Become a News Creator

Your local stories, Your voice

Follow us on
Download App fromplay-storeapp-store
Advertisement
Back
Una174303

चिंतपूर्णी मंदिर में पर्स लौटाने पर ईमानदारी की मिसाल, होमगार्ड इंचार्ज ने वापस सौंपा

RMRakesh Malhi
Oct 28, 2025 10:01:53
Una, Himachal Pradesh
शक्तिपीठ चिंतपूर्णी मंदिर परिसर में पंजाब के श्रद्धालु कपिल के साथ श्रद्धालुओं के बीच माथा टेकते समय उनका रुपये से भरा पर्स परिसर में गिर गया। पर्स में लगभग 25 हजार रुपये नकद थे। कुछ देर बाद यह पर्स मंदिर में ड्यूटी कर रहे होमगार्ड प्लाटून कमांडर इंचार्ज ओ.पी. चौहान को मिला। चौहान ने तुरंत मंदिर कंट्रोल रूम में पर्स मिलने की सूचना दी और माइक से अनाउंसमेंट करवाई। थोड़ी देर में कपिल मंदिर कंट्रोल रूम पहुंचे, जहां से पर्स की पूरी सत्यापन प्रक्रिया पूरी होने के बाद इसे सुरक्षित रूप से श्रद्धालु को वापस सौंप दिया गया। पर्स वापस पाकर श्रद्धालु ने चौहान का आभार व्यक्त किया और कहा कि ऐसी ईमानदारी मंदिर प्रशासन व सुरक्षा कर्मियों की निष्ठा को दर्शाती है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Oct 28, 2025 12:53:29
Ludhiana, Punjab:ਲੁਧਿਆਾਣਾ ਵਿੱਚ ਪਾਵਰ ਮਲਾਜ਼ਮ ਯੂਨੀਅਨ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਅਤੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੇ ਖਿਲਾਫ ਕੋਠੀ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰ੍ਸ਼ਨ ਕੀਤਾ। ਲੁਧਿਆਾਣਾ ਦੇ ਫਿਰੋਜ਼ਪੁਰ ਰੋਡ ਤੋਂ ਪਾਵਰ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਏ ਕੇ ਰੋਸ ਪਰਦਰ੍ਸ਼ਨ ਕੀਤਾ ਗਿਆ ਅਤੇ ਰੋਸ ਮਾਰਚ ਕੱਢਿਆ ਗਿਆ, ਉਸ ਤੋਂ ਬਾਅਦ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਲਾ ਕੇ ਰੋਸ ਪ੍ਰਦਰ੍ਸ਼ਨ ਕੀਤਾ ਗਿਆ। ਰੋਸ ਪ੍ਰਦਰ੍ਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਬਿਜਲੀ ਵਿਭਾਗ ਤੇ ਹੋਰ ਵਿਭਾਗਾਂ ਵਿੱਚ ਜੋ ਵੀ ਠੇਕੇ ਤੇ ਮੁਲਾਜ਼ਮ ਕੰਮ ਕਰਦੇ ਹਨ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਜੋ ਨਿੱਜੀਕਰਨ ਦੀ ਨੀਤੀ ਲਿਆਂਦੀ ਜਾ ਰਹੀ ਹੈ ਉਸ ਨੂੰ ਰਦ ਕੀਤਾ ਜਾਵੇ। ਪ੍ਰਦਰਸ਼ਨ ਕਰਨ ਵਾਲਿਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਸੀ ਕਿ ਚੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਉਸ ਉੱਪਰ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਬਿਜਲੀ ਬਿੱਲ 2025 ਲਿਆਂਦਾ ਜਾ ਰਿਹਾ ਵੀ ਉਹਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ।
0
comment0
Report
DRDivya Rani
Oct 28, 2025 12:52:20
Panchkula, Haryana:पंजाब के पूर्व डीजीपी मोहम्मद मुस्तफ़ा के बेटे अकील अख्तर की मौत का मामला मौत के 12 दिन बाद SIT ने बरामद किया अक़ील अख़्तर का वो मोबाइल जिससे अक़ील ने वीडियो बनाकर सोशल मीडिया पर किये थे पोस्ट अक़ील अख़्तर का लैपटॉप भी SIT को आज हुआ बरामद अक़ील अख्तर के घर की सर्च लगभग पूरी पुलिस जल्दी ही मोबाइल और लैपटॉप को फोरेंसिक जांच के लिए भेजेगी फोरेंसिक जांच में स्पष्ट हो पाएगा कि अक़ील अख़्तर के मोबाइल और लैपटॉप से कोई छेड़छाड़ हुई है या नहीं इसके पहले SIT को मिला था अक़ील अख़्तर का पुराना मोबाइल फोन और उसकी पत्नी का लैपटॉप SIT ने आज पंजाब पुलिस के उन 11 कर्मचारियों को जो मुस्तफ़ा की सुरक्षा में तैनात थे, से की पूछताछ कल भी 9 पुलिस कर्मीयों से की गई थी पूछताछ पुलिस के अनुसार अभी तक जिन लोगों के बयान दर्ज किए गए हैं उसमें अक़ील और उसके परिवार के बीच मतभेद की जानकारी हासिल हुई है SIT पूर्व डीजीपी मोहम्मद मुस्तफ़ा के घर के बाहर लगे सीसीटीवी की फ़ुटेज की भी कर रही जांच
0
comment0
Report
DSDharmindr Singh
Oct 28, 2025 12:50:56
Khanna, Punjab:ਕੈਨੇਡਾ ਚ ਗੋਲੀਆਂ ਮਾਰ ਕੇ ਕਤਲ ਕੀਤੇ ਖੰਨਾ ਦੇ ਪਿੰਡ ਰਾਜਗੜ੍ਹ ਦੇ ਜੰਮਪਲ ਦਰਸ਼ਨ ਸਿੰਘ ਸਾਹਸੀ ਦੇ ਪਿੰਡ ਚ ਹੀ ਸੋਗ ਦੀ ਲਹਿਰ ਦੌੜ ਗਈ। ਜੱਦੀ ਪਿੰਡ ਰਾਜਗੜ੍ਹ ਵਿਖੇ ਦਰਸ਼ਨ ਸਿੰਘ ਦੇ ਭਤੀਜੇ ਰਹਿੰਦੇ ਹਨ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਿੰਡਵਾਸੀ ਪੁੱਜੇ। ਦਰਸ਼ਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਦਰਸ਼ਨ ਸਿੰਘ ਨੇ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਸੀ ਤੇ ਅਰਬਾਂ ਖਰਬਾਂ ਦੀ ਕੰਪਨੀ ਖੜ੍ਹੀ ਕੀਤੀ ਸੀ। ਰਾਜਗੜ੍ਹ ਵਿਖੇ ਵੀ ਦਰਸ਼ਨ ਸਿੰਘ ਨੇ ਆਪਣੀ ਕੈਨਮ ਕੰਪਨੀ ਦਾ ਦਫਤਰ ਖੋਲ੍ਹਿਆ ਹੈ ਜਿੱਥੋਂ ਮੈਨੇਜਮੈਂਟ ਦਾ ਕੰਮ ਚੱਲ ਰਿਹਾ ਹੈ ਤੇ ਉਹਨਾਂ ਦੇ ਮੈਨੇਜਰ ਨਿਤਿਨ ਨੇ ਗੱਲਬਾਤ ਕਰਕੇ ਜਿੱਥੇ ਇਸ ਘਟਨਾ ਉਪਰ ਦੁਖ ਜਤਾਇਆ ਤੇ ਨਾਲ ਹੀ ਦੱਸਿਆ ਕਿ ਉਹਨਾਂ ਦੇ ਮਾਲਕ ਦਰਸ਼ਨ ਸਿੰਘ ਨੇ ਕਦੇ ਵੀ ਕਿਸੇ ਦੀ ਮਦਦ ਤੋਂ ਇਨਕਾਰ ਨਹੀਂ ਕੀਤਾ।
0
comment0
Report
KDKuldeep Dhaliwal
Oct 28, 2025 12:46:26
Mansa, Punjab:ਮਾਨਸਾ ਵਿੱਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਰੇਆਮ ਫਾਇਰਿੰਗ ਮੋਟਰਸਾਈਕਲ ਸੁੱਟ ਬਦਮਾਸ਼ ਹੋਏ ਪੈਦਲ ਫਰਾਰ ਮਾਨਸਾ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਸ਼ਰੇਆਮ ਬਾਜ਼ਾਰ ਦੇ ਵਿੱਚ ਦੋ ਬਦਮਾਸ਼ਾਂ ਵੱਲੋਂ ਸ਼ਹਿਰ ਦੇ ਵਿੱਚ ਦੋ ਜਗ੍ਹਾ ਤੇ ਫਾਇਰਿੰਗ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਲੋਕਾਂ ਵੱਲੋਂ ਫੜੇ ਜਾਣ ਤੇ ਦੋਨੋਂ ਹੀ ਬਦਮਾਸ਼ ਆਪਣਾ मੋਟਰਸਾਈਕਲ ਸੁੱਟ ਕੇ ਪੈਦਲ ਫਰਾਰ ਹੋ ਗਏ ਹਨ ਜਿਸਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਫਿਲਹਾਲ ਮਾਨਸਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿਤੀ ਹੈ。 ਮਾਨਸਾ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਹਿਰ ਦੇ ਗੁਰਦੁਆਰਾ ਚੌਂਕ ਦੇ ਵਿੱਚ ਇੱਕ ਪਾਸਟੀ ਸੈਡ ਦੁਕਾਨ ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਬੇਸ਼ੱਕ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ ਜੋ ਮਾਨਸਾ ਦੇ ਵਿਦਿਆ ਭਾਰਤੀ ਸਕੂਲ ਦੇ ਸਾਹਮਣੇ ਸਕੂਟਰੀ ਤੇ ਆ ਰਹੀ ਇੱਕ ਮਹਿਲਾ ਦੇ ਵਿੱਚ ਵੱਜ ਗਏ ਅਤੇ ਟਿਕਣ ਤੋਂ ਬਾਅਦ ਭੱਜਣ ਲੱਗੇ ਤਾਂ ਮੌਕੇ ਤੇ ਲੋਕਾਂ ਵੱਲੋਂ ਦਬੋਚ ਲਏ ਗਏ ਅਤੇ ਤੁਰੰਤ ਹੀ ਉਹਨਾਂ ਵੱਲੋਂ ਫਿਰ ਤੋਂ ਤਿੰਨ ਫਾਇਰ ਕਰ ਦਿੱਤੇ ਅਤੇ ਭੱਜਣ ਦੇ ਵਿੱਚ ਪੈਦਲ ਅਸਫਲ ਹੋ ਗਏ ਬਦਮਾਸ਼ ਆਪਣਾ ਮੋਟਰਸਾਈਕਲ ਅਤੇ ਇੱਕ ਮੋਬਾਈਲ ਦਾ ਪਾਵਰ ਬੈਂਕ ਸੁੱਟ ਕੇ ਫਰਾਰ ਹੋ ਗਏ ਸਥਾਨਕ ਲੋਕਾਂ ਨੇ ਕਿਹਾ ਕਿ ਸ਼ਰੇਆਮ ਬਾਜ਼ਾਰ ਦੇ ਵਿੱਚ ਗੋਲੀਆਂ ਚੱਲਣੀਆਂ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਣ ਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਲਾਅ ਇਨ ਆਰਡਰ ਦੀ ਕੋਈ ਵੀ ਚੀਜ਼ ਨਹੀਂ ਅਤੇ ਸ਼ਰੇਆਮ ਵਪਾਰੀਆਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜ ਰਿਹਾ ਹੈ ਅਤੇ ਪੰਜਾਬ ਪੁਲਿਸ ਅਜਿਹੇ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਉਹਨਾਂ ਕਿਹਾ ਕਿ ਬਦਮਾਸ਼ਾਂ ਦਾ ਲੋਕਾਂ ਵੱਲੋਂ ਭਾਖੜਿਆ ਗਿਆ ਮੋਟਰਸਾਈਕਲ ਬੇਸ਼ੱਕ ਪੁਲਿਸ ਨੇ ਬਰਾਮਦ ਕਰ ਲਿਆ ਪਰ ਪੈਦਲ ਭੱਜਣ ਦੇ ਵਿੱਚ ਸਫਲ ਹੋਣ ਵਾਲੇ ਬਦਮਾਸ਼ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ。
0
comment0
Report
KSKamaldeep Singh
Oct 28, 2025 12:12:21
Chandigarh, Chandigarh:ਪੰਜਾਬ ਵਿੱਚ ਕਣਕ ਅਤੇ ਆਲੂਆਂ ਦੀ ਖੇਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਸਬੰਧੀ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਡੀਏਪੀ ਦੇ ਨਾਲ ਜੁੜੀਆਂ ਮੁਸ਼ਕਲਾਂ ਆ ਰਹੀਆਂ ਨੇ; ਡੀਏਪੀ ਨਹੀਂ ਮਿਲ ਰਹੀ ਜਾਂ ਮਿਲੀ ਵੀ ਤਾਂ ਟੈਗਿੰਗ ਕਰਕੇ ਹੋਰ ਵਸਤੂਆਂ ਵੇਚੀਆਂ ਜਾ ਰਹੀਆਂ ਨੇ ਜਿਸ ਨਾਲ ਕਿਸਾਨਾਂ ਵਿੱਚ ਨਿਰਾਸ਼ਾ ਫੈਲ ਰਹੀ ਹੈ। ਖੇਤੀਬਾੜੀ ਅਧਿਕਾਰੀਆਂ ਤੋਂ ਪੁੱਛੇ ਜਾਣ ’ਤੇ ਦੱਸਿਆ ਗਿਆ ਕਿ ਪੰਜਾਬ ਵਿੱਚ ਕਣਕ ਦੇ ਸੀਜ਼ਨ ਦੇ ਦੌਰਾਨ 5 ਲੱਖ 13,998 ਮੀਟਰਿਕ ਟਨ ਡੀਏਪੀ ਦੀ ਲੋੜ ਹੁੰਦੀ ਹੈ ਜੋ ਇਸ ਸਮੇਂ 3 ਲੱਖ 68,287 ਮੀਟਰਿਕ ਟਨ ਡੀਏਪੀ ਪੰਜਾਬ ਵਿੱਚ ਮੌਜੂਦ ਹੈ। ਆਉਣ ਵਾਲੇ ਸਮੇਂ ਵਿੱਚ ਡੀਏਪੀ ਦੀ ਘਾਟ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ ਕਿਉੰਕਿ ਸੀਜ਼ਨ ਲੰਮਾ ਹੋਣ ਕਰਕੇ ਜਿੰਨੀ ਜਰੂਰਤ ਹੈ ਉਨੀ ਉਨੀ ਡੀਏਪੀ ਪਹੁੰਚ ਰਹੀ ਹੈ।
0
comment0
Report
DSDEVINDER SHARMA
Oct 28, 2025 12:07:24
Barnala, Punjab:पंजाब कैबिनेट के बड़े एलान के साथ बरनाला नगर परिषद को नगर निगम का दर्जा मिला। बरनाला में जश्न का माहौल, गुरमीत सिंह मीत हेयर का स्वागत किया गया। पटाखे, लड्डू और मुंह मीठा कर के खुशी मनाई गई। बरनाला व्यापारियों ने कहा इससे व्यापार बढ़ेगा और नए कारोबार के मौके मिलेंगे। बरनाला शहर में शोशा, लड्डू बांटने और नमक-चावल जैसी गतिविधियाँ भी दर्ज की गईं। बरनाला को नगर निगम का दर्जा मिलने से डेवलपमेंट होगा, व्यापार रास्ते खुलेंगे और 50 नए वार्ड होंगे; नगर निगम के लिए अगली चुनाव प्रक्रिया भी तैयार की जाएगी और दिसंबर तक सभी काम मुकम्मल कर लिए जाएंगे। गुरमीत सिंह मीत हेयर ने पंजाब सरकार का धन्यवाद किया। बरनाला व्यापारी राकेश सिंगला ने कहा कि नगर निगम बनने से व्यापार बढ़ेगा और जिले का दर्जा पंजाब में बड़ा होगा; उन्होंने विशेष तौर पर महबूब नेता गुरमीत सिंह मीत हेयर और पंजाब के मुख्यमंत्री भगवंत मान का धन्यवाद किया।
0
comment0
Report
RBRohit Bansal
Oct 28, 2025 12:03:19
Chandigarh, Chandigarh:ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ ਤੋਂ ਉਹਨਾਂ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ ਅਤੇ ਨਾਲ ਹੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ ਜੋ ਨਸ਼ੇ ਖਤਮ ਨਹੀਂ ਕਰਨਾ ਚਾਹੁੰਦੇ ਨਸ਼ਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਜੇਕਰ ਸਰਕਾਰ ਚਾਹਵੇ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਹੀ ਕੰਮ ਕਰਨ ते ਲੱਗੀ ਹੋਈ ਹੈ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਨਾਲ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਸਹੀ ਸੁਵਿਧਾਵਾਂ ਦੇ ਨਾਲ ਇਲਾਜ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਜਿਸ ਨਾਲ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਜੇਕਰ ਤੁਹਾਡੀ ਇੱਛਾ ਹੋਵੇ ਤਾਂ ਖਤਮ ਕੀਤਾ ਜਾ ਸਕਦਾ ਹੈ ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਅਕਾਲੀ ਦਲ ਕਾਂਗਰਸ ਅਤੇ ਬੀਜੇਪੀ ਨੇ ਨਸ਼ੇ ਸ਼ੁਰੂ ਕੀਤੇ ਅਤੇ ਸਾਡੀ ਸਰਕਾਰ ਨੇ ਖਤਮ ਕੀਤੇ
0
comment0
Report
AJAnil Jain
Oct 28, 2025 12:02:59
Lehragaga, Punjab:ਅਮਰੀਕਾ 'ਚ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ 20 ਦਿਨਾਂ ਬਾਅਦ ਮਿਲੀ ਲਾਸ਼..ਪਿਤਾ ਚਰਨਜੀਤ ਸਿੰਘ ਨੇ ਸੁਣਾਇਆ ਦੁਖੜਾ ਸੰਗਰੂਰ ਦੇ ਮੂਨਕ ਇਲਾਕੇ ਦੇ ਪਿੰਡ ਮੰਡਵੀ ਤੋਂ ਢਾਈ ਸਾਲ ਪਹਿਲਾਂ ਪਰਿਵਾਰ ਨੇ 55 ਲੱਖ ਰੁਪਏ ਲਗਾ ਕੇ ਭੇਜਿਆ ਸੀ ਕਰਨਦੀਪ ਸਿੰਘ ਨੂੰ 8 ਅਕਤੂਬਰ ਨੂੰ ਟੁੱਟ ਗਿਆ ਸੀ ਪਰਿਵਾਰ ਨਾਲੋਂ ਸੰਪਰਕ, ਅੱਜ ਮਿਲੀ ਮੰਦਰਗੀ ਖ਼ਬਰ ਪਿਤਾ ਨੇ ਕਿਹਾ ਕਿ ਕਰਨਦੀਪ ਦੇ ਦੋਸਤ ਕਹਿ ਰਹੇ ਹਨ ਕਿ ਉਸਨੇ ਪਾਣੀ ਵਿੱਚ ਛਾਲ ਮਾਰੀ ਹੈ ਪਰ ਪਰਿਵਾਰ ਨੇ ਕਿਹਾ ਕਿ ਉਹਨਾਂ ਦਾ ਬੇਟਾ ਨਹੀਂ ਕਰ ਸਕਦਾ ਆਤਮਹੱਤਿਆ ਅਮਰੀਕਾ ਦੇ Origan ਸੁਬੇ ਦੇ Mill City ਪਿੰਡ ਦੇ Santiam River 'ਚੋਂ ਮਿਲੀ ਲਾਸ਼ ਪਿਤਾ ਨੇ ਕਿਹਾ ਕਿ ਅਮਰੀਕਾ ਦੀ ਪੁਲਿਸ ਜਾਂਚ ਕਰ ਰਹੀ ਹੈ,, ਉਹਨਾਂ ਮੁਤਾਬਿਕ ਹੀ ਪੂਰੇ ਮਾਮਲੇ ਦਾ ਪਤਾ ਲੱਗੇਗਾ,, ਢਾਈ ਸਾਲ ਪਹਿਲਾਂ ਢਾਈ ਏਕੜ ਜਮੀਨ ਵੇਚ ਕੇ 55 ਲੱਖ ਰੁਪਏ ਲਗਾ ਕੇ ਭੇਜਿਆ ਸੀ,,ਗਵਾਂਢੀ ਮੁਤਾਬਕ ਹੁਣ ਪਰਿਵਾਰ ਕੋਲ ਕੋਈ ਜਮੀਨ ਨਹੀਂ,,ਪਰਿਵਾਰ ਨੇ ਸਰਕਾਰਾਂ ਕੋਲ ਮਦਦ ਦੀ ਲਈ ਗੁਹਾਰ ਪਰਿਵਾਰ ਨੇ ਸਰਕਾਰ ਤੋਂ ਮੰਗੀ ਮਦਦ ਕਿਹਾ ਸਾਡੇ ਬੇਟੇ ਦੀ ਮ੍ਰਿਤਕ ਦੇਹ ਸਾਡੇ ਕੋਲ ਪਹੁੰਚਾਈ ਜਾਵੇ
0
comment0
Report
RBRohit Bansal
Oct 28, 2025 11:32:46
Chandigarh, Chandigarh:ਪੰਜਾਬ ਦੇ ਅੰਦਰ ਉਦਯੋਗ ਕ੍ਰਾਂਤੀ ਚਲ ਰਹੀ ਹੈ ਉਸ ਵਿੱਚ ਅਸੀਂ ਇਕ ਹੋਰ ਕਦਮ ਚੁੱਕਿਆ ਹੈ ਅੱਜ ਸਾਡੀ ਕੈਬਨੇਟ ਨੇ ਇਕ ਹੋਰ ਫੈਸਲਾ ਕੀਤਾ ਹੈ ਬੈਂਕ ਦੇ loan ਤੇ ਸਟੈਂਪ ਡਿਊਟੀ ਲਗਦੀ ਹੈ ਅਜੁ ਅਸੀਂ ਇੰਡਸਟਰੀ ਲਈ ਮੌਰਗੇਜ ਨੂੰ .25% ਰਹਿਣ ਦਿੱਤਾ ਅਤੇ ਨਾਲ ਹੀ CAP ਕਰ ਦਿੱਤਾ 5ਲੱਖ ਤੱਕ ਦੀ ਰਜਿਸਟਰ ਚਾਰਜ ਕੇਵਲ 1 ਹਜ਼ਾਰ ਕਰ ਦਿੱਤਾ ਹੈ ਇਸ ਨਾਲ ਇੰਡਸਟਰੀ ਹੁਣ ਹੋਰ ਅੱਗੇ ਵਧੇਗੀ ਅਤੇ ਨਵੇਂ ਲੋਕ ਇਸ ਲਈ ਪੰਜਾਬ ਦੇ ਅੰਦਰ ਇਨਵੇਸਟ ਕਰਨ ਵਾਲੇ ਨੇ 24 ਦੀ 24 ਕਮਟੀ ਦੀ ਰਿਪੋਰਟ ਆ ਗਈ ਹੈ ਅਤੇ ਜਲਦ ਪੰਜਾਬ ਨੂੰ ਨਵੀਂ ਉਦਯੋਗ ਪਾਲਿਸੀ ਮਿਲੇਗੀ ਅਗਲੇ ਸਾਲ ਦੇ ਸ਼ਰੂ ਤਕ ਪਾਲਿਸੀ ਆ ਜਾਵੇਗੀ ਹਰ ਸੈਕਟਰ ਦੀ ਆਪਣੀ پਾਲਿਸੀ ਹੋਵੇਗੀ ਹੈਦਰਾਬਾਦ ਅਤੇ ਮਦਰਾਸ ਵਿੱਚ ਆਉਣ ਵਾਲੇ ਦਿਨਾਂ ਵਿਚ ਅਸੀਂ ਜਾ ਰਹੇ ਹਾਂ ਪੰਜਾਬ ਵਿੱਚ invest ਕਰਨ ਲਈ ਪੰਜਾਬ ਦੇ ਅੰਦਰ ਕਿਸੇ ਵੀ ਤਰੀਕੇ ਨਾਲ ਬਿਜਲੀ ਦੀ ਚੋਰੀ ਹੋਣ ਨਹੀਂ ਦਿੱਤੀ ਜਾਏਗੀ ਜੋ ਵੀ ਕੰਮ ਕਰਨ ਦੀ ਜਰੂਰਤ ਹੋਈ ਉਹ ਕੀਤੇ ਜਾਣਗੇ ਬਿਜਲੀ ਦੀ ਟ੍ਰਾਂਸਮਿਸ਼ਨ ਨੂੰ ਹੋਰ ਮਜਬੂਤ ਕੀਤਾ ਜਾਏਗਾ। ਪੰਜਾਬ ਦੇ ਅੰਦਰ ਚਿੱਪ ਵਾਲੇ ਮੀਟਰ ਕਮਰਸ਼ੀਅਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਕੰਮ ਨੂੰ ਕੀ ਕਾਮਯਾਬੀ ਮਿਲਦੀ ਹੈ ਉਸ ਦੇ ਆਧਾਰ ਦੇ ਉੱਤੇ ਹੀ ਅੱਗੇ ਵਧਾਏ ਜਾਏਗਾ。
0
comment0
Report
Diwali 2025
Advertisement
Back to top