Back
हिमाचल बीजेपी ने आपदा में दिखाई मुस्तैदी, सरकार पर उठाए सवाल!
DVDEVENDER VERMA
Sept 06, 2025 10:51:47
Nahan, Himachal Pradesh
लोकेशन: नाहन
भाजपा अध्यक्ष बोले आपदा के बीच सेवा कार्यों में जुटी है हिमाचल बीजेपी,
राज्य के हर आपदा प्रभावित इलाकों में पहुंचाई जा रही मदद,
बोले मुस्तेदी के साथ आपदा में काम नहीं कर पाई प्रदेश सरकार,
सेवाओं की बहाली में तेजी लाने की आवश्यकता।
एंकर: भाजपा प्रदेश अध्यक्ष डॉ राजीव बिंदल ने कहा है कि हिमाचल प्रदेश में भाजपा द्वारा लगातार आपदा प्रभावित इलाकों में मदद पहुंचाई जा रही है और पार्टी का हर कार्यकर्ता आपदा में मदद के लिए हाथ बढ़ा रहा है वहीं उन्होंने आरोप लगाया कि जिस गंभीरता के साथ सरकार को आपदा में काम करना चाहिए था वह गंभीरता नजर नहीं आ रही है डॉ राजीव बिंदल सिरमौर जिला मुख्यालय नाहन में आज पार्टी की बैठक के बाद मीडिया से बातचीत कर रहे थे।
वीओ 1 डॉ राजीव बिंदल ने कहा कि हिमाचल में चाहे किसी भी जिला में आपदा आई हो भाजपा कार्यकर्ता हर जिला में आपदा की शुरुवात मदद के लिए आगे आई हैं और लगातार सेवा ही संकल्प भाव के साथ सेवा कार्य में जुटे हुई है। उन्होंने कहा कि चंबा जिला में आई आपदा के लिए लगातार मदद पहुंचाई जा रही है और अभी तक करीब 2000 राशन किटें सहित अन्य जरूरी सामान सहित चंबा जिला मे पहुंचाई जा चुकी है। उन्होंने कहा कि आपदा प्रभावित सभी क्षेत्रों में कई भाजपा नेता खुद जिला संभाले हुए हैं और हर प्रभावित तक मदद पहुंचाई जा रही है।
बाईट: डॉ राजीव बिंदल प्रदेश अध्यक्ष भाजपा
वीओ 2 राजीव बिंदल ने यह भी आरोप लगाया कि प्रदेश में आई भारी आपदा के बीच सरकार को जिस तरह की जिस मुस्तेदीके साथ सरकार को काम करना चाहिए था वह मुस्तेदी नजर नहीं आई और आवश्यकता अनुसार जनता को सहयोग नहीं मिल पाया। उन्होंने कहा कि चंबा जिला में मणिमहेश यात्रा के दौरान हजारों की संख्या में बाहरी राज्यों के श्रद्धालु और पर्यटक लंबे समय तक फंसे रहे वहां प्रदेश सरकार की बजाय स्थानीय लोगों ने आपदा के बीच फंसे लोगों का सहयोग किया।उन्होंने कहा कि आपदा के बाद प्रदेश में सड़कों ,पेयजल योजनाओं और स्वास्थ्य सेवाओं में गति लाने की आवश्यकता देखी जा रही है ताकि जल्द से जल्द लोगों को राहत मिल सके।
बाईट: डॉ राजीव बिंदल प्रदेश अध्यक्ष भाजपा
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowSept 06, 2025 14:31:21Moga, Punjab:
ਮੋਗਾ ਪੁਲਿਸ ਨੇ 68-F NDPS ACT ਵੱਲੋਂ ਨਸ਼ੇ ਤਸਕਰ ਦੀ ਕੁੱਲ 50,41,500/- ਦੀ ਜਾਇਦਾਦ ਕਰਵਾਈ ਜਬਤ ।
ਨਸ਼ਾ ਤਸਕਰ ਤੇ ਥਾਣਾ ਸਿਟੀ 1 ਦੀ ਪੁਲਿਸ ਨੇ 19 ਅਪ੍ਰੈਲ 2025 ਨੂੰ 11 ਲੱਖ 50 ਹਜ਼ਾਰ ਨਸ਼ੀਲੀਆਂ ਗੋਲੀਆਂ ਨਾਲ ਕੀਤਾ ਸੀ ਗ੍ਰਿਫ਼ਤਾਰ ।
0
Report
SSSanjay Sharma
FollowSept 06, 2025 14:31:14Noida, Uttar Pradesh:
KULLU (HIMACHAL PRADESH): DEAD BODY OF NDRF PERSONNEL RECOVERED FROM LANDSLIDE HIT INNER AKHARA BAZAR AREA/ VISUALS/ KARTHIKEYAN GOKULACHANDRAN (SP, KULLU) & RAJESH SHARMA (SECOND IN COMMAND, 14 GD, NDRF) S/B
0
Report
SPSomi Prakash Bhuveta
FollowSept 06, 2025 14:18:40Chamba, Himachal Pradesh:
एंकर
चंबा में विभिन्न प्राकृतिक आपदाओं में हुई मौत का आंकड़ा करता है विचलित
पांच साल के भीतर 699 लोगों की हुई है मौत
तो वहीं 1909 मकान और 1011 गौशालाएं भी हुईं क्षतिग्रस्त
इसके अलावा इस साल हुए नुकसान का चल रहा आंकलन
वीओ
चंबा। चंबा जिले में बरसात के चलते पेश आने वाली प्राकृतिक आपदा में काफी नुकसान हुआ है। इस साल हुए नुकसान का तो अभी सही मायने में आंकलन होने वाला है। लेकिन यदि इससे पूर्व पांच साल तक के भीतर पेश आई प्राकृतिक आपदा में भी नुकसान कम नहीं हुआ है। चंबा में विभिन्न प्राकृतिक आपदाओं में हुई मौत का आंकड़ा तो काफी विचलित करता है। पांच साल के भीतर 699 लोगों की मौत हुई है। इसके अलावा 1909 मकान और 1011 गौशालाएं भी क्षतिग्रस्त हुई हैं। कृषि विभाग के नुक़सान का जिक्र किया जाए तो 60.35 करोड़ का नुक़सान का आंकलन किया गया है। तो वहीं सड़कों की लिहाज से 425.12 करोड़ का नुक़सान का आंकड़ा सामने आया है। आपदा प्रबंधन प्राधिकरण चंबा की ओर से जारी आंकड़ों के आधार पर ही प्रशासन की ओर से यह जानकारी सांझा की गई है।
Element...खराब सड़कों का निरीक्षण करते उपायुक्त मुकेश रेपसवाल के शॉट
Byte...WT और उपायुक्त मुकेश रेपसवाल की बाइट
3
Report
BKBIMAL KUMAR
FollowSept 06, 2025 14:17:37Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder - 0609ZP_APS_SEWA_R
ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਓੜੀ ਨੂੰ ਬਚਾਉਣ ਲਈ ਲੱਗੇ ਸੈਂਕੜਾ ਨੌਜਵਾਨ
ਪੁਰਾਤਨ ਡਿਊਟੀ ਦੇ ਨਾਲ ਵਾਲੀ ਪਹਾੜੀ ਬੈਠ ਜਾਣ ਕਾਰਨ ਜਿੱਥੇ ਡਿਊਟੀ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਸੀ ਜਿਸ ਦਾ ਪਤਾ ਲੱਗਣ ਤੇ ਇਲਾਕੇ ਦੇ ਸੈਂਕੜਿਆਂ ਦੀ ਗਿਣਤੀ ਚੋਂ ਨੌਜਵਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਪਹੁੰਚ ਕੇ ਸੇਵਾ ਕਰ ਰਹੇ ਹਨ
Anchor - ਭਾਰੀ ਬਰਸਾਤ ਕਾਰਣ ਸ਼੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਊਟੀ ਦੇ ਨਾਲ ਵਾਲੀ ਪਹਾੜੀ ਬੈਠ ਜਾਣ ਕਾਰਨ ਜਿੱਥੇ ਡਿਊਟੀ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਸੀ ਜਿਸ ਦਾ ਪਤਾ ਲੱਗਣ ਤੇ ਇਲਾਕੇ ਨੌਜਵਾਨਾਂ ਵਲੋਂ ਪਹੁੰਚ ਕੇ ਸੇਵਾ ਕੀਤੀ ਜਾ ਰਹੀ ਹੈ । ਇੱਕ ਪਾਸੇ ਨੂਰਪੁਰ ਬੇਦੀ ਇਲਾਕੇ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਭਰ ਭਰ ਕੇ ਟਰਾਲੀਆਂ ਰਾਹੀਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਲਿਆਂਦਾ ਜਾ ਰਿਹਾ ਹੈ ਉੱਥੇ ਹੀ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ , ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵੱਲੋਂ ਮਿੱਟੀ ਦੀਆਂ ਭਰ ਕੇ ਆ ਰਹੀਆਂ ਬੋਰੀਆਂ ਨੂੰ ਪਹਾੜੀ ਦੇ ਨਾਲ ਡੰਗੇ ਦੇ ਰੂਪ ਵਿੱਚ ਲਗਾਇਆ ਜਾ ਰਿਹਾ ਹੈ ਤਾਂ ਜੋ ਪੁਰਾਤਨ ਡਿਓੜੀ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ । ਇਸ ਮੌਕੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਸਾਡੀ ਪੰਜਾਬ ਦੀ ਜਵਾਨੀ ਅੱਜ ਸਾਨੂੰ ਦਰਿਆਵਾਂ ਦੇ ਬੰਨ ਲਗਾਉਂਦੀ , ਨਹਿਰਾਂ ਦੇ ਪਾੜ ਰੋਕਦੀ ਤੇ ਗੁਰੂ ਘਰਾਂ ਵਿੱਚ ਸੇਵਾ ਕਰਦੀ ਨਜ਼ਰ ਆ ਰਹੀ ਹੈ ।
VO1 --- ਇਸ ਮੌਕੇ ਟਰੱਕ ਸੋਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਕਿਸਾਨ ਆਗੂ ਵੀਰ ਸਿੰਘ ਬੜਬਾ ਨੇ ਕਿਹਾ ਕਿ ਜਿਸ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਕਹਿ ਕੇ ਭੰਡਿਆ ਜਾਂਦਾ ਸੀ ਅੱਜ ਕੁਦਰਤੀ ਆਫਤ ਦੇ ਵਿੱਚ ਇਹ ਪੰਜਾਬ ਦੀ ਨੌਜਵਾਨੀ ਸਾਨੂੰ ਦਰਿਆਵਾਂ ਦੇ ਬੰਨਾ ਨਹਿਰਾਂ ਦੀਆਂ ਪਟੜੀਆਂ ਅਤੇ ਜਿਸ ਥਾਂ ਤੇ ਵੀ ਕੋਈ ਨੁਕਸਾਨ ਹੋਇਆ ਹੈ ਉਸ ਥਾਂ ਸੇਵਾ ਕਰਦੀ ਨਜ਼ਰ ਆ ਰਹੀ ਹੈ ਉਹਨਾਂ ਕਿਹਾ ਕਿ ਜਿੱਥੇ ਨੂਰਪੁਰ ਬੇਦੀ ਦੇ ਸੈਂਕੜਾਂ ਦੀ ਗਿਣਤੀ ਚੋਂ ਨੌਜਵਾਨ ਮਿੱਟੀ ਦੀਆਂ ਬੋਰੀਆਂ ਭਰ ਭਰ ਕੇ ਟਰੈਲੀਆਂ ਰਾਹੀਂ ਵੱਖ ਵੱਖ ਥਾਵਾਂ ਤੇ ਭੇਜ ਰਹੇ ਹਨ ਉਥੇ ਹੀ ਕੀਰਤਪੁਰ ਸਾਹਿਬ ,ਅਨੰਦਪੁਰ ਸਾਹਿਬ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਦਰਿਆਵਾਂ ਨਹਿਰਾਂ ਅਤੇ ਇਸ ਤੋਂ ਇਲਾਵਾ ਹੋਰ ਥਾਵਾਂ ਤੇ ਸੇਵਾ ਕਰਦੇ ਨਜ਼ਰ ਆ ਰਹੇ ਹਨ । ਉਹਨਾਂ ਕਿਹਾ ਕਿ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਜੋ ਪੁਰਾਤਨ ਡਿਓੜੀ ਦੇ ਨਾਲ ਪਹਾੜੀ ਬੈਠ ਗਈ ਹੈ ਉਸ ਨੂੰ ਵੀ ਬੀਤੇ ਕੱਲ ਤੋਂ ਨੌਜਵਾਨਾਂ ਵੱਲੋਂ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਪੁਰਾਤਨ ਡਿਓੜੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੀ ।
0
Report
DKDARSHAN KAIT
FollowSept 06, 2025 14:06:24Kurukshetra, Haryana:
मुख्यमंत्री नायब सिंह सैनी ने जिला कुरुक्षेत्र के जल भराव इलाकों का किया दौरा,अधिकारियों को दिए जरूरी दिशा निर्देश,जलभराव से प्रभावित लोगों से की बातचीत,सीएम बोले- हरियाणा में 2500 गांव में खुला क्षतिपूर्ति पोर्टल, लगभग 169738 किसानो ने अपनी भूमि करवाया रजिस्टेशन,सीएम ने सभी राजनीतिक पार्टियों से दलगत राजनीति से ऊपर उठकर काम करने की की अपील, सीएम ने कहा- पंजाब सीएम भागवत मान की तबीयत का किया था पता,वह है अब है ठीक
कुरुक्षेत्र:- हरियाणा के मुख्यमंत्री नायब सिंह सैनी ने जिला कुरुक्षेत्र के शाहाबाद और पिहोवा के जल भराव इलाकों का निरीक्षण किया। और अधिकारियों को जरूरी दिशा निर्देश दिए हैं। वही मुख्यमंत्री नायब सिंह सैनी जल भराव से प्रभावित लोगों से भी मिले और उनकी समस्याएं सुनी है।मुख्यमंत्री नायब सिंह सैनी ने कहा कि अबकी बार पहाड़ों और मैदानी इलाकों में ज्यादा बारिश होने की वजह से स्थिति खराब हो हो गई है। उन्होंने कहा कि सरकार पूरी मुस्तादी के साथ काम कर रही है और हमारे सभी अधिकारीगण फील्ड में लगे हुए हैं। और सभी मंत्रीगण और सभी विधायक भी स्थिति के ऊपर नजर लगाए हुए हैं। और जहां पर जो व्यवस्था करनी है वह भी की जा रही है। उन्होंने कहा कि इस ओवरफ्लो होने की वजह से फसल बहुत ज्यादा खराब हुई है। जिसको लेकर क्षतिपूर्ति पोर्टल खिला हुआ है। उन्होंने कहा कि लगभग 2500 गांव में यह पोर्टल खुला है और लगभग 169738 किसानो ने अपनी भूमि का इस पर रजिस्टेशन करवाया है। और हरियाणा के अंदर 996701 क्षेत्र का पंजीकरण पोर्टल पर करवाया है। उन्होंने कहा कि हमारी सरकार पूर्ण तत्परता से कार्य कर रही है। उन्होंने सभी राजनीतिक पार्टियों से भी अपील करते हुए कहा कि दलगत राजनीति से ऊपर उठकर इस प्राकृतिक आपदा में लोगों की मदद करें। मुख्यमंत्री नायब सिंह सैनी ने एक सवाल का जवाब देते हुए कहा कि हर वर्ष नालों की सफाई होती है। लेकिन विपक्षी दल हर मुद्दे पर राजनीति करता है। उन्होंने कहा कि यह प्राकृतिक आपदा है। और अबकी बार बारिश बहुत ज्यादा हुई है जिसकी वजह से कई इलाकों में जल भरा हुआ है। वही मुख्यमंत्री नायब सिंह सैनी ने कहा कि उनको पंजाब के मुख्यमंत्री बन वर्तमान की खराब तबियत का पता लगा था जिसके बाद उन्होंने रात को फोन किया था लेकिन वह अस्पताल में दाखिल थे श्याद इसीलिए उनसे बात नहीं हो पाई थी। लेकिन आज उन्होंने उनकी तबीयत का पता किया जो कि उनकी तबीयत ठीक है। और वह भगवान से प्रार्थना करते हैं कि जल्द पूर्णतया से वह स्वस्थ हो।
बाईट:- मुख्यमंत्री नायब सिंह सैनी
4
Report
SSSanjay Sharma
FollowSept 06, 2025 14:00:27Noida, Uttar Pradesh:
ਮਰਹੂਮ ਡਾ. ਜਸਵਿੰਦਰ ਭੱਲਾ ਦੀ ਟੀਮ ਤੇ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ
ਹੜ੍ਹ ਦੀ ਮਾਰ ਹੇਠ ਆਏ ਪਿੰਡ ਕੰਮੇਵਾਲ ਤੇ ਬਾਘੂਵਾਲ ਤੇ ਬਾਊਪੁਰ ਦਾ ਕੀਤਾ ਦੌਰਾ
ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਲੋਕਾਂ ਨੂੰ ਰਾਹਤ ਸਮੱਗਰੀ ਤੇ ਦਵਾਈਆਂ ਦਿੱਤੀਆਂ
ਉੱਘੇ ਕਾਮੇਡੀਅਨ ਤੇ ਅਦਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਟੀਮ ਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵਲੋਂ ਅੱਜ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ, ਕੰਮੇਵਾਲ ਤੇ ਬਾਊਪੁਰ ਦਾ ਦੌਰਾ ਕੀਤਾ | ਇਸ ਟੀਮ ਵਿਚ ਸ਼ਾਮਲ ਪੰਜਾਬ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਤੇ ਉੱਘੇ ਅਦਾਕਾਰ ਬਾਲ ਮੁਕੰਦ ਸ਼ਰਮਾ, ਡਾ. ਭੱਲਾ ਦੇ ਪੁੱਤਰ ਤੇ ਉੱਘੇ ਅਦਾਕਾਰ ਪੁਖਰਾਜ ਭੱਲਾ, ਪੁੱਤਰੀ ਜੀਨੂੰ ਭੱਲਾ, ਨੂੰਹ ਦੀਸ਼ੂ ਭੱਲਾ ਤੇ ਪੰਜਾਬ ਟਾਊਨ ਪਲੈਨਿੰਗ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਐਮ.ਐਸ. ਔਜਲਾ, ਕਾਮੇਡੀਅਨ ਦੀਪਕ ਰਾਜਾ, ਸੁਸ਼ੀਲ ਸ਼ਰਮਾ, ਨਰਿੰਦਰ ਸ਼ਰਮਾ, ਜੋਤੀ ਪ੍ਰਕਾਸ਼, ਨਵਦੀਪ ਸਿੰਘ ਸੂਜੋਕਾਲੀਆ ਤੇ ਹੋਰ ਮੈਂਬਰਾਂ ਨੇ ਇਨ੍ਹਾਂ ਦੋਵਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ, ਬਰੈੱਡ ਤੇ ਦਵਾਈਆਂ ਤਕਸੀਮ ਕੀਤੀਆਂ |
ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਲਈ ਉਨ੍ਹਾਂ ਨੂੰ ਡਾਇਆ ਖਾਦ ਤੇ ਕਣਕ ਦਾ ਬੀਜ ਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਦਾ ਅਗਲੇ ਦੋ ਮਹੀਨਿਆਂ ਲਈ ਪ੍ਰਬੰਧ ਕੀਤਾ ਜਾਵੇ |
ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਡਾਇਆ ਖਾਦ ਤੇ ਕਣਕ ਦਾ ਬੀਜ ਅਗਲੇ ਮਹੀਨੇ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਪਸ਼ੂਆਂ ਲਈ ਲੋੜੀਂਦੀ ਖ਼ੁਰਾਕ ਦਾ ਵੀ ਪ੍ਰਬੰਧ ਕੀਤਾ ਜਾਵੇਗਾ |
ਫੂਡ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਉਨ੍ਹਾਂ ਲੋਕਾਂ ਦੀ ਹੋਰ ਕੋਈ ਮੁਸ਼ਕਿਲ ਹੋਵੇ ਤਾਂ ਡਾ. ਜਸਵਿੰਦਰ ਭੱਲਾ ਦੀ ਟੀਮ ਦੇ ਧਿਆਨ ਵਿਚ ਲਿਆਂਦੀ ਜਾਵੇ | ਇਸ ਮੌਕੇ ਐਸ ਡੀ ਐਮ ਅਲਕਾ ਕਾਲੀਆ, ਨਾਇਬ ਤਹਿਸੀਲਦਾਰ ਰਜਨੀਸ਼ ਗੋਇਲ, ਰਾਜ ਸ਼ੇਰ ਸਿੰਘ ਛੀਨਾ ਜਨਰਲ ਮੈਨੇਜਰ ਫੀਡ ਪਲਾਂਟ ਕਪੂਰਥਲਾ, ਜ਼ਿਲ੍ਹਾ ਮੈਨੇਜਰ ਸੌਰਵ ਗਰਗ ਤੇ ਹੋਰ ਪ੍ਰਮੁੱਖ ਵਿਅਕਤੀ ਵਿਸ਼ੇਸ਼ ਤੌਰ ''ਤੇ ਹਾਜ਼ਰ ਸਨ |
0
Report
KSKuldeep Singh
FollowSept 06, 2025 13:47:02Banur, Punjab:
*ਡੇਰਾ ਬੱਸੀ ਬਨੂੜ ਵਾਇਆ ਝੂਰ ਮਾਜਰਾ ਲਿੰਕ ਰੋਡ ਉੱਤੇ ਗੋਡੇ ਗੋਡੇ ਬਰਸਾਤੀ ਪਾਣੀ ਜਮਾ ਲੋਕ ਪਰੇਸ਼ਾਨ*
ਕੁਲਦੀਪ ਸਿੰਘ
ਬਨੂੜ -
ਡੇਰਾਬੱਸੀ ਬਨੂੜ ਵਾਇਆ ਝੂਰ ਮਾਜਰਾ ਲਿੰਕ ਰੋਡ ਦੇ ਉੱਤੇ ਬਰਸਾਤੀ ਪਾਣੀ ਜਮਾ ਹੋਣ ਨਾਲ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਇੱਕ ਤਾਂ ਡੇਰਾ ਬੱਸੀ ਝੂਰਮਾਜਰਾ ਬਨੂੜ ਕਨੈਕਟਿਵਿਟੀ ਰੋਡ ਦੇ ਉੱਤੇ ਵੱਡੇ ਵੱਡੇ ਖੱਡੇ ਨੇ ਤੇ ਬਰਸਾਤੀ ਪਾਣੀ ਜਮਾ ਹੋਣ ਨਾਲ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਨੇ। ਇੰਨਾ ਹੀ ਨਹੀਂ ਬਰਸਾਤ ਨੇ ਬਨੂੜ ਸ਼ਹਿਰ ਨੂੰ ਇਸ ਕਦਰ ਬੇਹਾਲ ਕੀਤਾ ਹੋਇਆ ਹੈ ਕਿ ਤਕਰੀਬਨ ਸਾਰੇ ਹੀ ਐਂਟਰੀ ਰੋਡ ਦੇ ਉੱਤੇ ਬਰਸਾਤੀ ਪਾਣੀ ਜਮਾਂ ਹੋਇਆ ਪਿਆ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਐਮਸੀ ਰੋਡ ਅਤੇ ਗਊਸ਼ਾਲਾ ਰੋਡ ਉੱਤੇ ਵੀ ਬਰਸਾਤੀ ਪਾਣੀ ਜਮਾ ਹੋਇਆ ਪਿਆ ਹੈ।
ਐਮਸੀ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਰਸਾਤੀ ਪਾਣੀ ਜਮਾ ਹੋਣ ਨਾਲ ਧੰਦੇ ਚੋਪਟ ਹੋਏ ਪਏ ਨੇ।
ਸ਼ਾਰਟ -
ਬਾਈਟ -
0
Report
BKBIMAL KUMAR
FollowSept 06, 2025 13:46:37Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 0609ZP_APS_ACCIDENT_R
ਨੰਗਲ–ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ‘ਤੇ ਸੜਕ ਹਾਦਸਾ, ਨੌਜਵਾਨ ਦੀ ਮੌਤ
ਲੜਕੀ ਗੰਭੀਰ ਜ਼ਖ਼ਮੀ, ਸਿਵਿਲ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਇਲਾਜ
Anchor --- ਸ੍ਰੀ ਆਨੰਦਪੁਰ ਸਾਹਿਬ: ਨੰਗਲ–ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ‘ਤੇ ਪਿੰਡ ਬ੍ਰਹਮਪੁਰ ਦੇ ਨੇੜੇ ਇੱਕ ਦੁੱਖਦਾਈ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸਦੇ ਨਾਲ ਮੌਜੂਦ ਇੱਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਦਾਦਾ ਦੀ ਮੌਤ ਹੋਣ ਦੇ ਚਲਦੇ ਹਿਮਾਚਲ ਜਾ ਰਹੇ ਸੀ ਕਿ ਰਸਤੇ ਵਿੱਚ ਬ੍ਰਹਮਪੁਰ ਕੋਲ ਉਨ੍ਹਾਂ ਦੀ ਬਾਈਕ ਦੀ ਟੱਕਰ ਇੱਕ ਟੈਂਕਰ ਨਾਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜ਼ਖ਼ਮੀ ਲੜਕੀ ਨੂੰ ਤੁਰੰਤ ਸਿਵਿਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
0
Report
DSDharmindr Singh
FollowSept 06, 2025 13:33:44Khanna, Punjab:
ਖੰਨਾ ਦੇ ਇੱਕ ਵੱਡੇ ਕਰਿਆਨਾ ਹੋਲਸੇਲ ਵਪਾਰੀ ਦੀ ਦੁਕਾਨ ਉਪਰ ਰੇਡ ਦੌਰਾਨ ਹੋਇਆ ਹੰਗਾਮਾ। ਕਾਪੀ ਰਾਈਟ ਫਰਮ ਦੀ ਟੀਮ ਨੇ ਪੁਲਸ ਨੂੰ ਨਾਲ ਲੈਕੇ ਰੇਡ ਕੀਤੀ। ਇਸੇ ਦੌਰਾਨ ਹੰਗਾਮਾ ਹੋ ਗਿਆ। ਕੈਬਿਨੇਟ ਮੰਤਰੀ ਤਰੁਨਪ੍ਰੀਤ ਸੌਂਦ ਦੇ ਓਐੱਸਡੀ ਦੀ ਸਬ ਇੰਸਪੈਕਟਰ ਨਾਲ ਹੋਈ ਬਹਿਸ। ਹੰਗਾਮੇ ਮਗਰੋਂ ਰੇਡ ਕਰਨ ਵਾਲਾ SHO ਚੜਿਆ ਬਲੀ। ਕੀਤਾ ਗਿਆ ਲਾਈਨ ਹਾਜ਼ਿਰ। ਜਾਣਕਾਰੀ ਦੇ ਅਨੁਸਾਰ ਸਪੀਡ ਸਰਚ ਨੈੱਟਵਰਕ ਲਿਮਿਟਡ ਦੇ ਸਤਨਾਮ ਸਿੰਘ ਨੇ ਸਿਟੀ ਥਾਣਾ ਪੁਲਸ ਨੂੰ ਨਾਲ ਲੈਕੇ ਵਿਜੈ ਕੁਮਾਰ ਰਾਕੇਸ਼ ਕੁਮਾਰ ਨਾਮਕ ਫਰਮ ਉਪਰ ਰੇਡ ਕੀਤੀ ਸੀ। ਪੁਲਿਸ ਟੀਮ ਨਾਲ ਸੀ। ਰੇਡ ਦੌਰਾਨ ਦੁਕਾਨ ਚੋਂ ਲੱਖਾਂ ਰੁਪਏ ਦਾ ਸਾਮਾਨ ਜ਼ਬਤ ਕਰਕੇ ਇਸਨੂੰ ਜਾਅਲੀ ਦੱਸਿਆ ਗਿਆ। ਜਿਵੇਂ ਹੀ ਪੁਲਸ ਦੁਕਾਨ ਮਾਲਕ ਨੂੰ ਹਿਰਾਸਤ ਚ ਲੈਣ ਲੱਗੀ ਤਾਂ ਹੰਗਾਮਾ ਖੜ੍ਹਾ ਹੋ ਗਿਆ। ਇਸੇ ਦਰਮਿਆਨ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਓਐਸਡੀ ਕਰੁਨ ਅਰੋੜਾ ਵੀ ਪਹੁੰਚ ਗਏ। ਜਿਨ੍ਹਾਂ ਦੀ ਮੌਕੇ ਤੇ ਮੌਜੂਦ ਸਬ ਇੰਸਪੈਕਟਰ ਸੰਜਮ ਪ੍ਰਤਾਪ ਸਿੰਘ ਢਿੱਲੋਂ ਨਾਲ ਕਾਫੀ ਬਹਿਸ ਹੋਈ। ਮਾਮਲਾ ਜਦੋਂ SSP ਡਾ. ਜਯੋਤੀ ਯਾਦਵ ਬੈਂਸ ਕੋਲ ਪੁੱਜਾ ਤਾਂ ਓਹਨਾਂ ਨੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੂੰ ਭੇਜਿਆ। ਇਸ ਪੂਰੇ ਮਾਮਲੇ ਚ ਸਿਟੀ ਥਾਣਾ ਦੇ SHO ਵਿਨੋਦ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਓਹਨਾਂ ਉਪਰ ਦੁਕਾਨ ਦੇ ਡੀਵੀਆਰ ਪੁੱਟਣ ਦਾ ਇਲਜਾਮ ਹੈ। ਓਥੇ ਹੀ ਰੇਡ ਕਰਨ ਆਈ ਟੀਮ ਦੇ ਮੁਲਾਜਮ ਹਿਰਾਸਤ ਚ ਲਏ ਗਏ।
ਬਾਈਟ - ਦੁਕਾਨ ਮਾਲਕ
ਰੇਡ ਟੀਮ ਮੈਂਬਰ
ਮੰਤਰੀ ਦਾ OSD
ਅੰਮ੍ਰਿਤਪਾਲ ਭਾਟੀ ਡੀਐਸਪੀ
1
Report
TSTEJINDER SINGH
FollowSept 06, 2025 13:20:05Rupnagar, Punjab:
Ropar
ਰੋਪੜ ਦੇ ਨਾਲ ਲੱਗਦੇ ਨਵਾਂਸ਼ਹਿਰ ਜਿਲੇ ਦੀ ਹੱਦ ਅੰਦਰ ਪ੍ਰਵਾਸੀ ਭਾਈਚਾਰੇ ਦੇ ਗੜ ਮੰਨੇ
ਜਾਂਦੇ ਇਲਾਕੇ ਪ੍ਰੇਮ ਨਗਰ ਦੇ ਵਾਸੀ ਪ੍ਰਵਾਸੀ ਪਰਿਵਾਰ ਦੇ ਕੁੱਝ ਨੋਜਵਾਨਾਂ ਵੱਲੋਂ
ਪੰਜਾਬ ਅਤੇ ਪੰਜਾਬੀਆਂ ਖਿਲਾਫ ਇਤਰਾਜਯੋਗ ਸ਼ਬਦਾਵਤੀ ਵਰਤ ਕੇ ਇੱਕ ਵਿਡਿਉ ਸ਼ੋਸ਼ਲ ਮੀਡੀਆ
ਤੇ ਵਾਇਰਲ ਕੀਤੀ ਗਈ।ਇਸ ਵਿਡਿਉ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਸਮੇਤ ਆਮ
ਪੰਜਾਬੀਆਂ ਦੀਆਂ ਭਾਵਨਾਵਾਂ ਭੜਕ ਗਈਆਂ ਤੇ ਅੱਜ ਪ੍ਰੇਮ ਨਗਰ ਦੇ ਨਜਦੀਕ ਵੱਡਾ ਇਕੱਠ ਹੋ
ਗਿਆ ਜਿਸ ਤੋਂ ਬਾਅਦ ਇਥੇ ਸਥਿਤੀ ਤਣਾਅਪੂਰਨ ਬਣਦੀ ਦੇਖ ਪੁਲਿਸ ਵੀ ਵੱਡੀ ਗਿਣਤੀ ਵਿੱਚ
ਆ ਗਈ।ਇਕੱਠੇ ਹੋਏ ਲੋਕਾਂ ਨੇ ਇਸ ਵਿਡਿਉ ਨੂੰ ਲੈ ਕੇ ਇਤਰਾਜ ਪ੍ਰਗਟ ਕਰਦਿਆ ਸਖਤ
ਕਾਰਵਾਈ ਕਰਨ ਦੀ ਮੰਗ ਕੀਤੀ।ਜਾਣਕਾਰੀ ਦੇ ਅਨੁਸਾਰ ਇਹ ਇਤਰਾਜਯੋਗ ਵਿਡਿਉ 2 ਸਤੰਬਰ ਦੀ
ਦੱਸੀ ਜਾ ਰਹੀ ਹੈ ਪਰ ਪੁਲਿਸ ਵੱਲੋਂ ਸਮਾਂ ਰਹਿੰਦਿਆਂ ਕਾਰਵਾਈ ਨਾਂ ਕਰਨ ਕਾਰਨ ਅੱਜ
ਇਥੇ ਸਥਿਤੀ ਤਣਾਅਪੂਰਨ ਬਣ ਗਈ।ਲੋਕਾਂ ਦੇ ਰੋਸ ਦੇ ਚਲਦਿਆਂ ਪੁਲਿਸ ਨੇ ਹੁਣ ਇਸ ਮਾਮਲੇ
ਵਿੱਚ ਕਾਰਵਾਈ ਕਰਦਿਆ ਪ੍ਰਵਾਸੀ ਭਾਈਚਾਰੇ ਨਾਲ ਸਬੰਧਤ ਪ੍ਰੇਮ ਨਗਰ ਦੇ ਸਰਪੰਚ ਮੋਹਨ
ਗੁਪਤਾ ਸਮੇਤ ਉਸਦੇ ਪੁੱਤਰ ਸੁਰਜੀਤ ਕੁਮਾਰ ਤੋਂ ਇਲਾਵਾ ਸ਼ਿਵ ਕੁਮਾਰ,ਅਨੁਭਵ,ਆਂਸ਼ੂ,ਅਨੁਜ
ਤੇ ਦੋ ਹੋਰ ਅਣਪਛਾਤੇ ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ
ਹੈ।ਇਕੱਠੇ ਹੋਏ ਲੋਕਾਂ ਨੇ ਇਨਾਂ ਲੋਕਾਂ ਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ ਹੈ ਤੇ
ਕਿਹਾ ਕਿ ਪੁਲਿਸ ਵੱਲੋਂ ਜੇਕਰ ਕਾਰਵਾਈ ਵਿੱਚ ਢਿੱਲ ਵਰਤੀ ਗਈ ਤਾਂ ਉਹ ਸੰਘਰਸ਼ ਕਰਨ ਤੋਂ
ਪਿੱਛੇ ਨਹੀਂ ਹਟਣਗੇ।
ਬਾਈਟ-ਤੇਜੀ ਮਾਂਗਟ-ਯੂਥ ਆਗੂ
ਜਗਮਨ ਸਿੰਘ-ਯੂਥ ਆਗੂ
ਸਥਾਨਕ ਨਿਵਾਸੀ
ਸਰਬਜੀਤ ਸਿੰਘ-ਐਸ.ਪੀ ਨਵਾਂਸ਼ਹਿਰ
3
Report
VKVarun Kaushal
FollowSept 06, 2025 13:19:07Samrala, Punjab:
Varun Kaushal
Samrala
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਜੱਜ ਸਾਹਿਬਾਨ ਹਡ਼੍ਹ ਪੀਡ਼੍ਹਤਾਂ ਨੂੰ ਰਾਹਤ ਸਮੱਗਰੀ ਲੈ ਕੇ ਪੁੱਜੇ
ਸਮਰਾਲਾ ਬਾਰ ਐਸੋਸ਼ੀਏਸ਼ਨ ਨੇ ਵੀ ਧੁੱਲੇਵਾਲ ਦੇ ਧੁੱਸੀ ਬੰਨ੍ਹ ਵਿਖੇ ਪੁੱਜ ਦਿੱਤੀ ਰਿਫਰੈਸ਼ਮੈਂਟ
ਮਾਛੀਵਾਡ਼ਾ ਦੇ ਪਿੰਡ ਧੁੱਲੇਵਾਲ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿਖੇ ਰਾਹਤ ਕਾਰਜਾਂ ਵਿਚ ਜੁਟੇ ਮਜ਼ਦੂਰਾਂ ਅਤੇ ਹਡ਼੍ਹ ਪੀਡ਼੍ਹਤਾਂ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਮਰਾਲਾ ਅਦਾਲਤ ਦੇ ਜੱਜ ਸਾਹਿਬਾਨ ਰਾਹਤ ਸਮੱਗਰੀ ਲੈ ਕੇ ਪੁੱਜੇ। ਉਨ੍ਹਾਂ ਨਾਲ ਸਮਰਾਲਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਹੋਰ ਵਕੀਲ ਆਪਣੇ ਤੌਰ ’ਤੇ ਜ਼ਰੂਰਤਮੰਦਾਂ ਨੂੰ ਸਮਾਨ ਸੌਂਪਿਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਰਾਲਾ ਅਦਾਲਤ ਦੇ ਜੱਜ ਰਜਿੰਦਰ ਸਿੰਘ ਅਤੇ ਦੇਵਨੂਰ ਸਿੰਘ ਨੇ ਦੱਸਿਆ ਕਿ ਜ਼ਿਲਾ ਸੈਸ਼ਨ ਜੱਜ ਲੁਧਿਆਣਾ ਹਰਪ੍ਰੀਤ ਕੌਰ ਰੰਧਾਵਾ ਦੇ ਨਿਰਦੇਸ਼ਾਂ ’ਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅੱਜ ਧੁੱਸੀ ਬੰਨ੍ਹ ’ਤੇ ਰਾਹਤ ਕਾਰਜਾਂ ਵਿਚ ਜੁਟੇ ਮਜ਼ਦੂਰਾਂ ਨੂੰ ਤਰਪਾਲਾਂ, ਬਰਸਾਤੀ ਕੱਪਡ਼ੇ, ਔਰਤਾਂ ਨੂੰ ਲੋਡ਼ੀਂਦੇ ਸਮਾਨ ਤੋਂ ਇਲਾਵਾ ਦਵਾਈਆਂ ਤੇ ਖਾਣ-ਪੀਣ ਵਾਲਾ ਸਮਾਨ ਦਿੱਤਾ ਗਿਆ। ਜੱਜ ਸਾਹਿਬਾਨ ਨੇ ਦੱਸਿਆ ਕਿ ਅੱਜ ਪੰਜਾਬ ਹਡ਼੍ਹਾਂ ਦੀ ਮਾਰ ਹੇਠਾਂ ਆਇਆ ਹੈ ਜਿਸ ਨਾਲ ਕਾਫ਼ੀ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਅੱਜ ਸੂਬੇ ਦੇ ਹਰੇਕ ਵਰਗ ਹਡ਼੍ਹ ਪੀਡ਼੍ਹਤਾਂ ਦੀ ਮੱਦਦ ਕਰ ਰਿਹਾ ਹੈ ਉੱਥੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਵੀ ਕੁਝ ਰਾਹਤ ਸਮੱਗਰੀ ਦਿੱਤੀ ਗਈ ਹੈ। ਸਮਰਾਲਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਅਤੇ ਉਨ੍ਹਾਂ ਨਾਲ ਪੁੱਜੇ ਵਕੀਲਾਂ ਨੇ ਦੱਸਿਆ ਕਿ ਐਸੋਸ਼ੀਏਸ਼ਨ ਵਲੋਂ ਧੁੱਸੀ ਬੰਨ੍ਹ ’ਤੇ ਮਜ਼ਦੂਰਾਂ ਨੂੰ ਰਾਹਤ ਸਮੱਗਰੀ ਦਿੱਤੀ ਗਈ। ਇਸ ਤੋਂ ਇਲਾਵਾ ਮਾਛੀਵਾਡ਼ਾ ਖਾਮ ਤੇ ਖਾਨਪੁਰ ਮੰਡ ਵਿਖੇ ਧੁੱਸੀ ਬੰਨ੍ਹ ਦੀ ਮੁਰੰਮਤ ਲਈ ਰਾਹਤ ਕਾਰਜਾਂ ਵਿਚ ਲੱਗੇ ਵਾਹਨਾਂ ਲਈ 500 ਲੀਟਰ ਡੀਜ਼ਲ ਵੀ ਦਿੱਤਾ ਗਿਆ। ਜਸਪ੍ਰੀਤ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਹਰੇਕ ਵਰਗ ਤੇ ਸਿਆਸੀ ਆਗੂਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਸੂਬੇ ਦੇ ਹਡ਼੍ਹ ਪੀਡ਼੍ਹਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
Byte- ਰਾਜਿੰਦਰ ਸਿੰਘ ਸਮਰਾਲਾ ਜੱਜ
Byte - ਜਸਪ੍ਰੀਤ ਸਿੰਘ ਕਲਾਲ ਮਾਜਰਾ ਵਕੀਲ
3
Report
TBTarsem Bhardwaj
FollowSept 06, 2025 13:18:37Ludhiana, Punjab:
ਲੁਧਿਆਣਾ ਦੇ ਸਸਰਾਲੀ ਕਲੋਨੀ ਬੰਨ ਟੁੱਟਣ ਤੋਂ ਬਾਅਦ ਪ੍ਰਸ਼ਾਸਨ ਨੇ ਨਾਲ ਲੱਗਦੇ ਬੰਨ ਨੂੰ ਮਜਬੂਤ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਸ਼ੁਰੂ ਸਤਲੁਜ ਦਰਿਆ ਦੇ ਪਾਣੀ ਦਾ ਤੇਜ ਵਹਾਅ ਲਗਾਤਾਰ ਬਨ ਨੂੰ ਲਾ ਰਿਹਾ ਢਾਹ ਸਤਲੁਜ ਵਿੱਚ 68 ਕਿਊਸਿਕ ਪਾਣੀ ਤੇਜੀ ਨਾਲ ਚਲ ਰਿਹਾ ਡਿਪਟੀ ਕਮਿਸ਼ਨਰ ਨੇ ਕਿਹਾ ਡਰਨ ਦੀ ਜਰੂਰਤ ਨਹੀਂ ਵੱਧ ਤੋਂ ਵੱਧ ਲੋਕ ਬੰਨ ਤੇ ਮਿੱਟੀ ਦੇ ਥੈਲੇ ਅਤੇ ਲੇਬਰ ਨਾਲ ਸੇਵਾ ਕਰਨ
ਲੁਧਿਆਣਾ ਦੇ ਸਸਰਾਲੀ ਕਲੋਨੀ ਨਾਲ ਲੱਗਦੇ ਸਤਲੁਜ ਦੇ ਧੁੱਸੀ ਬੰਨ ਤੇ ਪਾਣੀ ਦੇ ਤੇਜ਼ ਵਹਾਅ ਨੇ ਢਾਹ ਮਾਰੀ ਜਿਥੋ ਬੰਧ ਦਾ ਕੁਝ ਹਿੱਸਾ ਦੇਰ ਰਾਤ ਟੁੱਟ ਗਿਆ ਸੀ ਅਤੇ ਖੇਤਾਂ ਵਿੱਚ ਪਾਣੀ ਪਹੁੰਚ ਗਿਆ ਆਰਜੀ ਤੌਰ ਤੇ ਬਣਾਇਆ ਗਿਆ ਬੰਨ ਨੇ ਪਾਣੀ ਤੇ ਰੋਕ ਲਗਾਈ ਅਤੇ ਪਾਣੀ ਖੇਤਾਂ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਦੇਰ ਰਾਤ ਤੋਂ ਹੀ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਵੱਲੋਂ ਬੰਧ ਦੀ ਮਜਬੂਤੀ ਲਈ ਕਾਰਜ ਕੀਤੇ ਜਾ ਰਹੇ ਹਨ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਡਰ ਦੀ ਜਰੂਰਤ ਨਹੀਂ ਹੈ। ਬੰਨ ਨੂੰ ਮਜਬੂਤ ਕਰਨ ਲਈ ਹਰ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇੱਥੇ ਮਿੱਟੀ ਦੀਆ ਭਰੀ ਹੋਈ ਬੋਰੀਆ ਅਤੇ ਲੇਬਰ ਦੀ ਸੇਵਾ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ ਲੋਕ ਇਹ ਸੇਵਾ ਕੇ ਕਰਨ ਇਸ ਮੌਕੇ ਪੁਲਿਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਬਣਨ ਨੂੰ ਮਜਬੂਤ ਕਰਨ ਲਈ ਲੋਕ ਸੇਵਾ ਕਰ ਰਹੇ ਹਨ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਡਰਨ ਦੀ ਜਰੂਰਤ ਨਹੀਂ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਬੰਦ ਦੀ ਮਜਬੂਤੀ ਲਈ ਮਿੱਟੀ ਦੇ ਥੈਲੇ ਲਗਾ ਰਹੇ ਸੇਵਾ ਕਰ ਰਿਹਾ ਪਿੰਡ ਦੇ ਆਲੇ ਦੁਆਲੇ ਤੋਂ ਸੇਵਾ ਕਰਨ ਆਏ ਲੋਕਾਂ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਅਤੇ ਸਿਰਫ ਕੁਝ ਫੁੱਟ ਦਾ ਹੀ ਬੰਨ ਬਚਿਆ ਹੈ ਅਤੇ ਲਗਾਤਾਰ ਪਾਣੀ ਤੇਜ਼ ਹੋਣ ਨਾਲ ਮਿੱਟੀ ਦੀਆਂ ਢਿੱਗਾਂ ਗਿਰ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦੇ ਬੰਨਾਂ ਨੂੰ ਮਜਬੂਤ ਕੀਤਾ ਜਾਵੇ ਤਾਂ ਜੋ ਇਸ ਤਰਾ ਦਾ ਨੁਕਸਾਨ ਨਾ ਹੋਵੇ ਮਿਲੀ ਜਾਣਕਾਰੀ ਅਨੁਸਾਰ ਸਤਲੁਜ ਦੇ ਵਿੱਚ ਹੁਣ 68 ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਪਾਣੀ ਦਾ ਬਹੁਤ ਬਹੁਤ ਤੇਜ਼ ਹੈ ਜਿਸ ਨਾਲ ਲਗਾਤਾਰ ਬਨ ਨੂੰ ਢਾਹ ਲੱਗ ਰਹੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ ਅਨੁਸਾਰ ਹਲੇ ਕੋਈ ਵੀ ਖਤਰਾ ਨਹੀਂ ਮਤਲਬ ਦੇ ਵਿੱਚ ਪਾਣੀ ਦਾ ਪੱਧਰ ਘੱਟ ਹੈ ਪਰ ਵਹਾਅ ਤੇਜ ਹੋਣ ਕਾਰਨ ਕਿਨਾਰਿਆਂ ਤੇ ਢਾ ਲੱਗ ਰਹੀ ਹੈ। ਲੋਕਾਂ ਵੱਲੋਂ ਡੀਜ਼ਲ ਦੀ ਲੰਗਰ ਦੀ ਸੇਵਾ ਵੀ ਲਗਾਤਾਰ ਕੀਤੀ ਜਾ ਰਹੀ ਹੈ ਜੋ ਲੋਕ ਸਵੇਰ ਤੋਂ ਹੀ ਇਥੇ ਸੇਵਾ ਕਰ ਰਹੇ ਹਨ
121 ਸੇਵਾ ਕਰ ਰਹੇ ਲੋਕ
Byte ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ
Byte ਡੀਸੀਪੀ
Byte ਪਿੰਡ ਦੇ ਲੋਕ
Byte ਸੇਵਾ ਕਰ ਰਹੇ ਲੋਕ
4
Report
MSManish Sharma
FollowSept 06, 2025 13:17:39Tarn Taran Sahib, Punjab:
तरन तारन हरिके हेडवर्क्स पानी का स्तर हुआ कम
पिछले तीन दिनों से लगातार कम होता जा रहा है पानी
2 लाख 77 हजार अप स्ट्रीम और 2 लाख 60 हजार डाउन स्ट्रीम पानी किया गया दर्ज
एंकर हरिके हेडवर्क्स की डाउन स्ट्रीम में आने वाले गांवों के साथ साथ हुसैनीवाला और फाजिल्का के लिए राहत वाली खबर सामने आई है। हरिके हेडवर्क्स पर लगाते पानी का स्तर काम होता जा रहा है हालांकि पोंग डैम और भाखड़ा से पानी छोड़ा जा रहा है लेकिन बावजूद उसके हरिके की अप स्ट्रीम और डाउन स्ट्रीम दोनों में पानी का लेवल काम हो रहा है। जिसके कारण अब यह हाई फ्लड से मीडियम फ्लड पर पहुंचा है। पिछले तीन दोनों की बात करें तो वीरवार को हरिके अप स्ट्रीम में 3 लाख 24 हजार और डाउन स्ट्रीम में 3 लाख 7 हजार क्यूसेक पानी था । शुक्रवार को कम हो कर हरिके अप स्ट्रीम में 2 लाख 99 हजार और डाउन स्ट्रीम में 2 लाख 82 हजार क्यूसेक पानी दर्ज किया गया लेकिन शनिवार को और कम हो कर यहां अप स्ट्रीम में 2 लाख 77 हजार और डाउन स्ट्रीम में 2 लाख 60 हजार क्यूसेक पानी रह गया। माहिरों की माने तो आने वाले दस दिन तक पानी का स्तर शनिवार को दर्ज किए गए पानी के लगभग रहेगा।
WT HARIKE
4
Report
SSSanjay Sharma
FollowSept 06, 2025 13:04:07Noida, Uttar Pradesh:
AMRITSAR (PUNJAB): FLOOD-HIT BOY WITH KIDNEY DISEASE GETS FREE TREATMENT UNDER PUNJAB GOVERNMENT AT BEBE NANKI MOTHER & CHILD CARE CENTRE HOSPITAL/ VISUALS/ SIMRANJIT KAUR (DOCTOR, BEBE NANKI MOTHER & CHILD CARE CENTRE HOSPITAL) S/B
1
Report
BSBHARAT SHARMA
FollowSept 06, 2025 13:03:16Ajnala, Punjab:
ਧਾਲੀਵਾਲ ਨੇ ਅਜੀਤ ਸਿੰਘ ਮਾਛੀਵਾਲ ਦੇ ਪਰਿਵਾਰ ਨੂੰ ਦਿੱਤੀ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ
ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਿੰਡ ਮਾਛੀਵਾਲ ਵਿਖੇ ਪਹੁੰਚ ਕੇ ਅਜੀਤ ਸਿੰਘ ਜਿਨਾਂ ਦੀ ਹੜਾਂ ਵਿੱਚ ਰੁੜ ਜਾਣ ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ ਸਰਕਾਰ ਵੱਲੋਂ ਐਲਾਨੀ ਗਈ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਇਸ ਮੌਕੇ ਉਹਨਾਂ ਨਾਲ ਐਸਡੀਐਮ ਅਜਨਾਲਾ ਸ੍ਰੀ ਰਵਿੰਦਰ ਸਿੰਘ ਵੀ ਹਾਜ਼ਰ ਸਨ। ਸ ਧਾਲੀਵਾਲ ਨੇ ਇਸ ਮੌਕੇ ਪਰਿਵਾਰ ਨਾਲ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਹੜਾਂ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਸਾਡੀਆਂ ਫਸਲਾਂ ਖਰਾਬ ਹੋ ਗਈਆਂ ਹਨ, ਸੜਕਾਂ ਖਰਾਬ ਹੋ ਗਈਆਂ ਹਨ, ਘਰ ਟੁੱਟ ਗਏ ਹਨ ਅਤੇ ਹੋਰ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਗਿਆ। ਇਹ ਸਾਰਾ ਨੁਕਸਾਨ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਪਰ ਅਜਿਹਾ ਨੁਕਸਾਨ ਜਿਸ ਦੀ ਭਰਭਾਈ ਹੀ ਨਹੀਂ ਕੀਤੀ ਜਾ ਸਕਦੀ ਨੂੰ ਪੂਰਾ ਕਰਨਾ ਅਸੰਭਵ ਹੈ। ਉਹਨਾਂ ਕਿਹਾ ਕਿ ਅਜੀਤ ਸਿੰਘ ਪਰਿਵਾਰ ਦਾ ਸਹਾਰਾ ਹੀ ਨਹੀਂ ਸਾਡਾ ਸੱਜਣ ਵੀ ਸੀ ਅਤੇ ਸਾਨੂੰ ਅਫਸੋਸ ਹੈ ਕਿ ਅਸੀਂ ਉਸ ਨੂੰ ਬਚਾਅ ਨਹੀਂ ਸਕੇ। ਉਨਾ ਕਿਹਾ ਕਿ ਇਸ ਕੁਦਰਤੀ ਸੰਕਟ ਵਿੱਚ ਅਸੀਂ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਾਂਗੇ ਅਤੇ ਫਿਲਹਾਲ ਅਸੀਂ ਸਰਕਾਰ ਵੱਲੋਂ ਐਲਾਨੇ ਗਈ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਹੈ। ਉਹਨਾਂ ਹਰ ਸੰਕਟ ਵਿੱਚ ਪਰਿਵਾਰ ਨਾਲ ਖੜਨ ਦਾ ਭਰੋਸਾ ਵੀ ਦਿੱਤਾ।
ਕੈਪਸਨ
ਅਜੀਤ ਸਿੰਘ ਮਾਛੀਵਾਲ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਕਰ ਦਿੰਦੇ ਹੋਏ ਸ ਕੁਲਦੀਪ ਸਿੰਘ ਧਾਲੀਵਾਲ।
2
Report