास बेस कैंप स्थापित कर रात 1:00 बजे चढ़ाई शुरू की और सुबह 8:35 बजे माउंट शिंकुन ईस्ट पीक की चोटी पर पहुंचे। 52 प्रशिक्षु (जिनमें 7 महिलाएं शामिल) और सभी 13 प्रशिक्षकों ने सफलतापूर्वक चोटी फतह की। इसके बाद प्रशिक्षक गिमनर ने चोटी से फ्री सोलो पैराग्लाइडिंग कर 15 मिनट की उड़ान भरी और सुरक्षित रूप से बेस कैंप पर उतरे। यह अभियान न केवल ABVIMAS की पर्वतारोहण में श्रेष्ठता को दर्शाता है, बल्कि लाहौल-स्पीति हिमालय की अंतरराष्ट्रीय स्तर पर बढ़ती संभावना को भी उजागर करता है। टीम के 23 जुलाई तक ABVIMAS मनाली लौटने की उम्मीद है। R-शिंकुला दर्रे के टॉप से टेकऑफ करता पैराग्लाइडर पायलट का vdo व फ़ोटो
1
Report
DSDharmindr Singh
Jul 21, 2025 15:01:35
Khanna, Punjab:
ਖੰਨਾ ਰੇਕੀ ਸੈਂਟਰ 'ਚ ਸ਼ੱਕੀ ਹਾਲਾਤਾਂ 'ਚ ਸ਼ਰਧਾਲੂ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼ ਕੈਮਰੇ ਦੀ ਫੁਟੇਜ ਦਿਖਾਉਣ ਤੋਂ ਇਨਕਾਰ, ਜਾਂਚ 'ਚ ਜੁਟੀ ਪੁਲਿਸ, 3 ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ ਜੀ.ਟੀ. ਰੋਡ ਬੁੱਲ੍ਹੇਪੁਰ ਨੇੜੇ ਸਥਿਤ ਰੇਕੀ ਸੈਂਟਰ ਵਿਖੇ ਇੱਕ ਸ਼ਰਧਾਲੂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਕਾਰਨ ਹੰਗਾਮਾ ਖੜ੍ਹਾ ਹੋ ਗਿਆ। ਮ੍ਰਿਤਕ ਦੀ ਪਛਾਣ ਜਤਿੰਦਰ ਤਿਵਾੜੀ (54) ਵਾਸੀ ਸਮਰਾਲਾ ਵਜੋਂ ਹੋਈ ਹੈ ਜੋ ਇੱਕ ਅਖਬਾਰ ਏਜੰਸੀ ਚਲਾਉਂਦੇ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਨੂੰ ਲੈ ਕੇ ਰੇਕੀ ਸੈਂਟਰ ਪ੍ਰਬੰਧਕਾਂ 'ਤੇ ਇਲਾਜ ਵਿੱਚ ਦੇਰੀ ਅਤੇ ਸਬੂਤ ਛੁਪਾਉਣ ਦੇ ਦੋਸ਼ ਲਗਾਏ ਹਨ। ਜਤਿੰਦਰ ਦੇ ਪੁੱਤਰ ਪੰਕਜ ਤਿਵਾੜੀ ਨੇ ਕਿਹਾ ਕਿ ਉਸਦੇ ਪਿਤਾ ਐਤਵਾਰ ਸਵੇਰੇ 9 ਵਜੇ ਸਕੂਟਰੀ ਖੁਦ ਚਲਾ ਕੇ ਰੇਕੀ ਸੈਂਟਰ ਕਲਾਸ ਲਗਾਉਣ ਗਏ ਸਨ। ਦੁਪਹਿਰ 1 ਵਜੇ ਦੇ ਕਰੀਬ ਉਹਨਾਂ ਨੂੰ ਫ਼ੋਨ ਆਇਆ ਕਿ ਉਸਦੇ ਪਿਤਾ ਦੀ ਤਬੀਅਤ ਵਿਗੜ ਗਈ ਹੈ। ਜਦੋਂ ਉਹ ਆਪਣੇ ਚਾਚਾ ਨੂੰ ਨਾਲ ਲੈ ਕੇ ਕਰੀਬ ਪੌਣੇ 2 ਵਜੇ ਰੇਕੀ ਸੈਂਟਰ ਪਹੁੰਚੇ ਤਾਂ ਉਦੋਂ ਤੱਕ ਉਸਦੇ ਪਿਤਾ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ ਸੀ। ਉਹ ਖੁਦ ਆਪਣੇ ਪਿਤਾ ਨੂੰ ਲੈ ਕੇ ਲਿਵਾਸਾ ਹਸਪਤਾਲ ਗਿਆ, ਜਿਥੇ ਡਾਕਟਰਾਂ ਨੇ ਉਸਦੇ ਪਿਤਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਮੌਤ ਕਰੀਬ ਅੱਧਾ ਘੰਟਾ ਪਹਿਲਾਂ ਦੀ ਹੋਈ ਹੈ। ਪੰਕਜ ਦਾ ਦੋਸ਼ ਹੈ ਕਿ ਮੌਤ ਦੇ ਸਮੇਂ ਰੇਕੀ ਸੈਂਟਰ ਵਿੱਚ ਲਗਭਗ 10 ਹਜ਼ਾਰ ਸ਼ਰਧਾਲੂ ਸਨ, ਫਿਰ ਵੀ ਕਿਸੇ ਨੇ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਨਹੀਂ ਲਿਜਾਇਆ। ਉਨ੍ਹਾਂ ਕਿਹਾ ਕਿ ਰੇਕੀ ਸੈਂਟਰ ਵਿੱਚ 300 ਤੋਂ ਵੱਧ ਸੀਸੀਟੀਵੀ ਕੈਮਰੇ ਹਨ, ਪਰ ਜਦੋਂ ਫੁਟੇਜ ਮੰਗੀ ਤਾਂ ਕਿਹਾ ਗਿਆ ਕਿ ਕੈਮਰੇ ਖਰਾਬ ਹਨ। ਸਿਰਫ਼ ਡਰੋਨ ਦੀ ਇੱਕ ਵੀਡੀਓ ਦਿੱਤੀ ਗਈ ਜਿਸ ਵਿੱਚ ਉਸਦੇ ਪਿਤਾ ਕਲਾਸ ਵਿੱਚ ਬੈਠੇ ਦਿਖ ਰਹੇ ਸਨ। ਇਸ ਵੀਡਿਓ ਚ ਉਸਦੇ ਪਿਤਾ ਸਹੀ ਸਲਾਮਤ ਦਿਖਾਈ ਦੇ ਰਹੇ ਹਨ ਤੇ ਕਲਾਸ ਲਗਾ ਰਹੇ ਹਨ। ਫਿਰ ਅਚਾਨਕ ਤਬੀਅਤ ਕਿਵੇਂ ਬਿਗੜ ਗਈ। ਇਹ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਉਸਦੇ ਪਿਤਾ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਇਸ ਮਾਮਲੇ ਵਿੱਚ ਪਰਿਵਾਰ ਨੇ ਐਸਐਸਪੀ ਨੂੰ ਸ਼ਿਕਾਇਤ ਵੀ ਦਿੱਤੀ ਹੈ। ਦੂਜੇ ਪਾਸੇ ਥਾਣਾ ਸਿਟੀ-2 ਦੇ ਐਸਐਚਓ ਤਰਵਿੰਦਰ ਬੇਦੀ ਨੇ ਕਿਹਾ ਕਿ ਬਿਆਨ ਦਰਜ ਕਰਨ ਤੋਂ ਬਾਅਦ ਬੀਐਨਐਸਐਸ ਦੀ ਧਾਰਾ 194 (ਪਹਿਲਾਂ ਸੀਆਰਪੀਸੀ 174) ਅਧੀਨ ਕਾਰਵਾਈ ਕੀਤੀ ਗਈ ਹੈ। ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਹੈ। ਪੋਸਟਮਾਰਟਮ ਰਿਪੋਰਟ ਦੇ ਨਤੀਜਿਆਂ ਦੇ ਅਧਾਰ 'ਤੇ ਅੱਗੇ ਦੀ ਕਾਰਵਾਈ ਹੋਵੇਗੀ ਅਤੇ ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ। ਬਾਈਟ - ਪਰਿਵਾਰਕ ਮੈਂਬਰ ਥਾਣਾ ਮੁਖੀ
0
Report
VKVipan Kumar
Jul 21, 2025 15:00:23
Dharamshala, Himachal Pradesh:
युवती ने एक व्यक्ति पर लगाया दुष्कर्म का आरोप दिल्ली से साथियों संग घूमने आई थी युवती आरोपी गिरफ्तार, जांच में जुटी पुलिस एंकर -पर्यटन नगरी मैक्लोडगंज के साथ लगते क्षेत्र के निजी होटल में ठहरी बाहरी राज्य की युवती ने एक व्यक्ति पर दुष्कर्म का आरोप लगाया है। पुलिस ने युवती को शिकायत के आधार पर मामला दर्ज कर जांच आरंभ कर दी है, वहीं युवती का मेडिकल करवाया जा रहा है। पुलिस से मिली जानकारी के अनुसार युवती साथियों संग घूमने आई थी। पुलिस में दर्ज शिकायत में युवती ने बताया कि वे अपने दोस्तों सहित यहां घूमने आई थी और एक होटल में रह रही थी। रविवार सुबह उसकी तबीयत खराब थी। जिसके चलते वे दोस्तों के साथ घूमने नहीं गई और होटल में ही थी।इस दौरान खुद को होटल का एक अधिकारी बताते हुए एक व्यक्ति ने युवती के साथ दुष्कर्म किया। इस सारे मामले की सूचना मिलते ही पुलिस की टीम मौके पर पहुंची और आरोपी बताए जा रहे ने शिकंजे में ले लिया।  मामले की पुष्टि करते हुए एएसपी वीर बहादुर ने बताया कि पुलिस द्वारा युवती की शिकायत के आधार पर मामला दर्ज कर लिया गया है। युवती की मेडिकल जांच करवाई जा रही है। जबकि संबंधित आरोपी को गिरफ्तार कर आगामी जांच की जा रही है। बाइट - वीर बहादुर , ASP , कांगड़ा
0
Report
VKVarun Kaushal
Jul 21, 2025 14:06:53
Samrala, Punjab:
Varun Kaushal ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿੱਚ ਇੱਕ ਨੌਜਵਾਨ ਸਨੀ (20) ਮੌਕੇ ਤੇ ਹੋਈ ਮੌਤ, ਤਿੰਨ ਨੌਜਵਾਨ ਹੋਏ ਜਖਮੀ ਇੱਕ ਨੂੰ ਕੀਤਾ ਗਿਆ ਚੰਡੀਗੜ੍ਹ ਰੈਫਰ। ਪਰਿਵਾਰ ਦਾ ਰੋ ਰੋ ਬੁਰਾ ਹਾਲ ਸ਼ਹਿਰ ਦੇ ਖੰਨਾ ਰੋਡ ’ਤੇ ਸਮਸ਼ਾਨਘਾਟ ਅੱਗੇ ਤੇਜ ਰਫ਼ਤਾਰ ਦੋ ਬਾਈਕ ਆਪਸ ਵਿਚ ਟਕਰਾਉਣ ਨਾਲ ਇੱਕ ਬਾਈਕ ਚਾਲਕ 20 ਸਾਲਾਂ ਦੇ ਨੌਜਵਾਨ ਦੀ ਮੌਕੇ ’ਤੇ ਹੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ ਹੈ। ਤਿੰਨ ਹੋਰ ਨੌਜਵਾਨ ਗੰਭੀਰ ਫੱਟੜ ਹੋ ਗਏ ਜ਼ਿਨ੍ਹਾਂ ਵਿਚੋਂ ਇੱਕ ਹੋਰ ਦੀ ਹਾਲਤ ਚਿੰਤਾਜਨਕ ਦੱਸੀ ਜਾਂਦੀ ਹੈ ਅਤੇ ਉਸ ਨੂੰ ਵੀ ਮੁੱਢਲੇ ਇਲਾਜ ਮਗਰੋਂ ਰੈਫਰ ਕੀਤਾ ਗਿਆ ਹੈ। ਇਹ ਹਾਦਸਾ ਵਾਪਰਨ ਦਾ ਕਾਰਨ ਕਥਿਤ ਤੌਰ ’ਤੇ ਮਿ੍ਰਤਕ ਵੱਲੋਂ ਰੋਂਗ ਸਾਈਡ ਬਾਈਕ ਚਲਾਉਣਾ ਦੱਸਿਆ ਜਾ ਰਿਹਾ ਹੈ ਜੋਕਿ ਸਾਹਮਣੇ ਤੋਂ ਆ ਰਹੇ ਦੂਜੇ ਬਾਈਕ ਸਵਾਰਾਂ ਨਾਲ ਇੰਨੇ ਜੋਰਦਾਰ ਢੰਗ ਨਾਲ ਟਕਰਾਇਆ ਕਿ, ਸਨੀ (20) ਵਾਸੀ ਸਮਰਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੂਜਾ ਬਾਈਕ ਚਾਲਕ ਹਰਜੀਤ ਸਿੰਘ (19) ਦੀ ਹਾਲਤ ਵੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਅਤੇ ਉਸ ਨੂੰ ਗੰਭੀਰ ਹੈੱਡ ਇੰਜਰੀ ਹੋਣ ਕਾਰਨ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਬਰਸਾਤ ਦੇ ਮੌਸਮ ਦਰਮਿਆਨ ਸ਼ਹਿਰ ਦੇ ਖੰਨਾ ਰੋਡ ਸਥਿਤ ਸਮਸ਼ਾਨਘਾਟ ਅੱਗੇ ਦੋ ਤੇਜ ਰਫਤਾਰ ਮੋਟਰਸਾਈਕਲ ਆਪਸ ਵਿਚ ਬਹੁਤ ਜ਼ੋਰਦਾਰ ਤਰੀਕੇ ਨਾਲ ਟੰਕਰਾ ਗਏ। ਇਹ ਭਿੜਤ ਇੰਨੀ ਭਿਆਨਕ ਸੀ ਕਿ, ਦੂਰ-ਦੂਰ ਤੱਕ ਇਸ ਦੀ ਆਵਾਜ ਸੁਣਾਈ ਦਿੱਤੀ ਅਤੇ ਅਵਾਜ ਸੁਣ ਕੇ ਜਦੋਂ ਲੋਕ ਮੌਕੇ ’ਤੇ ਇੰਕਠੇ ਹੋਏ ਤਾਂ ਉੱਥੇ ਸੜ੍ਹਕ ’ਤੇ ਚਾਰ ਨੌਜਵਾਨ ਉਮਰ ਦੇ ਲੜਕੇ ਲਹੂ-ਲੂਹਾਨ ਹਾਲਤ ਵਿਚ ਪਏ ਸਨ। ਲੋਕਾਂ ਵੱਲੋਂ ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੰਚਾਇਆ ਗਿਆ ਅਤੇ ਮੌਕੇ ’ਤੇ ਪੁਲਸ ਵੀ ਪਹੰੁਚ ਗਈ। ਹਸਪਤਾਲ ਪਹੰੁਚਣ ’ਤੇ ਡਾਕਟਰਾਂ ਵੱਲੋਂ ਸਨੀ (20) ਪੁੱਤਰ ਦੀਪਕ ਵਾਸੀ ਵਾਰਡ ਨੰਬਰ 13 ਅੰਬੇਦਕਰ ਕਲੋਨੀ ਸਮਰਾਲਾ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਜਦਕਿ ਇਸ ਹਾਦਸੇ ’ਚ ਜ਼ਖਮੀ ਇੱਕ ਹੋਰ ਨੌਜਵਾਨ ਹਰਜੀਤ ਸਿੰਘ (19) ਵਾਸੀ ਪਿੰਡ ਘਰਖਣਾ ਦੀ ਹਾਲਤ ਨਾਜੁਕ ਹੋਣ ’ਤੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਜਦਕਿ ਦੋ ਹੋਰ ਜ਼ਖਮੀ ਹੋਏ ਨੌਜਵਾਨਾਂ ਵਿਚ ਸ਼ਾਮਲ ਹਰਸ਼ਦੀਪ ਸਿੰਘ (21) ਵਾਸੀ ਪਿੰਡ ਘਰਖਣਾ ਅਤੇ ਰੂਬਲਪ੍ਰੀਤ ਸਿੰਘ (22) ਵਾਸੀ ਪਿੰਡ ਹੇੜੀਆ ਇਲਾਜ ਅਧੀਨ ਹਨ। ਇਸ ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਵਤਾਰ ਚੰਦ ਨੇ ਦੱਸਿਆ ਕਿ, ਹੁਣ ਤੱਕ ਦੀ ਜਾਣਕਾਰੀ ਵਿਚ ਸਾਹਮਣੇ ਆਇਆ ਹੈ, ਕਿ ਮਿ੍ਰਤਕ ਸਨੀ ਅਤੇ ਇਕ ਹੋਰ ਦੋਸਤ ਰੂਬਲਪ੍ਰੀਤ ਸਿੰਘ ਵਾਸੀ ਹੇੜੀਆ ਸਮੇਤ ਆਪਣੀ ਬਾਈਕ ’ਤੇ ਰੋਂਗ ਸਾਈਡ ਖੰਨਾ ਰੋਡ ’ਤੇ ਜਾ ਰਿਹਾ ਸੀ। ਜਦਕਿ ਦੂਜੀ ਸਾਈਡ ਤੋਂ ਪਿੰਡ ਘਰਖਣਾ ਨਿਵਾਸੀ ਹਰਜੀਤ ਸਿੰਘ ਆਪਣੇ ਦੋਸਤ ਹਰਸ਼ਦੀਪ ਸਿੰਘ ਨਾਲ ਆਪਣੀ ਬਾਈਕ ’ਤੇ ਆ ਰਿਹਾ ਸੀ, ਕਿ ਤੇਜ ਰਫ਼ਤਾਰ ਅਤੇ ਰੋਂਗ ਸਾਈਡ ਹੋਣ ਕਰਕੇ ਸੰਤੁਲਨ ਬਿਗੜਨ ਕਰਕੇ ਦੋਵੇਂ ਬਾਈਕ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਏ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਅੱਗੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਹਾਦਸੇ ਵਿਚ ਜ਼ਖਮੀ ਹੋਏ ਦੂਜੇ ਬਾਈਕ ਸਵਾਰ ਹਰਜੀਤ ਸਿੰਘ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਬਾਕਸ ਲਈ ਮਿ੍ਰਤਕ ਕਰਦਾ ਸੀ ਬਾਈਕ ਰਿਪੇਅਰ ਦਾ ਕੰਮ ਹਾਦਸੇ ਵਿਚ ਆਪਣੀ ਜਾਨ ਗੁਆ ਚੁੱਕੇ 20 ਸਾਲਾ ਦੇ ਸਨੀ ਦੀ ਦਰਦਨਾਕ ਮੌਤ ਨੇ ਉਸ ਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਸਪਤਾਲ ਵਿਚ ਮਿ੍ਰਤਕ ਦੀ ਭੈਣ ਅਤੇ ਮਾਂ ਦੀ ਬੇਸੁੱਧ ਹਾਲਤ ਵੇਖੀ ਨਹੀਂ ਸੀ ਜਾ ਰਹੀ। ਮਿ੍ਰਤਕ ਦੇ ਵੱਡੇ ਭਰਾ ਨੇ ਦੱਸਿਆ ਕਿ, ਸਨੀ ਉਸ ਦੇ ਨਾਲ ਹੀ ਦੁਕਾਨ ’ਤੇ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ। ਅੱਜ ਦੁਪਹਿਰ ਨੂੰ ਉਹ ਆਪਣੇ ਦੋਸਤ ਰੂਬਲਪ੍ਰੀਤ ਸਿੰਘ ਨਾਲ ਖੰਨਾ ਤੋਂ ਵਾਪਸ ਆ ਰਿਹਾ ਸੀ ਕਿ, ਇਹ ਭਿਆਨਕ ਹਾਦਸਾ ਵਾਪਰ ਗਿਆ। Byte: ਡਾ. ਅਮਰਪ੍ਰੀਤ ਕੌਰ ਸਿਵਲ ਹਸਪਤਾਲ। Byte :- ਬੌਬੀ ਪੇਂਟਰ Byte :- ਰਜਨੀ ਐਮ.ਸੀ
12
Report
MSManish Shanker
Jul 21, 2025 14:06:35
Sahibzada Ajit Singh Nagar, Punjab:
Manish Shanker Mohali ਮੋਹਾਲੀ ਤਹਿਸੀਲ ਵਿੱਚ ਤੈਨਾਤ ਨਾਇਬ ਤਹਿਸੀਲਦਾਰ ਹਰਸ਼ ਗਰਗ ਨੂੰ ਵਧੀਕ ਮੁੱਖ ਸਕੱਤਰ ਕਮ ਵਿਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਦੇ ਆਦੇਸ਼ਾਂ ਤੇ ਕੀਤਾ ਗਿਆ ਮੁਅਤਲ। ਫਿਲਹਾਲ ਮੁਤਲੀ ਦਾ ਕਾਰਨ ਨਹੀਂ ਪਤਾ ਲੱਗ ਸਕਿਆ। Copy orders Shorts of Mohali Tehsil
10
Report
TBTarsem Bhardwaj
Jul 21, 2025 13:34:24
Ludhiana, Punjab:
ਲੁਧਿਆਣਾ ਦੇ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਰਾਜ ਸਭਾ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਜਾਰੀ ਨਾਲ ਲੱਗਦੇ ਪਿੰਡਾਂ ਨੂੰ ਸਫਾਈ ਲਈ ਦਿੱਤੇ ਤਿੰਨ ਵੈਕਿਊਮ ਟੈਂਕਰ ਬਾਬਾ ਸੀਚੇਵਾਲ ਨੇ ਕਿਹਾ ਸਫਾਈ ਦਾ ਕੰਮ ਜਾਰੀ ਲੋਕ ਵੀ ਬੁੱਢੇ ਦਰਿਆ ਨੂੰ ਗੰਦਾ ਨਾ ਕਰਨ ਲੁਧਿਆਣਾ ਸ਼ਹਿਰ ਦੇ ਵਿੱਚੋਂ ਨਿਕਲਣ ਵਾਲਾ ਬੁੱਢਾ ਦਰਿਆ ਗੰਦੇ ਨਾਲੇ ਦਾ ਰੂਪ ਧਾਰ ਚੁੱਕਿਆ ਹੈ। ਜਿਸ ਦੀ ਸਫਾਈ ਦਾ ਕੰਮ ਚਲ ਰਿਹਾ ਹੈ। ਸੰਤ ਬਾਬਾ ਬਲਵੀਰ ਸਿੰਘ ਕਿ ਉਹਨਾਂ ਵੱਲੋ ਜਿਹੜੇ ਪਿੰਡਾ ਦੀਆ ਡੇਅਰੀਆ ਦਾ ਗੋਹਾ ਸਿੱਧਾ ਬੁੱਢੇ ਦਰਿਆ ਵਿੱਚ ਪੈਦਾ ਸੀ। ਉਨਾਂ ਪਿੰਡਾਂ ਦਾ ਗੋਹਾ ਪਹਿਲਾ ਦੋ ਮਹੀਨੇ ਉਹਨਾਂ ਵੱਲੋਂ ਚੱਕਿਆ ਗਿਆ ਅਤੇ ਹੁਣ ਉਥੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਦਿੱਕਤ ਨਾ ਆਵੇ ਉਹਨਾਂ ਤਿੰਨ ਪਿੰਡਾਂ ਵਿੱਚ ਵੈਕਿਊਮ ਟੈਂਕਰ ਪੰਪ ਦਿੱਤੇ ਗਏ ਜਿਨਾਂ ਨਾਲ ਗੋਹੇ ਦੀ ਆਸਾਨੀ ਨਾਲ ਸਫਾਈ ਕੀਤੀ ਜਾ ਸਕੇਗੀ ਉਹਨਾਂ ਨੇ ਕਿਹਾ ਕਿ ਬੁੱਢੇ ਦਰਿਆ ਦੇ ਵਿੱਚ ਹੁਣ ਤੱਕ ਵੱਡੇ ਪੱਧਰ ਤੇ ਗੰਦਾ ਪਾਣੀ ਸਿੱਧਾ ਪੈਣ ਤੇ ਰੋਕਿਆ ਗਿਆ ਹੈ ਅਤੇ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਜਲਦੀ ਸਫਾਈ ਦਾ ਕੰਮ ਮੁਕੰਮਲ ਹੋਵੇਗਾ ਜਿਸ ਵਿੱਚ ਸਾਰੇ ਮਹਿਕਮੇ ਨਗਰ ਨਿਗਮ ਪ੍ਰਦੂਸ਼ਨ ਕੰਟਰੋਲ ਬੋਰਡ ਇਹਨਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਇਸ ਮੌਕੇ ਪਹੁੰਚੇ ਸ਼ਹਿਰ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕੀ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਲੱਗਾ ਘਰ ਜਾ ਰਹੀ ਹ ਤੇ ਬੁੱਢੇ ਦਰਿਆ ਨੂੰ ਗੰਦਾ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਫਾਈ ਦਾ ਕੰਮ ਵੀ ਲਗਾਤਾਰ ਜਾਰੀ ਹੈ Byte ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ Byte ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ
2
Report
Advertisement
Back to top