Back
ਸ੍ਰੀ ਮੁਕਤਸਰ ਸਾਹਿਬ - ਮਲੋਟ ਮੁੱਖ ਮਾਰਗ ਦਾ ਰਸਮੀ ਉਦਘਾਟਨ, ਲੋਕਾਂ ਦੀ ਖੁਸ਼ੀ ਦਾ ਮਾਹੌਲ!
ASAnmol Singh Warring
Aug 03, 2025 10:03:49
Sri Muktsar Sahib, Punjab
ਆਖਿਰ ਸ਼ੁਰੂ ਹੋ ਗਿਆ ਸ੍ਰੀ ਮੁਕਤਸਰ ਸਾਹਿਬ - ਮਲੋਟ ਮੁੱਖ ਮਾਰਗ
- ਡਾ ਬਲਜੀਤ ਕੌਰ ਨੇ ਕੀਤਾ ਰਸਮੀ ਉਦਘਾਟਨ
- ਰੁਪਾਣਾ ਸੇਮ ਨਾਲੇ ਦੇ ਪੁੱਲ ਦੇ ਨਿਰਮਾਣ ਕਾਰਨ ਰੁਕਿਆ ਹੋਇਆ ਸੀ ਪ੍ਰੋਜੈਕਟ
ਐਂਕਰਲਿੰਕ - ਸ੍ਰੀ ਮੁਕਤਸਰ ਸਾਹਿਬ - ਮਲੋਟ ਮਾਰਗ ਹੁਣ ਆਮ ਲੋਕਾਂ ਲਈ ਸ਼ੁਰੂ ਹੋ ਗਿਆ ਹੈ। ਬੀਤੇ ਕਰੀਬ 2 ਸਾਲ ਤੋਂ ਇਸਦਾ ਨਿਰਮਾਣ ਕਾਰਜ ਸ਼ੁਰੂ ਸੀ, ਜਿਸ ਕਾਰਨ ਲੋਕਾਂ ਨੂੰ ਪਿੰਡਾਂ ਦੇ ਰਸਤੇ ਜਾਂ ਵਾਇਆ ਗਿੱਦੜਬਾਹਾ ਹੀ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਪੈਂਦਾ ਸੀ। ਅੱਜ ਪਿੰਡ ਰੁਪਾਣਾ ਵਿਖੇ ਮੁੱਖ ਸੜਕ ਤੇ ਸਥਿਤ ਸੇਮ ਨਾਲੇ ਦੇ ਪੁੱਲ ਦੀ ਉਸਾਰੀ ਉਪਰੰਤ ਇਸ ਮੁੱਖ ਸੜਕ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ।
ਵੀ ਓ - ਸ੍ਰੀ ਮੁਕਤਸਰ ਸਾਹਿਬ - ਮਲੋਟ ਸੜਕ ਦੇ ਨਿਰਮਾਣ ਦਾ ਕਾਰਜ ਬੀਤੇ ਕਰੀਬ 6 ਮਹੀਨਿਆਂ ਤੋਂ ਲਗਭਗ ਪੂਰਾ ਹੋ ਚੁੱਕਾ ਸੀ ਪਰ ਪਿੰਡ ਰੁਪਾਣਾ ਵਿਖੇ ਸੇਮਨਾਲੇ ਦਾ ਪੁੱਲ ਨਾ ਬਣਨ ਕਾਰਨ ਲੋਕ ਇਸ ਮੁੱਖ ਮਾਰਗ ਤੋਂ ਨਹੀਂ ਸਨ ਜਾ ਸਕਦੇ। ਸੇਮ ਨਾਲੇ ਵਿਚ ਆਰਜੀ ਤੌਰ ਤੇ ਪੁੱਲ ਬਣਾਇਆ ਗਿਆ ਸੀ ਜਿਸ ਨਾਲ ਆਮ ਦਿਨਾਂ ਵਿਚ ਟਰੈਫਿਕ ਜਾਮ ਹੋ ਜਾਂਦਾ ਸੀ ਅਤੇ ਬਰਸਾਤ ਦੇ ਦਿਨਾਂ ਵਿਚ ਇਹ ਆਰਜੀ ਪੁੱਲ ਰੁੜ ਜਾਂਦਾ ਸੀ।ਹੁਣ ਇਸ ਪੁੱਲ ਦਾ ਨਿਰਮਾਣ ਪੂਰਾ ਹੋਣ ਤੇ ਸ੍ਰੀ ਮੁਕਤਸਰ ਸਾਹਿਬ - ਮਲੋਟ ਮੁੱਖ ਮਾਰਗ ਤੇ ਆਵਾਜਾਈ ਸ਼ੁਰੂ ਹੋ ਗਈ। ਇਸ ਸੜਕ ਦਾ ਅੱਜ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਜਦ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਕੁਝ ਲੋਕ ਕਹਿੰਦੇ ਸਨ ਕਿ ਇਹ ਕਾਰਜ ਪੂਰਾ ਨਹੀਂ ਹੋਵੇਗਾ, ਪਰ ਅੱਜ ਇਹ ਪੁੱਲ ਬਣ ਜਾਣ ਉਪਰੰਤ ਇਸ ਸੜਕ ਤੇ ਨਿਰਵਿਘਨ ਆਵਾਜਾਈ ਸ਼ੁਰੂ ਹੋ ਗਈ, ਜਿਸ ਨਾਲ ਲੋਕਾਂ ਨੂੰ ਸਹੂਲਤ ਮਿਲੀ ਹੈ। ਦਸ ਦੇਈਏ ਕਿ ਮਲੋਟ ਨੂੰ ਫਿਰੋਜ਼ਪੁਰ, ਲੁਧਿਆਣਾ ਆਦਿ ਵੱਡੇ ਸ਼ਹਿਰਾਂ ਨਾਲ ਜੋੜਣ ਲਈ ਇਹ ਮੁੱਖ ਮਾਰਗ ਹੈ ਅਤੇ ਇਹ ਮਾਰਗ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਦਸ ਦੇਈਏ ਕਿ ਇਹ ਕਰੀਬ ਕਰੋੜ ਦਾ ਪ੍ਰੋਜੈਕਟ ਸੀ ਅਤੇ ਵਿਚ ਸ਼ੁਰੂ ਹੋਇਆ ਸੀ।
ਬਾਈਟ - ਡਾ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 08, 2025 19:02:01228
Report
SSSanjay Sharma
FollowDec 08, 2025 18:16:29Noida, Uttar Pradesh:चंबा हादसे का नया वीडियो आया सामने
चंबा के चुराह में शादी समारोह के दौरान पेश आया था हादसा
कच्चे मकान की छत गिरने से 30 लोग घायल हुए थे
6 दिसंबर को पेश आया था हादसा
168
Report
SSSanjay Sharma
FollowDec 08, 2025 18:00:27Noida, Uttar Pradesh:ਦਿਲਜੀਤ ਦੋਸਾਂਜ ਦੀ ਕਮਾਲ ਦੀ ਵੀਡੀਓ
ਸ਼ੂਟਿੰਗ ਦੌਰਾਨ ਇੱਕ ਮਾਤਾ ਪਹੁੰਚੀ ਦਿਲਜੀਤ ਦੋਸਾਂجھ ਨੂੰ ਮਿਲਣ
ਕਹਿੰਦੀ ਤੂੰ ਮੇਰਾ ਪੁੱਤ ਹੈ ਪੂਰੇ ਪੰਜਾਬ ਦਾ ਪੁੱਤ
215
Report
DVDEVENDER VERMA
FollowDec 08, 2025 17:16:28115
Report
SSSanjay Sharma
FollowDec 08, 2025 17:15:44194
Report
SSSanjay Sharma
FollowDec 08, 2025 17:15:36279
Report
SBSANJEEV BHANDARI
FollowDec 08, 2025 16:46:45157
Report
MSManish Sharma
FollowDec 08, 2025 16:45:3870
Report
SBSANJEEV BHANDARI
FollowDec 08, 2025 16:30:59135
Report
SNSUNIL NAGPAL
FollowDec 08, 2025 16:30:15149
Report
SBSANJEEV BHANDARI
FollowDec 08, 2025 15:49:18150
Report
ADAnkush Dhobal
FollowDec 08, 2025 15:46:00178
Report
NLNitin Luthra
FollowDec 08, 2025 15:07:26185
Report
NSNaresh Sethi
FollowDec 08, 2025 15:05:30197
Report
NSNitesh Saini
FollowDec 08, 2025 14:47:26162
Report