Back
ਬਿਕਰਮ ਮਜੀਠੀਆ ਦੀ ਜਮਾਨਤ 'ਤੇ ਅੱਜ ਸੁਣਵਾਈ, ਕੀ ਹੋਵੇਗਾ ਅਗਲਾ ਕਦਮ?
RBRohit Bansal
Jul 25, 2025 11:50:28
DMC, Chandigarh
ਬਿਕਰਮ ਮਜੀਠੀਆ ਦੀ ਜਮਾਨਤ ਮਾਮਲੇ ਵਿੱਚ ਅੱਜ ਮੁਹਾਲੀ ਕੋਰਟ ਵਿੱਚ ਸੁਣਵਾਈ ਹੋਈ ਇਸ ਵਿੱਚ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਦਾਖਿਲ ਕਰ ਦਿੱਤਾ ਗਿਆ ਹੈ ਅਤੇ ਹੁਣ ਬਿਕਰਮ ਮਜੀਠੀਆ ਦੇ ਵਕੀਲਾਂ ਨੂੰ ਜੇਕਰ ਲੱਗਦਾ ਹੈ ਤਾਂ ਉਹ ਆਪਣਾ ਜਵਾਬ ਵੀ ਇਸ ਮਾਮਲੇ ਵਿੱਚ ਦਾਖਿਲ ਕਰ ਸਕਦੇ ਹਨ ਅਤੇ 30 ਜੁਲਾਈ ਨੂੰ ਇਸ ਮਾਮਲੇ ਤੇ ਅਗਲੀ ਸੁਣਵਾਈ ਹੋਵੇਗੀ
ਇਸੇ ਦੇ ਨਾਲ ਬਿਕਰਮ ਮਜੀਠੀਆ ਦੇ ਜੇਲ ਮੈਨੂਅਲ ਦੇ ਮਾਮਲੇ ਵਿੱਚ ਅੱਜ ਜੇਲ ਡਿਪਾਰਟਮੈਂਟ ਵੱਲੋਂ ਆਪਣੇ ਡਾਕੂਮੈਂਟ ਕੋਰਟ ਨੂੰ ਭੇਜ ਦਿੱਤੇ ਗਏ ਅਤੇ ਨਾਲ ਹੀ ਕਿਹਾ ਗਿਆ ਕਿ ਇਹਨਾਂ ਨੂੰ ਸੀਲਬਧ ਰੱਖਿਆ ਜਾਵੇ ਇਸ ਮਾਮਲੇ ਵਿੱਚ ਹੁਣ ਅਦਾਲਤ ਨੇ ਕਿਹਾ ਕਿ ਇਹ ਡਾਕੂਮੈਂਟ ਲੈਣ ਲਈ ਵੱਖਰੀ ਅਰਜੀ ਲਗਾਣੀ ਪਏਗੀ ਜੋ ਬਿਕਰਮ ਮਜੀਠੀਆ ਦੇ ਵਕੀਲ ਲਗਾਉਣ ਜਾ ਰਹੇ ਹਨ ਅਤੇ ਜੇਲ ਮੈਨੂਅਲ ਦੇ ਮਾਮਲੇ ਵਿੱਚ ਦੋ ਅਗਸਤ ਨੂੰ ਸੁਣਵਾਈ ਹੋਈ
TT Arshdeep Kaler, advocate, Bikram Majithia
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowJul 26, 2025 09:03:24Amritsar, Punjab:
WT ON SUMMON BY JATHEDAR
*ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਕੀਤਾ ਗਿਆ ਤਲਬ*
*ਸ੍ਰੀ ਅੰਮ੍ਰਿਤਸਰ, 26 ਜੁਲਾਈ-*
ਪੰਜਾਬ ਸਰਕਾਰ ਵੱਲੋਂ ਸ਼੍ਰੀਨਗਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਇਤਰਾਜ਼ਯੋਗ ਪ੍ਰੋਗਰਾਮ ਦਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਪੁੱਜੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਕੈਬਨਿਟ ਮੰਤਰ ਸ. ਹਰਜੋਤ ਸਿੰਘ ਅਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਮਿਤੀ 1 ਅਗਸਤ 2025 ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਨੇ ਆਪਣਾ ਪੱਖ ਸਪੱਸ਼ਟ ਨਹੀਂ ਕੀਤਾ ਹੈ ਅਤੇ ਨਾ ਹੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੀ ਖਿਮਾ ਜਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਹੁਦਿਆਂ ਉੱਤੇ ਕਾਰਜ ਕਰ ਰਹੀਆਂ ਸ਼ਖ਼ਸੀਅਤਾਂ ਦੀ ਸਮਾਜ ਪ੍ਰਤੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੰਜਾਬ ਸਰਕਾਰ ਦੇ ਅਹੁਦੇਦਾਰਾਂ ਵੱਲੋਂ ਸੰਜੀਦਾ ਮਸਲੇ ਉੱਤੇ ਹੁਣ ਤੱਕ ਚੁੱਪ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਸਾਹਿਬ ਨਾਲ ਸਬੰਧਤ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਰੱਖੇ ਗਏ ਸਮਾਗਮ ਅੰਦਰ ਨਾਚ-ਗਾਣੇ ਅਤੇ ਮਨੋਰੰਜਨ ਨਾਲ ਸ਼ੁਰੂਆਤ ਕੀਤੀ ਗਈ ਹੋਵੇ, ਜੋ ਕਿ ਬਰਦਾਸ਼ਤਯੋਗ ਨਹੀਂ।
ਜਥੇਦਾਰ ਗੜਗੱਜ ਨੇ ਕਿਹਾ ਕਿ ਮਿਤੀ 1 ਅਗਸਤ 2025 ਨੂੰ ਪੰਥਕ ਅਤੇ ਧਾਰਮਿਕ ਮਾਮਲੇ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕੀਤੀ ਜਾ ਰਹੀ ਹੈ ਅਤੇ ਇਸੇ ਦਿਨ ਹੀ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਅਤੇ ਡਾਇਰੈਕਟਰ ਸ. ਜਸਵੰਤ ਸਿੰਘ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗਾਇਕ ਬੀਰ ਸਿੰਘ ਦੇ ਖਿਲਾਫ਼ ਵੀ ਸ਼ਿਕਾਇਤਾਂ ਪੁੱਜੀਆਂ ਹਨ ਜੋ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਪੱਖ ਰੱਖ ਕੇ ਖਿਮਾ ਜਾਚਨਾ ਕਰ ਗਿਆ ਹੈ, ਜਿਸ ਉੱਤੇ ਵੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਸਬੰਧੀ ਪੱਤਰ ਜਾਰੀ ਕਰ ਦਿੱਤੇ ਗਏ ਹਨ।
0
Report
PSParambir Singh Aulakh
FollowJul 26, 2025 08:35:53Amritsar, Punjab:
breaking
SGPC ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮਨਾਉਣ ਲਈ SGPC ਸਮਰੱਥ ਹੈ
ਮਰਿਆਦਾ ਅਨੁਸਾਰ ਕੋਈ ਵੀ ਗੁਰੂ ਦੀ ਬਾਣੀ ਪੜ ਸਕਦਾ ਹੈ ਲੰਗਰ ਦੀ ਸੇਵਾ ਜੋੜਿਆਂ ਦੀ ਸੇਵਾ ਕਰ ਸਕਦਾ ਹੈ
ਗੁਰੂ ਦੀ ਹਾਜ਼ਰੀ 'ਚ ਸਿਰਫ ਅੰਮ੍ਰਿਤਧਾਰੀ ਵਿਅਕਤੀ ਵੀ ਗੁਰਬਾਣੀ ਪੜ ਸਕਦਾ ਹੈ
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਜੌ ਸ੍ਰੀਨਗਰ ਚ ਹੋਇਆ ਸਭ ਨੇ ਦੇਖਿਆ
ਸਰਕਾਰ ਟਕਰਾਵ ਦੀ ਨੌਬਤ ਨਾ ਲਿਆਵੇ
ਅਸੀਂ ਸਰਕਾਰ ਨੂੰ ਸੱਦਾ ਦੇਵਾਂਗੇ
ਮੰਤਰੀ ਹਰਜੋਤ ਬੈਂਸ ਨੂੰ ਪਹਿਲਾਂ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਹੈ
ਪੰਜਾਬ ਸਰਕਾਰ ਮੁਆਫੀ ਮੰਗੇ ਅਤੇ ਹਰਜੋਤ ਬੈਂਸ ਨੂੰ ਵੀ ਮੁਆਫੀ ਮੰਗਣੀ ਚਾਹੀਦੀ ਹੈ
ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ
ਸਰਕਾਰ ਟਕਰਾਵ ਵਾਲੀ ਸਥਿਤੀ ਨਾ ਬਣਾਵੇ
ਪੰਜਾਬ ਸਰਕਾਰ ਸਾਡੇ ਨਾਲ ਤਾਲਮੇਲ ਕਰੇ
ਅਸੀਂ ਮਰਿਆਦਾ ਅਨੁਸਾਰ ਸਾਰੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ
ਦਿੱਲੀ ਕਮੇਟੀ ਆਪਣੇ ਪੱਧਰ ਤੇ ਸ਼ਹੀਦੀ ਦਿਹਾੜੇ ਮਨਾ ਰਹੇ ਨੇ, ਹਰਿਆਣਾ ਕਮੇਟੀ ਆਪਣੇ ਪੱਧਰ ਤੇ, ਹਜ਼ੂਰ ਸਾਹਿਬ ਕਮੇਟੀ ਆਪਣੇ ਪੱਧਰ ਤੇ ਸ਼ਹੀਦੀ ਦਿਹਾੜੇ ਮਨਾ ਰਹੇ ਹਨ
ਸੋ ਹਰ ਕੋਈ ਮਨਾ ਸਕਦਾ ਹੈ ਪਰ ਮਰਿਆਦਾ ਅਨੁਸਾਰ
ਪੰਜਾਬ ਸਰਕਾਰ ਨੇ ਸ਼ਹੀਦੀ ਦਿਹਾੜਾ ਦੇ ਸੰਬੰਧ ਜੌ ਸ੍ਰੀਨਗਰ ਚ ਮਨਾਇਆ ਉਸ ਦੇ ਹਾਲਾਤ ਤੁਸੀਂ ਦੇਖੇ ਕਿਸ ਤਰ੍ਹਾਂ ਭੰਗੜੇ ਪਾਏ ਗਏ ਇਹ ਮਰਿਆਦਾ ਦੇ ਉਲਟ ਹੈ ਪੰਜਾਬ ਸਰਕਾਰ ਮੁਆਫੀ ਮੰਗੇ, ਹਰਜੋਤ ਬੈਂਸ ਮੁਆਫੀ ਮੰਗਣ - DHAMI
6
Report
HSHarmeet Singh Maan
FollowJul 26, 2025 08:35:48Nabha, Punjab:
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਲਸਾਨੀ ਸ਼ਹੀਦੀ ਸਤਾਪਦੀ ਨੂੰ ਸਮਰਪਿਤ 350 ਸਾਲਾ ਸ਼ਹੀਦੀ ਚੇਤਨਾ ਮਾਰਚ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨ ਛੋ ਪ੍ਰਾਪਤ ਨਾਭਾ ਬਲਾਕ ਦੇ ਪਿੰਡ ਗੁਣੀਕੇ ਤੋ ਸ਼ੁਰੂ ਹੋਈ, ਸ਼ਾਮ ਨੂੰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਸਿੰਬੜੋ ਵਿਖੇ ਪੁੱਜੇਗਾ
ਨਾਭਾ ਸ਼ਹਿਰ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਚੇਤਨਾ ਮਾਰਚ ਦਾ ਭਰਮਾ ਸਵਾਗਤ ਕੀਤਾ ਗਿਆ ਅਤੇ ਇੱਕ ਮੰਚ ਤੇ ਦਿਖਾਈ ਦਿੱਤੇ
ਨਾਭਾ ਤੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਐਮਐਲਏ ਰਮੇਸ਼ ਕੁਮਾਰ ਸਿੰਗਲਾ, ਬੀਜੇਪੀ ਦੇ ਆਗੂ ਵੀ ਪਹੁੰਚੇ
ਜਿਨਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਸਰੋਪਾ ਸਾਹਿਬ ਦਿੱਤੇ
ਇਹ ਚੇਤਨਾ ਮਾਰਚ ਚਾਰ ਇਤਿਹਾਸਕ ਅਸਥਾਨ ਜਿੱਥੇ ਨੌਵੇਂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਪਹੁੰਚੇ ਸਨ, ਜਿਨਾਂ ਵਿੱਚ ਗੁਣੀਕੇ, ਰਾਮਗੜ੍ਹ, ਥੂਹੀ, ਰੋਹਟਾ ਸਾਹਿਬ, ਧੰਗੇੜਾ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਨੂੰ ਸਿਬੜੋ ਹੋਵੇ ਕਿ ਸਮਾਪਤ ਹੋਵੇਗਾ
ਸਾਰੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਜਿਨਾਂ ਦੇ ਕਰਮਾਂ ਵਿੱਚ ਇਹ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਦਿਵਸ ਮਨਾਇਆ ਜਾ ਰਿਹਾ ਹੈ ਅਸੀਂ ਵਧਾਈ ਦੇ ਪਾਤਰ
5
Report
NLNitin Luthra
FollowJul 26, 2025 08:33:30Batala, Punjab:
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ 78 ਲੱਖ ਰੁਪਏ ਦੀ ਰਾਸ਼ੀ ਉਨਾਂ ਲਾਭਪਾਤਰੀਆਂ ਨੂੰ ਵੰਡੀ ਗਈ ਜਿਹੜੇ ਲੋਕ ਕਰਜ਼ੇ ਦੀ ਮਾਰ ਹੇਠਾਂ ਸੀ ਪੰਜਾਬ ਸਰਕਾਰ ਵੱਲੋਂ 52 ਲਾਭਪਾਤਰੀਆਂ ਨੂੰ 78 ਲੱਖ ਰੁਪਆ ਵੰਡਿਆ ਗਿਆ ਜਿਨਾਂ ਵੱਲੋਂ ਪਿਛਲੇ ਸਮੇਂ ਵਿੱਚ ਕਰਜ਼ਾ ਚੁੱਕਿਆ ਗਿਆ ਸੀ ਪਰ ਉੱਤਰ ਨਹੀਂ ਸੀ ਰਿਹਾ ਪੰਜਾਬ ਸਰਕਾਰ ਵੱਲੋਂ ਗੱਲਬਾਤ ਕਰਦੇ ਹੋਏ ਵਿਧਾਇਕ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹਰ ਵਾਅਦੇ ਪੂਰੇ ਕਰ ਰਹੀ ਹ। ਔਰ ਇਸੇ ਦੇ ਤਹਿਤ ਅੱਜ 78 ਲੱਖ ਰੁਪਆ ਉਹਨਾਂ ਲਾਭਪਾਤਰੀਆਂ ਨੂੰ ਵੰਡਿਆ ਗਿਆ ਹੈ ਜਿਨਾਂ ਦੇ ਸਿਰ ਤੇ ਕਰਜ਼ਾ ਸੀ ਇਹ 52 ਲੋਕ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦਾ ਇੰਤਜ਼ਾਰ ਕਰਦੇ ਆ ਰਹੇ ਸੀ ਕਿ ਕਦੋਂ ਸਰਕਾਰਾਂ ਇਹਨਾਂ ਵੱਲ ਧਿਆਨ ਦੇਣਗੀਆਂ ਤੇ ਇਹਨਾਂ ਦਾ ਕਰਜ਼ਾ ਉਤਾਰਨਗੀਆਂ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦਾ ਪੂਰਾ ਕਰਦੇ ਹੋਏ ਇਹਨਾਂ ਲਾਭਪਾਤਰੀਆਂ ਦਾ ਕਰਜ਼ਾ ਮੁਕਤ ਕੀਤਾ ਹੈ ਦੂਸਰੇ ਪਾਸੇ ਤਰਨ ਤਾਰਨ ਵਿੱਚ ਜਦੋਂ ਪਾਰਟੀ ਦਾ ਹੁਕਮ ਆ ਗਿਆ ਜਾ ਕੇ ਤਰਨ ਤਾਰਨ ਦੀ ਇਲੈਕਸ਼ਨ ਲੜਾਂਗੇ ਤੇ ਉਥੋਂ ਚੰਗੇ ਨਤੀਜੇ ਸਾਹਮਣੇ ਆਉਣਗੇ
4
Report
NSNavdeep Singh
FollowJul 26, 2025 07:19:17Moga, Punjab:
23 ਜੁਲਾਈ ਨੂੰ ਭਾਰੀ ਮੀਹ ਕਾਰਨ ਓਵਰਫਲੋ ਹੋਈ ਡਰੇਨ ਵਿੱਚ ਡੁੱਬੀ ਕਾਰ ਵਿੱਚੋਂ ਲਾਪਤਾ ਹੋਏ ਕਰਨ ਨਾਮ ਦੇ ਵਿਅਕਤੀ ਨੂੰ NDRF ਅਤੇ ਪਿੰਡ ਵਾਸੀਆਂ ਦੀ ਮਿਹਨਤ ਸਦਕਾ ਚਾਰ ਦਿਨਾਂ ਬਾਅਦ ਲੱਭੀ ਨੌਜਵਾਨ ਦੀ ਲਾਸ਼ ।
ਬੀਤੇ ਕੱਲ ਪਹੁੰਚੀ NDRF ਦੀ ਟੀਮ ਅਤੇ ਪਿੰਡਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਸਖਤ ਜਦੋ-ਜਹਿਦ ਤੋਂ ਬਾਅਦ ਅੱਜ ਕੁਝ ਘੰਟੇ ਪਹਿਲਾਂ ਮਿਲੀ ਨੌਜਵਾਨ ਦੀ ਲਾਸ਼ ।
ਤੁਹਾਨੂੰ ਦੱਸ ਦਈਏ ਕਿ ਐਬੂਲੈਂਸ ਰਾਹੀਂ ਨੌਜਵਾਨ ਦੀ ਲਾਸ਼ ਨੂੰ ਮੋਗਾ ਤੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਅਤੇ ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਹਨ ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਨ ਬਾਬਾ ਵਜੋਂ ਹੋਈ ਹੈ ਜੋ ਕਿ ਫਿਰੋਜ਼ਪੁਰ ਜ਼ਿਲੇ ਦੇ ਹਲਕਾ ਜ਼ੀਰੇ ਦਾ ਰਹਿਣ ਵਾਲਾ ਸੀ ਅਤੇ 23 ਜੁਲਾਈ ਨੂੰ ਆਪਣੇ ਘਰ ਤੋਂ ਲੁਧਿਆਣੇ ਜਾ ਰਿਹਾ ਸੀ ਜਦ ਰਸਤੇ ਵਿੱਚ ਪਿੰਡ ਬੁੱਗੀਪੁਰਾ ਕੋਲ ਓਵਰਫਲੋ ਹੋਈ ਡਰੇਨ ਦੇ ਵਹਾ ਦੇ ਨਾਲ ਸਣੇ ਗੱਡੀ ਡਰੇਨ ਵਿੱਚ ਡੁੱਬ ਗਿਆ ਸੀ । ਦੱਸ ਦਈਏ ਕਿ ਗੱਡੀ ਵਿੱਚ ਮ੍ਰਿਤਕ ਕਰਨ ਦੇ ਨਾਲ ਉਸਦਾ ਇਕ ਸਾਥੀ ਵੀ ਸੀ ਜਿਸ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਸੀ।
13
Report
RBRohit Bansal
FollowJul 26, 2025 07:15:31DMC, Chandigarh:
ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜਵਾਬ ਤਲਬ
ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਕੀਤਾ ਗਿਆ ਜਵਾਬ ਤਲਬ
30 ਅਕਤੂਬਰ ਤੱਕ ਦੇਣਾ ਹੋਏਗਾ ਜਵਾਬ
ਸਕੂਲ ਹਸਪਤਾਲ ਅਤੇ ਆਂਗਣਵਾੜੀ ਸੈਂਟਰ ਦੀ ਸਟਾਫ ਦੀ ਕੀਤੀ ਜਾ ਰਹੀ ਹੈ ਪੁਲਿਸ ਵੀਰੀਫਿਕੇਸ਼ਨ ਜਾਂ ਨਹੀਂ
ਵਕੀਲ ਨੇ ਕੀਤੀ ਸੀ ਡਿਮਾਂਡ ਉਸ ਹਰ ਇੱਕ ਵਿਅਕਤੀ ਦੀ ਪੁਲਿਸ ਵੇਰੀਫਿਕੇਸ਼ਨ ਕਰਵਾਈ ਜਾਵੇ ਜਿਸ ਦਾ ਸਿੱਧਾ ਸੰਬੰਧ ਬੱਚਿਆਂ ਨਾਲ ਸੰਬੰਧਿਤ ਵਿਭਾਗਾਂ ਨਾਲ ਹੈ
ਇਸ ਚੀਜ਼ ਨੂੰ ਨਿਸ਼ਚਿਤ ਕੀਤਾ ਜਾਵੇ ਕਿ ਬੱਚਾ ਸੁਰੱਖਿਤ ਹੱਥਾਂ ਦੇ ਵਿੱਚ ਹੈ
ਇਸ ਤੋਂ ਪਹਿਲਾਂ ਬੱਚਿਆਂ ਤੋਂ ਭੀਖ ਮੰਗਣ ਅਤੇ ਦਿਹਾੜੀ ਕਰਵਾਉਣ ਦੇ ਮਾਮਲੇ ਨੂੰ ਇਸੇ ਵਕੀਲ ਨੇ ਚੁੱਕਿਆ ਸੀ
ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ ਨੋਟਿਸ
TT ਕੁੰਵਰ ਪਾਹੁਲ ਸਿੰਘ, ਐਡਵੋਕੇਟ
14
Report
DVDEVENDER VERMA
FollowJul 26, 2025 06:46:51Nahan, Himachal Pradesh:
लोकेशन:नाहन
कारगिल विजय दिवस की 26वीं वर्षगांठ आज ,
नाहन में शहीद स्मारक पर शहीदों को श्रद्धासुमन अर्पित,
प्रशासनिक अधिकारियों,सेना जवानों और पूर्व सैनिकों ने श्रद्धा सुमन किए अर्पित
एंकर: पूरा देश आज कारगिल विजय दिवस की 26वीं वर्षगांठ मना रहा है सिरमौर जिला मुख्यालय नाहन स्थित शहीद स्मारक पर आज जिला प्रशासन द्वारा आयोजित कार्यक्रम के दौरान कारगिल के युद्ध के वीर सपूतों को याद किया गया।
वीओ 1 यहाँ आयोजित कार्यक्रम के दौरान प्रशासनिक अधिकारियों,सेना के जवानों व पूर्व सैनिकों ने कारगिल युद्ध में शहीद हुए वीर सपूतों को याद कर उन्हें श्रद्धा सुमन अर्पित किए और उनके योगदान को याद किया।
वीओ 1 मीडिया से बात करते हुए जिला उपायुक्त प्रियंका वर्मा ने कहा कि आज उन सभी वीर सपूतों को याद किया जा रहा है जिनकी बदौलत कारगिल युद्ध पर जीत मिल पाई थी और कई ऐसे वीर सपूत रहे जिन्होंने इस युद्ध के दौरान देश के लिए अपनी जान कुर्बान कर दी। उन्होंने कहा कि देश की सीमाओं पर सैनिकों की कड़ी निगरानी की वजह से ही हम देश में सुरक्षित है।
बाईट: प्रियंका वर्मा उपायुक्त सिरमौर
वीओ 2 इस अवसर पर रिटायर्ड मेजर जनरल अतुल कौशिक ने कहा कि कारगिल में विपरीत परिस्थितियों के बावजूद देश के सैनिकों ने कारगिल युद्ध में विजय हासिल की थी।
उन्होंने कहा कि आज कारगिल युद्ध के वीर योद्धाओं के आदर्शों को नमन करने का दिन है जिन्होंने देश की अखंडता के लिए इस युद्ध में वीर जवानों ने अपने प्राणों की आहुति दे दी। उन्होंने कहा कि मौजूदा समय में समाज में असमानता फैल रही है और समाज विभाजन की तरफ बढ़ रहा है जो चिंता का विषय है ।उन्होंने युवाओं से अपील करते हुए कहा कि युवा नशे और सोशल मीडिया से निकलकर देश सेवा के लिए बनने का संकल्प ले।
बाईट: अतुल कौशिक :रिटायर्ड मेजर जनरल
13
Report
MJManoj Joshi
FollowJul 26, 2025 06:31:23DMC, Chandigarh:
कारगिल विजय दिवस को लेकर एक विशेष कार्यक्रमों का आयोजन चंडीगढ़ के सेक्टर तीन स्थित वॉर मेमोरियल में आयोजित किया गया जिसमें मुख्यमंत्री भगवंत सिंह मान की ओर से शहीदों को श्रद्धांजलि दी गई इस अवसर पर सैनिक वेल्फेयर विभाग के कैबिनेट मंत्री मोहिंदर भगत की ओर से श्रद्धांजलि दी गई।
121….. कैबिनेट मिनिस्टर मोहिंदर भगत ने कहा की पंजाब सरकार की ओर से शहीदों को लेकर विशेष कार्य किए जा रहे हैं एक करोड़ रुपया की राशि दी जा रही है और परिवार के एक सदस्य को नौकरी दी जा रही है।
121…. कारगिल के युद्ध में अपना पैर गंवाने वाले सिपाही ने बताया कि माइन के ब्लास्ट से पैर उड़ लेकिन अपने साथियों को बचाने में लगे रहे क़रीब चार घंटे के बाद इलाज पैदा पैर करना पड़ा। आज नक़ली पांव लगा कर काम कर रहे हैं सरकार से नौकरी मिले था
उनकी पत्नी ने बताया कि जब ये हादसा हुआ उस समय उनके अंग्रेज़मेंट हुई थी रिश्तेदारों ने कहा कि लड़के का पाँव कट गया है कहीं और शादी कर देते हैं मगर उन्होंने इंकार कर दिया कहा कि अगर शादी के बाद होता तो वे क्या करते आज दोनों सुखद ज़िंदगी जी रहे हैं।
-121….. पूर्व ब्रिगेडियर भास्कर ने बताया कि नौजवानों को देश के वीर जवानों के बारे में जानकारी देनी चाहिए।
Bytes…… NCC के पाँच कैडेट्स ने बताया कि वह अपने शहीदों को लेकर बहुत गौरव मान है। देश की रक्षा के लिए जान न्यौछावर कर देते हैं।
10
Report
TSTEJINDER SINGH
FollowJul 26, 2025 06:18:18Rupnagar, Punjab:
ਰੋਪੜ-
ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਸਥਿਤ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਦਾਖਲ ਇੱਕ ਮਰੀਜ਼ ਨੇ ਨਸ਼ਾ ਮੁਕਤੀ ਕੇਂਦਰ ਦੇ ਅੰਦਰੋਂ ਇੱਕ ਵਿਡਿਉ ਵਾਇਰਲ ਕੀਤੀ ਹੈ ਜਿਸ ਵਿੱਚ ਇਸ ਨੋਜਵਾਨ ਨੇ ਨਸ਼ਾ ਮੁਕਤੀ ਕੇਂਦਰ ਦੇ ਅੰਦਰ ਨਸ਼ਾ ਵਿਕਣ ਦੇ ਦੋਸ਼ ਲਗਾਏ ਹਨ।ਇਸ ਨੋਜਵਾਨ ਨੇ ਨਸ਼ੇ ਲਈ ਵਰਤੀਆ ਜਾਣ ਵਾਲੀਆਂ ਚੀਜ਼ਾਂ ਵੀ ਇਸ ਨਸ਼ਾ ਮੁਕਤੀ ਕੇਂਦਰ ਦੇ ਅੰਦਰ ਦਿਖਾ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।ਇਸ ਨੋਜਵਾਨ ਦੀ ਇਹ ਵਿਡਿਉ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪੋਸ਼ਟ ਕਰਕੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਸਵਾਲ ਖੜੇ ਕੀਤੇ ਹਨ।ਚਰਨਜੀਤ ਸਿੰਘ ਚੰਨੀ ਨੇ ਲਿਖਿਆ ਕਿ ਇਹ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਅਸਲ ਸੱਚ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਨੋਜਵਾਨੀ ਨਾਲ ਕਿਵੇਂ ਖੇਡ ਰਹੀ ਹੈ।ਜਦ ਕਿ ਉਧਰ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਤੋਂ ਜਦੋਂ ਸਵਾਲ ਪੁੱਛੇ ਗਏ ਤਾਂ ਉਨਾ ਜਾਂਚ ਕਰਵਾਊਣ ਦੀ ਗੱਲ ਆਖੀ।ਉੱਨਾਂ ਦੱਸਿਆ ਕਿ ਵਿਡਿਉ ਵਾਇਰਲ ਕਰਨ ਵਾਲਾ ਵਿਅਕਤੀ ਨਿਅਇਕ ਹਿਰਾਸਤ ਵਿੱਚ ਹੈ ਤੇ ਉੱਨਾਂ ਕਿਹਾ ਕਿ ਨਸ਼ਾ ਮੁਕਤੀ ਦੇ ਕੇਂਦਰ ਦੇ ਬਾਹਰ ਸੁਰੱਖਿਆ ਦਾ ਵੀ ਪ੍ਰਬੰਧ ਹੈ ਤੇ ਬਿਲਡਿੰਗ ਦੇ ਆਲੇ ਦੁਆਲੇ ਜਾਲੀਆਂ ਵੀ ਲਗਾਈਆਂ ਗਈਆਂ ਹਨ।ਉੱਨਾਂ ਇਸ ਨੂੰ ਸੁਰੱਖਿਆ ਕਰਮੀਆਂ ਦੀ ਨਾਲਾਇਕੀ ਦੱਸਿਆ ਤੇ ਕਿਹਾ ਕਿ ਦੋ ਦਿਨਾਂ ਵਿੱਚ ਜਾਂਚ ਕਰਕੇ ਸਹੀ ਤੱਥ ਸਾਹਮਣੇ ਲਿਆਂਦੇ ਜਾਣਗੇ।
ਬਾਈਟ -ਦੋਸ਼ ਲਗਾਉਣ ਵਾਲਾ ਨੋਜਵਾਨ
ਡਾ ਉਪਿੰਦਰ ਸਿੰਘ-ਐਸ ਐਮ ਓ ਸਿਵਲ ਹਸਪਤਾਲ ਰੋਪੜ
14
Report
MTManish Thakur
FollowJul 26, 2025 06:15:46Kullu, Himachal Pradesh:
बरसात के बाद मौसम खुलने से पहाड़ दरकने लगे है। सैंज घाटी की देहुरीधार पंचायत के दरमेढा गांव के पीछे पहाड़ी से भूस्खलन हो गया। भारी-भरकम चट्टान, पत्थर और मलबा गिरने से गांव के लोग जान बचाकर सुरक्षित जगह की ओर भागे। पहाड़ी से रुक-रुक भूस्खलन होता रहा। सूचना के बाद पंचायत प्रधान मौके पर पहुंचे और घटना का जायजा लिया। उन्होंने इसकी सूचना प्रशासन को दी। प्रशासन ने लोगों से रोपा स्थित गेस्ट हाउस में रुकने को कहा। प्रशासन ने ग्रामीणों को टेंट और अन्य सामान उपलब्ध करवाने का भी आश्वासन दिया। पहाड़ी से लगातार भूस्खलन होने से गांव को खतरा हो गया है। लोग पशुओं की सुरक्षा को लेकर भी चिंतित है। हालांकि गांव को किसी तरह का नुकसान नहीं हुआ है। फिलहाल गांव सुरक्षित है और गांव के लोग एहतियातन सुरक्षित स्थान पर निकल गए है।
मिली जानकारी के अनुसार गांव के पीछे की पहाड़ी से भूस्खलन हो रहा है। चट्टानें और पत्थर गांव तक आ रहे है। गांव को खतरा बना हुआ है। दरमेढा गांव पर पहाड़ी दरकने से खतरा बना हुआ है। गांव के पीछे की पहाड़ी से लगातार भूस्खलन हो रहा है। गांव के 14 परिवारों के करीब 60 से अधिक सदस्यों में दहशत का माहौल है।
डीसी कुल्लू तोरुल एस रवीश ने बताया कि गांव के लोगों की सुरक्षा को लेकर उनके रहने की व्यवस्था की जा रही है। उन्होंने मौके का दौरा किया है। ग्रामीणों से बात कर उन्हें रोपा में ग्रेट हिमालयन नेशनल पार्क के गेस्ट हाउस में ठहरने का विकल्प दिया है। कहा कि प्रशासन पहाड़ी दरकने की स्थित पर नजर रखे हुए है।
बाइट - तोरुल एस रवीश डीसी कुल्लू
13
Report
RKRAJESH KATARIA
FollowJul 26, 2025 06:15:35Firozpur, Punjab:
एक बार फिर गांवों में सियासी मैदान सज गया है।
फिरोजपुर जिले में 13 जगहों पर सरपंचों और पंचों के उपचुनाव होने जा रहे हैं। इनमें से एक गांव में सरपंच का चुनाव होगा जबकि बाकी 12 जगहों पर पंचों का चुनाव कराया जाएगा।
डी.डी.पी.ओ. फिरोजपुर ने इस संबंध में जानकारी दी है।
पंजाब भर में एक बार फिर सियासी हलचल तेज हो गई है और यहां पंचों और सरपंचों के उपचुनाव 27 तारीख को होने जा रहे हैं।
अगर फिरोजपुर जिले की बात करें तो यहां 13 जगहों पर सरपंचों और पंचों का चुनाव होना है।
फिरोजपुर के गांव दोनां और रहमत वाला (ममदोट कस्बे में) सरपंच पद के लिए चुनाव होने जा रहा है, जबकि बाकी 12 गांवों में पंचों के उपचुनाव होंगे।
इन उपचुनावों को लेकर एक बार फिर गांवों में सियासी माहौल गरमा गया है।
बाइट डी.डी.पी.ओ. फिरोजपुर
13
Report
SNSUNIL NAGPAL
FollowJul 26, 2025 06:15:15Fazilka, Punjab:
भले ही कारगिल के युद्ध को हुए 26 वर्ष बीत चुके हैं, लेकिन इस युद्ध में देश के लिए बलिदान दे चुका फाजिल्का के गांव साबूआना का बलविंद्र सिंह दो दशक बाद भी मां के लिए जिंदा है। मां ने अपने तीन ओर बेटों के साथ-साथ चौथे बलिदानी बेटे को भी जायदाद में हिस्सा देते हुए उसके लिए विशेष कमरा तैयार करवाया है। जहां 24 घंटे लाइट व पंखा चलता है, पानी के अलावा अन्य व्यवस्था रहती। आखिरी बार शहीद द्वारा पहनी गई वर्दी भी इसी कमरे में मौजूद रहती है। मां के अनुसार कई बार उसे बेटे के आने की आहट सुनाई दी, उसका बेटा कमरे में आकर आराम करता है और फिर से डयूटी पर चला जाता है।
1999 में भारतीय सरजमीं पर कब्जे का स्वपन देख कारगिल में घुसपैठ करने वाली पाक फौज को भारतीय सेना ने करारा जवाब दिया था, लेकिन उस जंग में भारत ने भी अपने कई सपूतों को खोया था। उनमें से एक था फाजिल्का के गांव साबूआना का बलविंद्र सिंह, जिसने दुश्मनों से लड़ते हुए मातृभूमि की रक्षा के लिए अपने प्राण देश के लिए न्योछावर कर दिए। तब बलविंद्र सिंह महज 19 वर्ष का था।
हालांकि बाद में परिवार गांव साबूआना से फाजिल्का के साथ कांशी राम कालोनी के निकट आकर बस गया, जिसे बाद में उस जगह को शहीद बलविंद्र सिंह यादगारी का नाम दिया गया। मां बचन कौर ने बताया कि बलविंद्र सिंह जब 17 वर्ष का था, तो उसने फौज में जाने की ठानी, हालांकि उनके रिश्तेदारों में कई लोगों के फौज में होने के चलते उसे कोई डर नहीं था,उसने फौज में भर्ती हासिल की। अभी भर्ती हुए कुछ ही समय हुआ था कि कारगिल को लेकर दोनों देशों में विवाद पैदा हो गया।
नम आंखों से मां बचन कौर ने बताया कि उसके बेटे ने दूर से दो दुश्मनों को देखा और उन पर धावा बोल दिया, करीब पांच घंटे तक वह उनसे लड़ा, लेकिन उसके पास मौजूद असला खत्म हो जाने के चलते वह देश के लिए कुर्बान हो गया। मां ने बताया कि उसे कई बार बलविंद्र सिंह के घर आने का अहसास हुआ। बलविंद्र सिंह के लिए एक कमरा तैयार करवाया।
बलिदानी बलविंद्र सिंह के कमरे में उसकी फोटो और मिले सम्मान आवार्ड के अलावा गुरूओं की तस्वीरें लगी हैं, जहां घर में मौजूद बलविंद्र के भाई बूटा सिंह और उसकी पत्नी जसविंद्र कौर रोजाना धूप बत्ती व अन्य सेवा करते ही हैं।
भाई बूटा सिंह का कहना है कि उसका भाई मरा नहीं है बल्कि देश के लिए बलिदान हुआ है और बलिदानी हमेशा अमर रहते हैं। उन्होंने बताया कि भले ही उसके नौजवान भाई ने देश के लिए बलिदान दिया, लेकिन उन्होंने अपने कदम पीछे नहीं हटाए, बल्कि परिवार उसके नक्शे कदमों पर चल रहा है।
14
Report
NRNARINDER RATTU
FollowJul 26, 2025 06:00:14Nawanshahr, Punjab:
Story idea --For Approval
From -Nawanshahr
Reporter --Narinder Rattu.
ਹੈਡਲਾਇਨ ---ਔੜ ਚ ਹੋਇਆ ਸੜਕ ਹਾਦਸਾ ।
ਮੋਟਰਸਾਇਕਲ ਤੇ ਗੱਡੀ ਦੀ ਹੋਈ ਟੱਕਰ।
ਮੋਟਰਸਾਇਕਲ ਸਵਾਰ ਗੰਭੀਰ ਜਖਮੀ ।
ਐਂਕਰ --- ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਔੜ ਨਜ਼ਦੀਕ ਨਵਾਂਸ਼ਹਿਰ ਔੜ ਬਾਈਪਾਸ ਤੇ ਇਕ ਮੋਟਰ ਸਾਇਕਲ ਤੇ ਇਕ ਗੱਡੀ ਦੀ ਦੇਰ ਸ਼ਾਮ ਭਿਆਨਕ ਟੱਕਰ ਹੋਣ ਕਾਰਨ ਮੋਟਰ ਸਾਇਕਲ ਸਵਾਰ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ । ਨੇੜੇ ਦੇ ਦੁਕਾਨਦਾਰਾ ਨੇ ਦੱਸਿਆ ਕਿ ਆਵਾਜ ਐਨੀ ਜੋਰਦਾਰ ਸੀ ਉਹ ਇਕਦਮ ਦੁਕਾਨਾਂ ਤੋ ਬਾਹਰ ਆਏ ਤਾ ਦੇਖਿਆ ਕਿ ਇਕ ਗੱਡੀ ਨਾਲ ਮੋਟਰਸਾਇਕਲ ਸਵਾਰ ਦੀ ਟੱਕਰ ਹੋਈ ਪਈ ਸੀ ਤੇ ਮੋਟਰ ਸਾਇਕਲ ਸਵਾਰ ਜਖਮੀ ਜਮੀਨ ਤੇ ਪਿਆ ਸੀ । ਲੋਕਾਂ ਵਲੋਂ ਸੜਕ ਸੁਰਖਿਆ ਫੋਰਸ ਨੂੰ ਸੂਚਨਾ ਦਿਤੀ ਗਈ । ਪੁਲਿਸ ਦੀ ਐਸ,ਐਸ,ਐਫ਼ ਦੀ ਟੀਮ ਨੇ ਜਖਮੀ ਨੌਜਵਾਨ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ। ਅਤੇ ਜ਼ਖ਼ਮੀ ਵਿਅਕਤੀ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਹੈ। ਸਾਰੀ ਘਟਨਾ ਦੀ ਸੀ ਸੀ ਟੀ ਵੀ ਵਿੱਚ ਕੈਦ ਹੋਈ ਹੈ।
ਬਾਈਟ --- ਮੌਕੇ ਦਾ ਗਵਾਹ
ਬਾਈਟ -- ਏ,ਐਸ, ਆਈ ਰਾਜਿੰਦਰ ਕੁਮਾਰ
13
Report
SBSANJEEV BHANDARI
FollowJul 26, 2025 05:47:40Zirakpur, Punjab:
ਜ਼ੀਰਕਪੁਰ
23 ਜੁਲਾਈ ਨੂੰ ਇੱਕ 16 ਸਾਲਾ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ, ਚਲਦੀ ਕਾਰ ਵਿੱਚ ਜਬਰ-ਜਨਾਹ ਕੀਤਾ ਗਿਆ, ਅਤੇ ਬਾਅਦ ਵਿੱਚ ਉਸ ਥਾਂ ਦੇ ਨੇੜੇ ਛੱਡ ਦਿੱਤਾ ਗਿਆ ਜਿੱਥੋਂ ਉਸਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਚੁੱਕਿਆ ਸੀ। ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ 'ਤੇ ਮੈਟਰੋ ਮਾਲ ਨੇੜੇ ਰਾਤ 8 ਵਜੇ ਦੇ ਕਰੀਬ ਵਾਪਰੀ, ਜਦੋਂ ਇੱਕ ਸੈਲੂਨ ਵਿੱਚ ਕੰਮ ਕਰਨ ਵਾਲੀ ਲੜਕੀ ਕੰਮ ਤੋਂ ਬਾਅਦ ਘਰ ਵਾਪਸ ਆਉਣ ਲਈ ਆਟੋ ਦੀ ਉਡੀਕ ਕਰ ਰਹੀ ਸੀ। ਪੀੜਤ ਦੇ ਅਨੁਸਾਰ, ਦੋ ਵਿਅਕਤੀਆਂ ਨੇ ਉਸਨੂੰ ਇੱਕ ਕਾਰ ਵਿੱਚ ਜ਼ਬਰਦਸਤੀ ਬਿਠਾਇਆ, ਯਾਤਰਾ ਦੌਰਾਨ ਉਸ ਨਾਲ ਕੁੱਟਮਾਰ ਕੀਤੀ, ਅਤੇ ਉਸਨੂੰ ਫੇਜ਼ 11 ਅਤੇ ਟ੍ਰਿਬਿਊਨ ਚੌਕ ਨੇੜੇ ਇੱਕ ਜੰਗਲੀ ਖੇਤਰ ਵਿੱਚ ਲੈ ਗਏ। ਪੀੜਤ ਨੇ ਕਿਹਾ ਕਿ ਦੋਸ਼ੀ ਉਸਦੇ ਭਰਾ ਦਾ ਨਾਮ ਲੈ ਰਹੇ ਸਨ ਅਤੇ ਉਸ ਨਾਲ ਜਬਰ-ਜਨਾਹ ਕਰ ਰਹੇ ਸਨ। ਜਬਰ-ਜਨਾਹ ਤੋਂ ਬਾਅਦ, ਦੋਸ਼ੀਆਂ ਨੇ ਉਸਨੂੰ ਉਸੇ ਥਾਂ 'ਤੇ ਵਾਪਸ ਛੱਡ ਦਿੱਤਾ ਜਿੱਥੋਂ ਉਨ੍ਹਾਂ ਨੇ ਉਸਨੂੰ ਚੁੱਕਿਆ ਸੀ। ਪੀੜਤਾ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ, ਪੁਲਿਸ ਨੇ ਅਣਪਛਾਤੇ ਕਾਰ ਚਾਲਕਾਂ ਖਿਲਾਫ਼ ਬੀਐਨਐਸ ਦੀ ਧਾਰਾ 64, 3/5, ਅਤੇ ਪੋਕਸੋ ਐਕਟ ਧਾਰਾ 6 ਤਹਿਤ ਮਾਮਲਾ ਦਰਜ ਕਰ ਲਿਆ ਹੈ।
SHOTS POLICE STATION
FIR
14
Report
SBSANJEEV BHANDARI
FollowJul 26, 2025 05:30:09Zirakpur, Punjab:
ਡੇਰਾਬੱਸੀ
ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਡੇਰਾਬੱਸੀ ਨੇੜੇ ਚੱਲਦੇ ਟਰੱਕ ਵਿੱਚ ਡਰਾਈਵਰ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਹਾਲਾਂਕਿ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ, ਪਰ ਉਹ ਟਰੱਕ ਨੂੰ ਸੜਕ ਦੇ ਕਿਨਾਰੇ ਸੁਰੱਖਿਅਤ ਰੂਪ ਵਿੱਚ ਰੋਕਣ ਵਿੱਚ ਕਾਮਯਾਬ ਰਿਹਾ।
ਜਾਣਕਾਰੀ ਮੁਤਾਬਕ 54 ਸਾਲਾ ਸਤਨਾਮ ਸਿੰਘ, ਨਿਵਾਸੀ ਗੰਗੋਹ (ਜਿਲਾ ਸਾਹਰਨਪੁਰ, ਉੱਤਰ ਪ੍ਰਦੇਸ਼) ਆਪਣੀ ਅਸ਼ੋਕ ਲੇਲੈਂਡ ਟਰੱਕ ਵਿੱਚ ਅੰਮ੍ਰਿਤਸਰ ਸਾਈਡ ਤੋਂ ਮਾਲ ਲੋਡ ਕਰਕੇ ਵਾਪਸ ਸਾਹਰਨਪੁਰ ਜਾ ਰਿਹਾ ਸੀ। ਟਰੱਕ ਵਿੱਚ ਉਸਦੇ ਨਾਲ ਕੋਈ ਕੰਡਕਟਰ ਨਹੀਂ ਸੀ।
ਜਦੋਂ ਟਰੱਕ ਡੇਰਾਬੱਸੀ ਰੇਲਵੇ ਓਵਰਬ੍ਰਿਜ ਤੋਂ ਤੇਜ਼ੀ ਨਾਲ ਹੇਠਾਂ ਉਤਰ ਰਿਹਾ ਸੀ ਅਤੇ ਡੀਏਵੀ ਸਕੂਲ ਦੇ ਨੇੜੇ ਪਹੁੰਚਿਆ, ਤਾਂ ਉਸ ਸਮੇਂ ਸਤਨਾਮ ਨੂੰ ਹਾਰਟ ਅਟੈਕ ਆਇਆ। ਜਾਂਚ ਅਫਸਰ ਏਐਸਆਈ ਕੁਲਦੀਪ ਸਿੰਘ ਮੁਤਾਬਕ, ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਟਰੱਕ ਨੂੰ ਸੜਕ ਦੇ ਕਿਨਾਰੇ ਰੋਕ ਦਿੱਤਾ।
ਇਸ ਤੋਂ ਬਾਅਦ, ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਟਰੱਕ ਤੋਂ ਉਤਾਰ ਕੇ ਐਸਐਸਐਫ ਦੇ ਪੈਟਰੋਲ ਵਾਹਨ ਰਾਹੀਂ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
Videos
14
Report