Back
ਬਠਿੰਡਾ: ਪੁਲਿਸ ਮੁਲਾਜ਼ਮਾਂ ਨੇ ਰਿਸ਼ਵਤ 'ਚ 20 ਹਜ਼ਾਰ ਰੁਪਏ ਲਏ, ਦਬੋਚੇ ਗਏ!
KBKulbir Beera
Jul 25, 2025 15:46:38
Bathinda, Punjab
ਵਾਕ ਥਰੂ
ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਤਲਵੰਡੀ ਸਾਬੋ ਦੇ ਇੱਕ ਥਾਣੇਦਾਰ ਸਮੇਤ ਦੋ ਹੌਲਦਾਰ 20 ਹਜਾਰ ਰੁਪਏ ਰੰਗੇ ਹੱਥੀ ਰਿਸ਼ਵਤ ਲੈਂਦੇ ਦਬੋਚੇ
ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ਵਿੱਚ ਬੰਦ ਬਜ਼ੁਰਗ ਦੇ ਲੜਕੇ ਤੋਂਡਰਾ ਕੇ ਮੰਗੇ ਸਨ ਪੈਸੇ
ਅੱਜ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਮਿਲੀ ਇੱਕ ਸ਼ਿਕਾਇਤ ਦੇ ਅਧਾਰ ਤੇ ਥਾਣਾ ਤਲਵੰਡੀ ਸਾਬੋ ਦੇ ਮੌਜੂਦਾ ਏਐਸਆਈ ਸਮੇਤ ਦੋ ਹੌਲਦਾਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤੇ ਕਾਬੂ ਇਸ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਡੀਐਸਪੀ ਕੁਲਵੰਤ ਸਿੰਘ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਕੋਲ ਇੱਕ ਸ਼ਿਕਾਇਤ ਆਈ ਸੀ ਜਿਸ ਵਿੱਚ ਮਦਈ ਨੇ ਕਿਹਾ ਕਿ ਮੇਰੇ ਪਿਤਾ ਜੋ ਕਿ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਕੇਸ ਵਿੱਚ ਜੇਲ ਵਿੱਚ ਬੰਦ ਹੈ ਉਸ ਕੇਸ ਵਿੱਚ ਮੈਨੂੰ ਪਾਉਣ ਦਾ ਡਰਾਵਾ ਦੇ ਕੇ 45 ਹਜਾਰ ਰੁਪਏ ਦੀ ਮੰਗ ਕੀਤੀ ਗਈ ਅਤੇ 40 ਹਜਾਰ ਰੁਪਏ ਵਿੱਚ ਗੱਲਬਾਤ ਹੋਈ ਜਿਸ ਸਬੰਧ ਵਿੱਚ ਅੱਜ ਅਸੀਂ ਮਾਮਲਾ ਦਰਜ ਕਰਕੇ ਮੌਕੇ ਤੇ ਹੀ ਤਿੰਨੋ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਅਤੇ ਨਜਾਇਜ਼ ਸ਼ਰਾਬ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਦੋ ਹਾਲ ਦਾਾ ਕੋਲੋਂ 20 ਹਜਾਰ ਰੁਪਏ ਬਤੌਰ ਰਿਸ਼ਵਤ ਦੇ ਬਰਾਮਦ ਕੀਤੇ ਅਤੇ ਥਾਣੇਦਾਰ ਜਸਕੌਰ ਸਿੰਘ ਦੇ ਕੁਆਰਟਰ ਵਿੱਚੋਂ ਪੰਜ ਲੀਟਰ ਲਾਣ ਵੀ ਬਰਾਮਦ ਹੋਇਆ ਜਿੰਨਾ ਉੱਪਰ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਨ ਟੂ ਵਨ ਕੁਲਬੀਰ ਬੀਰਾ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AMAjay Mahajan
FollowJul 26, 2025 09:30:41Pathankot, Punjab:
एंकर : कैबिनेट मिनिस्टर लालचंद कट्टारु चक द्वारा घरोटा कस्बा में 50 लाख रुपए की लागत से तैयार किए जाने वाले नेचर पार्क का नींव पत्थर रखा गया उन्होंने कहा की नेचर पार्क का नाम मशहूर बॉलीवुड अभिनेता देवानंद के नाम पर रखा जाएगा, देवानंद इसी गाओ के थे
वीओ 1 : मशहूर अभिनेता देवानंद को दुनिया में कौन नहीं जानता परंतु लोग यह बात कम ही जानते हैं कि देवानंद पठानकोट के भोआ हलके के कस्बा घरोटा से संबंधित थे देवानंद का पुश्तैनी गांव घरोटा ही है मंत्री लालचंद कट्टारु चक ने यह बात नेचर पार्क का नींव पत्थर रखते समय मीडिया से सांझी की उन्होंने कहा कि घरोटा कस्बा में 50 लाख रुपए की लागत से नेचर पार्क बनाई जाएगी जिसकी आज शुरुआत की गई है उन्होंने कहा इस नेचर पार्क का नाम देवानंद के नाम पर रखा जाएगा साथ ही उन्होंने कहा कि करोड़ों रुपए की लागत से हल्का भोआ में ऐसी कई पार्कों का निर्माण करवाया जा रहा है जहां पर लोग व्यायाम कर सकते हैं सैर कर सकते हैं और योग कर सकते हैं उन्होंने कहा कि सरकार द्वारा उनके हलके को विकास कार्यों के लिए करोड़ों रुपए भेजे हैं जो विकास कार्य में लग रहे हैं
बाइट : लाल चंद कट्टारु चक (मंत्री)
0
Report
KCKhem Chand
FollowJul 26, 2025 09:19:52Kot Kapura, Punjab:
ਨਗਰ ਕੌਂਸਲ ਕੋਟਕਪੂਰਾ ਕੋਲ ਬਾਰਿਸ਼ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਨਹੀਂ ਹਨ ਕੋਈ ਪੁਖਤਾ ਪ੍ਰਬੰਧ
ਕੋਟਕਪੂਰਾ ਸ਼ਹਿਰ ਵਿੱਚ ਬੀਤੇ ਦਿਨੀ ਹੋਈ ਬਾਰਿਸ਼ ਤੋਂ ਬਾਅਦ ਅੱਜ ਤੱਕ ਇੱਥੋਂ ਦੇ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਗੰਦਾ ਪਾਣੀ ਭਰਿਆ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਮਨਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਾਣੀ ਦੀ ਨਿਕਾਸੀ ਹੀ ਸ਼ਹਿਰ ਦੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਲੋਕ ਪਿਛਲੇ ਲੰਮੇ ਸਮੇਂ ਤੋਂ ਹੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਝਲ ਰਹੇ ਹਨ ਅਤੇ ਇਸ ਵੱਲ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਮੁਤਾਬਕ ਇਸ ਇਲਾਕੇ ਦੇ ਜਾਇਦਾਤਰ ਛੱਪੜ ਗੰਦਗੀ ਦੇ ਨਾਲ ਭਰੇ ਪਏ ਹਨ ਅਤੇ ਉਨਾਂ ਦੀ ਸਮੇਂ ਸਿਰ ਸਾਫ ਸਫਾਈ ਨਹੀਂ ਕਰਵਾਈ ਜਾਂਦੀ ਅਤੇ ਇਸੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ । ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਕਾਫੀ ਗੰਦਾ ਪਾਣੀ ਭਰਿਆ ਪਿਆ ਹੈ ਜਿਸ ਕਾਰਨ ਵਹੀਕਲ ਚਾਲਕਾਂ ਸਮੇਤ ਹੋਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਇਹ ਇਸ ਮਸਲੇ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਦੱਸਿਆ ਗਿਆ ਪਰ ਉਹਨਾਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਬਾਰਿਸ਼ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਬਾਰਿਸ਼ ਅਤੇ ਸੀਵਰੇਜ ਦੇ ਪਾਣੀ ਨਿਕਾਸੀ ਦੇ ਵੱਲ ਨਗਰ ਕੌਂਸਿਲ ਵਲੋਂ ਕੋਈ ਧਿਆਨ ਨਹੀਂ ਦਿੱਤਾ ਇਸ ਮੌਕੇ ਉਨਾਂ ਨਗਰ ਕੌਂਸਲ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਦੇ ਨਾਲਿਆਂ ਦੀ ਸਾਫ ਸਫਾਈ ਕਰਵਾਈ ਜਾਵੇ ।
ਬਈਟ ਰਵਿੰਦਰ ਕੁਮਾਰ ਸ਼ਹਿਰ ਨਿਵਾਸੀ
ਬਾਈਟ ਵਿਜੇ ਕੁਮਾਰ ਸ਼ਹਿਰ ਨਿਵਾਸੀ
ਬਾਈਟ ਬਲਵਿੰਦਰ ਸਿੰਘ ਸ਼ਹਿਰ ਨਿਵਾਸੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
1
Report
ADAnkush Dhobal
FollowJul 26, 2025 09:19:07Shimla, Himachal Pradesh:
ऊपर इंद्र, नीचे सुखविंदर से परेशानी! MLA सतपाल सिंह सत्ती का CM सुक्खू पर तंज
हिमाचल में राजा के ग्रह जनता पर पड़ रहे हैं भारी, राजा बदलने की ज़रूरत- सत्ती
एंकर--- हिमाचल बीजेपी के पूर्व अध्यक्ष और ऊना से विधायक सतपाल सत्ती ने CM सुखविंदर सिंह सुक्खू पर तंज कसा है. सतपाल सत्ती ने कहा कि हिमाचल की जनता ऊपर इंद्र और नीचे सुखविंदर से परेशान हो गई है. राजा के ग्रह जनता पर भारी पड़ रहे हैं. ऐसे में राजा को बदलने की जरूरत है. सतपाल सत्ती ने शिमला में प्रेसवार्ता के दौरान CM सुक्खू पर तंज कसते हुए सरकार की कार्यशाली पर सवाल उठाए. सतपाल सत्ती ने प्रेसवार्ता में थुनाग से हॉर्टिकल्चर कॉलेज शिफ्ट करने के निर्णय का विरोध जताया. वहीं, थुनाग में राजस्व मंत्री का विरोध जताने वाले लोगों के खिलाफ मामला दर्ज करने की निंदा की भी की.
VO--- सतपाल सिंह सत्ती ने कहा कि हिमाचल प्रदेश में कांग्रेस सरकार कई विधानसभाओं के साथ भेदभावपूर्ण व्यवहार कर रही है. सरकार ने चुनाव से हॉर्टिकल्चर कॉलेज शिफ्ट करने की मंशा पहले ही जाहिर कर दी थी. पूर्व जयराम सरकार में इस कॉलेज के लिए 205 बीघा जमीन उपलब्ध करवाई गई. साथ ही 10 करोड़ के बजट का भी प्रावधान किया गया था, लेकिन वर्तमान सरकार ने कोई निर्माण काम नहीं किया. अब सरकार ने कॉलेज शिफ्ट करने की अधिसूचना जारी कर दी. आपदा के 26 दिन बाद राजस्व मंत्री आपदा प्रभावित क्षेत्र पहुंचे, तो लोगों ने रोष जताया. मौके पर तहसीलदार ने लोगों को समझने की बजाय धमकाने का काम किया. ऐसे में लोगों का विरोध और उग्र हो गया. अब सरकार ने 60 लोगों पर मामला दर्ज कर दिया भाजपा इसकी कड़ी निंदा करती है. सत्ती ने कहा कि सरकार को आपदा की आड़ में कॉलेज शिफ्ट करने का मौका मिल गया है. इस तरह की परिपाटी प्रदेश के लिए उचित नहीं है. इस दौरान सतपाल सत्ती ने हिमाचल में गौ-तस्करी के मामले सामने आने पर चिंता जताई. उन्होंने कहा कि इस मामले पर सरकार न कोई एक्शन ले रही है और न सरकार की ओर से कोई बयान आ रहा है. प्रदेश में कानून-व्यवस्था का जनाजा निकल गया है.
बाइट-- सतपाल सिंह सत्ती, पूर्व अध्यक्ष, हिमाचल बीजेपी
VO--- वहीं, विमल नेगी मौत मामले में आरोपी देशराज को एचपीसीएल में नियुक्ति देने के मामले पर भी सत्ती ने मुख्यमंत्री सुखविंदर सिंह सुक्खू के नेतृत्व वाली सरकार पर निशाना साधा. सतपाल सत्ती ने कहा कि न्यायालय से जिस SP को झाड़ पड़ी, उसे भी वहीं नियुक्ति दे दी गई. ऐसे अधिकारियों की पीठ थपथपाना उचित नहीं है. ऊना के पेखुवाला में 240 करोड़ का प्रोजेक्ट पानी में डूबा हुआ है. प्रोजेक्ट बंद होने की स्थिति में है. इसी दौरान सतपाल सिंह सत्ती ने CM सुखविंदर सिंह सुक्खू पर निशाना साधते हुए कहा कि हिमाचल में राजा के ग्रह जनता पर भारी पड़ रहे हैं, ऐसे में राजा को बदलने की जरूरत है. लोग ऊपर इंद्र और नीचे सुखविंदर से परेशान हो गए हैं.
बाइट-- सतपाल सिंह सत्ती, पूर्व अध्यक्ष, हिमाचल बीजेपी
1
Report
SBSANJEEV BHANDARI
FollowJul 26, 2025 09:19:00Zirakpur, Punjab:
ਜ਼ੀਰਕਪੁਰ
23 ਜੁਲਾਈ ਨੂੰ ਇੱਕ 16 ਸਾਲਾ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ, ਚਲਦੀ ਕਾਰ ਵਿੱਚ ਜਬਰ-ਜਨਾਹ ਕੀਤਾ ਗਿਆ, ਅਤੇ ਬਾਅਦ ਵਿੱਚ ਉਸ ਥਾਂ ਦੇ ਨੇੜੇ ਛੱਡ ਦਿੱਤਾ ਗਿਆ ਜਿੱਥੋਂ ਉਸਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਚੁੱਕਿਆ ਸੀ। ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ 'ਤੇ ਮੈਟਰੋ ਮਾਲ ਨੇੜੇ ਰਾਤ 8 ਵਜੇ ਦੇ ਕਰੀਬ ਵਾਪਰੀ, ਜਦੋਂ ਇੱਕ ਸੈਲੂਨ ਵਿੱਚ ਕੰਮ ਕਰਨ ਵਾਲੀ ਲੜਕੀ ਕੰਮ ਤੋਂ ਬਾਅਦ ਘਰ ਵਾਪਸ ਆਉਣ ਲਈ ਆਟੋ ਦੀ ਉਡੀਕ ਕਰ ਰਹੀ ਸੀ। ਪੀੜਤ ਦੇ ਅਨੁਸਾਰ, ਦੋ ਵਿਅਕਤੀਆਂ ਨੇ ਉਸਨੂੰ ਇੱਕ ਕਾਰ ਵਿੱਚ ਜ਼ਬਰਦਸਤੀ ਬਿਠਾਇਆ, ਯਾਤਰਾ ਦੌਰਾਨ ਉਸ ਨਾਲ ਕੁੱਟਮਾਰ ਕੀਤੀ, ਅਤੇ ਉਸਨੂੰ ਫੇਜ਼ 11 ਅਤੇ ਟ੍ਰਿਬਿਊਨ ਚੌਕ ਨੇੜੇ ਇੱਕ ਜੰਗਲੀ ਖੇਤਰ ਵਿੱਚ ਲੈ ਗਏ। ਪੀੜਤ ਨੇ ਕਿਹਾ ਕਿ ਦੋਸ਼ੀ ਉਸਦੇ ਭਰਾ ਦਾ ਨਾਮ ਲੈ ਰਹੇ ਸਨ ਅਤੇ ਉਸ ਨਾਲ ਜਬਰ-ਜਨਾਹ ਕਰ ਰਹੇ ਸਨ। ਜਬਰ-ਜਨਾਹ ਤੋਂ ਬਾਅਦ, ਦੋਸ਼ੀਆਂ ਨੇ ਉਸਨੂੰ ਉਸੇ ਥਾਂ 'ਤੇ ਵਾਪਸ ਛੱਡ ਦਿੱਤਾ ਜਿੱਥੋਂ ਉਨ੍ਹਾਂ ਨੇ ਉਸਨੂੰ ਚੁੱਕਿਆ ਸੀ। ਪੀੜਤਾ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ, ਪੁਲਿਸ ਨੇ ਅਣਪਛਾਤੇ ਕਾਰ ਚਾਲਕਾਂ ਖਿਲਾਫ਼ ਬੀਐਨਐਸ ਦੀ ਧਾਰਾ 64, 3/5, ਅਤੇ ਪੋਕਸੋ ਐਕਟ ਧਾਰਾ 6 ਤਹਿਤ ਮਾਮਲਾ ਦਰਜ ਕਰ ਲਿਆ ਹੈ।
SHOTS POLICE STATION
FIR
police byte
3
Report
GPGYAN PRAKASH
FollowJul 26, 2025 09:07:48Paonta Sahib, Himachal Pradesh:
पांवटा साहिब में याद किया कारगिल शाहिद, वीर नारियां सम्मानित
एंकर - 26वें कारगिल विजय दिवस पर समूचे देश मे कारगिल शहीदों को याद किया। इस अवसर पर पांवटा साहिब में कार्यक्रम आयोजित किया गया। कार्यक्रम में कारगिल युद्ध के दौरान शहीद हुए वीर सपूतों को शहीद स्मारक पर श्रद्धांजलि अर्पित की गई। साथ ही शहीदों के बलिदान को याद करते हुए क्षेत्र की वीर नारियों को भी सम्मानित किया गया। कार्यक्रम में पांवटा साहिब के विधायक सुखराम चौधरी नगर परिषद अध्यक्ष निर्मल कौर सहित सैंकड़ों पूर्व सैनिक शामिल हुए।
वीओ - वीर बलिदानियों की धरती पावटा साहिब में कारगिल शहीदों के बलिदान को याद करने के लिए कार्यक्रम का आयोजन किया गया। कार्यक्रम में पूर्व सैनिकों सहित स्थानीय विधायक, नगर परिषद अध्यक्ष, और बीडीसी अध्यक्ष ने स्कूली बच्चों और कार्यकर्ताओं सहित कारगिल शहीदों को श्रद्धांजलि अर्पित की। पूर्व सैनिकों और स्कूली बच्चों ने वीर बलिदानियों को गार्ड ऑफ ऑनर दिया। इस अवसर पर क्षेत्र की वीर नारियों के सम्मान को कार्यक्रम आयोजित किया गया। विधायक सुखराम चौधरी ने वीर नारियों को स्मृति चिन्ह और शाल भेंट कर सम्मान प्रदान किया और वीर सैनिकों के बलिदान नमन किया। इस अवसर पर सुखराम चौधरी ने शहीदों के बलिदान को याद करते हुए कहा कि वीर सैनिकों के बलिदान को कभी बुलाया नहीं जा सकता। उन्होंने कहा कि भारतीय सैनिकों ने बेहद विपरीत परिस्थितियों में पाकिस्तानी घुसपैठियों को मार गिराया था और कारगिल को उनके कब्जे से मुक्त कराया था। कारगिल विजय भारतीय सैनिकों की वीरता और अदम्य साहस का अनोखा उदाहरण है। उन्होंने कहा कि वीर सैनिकों ने न सिर्फ कारगिल चौटी को मुक्त करवाया था बल्कि देश और तिरंगे का सम्मान बढ़ाया था। यही कारण है कि आज समूचा देश कारगिल शहीदों को याद कर रहा है।
बाइट - सुखराम चौधरी, विधायक
ज्ञान प्रकाश जी मीडिया, पांवटा साहिब
4
Report
BSBHARAT SHARMA
FollowJul 26, 2025 09:06:43Ajnala, Punjab:
Amritsar Breaking
ਕੈਪਟਨ ਅਮਰਿੰਦਰ ਨੇ ਬਿਕਰਮ ਮਜੀਠੀਆ ਦੇ ਹੱਕ ਵਿੱਚ ਪਾਈ ਫੇਸਬੁੱਕ ਪੋਸਟ
ਸਾਬਕਾ ਕੈਬਿਨੇਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਚੁੱਕੇ ਸਵਾਲ
ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਚ ਫੜ ਕੇ ਸੋਹ ਖਾ ਕੇ ਲੋਕਾਂ ਨਾਲ ਝੂਠ ਬੋਲਿਆ
ਕਾਂਗਰਸ ਅਤੇ ਅਕਾਲੀ ਦਲ ਦਾ ਉਸ ਸਮੇ ਦਾ ਗਠਜੋੜ ਸਾਹਮਣੇ ਆਇਆ
4
Report
RBRajneesh Bansal
FollowJul 26, 2025 09:06:31Jagraon, Punjab:
ਐਂਕਰ --- ਜਗਰਾਓਂ ਦੇ ਤਿੰਨ ਪਿੰਡਾਂ ਵਿਚ ਕੱਲ ਹੋ ਰਹੀਆਂ ਜਿਮਨੀ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਜਗਰਾਓਂ ਦੇ ਤਹਿਸੀਲਦਾਰ ਵਰਿੰਦਰ ਭਾਟੀਆ ਨੇ ਦੱਸਿਆ ਕਿ ਕੱਲ੍ਹ ਨੂੰ ਜਗਰਾਓਂ ਇਲਾਕੇ ਦੇ ਪਿੰਡ ਕੋਠੇ ਅੱਠ ਚੱਕ,ਸਵੱਦੀ ਪੱਛਮੀ ਤੇ ਭਰੋਵਾਲ ਖੁਰਦ ਵਿਚ ਇਕ ਸਰਪੰਚ ਦੀ ਚੋਣ ਤੇ ਚਾਰ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਲਈ ਪ੍ਰਸ਼ਾਸ਼ਨ ਤੇ ਪੁਲਿਸ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਨ੍ਹਾਂ ਪਿੰਡਾਂ ਵਿੱਚ ਵੋਟਾਂ ਕੱਲ ਨੂੰ ਸਵੇਰੇ ਅੱਠ ਵਜੇ ਤੋਂ ਲੈਂ ਕੇ ਚਾਰ ਵਜੇ ਪੈਣਗੀਆਂ। ਇਸ ਦੇ ਨਾਲ ਹੀ ਓਨਾਂ ਕਿਹਾਕਿ ਇਨਾ ਵੋਟਾਂ ਦੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਤੇ ਜੇਕਰ ਕਿਸੇ ਨੇ ਕੋਈ ਸ਼ਰਾਰਤ ਕੀਤੀ ਤਾਂ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗਰਾਓਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
3
Report
PSParambir Singh Aulakh
FollowJul 26, 2025 09:03:24Amritsar, Punjab:
WT ON SUMMON BY JATHEDAR
*ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਕੀਤਾ ਗਿਆ ਤਲਬ*
*ਸ੍ਰੀ ਅੰਮ੍ਰਿਤਸਰ, 26 ਜੁਲਾਈ-*
ਪੰਜਾਬ ਸਰਕਾਰ ਵੱਲੋਂ ਸ਼੍ਰੀਨਗਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਇਤਰਾਜ਼ਯੋਗ ਪ੍ਰੋਗਰਾਮ ਦਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਪੁੱਜੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਕੈਬਨਿਟ ਮੰਤਰ ਸ. ਹਰਜੋਤ ਸਿੰਘ ਅਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਮਿਤੀ 1 ਅਗਸਤ 2025 ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਨੇ ਆਪਣਾ ਪੱਖ ਸਪੱਸ਼ਟ ਨਹੀਂ ਕੀਤਾ ਹੈ ਅਤੇ ਨਾ ਹੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੀ ਖਿਮਾ ਜਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਹੁਦਿਆਂ ਉੱਤੇ ਕਾਰਜ ਕਰ ਰਹੀਆਂ ਸ਼ਖ਼ਸੀਅਤਾਂ ਦੀ ਸਮਾਜ ਪ੍ਰਤੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੰਜਾਬ ਸਰਕਾਰ ਦੇ ਅਹੁਦੇਦਾਰਾਂ ਵੱਲੋਂ ਸੰਜੀਦਾ ਮਸਲੇ ਉੱਤੇ ਹੁਣ ਤੱਕ ਚੁੱਪ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਸਾਹਿਬ ਨਾਲ ਸਬੰਧਤ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਰੱਖੇ ਗਏ ਸਮਾਗਮ ਅੰਦਰ ਨਾਚ-ਗਾਣੇ ਅਤੇ ਮਨੋਰੰਜਨ ਨਾਲ ਸ਼ੁਰੂਆਤ ਕੀਤੀ ਗਈ ਹੋਵੇ, ਜੋ ਕਿ ਬਰਦਾਸ਼ਤਯੋਗ ਨਹੀਂ।
ਜਥੇਦਾਰ ਗੜਗੱਜ ਨੇ ਕਿਹਾ ਕਿ ਮਿਤੀ 1 ਅਗਸਤ 2025 ਨੂੰ ਪੰਥਕ ਅਤੇ ਧਾਰਮਿਕ ਮਾਮਲੇ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕੀਤੀ ਜਾ ਰਹੀ ਹੈ ਅਤੇ ਇਸੇ ਦਿਨ ਹੀ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਅਤੇ ਡਾਇਰੈਕਟਰ ਸ. ਜਸਵੰਤ ਸਿੰਘ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗਾਇਕ ਬੀਰ ਸਿੰਘ ਦੇ ਖਿਲਾਫ਼ ਵੀ ਸ਼ਿਕਾਇਤਾਂ ਪੁੱਜੀਆਂ ਹਨ ਜੋ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਪੱਖ ਰੱਖ ਕੇ ਖਿਮਾ ਜਾਚਨਾ ਕਰ ਗਿਆ ਹੈ, ਜਿਸ ਉੱਤੇ ਵੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਸਬੰਧੀ ਪੱਤਰ ਜਾਰੀ ਕਰ ਦਿੱਤੇ ਗਏ ਹਨ।
4
Report
PSParambir Singh Aulakh
FollowJul 26, 2025 08:35:53Amritsar, Punjab:
breaking
SGPC ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮਨਾਉਣ ਲਈ SGPC ਸਮਰੱਥ ਹੈ
ਮਰਿਆਦਾ ਅਨੁਸਾਰ ਕੋਈ ਵੀ ਗੁਰੂ ਦੀ ਬਾਣੀ ਪੜ ਸਕਦਾ ਹੈ ਲੰਗਰ ਦੀ ਸੇਵਾ ਜੋੜਿਆਂ ਦੀ ਸੇਵਾ ਕਰ ਸਕਦਾ ਹੈ
ਗੁਰੂ ਦੀ ਹਾਜ਼ਰੀ 'ਚ ਸਿਰਫ ਅੰਮ੍ਰਿਤਧਾਰੀ ਵਿਅਕਤੀ ਵੀ ਗੁਰਬਾਣੀ ਪੜ ਸਕਦਾ ਹੈ
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਜੌ ਸ੍ਰੀਨਗਰ ਚ ਹੋਇਆ ਸਭ ਨੇ ਦੇਖਿਆ
ਸਰਕਾਰ ਟਕਰਾਵ ਦੀ ਨੌਬਤ ਨਾ ਲਿਆਵੇ
ਅਸੀਂ ਸਰਕਾਰ ਨੂੰ ਸੱਦਾ ਦੇਵਾਂਗੇ
ਮੰਤਰੀ ਹਰਜੋਤ ਬੈਂਸ ਨੂੰ ਪਹਿਲਾਂ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਹੈ
ਪੰਜਾਬ ਸਰਕਾਰ ਮੁਆਫੀ ਮੰਗੇ ਅਤੇ ਹਰਜੋਤ ਬੈਂਸ ਨੂੰ ਵੀ ਮੁਆਫੀ ਮੰਗਣੀ ਚਾਹੀਦੀ ਹੈ
ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ
ਸਰਕਾਰ ਟਕਰਾਵ ਵਾਲੀ ਸਥਿਤੀ ਨਾ ਬਣਾਵੇ
ਪੰਜਾਬ ਸਰਕਾਰ ਸਾਡੇ ਨਾਲ ਤਾਲਮੇਲ ਕਰੇ
ਅਸੀਂ ਮਰਿਆਦਾ ਅਨੁਸਾਰ ਸਾਰੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ
ਦਿੱਲੀ ਕਮੇਟੀ ਆਪਣੇ ਪੱਧਰ ਤੇ ਸ਼ਹੀਦੀ ਦਿਹਾੜੇ ਮਨਾ ਰਹੇ ਨੇ, ਹਰਿਆਣਾ ਕਮੇਟੀ ਆਪਣੇ ਪੱਧਰ ਤੇ, ਹਜ਼ੂਰ ਸਾਹਿਬ ਕਮੇਟੀ ਆਪਣੇ ਪੱਧਰ ਤੇ ਸ਼ਹੀਦੀ ਦਿਹਾੜੇ ਮਨਾ ਰਹੇ ਹਨ
ਸੋ ਹਰ ਕੋਈ ਮਨਾ ਸਕਦਾ ਹੈ ਪਰ ਮਰਿਆਦਾ ਅਨੁਸਾਰ
ਪੰਜਾਬ ਸਰਕਾਰ ਨੇ ਸ਼ਹੀਦੀ ਦਿਹਾੜਾ ਦੇ ਸੰਬੰਧ ਜੌ ਸ੍ਰੀਨਗਰ ਚ ਮਨਾਇਆ ਉਸ ਦੇ ਹਾਲਾਤ ਤੁਸੀਂ ਦੇਖੇ ਕਿਸ ਤਰ੍ਹਾਂ ਭੰਗੜੇ ਪਾਏ ਗਏ ਇਹ ਮਰਿਆਦਾ ਦੇ ਉਲਟ ਹੈ ਪੰਜਾਬ ਸਰਕਾਰ ਮੁਆਫੀ ਮੰਗੇ, ਹਰਜੋਤ ਬੈਂਸ ਮੁਆਫੀ ਮੰਗਣ - DHAMI
7
Report
HSHarmeet Singh Maan
FollowJul 26, 2025 08:35:48Nabha, Punjab:
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਲਸਾਨੀ ਸ਼ਹੀਦੀ ਸਤਾਪਦੀ ਨੂੰ ਸਮਰਪਿਤ 350 ਸਾਲਾ ਸ਼ਹੀਦੀ ਚੇਤਨਾ ਮਾਰਚ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨ ਛੋ ਪ੍ਰਾਪਤ ਨਾਭਾ ਬਲਾਕ ਦੇ ਪਿੰਡ ਗੁਣੀਕੇ ਤੋ ਸ਼ੁਰੂ ਹੋਈ, ਸ਼ਾਮ ਨੂੰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਸਿੰਬੜੋ ਵਿਖੇ ਪੁੱਜੇਗਾ
ਨਾਭਾ ਸ਼ਹਿਰ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਚੇਤਨਾ ਮਾਰਚ ਦਾ ਭਰਮਾ ਸਵਾਗਤ ਕੀਤਾ ਗਿਆ ਅਤੇ ਇੱਕ ਮੰਚ ਤੇ ਦਿਖਾਈ ਦਿੱਤੇ
ਨਾਭਾ ਤੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਐਮਐਲਏ ਰਮੇਸ਼ ਕੁਮਾਰ ਸਿੰਗਲਾ, ਬੀਜੇਪੀ ਦੇ ਆਗੂ ਵੀ ਪਹੁੰਚੇ
ਜਿਨਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਸਰੋਪਾ ਸਾਹਿਬ ਦਿੱਤੇ
ਇਹ ਚੇਤਨਾ ਮਾਰਚ ਚਾਰ ਇਤਿਹਾਸਕ ਅਸਥਾਨ ਜਿੱਥੇ ਨੌਵੇਂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਪਹੁੰਚੇ ਸਨ, ਜਿਨਾਂ ਵਿੱਚ ਗੁਣੀਕੇ, ਰਾਮਗੜ੍ਹ, ਥੂਹੀ, ਰੋਹਟਾ ਸਾਹਿਬ, ਧੰਗੇੜਾ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਨੂੰ ਸਿਬੜੋ ਹੋਵੇ ਕਿ ਸਮਾਪਤ ਹੋਵੇਗਾ
ਸਾਰੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਜਿਨਾਂ ਦੇ ਕਰਮਾਂ ਵਿੱਚ ਇਹ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਦਿਵਸ ਮਨਾਇਆ ਜਾ ਰਿਹਾ ਹੈ ਅਸੀਂ ਵਧਾਈ ਦੇ ਪਾਤਰ
7
Report
NLNitin Luthra
FollowJul 26, 2025 08:33:30Batala, Punjab:
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ 78 ਲੱਖ ਰੁਪਏ ਦੀ ਰਾਸ਼ੀ ਉਨਾਂ ਲਾਭਪਾਤਰੀਆਂ ਨੂੰ ਵੰਡੀ ਗਈ ਜਿਹੜੇ ਲੋਕ ਕਰਜ਼ੇ ਦੀ ਮਾਰ ਹੇਠਾਂ ਸੀ ਪੰਜਾਬ ਸਰਕਾਰ ਵੱਲੋਂ 52 ਲਾਭਪਾਤਰੀਆਂ ਨੂੰ 78 ਲੱਖ ਰੁਪਆ ਵੰਡਿਆ ਗਿਆ ਜਿਨਾਂ ਵੱਲੋਂ ਪਿਛਲੇ ਸਮੇਂ ਵਿੱਚ ਕਰਜ਼ਾ ਚੁੱਕਿਆ ਗਿਆ ਸੀ ਪਰ ਉੱਤਰ ਨਹੀਂ ਸੀ ਰਿਹਾ ਪੰਜਾਬ ਸਰਕਾਰ ਵੱਲੋਂ ਗੱਲਬਾਤ ਕਰਦੇ ਹੋਏ ਵਿਧਾਇਕ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹਰ ਵਾਅਦੇ ਪੂਰੇ ਕਰ ਰਹੀ ਹ। ਔਰ ਇਸੇ ਦੇ ਤਹਿਤ ਅੱਜ 78 ਲੱਖ ਰੁਪਆ ਉਹਨਾਂ ਲਾਭਪਾਤਰੀਆਂ ਨੂੰ ਵੰਡਿਆ ਗਿਆ ਹੈ ਜਿਨਾਂ ਦੇ ਸਿਰ ਤੇ ਕਰਜ਼ਾ ਸੀ ਇਹ 52 ਲੋਕ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦਾ ਇੰਤਜ਼ਾਰ ਕਰਦੇ ਆ ਰਹੇ ਸੀ ਕਿ ਕਦੋਂ ਸਰਕਾਰਾਂ ਇਹਨਾਂ ਵੱਲ ਧਿਆਨ ਦੇਣਗੀਆਂ ਤੇ ਇਹਨਾਂ ਦਾ ਕਰਜ਼ਾ ਉਤਾਰਨਗੀਆਂ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦਾ ਪੂਰਾ ਕਰਦੇ ਹੋਏ ਇਹਨਾਂ ਲਾਭਪਾਤਰੀਆਂ ਦਾ ਕਰਜ਼ਾ ਮੁਕਤ ਕੀਤਾ ਹੈ ਦੂਸਰੇ ਪਾਸੇ ਤਰਨ ਤਾਰਨ ਵਿੱਚ ਜਦੋਂ ਪਾਰਟੀ ਦਾ ਹੁਕਮ ਆ ਗਿਆ ਜਾ ਕੇ ਤਰਨ ਤਾਰਨ ਦੀ ਇਲੈਕਸ਼ਨ ਲੜਾਂਗੇ ਤੇ ਉਥੋਂ ਚੰਗੇ ਨਤੀਜੇ ਸਾਹਮਣੇ ਆਉਣਗੇ
9
Report
NSNavdeep Singh
FollowJul 26, 2025 07:19:17Moga, Punjab:
23 ਜੁਲਾਈ ਨੂੰ ਭਾਰੀ ਮੀਹ ਕਾਰਨ ਓਵਰਫਲੋ ਹੋਈ ਡਰੇਨ ਵਿੱਚ ਡੁੱਬੀ ਕਾਰ ਵਿੱਚੋਂ ਲਾਪਤਾ ਹੋਏ ਕਰਨ ਨਾਮ ਦੇ ਵਿਅਕਤੀ ਨੂੰ NDRF ਅਤੇ ਪਿੰਡ ਵਾਸੀਆਂ ਦੀ ਮਿਹਨਤ ਸਦਕਾ ਚਾਰ ਦਿਨਾਂ ਬਾਅਦ ਲੱਭੀ ਨੌਜਵਾਨ ਦੀ ਲਾਸ਼ ।
ਬੀਤੇ ਕੱਲ ਪਹੁੰਚੀ NDRF ਦੀ ਟੀਮ ਅਤੇ ਪਿੰਡਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਸਖਤ ਜਦੋ-ਜਹਿਦ ਤੋਂ ਬਾਅਦ ਅੱਜ ਕੁਝ ਘੰਟੇ ਪਹਿਲਾਂ ਮਿਲੀ ਨੌਜਵਾਨ ਦੀ ਲਾਸ਼ ।
ਤੁਹਾਨੂੰ ਦੱਸ ਦਈਏ ਕਿ ਐਬੂਲੈਂਸ ਰਾਹੀਂ ਨੌਜਵਾਨ ਦੀ ਲਾਸ਼ ਨੂੰ ਮੋਗਾ ਤੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਅਤੇ ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਹਨ ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਨ ਬਾਬਾ ਵਜੋਂ ਹੋਈ ਹੈ ਜੋ ਕਿ ਫਿਰੋਜ਼ਪੁਰ ਜ਼ਿਲੇ ਦੇ ਹਲਕਾ ਜ਼ੀਰੇ ਦਾ ਰਹਿਣ ਵਾਲਾ ਸੀ ਅਤੇ 23 ਜੁਲਾਈ ਨੂੰ ਆਪਣੇ ਘਰ ਤੋਂ ਲੁਧਿਆਣੇ ਜਾ ਰਿਹਾ ਸੀ ਜਦ ਰਸਤੇ ਵਿੱਚ ਪਿੰਡ ਬੁੱਗੀਪੁਰਾ ਕੋਲ ਓਵਰਫਲੋ ਹੋਈ ਡਰੇਨ ਦੇ ਵਹਾ ਦੇ ਨਾਲ ਸਣੇ ਗੱਡੀ ਡਰੇਨ ਵਿੱਚ ਡੁੱਬ ਗਿਆ ਸੀ । ਦੱਸ ਦਈਏ ਕਿ ਗੱਡੀ ਵਿੱਚ ਮ੍ਰਿਤਕ ਕਰਨ ਦੇ ਨਾਲ ਉਸਦਾ ਇਕ ਸਾਥੀ ਵੀ ਸੀ ਜਿਸ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਸੀ।
14
Report
RBRohit Bansal
FollowJul 26, 2025 07:15:31DMC, Chandigarh:
ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜਵਾਬ ਤਲਬ
ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਕੀਤਾ ਗਿਆ ਜਵਾਬ ਤਲਬ
30 ਅਕਤੂਬਰ ਤੱਕ ਦੇਣਾ ਹੋਏਗਾ ਜਵਾਬ
ਸਕੂਲ ਹਸਪਤਾਲ ਅਤੇ ਆਂਗਣਵਾੜੀ ਸੈਂਟਰ ਦੀ ਸਟਾਫ ਦੀ ਕੀਤੀ ਜਾ ਰਹੀ ਹੈ ਪੁਲਿਸ ਵੀਰੀਫਿਕੇਸ਼ਨ ਜਾਂ ਨਹੀਂ
ਵਕੀਲ ਨੇ ਕੀਤੀ ਸੀ ਡਿਮਾਂਡ ਉਸ ਹਰ ਇੱਕ ਵਿਅਕਤੀ ਦੀ ਪੁਲਿਸ ਵੇਰੀਫਿਕੇਸ਼ਨ ਕਰਵਾਈ ਜਾਵੇ ਜਿਸ ਦਾ ਸਿੱਧਾ ਸੰਬੰਧ ਬੱਚਿਆਂ ਨਾਲ ਸੰਬੰਧਿਤ ਵਿਭਾਗਾਂ ਨਾਲ ਹੈ
ਇਸ ਚੀਜ਼ ਨੂੰ ਨਿਸ਼ਚਿਤ ਕੀਤਾ ਜਾਵੇ ਕਿ ਬੱਚਾ ਸੁਰੱਖਿਤ ਹੱਥਾਂ ਦੇ ਵਿੱਚ ਹੈ
ਇਸ ਤੋਂ ਪਹਿਲਾਂ ਬੱਚਿਆਂ ਤੋਂ ਭੀਖ ਮੰਗਣ ਅਤੇ ਦਿਹਾੜੀ ਕਰਵਾਉਣ ਦੇ ਮਾਮਲੇ ਨੂੰ ਇਸੇ ਵਕੀਲ ਨੇ ਚੁੱਕਿਆ ਸੀ
ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ ਨੋਟਿਸ
TT ਕੁੰਵਰ ਪਾਹੁਲ ਸਿੰਘ, ਐਡਵੋਕੇਟ
14
Report
DVDEVENDER VERMA
FollowJul 26, 2025 06:46:51Nahan, Himachal Pradesh:
लोकेशन:नाहन
कारगिल विजय दिवस की 26वीं वर्षगांठ आज ,
नाहन में शहीद स्मारक पर शहीदों को श्रद्धासुमन अर्पित,
प्रशासनिक अधिकारियों,सेना जवानों और पूर्व सैनिकों ने श्रद्धा सुमन किए अर्पित
एंकर: पूरा देश आज कारगिल विजय दिवस की 26वीं वर्षगांठ मना रहा है सिरमौर जिला मुख्यालय नाहन स्थित शहीद स्मारक पर आज जिला प्रशासन द्वारा आयोजित कार्यक्रम के दौरान कारगिल के युद्ध के वीर सपूतों को याद किया गया।
वीओ 1 यहाँ आयोजित कार्यक्रम के दौरान प्रशासनिक अधिकारियों,सेना के जवानों व पूर्व सैनिकों ने कारगिल युद्ध में शहीद हुए वीर सपूतों को याद कर उन्हें श्रद्धा सुमन अर्पित किए और उनके योगदान को याद किया।
वीओ 1 मीडिया से बात करते हुए जिला उपायुक्त प्रियंका वर्मा ने कहा कि आज उन सभी वीर सपूतों को याद किया जा रहा है जिनकी बदौलत कारगिल युद्ध पर जीत मिल पाई थी और कई ऐसे वीर सपूत रहे जिन्होंने इस युद्ध के दौरान देश के लिए अपनी जान कुर्बान कर दी। उन्होंने कहा कि देश की सीमाओं पर सैनिकों की कड़ी निगरानी की वजह से ही हम देश में सुरक्षित है।
बाईट: प्रियंका वर्मा उपायुक्त सिरमौर
वीओ 2 इस अवसर पर रिटायर्ड मेजर जनरल अतुल कौशिक ने कहा कि कारगिल में विपरीत परिस्थितियों के बावजूद देश के सैनिकों ने कारगिल युद्ध में विजय हासिल की थी।
उन्होंने कहा कि आज कारगिल युद्ध के वीर योद्धाओं के आदर्शों को नमन करने का दिन है जिन्होंने देश की अखंडता के लिए इस युद्ध में वीर जवानों ने अपने प्राणों की आहुति दे दी। उन्होंने कहा कि मौजूदा समय में समाज में असमानता फैल रही है और समाज विभाजन की तरफ बढ़ रहा है जो चिंता का विषय है ।उन्होंने युवाओं से अपील करते हुए कहा कि युवा नशे और सोशल मीडिया से निकलकर देश सेवा के लिए बनने का संकल्प ले।
बाईट: अतुल कौशिक :रिटायर्ड मेजर जनरल
13
Report
MJManoj Joshi
FollowJul 26, 2025 06:31:23DMC, Chandigarh:
कारगिल विजय दिवस को लेकर एक विशेष कार्यक्रमों का आयोजन चंडीगढ़ के सेक्टर तीन स्थित वॉर मेमोरियल में आयोजित किया गया जिसमें मुख्यमंत्री भगवंत सिंह मान की ओर से शहीदों को श्रद्धांजलि दी गई इस अवसर पर सैनिक वेल्फेयर विभाग के कैबिनेट मंत्री मोहिंदर भगत की ओर से श्रद्धांजलि दी गई।
121….. कैबिनेट मिनिस्टर मोहिंदर भगत ने कहा की पंजाब सरकार की ओर से शहीदों को लेकर विशेष कार्य किए जा रहे हैं एक करोड़ रुपया की राशि दी जा रही है और परिवार के एक सदस्य को नौकरी दी जा रही है।
121…. कारगिल के युद्ध में अपना पैर गंवाने वाले सिपाही ने बताया कि माइन के ब्लास्ट से पैर उड़ लेकिन अपने साथियों को बचाने में लगे रहे क़रीब चार घंटे के बाद इलाज पैदा पैर करना पड़ा। आज नक़ली पांव लगा कर काम कर रहे हैं सरकार से नौकरी मिले था
उनकी पत्नी ने बताया कि जब ये हादसा हुआ उस समय उनके अंग्रेज़मेंट हुई थी रिश्तेदारों ने कहा कि लड़के का पाँव कट गया है कहीं और शादी कर देते हैं मगर उन्होंने इंकार कर दिया कहा कि अगर शादी के बाद होता तो वे क्या करते आज दोनों सुखद ज़िंदगी जी रहे हैं।
-121….. पूर्व ब्रिगेडियर भास्कर ने बताया कि नौजवानों को देश के वीर जवानों के बारे में जानकारी देनी चाहिए।
Bytes…… NCC के पाँच कैडेट्स ने बताया कि वह अपने शहीदों को लेकर बहुत गौरव मान है। देश की रक्षा के लिए जान न्यौछावर कर देते हैं।
13
Report