Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143505

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰ 'ਚ ਹੋਇਆ ਦੋਹਰਾ ਕਤਲ!

Nitin Luthra
Jun 27, 2025 04:34:58
Batala, Punjab
ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਅਤੇ ਜੱਗੂ ਭਗਵਾਨਪੁਰੀਏ ਦੇ ਰਿਸ਼ਤੇਦਾਰੀ ਚ ਲੱਗਦੇ ਭਰਾ ਦਾ ਕਤਲ ਦੇਰ ਰਾਤ ਕਰ ਦਿੱਤਾ ਗਿਆ ਸੀ ਜਿਸ ਦੇ ਘਰ ਦੇ ਬਾਹਰੋਂ ਐਸੀ ਗੱਡੀ ਦੇ ਵਿੱਚ ਕਿਹਾ ਸ਼ੀਸ਼ੇ ਟੁੱਟੇ ਮਿਲੇ ਖੂਨ ਡੁੱਲਿਆ ਮਿਲਿਆ ਨਾਲ ਹੀ ਬੀਤੀ ਰਾਤ ਪੁਲਿਸ ਨੇ ਅਨਪਛਾਤਿਆਂ ਤੇ ਕੀਤਾ ਸੀ ਮਾਮਲਾ ਦਰਜ ਜੱਗੂ ਭਗਵਾਨਪੁਰੀਏ ਤੇ 100 ਤੋਂ ਵੱਧ ਮਾਮਲੇ ਦਰਜ ਨੇ ਪਿਛਲੇ ਕਈ ਸਾਲਾਂ ਤੋਂ ਉਹ ਜੇਲ ਵਿੱਚ ਬੰਦ ਹੈ ਸੋਸ਼ਲ ਮੀਡੀਆ ਤੇ ਦਵਿੰਦਰ ਬਬੀਹਾ ਨਾਮ ਦੇ ਗੈਂਗ ਵੱਲੋਂ ਇਹਨਾਂ ਦੋਨਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ ਅਸੀਂ ਜਾਂ ਸਾਡਾ ਅਦਾਰਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement