Back
ਰਾਮਗੜੀਆ ਸਭਾ ਦੇ ਨਵੇਂ ਪ੍ਰਧਾਨ ਮਨਵਿੰਦਰ ਸਿੰਘ ਨੂੰ ਮੁਬਾਰਕਬਾਦ!
RBRohit Bansal
Aug 07, 2025 13:31:30
DMC, Chandigarh
ਚੰਡੀਗੜ੍ਹ ਦੀ ਰਾਮਗੜੀਆ ਸਭਾ ਵੱਲੋਂ ਆਪਣਾ ਨਵਾਂ ਪ੍ਰਧਾਨ ਮਨਵਿੰਦਰ ਸਿੰਘ ਰਨੌਤ ਨੂੰ ਜੋ ਆਪਣਾ ਪ੍ਰਧਾਨ ਬਣਾਇਆ ਗਿਆ ਹੈ ਇਸ ਦੇ ਲਈ ਪ੍ਰਧਾਨ ਸਾਹਿਬ ਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦਿੰਨੇ ਹਾਂ ਅਤੇ ਨਾਲ ਹੀ ਉਮੀਦ ਕਰਦੇ ਹਾਂ ਕਿਉਂਕਿ ਇੱਕ ਨੌਜਵਾਨ ਨੂੰ ਇਸ ਸੰਸਥਾ ਦੀ ਕਮਾਂਡ ਮਿਲੀ ਹੈ ਉਹ ਇਸ ਸੰਸਥਾ ਨੂੰ ਹੋਰ ਅੱਗੇ ਲੈ ਕੇ ਜਾਣਗੇ ਬਹੁਤ ਸਾਰੇ ਕੰਮ ਜੋ ਸਮਾਜਿਕ ਭਲਾਈ ਦੇ ਲਈ ਅਤੇ ਸਮਾਜ ਲਈ ਕਰਨ ਵਾਲੇ ਨੇ ਉਹਨਾਂ ਕੰਮਾਂ ਨੂੰ ਨੇਪਰੇ ਚੜਾਉਣਗੇ ਅਤੇ ਨਵੀਂ ਐਨਰਜੀ ਦੇ ਨਾਲ ਨਵਾਂ ਕੰਮ ਕਰਦੇ ਹੋਏ ਨਜ਼ਰ ਆਉਣਗੇ
ਬਾਈਟ ਕੁਲਤਾਰ ਸੰਧਵਾਂ, ਸਪੀਕਰ ਵਿਧਾਨ ਸਭਾ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowAug 07, 2025 18:46:02DMC, Chandigarh:
ਪੰਜਾਬੀ ਫਿਲਮੀ ਜਗਤ ਨੂੰ ਅੱਗੇ ਲੈ ਕੇ ਜਾਣ ਲਈ ਇੰਡਸਟਰੀ ਡਿਪਾਰਟਮੈਂਟ ਨੇ ਬਣਾਈ ਵੱਖਰੀ ਕਮੇਟੀ
ਸਪੀਡ ਰੈਕਡਸ ਦੇ ਦਿਨੇਸ਼ ਹੋਣਗੇ ਇਸਦੇ ਚੇਅਰਮੈਨ
ਕੁੱਲ 13 ਮੈਂਬਰਾਂ ਦੀ ਬਣਾਈ ਗਈ ਕਮੇਟੀ
ਆਰਟਿਸਟ ਦੇ ਤੌਰ ਤੇ ਸੋਨੀਆ ਮਾਨ ਨੂੰ ਵੀ ਕੀਤਾ ਗਿਆ ਸ਼ਾਮਿਲ
ਇਕ ਅਕਤੂਬਰ 2025 ਤੱਕ ਦੇਣਗੇ ਆਪਣੀ ਰਿਪੋਰਟ
ਪੰਜਾਬੀ ਫਿਲਮ ਇੰਡਸਟਰੀ ਲਈ ਕੀ ਕੀਤਾ ਜਾਵੇ ਅਤੇ ਕਿਵੇਂ ਕੀਤਾ ਜਾਵੇ ਇਸ ਚੀਜ਼ ਦੀ ਦੇਣੀ ਹੋਵੇਗੀ ਰਿਪੋਰਟ
ਚੌਪਾਲ ਤੋਂ ਸੰਦੀਪ ਬੰਸਲ ਨੂੰ ਕੀਤਾ ਗਿਆ ਮੈਂਬਰ ਦੇ ਤੌਰ ਤੇ ਸ਼ਾਮਿਲ
ਰਬਾਬ ਸਟੂਡੀਓ ਤੋਂ ਅਸ਼ਵਨੀ ਕੁਮਾਰ ਸ਼ਰਮਾ ਵੀ ਹੋਣਗੇ ਮੈਂਬਰ
ਵਾਈਟ ਹਿਲ ਦੇ ਗੁਣਵੀਰ ਸਿੰਘ ਸਿੱਧੂ ਨੂੰ ਵੀ ਕੀਤਾ ਗਿਆ ਸ਼ਾਮਿਲ
8
Report
TBTarsem Bhardwaj
FollowAug 07, 2025 18:00:54Ludhiana, Punjab:
लुधियाना में कश्मीर नगर चौक में श्याम टेलीकॉम की दुकान में सेंधमारी, 100 के करीब एलईडी चोरी पुलिस ने मामले की जांच की शुरू
लुधियाना | थाना डिवीजन नंबर 3 के अधीन आने वाले गौशाला रोड स्थित कश्मीर नगर चौक में चोरी की बड़ी वारदात सामने आई है। यहां श्याम टेलीकॉम नामक दुकान में चोर सेंध लगाकर करीब 100 एलईडी और अन्य कीमती सामान चोरी कर ले गए। वारदात बुधवार देर रात की बताई जा रही है।जानकारी के अनुसार, दुकानदार श्याम लाल को वीरवार सुबह करीब 4 बजे चोरी की भनक लगी। जब वे दुकान पर पहुंचे तो अंदर का नजारा देख दंग रह गए। दुकान का सारा सामान बिखरा पड़ा था और कई कीमती इलेक्ट्रॉनिक आइटम गायब थे। श्याम लाल के अनुसार, चोरों ने तकरीबन 100 एलईडी और अन्य जरूरी सामान पर हाथ साफ किया है।
खास बात यह रही कि चोर वारदात से पहले पूरी तैयारी के साथ आए थे। दुकान के अंदर लगे सीसीटीवी कैमरों को उन्होंने टेढ़ा कर दिया, जिससे वारदात की पूरी रिकॉर्डिंग नहीं हो पाई। फिलहाल पुलिस घटनास्थल पर पहुंच गई है और जांच शुरू कर दी गई है।
थाना डिवीजन नंबर 3 के पुलिस अधिकारियों ने बताया कि दुकान से कितने सामान की चोरी हुई है, इसकी लिस्टिंग की जा रही है। साथ ही सीसीटीवी कैमरों की रिकॉर्डिंग को भी खंगाला जा रहा है, ताकि आरोपियों की पहचान की जा सके।
Byte पीड़ित दुकानदार
Byte पुलिस
14
Report
DVDEVENDER VERMA
FollowAug 07, 2025 18:00:31Nahan, Himachal Pradesh:
लोकेशन नाहन
जेल अधीक्षक को मारने की धमकी..
आदर्श कारागार नाहन में सजा काट रहे अजय उर्फ मेंटल ने टेलीफोन पर अपने दोस्त से कही बात,
टेलीफोन की रिकॉर्डिंग से हुआ खुलासा,
मामला संज्ञान में आते ही किया गया विशेष टीम का गठन,
तकनीकी साक्ष्य और कॉल रिकॉर्डिंग के आधार पर अजय का दोस्त विशाल गिरफ्तार,
सुरेश मेहता के नेतृत्व में टीम में पंचकूला चंडीगढ़ बॉर्डर से किया विशाल को गिरफ्तार,
एंकर- आदर्श कारागार नाहन के जेल अधीक्षक भानु प्रताप शर्मा को करने की साजिश के आरोपी को पुलिस ने गिरफ्तार करने में सफलता हासिल की है। पुलिस टीम ने सुरेश मेहता के नेतृत्व में तकनीक की साक्ष्य और कॉल रिकॉर्डिंग के आधार पर आरोपी विशाल को पंचकूला चंडीगढ़ बॉर्डर से गिरफ्तार किया है।
वीओ- जानकारी के मुताबिक आदर्श कारागार नाहन में सजा काट रहे अजय उर्फ मेंटल ने बीते माह टेलीफोन पर अपने दोस्त विशाल से जेल अधीक्षक भानु प्रताप शर्मा को जान से मारने की बात कही थी। जिसकी रिकॉर्डिंग सामने आने के बाद पुलिस विभाग हरकत में आया। मामले की पुष्टि करते हुए डीएसपी हेडक्वार्टर रमाकांत ठाकुर ने बताया कि जैसे ही मामले की जानकारी प्राप्त हुई उसके तुरंत बाद एक विशेष जांच टीम का गठन किया गया जिसका नेतृत्व सुरेश मेहता द्वारा किया गया। उनके नेतृत्व में टीम ने तकनीकी साक्ष और कॉल रिकॉर्डिंग के आधार पर की गई कार्रवाई के तहत विशाल को पंचकूला-चंडीगढ़ बॉर्डर से गिरफ्तार किया गया। उन्होंने बताया कि पूछताछ जारी है और इस साजिश में शामिल अन्य लोगों शामिल होने की भी आशंका जताई जा रही है।
दरअसल ये बातचीत पिछले महीने की है, जब अजय ने जेल के भीतर से एक मोबाइल फोन के माध्यम से विशाल नामक युवक से संपर्क किया। बातचीत के दौरान अजय ने कहा कि “जेलर को खत्म करना है।” जैसे ही यह रिकॉर्डिंग जेल प्रबंधन के संज्ञान में आई, इसकी सूचना तुरंत पुलिस को दी गई। इस पर तीन दिन पहले नाहन में एफआईआर दर्ज की गई, और मामले में कानूनी कार्रवाई शुरू की गई।
गौरतलब है कि मुख्य आरोपी अजय उर्फ “मेंटल” वही है जिसने कुछ समय पहले नालागढ़ कोर्ट परिसर में गोलीबारी की थी। वह इस मामले में पहले से ही नाहन सेंट्रल जेल में न्यायिक हिरासत में बंद है। अजय पर पहले से ही कई संगीन आपराधिक मामले दर्ज हैं।
10
Report
NSNitesh Saini
FollowAug 07, 2025 17:02:21Sundar Nagar, Himachal Pradesh:
लोकेशन - मंडी
स्लग -
ब्रेक फेल होने के चलते चालक ने पहाड़ी से टकराई बस, विभाग बोला- यह चालक की लापरवाही, विभागीय जांच शुरू
मंडप से सरकाघाट जा रही बस के हादसे को लेकर विभाग ने बैठाई जांच
चालक ब्रेक फेल हो चुकी बस को वापिस चलाकर ले जा रहा था सरकाघाट
विभाग की जांच में तीन ब्रेकें पाई गई सही, ऐसे में गाड़ी को नियंत्रित करना नहीं होता है मुश्किल
एक दिन पहले भी इसी चालक ने एक अन्य बस को ऐसा ही बोलकर घुसा दिया था नाली में
मंडी जिला के धर्मपुर उपमंडल के तहत आने वाले मंडप के पास एचआरटीसी की एक बस की ब्रेक फेल होने के बाद उसे चालक द्वारा पहाड़ी से टकराने का मामला सामने आया है। यह घटना पिछले कल की है। बताया जा रहा है कि चालक ने बस की ब्रेक फेल होने पर सुझबूझ दिखाते हुए उसे पहाड़ी से टकरा दिया और इस कारण बड़ा हादसा टल गया। हादसे के समय बस में 20 सवारियां मौजूद थी। बस को चालक हेमराज चला रहा था जबकि नथू राम परिचालक की भूमिका में तैनात था। चालक की तरफ से विभाग को दिए बयान में कहा गया है कि बस की प्रेशर ब्रेक फेल हो गई जिस कारण चालक ने सुझबूझ दिखाते हुए बस को नियंत्रित करते हुए उसे पहाड़ी से टकरा दिया, जिस कारण सभी यात्री सुरक्षित बच गए। हादसे के बाद इन्होंने आरएम मेहर चंद को इसकी सूचना दी।
दुर्घटनाग्रस्त खराब बस को चलाकर ले जा रहा था चालक
इस पूरे प्रकरण पर एचआरटीसी के सरकाघाट डिपो के आरएम मेहर चंद का बयान भी सामने आया है। उन्होंने बाकायदा प्रेस नोट जारी करके चालक को दोषी करार दिया है। आरएम मेहर चंद ने जारी प्रेस नोट के माध्यम से बताया कि दुर्घटना का शिकार होने के बाद यही चालक बस को चलाकर वापिस सरकाघाट लेकर आ रहा था। जांच में पाया गया कि एक टायर की ब्रेक काम नहीं कर रही थी लेकिन बाकी तीन टायरों की ब्रेक पूरी तरह से काम कर रही थी। ऐसी स्थिति में किसी भी बस को नियंत्रित करना मुश्किल नहीं होता। ऐसे में हादसा कैसे हो गया। बाद में चालक उसी बस को खतरनाक उतराई से होता हुआ वापिस ला रहा था। यह कुछ ऐसे सवाल हैं जो चालक की गतिविधि को संदिग्ध साबित कर रहे हैं।
एक दिन पहले भी बस को घुसा दिया था नाली में
आरएम सरकाघाट ने जारी प्रेस बयान में यह भी बताया कि उक्त चालक ने एक दिन पहले भी एक अन्य बस को मोरला के पास नाली में डाल दिया था। जिसे बाद में क्रेन की मदद से बाहर निकाला गया। इस प्रकरण की भी विभाग ने जांच शुरू कर दी है। उन्होंने बताया कि दोनों ही मामलों को लेकर विभागीय जांच शुरू कर दी गई है।
13
Report
KDKuldeep Dhaliwal
FollowAug 07, 2025 17:02:12Mansa, Punjab:
ਐਂਕਰ : ਮਾਨਸਾ ਸ਼ਹਿਰ ਅੰਦਰ ਸ਼ੈਲਰ ਮਾਲਕ ਵੱਲੋ ਇੱਕ ਨਾਬਾਲਿਗ 14 ਸਾਲਾ ਲੜਕੀ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਿਤ ਲੜਕੀ ਦੇ ਬਿਆਨਾ ਉਪਰ ਮਾਨਸਾ ਪੁਲਿਸ ਵੱਲੋ 2 ਔਰਤਾ ਸਮੇਤ 5 ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ
ਵੀਓ _ ਮਾਨਸਾ ਸ਼ਹਿਰ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 45 ਸਾਲਾ ਇੱਕ ਸ਼ੈਲਰ ਮਾਲਕ ਵੱਲੋ14 ਸਾਲਾਂ ਦੀ ਨਾਬਾਲਿਗ ਲੜਕੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਿਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਪੜੋਸੀ ਵਿੱਚ ਰਹਿੰਦੀ ਔਰਤ ਵੱਲੋ ਕੁਝ ਦਿਨ ਪਹਿਲਾ ਮਹਿੰਦੀ ਲਗਵਾਉਣ ਦੇ ਬਹਾਨੇ ਆਪਣੇ ਘਰ ਬੁਲਾਇਆ ਜਿੱਥੇ ਉਹਨਾ ਦੀ ਲੜਕੀ ਦੇ ਨਾਲ ਸ਼ੈਲਰ ਮਾਲਕ (ਭੀਮ ) ਵੱਲੋ ਜਬਰਦਸਤੀ ਬਲਾਤਕਾਰ ਕੀਤਾ ਗਿਆ ਅਤੇ ਉਸ ਤੋ ਬਾਅਦ ਲੜਕੀ ਨੂੰ ਧਮਕੀਆਂ ਦਿੰਦੇ ਰਹੇ ਕਿ ਜੇਕਰ ਕਿਸੇ ਕੋਲ ਦੱਸਿਆ ਤਾਂ ਉਸਨੂੰ ਜਾਨੋ ਮਾਰ ਦੇਣਗੇ ਉਹਨਾਂ ਦੱਸਿਆ ਕਿ ਹਫਤਾ ਪਹਿਲਾਂ ਹੀ ਉਹਨਾਂ ਨੂੰ ਇਸ ਮਾਮਲੇ ਸਬੰਧੀ ਪਤਾ ਲੱਗਾ ਤਾਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਿੱਤੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਉਨਾਂ ਦੀ ਮਦਦ ਕੀਤੀ ਗਈ ਜਿਸ ਤੋ ਬਾਅਦ ਪੁਲਿਸ ਹਰਕਤ ਵਿਚ ਆਈ ਤੇ ਅੱਜ ਹਸਪਤਾਲ ਵਿੱਚ ਲੜਕੀ ਦਾ ਮੈਡੀਕਲ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਮਾਨਸਾ ਸ਼ਹਿਰ ਦੇ ਵਿੱਚ ਇੱਕ ਗਿਰੋਹ ਹੈ ਜੋ ਸੋਸ਼ਲ ਮੀਡੀਏ ਤੇ ਨਾਬਾਲਗ ਭੋਲੀਆਂ ਭਾਲੀਆਂ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਅੱਗੇ ਵੱਡੇ ਲੋਕਾਂ ਦੇ ਕੋਲ ਪੇਸ਼ ਕਰ ਰਹੇ ਹਨ ਅਤੇ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਨਾਬਾਲਿਗ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਹੋਵੇ ਉਧਰ ਕਿਸਾਨ ਆਗੂਆਂ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਨਾਬਾਲਗ ਬੱਚੀ ਨਾਲ ਕੀਤੇ ਗਏ ਬਲਾਤਕਾਰ ਮਾਮਲੇ ਵਿੱਚ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ
ਬਾਈਟ : ਪੀੜਿਤ ਲੜਕੀ ਦਾ ਪਿਤਾ
ਇਕਬਾਲ ਸਿੰਘ (ਕਿਸਾਨ ਆਗੂ )
ਵੀਓ:2 ਦੂਜੇ ਪਾਸੇ ਮਾਨਸਾ ਥਾਣਾ ਸਿਟੀ 2 ਪੁਲਿਸ ਨੇ ਪੀੜਿਤ ਲੜਕੀ ਦੇ ਬਿਆਨਾ ਉਪਰ 2 ਔਰਤਾ ਸਮੇਤ 5 ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਐਸ ਐਚ ਓ ਸਿਟੀ 2 ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾ ਵੱਖ ਵੱਖ ਧਾਰਾ ਅਧੀਨ ਮਾਮਲਾ ਦਰਜ ਕਰਕੇ 3 ਵਿਅਕਤੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਆਰੋਪੀ ਦੀ ਤਲਾਸ਼ ਜਾਰੀ ਹੈ
ਬਾਈਟ: ਬਲਵੀਰ ਸਿੰਘ (ਐਸ ਐਚ ਓ ਥਾਣਾ ਸਿਟੀ 2 ਮਾਨਸਾ
14
Report
VKVipan Kumar
FollowAug 07, 2025 16:16:08Dharamshala, Himachal Pradesh:
एटीएम बूथ में कार्ड बदलकर शातिर ने पूर्व सैनिक से की 75,500 रुपये की ठगी
एंकर - स्थानीय पुलिस थाना में एक पूर्व सैनिक ने एटीएम कार्ड बदलकर 75,500 रुपये की ठगी का मामला दर्ज करवाया है,पीड़ित लाहला निवासी विजय पाल शर्मा ने बताया कि नगरोटा बगवां स्थित एसबीआई के एटीएम बूथ में पैसे निकालने गए थे,लेकिन तकनीकी दिक्कत के कारण उन्हें कुछ परेशानी आई,इसी दौरान एक अज्ञात व्यक्ति उनकी मदद के बहाने आगे आया और बातों में उलझाकर धोखे से उनका एटीएम कार्ड बदल लिया। आरोपी ने पैसे न निकलने का बहाना बनाकर मौके से चुपचाप निकल गया। विजय पाल शर्मा को कुछ देर बाद शक हुआ और उन्होंने जब खाते की जांच की तो उनके होश उड़ गए। उनके खाते से 75,500 रुपये की निकासी हो चुकी थी,घटना की जानकारी मिलते ही उन्होंने तुरंत बैंक से संपर्क कर खाता ब्लॉक करवाया और पुलिस थाना नगरोटा बगवां में शिकायत दर्ज करवाई।विजय पाल ने बताया कि घटना के तुरंत बाद बैंक से ट्रांजेक्शन डिटेल भी हासिल की गई हैं, जिससे ठगी की पुष्टि हुई है। उधर, ASP कांगड़ा हितेश लखनपाल ने बताया कि शिकायत के आधार पर मामला दर्ज कर लिया गया है और जांच शुरू कर दी गई है, सीसीटीवी फुटेज खंगाली जा रही है और आरोपी की पहचान के प्रयास किए जा रहे हैं।
बाइट - हितेश लखनपाल , ASP , कांगड़ा
14
Report
KKKIRTIPAL KUMAR
FollowAug 07, 2025 15:32:52Sangrur, Punjab:
ਬਿੱਗ ਬ੍ਰਿਕਿੰਗ
Exclusive
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਦੇ ਆਬਕਾਰੀ ਅਤੇ ਜੀਐਸਟੀ ਵਿਭਾਗ ਦੀ ਕੀਤੀ ਅਚਣਚੇਤ ਚੈਕਿੰਗ
ਕਈ ਵੱਡੇ ਅਧਿਕਾਰੀ ਕੁਰਸੀ ਤੋਂ ਪਾਏ ਗਏ ਗੈਰ ਹਾਜ਼ਰ ੀਆਂ ਮਿਲੀਆਂ ਲਾਈਟਾਂ
ਵਿੱਤ ਮੰਤਰੀ ਨੇ ਕਾਰਵਾਈ ਦੇ ਦਿੱਤੇ ਆਦੇਸ਼
ਕਿਹਾ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਸਮੇਂ ਤੋਂ ਪਹਿਲਾਂ ਹੀ ਘਰ ਚਲੇ ਜਾਂਦੇ ਨੇ ਅਧਿਕਾਰੀ
5 ਵਜੇ ਤੋਂ ਪਹਿਲਾਂ ਅਚਾਨਕ ਸੰਗਰੂਰ ਆਬਕਾਰੀ ਅਤੇ ਜੀਐਸਟੀ ਵਿਭਾਗ ਪਹੁੰਚੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
14
Report
BSBALINDER SINGH
FollowAug 07, 2025 15:02:07Patiala, Punjab:
ਰੱਖੜੀ ਦੇ ਤਿਉਹਾਰ ਮੌਕੇ ਪਟਿਆਲਾ ਦੇ ਬਾਜ਼ਾਰਾਂ ਚ ਖੂਬ ਲਗੀਆ ਰੌਣਕਾਂ
ਭੈਣਾਂ ਆਪਣੇ ਭਾਈ ਦੀ ਕਲਾਈ ਤੇ ਰੱਖੜੀਆ ਬੰਨਣ ਲਈ ਦਿਖ ਰਹੀਆਂ ਹਨ ਉਤਸ਼ਾਹਿਤ
ਦੁਕਾਨਦਾਰਾਂ ਨੇ ਕਿਹਾ ਰੱਖੜੀਆਂ ਇਸ ਬਾਰ ਥੋੜੀਆਂ ਮਹਿੰਗੀਆਂ ਆਈਆ ਹਨ
ਭੈਣਾਂ ਨੇ ਕਿਹਾ ਇਸ ਤਿਉਹਾਰ ਨੂੰ ਭਾਈ ਭੈਣ ਦੇ ਪਵਿੱਤਰ ਰਿਸ਼ਤੇ ਵਜੋਂ ਮਨਾਇਆ ਜਾਂਦਾ ਹੈ ਅਸੀਂ ਇਸ ਦਿਨ ਦੀ ਉਡੀਕ ਕਰਦੇ ਹਾਂ
ਬਾਈਟ ਦੁਕਾਨਦਾਰ
ਬਾਈਟ ਰੱਖੜੀਆਂ ਖਰੀਦ ਰਹਿਆ ਭੈਣਾਂ
WT
14
Report
KBKulbir Beera
FollowAug 07, 2025 14:47:27Bathinda, Punjab:
ਕੇਂਦਰੀ ਯੂਨੀਵਰਸਿਟੀ ਦੇ ਵਿੱਚ ਸਪੈਸ਼ਲ ਡੀਜੀਪੀ ਨੇ ਕੀਤੀ ਵਿਦਿਆਰਥੀਆਂ ਨਾਲ ਸੰਪਰਕ ਮੀਟਿੰਗ
ਨਸ਼ਿਆਂ ਸਬੰਧੀ ਪੁਲਿਸ ਨੂੰ ਤਿੱਖੇ ਸਵਾਲ ਕੀਤੇ ਵਿਦਿਆਰਥੀਆਂ ਨੇ
ਸੰਪਰਕ ਮੀਟਿੰਗਾਂ ਰਾਹੀਂ ਲੋਕ ਵੱਡੇ ਪੱਧਰ ਤੇ ਜੁੜ ਰਹੇ ਹਨ ਇਸ ਮੁਹਿਮ ਨਾਲ ਡੀਜੀਪੀ
ਪੰਜਾਬ ਸਰਕਾਰ ਦੁਆਰਾ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਜਿਲਾ ਬਠਿੰਡਾ ਦੇ ਪਿੰਡ ਘੁੱਦਾ ਵਿਖੇ ਬਣੇ ਸੈਂਟਰਲ ਯੂਨੀਵਰਸਿਟੀ ਵਿੱਚ ਅੱਜ ਬਠਿੰਡਾ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਸੰਪਰਕ ਮੀਟਿੰਗ ਰੱਖੀ ਗਈ ਜਿਸ ਵਿੱਚ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਡਾਕਟਰ ਜਤਿੰਦਰ ਜੈਨ ,ਡੀਆਈਜੀ ਹਰਜੀਤ ਸਿੰਘ, ਐਸਐਸ ਪੀ ਅਮਨੀਤ ਕੌਂਡਲ ਤੋਂ ਇਲਾਵਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ,ਪੀ ਤਿਵਾੜੀ ਅਤੇ ਵੱਡੇ ਪੱਧਰ ਤੇ ਬੱਚੇ ਮੌਜੂਦ ਸਨ ਜਿੱਥੇ ਇਸ ਸੰਪਰਕ ਮੀਟਿੰਗ ਰਾਹੀਂ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਵਿਦਿਆਰਥੀਆਂ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਨਸ਼ਿਆਂ ਸਬੰਧੀ ਸਵਾਲ ਵੀ ਕੀਤੇ ਜਿਨਾਂ ਦਾ ਜਵਾਬ ਡੀਜੀਪੀ ਅਤੇ ਡੀਆਈਜੀ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਨਸ਼ਾ ਕਿਸ ਤਰ੍ਹਾਂ ਬੰਦ ਹੋਵੇਗਾ ਸ਼ਰਾਬ ਜਾਂ ਤੰਬਾਕੂ ਇਹ ਵੀ ਸ਼ਰੇਆਮ ਵਿਕਦਾ ਹੈ ਇਸ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਇਸ ਨਾਲ ਵੀ ਤਾਂ ਵੱਡੇ ਪੱਧਰ ਤੇ ਕੈਂਸਰ ਅਤੇ ਹੋਰ ਬਿਮਾਰੀਆਂ ਹੋ ਰਹੀਆਂ ਹਨ
ਸਪੈਸ਼ਲ ਡੀਜੀਪੀ ਡਾਕਟਰ ਜਤਿੰਦਰ ਜੈਨ ਅਤੇ ਡੀਆਈਜੀ ਹਰਜੀਤ ਸਿੰਘ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਹੌਸਲਾ ਦਿੱਤਾ ਕਿ ਤੁਸੀਂ ਸਾਡਾ ਸਾਥ ਦਿਓ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਜਤਿੰਦਰ ਜੈਨ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਾਡੇ ਵੱਲੋਂ ਵੱਡੇ ਪੱਧਰ ਤੇ ਲੋਕਾਂ ਨਾਲ ਸੰਪਰਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਦਾ ਅਸਰ ਦਿਖਾਈ ਦਿੰਦਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੇਜ਼ੀ ਨਾਲ ਕਮੇਟੀਆਂ ਬਣਾ ਕੇ ਪੰਜਾਬ ਨਸ਼ਾ ਮੁਕਤ ਕੀਤਾ ਜਾਵੇਗਾ ਵੱਡੇ ਪੱਧਰ ਤੇ ਨਸ਼ੇ ਦੇ ਸੌਦਾਗਰਾਂ ਅਤੇ ਨਸ਼ੇ ਨੂੰ ਫੜਿਆ ਜਾ ਰਿਹਾ ਹੈ
ਬਾਈਟ ਡਾਕਟਰ ਜਤਿੰਦਰ ਜੈਨ ਸਪੈਸ਼ਲ ਡੀਜੀਪੀ ਪੀਐਸਪੀਸੀਐਲ।
ਰਿਪੋਰਟ ਕੁਲਬੀਰ ਬੀਰਾ ।
14
Report
MSManish Shanker
FollowAug 07, 2025 14:46:31Sahibzada Ajit Singh Nagar, Punjab:
Manish Shanker Mohali
ਅੱਜ ਤੜਕ ਸਵੇਰ ਜੀ ਮੀਡੀਆ ਵੱਲੋਂ ਲਗਾਤਾਰ ਮੋਹਾਲੀ ਦੇ ਕਸਬਾ ਨਿਊ ਚੰਡੀਗੜ੍ਹ ਵਿੱਚ ਪੈਂਦੀਆਂ ਸ਼ਿਵਾਲਿਕ ਦੀ ਪਹਾੜੀਆਂ ਵਿੱਚ ਵਸੇ ਪੰਜ ਪਿੰਡਾਂ ਦਾ ਸੰਪਰਕ ਜੋ ਬਰਸਾਤੀ ਪਾਣੀ ਕਾਰਨ ਟੁੱਟ ਚੁੱਕਾ ਸੀ। ਅਤੇ ਲੋਕਾਂ ਵਿੱਚ ਭਾਰੀ ਰੋਸ਼ ਸੀ ਕਿ ਕੋਈ ਵੀ ਅਲਾ ਅਧਿਕਾਰੀ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਤੱਕ ਨਹੀਂ ਪਹੁੰਚਿਆ ਤਾਂ ਜੀ ਮੀਡੀਆ ਵੱਲੋਂ ਲੋਕਾਂ ਦੀ ਇਹ ਸਮੱਸਿਆ ਦੀ ਖਬਰ ਪ੍ਰਮੁਖਤਾ ਨਾਲ ਟੀਵੀ ਤੇ ਦਿਖਾਈ ਜਿਸ ਦਾ ਹੋਇਆ ਵੱਡਾ ਅਸਰ ਡੀਸੀ ਮੋਹਾਲੀ ਵੱਲੋਂ ਖਬਰ ਦਾ ਸੰਗਿਆਨ ਲੈਂਦੇ ਹੋਏ ਤੁਰੰਤ ਪ੍ਰਭਾਵ ਨਾਲ ਜ਼ਿਲਾ ਮੋਹਾਲੀ ਦੇ ਕਸਬਾ ਨਿਊ ਚੰਡੀਗੜ੍ਹ ਨਾਲ ਜੁੜਦੇ ਪੰਜ ਪਿੰਡਾਂ ਦਾ ਉਹ ਸਥਾਈ ਰਸਤਾ ਬਣਵਾਇਆ। ਜਿਸ ਦੀ ਜਾਣਕਾਰੀ ਡੀਸੀ ਮੋਹਾਲੀ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਗਈ।
ਜਯੰਤੀਮਾਜਰੀ-ਗੁਰਾ-ਕਸੋਲੀ ਲਿੰਕ ਸੜਕ 'ਤੇ ਆਰਜ਼ੀ ਸੰਪਰਕ ਬਹਾਲ
ਡੀ ਸੀ ਨੇ ਲੋਕ ਨਿਰਮਾਣ ਵਿਭਾਗ ਨੂੰ ਪੰਜ ਪਿੰਡਾਂ ਦੇ ਵਸਨੀਕਾਂ ਲਈ ਸੜਕ ਚਲਦੀ ਰੱਖਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
ਭਾਰੀ ਬਾਰਿਸ਼ ਅਤੇ ਜੈਅੰਤੀ ਕੀ ਰਾਓ ਨਦੀ ਵਿੱਚ ਪਾਣੀ ਦੇ ਵਹਾਅ ਵਿੱਚ ਵਾਧੇ ਕਾਰਨ ਪੰਜ ਪਿੰਡਾਂ ਨਾਲ ਸੜਕ ਸੰਪਰਕ ਵਿੱਚ ਆਏ ਵਿਘਨ ਦਾ ਗੰਭੀਰ ਨੋਟਿਸ ਲੈਂਦੇ ਹੋਏ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਲੋਕ ਨਿਰਮਾਣ ਵਿਭਾਗ (ਪੀ ਡਬਲਯੂ ਡੀ) ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਜੈਅੰਤੀਮਾਜਰੀ-ਗੁਰਾ-ਕਸੋਲੀ ਲਿੰਕ ਸੜਕ ਨਿਯਮਤ ਨਿਗਰਾਨੀ ਦੇ ਨਾਲ ਹਰ ਸਮੇਂ, ਖਾਸ ਕਰਕੇ, ਬਰਸਾਤ ਦੇ ਦਿਨਾਂ ਦੌਰਾਨ, ਕਾਰਜਸ਼ੀਲ ਰਹੇ।
ਉਨ੍ਹਾਂ ਦੱਸਿਆ ਕਿ ਆਵਾਜਾਈ ਨੂੰ ਮੁੜ ਚਾਲੂ ਕਰਨ ਅਤੇ ਪ੍ਰਭਾਵਿਤ ਵਸਨੀਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਅੱਜ ਸ਼ਾਮ ਨੂੰ ਅਸਥਾਈ ਲਾਂਘੇ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਨੁਕਸਾਨ ਦਾ ਵੇਰਵਾ ਦਿੰਦੇ ਹੋਏ, ਡੀ ਸੀ ਮਿੱਤਲ ਨੇ ਕਿਹਾ ਕਿ 12.81 ਕਿਲੋਮੀਟਰ ਲੰਬੀ ਲਿੰਕ ਸੜਕ 'ਤੇ ਆਰ ਡੀ 6.290 ਕਿਲੋਮੀਟਰ 'ਤੇ ਸਥਿਤ ਕਾਜ਼ਵੇਅ ਕੱਲ੍ਹ ਪਾਣੀ ਦੇ ਭਾਰੀ ਵਹਾਅ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਵਹਿ ਗਿਆ ਸੀ। ਇਹ ਸੜਕ ਗੁਰਾ, ਕਸੋਲੀ, ਕਰੌਂਡੇਵਾਲਾ ਅਤੇ ਭਾਗਿੰਦੀ ਪਿੰਡਾਂ ਲਈ ਇੱਕ ਮਹੱਤਵਪੂਰਨ ਜੀਵਨ ਰੇਖਾ ਵਜੋਂ ਕੰਮ ਕਰਦੀ ਹੈ, ਜੋ ਕਿ ਨੁਕਸਾਨ ਕਾਰਨ ਮੁੱਖ ਸੜਕੀ ਨੈੱਟਵਰਕ ਤੋਂ ਪੂਰੀ ਤਰ੍ਹਾਂ ਕੱਟ ਗਏ ਸਨ।
ਸੜਕੀ ਸੰਪਰਕ ਬਹਾਲ ਕਰਨ ਲਈ, ਪੀ ਡਬਲਯੂ ਡੀ ਦੀਆਂ ਟੀਮਾਂ ਨੂੰ ਤੁਰੰਤ ਲੋੜੀਂਦੇ ਮਨੁੱਖੀ ਸ਼ਕਤੀ ਅਤੇ ਮਸ਼ੀਨਰੀ ਨਾਲ ਤਾਇਨਾਤ ਕੀਤਾ ਗਿਆ ਸੀ। ਪੀ ਡਬਲਯੂ ਡੀ ਖਰੜ ਦੇ ਕਾਰਜਕਾਰੀ ਇੰਜੀਨੀਅਰ ਵਿਵੇਕ ਦੁਰੇਜਾ ਨੇ ਕਿਹਾ ਕਿ ਆਵਾਜਾਈ ਦੀ ਸਹੂਲਤ ਲਈ ਆਰਜ਼ੀ ਸੰਪਰਕ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੜਕ ਦਾ ਸਥਾਈ ਹੱਲ ਜਲਦੀ ਹੀ ਕੀਤਾ ਜਾਵੇਗਾ।
Pics of spot
14
Report
BNBISHESHWAR NEGI
FollowAug 07, 2025 14:17:11Dhar Chhiling Khola, Himachal Pradesh:
हिमाचल प्रदेश की पवित्र किन्नर कैलाश यात्रा के दौरान लापता हुए एक श्रद्धालु का शव राष्ट्रीय आपदा प्रतिक्रिया बल (NDRF) की 14वीं बटालियन द्वारा एक अत्यंत कठिन पहाड़ी अभियान में बरामद किया गया।
यह घटना 6 अगस्त को उस समय हुई जब श्रद्धालुओं का एक दल किन्नर कैलाश शिखर से लौट रहा था। इस दौरान 'गणेश गुफा' के पास एक श्रद्धालु के गहरे खाई में गिर जाने की सूचना मिली। घटना स्थल पर उस समय बादल फटने जैसे हालात और बेहद खराब मौसम बना हुआ था।
किन्नौर के उपायुक्त के अनुरोध पर NDRF की विशेष माउंटेन रेस्क्यू टीम (MRT) को तत्काल मौके पर रवाना किया गया। उप निरीक्षक (SI) गोविंद मीणा के नेतृत्व में टीम ने लगभग 14,000 फीट की ऊंचाई पर स्थित घटनास्थल तक पहुँचने के लिए पाँच घंटे का कठिन पैदल सफर तय किया।
रेस्क्यू टीम ने श्रद्धालु का शव करीब 350 फीट नीचे एक खड़ी और पथरीली ढलान पर पाया। अत्यधिक जोखिम भरे हालात के बावजूद NDRF के जवानों ने सूझबूझ और दक्षता के साथ शव को सुरक्षित रूप से निकालकर बेस कैंप तक पहुँचाया।
इस राहत और बचाव अभियान की सराहना हर स्तर पर की जा रही है। कठिन परिस्थितियों में तत्परता और पेशेवर तरीके से काम कर NDRF ने एक बार फिर साबित किया है कि वह हर संकट में देशवासियों की सेवा में तत्पर है।
एनडीआरएफ के अधिकारियों ने पुष्टि की है कि शव को कानूनी औपचारिकताओं के लिए सिविल अधिकारियों को सौंपा जा रहा है।
-
14
Report
KBKulbir Beera
FollowAug 07, 2025 14:01:23Bathinda, Punjab:
ਬ੍ਰੇਕਿੰਗ ਨਿਊਜ਼
ਪੰਜਾਬ ਪੁਲਿਸ ਦੀ ਟ੍ਰੇਨਿੰਗ ਸੈਂਟਰ ਫਲੋਰ ਵਿਖੇ ਅਪਰ ਦੀ ਟ੍ਰੇਨਿੰਗ ਕਰਨਗੇ ਦੋ ਪੁਲਿਸ ਮੁਲਾਜ਼ਮਾਂ ਦਾ ਕਾਰਨਾਮਾ
ਫਰਜੀ ਸੰਮਨ ਬਣਾ ਛੁੱਟੀ ਲੈਣ ਦੀ ਕੀਤੀ ਕੋਸ਼ਿਸ਼
ਟਰੇਨਿੰਗ ਸੈਂਟਰ ਅਧਿਕਾਰੀਆਂ ਨੂੰ ਫਰਜ਼ੀ ਸੰਮਨ ਦਾ ਪਤਾ ਲੱਗਣ ਤੇ ਫਲੋਰ ਤੋਂ ਵਾਪਸ ਦੋਨੇ ਪੁਲਿਸ ਕਰਮਚਾਰੀਆਂ ਨੂੰ ਬਠਿੰਡਾ ਭੇਜਿਆ
ਨਹੀਂ ਕਰਵਾਈ ਦੋਨੇ ਕਰਮਚਾਰੀਆਂ ਨੂੰ ਅਪਰ ਦੀ ਟ੍ਰੇਨਿੰਗ
ਟ੍ਰੇਨਿੰਗ ਸੈਂਟਰ ਫਿਲੌਰ ਦੇ ਅਧਿਕਾਰੀਆਂ ਵੱਲੋਂ ਦੋਨੇ ਕਰਮਚਾਰੀਆਂ ਖਿਲਾਫ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ
14
Report
SNSUNIL NAGPAL
FollowAug 07, 2025 13:48:58Fazilka, Punjab:
फाजिल्का के गांव घल्लू से लापता हुआ युवक मृत अवस्था में मिला है। 2 अगस्त को घर से निकले अंग्रेज सिंह का शव गंगानगर के पास गंगकनाल नहर से बरामद हुआ। पारिवारिक सदस्य भूपिंदर सिंह के अनुसार तीन अगस्त को उसकी बहन की शादी थी। कि एक दिन पहले दो अगस्त को गांव का ही एक युवक उसके भाई अंग्रेज सिंह को मोटरसाइकिल पर बैठाकर ले गया था। आखिरी बार गांव के ही युवक ने फोन कर बताया था कि अंग्रेज सिंह उनके घर के बाहर बेहोशी की हालत में पड़ा था और विक्की उसे वहां से ले गया था। इसके बाद से वह लापता था। परिजनों को उस व्यक्ति पर ही शक है, फिलहाल पुलिस ने मामला दर्ज करके आगे की जांच शुरू कर दी है।
पुलिस ने इस शिकायत पर कार्रवाई करते हुए धारा 304 के तहत मामला दर्ज कर लिया था। जिसके बाद अब गंगानगर के निकट नहर में एक युवक का शव मिला है। जब परिजनों को बुलाकर शव की पहचान करवाई गई, तो उन्होंने युवक को अंग्रेज सिंह के रूप में पहचान लिया। शव का फाजिल्का के सिविल अस्पताल से पोस्टमार्टम कराया गया। पुलिस अधिकारी जुगराज सिंह ने बताया कि पारिवारिक सदस्यों के बयानों के आधार पर मामल दर्ज कर लिया है। और जांच शुरू कर दी गई है। उन्होंने कहा कि पोस्टमार्टम रिपोर्ट मिलने के बाद अगली कार्रवाई की जाएगी ।
14
Report
RBRajneesh Bansal
FollowAug 07, 2025 13:48:38Jagraon, Punjab:
ਐਂਕਰ.....ਲੈਂਡ ਪੁਲਿੰਗ ਮਾਮਲੇ ਦੇ ਵਿਚ ਹਾਈ ਕੋਰਟ ਵਾਲੋ ਚਾਰ ਹਫ਼ਤੀਆ ਲਈ ਲਗਾਈ ਗਈ ਰੋਕ ....
ਲੈਂਡ ਪੋਲਿੰਗ ਮਾਮਲਾ-ਹਾਈਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨ ਆਗੂ ਦੀਦਾਰ ਸਿੰਘ ਮਲਕ ਦਾ ਵੱਡਾ ਬਿਆਨ-ਰੋਕ ਨਹੀਂ ਮਸਲੇ ਦਾ ਹੱਲ ਲੈਂਡ ਪੋਲਿੰਗ ਬਿੱਲ ਹੀ ਰੱਦ ਕੀਤਾ ਜਾਣਾ ਚਾਹੀਦਾ ਹੈ,
ਬਾਈਟ....ਕਿਸਾਨ....ਦੀਦਾਰ ਸਿੰਘ ਮਲਕ
ਕਿਸਾਨ.....ਹਰਜੋਤ ਸਿੰਘ
ਕਿਸਾਨ......ਪਰਮਿੰਦਰ ਸਿੰਘ
ਜਗਰਾਓਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
14
Report
SNSUNIL NAGPAL
FollowAug 07, 2025 13:35:19Fazilka, Punjab:
ਅਬੋਹਰ ਵਿਖੇ ਗਿੱਦੜਾਂਵਾਲੀ ਤੋਂ ਜੰਡਵਾਲਾ ਰੋਡ ਤੇ ਕਾਰ ਅਤੇ ਪਿਕਅਪ ਦੇ ਵਿੱਚ ਟੱਕਰ ਹੋ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਸਹਾਰਨਪੁਰ ਯੂਪੀ ਦੇ ਰਹਿਣ ਵਾਲੇ ਇੱਕ ਵਪਾਰੀ ਦੀ ਮੌਤ ਹੋ ਗਈ । ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਨੇ । ਜਿਨਾਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿੰਨਾਂ ਦੱਸਿਆ ਕਿ ਮ੍ਰਿਤਕ ਪੱਖ ਦੇ ਲੋਕ ਮੱਝਾਂ ਖਰੀਦਣ ਦੇ ਲਈ ਆਏ ਸੀ । ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੈ।
14
Report