Back
15 ਅਗਸਤ 'ਤੇ ਬੀਐਸਐਫ ਦੀ ਹਥਿਆਰਾਂ ਦੀ ਪ੍ਰਦਰਸ਼ਨੀ: ਪਾਕਿਸਤਾਨ ਨੂੰ ਜਵਾਬ!
ASAvtar Singh
Aug 15, 2025 07:35:18
Gurdaspur, Punjab
15 ਅਗਸਤ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ ਲਗਾਈ ਗਈ ਹਥਿਆਰਾਂ ਦੀ ਪ੍ਰਦਰਸ਼ਨੀ ਬੀਐਸਐਫ ਦੇ ਜਵਾਨਾਂ ਨੇ ਕਿਹਾ ਇਹਨਾਂ ਹਥਿਆਰਾਂ ਰਾਹੀਂ ਆਪਰੇਸ਼ਨ ਸੰਦੂਰ ਕਰਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਇਹਨਾਂ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਉਣ ਦਾ ਮਤਲਬ ਹੈ ਕਿ ਆਮ ਜਨਤਾ ਨੂੰ ਵੀ ਪਤਾ ਲੱਗ ਸਕੇ ਕਿ ਦੇਸ਼ ਦੀ ਆਰਮੀ ਕਿੰਨੀ ਸਟਰੋਂਗ ਹੈ ਅਤੇ ਦੁਸ਼ਮਣ ਦੇਸ਼ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਉਹ ਹਮੇਸ਼ਾ ਹੀ ਸਰਹਦਾਂ ਉੱਪਰ ਖੜ੍ਹੇ ਹਨ
ਬਾਇਟ ::-- bsf officer
7
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowAug 15, 2025 09:04:57Tarn Taran Sahib, Punjab:
ਜ਼ਿਲਾ ਤਰਨ ਤਰਨ ਦੇ ਬਲਾਕ ਖਡੂਰ ਸਾਹਿਬ ਬਲਾਕ ਚੋਹਲਾ ਸਾਹਿਬ ਤਰਨ ਤਾਰਨ ਵਿੱਚ ਲੱਗੇ ਕਰੋੜਾਂ ਰੁਪਏ ਦੇ ਹੇਰ ਫੇਰ ਦੇ ਇਲਜ਼ਾਮਾਂ
ਸ਼ਿਕਾਇਤਕਰਤਾ ਮੁਤਾਬਿਕ ਪੰਚਾਇਤੀ ਚੋਣਾਂ ਤੋਂ ਪਹਿਲਾਂ ਲੱਗੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਕਰੋੜਾਂ ਰੁਪਏ ਦਾ ਹੇਰ ਫੇਰ
ਸ਼ਿਕਾਇਤਕਰਤਾ ਮੁਤਾਬਿਕ ਇਕ ਇਕ ਦਿਨ ਵਿੱਚ ਹੀ ਹੋਏ ਲੱਖਾਂ ਰੁਪਏ ਖਰਚ
ਪੰਚਾਇਤਾਂ ਵਿੱਚ ਕੰਮ ਘੱਟ ਕੀਤਾ ਹੈ ਬਿੱਲ ਜ਼ਿਆਦਾ ਪਾਏ ਗਏ ਨੇ: ਸ਼ਿਕਾਇਤਕਰਤਾ
ਫੀਡ ਦਾ ਕੰਮ ਕਰਨ ਵਾਲੀ ਫਰਮ ਦੇ ਨਾਮ ਤੇ ਪਾਏ ਗਏ ਪਾਣੀ ਵਾਲੇ ਕੂਲਰਾਂ ਦੇ ਬਿੱਲ: ਸ਼ਿਕਾਇਤਕਰਤਾ
ਸ਼ਿਕਾਇਤ ਕਰਤਾ ਵੱਲੋਂ ਵੱਖ-ਵੱਖ ਬਲਾਕਾਂ ਦੇ ਵਿੱਚ ਹੋਏ ਘਪਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਸੌਂਪੀ ਗਈ ਸੀ।
ਉੱਚ ਅਧਿਕਾਰੀਆਂ ਵੱਲੋਂ ਉਸ ਸ਼ਿਕਾਇਤ ਦੇ ਆਧਾਰ ਉੱਪਰ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਪਰ ਉਸ ਕਮੇਟੀ ਨੂੰ ਉਸ ਸਮੇਂ ਦੇ ਪ੍ਰਬੰਧਕਾਂ ਪੰਚਾਇਤ ਸਕੱਤਰਾਂ ਵੱਲੋਂ ਰਿਕਾਰਡ ਨਹੀਂ ਦਿੱਤਾ ਗਿਆ ਜਿਸ ਕਰਕੇ ਜਾਂਚ ਅੱਗੇ ਨਹੀਂ ਵੱਧ ਪਾਈ
ਜਿਸ ਤੋਂ ਬਾਅਦ ਤਰਨ ਤਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਉਹਨਾਂ ਪ੍ਰਬੰਧਕਾਂ ਅਤੇ ਪੰਚਾਇਤ ਸਕੱਤਰਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਲਿਖ ਦਿੱਤਾ ਗਿਆ ਹੈ।
ਇਸ ਘਪਲੇ ਦੇ ਵਿੱਚ ਸ਼ਿਕਾਇਤ ਕਰਤਾ ਨੂੰ 15 ਤੋਂ 20 ਕਰੋੜ ਰੁਪਏ ਦੇ ਘਪਲਾ ਹੋਣ ਦੀ ਅਸ਼ੰਕਾ ਲੱਗ ਰਹੀ ਹੈ।
ਜ਼ਿਲਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਚੋਹਲਾ ਸਾਹਿਬ ਅਤੇ ਤਰਨ ਤਾਰਨ ਅਧੀਨ ਆਉਂਦੀਆਂ ਪੰਚਾਇਤਾਂ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਲੱਗੇ ਪ੍ਰਬੰਧਕਾਂ ਵੱਲੋਂ ਕਰੋੜਾਂ ਰੁਪਏ ਦਾ ਹੇਰ ਫੇਰ ਕੀਤਾ ਗਿਆ ਹੈ ਇਹ ਇਲਜ਼ਾਮ ਤਰਨ ਤਾਰਨ ਜਿਲੇ ਦੇ ਇੱਕ ਵਸਨੀਕ ਵੱਲੋਂ ਲਗਾਏ ਗਏ ਹਨ। ਉਸੇ ਹੀ ਵਿਅਕਤੀ ਵੱਲੋਂ ਇੱਕ ਸ਼ਿਕਾਇਤ ਤਰਨ ਤਾਰਨ ਜਿਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਸੌਂਪੀ ਗਈ ਸੀ, ਜਿਸ ਵਿੱਚ ਸ਼ਿਕਾਇਤ ਕਰਤਾ ਨੇ ਜਾਣਕਾਰੀ ਦਿੱਤੀ ਸੀ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਵਿੱਚ ਪ੍ਰਬੰਧਕ ਲਗਾਏ ਗਏ ਸਨ ਇਸੇ ਦੌਰਾਨ ਖਡੂਰ ਸਾਹਿਬ ਅਤੇ ਚੋਹਲਾ ਸਾਹਿਬ ਅਧੀਨ ਆਉਂਦੀਆਂ ਕਈ ਗ੍ਰਾਮ ਪੰਚਾਇਤਾਂ ਵਿੱਚ ਪ੍ਰਬੰਧਕਾਂ ਵੱਲੋਂ ਕਰੋੜਾਂ ਰੁਪਏ ਦਾ ਹੇਰ ਫੇਰ ਕੀਤਾ ਗਿਆ ਹੈ। ਘੱਟ ਕੰਮ ਕਰਕੇ ਜਿਆਦਾ ਬਿੱਲ ਦਿਖਾਏ ਗਏ ਨੇ ਅਤੇ ਇਸ ਤੋਂ ਇਲਾਵਾ ਇੱਕ ਫੀਡ ਬਣਾਉਣ ਵਾਲੀ ਕੰਪਨੀ ਦੇ ਖਾਤਿਆਂ ਦੇ ਵਿੱਚ ਵਾਟਰ ਟੈਂਕੀਆਂ ਦੇ ਪੈਸੇ ਵੀ ਪਾਏ ਗਏ ਨੇ ਜਿਸ ਤੋਂ ਸਿੱਧੇ ਤੌਰ ਤੇ ਪਤਾ ਲੱਗਦਾ ਹੈ ਕਿ ਇਹ ਪੈਸੇ ਨੂੰ ਸਿਰਫ ਤੇ ਸਿਰਫ ਖੁਰਦ ਬੁਰਦ ਹੀ ਕੀਤਾ ਗਿਆ ਹੈ ਇਹ ਸ਼ਿਕਾਇਤ ਮਿਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਦਿਆਂ ਹੋਇਆਂ ਇਹ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ ਇਸ ਕਮੇਟੀ ਵੱਲੋਂ ਜਾਂਚ ਪੜਤਾਲ ਕੀਤੀ ਜਾਣੀ ਸੀ ਪਰ ਉਸ ਸਮੇਂ ਦੇ ਕੁਝ ਪੰਚਾਇਤ ਸਕੱਤਰਾਂ ਅਤੇ ਪ੍ਰਬੰਧਕਾਂ ਵੱਲੋਂ ਇਸ ਕਮੇਟੀ ਨੂੰ ਰਿਕਾਰਡ ਨਹੀਂ ਸੌਂਪਿਆ ਗਿਆ ਜਿਸ ਦੇ ਚਲਦਿਆਂ ਇਸ ਕਮੇਟੀ ਵੱਲੋਂ ਜਾਂਚ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ ਅਤੇ ਇਹ ਮਾਮਲਾ ਤਰਨ ਤਾਰਨ ਜਿਲੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਜਿਸ ਤੋਂ ਬਾਅਦ ਤਰਨ ਤਰਨ ਜਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਪ੍ਰਬੰਧਕਾਂ ਅਤੇ ਪੰਚਾਇਤ ਸਕੱਤਰਾਂ ਦੇ ਉੱਪਰ ਕਾਰਵਾਈ ਕਰਨ ਦੇ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਹੈ। ਕੀ ਇੰਨਾਂ ਸੰਬਧਿਤ ਅਧਿਕਾਰੀਆਂ ਉਪਰ ਬਣਦੀ ਕਾਰਵਾਈ ਕੀਤੀ ਜਾਵੇ, ਹਾਲਾਂਕਿ ਵੇਖਣਾ ਇਹ ਹੋਵੇਗਾ ਕੀ ਹੁਣ ਕਰੋੜਾਂ ਰੁਪਏ ਦੇ ਹੇਰ ਫੇਰ ਦਾ ਪਤਾ ਕਿਸ ਤਰੀਕੇ ਲੱਗੇ ਗਾ ,
0
Report
TSTEJINDER SINGH
FollowAug 15, 2025 09:04:50Rupnagar, Punjab:
ਰੋਪੜ-
ਪੰਜਾਬ ਸਰਕਾਰ ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਜ਼ਾਦੀ ਦਿਹਾੜੇ ਮੋਕੇ ਰੋਪੜ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਵਾਸੀਆਂ ਵਧਾਈ ਦਿੱਤੀ ਤੇ ਸ਼ਹੀਦਾਂ ਨੂੰ ਯਾਦ ਕੀਤਾ।ਇਸ ਦੋਰਾਨ ਉੱਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸੂਬੇ ਦੇ ਵਿੱਤ ਹਾਲਾਤ ਬਹੁਤ ਬੇਹਤਰ ਹਨ ਤੇ ਜਿਨਾ ਹਾਲਾਤਾਂ ਵਿੱਚ ਉਨਾ ਦੀ ਸਰਕਾਰ ਨੇ ਸੂਬਾ ਸੰਭਾਲ਼ਿਆ ਉਸ ਤੋਂ ਕਿਤੇ ਬੇਹਤਰ ਹਾਲਾਤ ਸਾਢੇ ਤਿੰਨ ਸਾਲਾਂ ਚ ਬਣੇ ਹਨ।ਉੱਨਾਂ ਕਿਹਾ ਕਿ ਅੱਜ ਸੂਬੇ ਦੀਆਂ ਸੰਸਥਾਵਾਂ ਵਿੱਚ 85 ਪ੍ਰਤੀਸ਼ਤ ਦਾਖਲਾ ਵਧਿਆ ਹੈ।ਉੱਨਾਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਕਰਜ਼ੇ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਸਵਾਲ ਤੇ ਕਿਹਾ ਕਿ ਵਿਰੋਧੀਆਂ ਨੇ ਝੂਠ ਬੋਲਕੇ ਰਾਜ ਕੀਤਾ ਹੈ ਜਦ ਕਿ ਹੁਣ ਪੰਜਾਬ ਦੇ ਖਜ਼ਾਨੇ ਦੀ ਸਿਹਤ ਠੀਕ ਹੋ ਰਹੀ ਹੈ।ਉੱਨਾਂ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਇਹ ਲਹਿਰ ਬਣ ਚੁੱਕੀ ਹੈ।ਉੱਨਾਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਤੇ ਕਿਹਾ ਕਿ ਕਿਸਾਨਾਂ ਖੁਸ਼ ਨਹੀਂ ਹੈ ਤਾਂ ਅਸੀ ਪਾਲਿਸੀ ਵਾਪਸ ਲਈ ਹੈ।ਹਰਪਾਲ ਚੀਮਾ ਨੇ ਕਿਹਾ ਕਿ ਖਜ਼ਾਨੇ ਦਾ ਮੂੰਹ ਰੋਪੜ ਵੱਲ ਖੁੱਲੇਗਾ।
0
Report
ASARVINDER SINGH
FollowAug 15, 2025 09:04:23Hamirpur, Himachal Pradesh:
अगर कांग्रेस आलाकमान हिमाचल प्रदेश कांग्रेस अध्यक्ष पद की जिम्मेदारी मुझे सौंपती है तो मैं सहजता से उसका पालन करूंगा । यह बात हमीरपुर में स्वतंत्रता दिवस समारोह में पहुंचे विधानसभा उपाध्यक्ष विनय कुमार ने पत्रकारों के साथ बातचीत में कहें । उन्होंने कहा कि वह कांग्रेस प्रदेश अध्यक्ष पद के दावेदार नहीं है मगर मुख्यमंत्री ऐसा चाहते हैं तो वह इसका स्वागत करते हैं । उन्होंने कहा कि कांग्रेस में वन मैन वन पोस्ट के चलते अगर उनसे सरकार इस्तीफा मांगती है तो भी वह इसे देने को तैयार हैं ।
आगामी विधानसभा सत्र को लेकर पूछे गए प्रश्न पर विधानसभा उपाध्यक्ष विनय कुमार ने कहा कि सत्र के लिए विधायकों के द्वारा पूछे गए प्रश्नों के जवाब सरकार के द्वारा तैयार कर लिए गए हैं । उन्होंने कहा कि सत्र के दौरान विपक्ष की भूमिका अहम होती है और प्रदेश के ज्वलंत मुद्दों को लेकर विधानसभा सत्र के दौरान चर्चा की जाएगी । उन्होंने कहा कि अगर विपक्ष विधानसभा सत्र के दौरान प्रदेश में आई आपदा को लेकर विस्तृत चर्चा करना चाहता है तो कांग्रेस पक्ष भी इसमें सार्थक चर्चा करने को तैयार है ।
0
Report
RBRohit Bansal
FollowAug 15, 2025 09:00:12DMC, Chandigarh:
- 'ਵੋਟ ਚੋਰੀ' ਉੱਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਧਿਆ ਨਿਸ਼ਾਨਾ
- ਦੇਸ਼ ਭਗਤਾਂ ਨੇ ਆਪਣੀ ਜਾਨ ਵਾਰ ਕੇ ਵੋਟ ਦਾ ਅਧਿਕਾਰ ਪ੍ਰਾਪਤ ਕੀਤਾ
- 'ਵੋਟ ਚੋਰੀ' ਦੇਸ਼ ਦੇ ਸ਼ਹੀਦਾਂ ਦਾ ਅਪਮਾਨ
- ਸੁਪਰੀਮ ਕੋਰਟ ਦੁਆਰਾ 'ਵੋਟ-ਚੋਰਾਂ' 'ਤੇ ਲਿਆ ਐਕਸ਼ਨ ਸਲਾਹੁਣਯੋਗ
0
Report
Punjab:
79 ਵਾਂ ਅਜ਼ਾਦੀ ਦਿਵਸ ਭੁਲੱਥ ਸਰਕਾਰੀ ਕਾਲਜ ਵਿੱਚ ਮਨਾਇਆ ਗਿਆ
ਭੁਲੱਥ , ਕਪੂਰਥਲਾ ( ਮਨਜੀਤ ਸਿੰਘ ਚੀਮਾ ) ਸਬ ਡਵੀਜ਼ਨ ਕਸਬਾ ਭੁਲੱਥ ਵਿਖੇ 79 ਵਾਂ ਅਜ਼ਾਦੀ ਦਿਵਸ ਸਰਕਾਰੀ ਕਾਲਜ ਭੁਲੱਥ ਵਿੱਚ ਮਨਾਇਆ ਗਿਆ ਜਿਸ ਵਿੱਚ ਐਸ ਡੀ ਐਮ ਭੁਲੱਥ ਵੱਲੋ ਤਿਰੰਗਾ ਝੰਡਾ ਲਹਿਰਾਇਆ ਗਿਆ ਇਸ ਅਜ਼ਾਦੀ ਦਿਵਸ ਤੇ ਸੀ੍ ਡੈਵੀ ਗੋਇਲ ਐਸ ਡੀ ਐਮ ਤੇ ਡੀ ਐਸ ਪੀ ਭੁਲੱਥ ਵੱਲੋਂ ਖੁੱਲੀ ਜਿਪਸੀ ਰਾਹੀਂ ਮਾਰਚ ਪਾਸਟ ਰਾਹੀਂ ਸਲਾਮੀ ਦਿੱਤੀ ਗਈ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਾਲਜ ਸਟਾਫ , ਵਿਦਿਆਰਥੀ ਤੇ ਵੱਖ ਵੱਖ ਸਕੂਲਾਂ ਤੋਂ ਆਏ ਬੱਚੇ ਤੇ ਵੱਖ ਵੱਖ ਮਹਿਕਮਿਆਂ ਤੋਂ ਆਏ ਸਰਕਾਰੀ ਅਫ਼ਸਰ ਵੀ ਇਸ ਅਵਸਰ ਤੇ ਸ
4
Report
VKVipan Kumar
FollowAug 15, 2025 08:35:48Dharamshala, Himachal Pradesh:
कृषि व पशुपालन मंत्री ने स्वतंत्रता दिवस पर धर्मशाला में किया ध्वजारोहण
बारिश के बीच हर्षोल्लास के साथ मनाया गया 79वा जिला स्तरीय स्वतंत्रता दिवस
एंकर : कृषि व पशुपालन मंत्री चंद्र कुमार चौधरी ने पुलिस मैदान धर्मशाला में 79वे स्वतंत्रता दिवस के उपलक्ष्य पर आयोजित जिला स्तरीय समारोह में ध्वजारोहण किया तथा मार्च पास्ट की सलामी ली। परेड में हिमाचल पुलिस के जवानों के अलावा होम गार्ड्स की महिला और पुरुष टुकड़ियों के साथ एनसीसी के छात्रों और छात्राओं की टुकड़ियां भी शामिल रही। इस मौके पर विभिन्न कलाकारों द्वारा शानदार सांस्कृतिक कार्यक्रम भी आयोजित किए गए। इससे पहले शहीद स्मारक में शहीदों को श्रद्वांजलि भी अर्पित की गई। इसके उपरांत कृषि व पशुपालन मंत्री ने अपने संबोधन में प्रदेशवासियों को स्वतंत्रता दिवस की शुभकामनाएं दी और स्वतंत्रता में योगदान देने वाले वीर सपूतों एवं स्वतंत्रता सेनानियों को याद किया। मंत्री ने कहा कि हिमाचल प्रदेश देवभूमि के साथ साथ वीरभूमि भी है। प्रदेश के वीर जवान अपने अदम्य साहस, पराक्रम एवं बलिदान के लिए जाने जाते हैं। उन्होंने कहा कि प्रदेश शहीदों के बलिदान को हमेशा याद रखेगा। उन्होंने कहा कि प्रदेश लगातार विकट परिस्थितियों के बावजूद निरंतर विकास के पथ पर आगे बढ़ रहा है।
इस अवसर पर उप सचेतक केवल सिंह पठानिया, उपायुक्त हेमराज बैरवा, पुलिस अधीक्षक अशोक रतन सहित विभिन्न गणमान्य लोग उपस्थित थे।
बाईट : प्रो. चंद्र कुमार चौधरी कृषि व पशुपालन मंत्री
3
Report
MSManish Sharma
FollowAug 15, 2025 08:17:30Tarn Taran Sahib, Punjab:
कटारूचक्क बोले युवाओं को वीरों की पढ़नी चाहिए गाथाएं
पंजाब को रंगला पंजाब बनाना मान सरकार का लक्ष्य
एंकर देशभर में शुक्रवार को 79वां स्वतंत्रता दिवस बड़े ही हर्ष और उल्लास के साथ मनाया गया। इसी तरह तरन तारन में भी यहां की पुलिस लाइन ग्राउंड में जिला स्तरीय समारोह का आयोजन किया गया। स्मोकिंग कैबिनेट मंत्री लालचंद कटारूचक्क ने राष्ट्रीय ध्वज फहराकर समारोह की शुरुआत की। इसके पश्चात राष्ट्रगान हुआ और शहीदों को श्रद्धांजलि दी गई। इस मौके जिले के डीसी राहुल और एसएसपी दीपक पारीक मौजूद थें मंत्री लालचंद कटारूचक्क ने बीते वर्षों की उपलब्धियों के साथ-साथ भविष्य के विकास योजनाओं पर प्रकाश डाला। इसके साथ ही उन्होंने युवाओं को वीरों की गाथाएं पढ़ने के लिए प्रेरित किया। इस समारोह में जिले के विभिन्न स्कूलों से आए छात्र-छात्राओं ने सभ्यचारक और देश प्रेम से जुड़े कार्यक्रम पेश किया। इस समारोह में देश और समाज के लिए काम करने वाले और स्वतंत्रता सेनानियों के परिवारों को सम्मानित किया।
बाइट कैबिनेट मंत्री लालचंद
3
Report
MSManish Shanker
FollowAug 15, 2025 08:16:52Sahibzada Ajit Singh Nagar, Punjab:
Manish Shanker Mohali
15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਅੱਜ ਮੋਹਾਲੀ ਚੰਡੀਗੜ੍ਹ ਬਾਰਡਰ ਚੰਡੀਗੜ੍ਹ ਅਤੇ ਮੋਹਾਲੀ ਪੁਲਿਸ ਵੱਲੋਂ ਕੀਤੇ ਗਏ ਸੀਲ।
ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਸਿਟੀ ਦੋ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਕੋਈ ਵੀ ਸ਼ਰਾਰਤੀ ਅਨਸਰ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਕਾਰਨ ਇਹ ਨਾਕਾਬੰਦੀ ਵਿਸ਼ੇਸ਼ ਤੌਰ ਤੇ ਕੀਤੀ ਗਈ ਹੈ।
Shorts
Byte-DSP Harsimran Singh
4
Report
AMAjay Mahajan
FollowAug 15, 2025 07:34:07Pathankot, Punjab:
एंकर : पठानकोट स्टेडियम में प्रशासन द्वारा धूमधाम से मनाया गया स्वतंत्रता दिवस, कैबिनेट मंत्री डॉ रवजोत सिंह द्वारा इस मौके पर तिरंगा फहराया गया डॉक्टर रवजोत सिंह ने इस मौके पर देशवासियों को स्वतंत्रता दिवस की मुबारकबाद दी मीडिया से बातचीत करते हुए उन्होंने कहा कि सभी जिलों का विकास एक समान किया जा रहा है पठानकोट में किसी तरह का विकास के लिए कोई भेदभाव नहीं रखा गया है आम आदमी पार्टी सभी जिलों में विकास के संपूर्ण काम करवा रही है
वीओ 1 : पठानकोट के स्टेडियम में धूमधाम से मनाया गया स्वतंत्रता दिवस स्वतंत्रता दिवस मौके पंजाब पुलिस के जवान पंजाब होमगार्ड की टुकड़ी और एन सी सी की टुकड़ियों ने मार्च पास किया और राष्ट्रीय ध्वज को सलामी दी गई मुख्य मेहमान द्वारा परेड का निरीक्षण किया गया और राष्ट्रीय ध्वज फहराकर सलामी दी गई मीडिया से बातचीत करते हुए डॉक्टर रवजोत सिंह ने सभी देशवासियों को स्वतंत्रता दिवस की शुभकामनाएं दी मीडिया से बातचीत करते हुए उन्होंने कहा कि पूरे पंजाब का विकास आम आदमी पार्टी द्वारा करवाया जा रहा है पठानकोट में भी बिना किसी भेदभाव के विकास करवाया जा रहा है अगर कोई कमी है तो उसको जरूर दूर किया जाएगा उन्होंने कहा कि पंजाब के मुख्यमंत्री भगवान सिंह मांन सभी 117 हलकों के मुख्यमंत्री हैं
बाइट : डॉक्टर रवजोत सिंह (कैबिनेट मिनिस्टर)
8
Report
DVDEVENDER VERMA
FollowAug 15, 2025 07:31:07Nahan, Himachal Pradesh:
लोकेशन: नाहन
नाहन में जिला स्तरीय स्वतंत्रता दिवस समारोह आयोजित,
ऐतिहासिक चौगान मैदान में मनाया गया 79वां जिला स्तरीय समारोह,
मंत्री विक्रमादित्य ने की कार्यक्रम की अध्यक्षता,
बोले हिमाचल को आगे ले जाने में सभी सरकारों का योगदान,
जनता से की गई हर गारंटी को पूरी करेंगी सरकार: विक्रमादित्य सिंह
एंकर: सिरमौर जिला में 79वां जिला स्तरीय स्वतंत्रता दिवस समारोह जिला मुख्यालय नाहन के ऐतिहासिक चौगान मैदान में मनाया गया। कार्यक्रम की अध्यक्षता लोक निर्माण मंत्री विक्रमादित्य सिंह ने की उन्होंने यहां ध्वजारोहण कर पुलिस, होमगार्ड ,एनसीसी, NSS टुकड़ियों द्वारा निकाले गए भव्य मार्च पास्ट की सलामी ली।
वीओ 1 अपने संबोधन के दौरान मंत्री विक्रमादित्य सिंह ने प्रदेशवासियों को स्वतंत्रता दिवस की शुभकामनाएं देते हुए वीर सैनिकों को याद किया और कहा देश सेवा में हिमाचल के वीर सपूतों का भी अहम योगदान रहा है जिसे कभी बुलाया नहीं जा सकता है उन्होंने कहा कि वीर सैनिकों के परिवारों को मिलने वाली सुविधाओं को लेकर राज्य सरकार गंभीर है ताकि उन्हें किसी तरह की कोई परेशानियां न हो
मंत्री विक्रमादित्य सिंह ने कहा कि हिमाचल प्रदेश की गणना आज देश
के अग्रणी राज्य में होती है और हिमाचल को आगे ले जाने में राज्य में रही सभी सरकारों का योगदान रहा है उन्होंने यहां विशेष रूप से हिमाचल निर्माता व प्रदेश के पहले मुख्यमंत्री डॉ वाईएस परमार को याद किया और कहा कि उनकी दूरदर्शी सोच के कारण आज हिमाचल प्रदेश इस मुकाम तक पहुंच पाया है।
मंत्री विक्रमादित्य सिंह ने यह भी कहा कि प्रदेश सरकार लोगों से किए गए वायदों को देखकर गंभीर है और चुनावी समय में जो भी फायदे लोगों से किए गए थे उन्हें चरणबद्ध तरीके से पूरा किया जा रहा है। इस दौरा मंत्री विक्रमादित्य सिंह ने यहां प्रदेश सरकार की उपलब्धियां को भी जनता के सामने रखा।
बाईट: विक्रमादित्य सिंह : लोकनिर्माण मंत्री हिमाचल सरकार
कार्यक्रम के दौरान यहां विभिन्न शैक्षणिक संस्थानों के छात्रों द्वारा रंगारंग सांस्कृतिक कार्यक्रम पेश किए वहीं जिला प्रशासन द्वारा यहाँ विभिन्न क्षेत्रों में उत्कृष्ट कार्य करने वाले लोगों को भी यहां पर सम्मानित किया गया।
6
Report
ADAnkush Dhobal
FollowAug 15, 2025 07:22:36Shimla, Himachal Pradesh:
हिमाचल प्रदेश के उप मुख्यमंत्री मुकेश अग्निहोत्री ने शिमला में स्वतंत्रता दिवस के जिलास्तरीय समारोह की अध्यक्षता की. इस दौरान उन्होंने देश के साथ प्रदेश के लोगों को इस ख़ास दिन की शुभकामनाएं दी. उन्होंने कहा कि देश लगातार विकास की राह पर आगे बढ़ रहा है. हिमाचल सरकार भी विभिन्न योजनाओं के माध्यम से राज्य में विकास को गति देने का काम कर रही है.
Elements
Visuals and DCM Speech
Feed through live u- 70
10
Report
MSManish Shanker
FollowAug 15, 2025 07:22:08Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਵਾਪਰਿਆ ਇੱਕ ਵੱਡਾ ਤੇ ਦਰਦਨਾਕ ਹਾਦਸਾ ਜਿਸ ਵਿੱਚ ਇੱਕ ਦੋ ਮੰਜ਼ਿਲਾਂ ਮਕਾਨ ਬਰਸਾਤ ਕਾਰਨ ਹੋਇਆ ਢਹਿ ਢੇਰੀ।
ਪਰਿਵਾਰਿਕ ਮੈਂਬਰਾਂ ਦਾ ਆਰੋਪ 14 ਘੰਟੇ ਬੀਤਣ ਬਾਅਦ ਵੀ ਕੋਈ ਵੀ ਸੰਬੰਧਿਤ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਤੱਕ ਨਹੀਂ ਪਹੁੰਚਿਆ।
Shorts of spot
WT
13
Report
NSNaresh Sethi
FollowAug 15, 2025 07:19:05Faridkot, Punjab:
ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਉਨਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਸੂਬੇ ਦੇ ਮੁੱਖ ਸਕੱਤਰ ਸਿਨਹਾ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਉਸ ਤੋਂ ਬਾਅਦ ਮਾਰਚ ਪਾਸਟ ਦੀ ਸਲਾਮੀ ਲਈ।
ਪੰਜਾਬ ਵਾਸੀਆਂ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾਨ ਸ਼ੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਆਜ਼ਾਦੀ ਦਿਵਾਉਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਵੱਲੋਂ ਹੀ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਆਜ਼ਾਦੀ ਦਿਵਾਉਣ ਵਾਲੇ ਸੂਰਵੀਰਾਂ ਅਤੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਸਰਕਾਰ ਦੀ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਲੋਕਾਂ ਵਾਸਤੇ 10 ਲੱਖ ਰੁਪਏ ਦੇ ਸਿਹਤ ਬੀਮੇ ਦੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਆਗਾਜ਼ 2 ਅਕਤੂਬਰ ਤੋਂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਣ ਵਾਲੇ ਦਿਨਾਂ ਦੇ ਵਿੱਚ ਸੂਬੇ ਭਰ ਦੇ ਵਿੱਚ 200 ਆਮ ਆਦਮੀ ਕਲੀਨਿਕ ਖੋਲੇ ਜਾਣਗੇ ਜਿਸ ਤੋਂ ਬਾਅਦ ਇਹਨਾਂ ਦੀ ਗਿਣਤੀ ਵੱਧ ਕੇ ਹਜ਼ਾਰ ਹੋ ਜਾਵੇਗੀ। ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਸੂਬੇ ਭਰ ਦੇ ਵਿੱਚ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਇਸ ਮੁਹਿੰਮ ਵਿੱਚ ਆਮ ਲੋਕ ਵੀ ਵੱਧ ਚੜ ਕੇ ਯੋਗਦਾਨ ਦੇ ਰਹੇ ਹਨ। ਉਨਾਂ ਐਲਾਨ ਕੀਤਾ ਕਿ ਜੋ ਵੀ ਪੁਲਿਸ ਅਧਿਕਾਰੀ ਨਸ਼ੇ ਦੀ ਵੱਧ ਰਿਕਵਰੀ ਕਰੇਗਾ ਉਸ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੇ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀਟੀ ਸ਼ੋਅ ਤੋਂ ਬਾਅਦ ਦੇਸ਼ ਭਗਤੀ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਗਾ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ। ਸਮਾਗਮ ਵਿੱਚ ਡੀਜੀਪੀ ਗੌਰਵ ਯਾਦਵ, ਫਰੀਦਕੋਟ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਐਸਐਸਪੀ ਡਾਕਟਰ ਪ੍ਰਗਿਆ ਜੈਨ ਸਮੇਤ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਸਮੇਤ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਅਤੇ ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਵੀ ਹਾਜ਼ਰ ਰਹੇ।
Shots and speech
8
Report
RBRohit Bansal
FollowAug 15, 2025 07:03:07DMC, Chandigarh:
ਕੈਮਰੇ ਤੇ ਪਹਿਲੀ ਵਾਰ ਬੀਬੀਐਮਬੀ ਦੇ ਚੇਅਰਮੈਨ
CISF ਤੋ ਪੰਜਾਬ ਦੇ ਫੰਡ ਤਕ ਦਾ ਜਵਾਬ
ਪੰਜਾਬ ਦੇ ਡੈਮਾਂ ਦੇ ਕੀ ਨੇ ਹਾਲਾਤ?
ਪੰਜਾਬ ਸਰਕਾਰ ਨੇ ਬੀਬੀਐਮਬੀ ਨੂੰ ਕੀ ਕੀਤੀ ਸੀ ਬੇਨਤੀ ?
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਰੋਜਾਨਾ 50 ਹਜਾਰ ਤੋਂ ਲੈ ਕੇ ਦੋ ਲੱਖ ਕੁਸਕਿ ਤੱਕ ਪਾਣੀ ਆ ਰਿਹਾ ਸੀ ਅਤੇ ਅਸੀ ਹਰ ਰੋਜ਼ 50 ਹਜ਼ਾਰ ਦੇ ਕਰੀਬ ਪਾਣੀ ਟੈਕਨੀਕਲ ਕਮੇਟੀ ਦੀ ਰਾਏ ਤੋਂ ਬਾਅਦ ਰਿਲੀਜ਼ ਕੀਤਾ
ਭਾਖੜਾ ਡੈਮ ਵਿੱਚ ਹਾਲਾਤ ਠੀਕ ਨੇ ਹਾਲੇ ਕਾਫੀ ਜਗਹਾ ਪਈ ਹੋਈ ਹੈ ਪਾਣੀ ਦੇ ਲਈ ਇਸ ਕਰਕੇ ਖਤਰੇ ਵਾਲੀ ਉਥੇ ਕੋਈ ਗੱਲ ਨਹੀਂ
ਪੰਜਾਬ ਨੇ ਪਹਿਲਾਂ ਸੀਆਈਏ ਐਸਐਫ ਲਗਾਉਣ ਲਈ ਹਾਂ ਕੀਤੀ ਅਤੇ ਜਦੋਂ ਇਸ ਫੋਰਸ ਨੂੰ ਲਗਾਇਆ ਗਿਆ ਉਸ ਸਮੇਂ ਇਨਕਾਰ ਕਰ ਦਿੱਤਾ ਕਦੇ ਹਾਂ ਕਦੇ ਨਾ ਨਾਲ ਕੰਮ ਨਹੀਂ ਚਲਦਾ
ਬੀਬੀਐਮਬੀ ਦੇ ਕਈ ਪ੍ਰੋਜੈਕਟਾਂ ਉੱਤੇ ਸੀਆਈਏ ਐਸਐਫ 2023 ਤੋਂ ਲੱਗੀ ਹੋਈ ਹੈ।
ਪੰਜਾਬ ਅੰਦਰ ਏਅਰਪੋਰਟ ਅਤੇ ਪੰਜਾਬ ਦੇ ਸਕੱਤਰੇ ਦੀ ਰਾਖੀ ਦੀ ਸੀਆਈਐਸਐਫ ਕਰ ਰਹੀ ਹੈ।
ਦੇਸ਼ ਵਿੱਚ ਨਿਊਕਲੀਅਰ ਪਲਾਂਟ, ਵੱਡੇ ਸੁਰੱਖਿਆ ਵਾਲੇ ਪ੍ਰੋਜੈਕਟਾਂ ਦੀ ਰਾਖੀ ਸੀਆਈਏ ਐਸਐਫ ਕੋਲ ਹੈ
ਬੀਬੀਐਮਬੀ ਦੇ ਅੰਦਰ ਹਾਈਬਰਿਡ ਮਾਡਲ ਤੇ ਕੰਮ ਕੀਤਾ ਜਾਏਗਾ ਜਿਸ ਵਿੱਚ ਪੰਜਾਬ ਪੁਲਿਸ ਅਤੇ CISF ਮਿਲ ਕੇ ਕੰਮ ਕਰਨਗੀਆਂ
ਪੰਜਾਬ ਪੁਲਿਸ ਨੂੰ ਹਟਾਇਆ ਨਹੀਂ ਜਾਏਗਾ
ਪੰਜਾਬ ਦੀ ਬੇਨਤੀ ਆਈ ਸੀ ਸੁਰੱਖਿਆ ਦੇ ਖਰਚੇ ਨੂੰ ਘੱਟ ਕੀਤਾ ਜਾਵੇ।
ਇਸ ਦੇ ਨਾਲ ਖਰਚਾ ਕੇਵਲ 25% ਤੱਕ ਵਧੇਗਾ ਪਰ ਮੁਨਾਫਾ ਕਿਤੇ ਜਿਆਦਾ ਅਸੀਂ ਆਪਣੀਆਂ ਸਟੇਟਾਂ ਨੂੰ ਦੇ ਰਹੇ ਹਾਂ
ਪੰਜਾਬ ਤੋਂ ਪਿਛਲੇ ਡੇਢ ਦੋ ਮਹੀਨੇ ਵਿੱਚ ਅਸੀਂ ਦੋ ਤਿੰਨ ਵਾਰ ਦੇ ਕਰੀਬ ਹੜਾਂ ਤੋਂ ਬਚਾਇਆ
ਹਿਮਾਚਲ ਦੇ ਨਾਲ ਸਾਡਾ ਪੰਪ ਸਟੋਰੇਜ ਪ੍ਰੋਜੈਕਟ ਦੇ ਮਾਮਲੇ ਵਿੱਚ ਐਮਓਯੂ ਸਾਈਨ ਹੋਇਆ ਹੈ, ਜਿਸ ਨਾਲ ਅਸੀਂ ਇਸ ਵਿਚ 13000 ਮੈਗਾਵਾਟ ਦੇ 8 ਪ੍ਰੋਜੈਕਟ ਅਸੀਂ ਲਗਾਉਣੇ ਨੇ
1500 ਅਤੇ 2800 ਮੈਗਾਵਾਟ ਦੇ ਪੰਪ ਸਟੋਰੇਜ ਪ੍ਰੋਜੈਕਟ ਹਿਮਾਚਲ ਦੇ ਅੰਦਰ ਅਗਸਤ ਵਿੱਚ ਲੱਗਣੇ ਸ਼ੁਰੂ ਹੋ ਜਾਣਗੇ
CiSF ਦਾ ਫੈਸਲਾ ਬੋਰਡ ਨੇ ਲਿਆ ਬੀਬੀਐਮਬੀ ਨੇ ਨਹੀਂ
ਬਿਆਸ ਸਤਲੁਜ ਪ੍ਰਾਜੈਕਟ ਤੇ ਪਹਿਲਾ ਤੋ ਹੀ CISF ਲੱਗੀ ਹੈ
ਗੱਗੋਵਾਲ ਅਤੇ ਕੋਟਲਾ ਵਿੱਚ ਪੰਜਾਬ ਪੁਲਸ ਹੀ ਲੱਗੀ ਰਹੇਗੀ
6
Report