Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

ਜਨਮ ਅਸ਼ਟਮੀ 'ਤੇ ਡਾਕਟਰ ਬਲਬੀਰ ਨੇ ਮੰਦਿਰਾਂ ਵਿੱਚ ਕੀਤਾ ਮਥਾ ਟੇਕਣ ਦਾ ਅਨੁਭਵ!

BSBALINDER SINGH
Aug 17, 2025 06:03:22
Patiala, Punjab
ਸਟੋਰੀ ਆਈਡਿਆ ਪਟਿਆਲਾ ਜਨਮ ਅਸ਼ਟਮੀ ਦੇ ਸ਼ੁਭ ਅਵਸਰ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਪਟਿਆਲਾ ਦੇ ਮੰਦਿਰਾਂ ਚ ਮਥਾ ਟੇਕ ਕੇ ਪ੍ਰਭੂ ਜੀ ਦਾ ਲੀਤਾ ਅਸ਼ੀਰਵਾਦ, ਜਨਮ ਅਸ਼ਟਮੀ ਮੌਕੇ ਮੰਦਿਰ ਪੁਰੀ ਤਰਾਹ ਸਜਾਏ ਹੋਏ ਸਨ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਵੀ ਮੰਦਿਰਾਂ ਦੇ ਵਿਚ ਬੜੀ ਗਿਣਤੀ ਚ ਨਤਮਸਤਕ ਹੋਣ ਲਈ ਪਹੁੰਚੇ ਹੋਏ ਹਨ ਇਸ ਮੌਕੇ ਡਾਕਟਰ ਬਲਬੀਰ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਜੀ ਨੇ ਲੋਕਾਂ ਨੂੰ ਧਰਮ ਅਤੇ ਅਧਰਮ ਚ ਫਰਕ ਸਮਝਾਇਆ ਸੀ ਊਨਾ ਕਿਹਾ ਭਗਵਾਨ ਕ੍ਰਿਸ਼ਨ ਜੀ ਆਪਣੇ ਭਗਤ ਦੇ ਹਮੇਸ਼ਾ ਦੁਖ ਦਰਦ ਦੂਰ ਕਰਦੇ ਹਨ, ਬਸ ਉਨਾਂ ਨੂੰ ਸਚੇ ਮੰਨ ਨਾਲ ਯਾਦ ਕਰਨਾ ਚਾਹੀਦਾ ਹੈ ਬਾਈਟ ਡਾਕਟਰ ਬਲਬੀਰ
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Aug 17, 2025 07:47:25
Kullu, Himachal Pradesh:
कुल्लू जिला में भारी बारिश का कहर लगातार जारी है। कुल्लू में देर रात से लगातार तेज बारिश हो रही है। इससे नदी नाले उफान पर है। जगह-जगह नुकसान की खबरें भी सामने आ रही है। तो वहीं कुल्लू जिला की मणिकर्ण के रशेल में भारी बारिश हुई है। जिससे नाले उफान पर है। इसकी चपेट में आने से दो घराट और एक पुलिया बह गई है। वहीं जिला प्रशासन ने भी लोगों से एहतियात बरतने की अपील की है। नायब तहसीलदार जरी हेमराज से मिली जानकारी के अनुसार घाटी में देर रात से ही तेज बारिश हो रही थी ऐसे में रशोल के पास नाले उफान पर आ गए। जिससे नुकसान हुआ है हालांकि इसमें किसी की जान का नुकसान नहीं हुआ है। लेकिन भारी बारिश से नाले में पानी आने से दो घराट और एक पुल बह गया है। जिला प्रशासन नुकसान का आकलन कर रहा है लोगों से भी एहतियात बरतते हुए नदी नालों के से दूर रहने की अपील की गई है।
0
comment0
Report
MTManish Thakur
Aug 17, 2025 07:46:32
Kullu, Himachal Pradesh:
देव भूमि कुल्लू जिला में देवी देवताओं के सम्मान में देव परंपराओं का निर्वहन साल भर किया जाता है ऐसे में भादुरु मास को काला महीना के नाम से जाना जाता है। ऐसे में एक माह तक कोई भी शुभ कार्य नहीं किए जाते है। जिला मुख्यालय में देवता वीर नाथ गौहरी ने बुरी शक्तियों के प्रभाव को रोकने के लिए क्षेत्र परिक्रमा की। इस दौरान महंत बहेड़ में कराणी सौह में जोगणी माता के स्थान पर देवता पहुँचे जहां पर विधिवत पूजा अर्चना के बाद देखता के गुरु ने बिच्छू बूटी के साथ देव खेल की। इस दौरान उपस्थित सभी श्रद्धालुओं को बिच्छू बूटी का प्रसाद भेंट किया गया। मान्यता है कि बिच्छू बूटी के प्रसाद से श्रद्धालुओं की बुरी आत्माओं से रक्षा होती है। देवता वीर नाथ गौहरी के कारदार राजकुमार महंत ने कहा कि देवता वीर नाथ गौहरी के सम्मान में हर साल भादुर संक्रांति पर निकल कर क्षेत्र की परिक्रमा पर निकलते हैं और हर घर में श्रद्धालुओं की श्रद्धा के अनुसार धूप पूजा अर्चना की जाती है। जिसके बाद शाम को मंदिर के पास बुरी आत्माओं को भगाने के लिए सभी कार्यक्रमों के द्वारा अश्लील जुमले गाए जाते है। उन्होंने कहा कि दूसरे दिन करानी सौ में जोगणी माता के स्थान पर विधिवत पूजा अर्चना की जाती है। देवखेल व परिक्रमा के बाद बिच्छू बूटी के साथ खेलते हैं और उसके बाद श्रद्धालुओं को बिच्छू बूटी का प्रसाद भेंट किया जाता है ऐसी मान्यता है कि बहादुर मार्च में बुरी आत्माओं का प्रकोप बढ़ता है जिसके बचाव के लिए देवता के द्वारा श्रद्धालुओं को बिच्छू बूटी का प्रसाद दिया जाता है ताकि बुरी आत्माओं से श्रद्धालुओं की सुरक्षा रहे । उन्होंने कहा कि प्राचीन काल से लेकर बुजुर्गों के द्वारा जो देव परंपराएं हैं उनका निर्माण किया जा रहा है ऐसे में आने वाले समय में भी इस देव परंपरा का निर्वहन इस तरह से किया जाएगा । देवता वीर नाथ गौहरी के सम्मान में मेला देवखेल धार्मिक कार्यक्रम मनाया जाता है और देवता के द्वारा श्रद्वालुओं को बुरी शक्तियों से बचाब के लिए बिच्छू बूटी का प्रसाद भेंट किया जाता है।उन्होंने कहा कि मान्यता है कि भादुर माह में बुरी शक्तियों का प्रभाव अधिक रहता है ऐसे में देवता क्षेत्र की परिक्रमा कर रक्षा सूत्र लगाते है जिससे श्रद्धालुओं को बुरी शक्तियों से बचाव रहता है। बाइट - राजकुमार महंत कारदार देवता वीर नाथ गौहरी 
0
comment0
Report
ASAvtar Singh
Aug 17, 2025 07:45:30
Gurdaspur, Punjab:
Gurdaspur information (Alart) ਰਾਵੀ ਦਰਿਆ ਵਿੱਚ 150000 ਕਿਊਸਕ ਤੋਂ ਵੱਧ ਪਾਣੀ ਛਡੇ ਜਾਣ ਕਾਰਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਧਰਮਕੋਟ ਪਤਨ,ਗੁਰਚਕ ਅਤੇ ਘਣੀਏ ਕੇ ਬੇਟ, ਕਲਾਨੌਰ ,ਚੰਦੂਵਡਾਲਾ,ਕਮਾਲਪੁਰ ਜਟਾ ਦੀਨਾਨਗਰ ਹਲਕੇ ਦੇ ਪਿੰਡ ਕਾਨਾ,ਚੌਂਤਰਾ,ਚੱਕਰੀ,ਸਲਾਚ,ਆਧੀ ਜੈਨਪੁਰ ਅਤੇ ਠਾਕੁਰਪੁਰ ਆਦਿ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਇਸ ਲਈ ਜਿਲਾ ਪ੍ਰਸਾਸ਼ਨ ਨੇ ਇਹਨਾਂ ਪਿੰਡ ਦੇ ਲੋਕਾਂ ਨੂੰ ਦਰਿਆ ਰਾਵੀ ਤੋਂ ਦੂਰ ਰਹਿਣ ਲਈ ਸੁਚੇਤ ਕਰਨ ਦੀ ਸਲਾਹ ਦਿੱਤੀ ਹੈ। ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚਿਆ ਰਾਵੀ ਦਰਿਆ ਦਾ ਪਾਣੀ ਸ਼ੌਟਸ ---
0
comment0
Report
RBRohit Bansal
Aug 17, 2025 07:32:11
DMC, Chandigarh:
ਦੇਸ਼ ਤਰੱਕੀ ਕਰ ਰਿਹਾ ਇਸ ਦੇ ਨਾਲ ਪੰਜਾਬ ਨੂੰ ਵੀ ਤਰੱਕੀ ਕਰਨਾ ਜਰੂਰੀ ਹੈ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਪੰਜਾਬ ਅੰਦਰ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਅਤੇ ਉਹਨਾਂ ਦੇ ਨੀਹ ਪੱਥਰ ਰੱਖਣਗੇ ਪਹਿਲਾਂ ਜਿੰਨਾਂ ਸੜਕਾਂ ਤੇ ਬਹੁਤ ਸਮਾਂ ਲੱਗ ਜਾਂਦਾ ਸੀ ਹੁਣ ਉਹ ਸੜਕਾਂ ਦੇ ਉੱਤੇ ਵੀ ਬਹੁਤ ਘੱਟ ਸਮਾਂ ਲੱਗੇਗਾ ਬਾਈਟ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ
1
comment0
Report
NSNitesh Saini
Aug 17, 2025 07:31:53
Sundar Nagar, Himachal Pradesh:
लोकेशन मंडी : स्लग : मंडी-पठानकोट नेशनल हाईवे पर लैंडस्लाइड, उरला के पास पहाड़ से गिरी चट्टानें, यातायात ठप बहाली कार्य जारी, दो घंटे लगने का अनुमान मंडी एंकर : मंडी-पठानकोट नेशनल हाईवे पर पधर और जोगिंद्रनगर के बीच उरला में लैंडस्लाइड होने से यातायात प्रभावित हो गया है। पहाड़ से गिरी चट्टानों और मलबे के कारण हाईवे पूरी तरह अवरुद्ध हो गया है। प्रशासन ने बताया की बहाली का कार्य युद्ध स्तर पर जारी है और सड़क खोलने में लगभग दो घंटे का समय लग सकता है। इस दौरान यात्रियों से अपील की गई है कि वे अनावश्यक यात्रा से बचें और मौके पर तैनात अधिकारियों के निर्देशों का पालन करें। इसके साथ ही द्रग की शनवाड पंचायत के आरंग नाले में भी भारी तबाही हुई है जिससे कई घर और गाड़ियां पानी तेज बहाव में बह गई बही लेकिन सभी लोग लोग सुरक्षित है। मामले की जानकारी देते हुए एसपी मंडी साक्षी वर्मा ने मंडी और हिमाचल प्रदेश पुलिस ने लोगों से सहयोग की अपील करती है. उन्होंने कहा है कि सुरक्षा के मद्देनज़र सड़क बहाल होने तक धैर्य बनाए रखें।
4
comment0
Report
KSKamaldeep Singh
Aug 17, 2025 07:17:27
DMC, Chandigarh:
ਖਰੜ ਦੇ ਪਿੰਡ ਜੈੰਤੀ ਮਾਜਰਾ ਦੇ ਵਿੱਚ ਕੁਝ ਘੰਟਿਆਂ ਦੀ ਬਰਸਾਤ ਨਹੀਂ ਧਾਰਿਆ ਹੜਾਂ ਦਾ ਰੂਪ ਸੜਕਾਂ ਦੇ ਉੱਪਰੋਂ ਦੀ ਲੰਘਣਾ ਸ਼ੁਰੂ ਹੋਇਆ ਬਰਸਾਤੀ ਪਾਣੀ ਬਰਸਾਤੀ ਪਾਣੀ ਵਿੱਚ ਸੜਕ ਦਾ ਇੱਕ ਹਿੱਸਾ ਰੁੜਿਆ ਜੇਕਰ ਮੀਹ ਦੁਬਾਰਾ ਪਿਆ ਤਾਂ ਸਾਰੀ ਸੜਕ ਰੁੜ ਸਕਦੀ ਹੈ ਪਾਣੀ ਵਿੱਚ ਅਤੇ ਖਤਮ ਹੋ ਸਕਦੀ ਹੈ ਪੰਜਾਂ ਪਿੰਡਾਂ ਦੀ ਕਨੈਕਟਿਵਿਟੀ
8
comment0
Report
SNSUNIL NAGPAL
Aug 17, 2025 07:03:01
Fazilka, Punjab:
ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੀਆਂ ਤਸਵੀਰਾਂ ਨੇ । ਇਹ ਪਿੰਡ ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ ਤੇ ਛੋੜੇ ਪਾਸੇ ਸਤਲੁਜ ਦਰਿਆ ਲਗਦਾ ਹੈ ਜਿਸਨੂੰ ਪਾਰ ਕਰ ਇਹ ਲੋਕ ਭਾਰਤ ਪਾਕ ਫੈਸਿੰਗ ਚ ਲੱਗੇ ਗੇਟ ਤੋਂ ਫਾਜ਼ਿਲਕਾ ਵੱਲ ਆਉਂਦੇ ਨੇ । ਇਸ ਪਿੰਡ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਏਕੜ ਫਸਲ ਪਾਣੀ ਦੀ ਚਪੇਟ ਵਿੱਚ ਆ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਇਸ ਕਦਰ ਵੱਧ ਗਿਆ ਹੈ ਕਿ ਹੁਣ ਪਾਣੀ ਪਿੰਡ ਦੀਆਂ ਸੜਕਾਂ ਤੋਂ ਲੰਘ ਰਿਹਾ ਹੈ l ਇਸ ਦੇ ਨਾਲ ਜਿੱਥੇ ਝੋਨਾ ਬਰਬਾਦ ਹੋਇਆ ਹੈ । ਉੱਥੇ ਹੀ ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਗਿਆ। ਉਹਨਾਂ ਕਿਹਾ ਕਿ ਕੁਝ ਘਰ ਨੇ ਜਿਨਾਂ ਦਾ ਬਚਾਅ ਹੈ ਜਿਆਦਾਤਰ ਨੁਕਸਾਨ ਹੋ ਚੁੱਕਿਆ ਗਈ । ਓਹਨਾ ਕਿਹਾ ਕਿ ਉਹਨਾਂ ਨੂੰ ਡੀਜਲ ਦੀ ਸਖ਼ਤ ਲੋੜ ਹੈ । ਹਾਲਾਂਕਿ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੇ ਸਿਆਸੀ ਆਗੂ ਪਿੰਡਾਂ ਚ ਪਹੁੰਚ ਰਹੇ ਨੇ ਜਿੰਨਾ ਵੱਲੋਂ ਆਪਣੇ ਪੱਧਰ ਤੇ ਕਿਸਾਨਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ।
5
comment0
Report
KPKomlata Punjabi
Aug 17, 2025 07:02:34
Mandi, Himachal Pradesh:
मंडी स्टोरी नेता प्रतिपक्ष स्व पूर्व मुख्यमंत्री जयराम ठाकुर मंडी के धर्मपुर आपदा प्रभावित लोगों से मिलने पहुंचे, जहाँ उन्होंने प्रभावित लोगों से मिलने से पहले कार्यकर्ता संवाद कार्यक्रम में शिरकत की और प्रदेश सरकार पर निशाना साधा और कहा कि कर्मचारियों के स्थानांतरण की बातें हमने सुनी और देखी थी लेकिन सुक्खू जी ने संस्थानों का स्थानांतरण करने का नया रिवाज शुरू किया है: जयराम ठाकुर अगर आपको कुछ करना है तो नया करिए, बेहतर करिए, बहुत बड़ा करिए। कोई काम पहले से हुआ है तो उसे खराब करके क्या मिलेगा Elements:. जयराम ठाकुर, नेता प्रतिपक्ष
7
comment0
Report
SNSUNIL NAGPAL
Aug 17, 2025 06:33:04
Fazilka, Punjab:
जलालाबाद के गांव आतुवाला में सतलुज में जलस्तर बढ़ने से गांव का सड़की संपर्क टूट गया है । जिस वजह से लोग नांव के जरिए गांव में आ जा रहे हैं । लोगों की मुश्कलें बढ़ती देख विधायक गोल्डी कंबोज खुद नांव चला कर गांव में पहुंचे । और लोगों को हर संभव मदद देने का भरोसा दिया । गांव के लोगों का कहना है कि जब भी सतलुज में जलस्तर बढ़ता है । उनके गांव का सड़की संपर्क टूट जाता है । जिस वजह से बच्चों बुजुर्गों और गांव के लोगों को नांव के जरिए यह रास्ता तय करना पड़ता है । हालांकि नांव को चलाने वाला भी कोई नहीं है । गांव के लोग ही नाव को चलाकर इस पानी के रास्ते को पार करते हैं । मुश्किलें बढ़ती देखकर जलालाबाद से विधायक जगदीप कंबोज गोल्डी खुद गांव में पहुंचे । जब वह पहुंचे तो उन्होंने खुद नांव चलाई और नांव के जरिए गांव तक पहुंचने का पानी का रास्ता तय किया । इसके बाद उन्होंने गांव के लोगों की मुश्किलें सुनी और कहा कि आप लोग प्रस्ताव पारित करें । इसके बाद ब्रिज बनाने का प्रपोजल भेजा जाएगा और यहां पर ब्रिज बना दिया जाएगा । वहीं लोगों ने कहा कि उनके पास राशन और पशुओं का चारा भी खत्म हो रहा है । जिस पर विधायक ने कहा है कि सोमवार तक पशुओं का चारा और राशन भी आप लोगों तक पहुंच कर दिया जाएगा ।
12
comment0
Report
BKBIMAL KUMAR
Aug 17, 2025 06:16:41
Anandpur Sahib, Punjab:
Story Assigned By Desk  Reporter - Bimal Sharma  Location - Shri Kiratpur Sahib  File Folder - 1708ZP_APS_WELCOME_R ਦਲਜੀਤ ਸਿੰਘ ਰਾਣਾ ਦੇ ਡੀਆਈਜੀ ਬਣਨ ਤੋਂ ਬਾਅਦ ਪਿੰਡ ਪਹੁੰਚਣ ਤੇ ਇਲਾਕੇ ਦੇ ਲੋਕਾਂ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ  Anchor --- ਦਲਜੀਤ ਸਿੰਘ ਰਾਣਾ ਤੇ ਡੀ ਆਈ ਜੀ ਬਣਨ ਤੋਂ ਬਾਅਦ ਅੱਜ ਆਪਣੇ ਪਿੰਡ ਦਬੂੜ ਪਹੁੰਚਣ ਤੇ ਇਲਾਕੇ ਦੇ ਲੋਕਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਯੂਐਸਏ ਬਰਮਿੰਗਮ ਦੇ ਵਿੱਚ ਹੋਈਆਂ ਵਰਲਡ ਪੁਲਿਸ ਗੇਮਾਂ ਵਿੱਚ ਗੋਲਡ ਮੈਡਲ ਜਿੱਤ ਕੇ ਜਿੱਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਉੱਥੇ ਹੀ ਆਪਣੇ ਸੂਬੇ ਅਤੇ ਖਾਸ ਕਰਕੇ ਆਪਣੇ ਇਲਾਕੇ ਜਿਸ ਨੂੰ ਪਿਛੜੇ ਇਲਾਕੇ ਚੰਗਾ ਰ ਇਲਾਕੇ ਦੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦਾ ਵੀ ਨਾ ਰੋਸ਼ਨ ਕੀਤਾ । ਜਿਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਉਨਾਂ ਨੂੰ ਤਰੱਕੀ ਦੇ ਕੇ ਡੀ ਆਈ ਜੀ ਬਣਾਇਆ ਗਿਆ ਅਤੇ ਅੱਜ ਉਨਾਂ ਦਾ ਪਿੰਡ ਪਹੁੰਚਣ ਤੇ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਉਹਨਾਂ ਦੇ ਇਲਾਕੇ ਚੋਂ ਉੱਠ ਕੇ ਦਲਜੀਤ ਸਿੰਘ ਰਾਣਾ ਨੇ ਇੱਕ ਵੱਡਾ ਨਾਮ ਕਮਾਇਆ ਹੈ ਅਤੇ ਉਹਨਾਂ ਵੱਲੋਂ ਵਿਦੇਸ਼ ਦੀ ਧਰਤੀ ਤੇ ਇਸ ਉਮਰ ਦੇ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਇਹ ਸਿੱਧ ਕੀਤਾ ਹੈ ਕਿ ਸਾਡੇ ਇਸ ਪਛੜੇ ਇਲਾਕੇ ਦੇ ਨੌਜਵਾਨ ਅੱਜ ਆਪਣੇ ਬਲਬੂਤੇ ਤੇ ਕੋਈ ਵੀ ਮੁਕਾਮ ਹਾਸਿਲ ਕਰ ਸਕਦੇ ਹਨ । ਉਹਨਾਂ ਕਿਹਾ ਕਿ ਸਾਨੂੰ ਆਪਣੇ ਇਸ ਇਲਾਕੇ ਦੇ  ਨੌਜਵਾਨ ਤੇ ਮਾਣ ਹੈ । VO1 --- ਇਸ ਮੌਕੇ ਗੱਲਬਾਤ ਕਰਦਿਆਂ ਡੀ ਆਈ ਜੀ ਦਲਜੀਤ ਸਿੰਘ ਰਾਣਾ ਨੇ ਦੱਸਿਆ ਕਿ ਉਹਨਾਂ ਵੱਲੋਂ ਹਮੇਸ਼ਾ ਹੀ ਆਪਣੇ ਟੀਚੇ ਨੂੰ ਮਿਥਿਆ ਗਿਆ ਹੈ। ਉਹਨਾਂ ਦੱਸਿਆ ਕਿ ਜੋ ਯੂਐਸਏ ਦੇ ਵਿੱਚ ਉਹਨਾਂ ਵੱਲੋਂ ਇਹ ਮੈਡਲ ਹਾਸਿਲ ਕੀਤਾ ਹੈ ਉਸ ਲਈ ਉਹਨਾਂ ਨੂੰ ਇਸ ਗੱਲ ਦਾ ਮਾਣ ਵੀ ਹੈ ਅਤੇ ਨੌਜਵਾਨਾਂ ਨੂੰ ਉਹ ਅਪੀਲ ਕਰਦੇ ਹਨ ਕਿ ਉਹ ਨਸ਼ਿਆਂ ਤੋਂ ਰਹਿਤ ਹੋ ਕੇ ਵੱਧ ਤੋਂ ਵੱਧ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣ . ਉਹਨਾਂ ਕਿਹਾ ਕਿ ਉਹ ਇਸ ਗੱਲ ਦੀ ਆਸ ਪ੍ਰਗਟ ਕਰਦੇ ਹਨ ਕਿ ਇਲਾਕੇ ਦੇ ਨੌਜਵਾਨ ਉਹਨਾਂ ਤੋਂ ਵੀ ਵੱਡੇ ਅਹੁਦਿਆਂ ਤੇ ਪਹੁੰਚਣਗੇ . Byte - Daljeet Singh Rana And Villagers 
14
comment0
Report
MTManish Thakur
Aug 17, 2025 05:47:16
Kullu, Himachal Pradesh:
कुल्लू जिला में भारी बारिश का दौर लगातार जारी है तो वही बादल फटने की घटना में पिरड़ी के पास नुकसान की खबरें सामने आ रही है। जहां सुबह 4:00 बजे बादल फटने के बाद छाराशु नाल में बाढ़ आई है। और इससे वहां पर खड़ी गाड़ियों को भी नुकसान पहुंचा है। स्थानीय निवासी हुकम राम ने जानकारी देते हुए बताया कि बादल फटने के चलते यहां पर नाली के पास पार्क गाड़ियों को भी नुकसान पहुंचा है फिलहाल जाने नुकसान नहीं हुआ है लेकिन कुछ गाड़ियां क्षतिग्रस्त जरूर हुई है।
13
comment0
Report
KPKomlata Punjabi
Aug 17, 2025 05:17:03
Mandi, Himachal Pradesh:
मंडी स्टोरी मंडी-मनाली हाईवे पर पनारसा में एक नाले में बादल फटा, जिसके चलते हाईवे पर बह रहा है नाले का पानी और मलबा, हाईवे हुआ पूरी तरह से बाधित, बाढ़ की चपेट में आई गाड़ियां भी।। Elements: Vedio
14
comment0
Report
KPKomlata Punjabi
Aug 17, 2025 04:47:51
Mandi, Himachal Pradesh:
मंडी स्टोरी मंडी IIT कमांद की बागी में फटा बादल बादल फटने से मची अफरताफरी, लोगों के घरों में भी घुस गया पानी Elements: Vedio
14
comment0
Report
KPKomlata Punjabi
Aug 17, 2025 04:47:25
Mandi, Himachal Pradesh:
मंडी स्टोरी कटोला- कमांद रोड पर हुआ लैंड स्लाईड लैंड स्लाईड के चलते सड़क मार्ग पर आया मलबा और पत्थर लोग रास्ता बहाल करने में लगे, खुद उठा रहे है सड़क से पत्थर Elements: वीडियो
14
comment0
Report
Independence Day
Advertisement
Back to top