Back
अवतार सिंह नागला ने पानी टंकी पर चढ़कर अधिकारियों पर मोर्चा खोल दिया
MSManish Shanker
Sept 10, 2025 05:48:38
Sahibzada Ajit Singh Nagar, Punjab
Manish Shanker Mohali
ਨਗਰ ਕੌਂਸਲ ਜੀਰਕਪੁਰ ਦੇ ਅਧਿਕਾਰੀਆਂ ਦੀ ਭਰਸ਼ਟਾਚਾਰੀ ਤੋਂ ਦੁਖੀ ਹੋ ਕੇ ਅਵਤਾਰ ਸਿੰਘ ਨਗਲਾ ਵੱਲੋਂ ਮੋਹਾਲੀ ਹੋਮਲੈਂਡ ਹਾਈਟ ਦੇ ਪਲੈਟਾਂ ਸਾਹਮਣੇ ਪਾਣੀ ਵਾਲੀ ਟੈਂਕੀ ਉੱਪਰ ਚੜ ਕੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਖੋਲਿਆ ਮੋਰਚਾ। ਅਵਤਾਰ ਸਿੰਘ ਨਗਲਾ ਵੱਲੋਂ ਕਿਹਾ ਗਿਆ ਹੈ ਕਿ ਉਸ ਦੀ ਜਮੀਨ ਜ਼ੀਰਕਪੁਰ ਨਗਰ ਕੌਂਸਲ ਅਧੀਨ ਆਉਂਦੀ ਹੈ ਜੋ ਕਿ ਉਸਦੇ ਰਿਸ਼ਤੇਦਾਰਾਂ ਵੱਲੋਂ ਇੱਕ ਪ੍ਰਾਈਵੇਟ ਵਿਅਕਤੀਆਂ ਨੂੰ ਕ੍ਰਿਕਟ ਅਕੈਡਮੀ ਬਣਾਉਣ ਲਈ ਦਿੱਤੀ ਗਈ ਹੈ ਲੇਕਿਨ ਉਸ ਵਿੱਚ ਅਵਤਾਰ ਸਿੰਘ ਨਗਲਾ ਦੀ ਕੋਈ ਵੀ ਸਹਿਮਤੀ ਨਹੀਂ ਲਈ ਗਈ।
ਜਿਸ ਸਬੰਧੀ ਸ਼ਿਕਾਇਤ ਅਵਤਾਰ ਸਿੰਘ ਵੱਲੋਂ ਨਗਰ ਕੌਂਸਲ ਜੀਰਕਪੁਰ ਦੇ ਕਾਰਜ ਸਾਧਕ ਅਫਸਰ ਨੂੰ ਦਿੱਤੀ ਗਈ ਲੇਕਿਨ ਉਸਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਬਿਲਡਿੰਗ ਇੰਸਪੈਕਟਰ ਨਗਰ ਕੌਂਸਲ ਜੀਰਕਪੁਰ ਮੌਕੇ ਤੇ ਗਿਆ ਅਤੇ ਜਾ ਕੇ ਉਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਅਵਤਾਰ ਸਿੰਘ ਨਗਲਾ ਨੇ ਰੋਸ਼ ਵਜੋਂ ਅੱਜ ਜ਼ੀਰਕਪੁਰ ਟੈਂਕੀ ਉੱਪਰ ਚੜ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹਾਲਾਂਕਿ ਰਾਤ 2 ਵਜੇ ਦੇ ਕਰੀਬ ਅਵਤਾਰ ਸਿੰਘ ਨਗਲਾ ਪਾਣੀ ਵਾਲੀ ਟੈਂਕੀ ਉੱਪਰ ਚੜਿਆ ਹੋਇਆ ਹੈ ਲੇਕਿਨ ਅਜੇ ਤੱਕ ਕੋਈ ਵੀ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀ ਉਸਦੀ ਸਾਰ ਲੈਣ ਲਈ ਮੌਕੇ ਤੇ ਨਹੀਂ ਪੁੱਜਾ, ਲੇਕਿਨ ਸੁਰੱਖਿਆ ਦੇ ਮੱਦੇ ਨਜ਼ਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਅਵਤਾਰ ਸਿੰਘ ਨੂੰ ਸਮਝਾਉਣ ਦੀ ਕਵਾਇਦ ਕੀਤੀ ਸ਼ੁਰੂl
Shorts of spot
WT
Byte-Avtar Singh Nagla
13
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowSept 10, 2025 12:24:45Khanna, Punjab:
ਗੁਰਦੁਆਰਾ ਮੰਜੀ ਸਾਹਿਬ ਕੋਟਾਂ ‘ਚੋਂ ਸੀਮਿੰਟ ਘਰ ਭੇਜਣ ਦਾ ਮਾਮਲਾ — ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਕਾਰਵਾਈ
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਲਸ਼ਕਰੀ ਕੋਟਾਂ ਵਿਖੇ ਚੱਲ ਰਹੀ ਕਾਰ ਸੇਵਾ ਦੌਰਾਨ ਉੱਠੇ ਵੱਡੇ ਵਿਵਾਦ ਨੇ ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ। ਕੁੱਝ ਦਿਨ ਪਹਿਲਾਂ ਇਕ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ‘ਚ ਗੁਰਦੁਆਰਾ ਸਾਹਿਬ ਦੇ ਟਰੈਕਟਰ ਰਾਹੀਂ ਕਰੀਬ 400 ਥੈਲੇ ਸੀਮਿੰਟ ਸ਼੍ਰੋਮਣੀ ਕਮੇਟੀ ਦੇ ਇੱਕ ਨੁਮਾਇੰਦੇ ਦੇ ਘਰ ਪਹੁੰਚਦੇ ਦਿਖਾਈ ਦਿੱਤੇ। ਇਸ ਵੀਡਿਓ ਨੇ ਨਾ ਸਿਰਫ ਸਿੱਖ ਜਨਤਾ ਵਿਚ ਰੋਸ ਪੈਦਾ ਕੀਤਾ ਸਗੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਸਾਖ ਨੂੰ ਵੀ ਝਟਕਾ ਲਾਇਆ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਅੱਗੇ ਰੱਖਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਸ਼ਿਕਾਇਤ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਨੇ ਜਾਂਚ ਬਿਠਾਈ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਮੈਨੇਜਰ ਗੁਰਚਰਨ ਸਿੰਘ ਸੇਮ ਅਤੇ ਅਕਾਊਂਟੈਂਟ ਕੇਵਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਹਾਂ ਨੂੰ ਹੁਣ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਹੈਡਕੁਆਟਰ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਕਾਰ ਸੇਵਾ ਦੇ ਮੁਖੀ ਜਥੇਦਾਰ ਬਾਬਾ ਗੁਰਮੇਲ ਸਿੰਘ ਦੀਆਂ ਸੇਵਾਵਾਂ ਵੀ ਸਮਾਪਤ ਕਰ ਦਿੱਤੀਆਂ ਗਈਆਂ ਹਨ।
ਜਾਂਚ ਰਿਪੋਰਟ ‘ਚ ਦਰਸਾਇਆ ਗਿਆ ਕਿ ਮੈਨੇਜਰ ਅਤੇ ਅਕਾਊਂਟੈਂਟ ਨੇ ਮਿਲੀਭਗਤ ਕਰਕੇ ਬਾਬਾ ਗੁਰਮੇਲ ਸਿੰਘ ਰਾਹੀਂ ਅੰਬੂਜਾ ਸੀਮੈਂਟ ਕੰਪਨੀ ਤੋਂ ਟੈਂਡਰ ਰੇਟਾਂ ‘ਤੇ ਸੀਮੈਂਟ ਖਰੀਦਿਆ ਅਤੇ ਉਸੇ ਦਰ ‘ਤੇ ਆਪਣੇ ਜਾਣ-ਪਛਾਣ ਵਾਲੇ ਵਿਅਕਤੀ ਨੂੰ ਸਪਲਾਈ ਕਰਵਾਇਆ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਸੀਮੈਂਟ ਨੂੰ ਗੁਰਦੁਆਰਾ ਸਾਹਿਬ ਦੇ ਟਰੈਕਟਰ ਰਾਹੀਂ ਹੀ ਘਰ ਤੱਕ ਪਹੁੰਚਾਇਆ ਗਿਆ। ਇਹ ਸਾਰੀ ਕਾਰਵਾਈ ਕੈਮਰੇ ‘ਚ ਕੈਦ ਹੋ ਗਈ ਜੋ ਬਾਅਦ ‘ਚ ਵਾਇਰਲ ਹੋਣ ਨਾਲ ਵੱਡਾ ਮਾਮਲਾ ਬਣ ਗਿਆ।
ਸ਼ਿਕਾਇਤਕਰਤਾ ਗੁਰਬਿੰਦਰ ਸਿੰਘ ਈਸੜੂ ਨੇ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਸਿਰਫ ਮੈਨੇਜਰ ਅਤੇ ਅਕਾਊਂਟੈਂਟ ਹੀ ਨਹੀਂ, ਸਟੋਰ ਕੀਪਰ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਸਦਾ ਕਹਿਣਾ ਹੈ ਕਿ ਜਿਹਨਾਂ ਕੋਲ ਇਹ ਸੀਮੈਂਟ ਗਿਆ, ਉਹਨਾਂ ਨੂੰ ਵੀ ਪੰਥ ਚੋਂ ਛੇਕਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਹਰਕਤਾਂ ਸਿੱਖ ਪੰਥ ਦੀ ਇੱਜ਼ਤ ਨੂੰ ਢੋਹਦੀਆਂ ਹਨ।
ਬਾਈਟ - ਗੁਰਬਿੰਦਰ ਸਿੰਘ ਈਸੜੂ
0
Report
TBTarsem Bhardwaj
FollowSept 10, 2025 12:24:33Ludhiana, Punjab:
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਦਾ ਦੌਰਾ; ਇਲਾਕੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਨਾਜਾਇਜ਼ ਮਾਈਨਿੰਗ ਨੂੰ ਦੱਸਿਆ ਜਿੰਮੇਵਾਰ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਸਰਾਲੀ ਕਲੋਨੀ ਪਿੰਡ ਦਾ ਦੌਰਾ ਕੀਤਾ ਗਿਆ, ਜਿੱਥੇ ਹੜ੍ਹਾਂ ਦੌਰਾਨ ਸਤਲੁਜ ਦਰਿਆ ਦੇ ਤੇਜ ਵਹਾਅ ਕਾਰਨ ਵੱਡੀ ਗਿਣਤੀ ਵਿੱਚ ਜਮੀਨ ਨੁਕਸਾਨੀ ਗਈ ਹੈ।
ਸਥਾਨਕ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੇ ਨਾਲ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੜਿੰਗ ਨੇ ਆਰੋਪ ਲਗਾਇਆ ਕਿ ਮੌਜੂਦਾ ਹਾਲਾਤਾਂ ਲਈ ਇਲਾਕੇ ਵਿੱਚ ਹੋਈ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਜਿੰਮੇਵਾਰ ਹੈ। ਉਹਨਾਂ ਨੇ ਆਰੋਪ ਲਗਾਇਆ ਕਿ ਸੂਬਾ ਸਰਕਾਰ ਸਮੇਂ ਸਿਰ ਦਰਿਆਵਾਂ ਦੇ ਕੰਡਿਆਂ ਦੀ ਸੰਭਾਲ ਵਾਸਤੇ ਕਦਮ ਚੁੱਕਣ ਵਿੱਚ ਵੀ ਅਸਫਲ ਰਹੀ। ਹਾਲਾਤ ਇਹ ਬਣ ਗਏ ਕਿ ਮੁੱਖ ਮੰਤਰੀ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਸਰਕਾਰ ਕਿੱਥੇ ਵੀ ਦਿਖਾਈ ਨਹੀਂ ਦਿੱਤੀ। ਇਸੇ ਤਰ੍ਹਾਂ ਉਹਨ੍ਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀ ਪੰਜਾਬ ਫੇਰੀ ਦੌਰਾਨ ਐਲਾਨੇ ਗਏ 1600 ਕਰੋੜ ਰੁਪਏ ਦੇ ਮੁਆਵਜ਼ਾ ਨੂੰ ਬਹੁਤ ਘੱਟ ਦੱਸਿਆ। ਵੜਿੰਗ ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਇਸ ਔਖੀ ਘੜੀ ਵਿੱਚ ਸੂਬੇ ਦੇ ਕਿਸਾਨਾਂ ਨਾਲ ਖੜੀ ਹੈ।
Byte: ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਪ੍ਰਧਾਨ
ਉੱਥੇ ਹੀ, ਸਥਾਨਕ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਨੂੰ ਹਾਲਾਤਾਂ ਦੀ ਗੰਭੀਰਤਾ ਬਾਰੇ ਚਿਤਾਵਨੀ ਦਿੱਤੀ ਜਾ ਰਹੀ ਸੀ। ਉਹਨਾਂ ਨੇ ਮੌਜੂਦਾ ਨੁਕਸਾਨ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ, ਉਹਨਾਂ ਨੇ ਸਤਲੁਜ ਦਰਿਆ ਦੀ ਮਾਰ ਲਈ ਇਲਾਕੇ ਅੰਦਰ ਹੋਈ ਨਜਾਇਜ਼ ਮਾਈਨਿੰਗ ਨੂੰ ਵੀ ਜਿੰਮੇਵਾਰ ਦੱਸਿਆ।
Byte: ਡਾ. ਅਮਰ ਸਿੰਘ, ਮੈਂਬਰ ਲੋਕ ਸਭਾ, ਸ਼੍ਰੀ ਫਤਿਹਗੜ੍ਹ ਸਾਹਿਬ
0
Report
BNBISHESHWAR NEGI
FollowSept 10, 2025 12:23:15Dhar Chhiling Khola, Himachal Pradesh:
शिमला जिला के रामपुर उपमंडल क्षेत्र में एचपीएमसी के सेब एकत्रीकरण केंद्रों में सेब की खरीद बंद किए जाने पर भाजपा ने एसडीएम के माध्यम से राज्यपाल को ज्ञापन भेजा। ज्ञापन में बताया की पहले ही बागवान प्रकृति की मार झेल रहे है। अब एचएमपीसी ने भी सेब एकत्रीकरण केंद्रों के माध्यम से सेब क्रय करना बंद कर दिया है।
0
Report
BNBISHESHWAR NEGI
FollowSept 10, 2025 12:03:49Dhar Chhiling Khola, Himachal Pradesh:
अब एचएमपीसी ने भी सेब एकत्रीकरण केंद्रों के माध्यम से सेब क्रय करना बंद कर दिया है। इस से लोगो का सेब बोरियों में सड़ रहा है। उन्होंने तुरंत एचपीएमसी के सेब एकत्रीकरण केदो में जल्द सेब खरीदने की व्यवस्था करने की मांग की। हिमकोफेड के पूर्व अध्यक्ष एवं भाजपा नेता कॉल नेगी ने बताया कि इससे रामपुर ननखड़ी और दूर दराज के सेब बहुल इलाकों में बागवानों से सेब नही लिया जा रहा जब की सरकार को चाहिए था की ऐसे समय में लोगो को राहत पहुंचाने के लिए जल्द सेब खरीद की जाए। ताकि लोगो का सेब सड़ न पाए।
बाइट कॉल नेगी हिमकोफेद के पूर्व अध्यक्ष एवं भाजपा नेता
0
Report
RBRohit Bansal
FollowSept 10, 2025 12:02:32DMC, Chandigarh:
ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਅਹੁੱਦੇਦਾਰ, ਆਪਣੀ ਐਸੋਸੀਏਸ਼ਨ ਵੱਲੋੰ 10 ਲੱਖ ਰੁਪਏ ਦਾ ਡਰਾਫਟ ,ਹੜ੍ਹ ਪੀੜਤਾਂ ਲਈ ਮੁੱਖ ਮੰਤਰੀ ਰਲੀਫ ਫੰਡ ਪੰਜਾਬ ਲਈ ਮਾਨਯੋਗ ਸ.ਹਰਦੀਪ ਸਿੰਘ ਮੁੰਡੀਆਂ , ਮਾਲ ਮੰਤਰੀ ਪੰਜਾਬ ਨੂੰ ਭੇਂਟ ਕਰਨ ਸਮੇਂ ਸੁਖਚਰਨ ਸਿੰਘ "ਚੰਨੀ" ਤਹਿਸੀਲਦਾਰ, ਹਰਮਿੰਦਰ ਸਿੰਘ ਘੋਲੀਆ ਤਹਿਸੀਲਦਾਰ, ਹਰਜੋਤ ਸਿੰਘ ਨਾ: ਤਹਿਸੀਲਦਾਰ, ਪਵਨ ਕੁਮਾਰ ਨਾ: ਤਹਿਸੀਲਦਾਰ ਤੇ ਸ੍ਰੀ ਨੀਲ ਗਰਗ ਚੇਅਰਮੈਨ ਅਤੇ ਸ. ਬਲਵਿੰਦਰ ਸਿੰਘ ਪ੍ਰਾਈਵੇਟ ਸਕੱਤਰ ਮਾਲ ਮੰਤਰੀ ਹਾਜਰ ਸਨ।
0
Report
MJManoj Joshi
FollowSept 10, 2025 11:48:26DMC, Chandigarh:
पंजाब सरकार के तर्कहीन आंकड़ों का गुब्बारा फोड़ा सुनील जाखड़ ने
- कहा, गंभीरता से खाली आप सरकार द्वारा केंद्र सरकार को दी गई रिपोर्ट तथ्यों से रहित
- प्रधानमंत्री द्वारा घोषित 1600 करोड़ तत्काल राहत, प्रस्ताव मिलने पर केंद्र और मदद भेजेगा
- सुपर सीएम बने केजरीवाल से सवाल, कहा बार-बार एक ही झूठ बोलने से वह सच नहीं हो जाता
चंडीगढ़, 10 सितंबर:
भारतीय जनता पार्टी के प्रदेश अध्यक्ष सुनील जाखड़ ने पंजाब की आम आदमी पार्टी सरकार पर तीखा हमला बोलते हुए कहा कि यह सरकार केंद्र से सहायता लेने के लिए तर्कहीन आंकड़े पेश कर रही है, जिसका खामियाजा पंजाब के लोग भुगत रहे हैं। उन्होंने कहा कि इसके बावजूद प्रधानमंत्री नरेंद्र मोदी ने राज्य के लिए 1600 करोड़ रुपये की तत्काल राहत दी है और यह भी कहा है कि अन्य प्रस्ताव आने पर उनके लिए भी सहायता की जाएगी। उन्होंने सुपर सीएम बने अरविंद केजरीवाल से सवाल करते हुए कहा कि बार-बार एक ही झूठ बोलने से वह सच नहीं बन जाता। उन्होंने कहा कि ऐसी ही तर्कहीन और तथ्यों से रहित रिपोर्टों के कारण पंजाब के असल मुद्दे दबकर रह गए हैं।
यहां एक प्रेस कॉन्फ्रेंस में विस्तार से जानकारी साझा करते हुए उन्होंने बताया कि AAP सरकार के मुख्य सचिव प्रधानमंत्री के सामने नुकसान को 13,289 करोड़ बता रहे थे, जबकि सरकार के मंत्री हरदीप सिंह मुंडी ने इसे 20 हजार करोड़ बताया। मनमाने आंकड़े पेश कर AAP सरकार ने अपना गैर-जिम्मेदाराना रवैया दिखाया है।
उन्होंने कहा कि राज्य सरकार ने ग्रामीण विकास के लिए 5,043 करोड़ रुपये की मांग की, जबकि इस सरकार ने वर्ष 2022-23 में पंजाब के 13,500 गांवों में केवल 1,156 करोड़ और 2023-24 में 778 करोड़ रुपये ही ग्रामीण विकास पर खर्च किए। इसी तरह, इस सरकार ने पिछले साढ़े तीन साल में मंडी बोर्ड के माध्यम से सड़कों पर केवल 500 करोड़ रुपये खर्च किए। लेकिन अब बाढ़ प्रभावित गांवों की सड़कों के लिए पंजाब सरकार 1,022 करोड़ रुपये मांग रही है, जबकि इसी सरकार ने कुछ दिन पहले घोषणा की थी कि 800 करोड़ रुपये से 8,000 किलोमीटर ग्रामीण सड़कों की मरम्मत करेगी। इस तरह ये सभी आंकड़े तथ्यों से रहित और आपस में विरोधी हैं, जो सरकार की नाटकबाजी और गंभीरता की कमी का प्रमाण हैं।
उन्होंने मुख्यमंत्री द्वारा केंद्र पर 60,000 करोड़ रुपये बकाया होने के दावे को चुनौती देते हुए कहा कि यह अरविंद केजरीवाल के रेत और आबकारी से 60,000 करोड़ रुपये का राजस्व निकालने के काल्पनिक दावे जैसा है, जिसका कोई आधार नहीं है। फिर भी, अगर ऐसा था तो राज्य के वित्त मंत्री ने 3 सितंबर 2025 को हुई GST काउंसिल की बैठक में यह मुद्दा क्यों नहीं उठाया? उन्होंने पंजाब के साथ भेदभाव के आरोपों पर भी स्पष्टीकरण दिया और बिहार का उदाहरण देते हुए कहा, जिसकी आबादी 13 करोड़ और क्षेत्रफल पंजाब से लगभग दोगुना है, और वहां जल्द ही चुनाव भी होने वाले हैं, फिर भी उसे दी गई राशि यह सिद्ध करती है कि पंजाब के साथ कोई भेदभाव नहीं किया गया।
इसी तरह, उन्होंने जल संसाधन मंत्री बरिंदर गोयल के बयानों का हवाला देते हुए कहा कि इस सरकार ने दावा किया था कि केंद्र से आए 230 करोड़ रुपये बरसात से पहले बाढ़ प्रबंधन पर खर्च किए गए थे। तब क्या एसडीआरएफ की शर्तें सरकार के लिए बाधा नहीं थीं, जो अब सरकार इन शर्तों का हवाला देकर अपने गुनाहों से बचना चाहती है? उन्होंने कहा कि वास्तव में सरकार ने उक्त राशि को सही जगह पर खर्च नहीं किया, वरना पंजाब में इतनी तबाही नहीं होती।
उन्होंने कहा कि राज्य सरकार के पास पहले से ही एसडीआरएफ में 12,000 करोड़ रुपये पड़े हैं, लेकिन यह सच है कि इस पैसे को सरकार ने अपनी प्रचारबाजी और केजरीवाल को चुनावी दौरों पर घुमाने जैसे अनावश्यक कार्यों में खर्च कर चुकी है। इसलिए अब यह नियमों का हवाला देकर अपने गुनाह छुपाना चाहती है। उन्होंने कहा कि 2023 में भी भगवंत सिंह मान ने 15,000 रुपये प्रति एकड़ मुआवजे की घोषणा की थी, लेकिन दिए गए वही केंद्र सरकार के 6,800 रुपये थे। अब फिर मुख्यमंत्री को स्पष्ट करना चाहिए कि 20,000 रुपये प्रति एकड़ मुआवजा वे कहां से देंगे।
सुनील जाखड़ ने कहा कि बेशक किसानों को हर संभव राहत मिलनी चाहिए, लेकिन अगर राज्य सरकार प्रधानमंत्री फसल बीमा योजना लागू कर देती और किसानों के हिस्से का प्रीमियम 32 करोड़ रुपये अदा कर देती, तो आज प्रत्येक बाढ़ प्रभावित किसान को प्रति एकड़ 42,000 रुपये का बीमा कवर मिल रहा होता।
भाजपा प्रदेश अध्यक्ष ने दोहराया कि प्रधानमंत्री नरेंद्र मोदी ने स्पष्ट कहा है कि यह 1,600 करोड़ रुपये केवल तत्काल राहत है और राज्य सरकार से अन्य प्रस्ताव आने पर केंद्र सरकार और सहायता भेजेगी। इसके अलावा, स्कूलों, राष्ट्रीय राजमार्गों और मकानों के नुकसान की भरपाई के लिए विभिन्न योजनाओं में मदद की घोषणा की जा चुकी है। साथ ही, प्रधानमंत्री सम्मान निधि योजना की किश्त और एसडीआरएफ की दूसरी किश्त अग्रिम रूप से जारी करने की बात भी कही गई है। उन्होंने कहा कि मनरेगा योजना के तहत ग्रामीण विकास के लिए राज्य सरकार जो चाहे कर सकती है, लेकिन इसके लिए उसमें इच्छाशक्ति होनी चाहिए।
उन्होंने यह भी कहा कि राज्य सरकार ने प्रधानमंत्री के सामने खेत मजदूरों और छोटे व्यापारियों को बाढ़ से हुए नुकसान का जिक्र तक नहीं किया। राज्य सरकार के ढीले रवैये का उल्लेख करते हुए उन्होंने कहा कि कभी प्रधानमंत्री सम्मान निधि योजना के तहत पंजाब के 23 लाख किसानों को लाभ मिलता था, लेकिन इसके विभागों द्वारा eKYC न करवाने के कारण यह लाभ अब केवल 8 लाख किसानों तक सिमट गया है।
सुनील जाखड़ ने कहा कि सुपर सीएम अरविंद केजरीवाल की सरकार अपनी नाकामियों का बोझ दूसरों पर डालकर अपने गुनाहों से बचना चाहती है, लेकिन पंजाब के लोग उसे ऐसा करने नहीं देंगे।
6
Report
TBTarsem Bhardwaj
FollowSept 10, 2025 11:46:14Ludhiana, Punjab:
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੈਂਪਲ ਦਰਿਆਵਾਂ ਵਿੱਚੋਂ ਪਾਣੀ ਦੇ ਲੈ ਜਾ ਰਹੇ ਸੈਂਪਲ ਅਤੇ ਹੜ ਪ੍ਰਭਾਵਿਤ ਇਲਾਕਿਆਂ ਵਿੱਚੋਂ ਖੇਤਾਂ ਦੀ ਮਿੱਟੀ ਦੀ ਵੀ ਲੈ ਜਾਣਗੇ ਸੈਂਪਲ ਭੂਮੀ ਵਿਗਿਆਨੀਆਂ ਨੇ ਦੱਸਿਆ ਪਹਾੜਾਂ ਤੋਂ ਆਈ ਮਿੱਟੀ ਵਿੱਚ ਕਈ ਤਰ੍ਹਾਂ ਦੇ ਖਣਿਜ ਪਦਾਰਥ ਜੋ ਕਿ ਫਸਲਾਂ ਲਈ ਹੋ ਸਕਦੇ ਲਾਹੇਵੰਦ ਯੂਨੀਵਰਸਿਟੀ ਵੱਲੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਪਾਣੀ ਅਤੇ ਮਿੱਟੀ ਦੀ ਟੈਸਟਿੰਗ
ਪੰਜਾਬ ਦੀ ਦਸ ਜਿਲਿਆਂ ਦੇ 1400 ਤੋਂ ਜਿਆਦਾ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲੱਖਾਂ ਏਕੜ ਜਮੀਨ ਪਾਣੀ ਦੀ ਚਪੇਟ ਵਿੱਚ ਹੁਣ ਖਰਾਬ ਹੋ ਗਈ ਅਤੇ ਜਮੀਨ ਦੇ ਵਿੱਚ ਦਰਿਆਵਾਂ ਦੇ ਪਾਣੀ ਨਾਲ ਹਿਮਾਚਲ ਤੋਂ ਮਿੱਟੀ ਰੇਤਾ ਅਤੇ ਕੰਕਰੀਟ ਖੇਤਾਂ ਵਿੱਚ ਆਏ ਹਨ ਜਿਸ ਨਾਲ ਖੇਤਾਂ ਵਿੱਚ ਰੇਤਾ ਮਿੱਟੀ ਅਤੇ ਲਾਲ ਮਿੱਟੀ ਦੀ ਪਰਤ ਚੜ ਗਈ ਹੈ ਜਿਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀ ਡਾਕਟਰ ਨੇ ਜਾਣਕਾਰੀ ਦਿੱਤੀ ਦਰਿਆਵਾਂ ਦੇ ਪਾਣੀ ਰਾਹੀਂ ਖੇਤਾਂ ਵਿੱਚ ਆਏ ਮਿੱਟੀ ਰੇਤਾ ਤੇ ਲਾਲ ਮਿੱਟੀ ਨਾਲ ਕਈ ਤਰ੍ਹਾਂ ਦੀ ਖੁਰਾਕੀ ਤੱਤ ਮਿੱਟੀ ਦੇ ਵਿੱਚ ਆਏ ਹਨ ਜੋ ਕਿ ਖੇਤਾ ਵੀ ਮਿੱਟੀ ਦੀ ਕਾਫੀ ਲਾਹੇਵੰਦ ਸਿੱਧ ਹੋ ਸਕਦੇ ਹਨ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਜਮੀਨਾਂ ਭਾਰੀ ਹਨ ਜਾਂ ਦਰਮਿਆਨੀਆਂ ਹਨ ਉਥੇ ਰੇਤਾ ਆ ਜਾਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਾ ਹੀ ਫਸਲ ਦੀ ਪੈਦਾਵਾਰ ਤੇ ਕੋਈ ਪ੍ਰਭਾਵ ਪਵੇਗਾ ਪਰ ਜੇਕਰ ਹਲਕੀਆਂ ਜਮੀਨਾਂ ਦੇ ਵਿੱਚ ਰੇਤਾ ਤੇ ਮਿੱਟੀ ਚਾਰ ਜਾਂ ਛੇ ਤੋਂ ਜਿਆਦਾ ਆਉਂਦੀ ਹੈ ਤਾਂ ਉਸਨੂੰ ਚੁੱਕਣਾ ਪਵੇਗਾ ਅਤੇ ਖੇਤ ਨੂੰ ਪੱਧਰ ਕਰਨਾ ਪਵੇਗਾ ਅਤੇ ਪਹਿਲਾਂ ਤਰਾਂ ਖੇਤ ਨੂੰ ਬਣਾਉਣ ਲਈ ਉਸ ਵਿੱਚ ਕਈ ਤਰਹਾਂ ਦੇ ਜੈਵਿਕ ਖਾਦਾ ਦੀ ਵਰਤੋ ਕਰਨੀ ਪਵੇਗੀ ਆਜੋ ਜਿੰਨਾ ਤੱਤਾਂ ਦੀ ਘਾਟ ਆਈ ਹੋਵੇਗੀ ਉਸਨੂੰ ਪੂਰਾ ਕੀਤਾ ਜਾ ਸਕੇ ਮਿੱਟੀ ਵਿਗਿਆਨੀ ਨੇ ਜਾਣਕਾਰੀ ਦਿੱਤੀ ਕੀ ਉਹਨਾਂ ਵੱਲੋਂ ਸਤਲੁਜ ਦੇ ਦਰਿਆ ਦੇ ਪਾਣੀ ਦੇ ਸੈਂਪਲ ਲੈ ਜਾ ਰਹੇ ਹਨ ਅਤੇ ਦੇਖਿਆ ਜਾ ਰਿਹਾ ਹੈ ਕਿ ਇਸਦੇ ਵਿੱਚ ਕਿਹੜੇ ਤੱਤ ਜਿਆਦਾ ਆਏ ਹਨ ਅਤੇ ਇਸਦਾ ਜਮੀਨ ਤੇ ਕੀ ਅਸਰ ਪਵੇਗਾ ਉਹਨਾਂ ਨੇ ਕਿਹਾ ਕਿ ਵੱਡੇ ਪੱਧਰ ਤੇ ਪੀਏਯੂ ਵੱਲੋਂ ਸਤਲੁਜ ਬਿਆਸ ਰਾਵੀ ਅਤੇ ਛੋਟੀਆਂ ਨਦੀਆਂ ਘੱਗਰ ਤੇ ਦੂਸਰੀ ਨਦੀ ਦੇ ਵਿੱਚੋਂ ਪਾਣੀ ਦੇ ਸੈਂਪਲ ਅਤੇ ਜਿਨਾਂ ਜਮੀਨਾਂ ਵਿੱਚ ਪਾਣੀ ਨੇ ਮਾਰ ਕੀਤੀ ਹ ਉਥੇ ਦੀ ਮਿੱਟੀ ਦੇ ਸੈਂਪਲ ਲੈ ਜਾਣਗੇ ਤਾਂ ਜੋ ਪਤਾ ਚੱਲ ਸਕੇ ਕਿਹੜੀ ਧਰਤੀ ਮਿੱਟੀ ਵਿੱਚ ਜਿਆਦਾ ਹਨ । ਸੋ ਆਇਲ ਸਾਇੰਸ ਦੇ ਮੁਖੀ ਡਾਕਟਰ ਜੀਵ ਸਿੱਕਾ ਨੇ ਕਿਹਾ ਕਿ ਕਿਸਾਨ ਖੇਤਾ ਵਿੱਚ ਯੂਨੀਵਰਸਿਟੀ ਵੱਲੋਂ ਦਿੱਤੇ ਮਸ਼ਵਰੇ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਯੂਨੀਵਰਸਿਟੀ ਵਿੱਚ ਕਿਸਾਨ ਮੇਲੇ ਲਗਾਏ ਜਾਣੇ ਹਨ ਜਿਹੜੇ ਇਲਾਕੇ ਹ ਪੀੜਤਾਂ ਕਿਸਾਨ ਉਹਨਾਂ ਇਲਾਕਿਆਂ ਦੇ ਵਿੱਚੋਂ ਮਿੱਟੀ ਅਤੇ ਪਾਣੀ ਲੈ ਕੇ ਆਓ ਤਾਂ ਜੋ ਉਹਨਾਂ ਦੀ ਟੈਸਟਿੰਗ ਤੋਂ ਬਾਅਦ ਪਤਾ ਚੱਲ ਸਕੇ ਕਿਹੜੇ ਤੱਤ ਜਿਆਦਾ ਹਨ ਅਤੇ ਕਿਹੜੇ ਤੱਤ ਮਿੱਟੀ ਵਿੱਚ ਘੱਟ ਹਨ ਜਿਸ ਤੋਂ ਬਾਅਦ ਕਿਸਾਨ ਜੋ ਵੀ ਖਾਦਾ ਪਾਉਣ ਦਾ ਮਸ਼ਵਰਾ ਯੂਨੀਵਰਸਿਟੀ ਦੇ ਭੂਮ ਵਗਿਆਨੀ ਦੇਣਗੇ ਉਸੇ ਤਹਿਤ ਉਸਦੀ ਵਰਤੋਂ ਕਰਨ ਉਹਨਾਂ ਨੇ ਦੱਸਿਆ ਕਿ ਪਹਾੜਾ ਵਿੱਚੋਂ ਆਈ ਮਿੱਟੀ ਦੇ ਵਿੱਚ ਕਾਫੀ ਖੁਰਾਕੀ ਤੱਤ ਆਏ ਹਨ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਕਾਫੀ ਵਧੇਗੀ
Byte ਰਜੀਵ ਸਿੱਕਾ ਭੂਮੀ ਵਿਗਿਆਨੀ ਪੀਏਯੂ
0
Report
MSManish Sharma
FollowSept 10, 2025 11:45:39Tarn Taran Sahib, Punjab:
ब्रेकिंग 1ST ON ZEEPHH
गोइंदवाल साहिब स्थित गुरुद्वारा चौबारा साहिब के सामने एसजीपीसी कर्मियों और कुछ स्थानीय लोगों के बीच झड़प
गुरुद्वारा साहिब की खाली जमीन पर पानी का बोर करवाने को लेकर हुई झड़प
एसजीपीसी का एक कर्मचारी ईंट लगने से घायल
गुरुद्वारा साहिब के प्रबंधक गुरा सिंह ने पुलिस को दी शिकायत
0
Report
RBRajneesh Bansal
FollowSept 10, 2025 11:36:18Jagraon, Punjab:
ਐਂਕਰ --- ਜਗਰਾਓਂ ਦੇ ਰਾਏਕੋਟ ਰੋਡ ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋ ਬਚਾਅ ਹੋ ਗਿਆ ਜਦੋਂ ਇਕ ਸਕੂਲ ਦੇ ਬੱਚਿਆਂ ਨਾਲ ਭਰੇ ਆਟੋ ਦੀ ਇਕ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਜਿੱਥੇ ਜਾਨੀ ਨੁਕਸਾਨ ਤੋ ਬਚਾਅ ਹੋਇਆ,ਉਥੇ ਹੀ ਦੋ ਬੱਚਿਆਂ ਦੇ ਮਾਮੂਲੀ ਸੱਟਾਂ ਵੱਜੀਆਂ। ਜਿਨਾ ਨੂੰ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਕੇ ਆਪਣੇ ਆਪਣੇ ਘਰ ਭੇਜ ਦਿੱਤਾ ਗਿਆ। ਮੌਕੇ ਤੇ ਪਹੁੰਚੀ ਥਾਣਾ ਸਿਟੀ ਪੁਲਿਸ ਨੇ ਅਚਾਨਕ ਹੋਏ ਹਾਦਸੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਰੈਕਟਰ ਟਰਾਲੀ ਦੀ ਟੱਕਰ ਨਾਲ ਅਗਲੇ ਹਿੱਸੇ ਤੋ ਇਕੱਠਾ ਹੋਏ ਇਸ ਆਟੋ ਦੇ ਵਿੱਚ ਦੱਸ ਸਕੂਲੀ ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਛੁੱਟੀ ਤੋਂ ਬਾਅਦ ਇਹ ਆਟੋ ਘਰ ਛੱਡਣ ਜਾ ਰਿਹਾ ਸੀ ਤੇ ਅਚਾਨਕ ਰਾਏਕੋਟ ਰੋਡ ਤੇ ਇਸਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ ਤੇ ਆਟੋ ਵਿਚ ਬੈਠੇ ਸਾਰੇ ਬੱਚੇ ਵੀ ਡਰ ਨਾਲ ਸਹਿਮ ਗਏ। ਇਸ ਟੱਕਰ ਵਿਚ ਵੱਡੇ ਹਾਦਸੇ ਤੋ ਤਾਂ ਬਚਾਅ ਰਿਹਾ, ਪਰ ਦੋ ਬੱਚੇ ਜਖਮੀ ਹੋਏ, ਜਿੰਨਾ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਮੌਕੇ ਆਟੋ ਚਾਲਕ ਤੇ ਟਰੈਕਟਰ ਟਰਾਲੀ ਚਾਲਕ ਦੀ ਸੜਕ ਤੇ ਹੀ ਤਿੱਖੀ ਬਹਿਸ ਵੀ ਹੋਈ ਤੇ ਮੌਕੇ ਤੇ ਥਾਣਾ ਸਿਟੀ ਦੇ ਥਾਣੇਦਾਰ ਹਰਜੀਤ ਸਿੰਘ ਦੋਵਾਂ ਨੂੰ ਥਾਣੇ ਲੈ ਗਏ ਤੇ ਹਾਦਸੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।
ਇਸ ਮੌਕੇ ਆਟੋ ਵਿੱਚ ਬੈਠੀ ਬੱਚੀ ਨੇ ਵੀ ਕਿਹਾਕਿ ਇਸ ਟੱਕਰ ਨਾਲ ਸਾਰੇ ਬੱਚੇ ਡਰ ਗਏ ਸਨ ਤੇ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਅਚਾਨਕ ਇਹ ਟੱਕਰ ਕਿਵੇਂ ਹੋ ਗਈ।
ਬਾਈਟ -- ਬੱਚੀ
ਬਾਈਟ -- ਆਟੋ ਚਾਲਕ ਤੇ ਟਰਾਲੀ ਚਾਲਕ
ਬਾਈਟ -- ਥਾਣੇਦਾਰ ਹਰਜੀਤ ਸਿੰਘ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
2
Report
BSBHARAT SHARMA
FollowSept 10, 2025 11:36:04Amritsar, Punjab:
Jalandhar_Update
विधायक रमन अरोड़ा को कोर्ट ने बढ़ाया तीन दिन का रिमांड
करप्शन केस से बेल मिलने के बाद पुलिस ने जबरन वसूली के मामले में किया था गिरफ्तार, 6 दिन का काट चुके हैं विधायक
2
Report
MTManish Thakur
FollowSept 10, 2025 11:35:55Kullu, Himachal Pradesh:
हिमाचल प्रदेश के दौरे के दौरान देश के प्रधानमंत्री नरेंद्र मोदी के द्वारा त्वरित राहत के लिए 1500 करोड़ रुपए की राहत राशि दी गई है। ऐसे में प्रदेश सरकार भी जल्द से जल्द प्रभावित परिवारों को राहत दे। ताकि उन्हें आगामी समय में कठिनाइयों का सामना न करना पड़े। हिमाचल प्रदेश भाजपा के प्रदेश प्रवक्ता अखिलेश कपूर ने ढालपुर में पत्रकारों को जानकारी देते हुए कहा कि प्रधानमंत्री नरेंद्र मोदी के द्वारा हिमाचल में अधिकारियों के साथ बैठक की गई और बाढ़ प्रभावित इलाकों का भी हवाई दौरा किया गया। इसके अलावा उन्होंने बाढ़ पीड़ित परिवारों के साथ भी मुलाकात की। ऐसे में त्वरित राहत देने के लिए हिमाचल प्रदेश भाजपा प्रधानमंत्री नरेंद्र मोदी का आभार व्यक्त करती है। प्रदेश प्रवक्ता अखिलेश कपूर ने बताया कि प्रधानमंत्री नरेंद्र मोदी हमेशा हिमाचल की जनता के साथ अभिभावक की तरह खड़े हुए हैं और उन्होंने प्रदेश सरकार को भी आश्वासन दिया है कि जल्द ही उन्हें अतिरिक्त मदद भी जारी की जाएगी। प्रदेश सरकार के द्वारा जो भी नुकसान की रिपोर्ट केंद्र सरकार को भेजी जाएगी। इस आधार पर सभी परिवारों की मदद की जाएगी। अखिलेश कपूर ने बताया कि आपदा में जान गंवाने वालों के परिजनों को 2 लाख रुपए की अनुग्रह राशि और घायलों को 50,000 की सहायता प्रदान करने की बात कही हैं और केंद्र की इस मदद से प्रभावित परिवारों को बड़ी राहत मिलेगी। उन्होंने कहा कि आपदा में जिन लोगों के घर नष्ट हुए है। उन्हें भी प्रधानमंत्री आवास योजना के अंतर्गत प्रभावित परिवारों को पक्के मकान मिलेंगे और जिन किसानों की भूमि बाढ़ या भूस्खलन में नष्ट हो गई हैं। उन किसानों के लिए विशेष सहायता भी दी जाएगी। जिसमें बिजली कनेक्शन भी शामिल है। इसके अलावा हजारों स्कूली छात्रों की शिक्षा के लिए प्रभावित स्कूल भवनों के लिए त्वरित सहायता प्रदान की जाएगी। ताकि प्रदेश में बच्चों की शिक्षा बाधित न हो। अखिलेश कपूर ने कहा कि बाढ़ के कारण नदी नालों का रुख मुड़ गया हैं और इससे लोगों को भी पेयजल दिक्कतों का सामना करना पड़ रहा हैं। ऐसे में प्रदेश में जल संरक्षण के लिए संरचनाओं का निर्माण भी किया जाएगा। ताकि भूजल का स्तर भी सुधर सके। उन्होंने कहा कि राष्ट्रीय राजमार्गों का पुनर्निर्माण भी केंद्र सरकार की प्राथमिकता में शामिल है और पशुपालकों के लिए मिनी किट्स जारी की जाएगी। ताकि प्रदेश में पशु पालन से जुड़े लोगों को भी फायदा हो सके। प्रदेश प्रवक्ता अखिलेश कपूर ने बताया कि अपने दौरे के दौरान पीएम मोदी ने NDRF, SDRF, सेना, प्रशासन और आपदा मित्रों के प्रयासों की सराहना की और प्रदेश के पुनर्निर्माण में पूर्ण सहयोग का आश्वासन दिया। ऐसे में इस आपदा के समय में यह निर्णय आपदा प्रभावित क्षेत्रों के लिए बड़ी राहत और संबल लेकर आया है।
1
Report
MTManish Thakur
FollowSept 10, 2025 11:35:39Kullu, Himachal Pradesh:
कुल्लू जिला के बंजार उपमंडल के ग्राम पंचायत जेष्टा के नीणु गांव में भूस्खलन से भारी नुकसान हुआ है। गांव के आधा दर्जन घरों को नुकसान पहुंचा है। हालांकि ग्रामीणों ने घरों को पहले ही एहतियातन खाली किया हुआ था। ऐसे में लोगो की जान का कोई नुक्सान नहीं हुआ। लेकिन ग्रामीणों के घरो को नुक्सान पहुंचा है। ऐसे में पीड़ितों ने प्रशासन से उचित मदद की गुहार लगाई है। वही भूस्खलन से सैकड़ो बीघा बाग बगीचों को भी नुक्सान हुआ है। जिसके चलते लोगो को परेशानियों का सामना करना पड़ रहा है रहा है। लगातार हो रहे भूस्खलन से लोगो को अपने घरो को खाली कर रिश्तेदारों और शेल्टर होम में शरण लेनी पड़ रही है। लगातार घरो के टूटने से प्रभावितो की जीवन भर की कमाई भी खत्म हो रही है। अपने जीवन भर की पूंजी खत्म होते देख लोगो की आँखों मे भी आंसू है। बीते सप्ताह हुई भारी बारिश ने जहां जन जीवन को प्रभावित किया है तो वही लोगो की उमर भर की पूंजी भी तबाह हो गयी है।
1
Report
PSParambir Singh Aulakh
FollowSept 10, 2025 11:35:10Amritsar, Punjab:
PC INGESTED THROUGH CAMERA
ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ 12 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੇ ਗਏ ਨੇ, 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਗੁਰਭੇਜ ਅਤੇ ਗੁਰਦਿਲ ਦੋਵੇਂ ਪਿਓ ਪੁੱਤ ਪਾਕਿਸਤਾਨ ਸਥਿਤ ਪਠਾਣ ਨਾਮ ਦੇ ਨਸ਼ਾ ਤਸਕਰ ਕੋਲੋਂ ਹੈਰੋਇਨ ਮੰਗਵਾਉਂਦੇ ਹਨ, ਜੌ ਕਿ ਡਰੋਨ ਰਾਹੀਂ ਮੰਗਵਾਉਂਦੇ ਸਨ, ਅਜਨਾਲਾ ਚ ਹੜ ਆਉਣ ਕਰਕੇ ਪੁਲਿਸ ਦੀ ਗਤੀਵਿਧੀ ਕਾਰਨ ਇਹਨਾ ਵੱਲੋਂ ਇਹ ਖੇਪ ਹੁਣ ਤਰਨ ਤਾਰਨ ਚ ਖੇਤਾਂ ਚ ਡਰੋਨ ਰਾਂਹੀ ਮੰਗਵਾ ਰਹੇ ਸੀ, ਆਉਣ ਵਾਲੇ ਸਮੇਂ ਚ ਇਹਨਾਂ ਦੀਆਂ ਪ੍ਰੋਪਰਟੀ ਵੀ ਸੀਜ਼ ਕੀਤੀ ਜਾਵੇਗੀ...
Gurpreet Singh Bhullar (CP AMRITSAR)
2
Report
ATAkashdeep Thind
FollowSept 10, 2025 11:30:15Noida, Uttar Pradesh:
ਹੜ੍ਹ ਪ੍ਰਭਾਵਿਤ ਪਿੰਡ ਸਾਂਗਰਾ ਨੂੰ ਰਾਜਸਭਾ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਅਖਤਿਆਰੀ ਕੋਟੇ ਚੋਂ ਦਿੱਤੀ ਕਿਸਤੀ, ਔਖੇ ਸਮੇਂ ਚ ਹੋਵੇਗੀ ਸਹਾਈ
ਸੁਲਤਾਨਪੁਰ ਲੋਧੀ ਇਲਾਕੇ ਦੇ ਹੜ ਪ੍ਰਭਾਵਿਤ ਖੇਤਰ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਰਾਜਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਕੋਟੇ ਦਾ ਇਸਤੇਮਾਲ ਕਰਦੇ ਹੋਏ ਇੱਕ ਕਿਸ਼ਤੀ ਪ੍ਰਦਾਨ ਕੀਤੀ ਹੈ। ਸੰਤ ਸੀਚੇਵਾਲ ਵੱਲੋਂ ਇਹ ਕਿਸ਼ਤੀ ਹੜ ਪ੍ਰਭਾਵਿਤ ਪਿੰਡ ਸਾਂਘਰਾ ਦੀ ਪੰਚਾਇਤ ਨੂੰ ਸਪੁਰਦ ਕੀਤੀ ਗਈ ਹੈ ਜੋ ਭਵਿੱਖ ਵਿੱਚ ਇਸ ਇਲਾਕੇ ਦੇ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਇਹ ਕਿਸ਼ਤੀ ਨਾ ਸਿਰਫ ਹੜਾਂ ਦਾ ਮੁਕਾਬਲਾ ਕਰ ਰਹੇ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਬਲਕਿ ਭਵਿੱਖ ਵਿੱਚ ਔਖੀ ਘੜੀ ਵਿੱਚ ਵੀ ਵੱਡੀ ਮਦਦਗਾਰ ਸਾਬਤ ਹੋਵੇ।
ਗੱਲਬਾਤ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਚ ਹੋਰ ਇਲਾਕਿਆਂ ਨੂੰ ਵੀ ਅਜਿਹੀਆਂ ਕਿਸਤੀਆਂ ਪ੍ਰਦਾਨ ਕਰਨਗੇ ਤਾਂ ਜੋ ਕਦੇ ਵੀ ਭਵਿੱਖ ਵਿੱਚ ਹੜਾਂ ਦੇ ਹਾਲਾਤ ਬਣਨ ਤਾਂ ਉਹਨਾਂ ਨੂੰ ਕਿਸੇ ਐਸਡੀਆਰਐਫ ਜਾਂ ਐਨਡੀਆਰਐਫ ਦੀ ਉਡੀਕ ਨਾ ਕਰਨੀ ਪਵੇ ਉਹ ਖੁਦ ਮੁਖਤਿਆਰ ਹੋ ਕੇ ਆਪਣੇ ਆਪ ਦੀ ਰਾਖੀ ਬਿਨਾਂ ਕਿਸੇ ਦੇਰੀ ਕਰ ਸਕਣ।
ਦੂਜੇ ਪਾਸੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੀ ਕਿਸ਼ਤੀ ਪ੍ਰਦਾਨ ਕਰਨ ਦੇ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਬਾਈਟ: ਐੱਮਪੀ ਸੰਤ ਸੀਚੇਵਾਲ
ਬਾਈਟ: ਗੁਰਮੀਤ ਸਿੰਘ ਕਾਹਲੋਂ (ਬੀਡੀਪੀਓ)
ਬਾਈਟ: ਅਮਰਜੀਤ ਸਿੰਘ (ਸਰਪੰਚ)
0
Report
KSKamaldeep Singh
FollowSept 10, 2025 11:17:23Fazilka, Punjab:
Story 1
ਫਾਜ਼ਿਲਕਾ ਦੇ ਪਿੰਡ ਵੱਲੇ ਸ਼ਾਹ ਉਤਾੜ ਦੇ ਨਜ਼ਦੀਕ ਢਾਣੀ ਖੁਵਾਜਾ ਪੀਰ ਦੇ ਘਰਾਂ ਦੀਆਂ ਕੰਧਾਂ ਹੋਈਆਂ ਢਹਿ ਢੇਰੀ
ਘਰਾਂ ਵਿੱਚ ਵੜਿਆ ਪਾਣੀ , ਦੂਜਾ ਪਿੰਡਾਂ ਨਾਲੋਂ ਸੜਕੀ ਸੰਪਰਕ ਹੋਇਆ ਬਿਲਕੁਲ ਠੱਪ
ਲੋਕਾਂ ਦਾ ਕਹਿਣਾ ਹੈ ਕੀ ਪਸ਼ੂਆਂ ਦੇ ਚਾਰੇ ਦੀ ਇਸ ਸਮੇਂ ਬਹੁਤ ਜ਼ਰੂਰਤ ਹੈ
ਰਾਤ ਨੂੰ ਪਾਣੀ ਵਿੱਚ ਵੱਡੇ ਵੱਡੇ ਸੱਪ ਵੀ ਨਿਕਲਦੇ ਨੇ ਜਿੰਨਾਂ ਕਰਕੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ,
ਸ਼ਾਮ ਤੋ ਬਾਅਦ ਕਿਸ਼ਤੀ ਨਹੀ ਮਿਲਦੀ ਜੇਕਰ ਕੋਈ ਐਮਰਜੈਂਸੀ ਪਵੇ ਤਾਂ ਸਵੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ
Story 2
ਪਾਣੀ ਦੇ ਉਪਰ ਤੈਰਦਾ ਦਿਖਾਈ ਦਿੱਤਾ ਜ਼ਹਿਰੀਲਾ ਸੱਪ,
ਡਾਕਟਰਾਂ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਸੱਪ ਡੰਗ ਜਾਵੇ ਤਾਂ ਉਸਨੂੰ ਜਲਦ ਤੋਂ ਜਲਦ ਸਿਵਲ ਹਸਪਤਾਲ ਭੇਜਿਆ ਜਾਵੇ ਉਥੇ ਹੀ ਉਸਦਾ ਇਲਾਜ ਕੀਤਾ ਜਾ ਸਕਦਾ ਹੈ। ਸਾਡੀਆਂ ਐਂਬੂਲੈਂਸ ਰਾਹਤ ਕਾਰਜਾਂ ਵਾਲੀਆਂ ਜਗ੍ਹਾਂ ਤੇ ਤੈਨਾਤ ਨੇ ਉੱਥੋ ਐਂਬੂਲੈਂਸ ਜ਼ਰੀਏ ਲਿਜਾਣ ਦੀ ਪੂਰੀ ਸੁਵਿਧਾ ਹੈ।
Story 3
ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਮੌਜਮ ਪਿੰਡ ਦੇ ਸਕੂਲ ਵਿੱਚ ਬਣਾਏ ਗਏ ਰਾਹਤ ਕੈਂਪ ਬੱਚੇ ਨੇ ਲਿਆ ਜਨਮ
ਪਰਿਵਾਰ ਦਾ ਘਰ ਮੁਹਾਰ ਜਮਸ਼ੇਰ ਦੀਆਂ ਢਾਣੀਆਂ ਵਿੱਚ ਸੀ ਜਿੱਥੇ ਕਾਫੀ ਜ਼ਿਆਦਾ ਪਾਣੀ ਹੈ ਇਸ ਲਈ ਪਰਿਵਾਰ ਰਾਹਤ ਕੈਂਪ ਵਿੱਚ ਆ ਕੇ ਰਹਿਣ ਲੱਗ ਪਿਆ ਸੀ
ਬੱਚੇ ਦੇ ਜਨਮ ਲੈਣ ਤੋਂ ਬਾਅਦ ਪਾਣੀ ਵੀ ਘਰਾਂ ਵਿਚੋਂ ਉਤਰਨਾ ਸ਼ੁਰੂ ਹੋ ਗਿਆ ਹੈ
4
Report