Back
ਫਾਜ਼ਿਲਕਾ ਦੇ ਪਿੰਡ 'ਚ ਪਾਣੀ ਨੇ ਮਚਾਈ ਹਾਹਾਕਾਰ, ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ!
SNSUNIL NAGPAL
Aug 17, 2025 07:03:01
Fazilka, Punjab
ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੀਆਂ ਤਸਵੀਰਾਂ ਨੇ । ਇਹ ਪਿੰਡ ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ ਤੇ ਛੋੜੇ ਪਾਸੇ ਸਤਲੁਜ ਦਰਿਆ ਲਗਦਾ ਹੈ ਜਿਸਨੂੰ ਪਾਰ ਕਰ ਇਹ ਲੋਕ ਭਾਰਤ ਪਾਕ ਫੈਸਿੰਗ ਚ ਲੱਗੇ ਗੇਟ ਤੋਂ ਫਾਜ਼ਿਲਕਾ ਵੱਲ ਆਉਂਦੇ ਨੇ । ਇਸ ਪਿੰਡ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਏਕੜ ਫਸਲ ਪਾਣੀ ਦੀ ਚਪੇਟ ਵਿੱਚ ਆ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਇਸ ਕਦਰ ਵੱਧ ਗਿਆ ਹੈ ਕਿ ਹੁਣ ਪਾਣੀ ਪਿੰਡ ਦੀਆਂ ਸੜਕਾਂ ਤੋਂ ਲੰਘ ਰਿਹਾ ਹੈ l ਇਸ ਦੇ ਨਾਲ ਜਿੱਥੇ ਝੋਨਾ ਬਰਬਾਦ ਹੋਇਆ ਹੈ । ਉੱਥੇ ਹੀ ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਗਿਆ। ਉਹਨਾਂ ਕਿਹਾ ਕਿ ਕੁਝ ਘਰ ਨੇ ਜਿਨਾਂ ਦਾ ਬਚਾਅ ਹੈ ਜਿਆਦਾਤਰ ਨੁਕਸਾਨ ਹੋ ਚੁੱਕਿਆ ਗਈ । ਓਹਨਾ ਕਿਹਾ ਕਿ ਉਹਨਾਂ ਨੂੰ ਡੀਜਲ ਦੀ ਸਖ਼ਤ ਲੋੜ ਹੈ । ਹਾਲਾਂਕਿ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੇ ਸਿਆਸੀ ਆਗੂ ਪਿੰਡਾਂ ਚ ਪਹੁੰਚ ਰਹੇ ਨੇ ਜਿੰਨਾ ਵੱਲੋਂ ਆਪਣੇ ਪੱਧਰ ਤੇ ਕਿਸਾਨਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowAug 17, 2025 10:02:25DMC, Chandigarh:
ਸੁਖਨਾ ਲੇਕ ਦਾ ਫਲੱਡ ਗੇਟ ਖੋਲਿਆ ਗਿਆ।
ਸੁਖਨਾ ਲੇਕ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਖੋਲਿਆ ਗਿਆ ਫਲੱਡ ਗੇਟ
ਪ੍ਰਸ਼ਾਸਨ ਵੱਲੋਂ ਸਾਇਰਨ ਵਜਾ ਕੇ ਲੋਕਾਂ ਨੂੰ ਅਲਰਟ ਕਰਕੇ ਖੋਲਿਆ ਗਿਆ ਫਲੱਡ ਗੇਟ
0
Report
BSBHARAT SHARMA
FollowAug 17, 2025 10:02:19Amritsar, Punjab:
ਨਸ਼ਾ ਤਸਕਰ ਜਨਕ ਸਿੰਘ ਦੇ ਖ਼ਿਲਾਫ਼ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ
ਸਰਕਾਰੀ ਜ਼ਮੀਨ ’ਤੇ ਬਣੀ ਗੈਰਕਾਨੂੰਨੀ ਇਮਾਰਤਾਂ ਹੋਈਆਂ ਤਬਾਹ
ਇੱਕ ਮਾਰਚ ਤੋਂ ਹੁਣ ਤੱਕ 150 ਕਿਲੋ ਹੈਰੋਇਨ ਬਰਾਮਦ, 4 ਕਰੋੜ ਤੋਂ ਵੱਧ ਦੀ ਸੰਪਤੀ ਜ਼ਬਤ
ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ ਹੇਠ ਮੁਹਿੰਮ ਜਾਰੀ
ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਜੰਗ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਜਨਕ ਸਿੰਘ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਨਕ ਸਿੰਘ ਪਿੰਡ ਰਨਗੜ ਅਟਾਰੀ ਬਾਰਡਰ ਦੇ ਨੇੜੇ ਰਹਿੰਦਾ ਹੈ ਅਤੇ ਇਸ ’ਤੇ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ। ਉਸ ਦੇ ਪਰਿਵਾਰ ਦੇ ਮੈਂਬਰਾਂ ’ਤੇ ਵੀ ਕੇਸ ਦਰਜ ਹਨ। ਪੁਲਿਸ ਨੂੰ ਪੀਡੀਪੀ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਹ ਕਾਲੇ ਧਨ ਨਾਲ ਸਰਕਾਰੀ ਜ਼ਮੀਨ ’ਤੇ ਗੈਰਕਾਨੂੰਨੀ ਤਰੀਕੇ ਨਾਲ ਇਮਾਰਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਨਕ੍ਰੋਚਮੈਂਟ ਹਟਾਈ। ਇਹ ਅੰਮ੍ਰਿਤਸਰ ਦੇ ਨਸ਼ਾ ਤਸਕਰਾਂ ਵਿਰੁੱਧ ਛੇਵੀਂ ਵੱਡੀ ਕਾਰਵਾਈ ਹੈ। ਉਹਨਾਂ ਕਿਹਾ ਕਿ ਅਜੇ ਤੱਕ ਅੰਮ੍ਰਿਤਸਰ ਦਿਹਾਤੀ ਪੁਲਿਸ 150 ਕਿਲੋ ਹੈਰੋਇਨ ਫੜ ਚੁੱਕੀ ਹੈ, ਜਦਕਿ ਲਗਭਗ 2 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੀ ਲਗਭਗ 4 ਕਰੋੜ ਦੀ ਸੰਪਤੀ ਫ੍ਰੀਜ਼ ਕੀਤੀ ਗਈ ਹੈ।
ਐਸਐਸਪੀ ਨੇ ਕਿਹਾ ਕਿ ਜਨਕ ਸਿੰਘ ਹਾਲ ਹੀ ਵਿੱਚ ਜੇਲ੍ਹ ਤੋਂ ਬੇਲ ’ਤੇ ਬਾਹਰ ਆਇਆ ਹੈ, ਪਰ ਉਹ ਫਿਰ ਕਾਲੇ ਧਨ ਨਾਲ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸਭ ਮਿਹਨਤ-ਮਜਦੂਰੀ ਨਾਲ ਸੰਭਵ ਨਹੀਂ। ਉਹਨਾਂ ਚੇਤਾਵਨੀ ਦਿੱਤੀ ਕਿ ਜੋ ਵੀ ਨਸ਼ੇ ਦਾ ਧੰਧਾ ਕਰੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
ਐਸਐਸਪੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਤੋਂ ਦੂਰ ਰਹੋ, ਮਿਹਨਤ ਕਰੋ, ਚੰਗਾ ਕੰਮ ਕਰੋ ਅਤੇ ਆਪਣੇ ਪਰਿਵਾਰ ਤੇ ਪੰਜਾਬ ਦਾ ਨਾਂ ਰੌਸ਼ਨ ਕਰੋ। ਇਹ ਗੁਰੂਆਂ-ਪੀਰਾਂ ਦੀ ਧਰਤੀ ਹੈ, ਇਸ ਨੂੰ ਬਦਨਾਮ ਨਾ ਕੀਤਾ ਜਾਵੇ।
ਬਾਈਟ: ਐਸਐਸਪੀ ਦਿਹਾਤੀ ਮਨਿੰਦਰ ਸਿੰਘ
0
Report
MSManish Shanker
FollowAug 17, 2025 09:31:34Sahibzada Ajit Singh Nagar, Punjab:
Manish Shanker Mohali
ਕੁੜ੍ਹੇ ਦੀ ਸਮੱਸਿਆ ਮੋਹਾਲੀ ਪ੍ਰਸ਼ਾਸਨ ਦੇ ਗਲ਼ੇ ਦੀ ਹੱਡੀ ਬਣ ਬੈਠੀ ਹੈ। ਜੇਕਰ ਸ਼ਹਿਰ ਵਿੱਚ ਆਰ ਐਮਸੀ ਪੁਆਇੰਟ ਲਗਾਉਣ ਤਾਂ ਸ਼ਹਿਰ ਵਾਸੀਆਂ ਨੂੰ ਦਿੱਕਤ ਅਤੇ ਜੇਕਰ ਪਿੰਡਾਂ ਵਿੱਚ ਡੰਪਿੰਗ ਗਰਾਊਂਡ ਬਣਾਉਣ ਤਾਂ ਪਿੰਡਾਂ ਵਾਲਿਆਂ ਨੂੰ ਦਿੱਕਤ।
ਇਸੇ ਤੇ ਚਲਦੇ ਅੱਜ ਮੋਹਾਲੀ ਦੇ ਫੇਜ਼ 11 ਵਿਖੇ ਚੰਡੀਗੜ੍ਹ ਨੂੰ ਜਾਂਦੀ ਮੁੱਖ ਸੜਕ ਤੇ ਚਾਰ ਪਿੰਡਾਂ ਵੱਲੋਂ ਚੱਕਾ ਜਾਮ ਕਰਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ।
ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਸਥਿਤੀ ਨੂੰ ਕੀਤਾ ਗਿਆ ਕਾਬੂ ਅਤੇ ਕੱਲ 3 ਵਜੇ ਦਾ ਸਮਾਂ ਮੀਟਿੰਗ ਲਈ ਕੀਤਾ ਮੁਕਰਰ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਜਾਮ ਚੁੱਕਿਆ।
Shorts of spot
8
Report
RBRohit Bansal
FollowAug 17, 2025 09:30:17DMC, Chandigarh:
ਬਾਈਟ ਰਵਨੀਤ ਬਿੱਟੂ, ਕੇਂਦਰੀ ਰਾਜ ਮੰਤਰੀ
*ਰਵਨੀਤ ਬਿੱਟੂ ਦਾ ਵੱਡਾ ਦਾਅਵਾ*
*ਵੱਡਾ ਬਿਆਨ*
ਜਦੋ 3 ਕਾਨੂੰਨ ਲਿਆਂਦੇ ਗਏ ਤਾਂ ਮੋਦੀ ਨੇ ਅਕਾਲੀ ਦਲ ਨਾਲ ਗੱਲ ਕੀਤੀ ਕੀ ਤੁਸੀ ਕਿਸਾਨਾਂ ਨਾਲ ਗੱਲ ਕਰ ਲਈ
ਅਕਾਲੀ ਦਲ ਨੇ ਮੋਦੀ ਨੂੰ ਝੂਠ ਬੋਲਿਆ ਕਿਸਾਨ ਨਾਲ ਗੱਲ ਹੋ ਚੁੱਕੀ ਹੈ ਅਤੇ ਕਿਸਾਨ ਇਸ ਕਾਨੂੰਨ ਦੇ ਨਾਲ ਨੇ ਤੇ ਕਾਨੂੰਨ ਵਧੀਆ ਨੇ
ਜਦੋ ਨਰਿੰਦਰ ਮੋਦੀ ਨੂੰ ਅਕਾਲੀ ਦਲ ਦੇ ਝੂਠ ਦਾ ਪਤਾ ਲੱਗਾ ਉਸਤੋ ਬਾਦ ਬੀਜੇਪੀ ਨੇ ਇਹ ਕਾਨੂੰਨ ਮਾਫੀ ਮੰਗ ਕੇ ਵਾਪਿਸ ਲਏ
ਰਵਨੀਤ ਬਿੱਟੂ
ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਆਰਐਸਐਸ ਦੀ ਗੱਲ ਕੀਤੀ
ਪਹਿਲਾ ਪੰਜਾਬ ਤੋ RSS ਦੇ ਲੋਕ ਪੈਸੇ ਇਕੱਠੇ ਕਰਕੇ ਮਾਓਵਾਦੀਆਂ ਨੂੰ ਖਤਮ ਕਰਨ ਲਈ ਦਿੰਦੇ ਸੀ
ਅੱਜ RSS ਉਸੇ ਪੈਸੇ ਨਾਲ ਨਵਾ ਕੰਮ ਸ਼ਰੂ ਕਰਨ ਜਾ ਰਹੀ ਹੈ ਜੋਂ ਸਿੱਖਾਂ ਨੇ ਈਸਾਈ ਧਰਮ ਅਪਨਾ ਲਿਆ ਓਹਨਾ ਨੂ ਵਾਪਿਸ ਸਿੱਖੀ ਵਿੱਚ ਲਿਆਂਦਾ ਜਾਵੇਗਾ
ਮਨੀਸ਼ ਸਿਸੋਦੀਆ ਨੂੰ ਉਸ ਥਾਂ ਵਾਪਿਸ ਭੇਜ ਰਹੇ ਹਾਂ ਜਿਸ ਜਗ੍ਹਾ ਤੋਂ ਉਹ ਆਏ ਨੇ
4
Report
DVDEVENDER VERMA
FollowAug 17, 2025 09:15:10Nahan, Himachal Pradesh:
लोकेशन नाहन
बीती रात से लगातार हो रही बारिश के कारण जनजीवन अस्त-व्यस्त,
जगह-जगह लैंडस्लाइड के कारण NH-07 पर लगा वाहनों का जाम,
मारकंडा नदी के समीप वनवे कर वाहनों को निकाला जा रहा जाम से,
जिला में बारिश के कारण नदी नाले भी उफान पर,
प्रशासन की लगातार नदी नाले के समीप ना जाने की अपील,
आने वाले दो दिनों तक बारिश को लेकर अलर्ट जारी,
13
Report
BSBHARAT SHARMA
FollowAug 17, 2025 08:48:45Amritsar, Punjab:
ਦਫਤਰ ਜਿਲਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦ ਹੋਇਆ – ਭੁੱਲਰ
ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਦ੍ਰਿੜ – ਈ.ਟੀ.ਓ.
ਸ਼ਹੀਦਾਂ ਦੀਆਂ ਸਥਾਨਾਂ ਉਤੇ ਲਗਦੇ ਰਹਿਣਗੇ ਮੇਲੇ – ਚਾਵਲਾ
ਸਾਨੂੰ ਮਾਣ ਹੈ ਕਿ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦਾ ਬੇਟਾ ਸੀ - ਗੁਪਤਾ
-ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ 'ਤੇ ਰਾਜ ਪੱਧਰੀ ਸਮਾਗਮ
ਅੰਮ੍ਰਿਤਸਰ, 17 ਅਗਸਤ 2025 ( )-ਪੰਜਾਬ ਸਰਕਾਰ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹੀਦੀ ਸਬੰਧੀ ਰਾਜ ਪੱਧਰੀ ਸਮਾਗਮ ਜੋ ਕਿ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਗੋਲ ਬਾਗ ਵਿਖੇ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਅਤੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਸ: ਹਰਭਜਨ ਸਿੰਘ ਈ.ਟੀ.ਓ. ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਦੋਵਾਂ ਕੈਬਨਿਟ ਮੰਤਰੀਆਂ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਬੁੱਤ ਉਤੇ ਫੁੱਲ ਮਲਾਵਾਂ ਅਰਪਿਤ ਕਰਕੇ ਸਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨਾਂ ਨਾਲ ਵਿਧਾਇਕ ਡਾ. ਅਜੈ ਗੁਪਤਾ, ਮੇਅਰ ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਚੇਅਰਮੈਨ ਸ੍ਰੀ ਕਰਮਜੀਤ ਸਿੰਘ ਰਿੰਟੂ , ਡਿਪਟੀ ਪੁਲਿਸ ਕਮਿਸ਼ਨਰ ਸ੍ਰੀ ਆਲਮ ਵਿਜੈ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਐਸ.ਡੀ.ਐਮ. ਸ: ਗੁਰਸਿਮਰਨ ਸਿੰਘ ਢਿਲੋਂ, ਸ੍ਰੀ ਜਸਕਰਨ ਬੰਦੇਸ਼ਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਸਮਾਗਮ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾ ਦੇ ਫੁੱਟ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦ ਹੋਇਆ ਹੈ। ਉਨਾਂ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਤੇ ਉਨਾਂ ਦੇ ਪਰਿਵਾਰ ਦੇਸ਼ ਦਾ ਅਨਮੋਲ ਵਿਰਸਾ ਅਤੇ ਸਰਮਾਇਆ ਹਨ ਅਤੇ ਅੱਜ ਦੀ ਨੌਜਵਾਨ ਪੀੜੀ ਨੂੰ ਸ਼ਹੀਦਾਂ ਵੱਲੋਂ ਦਰਸਾਏ ਗਏ ਰਸਤੇ ਤੋਂ ਸੇਧ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਲੱਖਾਂ ਹੀ ਦੇਸ਼ ਭਗਤਾਂ, ਸ਼ੂਰਬੀਰ ਯੋਧਿਆਂ ਨੇ ਕੁਰਬਾਨੀ ਦਿੱਤੀ ਹੈ, ਜਿੰਨਾਂ ਦੀ ਬਦੌਲਤ ਅਸੀਂ ਅੱਜ ਆਜ਼ਾਦ ਫਿਜਾਂ ਵਿੱਚ ਘੁੰਮ ਰਹੇ ਹਾਂ ਅਤੇ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ। ਇਸ ਮੌਕੇ ਕੈਬਨਿਟ ਮੰਤਰੀ ਸ: ਭੁੱਲਰ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰੀ ਸਮਾਰਕ ਨੂੰ 5 ਲੱਖ ਰੁਪਏ ਦੇਣ ਦੀ ਪ੍ਰਵਾਨਗੀ ਮੌਕੇ ਉੱਤੇ ਹੀ ਜਾਰੀ ਕਰਕੇ ਟਰੱਸਟ ਨੂੰ ਪੱਤਰ ਸੌਂਪਿਆ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਸ਼ਹੀਦਾਂ ਵਲੋਂ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਦ੍ਰਿੜ ਸੰਕਲਪ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਆਪਣਾ ਅਹੁਦਾ ਵੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੀ ਸੰਭਾਲਿਆ ਸੀ ਅਤੇ ਉਨਾਂ ਦਾ ਮੁੱਖ ਮਕਸਦ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ੂਰਬੀਰਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ।
ਵਿਧਾਇਕ ਡਾ. ਅਜੈ ਗੁਪਤਾ ਨੇ ਸ਼ਹੀਦ ਢੀਂਗਰਾ ਨੂੰ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਉਸ ਸ਼ਹਿਰ ਦੇ ਵਾਸੀ ਹਾਂ ਜਿੱਥੇ ਮਦਨ ਲਾਲ ਢੀਂਗਰਾ ਨੇ ਜਨਮ ਲਿਆ। ਉਨਾਂ ਨੇ ਸ਼ਹੀਦ ਦੀ ਯਾਦ ਵਿੱਚ ਰਾਜ ਪੱਧਰੀ ਪ੍ਰੋਗਰਾਮ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਸਾਨੂੰ ਆਜ਼ਾਦੀ ਦਿਵਾਈ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਆਜ਼ਾਦੀ ਨੂੰ ਬਰਕਾਰ ਰੱਖਣ ਲਈ ਆਪਣਾ ਯੋਗਦਾਨ ਪਾਈਏ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਮੈਡਮ ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਸ਼ਹੀਦਾਂ ਦੇ ਸਥਾਨਾਂ ਤੇ ਇਸ ਤਰ੍ਹਾਂ ਦੇ ਮੇਲੇ ਸਦਾ ਲਗਦੇ ਰਹਿਣਗੇ। ਉਨਾਂ ਸ਼ਹੀਦ ਦੀ ਯਾਦਗਾਰ ਸਥਾਪਿਤ ਕਰਨ ਲਈ ਬੀਤੇ ਸਮੇ ਦੌਰਾਨ ਕੀਤੇ ਸੰਘਰਸ਼ ਨੂੰ ਯਾਦ ਕੀਤਾ ਅਤੇ ਸਰਕਾਰ ਤੇ ਪ੍ਰਸ਼ਾਸ਼ਨ ਵਲੋਂ ਸਮਾਗਮ ਲਈ ਦਿੱਤੇ ਸਹਿਯੋਗ ਵਾਸਤੇ ਧੰਨਵਾਦ ਕੀਤਾ। ਸਮਾਗਮ ਮੌਕੇ ਸਕੂਲੀ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਅਤੇ ਪੁਲਿਸ ਬੈਂਡ ਵਲੋਂ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਗਤੀ ਦੀਆਂ ਧੁੰਨ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਇਸ ਤੋਂ ਪਹਿਲਾਂ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਵਲੋਂ ਟਾਉਨ ਹਾਲ ਵਿਖੇ ਵੱਡਾ ਸਮਾਗਮ ਹੋਇਆ। ਜਿਥੇ ਸਥਿਤ ਸ਼ਹੀਦ ਮਦਨ ਲਾਲ ਦੇ ਬੁੱਤ ਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸ਼ਹੀਦ ਦੀ ਯਾਦ ਵਿਚ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ 50 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰ ਸਮਾਰਕ ਕਮੇਟੀ ਵਲੋਂ ਦੋਵੇਂ ਕੈਬਨਿਟ ਮੰਤਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਦੀਪ ਮਲਹੋਤਰਾ, ਚੇਅਰਮੈਨ ਸ੍ਰੀ ਹਰਪ੍ਰੀਤ ਸਿੰਘ ਆਹਲੂਵਾਲੀਆ, ਚੇਅਰਮੈਨ ਸ੍ਰੀ ਦਿਲਬਾਗ ਸਿੰਘ, ਚੇਅਰਮੈਨ ਸ੍ਰੀ ਸਤਪਾਲ ਸੋਖੀ, ਐਸ.ਈ. ਸ: ਸੰਦੀਪ ਸਿੰਘ, ਸ੍ਰੀ ਅਰਵਿੰਦਰ ਭੱਟੀ, ਮੈਡਮ ਮਾਲਾ ਚਾਵਲਾ, ਸ੍ਰੀ ਮਨਦੀਪ ਸਿੰਘ ਮੰਨਾ, ਹੁਸਨਪ੍ਰੀਤ ਸਿੰਘ ਸਿਆਲਕਾ, ਕੌਂਸਲਰ ਸ੍ਰੀ ਵਿੱਕੀ ਦੱਤਾ ਅਤੇ ਹੋਰ ਸਖਸ਼ੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹੀਦਾਂ ਦੇ ਪਰਿਵਾਰ ਵੀ ਹਾਜ਼ਰ ਸਨ।
ਕੈਪਸ਼ਨ- ਸ਼ਹੀਦ ਮਦਨ ਲਾਲ ਢੀਂਗਰਾ ਦੀ ਤਸਵੀਰ 'ਤੇ ਫੁਲ ਚੜਾ ਕੇ ਸ਼ਰਧਾ ਭੇਟ ਕਰਦੇ ਕੈਬਨਿਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਅਤੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ। ਨਾਲ ਹਨ ਸਾਬਕਾ ਮੰਤਰੀ ਮੈਡਮ ਲਕਸ਼ਮੀਕਾਂਤਾ ਚਾਵਲਾ ਅਤੇ ਡਾ. ਰਾਕੇਸ਼ ਸ਼ਰਮਾ
ਸਮਾਗਮ ਦੀਆਂ ਹੋਰ ਵੱਖ ਵੱਖ ਤਸਵੀਰਾਂ
==--- -
14
Report
KSKamaldeep Singh
FollowAug 17, 2025 08:46:06DMC, Chandigarh:
ਇਸ ਵਾਰ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ
ਦੱਸ ਸਾਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਬਾਰਿਸ਼ ਹੋਈ ਹੈ
ਬਾਰਿਸ਼ ਦੌਰਾਨ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੁੰਦਾ ਸੀ
ਪਹਿਲਾਂ ਬਰਸਾਤਾਂ ਦੌਰਾਨ ਹੀ ਅਧਿਕਾਰੀ ਐਕਟਿਵ ਹੁੰਦੇ ਸਨ , ਪਰ ਅਸੀਂ ਪਹਿਲਾਂ ਹੀ ਤਿਆਰੀਆਂ ਮੁਕੰਮਲ ਕਰ ਲਈਆਂ ਸਨ, ਅਸੀਂ ਪਹਿਲਾਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ
17 ਅਗਸਤ ਤੱਕ ਡੇਂਗੂ ਕਾਰਨ ਇਕ ਵੀ ਮੌਤ ਨਹੀਂ ਹੈ, ਟੈਸਟਿੰਗ ਵੀ ਤਿੰਨ ਗੁਣਾ ਹੋ ਗਈ ਹੈ
ਗੁਰਦਾਸਪੁਰ ਵਿੱਚ ਕੁਝ ਪਿੰਡਾਂ ਦੀ ਕਨੈਕਟਿਵਿਟੀ ਖਤਮ ਹੋ ਗਈ ਸੀ ਉਸ ਲਈ ਅਸੀਂ ਕਿਸ਼ਤੀ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਸੀ
ਪੂਰੇ ਪੰਜਾਬ ਵਿੱਚ ਸਾਡੀ ਟੀਮਾਂ ਤਿਆਰ ਬਰ ਤਿਆਰ ਨੇ
ਵੱਖ ਵੱਖ ਥਾਵਾਂ ਤੇ ਮੈਡੀਕਲ ਕੈਂਪ ਸਾਡੇ ਚੱਲ ਰਹੇ ਹਨ
ਜਿੱਥੇ ਹਰ ਤਰ੍ਹਾਂ ਦੀ ਬਿਮਾਰੀ ਦੇ ਹੱਲ ਕਰਨ ਲਈ ਤਿਆਰ ਬਰ ਤਿਆਰ ਹਨ
104 ਨੰਬਰ ਸਾਡਾ ਚੱਲ ਰਿਹਾ ਹੈ
ਅਸੀਂ ਐਨ ਡੀ ਆਰ ਐਫ,ਐਸ ਡੀ ਆਰ ਐਫ ਟੀਮਾਂ ਤੇ ਫੌਜ ਨਾਲ ਮਿਲ ਕੇ ਕੰਮ ਕਰ ਰਹੇ ਹਾਂ
ਜੋ ਵੀ ਜ਼ਰੂਰਤ ਪੈਂਦੀ ਹੈ ਉਹ ਜ਼ਰੂਰਤ ਪੂਰੀ ਕਰ ਰਹੇ ਹਾਂ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਜੇ ਤੱਕ ਕੁੱਤੇ ਦਾ ਕੱਟਣ ਤੇ ਸੱਪ ਦੇ ਡੰਗ ਬਾਰੇ ਕੋਈ ਕੇਸ ਨਹੀਂ ਆਇਆ
ਮੈਡੀਸਨ ਦੀ ਕਿਸੇ ਵੀ ਜਗ੍ਹਾ ਤੇ ਕੋਈ ਘਾਟ ਨਹੀਂ ਹੈ
13
Report
SNSUNIL NAGPAL
FollowAug 17, 2025 08:46:02Fazilka, Punjab:
ਸਤਲੁਜ ਦੇ ਕੰਢੇ ਵਸੇ ਪਿੰਡ ਪ੍ਰਭਾਤ ਸਿੰਘ ਵਾਲਾ ਹਠਾੜ, ਢਾਣੀ ਨੱਥਾ ਸਿੰਘ, ਆਤੂ ਵਾਲਾ , ਵਿੱਚ ਵੱਧ ਰਹੇ ਪਾਣੀ ਦੇ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਨੇ । ਬੀਤੇ 24 ਘੰਟਿਆਂ ਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਦਾ ਪੱਧਰ ਵੱਧ ਗਿਆ ਹੈ । ਹਾਲਾਂਕਿ ਬੀਤੇ ਕੱਲ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਹਰ ਸੰਭਵ ਮਦਦ ਕੀਤੀ ਜਾਏਗੀ । ਲੋਕਾਂ ਦਾ ਕਹਿਣਾ ਕਿ ਜਲਦ ਤੋਂ ਜਲਦ ਉਹਨਾਂ ਨੂੰ ਪਸ਼ੂਆ ਚਾਰਾਂ, ਤਰਪਾਲਾਂ ਅਤੇ ਇੱਕ ਬੇੜੀ ਮੁਹਈਆ ਕਰਵਾਈ ਜਾਵੇ ।
ਪਿੰਡ ਆਤੂ ਵਾਲਾ ਦੇ ਨਾਲ ਪਾਣੀ ਲੱਗ ਚੁੱਕਿਆ ਇਥੋਂ ਤੱਕ ਕਿ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਵੀ ਪਾਣੀ ਦਾਖਲ ਹੋ ਚੁੱਕਾ ਹੈ । ਕਈ ਚਿਰਾਂ ਤੋਂ ਪਿੰਡ ਵਾਸੀ ਇਸ ਜਗਹਾ ਤੇ ਪੱਕੇ ਪੁੱਲ ਦੀ ਮੰਗ ਕਰ ਰਹੇ ਹਨ । ਲੋਕਾਂ ਦਾ ਕਹਿਣਾ ਕਿ ਪੁਲ ਨਾ ਹੋਣ ਦੇ ਚਲਦਿਆਂ ਪਰੇਸ਼ਾਨੀ ਵਿੱਚ ਹਨ । ਉਹਨਾਂ ਦੇ ਬੱਚੇ ਸਕੂਲ ਪੜ੍ਹਨ ਨਹੀਂ ਜਾ ਰਹੇ ਰੋਜ਼ਮਰਾ ਦੇ ਕੰਮਾਂ ਵਿੱਚ ਉਹਨਾਂ ਨੂੰ ਦਿੱਕਤ ਆ ਰਹੀ ਹੈ । ਪਾਣੀ ਦੇ ਨਾਲ ਸਬਜ਼ੀਆਂ, ਮੱਕੀ, ਝੋਨਾ ਅਤੇ ਪਸ਼ੂਆਂ ਦਾ ਹਰਾ ਚਾਰਾ ਤਬਾਹ ਹੋ ਗਿਆ ਹੈ । ਉਹਨਾਂ ਨੇ ਕਿਹਾ ਕਿ ਇੱਕ ਡਾਕਟਰ ਦੀ ਵੀ ਜਰੂਰਤ ਹੈ ਜੇਕਰ ਪਿੰਡ ਦੇ ਵਿੱਚ ਕੋਈ ਐਮਰਜਂਸੀ ਹੋ ਜਾਂਦੀ ਹੈ ਤਾਂ ਇਹੋ ਜਿਹੇ ਦੇ ਵਿੱਚ ਬੇੜੀ ਰਾਹੀਂ ਸਤਲੁਜ ਪਾਰ ਕਰ ਸ਼ਹਿਰ ਪਹੁੰਚਣਾ ਬਹੁਤ ਮੁਸ਼ਕਿਲ ਹੈ।
ਦੱਸ ਦੇਇਏ ਕਿ ਵਿਧਾਇਕ ਗੋਲਡੀ ਕੰਬੋਜ ਨੇ ਇਹਨਾਂ ਪੰਜ ਪਿੰਡਾਂ ਨੂੰ ਮਤਾ ਪਾ ਕੇ ਉਹਨਾਂ ਨੂੰ ਸੋਪਣ ਦੀ ਗੱਲ ਕਹੀ ਹੈ । ਜਿਸ ਤੋਂ ਬਾਅਦ ਪ੍ਰਪੋਜਲ ਬਣਾ ਕੇ ਇਸ ਜਗਹਾ ਤੇ ਪੁੱਲ ਬਣਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ।
13
Report
GPGYAN PRAKASH
FollowAug 17, 2025 08:18:50Paonta Sahib, Himachal Pradesh:
मातरभेड़ों में बाढ़ जैसे हालात खेतों और रिहायशी क्षेत्रों में घुसा पानी
एंकर - मूसलाधार बारिशसे सिरमौर में जनजीन अस्तव्यस्त हो गया है। बीती रात से लगातार क्षेत्र में मूसलाधार बारिश हो रही है। सिरमौर जिले के हरियाणा के साथ लगती मातरभेड़ों पंचायत में बाढ़ जैसे हालात हैं। यहाँ बाढ़ का पानी खेतों में घुस गया है। बाढ़ के पानी से खेतों खड़ी फैसले नष्ट हो गई हैं। इसी पंचायत के अगड़ीवाला गांव में कई खेतों के किनारे टूट गए हैं। बारिश अधिक होने की वजह से धरातल की मिट्टी नरम हो गई है जिसकी वजह से कई घरों में भी दरारें आ गई है। क्षेत्र के लोग बेहद अधिक भयभीत है। अगड़ी वाला गांव के कई लोग घरों को खाली करने के बारे में भी सोच रहे हैं। हालत अधिक बिगड़ने के चलते यहां जनसंपर्क भी टूट गया है। बाढ़ की वजह से मातर गांव में कई घरों को भी खतरा पैदा हो गया है।
ज्ञान प्रकाश / पांवटा साहिब
14
Report
GPGYAN PRAKASH
FollowAug 17, 2025 08:00:11Paonta Sahib, Himachal Pradesh:
राष्ट्रीय राजमार्ग 707 पर स्थान पर आया मालवा, यातायात बाधित
एंकर - क्षेत्र में पिछली रात से हो रही मूसलाधार बारिश से की वजह से राष्ट्रीय राजमार्ग 707 फिर बंद हो गया है। राष्ट्रीय राजमार्ग पर कई स्थानों पर मालवा और पत्थर आने से यातायात रुक गया है। हेवणा और तिलोद्धार के समीप हुआ है इसके अलावा भी दर्जन भर स्थान पर मिट्टी और पत्थर सड़क पर आ गए हैं। फिलहाल तेज बरसात की वजह से सड़क को रिस्टोर करने का काम भी बाधा आ रही है। जिसके चलते राष्ट्रीय राजमार्ग पर वाहनों का आवागमन बिल्कुल ठप्प पड़ा हुआ है। राष्ट्रीय राजमार्ग पर यह स्थिति पिछले कई घंटे से लगातार बनी हुई है। बताते चलें कि इस राजमार्ग पर बरसाती मौसम में लगभग हर रोज किसी न किसी स्थान पर लैंडस्लाइड हो रहा है सड़क बंद होने के चलते हैं सिरमौर और शिमला जिले की लगभग डेढ़ सौ पंचायतें प्रभावित होती हैं।
14
Report
RKRAMAN KHOSLA
FollowAug 17, 2025 07:48:39Hoshiarpur, Punjab:
हिमाचल के गांव मंड पोगरमा में ब्यास दरिया में आए उफान से करोड़ों रुपए की तीन मंजिला कोठी गिरी।
मकान मालिक का कहना करोड़ों का हुआ नुकसान। पहली बार पोता पोती ने विदेश से आना था घर में रहने के लिए
हिमाचल के जिला कांगड़ा और विधानसभा इंदौरा में पड़ता है मंड पोगरमा गांव।
पोंग डैम से लगातार भारी मात्रा में पानी ब्यास दरिया में छोड़ा जा रहा है। पोंग डैम की महाराणा प्रताप सागर झील में पानी की आमद ज्यादा होने के कारण पानी भारी मात्रा में ब्यास दरिया में शामिल होता जा रहा है। बता दें कि हिमाचल में हो रही भारी बारिश के कारण डैम की झील में पानी की आमद 1 लाख 10 हजार क्यूसिक के करीब बताई जा रही है।वहीं ब्यास में आए उफान के कारण पंजाब और हिमाचल में कई गांवों बाढ़ से प्रभावित हो रहे है। वहीं हिमाचल के गांव मंड पोगरमा में ब्यास दरिया ने कई घरों को अपने में समा लिया। वहीं दरिया का घेरा बढ़ता जा रहा है और कई सौ एकड़ धान की फसल और कई मकान ब्यास दरिया में समा गए। इसी गांव में एक तीन मंजिला आलीशान कोठी भी देखते ही देखते ब्यास दरिया में समा गई। ताश के पत्तों की तरह पूरी कोठी मिनटों में ही ढह गई। स्थानीय लोगों का कहना है कि दरिया में आए उफान के कारण कई लोग घरों से बेघर हो चुके हैं पर हिमाचल सरकार द्वारा बाढ़ प्रभावित लोगों की मदद के लिए कोई ठोस कदम नहीं उठाए जा रहे।
121 घर का मालिक ठाकुर राजिंदर सिंह
13
Report
MTManish Thakur
FollowAug 17, 2025 07:47:25Kullu, Himachal Pradesh:
कुल्लू जिला में भारी बारिश का कहर लगातार जारी है। कुल्लू में देर रात से लगातार तेज बारिश हो रही है। इससे नदी नाले उफान पर है। जगह-जगह नुकसान की खबरें भी सामने आ रही है। तो वहीं कुल्लू जिला की मणिकर्ण के रशेल में भारी बारिश हुई है। जिससे नाले उफान पर है। इसकी चपेट में आने से दो घराट और एक पुलिया बह गई है। वहीं जिला प्रशासन ने भी लोगों से एहतियात बरतने की अपील की है। नायब तहसीलदार जरी हेमराज से मिली जानकारी के अनुसार घाटी में देर रात से ही तेज बारिश हो रही थी ऐसे में रशोल के पास नाले उफान पर आ गए। जिससे नुकसान हुआ है हालांकि इसमें किसी की जान का नुकसान नहीं हुआ है। लेकिन भारी बारिश से नाले में पानी आने से दो घराट और एक पुल बह गया है। जिला प्रशासन नुकसान का आकलन कर रहा है लोगों से भी एहतियात बरतते हुए नदी नालों के से दूर रहने की अपील की गई है।
13
Report
MTManish Thakur
FollowAug 17, 2025 07:46:32Kullu, Himachal Pradesh:
देव भूमि कुल्लू जिला में देवी देवताओं के सम्मान में देव परंपराओं का निर्वहन साल भर किया जाता है ऐसे में भादुरु मास को काला महीना के नाम से जाना जाता है। ऐसे में एक माह तक कोई भी शुभ कार्य नहीं किए जाते है। जिला मुख्यालय में देवता वीर नाथ गौहरी ने बुरी शक्तियों के प्रभाव को रोकने के लिए क्षेत्र परिक्रमा की। इस दौरान महंत बहेड़ में कराणी सौह में जोगणी माता के स्थान पर देवता पहुँचे जहां पर विधिवत पूजा अर्चना के बाद देखता के गुरु ने बिच्छू बूटी के साथ देव खेल की। इस दौरान उपस्थित सभी श्रद्धालुओं को बिच्छू बूटी का प्रसाद भेंट किया गया। मान्यता है कि बिच्छू बूटी के प्रसाद से श्रद्धालुओं की बुरी आत्माओं से रक्षा होती है। देवता वीर नाथ गौहरी के कारदार राजकुमार महंत ने कहा कि देवता वीर नाथ गौहरी के सम्मान में हर साल भादुर संक्रांति पर निकल कर क्षेत्र की परिक्रमा पर निकलते हैं और हर घर में श्रद्धालुओं की श्रद्धा के अनुसार धूप पूजा अर्चना की जाती है। जिसके बाद शाम को मंदिर के पास बुरी आत्माओं को भगाने के लिए सभी कार्यक्रमों के द्वारा अश्लील जुमले गाए जाते है। उन्होंने कहा कि दूसरे दिन करानी सौ में जोगणी माता के स्थान पर विधिवत पूजा अर्चना की जाती है। देवखेल व परिक्रमा के बाद बिच्छू बूटी के साथ खेलते हैं और उसके बाद श्रद्धालुओं को बिच्छू बूटी का प्रसाद भेंट किया जाता है ऐसी मान्यता है कि बहादुर मार्च में बुरी आत्माओं का प्रकोप बढ़ता है जिसके बचाव के लिए देवता के द्वारा श्रद्धालुओं को बिच्छू बूटी का प्रसाद दिया जाता है ताकि बुरी आत्माओं से श्रद्धालुओं की सुरक्षा रहे । उन्होंने कहा कि प्राचीन काल से लेकर बुजुर्गों के द्वारा जो देव परंपराएं हैं उनका निर्माण किया जा रहा है ऐसे में आने वाले समय में भी इस देव परंपरा का निर्वहन इस तरह से किया जाएगा । देवता वीर नाथ गौहरी के सम्मान में मेला देवखेल धार्मिक कार्यक्रम मनाया जाता है और देवता के द्वारा श्रद्वालुओं को बुरी शक्तियों से बचाब के लिए बिच्छू बूटी का प्रसाद भेंट किया जाता है।उन्होंने कहा कि मान्यता है कि भादुर माह में बुरी शक्तियों का प्रभाव अधिक रहता है ऐसे में देवता क्षेत्र की परिक्रमा कर रक्षा सूत्र लगाते है जिससे श्रद्धालुओं को बुरी शक्तियों से बचाव रहता है।
बाइट - राजकुमार महंत कारदार देवता वीर नाथ गौहरी
14
Report
ASAvtar Singh
FollowAug 17, 2025 07:45:30Gurdaspur, Punjab:
Gurdaspur information (Alart)
ਰਾਵੀ ਦਰਿਆ ਵਿੱਚ 150000 ਕਿਊਸਕ ਤੋਂ ਵੱਧ ਪਾਣੀ ਛਡੇ ਜਾਣ ਕਾਰਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਧਰਮਕੋਟ ਪਤਨ,ਗੁਰਚਕ ਅਤੇ ਘਣੀਏ ਕੇ ਬੇਟ, ਕਲਾਨੌਰ ,ਚੰਦੂਵਡਾਲਾ,ਕਮਾਲਪੁਰ ਜਟਾ ਦੀਨਾਨਗਰ ਹਲਕੇ ਦੇ ਪਿੰਡ ਕਾਨਾ,ਚੌਂਤਰਾ,ਚੱਕਰੀ,ਸਲਾਚ,ਆਧੀ ਜੈਨਪੁਰ ਅਤੇ ਠਾਕੁਰਪੁਰ ਆਦਿ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਇਸ ਲਈ ਜਿਲਾ ਪ੍ਰਸਾਸ਼ਨ ਨੇ ਇਹਨਾਂ ਪਿੰਡ ਦੇ ਲੋਕਾਂ ਨੂੰ ਦਰਿਆ ਰਾਵੀ ਤੋਂ ਦੂਰ ਰਹਿਣ ਲਈ ਸੁਚੇਤ ਕਰਨ ਦੀ ਸਲਾਹ ਦਿੱਤੀ ਹੈ। ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚਿਆ ਰਾਵੀ ਦਰਿਆ ਦਾ ਪਾਣੀ
ਸ਼ੌਟਸ -- -
14
Report
RBRohit Bansal
FollowAug 17, 2025 07:32:11DMC, Chandigarh:
ਦੇਸ਼ ਤਰੱਕੀ ਕਰ ਰਿਹਾ ਇਸ ਦੇ ਨਾਲ ਪੰਜਾਬ ਨੂੰ ਵੀ ਤਰੱਕੀ ਕਰਨਾ ਜਰੂਰੀ ਹੈ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਪੰਜਾਬ ਅੰਦਰ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਅਤੇ ਉਹਨਾਂ ਦੇ ਨੀਹ ਪੱਥਰ ਰੱਖਣਗੇ ਪਹਿਲਾਂ ਜਿੰਨਾਂ ਸੜਕਾਂ ਤੇ ਬਹੁਤ ਸਮਾਂ ਲੱਗ ਜਾਂਦਾ ਸੀ ਹੁਣ ਉਹ ਸੜਕਾਂ ਦੇ ਉੱਤੇ ਵੀ ਬਹੁਤ ਘੱਟ ਸਮਾਂ ਲੱਗੇਗਾ
ਬਾਈਟ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ
14
Report