Back
अटारी रैली में सुखबीर बादल का बड़ा दावा: केजरीवाल के ड्राइवर पर निशाना
BSBHARAT SHARMA
Feb 21, 2026 10:35:32
ਅਟਾਰੀ ਰੈਲੀ ਪਹੁੰਚੇ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦਾ ਡਰਾਈਵਰ ਹੈ
ਭਗਵੰਤ ਮਾਨ ਕੇਜਰੀਵਾਲ ਨੂੰ ਲੈ ਕੇ ਗੁਜਰਾਤ ਘੁੰਮ ਰਿਹਾ ਹੈ, ਪੰਜਾਬ ਲਾਵਾਰਿਸ ਹੈ, ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਚੁੱਕੀ ਹੈ
ਗੈਂਗਸਟਰ ਜਾਂ ਤਾਂ ਪੰਜਾਬ ਛੱਡ ਕੇ ਭੱਜ ਜਾਣ ਨਹੀਂ ਤਾਂ 8 ਮਹੀਨਿਆਂ ਬਾਅਦ ਬਹੁਤ ਜੁੱਤੀ ਫੇਰਾਂਗੇ
ਗੈਂਗਸਟਰ ਦੇ ਮਕਾਨ ਤੋੜੇ ਜਾਣਗੇ ਤਹਿਸ ਨਹਸ ਕਰ ਦਿੱਤੇ ਜਾਣਗੇ ਗੈਂਗਸਟਰ
ਬਿਕਰਮ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਜਿਹੜਾ ਇੱਕ ਇੱਕ ਹਜ਼ਾਰ ਰੁਪਏ ਇਹਨਾਂ ਨੇ ਦੇਣਾ ਸੀ ਜਿਨ੍ਹਾਂ ਦੀਆਂ 2- 2 ਘਰਵਾਲਿਆਂ ਨੇ ਓਹ ਕਿ ਕਰਨ
ਰਾਜਾ ਵੜਿੰਗ ਦਾ ਹਿਸਾਬ ਨਹੀਂ ਰਲ ਕਿਹਾ ਕਿ 12*5 - 48 ਦੱਸ ਰਹੇ ਹਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowFeb 21, 2026 12:04:330
Report
MJManoj Joshi
FollowFeb 21, 2026 12:02:220
Report
SSSanjay Sharma
FollowFeb 21, 2026 11:46:090
Report
DSDharmindr Singh
FollowFeb 21, 2026 11:37:020
Report
SBSANJEEV BHANDARI
FollowFeb 21, 2026 11:34:160
Report
PSParambir Singh Aulakh
FollowFeb 21, 2026 11:33:520
Report
PSParambir Singh Aulakh
FollowFeb 21, 2026 11:32:410
Report
TBTarsem Bhardwaj
FollowFeb 21, 2026 11:31:270
Report
PSParambir Singh Aulakh
FollowFeb 21, 2026 11:22:540
Report
GPGYAN PRAKASH
FollowFeb 21, 2026 11:21:560
Report
SSSanjay Sharma
FollowFeb 21, 2026 11:21:40Noida, Uttar Pradesh:AAP senior leader Neel Garg's reaction on Haryana CM Nayab Saini's statement
0
Report
TBTarsem Bhardwaj
FollowFeb 21, 2026 11:09:190
Report
NSNaresh Sethi
FollowFeb 21, 2026 11:01:280
Report
SNSUNIL NAGPAL
FollowFeb 21, 2026 10:50:120
Report
NLNitin Luthra
FollowFeb 21, 2026 10:48:100
Report