Become a News Creator

Your local stories, Your voice

Follow us on
Download App fromplay-storeapp-store
Advertisement
Back
Mandi175002

बाबा बालक नाथ मंदिर कमेटी ने 5 दिनों में 4000 लोगों को पहुंचाया भोजन!

NSNitesh Saini
Aug 26, 2025 07:47:15
Sundar Nagar, Himachal Pradesh
लोकेशन - मंडी स्लग - शाबाश! 5 दिनों में चार हजार से ज्यादा लोगों तक पहुंचाया भोजन-पानी प्रशासन के सहयोग से बाबा बालक नाथ मंदिर कमेटी के लोग दिन-रात जुटे हैं लोगों की सेवा में हाईवे बंद होने के कारण फंसे लोगों तक पहुंचाया जा रहा है भोजन-पानी सुबह 11 बजे कर देते हैं खाना बनाने का काम शुरू, 3 बजे से होते हैं बांटने की शुरूआत रात 2 बजे तक हर गाड़ी के पास जा-जाकर लोगों तक पहुंचा रहे हैं खाना फंसे हुए लोगों ने जताया प्रशासन और बाबा बालक नाथ मंदिर कमेटी का आभार। मंडी (नितेश सैनी) : एंकर - चंडीगढ़-मनाली नेशनल हाईवे पंडोह से औट के बीच बार-बार बंद हो रहा है। बरसात का मौसम शुरू होने के बाद ऐसा कोई दिन नहीं बीता जब यह हाईवे पूरी तरह से यातायात के लिए बहाल रहा हो। छोटे वाहन मंडी से कुल्लू वाया कटौला मार्ग से चले जाते थे लेकिन वो भी कन्नौज के पास पूरी तरह से बंद हो गया है। अब लोगों के पास कुल्लू-मनाली की तरफ आने-जाने के लिए यही हाईवे एकमात्र विकल्प शेष रह गया है। लेकिन यह भी सुचारू कम और बंद ज्यादा रह रहा है। इस कारण बहुत से लोग रोजाना यहां फंस रहे हैं। ऐसे लोगों को भोजन और पानी की समस्या से न जूझना पडे, इसके लिए जिला प्रशासन ने बाबा बालक नाथ मंदिर कमेटी पंडोह के माध्यम से भोजन व्यवस्था चलाए रखी है। पांच दिनों में चार हजार से ज्यादा लोगों तक भोजन और पानी वितरित किया जा चुका है। जाम में फंसे लोगों ने इसके लिए मंडी जिला प्रशासन और बाबा बालक नाथ मंदिर कमेटी सहित उन सभी लोगों का आभार जताया है जो फंसे हुए लोगों के लिए मददगार बनकर आगे आ रहे हैं। बाइट - जाम में फंसे हुए लोग वीओ - बाबा बालक नाथ मंदिर कमेटी पंडोह के सचिव विक्रांत सैनी ने बताया कि प्रशासन द्वारा राशन मुहैया करवाया जा रहा है। रोजाना लोगों को दाल-चावल, सब्जी-रोटी और पीने का पानी वितरित किया जा रहा है। सुबह 11 बजे खाना बनाने का और शाम 3 बजे से इसे बांटना शुरू कर दिया जाता है। रोजाना लगभग 800 लोगों को खाना खिलाया जा रहा है। खाना बांटने का क्रम देर रात दो बजे तक जारी रहता है क्योंकि हर वाहन तक जाकर इसे पहुंचाया जा रहा है। पंडोह के पटवारी सुरेश कुमार ने बताया कि प्रशासन के माध्यम से बाबा बालक नाथ मंदिर कमेटी द्वारा यह कार्य लोगों की सेवा के लिए किया जा रहा है। बाइट - विक्रांत सैनी, सचिव, बाबा बालक नाथ मंदिर कमेटी बाइट - सुरेश कुमार, पटवारी, पंडोह
12
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Aug 26, 2025 10:50:44
Sundar Nagar, Himachal Pradesh:
लोकेशन मंडी : स्लग : पंडोह डैम से छोड़ा जा रहा 1 लाख क्यूसेक पानी, सतर्क रहें लोग, कुल्लू-मनाली में भारी बारिश से ब्यास नदी उफान पर, प्रशासन ने दी चेतावनी मंडी - एंकर : हिमाचल प्रदेश में देर रात हुई भारी बारिश के चलते ब्यास नदी का जलस्तर बढ़ गया है। लगातार बढ़ते जलस्तर को देखते हुए पंडोह डैम से एक लाख क्यूसेक पानी छोड़ा जा रहा है। नदी का उफान देखते हुए प्रशासन ने आसपास के सभी क्षेत्रों में अलर्ट जारी किया है। पानी छोड़े जाने के बाद नदी किनारे बसी बस्तियों और निचले इलाकों में खतरा और अधिक बढ़ सकता है। प्रशासन ने लोगों से अपील की है कि वे नदी और नालों के पास न जाएं तथा पूरी तरह सतर्क रहें। इस संबंध में उपायुक्त मंडी अपूर्व देवगन ने कहा कि भारी बारिश के कारण ब्यास नदी का जलस्तर काफी बढ़ गया है। सुरक्षा की दृष्टि से पंडोह डैम से अतिरिक्त पानी छोड़ा जा रहा है। लोगों से आग्रह है कि वे नदी, नालों के किनारे जाने से परहेज करें और सुरक्षित स्थानों पर ही रहें। किसी भी आपात स्थिति में तुरंत प्रशासन को सूचित करें। लोगों से अपील है कि प्रशासन द्वारा जारी की गई एडवाइजरी का पालन करें ताकि किसी भी तरह की अप्रिय घटना से बचा जा सके।
0
comment0
Report
NLNitin Luthra
Aug 26, 2025 10:50:27
Batala, Punjab:
News impact ਸਾਡੇ ਚੈਨਲ ਦੀ ਚੱਲੀ ਖਬਰ ਦਾ ਅਸਰ ਕੁਝ ਘੰਟਿਆਂ ਵਿੱਚ ਦੇਖਣ ਨੂੰ ਮਿਲਿਆ ਸਾਡੇ ਅਦਾਰੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਖਬਰ ਲਗਾਈ ਗਈ ਸੀ ਕਿ ਬਟਾਲਾ ਕਿਸੇ ਵੇਲੇ ਵੀ ਡੁੱਬ ਸਕਦਾ ਹੈ ਕਿਉਂਕਿ ਬਟਾਲਾ ਦੇ ਵਿੱਚੋਂ ਵਿੱਚ ਨਿਕਲਦਾ ਹਸਲੀ ਨਾਲਾ ਪੂਰੀ ਤਰ੍ਹਾਂ ਨਾਲ ਭਰ ਗਿਆ ਹੈ ਇਸ ਵਿੱਚ ਬੂਟੀ ਜਿਆਦਾ ਹੋ ਗਈ ਹੈ ਜਿਸ ਕਰਕੇ ਫਸਲੀ ਦੇ ਬਾਈਪਾਸ ਵਾਲੇ ਪੁੱਲ ਤੇ ਬੂਟੀ ਇਕੱਠੀ ਹੋ ਗਈ ਹੈ ਜੇਕਰ ਕੋਈ ਪੁੱਲ ਟੁੱਟਾ ਤਾਂ ਪੂਰਾ ਬਟਾਲਾ ਸ਼ਹਿਰ ਡੁੱਬ ਜਾਵੇਗਾ ਸਾਡੀ ਖਬਰ ਚੱਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੋਕ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਬੂਟੀ ਫਸੀ ਹੋਈ ਸੀ ਨਾਲ ਹੀ ਜਿੱਥੇ ਭਾਜਪਾ ਨੇ ਪ੍ਰਸ਼ਾਸਨ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਉਥੇ ਹੀ ਕਾਂਗਰਸੀ ਲੀਡਰ ਨੇ ਵੀ ਪ੍ਰਸ਼ਾਸਨ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਪਰ ਬਟਾਲਾ ਦੀ ਕਾਰਪੋਰੇਸ਼ਨ ਦੇ ਮੇਅਰ ਜੋ ਕਿ ਖੁਦ ਕਾਂਗਰਸੀ ਨੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਉਹਨਾਂ ਦੀ ਹੱਦ ਦੇ ਵਿੱਚ ਆਉਂਦਾ ਹ ਫਸਲੀ ਦਾ ਏਰੀਆ ਸਫਾਈ ਕਿਉਂ ਨਹੀਂ ਕੀਤੀ ਗਈ ਜੇਕਰ ਬਟਾਲਾ ਸ਼ਹਿਰ ਡੁੱਬ ਗਿਆ ਤੇ ਕੌਣ ਮੇਅਰ ਨੇ ਦਿੱਤਾ ਹਾਸੋਹੀਣਾ ਜਵਾਬ ਕਿਹਾ ਜੇ ਬੱਦਲ ਫੱਟ ਜਾਂਦੇ ਫਿਰ ਵੀ ਤੇ ਬਟਾਲਾ ਡੋਬੀ ਜਾਣਾ ਸੀ ਪਰ ਸਾਡੀ ਚੱਲੀ ਖਬਰ ਕਰਕੇ ਅਸਲੀ ਦੀ ਹੋਈ ਸਫਾਈ ਪਾਣੀ ਵਧਿਆ ਅਗਾਹ ਨੂੰ
0
comment0
Report
SSSandeep Singh
Aug 26, 2025 10:32:15
Kullu, Himachal Pradesh:
एंकर- हिमाचल प्रदेश के प्रसिद्ध पर्यटक स्थल मनाली और इसके आसपास के इलाकों में पिछले चार दिनों से बारिश हो रही है जिसके बाद अब तबाही की तस्वीर सामने निकल कर आ रही है ऐसे में मनाली के कई सारे इलाके इस वक्त बाढ़ ग्रस्त हो चुके हैं कई लोगों के मकान दुकान , गाड़ियां बाढ़ के चपेट में बह चुके हैं इस वक्त मनाली को जोड़ने वाले तमाम हाईवे कई जगह से टूट चुके हैं जिसकी वजह से इस वक्त मनाली के लाखों लोग परेशानी का सामना झेल रहा है इसी मामले पर मनाली के विधायक भुवनेश्वर गॉड से हमारे खास बातचीत हुई है लिए आपको सुना देते हैं क्या कुछ कह रहे हैं मनाली के विधायक। R-TT भुवनेश्वर गौड़ विधायक मनाली
4
comment0
Report
RBRohit Bansal
Aug 26, 2025 10:21:18
DMC, Chandigarh:
TT ਮਾਲਵਿੰਦਰ ਸਿੰਘ ਕੰਗ, ਸੰਸਦ ਸ੍ਰੀ ਅਨੰਦਪੁਰ ਸਾਹਿਬ, ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਕੀਤੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੇ ਨਾਲ ਮੁਲਾਕਾਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਸੈਨਟ ਇਲੈਕਸ਼ਨ ਕਰਵਾਉਣ ਦੀ ਕੀਤੀ ਮੰਗ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਕਰਵਾਏ ਜਾਣ ਵਿਦਿਆਰਥੀ ਇਲੈਕਸ਼ਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਸਟੂਡੈਂਟ ਇਲੈਕਸ਼ਨ ਨੂੰ ਲੈ ਕੇ ਹੈ ਹਾਂ ਪੱਖੀ ਹੁੰਗਾਰਾ ਇਸ ਵਾਰ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਵਿੱਚ ਕਰੇਗੀ ਜਿੱਤ ਪ੍ਰਾਪਤ ਬੀਜੇਪੀ ਸਿੱਧੇ ਤੌਰ ਤੇ ਈਡੀ ਦੀ ਰੇਡ ਜਰੀਏ ਰਾਜਨੀਤੀ ਬਦਲਾਖੋਰੀ ਦੇ ਕਰ ਰਹੀ ਹੈ ਕੰਮ ਅਨੰਦਪੁਰ ਸਾਹਿਬ ਦੇ ਕੁਝ ਪਿੰਡਾਂ ਵਿੱਚ ਹੜ ਦੇ ਹਾਲਾਤ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਦੀ ਲਗਾਈ ਹੋਈ ਹੈ ਡਿਊਟੀ ਹੜਾਂ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਦੀ ਪੂਰੀ ਤਿਆਰੀ ਅਸੀਂ ਵੀ ਕਰਾਂਗੇ ਹੜ ਪ੍ਰਭਾਵਿਤ ਏਰੀਏ ਦਾ ਦੌਰਾ
3
comment0
Report
MJManoj Joshi
Aug 26, 2025 10:20:49
DMC, Chandigarh:
पंजाब यूनिवर्सिटी (PU)चंडीगढ़ में तीन सितंबर को होने वाले स्टूडेंट इलेक्शन के मद्देनज़र पूरे यूनिवर्सिटी कैंपस की सिक्योरिटी बढ़ा दी गई है।चंडीगढ़ पुलिस के जवान तैनात किए गए हैं उसके साथ है यूनिवर्सिटी सिक्योरिटी अपना काम कर रही है। यूनिवर्सिटी के तीनों मुख्य गेट्स पर चैकिंग की जाती हैं आउटसाइडर को अंदर नहीं आने दिया जाता, इसके साथ ही स्टूडेंट्स सेंटर को जाने वाले सभी रास्तों पर भी वेरिकेटिग कर चैकिंग की जाती हैं ।
3
comment0
Report
BSBHARAT SHARMA
Aug 26, 2025 10:17:40
Amritsar, Punjab:
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲਣੀ ਵੱਡੀ ਕਾਮਯਾਬੀ ਅੰਮ੍ਰਿਤਸਰ ਪੁਲਿਸ ਨੇ ਇੱਕ ਦੋਸ਼ੀ ਨੂੰ ਕੀਤਾ ਗ੍ਰਫਤਾਰ ਉਸ ਤੋਂ ਪੰਜ ਗਲੋਕ ਪਿਸਟਲ ਚਾਰ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਕੀਤਾ ਬਰਾਮਦ। ਸਰਹੱਦ ਪਾਰ ਤੋਂ ਹਥਿਆਰਾ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ। ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਦੇ ਗੁਰੂ ਦੀ ਵਡਾਲੀ ਦੇ ਰਹਿਣ ਵਾਲੇ ਅਮਿਤ ਸਿੰਘ ਨੂੰ ਕੀਤਾ ਗ੍ਰਫਤਾਰ ਦੋਸ਼ੀ ਪਾਕਿਸਤਾਨੀ ਤਸਕਰਾਂ ਦੇ ਨਾਲ ਸੰਪਰਕ ਚ ਸੀ ਜੋ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਲਈ ਹਥਿਆਰਾਂ ਦੀ ਖੇਪ ਭੇਜ ਰਹੇ ਸਨ। ਦੋਸ਼ੀ ਅਮਿਤ ਸਿੰਘ ਗੁਰਪ੍ਰੀਤ ਸਿੰਘ ਉਰਫ ਗਿੰਨੀ ਦੇ ਸੰਪਰਕ ਚ ਸੀ ਅਤੇ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਸੰਪਰਕ ਚ ਸੀ। ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਿਹਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਉਸ ਤੋਂ ਪੰਜ ਗਲੋਕ ਪਿਸਟਲ ਚਾਰ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਕੀਤਾ ਬਰਾਮਦ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ, ਦੋਸ਼ੀ ਦੀ ਪਹਿਚਾਣ ਅਮਿਤ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਦੋਸ਼ੀ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਸੰਪਰਕ ਚ ਸੀ, ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਦੋਸ਼ੀ ਨੂੰ ਉਸ ਵਕਤ ਗ੍ਰਫਤਾਰ ਕੀਤਾ ਜਦੋਂ ਉਹ ਹਥਿਆਰਾਂ ਦੀ ਖੇਪ ਸਪਲਾਈ ਕਰਨ ਦੇ ਲਈ ਜਾ ਰਿਹਾ ਸੀ। ਦੋਸ਼ੀ ਅਮਿਤ ਸਿੰਘ ਡਰੋਨ ਦੇ ਰਾਹੀ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਮੰਗਵਾਉਂਦਾ ਸੀ , ਇਨਸੇ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਦੋਸ਼ੀ ਅਮਿਤ ਸਿੰਘ ਦੇ ਖਿਲਾਫ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਆਮ ਐਕਟ ਤੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ, ਦੋਸ਼ੀ ਨੂੰ ਜਲਦੀ ਹੀ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਰਿਮਾਂਡ ਦਿੱਤਾ ਜਾਵੇਗਾ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਦੋਸ਼ੀ ਦੇ ਬੈਕਵਰਡ ਅਤੇ ਫੋਰਵਰਡ ਲਿੰਕ ਖਗਾਲੇ ਜਾਣਗੇ। ਬਾਈਟ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ
8
comment0
Report
KPKomlata Punjabi
Aug 26, 2025 10:01:40
Mandi, Himachal Pradesh:
मंडी स्टोरी मंडी में बढ़ा ब्यास नदी का जलस्तर, पंडोह डैम से भी छोड़ा गया पानी, पंडोह डैम के पाँचों गेट खोले गए, छोड़ा जा रहा 1 लाख क्युसेक पानी, जिसके चलते पंचवक्त्र मंदिर परिसर में पहुंचा ब्यास नदी का पानी Elements : वीडियो: पंचवक्त्र मंदिर परिसर मे पानी
5
comment0
Report
RMRakesh Malhi
Aug 26, 2025 09:47:46
Una, Himachal Pradesh:
Slug: :हिमाचल के ऊना जिला में  ईटो से भरा ट्रक गाडी को पास देते समय सडक धसने के चलते पलटा, स्थानीय लोगों की मदद से ड्राइवर को निकाला बाहर, बही ड्राइवर को आई चोट अस्पताल में इलाज के लिए किया रैफर, पिछले कल ऊना में लैंड स्लाइड होते का वीडियो भी आया सामने सोशल मीडिया पर यह वीडियो हो रहा है वायरल V/01: जिला ऊना के  रायपुर रेलवे स्टेशन के सामने ईट से भरा ट्रक एक गाड़ी को पास देते समय सड़क धसने के कारण अचानक पलट गया ट्रक ड्राइवर को स्थानीय लोगों की मदद से बाहर निकाला गया है जिसको इलाज के लिए जिला के सरकारी अस्पताल लाया गया है आई विटनेस की माने तो बारिश के कारण वह जहां पर रुके हुए थे अचानक ईंटों से भरा ट्रक रेलवे फाटक की तरफ से आया और गाड़ी को पास देते समय साइड से सड़क धसने के कारण ट्रक खेतों में पलट गया ट्रक पलटने से उसमें स्वार ड्राइवर को स्थानीय लोगों की मदद से बाहर निकाला गया और उसे इलाज के लिए जिला के सरकारी अस्पताल भेजा गया है ट्रक मालिक को इसकी सूचना दे दी गई है और वह मौके पर पहुंच गए हैं बारिश होने के चलते हैं यह हादसा होना प्रतीत हो रहा है कहीं पिछले कल हुई भारी बारिश के चलते ऊना मुख्यालय पर लैंड स्लाइड का एक वीडियो भी वायरल हुआ है वीडियो सोशल मीडिया पर खूब वायरल हो रहा है दरसल यह लैंड स्लाइड किला बाबा बेदी सहिब के प्रवेश द्वार के साथ हुआ था जिसका मलबा सड़क तक आ गया था  समय रहते मलबे को सड़क से हटा दिया गया था Byte : गुरप्रीत सिंह स्थानीय निवासी  Feed File :2608ZP_UNA_TRUCK_VIRAL_R 3 Feed Sent BY 2C Feed File:2608ZP_UNA_TRUCK_VIRAL_R1--4 Assign BY:Assignment Desk 
6
comment0
Report
SKSanjeev Kumar
Aug 26, 2025 09:47:15
Bhikhi, Punjab:
एंकर जिला मानसा के कस्बा भिखी के आसपास के गांव में ज्यादा बरसात के पानी से हजारों एकड़ फसल खराब होने के कारण किसानों का काफी नुकसान हो गया है नरमे की फसल बिल्कुल तबाह हो चुकी है धान की फसल में ज्यादा पानी होने के कारण फसल बिल्कुल तबाह हो चुकी है किसान इस बारिश के कारण सहमे हुए हैं किसानों ने बताया कि उनकी पक्की पकाई फसल बिल्कुल तबाह हो चुकी है किसानों ने बताया ड्रेन का बांध टूटने से पानी उनके खेतों में जमा हो गया पानी का सतर् बहुत तेज था जिसके चलते नरमा और धान की फसल बिल्कुल तबाह हो चुकी है सड़क की दोनों और खेतों में पानी भरा पड़ा है जिसके चलते सड़क के किनारे टूटने लग गई हैं लेकिन सरकार की तरफ से कोई भी प्रबंध नहीं किए गए किसानों ने कहा कि उन्हें सरकार की तरफ से मुआवजा मिलना चाहिए बाइट गुरजंट सिंह किसान बाइट सुरजीत सिंह किसान
12
comment0
Report
SGSatpal Garg
Aug 26, 2025 09:45:52
Patran, Punjab:
पातडा़ं से सतपाल गर्ग  स्टोरी बरसात से जनजीवन अस्त-व्यस्त, बच्चों को स्कूल आने-जाने में भारी परेशानी ऐकर।   पिछले कुछ दिनों से हो रही बरसात ने शहर का जनजीवन अस्त-व्यस्त कर दिया है। रुक-रुक कर हो रही बारिश से गलियों और सड़कों पर पानी भर गया है, जिससे लोगों को आने-जाने में काफी मुश्किलों का सामना करना पड़ रहा है।सबसे ज्यादा परेशानी स्कूल आने-जाने वाले बच्चों को हो रही है। स्कूल से घर लौटते वक्त बच्चों को बरसाती पानी में से गुजरना पड़ता है, जिससे उनकी यूनिफार्म और किताबें खराब होने का डर बना रहता है। कई जगह पानी भर जाने से रास्ते बंद हो गए हैं, जिस कारण बच्चों को देर तक इंतजार करना पड़ता है। इस दौरान माता-पिता भी बच्चों को सुरक्षित घर पहुंचाने के लिए वाहन लेकर स्कूल पहुंचे।     स्कूल में दो शिफ्टों में लगती हैं कक्षाएं पीएम श्री सरकारी सीनियर सेकेंडरी स्कूल पातड़ा के प्रिंसिपल जतिंदर कुमार बांसल ने बताया कि बारिश से स्कूल के बाहर पानी भर जाने के कारण बच्चों को खासी परेशानी हो रही है। बरसाती पानी स्कूल के भीतर भी घुस आता है, जिससे मुश्किल और बढ़ जाती है। लंबे समय से पानी की निकासी का कोई प्रबंध नहीं है। उन्होंने कहा कि स्कूल में कमरों की कमी के चलते दो शिफ्टों में कक्षाएं लगती हैं और करीब 900 बच्चे पढ़ाई करते हैं। निवासियों ने उठाई मांग शहरवासियों ने बताया कि इस सड़क से लोगों का आना-जाना लगातार बना रहता है। लेकिन बारिश का पानी भर जाने से राहगीरों को पानी में होकर ही गुजरना पड़ता है। इस सड़क पर सरकारी और लड़कियों का स्कूल होने के साथ हनुमान मंदिर, महावीर धर्मशाला और व्यापारिक संस्थान भी स्थित हैं। लोगों ने सरकार से पानी की निकासी का पक्का प्रबंध करने की मांग की है। बाईट प्रिंसीपल जतिंदर कुमार बांसल  बाईट शहर वासी
9
comment0
Report
BSBHARAT SHARMA
Aug 26, 2025 09:45:44
Amritsar, Punjab:
ਅੰਮ੍ਰਿਤਸਰ ਵਿੱਚ ਬਾਰਿਸ਼ ਨਾਲ ਤਿੰਨ ਮੰਜ਼ਿਲਾ ਬਿਲਡਿੰਗਾਂ ਡਿੱਗੀਆਂ ਦੇਰ ਰਾਤ ਵਾਪਰੀ ਘਟਨਾ, ਵੱਡੇ ਹਾਦਸੇ ਤੋਂ ਬਚਾਅ ਲੋਕਾਂ ਨੇ ਦਿੱਤਾ ਬਿਆਨ– ਸਵੇਰੇ ਡਿੱਗਦੀਆਂ ਤਾਂ ਹੋ ਸਕਦਾ ਸੀ ਭਾਰੀ ਨੁਕਸਾਨ ਇਲਾਕੇ ਵਿੱਚ ਹੋਰ ਵੀ ਖਸਤਾ ਹਾਲਤ ਬਿਲਡਿੰਗਾਂ, ਨਗਰ ਨਿਗਮ ਵੱਲੋਂ ਕਾਰਵਾਈ ਦੀ ਲੋੜ ਅੰਮ੍ਰਿਤਸਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੁਰਾਣੀਆਂ ਖਸਤਾ ਬਿਲਡਿੰਗਾਂ ਦੀ ਹਾਲਤ ਬੇਹੱਦ ਖਰਾਬ ਹੋ ਰਹੀ ਹੈ। ਇਸ ਦੇ ਚਲਦੇ ਮਜੀਠ ਮੰਡੀ ਇਲਾਕੇ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਤਿੰਨ ਮੰਜ਼ਿਲਾ ਤਿੰਨ ਬਿਲਡਿੰਗਾਂ ਇੱਕੋ ਵਾਰ ਡਿੱਗ ਪਈਆਂ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਭਗ 10:30 ਵਜੇ ਵਾਪਰੀ, ਜਦੋਂ ਬਾਰਿਸ਼ ਦੀਆਂ ਬੂੰਦਾਂ ਨਾਲ ਬਿਲਡਿੰਗਾਂ ਦਾ ਕੰਮਜ਼ੋਰ ਢਾਂਚਾ ਢਹਿ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਵੱਡੀ ਮਿਹਰ ਰਹੀ ਕਿ ਬਿਲਡਿੰਗਾਂ ਵਿੱਚ ਉਸ ਸਮੇਂ ਕੋਈ ਰਹਿੰਦਾ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਜੇਕਰ ਇਹ ਬਿਲਡਿੰਗ ਸਵੇਰੇ ਡਿੱਗਦੀ ਤਾਂ ਸਥਿਤੀ ਬਹੁਤ ਹੀ ਗੰਭੀਰ ਹੋ ਸਕਦੀ ਸੀ। ਬਿਲਡਿੰਗਾਂ ਦੇ ਨੇੜੇ ਬੱਚਿਆਂ ਦਾ ਸਕੂਲ ਅਤੇ ਇੱਕ ਮੰਦਰ ਮੌਜੂਦ ਹੈ, ਜਿੱਥੇ ਸਵੇਰੇ ਲੋਕ ਨਿਮਾਜ਼ ਅਤੇ ਬੱਚੇ ਪੜ੍ਹਨ ਆਉਂਦੇ ਹਨ। ਇਸ ਕਰਕੇ ਰਾਤ ਸਮੇਂ ਡਿੱਗਣ ਨਾਲ ਵੱਡਾ ਹਾਦਸਾ ਟਲ ਗਿਆ। ਇਲਾਕਾ ਵਾਸੀਆਂ ਨੇ ਚਿੰਤਾ ਜਤਾਈ ਕਿ ਮਜੀਠ ਮੰਡੀ ਵਿੱਚ ਹੀ ਨਹੀਂ ਸਗੋਂ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਚਾਰ ਤੋਂ ਪੰਜ ਪੁਰਾਣੀਆਂ ਬਿਲਡਿੰਗਾਂ ਖਸਤਾ ਹਾਲਤ ਵਿੱਚ ਖੜ੍ਹੀਆਂ ਹਨ। ਉਹਨਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਇਹਨਾਂ ਵੱਲ ਧਿਆਨ ਦੇਵੇ ਅਤੇ ਕਾਰਵਾਈ ਕਰੇ, ਤਾਂ ਜੋ ਅਗਲੇ ਸਮੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਬਾਈਟ:--- ਇਲਾਕਾ ਨਿਵਾਸੀ
11
comment0
Report
KBKulbir Beera
Aug 26, 2025 09:33:57
Bathinda, Punjab:
ਵਨ ਟੂ ਵਨ ਪੰਜਾਬ ਸਰਕਾਰ ਦਾ ਵੱਡਾ ਕਦਮ ਪੰਜਾਬ ਦੇ ਪਹਿਲੇ ਸਰਕਾਰੀ ਪੈਟਰੋਲ ਪੰਪ ਦਾ ਉਦਘਾਟਨ ਬਠਿੰਡਾ ਚ ਹੋਇਆ... ਬਠਿੰਡਾ ਇੰਪਰੂਵਮੈਂਟ ਟਰਸਟ ਵੱਲੋਂ ਲਗਾਇਆ ਗਿਆ ਇਹ ਪੈਟਰੋਲ ਪੰਪ ਜਿੱਥੇ ਮਿਲੇਗੀ ਸੀਐਨਜੀ ਪੈਟਰੋਲ ਡੀਜ਼ਲ ਤੋਂ ਇਲਾਵਾ ਇਲੈਕਟਰਿਕ ਗੱਡੀਆਂ ਦੀ ਚਾਰਜਿੰਗ ਪੰਜਾਬ ਸਰਕਾਰ ਦਾ ਵੱਡਾ ਕਦਮ ਬਠਿੰਡਾ ਵਿੱਚ ਪੰਜਾਬ ਦਾ ਪਹਿਲਾ ਸਰਕਾਰੀ ਪੈਟਰੋਲ ਪੰਪ ਖੋਲਿਆ ਗਿਆ ਜੋ ਬਠਿੰਡਾ ਇੰਪਰੂਵਮੈਂਟ ਟਰਸਟ ਵੱਲੋਂ ਲਗਾਇਆ ਗਿਆ ਹੈ ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਅਤੇ ਐਚਪੀਸੀਐਲ ਦੇ ਰੇਂਜ ਇੰਜੀਨੀਅਰ ਪ੍ਰਕਾਸ਼ ਵੱਲੋਂ ਕੀਤਾ ਗਿਆ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਵਾਇਆ ਗਿਆ ਜਿਸ ਉਪਰੰਤ ਉਦਘਾਟਨ ਕੀਤਾ ਗਿਆ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਇਹ ਪੰਜਾਬ ਵਿੱਚ ਪਹਿਲਾ ਪੈਟਰੋਲ ਪੰਪ ਹੈ ਜੋ ਪੰਜਾਬ ਸਰਕਾਰ ਦੁਆਰਾ ਟਰਸਟ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਜਿੱਥੇ ਡੀਜ਼ਲ ਪੈਟਰੋਲ ਅਤੇ ਸੀਐਨਜੀ ਤੋਂ ਇਲਾਵਾ ਇਲੈਕਟਰਿਕ ਵਾਹਨਾਂ ਦੇ ਚਾਰਜਿੰਗ ਵੀ ਲੱਗੇ ਹਨ ਉਹਨਾਂ ਕਿਹਾ ਕਿ ਸਾਡੇ ਕੋਲ ਇਹ ਕਰੋੜਾਂ ਰੁਪਏ ਦੀ ਜ਼ਮੀਨ ਵਿਅਰਥ ਪਈ ਹੋਈ ਸੀ ਜਿਸ ਉੱਤੇ ਲੋਕਾਂ ਵੱਲੋਂ ਸਿਰਫ ਕੂੜਾ ਸੁੱਟਿਆ ਜਾਂਦਾ ਸੀ ਹੁਣ ਪੈਟਰੋਲ ਪੰਪ ਲੱਗਣ ਨਾਲ ਸਾਨੂੰ ਹਰ ਰੋਜ਼ ਸੱਤ ਤੋਂ ਅੱਠ ਲੱਖ ਰੁਪਏ ਆਮਦਨ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਪੰਜਾਬ ਸਰਕਾਰ ਦਾ ਖਜ਼ਾਨਾ ਭਰੇਗਾ ਅਤੇ ਬਠਿੰਡਾ ਦੀ ਡਿਵੈਲਪਮੈਂਟ ਹੋਵੇਗੀ ਲੋਕਾਂ ਨੂੰ ਸ਼ੁੱਧ ਪੈਟਰੋਲ, ਡੀਜ਼ਲ ਜੋ ਪੂਰਾ ਮਿਲੇਗਾ ਉਹਨਾਂ ਕਿਹਾ ਕਿ ਇਸ ਪਹਿਲ ਕਦਮੀ ਨੂੰ ਜਿੱਥੇ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ ਉੱਥੇ ਹੀ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ। ਇਸ ਪੰਪ ਦਾ ਉਦਘਾਟਨ ਡਾਕਟਰ ਰਵਜੋਤ ਸਿੰਘ ਨੇ ਕਰਨਾ ਸੀ ਪਰ ਉਹ ਹੜਾਂ ਕਾਰਨ ਨਹੀਂ ਆ ਸਕੇ ਅਤੇ ਐਮਐਲਏ ਜਗਰੂਪ ਸਿੰਘ ਗਿੱਲ ਵੱਲੋਂ ਉਦਘਾਟਨ ਕੀਤਾ ਗਿਆ। ਐਮਐਲਏ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਪੈਟਰੋਲ ਪੰਪ ਦੇ ਲੱਗਣ ਨਾਲ ਜਿੱਥੇ ਸਾਡੀ ਕਰੋੜਾਂ ਰੁਪਈਆਂ ਦੀ ਜਮੀਨ ਜੋ ਵਿਅਰਥ ਪਈ ਹੋਈ ਸੀ ਉਹ ਬਚ ਗਈ ਕਿਉਂਕਿ ਜਿਆਦਾਤਰ ਸਰਕਾਰੀ ਜਮੀਨਾਂ ਉੱਪਰ ਲੋਕ ਕਬਜ਼ੇ ਕਰ ਲੈਂਦੇ ਹਨ ਪਰ ਇਸ ਪੈਟਰੋਲ ਪੰਪ ਦੇ ਲੱਗਣ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਵੱਡਾ ਫਾਇਦਾ ਮਿਲੇਗਾ ਉਥੇ ਹੀ ਇਮਪਰੂਵਮੈਂਟ ਟਰਸਟ ਨੂੰ ਵੀ ਵੱਡਾ ਫਾਇਦਾ ਹੋਵੇਗਾ ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
8
comment0
Report
MSManish Shanker
Aug 26, 2025 09:32:48
Sahibzada Ajit Singh Nagar, Punjab:
ਭਗਵੰਤ ਸਿੰਘ ਮਾਨ ਸਰਕਾਰ ਦੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਸੂਬੇ ਚ ਨਸ਼ਾ ਪੀੜਤਾਂ ਦੇ ਇਲਾਜ ਲਈ ਤਰਲ ਅਤੇ ਓਰਲ ਸਬਸਟੀਚਿਊਸ਼ਨ ਥੈਰੇਪੀ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਲੱਸਟਰ ਰਿਸੋਰਸ ਸੈਂਟਰ, (ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਮੋਹਾਲੀ ਵਿਖੇ ਮੈਡੀਕਲ ਅਫਸਰਾਂ ਦੀ ਸਮਰੱਥਾ ਨਿਰਮਾਣ ਸਿਖਲਾਈ (ਨਸ਼ਾ ਪੀੜਤਾਂ ਦੇ ਇਲਾਜ ਲਈ ਅਗਲੇ ਪੱਧਰ ਦੀ ਸਿਖਲਾਈ) ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਇਹ ਸਿਖਲਾਈ ਪ੍ਰੋਗਰਾਮ ਅਨੰਨਿਆ ਬਿਰਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਏਮਜ਼, ਮੋਹਾਲੀ ਵਿਖੇ ਸਥਾਪਿਤ ਡੇਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਰਾਹੀਂ ਪੰਜਾਬ ਦੀਆਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਇੱਕ ਵੱਡੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਡਰੱਗ ਡਿਪੈਂਡਡੈਂਸ ਟ੍ਰੀਟਮੈਂਟ ਸੈਂਟਰ (ਆਲ ਇੰਡੀਆ ਇੰਸਟਚਿਊਟ ਆਫ਼ ਮੈਡੀਕਲ ਸਾਇੰਸਜ਼), ਪੀ ਜੀ ਆਈ ਚੰਡੀਗੜ੍ਹ, ਆਈ ਆਈ ਟੀ ਰੋਪੜ, ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਮੁੰਬਈ ਜਿਹੀਆਂ ਪ੍ਰਮੁੱਖ ਰਾਸ਼ਟਰੀ ਸੰਸਥਾਵਾਂ ਦੁਆਰਾ ਸਮਰਥਤ, ਇਹ ਯੂਨਿਟ ਰਾਜ ਭਰ ਵਿੱਚ ਨਿਰਵਿਘਨ ਤਕਨੀਕੀ ਸਹਾਇਤਾ ਅਤੇ ਜ਼ਮੀਨੀ ਅਮਲ ਨੂੰ ਯਕੀਨੀ ਬਣਾਉਣ ਲਈ ਇੱਕ ਹੱਬ-ਐਂਡ-ਸਪੋਕ ਮਾਡਲ ਦੀ ਤਰ੍ਹਾਂ ਕੰਮ ਕਰਦਾ ਹੈ। ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ, "ਨਸ਼ਿਆਂ ਵਿਰੁੱਧ ਲੜਾਈ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਵਿਗਿਆਨਕ ਸਿਖਲਾਈ, ਅਸਲ-ਸਮੇਂ (ਰੀਅਲ ਟਾਈਮ) ਦੀ ਨਿਗਰਾਨੀ ਅਤੇ ਨਸ਼ਾ ਛੁਡਾਊ ਬੁਨਿਆਦੀ ਢਾਂਚੇ ਦੇ ਵਿਸਥਾਰ ਰਾਹੀਂ, ਅਸੀਂ ਇਲਾਜ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਮਰੀਜ਼-ਕੇਂਦ੍ਰਿਤ ਬਣਾਉਣ ਲਈ ਦ੍ਰਿੜ ਹਾਂ। ਮੈਡੀਕਲ ਅਫਸਰ, ਕੌਂਸਲਰ, ਪੁਲਿਸ ਕਰਮਚਾਰੀ ਅਤੇ ਮਨੋਵਿਗਿਆਨੀਆਂ ਨੂੰ ਪ੍ਰਭਾਵਸ਼ਾਲੀ, ਹਮਦਰਦੀ ਅਤੇ ਪੇਸ਼ੇਵਰ ਦੇਖਭਾਲ ਪ੍ਰਦਾਨ ਕਰਨ ਲਈ ਉੱਨਤ ਹੁਨਰ ਅਤੇ ਸਿਖਲਾਈ ਨਾਲ ਲੈਸ ਕੀਤਾ ਜਾ ਰਿਹਾ ਹੈ।" ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ, ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਏਮਜ਼ ਤੋਂ ਸਿਖਲਾਈ ਪ੍ਰਾਪਤ ਮਨੋ ਰੋਗ ਮਾਹਿਰ ਸਿਧਾਂਤਕ ਗਿਆਨ, ਵਿਹਾਰਕ ਹੁਨਰ ਅਤੇ ਕਾਨੂੰਨੀ ਜਾਗਰੂਕਤਾ ਨੂੰ ਕਵਰ ਕਰਦੇ ਹੋਏ ਪੰਜ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਚਲਾ ਰਹੇ ਹਨ। ਇਸਦਾ ਉਦੇਸ਼ ਮੈਡੀਕਲ ਅਫਸਰਾਂ ਅਤੇ ਸਹਿਯੋਗੀ ਸਟਾਫ ਦੀ ਸਮਰੱਥਾ ਨੂੰ ਵਧਾਉਣਾ ਹੈ ਤਾਂ ਜੋ ਜ਼ਮੀਨੀ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਗਾੜਾਂ ਦਾ ਢੁਕਵਾਂ ਪ੍ਰਬੰਧਨ ਕੀਤਾ ਜਾ ਸਕੇ। ਸਿਹਤ ਮੰਤਰੀ ਨੇ ਪੰਜਾਬ ਦੇ ਮਜ਼ਬੂਤ ਨਸ਼ਾ ਛੁਡਾਊ ਨੈੱਟਵਰਕ ਦੀ ਤਫ਼ਸੀਲ ਦਿੰਦੇ ਹੋਏ ਕਿਹਾ ਕਿ ਪੰਜਾਬ ਭਰ ਵਿੱਚ 5,000 ਤੋਂ ਵੱਧ ਸਮਰਪਿਤ ਨਸ਼ਾ ਛੁਡਾਊ ਅਤੇ ਪੁਨਰਵਾਸ ਬੈੱਡ ਸਮਰੱਥਾ ਉਪਲਬਧ ਕਰਵਾਈ ਗਈ ਹੈ। ਸਰਕਾਰ ਵੱਲੋਂ 36 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ, 19 ਸਰਕਾਰੀ ਪੁਨਰਵਾਸ ਕੇਂਦਰਾਂ, 143 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਅਤੇ 72 ਨਿੱਜੀ ਪੁਨਰਵਾਸ ਕੇਂਦਰਾਂ 'ਤੇ ਬੋਰਡਿੰਗ, ਰਿਹਾਇਸ਼, ਭੋਜਨ ਅਤੇ ਦਵਾਈਆਂ ਸਮੇਤ ਮੁਫ਼ਤ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ, 10.31 ਲੱਖ ਤੋਂ ਵੱਧ ਰਜਿਸਟਰਡ ਮਰੀਜ਼ਾਂ ਵਾਲੇ 547 ਓ ਓ ਏ ਟੀ (ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ) ਕਲੀਨਿਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ। ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ, ਬਠਿੰਡਾ, ਕਪੂਰਥਲਾ ਵਿੱਚ ਮੈਥਾਡੋਨ ਪ੍ਰਣਾਲੀ ਨਾਲ ਨਸ਼ਾ ਪੀੜਤਾਂ ਦਾ ਇਲਾਜ ਸ਼ੁਰੂ ਕਰਨ ਉਪਰੰਤ ਜਲੰਧਰ, ਮੋਹਾਲੀ, ਫਰੀਦਕੋਟ ਅਤੇ ਪਟਿਆਲਾ ਵਿੱਚ ਇਸ ਦਾ ਵਿਸਥਾਰ ਚੱਲ ਰਿਹਾ ਹੈ। ਇਹ ਵਿਧੀ ਨਸ਼ੇੜੀਆਂ ਦੁਆਰਾ ਇੱਕੋ ਸੂਈ ਦੀ ਵਰਤੋਂ ਤੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸੂਬੇ ਚ ਨਸ਼ਾ ਪੀੜਤਾਂ ਦੇ ਇਲਾਜ ਲਈ ਤਰਲ ਅਤੇ ਓਰਲ ਸਬਸਟੀਚਿਊਸ਼ਨ ਥੈਰੇਪੀ ਅਪਣਾਏ ਜਾਣ ਦਾ ਹਿੱਸਾ ਹੈ। ਸਿਹਤ ਮੰਤਰੀ ਨੇ ਡੀ ਡੀ ਆਰ ਪੀ (ਡਰੱਗ ਡੀ-ਐਡਿਕਸ਼ਨ ਐਂਡ ਰਜਿਸਟਰੀ) ਪੋਰਟਲ ਰਾਹੀਂ ਰੀਅਲ-ਟਾਈਮ ਨਿਗਰਾਨੀ 'ਤੇ ਰਾਜ ਦੇ ਧਿਆਨ ਕੇਂਦਰਿਤ ਕਰਨ ਅਤੇ ਮੋਹਾਲੀ, ਪਟਿਆਲਾ, ਅੰਮ੍ਰਿਤਸਰ, ਜਲੰਧਰ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿੱਚ ਕਲੱਸਟਰ ਰਿਸੋਰਸ ਸੈਂਟਰਾਂ (ਸੀ ਆਰ ਸੀ) ਦੀ ਸ਼ਮੂਲੀਅਤ 'ਤੇ ਵੀ ਚਾਨਣਾ ਪਾਇਆ ਤਾਂ ਜੋ ਸਥਾਨਕ ਤੌਰ 'ਤੇ ਰਾਜ-ਪੱਧਰੀ ਰਣਨੀਤੀਆਂ ਨੂੰ ਲਾਗੂ ਕੀਤਾ ਜਾ ਸਕੇ। ਡਾ. ਬਲਬੀਰ ਸਿੰਘ ਨੇ ਮੈਡੀਕਲ ਅਫਸਰਾਂ ਅਤੇ ਮਾਹਿਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮੂਹਿਕ ਯਤਨ "ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ" ਨੂੰ ਯਕੀਨੀ ਬਣਾਉਣਗੇ। ਹਾਜ਼ਰ ਅਧਿਕਾਰੀਆਂ ਵਿੱਚ ਬਸੰਤ ਗਰਗ, ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ, ਸ਼੍ਰੀਮਤੀ ਭਵਨੀਤ ਭਾਰਤੀ, ਡਾਇਰੈਕਟਰ ਪ੍ਰਿੰਸੀਪਲ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ, ਨਵਦੀਪ ਸੈਣੀ, ਮੈਡੀਕਲ ਸੁਪਰਡੈਂਟ (ਏਆਈਐਮਐਸ), ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ 35 ਮੈਡੀਕਲ ਅਫਸਰਾਂ ਦਾ ਬੈਚ ਸ਼ਾਮਲ ਸੀ ਜੋ ਮਾਸਟਰ ਟ੍ਰੇਨਰਾਂ ਵਜੋਂ ਏਮਜ਼ ਤੋਂ ਸਿਖਲਾਈ ਲੈ ਕੇ ਆਏ ਚਾਰ ਮਨੋ ਰੋਗ ਮਾਹਿਰਾਂ ਪਾਸੋਂ ਸਿਖਲਾਈ ਪ੍ਰਾਪਤ ਕਰ ਰਹੇ ਸਨ।
10
comment0
Report
BSBHARAT SHARMA
Aug 26, 2025 09:18:28
Amritsar, Punjab:
ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਪੈ ਰਹੀ ਹੈ ਬਰਸਾਤ। ਬਰਸਾਤ ਨੇ ਖੋਲੀ ਪੋਲ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੀ। ਸਿਵਿਲ ਹਸਪਤਾਲ ਦੇ ਐਮਰਜੰਸੀ ਵਾਰਡ ਦੀ ਛੱਤਾਂ ਤੋ ਚੋ ਰਿਆ ਹੈ ਪਾਣੀ। ਐਮਰਜੰਸੀ ਵਾਰਡ ਦੇ ਕਈ ਹਿੱਸਿਆਂ ਤੋਂ ਛੱਤ ਦੀ ਸੀਲਿੰਗ ਟੁੱਟੀ। ਐਮਰਜੰਸੀ ਵਾਰਡ ਦੇ ਵਿੱਚ ਭਰਿਆ ਪਾਣੀ। ਸਿਵਿਲ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਲਿਫਾਫੇ ਅਤੇ ਬਾਲਟੀਆਂ ਦੇ ਨਾਲ ਪਾਣੀ ਤੋਂ ਬਚਾ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ । ਮਰੀਜ਼ ਹੋ ਰਹੇ ਖੱਜਰ ਖੁਆਰ, ਮਰੀਜ਼ਾਂ ਨੂੰ ਕੀਤਾ ਗਿਆ ਦੂਜੇ ਪਾਸੇ ਸ਼ਿਫਟ ਸਿਵਿਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਇਹ ਮਾਮਲਾ ਉਨਾਂ ਨੇ ਸੀਨੀਅਰ ਅਧਿਕਾਰੀਆਂ ਤੇ ਧਿਆਨ ਤੇ ਲਿਆ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ। ਅੰਮ੍ਰਿਤਸਰ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ, ਅਤੇ ਇਹ ਬਰਸਾਤ ਦੇ ਕਾਰਨ ਅੰਮ੍ਰਿਤਸਰ ਤੇ ਸਿਵਲ ਹਸਪਤਾਲ ਦੀ ਖੁੱਲੀ ਪੋਲ , ਸਿਵਿਲ ਹਸਪਤਾਲ ਦੇ ਐਮਰਜੰਸੀ ਵਾਰਡ ਦੀ ਛੱਤਾ ਤੋਂ ਚੋ ਰਿਹਾ ਹੈ ਪਾਣੀ, ਅਤੇ ਕਈ ਹਿੱਸਿਆਂ ਤੋਂ ਐਮਰਜੰਸੀ ਵਾਰਡ ਦੀ ਛੱਤਾਂ ਦੀ ਸੀਲਿੰਗ ਗਈ ਟੁੱਟ , ਜਿਸ ਕਰਕੇ ਐਮਰਜੰਸੀ ਵਾਰਡ ਦੇ ਵਿੱਚ ਭਰਿਆ ਪਾਣੀ, ਮਰੀਜ਼ਾਂ ਨੂੰ ਕਰਨਾ ਪੈ ਰਿਹਾ ਹੈ ਕਾਫੀ ਮੁਸ਼ਕਿਲਾਂ ਦਾ ਸਾਹਮਣਾ, ਮਰੀਜ਼ਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਹਾਲਾਤ ਬਦ ਤੋਂ ਬੱਤਰ ਹਨ, ਉਨਾਂ ਨੇ ਕਿਹਾ ਕਿ ਬਰਸਾਤ ਪੈਣ ਦੇ ਕਾਰਨ ਸਿਵਲ ਹਸਪਤਾਲ ਦੀ ਐਮਰਜੰਸੀ ਵਾਰਡ ਦੀ ਛੱਤ ਤੋਂ ਚੋ ਰਿਹਾ ਹੈ ਪਾਣੀ ਜਿਸ ਕਰਕੇ ਮਰੀਜ਼ਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਈਟ ਮਰੀਜ। ਸਿਵਿਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਸ਼ਮੀ ਨੇ ਕਿਹਾ ਕਿ ਜਿਆਦਾ ਬਰਸਾਤ ਪੈਣ ਦੇ ਕਾਰਨ ਇਹ ਹਾਲਾਤ ਬਣੇ ਹਨ , ਉਨਾਂ ਨੇ ਕਿਹਾ ਕਿ ਐਮਰਜਂਸੀ ਵਾਰਡ ਤੋਂ ਮਰੀਜ਼ਾਂ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ ਹੈ, ਅਤੇ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਤੇ ਲਿਆ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਬਾਰਿਸ਼ ਬੰਦ ਹੋਣ ਤੋਂ ਬਾਅਦ 10-15 ਦਿਨਾਂ ਦੇ ਅੰਦਰ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਬਾਈਟ ਡਾਕਟਰ ਰਸ਼ਮੀ ਸੀਨੀਅਰ ਮੈਡੀਕਲ ਅਫਸਰ ਸਿਵਿਲ ਹਸਪਤਾਲ ਅੰਮ੍ਰਿਤਸਰ
10
comment0
Report
AMAjay Mahajan
Aug 26, 2025 09:17:55
Pathankot, Punjab:
पठानकोट के रावी दरिया में आए पानी के तेज बहाव के चलते कई गांव पानी की चपेट में आ गए जिसके चलते लोगों को अपने घरों को छोड़ना पड़ा और कई इलाकों में बाढ़ की स्थिति बन गई जिसके चलते लोगों के घरों तक पानी घुस गया इस सब का जायजा लेने के लिए पंजाब के दो कैबिनेट मंत्री लालचंद कटारूचक और वरिंदर गोयल की और से बाढ़ से प्रभावित हुए इलाकों का दौरा किया और उन्होंने कहा कि पंजाब सरकार लोगों के साथ कंधा से कंधा मिलाकर खड़ी है लोगों को घबराने की जरूरत नहीं और जो लोग बाढ़ की चपेट में आए हैं उनका रेस्क्यू किया जा रहा है और लोगों को सुरक्षित जगह पर पहुंचने के लिए सरकार की ओर से कई सारे प्रयास किया जा रहे हैं पंजाब के मुख्यमंत्री भगवंत मान की ओर से भी लोगों को हर तरह की सुविधा पहुंचाने के लिए प्रयास किया जा रहे हैं पठानकोट में बाढ़ कंट्रोल रूम भी बनाए गए हैं प्रशासन के सभी अधिकारी भी बाढ़ प्रभावित क्षेत्रों में लोगों को हर संभव मदद पहुंचाने के लिए प्रयास कर रहे हैं  बाइट ---वरिंदर गोयल कैबिनेटमंत्री पंजाब  बाइट ---लालचंद कटारूचक कैबिनेट मंत्री पंजाब  बाइट ---दलजिंदर सिंह ढिल्लों एसएसपी पठानकोट
14
comment0
Report
Advertisement
Back to top