Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001
पाकिस्तान डॉन शाहिजाद भट्टी ने पंजाब बीजेपी के पूर्व सचिव सुखपाल सरा को धमकी दी
KBKulbir Beera
Jan 30, 2026 09:03:05
Bathinda, Punjab
ਪੰਜਾਬ ਸਮਾਚਾਰ ਦੇ ਅਮਲਕ ਹਾਲਾਤ: ਪੰਜਾਬੀ ਉਦਯੋਗੀ ਦੀ ਜਾਣਕਾਰੀ, ਧਮਕੀ ਅਤੇ ਅਣੁਸੂਚੀ ਨਿਊਜ਼ ਸਮੱਗਰੀ ਨਹੀਂ ਲੀਕ ਕੀਤੀ ਗਈ ਹੈ। ਇਹ ਸਿਰਫ਼ ਨਿਊਜ਼ ਕਵਰੇਜ ਲਈ ਪ੍ਰਯੋਗ ਕਰਕੇ ਪੇਜ ਵਿਚ ਨਿਊਜ਼ ਭਾਗ ਨੂੰ ਹੋਰ ਨਿਰਵਾਲ ਕੀਤਾ ਗਿਆ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Jan 30, 2026 10:40:49
Sundar Nagar, Himachal Pradesh:मंत्री यादविंदर सिंह गोमा ने डीसी मंडी के खिलाफ दिया प्रिविलेज मोशन का नोटिस मंडी में गणतंत्र दिवस समारोह के दौरान तय सरकारी प्रोटोकॉल का पालन न होने के आरोप में आयुष, युवा सेवाएं एवं खेल मंत्री यादविंदर सिंह गोमा ने उपायुक्त मंडी अपूर्व देवगन के विरुद्ध विधानसभा अध्यक्ष को विशेषाधिकार हनन (प्रिविलेज मोशन) का नोटिस सौंपा है। मंत्री गोमा ने अपने नोटिस में कहा कि 25 जनवरी को मंडी आगमन के दौरान उपायुक्त न तो मौके पर उपस्थित थे और न ही उनकी ओर से किसी प्रकार की पूर्व सूचना अथवा वैकल्पिक व्यवस्था की गई। उन्होंने आरोप लगाया कि यह व्यवहार स्थापित सरकारी प्रोटोकॉल का स्पष्ट उल्लंघन है और मंत्री पद की गरिमा के प्रतिकूल है。 मंत्री का कहना है कि गणतंत्र दिवस जैसे महत्वपूर्ण राष्ट्रीय समारोह के अवसर पर वरिष्ठ मंत्रियों के आगमन पर निर्धारित शिष्टाचार और प्रशासनिक व्यवस्थाओं का पालन किया जाना अनिवार्य होता है। ऐसे में उपायुक्त स्तर पर लापरवाही प्रशासनिक अनुशासन के खिलाफ है。 इस पूरे मामले को लेकर मंत्री ने हिमाचल प्रदेश विधानसभा अध्यक्ष से हस्तक्षेप की मांग करते हुए संबंधित अधिकारी के विरुद्ध आवश्यक कार्रवाई का आग्रह किया है। मामले के सामने आने के बाद जिला प्रशासन की भूमिका पर भी सवाल खड़े हो गए हैं。
0
comment0
Report
KCKhem Chand
Jan 30, 2026 10:40:38
Kot Kapura, Punjab:ਕੋਟਕਪੂਰਾ ਦੇ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸਕੂਲ ਵਿਖੇ ਸਪੀਕਰ ਸੰਧਵਾਂ ਨੇ ਹੈਲਥ ਕੇਅਰ ਅਤੇ ਬਿਊਟੀ ਵੈੱਲਨੈੱਸ ਲੈਬਾਂ ਦਾ ਉਦਘਾਟਨ, ਦੋ ਨਵੇਂ ਕਿੱਤਾ ਮੁਖੀ ਕੋਰਸ ਸ਼ੁਰੂ ਕੋਟਕਪੂਰਾ ਦੇ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਰੀ ਸਕੂਲ ਵਿਖੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਹੈਲਥ ਕੇਅਰ ਅਤੇ ਬਿਊਟੀ ਵੈੱਲਨੈੱਸ ਨਾਲ ਸਬੰਧਿਤ ਆਧੁਨਿਕ ਲੈਬਾਂ ਦਾ ਉਦਘਾਟਨ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥਣਾਂ ਲਈ ਦੋ ਨਵੇਂ ਕਿੱਤਾ ਮੁখੀ ਕੋਰਸ ਵੀ ਸ਼ੁਰੂ ਕੀਤੇ ਗਏ। ਸਕੂਲ ਵਿੱਚ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਮਰੇ ਅਤੇ ਆਧੁਨਿਕ ਲੈਬਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਅਧਾਰ ’ਤੇ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਭਵਿੱਖ ਵਿੱਚ ਰੋਜ਼ਗਾਰ ਦੇ ਯੋਗ ਬਣ ਸਕਣਗੀਆਂ।ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ, ਅਧਿਆਪਕ ਸਟਾਫ਼ ਅਤੇ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ sਿੱਖਿਆ ਦੇ ਨਾਲ-ਨਾਲ ਹੁਨਰਮੰਦ ਤਾਲੀਮ ’ਤੇ ਖਾਸ ਧਿਆਨ ਦੇ ਰਹੀ ਹੈ। ਸਕੂਲਾਂ ਵਿੱਚ ਕਿੱਤਾ ਮੁਖੀ ਕੋਰਸਾਂ ਦੀ ਸ਼ੁਰੂਆਤ ਨਾਲ ਵਿਦਿਆਰਥੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਧੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰਨਾ ਸਰਕਾਰ ਦੀ ਪਹਿਲ ਹੈ। ਸਕੂਲਾਂ ਵਿੱਚ ਹੈਲਥ ਕੇਅਰ ਅਤੇ ਬਿਊਟੀ ਵੈੱਲਨੈੱਸ ਵਰਗੇ ਕੋਰਸ ਸ਼ੁਰੂ ਕਰਨਾ ਸਮੇਂ ਦੀ ਲੋੜ ਹੈ। ਇਸ ਨਾਲ ਬੱਚੀਆਂ ਨੂੰ ਸਿੱਖਿਆ ਦੇ ਨਾਲ-ਨਾਲ ਰੋਜ਼ਗਾਰ ਨਾਲ ਜੋੜਿਆ ਜਾ ਰਿਹਾ ਹੈ。 ਬਾਈਟ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨਸਭਾ ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਨਵੀਆਂ ਲੈਬਾਂ ਅਤੇ ਕਮਰਿਆਂ ਦੀ ਤਿਆਰੀ ਨਾਲ ਸਕੂਲ ਦੀ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਵਿਦਿਆਰਥਣਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਨਵੀਆਂ ਆਧੁਨਿਕ ਲੈਬਾਂ ਅਤੇ ਕਿੱਤਾ ਮੁਖੀ ਕੋਰਸਾਂ ਨਾਲ ਬੱਚੀਆਂ ਨੂੰ ਪ੍ਰੈਕਟੀਕਲ ਸਿੱਖਿਆ ਮਿਲੇਗੀ, ਜੋ ਉਨ੍ਹਾਂ ਲਈ ਭਵਿੱਖ ਵਿੱਚ ਲਾਭਕਾਰੀ ਰਹੇਗੀ। ਬਾਈਟ ਪ੍ਰਭਜੋਤ ਸਿੰਘ ਪ੍ਰਿੰਸੀਪਲ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
VSVARUN SHARMA
Jan 30, 2026 10:33:29
Mansurwal Dona, Punjab:ਕਪੂਰਥਲਾ ’ਚ ਪੈਟਰੋਲ ਨਾਲ ਭਰਿਆ ਟੈਂਕਰ ਪਲਟਿਆ, ਇਲਾਕੇ ’ਚ ਮਚੀ ਅਫ਼ਰਾ-ਤਫ਼ਰੀ ਸੜਕ ’ਤੇ ਫੈਲਿਆ ਪੈਟਰੋਲ, ਪੁਲਿਸ-ਪ੍ਰਸ਼ਾਸਨ ਨੇ ਸੰਭਾਲਿਆ ਮੋਰਚਾ, ਰਹਾਇਸ਼ੀ ਇਲਾਕਾ ਕਰਵਾਇਆ ਖਾਲੀ ਕਪੂਰਥਲਾ: ਕਪੂਰਥਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸੁਲਤਾਨਪੁਰ ਲੋਧੀ ਵੱਲੋਂ ਆ ਰਿਹਾ ਪੈਟਰੋਲ ਨਾਲ ਭਰਿਆ ਇੱਕ ਟੈਂਕਰ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਲਾਨਾ ਮੰਡੀ ਖੇਤਰ ਵਿੱਚ ਪਲਟ ਗਿਆ। ਟੈਂਕਰ ਦੇ ਪਲਟਦੇ ਹੀ ਉਸ ਵਿੱਚ ਭਰਿਆ ਪੈਟਰੋਲ ਸੜਕ ਅਤੇ ਆਸ-ਪਾਸ ਦੀ ਜ਼ਮੀਨ ’ਤੇ ਤੇਜ਼ੀ ਨਾਲ ਫੈਲ ਗਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੈਟਰੋਲ ਫੈਲਦੇ ਹੀ ਪ੍ਰਸ਼ਾਸਨ ਅਲਰਟ, ਫਾਇਰ ਬ੍ਰਿਗੇਡ ਮੌਕੇ ’ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੁਰੰਤ ਐਕਸ਼ਨ ਮੋਡ ਵਿੱਚ ਆ ਗਿਆ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਬੁਲਾਈਆਂ ਗਈਆਂ ਅਤੇ ਪੂਰੇ ਇਲਾਕੇ ਨੂੰ ਘੇਰਾਬੰਦੀ ਕਰਕੇ ਸੀਲ ਕਰ ਦਿੱਤਾ ਗਿਆ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅੱਗ ਲੱਗਣ ਜਾਂ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਰਹਾਇਸ਼ੀ ਇਲਾਕਾ ਕਰਵਾਇਆ ਗਿਆ ਖਾਲੀ ਪੇਟਰੋਲ ਦੇ ਵੱਡੀ ਮਾਤਰਾ ਵਿੱਚ ਫੈਲਣ ਕਾਰਨ ਪੈਦਾ ਹੋਏ ਖ਼ਤਰੇ ਨੂੰ ਦੇਖਦਿਆਂ ਪੁਲਿਸ ਨੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਭੇਜਿਆ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਘਟਨਾ ਸਥਲ ਦੇ ਨੇੜੇ ਨਾ ਆਉਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣ। ਸ਼ਰਮਨਾਕ ਦ੍ਰਿਸ਼: ਲੋਕਾਂ ਨੇ ਡੱਬਿਆਂ ਵਿੱਚ ਭਰਿਆ ਪੈਟਰੋਲ ਇਸ ਗੰਭੀਰ ਅਤੇ ਸੰਵੇਦਨਸ਼ੀਲ ਸਥਿਤੀ ਦਰਮਿਆਨ ਇੱਕ ਸ਼ਰਮਨਾਕ ਦ੍ਰਿਸ਼ ਵੀ ਸਾਹਮਣੇ ਆਇਆ। ਪੈਟਰੋਲ ਜ਼ਮੀਨ ’ਤੇ ਫੈਲਦੇ ਹੀ ਕੁਝ ਸਥਾਨਕ ਲੋਕ ਬਾਲਟੀਆਂ ਅਤੇ ਡੱਬਿਆਂ ਵਿੱਚ ਪੈਟਰੋਲ ਭਰ ਕੇ ਲਿਜਾਂਦੇ ਨਜ਼ਰ ਆਏ। ਹੈਰਾਨੀ ਦੀ ਗੱਲ ਇਹ ਰਹੀ ਕਿ ਰੈਸਕਿਊ ਓਪਰੇਸ਼ਨ ਦੌਰਾਨ ਵੀ ਕੁਝ ਲੋਕਾਂ ਵੱਲੋਂ ਪੁਲਿਸ ਕੋਲੋਂ ਸਿਰਫ਼ “ਦੋ ਲੀਟਰ ਪੈਟਰੋਲ” ਭਰਨ ਦੀ ਇਜਾਜ਼ਤ ਮੰਗੀ ਗਈ। ਪੁਲਿਸ ਦੀ ਸਖ਼ਤੀ, ਲੋਕਾਂ ਨੂੰ ਮੌਕੇ ਤੋਂ ਹਟਾਇਆ ਹਾਲਾਤਾਂ ਦੀ ਨਾਜ਼ੁਕਤਾ ਨੂੰ ਸਮਝਦੇ ਹੋਏ ਪੁਲਿਸ ਨੇ ਸਖ਼ਤ ਰੁਖ ਅਪਣਾਇਆ ਅਤੇ ਪੈਟਰੋਲ ਭਰ ਰਹੇ ਲੋਕਾਂ ਨੂੰ ਮੌਕੇ ਤੋਂ ਖਦੇੜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ, ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ。 ਜੇਸੀਬੀ ਅਤੇ ਫਾਇਰ ਬ੍ਰਿਗੇਡ ਦੀ ਨਿਗਰਾਨੀ ਹੇਠ ਰੈਸਕਿਊ ਕਾਰਵਾਈ ਜਾਰੀ ਫਿਲਹਾਲ ਜੇਸੀਬੀ ਮਸ਼ੀਨਾਂ, ਫਾਇਰ ਬ੍ਰਿਗੇਡ ਅਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਟੈਂਕਰ ਨੂੰ ਸਿੱਧਾ ਕਰਨ ਦੀ ਕਾਰਵਾਈ ਜਾਰੀ ਹੈ। ਇਸਦੇ ਨਾਲ ਹੀ ਜ਼ਮੀਨ ’ਤੇ ਫੈਲੇ ਪੈਟਰੋਲ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰਨ ਦੀ ਪ੍ਰਕਿਰਿਆ ਵੀ ਚਲ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ。 ਪ੍ਰਸ਼ਾਸਨ ਦੀ ਅਪੀਲ: ਅਫ਼ਵਾਹਾਂ ਤੋਂ ਦੂਰ ਰਹੋ, ਸਹਿਯੋਗ ਕਰੋ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਟਨਾ ਸਥਲ ਤੋਂ ਦੂਰ ਰਹਿਣ, ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ। ਅਧਿਕਾਰੀਆਂ ਮੁਤਾਬਕ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ.
0
comment0
Report
DSDharmindr Singh
Jan 30, 2026 10:32:21
Khanna, Punjab:खन्ना में एसएसपी डॉ दर्पण आहलूवालिया का बड़ा एक्शन, चार गैरकानूनी नशा मुक्ति केंद्रों पर छापेमारी खन्ना में एसएसपी ने बड़ा एक्शन लेते हुए जिले में चल रहे चार गैरकानूनी नशा मुक्ति केंद्रों पर पुलिस टीमों के साथ छापेमारी की। इस कार्रवाई के दौरान इन केंद्रों में 100 से ज्यादा लोगों को जबरन रखा गया पाया गया। खन्ना के गांव घुंघराली राजपूता में दो नशा मुक्ति केंद्र चल रहे थे। एक पायल के गोबिंदपुरा और राड़ा साहिब में चल रहा था। छापेमारी के दौरान सामने आया कि ये नशा मुक्ति केंद्र बिना किसी सरकारी मंज़ूरी के चलाए जा रहे थे। कई लोगों को उनकी मर्जी के बिना केंद्रों में रखा गया था और बुनियादी सुविधाओं की भी भारी कमी थी। एसपी के निर्देश पर मौके पर मौजूद सभी लोगों को तुरंत रिहा करवाया जा रहा है。
0
comment0
Report
AMAjay Mahajan
Jan 30, 2026 10:29:13
Pathankot, Punjab:एंकर: पठानकोट शहर में संत श्री गुरु रविदास जी के प्रकाश दिवस के उपलक्ष्य में एक भव्य और धार्मिक उल्लास से भरपूर शोभा यात्रा का आयोजन किया गया। यह विशाल शोभा यात्रा डेरा जगतगिरी पठानकोट की ओर से स्वामी गुरदीप गिरी जी महाराज की देखरेख और नेतृत्व में निकाली गई। इस धार्मिक आयोजन को लेकर पठानकोट शहर सहित आसपास के क्षेत्रों में विशेष उत्साह देखने को मिला। शोभा यात्रा में कैबिनेट मंत्री लालचंद कटारूचक ने विशेष रूप से शिकायत की। वीओ: डेरा जगतगिरी के प्रमुख स्वामी गुरदीप गिरी जी महाराज ने जानकारी देते हुए बताया कि यह शोभा यात्रा डेरा जगतगिरी से आरंभ होकर पठानकोट शहर के प्रमुख बाजारों और विभिन्न मार्गों से होती हुई एसडी ग्राउंड में जाकर संपन्न हुई। शोभा यात्रा के दौरान श्री गुरु रविदास जी की अमर वाणी, शब्द कीर्तन से पूरा शहर गूंज उठा। श्रद्धालु पूरे मार्ग में भक्ति भाव से गुरु जी के संदेशों का स्मरण करते नजर आए। इस विशाल शोभा यात्रा में पंजाब, हिमाचल प्रदेश, जम्मू सहित अन्य कई राज्यों से बड़ी संख्या में श्रद्धालु पहुंचे। आयोजकों के अनुसार हजारों की संख्या में संत महात्मा, साधु संत और भक्त इस शोभा यात्रा में शामिल हुए। शोभा यात्रा के दौरान विभिन्न धार्मिक झांकियां आकर्षण का केंद्र रहीं, जिनमें श्री गुरु रविदास जी के जीवन, शिक्षाओं और समाज सुधार के संदेशों को सुंदर रूप में प्रस्तुत किया गया। इसके साथ ही कीर्तन मंडलियों द्वारा की गई विशेष प्रस्तुतियों ने वातावरण को पूरी तरह आध्यात्मिक बना दिया। पठानकोट शहर में जगह-जगह श्रद्धालुओं और सामाजिक संस्थाओं की ओर से शोभा यात्रा का भव्य स्वागत किया गया। कई स्थानों पर फूलों की वर्षा की गई और श्रद्धालुओं के लिए लंगर तथा जलपान की विशेष व्यवस्थाएं की गईं। सेवा भाव से प्रेरित होकर युवाओं, महिलाओं और बुजुर्गों ने बढ़-चढ़कर भाग लिया और गुरु जी के प्रति अपनी श्रद्धा व्यक्त की। स्वामी गुरदीप गिरी जी महाराज ने समस्त संगत से अपील की कि वे 1 फरवरी को डेरा स्वामी जगत गिरी में बड़ी संख्या में पहुंचकर श्री गुरु रविदास जी का प्रकाश दिवस श्रद्धा और भावनाओं के साथ मनाएं। उन्होंने कहा कि श्री गुरु रविदास जी की शिक्षाएं समाज में समानता, प्रेम, भाईचारे और मानवता का संदेश देती हैं। आज के समय में इन शिक्षाओं को अपनाने की अत्यंत आवश्यकता है, ताकि समाज में आपसी एकता को मजबूत किया जा सके। उन्होंने सभी से गुरु जी के दिखाए मार्ग पर चलने का आह्वान किया। बाइट : गुरदीप गिरी महाराज बाइट : लाल चन्द कटारुचक (मंत्री)
0
comment0
Report
TBTarsem Bhardwaj
Jan 30, 2026 10:26:43
Ludhiana, Punjab:ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵਰਡ ਵਿਸ਼ਵ ਬੈਂਕ ਦੇ ਅਧਿਕਾਰੀਆਂ ਨਾਲ ਸ਼ਹਿਰ ਵਾਸੀਆਂ ਨੂੰ ਸੱਤੇ ਦਿਨ 24 ਘੰਟੇ ਪਾਣੀ ਦੇਣ ਵਾਲੇ ਪ੍ਰੋਜੈਕਟ ਤੇ ਕੀਤੀ ਹੋਈ ਇਸ ਤੋਂ ਇਲਾਵਾ ਸ਼ਹਿਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੜਕਾਂ ਤੇ ਨਵੀਆਂ ਸੜਕਾਂ ਬਣਾਉਣ ਲਈ ਅਧਿਕਾਰੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼ ਲੁਧਿਆਣਾ ਦੇ ਵਿੱਚ ਲੋਕਾਂ ਨੂੰ 24 ਘੰਟੇ ਸੱਤੋਂ ਦਿਨ ਪਾਣੀ ਦੇਣ ਦੀ ਸੁਵਿਧਾ ਦੇਣ ਲਈ ਵਿਸ਼ਵ ਬੈਂਕ ਨਾਲ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਵੱਲੋਂ ਵਰਡ ਬੈਂਕ ਦੇ ਅਧਿਕਾਰੀਆਂ ਨਾਲ ਮਿਲ ਕੇ ਇੱਕ ਪੱਤਰਕਾਰ ਵਾਰਤਾ ਕੀਤੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ 24 ਘੰਟੇ ਸੱਤ ਦਿਨ ਪਾਣੀ ਦੇਣ ਦਾ ਕੰਮ ਲਗਾਤਾਰ ਜਾਰੀ ਹੈ ਜਲਦੀ ਲੋਕਾਂ ਨੂੰ ਇਹ ਸਹੂਲਤ ਮਿਲੇਗੀ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਲੁਧਿਆਣਾ ਦੇ ਲੋਕਾਂ ਨੂੰ ਜੋ ਹੋਰ ਸਮੱਸਿਆਵਾਂ ਆ ਰਹੀਆਂ ਹਨ ਜਿਨਾਂ ਇਲਾਕਿਆਂ ਦੇ ਵਿੱਚ ਸੜਕਾਂ ਟੁੱਟੀਆਂ ਹਨ ਸੜਕਾਂ ਤੇ ਟੋਏ ਪੈ ਹੋ ਹਨ ਉਹਨਾਂ ਦੀ ਰਿਪੇਅਰ ਕਰਾਉਣ ਦਾ ਕੰਮ ਅਤੇ ਸੜਕਾਂ ਬਣਾਉਣ ਦੇ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਜਾ ਰਹੀਆਂ ਕੀਤੀਆਂ ਹਨ ਕਿ sੱਤ ਦਿਨ ਦੇ ਅੰਦਰ ਅੰਦਰ ਜੋ ਵੀ ਇਲਾਕੇ ਦੇ ਲੋਕਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਅਤੇ ਟੋਏ ਪੈ ਹੋਣ ਦੀਆਂ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕੀਤਾ ਜਾਵੇ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਅਣਗਹਿਲੀ ਵਰਤੇਗਾ ਤਾਂ ਉਸਦੇ ਕਾਨੂੰਨ ਅਨੁਸਾਰ ਬਣਦੀocarਵਾਈ ਕੀਤੀ ਜਾਵੇਗੀ Byte ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ
0
comment0
Report
DVDEVENDER VERMA
Jan 30, 2026 10:25:44
Nahan, Himachal Pradesh:लोकेशन नाहन लगातार हो रहे अवैध खनन और अवैध कटान से लोग परेशान..... दिन प्रतिदिन बढ़ रहे जल और वायु प्रदूषण को लेकर जताई चिंता, समाज सेवी एवं पर्यावरण विद् नाथूराम चौहान ने डीसी को सौंपा ज्ञापन, नदियों में अवैध खनन के कारण जल प्रदूषण के साथ जलीय जीवों को भी हो रहा नुकसान, मुख्य सचिव हिमाचल, पर्यावरण मंत्रालय और मानव अधिकार आयोग को भी की शिकायत, खनन माफिया के खिलाफ कड़ी कार्रवाई अमल में लाने की की मांग, वीओ1- मीडिया से बात करते हुए समाज सेवी और पर्यावरणविद् नाथूराम चौहान ने कहा कि जिला सिरमौर में अवैध खनन और पेड़ों की अंधाधुंध कटाई से पर्यावरण संतुलन बिगड़ता जा रहा है। नदियों में खनन के कारण पानी दूषित हो रहा है, जिससे न केवल लोगों को पीने के पानी की समस्या का सामना करना पड़ रहा है, बल्कि जलीय जीवों का अस्तित्व भी खतरे में पड़ता नजर आ रहा है। उन्होंने कहा कि खनन माफिया द्वारा दिनदहाड़े नदियों में अवैध खनन किया जा रहा है। इसको लेकर उन्होंने पहले भी प्रशासन को अवगत करवाया था मगर अभी तक कोई कार्रवाई अमल में नहीं लाई गई इसी। उन्होंने कहा कि DC सिरमौर को ज्ञापन सौंपा जिसमें खनन माफिया के खिलाफ कार्रवाई की मांग की गई है। इसके साथ ही उन्होंने मुख्य सचिव हिमाचल प्रदेश, पर्यावरण मंत्रालय और मानव अधिकार आयोग को भी शिकायत भेजी है। उनका कहना है कि यदि समय रहते इस पर रोक नहीं लगाई गई, तो आने वाले समय में हालात और भी गंभीर हो सकते हैं।
0
comment0
Report
VSVARUN SHARMA
Jan 30, 2026 10:25:23
Mansurwal Dona, Punjab:ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਦਿਨੋਂਦਿਨ ਵੱਢ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਅਤੇ ਅਣਸੁਰੱਖਿਆ ਦੀ ਭਾਵਨਾ ਲਗਾਤਾਰ ਵਧਦੀ ਜਾ ਰਹੀ ਹੈ। ਲੁਟੇਰੇ ਕਿਸੇ ਵੀ ਸਮੇਂ ਬੇਖੌਫ਼ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਲੁਟੇਰਿਆਂ ਵੱਲੋਂ ਇੱਕ ਇਲੈਕਟ੍ਰਾਨਿਕ ਦੁਕਾਨ ’ਤੇ ਕੰਮ ਕਰਨ ਵਾਲੇ ਨੌਜਵਾਨ ਨੂੰ ਘਰ ਜਾਂਦੇ ਸਮੇਂ ਘੇਰ ਕੇ ਤੇਜ਼ਧਾਰ ਹਥਿਆਰ ਦੀ ਨੌਕ ’ਤੇ ਲੁੱਟਣ ਅਤੇ ਮਾਰਕੁੱਟ ਕਰਨ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸੌਰਵ ਨੇ ਦੱਸਿਆ ਕਿ ਉਹ ਆਰੀਆ ਸਮਾਜ ਚੌਂਕ ਸਥਿਤ ਇੱਕ ਬਿਜਲੀ ਦੀ ਦੁਕਾਨ ’ਤੇ ਨੌਕਰੀ ਕਰਦਾ ਹੈ। ਰਾਤ ਨੂੰ ਦੁਕਾਨ ਬੰਦ ਕਰਨ ਉਪਰੰਤ ਜਦੋਂ ਉਹ ਘਰ ਵੱਲ ਜਾ ਰਿਹਾ ਸੀ ਤਾਂ 36 ਗਲੀ (ਦੀਵਾਨਾ ਮੁਹੱਲਾ) ਦੇ ਨੇੜੇ ਦੋ ਮੋਟਰਸਾਈਕਲ ਸਵਾਰ ਉਸ ਦਾ ਪਿੱਛਾ ਕਰਨ ਲੱਗ ਪਏ। ਸ਼ੱਕ ਹੋਣ ’ਤੇ ਉਹ ਪੁਰੀਆਂ ਮੁਹੱਲੇ ਵੱਲ ਜਾਣ ਦੀ ਬਜਾਏ ਸਦਰ ਬਾਜ਼ਾਰ ਰਾਹੀਂ ਘਰ ਦੇ ਨੇੜੇ ਪਹੁੰਚਿਆ, ਜਿੱਥੇ ਦੋਹਾਂ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰ ਦਿਖਾ ਕੇ ਮਾਰਕੁੱਟ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਲੁਟੇਰੇ ਨੇ ਉਸ ਦੀ ਜੇਬ ਵਿੱਚੋਂ ਪਰਸ ਕੱਢ ਲਿਆ ਅਤੇ ਜਬਰਦਸਤੀ ਮੋਬਾਇਲ ਫ਼ੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਸਕੇਤ ਹੋਣ ’ਤੇ ਨਜ਼ਦੀਕੀ ਘਰੋਂ ਉਸ ਦੀ ਆਵਾਜ਼ ਸੁਣ ਕੇ ਭਰਾ ਸੰਨੀ ਅਤੇ ਮਾਤਾ ਬਾਹਰ ਆ ਗਏ, ਜਿਸ ਨੂੰ ਦੇਖ ਕੇ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਜਾਂਦੇ ਸਮੇਂ ਉਸ ਨੇ ਇੱਕ ਲੁਟੇਰੇ ਦੇ ਮੂੰਹ ਤੋਂ ਬੰਨਿਆ ਮਫ਼ਲਰ ਉਤਾਰ ਲਿਆ ਸੀ ਅਤੇ ਹੱਥਾਪਾਈ ਵੀ ਹੋਈ। ਇਸ ਮੌਕੇ ਸੌਰਵ ਦੇ ਭਰਾ ਸੰਨੀ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਿਹਨਤ-ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ। ਪਰ ਸ਼ਹਿਰ ਵਿੱਚ ਰੋਜ਼ਾਨਾ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਆਮ ਲੋਕ ਬਹੁਤ ਪ੍ਰੇਸ਼ਾਨ ਹਨ। ਲੁੱਟ-ਖੋਹ ਦੀਆਂ ਵਧਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਤਿਆਂ ਸਾਬਕਾ ਸ਼ਹਿਰੀ ਪ੍ਰਧਾਨ ਕਾਂਗਰਸ ਅਤੇ ਕੌਂਸਲਰ ਸੰਜੀਵ ਮਰਵਾਹਾ ਨੇ ਕਿਹਾ ਕਿ ਸ਼ਹਿਰ ਵਿੱਚ ਵੱਧਦਾ ਕਰਾਈਮ ਬਹੁਤ ਹੀ ਚਿੰਤਾਜਨਕ ਹੈ। ਜੇਕਰ ਇਸ ’ਤੇ ਜਲਦੀ ਨੱਥ ਨਾ ਪਾਈ ਗਈ ਤਾਂ ਆਉਣ ਵਾਲਾ ਸਮਾਂ ਖਤਰਨਾਕ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਨੌਜਵਾਨ ਸੌਰਵ ਉਨ੍ਹਾਂ ਦੀ ਹੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਜੇਕਰ ਮਿਹਨਤੀ ਲੋਕ ਵੀ ਸੁਰੱਖਿਅਤ ਨਹੀਂ ਹਨ ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹਾ ਹੁੰਦਾ ਹੈ। ਉਨ੍ਹਾਂ ਨਵ-ਨਿਯੁਕਤ ਐਸਐਚਓ ਹਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਤੁਰੰਤ ਰੋਕ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਸਬੰਧੀ ਐਸਐਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੀ ਸੀਸੀਟੀਵੀ ਫੁਟੇਜ ਪ੍ਰਾਪਤ ਹੋ ਗਈ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ。
0
comment0
Report
MTManish Thakur
Jan 30, 2026 10:24:35
Kullu, Himachal Pradesh:हिमाचल प्रदेश में लग रहे स्मार्ट मीटर के विरोध में अब स्थानीय लोगों ने भी अपना विरोध दर्ज करवाना शुरू कर दिया है। कुल्लू जिला में भी घाटी के छह महिला मंडलों ने उपायुक्त के माध्यम से प्रदेश सरकार को स्मार्ट मीटर के विरोध में ज्ञापन सौंपा है। महिला मंडल के सदस्यों का कहना है कि स्मार्ट मीटर लगने से उन्हें इसका नुकसान झेलना पड़ेगा। क्योंकि जो पहले से ही डिजिटल मीटर लगे हुए हैं उसका बिल में भर रहे हैं लेकिन स्मार्ट मीटर आने के बाद लोगों को पहले ही रिचार्ज करना पड़ेगा। ऐसे में गांव में बहुत से ऐसे लोग हैं जो इसके लिए सक्षम नहीं है। और अलग से एक अन्य सिम भी खरीदनी पड़ेगी। जिसका खर्चा भी वह नहीं उठा सकते हैं। घाटी में बहुत से ऐसी महिला मंडल इसका विरोध कर रहे हैं। आज डीसी कल्लू के माध्यम से भी एक प्रदेश सरकार को एक ज्ञापन इसके विरोध में भेजा गया है इस दौरान महिला मंडलों के साथ आये समाज सेवी हुकुम नेगी ने जानकारी देते हुए कहा कि वह खुद बिजली विभाग से रिटायर्ड कर्मचारी है। और जो स्मार्ट मीटर लगाए जा रहे हैं वह इसका विरोध करते हैं। क्योंकि वह बिल्कुल भी तर्कसंगत नहीं है ग्रामीण क्षेत्रों में सिग्नल की भी समस्या रहती है और ऐसे में अगर जल्द बिजली बिल नहीं भरा जाएगा तो मीटर काट दिया जाएगा इसके बाद अतिरिक्त जुर्माना भरकर मीटर लगाना पड़ेगा जो बिल्कुल भी तर्कसंगत नहीं है लोगों को इस आर्थिक बोझ भी झेलना पड़ेगा ऐसे में उन्होंने प्रदेश सरकार से इस योजना को रद्द करने की मांग की है। जयवीर महिला मंडल के प्रधान सुनीता ने कहा कि उनके गांव में दो जगह स्मार्ट मीटर लगे हैं और इसका नुकसान भी उन्हें देखने को मिल रहा है ऐसे में आज उपायुक्त के माध्यम से उन्होंने प्रदेश सरकार को इस मीटर को रद्द करने के बारे में एक ज्ञापन भेजा है उनका कहना है कि गांव में बहुत से बुजुर्ग और अनपढ़ लोग भी रहते हैं जिन्हें रिचार्ज करवाने में दिक्कतों का सामना करना पड़ता है साथ ही कई दफा घाटी में सिग्नल भी नहीं होता है ऐसे में अगर रिचार्ज नहीं होगा तो लोगों को अंधेरे में गुजारा करना पड़ेगा इसलिए उन्होंने प्रदेश सरकार से यह मांग रखी है कि इस मीटर को ना लगाया जाए जो पुराने डिजिटल मीटर लगाए गए हैं उसी के माध्यम से बिजली सुचारू रूप से जारी रखी जाए ताकि उन्हें किसी परेशानियों का सामना न करना पड़े
0
comment0
Report
NSNaresh Sethi
Jan 30, 2026 10:23:56
Kot Kapura, Punjab:ਫਰੀਦਕੋਟ ਦੇ ਪਿੰਡ ਡੱਲੇਵਾਲਾ ਦੇ ਇੱਕ ਨੌਜਵਾਨ ਸੁਖਪ੍ਰੀਤ ਸਿੰਘ ਨੂੰ ਇੰਗਲੈਂਡ ਐਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ ਜੋ ਸਟਡੀ ਵੀਜ਼ਾ ਲੈ ਕੇ ਇੰਗਲੈਂਡ ਪੜ੍ਹਾਈ ਕਰਨਾ ਚਾਹੁੰਦਾ ਸੀ। ਜਿਸ ਨੂੰ ਡਿਪੋਰਟ ਹੋਣ ਤੋਂ ਬਾਅਦ ਐਰਪੋਰਟ ਅਥਾਰਟੀ ਵੱਲੋਂ ਫਰੀਦਕੋਟ ਪੁਲਿਸ ਨੂੰ ਸੌਂਪਿਆ ਗਿਆ। ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਜਿਹੜਾ ਕਿ ਫਰੀਦਕੋਟ ਦੇ ਪਿੰਡ ਡੱਲੇਵਾਲਾ ਦਾ ਰਹਿਣ ਵਾਲਾ ਹੈ ਉਸ ਵੱਲੋਂ ਸਟਡੀ ਵੀਜ਼ਾ ਤਹਿਤ ਇੰਗਲੈਂਡ ਦਾ ਵੀਜ਼ਾ ਲਿਆ ਗਿਆ ਸੀ ਅਤੇ ਜੋ ਪੁੱਛਗਿੱਛ ਦੌਰਾਨ ਇੰਗਲੈਂਡ ਏਅਰਪੋਰਟ ਤੇ ਗਲਤ ਪਾਏ ਜਾਣ ਤੇ ਇੰਗਲੈਂਡ ਐੰਬੈਸੀ ਵੱਲੋਂ ਉਸਨੂੰ ਉੱਥੋਂ ਡਿਪੋਰਟ ਕਰਕੇ ਵਾਪਸ ਇੰਡੀਆ ਭੇਜ ਦਿੱਤਾ ਗਿਆ ਜਿੱਥੇ ਏਅਰਪੋਰਟ ਅਥੋਰਟੀ ਵੱਲੋਂ ਫਰੀਦਕੋਟ ਪੁਲਿਸ ਦੇ ਹਵਾਲੇ ਕੀਤਾ ਗਿਆ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸੁਖਪ੍ਰੀਤ ਸਿੰਘ ਨੇ ਫਰੀਦਕੋਟ ਦੇ ਇੱਕ ਟਰੈਵਲ ਏਜੰਟ ਇੰਦਰਬੀਰ ਸਿੰਘ ਜੋ ਕਰੋਸ ਲਿੰਕ ਨਾਮ ਇਮੀਗ੍ਰੇਸ਼ਨ ਨਾਮ ਤੇ ਆਪਣਾ ਸੈਂਟਰ ਚਲਾਉਂਦਾ ਹੈ ਉਸ ਵੱਲੋਂ 19 ਲਖ ਰੁਪਏ ਲੈੱਕੇ ਸੁਖਪ੍ਰੀਤ ਦਾ ਵੀਜ਼ਾ ਲਗਵਾ ਕੇ ਦਿੱਤਾ ਗਿਆ ਸੀ ਅਤੇ ਜਿਸ ਦੌਰਾਨ ਉਸ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਫੇਕ ਡਿਗਰੀ ਬਣਾ ਕੇ ਉਸਦੇ ਡਾਕੂਮੈਂਟ ਤਿਆਰ ਕੀਤੇ ਗਏ ਸਨ ਜਿਸ ਦੇ ਅਧਾਰ ਤੇ ਹੀ ਉਸਨੂੰ ਇੰਗਲੈਂਡ ਐੰਬੈਸੀ ਵੱਲੋਂ ਉਸ ਨੂੰ ਡਿਪੋਰਟ ਕਰ ਦਿੱਤਾ ਅਤੇ ਵਾਪਸ ਇੰਡੀਆ ਭੇਜ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਸਟੂਡੈਂਟਸ ਸੁਖਪ੍ਰੀਤ ਸਿੰਘ ਅਤੇ ਕਰੋਸ ਲਿੰਕ ਇਮੀਗ੍ਰੇਸ਼ਨ ਦੇ ਮਾਲਕ ਇੰਦਰ ਬੀਜ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੀ ਅੱਗੇ ਕਾਰਵਾਈ ਜਾਰੀ ਹੈ।
0
comment0
Report
VKVarun Kaushal
Jan 30, 2026 10:23:36
0
comment0
Report
MSManuj Sharma
Jan 30, 2026 10:23:00
0
comment0
Report
BSBhushan Sharma
Jan 30, 2026 10:22:37
Nurpur, Himachal Pradesh:मनरेगा बचाओ संग्राम: जसूर में कांग्रेस का रोष प्रदर्शन, केंद्र सरकार के खिलाफ जमकर नारेबाजी एंकर -ब्लॉक कांग्रेस कमेटी नूरपुर द्वारा “मनरेगा बचाओ संग्राम” के तहत आज नूरपुर के कस्बा जसूर में जोरदार रोष प्रदर्शन किया गया। इस प्रदर्शन में ब्लॉक कांग्रेस कमेटी नूरपुर के पदाधिकारी एवं कार्यकर्ता बड़ी संख्या में शामिल हुए। प्रदर्शन के दौरान केंद्र सरकार द्वारा मनरेगा योजना के नाम व अधिनियमों में किए गए बदलावों को लेकर कड़ा विरोध जताया गया। कांग्रेस कार्यकर्ताओं ने केंद्र सरकार से मांग की कि मनरेगा में किए गए अधिनियमीय बदलावों को तुरंत वापस लिया जाए, अन्यथा कांग्रेस पार्टी इसके खिलाफ आंदोलन को और तेज करेगी। कांग्रेस नेता एवं पूर्व बीडीसी चेयरमैन सुदेश डडवाल ने कहा कि जब केंद्र में कांग्रेस सरकार थी, तब तत्कालीन प्रधानमंत्री डॉ. मनमोहन सिंह ने मनरेगा योजना की शुरुआत की थी। इस योजना का उद्देश्य ग्रामीण क्षेत्रों में रोजगार उपलब्ध कराना और पंचायत स्तर पर विकास कार्यों को गति देना था। उन्होंने कहा कि वे स्वयं वार्ड सदस्य और वर्तमान में उप-प्रधान के रूप में कार्यरत रहे हैं और मनरेगा के तहत पंचायतों में कई विकास कार्य सफलतापूर्वक करवाए गए थे। सुदेश डडवाल ने आरोप लगाया कि वर्तमान में केंद्र सरकार ने न केवल मनरेगा योजना का नाम बदला है, बल्कि इसके अनुपात (रेशियो) में भी बदलाव कर दिया है। उन्होंने कहा कि नाम बदलने से कोई आपत्ति नहीं है, लेकिन 60:40 का नया अनुपात पंचायतों के लिए विकास कार्य करवाने में बड़ी बाधा बनेगा। पहले से ही राज्य सरकारें कर्ज के बोझ तले दबी हैं और ऐसे में मनरेगा अधिनियमों में बदलाव ग्रामीण विकास को प्रभावित करेगा। वहीं कांग्रेस नेता खुशवंत सिंह ने कहा कि मनरेगा योजना कांग्रेस सरकार की ऐतिहासिक देन है, जिसका मुख्य उद्देश्य ग्रामीण विकास और ग्रामीण अर्थव्यवस्था को मजबूत करना था। उन्होंने आरोप लगाया कि केंद्र सरकार द्वारा योजना का नाम बदलना और अधिनियमों में बदलाव करना ग्रामीण गरीब जनता के साथ धोखा है। उन्होंने कहा कि नया अनुपात लागू होने से पंचायतों के लिए काम करना बेहद कठिन हो जाएगा और केंद्र सरकार जनता को गुमराह कर रही है। बाइट — सुदेश डडवाल, कांग्रेस नेता एवं पूर्व बीडीसी चेयरमैन बाइट — खुशवंत सिंह, कांग्रेस नेता
0
comment0
Report
BSBHARAT SHARMA
Jan 30, 2026 10:22:20
Amritsar, Punjab:ਵਾਰਸ ਪੰਜਾਬ ਦੀ' ਜਥੇਬੰਦੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ; 25 ਫਰਵਰੀ ਤੋਂ ਸ਼ੁਰੂ ਹੋਵੇਗੀ ਦੂਜੀ 'ਖਾਲਸਾ ਵਹੀਰ' ਬਾਪੂ ਤਰਸੇਮ ਸਿੰਘ ਨੇ ਬਾਦਲ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਨੂੰ ਨਕਾਰਿਆ; ਬੰਦੀ ਸਿੰਘਾਂ ਅਤੇ ਪਾਣੀਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਅੰਮ੍ਰਿਤਸਰ: 'ਵਾਰਸ ਪੰਜਾਬ ਦੀ' ਜਥੇਬੰਦੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ કੌਮ ਦੀ ਚੜ੍ਹਦੀ ਕਲਾ ਅਤੇ ਆਉਣ ਵਾਲੇ ਕਾਰਜਾਂ ਦੀ ਸਫਲਤਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਜਥੇਬੰਦੀ ਦੀ ਨਵੀਂ ਬਣੀ ਸੱਤ ਮੈਂਬਰੀ ਪੀ.ਐਸ.ਸੀ. ਕਮੇਟੀ ਸਮੇत ਸਮੁੱਚੀ ਲੀਡਰਸ਼ਿਪ ਹਾਜ਼ਰ ਸੀ。 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਨੂੰ ਪੰਥ ਅਤੇ ਪੰਜਾਬ ਬਚਾਉਣ ਦੇ ਮਿਸ਼ਨ ਵਿੱਚ ਕਾਮਯਾਬੀ ਬਖਸ਼ਣ। ਉਨ੍ਹਾਂ ਐਲਾਨ ਕੀਤਾ ਕਿ 25 ਫਰਵਰੀ ਤੋਂ ਦੂਜੀ 'ਖਾਲਸਾ ਵਹੀਰ' ਸ਼ੁਰੂ ਕੀਤੀ ਜਾ ਰਹੀ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਦਮਦਮਾ ਸਾਹਿਬ ਤੱਕ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਅਤੇ ਗੁਰੂ ਲੜ ਲਾਉਣ ਲਈ ਇਸ ਵਹੀਰ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦਿੱਤਾ ਜਾਵੇ.ਅਕਾਲੀ ਦਲ (ਬਾਦਲ) ਨਾਲ ਸਮਝੌਤੇ ਦੀਆਂ ਚਰਚਾਵਾਂ 'ਤੇ ਰੋਕ ਲਗਾਉਂਦੇ ਹੋਏ ਬਾਪੂ ਤਰਸੇਮ ਸਿੰਘ ਨੇ ਸਪੱਸ਼ਟ ਕੀਤਾ ਕਿ ਬਾਦਲ ਦਲ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਪੰਥ ਨੂੰ ਮੌਜੂਦਾ ਹਾਲਾਤਾਂ ਵਿੱਚ ਪਹੁੰਚਾਉਣ ਲਈ ਬਾਦਲ ਪਰਿਵਾਰ ਦੀ ਖੁਦਗਰਜ਼ੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, "ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਇਕੱਲੇ ਚੋਣ ਲੜਨ ਦੀ ਕੋਸ਼ਿਸ਼ ਕਰਾਂਗੇ, ਹਾਲਾਂਕਿ ਪੰਥਕ ਏਕਤਾ ਲਈ ਹੋਰ ਹਮਖਿਆਲ ਧਿਰਾਂ ਨਾਲ ਵਿਚਾਰ ਕੀਤਾ ਜਾ ਸਕਦਾ ਹੈ۔" ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਸੈਸ਼ਨ ਵਿੱਚ ਸ਼ਾਮਲ ਨਾ ਹੋਣ ਦੇਣ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਵੱਡੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ, ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦੀ ਇਜਾਜ਼ਤ ਨਾ ਦੇਣਾ ਸਰਕਾਰਾਂ ਦੀ ਧੱਕੇਸ਼ਾਹੀ ਹੈ। ਅਦਾਲਤਾਂ ਵਿੱਚ ਵੀ ਸਰਕਾਰ ਵੱਲੋਂ ਸਿਰਫ਼ ਟਾਲ-ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ。 ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦਿੱਲੀ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਪਾਣੀਆਂ ਸਮੇਤ ਹੋਰ ਹੱਕਾਂ ਨੂੰ ਲੁਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ SIT ਵੱਲੋਂ 40 ਲੋਕਾਂ ਨੂੰ ਸੰਮਨ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਅਫਸੋਸਜਨਕ ਹੈ। ਜੇਕਰ ਸਾਡੀਆਂ ਪੰਥਕ ਸੰਸਥਾਵਾਂ ਨੇ ਪਹਿਲਾਂ ਹੀ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੁੰਦੀ, ਤਾਂ ਅੱਜ ਸਰਕਾਰਾਂ ਨੂੰ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਲੋੜ ਨਾ ਪੈਂਦੀ। ਉਨ੍ਹਾਂ ਦੋਸ਼ ਲਾਇਆ कि ਸਰਕਾਰ ਇਸ ਮਾਮਲੇ 'ਤੇ ਸਿਰਫ਼ ਰਾਜਨੀਤੀ ਕਰ ਰਹੀ ਹੈ ਅਤੇ ਬਿਆਨਬਾਜ਼ੀ ਬਦਲ ਕੇ ਸੰਗਤ ਨੂੰ ਗੁਮਰਾਹ ਕਰ ਰਹੀ ਹੈ。 ਬਾਈਟ ਬਾਪੂ ਤਰਸੇਮ ਸਿੰਘ ਅੰਮ੍ਰਿਤਪਾਲ ਦੇ ਪਿਤਾ
0
comment0
Report
SBSANJEEV BHANDARI
Jan 30, 2026 10:21:55
Zirakpur, Punjab:ਜ਼ੀਰਕਪੁਰ ਦੀ PR-7 ਏਅਰਪోర్ట ਰੋਡ ਇਕ ਵਾਰ ਫਿਰ ਖੂਨੀ ਸੜਕ ਬਣ ਕੇ ਸਾਹਮਣੇ ਆਈ ਹੈ। ਕੱਲ੍ਹ ਸੜਕ ਦੇ ਕਿਨਾਰੇ ਖੜ੍ਹੇ ਇੱਕ ਟਰਾਲੇ ਨਾਲ ਟੱਕਰ ਹੋਣ ਕਾਰਨ ਤਿੰਨ ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਸਿਰਫ਼ ਇਕ ਘਟਨਾ ਨਹੀਂ, ਬਲਕਿ ਸਿਸਟਮ ਦੀ ਲਾਪਰਵਾਹੀ ਅਤੇ ਪ੍ਰਸ਼ਾਸਨ ਦੀ ਬੇਹਿਸੀ ਦਾ ਨਤੀਜਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇੰਨੇ ਭਿਆਨਕ ਹਾਦਸੇ ਤੋਂ ਬਾਅਜੂਦ ਵੀ ਹਾਲਾਤਾਂ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। PR-7 ਰੋਡ ’ਤੇ ਅੱਜ ਵੀ ਸੜਕ ਦੇ ਕਿਨਾਰੇ ਬੇਤਰਤੀਬੀ ਨਾਲ ਵੱਡੇ ਟਰੱਕ ਅਤੇ ਟਰਾਲੇ ਖੜ੍ਹੇ ਦਿੱਖ ਰਹੇ ਹਨ। ਇਹ ਓਹੀ ਸਥਿਤੀ ਹੈ ਜੋ ਕੱਲ੍ਹ ਤਿੰਨ ਜਾਨਾਂ ਦੇ ਖਤਮ ਹੋਣ ਦਾ ਕਾਰਨ ਬਣੀ ਸੀ। ਹਾਦਸੇ ਨੂੰ 24 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨ ਤਾਂ ਇਨ੍ਹਾਂ ਖੜ੍ਹੇ ਟਰੱਕਾਂ ਨੂੰ ਹਟਾਇਆ ਗਿਆ ਹੈ ਅਤੇ ਨਾਂ ਹੀ ਕੋਈ sਖ਼ਤ ਕਾਰਵਾਈ ਹੁੰਦੀ ਦਿੱਖ ਰਹੀ ਹੈ। ਇਹ ਤਸਵੀਰਾਂ ਜ਼ੀਰਕਪੁਰ ਦੀ PR-7 ਰੋਡ ਦੀ ਅਸਲ ਹਕੀਕਤ ਨੂੰ ਬਿਆਨ ਕਰਦੀਆਂ ਹਨ, ਜਿੱਥੇ ਕੱਲ੍ਹ ਇੱਕ ਖੜ੍ਹੇ ਟਰਾਲੇ ਨਾਲ ਟੱਕਰ ਹੋਣ ਕਾਰਨ ਤੇਜ਼ ਰਫ਼ਤਾਰ ਵਾਹਨ ਹਾਦਸਾਗ੍ਰਸਤ ਹੋਇਆ ਅਤੇ ਕਈ ਘਰਾਂ ਦੇ ਚਿਰਾਗ ਬੁੱਝ ਗਏ। ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਹਾਦਸੇ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ PR-7 ਰੋਡ ’ਤੇ ਨਾਂ ਤਾਂ ਟਰੱਕਾਂ ਲਈ ਕੋਈ ਢੰਗ ਦੀ ਪਾਰਕਿੰਗ ਵਿਵਸਥਾ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਰੋਕਣ ਲਈ ਕੋਈ ਸਖ਼ਤ ਨਿਗਰਾਨੀ। ਖ਼ਾਸ ਕਰਕੇ ਰਾਤ ਦੇ ਸਮੇਂ ਸੜਕ ਦੇ ਕਿਨਾਰੇ ਖੜ੍ਹੇ ਇਹ ਟਰਾਲੇ ਦਿਖਾਈ ਵੀ ਨਹੀਂ ਦਿੰਦੇ, ਜੋ ਸਿੱਧੇ ਤੌਰ ’ਤੇ ਮੌਤ ਨੂੰ ਸੱਦਾ ਦੇ ਰਹੇ ਹਨ। ਲੋਕਾਂ ਦਾ ਆਰੋਪ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਟਰੈਫ਼ਿਕ ਪੁਲਿਸ ਨੂੰ ਇਸ ਸਮੱਸਿਆ ਬਾਰੇ ਅਗਾਹ ਕਰ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਵਾਅਦੇ ਹੀ ਮਿਲੇ। ਦੂਜੇ ਪਾਸੇ, ਜ਼ੀਰਕਪੁਰ ਟਰੈਫਿਕ ਪੁਲਿਸ ਦਾ ਦਾਅਵਾ ਹੈ ਕਿ ਹੁਣ ਇਸ ਰੋਡ ’ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾਵੇਗਾ। ਓਵਰਸਪੀਡ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਅਤੇ ਜਲਦੀ ਹੀ ਸਪੀਡ ਲਿਮਿਟ ਦੇ ਬੋਰਡ ਵੀ ਲਗਾਏ ਜਾਣਗੇ। ਪੁਲਿਸ ਦਾ ਕਹਿਣਾ ਹੈ ਕਿ ਹਾਦਸਿਆਂ ਨੂੰ ਰੋਕਣ ਲਈ ਹੁਣ ਸਖ਼ਤੀ ਵਰਤੀ ਜਾਵੇਗੀ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਦਾਅਵੇ ਸਿਰਫ਼ ਕਾਗਜ਼ਾਂ ਅਤੇ ਬਿਆਨਾਂ ਤੱਕ ਹੀ ਸੀਮਿਤ ਰਹਿਣਗੇ ਜਾਂ ਫਿਰ ਅਸਲ ਵਿੱਚ ਜ਼ਮੀਨ ’ਤੇ ਵੀ ਸਖ਼ਤ ਕਾਰਵਾਈ ਨਜ਼ਰ ਆਵੇਗੀ? ਕਿਉਂਕਿ ਜੇਕਰ ਸਿਸਟਮ ਨੇ ਹੁਣ ਵੀ ਕੋਈ ਸਬਕ ਨਾ ਲਿਆ, ਤਾਂ PR-7 ਏਅਰਪੋਰਟ ਰੋਡ ’ਤੇ ਅਗਲੀ ਖ਼ਬਰ ਵੀ ਕਿਸੇ ਹੋਰ ਦਰਦਨਾਕ ਹਾਦਸੇ ਦੀ ਹੋ ਸਕਦੀ ਹੈ।
0
comment0
Report
Advertisement
Back to top