Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

ਗੁਰਦਾਸਪੁਰ 'ਚ ਕਿਸਾਨਾਂ ਦਾ ਜ਼ਬਰਦਸਤ ਟਰੈਕਟਰ ਮਾਰਚ, ਲੈਂਡ ਪੂਲਿੰਗ ਨੀਤੀ ਦਾ ਵਿਰੋਧ!

ASAvtar Singh
Jul 30, 2025 08:20:33
Gurdaspur, Punjab
Gurdaspur ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਦੇ ਕਿਸਾਨਾਂ ਨੇ ਗੁਰਦਾਸਪੁਰ ਵਿੱਚ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿਚ ਕੱਢਿਆ ਟਰੈਕਟਰ ਮਾਰਚ ਕਿਹਾ ਕਿਸੇ ਹਾਲ ਵਿਚ ਨਹੀਂ ਦੇਣਗੇ ਆਪਣੀ ਜਮੀਨ ਕਿਸਾਨਾਂ ਨੂੰ ਲੁੱਟਣ ਵਾਲੀ ਹੈ ਇਹ ਪਾਲਸੀ Wt ---
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Jul 31, 2025 04:19:06
Bathinda, Punjab:
ਬਰੇਕਿੰਗ ਨਿਊਜ਼ ਬਠਿੰਡਾ ਸ਼ਹਿਰ ਵਿੱਚ ਘਰਾਂ ਬਾਹਰ ਖੜੀਆਂ ਕਾਰਾਂ ਨਹੀਂ ਸੁਰੱਖਿਅਤ ਦੇਰ ਰਾਤ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚੋਂ ਘਰ ਦੇ ਬਾਹਰ ਖੜੀ ਕਾਰ ਚੋਰਾਂ ਵੱਲੋਂ ਕੀਤੀ ਗਈ ਚੋਰੀ ਲਾਕ ਖੋਲਣ ਉਪਰੰਤ ਚੋਰ ਕਾਰ ਨੂੰ ਧੱਕਾ ਲਾ ਕੇ ਲੈ ਗਏ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਦੋ ਚੋਰ ਕਾਰ ਨੂੰ ਧੱਕਾ ਲਾ ਕੇ ਲੈ ਗਏ ਅਤੇ ਇੱਕ ਚੋਰ ਨਾਲ ਸਕੂਟਰੀ ਤੇ ਜਾਂਦਾ ਕੈਮਰੇ ਵਿੱਚ ਹੋਇਆ ਕੈਦ ਆਖਰ ਰਾਤ ਸਮੇਂ ਪੰਜਾਬ ਪੁਲਿਸ ਅਤੇ ਪੁਲਿਸ ਦੀਆਂ ਪੀਸੀਆਰ ਟੀਮਾਂ ਕਿੱਥੇ ਹੁੰਦੀਆਂ ਨੇ ਇਹ ਵੀ ਇੱਕ ਸਵਾਲ ਹੈ।
8
Report
NSNitesh Saini
Jul 31, 2025 04:18:05
Sundar Nagar, Himachal Pradesh:
लोकेशन मंडी : स्लग : भूस्खलन से मंडी-कुल्लू नेशनल हाईवे अवरुद्ध, बनाला के पास देर रात बंद हुआ है यातायात लगातार गिर रहे पत्थरों से बहाली कार्य में आ रही दिक्कत, एनएचएआई ने कहा—हाइवे खुलने में लग सकता है समय एंकर : हिमाचल प्रदेश के मंडी जिले में मंडी-कुल्लू नेशनल हाईवे (एनएच-21) एक बार फिर भूस्खलन की चपेट में आ गया है। जानकारी के अनुसार, बनाला के पास हुए भूस्खलन के चलते हाईवे पर यातायात पूरी तरह से बंद हो गया है। एनएचएआई अधिकारियों ने बताया कि पहाड़ी से लगातार पत्थर गिरने के कारण मार्ग को बहाल करने में परेशानी आ रही है। प्रशासन और एनएचएआई की टीमें मौके पर पहुंच गई हैं और मार्ग को खोलने का प्रयास जारी है लेकिन हाईवे को बहाल होने में अभी समय लग सकता है। प्रशासन ने लोगों से आग्रह किया है कि वे वैकल्पिक मार्गों का इस्तेमाल करें और अनावश्यक यात्रा से बचें। साथ ही, यात्रियों को हाईवे की स्थिति की जानकारी लेकर ही यात्रा करने की सलाह दी गई है।
5
Report
SBSANJEEV BHANDARI
Jul 31, 2025 04:03:49
Zirakpur, Punjab:
( ਜ਼ੀਰਕਪੁਰ ਸ਼ਹਿਰ ਦੇ ਢਕੋਲੀ , ਪੀਰ ਮੁਸੱਲਲਾ ਅਤੇ ਬਲਟਾਣਾ ਵਿਖੇ ਪਿਛਲੇ ਕਈ ਸਾਲ ਪਹਿਲਾਂ ਬਣੇ ਪਾਰਕਾਂ ਦੇ ਹਾਲਾਤ ਬਧ ਤੋਂ ਬਤਰ ਹੋ ਚੁੱਕੇ ਹਨ ਜੋ ਹੁਣ ਇਹ ਖਸਤਾ ਹਾਲ ਪਾਰਕ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਹਨ । ਸਥਾਨਕ ਪ੍ਰਸ਼ਾਸਨ ਵੱਲੋਂ ਪਾਰਕਾਂ ਦੇ ਰੱਖ ਰਖਾ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਸ਼ਹਿਰ ਦੇ ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਗਿਣਤੀ ਦੇ ਦੋ ਤਿੰਨ ਪਾਰਕ ਹੀ ਹਨ ਜਿਨਾਂ ਦੀ ਹਾਲਤ ਬੇਹਦ ਖਰਾਬ ਹੈ ਅਤੇ ਉਹਨਾਂ ਨੂੰ ਸੈਰ ਕਰਨ ਜਾ ਬੱਚਿਆਂ ਦੇ ਖੇਲਣ ਵਾਸਤੇ ਕੋਈ ਵੀ ਇਹੋ ਜਿਹੀ ਥਾਂ ਨਹੀਂ ਹੈ ਜਿੱਥੇ ਕਿ ਉਹ ਜਾ ਸਕਣ । ਲੋਕਾਂ ਨੇ ਕਿਹਾ ਕਿ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪੰਚਕੂਲਾ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਪ੍ਰਸ਼ਾਸਨ ਵੱਲੋਂ ਵਧੀਆ ਤਰੀਕੇ ਨਾਲ ਸ਼ਹਿਰ ਦੇ ਪਾਰਕਾਂ ਦਾ ਰੱਖ ਰਖਾਓ ਕੀਤਾ ਜਾਂਦਾ ਹੈ ਜਦ ਕਿ ਜ਼ੀਰਕਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ । # ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਥਾਨਕ ਪ੍ਰਸ਼ਾਸਨ ਸ਼ਹਿਰ ਦੇ ਪਾਰਕਾਂ ਦਾ ਰੱਖ ਰਖਾਵ ਕਰੇ ਤਾਂ ਜੋ ਲੋਕ ਆਪਣੇ ਬੱਚਿਆਂ ਅਤੇ ਪਰਿਵਾਰ ਨਾਲ ਪਾਰਕਾਂ ਵਿੱਚ ਸੈਰ ਕਰਨ ਆ ਸਕਣ ਅਤੇ ਪਾਰਕਾਂ ਵਿੱਚ ਟੁੱਟੇ ਬੈਂਚਾਂ ਨੂੰ ਵੀ ਠੀਕ ਕਰਵਾਇਆ ਜਾਵੇ ਜੋ ਪਿਛਲੇ ਕਈ ਸਾਲਾਂ ਤੋਂ ਟੁੱਟੇ ਪਏ ਹਨ ਅਤੇ ਪਾਰਕਾਂ ਵਿੱਚ ਸਾਫ ਸਫਾਈ ਵੀ ਨਹੀਂ ਹੁੰਦੀ ਹੈ । # ਰੱਖ ਰਖਾਵ ਨਾ ਹੋਣ ਕਾਰਨ ਪਾਰਕਾਂ ਵਿੱਚ ਲੋਕਾਂ ਨੇ ਆਉਣਾ ਬੰਦ ਕਰ ਦਿੱਤਾ ਹੈ ਜਿਸ ਤੋਂ ਬਾਅਦ ਨਸ਼ੇੜੀਆਂ ਨੇ ਇਹਨਾਂ ਪਾਰਕਾਂ ਨੂੰ ਆਪਣਾ ਅੱਡਾ ਬਣਾ ਲਿਆ ਹੈ ਜੋ ਦਿਨ ਰਾਤ ਨਸ਼ੇੜੀ ਇਹਨਾਂ ਪਾਰਕਾਂ ਵਿੱਚ ਆ ਕੇ ਬੈਠਦੇ ਹਨ । # ਜ਼ੀਰਕਪੁਰ ਨਗਰ ਕੌਂਸਲ ਦੇ ਕਾਲਜ ਸਾਦਕ ਅਫਸਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਹਨਾਂ ਪਾਰਕਾਂ ਦੇ ਰੱਖ ਰਖਾਵ ਦਾ ਟੈਂਡਰ ਜਾਰੀ ਕਰ ਹਾਲਾਤਾਂ ਨੂੰ ਬਦਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਅਤੇ ਸ਼ਹਿਰ ਦੇ ਪਾਰਕ ਦੀ ਦਿੱਖ ਵੀ ਸੁਧਰੇ । PUBLIC BYTES BYTE- EO ZIRAKPUR SHOTS
3
Report
RNRam Narian Kansal
Jul 31, 2025 04:03:03
Chowk, Punjab:
R N KANSAL  Location sunam  [Anchor  ➡️ शहीद ऊधम सिंह के पैतृक घर पर उमड़ा जनसैलाब ➡️ हजारों लोगों ने शहीद को श्रद्धांजलि अर्पित कर झुकाया शीश ➡️ युवाओं ने शहीद ऊधम सिंह को बताया अपना आदर्श ➡️ बोले — शहीद के पदचिन्हों पर चलकर देश सेवा का लेंगे संकल्प शहीद ऊधम सिंह के शहीदी दिवस पर उनके पैतृक निवास पर श्रद्धा का सैलाब उमड़ पड़ा। दूर-दूर से आए हजारों लोगों ने उनके चरणों में श्रद्धासुमन अर्पित कर नमन किया। इस मौके पर युवाओं में खासा जोश देखने को मिला। उन्होंने शहीद को अपना आदर्श बताते हुए कहा कि वे उनके पदचिन्हों पर चलकर देश की सेवा करेंगे और शहीद के बलिदान को व्यर्थ नहीं जाने देंगे। इस अवसर पर हमारे सहयोगी आर एन कांसल ने लोगो से बात की ओपनिंग पब्लिक बाइट्स  क्लोजिंग
1
Report
MSManish Shanker
Jul 31, 2025 03:33:09
Sahibzada Ajit Singh Nagar, Punjab:
Manish Shanker Mohali ਮੋਹਾਲੀ ਫੇਸ 10 ਵਿਖੇ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਪਿਉਂ ਪੁੱਤ ਤੇ ਹੋਏ ਜਾਨਲੇਵਾ ਹਮਲੇ ਦੀ ਸੀਸੀ ਟੀਵੀ ਫੋਟੋ ਦੇ ਆਧਾਰ ਤੇ ਮੋਹਾਲੀ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਮੁਢਲੀ ਪੂਛਤਾਸ਼ ਦੌਰਾਨ ਦੱਸਿਆ ਹੈ ਕਿ ਇਹਨਾਂ ਵਿਅਕਤੀਆਂ ਨੇ ਉਕਤ ਘਟਨਾ ਨੂੰ ਮੋਹਾਲੀ ਨਿਵਾਸੀ ਅਤੇ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਤੋਂ ਸੁਪਾਰੀ ਲੈ ਕੇ ਅੰਜਾਮ ਦਿੱਤੀ ਗਈ ਸੀ। ਸੁਪਾਰੀ ਦੇਣ ਵਾਲੇ ਵਿਅਕਤੀ ਦੀ ਕੈਮਿਸਟ ਮਾਲਕ ਨਾਲ ਪਹਿਲਾਂ ਤੋਂ ਰੰਜਿਸ਼ ਚੱਲ ਰਹੀ ਸੀ। ਜ਼ਿਕਰ ਯੋਗ ਹੈ ਕਿ ਮੋਹਾਲੀ ਫੇਸ 10 ਵਿਖੇ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਪਿਓ ਪੁੱਤ ਨਾਲ ਕੁਝ ਵਿਅਕਤੀਆਂ ਵੱਲੋਂ ਜਾਨ ਲੇਵਾ ਹਮਲਾ ਕਰਦਿਆਂ ਮਾਰ ਕੁਟਾਈ ਕੀਤੀ ਗਈ ਸੀ, ਜਿਸ ਦੀ ਪੂਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਸੀ। CCTV footage 1-2-1 DSP City-2 Harsimran Bal
7
Report
SBSANJEEV BHANDARI
Jul 30, 2025 17:46:25
Dera Bassi, Punjab:
। डेराबस्सी होटल ग्रैंड से हैरान करने वाला मामला सामने आया है जहां एक शख्स रात को होटल में रूम बुक करवाता है पर जब अगले दिन रूम से कोई बाहर नहीं निकला तो होटल कर्मचारियों को शक हो और देखा गया कि शख्स कमरे की खिड़की से फरार हो चुका है। जब सीसीटीवी कैमरे चेक किए तो पता चला कि शख्स ने होटल के अलग अलग कमरों से रात में बड़ी ही चालाकी से 8 एलसीडी टीवी चोरी किए और जिस कमरे में वह ठहरा हुआ था उस कमरे की खिड़की से फरार हो गया। सारी घटना सीसीटीवी कैमरों में कैद हुई है । होटल मालिक ने मामले कि शिकायत पुलिस थाने में दर्ज कराई है । CCTV FOOTAGES
14
Report
RBRohit Bansal
Jul 30, 2025 17:31:06
DMC, Chandigarh:
*मीत हेयर ने संसद में उठाया दवाइयों की अधिक कीमतों का मुद्दा* *एक जैसे रासायनिक संयोजन वाली दवाइयों की कीमतों की सीमा तय की जाए: मीत हेयर* संगरूर से आम आदमी पार्टी के लोकसभा सदस्य गुरमीत सिंह मीत हेयर ने संसद में शून्य काल के दौरान दवाइयों की अधिक कीमतों का मुद्दा उठाते हुए केंद्र सरकार से मांग की कि एक समान रासायनिक संरचना वाली दवाइयों की कीमतों की अधिकतम सीमा निर्धारित की जाए। मीत हेयर ने शून्य काल में स्वास्थ्य से जुड़ा एक अहम विषय उठाते हुए कहा कि ड्रग प्राइस कंट्रोल ऑर्डर (डी पी सी ओ ), 2013 के तहत कुछ आवश्यक दवाओं की कीमतों पर नियंत्रण किया गया है, लेकिन जिन दवाइयों का उपयोग सबसे अधिक होता है, जैसे उच्च रक्तचाप और शुगर जैसी बीमारियों में दी जाने वाली दवाएं – उन पर कीमत नियंत्रण लागू नहीं है। उन्होंने कहा कि इन बीमारियों के इलाज के लिए एक जैसे रसायनिक घटकों वाली दवाएं कई कंपनियों द्वारा बनाई जाती हैं, लेकिन उनकी कीमतें अलग-अलग होती हैं। यही कारण है कि एक ही दवा 3 रुपये में बनती है, लेकिन कोई कंपनी उसे 10 रुपये में, तो कोई 50 रुपये में बेच रही है। मीत हेयर ने कहा कि यह पूरे देश की एक साझी समस्या है, जहां दवाइयों की अत्यधिक कीमतों के चलते 300 रुपये से लेकर 1000 रुपये तक का मुनाफा कमाया जा रहा है। उन्होंने सरकार से अपील की कि कम से कम एक समान रासायनिक संरचना वाली दवाइयों की अधिकतम कीमत तय की जाए, ताकि आम जनता को राहत मिल सके। ——-
14
Report
ASAvtar Singh
Jul 30, 2025 17:17:24
Gurdaspur, Punjab:
Gurdaspur जिले गुरदासपुर के गांव शमशेरपुर का हवलदार दलजीत सिंह जो जम्मू कश्मीर के भारत सेना बार्डर लद्दाख में तैनात थे सुबह गाड़ी चलाते हुए फायरिंग रेंज पर जा रहे थे, तभी पहाड़ से लैंड स्लाइडिंग की चपेट में आने से गाड़ी पूरी तरह क्षतिग्रस्त हो गई,जिसमें ज्वान शहीद हो गया हवलदार दलजीत सिंह के शहीद होने की खबर परिवार के पास पहुंची, तो माहौल अतिगंभीर हो गया।कल उनका अंतिम संस्कार किया जाएगा
14
Report
SGSatpal Garg
Jul 30, 2025 15:02:40
Patran, Punjab:
पातडा़ं से सतपाल गर्ग स्टोरी। दो व्यक्तियों की और खुदकुशी मामले को लेकर आरोपीयो की गिरफ्तारी की मांग पर पातडा़ं पटियाला मुख्य मार्ग पर किया जा रहा रोष प्रदर्शन चौथे दिन भी जारी पीड़ित परिवार और प्रदर्शनकारियों ने सरकार की और दी जाने वाली माली मदद के चैक लेने से किया इंकार छह दिन पहले सल्फास खाकर आत्महत्या करने वाले ट्रक ड्राइवर और हैल्पर के शवों को पातडा़ं-पटियाला मुख्य मार्ग के न्याल बाईपास चौक पर रखकर दिया दिया जा रहा धरना बुधवार को चौथे दिन भी लगातार जारी रहा। इसके चलते पातडा़ं पटियाला मार्ग पर यातायात पूरी तरह से ठप रहा। धरने में दूर-दराज से ट्रक यूनियन और ड्राइवर समुदाय से जुड़े लोग लगातार पहुंच रहे हैं। राजनेताओं द्वारा भी धरनास्थल पर पहुंच कर मृतकों के परिजनों से सहानुभूति जताई जा रही है और प्रदर्शनकारियों को पूरा समर्थन देने का भरोसा दिया जा रहा है। गांव वासियों ने संघर्ष को तेज करने के लिए एक्शन कमेटी गठित की है। मंगलवार शाम को एडीसी पटियाला ईशा सिंगल द्वारा मृतकों के परिजनों को दो-दो लाख रुपए की सहायता राशि देने के ऐलान के तहत एसडीएम पातडा़ं अशोक कुमार, डीएसपी इंदरपाल सिंह चौहान और तहसीलदार पातडा़ं स्वपनदीप कौर चेक लेकर मौके पर पहुंचे, परंतु प्रदर्शनकारियों ने सरकार की ओर से भेजे गए चेक लेने से साफ इनकार कर दिया। इस दौरान पूर्व सांसद प्रो. प्रेम सिंह चंदूमाजरा, पूर्व विधायक हरिंदर पाल सिंह चंदूमाजरा और पूर्व विधायक बीबी वनींदर कौर लूंबा के पति डीटीओ करन सिंह ने धरने में पहुंचकर परिजनों से संवेदना व्यक्त करते हुए हरसंभव सहयोग का आश्वासन दिया। धरने को संबोधित करते हुए भारतीय किसान यूनियन (एकता आज़ाद) के प्रदेश नेता मनजीत सिंह न्याल, सरपंच प्रहलाद सिंह, लोक नेता डॉ. जतिंदर सिंह मट्टू और डॉ. बहादुर सिंह घंग्गा ने कहा कि इंसाफ के लिए संघर्ष करने वाले लोग कभी पीछे नहीं हटते। उन्होंने आरोप लगाया कि शवों को सड़क पर रखने के बावजूद पुलिस प्रशासन द्वारा दोषियों के खिलाफ कोई कार्रवाई नहीं की गई है। नेताओं ने चेतावनी दी कि यदि पीड़ित परिवारों को इंसाफ नहीं मिला, तो यह आत्महत्या मामला बड़े मोर्चे का रूप लेगा और इंसाफ पसंद लोगों के काफिले धरनास्थल पर पहुंचते रहेंगे। बाईट प्रो प्रेम सिंह चदुममाजर बाईट किसान नेता मनजीत सिंह
14
Report
NSNavdeep Singh
Jul 30, 2025 15:02:08
Moga, Punjab:
*Breaking Moga* ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਖਬਰ ਦਾ ਵੱਡਾ ਅਸਰ , ਥੋੜੀ ਦੇਰ ਪਹਿਲਾਂ ਪਿੰਡ ਘੱਲ ਕਲਾਂ ਤੋਂ ਵਾਇਰਲ ਹੋਈ ਵੀਡੀਓ ਸਬੰਧੀ ਨਸ਼ਰ ਕੀਤੀ ਗਈ ਖਬਰ ਤੋਂ ਬਾਅਦ ਮੋਗਾ ਪੁਲਿਸ ਨੇ ਕੀਤਾ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ । ਮੋਗਾ ਤੇ ਥਾਣਾ ਸਦਰ ਵਿਖੇ FIR ਨੰਬਰ 104 ਕੀਤੀ ਦਰਜ । ਬਾਈਟ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ।
14
Report
RBRajneesh Bansal
Jul 30, 2025 14:48:07
Jagraon, Punjab:
ਐਂਕਰ -- ਜਗਰਾਓਂ ਨਗਰ ਕੌਂਸਲ ਦੀ ਹਾਊਸ ਦੀ ਮੀਟਿੰਗ ਵਿੱਚ ਅੱਜ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ,ਜਦੋਂ ਮੀਟਿੰਗ ਖਤਮ ਹੋਣ ਤੋਂ ਠੀਕ ਪਹਿਲਾਂ ਕੌਂਸਲਰ ਆਪਸ ਵਿੱਚ ਗਾਲੀ ਗਲੋਚ ਕਰਨ ਲੱਗ ਪਏ ਤੇ ਫਿਰ ਹੱਥੋਪਾਈ ਵੀ ਹੋ ਗਏ। ਜਿਸ ਦੇ ਚਲਦਿਆਂ ਸਾਬਕਾ ਨਗਰ ਕੌਂਸਲ ਪ੍ਰਧਾਨ ਦੀ ਤਬੀਅਤ ਵੀ ਵਿਗੜੀ ਤੇ ਓਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ, ਮੌਕੇ ਤੇ ਨਗਰ ਕੌਂਸਲ ਪ੍ਰਧਾਨ ਤੇ ਪੁਲਿਸ ਨੇ ਪਹੁੰਚ ਕੇ ਹਾਲਾਤਾਂ ਤੇ ਕਾਬੂ ਪਾਂ ਕੇ ਸਾਰਿਆਂ ਨੂੰ ਸ਼ਾਂਤ ਕਰਵਾਇਆ,ਜਦਕਿ ਆਪ ਆਗੂਆਂ ਨੇ ਇਸਨੂੰ ਮੱਛੀ ਬਾਜ਼ਾਰ ਵਰਗੇ ਹਾਲਾਤ ਦੱਸਦੇ ਹੋਏ ਇਸ ਦੀ ਪੂਰੀ ਨਿੰਦਾ ਕੀਤੀ। ਇਸ ਮੌਕੇ ਹਾਊਸ ਦੀ ਮੀਟਿੰਗ ਵਿੱਚ ਜਗਰਾਓਂ ਨਗਰ ਕੌਸਲ ਦੇ 23 ਕੌਂਸਲਰ ਕੌਂਸਲ ਦੇ ਸਰਕਾਰੀ ਅਧਿਕਾਰੀਆਂ ਸਮੇਤ ਸ਼ਹਿਰ ਦੇ ਵਿਕਾਸ ਲਈ ਮੀਟਿੰਗ ਕਰ ਰਹੇ ਸਨ। ਪਰ ਕੌਂਸਲਰ ਆਪਸੀ ਰਾਜਨੀਤੀ ਦੇ ਚਲਦੇ ਆਪਸ ਵਿਚ ਪਹਿਲਾਂ ਬਹਿਸੇ,ਫਿਰ ਗਾਲੀ ਗਲੋਚ ਕਰਨ ਲੱਗੇ ਤੇ ਫਿਰ ਹੱਥੋਪਾਈ ਵੀ ਹੋ ਗਏ। ਮੌਕੇ ਤੇ ਹਸਪਤਾਲ ਵਿੱਚ ਦਾਖਿਲ ਵਾਰਡ ਨੰਬਰ 14 ਤੋ ਸਾਬਕਾ ਕੌਂਸਲ ਪ੍ਰਧਾਨ ਸਤੀਸ਼ ਕੁਮਾਰ ਪੱਪੂ ਨੇ ਦੱਸਿਆ ਕਿ ਵਾਰਡ ਨੰਬਰ 12 ਦੇ ਕੌਂਸਲਰ ਹਿਮਾਂਸ਼ੂ ਮਲਿਕ ਨੇ ਓਨਾ ਨੂੰ ਜਾਤੀਸੂਚਕ ਸ਼ਬਦ ਬੋਲੇ ਤੇ ਮੇਰੇ ਨਾਲ ਹੱਥੋਪਾਈ ਵੀ ਕੀਤੀ। ਓਨਾ ਨੇ ਹੁਣ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜੁਆਇੰਟ ਸੈਕਟਰੀ ਪੰਜਾਬ ਗੋਪੀ ਸ਼ਰਮਾ ਨੇ ਕਿਹਾਕਿ 23 ਦੇ 23 ਕੌਂਸਲਰਾਂ ਨੇ ਹਾਊਸ ਦੀ ਮੀਟਿੰਗ ਨੂੰ ਮੱਛੀ ਬਾਜ਼ਾਰ ਬਣਾ ਕੇ ਰੱਖ ਦਿੱਤਾ ਹੈ। ਕਿਸੇ ਨੂੰ ਵੀ ਸ਼ਹਿਰ ਦੇ ਵਿਕਾਸ ਦਾ ਕੋਈ ਫ਼ਿਕਰ ਨਹੀਂ ਹੈ ਤੇ ਆਪਸ ਵਿੱਚ ਰਾਜਨੀਤੀ ਕਰਕੇ ਸ਼ਹਿਰ ਦਾ ਬੇੜਾ ਗ਼ਰਕ ਕਰ ਰਹੇ ਹਨ। ਜਿਸ ਦੀ ਉਹ ਪੂਰੀ ਨਿੰਦਾ ਕਰਦੇ ਹਨ। ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਵਰਿੰਦਰ ਸਿੰਘ ਤੇ ਕੌਂਸਲ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ਨੇ ਕਿਹਾਕਿ ਓਨਾ ਨੇ ਹਾਲਾਤਾਂ ਤੇ ਕਾਬੂ ਪਾਂ ਕੇ ਸਭ ਨੂੰ ਸ਼ਾਂਤ ਕਰਵਾ ਦਿੱਤਾ ਹੈ ਤੇ ਸ਼ਿਕਾਇਤ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਬਾਈਟ -- ਕੌਂਸਲਰ ਸਤੀਸ਼ ਕੁਮਾਰ ਪੱਪੂ, ਐਸਐਚਓ.......,ਵਰਿੰਦਰ ਸਿੰਘ ਆਪ ਆਗੂ .....ਗੋਪੀ ਸ਼ਰਮਾ ਕੌਂਸਲ ਪ੍ਰਧਾਨ .......ਰਾਣਾ ਕਾਮਰੇਡ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
14
Report
NSNitesh Saini
Jul 30, 2025 14:30:21
Sundar Nagar, Himachal Pradesh:
लोकेशन - मंडी स्लग - सरकार आपदा की कर रही हाई लेवल मॉनिटरिंग, दलगत राजनीति से ऊपर उठकर की जाएगी प्रभावितों की मदद मंडी शहर में आपदा प्रभावित क्षेत्रों का जायजा लेने के बाद बोले लोक निर्माण विभाग मंत्री विक्रमादित्य सिंह कहा - त्रासदी के समय न तो खुद करेंगे दलगत की राजनीति और न होने देंगे उनका विश्वास करे जनता कहा - जीवन को बचाने के लिए प्री डिजास्टर पर सरकार कर रही फोक्स, एआई और अर्ली वार्निंग सिस्टम का लिया जाएगा सहयोग हाईवे निर्माणाधीन में बरती जा रही लापरवारियो पर भी विक्रमादित्य सिंह ने कंपनियों के खिलाफ खोला मोर्चा मंडी (नितेश सैनी) : एंकर - लोक निर्माण विभाग मंत्री विक्रमादित्य सिंह का कहना है कि प्रदेश में आयी आपदा की सरकार द्वारा हाई लेवल मानिटरिंग की जा रही है, जिसके लिए एसडीआरएफ, एनडीआरएफ सहित तमाम विभागों के अधिकारियों के साथ लगातार बैठकें भी की जा रही है। प्रदेश सरकार पूरी मजबूती के साथ आपदा प्रभावितों के साथ खड़ी है और दलगत की राजनीति से ऊपर उठकर सभी प्रभावितों की सहायता की जाएगी। यह बात उन्होंने मंडी शहर में आपदा प्रभावित क्षेत्रों का जायजा लेने के बाद मीडिया से रूबरू होते हुए कही। विक्रमादित्य सिंह ने कहा कि त्रासदी के ऐसे दौर में प्रभावितों तक राहत पहुंचाना किसी चुनौती से कम नहीं होता है। और ऐसे समय में दलगत की राजनीति जैसी बातें बिल्कुल भी नहीं होनी चाहिए। इस समय न तो वे स्वयं इस तरह की राजनीति करेंगे और न ही होने देंगे, जनता को वे ऐसा विश्वास दिलाना चाहते है। बाइट - विक्रमादित्य सिंह, मंत्री लोक निर्माण विभाग वीओ - वहीं विक्रमादित्य सिंह ने कहा कि आज ग्लोबल वार्मिग के चलते पूरा विश्व इस तरह की आपदाओं से जूझ रहा है। ऐसे में सरकार ने इस तहर की आपदाओं से बचने के लिए प्री डिजास्टर की ओर अपना फोक्स बढ़ाया है। आधुनिक तकनीक एआई और अर्ली वार्निंग सिस्टम के माध्यम से इस तरह की आपदाओं की जानकारी पूर्व में मिल सके, इस पर सरकार काम कर रही है। ताकि मूल्यवान मानव जीवन को समय रहते बचाया जा सके। बाइट - विक्रमादित्य सिंह, मंत्री लोक निर्माण विभाग वीओ - वहीं इस मौके पर प्रदेश में राष्ट्रीय राजमार्गों के निर्माण में सामने आ रही खामियों रही पर निर्माणाधीन कंपनियों के खिलाफ मोर्चा खोलते हुए विक्रमादित्य सिंह ने कहा कि हाईवे की गलत कटिंग के मामले हर जगह सामने आ रहें है। इन कंपनियों की लापरवाही के तमाम मुद्दों को उन्होंने केंद्र के समक्ष भी उठाया है। मंत्री ने कहा कि हिमाचल विकास जरूर चाहता है, लेकिन वो अस्थायी तौर पर नहीं टिकाऊ होना चाहिए। कंपनियों की ऐसी लापरवाही को हिमाचल में बिल्कुल भी बर्दाश्त नहीं किया जाएगा। बाइट - विक्रमादित्य सिंह, मंत्री लोक निर्माण विभाग।
14
Report
TBTarsem Bhardwaj
Jul 30, 2025 14:10:03
Ludhiana, Punjab:
ਲੁਧਿਆਣਾ ਡਿਪਟੀ ਕਮਿਸ਼ਨਰ ਕੰਮ ਸੀਏ ਗਲਾਡਾ ਨਹੀਂ ਦੱਸਿਆ ਹੁਣ ਤੱਕ ਕਿੰਨੀ ਜਮੀਨ ਲੈਂਡ ਪੁਲਿੰਗ ਦੇ ਵਿੱਚ ਹੋਈ ਇਕੱਠੀ ਅਤੇ ਕਿੰਨੇ ਲੋਕ ਸਕੀਮ ਦਾ ਲਾਭ ਲੈਣ ਲਈ ਲੈ ਰਹੇ ਨੇ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਲੈਂਡ ਪੁਲਿੰਗ ਪਾਲਿਸੀ ਵਿੱਚ ਲਗਾਤਾਰ ਲੈਂਡ ਪੁਲਿੰਗ ਸਕੀਮ ਦਾ ਹਿੱਸਾ ਬਣਨ ਲਈ ਜਮੀਨ ਮਾਲਕ ਗਲਾਡਾ ਵਿੱਚ ਆ ਰਹੇ ਹਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਗਲਾਡਾ ਦੇ ਚੀਫ ਐਡਮਿਨਿਸਟਰੇਟਰ ਹਿਮਾਂਸ਼ੂ ਜੈਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੁਣ ਤੱਕ 425 ਏਕੜ ਜਮੀਨ ਗਲਾਡਾ ਦੇ ਕੋਲ ਆ ਚੁੱਕੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਵੱਡੇ ਵੱਡੇ ਲੈਂਡ ਪ੍ਰਮੋਟਰ ਲਗਾਤਾਰ ਗਲਾਡਾ ਨਾਲ ਤਾਲਮੇਲ ਬਣਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਲੈਂਡ ਪੋਲਿੰਗ ਦੇ ਵਿੱਚ ਸਰਕਾਰ ਵੱਲੋਂ ਜੋ ਸਕੀਮ ਰੱਖੀ ਗਈ ਹੈ। ਉਸਦਾ ਜਮੀਨ ਮਾਲਕ ਉਸਦਾ ਲਾਭ ਲੈ ਸਕਦਾ ਹੈ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਉਹਨਾਂ ਕੋਲੋਂ ਤੇ ਇਸ ਸਕੀਮ ਦੀ ਜਾਣਕਾਰੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰਾਂ ਨਾ ਫਾਰਮ ਭਰਨਾ ਹੈ ਅਤੇ ਕਿਸ ਤਰਾਂ ਨਾਲ ਆਨਲਾਈਨ ਫਾਰਮ ਭਰਿਆ ਜਾ ਸਕਦਾ ਉਸ ਸਬੰਧੀ ਦਸਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਜੇਕਰ ਕਿਸੇ ਨੂੰ ਕੋਈ ਦਿੱਕਤ ਹ ਉਹ ਬੈਠ ਕੇ ਇਸ ਸਬੰਧੀ ਵਿਚਾਰ ਵਟਾਂਦਰਾ ਕਰ ਸਕਦੇ ਹ ਉਸਦਾ ਹੱਲ ਨਿਕਲ ਸਕਦਾ Byte ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਕੰਮ ਸੀਏ ਗਲਾਡਾ
14
Report
KSKuldeep Singh
Jul 30, 2025 14:09:48
Banur, Punjab:
कुलदीप सिंह बनूड़ - फूड सेफ्टी विभाग की टीम ने बनूर में दी दबिश, दुकानों से भरे सैंपल *फूड सेफ्टी विभाग मोहाली की टीम ने आज शाम बनूर मेन मार्केट में स्थित दुकानों पर दबिश् दी। फूड सेफ्टी विभाग के टीम जैसे ही मार्केट में पहुंची दुकानदार अपनी दुकानों के शटर डाउन कर भाग खड़े हुए* । फास्ट फूड रेहडी फड़ी के इलावा मेडिकल स्टोर और करियाना की दुकानों से सैंपल लिए गए हैं। डिस्ट्रिक्ट हेल्थ ऑफिसर मोहाली ने बताया कि बनूर क्षेत्र के स्कूलों में वितरित हो रहे मिड डे मील की जांच की गई। *मिड डे मील में इस्तेमाल होने वाला सारा खाद्य मटेरियल शहर की दुकानों से सप्लाई हो रहा है। बच्चों की सेहत को देखते हुए विभाग की तरफ से कार्यवाही की गई है।* आठ सैंपल विभिन्न दुकानों से लिए गए हैं जिन्हें चेकिंग के लिए लेबोरेटरी में भेजा जाएगा। होलसेल में सप्लाई हो रहे स्वीट शॉप के प्रोडक्टों पर भी कार्यवाही की जाएगी। किसी को भी मिलावट करते पकड़ा गया तो बख्शा नहीं जाएगा। फूड सेफ्टी ऑफिसर ने बताया कि दुकानदारों और लोगों की हित में विभाग की तरफ से सैंपलिंग की जाती है यदि कहीं पर कमी है तो दुकानदारों को कॉर्परेट करना चाहिए। शार्ट - बाइट - डिस्ट्रिक्ट हेल्थ ऑफीसर शहर वासी।
14
Report
SGSatpal Garg
Jul 30, 2025 14:04:32
Patran, Punjab:
पातड़ां | से सतपाल गर्ग पंथ, पंजाब और पंजाबीअत की पुनर्स्थापना को लेकर शिरोमणि अकाली दल की सुधार लहर के तहत हलका शुत्राणा में डेलीगेट इजलास का आयोजन किया गया। शिरोमणि अकाली दल की पुनरुत्थान लहर के तहत चुने गए डेलीगेटों की बैठक संपन्न पातरां में पूर्व विधायक बीबी वनिंदर कौर लूंबा की अगुवाई में हुआ आयोजन पातरां (शुतराणा)। श्री अकाल तख्त साहिब की सरपरस्ती में गठित भर्ती कमेटी की देखरेख में शिरोमणि अकाली दल की पुनरुत्थान लहर के तहत डेलीगेटों की चयन प्रक्रिया जारी है। इसी क्रम में विधानसभा हलका शुतराणा में पूर्व विधायक बीबी वनिंदर कौर लूंबा एवं डीटीओ करन सिंह की अगुवाई में स्थानीय महाराजा पैलेस में डेलीगेट इजलास का आयोजन किया गया।इस बैठक में पांच सदस्यीय भर्ती कमेटी के सदस्य इकबाल सिंह झूंडा सहित लहर के प्रमुख नेता, पूर्व कैबिनेट मंत्री सुरजीत सिंह रखड़ा, पूर्व सांसद प्रो. प्रेम सिंह चंदूमाजरा, उपस्थित रहे। बैठक के दौरान 11 अगस्त को होने जा रहे शिरोमणि अकाली दल के चुनावों के लिए 4 सूबाई डेलीगेट - करन सिंह (डीटीओ), हरदीप सिंह (मवी कलां), गोविंद सिंह (विरदी) और सुखविंदर सिंह (झब्बर) सहित कुल 11 जिला डेलीगेटों का चयन किया गया। इस अवसर पर संबोधित करते हुए भर्ती कमेटी सदस्य इकबाल सिंह झूंडा ने कहा कि अकाली दल की नींव कुर्बानियों और शहादतों पर टिकी है, लेकिन जबसे पार्टी की बागडोर पूंजीपतियों के हाथ में गई है, अंदर से गिरावट शुरू हो गई है। श्री अकाल तख्त साहिब के जथेदारों ने महसूस किया कि अब आम जनता का विश्वास पार्टी के वर्तमान नेतृत्व से उठ चुका है। इसी कारण पार्टी के पुनरुत्थान के लिए भर्ती कमेटी का गठन किया गया, लेकिन दुर्भाग्यवश, मौजूदा नेतृत्व ने श्री अकाल तख्त साहिब के आदेशों को नजरअंदाज करते हुए गैर-कानूनी तरीके से चुनाव कर पार्टी पर कब्जा बनाए रखा है। पूर्व सांसद प्रो. प्रेम सिंह चंदूमाजरा ने कहा कि अब समय आ गया है कि घमंडी नेताओं को पार्टी से बाहर किया जाए। वहीं, पूर्व कैबिनेट मंत्री सुरजीत सिंह रखड़ा ने टकसाली अकाली कार्यकर्ताओं से पार्टी की चढ़दी कला (उन्नति) के लिए एकजुट होकर काम करने का आह्वान किया। इकबाल सिंह प्रो. प्रेम सिंह चंदूमाजरा सुरजीत सिंह रखड़ा करन सिंह बीबी वनिंदर कौर लुंबा गोबिंद सिंह विरदी
14
Report
Advertisement
Back to top