Become a News Creator

Your local stories, Your voice

Follow us on
Download App fromplay-storeapp-store
Advertisement
Back
Mandi175019

मंडी में भारी बारिश: स्कूल-कॉलेज आज बंद, जानें क्यों!

NSNitesh Saini
Jul 21, 2025 03:02:00
Sundar Nagar, Himachal Pradesh
लोकेशन मंडी : स्लग : मंडी जिला में भारी बारिश का कहर, सराज व थुनाग में आज बंद रहेंगे स्कूल-कॉलेज प्रशासन ने जारी किए शैक्षणिक संस्थानों को बंद रखने के आदेश देर रात से जारी बारिश के चलते भूस्खलन और जलभराव की आशंका उपायुक्त मंडी अपूर्व देवगन ने की सुरक्षा उपायों की अपील एंकर : जिला मंडी में लगातार हो रही भारी बारिश के कारण जनजीवन प्रभावित हो रहा है। सराज और थुनाग उपमंडलों में एहतियातन आज सोमवार को सभी स्कूल, कॉलेज, आंगनबाड़ी केंद्र और अन्य शैक्षणिक संस्थानों को बंद रखने के आदेश प्रशासन द्वारा जारी किए गए हैं।   उपायुक्त मंडी अपूर्व देवगन ने जानकारी देते हुए बताया, "जिला में भारी बारिश का दौर जारी है। विशेषकर सराज और थुनाग क्षेत्रों में अधिक खतरा देखते हुए सभी शैक्षणिक संस्थानों को एक दिन के लिए बंद किया गया है। लोगों से अपील है कि वे सावधानी बरतें और अनावश्यक यात्रा से बचें। संबंधित विभागों को सतर्क कर दिया गया है और स्थिति पर लगातार निगरानी रखी जा रही है।" मौसम विभाग द्वारा जारी पूर्वानुमान के अनुसार, आगामी तीन दिनों तक जिला में भारी बारिश की संभावना जताई गई है। प्रशासन ने लोगों को नालों और भूस्खलन संभावित क्षेत्रों से दूर रहने की चेतावनी दी है। प्रशासन ने यह भी स्पष्ट किया है कि आपदा प्रबंधन टीमें सक्रिय रूप से कार्य कर रही हैं और किसी भी आपात स्थिति से निपटने के लिए पूरी तरह तैयार हैं।
3
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASARVINDER SINGH
Jul 21, 2025 12:00:32
Hamirpur, Himachal Pradesh:
हमीरपुर -  इको टूरिज्म को बढ़ावा देने के लिए हड़ेटा में बनाया जा रहे नवजीवन पार्क के लिए केंद्र सरकार की तरफ से दो करोड़ की दूसरी ग्रांट भी जारी कर दी गई है। दूसरी ग्रांट जारी होने के बाद इस नवजीवन पार्क में  कई अन्य पर्यटन संबंधित कार्य किए जाएंगे। पहले चरण में भी दो करोड़ रुपए की ग्रांट जारी की गई थी जिसे विभिन्न कार्यों पर व्यय किया गया है। दूसरी किस्त प्राप्त होने के बाद यहां पर अब सोविनियर शॉप, कैफेटेरिया, पुल, बच्चों के लिए जिम स्थापित किया जाएगा। इसके साथ ही यहां पर पाइप ट्री तथा पॉम ट्री भी लगाए जाएंगे। नवजीवन पार्क को पर्यटन की दृष्टि से विकसित करने के लिए आकर्षक पौधों का रोपण इसमें किया जाएगा। पाइन ट्री चीड़ प्रजाति से संबंधित पौधे होते हैं तथा पॉम ट्री एक बीजपत्री पौधे है जिसक तना सीधा, मजबूत और बिना शाखाओं वाला होता है। इसके ऊपर सिरे पर बड़े-बड़े पत्तों का गुच्छा होता है जोकि मुकुट जैसा लगता है। इन पौधों का रोपण यहां पर किया जाएगा। इसके साथ ही नवजीवन पार्क कि परिसर में कई एनिमल स्ट्रक्चर भी तैयार किए जाएंगे। बता दें कि हड़ेटा में बन रहे नवजीवन पार्क में प्रथम चरण में कॉटेज का निर्माण किया गया है। यहां पर पौधरोपण भी हो चुका है। करीब 125 कनाल एरिया में इस पार्क का निर्माण किया जा रहा है। यहां पर स्वयं सहायता समूहकों को स्टॉल उपलब्ध करवाने की भी योजना है। इस पार्क के बन जाने के बाद क्षेत्र के लोगों के लिए रोजगार के अवसर भी मिलेंगे। यहां पर कैफेटेरिया संचालित किया जाएगा। कैफेटेरिया में भी स्थानीय लोगों को रोजगार मिलेगा। बाइट डीएफओ हमीरपुर अंकित कुमार सिंह ने बताया कि हड़ेटा में नवजीवन पार्क का निर्माण किया जा रहा है। केंद्र सरकार की तरफ से चार करोड़ रुपए की राशि प्राप्त हुई है। प्रथम चरण में दो करोड़ रुपए मिले थे तथा दूसरे चरण में भी इतने ही रुपए मिले हैं। इको टूरिज्म की दृष्टि से इसे विकसित किया जा रहा है। दूसरे चरण में यहां पर कैफेटेरिया, सोविनियर शॉप, प्लांटेशन प्रस्तावित है। यहां पर कई फूल प्रजातियों के पौधे भी लगाए जाएंगे।
0
Report
KCKhem Chand
Jul 21, 2025 11:41:16
Kot Kapura, Punjab:
ਕੋਟਕਪੂਰਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕੀਤਾ ਕਾਬੂ, ਗਿਰੋਹ ਵਿੱਚ ਸ਼ਾਮਿਲ 04 ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ --- ਦੋਸ਼ੀਆ ਖਿਲਾਫ ਪਹਿਲਾ ਵੀ ਨਸ਼ਿਆਂ ਦੀ ਤਸਕਰੀ, ਸ਼ਰਾਬ, ਚੋਰੀਆਂ, ਸੰਗਠਿਤ ਅਪਰਾਧ ਤਹਿਤ ਦਰਜ ਹਨ ਕੁੱਲ 20 ਮੁਕੱਦਮੇ ਕੋਟਕਪੂਰਾ ਵਿਖੇ ਥਾਣਾ ਸਿਟੀ ਪੁਲਿਸ ਨੇ ਬੇਅਬਾਦ ਜਗ੍ਹਾ ਤੇ ਬੈਠ ਕੇ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਚਾਰ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਹਨਾਂ ਮੁਲਜ਼ਮਾਂ ਦੀ ਪਹਿਚਾਣ ਕੋਟਕਪੂਰਾ ਦੇ ਰਹਿਣ ਵਾਲੇ ਸਾਗਰ ਕੁਮਾਰ, ਜਗਦੀਪ ਸਿੰਘ ਉਰਫ ਦੀਪੂ, ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਸਤਪਾਲ ਸਿੰਘ ਉਰਫ ਬਿੱਟੂ ਵੱਜੋਂ ਹੋਈ ਜਿੰਨਾ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਥਾਣਾ ਸਿਟੀ ਦੇ ਐਸਐਚਓ ਸਬ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਭੁਪਿੰਦਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਸੂਚਨਾ ਮਿਲੀ ਸੀ ਕਿ ਇੱਥੋਂ ਦੇ ਜੈਤੋ ਰੋਡ ਤੇ ਇੱਕ ਬੇਅਬਾਦ ਥਾਂ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਗੈਂਗ ਦੇ ਮੈਂਬਰ ਬੈਠੇ ਹਨ ਜੋ ਕਿ ਰਾਹਗੀਰਾਂ ਤੋਂ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਹਨ। ਇਸ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦੇ ਹੋਏ ਇੰਨਾ ਚਾਰ ਮੁਲਜ਼ਮਾਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਨਸ਼ਾ ਤਸਕਰੀ ਸਮੇਤ ਹੋਰ ਗੰਭੀਰ ਧਾਰਾਵਾਂ ਦੇ ਤਹਿਤ ਮੁਕੱਦਮੇ ਦਰਜ ਹਨ ਅਤੇ ਹੁਣ ਇਹਨਾਂ ਨੂੰ ਅਦਾਲਤ ਤੋਂ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ। ਬਾਈਟ ਜਤਿੰਦਰ ਸਿੰਘ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
BSBHARAT SHARMA
Jul 21, 2025 11:35:58
Amritsar, Punjab:
ਐਂਟੀ ਗੈਂਗਸਟਰ ਟਾਸਕ ਫੋਰਸ ਦੀ ਨਸ਼ੇ ਵਿਰੁੱਧ ਵੱਡੀ ਕਾਰਵਾਈ ਪਾਕਿਸਤਾਨ ਤੋਂ ਮੰਗਵਾਈ ਕਰੋੜਾਂ ਰੁਪਏ ਦੀ ਹੈਰੋਇਨ ਨਾਲ 4 ਲੋਕਾਂ ਨੂੰ ਗੱਡੀ ਸਮੇਤ ਕੀਤਾ ਕਾਬੂ ਪੰਜਾਬ ਦੇ ਵੱਖ ਵੱਖ ਸ਼ਹਿਰਾ ਚ ਕਰਦੇ ਸੀ ਹੈਰੋਇਨ ਦੀ ਸਪਲਾਈ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ, ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਅਤੇ ਰਮਦਾਸ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ ਕਾਰਵਾਈ ਕਰਦੇ ਹੋਏ 2 ਕਿੱਲੋ 200 ਗ੍ਰਾਮ ਹੈਰੋਇਨ ਅਤੇ ਗੱਡੀ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਕਾਬੂ ਕੀਤੇ ਵਿਅਕਤੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਓਂਦੇ ਸੀ ਅਤੇ ਇਹਨਾਂ ਦੇ ਪਾਕਿਸਤਾਨੀ ਸਮੱਗਲਰਾ ਦੇ ਨਾਲ ਲਿੰਕ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸ੍ਕ ਫੋਰਸ ਅਤੇ ਰਮਦਾਸ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ 2 ਕਿਲੋ 200 ਗ੍ਰਾਮ ਹੈਰੋਇਨ ਅਤੇ ਗੱਡੀ ਦੇ ਨਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਹਨਾਂ ਦੱਸਿਆ ਕੀ ਕਾਬੂ ਕੀਤੇ ਗਏ ਲੋਕ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਹੈਰੋਇਨ ਸਪਲਾਈ ਕਰਦੇ ਸੀ। ਅਤੇ ਇਹਨ੍ਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਵੀ ਸਾਹਮਣੇ ਆਇਆ ਹੈ ਜਿਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਉਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਾਈਟ :- ਡੀ ਐਸ ਪੀ ਅਜਨਾਲਾ ਗੁਰਵਿੰਦਰ ਸਿੰਘ
0
Report
DSDharmindr Singh
Jul 21, 2025 11:35:33
Khanna, Punjab:
ਦੋਰਾਹਾ ਤੋਂ ਗ੍ਰਿਫਤਾਰ ਕੀਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਜਦੀਕੀ ਗੈਂਗਸਟਰ ਰਵੀ ਰਾਜਗੜ੍ਹ ਨੂੰ ਅੱਜ ਮੁੜ ਪਾਇਲ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਜਿੱਥੇ ਇੱਕ ਕੇਸ 'ਚ ਰਵੀ ਰਾਜਗੜ੍ਹ ਨੂੰ ਨਿਆਂਇਕ ਹਿਰਾਸਤ ਭੇਜਣ ਦੇ ਹੁਕਮ ਹੋਏ ਤਾਂ ਉਸਦੀ ਦੂਜੇ ਕੇਸ ਚ ਗ੍ਰਿਫਤਾਰੀ ਪਾ ਕੇ ਹੋਰ ਰਿਮਾਂਡ ਹਾਸਲ ਕੀਤਾ। ਬੁੱਧਵਾਰ ਤੱਕ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਹੈ। ਪਹਿਲੇ ਰਿਮਾਂਡ ਦੌਰਾਨ ਰਵੀ ਰਾਜਗੜ੍ਹ ਕੋਲੋਂ 2 ਹੋਰ ਨਜਾਇਜ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਕੜੀ ਸੁਰੱਖਿਆ ਅਧੀਨ ਰਵੀ ਰਾਜਗੜ੍ਹ ਨੂੰ ਅਦਾਲਤ ਚ ਪੇਸ਼ ਕਰਨ ਲੈ ਕੇ ਗਈ। ਰਿਮਾਂਡ ਮਿਲਣ ਮਗਰੋਂ ਖੰਨਾ ਸਰਕਾਰੀ ਹਸਪਤਾਲ ਚ ਮੈਡੀਕਲ ਵੀ ਕਰਾਇਆ ਗਿਆ। 
2
Report
TBTarsem Bhardwaj
Jul 21, 2025 11:31:14
Ludhiana, Punjab:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੇਸ਼ ਦਾ ਪਹਿਲਾ ਬਿਨਾ ਡਰਾਈਵਰ ਖੇਤਾਂ ਵਿੱਚ ਚੱਲਣ ਵਾਲਾ ਟਰੈਕਟਰ ਕੀਤਾ ਤਿਆਰ ਪ੍ਰੋਗਰਾਮ ਸੈੱਟ ਕਰਕੇ ਖੇਤਾਂ ਵਿੱਚ ਕਿਸਾਨ ਇਸ ਨਾਲ ਕਰ ਸਕਣਗੇ ਕੰਮ ਲੇਬਰ ਦੀ ਅਤੇ ਸਮੇਂ ਦੀ ਹੋਵੇਗੀ ਬੱਚਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਸਿਰਫ ਕਿਸਾਨਾਂ ਲਈ ਨਵੀਂ ਤਕਨੀਕ ਨਾਲ ਖੇਤੀ ਕਰਨ ਲਈ ਨਵੇਂ ਖੇਤੀ ਸੰਦ ਦੀ ਖੋਜ ਕਰਕੇ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਕਿਸਾਨ ਸੌਖੇ ਢੰਗ ਨਾਲ ਅਤੇ ਲੀਵਰ ਦੀ ਆ ਰਹੀ ਪਰੇਸ਼ਾਨੀ ਤੋ ਬਚ ਸਕੇ ਉਥੇ ਹੀ ਨਾਲ ਨਾਲ ਚੰਗੀ ਕਿਸਮ ਦੇ ਬੀਜ ਵੀ ਤਿਆਰ ਕਰਕੇ ਦਿੱਤੇ ਜਾਂਦੇ ਹਨ ਉਸੇ ਲੜੀ ਤਹਿਤ ਖੇਤੀਬਾੜੀ ਯੂਨੀਵਰਸਿਟੀ ਦੇ ਹਾਂਜੀ ਇੰਜੀਨੀਅਰਿੰਗ ਕਾਲਜ ਵੱਲੋਂ ਨਵੀਂ ਟੈਕਨੋਲਜੀ ਬਿਨਾਂ ਡਰਾਈਵਰ ਟਰੈਕਟਰ ਕੀਤਾ ਤਿਆਰ ਕੀਤਾ ਹੈ ਜਿਸ ਸਬੰਧੀ ਕੋਲ ਪਤੀ ਸਤਬੀਰ ਸਿੰਘ ਗੋਸਲ ਨਹੀਂ ਦੱਸਿਆ ਕਿ, ਕਿਹਾ ਟੈਕਨੋਲਜੀ ਦੀ ਟਰੈਕਟਰ ਤੇ ਵਰਤੋਂ ਕਰਕੇ ਜਿੱਥੇ ਲੇਬਰ ਦੀ ਕਿੱਲਤ ਸੋ ਬਚਿਆ ਜਾ ਸਕਦਾ ਉਥੇ ਹੀ ਕਿਸਾਨਾਂ ਦਾ ਕਾਫੀ ਸਮਾਂ ਵੀ ਬਚੇਗਾ ਉਹਨਾਂ ਦੱਸਿਆ ਕਿ ਟਰੈਕਟਰ ਦੇ ਉੱਪਰ ਪ੍ਰੋਗਰਮਿੰਗ ਸੈਟ, ਕਰਕੇ ਖੇਤਾਂ ਵਿੱਚ ਬਿਨਾਂ ਡਰਾਈਵਰ ਤੋਂ ਜਮੀਨ ਦੀ ਵਹਾਈ ਹੋ ਸਕੇਗੀ ਖੇਤੀ,ਕਿਸਾਨਾਂ ਲਈ ਕਾਫੀ ਲਾਹੇਬੰਦ, ਸਾਬਤ ਹੋਵੇਗਾ ਦੇਸ਼ ਦਾ ਪਹਿਲਾ ਬਿਨਾਂ ਡਰਾਈਵਰ ਦਾ ਖੇਤੀ ਯੁਕਤ ਟਰੈਕਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ। ਵਾਈਸ ਚਾਂਸਲਰ ਨੇ ਕਿਹਾ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਟੈਕਨੋਲੋਜੀ ਨਾਲ ਕਿਸਾਨ ਚੰਗੀ ਖੇਤੀ ਕਰ ਰਿਹਾ ਹੈ ਤੇ ਚੰਗਾ ਝਾੜ ਰਹਿ ਰਿਹਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਕਿਸਾਨ ਮੇਲੇ ਦੇ ਵਿੱਚ ਵੀ ਇਸ ਟਰੈਕਟਰ ਦੀ ਡੈਮੋ ਕਿਸਾਨਾਂ ਨੂੰ ਦਿੱਤੀ ਜਾਵੇਗੀ ਟਰੈਕਟਰ ਉੱਪਰ ਜੋ ਟੈਕਨੋਲਜੀ ਲੱਗਦੀ ਹ ਉਹ ਤਕਰੀਬਨ ਸਢੇ ਲੱਖ ਰੁਪਏ Byte ਸਤਵੀਰ ਸਿੰਘ ਗੋਸਲ ਉਪਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ Byte ਯੂਨੀਵਰਸਿਟੀ ਦੇ ਮਾਹਰ ਵਿਗਿਆਨੀ
0
Report
RKRAMAN KHOSLA
Jul 21, 2025 11:07:43
Hoshiarpur, Punjab:
मुकेरियां के मानसर के पास एक बड़ा कार हादसा हुआ। प्राप्त जानकारी के अनुसार, कार में कुल पाँच लोग सवार थे, जो जालंधर से पठानकोट किसी निजी काम से गए थे। पठानकोट से लौटते समय मानसर बैरियर के पास गाड़ी तेज़ रफ़्तार में पुलिस चौकी से टकराकर पलट गई। गाड़ी में सवार दो लोगों की मौके पर ही मौत हो गई और दो अन्य गंभीर रूप से घायल हो गए, जिन्हें जालंधर के एक निजी अस्पताल में रेफर कर दिया गया। इस संबंध में जब एसएचओ मुकेरियां जोगिंदर सिंह से बात की गई, तो उन्होंने बताया कि गाड़ी के चालक ने शराब पी रखी थी, जिसके खिलाफ मामला दर्ज कर आगे की कार्रवाई शुरू कर दी गई है। बाइट - एसएचओ बाइट - जालंधर निवासी परिवार का सदस्य
0
Report
GPGYAN PRAKASH
Jul 21, 2025 11:07:04
Paonta Sahib, Himachal Pradesh:
बाता नदी में डूबा व्यक्ति, रेस्क्यू के जुटे स्थानीय गोताखोर टीम एंकर -पांवटा साहिब की बाता नदी में सोमवार को एक व्यक्ति के डूबने की खबर से क्षेत्र में सनसनी फैल गई। 40 वर्षीय छत्रपाल पुत्र रवि दत्त, निवासी झुग्गी क्षेत्र, अचानक नदी में लापता हो गया। बताया जा रहा है कि छत्रपाल ने उफनती नदी में कूद कर आत्महत्या की है। घटना की सूचना मिलने पर प्रशासन मौके पर पहुंचा।स्थानीय गोताखोरों की टीम ने सर्च ऑपरेशन शुरू कर दिया है। वीओ - बरसाती मौसम के चलते बाता नदी ऊफान पर है। ऐसे में डूबे व्यक्ति के रेस्क्यू में भारी परेशानियों पेश आ रही है। हालांकि स्थानीय गोताखोर नदी में लापता व्यक्ति को ढूंढने का प्रयास कर रहे हैं। मगर, दोपहर बाद तक लापता व्यक्ति का कोई पता नहीं चल पाया था। घटना की सूचना मिलने के बाद स्थानीय तहसीलदार भी मौके पर पहुंचे थे। इससे पहले पांवटा साहिब थाना प्रभारी अपनी टीम के साथ मौके पर पहुंचे थे। पुलिस प्रशासन ने यहां स्थानीय गोताखोरों की टीम को रेस्क्यू में लगाया है। परिजनों के हवाले से सूचना मिली है कि छत्रपाल नशे का आदी था। सुबह छत्रपाल भांजे ने अपनी मां को बताया कि मामा नदी में कूदने जा रहा है। यह बात सुनते ही छत्रपाल की बहन गगन दौड़ती हुई नदी की ओर पहुंची, लेकिन वहां कोई नजर नहीं आया। नदी किनारे छत्रपाल की लोई और चप्पल पड़ी मिलीं। इससे अंदेशा जताया जा रहा है कि वह पानी में डूब गया है। थाना प्रभारी देवी सिंह ने बताया कि घटना की सूचना मिलते ही पुलिस मौके पर पहुंची और सर्च ऑपरेशन शुरू कर दिया गया। बाइट - लापता व्यक्ति की बाइट बाइट - देवी सिंह नेगी, थाना प्रभारी वीओ - तहसीलदार ऋषभ शर्मा ने बताया कि बाता नदी का जलस्तर बहुत अधिक है। जिसके कारण गोताखोरों को खोज अभियान में कठिनाई हो रही है। उन्होंने कहा कि जब तक व्यक्ति नहीं मिल जाता, सर्च ऑपरेशन जारी रहेगा। उन्होंने कहा कि बरसाती मौसम में नदी नालों के किनारे ना जाए अफवाहों में ध्यान ना दें और सुरक्षित रहें। बाइट - ऋषभ शर्मा, तहसीलदार ज्ञान प्रकाश / पांवटा साहिब
0
Report
AMAjay Mahajan
Jul 21, 2025 11:02:12
Pathankot, Punjab:
एंकर : चेककी दरिया में आयी बाढ़ की वजह से जहां एक तरफ एयरपोर्ट रोड बह गया है वही दूसरी तरफ जहां से रास्ता बहा है उसकी दूसरी तरफ से लैंड स्लाइडिंग की तस्वीरें सामने आई है एयरपोर्ट रोड को बंद कर दिया गया है जहां से लैंडस्लाइड की तस्वीरे सामने आई है वही से कुछ दूरी पर रेलवे ब्रिज भी मौजूद है 
0
Report
RKRAMAN KHOSLA
Jul 21, 2025 11:01:55
Hoshiarpur, Punjab:
हिमाचल में लगातार हो रही बारिश के कारण आज पोंग डैम की महाराणा प्रताप झील जलस्तर बढ़ कर 1330.50 पहुंच गया है झील में पानी को आमद की बात करे तो 23945 क्यूसेक है और बांध से ब्यास नदी में 18496 क्यूसेक छुड़ा जा रहा है वहीं पोंग बांध अभी खतरे के निशान से 50 फिट नीचे है और आने वाले समय में यदि हिमाचल में बारिश होती रही ओर बदल फट ते रहे तो आने वाले में पौंग बांध महाराणा प्रताप झील का जल स्तर बढ़ सकता है भाखड़ा ब्यास प्रबंधन बोर्ड द्वारा ब्यास नदी के किनारे रहने वाले पंजाब और हिमाचल के लोगों की अपील की जा रही है कि वो नदी के किनारे अपने पशु मवेशी न लेकर जाए जिस से किसी व्यक्ति का कोई जानी माली नुकसान न हो।
0
Report
MSManish Shanker
Jul 21, 2025 11:01:40
Sahibzada Ajit Singh Nagar, Punjab:
Breaking ਮੋਹਾਲੀ chandigarh ਬਾਰਡਰ ਤੇ ਅਚਾਨਕ ਪਲਟੀ ਤੇਜ ਰਫਤਾਰ ਕਾਰ ਗਨੀਮਤ ਰਹੀ ਕਿ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਕਿਸੇ ਸਾਬਕਾ ਏਅਰਫੋਰਸ ਅਧਿਕਾਰੀ ਦੀ ਦਸੀ ਜਾ ਰਹੀ ਚੰਡੀਗੜ ਦੇ ਬੁੜੈਲ ਜੇਲ ਦੇ ਪਿਛਲੇ ਪਾਸੇ ਹੋਈ ਹਾਦਸੇ ਦਾ ਸ਼ਿਕਾਰ ਪੁਲਸ ਨੇ ਮੌਕੇ ਤੇ ਪਹੁੰਚ ਕੀਤੀ ਜਾਂਚ ਆਰੰਭ
0
Report
HSHarmeet Singh Maan
Jul 21, 2025 10:44:22
Nabha, Punjab:
ਪਿੰਡਾਂ ਦੇ ਵਿੱਚ ਕਿਸਾਨ ਕਹਿੰਦੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਕਿਸਾਨ ਜਥੇਬੰਦੀਆਂ ਨੇ ਨਾਭਾ ਵਿਖੇ ਪਾਵਰਕੌਮ ਦਫਤਰ ਦਾ ਕਰਾਓ ਕੀਤਾ ਹੈ ਪਿਛਲੇ ਦਿਨੀ ਨਾਭਾ ਦੇ ਪਿੰਡ ਢਿੰਗੀ ਵਿਖੇ ਇੱਕ ਕਿਸਾਨ ਦੇ ਘਰ ਚਿੱਪ ਵਾਲਾ ਮੀਟਰ ਨਾ ਲੱਗਣ ਤੇ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ, ਉਸ ਮਾਮਲੇ ਨੂੰ ਕੈਂਸਲ ਕਰਾਉਣ ਦੇ ਲਈ ਕਿਸਾਨਾਂ ਨੇ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਜੇਕਰ ਸਾਡੇ ਮਸਲੇ ਹੱਲ ਨਾ ਹੋਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਾਭਾ ਦੀਆਂ ਸੜਕਾਂ ਜਾਮ ਕਰ ਦੇਵਾਂਗੇ, ਜਿਸ ਦੀ ਜਿੰਮੇਵਾਰ ਪਾਵਰ ਕਾਮ ਹੋਵੇਗੀ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਪਿੰਡਾਂ ਦੇ ਵਿੱਚ ਚਿੱਪ ਵਾਲੇ ਮੀਟਰ ਲੱਗ ਚੁੱਕੇ ਹਨ ਉਹਨਾਂ ਨੂੰ ਉਤਾਰਿਆ ਜਾਵੇਗਾ
0
Report
NSNitesh Saini
Jul 21, 2025 10:39:54
Sundar Nagar, Himachal Pradesh:
लोकेशन मंडी : स्लग : थुनाग के तहसीलदार रजत सेठी बने राहत कार्यों की अग्रिम 30 जून से लगातार फील्ड में सक्रिय हैं अधिकारी जान जोखिम में डालकर मशीन से पार किया उफनता नाला राहत कार्यों के साथ कर रहे जन-जागरूकता का कार्य। मंडी (नितेश सैनी) : एंकर : हिमाचल प्रदेश के सराज क्षेत्र में आई प्राकृतिक आपदा के बीच जब अधिकांश लोग सुरक्षित स्थानों की ओर भाग रहे थे, वहीं थुनाग के तहसीलदार रजत सेठी दिन-रात राहत कार्यों में जुटे रहे। 30 जून की रात से लेकर अब तक वे लगातार फील्ड में तैनात हैं और हर मोर्चे पर सक्रिय रूप से नजर आ रहे हैं। आपदा प्रभावित इलाकों में जहां संचार, बिजली और परिवहन सुविधाएं बाधित रहीं, वहीं तहसीलदार रजत सेठी हर गांव और हर पीड़ित तक खुद पहुंचे। वे न केवल प्रशासनिक कार्यों का नेतृत्व कर रहे हैं, बल्कि लोगों को जागरूक भी कर रहे हैं कि ऐसी स्थितियों में उन्हें क्या सावधानियां बरतनी चाहिए। मशीन पर बैठकर पार किया उफनता नाला सोमवार को जब थुनाग रेस्ट हाउस से मिनी सचिवालय जाने वाला मुख्य मार्ग एक उफनते नाले की वजह से बंद हो गया, तो रजत सेठी ने बिना समय गंवाए मशीन में बैठकर खुद नाला पार किया। यह कदम उनके साहस और कर्तव्यपरायणता का उदाहरण है।
0
Report
MTManish Thakur
Jul 21, 2025 10:39:42
Kullu, Himachal Pradesh:
हिमाचल प्रदेश के कुल्लू जिला में बिजली महादेव रोपवे को लेकर अब विधायक सुंदर ठाकुर ने भी कड़ा रुख अपनाया है और कहा है कि जिन लोगों ने पहले रोपवे को एनओसी दी। वही लोग आज इसका विरोध कर रहे हैं। ऐसे में  दोगली राजनीति के चलते यह घाटी की जनता को भी गुमराह कर रहे हैं। ढालपुर में पत्रकारों को जानकारी देते हुए कल्लू के विधायक सुंदर सिंह ठाकुर ने कहा कि साल 2018 में चसारी पंचायत के द्वारा इस रोपवे के लिए एनओसी दी गई और उस दौरान बीडीसी सदस्य रहे हेमराज शर्मा आज इसका विरोध कर रहे हैं। इसके अलावा बिजली महादेव मंदिर कमेटी के द्वारा भी अपनी बातों को रखा गया था और उनकी सभी बातों को भी पूरा किया गया। लेकिन अब मंदिर कमेटी भी देव आदेश की बात कह कर लोगों को गुमराह कर रही है। इसके अलावा पूर्व सांसद एवं भाजपा के नेता महेश्वर सिंह ने भी रोपवे को लेकर प्रदेश व केंद्र सरकार का धन्यवाद किया था। जब वह रोपवे की भूमि पूजन के दौरान मौके पर गए। तो उन्होंने पूजा अर्चना में भी भाग लिया और कंपनी के अधिकारियों का साथ बैठकर मिठाई भी खाई। अब वह भी इस बात को कह रहे हैं कि उसे दिन वह भूमि पूजन में नहीं बल्कि रोपवे का विरोध करने गए थे। इस तरह से कुछ लोग इस मामले में दोगली राजनीति कर रहे हैं। विधायक सुंदर ठाकुर ने कहा कि यह सारा प्रोजेक्ट केंद्र सरकार का है और इसमें किसी का भी कोई हिस्सा नहीं है। ऐसे में अगर लोगों को विरोध करना है तो वह दिल्ली में जंतर मंतर पर जाकर इसका विरोध करें। लेकिन दोगली राजनीति कर कुल्लू की जनता को गुमराह ना करें। उन्होंने कहा कि आज रोपवे के विरोध में लोग यहां के पर्यावरण की बात कर रहे हैं। बिजली महादेव रोपवे के लिए करीब 73 पेड़ों को काटा गया है। लेकिन उस दौरान भाजपा के लोग और स्थानीय जनता कहां थी। जब साल 2008 में एलाइन दुहांगन परियोजना के ट्रांसमिशन लाइन के लिए बिजली महादेव के क्षेत्र में ही 1300 से अधिक पेड़ों का कटान किया गया। वही विधायक सुंदर ठाकुर ने रोपवे मामले में प्रदेश के लोक निर्माण विभाग मंत्री विक्रमादित्य सिंह पर भी तंज कसा। उन्होंने कहा कि सोशल मीडिया के माध्यम से मंत्री विक्रमादित्य सिंह अब रोपवे मामले को लेकर जनता की राय मांग रहे हैं। जो की एक बचकाना हरकत है। मंत्री विक्रमादित्य सिंह को भी इस बात की पूरी जानकारी है और अगर उन्हें लोगों की राय जाननी होती। तो वह इस रोपवे निर्माण से पहले ही लोगों से उनकी राय मांगते। अब जब इसके लिए पूरी औपचारिकताएं पूरी कर ली गई है और इसका निर्माण कार्य शुरू हो गया है ।अब इस तरह की राय मांगना बिल्कुल भी सही नहीं है। बाइट - सुंदर सिंह ठाकुर 
1
Report
BSBHARAT SHARMA
Jul 21, 2025 10:38:58
Amritsar, Punjab:
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਫਰਾਂਸ ਤੇ ਪਾਕਿਸਤਾਨ ਆਧਾਰਿਤ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼– 4 ਦੋਸ਼ੀ ਗ੍ਰਿਫ਼ਤਾਰ* ਗ੍ਰਿਫ਼ਤਾਰ ਕੀਤੇ ਦੋਸ਼ੀ: 1. ਸਵਰਾਜ ਪੁੱਤਰ ਸਰਫ਼ਰਾਜ, ਨਿਵਾਸੀ ਮੋਹੱਲਾ ਗੁਰੂ ਕਾ ਖੂਹ, ਤਰਨਤਾਰਨ 2. ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ, ਨਿਵਾਸੀ ਮਸਤਗੜ੍ਹ, ਤਰਨਤਾਰਨ 3. ਗੁਲਾਬ ਸਿੰਘ ਪੁੱਤਰ ਜਗਤਾਰ ਸਿੰਘ, ਨਿਵਾਸੀ ਚੁਸਲੇਵਾਰ, ਤਰਨਤਾਰਨ 4. ਗੌਰਵ ਪੁੱਤਰ ਮਨਜੀਤ ਸਿੰਘ, ਨਿਵਾਸੀ ਮੋਹੱਲਾ ਗੁਰੂ ਕਾ ਖੂਹ, ਤਰਨਤਾਰਨ ਰਿਕਵਰੀ:- 1. ਇੱਕ ਪਿਸਤੌਲ ਗਲੌਕ GEN-17 (9 MM) 2. ਇੱਕ ਪਿਸਤੌਲ ਗਲੌਕ GEN -19 (9 MM) 3. 02 ਪਿਸਤੌਲ ਸਟਾਰ (.30 ਬੋਰ) 4. 10 ਜਿੰਦਾ ਕਾਰਤੂਸ (.30 ਬੋਰ) 5. 03 ਮੋਬਾਈਲ ਫੋਨ (ਵਿਦੇਸ਼ੀ ਹਥਿਆਰ ਤਸਕਰਾਂ ਨਾਲ ਸੰਪਰਕ ਲਈ ਵਰਤੇ ਗਏ) 6. ਇੱਕ ਐਕਟੀਵਾ ਸਕੂਟਰ (ਤਸਕਰੀ ਲਈ ਵਰਤੀ ਜਾਂਦੀ ਸੀ) ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਇੰਦਰਜੀਤ ਸਿੰਘ ਡੀ.ਐਸ.ਪੀ ਰਾਜਾਸਾਂਸੀ ਜੀ ਦੀ ਅਗਵਾਈ ਹੇਠ ਸਪੈਸ਼ਲ ਸੈਲ, ਅੰਮ੍ਰਿਤਸਰ ਦਿਹਾਤੀ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਫਰਾਂਸ ਅਤੇ ਪਾਕਿਸਤਾਨ ਆਧਾਰਤ ਹਥਿਆਰ ਤਸਕਰੀ ਗਿਰੋਹ ਨੂੰ ਬੇਨਕਾਬ ਕਰਕੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ਼੍ਰੀ ਇੰਦਰਜੀਤ ਸਿੰਘ ਡੀ.ਐਸ.ਪੀ ਰਾਜਾਸਾਂਸੀ ਜੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਵਟਸਐਪ ਰਾਹੀਂ ਪਾਕਿਸਤਾਨ ਅਤੇ ਫਰਾਂਸ ਆਧਾਰਤ ਹਥਿਆਰ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਉਹਨਾ ਦੱਸਿਆ ਸਾਰੇ ਦੋਸ਼ੀ ਫਰਾਂਸ ਵਿੱਚ ਬੈਠੇ 'ਗੋਪੀ' (ਨਿਵਾਸੀ ਡੇਰਾ ਬਾਬਾ ਨਾਨਕ) ਦੇ ਕਹਿਣ ਤੇ ਤਸਕਰੀ ਕਰ ਰਕੇ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉਹਨਾ ਦੱਸਿਆ ਕਿ ਇਹ ਹਥਿਆਰਾਂ ਦੀ ਖੇਪ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤ 'ਚ ਭੇਜੀ ਗਈ ਸੀ। ਇਸ ਸਬੰਧ ਵਿੱਚ ਉਕਤ ਦੋਸ਼ੀਆ ਖਿਲਾਫ ਥਾਣਾ ਲੋਪੋਕੇ ਵਿਖੇ ਅਸਲਾ ਐਕਟ ਦੀਆ ਵੱਖ-ਵੱਖ ਧਾਰਾਵਾਂ ਹੇਠ ਐਫ.ਆਈ.ਆਰ ਦਰਜ ਕੀਤੀ ਜਾ ਰਹੀ ਹੈ । ਉਕਤ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ੳੇੁਸ ਖਿਲਾਫ ਕਾਰਵਾਰੀ ਕੀਤੀ ਅਮਲ ਵਿੱਚ ਲਿਆਂਦੀ ਜਾਵੇਗੀ।
1
Report
DKDevinder Kumar Kheepal
Jul 21, 2025 10:36:49
Dhuri, Punjab:
ਪੰਜਾਬ ਦੇਮੁੱਖ ਮੰਤਰੀ ਭਗਵੰਤ ਸਿੰਗ ਮਾਨ ਵੱਲ਼ੋ ਧੂਰੀ ਦੇ ਵੱਖ ਵੱਖ ਪਿੰਡਾ ਦੇ75ਗ੍ਰਾਮ ਪੰਚਾਇਤਾ ਨੂੰ ਸਰਪੰਚਾ ਨੂੰ ਵਿਕਾਸ ਕਾਰਜਾ ਦੇਵੰਡੇ ਚੈਕ ਸਰਪੰਚਾ ਚ ਖੁਸੀ ਦੀ ਲਹਿਰ ਪੰਜਾਬ ਦੇਮੁੱਖ ਮੰਤਰੀ ਭਗਵੰਤ ਸਿੰਗ ਮਾਨ ਵੱਲ਼ੋ ਧੂਰੀ ਦੇ ਵੱਖ ਵੱਖ ਪਿੰਡਾ ਦੇ 75ਗ੍ਰਾਮ ਪੰਚਾਇਤਾ ਨੂੰ ਪਿੰਡਾ ਦੀਆ ਵਿਕਾਸ ਕਾਰਜਾ ਲਈ ਚੈਕ ਵੰਡੇ : ਉਥੇ ਉਹਨਾ ਲੋਕਾ ਨੂੰ ਸਬੰਧਨ ਕਰਦਿਆ ਲੈਡ ਪੁਲਿਗ ਪਾਲਿਸੀ ਬਾਰੇ ਖੁਲਜੇ ਚਰਚਾ ਕੀਤੀ : ਉਹਨਾ ਕਿਹਾ ਕਿ ਇਸ ਨਾਲ ਵਿਰੋਧੀਆ ਦੀਆ ਗੈਰ ਕਾਨੂੰਨੀ ਕਲੋਨੀਆ ਦਾ ਧੰਦਾ ਬੰਦ ਹੋ ਜਾਵੇਗਾ ; ਇਸ ਲਈ ਇਹ ਰੋਲਾ ਪਾ ਰਹੇ ਹਨ : ਉਹਨਾ ਕਿਹਾ ਪਾਲਿਸੀ ਤਹਿਤ ਕਿਸੇ ਦੀ ਜਮੀਨ ਅਕੁਆਇਰ ਨਹੀ ਕੀਤੀ ਜਾਵੇਗੀ ਇਸ ਮੋਕੇ ਤੇ ਵੱਖ ਵੱਖ ਪਿੰਡਾ ਦੇ ਸਰਪੰਚਾ ਨੇ ਮੁੱਖ ਮੰਤਰੀ ਦਾ ਤਹਿ ਦਿਲੋ ਧੰਨਵਾਦ ਕਰਦਿਆ ਕਿਹਾ ਕਿ ਪਹਿਲੀ ਸਰਕਾਰ ਹੈ ਜਿਸ ਨੇ ਸਰਪੰਚਾ ਦੀ ਸਾਰ ਲਈ ਹੈ : ਬਾਈਟਾ ਸਰਪੰਚ ਦਵਿੰਦਰ ਖੀਪਲ ਧੂਰੀ
0
Report
Advertisement
Back to top