Back
AI Fest चंडीगढ़ विश्वविद्यालय में: कृषि और स्वास्थ्य में AI के लाभ-नुकसान
MSManish Shanker
Feb 20, 2026 09:33:08
Sahibzada Ajit Singh Nagar, Punjab
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਇੱਕ AI Fest ਆਯੋਜਿਤ ਕੀਤਾ ਗਿਆ। ਜਿਥੇ AI ਖੇਤਰ ਦੇ ਮਾਹਰਾਂ ਵੱਲੋਂ ਆ ਕੇ ਟੈਕਨੋਲੋਜੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਉਸਦੇ ਫਾਇਦੇ ਅਤੇ ਨੁਕਸਾਨ ਦੱਸੇ। AI ਵੱਲੋਂ ਅੱਜ ਕੱਲ ਸਿਹਤ ਦੇ ਖੇਤਰ ਵਿੱਚ ਵੀ ਮੱਲਾਂ ਮਾਰੀਆਂ ਜਾ ਰਹੀਆਂ ਹਨ ਅਤੇ ਆਪਰੇਸ਼ਨ ਅੱਜ ਕੱਲ ਰੋਬੋਟਿਕ ਸਰਜਰੀ ਦੁਆਰਾ ਕੀਤੇ ਜਾ ਰਹੇ ਹਨ। ਉਧਰ ਹੀ ਇੱਕ ਏਆਈ ਮਾਹਰ ਵੱਲੋਂ ਦੱਸਿਆ ਗਿਆ ਕਿ ਹਰੇਕ ਚੀਜ਼ ਆਪਣੀ ਜੋ ਪਰਸਨਲ ਹੋਵੇ ਉਸ ਨੂੰ ਇੰਟਰਨੈਟ ਤੋਂ ਦੂਰ ਰੱਖਣਾ ਜਰੂਰੀ ਹੈ ਕਿਉਂ ਕਿ ਕਿਤੇ ਨਾ ਕਿਤੇ ਇਹ ਆਈ ਤੋਂ ਪਰਸਨਲ ਚੀਜ਼ਾਂ ਲੀਕ ਹੋਣ ਦਾ ਵੀ ਖਾਦਸਾ ਬਣਿਆ ਰਹਿੰਦਾ ਹੈ। ਅੱਗੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਏਆਈ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ AI ਨਾਲ ਕੀਤੀ ਖੇਤੀ ਨਾਲ ਜਿੱਥੇ ਅਸੀਂ ਉਪਜ ਨੂੰ ਸੁਧਾਰ ਸਕਦੇ ਹਾਂ ਉਧਰ ਹੀ ਪਾਣਿਆਂ ਦੀ ਬਚਤ ਵੀ ਕੀਤੀ ਜਾ ਸਕਦੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowFeb 20, 2026 11:05:000
Report
SSSandeep Singh
FollowFeb 20, 2026 11:03:040
Report
SSSanjay Sharma
FollowFeb 20, 2026 10:34:330
Report
ASAvtar Singh
FollowFeb 20, 2026 10:00:250
Report
SSSandeep Singh
FollowFeb 20, 2026 09:34:030
Report
SNSUNIL NAGPAL
FollowFeb 20, 2026 09:33:240
Report
KKKIRTIPAL KUMAR
FollowFeb 20, 2026 09:07:380
Report
MJManoj Joshi
FollowFeb 20, 2026 08:51:320
Report
BSBhushan Sharma
FollowFeb 20, 2026 08:47:440
Report
SKSanjeev Kumar
FollowFeb 20, 2026 08:47:280
Report
RKRAJESH KATARIA
FollowFeb 20, 2026 08:46:520
Report
BSBHARAT SHARMA
FollowFeb 20, 2026 08:36:320
Report
VSVARUN SHARMA
FollowFeb 20, 2026 08:36:110
Report
MJManoj Joshi
FollowFeb 20, 2026 08:31:550
Report