Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਜੰਡਿਆਲਾ ਗੁਰੂ: ਵਕੀਲ 'ਤੇ ਗੋਲੀਆਂ, ਪੁਲਿਸ ਨੇ ਸ਼ੂਟਰ ਨੂੰ ਕੀਤਾ ਗ੍ਰਿਫਤਾਰ!

BSBHARAT SHARMA
Jul 25, 2025 06:32:34
Amritsar, Punjab
ਬੀਤੇ ਦਿਨੀ ਜੰਡਿਆਲਾ ਗੁਰੂ ਵਿੱਚ ਐਡਵੋਕੇਟ ਤੇ ਚਲਾਈਆਂ ਗਈਆਂ ਸੀ ਗੋਲੀਆਂ ਪੁਲਿਸ ਵੱਲੋਂ ਲਗਾਤਾਰ ਉਹਨਾਂ ਦੋਸ਼ੀਆਂ ਦੀ ਕੀਤੀ ਜਾ ਰਹੀ ਸੀ ਭਾਲ ਬੀਤੀ ਸਾਮ ਪੁਲਿਸ ਵੱਲੋਂ ਇੱਕ ਸ਼ੂਟਰ ਨੂੰ ਕੀਤਾ ਗਿਆ ਗ੍ਰਿਫਤਾਰ ਜਿਸ ਦੀ ਪਹਿਚਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਐਂਕਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਐਡਵੋਕੇਟ ਲਖਵਿੰਦਰ ਸਿੰਘ ਦੇ ਉੱਪਰ ਚਲਾਈਆਂ ਗਈਆਂ ਸੀ ਗੋਲੀਆਂ 8,9 ਰਾਉਂਦ ਫਾਇਰ ਕੀਤੇ ਗਏ ਸੀ ਅਤੇ ਤਿੰਨ ਗੋਲੀਆਂ ਐਡਵੋਕੇਟ ਲਖਵਿੰਦਰ ਸਿੰਘ ਦੇ ਲੱਗੀਆਂ ਜੋ ਜੇਰੇ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਸੀ ਲਗਾਤਾਰ ਪੁਲਿਸ ਵੱਲੋਂ ਉਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਬੀਤੀ ਸ਼ਾਮ ਜੰਡਿਆਲਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਇੱਕ ਦੋਸ਼ੀ ਨੂੰ ਕੀਤਾ ਗਿਆ ਰਾਊਂਡ ਅਪ ਜਿਸ ਦੀ ਪਹਿਚਾਣ ਲਵਪ੍ਰੀਤ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜਾ ਹੋਣ ਦੇ ਕਾਰਨ ਵਕੀਲ ਦੇ ਉੱਪਰ ਗੋਲੀਆਂ ਚਲਵਾਈਆਂ ਗਈਆਂ ਸੀ ਪੁਲਿਸ ਵੱਲੋਂ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਲਵਪ੍ਰੀਤ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਜਾਣਕਾਰੀ ਲਈ ਜਾਵੇਗੀ Byte ... ਅਦਿਤਿਆ ਵਾਰੀਅਰ SP D
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKuldeep Singh
Jul 26, 2025 04:02:45
Banur, Punjab:
ਕੁਲਦੀਪ ਸਿੰਘ ਬਨੂੜ - * *ਸੜਕ ਹਾਦਸਿਆਂ ਦਾ ਕਾਰਨ ਬਣ ਰਹੀ *ਸੜਕ ਨੂੰ ਲੈ ਕੇ Zee Media ਦੀ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ।* ਖਬਰ ਨਸ਼ਰ ਹੋਣ ਤੋਂ ਬਾਅਦ *ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਹੈ ਜਿਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਜ਼ੀਰਕਪੁਰ ਤੋਂ ਰਾਜਪੁਰਾ ਹਾਈਵੇ ਦੇ ਨਵ ਨਿਰਮਾਣ ਦੌਰਾਨ ਬਹੁਤ ਸਾਰੀਆਂ ਜਗ੍ਹਾ ਉੱਤੇ ਸੜਕ ਦਾ ਕੰਮ ਅਧੂਰਾ ਪਿਆ ਸੀ। ਹਾਈਵੇ ਦੇ ਉੱਤੇ ਪਿੰਡਾਂ ਨੂੰ ਮੁੜਨ ਵਾਲੇ ਰਸਤਿਆਂ ਤੇ ਸੜਕ ਦੇ ਅਧੂਰੇ ਕੰਮ ਕਾਰਨ ਸੜਕ ਤੇ ਫੈਲੀ ਨਾਲ ਟੂ ਵਿਹਲਰ ਚਾਲਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਈ ਹਾਦਸੇ ਵੀ ਹੋਏ ਸਨ। ਇਸੇ ਸਮੱਸਿਆ ਨੂੰ ਲੈ ਕੇ ਪਿੰਡ ਜੰਗਪੁਰਾ ਦੀ ਪੰਚਾਇਤ ਵੱਲੋਂ NHAI ਦੇ ਕੋਲ ਆਨਲਾਈਨ ਕੰਪਲੇਂਟ ਦਰਜ ਕਰਵਾਈ ਗਈ ਸੀ। Zee Media ਵੱਲੋਂ ਨਸ਼ਰ ਕੀਤੇ ਮੁੱਦੇ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ ਅਤੇ ਨੈਸ਼ਨਲ ਹਾਈਵੇ ਵੱਲੋਂ ਸਮੁੱਚੇ ਸੜਕੀ ਕੱਟਾਂ ਦੇ ਉੱਤੇ ਸੜਕ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਸ਼ਾਰਟ - ਬਾਈਟ - ਪਿੰਡ ਜੰਗਪੁਰਾ ਦੀ ਪੰਚਾਇਤ।
5
Report
BSBhushan Sharma
Jul 26, 2025 04:02:37
Nurpur, Himachal Pradesh:
लोकेशन नूरपुर भूषण शर्मा शादी की उम्र में देश के काम आए थे फतेहपुर कारगिल शहीद अशोक कुमार कारगिल दिवस पर शहीद की परिवार का छलका दर्द परिवार ने खुद बनाए ,शहिद के नाम का गेट पर आज भी उपेक्षा का शिकार एंकर -शहीदों के नाम पर लगेंगे वर्ष मेले।वतन पर मिटने वालों का यही आखिरी निशान होगा। यह पंक्तियां फतेहपुर की लोहारा पंचायत के कारगिल शहीद अशोक कुमार की शहादत पर बिल्कुल सटीक बैठती हैं। अशोक कुमार 24 वर्ष की उम्र में शहादत का जाम पीकर सदा के लिए अमर हो गया। आज भी उनकी शहादत जनता के दिलों में धड़कन बनकर धड़कती है। हिमाचल प्रदेश के जिला कांगडा विधानसभा फतेहपुर के शहीद अशोक कुमार कारगिल युद्ध में शहीद हुए थे, और वे शादी की उम्र में ही देश के लिए शहीद हो गए। शहीद अशोक कुमार हिमाचल प्रदेश जिला कांगडा की विधानसभा फतेहपुर के लौहारा के रहने वाले थे। कारगिल युद्ध के दौरान, उन्होंने देश की रक्षा करते हुए अपनी जान कुर्बान कर दी। उस समय, वे शादी की उम्र के थे, लेकिन उन्होंने अपने जीवन का बलिदान देश के लिए दिया। ‌फतेहपुर के कारगिल शहीद अशोक कुमार कम उम्र में शहीद हुए थे। 24 साल की उम्र में, उन्होंने देश के लिए अपना सर्वोच्च बलिदान दिया. शादी की उम्र में देश के काम आए थे फतेहपुर कारगिल शहीद अशोक कुमार शहीद अशोक कुमार भतीजा जसपींदर ने शहीद अशोक कुमार की माता अपनी दादी शांति देवी के साथ बेटे हुए इस दौरान जसपींदर कुमार ने बताया की मेरा चाचा अशोक कुमार कारगिल युद्ध में 20 जून 1999 को शहीद हो गया था। हमने कभी भी सरकार से किसी चीज की मांग नहीं की। गैस एजैंसी हमें दी, इसके लिए हम उनका धन्यवाद करते हैं। उन्होंने बताया कि इसके अलावा एक हैंडपंप व एक सड़क का निर्माण शहीद के नाम पर सरकार द्वारा करवाया गया है। कारगिल दिवस पर शहीद की परिवार का छलका दर्द, परिवार ने खुद बनाए ,शहिद के नाम का गेट पर आज भी उपेक्षा का शिकार । शहिद अशोक कुमार के भतीजे जसपींदर कुमार ने कि उनके परिवार ने उनके गांव में आने वाले रास्ते पर खुद ही शहीदी गेट बनवाया था मगर उस गेट के किनारों में डंगे लगना अभी बाकी हैं। अगर समय पर डंगे नहीं लगे तो शहीद की याद में बनाया गया शहीदी गेट कभी भी गिर सकता है। उन्होंने सरकार से इस शहीदी गेट के आसपास डंगे लगाने की मांग करते हुए घर को जाने वाली सड़क की हालत को सुधारने की भी मांग की है। शहीद के पिता व भाई की मृत्यु हो चुकी है। अब परिवार में माता, भाभी व भतीजा-भतीजी हैं। एक भतीजी की शादी हो चुकी है जबकि एक अभी पढ़ाई कर रही है। उन्होंने बताया कि देश पर मर मिटने वाले मेरे बेटे का एक ही सपना था कि पहले मकान बनाऊंगा उसके बाद ही शादी करूंगा लेकिन उससे पहले ही वो देश के लिए कुर्बान हो गया। हमने पक्का मकान बनाकर अपने बेटे की इच्छा पूरी कर दी है। हर वर्ष 26जुलाई को कारगिल विजय दिवस मनाया जाता है जिसमें शहीदों की शहादत को याद किया जाता है। बाइट - जसपींदर कुमार शहीद अशोक के भतीजे
4
Report
KBKulbir Beera
Jul 26, 2025 04:02:27
Bathinda, Punjab:
ਬ੍ਰੇਕਿੰਗ ਨਿਊਜ਼ ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਪਰਵਾਸੀ ਮਜਦੂਰਾਂ ਨੂੰ ਨਸ਼ੇੜੀਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਤੇਜ਼ਧਾਰ ਅਤੇ ਮਾਰੂ ਹਥਿਆਰਾਂ ਨਾਲ ਲੈ ਕੇ ਆਏ ਸਨ ਲੁਟੇਰੇ ਬਚਾਅ ਕਰਨ ਆਏ ਨੌਜਵਾਨ ਤੇ ਲੁਟੇਰਿਆਂ ਨੇ ਕੀਤਾ ਹਮਲਾ ਭੱਜੇ ਜਾਂਦੇ ਲੁਟੇਰਿਆਂ ਦਾ ਹਥਿਆਰ ਝੋਨੇ ਵਿੱਚ ਡਿੱਗਿਆ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਲਿਆਂਦਾ ਗਿਆ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਜਖਮੀ ਦਾ ਕਹਿਣਾ ਹੈ ਕਿ ਲੁਟੇਰੇ ਤਿੰਨ ਸਨ ਅਤੇ ਮਜ਼ਦੂਰਾਂ ਨੂੰ ਲੁੱਟਣ ਪਏ ਤਾਂ ਜਦੋਂ ਅਸੀਂ ਬਚਾਉਣ ਲੱਗੇ ਤਾਂ ਸਾਡੇ ਤੇ ਵੀ ਹਮਲਾ ਕਰ ਦਿੱਤਾ ਜਿਸ ਵਿੱਚ ਮੇਰੇ ਕਈ ਕਿਰਪਾਨਾਂ ਮਾਰੀਆਂ ਅਤੇ ਮੌਕੇ ਤੋਂ ਭੱਜ ਗਏ ਪਿੰਡ ਤੁੰਗਵਾਲੀ ਦੇ ਸਰਪੰਚ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਜਾਨਾ ਇਹਨਾਂ ਨਸ਼ੇੜੀਆਂ ਨੇ ਚੋਰੀਆਂ ਚਕਾਰੀਆਂ ਦਾ ਕੰਮ ਵੱਡੇ ਪੱਧਰ ਤੇ ਹੋ ਰਿਹਾ ਹੈ ਸਾਡੀ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨਾਂ ਦੇ ਨੱਥ ਪਾਈ ਜਾਵੇ ਲੋਕ ਬਹੁਤ ਤੰਗ ਪਰੇਸ਼ਾਨ ਹਨ।
7
Report
RKRAJESH KATARIA
Jul 26, 2025 04:02:17
Firozpur, Punjab:
ਲੋਕਾਂ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਨੂੰ ਫੜ ਕੇ ਖੂਬ ਕੀਤੀ ਛਿੱਤਰ ਪਰੇਡ, ਛਿੱਤਰ ਪਰੇਡ ਕਰਨ ਤੋਂ ਬਾਅਦ ਚੋਰ ਨੂੰ ਲੋਕਾਂ ਨੇ ਕੀਤਾ ਪੁਲਿਸ ਹਵਾਲੇ ਫਿਰੋਜ਼ਪੁਰ ਸ਼ਹਿਰ ਦੇ ਊਧਮ ਸਿੰਘ ਚੌਂਕ ਦੇ ਕੋਲ ਪੁੱਡਾ ਮਾਰਕੀਟ ਵਿੱਚ ਲੋਕਾਂ ਨੇ ਇੱਕ ਮੋਟਰਸਾਈਕਲ ਚੋਰ ਨੂੰ ਮੋਟਰਸਾਈਕਲ ਚੋਰੀ ਕਰਦਿਆਂ ਫੜ ਲਿਆ ਉਸ ਨੂੰ ਖੰਭੇ ਨਾਲ ਬੰਨ ਕੇ ਉਸ ਦੀ ਖੂਬਛਿਤਰ ਪਰੇਡ ਕੀਤੀ ਤੇ ਛਿੱਤਰ ਪਰੇਡ ਕਰਨ ਤੋਂ ਬਾਅਦ ਉਸ ਨੂੰ ਫਿਰੋਜ਼ਪੁਰ ਥਾਣਾ ਸਿਟੀ ਦੀ ਪੁਲਿਸ ਹਵਾਲੇ ਕਰ ਦਿੱਤਾ ਛਿੱਤਰ ਪਰੇਡ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਆਏ ਦਿਨ ਉਹਨਾਂ ਦੇ ਮੋਟਰਸਾਈਕਲ ਇਹ ਚੋਰ ਬੜੀ ਆਸਾਨੀ ਨਾਲ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਦਾ ਪਹਿਲਾ ਵੀ ਇੱਕ ਮੋਟਰਸਾਈਕਲ ਚੋਰੀ ਹੋ ਚੁੱਕਿਆ ਹੈ ਤੇ ਦੂਜਾ ਵੀ ਇਹ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਸੀ ਜਿਸ ਨੂੰ ਅੱਜ ਅਸੀਂ ਰੰਗੇ ਹੱਥੀ ਫੜ ਲਿਆ ਹੈ ਅਸੀਂ ਲੋਕ ਬਹੁਤ ਪਰੇਸ਼ਾਨ ਹਾਂ ਇਹਨਾਂ ਚੋਰਾਂ ਤੋਂ ਜਦੋਂ ਇਹਨਾਂ ਨੂੰ ਪੁਲਿਸ ਹਵਾਲੇ ਕਰੀਦਾ ਹੈ ਤਾਂ ਇਹ ਫਿਰ ਪੁਲਿਸ ਤੋਂ ਛੁੱਟ ਕੇ ਆ ਕੇ ਫਿਰ ਸਾਡੇ ਲੋਕਾਂ ਦਾ ਮੋਟਰਸਾਈਕਲ ਚੋਰੀ ਕਰ ਲਿਆ ਜਾਂਦੇ ਹਨ। ਇਸ ਕਰਕੇ ਮਜਬੂਰਨ ਸਾਨੂੰ ਇਹਨਾਂ ਦੀ ਖੁਦ ਸੇਵਾ ਕਰਨੀ ਪਈ ਹੈ। ਬਾਈਟ ਪੀੜਿਤ ਲੋਕ ਉਥੇ ਥਾਣਾ ਸਿਟੀ ਦੇ ਐਸਐਚ ਓ ਜਤਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਇਸ ਚੋਰ ਨੂੰ ਫੜ ਕੇ ਸਾਡੇ ਹਵਾਲੇ ਕੀਤਾ ਗਿਆ ਹੈ ਜਿਸ ਤੋਂ ਅਸੀਂ ਪੁੱਛ ਗਿੱਛ ਕਰਾਂਗੇ ਤੇ ਇਸ ਚੋਰ ਕੋਲੋਂ ਹੋਰ ਵੀ ਕਈ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਹੈ ਬਾਈਟ ਜਤਿੰਦਰ ਸਿੰਘ ਐੱਸ ਐੱਚ ਓ ਥਾਣਾ ਸਿਟੀ
3
Report
TBTarsem Bhardwaj
Jul 25, 2025 17:17:36
Ludhiana, Punjab:
लुधियाना ट्रैफिक पुलिस का हैरान करने वाला मामला सामने आए घर मैं खड़ी गाड़ी का e चलान तो काटा ही वह भी हेलमेट का चालान कर दिया पीड़ित तब चलन को डिस्पोज करवाने के लिए बार-बार ट्रैफिक पुलिस के चक्कर लगा रहा है लुधियाना ट्रैफिक पुलिस का एक अनोखा कारनामा देखने को मिला। ट्रैफिक पुलिस ने घर पर खड़ी एक गाड़ी के मालिक का हेलमेट न पहनने का चालान काट दिया। परेशान गाड़ी मालिक ने ट्रैफिक पुलिस अधिकारियों से संपर्क किया, जहाँ मालिक को आश्वासन दिया गया कि एक हफ्ते में उसका चालान निपटा दिया जाएगा, लेकिन दो हफ्ते बाद भी उसकी कोई सुनवाई नहीं हुई है। पीड़ित ने बताया कि उसके पास चालान वाले दिन का सीसीटीवी वीडियो यूभी है, जिसमें उसकी गाड़ी घर पर खड़ी थी और फिर भी उसका चालान काट दिया गया। यह ट्रैफिक पुलिस की बड़ी लापरवाही है। बाइट पीड़ित
14
Report
SGSatpal Garg
Jul 25, 2025 16:16:38
Patran, Punjab:
पंजाब के पातड़ां सब-डिविजन के तहत आने वाले गांव निआल में दो युवकों द्वारा ज़हरीली दवा निगलकर 2507ZP_PTR_SUICIDE_R पातडा़ं से सतपाल गर्ग स्टोरी। पंजाब के पातड़ां सब-डिविजन के तहत आने वाले गांव निआल में दो युवकों द्वारा ज़हरीली दवा निगलकर आत्महत्या करने का दर्दनाक मामला सामने आया है। मरने वाले दोनों युवक – दविंदर सिंह और हरप्रीत सिंह – ट्रक ड्राइवर और हेल्पर के तौर पर काम करते थे। आत्महत्या से पहले दोनों ने एक करीब छह मिनट की वीडियो रिकॉर्डिंग अपने मोबाइल फोन पर बनाई, जिसमें उन्होंने खुद पर हुए अत्याचार की पूरी कहानी बयां की। वीडियो में दोनों युवक रोते हुए बता रहे हैं कि उन पर चोरी के झूठे आरोप लगाकर ट्रक मालिक और उसके एक साथी ने भारी मारपीट की। यह सहन न कर पाने के कारण उन्होंने सल्फास की गोलियां निगल लीं। चोरी का आरोप और फिर बेरहमी से मारपीट मृतक दविंदर सिंह के पिता मलकित सिंह के अनुसार, उनका बेटा और उसका दोस्त हरप्रीत सिंह हाल ही में गांव हरियाओ के एक पुलिस कर्मचारी के ट्रक पर ड्राइवर और हेल्पर की नौकरी करने लगे थे। कुछ दिन पहले दोनों युवक होशियारपुर से ट्रक खाली करके वापस लौट रहे थे। जब वे लुधियाना में खाना खाकर आराम कर रहे थे, तभी पैसों की चोरी हो गई। इस चोरी के लिए ट्रक मालिक ने उन्हें ज़िम्मेदार ठहराया और उन्हें अपने साथी के पास बुलवाकर कथित रूप से बेरहमी से पीटा। इसी अपमान और पीड़ा को सहन न कर पाने के कारण दोनों युवकों ने आत्महत्या जैसा कदम उठाया। रास्ते में ही तोड़ा दम परिवार वालों ने तुरंत दोनों को अस्पताल पहुंचाने की कोशिश की, लेकिन रास्ते में ही उनकी मौत हो गई। वीडियो से खुली सच्चाई, इंसाफ की मांग दोनों मृतकों की मोबाइल वीडियो अब सोशल मीडिया पर वायरल हो चुकी है, जिसे देख हर कोई सन्न है। वीडियो में युवक साफ तौर पर आरोप लगाते हुए इंसाफ की गुहार लगाते दिखते हैं। पुलिस जांच जारी थाना पातड़ां के इंचार्ज हरमिंदर सिंह ने बताया कि उन्हें यह सूचना राजिंद्रा अस्पताल, पटियाला से वायरलेस के माध्यम से प्राप्त हुई। परिवारिक सदस्यों के बयानों के आधार पर आरोपी व्यक्तियों के खिलाफ सख्त कानूनी कार्रवाई की जाएगी। बाईट पिता बाईट सरपंच नयाल बाईट पुलिस थाना प्रभारी हरमिंदर सिंह
14
Report
NLNitin Luthra
Jul 25, 2025 15:47:14
Batala, Punjab:
https://we.tl/t-WQvwEVv4lq ਬਟਾਲਾ ਵਿੱਚ ਗੈਸ ਪਾਈਪ ਫਟਣ ਨਾਲ ਚਾਰ ਲੋਕ ਜ਼ਖਮੀ ਹੋ ਗਏ ਸਨ ਜਿਨਾਂ ਦਾ ਹਾਲ ਚਾਲ ਜਾਣਨ ਲਈ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਜਖਮੀਆਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਜਖਮੀਆਂ ਦਾ ਹਾਲ ਚਾਲ ਜਾਨੇ ਆ ਹੈ ਸਾਰੇ ਹੀ ਜਖਮੀ ਖਤਰੇ ਤੋਂ ਬਾਹਰ ਹਨ ਦੋ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਪਤਾ ਲੱਗਾ ਹੈ ਕਿ ਕੁਝ ਲੋਕ ਸੜਕ ਤੇ ਕੰਮ ਕਰ ਰਹੇ ਸੀ ਜਿਸ ਕਾਰਨ ਹਾਦਸਾ ਹੋਇਆ ਜਿਸ ਦੀ ਵੀ ਗਲਤੀ ਹੋਈ ਉਸ ਤੋਂ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ
14
Report
HSHarmeet Singh Maan
Jul 25, 2025 15:47:00
Nabha, Punjab:
ਨਾਭਾ ਦੇ ਨਜ਼ਦੀਕ ਪਿੰਡ ਮੱਲੇਵਾਲ ਵਿਖੇ ਕਲਯੁਗੀ ਪਿਓ ਵੱਲੋਂ ਆਪਣੇ 28 ਸਾਲਾ ਪੁੱਤਰ ਦਾ ਕੀਤਾ ਕਤਲ, ਪੁਲਿਸ ਵੱਲੋਂ ਪਿਤਾ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਤੇ ਭਾਦਸੋ ਥਾਣਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਤਾ ਵੱਲੋਂ ਆਪਣੇ ਪੁੱਤਰ ਦਾ ਸਿਰ ਵਿੱਚ ਕਹੀ ਮਾਰ ਕੇ ਕਤਲ ਕੀਤਾ ਹੈ। ਜਿਸ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਦੱਸਿਆ ਕਿ ਘਰੇਲੂ ਝਗੜੇ ਕਾਰਨ ਇਹ ਘਟਨਾ ਵਾਪਰੀ ਹੈ ਮ੍ਰਿਤਕ ਜਗਪਾਲ ਸਿੰਘ ਦੇ ਦੋ ਮਾਸੂਮ ਬੱਚੇ ਜਿਨਾਂ ਚੋਂ ਇੱਕ ਪੰਜ ਸਾਲ ਤੇ ਦੋ ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਜਗਪਾਲ ਸਿੰਘ ਆਪਣੇ ਪਰਿਵਾਰ ਸਮੇਤ ਕਮਰੇ ਅੰਦਰ ਸੁੱਤਾ ਪਿਆ ਸੀ। ਰਾਤ ਨੂੰ ਇਹ ਘਟਨਾ ਵਾਪਰੀ ਹੈ
14
Report
KBKulbir Beera
Jul 25, 2025 15:46:38
Bathinda, Punjab:
ਵਾਕ ਥਰੂ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਤਲਵੰਡੀ ਸਾਬੋ ਦੇ ਇੱਕ ਥਾਣੇਦਾਰ ਸਮੇਤ ਦੋ ਹੌਲਦਾਰ 20 ਹਜਾਰ ਰੁਪਏ ਰੰਗੇ ਹੱਥੀ ਰਿਸ਼ਵਤ ਲੈਂਦੇ ਦਬੋਚੇ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ਵਿੱਚ ਬੰਦ ਬਜ਼ੁਰਗ ਦੇ ਲੜਕੇ ਤੋਂਡਰਾ ਕੇ ਮੰਗੇ ਸਨ ਪੈਸੇ ਅੱਜ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਮਿਲੀ ਇੱਕ ਸ਼ਿਕਾਇਤ ਦੇ ਅਧਾਰ ਤੇ ਥਾਣਾ ਤਲਵੰਡੀ ਸਾਬੋ ਦੇ ਮੌਜੂਦਾ ਏਐਸਆਈ ਸਮੇਤ ਦੋ ਹੌਲਦਾਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤੇ ਕਾਬੂ ਇਸ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਡੀਐਸਪੀ ਕੁਲਵੰਤ ਸਿੰਘ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਕੋਲ ਇੱਕ ਸ਼ਿਕਾਇਤ ਆਈ ਸੀ ਜਿਸ ਵਿੱਚ ਮਦਈ ਨੇ ਕਿਹਾ ਕਿ ਮੇਰੇ ਪਿਤਾ ਜੋ ਕਿ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਕੇਸ ਵਿੱਚ ਜੇਲ ਵਿੱਚ ਬੰਦ ਹੈ ਉਸ ਕੇਸ ਵਿੱਚ ਮੈਨੂੰ ਪਾਉਣ ਦਾ ਡਰਾਵਾ ਦੇ ਕੇ 45 ਹਜਾਰ ਰੁਪਏ ਦੀ ਮੰਗ ਕੀਤੀ ਗਈ ਅਤੇ 40 ਹਜਾਰ ਰੁਪਏ ਵਿੱਚ ਗੱਲਬਾਤ ਹੋਈ ਜਿਸ ਸਬੰਧ ਵਿੱਚ ਅੱਜ ਅਸੀਂ ਮਾਮਲਾ ਦਰਜ ਕਰਕੇ ਮੌਕੇ ਤੇ ਹੀ ਤਿੰਨੋ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਅਤੇ ਨਜਾਇਜ਼ ਸ਼ਰਾਬ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਦੋ ਹਾਲ ਦਾਾ ਕੋਲੋਂ 20 ਹਜਾਰ ਰੁਪਏ ਬਤੌਰ ਰਿਸ਼ਵਤ ਦੇ ਬਰਾਮਦ ਕੀਤੇ ਅਤੇ ਥਾਣੇਦਾਰ ਜਸਕੌਰ ਸਿੰਘ ਦੇ ਕੁਆਰਟਰ ਵਿੱਚੋਂ ਪੰਜ ਲੀਟਰ ਲਾਣ ਵੀ ਬਰਾਮਦ ਹੋਇਆ ਜਿੰਨਾ ਉੱਪਰ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਨ ਟੂ ਵਨ ਕੁਲਬੀਰ ਬੀਰਾ
14
Report
DSDEVINDER SHARMA
Jul 25, 2025 15:16:14
Barnala, Punjab:
Approval by..Assignment Desk   Date...25-07-2023  Send  2C app File..   3 File   Station ..Barnala  Story slug..... 2507ZP_BNL_RAID_R REPORTER....Devinder Sharma A/L-- बरनाला में होटलों के खिलाफ पुलिस और सिविल प्रशासन बरनाला की बड़ी कार्यवाई सिविल और पुलिस अधिकारियों ने शहर के 12 होटलों पर संयुक्त रूप से छापेमारी की जांच के दौरान होटलों में बड़े पैमाने पर अनियमितताएं पाई गईं वहीं के होटलों में कई जोड़े रंगरलियां मनाते हुए भी पाए गए अनियमितताओं वाले होटलों को अगले आदेश तक बंद करने के आदेश डीएसपी ने बताया कि लोगों की शिकायतें मिल रही थीं, जिसके बाद यह कार्रवाई की गई जिन होटलों के पास फायर सेफ्टी की कोई एनओसी नहीं थी और बिल्डिंग प्लानिंग परमिशन भी इनके पास नहीं पाई गई। इन होटलों के मालिकों द्वारा नियमों का पालन न करने के कारण इन्हें अगले आदेशों तक बंद करने के आदेश जारी किए गए हैं डीसी बरनाला के आदेश पर एसडीएम बरनाला के नेतृत्व में एक कमेटी गठित कर होटलों की जांच की गई Visaul and Elements - होटलों में की गई रेड के अलग अलग शाट, पुलिस द्वारा होटलों में पकडे लोगों के शाट, डीएसपी की बाईट। V/o - इस अवसर पर बोलते हुए डीएसपी बरनाला सतवीर सिंह ने कहा कि लंबे समय से लोग डिप्टी कमिश्नर बरनाला और एसएसपी बरनाला को शिकायत दे रहे थे कि बरनाला में कई होटल बिना नियमों के चल रहे हैं। इन होटलों के मालिकों द्वारा प्रशासन के निर्देशों की अनदेखी की जा रही है। इसके अलावा, कुछ समय से नाबालिग लड़के-लड़कियों को भी होटलों में किराए पर कमरे दिए जा रहे थे। इन सभी शिकायतों को प्राप्त होने के बाद डिप्टी कमिश्नर बरनाला द्वारा एक कमेटी का गठन किया गया, जिसका नेतृत्व बरनाला के एसडीएम कर रहे हैं। इस कमेटी ने आज शहर के सभी होटलों की चेकिंग की है। जिस दौरान उनके साथ कई सिविल विभागों के अधिकारियों को भी चेकिंग में लगाया गया है। उन्होंने बताया कि आज बरनाला शहर में लगभग 11-12 होटलों की चेकिंग की गई है। जहां उनकी अलग-अलग टीमों द्वारा चेकिंग की गई है। जिसमें लगभग 100 पुलिस कर्मचारी लगे हुए हैं, जिनमें पांच एसएचओ और 10 सिविल अधिकारी शामिल हैं। उन्होंने बताया कि अब तक की चेकिंग के दौरान सभी होटलों का रिकॉर्ड कब्जे में ले लिया गया है ताकि यह तस्दीक की जा सके कि इनके द्वारा किसी नाबालिग को कमरा किराए पर तो नहीं दिया गया है। इसके अलावा इन होटलों के पास फायर सेफ्टी की कोई एनओसी नहीं थी और बिल्डिंग प्लानिंग परमिशन भी इनके पास नहीं पाई गई। इन होटलों के मालिकों द्वारा नियमों का पालन न करने के कारण इन्हें अगले आदेशों तक बंद करने के आदेश जारी किए गए हैं। होटलों के मालिकों को अपने सभी सबूत एसडीएम बरनाला के समक्ष पेश करने के आदेश जारी किए गए हैं, जिसके बाद ही इन होटलों को शुरू किया जा सकेगा। उन्होंने बताया कि होटलों में ठहरे लोगों के सबूत पुलिस ने अपने कब्जे में ले लिए हैं ताकि उनका सत्यापन किया जा सके, लेकिन पुलिस को उनमें कोई नाबालिग नहीं मिला है। बाइट - सतवीर सिंह (डीएसपी) V/o -इस अवसर पर शिकायतकर्ता मास्टर भोला सिंह ने बताया कि उनकी रिहायस इंद्रलोक कालोनी में है, जिसके सामने खुले दो होटलों में लोग पिछले काफी समय से लगातार कमरे बुक करवाने आ रहे हैं। खासकर युवा लड़के-लड़कियां सुबह से ही इन होटलों में आना शुरू हो जाते हैं। जिस संबंध में उन्होंने होटल मालिकों के खिलाफ पुलिस प्रशासन को शिकायत दी थी। एसएसपी बरनाला ने उन्हें आश्वासन दिया था कि जल्द ही इन होटलों के खिलाफ कार्रवाई की जाएगी। जिसके तहत आज इन होटलों में छापेमारी की गई और अनियमितताओं के चलते इनके खिलाफ कार्रवाई की गई है। बाइट - मास्टर भोला सिंह (शिकायतकर्ता)
14
Report
TSTEJINDER SINGH
Jul 25, 2025 14:31:13
Rupnagar, Punjab:
ਰੋਪੜ ਮੋਰਿੰਡਾ, ਖੇਤੀਬਾੜੀ ਮੰਤਰੀ ਪੰਜਾਬ, ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਝੋਨੇ ਦੇ ਮੱਧਰੇਪਨ ਦੇ ਰੋਗ ਨਾਲ ਪ੍ਰਭਾਵਿਤ ਪਿੰਡ ਮੜੌਲੀਕਲਾਂ, ਕਕਰਾਲੀ ਅਤੇ ਪਪਰਾਲੀ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨਾਲ ਬਿਮਾਰੀ ਸੰਬੰਧੀ ਗੱਲ-ਬਾਤ ਕੀਤੀ। ਇਸ ਮੌਕੇ ਕੈਬਿਨੇਟ ਮੰਤਰੀ ਨੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਰੂਪਨਗਰ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਫਸਲ ‘ਤੇ ਮਧਰੇਪਨ ਦੇ ਰੋਗ ਸਬੰਧੀ ਲੱਛਣ ਦੱਸੇ ਗਏ। ਇਹ ਸੂਚਨਾ ਪ੍ਰਾਪਤ ਹੋਣ ‘ਤੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮਾਹਰਾਂ ਵੱਲੋਂ ਸਾਂਝੇ ਤੌਰ ‘ਤੇ ਪਿੰਡ ਅਸਮਾਨਪੁਰ ਬਲਾਕ ਰੋਪੜ ਦੇ ਕਿਸਾਨ ਸ਼੍ਰੀ ਗੁਰਮੀਤ ਸਿੰਘ ਅਤੇ ਸ਼੍ਰੀ ਅਵਤਾਰ ਸਿੰਘ ਦੇ ਖੇਤਾਂ ਸਮੇਤ ਕਈ ਪਿੰਡਾਂ ਦਾ ਨਿਰੀਖਣ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਰੂਪਨਗਰ ਵਿੱਚ ਸਭ ਤੋਂ ਜ਼ਿਆਦਾ ਇਸ ਬਿਮਾਰੀ ਨਾਲ ਰਕਬਾ ਪ੍ਰਭਾਵਿਤ ਹੋਇਆ ਹੈ। ਜਿਸ ਨੂੰ ਮੌਕੇ ‘ਤੇ ਜਾਇਜ਼ਾ ਲੈਣ ਉਪਰੰਤ ਮਾਹਿਰਾਂ ਨਾਲ ਸਲਾਹ ਕਰਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਇਸ ਵਾਇਰਸ ‘ਤੇ ਕਾਬੂ ਪਾਇਆ ਜਾ ਸਕੇ। ਇਸ ਸਮੇਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਇਹ ਬਿਮਾਰੀ ਕਾਬੂ ਹੇਠ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਖੇਤਾਂ ਦਾ ਦੌਰਾ ਲਾਜ਼ਮੀ ਕਰਨ ਅਤੇ ਲੋੜੀਂਦੇ ਕੀਟਨਾਸ਼ਕਾਂ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਮੀਖਿਆ ਕਮੇਟੀ ਵੱਲੋਂ ਪ੍ਰਭਾਵਿਤ ਪੌਦਿਆਂ ਦੇ ਨਮੂਨੇ ਪੁਸ਼ਟੀ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਭੇਜੇ ਗਏ ਸਨ। ਅਧਿਕਾਰੀਆਂ ਵੱਲੋਂ ਜਿ਼ਲ੍ਹੇ ਦੇ਼ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਰੋਜਾਨਾ ਆਪਣੇ-ਆਪਣੇ ਖੇਤ ਦਾ ਨਿਰੀਖਣ ਕਰਦੇ ਰਹਿਣ ਅਤੇ ਖਾਸ ਕਰਕੇ ਪਨੀਰੀ ਦਾ ਵੀ ਨਿਰੀਖਣ ਕਰਦੇ ਰਹਿਣ ਕਿਉਂਕਿ ਸਿਹਤਮੰਦ ਪਨੀਰੀ ਹੀ ਵਧੀਆ ਝਾੜ ਦੇ ਸਕਦੀ ਹੈ। Byte Gurmeet Singh khuddian Agri. Minister pb.
14
Report
VKVipan Kumar
Jul 25, 2025 14:15:51
Dharamshala, Himachal Pradesh:
हिमाचल की बेटी ने राष्ट्रपति गाइड पुरस्कार से बढ़ाया प्रदेश का मान गाइड कैटागिरी में देश भर के 30 स्टूडेंटस में पाई जगह उपनिदेशक उच्च शिक्षा ने किया सम्मानित एंकर - हिमाचल की बेटी आषिता आचार्य ने राष्ट्रपति गाइड पुरस्कार जीत कर देश भर में प्रदेश का मान बढ़ाया ह। गाइड कैटागिरी में देश भर के 30 स्टूडेंटस में प्रदेश की बेटी ने जगह बनाकर यह यह पुरस्कार जीतने वाली इकलौती बेटी होने का गौरव प्राप्त किया है। नगरोटा बगवां की रहने वाली आषिता आचार्य की इस उपलब्धि पर उसे शुक्रवार को उपनिदेशक उच्च शिक्षा ने अपने कार्यालय में सम्माानित किया। इस दौरान बेटी के माता-पिता भी मौजूद रहे, जो कि बेटी की उपलब्धि पर खुशी से फूले नहीं समा रहे थे। जो सपना देखा था, वो पूरा हुआ : आषिता राष्ट्रपति गाइड पुरस्कार विजेता आषिता आचार्य ने कहा कि मैंने  जो सपना देखा था, वो पूरा हुआ है। बकौल आषिता वे स्काउटिंग  से वर्ष 2013 में जुड़ी थी, इसके बाद जो अलग-अलग स्टेप रहते हैं, जिसके तहत स्टेट का उच्च पुरस्कार गवर्नर अवार्ड मैंने वर्ष 2016 में पूरा किया था। उसके बाद लगातार प्रयासों के बाद मुझे राष्ट्रपति गाइड पुरस्कार के रूप में सफलता मिली है। वर्तमान में आषिता एक एनजीओ में इंटर्नशिप कर रही हैं, इसके बाद पीएचडी करके वे समाजसेवा में आगे बढऩा चाहती हैं। देश में दो हजार बच्चे ही कर पाते हैं आवेदन : उपनिदेशक उच्च शिक्षा जिलाा कांगड़ा विकास महाजन ने कहा कि आषिता ने राष्ट्रीय स्तर पर पुरस्कार जीतकर पूरे जिला सहित प्रदेश के बच्चों के लिए संदेश दिया है कि  मेहनत के दम पर हर मुकाम पाया जा सकता है। जिला के सभी स्कूलों में स्काउट एंड गाइड की सुविधा उपलब्ध है। उन्होंने बताया कि देश भर के दो हजार बच्चे ही इस पुरस्कार के लिए आवेदन कर पाते हैं, जिनमें से विभिन्न चार कैटागिरी स्काउट, गाइड, रेंजर व रोबर्स में 120 बच्चे चयनित होते हैं। आषिता गाइड कैटागिरी में देश भर में पहले तीस बच्चों में आई है तथा हिमाचल प्रदेश की यह बेटी इकलौती है, जिसने यह पुरस्कार जीता है, जिस पर उसे राष्ट्रपति द्वारा सम्मानित किया गया है। बाइट - आषिता आचार्य  बाइट - विकास महाजन , उपनिदेशक उच्च शिक्षा जिला कांगड़ा
14
Report
SSSandeep Singh
Jul 25, 2025 14:00:41
Shimla, Himachal Pradesh:
बिजली बोर्ड के दो कर्मचारी नेता चार्जशीट, कर्मचारी बोले बोर्ड में भ्रष्टाचार व अनियमिताएं उजागर करने पर बोर्ड ने की कार्रवाई,7 अगस्त से पहले चार्जशीट के निर्णय को वापस नहीं लिया तो होगा बड़ा आंदोलन, कर्मचारियों की आवाज दबाने का सरकार कर रही काम। एंकर-हिमाचल प्रदेश बिजली बोर्ड के दो कर्मचारी नेताओं को चार्ज शीट करने पर बिजली बोर्ड स्टेट इलैक्ट्रिसिटी बोर्ड इम्प्लाइज, इंजीनियर व पेंशनर्ज की जॉइंट एक्शन कमेटी ने सरकार के खिलाफ मोर्चा खोल दिया है और अगर 7 अगस्त से पहले आदेशों को वापिस न लेने पर बड़े आंदोलन की चेतावनी दी है। कर्मचारियों ने बताया कि बिजली बोर्ड और सरकार कर्मचारियों के बोलने की स्वतंत्रता को ही खत्म कर रही है। बिजली बोर्ड जॉइंट एक्शन कमेटी के सह संयोजक हीरा लाल वर्मा ने कहा कि उनके खिलाफ प्रैस कॉन्फ्रेंस करने पर मेजर पेनल्टी के लिए चार्ज शीट फ्रेम करने का फैसला गलत है। प्रबंधन ने बदले की भावना से ट्रेड यूनियन के अधिकारों पर बड़ा हमला किया है। इससे पहले प्रबन्धन वर्ग ने बोर्ड कार्यालयों के बाहर कर्मचारी संगठनों द्वारा धरना प्रदर्शन पर पूर्ण प्रतिबंध लगा दिया गया है।जॉइंट एक्शन कमेटी ने प्रबंधन वर्ग के इस रवैये के खिलाफ बड़े संघर्ष का एलान किया है। जॉइंट एक्शन कमेटी के सह संयोजक हीरा लाल वर्मा ने कहा कि जॉइंट फ्रंट ने बोर्ड प्रबंधन को दो हफ्ते का समय दिया है और फैसला लिया है कि यदि इस बीच इन कार्यलय आदेशों को वापिस नहीं करती और लम्बित मांगो पर वार्ता के लिए नहीं बुलाएगा तो 7 अगस्त को इन आदेशो के खिलाफ शिमला में हजारों कर्मचारी, अभियंता, पेंशनर्ज और आउटसोर्स कर्मचारी विशाल बिरोध प्रदर्शन करगें और उसके बाद एक बड़े राज्य व्यापी एक्शन की ओर बढ़ने का भी फैसला लिया गया है। बाइट,,,हीरा लाल वर्मा,सह संयोजक,जॉइंट एक्शन कमेटी बिजली बोर्ड बाइट,केडी शर्मा प्रदेश अध्यक्ष, राज्य बिजली बोर्ड कर्मचारी यूनियन स्टोरी बाई संदीप सिंह शिमला
14
Report
TBTarsem Bhardwaj
Jul 25, 2025 13:49:29
Ludhiana, Punjab:
ਲੁਧਿਆਣਾ ਵਿੱਚ ਮਹਿਲਾ ਤਸਕਰ ਦੇ ਘਰ ਉੱਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ, 2013 ਤੋਂ ਨਸ਼ਾ ਤਸਕਰੀ ਦਾ ਕਰ ਰਹੀ ਸੀ ਧੰਦਾ ਅੱਜ 2:30 ਵਜੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਵੱਲੋਂ ਹੰਬੜਾ ਰੋਡ ਪਿੰਡ ਮਲਕਪੁਰ ਵਿੱਚ ਇੱਕ ਨਸ਼ਾ ਤਸਕਰ ਮਹਿਲਾ ਦੇ ਘਰ ਉੱਤੇ ਪੀਲਾ ਪੰਜਾ ਚਲਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰ ਮਹਿਲਾ 2013 ਤੋਂ ਨਸ਼ਿਆ ਤਸਕਰੀ ਕਰ ਰਹੀ ਸੀ ਜੌ ਕਿ ਜੇਲ ਵਿਚ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਰ ਨਸ਼ਾ ਤਸਕਰ ਮਹਿਲਾ ਵੱਲੋਂ ਨਜਾਇਜ਼ ਬਣਾਇਆ ਗਿਆ ਹੈ ਜੋ ਕਿ ਨਸ਼ਾ ਤਸਕਰੀ ਦੇ ਪੈਸਿਆਂ ਤੋਂ ਬਣਾਇਆ ਗਿਆ ਜਿਸ ਤੇ ਗਲਾਡਾ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਹਨ ਅਤੇ ਯੁੱਧ ਨਸ਼ਾ ਵਿਰੁੱਧ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਵੀ ਮੁਹਿੰਮ ਵੱਲ ਉਹ ਹੋਰ ਅੱਗੇ ਵੱਧ ਰਹੇ ਹਨ Byte ਹਰਪਾਲ ਸਿੰਘ ਡੀ ਸੀ ਪੀ
14
Report
KBKulbir Beera
Jul 25, 2025 13:49:10
Bathinda, Punjab:
ਡਰਾਈ ਖਬਰ ਹੈ ਸ਼ਾਰਟ ਥੋੜੀ ਦੇਰ ਬਾਅਦ ਬਰੇਕਿੰਗ ਨਿਊਜ਼ ਵਿਜੀਲੈਂਸ ਬਿਊਰੋ ਬਠਿੰਡਾ ਨੇ 20 ਹਜਾਰ ਰੁਪਏ ਰਿਸ਼ਵਤ ਲੈਂਦੇ ਦੋ ਹੌਲਦਾਰ ਰੰਗੇ ਹੱਥੀ ਕੀਤੇ ਕਾਬੂ ਭੁੱਕੀ ਅਤੇ ਨਜਾਇਜ਼ ਸ਼ਰਾਬ ਦੇ ਪਰਚੇ ਵਿੱਚ ਸ਼ਾਮਲ ਸੀ ਮਦੱਈ ਜ਼ਿਲ੍ਾ ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਵਿੱਚ ਪਿਛਲੇ ਦਿਨੇ ਇੱਕ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ਵਿੱਚ ਇੱਕ ਆਦਮੀ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ ਭੇਜ ਦਿੱਤਾ ਸੀ ਪਤਾ ਲੱਗਿਆ ਕਿ ਉਸ ਨੂੰ ਡਰਾਇਆ ਗਿਆ ਕਿ ਤੇਰੇ ਪਿਤਾ ਦੇ ਉੱਪਰ ਵੀ ਮਾਮਲਾ ਦਰਜ ਕਰ ਦਿੱਤਾ ਜਾਵੇਗਾ। ਜੇ ਤੂੰ 45 ਹਜਾਰ ਰੁਪਆ ਨਾਂ ਦਿੱਤਾ 40 ਹਜਾਰ ਰੁਪਏ ਵਿੱਚ ਗੱਲ ਹੋਈ ਜਦੋਂ ਅੱਜ 20 ਹਜਾਰ ਰੁਪਏ ਰਿਸ਼ਵਤ ਦੇ ਵਿੱਚ ਦੋ ਹੌਲਦਾਰ ਵਿਜੀਲੈਂਸ ਬਿਊਰੋ ਬਠਿੰਡਾ ਨੇ ਰੰਗੇ ਹੱਥੀ ਫੜ ਲਏ ਪਤਾ ਲੱਗਿਆ ਕਿ ਇਸ ਵਿੱਚ ਇੱਕ ਥਾਣੇਦਾਰ ਦੀ ਵੀ ਸਮੂਲੀਅਤ ਸਾਹਮਣੇ ਆ ਰਹੀ ਉਸ ਨੂੰ ਵੀ ਫੜ ਲਿਆ।
14
Report
Advertisement
Back to top