Back
ਡੇਰਾਬੱਸੀ: ਜੱਜ ਦੇ ਗੰਨਮੈਨ ਦੀ ਸੁਸਾਈਡ ਨੇ ਸਭ ਨੂੰ ਹਿਰਦਯ ਰੋੜ੍ਹ ਦਿੱਤਾ!
SBSANJEEV BHANDARI
FollowJul 17, 2025 04:03:00
Zirakpur, Punjab
BREAKING
ਡੇਰਾਬੱਸੀ
ਇਥੋਂ ਦੀ ਅਦਾਲਤ ਵਿੱਚ ਤਾਇਨਾਤ ਇਕ ਮਹਿਲਾ ਜੱਜ ਦੇ ਗੰਨਮੈਨ ਨੇ ਆਪਣੇ ਆਪ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 34 ਸਾਲਾ ਦਾ ਹਰਜੀਤ ਸਿੰਘ ਵਾਸੀ ਪਿੰਡ ਸੁੰਡਰਾ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦਸ ਸਾਲਾ ਦਾ ਮੁੰਡਾ ਛੱਡ ਗਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਜੱਜ ਹੈਬਤਪੁਰ ਰੋਡ ’ਤੇ ਸਥਿਤ ਏਟੀਐਸ ਵਿੱਲਾ ਸੁਸਾਇਟੀ ਵਿੱਚ ਰਹਿੰਦੀ ਹੈ ਜਿਥੇ ਹੀ ਉਸਦੀ ਲਾਸ਼ ਕਾਰ ਵਿੱਚੋਂ ਮਿਲੀ ਹੈ। ਮ੍ਰਿਤਕ ਨੇ ਇਕ ਗੋਲੀ ਆਪਣੇ ਮੱਥੇ ਵਿੱਚ ਮਾਰੀ ਹੈ ਜਿਸ ਨਾਲ ਉਸਦੀ ਮੌਕੇ ਤੀ ਹੀ ਮੌਤ ਹੋ ਗਈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਸਾਲ 2012 ਵਿੱਚ ਪੁਲੀਸ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ ਸੀ। ਉਹ ਸ਼ੁਰੂ ਤੋਂ ਹੀ ਮਹਿਲਾ ਜੱਜ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਅੱਜ ਦੋ ਵਜੇ ਉਹ ਮਹਿਲਾ ਜੱਜ ਦੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ ਜਿਸ ਮਗਰੋਂ ਉਸਨੇ ਚਾਰ ਵਜੇ ਡੇਰਾਬੱਸੀ ਅਦਾਲਤ ਵਿੱਚ ਪਹੁੰਚਣਾ ਸੀ ਤਾਂ ਜੋ ਛੁੱਟੀ ਮਗਰੋਂ ਜੱਜ ਨੂੰ ਘਰ ਲੈ ਕੇ ਆ ਸਕੇ। ਇਸ ਦੌਰਾਨ ਸ਼ਾਮ ਨੂੰ ਉਸਦੀ ਲਾਸ਼ ਉਸਦੀ ਨਿੱਜੀ ਗੱਡੀ ਵਿੱਚੋਂ ਮਿਲੀ। ਗੱਡੀ ਸਟਾਰਟ ਸੀ ਜੋ ਮਹਿਲਾ ਜੱਜ ਦੇ ਘਰ ਦੇ ਨੇੜੇ ਹੀ ਲਾਵਾਰਿਸ ਹਾਲਤ ਵਿੱਚ ਖੜ੍ਹੀ ਸੀ। ਖੜ੍ਹੀ ਗੱਡੀ ਸਟਾਰਟ ਦੇਖ ਕੇ ਸਥਾਨਕ ਲੋਕਾਂ ਨੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੀਸ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦਾ ਫੋਨ ਬੰਦ ਸੀ ਅਤੇ ਨੇੜੇ ਉਸਦੀ .9 ਐਮ.ਐਮ. ਦੀ ਪਿਸਤੌਲ ਨੇੜੇ ਡਿੱਗੀ ਹੋਈ ਸੀ। ਮ੍ਰਿਤਕ ਦੇ ਤਾਏ ਦੇ ਲੜਕੇ ਜਸ਼ਨ ਨੇ ਦੱਸਿਆ ਕਿ ਉਸ ਨੂੰ ਕੋਈ ਵੀ ਅਜਿਹੀ ਸਮੱਸਿਆ ਨਹੀਂ ਸੀ ਜਿਸਦੇ ਚਲਦੇ ਉਹ ਸੁਸਾਈਡ ਕਰਦਾ।
ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫੌਰੈਂਸਿਕ ਦੀ ਟੀਮ ਬੁਲਾ ਕੇ ਸੈਂਪਲ ਇਕੱਤਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਸੱਚਾਈ ਸਾਹਮਣੇ ਆਏਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।
4
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowJul 17, 2025 12:38:56Kullu, Himachal Pradesh:
केंद्र की नरेंद्र मोदी सरकार देवभूमि हिमाचल के सर्वांगीण विकास के लिए लगातार ऐतिहासिक और अभूतपूर्व कार्य कर रही है, जबकि प्रदेश की कांग्रेस सरकार और उनके नेता हर बार केवल श्रेय लेने की राजनीति कर जनता को गुमराह करने में लगे हैं।यह बात भारतीय जनता पार्टी के प्रदेश उपाध्यक्ष एवं पूर्व मंत्री गोविंद सिंह ठाकुर ने मीडिया में जारी व्यान में कही।
उन्होंने कहा कि भुभु जोत सुरंग के लिए 1,831.97 करोड़ रुपये की डीपीआर तैयार करने के निर्देश और जलोड़ी जोत सुरंग के लिए 1,452 करोड़ रुपये की स्वीकृति, प्रधानमंत्री नरेंद्र मोदी जी की हिमाचल के प्रति सकारात्मक दृष्टि और विकासशील सोच का परिणाम है। ये दोनों परियोजनाएं न केवल हिमाचल की जनता के लिए, बल्कि देश की सामरिक दृष्टि से भी अत्यंत महत्वपूर्ण हैं।उन्होंने कहा कि भुभु जोत सुरंग के निर्माण से कुल्लू-जोगिंद्रनगर की दूरी 50 किमी कम होगी, जिससे सीमावर्ती इलाकों में सेना की त्वरित पहुंच सुनिश्चित होगी। साथ ही, इससे पर्यटन, व्यापार और रोजगार के नए द्वार खुलेंगे।
पूर्व मंत्री गोविंद सिंह ठाकुर ने सुक्खू सरकार पर तीखा हमला बोलते हुए कहा कि यह वही सरकार है जिसके नेता सत्ता में आते ही झूठा प्रचार कर रहे थे कि केंद्र की मोदी सरकार हिमाचल के लिए कुछ नहीं कर रही। लेकिन जैसे ही कोई बड़ी योजना या परियोजना हिमाचल के लिए स्वीकृत होती है, यही नेता केंद्र सरकार पर सवाल उठाने की बजाय उसका श्रेय लेने की होड़ में लग जाते हैं।
गोविंद सिंह ठाकुर ने कुल्लू के विधायक सुंदर ठाकुर पर निशाना साधते हुए उन्होंने कहा कि विधायक यह बताएं कि जब केंद्र में कांग्रेस की सरकार थी, उस समय हिमाचल के लिए कितने प्रोजेक्ट स्वीकृत करवा पाए? सच्चाई यह है कि वे एक भी महत्वपूर्ण परियोजना प्रदेश के लिए नहीं ला सके। उन्होंने कहा कि मोदी सरकार हिमाचल के लिए जो कर रही है, उसके सामने कांग्रेस की प्रदेश सरकार केवल फाइलों और फोटो खिंचवाने तक ही सीमित है। उन्होंने कांग्रेस नेताओं के बयानों पर पलटवार करते हुए कहा कि जब प्रदेश प्राकृतिक आपदाओं से जूझ रहा था, तब भी केंद्र की मोदी सरकार ने हिमाचल की हरसंभव सहायता की। और अब जबकि हिमाचल को दो-दो सुरंगों की ऐतिहासिक सौगात मिली है, कांग्रेस के नेता केंद्र का आभार व्यक्त करने के बजाय सिर्फ दिखावटी राजनीति कर रहे हैं।
पूर्व मंत्री एवं भाजपा प्रदेश उपाध्यक्ष ने कहा कि हिमाचल प्रदेश के लिए केंद्र सरकार द्वारा स्वीकृत ये दोनों ऐतिहासिक योजनाएं प्रदेश के विकास में मील का पत्थर साबित होंगी। उन्होंने इन योजनाओं के लिए प्रधानमंत्री श्री नरेंद्र मोदी, केंद्रीय सड़क एवं राजमार्ग मंत्री नितिन गडकरी कुल्लू एवं मंडी की देवतुल्य जनता की तरफ से आभार व्यक्त किया।
बाइट - गोविंद सिंह ठाकुर भारतीय जनता पार्टी के प्रदेश उपाध्यक्ष एवं पूर्व मंत्री
3
Share
Report
SKSuneel Kumar
FollowJul 17, 2025 12:38:13Dehra Gopipur, Himachal Pradesh:
लोकेशन देहरा
जिला पुलिस देहरा ने औद्योगिक क्षेत्र संसारपुर टैरेस में अवैध रूप से तैयार दवाएं पकड़ी हैं। एक प्रतिष्ठित दवा कंपनी ने शिकायत दी थी कि संसारपुर टैेरेस में उनके कैप्सूल की नकल तैयार की जा रही है। शिकायत पर कारवाई करते हुए थाना प्रभारी, औषधी विभाग और स्थानीय पंचायत के प्रतिनिधियों ने मौके की जांच की। इस दौरान बड़ी मात्रा में अवैध रूप से तैयार कैप्सूल व अन्य सामान बरामद हुआ। देहरा के एसपी मयंक चौधरी ने वीरवार को मीडिया से बातचीत में बताया कि इस दौरान दो रोल प्रिंटिंग फायल, तीन रोल एलुमिनियम फायल, दो कटर, दो फ्रेम डाई, दे सीलिंग प्लेट, पांच गाइड प्लेट, बैग में रखे छह किलो से ज्यादा खाली कैप्सूल, 214 भर चुके कैप्सूल और छह पकैेट कैप्सूल बरामद किए हैं।
एलिमेंट्स
फैक्ट्री में बाहर के शॉट्स
एसपी की बाइट
0
Share
Report
ASAnmol Singh Warring
FollowJul 17, 2025 12:32:39Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਵਿਖੇ ਯੂਥ ਅਕਾਲੀ ਦਲ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਘਰ ਨੇੜੇ ਫੂਕੇ ਕਾਂਗਰਸੀ ਆਗੂਆਂ ਦੇ ਪੁਤਲੇ
- ਮਾਮਲਾ ਬੇਅਦਬੀ ਸਬੰਧੀ ਵਿਧਾਨ ਸਭਾ 'ਚ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਬਿਆਨਾਂ ਦਾ
ਐਂਕਰਲਿੰਕ- ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਨੇੜੇ ਯੂਥ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਕਾਂਗਰਸੀ ਆਗੂਆਂ ਦੇ ਪੁਤਲੇ ਫੂਕੇ। ਇਸ ਦੌਰਾਨ ਅਕਾਲੀ ਆਗੂਆਂ ਕਿਹਾ ਕਿ ਵਿਧਾਨ ਸਭਾ 'ਚ ਬੇਅਦਬੀ ਮਸਲੇ ਨੂੰ ਲੈ ਕਾਂਗਰਸੀ ਆਗੂਆਂ ਜੋ ਬਿਆਨ ਦਿੱਤੇ ਉਹ ਨਿੰਦਣਯੋਗ ਨੇ ਅਤੇ ਉਹ ਬਿਆਨਾਂ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ।
ਵੀ ਓ - ਸ੍ਰੀ ਮੁਕਤਸਰ ਸਾਹਿਬ ਵਿਖੇ ਯੂਥ ਅਕਾਲੀ ਦਲ ਵੱਲੋਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਵਾਸ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਰਾਜਾ ਵੜਿੰਗ, ਪ੍ਰਗਟ ਸਿੰਘ ਅਤੇ ਹੋਰ ਕਾਂਗਰਸੀ ਆਗੂਆਂ ਦੇ ਪੁਤਲੇ ਸਾੜੇ ਗਏ। ਯੂਥ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਦੇ ਖਿਲਾਫ ਕੀਤਾ ਗਿਆ, ਜਿੱਥੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਦੌਰਾਨ ਪਾਰਟੀ ਵਿੱਚ ਦੋ ਧੜੇ ਸਨ – ਇੱਕ ਜਿੱਥੇ ਲੋਕ ਚਾਹੁੰਦੇ ਸਨ ਕਿ ਬੇਅਦਬੀ ਮਾਮਲਿਆਂ 'ਤੇ ਤੁਰੰਤ ਫੈਸਲਾ ਹੋਵੇ ਅਤੇ ਦੂਜੇ ਉਹ ਜੋ ਚਾਹੁੰਦੇ ਸਨ ਕਿ ਇਹ ਮਾਮਲਾ ਲੰਬਾ ਖਿੱਚਿਆ ਜਾਵੇ।ਯੂਥ ਅਕਾਲੀ ਦਲ ਦੇ ਆਗੂ ਨੇ ਸਿੱਧਾ ਸਵਾਲ ਰੱਖਿਆ ਕਿ ਰਾਜਾ ਵੜਿੰਗ ਜਿਸ ਸਮੇਂ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ, ਉਹ ਕਿਹੜੇ ਧੜੇ ਨਾਲ ਸਨ? ਕੀ ਉਹਨਾਂ ਨੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਂ ਰਾਜਨੀਤਿਕ ਹਿਤਾਂ ਲਈ ਇਸ ਨੂੰ ਲੰਬਾ ਖਿੱਚਣ ਦਾ ਹਿੱਸਾ ਬਣੇ? ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਮਾਮਲਿਆਂ ਨੇ ਸਿੱਖ ਕੌਮ ਦਾ ਮਨ ਝੰਝੋੜ ਕੇ ਰੱਖ ਦਿੱਤਾ ਸੀ, ਅਤੇ ਜੇਕਰ ਕਿਸੇ ਨੇ ਇਹ ਮਸਲੇ ਰਾਜਨੀਤੀ ਵਾਸਤੇ ਚਲਾਏ ਤਾਂ ਉਹ ਸਮਾਜ ਤੇ ਧਰਮ ਦੋਹਾਂ ਦੇ ਗੁਨਾਹਗਾਰ ਹਨ।
ਇਸ ਮੌਕੇ ਉਨ੍ਹਾਂ ਨੇ ਰਾਜਾ ਵੜਿੰਗ ਨੂੰ ਆਮਨੇ-ਸਾਮਨੇ ਹੋ ਕੇ ਜਵਾਬ ਦੇਣ ਦੀ ਲਲਕਾਰ ਦਿੱਤੀ ਅਤੇ ਮੰਗ ਕੀਤੀ ਕਿ ਉਹ ਸਾਰਿਆਂ ਦੇ ਸਾਹਮਣੇ ਦੱਸਣ ਕਿ ਉਨ੍ਹਾਂ ਦੀ ਭੂਮਿਕਾ ਕੀ ਰਹੀ। ਉਨ੍ਹਾਂ ਨੇ ਮੰਗ ਕੀਤੀ ਕਿ ਜਿਸ ਨੇ ਇਸ ਮਾਮਲੇ ਨੂੰ ਲੰਬਾ ਖਿੱਚਣ ਦੀ ਸਲਾਹ ਦਿੱਤੀ ਸੀ, ਉਸ ਨੇਤਾ ਦਾ ਨਾਮ ਸਾਮ੍ਹਣੇ ਲਿਆ ਜਾਵੇ।
0
Share
Report
RKRAMAN KHOSLA
FollowJul 17, 2025 12:32:26Hoshiarpur, Punjab:
सूसा डेरे में आज सिवल कोर्ट होशियारपुर में गांव सुसा के लोगों के हक में फैसला हुआ है दामदमी टकसाल द्वारा किया गया केस खारिज कर दिया गया पूरा गांव पुलिस छावनी में तब्दील किसी प्रकार के झगड़े को रोकने के लिए
0
Share
Report
BSBhushan Sharma
FollowJul 17, 2025 11:37:27Nurpur, Himachal Pradesh:
लोकेशन--नूरपुर भूषण शर्मा
पौंग बांध में बहकर आई लकड़ी को लेकर बोले HPSFDC के VICE CHAIRMAN KS Khachi
बही लकड़ी में 90% लकड़ी पूरी तरह गली सड़ी,आग जलाने के भी नहीं लायक
विपक्षी पार्टी के अबैध वन कटाव के आरोप को बताया पूरी तरह निराधार
बोले-बादल फटने जैसी त्रासदी में पेड़ों का बहना स्वाभाविक
बहे हुए स्वस्थ पेड़ों के सरंक्षण के लिए वनविभाग को दिए है आदेश
पूरे पौंग बांध का वोट के जरिये निरीक्षण करने की कही बात
बोले-2023 की त्रासदी के मुकाबले इस बार की त्रासदी 10%भी नहीं
एंकर ----HPSFDC के VICE CHAIRMAN K S Khachi आज नूरपुर पहुंचे जहां पूर्व विधायक अजय महाजन ने उनका स्वागत किया।वहीं फारेस्ट रेस्ट हाउस खुशीनगर में उन्होंने प्रेसवार्ता की।पत्रकारों को सम्बोधित करते हुए उन्होंने कहा कि प्रदेश में आई प्राकृतिक आपदा से हर कोई दुखी है।उन्होंने कहा कि आपदा की इस घड़ी में प्रदेश सरकार हर प्रभावित परिवार के साथ खड़ी है।
वहीं उन्होंने कहा कि कुल्लू,मनाली और मंडी क्षेत्रों में बादल फटने से बहुत सारी वनसंपदा बहकर पानी मे आई और इसे लेकर विपक्ष ने तरह तरह के आरोप प्रदेश सरकार पर लगाये।उन्होंने बताया कि मैं स्पष्ट कर दूँ कि जितनी भी लकड़ी बहकर आई है उसमें से 90%लकड़ी गली सड़ी और पूरी तरह बेकार है जो शायद आग जलाने के काम भी ना आये।वहीं बादल फटने से कुछ हेल्दी पेड़ भी चपेट में आए है और उन्हें संरक्षित करने के लिए वनविभाग को आदेश दे दिए गए है।केहर सिंह खाची ने कहा कि इस वनसंपदा को लेकर विपक्ष ने अवैध वन कटान के आरोप लगाए थे जो कि पूरी तरह निराधार है।उन्होंने बताया कि पूरे पौंग बांध में वोट के जरिये उन्होंने दौरा किया लेकिन वहां पर वही गली सड़ी लकड़ी ही बहकर आई है।
वहीं उन्होंने कहा कि विपक्ष के नेता जयराम ठाकुर ने तो इस पर सवाल नही उठाया पर कुछ भाजपा नेता ही अनर्गल बयानबाजी कर रहे है।
बाईट-के.एस. खाची,वाईस चेयरमैन,HPSFDC ltd
1
Share
Report
DSDharmindr Singh
FollowJul 17, 2025 11:35:58Khanna, Punjab:
ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਅੱਜ ਵੀ ਪਾਇਲ ਦੇ ਪਿੰਡ ਘੁਡਾਣੀ ਕਲਾਂ ਵਿਖੇ ਮੌਜੂਦ ਹੈ। ਇਸ ਵਾਰ ਬੰਦੀ ਛੋੜ ਦਿਵਸ ਮੌਕੇ ਬੰਦੀ ਛੋੜ ਮਾਰਚ ਕੱਢਣ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਅੱਜ ਗੁਰਦੁਆਰਾ ਦਮਦਮਾ ਸਾਹਿਬ ਘੁਡਾਣੀ ਕਲਾਂ ਵਿਖੇ ਸਿੱਖ ਪੰਥ ਨਾਲ ਜੁੜੇ ਸੰਤ ਮਹਾਂਪੁਰਸ਼ਾਂ ਦੀ ਮੀਟਿੰਗ ਹੋਈ। 12 ਅਕਤੂਬਰ ਤੋਂ 18 ਅਕਤੂਬਰ ਤੱਕ ਗਵਾਲੀਅਰ ਤੋਂ ਲੈਕੇ ਅੰਮ੍ਰਿਤਸਰ ਤੱਕ ਮਾਰਚ ਕੱਢਿਆ ਜਾਵੇਗਾ। ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਨੇ ਕਿਹਾ ਕਿ ਸਿੱਖ ਸੰਗਤ ਦੇ ਸਹਿਯੋਗ ਨਾਲ ਇਹ ਮਾਰਚ ਕੱਢਿਆ ਜਾਵੇਗਾ ਜੋਕਿ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋਵੇਗਾ। ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਸ ਮਾਰਚ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਵੀ ਅਰਦਾਸ ਕੀਤੀ ਜਾਵੇਗੀ। ਜਿਸ ਤਰ੍ਹਾਂ ਗੁਰੂ ਸਾਹਿਬ ਨੇ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ ਸ਼ਾਇਦ ਅੱਜ ਦੀ ਕੇਂਦਰ ਸਰਕਾਰ ਵੀ ਜਾਗ ਜਾਵੇ ਅਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਸਬਕ ਲੈਕੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਵੇ।
ਬਾਈਟ - ਸੰਤ ਬਾਬਾ ਅਵਤਾਰ ਸਿੰਘ ਧੂਲਕੋਟ
ਮਨਵਿੰਦਰ ਸਿੰਘ ਗਿਆਸਪੁਰਾ
0
Share
Report
DKDevinder Kumar Kheepal
FollowJul 17, 2025 11:32:35Dhuri, Punjab:
ਧੂਰੀ ਚ ਹੋਈਆ ਅਨਲਾਈਨ ਰਜਿਸਟਰੀਆ ਸੁਰੂ
ਪੰਜਾਬ ਸਰਕਾਰ ਦੀਆ ਗਾਇਡ ਲਾਇਨਾ ਮੁਤਾਬਿਕ ਕੀਤੀਆ ਜਾ ਰਹੳਿਾਂ ਹ ਰਾਜਸਟਰੀਆ .......
ਲੋਕਾ ਨੂੰ ਸਹੀ ਢੰਗ ਨਾਲ ਰਾਜਿਸਟਰੀਆ ਕਰਵਾਉਣ ਵਾਲੇ ਪੱਤਰ ਦਾਖਲ ਕਰਨ ਦੀ ਤਹਿਸੀਲਦਾਰ ਨੇ ਕੀਤੀ ਅਪੀਲ .......
ਸੂਬਾ ਸਰਕਾਰ ਵੱਲੋ ਲੋਕਾ ਨੂੰ ਵਧੀਆ ਸਹੂਲਤਾ ਦੇਣ ਦੇ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਰਕਾਰ ਵੱਲੋ ਅਨਾਲਾਇਨ ਰਾਜਿਸਟਰੀਆ ਸੂਰੂ ਕਰਨ ਦਾ ਯਤਨ ਕੀਤਾ ਗਿਆਂ ਹੈ : ਤਸਵੀਰਾ ਧੂਰੀ ਦੀਆ ਹਨ ਜਿਥੇ ਕਿ ਆਨਲਾਇਨ ਰਾਜਿਸਟਰੀਆ ਕੀਤੀਆ ਜਾ ਰਹੀਆ ਹਨ : ਕਿਸੇ ਵੀ ਵਿਆਕਤੀ ਨੂੰ ਕੋਈ ਪਰੇਸਾਨੀ ਨਹੀ ਆਉਣ ਦਿੱਤੀ ਜਾ ਰਹੀ :
ਇਸ ਮੋਕੇ ਰਾਜਿਸਟਰੀਆ ਕਰਾਉਣ ਆਏ ਲੋਕਾ ਨੇ ਕਿਹਾ ਇਸ ਨਾਲ ਸਾਡਾ ਬਹੁਤ ਫਾਇਦਾ ਹੋਇਆ ਹੈ ਕਿਉ ਕਿ ਪਹਿਲਾ ਰਾਜਿਸਟਰੀ ਕਰਵਾਉਣ ਲਈ ਤਹਿਸੀਲ ਦੇ ਚਕਰ ਕਟਣੇ ਪੈਦੇ ਸਨ ਜੋ ਕਿ ਹੁਣ ਖਜਲ ਖੁਆਰੀ ਖਤਮ ਹੋ ਗਈ ਹੈ
ਬਾਈਟਾ ਤਹਿਸੀਲਦਾਰ
ਬਾਈਟ ਲੋਕ ਪਿੰਡ ਵਾਸੀ
ਦਵਿੰਦਰ ਖੀਪਲ ਧੂਰੀ 9814866697
0
Share
Report
VBVIJAY BHARDWAJ
FollowJul 17, 2025 11:05:39Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- वर्ष 1931 से स्थापित श्री शक्ति संस्कृत महाविद्यालय स्नातक परिषद नैनादेवी में ख़ाली पड़े प्राध्यापकों के पदों को जल्द भरने की माँग को लेकर जनप्रतिनिधियों, संस्कृत संस्कृति संगठन के सदस्यों ने उपायुक्त बिलासपुर को सौंपा ज्ञापन तो आगामी 15 दिनों के भीतर पदों को भरने की प्रशासन से करी माँग तो महाविद्यालय में प्राध्यापकों के 9 में से 7 पद चल रहे खाली तो छात्रों की पढ़ाई पर हो रहा खासा असर.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर जिला के नैनादेवी में वर्ष 1931 से स्थापित श्री शक्ति संस्कृत महाविद्यालय स्नातक परिषद में ख़ाली पड़े प्राध्यापकों के पदों को जल्द भरने की माँग को लेकर महाविद्यालय स्नातक परिषद के सदस्यों व हिमाचल राजकीय संस्कृत शिक्षक परिषद के पदाधिकारियों सहित जनप्रतिनिधियों ने उपायुक्त बिलासपुर राहुल कुमार को ज्ञापन सौंपकर आगामी 15 दिनों के भीतर खाली चल रहे पदों को भरने की प्रिक्रिया शुरू करने की प्रशासन से माँग की है. गौरतलब है कि श्री शक्ति संस्कृत महाविद्यालय स्नातक परिषद नैनादेवी में लंबे समय से प्राध्यापकों के 9 में से 7 पद खाली चल रहे हैं जिसका नतीजा यह है कि छात्रों की पढ़ाई पर इसका खासा असर देखने को मिल रहा है. बता दें कि श्री शक्ति संस्कृत महाविद्यालय नैनादेवी में केवल अंग्रेजी व वेद विषय के प्राध्यापक ही अपनी सेवाएं दे रहे हैं जबकि साहित्य, दर्शन, ज्योतिष, इतिहास या राजनीति शास्त्र के एक-एक पद व व्याकरण के दो पद मिलाकर कुल 7 पद खाली चल रहे हैं. वहीं वर्ष 2000 में वेदाचार्य का पद भरने के बाद से अबतक किसी भी पद पर प्राध्यापक की नियुक्ति नहीं हुई है. वहीं प्राध्यापकों की कमी के चलते एक समय में करीब 500 छात्रों की संख्या वाले इस संस्कृत महाविद्यालय में धीरे-धीरे छात्रों की संख्या घटकर अब 100 के करीब जा पहुंची है. इस बात की जानकारी देते हुए श्री शक्ति संस्कृत महाविद्यालय स्नातक परिषद नैनादेवी के संयोजक आचार्य मदन लाल शांडिल्य ने कहा कि प्राध्यापकों की कमी के चलते श्री शक्ति संस्कृत महाविद्यालय नैनादेवी आज बंद होने की स्थिति में आ पहुंचा है और आज महाविद्यालय केवल एक वेदाचार्य व एक अंग्रेजी में प्राध्यापक के भरोसे चल रहा है जिससे कहीं ना कहीं छात्रों की शिक्षा पर सीधा असर दिखाई दे रहा है. साथ ही उन्होंने कहा कि महाविद्यालय में खाली पड़े प्राध्यापकों के पदों को भरने की मांग को लेकर उन्होंने उपायुक्त बिलासपुर को ज्ञापन सौंपा है जिसमें मांग की गई है कि आगामी 15 दिनों में इन पदों को भरने की प्रिक्रिया शुरू की जाए ताकि छात्रों को शिक्षा ग्रहण करने में आ रही परेशनी दूर हो सके. वहीं हिमाचल राजकीय संस्कृत शिक्षक परिषद के संरक्षक का कहना है कि जब तक संस्कृत महाविद्यालय में प्राध्यापकों के पदों को स्थायी भर्ती प्रिक्रिया पूरी नहीं होती तब तक अतिथि संकाय की व्यवस्था से आचार्यों को रखा जाए. साथ ही उन्होंने कहा कि आगामी 15 दिनों में प्राध्यापकों की नियुक्ति को लेकर प्रिक्रिया शुरू नहीं कि जाती तो उसके पश्चात स्नातक परिषद छात्रों के अभिवावकों के साथ मिलकर संघर्ष का रास्ता चुनेगा.
बाइट- आचार्य मदन लाल शांडिल्य, संयोजक, श्री शक्ति संस्कृत महाविद्यालय स्नातक परिषद नैनादेवी.
संरक्षक, हिमाचल राजकीय संस्कृत शिक्षक परिषद.
2
Share
Report
DVDEVENDER VERMA
FollowJul 17, 2025 11:05:30Nahan, Himachal Pradesh:
लोकेशन: नाहन
करोड़ों का राजस्व देने वाले क्षेत्र में मूलभूतसुविधाओं का अभाव,
औद्योगिक क्षेत्र कालाअम्ब में समस्याओं का अंबार,
क्षेत्र की खस्ताहाल सड़कें बनी परेशानी,
जल निकासी नालियां बंद होने से जल भराव की समस्या,
जगह-जगह कूड़े की लगे रहते है ढेर दे रहे बीमारियों को न्यौता,
आज तक पेयजल समस्या का भी नहीं हुआ समाधान
करीब 15 हजार लोगों की आबादी प्रभावित।
एंकर: हिमाचल सरकार को सालाना करोड़ो रुपए का राजस्व देने वाले औद्योगिक क्षेत्र कालाअम्ब में लोगों को कई समस्याओं से जूझना पड़ रहा है क्षेत्र की बदहाल सड़कें और और अन्य मूलभूत सुविधाओं का अभाव लोगों के लिए परेशानी का सबब बन रहा है।
वीओ 1 क्षेत्र के लोगों ने बताया कि कालाअंब में समस्याओं का अंबार लगा हुआ है और मुख्य रूप से यहां की बदहाल सड़क लोगों के लिए परेशानी का सबब बनी रहती है सड़के पूरी तरह गड्ढों में तब्दील हो चुकी है। सड़कों किनारे बनाई गई जल निकासी नालियां बंद पड़ी हुई है जिससे अक्सर इन दिनों जल भराव होता है जिससे जाम की भी स्थिति बनी रहती है लोगों का कहना है कि यहां बदहाल सड़कों की स्थिति को लेकर स्थानीय प्रशासन और जनप्रतिनिधि गंभीर नहीं है जबकि कई बार इस समस्या को उठाया गया है।
बाईट: सतपाल चौहान: स्थानीय निवासी
बाईट: दर्शन सिंह: स्थानीय निवासी
वीओ 2 लोगों ने बताया कि पूरे क्षेत्र में अक्सर गंदगी का आलम रहता है जगह-जगह कूड़े के ढेर लगे हुए हैं वहीं सड़कों पर जमा होने वाले पानी से बीमारियों के फैलने का लगातार खतरा बना रहता है वहीं लोगों ने यह भी बताया कि इस औद्योगिक क्षेत्र से सरकार को हर महीने करोड़ों रुपए का राजस्व हो जाता है उसके बावजूद क्षेत्र के लोगों की समस्याओं पर सरकार का कोई भी ध्यान नहीं है। वहीं लोगों ने यह भी बताया कि काला अम्ब में कई स्थानों पर पेयजल समस्या पिछले लंबे समय से चली आ रही है जिसका कोई समाधान नहीं निकाला जा रहा है लोगों ने मांग की है कि सरकार तुरंत स्थानीय लोगों की मांगों की ओर ध्यान दें।
बाईट: कन्हैया कुमार: स्थानीय निवासी
बाईट: सुभाष: स्थानीय निवासी
3
Share
Report
KCKhem Chand
FollowJul 17, 2025 11:04:16Kot Kapura, Punjab:
ਕੋਟਕਪੂਰਾ ਚ ਲੁੱਟ ਖੋਹ ਦੀ ਪਲਾਨਿੰਗ ਕਰਦੇ ਗੈਂਗ ਦੇ 5 ਮੈਂਬਰ ਗ੍ਰਿਫਤਾਰ
ਕੋਟਕਪੂਰਾ ਪੁਲਿਸ ਨੇ ਪਿੰਡ ਸੰਧਵਾਂ ਤੋਂ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਪੰਜ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਮੁਲਜ਼ਮਾਂ ਦੀ ਪਹਿਚਾਣ ਪਿੰਡ ਸੰਧਵਾਂ ਦੇ ਰਹਿਣ ਵਾਲੇ ਨਰਵਿੰਦਰ ਸਿੰਘ, ਆਕਾਸ਼ਦੀਪ ਸਿੰਘ, ਰਾਜਵਿੰਦਰ ਸਿੰਘ ,ਪਿੰਡ ਹਰੀਨੌ ਦੇ ਰਹਿਣ ਵਾਲੇ ਜਤਿੰਦਰ ਮਾਲੀ ਅਤੇ ਕੋਟਕਪੂਰਾ ਦੇ ਰਹਿਣ ਵਾਲੇ ਅਜੇ ਕੁਮਾਰ ਵਜੋਂ ਹੋਈ ਜਿੰਨਾ ਖਿਲਾਫ ਥਾਨਾ ਸਦਰ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਸਦਰ ਕੋਟਕਪੂਰਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਪਿੰਡ ਸੰਧਵਾਂ ਤੋਂ ਜਲਾਲੇਆਣਾ ਨੂੰ ਜਾਣ ਵਾਲੇ ਰਾਹ ਤੇ ਬੈਠ ਕੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਹਨ ਜਿਸ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦੇ ਹੋਏ ਇਹਨਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ।
ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਬਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਗੈਂਗ ਦਾ ਮੁਖੀ ਪਿੰਡ ਹਰੀਨੌ ਦਾ ਜਤਿੰਦਰ ਮਾਲੀ ਹੈ ਜਿਸ ਦੇ ਖਿਲਾਫ ਪਹਿਲਾਂ ਹੀ ਤਿੰਨ ਮੁਕੱਦਮੇ ਦਰਜ ਹਨ। ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਦੇ ਹੋਏ ਰਿਮਾਂਡ ਤੇ ਲਿਆ ਜਾਵੇਗਾ ਅਤੇ ਪੁੱਛਗਿਛ ਕੀਤੀ ਜਾਵੇਗੀ ਕਿ ਇਹਨਾਂ ਵੱਲੋਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ।
ਬਾਈਟ ਜਤਿੰਦਰ ਸਿੰਘ ਡੀਐਸਪੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
KDKuldeep Dhaliwal
FollowJul 17, 2025 11:03:59Mansa, Punjab:
ਕਿਸਾਨਾਂ ਨੇ ਜੋਗਾ ਪੁਲਿਸ ਥਾਣੇ ਦਾ ਕੀਤਾ ਘਿਰਾਉ
ਐਂਕਰ : ਸਕੂਲ ਵਿੱਚ ਪੜ੍ਹਦੀ ਨਾਬਾਲਗ ਲੜਕੀ ਦੇ ਲਾਪਤਾ ਹੋਣ ਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਭਾਲ ਨਾ ਕੀਤੇ ਜਾਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜੋਗਾ ਪੁਲਿਸ ਥਾਣੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਵੀਓ_ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਚਹਿਲਾਂ ਦੀ ਗਿਆਰਵੀਂ ਕਲਾਸ ਦੀ ਵਿਦਿਆਰਥਣ ਪਿਛਲੇ 10 ਜੁਲਾਈ ਤੋਂ ਲਾਪਤਾ ਹੈ ਜਿਸ ਸਬੰਧੀ ਪਰਿਵਾਰ ਵੱਲੋਂ ਜੋਗਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਪੁਲਿਸ ਵੱਲੋਂ ਅਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੀ ਅਗਵਾਈ ਵਿੱਚ ਜੋਗਾ ਪੁਲਿਸ ਥਾਣੇ ਦਾ ਘਿਰਾਓ ਕੀਤਾ ਗਿਆ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ 10 ਜੁਲਾਈ ਤੋਂ ਨਾਬਾਲਗ ਵਿਦਿਆਰਥਣ ਲਾਪਤਾ ਹੈ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਅਤੇ ਬੁੱਢਲਾਡਾ ਦੇ ਵਿੱਚ ਇਸ ਲੜਕੀ ਦੇ ਹੋਣ ਦਾ ਪਤਾ ਲੱਗਿਆ ਸੀ ਜਿਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਨਾ ਤਾਂ ਪੰਜਾਬ ਦੇ ਵਿੱਚ ਲੜਕੀਆਂ ਸੁਰੱਖਿਅਤ ਹਨ ਤੇ ਨਾ ਹੀ ਪੀੜਿਤ ਪਰਿਵਾਰਾਂ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਧੜਾਧੜ ਹਰ ਜਿਲੇ ਦੇ ਵਿੱਚ ਅਜਿਹੇ ਹੋਟਲ ਖੁੱਲ ਰਹੇ ਹਨ ਜਿੱਥੇ ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲਿਜਾਇਆ ਜਾਂਦਾ ਹੈ ਅਤੇ ਸਰਕਾਰ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਲੜਕੀ ਦੀ ਭਾਲ ਕਰਕੇ ਮਾਪਿਆਂ ਦੇ ਹਵਾਲੇ ਨਾ ਕੀਤੀ ਗਈ ਤਾਂ ਕਿਸਾਨ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
ਬਾਈਟ ਮਹਿੰਦਰ ਸਿੰਘ ਭੈਣੀਬਾਘਾ
ਬਾਈਟ ਸ਼ਿੰਦਰਪਾਲ ਕੌਰ
0
Share
Report
SPSomi Prakash Bhuveta
FollowJul 17, 2025 11:02:33Chamba, Himachal Pradesh:
एंकर
चंबा का चौगान नंबर एक 2.17 करोड़ में नीलाम
2.6 करोड़ रखा गया था चौगान नंबर एक का रिजर्व प्राइज
हर साल मिंजर मेले के आयोजन को लेकर होती है चौगान की नीलामी
इसी कड़ी में इस बार भी चौगान की नीलामी की चल रही प्रक्रिया
वीओ
चंबा। अंतर्राष्ट्रीय मेजर मेले के आयोजन को लेकर ऐतिहासिक चौगान नंबर एक 2.17 करोड़ जबकि चौगान नंबर चार 14.45 लाख में नीलाम हुए हैं। चौगान नंबर एक का रिजर्व प्राइज 2.6 करोड़ रखा गया था । बहरहाल सबसे उच्च बोली 2.17 करोड़ लगाकार प्रिंस ट्रेडिंग कंपनी ने चौगान नंबर एक को मिंजर मेले के लिए हासिल कर लिया जबकि दो और तीन नंबर चौगान को अभी भी खरीददार नहीं मिल पाए हैं। यहां स्पष्ट कर दें कि अंतरराष्ट्रीय मिंजर मेले की अवधि के दौरान चौगान नंबर 1, 2, 3 और 4 को नीलाम किया जाता है ताकि अंतरराष्ट्रीय मिंजर मेले को बेहतर ढंग से आयोजित किया जा सके। बहरहाल इसी कड़ी में चौगान नंबर एक की नीलामी होने पर 2.17 करोड़ सबसे उच्च बोली इस चौगान की लगी है जबकि चौगान नंबर चार 14.45 लाख में नीलाम हुए हैं। इसकी पुष्टि एसडीएम चंबा प्रियांशु खाती ने की है।
Element...चौगान के शॉट
Byte...एसडीएम प्रियांशु खाती की बाइट
0
Share
Report
TBTarsem Bhardwaj
FollowJul 17, 2025 10:41:22Ludhiana, Punjab:
ਲੁਧਿਆਣਾ ਤੋਂ ਸ੍ਰੀ ਅਮਰਨਾਥ ਦਰਸ਼ਨਾ ਲਈ ਗਿਆ ਸੁਰਿੰਦਰ ਕੁਮਾਰ ਡੂੰਘੀ ਖੱਡ ਵਿੱਚ ਡਿੱਗਿਆ ਹਲੇ ਤੱਕ ਲਾਪਤਾ ਰੋਂਦੇ ਕਰਲਾਉਂਦੇ ਪਰਿਵਾਰ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਤੋਂ ਮਦਦ ਦੀ ਕੀਤੀ ਅਪੀਲ ਸੁਰਿੰਦਰ ਕੁਮਾਰ ਦੀ ਭੈਣ ਨੇ ਕਿਹਾ ਅਖੀਰਲੇ ਫੋਨ ਤੇ ਸਿਰਫ ਉਸਨੇ ਆਪਣੇ ਬੇਟੇ ਨੂੰ ਇਨਾ ਕਿਹਾ ਕਿ ਕੁਝ ਲੋਕ ਉਸਦੇ ਮਗਰ ਲੱਗੇ ਹਨ
ਬਾਬਾ ਬਰਫ਼ਾਨੀ ਸ੍ਰੀ ਅਮਰਨਾਥ ਜੀ ਦੀ ਯਾਤਰਾ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋ ਚੁੱਕੀ ਹੈ ਭਾਰੀ ਸੁਰੱਖਿਆ ਬਲਾਂ ਦੇ ਨਾਲ ਦਿੱਤੇ ਸ਼ਰਧਾਲੂ ਸ੍ਰੀ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕਰ ਸਕਦੇ ਲੱਖਾਂ ਦੀ ਸੰਖਿਆ ਦੇ ਵਿੱਚ ਸ਼ਰਧਾਲੂ ਜੀ ਸਟੇਸ਼ਨ ਕਰਵਾਉਣ ਤੋਂ ਬਾਅਦ ਅਮਰਨਾਥ ਦੀ ਯਾਤਰਾ ਦੇ ਜਾ ਰਹੇ ਹਨ ਉਸੇ ਤਹਿਤ ਲੁਧਿਆਣਾ ਦੇ ਧੂਰੀ ਲੈਣ ਨਜ਼ਦੀਕ ਰਹਿਣ ਵਾਲਾ ਸੁਰਿੰਦਰ ਕੁਮਾਰ ਜੋ ਕਿ ਆਪਣੇ ਨੌ ਸਾਥੀਆਂ ਦੇ ਨਾਲ ਸ੍ਰੀ ਅਮਰਨਾਥ ਜੀ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਇਆ ਸੀ। ਪਰ ਕੁਝ ਦਿਨਾਂ ਬਾਅਦ ਪਰਿਵਾਰ ਨੂੰ ਸੁਰਿੰਦਰ ਕੁਮਾਰ ਦੀ ਖੱਡ ਵਿੱਚ ਡਿੱਗਣ ਦੀ ਖਬਰ ਮਿਲਦੀ ਹੈ ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੁਰਿੰਦਰ ਕੁਮਾਰ ਨੂੰ ਲੱਭਣ ਲਈ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਅਤੇ ਉਸਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਜਾਂਦੀ ਹ ਸੁਰਿੰਦਰ ਕੁਮਾਰ ਦੀ ਰੋਲੀ ਹੋਈ ਭੈਣ ਨੇ ਦੱਸਿਆ ਕਿ 9 ਤਰੀਕ ਨੂੰ ਉਹ ਮੱਥਾ ਟੇਕਣ ਲਈ ਗਿਆ ਸੀ ਪਰ ਕੁਝ ਘੰਟੇ ਬਾਅਦ ਹੀ ਉਸਦੇ ਭਤੀਜੇ ਨੂੰ ਸੁਰਿੰਦਰ ਦਾ ਫੋਨ ਆਇਆ ਕੀ ਉਸਦੇ ਮਗਰ ਕੁਝ ਬੰਦੇ ਲੱਗੇ ਹਨ ਅਤੇ ਇਸ ਤੋਂ ਬਾਅਦ ਉਹਨਾਂ ਦੀ ਫੋਨ ਤੇ ਗੱਲ ਨਹੀਂ ਹੋਈ ਅਤੇ ਸਿਰਫ ਇਹੀ ਖਬਰ ਮਿਲਦੀ ਹੈ ਕੀ ਉਹ ਡੂੰਗੀ ਖੱਡ ਵਿੱਚ ਡਿੱਗ ਗਏ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਪੀੜਤ ਪਰਿਵਾਰ ਨੇ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕੀ ਜਲਦ ਤੋਂ ਜਲਦ ਸੁਰਿੰਦਰ ਕੁਮਾਰ ਦੀ ਤਲਾਸ਼ ਕੀਤੀ ਜਾਵੇ ਸੁਰਿੰਦਰ ਕੁਮਾਰ ਦੀ ਪਤਨੀ ਨੇ ਕਿਹਾ ਉਸਦੇ ਛੋਟੇ ਛੋਟੇ ਬੱਚੇ ਹਨ ਜੇਕਰ ਉਹਨਾਂ ਨੂੰ ਕੁਝ ਹੁੰਦਾ ਹੈ ਆਹ ਸਾਰਾ ਪਰਿਵਾਰ ਰੁਲ ਜਾਵੇਗਾ। ਉਹਨਾਂ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਉਹਨਾਂ ਦੀ ਮਦਦ ਕੀਤੀ ਜਾਵੇ
Byte ਲਾਪਤਾ ਹੋਏ ਸੁਰਿੰਦਰ ਕੁਮਾਰ ਦੀ ਭੈਣ
Byte ਲਾ ਪਾਤਾ ਸੁਰਿੰਦਰ ਕੁਮਾਰ ਦੀ ਪਤਨੀ
13
Share
Report
SNSUNIL NAGPAL
FollowJul 17, 2025 10:41:07Fazilka, Punjab:
ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ l ਜਿਨਾਂ ਦਾ ਕਹਿਣਾ ਕਿ ਅਗਰ ਕੋਈ ਨਸ਼ਾ ਕਰਦਾ ਹੈ ਤਾਂ ਪੁਲਿਸ ਦੇ ਕੋਲ ਆਵੇ l ਜਿਸ ਦਾ ਇਲਾਜ ਕਰਵਾਇਆ ਜਾਏਗਾ l ਉਹਨਾਂ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨ ਤੋਂ ਪੁੱਛਗਿੱਛ ਨਹੀਂ ਕੀਤੀ ਜਾਏਗੀ ਕਿ ਉਹ ਨਸ਼ਾ ਕਿੱਥੋਂ ਲੈ ਕੇ ਆਇਆ ਹੈ ਜਾਂ ਕਿੱਥੋਂ ਖਰੀਦ ਕੀਤਾ ਹੈ l ਐਸਐਸਪੀ ਨੇ ਕਿਹਾ ਕਿ ਜੌ ਨਸ਼ੇ ਦਾ ਸੇਵਨ ਕਰ ਰਹੇ ਨੇ l ਉਹਨਾਂ ਦਾ ਇਲਾਜ ਕਰਵਾਇਆ ਜਾਏਗਾ l ਓਹਨਾ ਨੂੰ ਨਸ਼ੇ ਦੀ ਦਲਦਲ ਚੋ ਬਾਹਰ ਕੱਢ ਮੁੱਖ ਧਾਰਾ ਚ ਲਿਆਉਣਾ ਓਹਨਾ ਦਾ ਮਕਸਦ ਹੈ l ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅੱਜ ਐਸਐਸਪੀ ਵੱਲੋਂ ਜਲਾਲਾਬਾਦ ਦੇ ਪਿੰਡ ਟਿਵਾਣਾ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ l ਜਿੱਥੇ ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਨੌਜਵਾਨ ਨੇ ਜੋ ਨਸ਼ਾ ਕਰਨ ਦੇ ਆਦੀ ਨੇ l ਜਿਸ ਬਾਬਤ ਉਹਨਾਂ ਵੱਲੋਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।
13
Share
Report
TSTEJINDER SINGH
FollowJul 17, 2025 10:40:39Rupnagar, Punjab:
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੋਪੜ ਦੇ ਘਨੌਲੀ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਨੂੰ ਪੰਜ ਕਰੋੜ ਰੁਪਈਏ ਦਾ ਵੱਡਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਜੁਰਮਾਨੇ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੋਲਾ ਖਰੀਦਣ ਦੀ ਕਨਸੈਂਟ ਵੀ ਕੈਂਸਲ ਕਰ ਦਿੱਤੀ ਗਈ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਥਰਮਲ ਪਲਾਂਟ ਦੇ ਨਜ਼ਦੀਕ ਪੈਂਦੇ ਪਿੰਡ ਥਲੀ ਦੇ ਵਸਨੀਕ ਜਗਦੀਪ ਸਿੰਘ ਵੱਲੋਂ ਜਨਵਰੀ 2024 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਸੁਪਰ ਥਰਮਲ ਪਲਾਂਟ ਤੋਂ ਨਿਕਲਦੀ ਫਲਾਈ ਐਸ਼ ਸਵਾਹ ਤੋਂ ਤੋਂ ਥਰਮਲ ਪਲਾਂਟ ਦੇ ਨਜ਼ਦੀਕ ਪੈਂਦੇ ਦਰਜਨ ਭਰ ਦੇ ਪਿੰਡ ਪ੍ਰਭਾਵਿਤ ਹੋ ਰਹੇ ਹਨ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਜਿੱਥੇ ਕਿ ਇਹਨਾਂ ਪਿੰਡਾਂ ਦੀ ਆ ਫਸਲਾਂ ਨੂੰ ਇਹ ਫੈਲਾਈ ਐਸ਼ ਬਰਬਾਦ ਕਰ ਰਹੀ ਹੈ ਉੱਥੇ ਹੀ ਲੋਕਾਂ ਦੇ ਸਿਹਤ ਉੱਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ ਸ਼ਿਕਾਇਤ ਕਰਤਾ ਨੇ ਥਰਮਲ ਮੈਨੇਜਮੈਂਟ ਤੇ ਦੋਸ਼ ਲਾਉਂਦੇ ਆ ਲਿਖਿਆ ਕਿ ਥਰਮਲ ਵਿੱਚ ਨਿਕਲਦੀ ਸਵਾਹ ਅਤੇ ਸਵਆ ਦੇ ਪੌਂਡਾਂ ਵਿੱਚੋਂ ਉਡ ਰਹੀ ਸਵਾਹ ਦਾ ਕੋਈ ਸਥਾਈ ਹੱਲ ਨਹੀਂ ਕੱਢਿਆ ਜਾ ਰਿਹਾ ਇਸ ਉੱਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਪਣੀ ਡੇਢ ਸਾਲ ਲੰਬੀ ਜਾਂਚ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਕਾਰਗੁਜ਼ਾਰੀਆਂ ਵਿੱਚ ਖਾਮੀਆਂ ਪਾਈਆਂ ਗਈਆਂ ਅਤੇ ਬੋਰਡ ਵੱਲੋਂ ਥਰਮਲ ਪਲਾਂਟ ਨੂੰ ਪਜ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਪ੍ਰਦੂਸ਼ਣ ਕੰਟਰੋਲ ਵਰਡ ਵੱਲੋਂ ਥਰਮਲ ਪਲਾਂਟ ਨੂੰ 15 ਦਿਨ ਦਾ ਨੋਟਿਸ ਦੇ ਕੇ ਇਹ ਰਕਮ ਜਮਾ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਥਰਮਲ ਪਲਾਂਟ ਨੂੰ ਕੋਲਾ ਸਪਲਾਈ ਕਰਨ ਲਈ ਜੋ ਕਨਸੈਂਟ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੈ ਇਸ ਉੱਤੇ ਬਿਜਲੀ ਮਹਿਕਮੇ ਨਾਲ ਸਬੰਧਤ ਅਤੇ ਮਾਹਿਰ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿਛਲੇ 35 ਸਾਲਾਂ ਤੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਬਿਜਲੀ ਪੈਦਾ ਕਰ ਰਿਹਾ ਹੈ ਅਤੇ ਸਮੇਂ ਸਮੇਂ ਤੇ ਲੋਕਾਂ ਵੱਲੋਂ ਇੱਥੇ ਪੈਦਾ ਹੁੰਦੇ ਸਮੱਸਿਆਵਾਂ ਦੇ ਵਿਰੋਧ ਵਿੱਚ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ ਪ੍ਰੰਤੂ ਮੈਨੇਜਮੈਂਟ ਮੌਕੇ ਮੌਕੇ ਮੌਕੇ ਤੇ ਉਹਨਾਂ ਦਾ ਹੱਲ ਕੱਢ ਲੈਂਦੀ ਸੀ ਪਰੰਤੂ ਇਹ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਡੇਢ ਸਾਲ ਤੋਂ ਸ਼ਿਕਾਇਤ ਕਰਤਾ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਕੋਈ ਤਵੱਜੋ ਨਾ ਦਿੱਤੀ ਗਈ ਜਿਸ ਲਈ ਅੱਜ ਥਰਮਲ ਪਲਾਂਟ ਨੂੰਪਜ ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ ਸੁਖਦੇਵ ਸਿੰਘ ਵੱਲੋਂ ਇਹ ਸਭ ਪਿੱਛੇ ਥਰਮਲ ਪਲਾਂਟ ਦੀ ਮੈਨੇਜਮੈਂਟ ਅਤੇ ਮੌਜੂਦਾ ਸਰਕਾਰ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ
Walk Through from Ropar Thermal plant
121 Sukhdev Singh
ਬਿਜਲੀ ਮਾਮਲਿਆਂ ਦੇ ਮਾਹਿਰ
0
Share
Report