Back
कनाडा में गोलीबारी से हत्या, राजगढ़ के दरशन सिंह साहसी का निधन
DSDharmindr Singh
Oct 28, 2025 12:50:56
Khanna, Punjab
ਕੈਨੇਡਾ ਚ ਗੋਲੀਆਂ ਮਾਰ ਕੇ ਕਤਲ ਕੀਤੇ ਖੰਨਾ ਦੇ ਪਿੰਡ ਰਾਜਗੜ੍ਹ ਦੇ ਜੰਮਪਲ ਦਰਸ਼ਨ ਸਿੰਘ ਸਾਹਸੀ ਦੇ ਪਿੰਡ ਚ ਹੀ ਸੋਗ ਦੀ ਲਹਿਰ ਦੌੜ ਗਈ। ਜੱਦੀ ਪਿੰਡ ਰਾਜਗੜ੍ਹ ਵਿਖੇ ਦਰਸ਼ਨ ਸਿੰਘ ਦੇ ਭਤੀਜੇ ਰਹਿੰਦੇ ਹਨ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਿੰਡਵਾਸੀ ਪੁੱਜੇ। ਦਰਸ਼ਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਦਰਸ਼ਨ ਸਿੰਘ ਨੇ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਸੀ ਤੇ ਅਰਬਾਂ ਖਰਬਾਂ ਦੀ ਕੰਪਨੀ ਖੜ੍ਹੀ ਕੀਤੀ ਸੀ। ਰਾਜਗੜ੍ਹ ਵਿਖੇ ਵੀ ਦਰਸ਼ਨ ਸਿੰਘ ਨੇ ਆਪਣੀ ਕੈਨਮ ਕੰਪਨੀ ਦਾ ਦਫਤਰ ਖੋਲ੍ਹਿਆ ਹੈ ਜਿੱਥੋਂ ਮੈਨੇਜਮੈਂਟ ਦਾ ਕੰਮ ਚੱਲ ਰਿਹਾ ਹੈ ਤੇ ਉਹਨਾਂ ਦੇ ਮੈਨੇਜਰ ਨਿਤਿਨ ਨੇ ਗੱਲਬਾਤ ਕਰਕੇ ਜਿੱਥੇ ਇਸ ਘਟਨਾ ਉਪਰ ਦੁਖ ਜਤਾਇਆ ਤੇ ਨਾਲ ਹੀ ਦੱਸਿਆ ਕਿ ਉਹਨਾਂ ਦੇ ਮਾਲਕ ਦਰਸ਼ਨ ਸਿੰਘ ਨੇ ਕਦੇ ਵੀ ਕਿਸੇ ਦੀ ਮਦਦ ਤੋਂ ਇਨਕਾਰ ਨਹੀਂ ਕੀਤਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowOct 28, 2025 14:47:210
Report
ASAnmol Singh Warring
FollowOct 28, 2025 14:39:160
Report
SSSatnam Singh
FollowOct 28, 2025 13:50:560
Report
SSSanjay Sharma
FollowOct 28, 2025 13:46:250
Report
RRRakesh Ranjan
FollowOct 28, 2025 13:13:440
Report
MSManish Shanker
FollowOct 28, 2025 12:58:05Sahibzada Ajit Singh Nagar, Punjab:ਮੋਹਾਲੀ ਵਿੱਚ ਕੂੜੇ ਦੀ ਸਮੱਸਿਆ ਲਈ ਪੂਰੀ ਤਰ੍ਹਾਂ ਸਰਕਾਰ ਜਿੰਮੇਵਾਰ —ਮੇਅਰ ਜੀਤੀ ਸਿੱਧੂ
ਸ਼ਹਿਰ ਵਾਸਿਆਂ ਦਾ ਸਾਹ ਲੈਣਾ ਹੋਇਆ ਮੁਸ਼ਕਿਲ, 15 ਟਰਾਲੀਆਂ ਕੂੜੇ ਨਾਲ ਭਰੀਆਂ ਖੜੀਆਂ,ਕੋਈ ਸੁਣਨ ਵਾਲਾ ਨਹੀਂ
ਮੋਹਾਲੀ ਦੇ ਫੇਜ ਪੰਜ ਦੀ ਗਰੀਨ ਬੈਲਟ ਉੱਪਰ ਨਜਾਇਜ਼ ਤੌਰ ਤੇ ਨਗਰ ਨਿਗਮ ਮੋਹਾਲੀ ਵੱਲੋਂ ਲਗਾਏ ਗਏ ਕੂੜੇ ਦੀ ਸੈਗਰੀਗੇਸ਼ਨ ਲਈ ਪਲਾਂਟ ਤੇ ਵਿਰੋਧ ਕਰਨ ਪਹੁੰਚੇ ਸਥਾਨਕ ਨਿਵਾਸੀ。
0
Report
TBTarsem Bhardwaj
FollowOct 28, 2025 12:53:290
Report
DRDivya Rani
FollowOct 28, 2025 12:52:200
Report
KDKuldeep Dhaliwal
FollowOct 28, 2025 12:46:260
Report
MSManish Sharma
FollowOct 28, 2025 12:38:120
Report
KDKuldeep Dhaliwal
FollowOct 28, 2025 12:29:173
Report
MSManish Shanker
FollowOct 28, 2025 12:27:320
Report
KDKuldeep Dhaliwal
FollowOct 28, 2025 12:13:180
Report
KSKamaldeep Singh
FollowOct 28, 2025 12:12:210
Report
