Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਵਿੱਚ ਆਕਸੀਜਨ ਗੈਸ ਫੈਕਟਰੀ ਵਿੱਚ ਹੋਇਆ ਭਿਆਨਕ ਬਲਾਸਟ, ਦੋ ਮੌਤਾਂ!

MSManish Shanker
Aug 06, 2025 07:05:38
Sahibzada Ajit Singh Nagar, Punjab
Manish Shanker Mohali ਮੋਹਾਲੀ ਦੇ ਉਦੋਗਿਕ ਖੇਤਰ ਫੇਜ ਨੌ ਵਿਖੇ ਸਥਿਤ ਆਕਸੀਜਨ ਗੈਸ ਸਲਿੰਡਰ ਭਰਨ ਦੀ ਫੈਕਟਰੀ ਵਿੱਚ ਹੋਇਆ ਬਲਾਸਟ। ਦੋ ਵਿਅਕਤੀਆਂ ਦੀ ਮੌਕੇ ਤੇ ਹੋਈ ਮੌਤ। ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਕਰਵਾਏ ਗਏ ਇਲਾਜ ਲਈ ਜ਼ਿਲ੍ਾ ਹਸਪਤਾਲ ਭਰਤੀ। ਲਾਸ਼ਾਂ ਲਿਜਾਣ ਤੋਂ ਪਰਿਵਾਰਕ ਮੈਂਬਰਾਂ ਨੇ ਕੀਤਾ ਮਨਾl ਐਂਬੂਲੈਂਸ ਅੱਗੇ ਲੇਟ ਕੇ ਰੁਕਵਾਈਆਂ ਐਂਬੂਲੈਂਸਾਂl 1-2-1 SDM Mohali Damandeep Kaur Harsimran Singh DSP EX President MIA Anurag Aggarwal Dy Mayor Kuljit Bedi
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KPKomlata Punjabi
Aug 06, 2025 11:04:06
Mandi, Himachal Pradesh:
लोकेशन: मंडी प्रदेश सरकार के खिलाफ बीजेपी ने किया मंडी में प्रदर्शन, सराज में आपदा प्रभावितों पर हुई एक आई आर वापस लेने की उठाई मांग बीजेपी ने सराज में आपदा प्रभावितों पर दर्ज एफआईआर के विरोध में बुधवार को जिला मुख्यालय में प्रदर्शन किया। इसमें बीजेपी के प्रदेश प्रभारी श्रीकांत शर्मा, नेता प्रतिपक्ष जयराम ठाकुर, प्रदेश अध्यक्ष डॉ. राजीव बिंदल सहित बीजेपी विधायक व कार्यकताओं ने प्रदेश सरकार कै खिलाफ जमकर नारेबाजी की। इसके उपरांत बीजेपी शीर्ष नेतृत्व ने महामहिम राज्यपाल को उपायुक्त के माध्यम ज्ञापन भेजा, नेता प्रतिपक्ष जयराम ठाकुर ने कहा कि नुकसान झेलने वाले इन लोगों की फरियाद सुनने के बजाए एक मंत्री के आदेश पर पुलिस ने 3 मामले दर्ज कर दिये। अब उन्हें लगातार थाने बुलाकर प्रताड़ित किया जा रहा है जबकि उनके घर मे छत तक नहीं है। ये अमानवीय तरीका सही नहीं है। आज से पहले आपदा के बाद कोई संस्थान बदला नहीं गया। क्या शिमला में समरहिल में उतना बड़ा भूस्खलन 2 साल पहले हुआ तो क्या विश्वविद्यालय बदला गया क्या। किन्नौर में लगातार भूस्खलन और बाढ़ की घटनाएं हुई तो क्या कोई संस्थान बदला गया क्या। ऐसा सराज से सिर्फ इसलिये हो रहा है क्योंकि मैं यहां से विपक्ष का नेता हूँ। ऐसी दुर्भावना रखना कहाँ तक उचित है। मेरा सिर्फ इतना कहना है कि लोग पीड़ा में हैं और बेघर हुए हैं। उनकी बात सुनी जानी चाहिये थी लेकिन ऐसा नहीं हुआ। सरकार अभी भी पुन विचार करें और एफआईआर वापस ले। बाइट - जयराम ठाकुर, नेता प्रतिपक्ष
0
Report
MTManish Thakur
Aug 06, 2025 11:01:34
Kullu, Himachal Pradesh:
जिला कुल्लू के मुख्यालय ढालपुर के पशु मैदान और कला केंद्र के समीप वालंटियर विदेशी शिक्षकों के द्वारा सफाई अभियान चलाया गया। यह विदेशी शिक्षक इन दिनों अंतरराष्ट्रीय भाषा कार्यक्रम के तहत यहां आए हुए हैं और विभिन्न स्कूलों में छात्रों को भी शिक्षा प्रदान कर रहे हैं। ऐसे में इन दिनों जिला कुल्लू के स्कूलों में छुट्टियों का दौर चल रहा है। तो उन्होंने कुल्लू शहर में सफाई अभियान चलाने का प्रण लिया। इस बारे उन्होंने नगर परिषद कुल्लू के मनोनीत पार्षद वीरेंद्र शर्मा से संपर्क किया और बुधवार को ढालपुर के पशु मैदान अस्पताल और फूड कोर्ट के समीप सफाई अभियान चलाया। मनोनीत पार्षद वीरेंद्र शर्मा ने बताया कि कुल्लू शहर में बीते दिनों से हो रही भारी बारिश के चलते यहां कूड़े की समस्या भी बढ़ी हुई है। ऐसे में इन सभी वालंटियर शिक्षकों के द्वारा सफाई अभियान चलाने की बात कही गई और नगर परिषद कुल्लू के साथ मिलकर इस अभियान को चलाया गया। उन्होंने बताया कि आगामी दिनों में भी कुल्लू शहर के विभिन्न इलाकों में मिलकर सफाई अभियान चलाया जाएगा। इसके अलावा स्थानीय लोगों को भी जागरूक किया जा रहा है कि वह कूड़े को एक जगह एकत्र करके रखे और नगर परिषद के कर्मचारियों को ही कूड़ा सौंपे। बाइट - वीरेंद्र शर्मा मनोनीत पार्षद वही वॉलिंटियर शिक्षकों के टीम लीडर जॉब बी ब्राउन ने बताया कि वह इन दिनों अपने साथियों के साथ इस तरह के अभियान में जुटे हुए हैं। ताकि कुल्लू शहर को स्वच्छ रखा जा सके। इसके अलावा आगामी समय में अन्य संस्थाओं के साथ मिलकर भी कुल्लू शहर को साफ करने की मुहिम जारी रखी जाएगी। बाइट - जॉ बी ब्राउन टीम लीडर वॉलिंटियर शिक्षक
0
Report
JSJagmeet Singh
Aug 06, 2025 11:01:20
Fatehgarh Sahib, Punjab:
Anchor :- ਪੰਜਾਬ ਪੁਲਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਨਸ਼ਿਆਂ ਦੇ ਖਾਤਮੇ ਅਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਨੱਥ ਪਾਉਣ ਦੇ ਮਨੋਰਥ ਨਾਲ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਲੇ ਭਰ ਵਿੱਚ ਆਏ ਗਏ ਕਾਸੂ ਆਪਰੇਸ਼ਨ ਦੇ ਤਹਿਤ ਸਰਹਿੰਦ ਦੇ ਬ੍ਰਾਹਮਣ ਮਾਜਰਾ ਨਜ਼ਦੀਕ ਢੇਹਾ ਬਸਤੀ ਤੇ ਡਿਫੈਂਸ ਬੰਨ ਸਮੇਤ ਵੱਖ ਵੱਖ ਸ਼ੱਕੀ ਥਾਵਾਂ ਤੇ ਵਿਖੇ ਕਾਸੋ ਆਪਰੇਸ਼ਨ ਚਲਾਇਆ ਗਿਆ,ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਵੱਲੋਂ ਸ਼ੱਕੀ ਲੋਕਾਂ ਦੇ ਘਰਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਇਹ ਕਾਸੋ ਆਪਰੇਸ਼ਨ ਤਹਿਤ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਐਸਐਸਪੀ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਹੁਣ ਤੱਕ ਕਾਸੋ ਆਪਰੇਸ਼ਨ ਦੇ ਤਹਿਤ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਸ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ,ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਨਸ਼ਿਆਂ ਖਿਲਾਫ ਵੱਡੀ ਮੁਹਿਮ ਦੇ ਤਹਿਤ 500 ਦੇ ਲਗਭਗ ਐਫਆਈਆਰ ਦਰਜ ਕਰਕੇ 750 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ,ਉਹਨਾਂ ਦੱਸਿਆ ਕਿ ਜਿਲੇ ਭਰ ਵਿੱਚ ਵੱਖ-ਵੱਖ ਥਾਵਾਂ ਤੇ 5 ਨਸ਼ਿਆਂ ਦੇ ਸੌਦਾਗਰਾਂ ਵੱਲੋਂ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਨਜਾਇਜ਼ ਬਣਾਈ ਗਈ ਸੰਪੱਤੀ ਨੂੰ ਨਸਟ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜਿਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਰਹੇਗੀ । Byte :- ਸ਼ੁਭਮ ਅਗਰਵਾਲ ( ਐਸਐਸਪੀ ਫਤਿਹਗੜ੍ਹ ਸਾਹਿਬ )
0
Report
HSHarmeet Singh Maan
Aug 06, 2025 10:34:27
Nabha, Punjab:
ਇੱਕ ਪਾਸੇ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਨਗਰ ਕੌਂਸਲ ਕਮੇਟੀ ਵੱਲੋਂ ਨਾਭਾ ਦੀ ਵਾਰਡ ਨੰਬਰ ਦੋ ਦੇ ਵਿੱਚ ਪਿਛਲੇ 10 ਦਿਨਾਂ ਤੋਂ ਕੂੜਾ ਨਾ ਚੱਕਣ ਤੇ ਭਿਆਨਕ ਬਿਮਾਰੀਆਂ ਫੈਲਣ ਦਾ ਬਣਿਆ ਖਤਰਾ, ਵਾਰਡ ਨੰਬਰ ਦੋ ਦੇ ਲੋਕ ਹੱਥਾਂ ਵਿੱਚ ਕੂੜਾ ਲੈ ਕੇ ਨਗਰ ਕਮੇਟੀ ਨੂੰ ਗਿਫਟ ਦੇਣ ਪਹੁੰਚੇ, ਜਿੱਥੇ ਲੋਕਾਂ ਨੇ ਕਾਰਜ ਸਾਧਕ ਅਫਸਰ ਦਾ ਦਫਤਰ ਘੇਰ ਲਿਆ ਤੇ ਧੱਕਾਸ਼ਾਹੀ ਦੇ ਨਾਲ ਦਫਤਰ ਦੇ ਅੰਦਰ ਜਾ ਵੜੇ ਇਹ ਮਾਮਲਾ ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਗੁਰਸੇਵ ਸਿੰਘ ਗੋਲੂ ਦੀ ਵਾਰਡ ਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਦੋਸ਼ ਲਗਾਏ ਨੇ ਨਗਰ ਕੌਂਸਲ ਨਾਬਾ ਤੇ ਕਿ ਅਸੀਂ ਸ਼ਹਿਰ ਦੇ ਕਈ ਮੁੱਦਿਆਂ ਨੂੰ ਚੁੱਕਿਆ ਉਸ ਕਰਕੇ ਸਾਡੇ ਨਾਲ ਨਗਰ ਕੌਂਸਲ ਵੱਲੋਂ ਰੰਜਸ ਰੱਖੀ ਜਾ ਰਹੀ ਹੈ ਦੂਸਰੇ ਪਾਸੇ ਕਾਰਜ ਸਾਧਕ ਅਫਸਰ ਦਾ ਕਹਿਣਾ ਕਿ ਸਾਡੀਆਂ ਗੱਡੀਆਂ ਕੁਝ ਖਰਾਬ ਹਨ ਇਸ ਕਰਕੇ ਦਿੱਕਤ ਆਈ ਹੈ
9
Report
TBTarsem Bhardwaj
Aug 06, 2025 10:30:38
Ludhiana, Punjab:
ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਹੰਗਾਮਾ, ਲੋਕਾਂ ਨੇ ਬੈਂਕ ਸਾਹਮਣੇ ਤੋ ਸਾਈਕਲ ਚੋਰ ਨੂੰ ਫੜਿਆ ਚਾੜਿਆ ਕੁਟਾਪਾ, ਕੀਤਾ ਪੁਲਿਸ ਦੇ ਹਵਾਲੇ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੈਂਕ ਦੇ ਬਾਹਰੋਂ ਦੋ ਨੌਜਵਾਨਾਂ ਦੇ ਵੱਲੋਂ ਸਾਈਕਲ ਚੋਰੀ ਕਰਨ ਲੱਗੇ ਤੇ ਜਦੋਂ ਦੁਕਾਨਦਾਰਾਂ ਨੂੰ ਸ਼ੱਕ ਹੋਇਆ ਤਾਂ ਚੋਰ ਨੇ ਭੱਜਣਾ ਸ਼ੁਰੂ ਕਰ ਦਿੱਤਾ ਚੋਰ ਨੂੰ ਸਮਰਾਲਾ ਚੌਂਕ ਵਿੱਚ ਫੜ ਕੇ ਭੀੜ ਦੇ ਵੱਲੋਂ ਕੁਟਾਪਾ ਚਾੜਿਆ ਗਿਆ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੋਰੀਆਂ ਹੋ ਰਹੀਆਂ ਹਨ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅੱਜ ਦੋ ਚੋਰਾਂ ਦੇ ਵੱਲੋਂ ਚੋਰੀ ਕੀਤੀ ਜਾ ਰਹੀ ਸੀ। ਜਦੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਚੋਰ ਉਸ ਜਗ੍ਹਾ ਤੋਂ ਭੱਜ ਗਏ ਕਾਫੀ ਮੁਸ਼ੱਕਤ ਤੋਂ ਬਾਅਦ ਇੱਕ ਚੋਰ ਨੂੰ ਸਮਰਾਲਾ ਚੌਂਕ ਵਿੱਚ ਪਕੜ ਲਿਆ ਅਤੇ ਪੁਲਿਸ ਹਵਾਲੇ ਕੀਤਾ ਜਾਵੇਗਾ ਪ੍ਰਸ਼ਾਸਨ ਨੂੰ ਕਾਰਵਾਈ ਦੀ ਅਪੀਲ ਕੀਤੀ Byte:- ਸਾਈਕਲ ਚੋਰ Byte:- ਇਲਾਕੇ ਦੇ ਲੋਕ
4
Report
AMAjay Mahajan
Aug 06, 2025 10:20:08
Pathankot, Punjab:
एंकर : बीती रात हुई तेज बारिश से पठानकोट शहर में कई जगह जल भराव हुआ मेन बाजार में 3 फीट से ज्यादा पानी था भाजपा के काउंसिलोरों द्वारा नगर निगम कमिश्नर और कांग्रेस के मेयर पर सवाल खड़े किए गए उन्होंने कहा कि मानसून का यदि पता था तो नालों की सफाई क्यों नहीं करवाई वीओ 1 : बीती रात हुई तेज बारिश से पठानकोट शहर की सड़के पानी से लबालब भर गई हालात ऐसे थे कि पानी तीन फीट तक बाजारो में भरा हुआ था नगर निगम के विरोध में भाजपा नेता और काउंसलर आज बाजारों में उतरे दुकानदारों के साथ बातचीत की और शहर में आई बाढ़ जैसी स्थिति के लिए नगर निगम कमिश्नर और मौजूदा कांग्रेस के मेयर को जिम्मेदार ठहराया भाजपा नेताओं ने कहा कि अगर इस समस्या का हल नहीं हुआ तो वह भाजपा के कार्यकारी प्रदेश अध्यक्ष अश्विनी शर्मा को साथ लेकर संघर्ष तेज करेंगे बाइट : रोहित पूरी (भाजपा कॉन्सलर) बाइट : रामपाल विक्की (भाजपा नेता) वाक थ्रू अजय महाजन
6
Report
KDKuldeep Dhaliwal
Aug 06, 2025 10:18:45
Mansa, Punjab:
ਮਾਨਸਾ ਪੁਲਿਸ ਨੇ ਬੱਸ ਸਟੈਂਡ ਚੋਂ ਕੀਤਾ ਸਰਚ ਐਂਕਰ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮਾਨਸਾ ਪੁਲਿਸ ਵੱਲੋਂ ਬੱਸ ਸਟੈਂਡ ਅਤੇ ਸ਼ਹਿਰ ਦੀਆਂ ਹੋਰ ਥਾਵਾਂ ਤੇ ਚੈਕਿੰਗ ਕੀਤੀ ਗਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਅਭਿਆਨ ਜਾਰੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।  ਵੀਓ_ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਦੇ ਵਿਰੁੱਧ ਦੇ ਤਹਿਤ ਜ਼ਿਲ੍ੇ ਭਰ ਦੇ ਵਿੱਚ ਲਗਾਤਾਰ ਚੈਕਿੰਗ ਜਾਰੀ ਅੱਜ ਮਾਨਸਾ ਦੇ ਬੱਸ ਸਟੈਂਡ ਦੇ ਵਿੱਚ ਪੁਲਿਸ ਵੱਲੋਂ ਸਰਚ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਚਲਾਈ ਗਏ ਅਭਿਆਨ ਤਹਿਤ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 15 ਅਗਸਤ ਨੂੰ ਲੈ ਕੇ ਵੀ ਪੁਲਿਸ ਵੱਲੋਂ ਚੈਕਿੰਗ ਅਭਿਆਨ ਜਾਰੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਉਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।  ਬਾਈਟ ਮਨਮੋਹਨ ਸਿੰਘ ਐਸਪੀਡੀ ਮਾਨਸਾ
7
Report
KCKhem Chand
Aug 06, 2025 10:16:55
Kot Kapura, Punjab:
ਕੋਟਕਪੂਰਾ ਵਿਖੇ ਥਾਣਾ ਸਿਟੀ ਪੁਲਿਸ ਨੇ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਚਾਰ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਿੱਤਾ ਗ੍ਰਿਫਤਾਰ ਕੋਟਕਪੂਰਾ ਵਿਖੇ ਥਾਣਾ ਸਿਟੀ ਪੁਲਿਸ ਨੇ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਚਾਰ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਨਾਂ ਮੁਲਜਮਾਂ ਦੀ ਪਹਿਚਾਣ ਕੋਟਕਪੂਰਾ ਦੇ ਰਹਿਣ ਵਾਲੇ ਧਰਮਿੰਦਰ ਸਿੰਘ, ਅਮਨਦੀਪ ਸਿੰਘ ਉਰਫ ਦੀਪੂ, ਬਲਵਿੰਦਰ ਸਿੰਘ ਉਰਫ ਕਾਕਾ ਅਤੇ ਹਰਸ਼ ਕੁਮਾਰ ਉਰਫ ਕਾਕੂ ਵਜੋਂ ਹੋਈ ਜਿਨਾਂ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਨਾ ਸਿਟੀ ਦੇ ਏਐਸਆਈ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਮਿਲੀ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਫਰੀਦਕੋਟ ਰੋਡ ਓਵਰ ਬ੍ਰਿਜ ਹੇਠਾਂ ਸੁਨਸਾਨ ਥਾਂ ਤੇ ਬੈਠ ਕੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਉਕਤ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਹੁਣ ਇਹਨਾਂ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਲੁੱਟ ਖੋਹ ਦੀਆਂ ਧਾਰਾਵਾਂ ਦੇ ਤਹਿਤ ਕੁਲ 17 ਕੇਸ ਦਰਜ ਹਨ ਅਤੇ ਹੁਣ ਇਹਨਾਂ ਨੂੰ ਅਦਾਲਤ ਤੋਂ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ। ਪੁਲਿਸ ਨੂੰ ਇਨਾਂ ਪਾਸੋਂ ਕੁਝ ਮਾਮਲੇ ਸੁਲਝਣ ਦੀ ਉਮੀਦ ਹੈ। ਬਾਈਟ ਜਤਿੰਦਰ ਸਿੰਘ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
14
Report
RKRAJESH KATARIA
Aug 06, 2025 10:00:10
Firozpur, Punjab:
पहाड़ी और मैदानी इलाकों में लगातार बारिश होने से सतलुज और ब्यास दरिया का जलस्तर लगातार बढ़ रहा है  सतलुज दरिया के साथ फिरोजपुर जिले में अलग अलग जगहों पर बांधो की डिप्टी कमिश्नर ने अधिकारियों को साथ लेकर लिया जायजा  पहाड़ी इलाकों में बारिश और बादल फटने से पानी डेमो में आ रहा है और डेमो से आगे पानी छोड़े जाने से दरियाओ का जलस्तर बढ़ रहा है वही हालातो को देखने बांधों और नोचो को देखने के लिए फिरोजपुर की डिप्टी कमिश्नर दीप शिखा शर्मा की तरफ से जिला फिरोजपुर के अलग-अलग जगह का लिया गया जायजा डिप्टी कमिश्नर फिरोजपुर के साथ ड्रेनेज विभाग और प्रशासनिक अधिकारी मौजूद थे  वही डिप्टी कमिश्नर फिरोजपुर दीपशिखा शर्मा ने कहा कि कई जगह पर कमियां पाई गई है मैंने तुरंत अधिकारियों को हिदायत दी है जहां पर खामियां है उसको दूर किया जाए नोचो को पक्का किया जाए  बाइट डिप्टी कमिश्नर फिरोजपुर दीपशिखा शर्मा
12
Report
RNRam Narian Kansal
Aug 06, 2025 09:49:24
Sunam Udham Singh Wala, Punjab:
लोकेशन सुनाम  R N KANSAL  सिक्किम में ड्यूटी के  सड़क निर्माण कार्य में हुई दुर्घटना में शहीद हुआ संगरूर के नमोल गांव का जवान लांस नायक रिंकू सिंह  VO – संगरूर के नमोल गांव से एक बेहद दुखद खबर सामने आई है। सिक्किम में आर्मी रोड के निर्माण कार्य के दौरान हुई एक दर्दनाक दुर्घटना में भारतीय सेना के जवान लांस नायक रिंकू सिंह की मौत हो गई है।  VO –  बताया जा रहा है कि यह हादसा तब हुआ जब कंक्रीट मिक्सर मशीन का स्टेयरिंग अचानक लॉक हो गया और मशीन बेकाबू हो गई। हादसे में रिंकू सिंह की मौके पर ही मौत हो गई। VO –  रिंकू सिंह 55 इंजीनियर रेजीमेंट यूनिट में तैनात थे और 2016 से देश सेवा में लगे हुए थे। उनके शहीद होने की सूचना मिलते ही पूरे गांव में मातम पसर गया है। बाइट – सुखबीर सिंह, सरपंच, गांव नमोल बाइट – जगसीर सिंह, पड़ोसी बाइट – मल सिंह, सेवानिवृत्त फौजी, गांव नमोल   VO –  लांस नायक रिंकू सिंह की शहादत को देश कभी नहीं भुला सकेगा। नम आंखों से गांववाले और पूरा देश अपने वीर सपूत को श्रद्धांजलि देने की तैयारी में है
11
Report
RBRajneesh Bansal
Aug 06, 2025 09:48:51
Jagraon, Punjab:
ਐਂਕਰ --15 ਅਗਸਤ ਦੇ ਮੱਦੇਨਜ਼ਰ ਅੱਜ ਜਗਰਾਓਂ ਪੁਲਿਸ ਵਲੋਂ ਜਗਰਾਓਂ ਬੱਸ ਸਟੈਂਡ ਤੇ ਸਪੈਸ਼ਲ ਚੈਕਿੰਗ ਕੀਤੀ ਗਈ ਤਾਂ ਜੌ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਵੀ ਸ਼ਰਾਰਤ ਕਰਨ ਦਾ ਮੌਕਾ ਨਾ ਮਿਲੇ ਤੇ ਕਿਸੇ ਵੀ ਤਰਾਂ ਦਾ ਕੋਈ ਵੀ ਗੈਰਕਾਨੂੰਨੀ ਸਮਾਨ ਜਗਰਾਓਂ ਅੰਦਰ ਦਾਖਿਲ ਨਾ ਹੋ ਸਕੇ।ਇਸ ਮੌਕੇ ਪੰਜਾਬ ਦੇ ਸਪੈਸ਼ਲ ਡੀਜੀਪੀ ਅਨੀਤਾ ਪੁੰਜ ਸਮੇਤ ਜਗਰਾਓਂ ਐਸਐਸਪੀ ਅੰਕੁਰ ਗੁਪਤਾ ਤੇ ਡੀਐਸਪੀ ਜਸਜਯੋਤ ਸਿੰਘ ਵੀ ਹਾਜਿਰ ਰਹੇ। ਇਸ ਮੌਕੇ ਜਿੱਥੇ ਪੁਲਿਸ ਨੇ ਸਪੈਸ਼ਲ ਤਕਨੀਕੀ ਮੋਟਿਵ ਨਾਲ ਤੇ ਖੋਜੀ ਕੁੱਤਿਆਂ ਨਾਲ ਸਵਾਰੀਆਂ ਦੀ ਚੈਕਿੰਗ ਕੀਤੀ ਗਈ ਤਾਂ ਜੌ ਅਜ਼ਾਦੀ ਦਿਹਾੜੇ ਦੇ ਮੌਕੇ ਜਗਰਾਓਂ ਇਲਾਕੇ ਵਿਚ ਕੋਈ ਵੀ ਸ਼ਰਾਰਤ ਨਾ ਹੋ ਸਕੇ। ਇਸ ਮੌਕੇ ਸਪੈਸ਼ਲ ਡੀਜੀਪੀ ਅਨੀਤਾ ਪੁੰਜ ਨੇ ਕਿਹਾਕਿ ਡੀਜੀਪੀ ਸਾਹਿਬ ਦੀਆਂ ਹਿਦਾਇਤਾਂ ਅਨੁਸਾਰ ਪੁਲਿਸ ਆਪਣਾ ਕੰਮ ਪੂਰੀ ਤਸੱਲੀ ਨਾਲ ਕਰ ਰਹੀ ਹੈ ਤੇ ਜਗਰਾਓਂ ਪੁਲਿਸ ਵੀ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਦੀ ਅਗਵਾਈ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਢਿੱਲ ਨਹੀਂ ਵਰਤ ਰਹੀ ਹੈ। ਓਨਾਂ ਇਹ ਵੀ ਕਿਹਾਕਿ 15 ਅਗਸਤ ਨੂੰ ਅਜ਼ਾਦੀ ਦਿਹਾੜਾ ਪੂਰੇ ਸ਼ਾਂਤਮਈ ਢੰਗ ਨਾਲ ਤੇ ਪੂਰੀ ਸ਼ਾਨ ਨਾਲ ਸਾਰੇ ਪੰਜਾਬ ਵਿੱਚ ਮਨਾਇਆ ਜਾਵੇਗਾ। ਬਾਈਟ -- ਸਪੈਸ਼ਲ ਡੀਜੀਪੀ ਅਨੀਤਾ ਪੁੰਜ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
14
Report
SKSanjeev Kumar
Aug 06, 2025 09:48:40
Bhikhi, Punjab:
एंकर जिला मानसा के कस्बा भिखी में अस्पताल में डॉक्टर ना होने के कारण लोग काफी परेशान हो रहे हैं बिल्डिंग ज्यादा पुरानी होने के कारण गिरने की कगार पर है और जो मरीज अस्पताल में इलाज करवाने के लिए आते हैं उनको जान जोखिम में डालकर इलाज करवाना पड़ रहा है जब रात को एक्सीडेंट केस सिविल हॉस्पिटल भिखी में आता है तो उसे मनसा हॉस्पिटल के लिए जाना पड़ता है जाते समय रास्ते में कई आदमियों की मौत भी हो चुकी है कांग्रेसियों नौजवान नेता गुरप्रीत सिंह विकी ने कहा एक तरफ सरकार 10 लख रुपए का हर आदमी को इलाज फ्री दे रही है लेकिन सिविल हॉस्पिटल भिखी में कोई भी दवाई नहीं मिल रही और ना ही कोई डॉक्टर हॉस्पिटल में तैनात है और बिल्डिंग की बात की जाए तो वह ज्यादा पुरानी होने के कारण गिरने की कगार पर है दवाई लेने आए लोगों ने कहा अस्पताल में कोई भी डाक्टर तैनात नहीं है हमें दवाई लेने के लिए 20 किलोमीटर की दूरी पर मनसा सिविल अस्पताल में जाना पड़ता है मरीज के साथ आए हुए लोगों ने बताया कि सरकार इस अस्पताल की तरफ कोई ध्यान नहीं दे रही डॉ निर्मल कुमार ने बताया कि वह सरकार को डॉक्टरों की कमी और खंडर बनी हुई बिल्डिंग के बारे में कई बार जानू करवा दिया है बाइट निर्मल कुमार डॉक्टर बाइट धनजीत सिंह स्थानीय लोग बाइट गुरप्रीत सिंह विकी नेता
11
Report
DVDEVENDER VERMA
Aug 06, 2025 09:36:23
Nahan, Himachal Pradesh:
लोकेशन: नाहन जॉब ट्रेनी पॉलिसी के खिलाफ नाहन में विशाल प्रदर्शन, सड़कों पर उतरे सैंकड़ों बेरोजगार युवा, प्रदेश सरकार के खिलाफ किया प्रदर्शन, जॉब ट्रेनी पॉलिसी को वापिस लेने की माँग, डीसी के जरिए CM और शिक्षा मंत्री को भेजा ज्ञापन, सिरमौर युवा बेरोजगार संघ के तले किया गया प्रदर्शन। एंकर: जॉब ट्रेनी पॉलिसी के खिलाफ सिरमौर जिला मुख्यालय नाहन में आज सैकड़ो युवा सड़कों पर उतरे और सरकार की इस पॉलिसी का खुलकर विरोध किया। युवाओं ने जिला मुख्यालय नाहन  में सिरमौर युवा बेरोजगार संघ के बैनर तले रोष रैली निकाली और उसके बाद उपायुक्त को ज्ञापन भेज कर तुरंत पॉलिसी को रद्द करने की मांग की। वीओ 1 मीडिया से बात करते हुए संघ के महासचिव मनोज ने बताया कि प्रदेश सरकार की गलत नीतियों के खिलाफ युवाओं को लगातार सड़कों पर उतरना पड़ रहा है और प्रदेश सरकार की जॉब ट्रेनी पॉलिसी युवाओं के साथ सीधे तौर पर मजाक है। उन्होंने कहा कि सरकार को तुरंत प्रभाव से इस पॉलिसी को वापस लेना चाहिए क्योंकि इससे सीधी तौर पर बेरोजगार युवाओं का शोषण हो रहा है। उन्होंने हिमाचल प्रदेश में पिछले तीन सालों में कोई भी भर्ती प्रदेश के भीतर नहीं हो पा रही है जबकि मौजूदा सरकार ने युवाओं को नियमित नौकरी देने के वायदे किए थे। उन्होंने कहा कि युवा लगातार परीक्षाओं की तैयारी कर रहे हैं और कोई नई भर्तियां ना होने से युवा मानसिक परेशानी से भी जूझ रहे है। बाईट: मनोज : महासचिव सिरमौर युवा बेरोजगार संघ वीओ 2 उधर प्रदर्शन में शामिल युवाओं ने बताया कि पिछले कई सालों से वह विभिन्न परीक्षाओं की तैयारी कर रहे हैं मगर मौजूदा सरकार किसी भी तरह की कोई भर्ती नहीं कर रही है । उन्होंने कहा कि लाखों रुपए खर्च कर कई युवा ग्रामीण इलाकों से आकर शहरी इलाकों में परीक्षाओं की तैयारी करने बैठे हैं मगर सरकार को युवाओं के भविष्य की कोई चिंता नहीं है। युवाओं ने यह भी मांग की है कि प्रदेश में सरकार सेवानिवृत कर्मचारीयों को दोबारा नौकरी देने की बजाय युवाओं को रोजगार दे। बाईट: बेरोजगार युवा बाईट: बेरोजगार युवती
12
Report
RKRAJESH KATARIA
Aug 06, 2025 09:34:47
Firozpur, Punjab:
फिरोजपुर में नशे की ओवरडोज के कारण 26 वर्षीय अमन की हुई मौत , परिवार ने दी जानकारी  पुलिस नशे को करे खत्म और नशा बेचने वाले पकड़ा जाए: परिवार  बाथरूम में अमन गिरा पड़ा मिला इंजेक्शन भी उसके पास से मिला : परिवार  पुलिस ने परिवार से की बात  मृतक अमन की पत्नी और एक छोटी बेटी है  परिवार वालों का रो रो कर बुरा हाल  एंकर नशे की दलदल में कई नौजवान फंसे हुए है कई नौजवानों की मौत नशे के कारण हो रही है ताजा  मामले की बात करे तो जिला फिरोजपुर की केंट ग्वाल मंडी में रहने वाले अमन 26 वर्षित की नशे की ओवरडोज के चलते मौत हो गई इस बारे में जानकारी देते हुए मृतक अमन के परिवार वालों ओर उसकी पत्नी ने बताया कि अमन बाथरूम में गिरा पड़ा था इसके पास से इंजेक्शन पड़ा हुआ था वहीं परिवार ने पुलिस नशे को खत्म करने और नशा बेचने वालों पर करवाई की मांग की गई वही मौके पर पुलिस ने पहुंच कर परिवार वालों से बातचीत की हालांकि पुलिस की तरफ से लगातार नशा बेचने वालों को पकड़ा जा रहा है  वही मृतक अमन के परिवार में उसकी पत्नी और एक बच्ची थी और वहीं मां , भाई ओर दो बहने है परिवार वालों का रो रो कर बुरा हाल है  बाइट स्नेहा मृतक अमन की पत्नी  बाइट कमलेश माता बाइट राकेश भाई
14
Report
JSJagmeet Singh
Aug 06, 2025 09:32:46
Fatehgarh Sahib, Punjab:
Anchor - ਸਰਹਿੰਦ ਕੁਮਾਰ ਸਵੀਟਸ ਰੋਡ ਤੇ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਸਥਾਨਕ ਵਾਸੀਆਂ ਨੇ ਸਰਹਿੰਦ ਕੁਮਾਰ ਸਵੀਟਸ ਰੋਡ ਤੇ ਧਰਨਾ ਲਗਾਇਆ ਤੇ ਸੜਕ ਜਾਮ ਕਰਕੇ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।  ਇਸ ਮੌਕੇ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੇ ਕੌਂਸਲਰ ਗੁਲਸ਼ਨ ਰਾਏ ਤੇ ਲੋਕਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੜਕਾਂ ਦੇ ਟੁੱਟੇ ਹੋਣ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੁਰ ਹਨ। ਉਨ੍ਹਾਂ ਦੱਸਿਆ ਕਿ ਸੜਕਾਂ ਤੇ ਵੱਡੇ-ਵੱਡੇ ਟੋਏ ਪਏ ਹਨ ਜੋ ਮੀਂਹ ਦੇ ਦਿਨਾਂ ਵਿਚ ਬੁਰ੍ਹੀ ਤਰ੍ਹਾਂ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਟੁੱਟੀਆਂ ਸੜਕਾਂ ਤੇ ਖੱਡਿਆਂ ਦਾ ਪਤਾ ਨਹੀਂ ਲੱਗਦਾ ਅਤੇ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ । ਉਨ੍ਹਾਂ ਕਿਹਾ ਕਿ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਇਹ ਮੁਸ਼ਕਲ ਲਿਆ ਚੁੱਕੇ ਹਨ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਤੇ ਮੋਰਿੰਡਾ ਵੱਲ ਨੂੰ ਜਾਂਦੀ ਹੈ। ਜਿਥੇ ਵੱਡੀ ਗਿਣਤੀ ਲੋਕ ਗੁਜਰਦੇ ਹਨ। ਪਰ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਥੇ ਹੀ ਇਸ ਸਬੰਧੀ ਆਮ ਆਦਮੀ ਪਾਰਟੀ ਸਰਹਿੰਦ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਸਰਕਾਰ ਸਮੇਂ ਸੀਵਰੇਜ ਬੋਰਡ ਵੱਲੋਂ10ਇਸ ਸੜਕ ਦਾ 10 ਸਾਲ ਦਾ ਟੈਂਡਰ ਲਿਆ ਗਿਆ ਸੀ ਤੇ ਟੈਂਡਰ 2026 ਤੱਕ ਹੈ ਉਹਨਾਂ ਵੱਲੋਂ ਇਹ ਸੜਕ ਬਣਾਈ ਜਾਣੀ ਸੀ ਲੇਕਿਨ ਉਹਨਾਂ ਨੇ ਨਹੀਂ ਬਣਾਈ ਲੇਕਿਨ ਉਹ ਇਸ ਸੜਕ ਨੂੰ ਜਲਦ ਹੀ ਬਣਾਉਣ ਲਈ ਕਹਿਣਗੇ। Byte-- ਕੌਂਸਲਰ ਗੁਲਸ਼ਨ ਰਾਏ Byte--ਮਨਜੀਤ ਸ਼ਰਮਾ  Byte--ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ
13
Report
Advertisement
Back to top