Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173001

डॉ वाई एस परमार की 119वीं जयंती पर नाहन में भव्य कार्यक्रम!

DVDEVENDER VERMA
Aug 04, 2025 06:15:35
Nahan, Himachal Pradesh
लोकेशन: नाहन हिमाचल निर्माता कीं 119वीं जयंती आज, गृह जिला सिरमौर में कई स्थानों पर कार्यक्रम आयोजित, भाजपा व कांग्रेस कार्यकर्ताओं ने नाहन में श्रद्धासुमन किए अर्पित, भाजपा अध्यक्ष विशेष रूप से रहे मौजूद। एंकर: आज हिमाचल निर्माता डॉ वाई एस परमार की 119वीं जयंती है और आज उन्हें पूरे प्रदेश भर में याद किया जा रहा है। हिमाचल निर्माता के गृह जिला सिरमौर में भी आज विभिन्न स्थानों पर कार्यक्रम आयोजित हो रहे है। वीओ 1 जिला मुख्यालय नाहन में भाजपा और कांग्रेस कार्यकर्ताओं ने हिमाचल निर्माता डॉ वाईएस परमार की प्रतिमा पर माल्यार्पण कर उन्हें याद किया। मीडिया से बात करते हुए डॉ राजीव बिंदल ने कहा  डॉ वाई एस परमार वह शख्सियत थे जिन्होंने हिमाचल के भविष्य की नींव रखी और हिमाचल कैसा हो इसे लेकर न केवल कल्पना की बल्कि हिमाचल को उस दिशा में लगातार आगे बढ़ाया साथ ही हिमाचल शिक्षित हो और हिमाचल शिक्षा के माध्यम कैसे आगे बड़े इस दिशा में उन्होंने महत्वपूर्ण कदम उठाए और अन्य जो भी सरकारें सत्ता में आई उन्होंने भी इसमें बहुमूल्य योगदान दिया। उन्होंने कहा कि डॉ परमार ने हिमाचल की सांस्कृतिक विरासत और धरोहरों को सुरक्षित करने की योजना बनाई और उसी का परिणाम है कि आज हिमाचल की लोक संस्कृति पूरे देश में अपना एक अलग विशेष स्थान रखती है। उन्होंने कहा कि हिमाचल में सड़कों का निर्माण और आगमन के कम संसाधन होते थे और मौजूदा समय की बात करें तो हिमाचल में करीब 40 हजार किलोमीटर सड़के बनी हुई है जिसमें से 20 हजार किलोमीटर सड़कों का निर्माण प्रधानमंत्री ग्राम सड़क योजना के तहत हुआ है और यह सब डॉक्टर ए एस परमार द्वारा जो दिशा निर्धारण किया गया था उस निर्धारण के ऊपर आगे बढ़ रहा है। बाईट: डॉ राजीव बिंदल: प्रदेश अध्यक्ष भाजपा वीओ 2 पार्टी कार्यकर्ताओं के साथ डॉ परमार प्रतिमा पर माल्यार्पण करने पहुंचे विधायक अजय सोलंकी ने कहा कि हिमाचल प्रदेश के निर्माण में डॉक्टर परमार का विशेष योगदान रहा है और यही कारण है कि हिमाचल की गणना आज देश के अग्रणी राज्य में होती है। उन्होंने कहा कि डॉक्टर परमार नेता के साथ-साथ एक समाजसेवी भी थे जिन्होंने समाज के हर वर्ग के उत्थान के लिए काम किया। उन्होंने कहा कि डॉ परमार के प्रयासों ने भूमिहीन लोगों को भूमि का मलिक बनाया साथ ही हिमाचल में धारा 118 को लागू  किया जिसने हिमाचल प्रदेश के किसानों की जमीन की रक्षा की। उन्होंने कहा कि डॉक्टर परमार सड़कों को जीवन की भाग्य रेखाएं कहा करते थे और उन्होंने पूरे प्रदेश में सड़कों का जाल बिछाया। बाईट: अजय सोलंकी: विधायक नाहन
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Aug 04, 2025 09:21:39
Shimla, Himachal Pradesh:
एंकर—- हिमाचल प्रदेश में मुख्यमंत्री सुखविंदर सिंह सुक्खू के नेतृत्व वाली सरकार की परेशानी एक बार फिर बढ़ने वाली है. अब बिजली बोर्ड के कर्मचारियों और पेंशनर ने 7 अगस्त को सरकार के ख़िलाफ़ विशाल धरना-प्रदर्शन करने की तैयारी कर ली है. बिजली बोर्ड पेंशनर एसोसिएशन के जॉइंट सेक्रेटरी देवेंद्र शर्मा ने बताया कि कर्मचारियों और पेंशनरों की मांग है कि बिजली बोर्ड के लिए भी ओल्ड पेंशन स्कीम की बहाली की जाए. इसके अलावा अन्य लंबित भुगतान को भी जल्द से जल्द पूरा करने की मांग उठायी गई है. बिजली बोर्ड पेंशनर यूनियन ने आला अधिकारियों पर भी भ्रष्टाचार में लिप्त होने के आरोप लगाया. साथ ही राज्य सरकार से सख़्त कार्रवाई की मांग उठायी गई है. VO—- बिजली बोर्ड पेंशनर एसोसिएशन के जॉइंट सेक्रेटरी देवेंद्र शर्मा ने कहा कि हाल ही में दावा किया गया है कि बिजली बोर्ड ने 314 करोड़ रुपए का लाभ कमाया है. ऐसे में जल्द से जल्द लंबित भुगतान पूरा कर दिया जाना चाहिए. उन्होंने कहा कि कई भ्रष्ट अधिकारियों की वजह से बिजली बोर्ड बर्बाद हो रहा है. एक वक़्त था जब बिजली बोर्ड में 43 हज़ार से ज़्यादा कर्मचारी काम करते थे, लेकिन अब यह संख्या सिर्फ़ 13 हज़ार रह गई है. आला अधिकारी इस रिपोर्ट को गलत दिशा में धकेलने की कोशिश कर रहे हैं. राज्य सरकार की कोशिश है कि इसे निजी हाथों में सौंप दिया जाए. उन्होंने कहा कि कर्मचारी और पेंशनर सीधे तौर पर इसके विरोध में हैं. उन्होंने कहा कि कर्मचारियों और पेंशनरों की आवाज़ को दबाने की किसी भी कोशिश को बर्दाश्त नहीं किया जाएगा. Byte—- देवेंद्र शर्मा, जॉइंट सेक्रेटरी, बिजली बोर्ड पेंशनर एसोसिएशन
0
Report
SNSUNIL NAGPAL
Aug 04, 2025 09:06:05
Fazilka, Punjab:
ਪਿੰਡ ਟਾਹਲੀਵਾਲਾ ਦੇ ਨੇੜੇ ਕਿਸਾਨ ਬਰਸਾਤ ਅਤੇ ਡਰੇਨ ਦੇ ਓਵਰਫਲੋ ਹੋ ਕੇ ਖੇਤਾਂ ਚ ਦਾਖਲ ਹੋਏ ਪਾਣੀ ਦੀ ਨਿਕਾਸੀ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ । ਤਾਂ ਹੁਣ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਡ੍ਰੇਨੇਜ ਵਿਭਾਗ ਦੇ ਐਸਡੀਓ ਕਿਸਾਨਾਂ ਦੇ ਧਰਨੇ 'ਚ ਬੈਠੇ ਨਜ਼ਰ ਆਏ । ਨਾਲ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੀ ਬੈਠੇ ਹੋਏ ਨੇ । ਇਸ ਦੌਰਾਨ ਕਿਸਾਨਾਂ ਨੇ ਦੋ ਟੂਕ ਸਾਫ ਕੀਤਾ ਕਿ ਹੁਣੇ ਪੋਕਲੈਨ ਮੰਗਵਾਈ ਜਾਵੇ ਤੇ ਪਾਣੀ ਦੀ ਨਿਕਾਸੀ ਸ਼ੁਰੂ ਕੀਤੀ ਜਾਵੇ । ਉਹਨਾਂ ਕਿਹਾ ਕਿ ਇਹ ਤਾਂ ਕੁਦਰਤੀ ਆਪਦਾ ਹੈ । ਅਗਰ ਕੋਈ ਜਿਮੀਦਾਰ ਕਿਸਾਨ ਦੇ ਖੇਤ ਵਿੱਚ ਪਾਣੀ ਛੱਡ ਦਿੰਦਾ ਹੈ ਤਾਂ ਕਿਸਾਨ ਗੋਲੀ ਮਾਰ ਦਿੰਦਾ ਹੈ ।
3
Report
KSKamaldeep Singh
Aug 04, 2025 08:49:33
DMC, Chandigarh:
ਕੌਮੀ ਇਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ ਦੇ ਸੈਕਟਰ 22 ਵਿੱਚ ਕੱਢਿਆ ਗਿਆ ਮਾਰਚ ਸੈਕਟਰ 22 ਤੋਂ ਸੈਕਟਰ 17 ਡੀਸੀ ਦਫ਼ਤਰ ਤੱਕ ਕੱਢਿਆ ਜਾਣਾ ਸੀ ਮਾਰਚ ਪੁਲਿਸ ਵੱਲੋਂ ਸੈਕਟਰ 22 ਵਿੱਚ ਹੀ ਪ੍ਰਦਰਸ਼ਨਕਾਰੀਆਂ ਨੂੰ ਲਿਆ ਗਿਆ ਹਿਰਾਸਤ ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ , ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕੀਤੀ ਜਾ ਰਹੀ ਸੀ ਮੰਗ
10
Report
RBRohit Bansal
Aug 04, 2025 08:33:34
DMC, Chandigarh:
ਸਾਬਕਾ CPS ਨਵਜੋਤ ਕੌਰ ਸਿੱਧੂ ਨਾਲ ਧੋਖਾਧੜੀ ਦਾ ਮਾਮਲਾ ਇਸ ਮਾਮਲੇ ਵਿੱਚ ਆਰੋਪੀ ਗਗਨਦੀਪ ਸਿੰਘ ਨੇ ਲਗਾਈ ਸੀ ਅਗਾਓ ਜਮਾਨਤ ਅਰਜੀ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਲਗਾਈ ਸੀ ਅਗਾਉਂ ਜ਼ਮਾਨਤ ਅਰਜੀ ਪੰਜਾਬ ਹਰਿਆਣਾ ਹਾਈਕੋਰਟ ਨੇ ਗਗਨਦੀਪ ਸਿੰਘ ਨੂੰ 11 ਤਰੀਕ ਤੋਂ ਪਹਿਲਾਂ ਭਾਰਤ ਵਾਪਸ ਆਕੇ ਇਨਵੈਸਟੀਗੇਸ਼ਨ ਵਿੱਚ ਸ਼ਾਮਿਲ ਹੋਣ ਲਈ ਕਿਹਾ ਇਸ ਵਕਤ ਦੁਬਈ ਵਿੱਚ ਰਹਿ ਰਿਹਾ ਹੈ ਗਗਨਦੀਪ ਸਿੰਘ 12 ਅਗਸਤ ਤੱਕ ਭਾਰਤ ਵਾਪਿਸ ਆਉਣ ਅਤੇ ਆਪਣਾ ਪਾਸਪੋਰਟ ਜਮਾ ਕਰਵਾਓਣ 20 ਅਗਸਤ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ TT ਕਰਨ ਸਚਦੇਵਾ, ਐਡਵੋਕੇਟ
12
Report
SBSANJEEV BHANDARI
Aug 04, 2025 08:30:58
Zirakpur, Punjab:
ਜ਼ੀਰਕਪੁਰ ਜ਼ੀਰਕਪੁਰ ਦੀ ਬਾਜੀਗਰ ਬਸਤੀ ਵਿੱਚ ਸਥਿਤ ਸਰਕਾਰੀ ਮਿਡਲ ਸਕੂਲ ਵੱਲ ਜਾਣ ਵਾਲਾ ਰਸਤਾ ਬੱਚਿਆਂ ਲਈ ਇੱਕ ਵੱਡੀ ਚੁਣੌਤੀ ਬਣ ਚੁੱਕਾ ਹੈ। ਇਹ ਰਸਤਾ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਬੀਤੇ ਲੰਮੇ ਸਮੇਂ ਟੁੱਟਿਆ ਹੋਇਆ ਅਤੇ ਸੜਕ ਦੇ ਦੋਵੇਂ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਸਬੰਧੀ ਗੱਲ ਕਰਨ ਤੇ ਸਕੂਲ ਦੀ ਪ੍ਰਿੰਸੀਪਲ ਮਨਜੀਤ ਕੌਰ ਨੇ ਨੇ ਦਸਿਆ ਕਿ ਉਹ ਪਿਛਲੇ 10 ਤੋਂ ਸਕੂਲ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦਸਿਆ ਕਿ ਬੀਤੇ ਇੱਕ ਸਾਲ ਤੋਂ ਇਹ ਸੜਕ ਦੀ ਹਾਲਤ ਬਤ ਤੋਂ ਬਤਰ ਬਣੀ ਹੋਈ ਹੈ। ਉਨ੍ਹਾਂ ਦਸਿਆ ਕਿ ਪਿਛਲੇ ਕੁਝ ਮਹੀਨਿਆਂ ਪਹਿਲਾ ਨਗਰ ਕੌਂਸਲ ਵੱਲੋ ਇਸ ਸੜਕ ਤੇ ਸੀਵਰੇਜ ਲਾਈਨ ਪਾਈ ਗਈ ਸੀ ਜਿਸਤੋ ਬਾਅਦ ਕਿਸੇ ਵੀ ਅਧਿਕਾਰੀ ਵੱਲੋਂ ਇਸ ਸੜਕ ਨੂੰ ਠੀਕ ਨਹੀਂ ਕੀਤਾ ਗਿਆ। ਉਨ੍ਹਾਂ ਦਸਿਆ ਕਿ ਬੱਚਿਆਂ ਦੇ ਸਕੂਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਜੁੱਤੇ ਭਿੱਜ ਜਾਂਦੇ ਹਨ ਅਤੇ ਜੁਰਾਬਾਂ ਗੋਲੀਆਂ ਹੋ ਜਾਂਦੀਆਂ ਹਨ।ਉਨ੍ਹ ਦਸਿਆ ਕਿ ਕੋਈ ਵਾਰ ਤਾਂ ਛੋਟੇ ਛੋਟੇ ਬੱਚੇ ਗਲੀ ਵਿੱਚ ਚਿੱਕੜ ਹੋਣ ਕਾਰਨ ਡਿੱਗ ਕੇ ਸੱਟਾਂ ਵੀ ਲਗਵਾ ਚੁਕੇ ਹਨ ਜਿਸ ਕਾਰਨ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸੜਕ ਦੀ ਹਾਲਤ ਇੰਨੀ ਮਾੜੀ ਹੈ ਕੀ ਬੱਚੇ ਸਕੂਲ ਦੇ ਗੇਟ ਤੱਕ ਪਹੁੰਚਣ ਤੋਂ ਪਹਿਲਾਂ ਹੀ ਗੰਦ ਅਤੇ ਕੀਚੜ ਨਾਲ ਲੱਥਪਥ ਹੋ ਜਾਂਦੇ ਹਨ। ਇਸਤੋਂ ਇਲਾਵਾ ਇਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਬਰਸਾਤ ਦੇ ਮੌਸਮ ਵਿੱਚ ਸੜਕ ਤੇ ਬਣੇ ਗੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ। ਜਿਸਤੋਂ ਬਾਅਦ ਇੱਥੋਂ ਲੰਘਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਇਥੋਂ ਦੇ ਰਹਿਣ ਵਾਲੇ ਵਸਨੀਕਾਂ ਦਾ ਕਹਿਣਾ ਹੈ ਕਿ ਸੀਵਰੇ ਲਾਈਨ ਵਿਛਾਉਣ ਦਾ ਕੰਮ ਪਿਛਲੇ ਇੱਕ ਸਾਲ ਤੋਂ ਅਧੂਰਾ ਪਿਆ ਹੋਇਆ ਹੈ ਇਸ ਪਾਸੇ ਨਾ ਤਾਂ ਠੇਕੇਦਾਰ ਅਤੇ ਨਾ ਜੀ ਕੋਈ ਨਗਰ ਕੋਂਸਲ ਅਧਿਕਾਰੀ ਧਿਆਨ ਦੇ ਰਿਹਾ ਹੈ ਹੈ। ਉਨ੍ਹਾਂ ਦਸਿਆ ਕਿ ਸੜਕ ਦੇ ਦੋਵੇਂ ਪਾਸੀ ਅਤੇ ਸਕੂਲ ਦੇ ਨੇੜੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਇਲਾਕਾ ਵਾਸੀ ਅਤੇ ਸਕੂਲ ਵਿੱਚ ਪੜ੍ਹਨ ਆਂਦੇ ਛੋਟੇ ਛੋਟੇ ਬੱਚਿਆਂ ਨੂੰ ਬਿਮਾਰੀਆਂ ਲੱਗਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ। BYTE- SCHOOL PRINCIPAL BYTE- STUDENTS BYTE - TEACHERS BYTE- RESIDENTS WALKTHROUGH SHOTS
14
Report
KDKuldeep Dhaliwal
Aug 04, 2025 08:30:45
Mansa, Punjab:
ਮਜ਼ਦੂਰ ਦੇ ਘਰ ਦੀ ਨਿਲਾਮੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਐਂਕਰ : ਬਠਿੰਡਾ ਦੀ ਫਾਇਨਾਲਸ ਕੰਪਨੀ ਵੱਲੋਂ ਮਾਨਸਾ ਦੇ ਮਜ਼ਦੂਰ ਦਾ ਘਰ ਨੀਲਾਮ ਕੀਤੇ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਆਗੂਆਂ ਨੇ ਕਿਹਾ ਕਿ ਕਰਜ਼ੇ ਦੇ ਬਦਲੇ ਕਿਸੇ ਵੀ ਕਿਸਾਨ ਦੀ ਜਮੀਨ ਅਤੇ ਗਰੀਬ ਦਾ ਘਰ ਨੀਲਾਮ ਨਹੀਂ ਹੋਣ ਦਿੱਤਾ ਜਾਵੇਗਾ।  ਵੀਓ _ ਮਾਨਸਾ ਦੇ ਕਚਹਿਰੀ ਰੋਡ ਤੇ ਸਥਿਤ ਮਜ਼ਦੂਰ ਪਰਿਵਾਰ ਵੱਲੋਂ ਕਰਜ਼ਾ ਨਾ ਭਰੇ ਜਾਣ ਦੇ ਚਲਦਿਆਂ ਬਠਿੰਡਾ ਦੀ ਪ੍ਰਾਈਵੇਟ ਫਾਈਨੈਂਸ ਕੰਪਨੀ ਵੱਲੋਂ ਘਰ ਨਿਲਾਮ ਕਰਨ ਦਾ ਨੋਟਿਸ ਲਗਾਇਆ ਗਿਆ ਸੀ ਜਿਸਦੇ ਚਲਦਿਆਂ ਕਿਸਾਨ ਜਥੇਬੰਦੀ ਨੂੰ ਇਸਦੀ ਸੂਚਨਾ ਮਿਲਦੇ ਹੀ ਉਹਨਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰ ਅਵਿਨਾਸ਼ ਸਿੰਘ ਨੇ ਬਠਿੰਡਾ ਦੀ ਪ੍ਰਾਈਵੇਟ ਫਾਇਨਾਂਸ ਕੰਪਨੀ ਤੋਂ 2021 ਦੇ ਵਿੱਚ ਸਾਢੇ 9 ਲੱਖ ਰੁਪਏ ਕਰਜ਼ਾ ਲਿਆ ਗਿਆ ਸੀ ਜਿਸ ਦੀਆਂ 36 ਕਿਸਤਾਂ ਭਰ ਵੀ ਦਿੱਤੀਆਂ ਗਈਆਂ ਸਨ ਪਰ ਮਜ਼ਦੂਰ ਦੇ ਸੱਟ ਲੱਗਣ ਕਾਰਨ ਅਗਲੀਆਂ ਕਿਸਤਾਂ ਨਹੀਂ ਭਰੀਆਂ ਗਈਆਂ ਜਿਸਦੇ ਚਲਦਿਆਂ ਕੰਪਨੀ ਵੱਲੋਂ ਮਜ਼ਦੂਰ ਪਰਿਵਾਰ ਦੇ ਘਰ ਨੂੰ ਨੀਲਾਮ ਕਰਨ ਦਾ ਨੋਟਿਸ ਲਗਾਇਆ ਗਿਆ ਸੀ ਅਤੇ ਅੱਜ ਨੀਲਾਮ ਕਰਨ ਦੀ ਤਰੀਕ ਦਿੱਤੀ ਗਈ ਸੀ ਪਰ ਕਿਸਾਨ ਜਥੇਬੰਦੀ ਵੱਲੋਂ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਗਿਆ ਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਕੋਈ ਵੀ ਅਧਿਕਾਰੀ ਘਰ ਨੂੰ ਨਿਲਾਮ ਕਰਨ ਦੇ ਲਈ ਨਹੀਂ ਪਹੁੰਚਿਆ ਉਹਨਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਕਿਸਾਨ ਮਜ਼ਦੂਰ ਤੇ ਛੋਟਾ ਵਪਾਰੀ ਕਰਜਦਾਰ ਹੋ ਗਏ ਨੇ ਅਤੇ ਅੱਜ ਬੈਂਕਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਮਜ਼ਦੂਰਾਂ ਦੇ ਘਰ ਅਤੇ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਨਿਲਾਮ ਕੀਤੇ ਜਾ ਰਹੇ ਨੇ ਪਰ ਕਿਸਾਨ ਜਥੇਬੰਦੀਆਂ ਕਿਸੇ ਵੀ ਛੋਟੇ ਕਿਸਾਨ ਦੀ ਜਮੀਨ ਮਜ਼ਦੂਰ ਦਾ ਘਰ ਅਤੇ ਛੋਟੇ ਦੁਕਾਨਦਾਰ ਦਾ ਕਾਰੋਬਾਰ ਨੀਲਾਮ ਨਹੀਂ ਹੋਣ ਦੇਣਗੇ।  ਬਾਈਟ ਜਗਸੀਰ ਸਿੰਘ ਬਾਈਟ ਗੁਰਜੰਟ ਸਿੰਘ ਬਾਈਟ ਜਗਦੇਵ ਸਿੰਘ
9
Report
KKKIRTIPAL KUMAR
Aug 04, 2025 08:30:34
Sangrur, Punjab:
ਸੰਗਰੂਰ ਜੇਲ ਦੇ ਵਿੱਚ ਇੱਕ ਕੈਦੀ ਨੇ ਆਪਣੇ ਆਪ ਨੂੰ ਲਾਇਆ ਫਾਹੇ ਪਰਿਵਾਰ ਨੂੰ ਉਲਟ ਉੱਤੇ ਸ਼ੱਕ ਕਿਹਾ ਸਾਡੇ ਮੁੰਡੇ ਨੂੰ ਮਾਰਿਆ ਗਿਆ ਹੈ ਤਾਂ ਪੁਲਿਸ ਨੇ ਕਿਹਾ ਖੁਦਕੁਸ਼ੀ ਦਾ ਹੈ ਮਾਮਲਾ। Vo ਸੰਗਰੂਰ ਦੇ ਵਿੱਚ ਇੱਕ ਕੈਦੀ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕੱਲ ਰਾਤ ਸੰਗਰੂਰ ਜੇਲ ਦੇ ਵਿੱਚ ਇੱਕ ਕੈਦੀ ਵੱਲੋਂ ਆਪਣੇ ਆਪ ਨੂੰ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ ਉਸ ਤੋਂ ਬਾਅਦ ਪਰਿਵਾਰ ਨੇ ਆ ਕੇ ਇੱਥੇ ਜੇਲ ਪੁਲਿਸ ਪ੍ਰਸ਼ਾਸਨ ਦੇ ਉੱਪਰ ਦੋਸ਼ ਲਗਾਏ ਹਨ ਕਿ ਉਨਾਂ ਦੇ ਮੁੰਡੇ ਨੂੰ ਮਾਰਿਆ ਗਿਆ ਹੈ ਉਥੇ ਹੀ ਮ੍ਰਿਤਕ ਦੇ ਪਿਤਾ ਤੇ ਉਸਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਤੇ ਦੱਸਿਆ ਗਿਆ ਕਿ ਉਸਦੀ ਸੱਤ ਤਰੀਕ ਨੂੰ ਪੇਸ਼ੀ ਸੀ ਅਤੇ ਉਸ ਤੋਂ ਪਹਿਲਾਂ ਜਦੋਂ ਉਹਨਾਂ ਦੀ ਬੇਟੇ ਨਾਲ ਗੱਲ ਹੋਈ ਤਾਂ ਉਸਨੇ ਕਿਹਾ ਕਿ ਉਹ ਸੰਗਰੂਰ ਜੇਲ ਦੇ ਵਿੱਚ ਖੁਸ਼ ਨਹੀਂ ਹੈ ਅਤੇ ਇੱਥੇ ਪੁਲਿਸ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਅੱਜ ਉਨਾਂ ਦਾ ਮੁੰਡਾ ਇਸ ਦੁਨੀਆਂ ਤੇ ਨਹੀਂ ਰਿਹਾ ਇੱਥੇ ਹੀ ਉਹਨਾਂ ਨੇ ਜੇਲ ਪ੍ਰਸ਼ਾਸਨ ਉੱਤੇ ਦੋਸ਼ ਲਗਾਏ ਹਨ ਕਿ ਉਸਦੇ ਬੇਟੇ ਨੂੰ ਤੰਗ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਜੇਲ ਦੇ ਵਿੱਚ ਹੀ ਉਸਦਾ ਕਤਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਇਹ ਮੰਗ ਕੀਤੀ ਹੈ ਕਿ ਉਸਦੇ ਬੱਚੇ ਦਾ ਪੋਸਟਮਾਰਟਮ ਸੰਗਰੂਰ ਦੇ ਵਿੱਚ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਇੱਥੇ ਦੇ ਪ੍ਰਸ਼ਾਸਨ ਤੇ ਭਰੋਸਾ ਨਹੀਂ ਹੈ ਅਤੇ ਰਿਪੋਰਟ ਗਲਤ ਵੀ ਦਿੱਤੀ ਜਾ ਸਕਦੀ ਹੈ ਇਸ ਕਰਕੇ ਉਹ ਅਪੀਲ ਕਰਦੇ ਹਨ ਕਿ ਇਹ ਪੋਸਟਮਾਰਟਮ ਪਟਿਆਲਾ ਜਾਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਹੋਵੇ। ਬਾਈਟ ਮ੍ਰਿਤਕ ਦੇ ਪਿਤਾ ਬਾਈਟ ਮ੍ਰਿਤਕ ਦੇ ਰਿਸ਼ਤੇਦਾਰ Vo ਉੱਥੇ ਹੀ ਡੀਐਸਪੀ ਸੁਖਦੇਵ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਡਰ ਟਰਾਇਲ ਤੇ ਆਇਆ ਇਹ ਵਿਅਕਤੀ ਫਾਹਾ ਲਾ ਕੇ ਮਰਿਆ ਹੈ ਅਤੇ ਇਹ ਤਰਨ ਤਾਰਨ ਦਾ ਰਹਿਣ ਵਾਲਾ ਹੈ ਅਤੇ ਤਰਨ ਤਾਰਨ ਦੇ ਵਿੱਚ ਹੀ ਜੋ ਮਾਮਲਾ ਦਰਜ ਸੀ ਉਸਦੇ ਅਧੀਨ ਇਹ ਸੰਗਰੂਰ ਜੇਲ ਦੇ ਵਿੱਚ ਭਰਤੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਤਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਅਤੇ ਜੇਲ ਪ੍ਰਸ਼ਾਸਨ ਦੀ ਜਾਣਕਾਰੀ ਮੁਤਾਬਿਕ ਕਿਸ ਨੇ ਫਾਹਾ ਲਾ ਕੇ ਆਪਣੇ ਆਪ ਨੂੰ ਮਾਰਿਆ ਹੈ ਉੱਥੇ ਹੀ ਪੋਸਟਮਾਰਟਮ ਤੇ ਗੱਲ ਕਰਦੇ ਕਿਹਾ ਕਿ ਪੋਸਟਮਾਰਟਮ ਵੀਡੀਓਗ੍ਰਾਫੀ ਅਤੇ ਡਾਕਟਰ ਦੀ ਹਾਜ਼ਰੀ ਦੇ ਵਿੱਚ ਹੁੰਦਾ ਹੈ ਅਤੇ ਕਾਨੂੰਨ ਮੁਤਾਬਿਕ ਜਿੱਥੇ ਵਿਅਕਤੀ ਦੀ ਮੌਤ ਹੈ ਉੱਥੇ ਹੀ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਹੁਣ ਡਾਕਟਰ ਅਤੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਇਹ ਪੋਸਟਮਾਰਟਮ ਕੀਤਾ ਜਾ ਰਿਹਾ ਹੈ । ਵਾਈਟ ਸੁਖਦੇਵ ਸਿੰਘ ਡੀਐਸਪੀ ਸੰਗਰੂਰ
6
Report
MSManish Shanker
Aug 04, 2025 08:03:25
Sahibzada Ajit Singh Nagar, Punjab:
1st ZPHH Manish Shanker Mohali 1993 ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਦੋਸ਼ੀ ਕਰਾਰ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ, ਡੀਐਸਪੀ ਦਵਿੰਦਰ ਸਿੰਘ, ਡੀਐਸਪੀ ਸੂਬਾ ਸਿੰਘ ਨੂੰ ਵੀਡੀਓ ਕਾਨਫਰਸਿੰਗ ਰਾਹੀਂ ਅਤੇ ਥਾਣੇਦਾਰ ਰਘਬੀਰ ਸਿੰਘ, ਥਾਣੇਦਾਰ ਗੁਲਬਰਗ ਸਿੰਘ ਨੂੰ ਸਰੀਰਕ ਤੌਰ ਤੇ ਕੀਤਾ ਗਿਆ ਮੋਹਾਲੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼। ਅੱਜ ਸੁਣਾਈ ਜਾਏਗੀ 7 ਨੌਜਵਾਨਾਂ ਦੇ ਕਤਲ ਦੀ ਧਾਰਾਵਾਂ ਹੇਠ ਸਜ਼ਾ। ਸੱਤ ਨੌਜਵਾਨਾਂ ਵਿੱਚੋਂ ਤਿੰਨ ਨੌਜਵਾਨ ਸਨ ਪੁਲਿਸ ਵਿੱਚ ਤੈਨਾਤ। pic of Ex. SSP Bhupinder Jit Singh Virk Shorts of Mohali court Shorts of Accused
14
Report
SNSUNIL NAGPAL
Aug 04, 2025 08:01:03
Fazilka, Punjab:
ਫਾਜ਼ਿਲਕਾ ਦੇ ਪਿੰਡ ਸਜਰਾਣਾ ਦੇ ਵਿੱਚ ਬਰਸਾਤੀ ਪਾਣੀ ਕਰਕੇ ਕਾਫੀ ਨੁਕਸਾਨ ਹੋਇਆ ਹੈ । ਡਰੇਨ ਓਵਰਫਲੋ ਹੋਈ ਹੈ ਕਈ ਥਾਵਾਂ ਤੋਂ ਡਰੇਨ ਟੁੱਟੀ ਹੈ । ਜਿਸ ਕਰਕੇ ਹਜ਼ਾਰਾਂ ਏਕੜ ਫਸਲ ਪਾਣੀ ਦੀ ਚਪੇਟ ਵਿੱਚ ਆ ਗਈ ਹੈ । ਤਾਂ ਹਾਲਾਤ ਵਿਗੜਦੇ ਵੇਖ ਹੁਣ ਮੌਕੇ ਤੇ ਜਲਾਲਾਬਾਦ ਹਲਕੇ ਦੇ ਵਿਧਾਇਕ ਗੋਲਡੀ ਕੰਬੋਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਟਰੈਕਟਰ ਤੇ ਸਵਾਰ ਹੋ ਕੇ ਪਿੰਡ ਚ ਪਹੁੰਚੇ ਨੇ । ਜਿੱਥੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ । ਗੋਲਡੀ ਕੰਬੋਜ ਨੇ ਕਿਹਾ ਕਿ ਉਹਨਾਂ ਵੱਲੋਂ ਸਾਰੇ ਅਧਿਕਾਰੀਆਂ ਦੀ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ । ਸਭ ਤੋਂ ਪਹਿਲਾਂ ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਪਾਣੀ ਦੀ ਨਿਕਾਸੀ ਕਰਨ ਤੋਂ ਬਾਅਦ ਖਰਾਬ ਹੋਈਆਂ ਫਸਲਾਂ ਦਾ ਸਰਵੇ ਕਰਵਾਇਆ ਜਾਵੇਗਾ ।
14
Report
SNSUNIL NAGPAL
Aug 04, 2025 07:52:39
Fazilka, Punjab:
ਡੀਐਸਪੀ ਬੋਲੇ ਜੇ ਡਰੇਨ ਦੀ ਖਟਾਈ ਨਹੀਂ ਹੋਈ ਸੀ ਤਾਂ ਪਹਿਲਾਂ ਲਾਉਂਦੇ ਧਰਨਾ, ਬੋਲੇ ਕਿਸਾਨ ਅਸੀਂ ਅੱਜ ਡੁੱਬੇ ਪਹਿਲਾਂ ਕਿਵੇਂ ਲਾ ਦਿੰਦੇ ਧਰਨਾ ਫਾਜ਼ਿਲਕਾ ਦੇ ਪਿੰਡ ਟਾਹਲੀਵਾਲਾ ਦੇ ਨੇੜੇ ਕਿਸਾਨ ਹਾਈਵੇ ਤੇ ਬਹਿ ਗਏ ਨੇ । ਫਾਜ਼ਿਲਕਾ ਮਲੋਟ ਹਾਈਵੇ ਜਾਮ ਕਰ ਦਿੱਤਾ ਗਿਆ ਤੇ ਧਰਨਾ ਲਾ ਦਿੱਤਾ ਗਿਆ। ਇਲਜ਼ਾਮ ਲਾਏ ਜਾ ਰਹੇ ਨੇ ਕਿ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ 1000 ਏਕੜ ਤੋਂ ਵੱਧ ਫਸਲ ਪਾਣੀ ਦੀ ਚਪੇਟ ਵਿੱਚ ਆ ਚੁੱਕੀ ਹੈ। ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ। ਧਰਨਾ ਲੱਗਿਆ ਵੇਖ ਮੌਕੇ ਤੇ ਸੰਬੰਧਿਤ ਮਹਿਕਮੇ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ । ਮੌਕੇ ਤੇ ਪਹੁੰਚੇ ਡੀਐਸਪੀ ਜਲਾਲਾਬਾਦ ਜਤਿੰਦਰ ਸਿੰਘ ਗਿੱਲ ਦੀ ਕਿਸਾਨਾਂ ਦੇ ਨਾਲ ਬਹਿਸ ਹੁੰਦੀ ਦਿਖਾਈ ਦਿੱਤੀ । ਡੀਐਸਪੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਦਰਤੀ ਅਪਦਾ ਆਈ ਹੈ ਜਿਸ ਕਰਕੇ ਨੁਕਸਾਨ ਹੋਇਆ ਹੈ । ਪ੍ਰਸ਼ਾਸਨ ਦਾ ਸਾਥ ਦਿਓ ਤਾਂ ਕਿ ਇਸ ਪਾਣੀ ਦੀ ਨਿਕਾਸੀ ਕੀਤੀ ਜਾ ਸਕੇ । ਅਤੇ ਆਮ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਧਰਨਾ ਹਟਾ ਦਿੱਤਾ ਜਾਵੇ। ਜਦਕਿ ਕਿਸਾਨਾਂ ਦੇ ਵਿੱਚ ਰੋਸ਼ ਹੈ ਉਨਾਂ ਨੇ ਕਿਹਾ ਕਿ ਉਹਨਾਂ ਕਿਹਾ ਕਿ ਸਾਨੂੰ ਕਿਸੇ ਨੇ ਖੰਡ ਤੱਕ ਨਹੀਂ ਦੇਣੀ । ਤੁਸੀਂ ਗੱਲਾਂ ਕਰਦੇ ਹੋ । ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਨੇ । ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਡਰੇਨ ਦੀ ਖਟਾਈ ਨਹੀਂ ਕੀਤੀ ਗਈ ਜਿਸ ਕਰਕੇ ਅੱਜ ਅਜਿਹੇ ਹਾਲਾਤ ਪੈਦਾ ਹੋਏ ਨੇ । ਜਿਸ ਤੇ ਡੀਐਸਪੀ ਨੇ ਕਿਹਾ ਕਿ ਅਗਰ ਖਟਾਈ ਨਹੀਂ ਹੋਈ ਸੀ ਤਾਂ ਉਦੋਂ ਧਰਨਾ ਲਾਉਣਾ ਸੀ ਉਦੋਂ ਰੌਲਾ ਪਾਉਣਾ ਸੀ ਅੱਜ ਕਿਉਂ ਪਾਇਆ ਤਾਂ ਕਿਸਾਨਾਂ ਨੇ ਕਿਹਾ ਕਿ ਉਹ ਅੱਜ ਡੁੱਬੇ ਨੇ ਇਸ ਕਰਕੇ ਧਰਨਾ ਲਾ ਕੇ ਬਹਿ ਗਏ ਨੇ ।
14
Report
MJManoj Joshi
Aug 04, 2025 07:46:35
DMC, Chandigarh:
बीबीएमबी द्वारा दी गई जानकारी के अनुसार, हिमाचल प्रदेश में लगातार हो रही भारी बारिश के कारण भाखड़ा बांध के फ्लड गेट खोले जा सकते हैं। प्रशासन को सतर्क रहने की सलाह दी गई है। अगर फ्लड गेट खोले गए तो इसका सीधा असर पंजाब के 6 जिलों - होशियारपुर, गुरदासपुर, पठानकोट, रोपड़, नवांशहर और फिरोजपुर पर पड़ सकता है। इन इलाकों के लोगों को बेहद सावधान रहने की ज़रूरत है। भाखड़ा का जलस्तर लगातार बढ़ रहा है। 1 अगस्त को भाखड़ा में जलस्तर 1623.47 फीट दर्ज किया गया था। जबकि पिछले साल यह स्तर 1608.6 फीट था।
13
Report
MTManish Thakur
Aug 04, 2025 07:19:16
Kullu, Himachal Pradesh:
जिला मुख्यालय कुल्लू में शनिवार रात को भारी बारिश के चलते गलियों और सड़कों पर पानी और मलबा आ गया। वही जिला मुख्यालय के साथ लगते राज्य नागरिक आपूर्ति निगम की थोक बिक्री केंद्र ढालपुर में भी बारिश का पानी घुस गया। जिससे चलते गोदाम में रखा सामान खराब हो गया। रविवार को छुट्टी होने के चलते आज सोमवार को निगम के कर्मचारी जब गोदाम पहुंचे तो उन्होंने देखा कि यहां पर भारी पानी और मलबा आया हुआ है। इसके बाद उसे यहां से निकालने का काम उनकी ओर से शुरू किया गया वहीं गोदाम में रखा हुआ आटा, चावल, चीनी, दाले खराब हो गई है। आपको बता दे की निगम के इस आपूर्ति केंद्र से कुल्लू, लाहौल स्पीति और पांगी के लिए राशन भेजा जाता है ऐसे में राशन खराब होने से डिपो में भेजे जाने वाले राशन की सप्लाई में भी बाधा आएगी। बिक्री केंद्र के पर्यवेक्षक चंद्रशेखर ने बताया कि शनिवार को घाटी में तेज बारिश हुई थी और यहां पर मलबे के साथ मिट्टी और पत्थर भी गोदाम में आ गए है। जिससे यहां रखा राशन खराब हुआ है साथ ही उन्होंने यह भी जानकारी देते हुए बताया कि गोदाम के साथ का डंगा भी गिर गया है। ऐसे में भवन को भी खतरा बना हुआ है।  उन्होंने उच्च अधिकारियों को इसके बारे में अवगत करवा दिया गया है फिलहाल नुकसान का आकलन किया जा रहा है। बाइट -  चंद्रशेखर पर्यवेक्षक
14
Report
RKRAMAN KHOSLA
Aug 04, 2025 07:05:22
Hoshiarpur, Punjab:
पोंग डैम का वाटर लेवल 2 दिन में 6 फुट बढ़ा। शाह नहर बराज के चार फ्लड गेट 2 फूट खोले। पंजाब हिमाचल में हो रही लगातार बारिश के कारण पोंग डैम का जलस्तर 6 फुट और बढ़ गया है। पोंग डैम का वाटर लेवल आज 1366.68 फुट हो गया है। वहीं अगर पोंग डैम में पानी की आमद की बात की जाए तो पौंग डैम में 55310 क्यूसेक पानी आ रहा है। वहीं पोंग डैम से तलवाड़ा की शाह नहर बराज में 18506 क्यूसेक पानी छोड़ा जा रहा है। आज शाह नहर बराज के चार फ्लड गेट 2 फूट खोल कर पानी ब्यास दरिया में छोड़ा जा रहा है। बता दें कि बीबीएमबी विभाग द्वारा पीछले दिनों एक एडवाइजरी जारी कर सिविल प्रशासन, ड्रेनेज एवं फ्लड कंट्रोल विभाग को सूचित किया गया है कि यदि आने वाले समय में पानी का लेवल खतरे के निशान को पार करता है तो पोंग डैम के स्पिलवे गेट खोल दिए जाएंगे जिसके लिए संबंधित विभाग हर आपदा से निपटने के लिए तैयार रहे। बता दें कि पोंग डैम में पानी का लेवल खतरे के निशान से सिर्फ 13 फूट दूर है।
14
Report
NSNitesh Saini
Aug 04, 2025 07:03:10
Sundar Nagar, Himachal Pradesh:
लोकेशन मंडी : स्लग : जंजैहली-छतरी सड़क पर भीषण हादसा, नाले में गिरी कार, तीन की मौत, दो घायल रात के अंधेरे में हुआ दर्दनाक हादसा, सुबह मिली सूचना, सेब सीजन से लौट रहे थे सभी लोग मंडी (नितेश सैनी) : एंकर : हिमाचल प्रदेश के मंडी जिला में जंजैहली-छतरी सड़क मार्ग पर रविवार रात एक दर्दनाक हादसे में तीन लोगों की मौके पर ही मौत हो गई, जबकि दो अन्य गंभीर रूप से घायल हो गए। हादसा मगरुगला और मझवाल के बीच हलीश नाला के समीप हुआ, जहां एक ऑल्टो कार अनियंत्रित होकर गहरी खाई में जा गिरी। मृतकों की पहचान देवदत्त (गांव गागन), मंगल चंद (गांव तराला), और आशु (गांव धावण) के रूप में हुई है। तीनों ग्राम पंचायत ब्रेयोगी से संबंध रखते थे। घायलों में चालक गुमान सिंह (गांव कल्यांजू) और लाभ सिंह (गांव गागन) शामिल हैं, जिनकी उम्र 35 से 42 वर्ष के बीच बताई जा रही है। बरसात बना हादसे का कारण, धंसा डंगा : स्थानीय लोगों और पुलिस से प्राप्त जानकारी के अनुसार हादसे का प्रमुख कारण सड़क की खस्ता हालत और बरसात के चलते डंगे का धंसना रहा। हादसे का शिकार सभी लोग सेब सीजन के कार्य के लिए शंकरदेहरा गए थे और रविवार शाम को वापस लौट रहे थे। यह हादसा रात के अंधेरे में हुआ, जिसकी जानकारी सुबह स्थानीय लोगों को मिली। इसके बाद ग्रामीणों ने तुरंत मौके पर पहुंचकर घायलों को खाई से बाहर निकाला और प्राथमिक उपचार के लिए अस्पताल पहुंचाया। सूचना मिलते ही पुलिस दल भी मौके पर पहुंचे और जांच शुरू की। क्षेत्र में छाया मातम : इस हादसे से ब्रेयोगी पंचायत सहित पूरे छतरी क्षेत्र में शोक की लहर दौड़ गई है। मृतकों के परिवारों में कोहराम मचा हुआ है और ग्रामीणों ने प्रशासन से सड़क की स्थिति सुधारने की मांग की है ताकि भविष्य में ऐसे हादसे रोके जा सकें।
13
Report
MSManish Shanker
Aug 04, 2025 06:49:07
Sahibzada Ajit Singh Nagar, Punjab:
Manish Shanker Mohali ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ ਤੇ ਸੁਣਵਾਈ 6 ਅਗਸਤ ਤੱਕ ਹੋਈ ਮੁਲਤਵੀ। ਅੰਮ੍ਰਿਤਸਰ ਵਿੱਚ ਵਕੀਲ ਉੱਪਰ ਹੋਏ ਹਮਲੇ ਦੇ ਕਾਰਨ ਪੰਜਾਬ ਭਰ ਵਿੱਚ ਵਕੀਲਾਂ ਦੀ ਚੱਲ ਰਹੀ ਹੜਤਾਲ ਕਾਰਨ ਨਹੀਂ ਹੋ ਸਕੀ ਸੁਣਵਾਈ। Information shorts
14
Report
Advertisement
Back to top