Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅੰਮ੍ਰਿਤਸਰ ਪੁਲਿਸ ਨੇ ਹਥਿਆਰ ਤਸਕਰੀ ਨੂੰ ਰੋਕਿਆ, ਦੋਸ਼ੀ ਗ੍ਰਿਫਤਾਰ!

BSBHARAT SHARMA
Aug 26, 2025 10:17:40
Amritsar, Punjab
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲਣੀ ਵੱਡੀ ਕਾਮਯਾਬੀ ਅੰਮ੍ਰਿਤਸਰ ਪੁਲਿਸ ਨੇ ਇੱਕ ਦੋਸ਼ੀ ਨੂੰ ਕੀਤਾ ਗ੍ਰਫਤਾਰ ਉਸ ਤੋਂ ਪੰਜ ਗਲੋਕ ਪਿਸਟਲ ਚਾਰ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਕੀਤਾ ਬਰਾਮਦ। ਸਰਹੱਦ ਪਾਰ ਤੋਂ ਹਥਿਆਰਾ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ। ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਦੇ ਗੁਰੂ ਦੀ ਵਡਾਲੀ ਦੇ ਰਹਿਣ ਵਾਲੇ ਅਮਿਤ ਸਿੰਘ ਨੂੰ ਕੀਤਾ ਗ੍ਰਫਤਾਰ ਦੋਸ਼ੀ ਪਾਕਿਸਤਾਨੀ ਤਸਕਰਾਂ ਦੇ ਨਾਲ ਸੰਪਰਕ ਚ ਸੀ ਜੋ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਲਈ ਹਥਿਆਰਾਂ ਦੀ ਖੇਪ ਭੇਜ ਰਹੇ ਸਨ। ਦੋਸ਼ੀ ਅਮਿਤ ਸਿੰਘ ਗੁਰਪ੍ਰੀਤ ਸਿੰਘ ਉਰਫ ਗਿੰਨੀ ਦੇ ਸੰਪਰਕ ਚ ਸੀ ਅਤੇ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਸੰਪਰਕ ਚ ਸੀ। ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਿਹਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਉਸ ਤੋਂ ਪੰਜ ਗਲੋਕ ਪਿਸਟਲ ਚਾਰ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਕੀਤਾ ਬਰਾਮਦ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ, ਦੋਸ਼ੀ ਦੀ ਪਹਿਚਾਣ ਅਮਿਤ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਦੋਸ਼ੀ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਸੰਪਰਕ ਚ ਸੀ, ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਦੋਸ਼ੀ ਨੂੰ ਉਸ ਵਕਤ ਗ੍ਰਫਤਾਰ ਕੀਤਾ ਜਦੋਂ ਉਹ ਹਥਿਆਰਾਂ ਦੀ ਖੇਪ ਸਪਲਾਈ ਕਰਨ ਦੇ ਲਈ ਜਾ ਰਿਹਾ ਸੀ। ਦੋਸ਼ੀ ਅਮਿਤ ਸਿੰਘ ਡਰੋਨ ਦੇ ਰਾਹੀ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਮੰਗਵਾਉਂਦਾ ਸੀ , ਇਨਸੇ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਦੋਸ਼ੀ ਅਮਿਤ ਸਿੰਘ ਦੇ ਖਿਲਾਫ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਆਮ ਐਕਟ ਤੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ, ਦੋਸ਼ੀ ਨੂੰ ਜਲਦੀ ਹੀ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਰਿਮਾਂਡ ਦਿੱਤਾ ਜਾਵੇਗਾ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਦੋਸ਼ੀ ਦੇ ਬੈਕਵਰਡ ਅਤੇ ਫੋਰਵਰਡ ਲਿੰਕ ਖਗਾਲੇ ਜਾਣਗੇ। ਬਾਈਟ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Aug 26, 2025 13:01:25
Sahibzada Ajit Singh Nagar, Punjab:
Manish Shanker Mohali ਪੰਜਾਬੀ ਗਾਇਕ ਮਨਕੀਰਤ ਸਿੰਘ ਔਲਖ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਫਰੌਤੀ ਮੰਗਣ ਦੇ ਆਰੋਪ ਵਿੱਚ ਮੋਹਾਲੀ ਪੁਲਿਸ ਵੱਲੋਂ ਥਾਣਾ ਮਟੌਰ ਵਿੱਚ ਮੁਕਦਮਾ ਦਰਜ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕਦਮੇ ਦੀ ਜਾਂਚ ਦੌਰਾਨ ਮੋਹਾਲੀ ਪੁਲਿਸ ਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਦੇ ਪਿੰਡ ਸਾਰੰਗਪੁਰ ਵਾਸੀ ਹਰਜਿੰਦਰ ਸਿੰਘ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਇਟਲੀ ਭੱਜਣ ਦੀ ਫਿਰਾਕ ਵਿੱਚ ਸੀ ਨੂੰ ਏਅਰਪੋਰਟ ਅਥੋਰਿਟੀ ਵੱਲੋਂ ਗ੍ਰਫਤਾਰ ਕਰਕੇ ਮੋਹਾਲੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। Shorts of Mattur Police station
3
comment0
Report
SGSatpal Garg
Aug 26, 2025 12:51:16
Patran, Punjab:
पातडा़ं से सतपाल गर्ग एसडीएम ने लिया बरसाती पानी का जायज़ा झबो और खासपुर ड्रेन का किया निरीक्षण, किसानों ने उठाई पुल ऊंचा करने की मांग एंकर लगातार हो रही बरसात के चलते पातड़ा क्षेत्र में नंदी नालों और ड्रेनों का जलस्तर बढ़ गया है। हालात का जायज़ा लेने के लिए आज़ एसडीएम पातड़ंा अशोक कुमार ने ड्रेन विभाग के अधिकारियों के साथ झंबो चो और खासपुर ड्रेन का निरीक्षण किया। निरीक्षण के दौरान अधिकारियों ने एसडीएम को बताया कि बारिश के दबाव से नालों में पानी का बहाव तेज़ है, लेकिन हालात फिलहाल नियंत्रण में हैं। एसडीएम ने विभागीय अधिकारियों को निर्देश दिए कि ड्रेन की सफाई और निगरानी लगातार जारी रहे, ताकि खेतों और आबादी वाले इलाकों में पानी भराव की समस्या न हो। जेसीबी से फंसी बुटी निकाली जा रही ड्रेन विभाग की ओर से चुनागरा रोड पर झबो चो ड्रेन पुल में फंसी बुटी को निकालने के लिए जेसीबी मशीन लगाई गई है। किसान दर्शन सिंह, अमरित पाल सिंह, अंग्रेज सिंह और गुरदेव सिंह ने बताया कि बरसात के साथ नहरी पानी भी ड्रेन में आने से खतरा और बढ़ गया है। हजारों एकड़ फसल में पानी भरने का डर मंडरा रहा है। उन्होंने बताया कि पुल पुराना और नींव में नीचे होने के कारण अक्सर बुटी फंस जाती है, किसानों ने सरकार से मांग की कि ड्रेन के पुल को ऊंचा किया जाए और पानी की निकासी के पक्के इंतज़ाम किए जाएं। "स्थिति सामान्य, घबराने की ज़रूरत नहीं" निरीक्षण के बाद एसडीएम अशोक कुमार ने कहा कि स्थिति सामान्य है और किसी को घबराने की ज़रूरत नहीं है। प्रशासन ने पुख्ता प्रबंध किए हैं और ड्रेन विभाग को भी बाढ़ जैसी स्थिति से निपटने के लिए सतर्क रहने के निर्देश दिए गए हैं। ड्रेन विभाग के जेई लवप्रीत सिंह और पयूष ने बताया कि झबो चो ड्रेन की पहले सफ़ाई करवा चुके हैं और अभी बाढ़ जैसी किसी तरह की समस्या नहीं है और किसी को कोई परेशानी नहीं होने दी जाएगी। सभी प्रबंध मुकम्मल है। बाईट किसान बाईट एस डी एम पातडा़ं अशोक कुमार बाईट ड्रेन विभाग अधिकारी बाईट बेलदार
4
comment0
Report
BSBHARAT SHARMA
Aug 26, 2025 12:50:05
Amritsar, Punjab:
ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਰਜਨੀ ਅਤੇ ਉਸਦਾ ਆਸ਼ਕ ਸੋਨੂ ਗ੍ਰਿਫ਼ਤਾਰ ਅਦਾਲਤ ਨੇ ਦੋਵੇਂ ਦੋਸ਼ੀਆਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਚਾਰ ਸਾਲਾਂ ਤੋਂ ਚੱਲ ਰਹੇ ਸਨ ਨਜਾਇਜ਼ ਸੰਬੰਧ – ਰਜਨੀ ਨੇ ਕਬੂਲਿਆ ਸੱਚ ਮਣੀ ਸ਼ਰਮਾ ਦੀ ਲਾਸ਼ ਖਾਲੜਾ ਨਹਿਰ ਤੋਂ ਹੋਈ ਬਰਾਮਦ ਅੰਮ੍ਰਿਤਸਰ ਵਿੱਚ ਇੱਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ, ਰਜਨੀ ਸ਼ਰਮਾ ਅਤੇ ਉਸਦੇ ਪ੍ਰੇਮੀ ਸੋਨੂ ਸ਼ਰਮਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਇਨ੍ਹਾਂ ਦੋਵੇਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਜਨੀ ਸ਼ਰਮਾ ਦੇ ਆਪਣੇ ਘਰ ਦੇ ਸਾਹਮਣੇ ਫ਼ੋਟੋਗ੍ਰਾਫ਼ਰ ਦੀ ਦੁਕਾਨ ਕਰਨ ਵਾਲੇ ਸੋਨੂ ਸ਼ਰਮਾ ਨਾਲ ਪਿਛਲੇ ਚਾਰ ਸਾਲਾਂ ਤੋਂ ਨਜਾਇਜ਼ ਸੰਬੰਧ ਸਨ। ਇਨ੍ਹਾਂ ਸੰਬੰਧਾਂ ਦੇ ਚਲਦੇ ਦੋਵੇਂ ਨੇ ਮਿਲ ਕੇ ਰਜਨੀ ਦੇ ਪਤੀ ਮਣੀ ਸ਼ਰਮਾ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਨੂੰ ਬੋਹੜੂ ਨਹਿਰ ਵਿੱਚ ਸੁੱਟ ਦਿੱਤਾ। ਸ਼ੁਰੂ ਵਿੱਚ ਰਜਨੀ ਨੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਵਾਈ ਸੀ, ਪਰ ਜਾਂਚ ਦੌਰਾਨ ਦੋ ਦਿਨ ਪਹਿਲਾਂ ਖਾਲੜਾ ਨਹਿਰ ਤੋਂ ਮਣੀ ਸ਼ਰਮਾ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਨੇ ਰਜਨੀ ਅਤੇ ਉਸਦੇ ਆਸ਼ਕ ਸੋਨੂ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਨੇ ਸੱਚਾਈ ਉਗਲੀ ਅਤੇ ਕਬੂਲਿਆ ਕਿ ਉਹਨਾਂ ਨੇ ਮਿਲ ਕੇ ਇਹ ਕਤਲ ਕੀਤਾ। ਅਦਾਲਤ ਵਿੱਚ ਪੇਸ਼ੀ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਰਜਨੀ ਨੇ ਕਿਹਾ ਕਿ ਉਸਦੇ ਪਿਛਲੇ ਚਾਰ ਸਾਲਾਂ ਤੋਂ ਸੋਨੂ ਨਾਲ ਸੰਬੰਧ ਸਨ। ਉਸਦਾ ਕਹਿਣਾ ਸੀ ਕਿ ਉਹ ਪਤੀ ਨੂੰ ਮਾਰਨਾ ਨਹੀਂ ਚਾਹੁੰਦੀ ਸੀ, ਪਰ ਸੋਨੂ ਨੇ ਕਤਲ ਕਰ ਦਿੱਤਾ। ਰਜਨੀ ਦੇ ਦੋ ਬੱਚੇ ਵੀ ਹਨ ਅਤੇ ਉਸਨੇ ਮੀਡੀਆ ਅੱਗੇ ਪਛਤਾਵਾ ਜ਼ਾਹਰ ਕੀਤਾ। ਦੂਜੇ ਪਾਸੇ ਸੋਨੂ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸਨੇ ਕਤਲ ਨਹੀਂ ਕੀਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। ਬਾਈਟ:– ਪੁਲਿਸ ਅਧਿਕਾਰੀ ਬਾਈਟ:– ਦੋਸ਼ੀ ਰਜਨੀ ਸ਼ਰਮਾ ਬਾਈਟ:– ਦੋਸ਼ੀ ਸੋਨੂ ਸ਼ਰਮਾ
6
comment0
Report
RVRajat Vohra
Aug 26, 2025 12:45:34
Jammu, :
श्री माता वैष्णो देवी भवन मार्ग पे अधक्वारी के पास हुई भूस्खलन की चपेट में आने से कईं सारे श्रद्धालु घायल हो चुके हैं। कुछ घायलों को कटरा अस्पताल में लाजा गया है। यहां पर उनका इलाज प्राथमिक इलाज जो है वह शुरू हो चुका है और आपको जानकारी देते हुए यह भी बता दूं की सूत्रों से मिली जानकारी के अनुसार दस से पंद्रह श्रद्धालु है जो इस भूस्खलन में चपेट में आने से घायल हुए हैं।
7
comment0
Report
VKVarun Kaushal
Aug 26, 2025 12:34:11
Samrala, Punjab:
Varun Kaushal Samrala ਸਤਲੁਜ ਦਰਿਆ ਦਾ ਵਧਦਾ ਪਾਣੀ ਧੁੱਸੀ ਬੰਨ੍ਹ ਦੀ ਠੋਕਰ ਨੂੰ ਖੋਰਾ ਲਗਾਉਣ ਲੱਗਾ ਪੁਲਸ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੀ ਨਿਗਰਾਨੀ ਹੇਠ ਧੁੱਸੀ ਬੰਨ੍ਹ ਨੂੰ ਬਚਾਉਣ ਦਾ ਕੰਮ ਜਾਰੀ ਐੱਸ.ਐੱਸ.ਪੀ. ਖੰਨਾ, ਵਿਧਾਇਕ ਦਿਆਲਪੁਰਾ ਤੇ ਐੱਸ.ਡੀ.ਐੱਮ. ਮੌਕੇ ’ਤੇ ਪੁੱਜੇ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਵਧਦਾ ਪਾਣੀ ਦਾ ਪੱਧਰ ਮਾਛੀਵਾਡ਼ਾ ਨੇਡ਼੍ਹਲੇੇ ਪਿੰਡ ਧੁੱਲੇਵਾਲ ਵਿਖੇ ਧੁੱਸੀ ਬੰਨ੍ਹ ਦੀਆਂ ਠੋਕਰਾਂ ਨੂੰ ਖੋਰਾ ਲਗਾਉਣ ਲੱਗਾ ਜਿਸਦੇ ਬਚਾਅ ਲਈ ਪੁਲਸ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੀ ਨਿਗਰਾਨੀ ਹੇਠ ਬੋਰੀਆਂ ਤੇ ਪੱਥਰ ਲਗਾ ਕੇ ਮੁਰੰਮਤ ਦਾ ਕੰਮ ਜਾਰੀ । ਸਤਲੁਜ ਦਰਿਆ ਦਾ ਪਿੰਡ ਧੁੱਲੇਵਾਲ ਨੇਡ਼੍ਹੇ ਧੁੱਸੀ ਬੰਨ੍ਹ ਹਮੇਸ਼ਾ ਨਾਜ਼ੁਕ ਸਥਾਨ ਰਿਹਾ ਹੈ ਅਤੇ ਇੱਥੇ ਜਦੋਂ ਵੀ ਹਡ਼੍ਹਾਂ ਵਾਲੀ ਸਥਿਤੀ ਆਈ ਹੈ ਤਾਂ ਬੰਨ੍ਹ ਨੂੰ ਖ਼ਤਰਾ ਖਡ਼ਾ ਹੋ ਜਾਂਦਾ ਹੈ। ਅੱਜ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਦਰਿਆ ਦਾ ਵਧਦਾ ਪਾਣੀ ਧੁੱਸੀ ਬੰਨ੍ਹ ਦੇ ਬਚਾਅ ’ਚ ਲੱਗੀਆਂ ਠੋਕਰਾਂ ਨੂੰ ਢਾਹ ਲਗਾ ਰਿਹਾ ਹੈ ਉੱਥੇ ਕਈ ਕਿਸਾਨਾਂ ਦੀਆਂ ਜਮੀਨਾਂ ਨੂੰ ਖੋਰਾ ਲਗਾ ਰਿਹਾ ਹੈ। ਅੱਜ ਮੌਕੇ ’ਤੇ ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ, ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਐੱਸ.ਪੀ.ਡੀ. ਪਵਨਜੀਤ, ਐੱਸ.ਡੀ.ਐੱਮ. ਰਜਨੀਸ਼ ਅਰੋਡ਼ਾ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਵਲੋਂ ਠੋਕਰਾਂ ਦੇ ਬਚਾਅ ਲਈ ਅਤੇ ਲੱਗ ਰਹੀ ਢਾਹ ਨੂੰ ਰੋਕਣ ਲਈ ਪੱਥਰ ਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਈਆਂ ਜਾ ਰਹੀਆਂ ਹਨ। ਐੱਸ.ਡੀ.ਐੱਮ. ਰਜਨੀਸ਼ ਅਰੋਡ਼ਾ ਨੇ ਦੱਸਿਆ ਕਿ ਇਸ ਸਮੇਂ ਸਤਲੁਜ ਦਰਿਆ ਵਿਚ 50 ਹਜ਼ਾਰ ਕਿਉਂਸਿਕ ਪਾਣੀ ਚੱਲ ਰਿਹਾ ਹੈ ਅਤੇ 2019 ਵਿਚ ਹਡ਼੍ਹ ਆਏ ਸਨ ਤਾਂ ਦਰਿਆ ਵਿਚ ਡੇਢ ਲੱਖ ਕਿਉਂਸਿਕ ਤੋਂ ਉੱਪਰ ਪਾਣੀ ਚੱਲ ਰਿਹਾ ਸੀ ਪਰ ਉਸ ਸਮੇਂ ਵੀ ਕੋਈ ਖ਼ਤਰੇ ਵਾਲੀ ਗੱਲ ਨਹੀਂ । ਉਨ੍ਹਾਂ ਕਿਹਾਕਿ ਫਿਲਹਾਲ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਚੱਲ ਰਿਹਾ ਹੈ ਪਰ ਫਿਰ ਵੀ ਜਿੱਥੇ ਪਾਣੀ ਧੁੱਸੀ ਬੰਨ੍ਹ ਨੇਡ਼੍ਹੇ ਢਾਹ ਲਗਾ ਰਿਹਾ ਹੈ ਉੱਥੇ ਸਿੰਚਾਈ ਵਿਭਾਗ ਵਲੋਂ ਮੁਰੰਮਤ ਦੇ ਕਾਰਜ ਜਾਰੀ ਹਨ। ਇਸ ਮੌਕੇ ਐੱਸ.ਐੱਸ.ਪੀ. ਡਾ.ਜੋਤੀ ਯਾਦਵ ਨੇ ਦੱਸਿਆ ਕਿ ਪੁਲਸ ਵਿਭਾਗ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੀ ਸਹਾਇਤਾ ਨਾਲ ਲੋਕਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਤਪਰ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਦੇ ਨਾਜ਼ੁਕ ਸਥਾਨਾਂ ’ਤੇ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ ਜੋ 24 ਘੰਟੇ ਗਸ਼ਤ ਕਰ ਨਿਗਰਾਨੀ ਰੱਖਣਗੇ ਕਿ ਕਿਤੇ ਬੰਨ੍ਹ ਨੂੰ ਕੋਈ ਢਾਹ ਤਾਂ ਨਹੀਂ ਲੱਗ ਰਹੀ। ਦੂਸਰੇ ਪਾਸੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਹਡ਼੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦੇ ਪੁਖਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ, ਮਾਲ ਦੀ ਰੱਖਿਆ ਕਰਨਾ ਸਾਡਾ ਮੁੱਢਲਾ ਫ਼ਰਜ ਹੈ ਅਤੇ ਧੁੱਸੀ ਬੰਨ੍ਹ ਦੀ ਮੁਰੰਮਤ ਦੇ ਕਾਰਜ ਜਾਰੀ ਹਨ। Byte:- ਡਾ.ਜੋਤੀ ਯਾਦਵ ਐਸਐਸਪੀ ਖੰਨਾ Byte:- ਰਜਨੀਸ਼ ਅਰੋੜਾ ਐਸਡੀਐਮ ਸਮਰਾਲਾ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਫਿਲਹਾਲ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਘੱਟ ਹੈ ਪਰ ਕੁਝ ਲੋਕ ਅਫ਼ਵਾਹਾਂ ਫੈਲਾ ਜਾਂ ਫੋਕੀ ਸਿਆਸੀ ਸ਼ੌਹਰਤ ਲਈ ਕੂਡ਼ ਪ੍ਰਚਾਰ ਕਰ ਲੋਕਾਂ ਵਿਚ ਸਹਿਮ ਵਾਲਾ ਮਾਹੌਲ ਪੈਦਾ ਕਰ ਰਹੇ ਹਨ। Byte :- ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ
6
comment0
Report
KPKomlata Punjabi
Aug 26, 2025 12:32:10
Mandi, Himachal Pradesh:
मंडी स्टोरी मंडी में बढ़ रहा है ब्यास नदी का जलस्तर, पंडोह डैम से भी छोड़ा गया पानी, पंडोह डैम के पाँचों गेट खोले गए, छोड़ा जा रहा 1 लाख क्युसेक पानी, जिसके चलते पंचवक्त्र मंदिर परिसर में पहुंचा ब्यास नदी का पानी Elements : Wkt पंचवक्त्र मंदिर
8
comment0
Report
TBTarsem Bhardwaj
Aug 26, 2025 12:15:18
Ludhiana, Punjab:
ਲੁਧਿਆਣਾ ਤੇ ਸਤਲੁਜ ਦਰਿਆ ਦੇ ਪਾਣੀ ਪੱਧਰ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਸਤਲੁਜ ਵਿੱਚ 34000 ਕਿਊਸਿਕ ਪਾਣੀ ਚੱਲ ਰਿਹਾ ਸੇਫਟੀ ਲੈਵਲ ਇਕ ਲੱਖ ਤੋਂ ਵੀ ਉੱਪਰ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਕੋਲ ਹਰ ਤਰਹਾਂ ਦੇ ਪ੍ਰਬੰਧ ਮੁਕੰਮਲ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਪੰਜਾਬ ਦੇ ਕਈ ਜਿਲਿਆਂ ਵਿੱਚ ਹੜ ਦੀ ਮਾਰ ਹੇਠ ਆ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਵੀ ਪਾਣੀ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਹਰ ਤਰਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਉਸੇ ਤਹਿਤ ਲੁਧਿਆਣਾ ਦੇ ਵਿੱਚ ਨਿਕਲਣ ਵਾਲੀ ਸਤਲੁਜ ਦਰਿਆ ਤੇ ਵੀ ਪ੍ਰਸ਼ਾਸਨ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਵੱਲੋਂ ਸਤਲੁਜ ਦੇ ਪਾਣੀ ਦੇ ਪੱਧਰ ਤੇ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਹੈ। 24 ਘੰਟੇ ਪ੍ਰਸ਼ਾਸਨਿਕ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ। ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿ ਕਿਸੇ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਡਿਪਟੀ ਕਮਿਸ਼ਨ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਪਾਣੀ ਸੇਫਟੀ ਲੇਬਲ ਇਕ ਲੱਖ ਤੋਂ ਜਿਆਦਾ ਹੈ। ਪਰ ਹੁਣ ਸਤਲੁਜ ਵਿਚ 34000 ਕਿਊਸਿਕ ਪਾਣੀ ਚੱਲ ਰਿਹਾ ਅਤੇ ਪਾਣੀ ਦਾ ਫਲੋ ਲਗਾਤਾਰ ਹੋ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਉਮੀਦ ਹੈ। ਕੋਈ ਮੁਸ਼ਕਿਲ ਨਹੀਂ ਆਵੇਗੀ ਜਦੋਂ ਵੀ ਰੋਪੜ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਸੱਤ ਅੱਠ ਘੰਟੇ ਵਿੱਚ ਸਤਲੁਜ ਵਿੱਚ ਪਹੁੰਚਦਾ ਹੈ ਜਿਸ ਨਾਲ ਪਹਿਲਾ ਪਾਣੀ ਅੱਗੇ ਨਿਕਲ ਜਾਂਦਾ ਹੈ ਰੋਪੜ ਤੋਂ ਜਦ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਕੋਲ ਹਰ ਤਰਹਾਂ ਦੇ ਪ੍ਰਬੰਧ ਮੁਕੰਮਲ ਹਨ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਤਾਂ ਉਹ ਪ੍ਰਸ਼ਾਸਨ ਨਾਲ ਤੁਰੰਤ ਸੰਪਰਕ ਕਰ ਸਕਦਾ ਹੈ ਜਿਆਦਾ ਪਾਣੀ ਆਵੇਗਾ ਤਾਂ ਲੋਕਾਂ Byte ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ
10
comment0
Report
KSKamaldeep Singh
Aug 26, 2025 11:33:07
Firozpur, Punjab:
ਹਰੀਕੇ ਹੈਡ ਤੋਂ ਛੱਡੇ ਪਾਣੀ ਨੇ ਫਿਰੋਜ਼ਪੁਰ ਵਿੱਚ ਮਚਾਇਆ ਕਹਿਰ, ਸਤਲੁਜ ਦਰਿਆ ਹੋਇਆ over flow , ਪਾਣੀ ਵੜਿਆ ਖੇਤਾਂ ਵਿੱਚ ਕਈ ਦਰਜਨ ਪਿੰਡਾਂ ਵਿੱਚ ਭਰਿਆ ਪਾਣੀ ਤੇ ਤਬਾਹ ਹੋਈਆਂ ਫਸਲਾਂ ਲੋਕੀਂ ਘਰ ਬਾਰ ਛੱਡ ਕੇ ਸਰੁੱਖਿਅਤ ਥਾਵਾਂ ਵੱਲ੍ਹ ਨੂੰ ਜਾਣੇ ਹੋਏ ਸ਼ੁਰੂ ਲਗਾਤਾਰ ਵੱਧ ਰਿਹਾ ਹੈ ਪਾਣੀ ਦਾ ਪੱਧਰ ਤੇ ਵਹਾਅ
14
comment0
Report
TBTarsem Bhardwaj
Aug 26, 2025 11:30:50
Ludhiana, Punjab:
ਲੁਧਿਆਣਾ ਵਿੱਚ ਸੇਬਾਂ ਨਾਲ ਭਰਿਆ ਟਰੱਕ ਪਲਟਿਆ ਲੋਕਾਂ ਨੂੰ ਬਚਾਉਂਦੇ ਸਮੇਂ ਹਾਦਸਾ, ਸੜਕ 'ਤੇ ਟ੍ਰੈਫਿਕ ਜਾਮ, ਡਰਾਈਵਰ-ਕੰਡਕਟਰ ਸੁਰੱਖਿਅਤ, ਮਾਲ ਸ਼੍ਰੀਨਗਰ ਤੋਂ ਐਮਪੀ ਜਾ ਰਿਹਾ ਸੀ ਲੁਧਿਆਣਾ ਦੇ ਸ਼ੇਰਪੁਰ ਚੌਕ ਫਲਾਈਓਵਰ ਨੇੜੇ ਸੇਬਾਂ ਨਾਲ ਭਰਿਆ ਇੱਕ ਟਰੱਕ ਪਲਟ ਗਿਆ। ਹਾਦਸੇ ਤੋਂ ਬਾਅਦ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਹਾਈਵੇਅ 'ਤੇ ਸੇਬਾਂ ਦੇ ਬਕਸੇ ਖਿੰਡੇ ਹੋਣ ਕਾਰਨ ਲੰਬਾ ਟ੍ਰੈਫਿਕ ਜਾਮ ਹੋ ਗਿਆ। ਰਾਹਗੀਰਾਂ ਨੇ ਤੁਰੰਤ ਟਰੱਕ ਵਿੱਚ ਫਸੇ ਡਰਾਈਵਰ ਅਤੇ ਕੰਡਕਟਰ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਟ੍ਰੈਫਿਕ ਪੁਲਿਸ ਮੌਕੇ 'ਤੇ ਪਹੁੰਚੀ, ਆਵਾਜਾਈ ਬਹਾਲ ਕੀਤੀ ਅਤੇ ਸੇਬਾਂ ਦੇ ਬਕਸੇ ਸੁਰੱਖਿਅਤ ਜਗ੍ਹਾ 'ਤੇ ਰੱਖ ਦਿੱਤੇ ਮਿਲੀ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਜਾਵੇਦ ਆਲਮ ਨੇ ਦੱਸਿਆ ਕਿ ਉਹ ਸ਼੍ਰੀਨਗਰ ਤੋਂ ਮੱਧ ਪ੍ਰਦੇਸ਼ ਸੇਬਾਂ ਨਾਲ ਭਰਿਆ ਟਰੱਕ ਡਿਲੀਵਰੀ ਕਰਨ ਜਾ ਰਿਹਾ ਸੀ। ਅਚਾਨਕ ਸਵੇਰੇ ਸ਼ੇਰਪੁਰ ਚੌਕ ਨੇੜੇ ਦੋ ਲੋਕ ਸੜਕ ਪਾਰ ਕਰ ਰਹੇ ਸਨ। ਅਚਾਨਕ ਦੋਵੇਂ ਟਰੱਕ ਦੇ ਸਾਹਮਣੇ ਆ ਗਏ। ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਟਰੱਕ ਡਿਵਾਈਡਰ ਟਰੱਕ ਪਲਟਣ ਕਾਰਨ ਬਹੁਤ ਨੁਕਸਾਨ ਹੋਇਆ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਨਾਲ, ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਪਰ ਸੇਬਾਂ ਦੇ ਡੱਬੇ ਸੜਕ 'ਤੇ ਖਿੰਡੇ ਹੋਏ ਸਨ। ਕਈ ਸੇਬਾਂ ਦੇ ਡੱਬੇ ਵੀ ਖੁੱਲ੍ਹ ਗਏ। ਲੋਕਾਂ ਨੇ ਖਿੰਡੇ ਹੋਏ ਸੇਬਾਂ ਨੂੰ ਇਕੱਠਾ ਕਰਕੇ ਵੀ ਮਦਦ ਕੀਤੀ। ਜਦੋਂ ਪੁਲਿਸ ਨੂੰ ਸੂਚਨਾ ਮਿਲੀ, ਤਾਂ ਉਨ੍ਹਾਂ ਨੇ ਆਵਾਜਾਈ ਨੂੰ ਸੁਚਾਰੂ ਬਣਾਇਆ। ਟਰੱਕ ਮਾਲਕ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ, ਟਰੱਕ ਨੂੰ ਵਰਕਸ਼ਾਪ ਵਿੱਚ ਭੇਜਿਆ ਜਾਵੇਗਾ ਅਤੇ ਸਾਮਾਨ ਨੂੰ ਕਿਸੇ ਹੋਰ ਵਾਹਨ ਵਿੱਚ ਸ਼ਿਫਟ ਕੀਤਾ ਜਾਵੇਗਾ Byte ਟਰੱਕ ਡਰਾਈਵਰ
13
comment0
Report
HSHarmeet Singh Maan
Aug 26, 2025 11:30:32
Nabha, Punjab:
ਨਾਭਾ ਤਹਿਸੀਲ ਕੰਪਲੈਕਸ ਦੀਆਂ ਸਾਰੀਆਂ ਛੱਤਾਂ ਲੱਗੀਆਂ ਚੋਣ, ਸਰਕਾਰੀ ਰਿਕਾਰਡ ਨੂੰ ਪਹੁੰਚ ਰਿਹਾ ਨੁਕਸਾਨ 2003 ਦੇ ਵਿੱਚ ਇਸ ਬਿਲਡਿੰਗ ਡਿੰਗ ਨੂੰ ਬੁੱਢਾ ਵੱਲੋਂ 36 ਹਜਾਰ ਸਕੇਰ ਫੁੱਟ ਏਰੀਏ ਵਿੱਚ ਬਣਾਇਆ ਗਿਆ ਸੀ।, 22 ਸਾਲਾਂ ਬਾਅਦ ਹੀ ਇਹ ਬਿਲਡਿੰਗ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਕੌਣ ਹੈ ਇਸ ਦਾ ਜਿੰਮੇਵਾਰ । ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਬਿਲਡਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਕੰਪਲੈਕਸ ਵਿੱਚ ਕੰਮ ਕਰਾਉਣ ਆਏ ਲੋਕਾਂ ਨੇ ਕਿਹਾ ਕਿ 20 ਸਾਲਾਂ ਬਾਅਦ ਹੀ ਇਸ ਬਿਲਡਿੰਗ ਦੇ ਅਜਿਹੇ ਹਾਲਾਤ ਹੋ ਚੁੱਕੇ ਹਨ ਜਿਹੜੇ ਅੱਜ ਤੱਕ ਕਦੇ ਨਹੀਂ ਵੇਖੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਸਾਰੇ ਦਫਤਰਾਂ ਦੇ ਵਿੱਚ ਮੀਂਹ ਦਾ ਪਾਣੀ ਘੁੰਮਦਾ ਨਜ਼ਰ ਆ ਰਿਹਾ ਹੈ ਸਰਕਾਰੀ ਰਿਕਾਰਡ ਖਰਾਬ ਹੋ ਸਕਦਾ ਹੈ ਦੂਸਰੇ ਪਾਸੇ ਪੀ ਡਬਲਿਊ ਡੀ ਦੇ ਐਸਡੀਓ ਬਾਤਿਸ਼ ਦਾ ਕਹਿਣਾ ਕੀ ਬਾਰਸ਼ ਕਾਰਨ ਛੱਤਾਂ ਲੀਕ ਹੋ ਚੁੱਕੀਆਂ ਹਨ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਹੈ ਜਦੋਂ ਫੰਡ ਆਵੇਗਾ ਇਸਦੀ ਰਿਪੇਅਰ ਕਰਾਈ ਜਾਵੇ
10
comment0
Report
KDKuldeep Dhaliwal
Aug 26, 2025 11:21:22
Mansa, Punjab:
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ ! ਮਾਨਸਾ ਜਿਲ੍ਹੇ ਦੇ 50 ਤੋ ਜਿਆਦਾ ਸਕੂਲਾ ਵਿੱਚ ਭਰਿਆ ਪਾਣੀ ! ਐਂਕਰ : ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਸਕੂਲਾਂ ਦੀ ਨੁਹਾਰ ਬਦਲਣ ਦੇ ਕੀਤੇ ਜਾ ਰਹੇ ਕੀਤੇ ਜਾ ਰਹੇ ਦਾਅਵਿਆਂ ਦੀ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ। ਮਾਨਸਾ ਜ਼ਿਲ੍ਹੇ ਵਿੱਚ ਦੋ ਦਿਨ ਤੋਂ ਹੋ ਰਹੀ ਬਾਰਿਸ਼ ਦੇ ਨਾਲ ਜ਼ਿਲ੍ਹੇ ਦੇ 50 ਤੋਂ ਜਿਆਦਾ ਸਕੂਲ ਪਾਣੀ ਦੇ ਨਾਲ ਭਰੇ ਦਿਖਾਈ ਦੇ ਰਹੇ ਨੇ ਡੈਮੋਕਰੇਟਿਕ ਟੀਚਰ ਫਰੰਟ ਨੇ ਸਕੂਲਾਂ ਦੀ ਹਾਲਤ ਖਸਤਾ ਹੋਣ ਦੇ ਚਲਦਿਆਂ ਸਕੂਲਾਂ ਦੇ ਵਿੱਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ। ਵੀਓ : ਪੰਜਾਬ ਭਰ ਦੇ ਵਿੱਚੋਂ ਹੋ ਰਹੀ ਬਾਰਿਸ਼ ਨੇ ਜਿੱਥੇ ਪੰਜਾਬ ਭਰ ਦੇ ਲੋਕਾਂ ਦੇ ਲਈ ਆਫਤ ਬਣੀ ਹੋਈ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਰਕੇ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਨੁਹਾਰ ਬਦਲਣ ਦੇ ਦਾਅਵੇ ਕੀਤੇ ਦਾਅਵੇ ਕੀਤੇ ਜਾ ਰਹੇ ਸੀ ਤੇ ਹੁਣ ਸਰਕਾਰ ਦੇ ਇਹ ਦਾਅਵੇ ਬਾਰਿਸ਼ ਦੇ ਪਾਣੀ ਵਿੱਚ ਤੈਰਦੇ ਨਜ਼ਰ ਆ ਰਹੇ ਨੇ ਡੈਮੋਕ੍ਰੇਟਿਕ ਟੀਚਰ ਫਰੰਟ ਵੱਲੋਂ ਮਾਨਸਾ ਜ਼ਿਲ੍ਹੇ ਦੇ 35 ਦੇ ਕਰੀਬ ਸਕੂਲਾਂ ਦੀ ਲਿਸਟ ਜਾਰੀ ਕਰਕੇ ਬੱਚਿਆਂ ਦੇ ਸੁਰੱਖਿਤ ਭਵਿੱਖ ਨੂੰ ਦੇਖਦੇ ਹੋਏ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਜਿਲਾ ਸਿੱਖਿਆ ਅਫਸਰ ਨੂੰ ਲਿਸਟ ਭੇਜ ਕੇ ਸਕੂਲਾਂ ਚੋਂ ਛੁੱਟੀ ਕਰਨ ਦੀ ਮੰਗ ਕੀਤੀ ਹੈ। ਅਧਿਆਪਕ ਆਗੂ ਕਰਮਜੀਤ ਸਿੰਘ ਤਾਮਕੋਟ ਦੱਸਿਆ ਕਿ ਜਿਲਾ ਸਿੱਖਿਆ ਵਿਭਾਗ ਵੱਲੋਂ ਵੀ 16 ਸਕੂਲਾਂ ਨੂੰ ਪਾਣੀ ਨਾਲ ਭਰੇ ਹੋਣ ਦੀ ਲਿਸਟ ਬਣਾਈ ਹੈ ਜਦੋਂ ਕਿ ਜਿਲੇ ਵਿੱਚ 50 ਦੇ ਕਰੀਬ ਸਕੂਲ ਪਾਣੀ ਨਾਲ ਭਰ ਚੁੱਕੇ ਹਨ। ਅਤੇ ਬੱਚਿਆਂ ਨੂੰ ਸਕੂਲ ਦੇ ਵਿੱਚ ਆਉਣਾ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ ਤੇ ਸਕੂਲਾਂ ਦੇ ਵਿੱਚ ਬੱਚਿਆਂ ਦਾ ਭਰੀਖ ਭਵਿੱਖ ਸੁਰੱਖਿਤ ਨਹੀਂ ਹੈ ਉਹਨਾਂ ਸਰਕਾਰ ਨੂੰ ਤੁਰੰਤ ਇਸ ਮਾਮਲੇ ਦੇ ਵਿੱਚ ਸਕੂਲਾਂ ਚੋਂ ਛੁੱਟੀ ਕਰਨ ਦੀ ਮੰਗ ਕੀਤੀ।  ਬਾਈਟ ਕਰਮਜੀਤ ਸਿੰਘ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫਰੰਟ ਵੀਓ_ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਭਰੇ ਹੋਏ ਪਾਣੀ ਨੂੰ ਦਿਖਾਉਂਦੇ ਹੋਏ ਅਧਿਆਪਕਾਂ ਨੇ ਕਹਿ ਕੇ ਸਕੂਲਾਂ ਦੇ ਵਿੱਚ ਪਾਣੀ ਭਰ ਜਾਣ ਕਾਰਨ ਲਾਈਵ ਰੇਰੀ ਅਤੇ ਕੰਪਿਊਟਰ ਰੂਮ ਵੀ ਪਾਣੀ ਦੇ ਨਾਲ ਭਰ ਚੁੱਕੇ ਨੇ ਤੇ ਬੱਚਿਆਂ ਦੇ ਕਲਾਸ ਰੂਮ ਵੀ ਪਾਣੀ ਦੇ ਨਾਲ ਜਲ ਥਲ ਹੋ ਚੁੱਕੇ ਨੇ ਅਧਿਆਪਕ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਕਈ ਸਕੂਲਾਂ ਦੀ ਹਾਲਤ ਖਸਤਾ ਹੈ ਅਤੇ ਸਕੂਲਾਂ ਦੀਆਂ ਛੱਤਾਂ ਚੋਂ ਰਹੀਆਂ ਨੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਦੇ ਵਿੱਚ ਜੋ ਬੁਨਿਆਦੀ ਢਾਂਚ ਸੁਧਾਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਉਹ ਖੋਖਲੇ ਨੇ ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਸਿਰਫ ਰੰਗ ਰੋਗਨ ਦੀ ਸਿੱਖਿਆ ਕ੍ਰਾਂਤੀ ਆਈ ਹੈ ਜਦੋਂ ਕਿ ਸਕੂਲਾਂ ਦੇ ਵਿੱਚ ਕਮਰਿਆਂ ਦੀ ਅਤੇ ਸਕੂਲਾਂ ਦੇ ਚੌਗਿਰਦੇ ਦੀ ਹਾਲਤ ਖਰਾਬ ਹੈ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਉਹਨਾਂ ਪੰਜਾਬ ਸਰਕਾਰ ਨੂੰ ਤੁਰੰਤ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਸਕੂਲਾਂ ਚੋਂ ਛੁੱਟੀਆਂ ਕਰਨ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ।  ਬਾਈਟ ਦਰਸ਼ਨ ਸਿੰਘ ਸਾਂਝਾ ਅਧਿਆਪਕ ਮੋਰਚਾ ਆਗੂ ਬਾਈਟ ਲਖਵੀਰ ਸਿੰਘ ਅਧਿਆਪਕ ਬਾਈਟ ਪ੍ਰੇਮ ਨਾਥ ਟੀਚਰ
14
comment0
Report
BSBHARAT SHARMA
Aug 26, 2025 11:20:56
Amritsar, Punjab:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਹੜ ਦੇ ਹਾਲਾਤਾਂ ਸਮੇਂ SGPC ਵਲੋਂ ਹਰ ਪਲ ਸਹਿਯੋਗ ਦਿੱਤਾ ਜਾ ਰਿਹਾ ਜੇ ਕਿਸੇ ਪਿੰਡਾਂ ਦੇ ਵਿੱਚ ਗੁਰਦੁਆਰੇ ਸਾਹਿਬਾਨਾਂ ਵਿੱਚ ਮਹਾਰਾਜ ਦੇ ਸਰੂਪ ਫਸੇ ਹਨ ਜਾਂ ਅਜਿਹੀ ਹਾਲਤ ਵਿੱਚ ਹਨ ਕਿ ਮਹਾਰਾਜ ਦੇ ਸਰੂਪ ਉਥੋਂ ਲਿਜਾ ਕੇ ਕਿਸੇ ਵੱਡੇ ਗੁਰਦੁਆਰੇ ਵਿੱਚ ਭੇਜਣੇ ਹਨ ਤਾਂ ਐਸਜੀਪੀਸੀ ਨਾਲ ਸੰਪਰਕ ਕੀਤਾ ਮਾਨਯੋਗ ਪ੍ਰਧਾਨ ਸਾਹਿਬ ਦੇ ਵੱਲੋਂ ਵੀ ਹਰੇਕ ਸਭਾਵਾਂ ਨੂੰ ਮੈਨੇਜਰਾਂ ਨੂੰ ਆਦੇਸ਼ ਕੀਤਾ ਹੈ ਹਰੇਕ ਪਿੰਡਾਂ ਦੇ ਗੁਰਦੁਆਰੇ ਸਾਹਿਬਾਨਾਂ ਨਾਲ ਗੱਲ ਕੀਤੀ ਜਾਵੇ ਐਸਜੀਪੀਸੀ ਵੱਲੋਂ ਹਰ ਤਰ੍ਹਾਂ ਦੇ ਲੰਗਰ ਅਤੇ ਹਰੇਕ ਪ੍ਰਕਾਰ ਦੀ ਮੈਡੀਕਲ ਸਹੂਲਤ ਵਾਸਤੇ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹ ਐਸਜੀਪੀਸੀ ਦੇ ਨਾਲ ਸੰਪਰਕ ਕਰੇ Byte SGPC ਸਕੱਤਰ ਪ੍ਰਤਾਪ ਸਿੰਘ
13
comment0
Report
BSBHARAT SHARMA
Aug 26, 2025 11:06:26
Ajnala, Punjab:
Ajnala ਪੰਚਾਇਤੀ ਚੋਣ ਦੇ ਨਤੀਜੇ ਨੂੰ ਲੈਕੇ ਐਸਡੀਐਮ ਅਜਨਾਲਾ ਦੇ ਦਫਤਰ ਬਾਹਰ ਹੋਇਆ ਭਾਰੀ ਹੰਗਾਮਾ ਵੋਟਾਂ ਦੀ ਦੋਬਾਰਾ ਚਲ ਰਹੀ ਗਿਣਤੀ ਨੂੰ ਲੈਕੇ ਹੋਇਆ ਹੱਲਾ ਗੁੱਲਾ ਕਾਂਗਰਸੀ ਪਾਰਟੀ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਲਗਾਏ ਦੋਸ਼ ਇਨਸਾਫ ਨਾ ਮਿਲਿਆ ਤੇ ਪ੍ਰਸ਼ਾਸਨ ਦੇ ਨਾਮ ਲਿਖ ਕਰਾਂਗਾ ਆਤਮਹੱਤਿਆ : ਕਾਂਗਰਸੀ ਉਮੀਦਵਾਰ 2024 ਚ ਹੋਇਆਂ ਪੰਚਾਇਤੀ ਚੋਣਾਂ ਦੌਰਾਨ ਅਜਨਾਲਾ ਦੇ ਪਿੰਡ ਮੱਤੇਨੰਗਲ ਦੇ ਕਾਂਗਰਸੀ ਸਰਪੰਚ ਨੇ ਨਤੀਜਿਆਂ ਤੋਂ ਸਹਿਮਤੀ ਨਹੀਂ ਜਤਾਈ ਅਤੇ ਹਾਈ ਕੋਰਟ ਵੱਲ ਦਾ ਰੁਖ਼ ਕਰ ਲਿਆ ਜਿਸ ਤੋਂ ਬਾਦ ਬੀਤੇ ਕੱਲ ਐੱਸਡੀਐਮ ਦਫਤਰ ਵਿਖੇ ਦੋਬਾਰਾ ਗਿਣਤੀ ਸ਼ੁਰੂ ਕੀਤੀ ਗਈ ਜਿਸ ਦਾ ਨਤੀਜਾ ਘੋਸ਼ਿਤ ਨਾ ਹੋਣ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਪੰਚਾਇਤ ਯੂਨੀਅਨ ਮਾਝਾਂ ਜ਼ੋਨ ਦੇ ਆਗੂ ਸੁਖਰਾਜ ਸਿੰਘ ਰੰਧਾਵਾ ਦੀ ਅਗਵਾਈ ਚ ਐਸਡੀਐਮ ਦਫਤਰ ਬਾਹਰ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਰੇਬਾਜੀ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਉਮੀਦਵਾਰ ਸ਼ੈਲੀ ਨੇ ਦੱਸਿਆ ਕਿ ਚੋਣ ਨਤੀਜੇ ਸਮੇਂ ਉਹਨਾਂ ਨੂੰ ਕਾਉਂਟਿੰਗ ਸੈਂਟਰ ਤੋਂ ਬਾਹਰ ਕਰ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਜੇਤੂ ਕਰਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਅਤੇ ਪ੍ਰਸ਼ਾਸਨ ਵਲੋਂ ਬਾਰ ਬਾਰ ਗਿਣਤੀ ਨੂੰ ਟਾਲਿਆ ਗਿਆ। ਹੁਣ ਬੀਤੇ ਦਿਨੀ ਗਿਣਤੀ ਹੋਣ ਤੋਂ ਬਾਅਦ ਉਹਨਾਂ ਨੂੰ 22ਵੋਟਾਂ ਤੇ ਜੇਤੂ ਦੱਸਿਆ ਗਿਆ ਪਰ ਫਿਰ ਵੀ ਅਧਿਕਾਰੀਕ ਨਤੀਜਾ ਨਹੀਂ ਦਿੱਤਾ ਗਿਆ। ਓਹਨਾ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਂਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਉਹਨਾਂ ਨੂੰ ਇਨਸਾਫ ਨਹੀਂ ਦਿੰਦਾ ਤਾਂ ਉਹ ਸਭ ਦਾ ਨਾਮ ਲਿਖ ਆਤਮਹੱਤਿਆ ਕਰਨਗੇ। ਬਾਈਟ : ਸ਼ੈਲੀ ਇਸ ਸਬੰਧੀ ਪੰਚਾਇਤ ਯੂਨੀਅਨ ਮਾਝਾ ਜੋਨ ਤੇ ਆਗੂ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਜੇਕਰ ਉਹਨਾਂ ਨੂੰ ਜਲਦ ਲਿਖਤੀ ਨਤੀਜਾ ਨਹੀਂ ਦਿੱਤਾ ਗਿਆ ਤਾਂ ਉਹ ਕੱਲ੍ਹ ਡੀਸੀ ਦਫ਼ਤਰ ਦਾ ਘੇਰਾਵ ਕਰਨਗੇ। ਬਾਈਟ : ਪੰਚਾਇਤ ਯੂਨੀਅਨ ਮਾਝਾ ਜੋਨ ਤੇ ਆਗੂ ਸੁਖਰਾਜ ਸਿੰਘ ਰੰਧਾਵਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਗਿਣਤੀ ਕੀਤੀ ਜਾ ਰਹੀ ਸੀ ਨਤੀਜਾ ਮਿਲਣ ਤੋਂ ਪਹਿਲਾਂ ਉਹ ਐਮਰਜੈਂਸੀ ਮੀਟਿੰਗ ਵਿੱਚ ਚਲੇ ਗਏ ਸੀ ਜਿਸ ਤੋਂ ਬਾਅਦ ਕਾਨੂੰਨੀ ਪ੍ਰੀਕਿਰਿਆ ਅਨੁਸਾਰ ਸਭ ਕੀਤਾ ਜਾਏਗਾ। ਬਾਈਟ : ਐਸ.ਡੀ.ਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ
12
comment0
Report
RBRohit Bansal
Aug 26, 2025 11:06:13
DMC, Chandigarh:
ਆਪ ਦੇ ਸਟੂਡੈਂਟ ਵਿੰਗ ASAP ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਅੱਜ ਆਪਣੇ ਪੈਨਲ ਦਾ ਐਲਾਨ ਕੀਤਾ ਜਾ ਰਿਹਾ ਹੈ ਅਸੀ ਸਟੂਡੈਂਟ ਦੇ ਬਦਲਾਵ ਲਈ ਕੰਮ ਕਰਨ ਵਾਲੇ ਹਾ ਪੰਜਾਬ ਯੂਨੀਵਰਸਿਟੀ ਵਿੱਚ 3 ਤੋ 4 ਸਟੇਟ ਦੇ ਵਿਦਿਆਰਥੀ ਆਉਂਦੇ ਨੇ ਤੇ ਇਸ ਲਈ ਅਸੀਂ ਹਰ ਸਟੇਟ ਤਕ ਜਾਣ ਦੀ ਤਿਆਰੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਵਿੱਚ 3 ਤੋ 4 ਸਟੇਟ ਦੇ ਵਿਦਿਆਰਥੀ ਆਉਂਦੇ ਨੇ ਤੇ ਇਸ ਲਈ ਅਸੀਂ ਹਰ ਸਟੇਟ ਤਕ ਜਾਣ ਦੀ ਤਿਆਰੀ ਕਰ ਰਹੇ ਹਾਂ 2022 ਵਿੱਚ ਅਸੀ ਪਹਿਲੀ ਵਾਰ ਇਲੈਕਸ਼ਨ ਲੜੇ ਅਤੇ ਪਹਿਲੀ ਵਾਰ ਹੀ ਅਸੀ ਜਿੱਤ ਗਏ ਸੀ ਅਸੀ ਉਸ ਸਮੇਂ 80% ਤਕ ਆਪਣੇ ਵਾਇਦੇ ਪੂਰੇ ਕੀਤੇ ਸੀ ਅਸੀ ਆਪਣਾ ਮੈਨੀਫੈਸਟੋ ਲੈਕੇ ਆ ਰਹੇ ਹਾਂ ਜਿਸ ਵਿਚ ਹਰ ਸਟੂਡੈਂਟ ਤਕ ਜਾਵੇਗਾ ਸਕੈਨ code ਦੇ ਨਾਲ ਅਤੇ senate ਇਲੈਕਸ਼ਨ ਨੂੰ ਲੈਕੇ ਕੰਮ ਕੀਤਾ ਜਾਵੇਗਾ ਅਸੀ 2 ਸੀਟ ਤੇ ਇਲੈਕਸ਼ਨ ਲੜਨ ਜਾ ਰਹੇ ਹਾਂ ਪ੍ਰੈਜ਼ੀਡੈਂਟ ਲਈ ਮਨਕੀਰਤ ਸਿੰਘ ਮਾਨ, UIT Department ਮਹਾ ਸਚਿਵ - ਕੋਮਲ ਪ੍ਰੀਤ ਕੌਰ LLM 2nd year student
13
comment0
Report
RBRohit Bansal
Aug 26, 2025 11:04:14
DMC, Chandigarh:
KMM ਵੱਲੋਂ ਅੱਜ ਜੋਂ ਮੀਟਿੰਗ ਹੋਈ ਦੋਨੋਂ ਮੋਰਚਿਆ ਦੀ ਮੀਟਿੰਗ ਹੋਈ ਹੈ SKM ਅਤੇ KMM ਦੀ ਸਾਂਝੇ ਅੰਦੋਲਨ ਨੂੰ ਲੈਕੇ ਕਾਰਪੋਰੇਟ ਦਾ, ਕੇਂਦਰ ਦਾ, ਪੰਜਾਬ ਸਰਕਾਰ ਦੇ ਜੋਂ ਸਮਜੋਤੇ ਤੇ ਇਸਦਾ ਕਿਸਾਨੀ ਤੇ ਬੁਰਾ ਪ੍ਰਭਾਵ ਹੈ ਅਤੇ ਨਾਲ ਹੀ ਅਮਰੀਕਾ ਦੇ ਟੈਰਿਫ ਰੇਟ, ਲੈਂਡ ਪੁਲਿੰਗ ਵਾਲੀ ਪਾਲਿਸੀ ਵਾਪਿਸ ਨਾ ਆਵੇ ਇਸ ਸਭ ਨੂੰ ਲੈਕੇ ਅੱਜ ਮੀਟਿੰਗ ਹੋਈ ਅਸੀ ਅੱਜ ਘਟੋ ਘੱਟ ਪ੍ਰੋਗਰਾਮ ਤੇ ਆਪਣੀ ਨੀਤੀ ਸਪੱਸ਼ਟ ਕਰ ਦਿੱਤੀ ਹੈ, ਅਸੀ ਵੱਡੇ ਹਿਤਾ ਨੂੰ ਅੱਗੇ ਵਧਾਉਣ ਲਈ ਲਿਖਤੀ ਓਹਨਾ ਨੂ ਦੇ ਰਹੇ ਹਾਂ ਅਤੇ ਚੰਗੇ ਮਹੌਲ ਵਿਚ ਅੱਜ ਦੀ ਮੀਟਿੰਗ ਹੋਈ ਹੈ ,,,ਜੋਂ ਅਸੀ ਲਿਖ ਕੇ ਦੇਣ ਵਾਲੇ ਹਾ ਉਸਨੂੰ ਇਹ ਆਪਣੀ ਯੂਨੀਅਨ ਵਿਚ ਵਿਚਾਰ ਕਰਾਂਗੇ ਅਤੇ ਉਸਤੋਂ ਬਾਦ ਅਗਲਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ ਪੰਜਾਬ ਦੇ ਸਾਰੇ ਜਗ੍ਹਾ ਵਿਚ ਖਾਦ ਦੀ ਕਮੀ ਹੈ, ਇਸਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ, ਜਿਸ ਨਾਲ ਸਬਜੀ ਦੀ ਖੇਤੀ ਕਰਨ ਵਾਲੇ ਕਿਸੇ ਕਿਸਾਨ ਨੂੰ ਦਿੱਕਤ ਨਾ ਆਵੇ 1947 ਤੋ ਲੈਕੇ ਹੁਣ ਤੱਕ 30 ਦੇ ਕਰੀਬ ਵੱਡੇ ਅਤੇ ਛੋਟੇ ਹੜ ਆ ਚੁੱਕੇ ਨੇ ਜਿਸ ਨਾਲ ਕਰੋੜ ਰੁਪਏ ਦਾ ਨੁਕਸਾਨ ਲੋਕਾਂ ਦਾ ਹੋ ਚੁੱਕਾ ਹੈ, ਜੋਂ ਮਾਲਕੀ ਵਾਲੀ ਜ਼ਮੀਨ ਦਾ ਨੁਕਸਾਨ ਇਸ ਨਾਲ ਹੋਇਆ ਹੈ ਉਸ ਮੁੱਦੇ ਤੇ ਸਰਕਾਰ ਨੂੰ ਗੱਲ ਕਰਨ ਦੀ ਜਰੂਰਤ ਹੈ ਅਤੇ 70 ਹਜ਼ਾਰ ਕਿਸਾਨ ਨੂੰ ਪ੍ਰਤੀ ਏਕੜ ਅਤੇ 10 ਪਰਸੈਂਟ ਮਜ਼ਦੂਰ ਨੂੰ ਮੁਆਵਜ਼ੇ ਦੇ ਪੈਸੇ ਦਿੱਤੇ ਜਾਣ,ਸਾਰੇ ਲੋਕਾਂ ਨੂੰ ਮਿਲਕੇ ਸਾਥ ਦੇਣ ਦੀ ਜਰੂਰਤ ਹੈ ਨਾਭਾ ਸ਼ਹਿਰ ਦੇ ਅੰਦਰ 2 ਸ਼ੰਬੂ ਬਾਰਡਰ ਤੋ ਚੋਰੀ ਹੋਈ ਟਰਾਲੀ ਨੂੰ ਬਰਾਮਦ ਕੀਤਾ ਗਿਆ ਇਹ ਜਿਸ ਬੰਦੇ ਦੇ ਘਰ ਸੀ ਉਹ ਆਪ ਪਾਰਟੀ ਦਾ ਸੀ, ਮਨੀਸ਼ ਕੁਮਾਰ, ਪੰਕਜ ਕਪੂਰ ਇਸਦੀ ਪਤਨੀ ਨਾਭਾ ਦੀ ਨਗਰ ਕੌਂਸਿਲ ਦੀ ਪ੍ਰਧਾਨ ਹੈ ਇਹ ਟਰਾਲੀ ਨਗਰ ਕੌਂਸਲ ਦੇ ਜ਼ਰੀਏ ਗਿਆ, ਇਹ ਸਾਰਾ ਸਮਾਨ ਪੁਲਸ ਦੀ ਹਾਜ਼ਰੀ ਵਿੱਚ ਬਰਾਮਦ ਕੀਤਾ ਗਿਆ ਪਰ ਪਾਰਟੀ ਅਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਉਸ ਮੁੱਦੇ ਤੇ ਅਸੀ ਡੀਜੀਪੀ ਪੰਜਾਬ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਸ ਜਿਸ ਜਗ੍ਹਾ ਤੇ ਆਪ ਦਾ MLA, MP, ਮੰਤਰੀ, ਮੁੱਖ ਮੰਤਰੀ ਜਾਵੇਗਾ ਉਸਤੋ ਸਾਡੇ ਅੰਦੋਲਨ ਦੇ ਸਮਾਨ ਦੀ ਭਰਪਾਈ ਦਾ ਸਵਾਲ ਕੀਤਾ ਜਾਵੇਗਾ, ਕਿਸਾਨ ਮਜ਼ਦੂਰ ਮੋਰਚਾ ਅਤੇ SKM ਗੈਰ ਸਿਆਸੀ ਦੀ ਹੁਣ ਅਲੱਗ ਅਲਗ call ਦਿੱਤੀ ਗਈ ਸੀ
14
comment0
Report
Advertisement
Back to top