Back
ਗੁਰਦਾਸਪੁਰ: ਬਿਆਸ ਦਰਿਆ ਦਾ ਪਾਣੀ ਖੇਤਾਂ ਵਿੱਚ, ਕਿਸਾਨਾਂ ਨੂੰ ਵੱਡਾ ਨੁਕਸਾਨ!
ASAvtar Singh
Aug 10, 2025 13:18:19
Gurdaspur, Punjab
Gurdaspur
ਡੈਮ ਅਤੇ ਚੱਕੀ ਦਰਿਆ ਦੇ ਪਾਣੀ ਨਾਲ ਉਛਲਿਆ ਬਿਆਸ ਦਰਿਆ ਦਾ ਪਾਣੀ ਗੁਰਦਾਸਪੁਰ ਦੇ ਪਿੰਡ ਜਗਤਪੁਰ ਦੇ ਖੇਤਾਂ ਵਿੱਚ ਹੋਇਆ ਦਾਖਲ ,,, 2024 ਦੇ ਹੜ ਨਾਲ ਟੁੱਟੇ ਸਪਰ ਦੀ ਅਜੇ ਤੱਕ ਵੀ ਜਿਲ੍ਹਾ ਪ੍ਰਸ਼ਾਸਨ ਨੇ ਨਹੀਂ ਕੀਤੀ ਮੁਰੰਮਤ ਸਮਾਜ ਸੇਵੀ ਕਮਲਪ੍ਰੀਤ ਸਿੰਘ ਕਾਕੀ ਅਤੇ ਉਹਨਾਂ ਦੀ ਟੀਮ ਨੇ ਹੜ ਵਾਲੇ ਹਲਕਿਆਂ ਦਾ ਲਿਆ ਜਾਇਜ਼ਾ
ਸਮਾਜ ਸੇਵੀ ਕਮਲਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਿਆਸ ਦਰਿਆ ਦੇ ਸਪਰਾ ਦੀ ਜਲਦ ਮੁਰੰਮਤ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਅਤੇ ਹੜ ਵਰਗੇ ਹਾਲਾਤਾਂ ਦੇ ਨਾਲ ਨਜਿਠਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ
ਬਾਈਟ -- ਕਮਲਪ੍ਰੀਤ ਸਿੰਘ ਸਮਾਜ ਸੇਵੀ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowAug 10, 2025 16:31:05Ludhiana, Punjab:
ਸਿਹਤ ਮੰਤਰੀ ਵੱਲੋਂ ਲੁਧਿਆਣਾ ਦੇ ਲਾਰਡ ਮਹਾਵੀਰ ਸਿਵਲ ਹਸਪਤਾਲ ‘ਚ ਆਧੁਨਿਕ ਥੈਲਸੀਮੀਆ ਵਾਰਡ ਦਾ ਉਦਘਾਟਨ*
ਲੁਧਿਆਣਾ, ਵਿਸ਼ੇਸ਼ ਸਿਹਤ ਸੇਵਾਵਾਂ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਫ਼ਿਲੈਂਥਰਪੀ ਕਲੱਬ ਦੇ ਸਹਿਯੋਗ ਨਾਲ ਅੱਜ ਲੁਧਿਆਣਾ ਦੇ ਲਾਰਡ ਮਹਾਵੀਰ ਸਿਵਲ ਹਸਪਤਾਲ ਵਿੱਚ ਪੂਰੀ ਤਰ੍ਹਾਂ ਸਜਾਇਆ ਗਿਆ ਆਧੁਨਿਕ ਥੈਲਸੀਮੀਆ ਵਾਰਡ ਸ਼ੁਰੂ ਕੀਤਾ ਗਿਆ। ਇਹ ਵਾਰਡ ਲੁਧਿਆਣਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਸੈਂਕੜੇ ਮਰੀਜ਼ਾਂ ਨੂੰ ਨਿਯਮਿਤ ਖੂਨ ਚੜ੍ਹਾਉਣ, ਵਿਸ਼ੇਸ਼ ਕੌਂਸਲਿੰਗ ਅਤੇ ਆਧੁਨਿਕ ਇਲਾਜ ਦੀ ਸਹੂਲਤ ਪ੍ਰਦਾਨ ਕਰੇਗਾ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਥੈਲਸੀਮੀਆ ਪੂਰੀ ਤਰ੍ਹਾਂ ਖਤਮ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਵੀ ਇਸੇ ਮੰਜ਼ਿਲ ਵੱਲ ਵਧ ਰਿਹਾ ਹੈ। ਇਸ ਮਿਸ਼ਨ ਤਹਿਤ, ਕੋਲ ਇੰਡੀਆ ਤੋਂ ਫੰਡ ਪ੍ਰਾਪਤ ਕਰਕੇ ਬੋਨ ਮੈਰੋ ਟ੍ਰਾਂਸਪਲਾਂਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸੀ ਐਮ ਸੀ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਥੈਲਸੀਮੀਆ ਮਰੀਜ਼ਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਵਾਰਡ ਸਿਰਫ਼ ਇੱਕ ਮੈਡੀਕਲ ਸਹੂਲਤ ਨਹੀਂ, ਸਗੋਂ ਉਮੀਦ, ਦਇਆ ਅਤੇ ਤਰੱਕੀ ਦੀ ਨਿਸ਼ਾਨੀ ਹੈ। ਕੋਈ ਵੀ ਬੱਚਾ ਜਾਂ ਪਰਿਵਾਰ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ - ਇਹ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਪੰਜਾਬ ਸਰਕਾਰ ਆਧੁਨਿਕ ਸਿਹਤ ਢਾਂਚੇ, ਮਾਹਿਰ ਮੈਡੀਕਲ ਟੀਮਾਂ ਅਤੇ ਮਰੀਜ਼ ਸਹਾਇਤਾ ਸੇਵਾਵਾਂ ਵਿੱਚ ਨਿਰੰਤਰ ਨਿਵੇਸ਼ ਕਰਦੀ ਰਹੇਗੀ ਤਾਂ ਜੋ ਸਭ ਤੋਂ ਵਧੀਆ ਨਤੀਜੇ ਮਿਲ ਸਕਣ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਨਾਲ ਜੁੜਨ ਲਈ ਵੀ ਅਪੀਲ ਕੀਤੀ ਅਤੇ 20,000 ਆਸ਼ਾ ਵਰਕਰਾਂ ਅਤੇ ਨਰਸਿੰਗ ਵਿਦਿਆਰਥੀਆਂ ਦੇ ਸਮਰਪਿਤ ਯੋਗਦਾਨ ਦੀ ਸ਼ਲਾਘਾ ਕੀਤੀ, ਜੋ ਰਾਜ ਭਰ ਵਿੱਚ ਵੈਕਟਰ-ਬੋਰਨ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਸਰਗਰਮ ਹਨ।
ਇਸ ਮੌਕੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਕੇਂਦਰੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ ਅਤੇ ਡਾ. ਰਮਨਦੀਪ ਕੌਰ, ਸਿਵਲ ਸਰਜਨ ਲੁਧਿਆਣਾ ਹਾਜ਼ਰ ਸਨ।
Byte ਬਲਵੀਰ ਸਿੰਘ ਸਿਹਤ ਮੰਤਰੀ
14
Report
NSNitesh Saini
FollowAug 10, 2025 14:45:59Sundar Nagar, Himachal Pradesh:
लोकेशन मंडी :
स्लग :
चंडीगढ़-मनाली नेशनल हाईवे फिर बंद, वाहन चालक परेशान, अब शारानाला फोरलेन पर बडा लैंडस्लाइड।
मंडी (नितेश सैनी) :
एंकर : चंडीगढ़-मनाली नेशनल हाईवे मंडी-कुल्लू मार्ग पर रविवार शाम लगभग 6 बजे थलोट से पीछे शारानाला के पास पहाड़ से बड़ा लैंडस्लाइड हो गया। उस जगह पर फोरलेन का एक हिस्सा पहले से ही बाढ़ के कारण टूट चूका है। अब लैंडस्लाइड के कारण दोनों ओर से वाहनों की आवाजाही पूरी तरह ठप हो गई है। ओट पुलिस के ट्रैफिक इंचार्ज गुलजार जी के अनुसार, मलबा हटाने में काफ़ी समय लग सकता है, जिसके चलते हाईवे के जल्द खुलने की संभावना कम है। अगर बारिश आती है तो मलबा हटाने का कार्य और भी मुश्किल हो सकता है। हाईवे के बार-बार बंद होने से यात्रियों और स्थानीय लोगों को भारी परेशानी झेलनी पड़ रही है। फंसे हुए वाहन चालक घंटों से रास्ता खुलने का इंतजार कर रहे हैं, वहीं लंबा जाम लगने से हालात और बिगड़ गए हैं।
14
Report
KSKamaldeep Singh
FollowAug 10, 2025 14:45:50DMC, Chandigarh:
ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਤਹਿਤ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਇਸ ਨੂੰ ਲੈ ਕੇ ਬਾਗੀ ਆਗੂ ਚਰਨਜੀਤ ਸਿੰਘ ਬਰਾੜ ਬੋਲੇ ਕਿ ਪ੍ਰਧਾਨ ਕੌਣ ਬਣੇਗਾ ਉਹ ਡੈਲੀਗੇਟ ਤੈ ਕਰਨਗੇ ਕੱਲ ਨੂੰ ਡੈਲੀਗੇਟ ਪਹੁੰਚਣਗੇ ਉਹਨਾਂ ਵਿੱਚੋਂ ਹੀ ਇੱਕ ਪ੍ਰਧਾਨ ਚੁਣ ਲਿਆ ਜਾਏਗਾ ਕਿਸ ਤਰੀਕੇ ਚੁਣਿਆ ਜਾਏਗਾ ਇਸ ਨੂੰ ਲੈ ਕੇ ਸਾਰੇ ਪ੍ਰਬੰਧ ਹੋ ਚੁੱਕੇ ਨੇ ਜੇਕਰ ਇੱਕ ਤੋਂ ਵੱਧ ਕੈਂਡੀਡੇਟ ਹੁੰਦੇ ਨੇ ਤਾਂ ਵੋਟਿੰਗ ਪ੍ਰਕਿਰਿਆ ਹੋਏਗੀ ਨਹੀਂ ਤਾਂ ਸਰਬ ਸੰਮਤੀ ਹੋਏਗੀ ਇਹ ਪ੍ਰਧਾਨ ਚੁਣਨ ਤੋਂ ਬਾਅਦ ਪੰਥ ਤੈ ਕਰੇਗਾ ਕਿ ਕਿਸ ਨੂੰ ਚੋਣ ਨਿਸ਼ਾਨ ਕਿਸ ਨੂੰ ਪਾਰਟੀ ਦਫਤਰ ਅਲਾਟ ਹੋਣਾ ਤੇ ਅਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਹਿਣੇ ਆ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਤਾਂ ਕਿ ਪਤਾ ਲੱਗ ਜਾਵੇ ਕਿ ਪੰਥ ਕਿਸ ਨੂੰ ਪ੍ਰਵਾਨ ਕਰਦਾ ਹੈ
14
Report
NSNitesh Saini
FollowAug 10, 2025 14:17:37Sundar Nagar, Himachal Pradesh:
लोकेशन मंडी :
स्लग :
तांदी-नाण्डी सड़क एक महीने से बंद, 3 पंचायतों के 5000 लोगों की जिंदगी ठप, पैदल आने-जाने का भी रास्ता नहीं
मंडी (नितेश सैनी) :
एंकर : जिला मंडी के सिराज विधानसभा क्षेत्र की तांदी-नाण्डी सड़क खूहन गांव के पास पिछले एक महीने से पूरी तरह बंद पड़ी है, जिससे क्षेत्र के लोगों को भारी कठिनाइयों का सामना करना पड़ रहा है। स्थिति इतनी खराब है कि पैदल आने-जाने के लिए भी कोई सुरक्षित रास्ता नहीं बचा है। कई लोग इस जगह गिरने से बचे है। 3 पंचायतों के 5000 लोगों की जिंदगी ठप पड़ी है। स्थानीय निवासियों ने बताया कि इस रास्ते पर सरकारी बस चलती है जों सडक टूट जाने के कारण अब बंद है। सडक बंद होने के कारण बच्चों की पढ़ाई, बीमार मरीजों की अस्पताल तक पहुंच और जरूरी सामान की आपूर्ति बुरी तरह प्रभावित हुई है। खास कर दूध बेच कर अपना फर चलाने वालो को खासी परेशानी हो रही है।लगभग 7 किलोमीटर पैदल चलना पढ़ रहा है।कई लोगों को रोजमर्रा के कामों के लिए लंबा और खतरनाक वैकल्पिक रास्ता अपनाना पड़ रहा है। ग्रामीणों में गुहिया राम, जय राम और डोलेराम का कहना है कि पीडब्ल्यूडी विभाग को कई बार इस समस्या से अवगत करवाया गया, लेकिन अब तक कोई ठोस कदम नहीं उठाया गया। बरसात का मौसम होने के कारण खतरा और भी बढ़ गया है, क्योंकि किसी भी समय पहाड़ी से मलबा और पत्थर गिर सकते हैं। गांववालों ने प्रशासन, पीडब्ल्यूडी विभाग और सरकार से विनम्र निवेदन किया है कि सड़क को तुरंत बहाल किया जाए, ताकि लोगों को इस यातायात संकट से राहत मिल सके। ग्रामीणों ने चेतावनी दी है कि अगर जल्द कार्य शुरू नहीं हुआ तो वे मजबूरन प्रदर्शन करेंगे।
बाइट, गुहिया राम, ग्रामीण
बाइट, जय राम, ग्रामीण
बाइट, डोले राम, ग्रामीण
14
Report
MJManoj Joshi
FollowAug 10, 2025 14:17:24DMC, Chandigarh:
*पंजाब के सरकारी स्कूल के विद्यार्थियों ने राष्ट्रपति भवन में राष्ट्रपति के साथ मनाया राखी का त्योहार*
• *शिक्षा मंत्री हरजोत सिंह बैंस ने विद्यार्थियों को राष्ट्रपति से बातचीत करने और अविस्मरणीय यादें संजोने के अवसर पर दी बधाई*
पंजाब के लिए गर्व की बात है कि राज्य के सरकारी स्कूलों के दस विद्यार्थियों को नई दिल्ली स्थित राष्ट्रपति भवन में राखी के त्योहार से संबंधित आयोजित कार्यक्रम में भाग लेने और देश की राष्ट्रपति श्रीमती द्रौपदी मुर्मू से मिलने का अवसर प्राप्त हुआ।
पंजाब के स्कूल शिक्षा मंत्री स हरजोत सिंह बैंस ने इन विद्यार्थियों और उनके शिक्षकों को इस विशिष्ट कार्यक्रम में शामिल होने के लिए बधाई दी। उन्होंने बताया कि कुल 10 विद्यार्थी— ऊषा रानी, महकदीप कौर, पिंकी कौर, अरशदीप कौर, बिमनदीप कौर, प्रीतजोत कौर, बलजिंदर कौर, वीरपाल कौर, सुनीता कौर और सहजदीप कौर— को राष्ट्रपति से बातचीत करने, भारत की समृद्ध सांस्कृतिक विरासत के रंग में रंगने और अविस्मरणीय स्मृतियाँ बनाने का सौभाग्य प्राप्त हुआ।
उन्होंने कहा कि राष्ट्रपति भवन में राखी, जो भाई-बहन के पवित्र रिश्ते का त्योहार है, के उत्सव में शामिल इन विद्यार्थियों ने मुख्यमंत्री स भगवंत सिंह मान के नेतृत्व वाली पंजाब सरकार की युवाओं की प्रतिभा को निखारने और सांस्कृतिक आदान-प्रदान को प्रोत्साहित करने की प्रतिबद्धता को उजागर किया।
उल्लेखनीय है कि राखी के त्योहार के अवसर पर देश भर से आए विद्यार्थियों के साथ इन विद्यार्थियों ने पंजाब के विभिन्न सरकारी स्कूलों का प्रतिनिधित्व किया। इस कार्यक्रम ने देश की समृद्ध सांस्कृतिक विविधता और एकता की उस भावना को प्रदर्शित किया, जो इसके नागरिकों को एक सूत्र में बांधकर रखती है।
14
Report
DVDEVENDER VERMA
FollowAug 10, 2025 14:17:19Nahan, Himachal Pradesh:
लोकेशन नाहन
डिलीवरी के बाद नवजात शिशु के साथ चारपाई पर घर पहुंची महिला..
आजादी के 78 साल बाद भी मूलभूत सुविधाओं से वंचित है सलानी कटोला पंचायत के गांव,
पंचायत के मोहलिया, जामुनवाला और झमेरिया गांव में नहीं है सड़क और पुल की सुविधा,
जिला मुख्यालय नाहन से करीब 10 किलोमीटर दूर का मामला,
एंकर- आजादी के 78 साल बीत जाने के बाद भी नाहन विधानसभा क्षेत्र की ग्राम पंचायत सलानी कटोला के कुछ गांव मूलभूत सुविधाओं से वंचित है। जहां की एक महिला को डिलीवरी के बाद नवजात शिशु के साथ चारपाई पर घर पहुंचाया गया जिसका वीडियो वायरल हो रहा है। इस वायरल वीडियो ने व्यवस्था पर भी सवालिया निशान खड़े कर दिए हैं।
दरअसल जिला मुख्यालय नाहन से करीब 10 किलोमीटर की दुरी पर स्थित सलानी कटोला पंचायत के गांव मोहलिया जामुन वाला झमेरिया की महिला गायत्री पत्नी पुनीत कुमार को डिलीवरी के बाद नवजात शिशु सहित चारपाई पर डालकर घर तक ले जाया गया। यह न केवल दु:खद है बल्कि व्यवस्था पर भी सवाल खड़े करता है।
जानकारी के अनुसार 3 किलोमीटर चलने के बाद सड़क तक पहुंचा जाता है। पुल न होने और सड़क मार्ग की कमी के कारण मरीजों को सड़क तक लाने के लिए कच्चे रास्ते से गुजरना पड़ता है, जो बरसात के दिनों में और भी मुश्किल हो जाता है। हाल ही एक महिला को डिलीवरी के बाद चारपाई पर उठाकर इस रास्ते से लाया गया, जो बेहद खतरनाक था। ऐसे में महिला को पीड़ा का सामना भी करना पड़ा। ग्रामीणों ने कई बार पुल और पक्की सड़क बनाने की मांग की, लेकिन अभी तक कोई ठोस कार्रवाई नहीं हुई है।
14
Report
ADAnkush Dhobal
FollowAug 10, 2025 14:01:49Shimla, Himachal Pradesh:
शिमला पुलिस ने बिशप कॉटन स्कूल के तीन 11 वर्षीय छात्रों कुल्लू के अंगद, मोहाली के हितेंद्र और करनाल के विदांशको सुरक्षित बरामद कर लिया है। ये छात्र 9 अगस्त को स्कूल से लापता हो गए थे। इन छात्रों को कोटखाई के चैथला गाँव से बरामद किया गया। चैथला निवासी सुमित सूद को हिरासत में लिया गया है।
एसएसपी शिमला संजीव कुमार गांधी ने बताया कि पुलिस ने अपहरण के आरोप में एफ आई आर संख्या- 20/25 , पुलिस थाना न्यू शिमला में BNS की धारा- 137B के तहत मामला दर्ज किया है। मामले में जांच जारी है, जिसमें सीसीटीवी, फोन रिकॉर्ड और कैलिफोर्निया के वर्चुअल नंबर से कॉल शामिल हैं।
पुलिस को इनपुट एक संदिग्ध वाहन से प्राप्त हुआ, जिसने जांच को दिशा दी। छह घंटे में पुलिस ने वाहन और संदिग्ध व्यक्ति को हिरासत में लिया। इस पूरी कार्रवाई को अतिरिक्त पुलिस अधीक्षिक नवदीप सिंह के नेतृत्व में आगे बढ़ाया गया। इसमें मुख्यत सभी शहर के अधिकारी और थाना प्रभारी न्यू शिमला, सीसीटीवी टीम और डीसीआरबी टीम की भूमिका रही।
14
Report
KSKuldeep Singh
FollowAug 10, 2025 14:01:44Banur, Punjab:
*ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਪੰਚ ਪ੍ਰਧਾਨੀ ਦੀ ਭਲਕੇ ਹੋਣ ਜਾ ਰਹੀ ਪ੍ਰਧਾਨਗੀ ਮੀਟਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਸਾਧੇ ਤਿੱਖੇ ਨਿਸ਼ਾਨੇ*
ਕੁਲਦੀਪ ਸਿੰਘ
ਬਨੂੜ -
''2 ਅਗਸਤ 2024 ਨੂੰ ਸ਼੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਪੰਥ, ਸਿੱਖੀ ਸਿਧਾਤਾਂ ਅਤੇ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਆਦੇਸ਼ ਦੇਣ ਵਾਲੇ ਤੱਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਪੰਥ ਵਿਰੋਧੀ ਤਾਕਤਾਂ ਨਾਲ ਮਿਲਕੇ ਸ਼ੋਮਣੀ ਅਕਾਲੀ ਦਲ ਵਿਰੁੱਧ ਰਚੀਆਂ ਗਈਆਂ ਮੰਦਭਾਗੀ ਸਾਜ਼ਿਸ਼ਾਂ ਦਾ ਅੱਜ ਪਰਦਾਫਾਸ਼ ਹੋ ਗਿਆ ਹੈ।'' ਇਹ ਪ੍ਰਗਟਾਵਾ ਸ਼ੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਮੀਡੀਆਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।
ਪੁਰਖਾਲਵੀ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸਿਆਸੀ ਲਾਲਸਾ ਉਦੋਂ ਹੀ ਜ਼ਾਹਰ ਹੋ ਗਈ ਸੀ ਜਦੋਂ ਉਨ੍ਹਾਂ ਨੇ ਵੱਖ-ਵੱਖ ਚੁੱਲ੍ਹੇ ਸਮੇਟਣ ਦੀ ਬਜਾਏ “ *ਸੁਧਾਰ ਲਹਿਰ” ਦੇ ਨਾਮ ਉੱਤੇ ਬਣਾਈ ਜਾ ਰਹੀ ਸਿਆਸੀ ਪਾਰਟੀ ਦੀ ਪਹਿਲੀ ਮੈਂਬਰਸ਼ਿਪ ਹਾਸਲ ਕੀਤੀ ਜਿਸ ਦੀ ਕੱਲ੍ਹ ਨੂੰ ਪ੍ਰਧਾਨਗੀ ਲਈ ਚੋਣ ਹੋਣ ਜਾ ਰਹੀ ਹੈ।*
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪੁਰਖਾਲਵੀ ਨੇ ਸਮੂਹ ਪੰਜਾਬੀਆਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਪੰਥ ਅਤੇ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਨ੍ਹਾਂ ਵਿਕਾਊ ਲੋਕਾਂ ਨੂੰ ਨਕਾਰ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਨੂੰ ਸਲਾਮਤ ਰੱਖਿਆ ਜਾ ਸਕੇ।
ਸ਼ਾਰਟ -
ਬਾਈਟ - ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਸਿੰਘ ਪੁਰਖਾਲਵੀ।
14
Report
MJManoj Joshi
FollowAug 10, 2025 14:01:25DMC, Chandigarh:
शिरोमणी अकाली दल बाग़ी धड़े के भविष्य नेता एवं पूर्व सांसद प्रोफेसर प्रेम सिंह चंदूमाजरा ने कहा कि भारत की अकाल तख़्त साहिब के जत्थेदार साहब ने जो सात सदस्यीय कमेटी बनायी है हमने उसके डैलीगेट्स की ओर से सोमवार को नए अध्यक्ष का चुनाव किया जाना है जो चर्चाएँ अकाल तख़्त साहिब के पूर्व जत्थेदार ज्ञानी हरप्रीत सिंह जी के नाम को लेकर चर्चाएँ चल रहे हैं कल को अध्यक्ष का नाम सामने आ जाएगा डेलीगेट्स चाहेंगे तो अध्यक्ष कोई भी हो सकता है उसमें ज्ञानी का नाम भी शामिल हो सकता।
-उन्होंने कहा कि इसमें कोई विवाद नहीं है कल को जो भी अध्यक्ष चुना जाएगा वह शिरोमणि अकाली दल का चुना जाएगा सुखबीर सिंह बादल को एक धड़े ने अध्यक्ष चुना है नाकि अकाल तख़्त साहिब की ओर से प्रवानित सात सदस्य कमेटी के निर्देशों पर बने डैलीगेटस ने चुना है ।
-उन्होने शिरोमणि अकाली दल के दो अध्यक्ष होने पर कहा कि ऐसा नहीं है अध्यक्ष एक ही होगा उन्हें पूरा विश्वास है कि सुखबीर सिंह बादल भी कर चुने जाने वाली अध्यक्ष के समर्थन में आएंगे।
-उनसे जब पूछा गया कि क्या अगर दो अध्यक्ष शिरोमणि कारगार के रहे तो कया अगली लड़ाई तकडी चुनाव चिह्न को लेकर होगी तो उन्होंने कहा कि इसको लेकर चुनाव आयोग के पास अपना अपना पक्ष रखा जाएगा। और क़ानूनी विकल्प भी सामने हैं।
14
Report
BSBHARAT SHARMA
FollowAug 10, 2025 13:50:22Amritsar, Punjab:
पंजाब प्रदेश कांग्रेस कमेटी के परधान राजा वेडिंग आज अमृतसार पहुंचे
इस मौके राजा वेडिंग ने अमृतसार में।पत्रकार वार्ता की
अर... पंजाब प्रदेश कांग्रेस कमेटी के।परधान राजा वडिंग आज अमृतसार पहुंचे और पत्रकारों को संबोधित किया इस मौके गुरजीत औजला ने कहा कि देश मे लोकतंत्र का कत्ल किया जा रहा है उन्होंने कहा कि सारी कन्ग्रेस कमेटी इस पत्रकार वार्ता में।पहुंची है वोट चोरी मामले में।ये पत्रकार वार्ता की गई है किस तरह से लोकतंत्र खत्म किया जा रहा और डुप्लीकेट वोट से डुप्लीकेट सरकार बनाई गई है
बाईट..गुरजीत औजला
वो..2 इस मौके राजा वडिंग का कहना है कि ये अहम पत्रकार वार्ता है पिछले दिनी राहुल गांधी ने 74 मिनट की पत्रकार वार्ता की थी और देश के संविधान की धज्जियां उड़ाई जा रही है और देश के आगे ये सच सामने लाया गया है और पूरी दुनिया को इस बारे में पता चल गया है कि डुप्लीकेट वोट से डुप्लीकेट सरकार बनाई गई है उनका कहना है कि संविधान की किताब लेक्फ राहुल गांधी लोक सभा मे आते है संविधान इस समय खतरे में है इस बार 400 के पार सीट नही आई नही तो हालात और खराब हो जाते
बाईट..राजा वडिंग
वो।।3 उन्हीने कहा कि ये बड़ी हैरानी की बात है जब कई जगह पर जहां कांग्र्रेस बाकी जीत पक्की थी लेकिन भाजपा आ गयी चुनावो से पहले हरयाणा छत्तीसगढ़ में कन्ग्रेस की सरकार बन ही गयी थी लेकिन भाजपा जीती उन्हीने कहा कि ऐसा पॉसिबल ही नही था क्योंकि चुनावो से पहले कन्ग्रेस की जीत का लोगो को विस्वाश था 2024 लोक सभा चुनावों में पार्टी ने सर्वेय करवाया कर्नाटक के सर्वेय में 16 सीट काँग्रेस की थी लेकिन कन्ग्रेस सिर्फ 9 ही जीत पाई उन्हें शक हुआ पर उनके पास पुख्ता सबूत नही थे फिर महाराष्ट्र के चुनाव हुए तो 5 मिनट पहले हुए चुनावो में कांगरर्स ने जीत दर्ज की लेकिन 5 महीने बाद कन्ग्रेस चुनाव हार गई
बाईट .राजा वडिंग
Vo..4 उनहोनर कहा कि कई जगह पर उन्हें शक हुआ और वह शक पुख्ता भी हो गया इस बारे में।उन्होंने प्रूफ की मांग की लेकिन इसी ने उन्हें प्रूफ देने से इनकार कर दिया उन्होंड सिसिटीवी फुटेज की मांग की तो उन्हें वो भी देने से मना कर दिया चुनावो में सुप्रीम कोर्ट की इंवॉलमेंट होती है राहुल गांधी इस बारे में अपने तोर पर जांच करते रहे और हर बार बहुतमत के साथ जीत भाजपा की जीत होती रहीं बैंगलौर सेंट्रल लोक सभा की चुनाव हार के बाद उन्होंने जांच की सर्वेय के मुताबिक ये सीट जीत रहे थे लेकिन हार गए उन्होंने महा देव विधानसभा की सीट हारने के बाद जांच की बाकी 6 विधानसभा में जनकी जीत दर्ज हुई इसके बाद उनहोनर फिर प्रूफ के।लिए पत्र लिखे डिजिटल वोटर लिस्ट की मांग की मैन्युअल चेक करने के लिए जँहकने लिस्ट दी
बाईट..राजा वडिंग
वो..5 उन्होंने कहा कि जब चेक करवाया तो पता चला कि 1 लाख 250 वोट चोरी हो गयी इसीलिए भाजपा को वोट चोर कहते है 11965 लोग डुप्लीकेट वोट 40009 के करीब डुप्लीकेट एड्रेस 10452 एक अड्रेड पर और मिस यूज़ 33692 और एक इंसान की 4 वोट बनी थी अलग अलग राज्य में उन्होंने कहा कि देश के लोग जान चुके है कि ये सरकार डुप्लीकेट वोट से बनी है और अब इसका नाम भी डुप्लीकेट सरकार है
बाईट..राजा वडिंग
14
Report
ADAnkush Dhobal
FollowAug 10, 2025 13:31:28Shimla, Himachal Pradesh:
शिमला के BCS स्कूल के तीनों लापता बच्चे मिले
कोटखाई के चैंथला में सुरक्षित मिले बच्चे
शिमला पुलिस ने 24 घंटे से कम वक्त में हासिल की सफलता
शिमला का रहना वाला आरोपी सुमित सूद भी गिरफ्तार
बच्चों को किडनैप कर मांगी जा रही थी फिरौती
बच्चों को बहला फुसलाकर गाड़ी में बिठा ले गया था आरोपी
पुलिस से बचने के लिए इस्तेमाल की गई थी फर्जी नंबर प्लेट
आरोपी से पूछताछ के कई बड़े खुलासे संभावित
14
Report
BSBHARAT SHARMA
FollowAug 10, 2025 13:16:20Amritsar, Punjab:
Wt
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਤਿੰਨ ਨਵੀਆਂ ਵੰਦੇ ਭਾਰਤ ਟਰੇਨਾਂ ਚਲਾਈਆਂ ਗਈਆਂ , ਜਿਹਦੇ ਵਿੱਚ ਅੰਮ੍ਰਿਤਸਰ ਤੋਂ ਕਟਰਾ ਵਾਸਤੇ ਵੀ ਵਨਦੇ ਭਾਰਤ ਟ੍ਰੇਨ ਚਲਾਈ ਗਈ,
ਕਟਰਾ ਤੋਂ ਰਵਾਨਾ ਹੋਈ ਵੰਦੇ ਭਾਰਤ ਦੀ ਟ੍ਰੇਨ ਪਹੁੰਚੀ ਗੁਰੂਨਗਰੀ ਅੰਮ੍ਰਿਤਸਰ ਚ।
ਜ਼ੀ ਮੀਡੀਆ ਦੀ ਟੀਮ ਪਹੁੰਚੀ ਵਦੇ ਭਾਰਤ ਟ੍ਰੇਨ ਦੇ ਅੰਦਰ
ਜੀ ਮੀਡੀਆ ਨੇ ਕੀਤੀ ਵਿਸ਼ੇਸ਼ ਗੱਲਬਾਤ ਉਹਨਾਂ ਲੋਕਾਂ ਦੇ ਨਾਲ ਜਿਨਾਂ ਨੇ ਇਸ ਟਰੇਨ ਦੇ ਅੰਦਰ ਕੀਤਾ ਸਫਰ
ਲੋਕਾਂ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ ਜਿਨਾਂ ਨੇ ਇਹ ਮਾਤਾ ਦੇ ਦਰਬਾਰ ਦੇ ਵਾਸਤੇ ਅੰਮ੍ਰਿਤਸਰ ਤੋਂ ਟਰੇਨ ਚਲਾਈ
ਉਨਾਂ ਨੇ ਕਿਹਾ ਕਿ ਇਹ ਟ੍ਰੇਨ ਦੇ ਅੰਦਰ ਸਫਰ ਕਰਨਾ ਕਾਫੀ ਆਰਾਮਦਾਇਕ ਹੈ ਅਤੇ ਕੁਝ ਘੰਟਿਆਂ ਦੇ ਵਿੱਚ ਹੀ ਉਹ ਅੰਮ੍ਰਿਤਸਰ ਤੋਂ ਕਟਰਾ ਤੱਕ ਪਹੁੰਚ ਸਕਦੇ ਹਨ।
14
Report
AJAnil Jain
FollowAug 10, 2025 13:16:05Lehragaga, Punjab:
https://we.tl/t-AeKpCW2RPv
ਵਿਧਾਨ ਸਭਾ ਹਲਕਾ ਲਹਿਰਾ ਦੇ ਮਕੌੜ ਸਾਹਿਬ ਵਿਖੇ ਘੱਗਰ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਬਰਿੰਦਰ ਗੋਇਲ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਘੱਗਰ ਦਾ ਪੱਧਰ 742. 8 ਤੱਕ ਪਹੁੰਚ ਗਿਆ ਸੀ
ਪਰ ਹੁਣ ਘੱਗਰ 741 ਫੁੱਟ ਹੈ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਦੋ ਦਿਨਾਂ ਦੇ ਵਿੱਚ ਘੱਗਰ ਵਿੱਚ ਪਾਣੀ ਬਹੁਤ ਘੱਟ ਜਾਵੇਗਾ।
ਘੱਗਰ ਨੂੰ ਲੈ ਕੇ ਕੋਈ ਡਰ ਵਾਲੀ ਗੱਲ ਨਹੀਂ:- ਮੰਤਰੀ ਬਰਿੰਦਰ ਗੋਇਲ
ਉਹਨਾਂ ਨੇ ਕਿਹਾ ਸਰਕਾਰ ਨੇ ਘੱਗਰ ਦੇ ਦੋਨਾਂ ਪਾਸੇ 15 ਫੁੱਟ ਚੌੜਾ ਕੀਤਾ ਸਾਢੇ ਤਿੰਨ ਚਾਰ ਕਰੋੜ ਖਰਚ ਕੀਤਾ ਉਹਨਾਂ ਨੇ ਕਿਹਾ ਪਹਿਲਾ ਘੱਗਰ ਤਿੰਨ ਚਾਰ ਫੁੱਟ ਚੌੜਾ ਸੀ ਜੇ ਐਮਰਜੰਸੀ ਸਾਧਨਾ ਦੀ ਜਰੂਰਤ ਪੈ ਜਾਵੇ ਤਾਂ ਮੌਕੇ ਤੇ ਨਹੀਂ ਪਹੁੰਚਦੇ ਸਨ ਇਸ ਨੂੰ ਲੈ ਕੇ ਸਰਕਾਰ ਨੇ ਵੱਡਾ ਕਦਮ ਚੁੱਕਿਆ
ਬਾਈਟ ਬਰਿੰਦਰ ਗੋਇਲ ਮੰਤਰੀ
ਅਨਿਲ ਜੈਨ ਲਹਿਰਾਗਾਗਾ
14
Report
BSBHARAT SHARMA
FollowAug 10, 2025 13:15:21Amritsar, Punjab:
ਅੰਮ੍ਰਿਤਸਰ ਦੇ ਸਾਬਕਾ ਰਾਜ ਸਭਾ ਮੈਂਬਰ ਸਵੇਤ ਮਲਿਕ ਵੱਲੋਂ ਵੰਦੇ ਭਾਰਤ ਟ੍ਰੇਨ ਚੱਲਣ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ।
ਉਹਨਾਂ ਵੱਲੋਂ ਕਿਹਾ ਗਿਆ ਕਿ ਕੀ ਨਰਿੰਦਰ ਮੋਦੀ ਜੀ ਵੱਲੋਂ ਅੰਮ੍ਰਿਤਸਰ ਨੂੰ ਕਈ ਤੋਹਫੇ ਦਿੱਤੇ ਗਏ ਨੇ ਜਿਨਾਂ ਦੇ ਵਿੱਚੋਂ ਇਹ ਖੂਬਸੂਰਤ ਤੋਹਫਾ ਜੋ ਵੰਦੇ ਭਾਰਤ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਵੈਸ਼ਨੋ ਮਾਤਾ ਜਾਵੇਗੀ
ਉਹਨਾਂ ਵੱਲੋਂ ਕਿਹਾ ਗਿਆ ਕੀ ਅੱਜ ਅੰਮ੍ਰਿਤਸਰ ਵਾਸੀਆਂ ਲਈ ਬੇਹਦ ਖੁਸ਼ੀ ਦਾ ਦਿਨ ਹੈ
14
Report