Back
देवी नगर पंचायत ने प्रवासी मजदूरों को घर छोड़ने का फरमान जारी किया
KSKuldeep Singh
Sept 21, 2025 03:46:14
Banur, Punjab
ਵਿਧਾਨ ਸਭਾ ਹਲਕਾ ਰਾਜਪੁਰਾ ਦੇ ਪਿੰਡ ਦੇਵੀ ਨਗਰ ਅਬਰਾਵਾਂ ਦੀ ਪੰਚਾਇਤ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਫਰਮਾਨ ਜਾਰੀ ਕਰ ਦਿੱਤਾ ਹੈ।
ਪਿੰਡ ਦੀ ਪੰਚਾਇਤ ਨੇ ਪ੍ਰਵਾਸੀਆਂ ਖਿਲਾਫ ਮਤਾ ਪਾਸ ਕੀਤਾ ਹੈ ਕਿ ਪਿੰਡ ਦੇ ਵਿੱਚ ਰਿਹਾਇਸ਼ੀ ਆਬਾਦੀ ਚ ਪ੍ਰਵਾਸੀਆਂ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ। ਜੇਕਰ ਕੋਈ ਪ੍ਰਵਾਸੀ ਮਜ਼ਦੂਰਾਂ ਨੂੰ ਰੱਖਣਾ ਚਾਹੁੰਦਾ ਹੈ ਤਾਂ ਉਹ ਆਪਣੀ ਜਿੰਮੇਵਾਰੀ ਤੇ ਖੇਤਾਂ ਚ ਬਸੇਰਾ ਦੇ ਸਕਦਾ ਹੈ।
ਪੰਚਾਇਤ ਨੇ ਆਪਣੇ ਮਤੇ ਚ ਕਿਹਾ ਹੈ ਕਿ ਪਿੰਡ ਦਾ ਕੋਈ ਵੀ ਮੋਹਤ ਵਰ, ਪ੍ਰਵਾਸੀ ਮਜ਼ਦੂਰਾਂ ਦੇ ਦਸਤਾਵੇਜਾਂ ਦੀ ਸ਼ਨਾਖਤ ਨਹੀਂ ਕਰੇਗਾ।
ਪੰਚਾਇਤ ਨੇ ਪਿੰਡ ਚ ਰਹਿ ਰਹੇ ਪ੍ਰਵਾਸੀਆਂ ਨੂੰ ਬਾਹਰ ਜਾਣ ਲਈ ਕੁਝ ਦਿਨ ਦੇ ਮੋਹਲਤ ਦਿੱਤੀ ਹੈ।
ਸ਼ਾਰਟ - ਪੰਚਾਇਤ ਵੱਲੋਂ ਪਾਸ ਮਾਤੇ ਦੀ ਕਾਪੀ
ਬਾਈਟ - ਪਿੰਡ ਦਾ ਸਰਪੰਚ ਅਤੇ ਪਿੰਡ ਵਾਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 21, 2025 05:18:36Noida, Uttar Pradesh:shashitharoor POST -
In Punjab, I found myself writing these words, a tribute to the spirit of Chardi Kala and Sewa that no flood can wash away
0
Report
RKRAJESH KATARIA
FollowSept 21, 2025 05:05:273
Report
SSSanjay Sharma
FollowSept 21, 2025 05:04:23Noida, Uttar Pradesh:
BHADERWAH, DODA (J&K): ENCOUNTER BETWEEN TERRORIST & SECURITY FORCES IN SEOJ DHAR/ SEARCH OPERATION CONTINUES/ VISUALS
0
Report
SSSanjay Sharma
FollowSept 21, 2025 05:04:14Noida, Uttar Pradesh:
ANANTNAG (J&K): INDIA VS PAKISTAN MATCH IN ASIA CUP 2025/ VISUALS/REAX
0
Report
SSSanjay Sharma
FollowSept 21, 2025 04:33:553
Report
SSSanjay Sharma
FollowSept 21, 2025 04:17:490
Report
SSSanjay Sharma
FollowSept 21, 2025 04:04:011
Report
SSSanjay Sharma
FollowSept 21, 2025 04:02:480
Report
SSSanjay Sharma
FollowSept 21, 2025 04:01:32Noida, Uttar Pradesh:ANI MORN R19...ANI PRG IND PAK MATCH HAWAN
PRAYAGRAJ (UP): INDIA VS PAKISTAN MATCH IN ASIA CUP 2025/ PEOPLE PERFORMS HAWAN PUJAN FOR VICTORY OF INDIA/ VISUALS/ REAX
0
Report
SSSanjay Sharma
FollowSept 21, 2025 04:00:41Noida, Uttar Pradesh:
JAIPUR (RAJASTHAN): INDIA VS PAKISTAN MATCH IN ASIA CUP 2025/ VISUALS/ D.D. KUMAWAT (CONVENER, AD-HOC RAJASTHAN CRICKET ASSOCIATION), GOPAL SHARMA (BJP) S/B & REAX
0
Report
SSSanjay Sharma
FollowSept 21, 2025 04:00:180
Report
SSSanjay Sharma
FollowSept 21, 2025 03:47:470
Report
RKRaj Kishore Soni
FollowSept 21, 2025 03:31:160
Report
SSSanjay Sharma
FollowSept 21, 2025 03:06:05Noida, Uttar Pradesh:ANI MORN R14...ANI KNP IND PAK MATCH VP
KANPUR (UP): INDIA VS PAKISTAN MATCH IN ASIA CUP 2025/ VISUALS/ VOX-POP
2
Report