Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

हरियाणा की सहायता मिसाल: पंजाब के लिए 600 ट्रक राहत रवाना!

AAAsrar Ahmad
Sept 11, 2025 07:47:20
Noida, Uttar Pradesh
आपदा की घड़ी में पंजाब के साथ खड़ा है हरियाणा मुख्यमंत्री नायब सिंह सैनी के नेतृत्व में अब तक 600 के क़रीब राहत सामग्री के ट्रक किए गए रवाना 5 करोड़ की राहत राशि भी पंजाब सरकार को की गई जारी पंजाब के हर नागरिक के साथ भाई की तरह खड़े है हरियाणा के लोग- मुख्यमंत्री केंद्र सरकार के साथ मिलकर हरियाणा सरकार हर संभव मदद का करेगी कार्य- मुख्यमंत्री हरियाणा के विभिन्न जिलों से कैबिनेट मंत्री और प्रशासन की अगुवाई में भी भेजी गई राहत सामग्री
6
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AMAjay Mahajan
Sept 11, 2025 11:18:38
Pathankot, Punjab:एंकर : कैबिनेट मिनिस्टर लाल चन्द कट्टारु चक द्वारा बाढ़ पीड़ितों को फोल्डिंग बेड, गद्दे ओर गैस सिलेंडर बांटे गए 400 गद्दे, 200 फोल्डिंग बेड ओर 100 सिलेंडर बांटे गए यह उन परिवारों को बांटे गए जिनके घर पानी मे बह गए या जिनके घरों का सामान बाढ़ के पानी मे खराब हो गया  वीओ 1 : कैबिनेट मिनिस्टर कट्टारु चक द्वारा बाढ़ पीड़ितों की मदद के लिए फोल्डिंग बेड गद्दे और गैस सिलेंडर बांटे गए यह सामान उन परिवारों को बांटा गया जिनके घर पानी में बह गए या फिर जिनके घरों का सामान बाढ़ के पानी से खराब हो गया इसके साथ मच्छरदानियां भी लोगों में बांटी गई मीडिया से बातचीत करते हुए मंत्री लालचंद ने कहा कि सरकार हर कदम पर लोगों के साथ खड़ी है बाइट : लाल चन्द कट्टारु चक (मंत्री)
3
comment0
Report
DSDharmindr Singh
Sept 11, 2025 11:18:18
Khanna, Punjab:ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਕਰੀਬ 2 ਹਜ਼ਾਰ ਕੁਇੰਟਲ ਫਸਲ ਆ ਚੁੱਕੀ ਹੈ ਤੇ ਇਸਦਾ ਵਪਾਰੀਆਂ ਵੱਲੋਂ ਭਾਅ 2800 ਤੋਂ ਲੈ ਕੇ 3340 ਰੁਪਏ ਪ੍ਰਤੀ ਕੁਇੰਟਲ ਤੱਕ ਲਗਾਇਆ ਜਾ ਚੁੱਕਾ ਹੈ। ਵਪਾਰੀ ਖਰੀਦ ਚ ਦਿਲਚਸਪੀ ਦਿਖਾ ਰਹੇ ਹਨ। ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਵਪਾਰੀ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਚੋਂ ਵੀ ਆ ਰਹੇ ਹਨ। ਆਉਣ ਵਾਲੇ ਹਫਤੇ ਦੌਰਾਨ ਪੂਰੀ ਮੰਡੀ ਫਸਲ ਨਾਲ ਭਰ ਜਾਵੇਗੀ। ਇਸ ਵਾਰ ਝਾੜ ਤੇ ਕੁਆਲਟੀ ਵਧੀਆ ਆ ਰਹੀ ਹੈ। ਤੇ ਭਾਅ ਵੀ ਵਧੀਆ ਲੱਗ ਰਿਹਾ ਹੈ। ਰੋਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦਾ ਐਲਾਨ ਕੀਤਾ ਜਾ ਚੁੱਕਾ ਹੈ ਜੋਕਿ ਪਹਿਲੀ ਵਾਰ ਹੋਣ ਜਾ ਰਿਹਾ ਹੈ। ਇਸਤੋਂ ਪਹਿਲਾਂ ਸੀਜਨ 1 ਅਕਤੂਬਰ ਤੋਂ ਸ਼ੁਰੂ ਹੁੰਦਾ ਸੀ। ਦੂਜੇ ਪਾਸੇ ਫਸਲ ਲੈ ਕੇ ਕਿਸਾਨਾਂ ਨੇ ਕਿਹਾ ਕਿ ਮੀਂਹ ਦੀ ਮਾਰ ਕਾਰਨ ਪਿਛਲੇ ਸਾਲ ਨਾਲੋਂ ਝਾੜ ਘੱਟ ਆ ਰਿਹਾ ਹੈ ਤੇ ਲਾਗਤ ਅਨੁਸਾਰ ਭਾਅ ਵੀ ਘੱਟ ਮਿਲ ਰਿਹਾ ਹੈ। ਬਰਸਾਤ ਕਾਰਨ ਕਟਾਈ ਇੱਕ ਹਫਤਾ ਲੇਟ ਹੋਈ ਹੈ ਜਿਸ ਨਾਲ ਕੁਆਲਟੀ ਉਪਰ ਅਸਰ ਪਿਆ ਹੈ। 15 ਤੋਂ 17 ਕੁਇੰਟਲ ਪ੍ਰਤੀ ਏਕੜ ਝਾੜ ਆਇਆ ਹੈ ਜੋਕਿ ਪਹਿਲਾਂ 24 ਤੋਂ 25 ਕੁਇੰਟਲ ਹੁੰਦਾ ਸੀ। ਕਿਸਾਨ ਨੇ ਕਿਹਾ ਕਿ ਘੱਟੋ ਘੱਟ ਕਿਸਾਨ ਨੂੰ 3500 ਰੁਪਏ ਪ੍ਰਤੀ ਕੁਇੰਟਲ ਭਾਅ ਮਿਲਣਾ ਚਾਹੀਦਾ। ਇਸਦੀ ਸਰਕਾਰੀ ਖਰੀਦ ਵੀ ਹੋਣੀ ਚਾਹੀਦੀ ਹੈ। ਬਾਈਟ - ਹਰਬੰਸ ਸਿੰਘ ਰੋਸ਼ਾ (ਆੜ੍ਹਤੀ)              ਗੁਰਚਰਨ ਸਿੰਘ (ਕਿਸਾਨ) 
2
comment0
Report
JSJagmeet Singh
Sept 11, 2025 11:17:49
Fatehgarh Sahib, Punjab:Anchor - ਸਰਹਿੰਦ ਸਾਨੀਪੁਰ ਦੇ ਨਜ਼ਦੀਕ ਨਹਿਰ ਦੇ ਵਿੱਚ 8 ਸਤੰਬਰ ਨੂੰ ਦੋ ਨੌਜਵਾਨ ਆਪਣੇ ਇਕ ਨੌਜਵਾਨ ਨੂੰ ਬਚਾਉਣ ਦੇ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਜੋ ਨਹਿਰ ਵਿੱਚ ਡੂਬ ਗਏ ਸਨ। ਜਿਹਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।         ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਸਬ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 8 ਸਤੰਬਰ ਨੂੰ ਇਕ ਨੌਜਵਾਨ ਦਾ ਪੈਰ ਤਿਲਕਣ ਕਾਰਨ ਨਹਿਰ ਵਿੱਚ ਡਿਗ ਗਿਆ ਸੀ। ਜੋ ਕਿ ਨਹਿਰ ਤੇ ਮੱਥਾ ਟੇਕਣ ਆਇਆ ਸੀ। ਜਿਸ ਨੂੰ ਬਚਾਉਣ ਦੇ ਲਈ ਦੋ ਨੌਜਵਾਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ ਵਿੱਚ ਇਕ ਨੌਜਵਾਨ ਬਾਹਰ ਨਿਕਲ ਗਿਆ ਜਦੋਕਿ ਦੋ ਨੌਜਵਾਨ ਨਹਿਰ ਵਿਚ ਡੂਬ ਗਏ ਸਨ। ਜਿਹਨਾਂ ਦੀ ਪਹਿਚਾਣ ਪਿੰਡ ਚਰਨਾਥਲ ਖੁਰਦ ਦੇ ਰਹਿਣ ਵਾਲੇ ਸੁਰਮੁਖ ਸਿੰਘ ਤੇ ਬਲਜੀਤ ਸਿੰਘ ਵਜੋਂ ਹੋਈ ਹੈ। ਦੋਨੋਂ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਿਹਨਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਕਰਵਾਕੇ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ।  Byte - ਥਾਣਾ ਸਰਹਿੰਦ ਦੇ ਸਬ ਇੰਸਪੈਕਟਰ ਅਮਰਿੰਦਰ ਸਿੰਘ
2
comment0
Report
SBSANJEEV BHANDARI
Sept 11, 2025 11:02:45
Dera Bassi, Punjab: ਡੇਰਾਬੱਸੀ / ਜ਼ੀਰਕਪੁਰ ਡੇਰਾਬੱਸੀ ਅਤੇ ਜ਼ੀਰਕਪੁਰ ਸ਼ਹਿਰ ਵਿੱਚ ਸੜਕਾਂ ਬਣਾਉਂਣ , ਡ੍ਰੇਨੇਜ ਅਤੇ ਸੀਵਰੇਜ਼ ਦੇ ਚੱਲ ਰਹੇ ਕੰਮਾਂ ਵਿੱਚ ਠੇਕੇਦਾਰਾਂ ਵੱਲੋਂ ਘਟੀਆ ਪੱਧਰ ਦੀ ਸਮਗਰੀ ਵਰਤਣ ਦੀਆਂ ਬਾਰ ਬਾਰ ਲੋਕਾਂ ਵੱਲੌ ਮਿਲ ਰਹੀਆਂ ਸ਼ਿਕਾਇਤਾਂ ਤੇ ਕਾਰਵਾਹੀ ਕਰਦੀਆਂ ਡੇਰਾਬੱਸੀ ਨਗਰ ਕੌਂਸਲ ਵੱਲੋਂ ਇਕ ਠੇਕੇਦਾਰ ਤੇ ਮਾਮਲਾ ਦਰਜ ਕਰਵਾਇਆ ਗਿਆ ਹੈ । ਡੇਰਾਬੱਸੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੀਸੀ ਠੇਕੇਦਾਰ ਤੇ ਕੰਮ ਵਿੱਚ ਘਟੀਆ ਮਟਿਰੀਅਲ ਇਸਤੇਮਾਲ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਹੋਏਆ ਹੈ। ਜਿਕਰਯੋਗ ਹੈ ਕਿ ਲੋਕਾਂ ਬਾਰ ਬਾਰ ਸ਼ਿਕਾਇਤਾਂ ਹਲਕਾ ਵਿਧਾਇਕ ਅਤੇ ਡੀਸੀ ਮੌਹਾਲੀ ਨੂੰ ਦਿੱਤੀਆਂ ਜਾ ਰਹੀਆਂ ਸਨ ਅਤੇ ਬਿਤੇ ਦਿਨੀਂ ਚਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਕਰ ਡੀਸੀ ਮੋਹਾਲੀ ਵੱਲੋਂ ਠੇਕੇਦਾਰ ਨੂੰ ਸਖ਼ਤ ਹਿਦਾਇਤਾਂ ਵੀ ਦਿਤੀਆਂ ਗਈਆਂ ਸੀ। ਹਲਕਾ ਡੇਰਾਬੱਸੀ ਦੇ ਐਸ ਡੀ ਐਮ ਨੇ ਕਿਹਾ ਕਿ ਜ਼ੀਰਕਪੁਰ ਸ਼ਹਿਰ ਵਿੱਚ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਂਚ ਕਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। BYTE- SDM DERABASSI VISUALS STILL SHOTS
0
comment0
Report
RMRakesh Malhi
Sept 11, 2025 11:01:59
Una, Himachal Pradesh:Slug:: हिमाचल में आई आपदा के बाद प्रधानमंत्री नरेंद्र मोदी द्वारा हिमाचल में आपदा  दौरे के दौरान हिमाचल को फ़ौरी राहत के लिय दिए गये 1500 करोड़ रूपये से हिमाचल में आपदा पीड़ितों को मिलेगी मदद भाजपा विधायक सतपाल सती ने कहा फ़ौरी राहत के बाद केंद्र सरकार की टीम में धरातल पर कर रही है सर्वे हिमाचल में और सहयोग किय जाने की कहीं बात, प्रधानमंत्री ने हिमाचल में फॉरेस्ट एक्ट में कुछ बदलाव किए जाने का भी दिया आश्वासन,हिमाचल सरकार के कुश लोग 1500 करोड़ फौरी राहत को लेकर कर रहे है आलोचना, विपति के इस समय में हम सब को मिलकर हिमाचल के विकास के लिया आगे आना चाहिए, हिमाचल में जल संरक्षण के लिए भी करवाया जाएगा सर्वे V/01: हिमाचल प्रदेश के ऊना जिला में आज भाजपा के पूर्व प्रदेश अध्यक्ष और भाजपा विधायक सतपाल सत्ती द्वारा ऊना में एक  प्रेस कॉन्फ्रेंस की गई जिसमें उन्होंने हिमाचल में आई आपदा को लेकर देश के प्रधानमंत्री नरेंद्र मोदी द्वारा हिमाचल में आई आपदा को लेकर एक दिवसीय दौरे को लेकर अहम जानकारी दी उन्होंने कहा कि प्रधानमंत्री नरेंद्र मोदी द्वारा प्रदेश सरकार के मुखिया और अन्य नेताओं के साथ आपदा क्षेत्र का हवाई सर्वे किया गया जिसमें उन्होंने चंबा कांगड़ा और कुल्लू मनाली व अन्य जगहों पर हवाई सर्वेक्षण के जरिए जायजा लिया उन्होंने कहा की आपदा की इस घड़ी में केंद्र सरकार हिमाचल के साथ खड़ी है हिमाचल में आई आपदा में काफ़ी लोगों के घर डैमेज हो गये है काफ़ी लोगो की इसमें मौत हुई है और काफ़ी संख्या में लोग घायल भी हुए है प्रधानमंत्री द्वारा आपदा  क्षेत्र का दौरा करने के बाद आपदा पीड़ित लोगों से मुलाकात भी की गई इसके बाद प्रधानमंत्री द्वारा हिमाचल के लिए फौरी राहत के तौर पर 1500 करोड़ रूपया दिए जाने की बात कही है उन्होंने कहा कि 1500 करोड रुपए से हिमाचल में इन्फ्रास्ट्रक्चर को खड़ा किया जाएगा जिसमें सडके पानी की स्कीम में और लोगों के लिए घरों का निर्माण होना शामिल है उन्होंने कहा की यह फौरी राहत के तौर पर प्रधानमंत्री द्वारा 1500 करोड़ पर दिए गए हैं जबकि केंद्र सरकार की टीम  आपदा क्षेत्र का दौरा कर सर्वेक्षण कर रही है इसके बाद हिमाचल प्रदेश के लिए और भी सहयोग केंद्र सरकार द्वारा किया जाएगा उन्होंने कहा की हिमाचल प्रदेश पहाड़ी राज्य होने के कारण जहां पर लोगों के घर पहाड़ धसने के कारण टूट गये हैं जिस कारण लोगों को नए घर बनाए जाने के लिए फॉरेस्ट लैंड एक्ट में बदलाव किए जाने का आवाहन प्रदेश सरकार द्वारा प्रधानमंत्री से किया था जिस पर प्रधानमंत्री ने इसमें कुछ बदलाव किए जाने का भी आश्वासन दिया था उन्होंने कहा कि हिमाचल प्रदेश को पटरी पर लाने के लिए केंद्र सरकार हर संभव मदद कर रही है बही सतपाल सती ने कहा की प्रदेश सरकार के कुछ लोग 1500 करोड़ रूपया दिए जाने को लेकर आलोचना कर रहे हैं जितना नुकसान हुआ है क्या हिमाचल सरकार ने उतना पैसा लोगों को दे दिया है जबकि प्रधानमंत्री द्वारा फौरी राहत के तौर पर 1500 करोड़ रुपया दिया गया है प्रधानमंत्री हिमाचल प्रदेश को अपना दूसरा घर मानते हैं ऐसा उन्होंने कहा है केंद्र की टीम हिमाचल में सर्वेक्षण कर रही है और सर्वेक्षण के बाद हिमाचल प्रदेश को और सहयोग किया जाएगा उन्होंने कहा कि विपत्ति के समय में हमें आलोचनाओं से बचना चाहिए और हम सबको एक साथ आकर हिमाचल को विकास के पथ पर आगे ले जाने के लिए आगे आना चाहिए प्रधानमंत्री द्वारा हिमाचल प्रदेश में बाढ़ जैसी स्थिति से निपटने के लिए भी जल संरक्षण का सर्वे कार्रवाई जाने की भी बात कही गई है  Byte :सतपाल सत्ती बीजेपी विधायक  Feed File :1109ZP_UNA_SATTI_R 2&3 Feed Sent BY 2C Feed File:1109ZP_UNA_SATTI_R 1--3 Assign BY:Assignment Desk 
0
comment0
Report
PSParambir Singh Aulakh
Sept 11, 2025 10:38:41
Amritsar, Punjab: ਪੰਜਾਬ ਨੂੰ ਪਾਣੀ ਦੀ ਮਾਰ ਪਈ ਹੈ SGPC ਪਹਿਲੇ ਦਿਨ ਤੋਂ ਹੀ ਰਾਹਤ ਕਾਰਜਾਂ ਤੇ ਲੱਗੀ ਹੋਈ ਹੈ ਐਸਜੀਪੀਸੀ ਨੇ ਗੁਰੂ ਘਰਾਂ ਚ ਕੈਂਪ ਬਣਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਹੁਣ ਤੱਕ 77 ਲੱਖ ਰੁਪਏ ਦੀ ਵੱਖ ਵੱਖ ਸਮਗਰੀ ਲੋੜਵੰਦਾ ਨੂੰ ਵੰਡੀ ਜਾ ਚੁੱਕੀ ਹੈ ਐਸਜੀਪੀਸੀ ਹਮੇਸ਼ਾ ਹੀ ਲੋਕਾਂ ਨਾਲ ਅਤੇ ਲੋੜਵੰਦਾਂ ਨਾਲ ਖੜਦੀ ਆਈ ਹੈ ਮੈਂ ਖੁਦ ਹੜ ਪ੍ਰਭਾਵਿਤ ਇਲਾਕਿਆਂ ਚ ਜਾ ਰਿਹਾ ਹਾਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ 20 ਕਰੋੜ ਰੁਪਏ ਅਸੀਂ ਰਾਖਵਾਂ ਰੱਖੇ ਹੋਏ ਹਨ ਜਿਹੜੇ ਗੁਰੂਘਰਾਂ ਦਾ ਹੜ ਨਾਲ ਨੁਕਸਾਨ ਹੋਇਆ ਹੈ ਅਸੀਂ ਹਰ ਇੱਕ ਗੁਰੂਦੁਆਰਾ ਸਾਹਿਬ ਨੂੰ 50 - 50 ਹਜ਼ਾਰ ਰੁਪਏ ਦਿੱਤੇ ਜਾਣਗੇ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਜਾਣਗੀਆਂ 8 ਲੱਖ ਲੀਟਰ ਡੀਜ਼ਲ ਅਸੀਂ ਸੁਰੱਖਿਅਤ ਰੱਖਿਆ ਹੈ ਜੌ ਫਸਲਾਂ ਵਾਹੁਣ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ 10 ਕਿਲੇ ਤੋਂ ਘੱਟ ਵਾਲੇ ਕਿਸਾਨ ਨੂੰ ਕਣਕ ਦੇ ਬੀਜ ਅਤੇ ਡੀਜ਼ਲ ਦਿੱਤਾ ਜਾਵੇਗਾ ਜੌ ਹੜ ਨਾਲ ਪ੍ਰਭਾਵਿਤ ਲੋਕ ਕਿਸਾਨ ਹਨ ਪੰਜਾਬ ਸਰਕਾਰ ਡੀਜ਼ਲ ਤੇ ਵੈਟ ਖਤਮ ਕਰੇ ਜੌ ਅਸੀਂ ਕਿਸਾਨਾਂ ਨੂੰ ਫ਼ਸਲਾਂ ਲਈ ਦੇਣਾ ਹੈ SGPC ਦੇ ਵੱਲਾ ਹਸਪਤਾਲ ਤੋਂ ਅਸੀਂ ਮੈਡੀਕਲ ਸਹੂਲਤਾਂ ਪਿੰਡ ਪਿੰਡ ਜਾ ਕੇ ਦਿੱਤੀਆਂ ਜਾ ਰਹੀਆਂ ਹਨ ਜਿਹੜੇ ਗੁਰੂਘਰ ਹੜ ਕਾਰਨ ਨੁਕਸਾਨੇ ਗਏ ਹਨ ਜਿਨ੍ਹਾਂ ਦੀਆਂ ਨੀਹਾਂ ਬੈਠ ਗਈਆਂ ਹਨ, ਸਾਰੀ ਸੇਵਾ ਸਭਾਲ ਗੁਰੂਘਰ ਦੀ SGPC ਕਰਵਾਏਗੀ ਸਾਰੀ ਸੰਗਤ ਆਪਣਾ ਯੋਗਦਾਨ ਕਰੇ, ਗੁਰੂ ਦੀ ਗੋਲਕ ਚੋ ਇਹ ਪੈਸੇ ਲੱਗ ਰਹੇ ਹਨ ਸ੍ਰੀ ਦਰਬਾਰ ਸਾਹਿਬ ਦੇ ਖਾਤੇ ਚ ਤੁਸੀਂ ਪੈਸੇ ਦੇ ਕੇ ਹੜ ਪੀੜਤਾਂ ਦੀ ਮਦਦ ਕਰੋ 13-13 ਸ੍ਰੀ ਦਰਬਾਰ ਸਾਹਿਬ ਦਾ ਖਾਤਾ ਹੈ ਹਾਲੇ ਪੈਸੇ ਅਸੀਂ ਗੁਰੂ ਦੀ ਗੋਲਕ ਚੋ ਲਗਾ ਰਹੇ ਹਾਂ ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ ਸਾਰੇ ਪੰਜਾਬ ਲਈ ਅੱਗੇ ਆਏ ਹਨ, SGPC ਦੀਆਂ ਜ਼ਮੀਨਾਂ ਜੌ ਲੋਕਾਂ ਨੇ ਠੇਕੇ ਤੇ ਲਾਈਆਂ ਹਨ, ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਓਹਨਾ ਦੀ ਵੀ ਮਦਦ ਕੀਤੀ ਜਾਵੇਗੀ, ਓਹਨਾ ਦਾ ਠੇਕਾ ਮੁਆਫ ਕਰਨ ਤੇ ਵੀ ਵਿਚਾਰ ਕੀਤਾ ਜਾਵੇਗਾ, ਕੇਂਦਰ ਸਰਕਾਰ ਨੂੰ ਖੁੱਲ੍ਹੇ ਪੈਸੇ ਦੇ ਕੇ ਜਾਣੇ ਚਾਹੀਦੇ ਸੀ, ਪਹਿਲੇ ਦਿਨ ਆ ਕੇ ਦੇਖਣਾ ਚਾਹੀਦਾ ਸੀ ਕਿਵੇਂ ਪੰਜਾਬ ਡੁੱਬਾ ਸੀ, ਇੱਕ ਪਾਸੇ ਭਾਰਤ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ ਦੂਜੇ ਪਾਸੇ ਸਾਨੂੰ ਪਾਕਿਸਤਾਨ ਚ ਗੁਰੂਘਰਾਂ ਦੇ ਵੀਜ਼ੇ ਹੋਣ ਦੇ ਬਾਵਜੂਦ ਨਹੀਂ ਜਾਣ ਦਿੱਤਾ ਜਾ ਰਿਹਾ, ਲਹਿੰਦਾ ਪੰਜਾਬ ਅਤੇ ਚੜਦੇ ਪੰਜਾਬ ਦਾ ਆਪਸੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ
1
comment0
Report
KCKhem Chand
Sept 11, 2025 10:23:48
Kot Kapura, Punjab:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣਾ ਸਦਰ ਕੋਟਕਪੂਰਾ ਦੇ ਅੱਗੇ ਦਿੱਤਾ ਰੋਸ ਧਰਨਾ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੂੰ ਇਨਸਾਫ ਦਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣਾ ਸਦਰ ਦੇ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਇਲਜ਼ਾਮ ਲਾਉਂਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਾਲਾਂਕਿ ਪੁਲਿਸ ਨੇ ਜਥੇਬੰਦੀ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਪੁਲਿਸ ਵੱਲੋਂ ਨਿਯਮਾਂ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਮੁਕਤਸਰ ਜਿਲੇ ਦੀ ਰਹਿਣ ਵਾਲੀ ਇੱਕ ਲੜਕੀ ਦਾ ਵਿਆਹ ਇਥੋਂ ਦੇ ਪਿੰਡ ਕੋਟ ਸੁਖੀਆ ਵਿਖੇ ਹੋਇਆ ਸੀ ਅਤੇ ਉਸਦੇ ਘਰ ਵਾਲੇ ਦੀ ਤਕਰੀਬਨ 10 ਮਹੀਨੇ ਪਹਿਲਾਂ ਮੌਤ ਹੋ ਗਈ ਸੀ।ਪਤੀ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਹਿੱਸੇ ਆਉਂਦੀ ਜਾਇਦਾਦ ਨੂੰ ਹੜਪਣ ਦੀ ਮੰਸ਼ਾ ਦੇ ਨਾਲ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਇਸ ਮਾਮਲੇ ਵਿੱਚ ਵਿਧਵਾ ਔਰਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸਦੇ ਸਹੁਰੇ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਅਤੇ ਜੇਠ ਦੇ ਖਿਲਾਫ ਵੀ ਕਾਰਵਾਈ ਕੀਤੀ ਲੇਕਿਨ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਸਹੁਰੇ ਪਰਿਵਾਰ ਦਾ ਪੱਖ ਲਿਆ ਜਾ ਰਿਹਾ ਹੈ ਅਤੇ ਲੜਕੀ ਨੂੰ ਉਸਦੇ ਬਣਦਾ ਹਿੱਸਾ ਮੁਕਰਨ ਵਾਲੇ ਸਹੁਰੇ ਪਰਿਵਾਰ ਖਿਲਾਫ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਹੀ ਜਥੇਬੰਦੀ ਵੱਲੋਂ ਇਨਸਾਫ ਦਿਵਾਉਣ ਵਾਸਤੇ ਪੈਰਵਾਈ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਸਹੁਰੇ ਪਰਿਵਾਰ ਦਾ ਪੱਖ ਪੂਰ ਰਹੀ ਹੈ। ਕੁਝ ਦਿਨ ਪਹਿਲਾਂ ਜਦ ਉਹ ਥਾਣਾ ਸਦਰ ਕੋਟਕਪੁਰਾ ਦੇ ਐਸਐਚ ਓ ਨੂੰ ਮਿਲਣ ਵਾਸਤੇ ਆਏ ਸਨ ਤਾਂ ਉਸ ਵੇਲੇ ਐਸਐਚਓ ਵੱਲੋਂ ਜਥੇਬੰਦੀ ਦੇ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਲੜਕੀ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਇਹ ਸੰਘਰਸ਼ ਜਾਰੀ ਰਵੇਗਾ। ਬਾਈਟ ਗੁਰਮੀਤ ਸਿੰਘ ਮੱਲਣ ,ਕਿਸਾਨ ਆਗੂ ਬਾਈਟ ਜਸਪਾਲ ਸਿੰਘ ਨੰਗਲ ,ਕਿਸਾਨ ਆਗੂ ਇਸ ਮਾਮਲੇ ਵਿੱਚ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਨੇ ਕਿਹਾ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਦੇ ਅਧਾਰ ਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਹੈ ਅਤੇ ਜਥੇਬੰਦੀ ਵੱਲੋਂ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹੈ। ਉਹਨਾਂ ਕਿਹਾ ਕਿ ਜਾਇਦਾਦ ਦੀ ਵੰਡ ਪੁਲਿਸ ਨਹੀਂ ਕਰਵਾ ਸਕਦੀ, ਇਸ ਦੇ ਲਈ ਉਹਨਾਂ ਨੂੰ ਅਦਾਲਤ ਵਿੱਚ ਹੀ ਚਾਰਾਜੋਈ ਕਰਨੀ ਪਵੇਗੀ। ਬਾਈਟ ਗੁਰਦਿੱਤਾ ਸਿੰਘ ਐਸ ਐਚ ਓ ਥਾਣਾ ਸਦਰ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
2
comment0
Report
PSParambir Singh Aulakh
Sept 11, 2025 10:19:12
Amritsar, Punjab:ਪੰਜਾਬ ਨੂੰ ਪਾਣੀ ਦੀ ਮਾਰ ਪਈ ਹੈ SGPC ਪਹਿਲੇ ਦਿਨ ਤੋਂ ਹੀ ਰਾਹਤ ਕਾਰਜਾਂ ਤੇ ਲੱਗੀ ਹੋਈ ਹੈ ਐਸਜੀਪੀਸੀ ਨੇ ਗੁਰੂ ਘਰਾਂ ਚ ਕੈਂਪ ਬਣਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਹੁਣ ਤੱਕ 77 ਲੱਖ ਰੁਪਏ ਦੀ ਵੱਖ ਵੱਖ ਸਮਗਰੀ ਲੋੜਵੰਦਾ ਨੂੰ ਵੰਡੀ ਜਾ ਚੁੱਕੀ ਹੈ ਐਸਜੀਪੀਸੀ ਹਮੇਸ਼ਾ ਹੀ ਲੋਕਾਂ ਨਾਲ ਅਤੇ ਲੋੜਵੰਦਾਂ ਨਾਲ ਖੜਦੀ ਆਈ ਹੈ ਮੈਂ ਖੁਦ ਹੜ ਪ੍ਰਭਾਵਿਤ ਇਲਾਕਿਆਂ ਚ ਜਾ ਰਿਹਾ ਹਾਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ 20 ਕਰੋੜ ਰੁਪਏ ਅਸੀਂ ਰਾਖਵਾਂ ਰੱਖੇ ਹੋਏ ਹਨ ਜਿਹੜੇ ਗੁਰੂਘਰਾਂ ਦਾ ਹੜ ਨਾਲ ਨੁਕਸਾਨ ਹੋਇਆ ਹੈ ਅਸੀਂ ਹਰ ਇੱਕ ਗੁਰੂਦੁਆਰਾ ਸਾਹਿਬ ਨੂੰ 50 - 50 ਹਜ਼ਾਰ ਰੁਪਏ ਦਿੱਤੇ ਜਾਣਗੇ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਜਾਣਗੀਆਂ 8 ਲੱਖ ਲੀਟਰ ਡੀਜ਼ਲ ਅਸੀਂ ਸੁਰੱਖਿਅਤ ਰੱਖਿਆ ਹੈ ਜੌ ਫਸਲਾਂ ਵਾਹੁਣ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ 10 ਕਿਲੇ ਤੋਂ ਘੱਟ ਵਾਲੇ ਕਿਸਾਨ ਨੂੰ ਕਣਕ ਦੇ ਬੀਜ ਅਤੇ ਡੀਜ਼ਲ ਦਿੱਤਾ ਜਾਵੇਗਾ ਜੌ ਹੜ ਨਾਲ ਪ੍ਰਭਾਵਿਤ ਲੋਕ ਕਿਸਾਨ ਹਨ ਪੰਜਾਬ ਸਰਕਾਰ ਡੀਜ਼ਲ ਤੇ ਵੈਟ ਖਤਮ ਕਰੇ ਜੌ ਅਸੀਂ ਕਿਸਾਨਾਂ ਨੂੰ ਫ਼ਸਲਾਂ ਲਈ ਦੇਣਾ ਹੈ SGPC ਦੇ ਵੱਲਾ ਹਸਪਤਾਲ ਤੋਂ ਅਸੀਂ ਮੈਡੀਕਲ ਸਹੂਲਤਾਂ ਪਿੰਡ ਪਿੰਡ ਜਾ ਕੇ ਦਿੱਤੀਆਂ ਜਾ ਰਹੀਆਂ ਹਨ ਜਿਹੜੇ ਗੁਰੂਘਰ ਹੜ ਕਾਰਨ ਨੁਕਸਾਨੇ ਗਏ ਹਨ ਜਿਨ੍ਹਾਂ ਦੀਆਂ ਨੀਹਾਂ ਬੈਠ ਗਈਆਂ ਹਨ, ਸਾਰੀ ਸੇਵਾ ਸਭਾਲ ਗੁਰੂਘਰ ਦੀ SGPC ਕਰਵਾਏਗੀ ਸਾਰੀ ਸੰਗਤ ਆਪਣਾ ਯੋਗਦਾਨ ਕਰੇ, ਗੁਰੂ ਦੀ ਗੋਲਕ ਚੋ ਇਹ ਪੈਸੇ ਲੱਗ ਰਹੇ ਹਨ ਸ੍ਰੀ ਦਰਬਾਰ ਸਾਹਿਬ ਦੇ ਖਾਤੇ ਚ ਤੁਸੀਂ ਪੈਸੇ ਦੇ ਕੇ ਹੜ ਪੀੜਤਾਂ ਦੀ ਮਦਦ ਕਰੋ 13-13 ਸ੍ਰੀ ਦਰਬਾਰ ਸਾਹਿਬ ਦਾ ਖਾਤਾ ਹੈ ਹਾਲੇ ਪੈਸੇ ਅਸੀਂ ਗੁਰੂ ਦੀ ਗੋਲਕ ਚੋ ਲਗਾ ਰਹੇ ਹਾਂ ਮੁਸਲਿਮ ਭਾਈਚਾਰਾ, ਹਿੰਦੂ ਭਾਈਚਾਰਾ ਸਾਰੇ ਪੰਜਾਬ ਲਈ ਅੱਗੇ ਆਏ ਹਨ
2
comment0
Report
ATAkashdeep Thind
Sept 11, 2025 10:18:51
1
comment0
Report
BSBHARAT SHARMA
Sept 11, 2025 10:18:45
Amritsar, Punjab:अमृतसर में हथियार तस्करी गिरोह का भंडाफोड़ छह आरोपी गिरफ्तार, छह पिस्टल और ₹5.75 लाख हवाला कैश जब्त सरगना मेहकप्रीत सिंह गोवा से दबोचा गया पुलिस कमिश्नर – “संगठित अपराध पर सख्त कार्रवाई जारी रहेगी पुलिस कमिश्नर ने कहा कि FIR थाना गेट हकीमा में दर्ज कर ली गई है और जांच जारी है। अमृतसर: पुलिस कमिश्नर गुरप्रीत सिंह भुल्लर के नेतृत्व में अमृतसर पुलिस ने बड़ी सफलता हासिल की है। एक खुफिया ऑपरेशन में पुलिस ने सीमा-पार हथियार तस्करी गिरोह का भंडाफोड़ करते हुए छह आरोपियों को गिरफ्तार किया और छह पिस्टल के साथ ₹5.75 लाख हवाला राशि बरामद की। यह नेटवर्क मेहकप्रीत सिंह उर्फ रोहित द्वारा विदेश से ऑपरेट किया जा रहा था। पुलिस ने पहले परगट सिंह को दो हथियारों के साथ पकड़ा, फिर आगे की जांच में अजयबीर, करणबीर और श्रीराम को हथियारों समेत गिरफ्तार किया। आखिरकार गिरोह के सरगना मेहकप्रीत सिंह को गोवा से पकड़ा गया और तीन पिस्टल बरामद हुईं। हवाला मनी नेटवर्क से जुड़े दिनेश कुमार को भी पुलिस ने दबोचा। पुलिस कमिश्नर भुल्लर ने कहा – “हमारा लक्ष्य राज्य को संगठित अपराध से मुक्त करना है। आने वाले दिनों में और गिरफ्तारियां व बरामदगी की जाएंगी।”
4
comment0
Report
MTManish Thakur
Sept 11, 2025 09:36:55
Kullu, Himachal Pradesh:जिला कुल्लू की मणिकर्ण घाटी बीते कई दिनों से अंधेरे में डूबी हुई है और मोबाइल का नेटवर्क यहां काम नहीं कर पा रहा है। ऐसे में ग्रामीणों को खासी दिक्कतों का सामना करना पड़ रहा है। लेकिन कुल्लू के विधायक सुंदर सिंह ठाकुर मणिकर्ण घाटी की अनदेखी कर रहे हैं। ढालपुर में पत्रकारों को जानकारी देते हुए जिला परिषद सदस्य रेखा गुलेरिया ने बताया कि वह बीते दिनों से मणिकर्ण घाटी का पैदल दौरा कर रही है। तो उन्होंने देखा कि ग्रामीण अपने पैसे खर्च कर सड़कों को खोल रहे हैं। ताकि सेब की फसल को मंडियों तक पहुंचाया जा सके। लेकिन सरकार के प्रयास धरातल पर बिल्कुल भी नजर नहीं आ रहे हैं। बरशैणी जिला परिषद वार्ड की सदस्य रेखा गुलेरिया ने कहा कि ब्लाधी गांव में भी बीते एक साल से पुल नहीं है और वह एक साल से इस मुद्दे को उठा रही है। ऐसे में परियोजना के सीएसआर के तहत जो काम मणिकर्ण घाटी में किए जाने थे। उसका भी कोई हिसाब नहीं दिया जा रहा है। कुल्लू के विधायक और प्रदेश की कांग्रेस सरकार मणिकर्ण घाटी की लगातार अनदेखी कर रही है और सड़कों की हालत को सुधारने की दिशा में भी कोई कदम नहीं उठाया जा रहा है। जिला प्रशासन हालांकि अपने स्तर पर काम तो कर रहा है। लेकिन सरकार की अनदेखी के चलते जो राहत कार्य होने चाहिए थे। उसमें भी देरी हो रही है। ऐसे में जिला प्रशासन को चाहिए कि वह मणिकर्ण घाटी के समस्याओं के लिए तुरंत समाधान करें। ताकि यहां लोगों को बिजली नेटवर्क और अन्य सुविधाएं मुहैया हो सके। बाइट -  रेखा गुलेरिया जिला परिषद सदस्य बरशैणी वार्ड 
5
comment0
Report
Advertisement
Back to top