Back
16 सितम्बर से झोने की खरीद—मोगा मंडी में सफाई सवाल
NSNavdeep Singh
Sept 15, 2025 05:17:55
Moga, Punjab
ਪੂਰੇ ਸੂਬੇ ਭਰ ਵਿੱਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਜਿੱਥੇ ਸ਼ੁਰੂ ਹੋਣ ਜਾ ਰਹੀ ਹੈ ਉੱਥੇ ਜੇ ਗੱਲ ਕਰ ਲਈਏ ਮੋਗਾ ਮੰਡੀ ਦੀ ਤਾਂ ਸੀ ਮੀਡੀਆ ਵੱਲੋਂ ਪ੍ਰਬੰਧਾਂ ਨੂੰ ਲੈ ਕੇ ਮੋਗਾ ਮੰਡੀ ਦਾ ਰਿਆਲਟੀ ਚੈੱਕ ਕੀਤਾ ਗਿਆ ।
ਹਾਲਾਂਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਖਤਾ ਪ੍ਰਬੰਧਾਂ ਦੀ ਗੱਲ ਕਹੀ ਜਾ ਰਹੀ ਹੈ ਪਰ ਜੀ ਮੀਡੀਆ ਦੇ ਰਿਐਲਿਟੀ ਚੈੱਕ ਵਿੱਚ ਪਾਇਆ ਗਿਆ ਕਿ ਮੋਗਾ ਮੰਡੀ ਵਿੱਚ ਅਜੇ ਤੱਕ ਨਾ ਤਾਂ ਕੋਈ ਸਫਾਈ ਹੋਈ ਸੀ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਜ਼ਰ ਆ ਰਿਹਾ ਸੀ ।
ਮਾਰਕੀਟ ਕਮੇਟੀ ਅਧਿਕਾਰੀਆਂ ਵੱਲੋਂ ਇਹ ਜਰੂਰ ਕਿਹਾ ਗਿਆ ਕਿ ਝੋਨੇ ਦੀ ਆਮਦ ਮੰਡੀਆਂ ਵਿੱਚ ਪੰਜ ਤੋਂ 10 ਅਕਤੂਬਰ ਤੱਕ ਹੋਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਪਹਿਲਾਂ ਇੱਕ ਵਾਰੀ ਫਿਰ ਮੰਡੀਆਂ ਦੀ ਸਫਾਈ ਕਰਵਾ ਦਿੱਤੀ ਜਾਵੇਗੀ।
6
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowSept 15, 2025 07:06:320
Report
KKKIRTIPAL KUMAR
FollowSept 15, 2025 07:05:150
Report
ADAnkush Dhobal
FollowSept 15, 2025 07:03:250
Report
RBRohit Bansal
FollowSept 15, 2025 07:02:390
Report
AAAsrar Ahmad
FollowSept 15, 2025 06:51:293
Report
RBRohit Bansal
FollowSept 15, 2025 06:51:020
Report
AAAsrar Ahmad
FollowSept 15, 2025 06:34:212
Report
KSKamaldeep Singh
FollowSept 15, 2025 06:07:314
Report
KSKamaldeep Singh
FollowSept 15, 2025 06:06:154
Report
KSKamaldeep Singh
FollowSept 15, 2025 06:05:171
Report
HSHarmeet Singh Maan
FollowSept 15, 2025 06:03:480
Report
DKDARSHAN KAIT
FollowSept 15, 2025 06:00:480
Report
KSKamaldeep Singh
FollowSept 15, 2025 05:47:463
Report
HSHarmeet Singh Maan
FollowSept 15, 2025 05:30:450
Report