Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ਖੰਨਾ ਚ ਭਾਰਤ ਬੰਦ: ਟ੍ਰੇਡ ਯੂਨੀਅਨਾਂ ਦਾ ਧਰਨਾ, ਸਰਕਾਰ ਦੀ ਚੁਪ ਲੰਬੀ ਹੋ ਗਈ!

DSDharmindr Singh
Jul 09, 2025 08:33:43
Khanna, Punjab
ਖੰਨਾ ਚ ਭਾਰਤ ਬੰਦ ਦੇ ਸੱਦੇ ਤਹਿਤ ਟ੍ਰੇਡ ਯੂਨੀਅਨਾਂ ਵੱਲੋਂ ਏਡੀਸੀ ਦਫ਼ਤਰ ਬਾਹਰ ਧਰਨਾ ਲਗਾਇਆ ਗਿਆ। ਇਸ ਦੌਰਾਨ ਬੈਂਕ, ਬੀਮਾ ਅਤੇ ਹੋਰ ਸੈਕਟਰ ਦੇ ਮੁਲਾਜ਼ਮ ਹੜਤਾਲ ਤੇ ਰਹੇ ਅਤੇ ਧਰਨੇ ਚ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਟ੍ਰੇਡ ਯੂਨੀਅਨਾਂ ਸੰਘਰਸ਼ ਕਰ ਰਹੀਆਂ ਹਨ। ਅੱਜ ਤੱਕ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ।  ਬਾਈਟ - ਯੂਨੀਅਨ ਨੇਤਾ 
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top