Become a News Creator

Your local stories, Your voice

Follow us on
Download App fromplay-storeapp-store
Advertisement
Back
Kullu175101

कुल्लू यूथ फेस्ट में विजेताओं सम्मान, यूनिवर्सिटी दर्जा बढ़ाने की सरकार से मांग तेज

MTManish Thakur
Nov 15, 2025 12:17:14
Kullu, Himachal Pradesh
सरदार पटेल यूनिवर्सिटी के द्वारा कुल्लू महाविद्यालय में आयोजित ग्रुप एक और तीन की यूथ फेस्टिवल का समापन हो गया है। इसमें सदर विधायक सुंदर सिंह ठाकुर ने विजेताओं को सम्मानित किया। इस दौरान उन्होंने यह भी कहा कि सरदार पटेल यूनिवर्सिटी का दर्जा बढ़ाये जाने को लेकर प्रदेश सरकार से बात की जाएगी और प्रदेश के मुख्यमंत्री सुखविंदर सिंह सुक्खू के समक्ष भी इस बारे में भी मुद्दा उठाया जाएगा। क्योंकि जिस तरीके से कंपटीशन में छात्रों की संख्या कम आ रही है ऐसे में प्रतिभागियों में आपस में प्रतिस्पर्धा और यूनिवर्सिटी का दर्जा काम होने का मामला रहता है। ऐसे में उन्होंने कहा कि पहले कांगड़ा को भी सरदार पटेल यूनिवर्सिटी में जोड़ा गया था लेकिन उसे अब हिमाचल यूनिवर्सिटी में भेज दिया गया। उन्होंने कहा की कुल्लू में आई 16 टीमों के बीच आज प्रतिस्पर्धा करवाए गए जिसमें बेहतरीन प्रदर्शन सभी छात्रों ने किया। यूथ फेस्टिवल में छात्र अपनी संस्कृति को भी सिखते है। ऐसे में उन्होंने कहा कि सरदार पटेल यूनिवर्सिटी का दर्जा बढ़ाये जाने को लेकर प्रदेश सरकार से बात की जाएगी साथ ही यूथ फेस्टिवल का आयोजन हिमाचल के स्तर पर ही किया जाना चाहिए क्योंकि अगर कम टीमे होगी तो प्रतिस्पर्धा में अंतर पड़ता है ऐसे में उन्होंने कहा कि सभी व्यवस्था को सुदृढ़ किया जाएगा साथी कुल्लू कॉलेज में जो अन स्पेन्ड बजट पड़ा है उसे भी छात्रों के उत्थान के लिए कैसे खर्च किए जाएं इसको लेकर अभी कार्य किया जाएगा और यहां पर मूलभूत सुविधाओं को भी और सुदृढ़ किए जाने को लेकर प्रयास किए जाएंगे।
158
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Nov 15, 2025 14:19:24
Chandigarh, Chandigarh:ਥੋੜ੍ਹੀ ਦੇਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਯੂਨੀਵਰਸਿਟੀ ਪੁੱਜਣ ਵਾਲੇ ਨੇ ਪੰਜਾਬ ਯੂਨੀਵਰਸਿਟੀ ਐਕਟ ਜਦੋ ਬਣਿਆ ਸੀ ਉਨਾਂ ਬਾਕੀ ਸਟੇਟਾਂ ਨੇ ਆਪਣਾ ਆਪਣਾ ਸ਼ੇਅਰ ਕੱਢ ਕੇ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆ ਸੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਚੰਡੀਗੜ੍ਹ ਪੰਜਾਬ ਦਾ ਹੈ , ਇਕੱਲਾ ਸਟੇਟ ਹੈ ਭਾਰਤ ਦਾ ਜਿਸ ਦੀ ਆਪਣੀ ਪੂਰੀ ਰਾਜਧਾਨੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਇਹ ਤੁਹਾਡੇ ਘਰ ਤੇ ਅਟੈਕ ਹੈ ਇਸ ਯੂਨੀਵਰਸਿਟੀ ਨੂੰ ਅਸੀਂ ਕਿਸੇ ਹਾਲਤੇ ਵੀ ਜਾਣ ਨਹੀਂ ਦੇਵਾਂਗਾ ਇਹ ਰਾਜਨੀਤਕ ਮੁੱਦਾ ਨਹੀਂ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦਾ ਹਾਂ, ਸਾਰੀ ਜੱਥੇਬੰਦੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਬਹੁਤ ਚੀਜ਼ਾਂ ਹੁੰਦੀਆਂ ਹਨ ਜੋ ਸਟੇਟ ਦੇ ਚਿੰਨ੍ਹ ਹੁੰਦੀਆਂ ਹਨ ਪੰਜਾਬ ਯੂਨੀਵਰਸਿਟੀ ਸਾਡੀ ਸਟੇਟ ਦਾ ਚਿੰਨ੍ਹ ਹੈ ਤੁਸੀਂ ਸਾਨੂੰ ਜਿਵੇਂ ਕਹਿ ਰਹੇ ਹੋ ਉਵੇਂ ਹੀ ਸੰਘਰਸ਼ ਕਰਾਂਗੇ ਉਪ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਜਾਵੇਗਾ, ਜੇਕਰ ਇੱਕ ਹਫਤੇ ਵਿੱਚ ਸਮਾਂ ਨਾ ਮਿਲਿਆ ਤਾਂ ਵਿਦਿਆਰਥੀਆਂ ਨਾਲ ਮਿਲ ਕੇ ਅਗਲੀ ਰੂਪਰੇਖਾ ਉਲੀਕੀ ਜਾਏਗੀ
53
comment0
Report
BKBIMAL KUMAR
Nov 15, 2025 14:09:02
Anandpur Sahib, Punjab:ਸ੍ਰੀ ਅਨੰਦਪੁਰ ਸਾਹਿਬ ਨੂੰ ਜੁੜਦੀਆਂ 317 ਕਿਲੋਮੀਟਰ ਸੜਕਾਂ ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ: ਹਰਭਜਨ ਸਿੰਘ ਈ ਟੀ ਓ ਸ੍ਰੀ ਅਨੰਦਪੁਰ ਸਾਹਿਬ ਵਿਖੇ 127 ਕਿਲੋਮੇਟਰ sੜਕਾਂ ਦਾ ਨਵੀਨੀਕਰਨ 49.32 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਊਰਜਾ ਕੁਸ਼ਲ ਤਕਨਾਲੋਜੀ ਨਾਲ 750 ਪੋਲਾਂ ਨੂੰ ਸਜਾਇਆ ਗਿਆ ਸੰਗਤ ਦੀ ਸਹੂਲਤ ਲਈ ਸਾਵਧਾਨੀ ਟ੍ਰੈਫ਼ਿਕ ਸਿਗਨਲ ਲਗਾਏ ਗਏ ਗਏ ਹਨ ਈਟੀਓ ਅੱਜ ਸ਼ਾਮ ਸ਼੍ਰੀ ਅਨੰਦਪੁਰ ਸਾਹਿਬ ਜਿਸ ਜਗ੍ਹਾ ਵਿਧਾਨ ਸਭਾ ਸੈਸ਼ਨ ਲਗਾਇਆ ਜਾਣਾ ਹੈ। ਉਸ ਜਗ੍ਹਾ ਤੇ ਜੈਜਾ ਲੈਣ ਪਹੁੰਚੇ ਸਨ ਤੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ Anchor - ਕੈਬਿਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਨੇ ਗੁਰੂ teਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦ‌ੇ ਸਮਰਪਿਤ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੀਆਂ ਤਿਆਰੀਆਂ ਦਾ ਚਾਚਾ ਲੈਣ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਯਾਦਗਾਰ ਪਹੁੰਚੇ । ਪੱਤਰਕਾਰ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੌਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜੁੜਦੀਆਂ 317 ਕਿਲੋਮੀਟਰ ਸੜਕਾਂ ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਨਾਲ ਸੰਬੰਧਤ ਇਤਿਹਾਸਕ ਸਥਾਨਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸੜਕਾਂ ਸਮੇਤ ਕੇਵਲ ਗੁਰੂ ਨਗਰੀ ਵਿਖੇ 127 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ 49.32 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ。 VO1 - ਕੈਬਿਨੇਟ ਮੰਤਰੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਊਰਜਾ ਕੁਸ਼ਲ ਤਕਨਾਲੋਜੀ ਨਾਲ 750 ਪੋਲਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਪੋਲਾਂ ਉੱਤੇ ਮਸ਼ਾਲਾਂ ਲਗਾਈਆਂ ਗਈਆਂ ਹਨ। ਸੰਗਤ ਦੀ ਸਹੂਲਤ ਲਈ ਸਾਵਧਾਨੀ ਟ੍ਰੈਫ਼ਿਕ ਸਿਗਨਲ ਵੀ ਲਗਾਏ ਗਏ ਗਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਸਪੈਸ਼ਲ ਸੈਸ਼ਨ ਲਈ ਬਣਾਈ ਜਾ ਰਹੀ ਵਿਧਾਨ ਸਭਾ ਦਾ ਵਿਸਤਾਰਪੂਰਵਕ ਜਾਇਜ਼ਾ ਲਿਆ ਗਿਆ ਅਤੇ ਲੋਕ ਨਿਰਮਾਣ ਵਿਭਾਗ ਅਧਿਕਾਰੀ‌ਆਂ ਨੂੰ ਜਰੂਰੀ ਹਦਾਇਤਾਂ ਵੀ ਦਿੱਤੀਆਂ ।ਉਨ੍ਹਾਂ ਨੇ ਕਿਹਾ ਕਿ ਗੁਰੂ ਨਗਰੀ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਦੇ ਨਵੀਨੀਕਰਨ ਦਾ ਕੰਮ ਵੱਖ-ਵੱਖ ਪੜਾਅ ਵਿੱਚ ਚੱਲ ਰਹੀ ਹੈ। ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ–ਗੜ੍ਹਸ਼ੰਕਰ ਮਾਰਗ ਦਾ 13 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਜਾਰੀ ਹੈ, ਜੋ ਇੱਕ ਮਹੱਤਵਪੂਰਨ ਲਿੰਕ ਸੜਕ ਹੈ। VO2 - ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਪੰਜਾਬ ਸਰਕਾਰ ਨੇ ਵੱਡੀ ਪੱਧਰ ਦੀ ਸੁਵਿਧਾ ਉਪਲੱਬਧ ਕਰਵਾਈ ਹੈ। ਟੈਂਟ ਸਿਟੀ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ, ਜਿਸ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਟੈਂਟ ਸਿਟੀ ਦੀ ਆਨਲਾਈਨ ਬੁਕਿੰਗ ਪੂਰੀ ਤਰ੍ਹਾਂ ਮੁਫ਼ਤ ਰਹੇਗੀ, ਤਾਂ ਜੋ ਹਰ ਸ਼ਰਧਾਲੂ ਆਸਾਨੀ ਨਾਲ ਯਾਤਰਾ ਦੀ ਯੋਜਨਾ ਬਣਾ ਸਕੇ।ਇਸ ਪਵਿੱਤਰ ਮੌਕੇ ਨੂੰ ਸਮਰਪਿਤ ਚਾਰ ਅਲੌਕਿਕ ਨਗਰ ਕੀਰਤਨ ਵੀ ਸਜਾਏ ਜਾਣਗੇ, ਜਿਨ੍ਹਾਂ ਦੀ ਅਗਵਾਈ ਸੰਤ ਮਹਾਪੁਰਸ਼ ਕਰਨਗੇ। ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਸੇਵਾ ਲਈ ਹਰੇਕ ਸੰਭਵ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ 24 ਨਵੰਬਰ ਨੂੰ ਹੋਣ ਵਾਲਾ ਵਿਸ਼ੇਸ਼ ਪੰਜਾਬ ਵਿਧਾਨ ਸਭਾ ਸੈਸ਼ਨ ਵੀ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਵੇਗਾ। ਹਰਭਜਨ ਸਿੰਘ ਈ.ਟੀ.ਓ ਨੇ ਵਿਧਾਨ ਸਭਾ ਸੈਸ਼ਨ ਲਈ ਹੋ ਰਹੇ ਕੰਮਾਂ ਦਾ ਮੌਕੇ ‘ਤੇ ਜਾਇਜ਼ਾ ਲਿਆ ਅਤੇ ਦੱਸਿਆ ਕਿ ਸਾਰੇ ਕੰਮ ਸਮੇਂ ਸਿਰ ਪੂਰੇ ਕੀਤੇ ਜਾ ਰਹੇ ਹਨ。 Byte - Harabhajan Singh ETO WALK THROUGH BIMAL
100
comment0
Report
KBKulbir Beera
Nov 15, 2025 13:33:06
Bathinda, Punjab:ਬਠਿੰਡਾ ਦੇ ਪਿੰਡ ਘੁੱਦਾ ਦੇ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ। ਬੇਕਾਬੂ ਹੋਈ ਮਹਿੰਦਰਾ ਪਿਕਅਪ ਗੱਡੀ ਦਰਖਤ ਦੇ ਨਾਲ ਟਕਰਾਈ। ਇਹ ਮਹਿੰਦਰਾ ਪਿਕਅਪ ਗੁਰਦੁਆਰਾ ਸ੍ਰੀ ਰਾਮਦਾਸ ਸਾਹਿਬ ਦੀ ਕਾਰ ਸੇਵਾ ਵਾਲਿਆਂ ਦੀ ਦੱਸੀ ਜਾ ਰਹੀ ਹੈ। ਮਹਿੰਦਰਾ ਪਿਕਅਪ ਗੱਡੀ ਦੇ ਵਿੱਚ ਸਵਾਰ ਇੱਕ ਮਹਿਲਾ ਅਤੇ ਬੱਚੇ ਸਮੇਤ ਦੋ ਵਿਅਕਤੀ ਸਵਾਰ ਸਨ। ਦਰੱਖਤ ਨਾਲ ਟਕਰਾਉਣ ਤੋਂ ਬਾਅਦ ਜੀਪ ਨੁਕਸਾਨੀ ਹੋਈ। ਸਥਾਨਕ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ। ਗਨੀਮਤ ਰਹੀ ਜਾਨੀ ਨੁਕਸਾਨ ਤੋਂ ਰਿਹਾ ਬਚਾ। ਸਰਕਾਰੀ ਐਬੂਲੈਂਸ ਦੇ ਦੁਆਰਾ ਜਖੀਮਆਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਇਲਾਜ ਲਈ ਭੇਜਿਆ ਗਿਆ। ਮੌਕੇ ਤੇ ਪੁੱਜੀ ਪੁਲਿਸ ਨੇ ਕਿਹਾ ਕਿ ਪੇਕਅਪ ਗੱਡੀ ਕਾਰ ਸੇਵਾ ਵਾਲੇ ਬਾਬਿਆਂ ਦੀ ਹੈ ਇਹ ਬਠਿੰਡਾ ਤੋਂ ਮੁਕੱਤਸਰ ਵੱਲ ਜਾ ਰਹੇ ਸਨ ਪਿੰਡ ਘੁੱਦਾ ਦੇ ਨਜ਼ਦੀਕ ਗੱਡੀ ਦਾ ਟਾਇਰ ਫੱਟਣ ਕਾਰਨ ਦਰਖਤ ਨਾਲ ਟਕਰਾ ਗਈ ਅਤੇ ਇਸ ਵਿੱਚ ਸਵਾਰ ਚਾਰ ਲੋਕ ਸਨ ਜਿਨਾਂ ਦੇ ਸੱਟਾਂ ਲੱਗੀਆਂ ਉਹਨਾਂ ਸਾਰਿਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ।
85
comment0
Report
PJPrashant Jha2
Nov 15, 2025 12:48:05
Patna, Bihar:बिहार चुनाव में आरजेडी को मिली करारी हार के बाद अब लालू परिवार में मतभेद साफ नजर आने लगे हैं। पहले तेज प्रताप यादव को परिवार और पार्टी से निकाला गया और अब बिहार चुनाव में राजद के लिए वोट मांगने सिंगापुर से आई रोहिणी आचार्य को राजनीति से तौबा करने के लिए विवश किया गया। आज रोहिणी ने सोशल मीडिया पर एक पोस्ट किया, जिसके बाद अब परिवार में हड़कंप मच गया है। सोशल मीडिया प्लेटफॉर्म X पर अपने पोस्ट के जरिये रोहिणी ने लिखा कि वे अब परिवार और राजनीति से संबंध विच्छेद कर रही हैं क्योंकि ऐसा करने के लिए संजय यादव और रमीज ने कहा है जिसके बाद लालू परिवार का अंतर्कलह खुलकर सामने आ गया है।
154
comment0
Report
HSHarmeet Singh
Nov 15, 2025 12:05:26
182
comment0
Report
PSParambir Singh Aulakh
Nov 15, 2025 12:04:16
Amritsar, Punjab:ਅੱਜ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਗੁਰੂ ਘਰ नਤਮਸਤਕ ਹੋਈਆਂ ਇਸ ਮੌਕੇ ਐਸਜੀਪੀਸੀ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਅਤੇ ਗੁਰਦੁਆਰਾ ਸੀਸਗੰਜ ਦੇ ਮੈਨੇਜਰ ਨੇ ਮੀਡੀਆ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਏ ਜा ਰਹੇ ਹਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਜਿੱਥੇ ਐਸਜੀਪੀਸੀ ਦੇ ਮੈਂਬਰ ਸਾਹਿਬਾਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੀ ਹਾਜ਼ਰ ਰਹੇ ਉਹਨਾਂ ਕਿਹਾ ਕਿ ਜਿਹੜੀਆਂ ਸੰਗਤਾਂ ਦੂਰੋਂ ਦੁਰੇੜਿਓਂ ਆਈਆਂ ਹਨ ਉਹਨਾਂ ਦੀ ਰਿਹਾਇਸ਼ ਤੇ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਉਹਨਾਂ ਦੱਸਿਆ ਕਿ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਹਨ ਹਰ ਸਾਲ ਇਸੇ ਤਰ੍ਹਾਂ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਹੀ ਧੂਮਧਾਮ ਨਾਲ sੰਗਤਾਂ ਮਨਾਉਂਦੀਆਂ ਹਨ。
76
comment0
Report
NRNARINDER RATTU
Nov 15, 2025 11:55:05
Nawanshahr, Punjab:कांग्रेस पार्टी के वरिष्ठ नेता और हल्का बंगा के दो विधायक मरहूम तरलोचन सिंह सूँढ की तारनतारन जिमनी चुनाव में दिल का दौरा पड़ने से मौत हो गई थी। उनकी अंतिम अरदास बंगा में कारवाई गई। इसमें कांग्रेस पार्टी के कई वरिष्ठ आ्गू जिहनों में शमशेर सिंह डूलों, राणा गुरजीत सिंह, सुखपाल सिंह खैरा, विजे इंदर सिंह सिंघला, सांसद अमर सिंह समेत कई वरिष्ठ आगा हाजिर थे। इस मौके विधायक सुखपाल सिंह खैरा और शमशेर सिंह डूलों ने मीडिया से बातचीत करते हुए तरलोचन सिंह सूँढ को श्रद्धांजलि भेंट की वहीं उन्होंने तारनतारण में कांग्रेस पार्टी की हार पर चिंता जताते कहा कि पार्टी हाई कमांड को इस पर विचार करना चाहिए। खैरा ने अमृतसर में दिहाती Eyes पि को सस्पेंड करने पर बोलते कहा कि मौजूदा सरकार अपनी तानाशाही ताकत का इस्तेमाल कर रही है। इसके अलावा विभिन्न पार्टियों के आगाों ने भी तरलोचन सिंह सूँढ को अपनी श्रद्धांजलि दी।
157
comment0
Report
Advertisement
Back to top