Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

ताजीकिस्तान में फंसे 7 भारतीयों की सोमवार तक भारत वापसी की उम्मीद

KSKamaldeep Singh
Oct 24, 2025 03:47:27
Chandigarh, Chandigarh
ਤਜ਼ਾਕਿਸਤਾਨ ਵਿੱਚ ਫਸੇ 7 ਭਾਰਤੀਆਂ ਦੀ ਸੋਮਵਾਰ ਤੱਕ ਹੋਵੇਗੀ ਭਾਰਤ ਵਾਪਸੀ , 19 ਅਕਤੂਬਰ ਨੂੰ ਤਜ਼ਾਕਿਸਤਾਨ ਦੇ ਵਿਚੋਂ 7 ਵਿਅਕਤੀ ਨੇ ਵੀਡੀਓ ਬਣਾ ਕੇ ਸਰਕਾਰ ਅੱਗੇ ਗੁਹਾਰ ਲਗਾਈ ਸੀ ਕੀ ਨੰਗਲ ਦੇ ਇਕ ਏਜੰਟ ਵੱਲੋਂ ਉਨਾਂ ਨਾਲ ਧੋਖਾਧੜੀ ਕਰਕੇ ਇੱਥੇ ਫਸਾ ਦਿੱਤਾ ਹੈ, ਅਤੇ ਉਨਾਂ ਦੇ ਪਾਸਪੋਰਟ ਵੀ ਕੰਪਨੀ ਕੋਲ ਨੇ, ਜੋ ਉਨਾਂ ਨੂੰ ਵਾਪਸ ਨਹੀਂ ਕਰ ਰਹੇ, ਜਿਸ ਕਰਕੇ ਉਹ ਉੱਥੇ ਹੀ ਫਸ ਗਏ ਨੇ ਕੰਪਨੀ ਦੇ ਲੋਕਾਂ ਵੱਲੋਂ ਉਨਾਂ ਨਾਲ ਮਾੜਾ ਵਰਤਾਰਾ ਕੀਤਾ ਜਾ ਰਿਹਾ,ਪੀਣ ਲਈ ਪਾਣੀ ਤੱਕ ਨਹੀਂ ਦਿੱਤਾ ਜਾ ਰਿਹਾ,ਇਸ ਲਈ ਉਨਾਂ ਦੀ ਭਾਰਤ ਵਾਪਸੀ ਕਰਵਾਈ ਜਾਵੇ। ਵੀਡੀਓ ਤੋਂ ਬਾਅਦ ਰਾਜ ਸਭਾ ਮੈਂਬਰ ਵਿਕਰਮ ਜੀਤ ਸਿੰਘ ਸਾਹਨੀ ਵੱਲੋਂ ਤਜ਼ਾਕਿਸਤਾਨ ਵਿੱਚ ਭਾਰਤੀ ਰਾਜਦੂਤ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਸੋਮਵਾਰ 7 ਵਿਅਕਤੀ ਦੀ ਭਾਰਤ ਵਾਪਸੀ, ਇੰਨਾਂ 7 ਵਿਅਕਤੀ ਵਿਚੋਂ ਜ਼ਿਆਦਾਤਰ ਨੰਗਲ, ਨੂਰਪੁਰ ਬੇਦੀ ਦੇ ਇਲਾਕੇ ਦੇ ਰਹਿਣ ਵਾਲੇ ਨੇ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Oct 24, 2025 05:47:03
Zirakpur, Punjab:ज़ीrkpur वीआईपी रोड क्षेत्र में एक दिल दहलाने वाला मामला सामने आया, जहाँ चोरी के आरोपों के तहत पांच नाबालिग बच्चों को बेरहमी से पिटा गया। मामला वीआईपी रोड मार्केट का है जहाँ कुछ दुकानदारों ने चोरी के आरोप लगाए और बच्चों को पकड़ लिया, फिर उन्हें सड़क पर ही नग्न कर बेरहमी से पीटा गया। मौके पर मौजूद लोगों ने वीडियो बनाते देखा गया जबकि किसी ने भी बच्चों को छुड़ाने की कोशिश नहीं की। दुकानदारों का कहना है कि इन लोगों ने बाजार में चोरी की है, पर पुलिस और कानून अपना काम कैसे करेंगे यह सवाल बना हुआ है। कुछ लोगों ने कानून को हाथ में लेते हुए बच्चे के साथ मारपीट की। ज़ीर्कपुर पुलिस ने नाबालिग बच्चों के साथ मारपीट के आरोप के तहत पांच से सात व्यक्तियों के खिलाफ मामला दर्ज किया है और आरोपियों की तलाश जारी है।
0
comment0
Report
NRNARINDER RATTU
Oct 24, 2025 05:21:17
Nawanshahr, Punjab:ਐਂਕਰ --ਅੱਜ سਵੇਰੇ 7 ਵਜੇ ਦੇ ਕਰੀਬ ਥਾਣਾ ਗੜ੍ਹਸ਼ੰਕਰ ਨਜਦੀਕ ਪਿੰਡ ਬਾਰਾਪੁਰ ਪੰਜਾਬ ਪੁਲਿਸ ਅਤੇ ਦੋ ਸੱਕੀ ਵਿਅਕਤੀਆਂ ਵਿਚਕਾਰ ਇਨਕਾਊਂਟਰ ਹੋਇਆ. ਜਿਸ ਵਿੱਚ ਇਕ ਬਦਮਾਸ਼ ਕੰਨੂੰ ਜਿਸਦੇ ਲੱਤ ਵਿੱਚ ਗੋਲੀ ਲੱਗੀ ਜਿਸਨੂੰ ਇਲਾਜ ਲਈ ਹਸਪਤਾਲ ਭੇਜ ਦਿਤਾ ਗਿਆ ਹੈ ਜਦਕਿ ਦੂਜੇ ਸਿਮੂ ਨਾ ਦੇ ਬੰਦੇ ਨੂੰ ਕਾਬੂ ਕਰ ਲਿਆ ਗਿਆ. ਗੜ੍ਹਸ਼ੰਕਰ ਦੇ ਡੀ ਐਸ ਪੀ ਦਲਜੀਤ ਸਿੰਘ ਖੱਖ ਨੇ ਮੀਡਿਆ ਨਾਲ ਗੱਲਬਾਤ ਕਰਦੀਆਂ ਦੱਸਿਆ ਕਿ ਪਿੰਡ ਬਾਰਾਪੁਰ ਨਜਦੀਕ ਪੁਲਿਸ ਨੇ ਨਾਕਾ ਬੰਦੀ ਕੀਤੀ ਹੋਈ ਸੀ. ਜਿਸ ਵਿੱਚ ਦੋ ਵਿਅਕਤੀ ਇਕ ਮੋਟਰਸਾਈਕਲ ਉੱਤੇ ਸਵਾਰ ਵਿਕਤੀਆਂ ਨੂੰ ਜਦੋ ਰੁਕਣ ਦਾ ਇਸ਼ਾਰਾ ਕੀਤਾ ਤਾ ਉਹਨਾਂ ਨੇ ਪੁਲਿਸ ਪਾਰਟੀ ਉੱਤੇ ਫਾਰਿੰਗ ਕਰ ਦਿਤੀ. ਜਿਸਦੀ ਇਕ ਗੋਲੀ ਪੁਲਿਸ ਦੀਂ ਗੱਡੀ ਵਿੱਚ ਲੱਗੀ ਅਤੇ ਦੂਜੀ ਗੋਲੀ ਇੱਕ ਪੁਲਿਸ ਮੁਲਾਜਿਮ ਦੇ ਲੱਗੀ ਜਿਸਦੇ ਜ਼ਵਾਬੀ ਕਾਰਵਾਈ ਤਹਿਤ ਪੁਲਿਸ ਨੇ ਫਾਈਰਿੰਗ ਕਰਕੇ ਇੱਕ ਵਿਅਕਤੀ ਜਿਸਦਾ ਨਾਮ ਕੰਨੂੰ ਹੈ ਜਿਸਦਾ ਰਿਕਾਰਡ ਕਾਫ਼ੀ ਕਰੀਮਨਲ ਹੈ ਦੇ ਗੋਲੀ ਲੱਗੀ ਜਿਸਨੂੰ ਇਲਾਜ ਲਈ ਹਸਪਤਾਲ ਭੇਜ ਦিতਾ ਅਤੇ ਦੂਜੇ ਵਿਅਕਤੀ ਸਿਮੂ ਨੂੰ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ. ਇਹ ਦੋਨੋ ਦੋਸ਼ੀ ਜਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ. ਪੁਲਿਸ ਨੇ ਮੌਕੇ ਉਤੋਂ ਪਿਸਟਲ ਅਤੇ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿਤੀ ਹੈ. Byet --ਦਲਜੀਤ ਸਿੰਘ ਖੱਖ ਡੀ, ਐਸ, ਪੀ ਗੜ੍ਹਸ਼ੰਕਰ.
0
comment0
Report
VRVIJAY RANA
Oct 24, 2025 05:00:52
Chandigarh, Chandigarh:रोहतक में ASI संदीप लाठर की आत्महत्या का मामला. पुलिस ने इस मामले में FIR दर्ज की है. मृतक संदीप लाठर की पत्नी संतोष की शिकायत पर FIR दर्ज की है. इस FIR में IAS अमनीत पी कुमार उनके भाई MLA अमन रतन का नाम शामिल है. इसके साथ ही FIR में IPS वाई पूरन कुमार के गनमैन सुशील और रोहतक आईजी ऑफिस के पुलिस कर्मी सुनील समेत एक अन्य का भी शामिल किया गया है. मृतक संदीप लाठर की पत्नी संतोष ने शिकायत में आरोप लगाया है कि उसके पति ने IAS अमनीत पी कुमार उनके भाई MLA अमन रतन के दबाव बनाने के चलते आत्महत्या की है. संतोष का आरोप है कि IPS वाई पूरन कुमार के आत्महत्या करने के बाद उनके शव का पोस्टमार्टम नहीं करवा कर ईमानदार पुलिस अधिकारियों पर कार्रवाई को लेकर उनके परिवार ने दबाव बनाया, जिसके चलते संदीप ने आत्महत्या की थी.
0
comment0
Report
KSKuldeep Singh
Oct 24, 2025 04:06:25
Banur, Punjab:ਕਿਸਾਨ ਬਲਵੰਤ ਸਿੰਘ ਨੰਡਿਆਲੀ ਨੇ ਪਿਛਲੇ ਸੱਤ ਸਾਲਾਂ ਤੋਂ ਪਰਾਲੀ ਦੀ ਰੰਹਿਦ-ਖੂਹੰਦ ਨੂੰ ਅੱਗ ਲਾਏ ਬਿਨਾਂ ਹੈਪੀ ਸ਼ੀਡਰ ਨਾਲ ਖੇਤ ਦੀ ਤਿਆਰੀ ਕਰ ਰਹੇ ਹੋਣ ਦਾ ਜ਼ਿਕਰ ਕੀਤਾ। ਨੇੜਲੇ ਪਿੰਡ ਨੰਡਿਆਲੀ ਦੇ ਕਿਸਾਨ ਨੇ Zee media ਦੇ ਜਰੀਏ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ। ਉਹ ਕਹਿੰਦੇ ਹਨ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਕਣਕ ਦੇ ਬੀਜੇ ਸਮੇਂ ਰਸਾਇਣਿਕ ਖਾਦ ਦੇ ਇਸਤੇਮਾਲ ਨਾਲ ਧਰਤੀ ਦੀ ਉਪਜਾਊ ਸ਼ਕਤੀ ਅਤੇ ਜੀਵ ਜੰਤੂਆਂ ’ਤੇ ਵੀ ਪ੍ਰਭਾਵ ਪੈਂਦਾ ਹੈ। ਕਿਸਾਨ ਨੇ ਪਰਾਲੀ ਦੇ ਬਿਨਾਂ ਰਸਾਇਣਿਕ ਖਾਦ ਅਤੇ ਹੈਪੀ ਸ਼ੀਡਰ ਨਾਲ ਤਿਆਰ ਕੀਤੇ ਖੇਤ ਨਾਲ ਕਣਕ ਦੇ ਝਾੜ ਬਰਕਰਾਰ ਰਹਿਣ ਦੀ ਗੱਲ ਦਰਜ ਕੀਤੀ ਅਤੇ ਵਾਤਾਵਰਨ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਚਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਉਸ ਨੇ ਸਰکارਾਰੀ ਅਧਿਕਾਰੀਆਂ ਨੂੰ ਗਰਾਉਂਡ ਪੱਧਰ ’ਤੇ ਜਾ ਕੇ ਮੌਕੇ ‘ਤੇ ਜਾਗਰੂਕਤਾ ਫੈਲਾਉਣ ਦੀ ਲੋੜ ਵੱਧਾਈ।
0
comment0
Report
NSNARENDER SHARMA
Oct 24, 2025 04:06:11
Faridabad, Haryana:फरीदाबाद में होटल पर खाने के पैसे मांगने पर गुंडागर्दी करने वाले बदमाशों का पुलिस ने गंजा कर निकला जुलूस। दिल्ली से सटे फरीदाबाद में उत्तर प्रदेश की तर्ज पर हरियाणा पुलिस ने होटल पर तोड़फोड़ कर गुंडागर्दी करने तीन बदमाशों को गिरफ्तार किया बल्कि उन्हें गंजा कर उसी होटल पर पैदल मार्च कराते हुए लेकर पहुंचे। इस मामले में पुलिस ने मीडिया के बात करते हुए बताया कि पुलिस बदमाशों को गिरफ्तार कर घटना स्थल पर मौका मुआयना कराने के लिए लेकर आई थी वही पुलिस की यह शख्त चेतावनी है कि फरीदाबाद में किसी प्रकार की गुंडागर्दी बर्दाश्त नहीं की जाएगी। मोबाइल कैमरे में कैद इन तस्वीरों को देखिए किस प्रकार पुलिस और कानून के भय से बेखौफ बदमाश एक होटल पर आतंक मचा रहे हैं बता दें कि यह फरीदाबाद के थाना कोतवाली इलाके की है जहां पर गुंडागर्दी करने वाले तीन बदमाशों को गिरफ्तार कर उत्तर प्रदेश की तर्ज पर न केवल उन्हें गंजा किया गया बल्कि उनका पैदल मार्च भी निकला गया। दरअसल में घटना दीपावली की रात की है जब यह बदमाश अपने कुछ साथियों के साथ लगभग 10:00 बजे होटल पर खाना पीने के लिए आए थे। पीड़ित दुकानदार नीरज ने बताया कि यह बदमाश कार में ही खाने और पीने की सर्विस मांग रहे थे भीड़ ज्यादा होने के चलते उन्होंने कार में सर्विस देने से मना कर दिया जिसके चलते बदमाश तैश में आ गए और दुकान पर आकर झगड़ा करने लगे तब उन्होंने उनसे खाने के पैसे मांगे लेकिन बदमाशों ने उन्हें पैसे नहीं दिए और उनसे मारपीट शुरू कर दी जैसे तैसे धक्का देकर दुकान से भगा दिया गया लेकिन फिर बदमाश प्लानिंग के तहत लगभग 3:00 बजे इकट्ठा होकर आए लगभग दर्जन भर बदमाशों ने आते ही उनकी दुकान पर हमला कर दिया उनके हाथ में जो लगा वही से मारते चले गए उनके हाथों में लाठी डंडे थे इस घटना में दुकान के मालिक के साथ-साथ उन्हें भी चोटें लगीं इस घटना की जानकारी उन्होंने पुलिस को दी थी लेकिन पुलिस घटना के 1 घंटे बाद पहुंचेगी उन्होंने चाहती है कि ऐसे बदमाशों के खिलाफ सख्त कार्रवाई होनी चाहिए क्योंकि उनकी दुकान पर उसी बदमाश ने दूसरी बार अपने कुछ अन्य साथियों के साथ हमला किया है। फिलहाल आज पुलिस तीनों को गिरफ्तार कर उनके होटल पर लाई थी पुलिस की कार्रवाई से वह संतुष्ट है। घायल होटल संचालक की मां ने भी पुलिस की इस कार्रवाई पर संतुष्टि जताते कहा कि बदमाशों ने उनके बेटे को सिर्फ पैसे मांगने के चलते बुरी तरह मारा था जिसके चलते उनके बेटे को चोट आई थी अगर उनके पास रुपए नहीं तो वह बता देते कल दे देंगे। वह चाहती है कि ऐसे बदमाशों के खिलाफ पुलिस कड़ी से कड़ी कार्रवाई करें। वही इस मामले में फरीदाबाद के पुलिस प्रवक्ता यशपाल ने बताया कि घटना दीपावली की रात की है जब NIT एक नंबर स्थित अपना भोजनालय पर खाने के पैसे मांगने को लेकर होटल संचालक के साथ बदमाशों ने मारपीट की थी इसके बाद होटल संचालक की शिकायत पर कार्रवाई करते हुए फरीदाबाद पुलिस ने तीन बदमाशों को गिरफ्तार कर लिया जिन्हें होटल पर मौका मुआयना के लिए पुलिस लेकर पहुंची थी उनकी परेड नहीं कराई गई थी। पुलिस प्रवक्ता यशपाल के मुताबिक अन्य आरोपियों की गिरफ्तारी भी जल्द कर ली जाएगी और फरीदाबाद में किसी भी प्रकार की गुंडागर्दी बर्दाश्त नहीं की जाएगी।
0
comment0
Report
RBRAKESH BHAYANA
Oct 24, 2025 04:05:36
Panipat, Haryana:दीवाली के 3 दिन बीते, कम नहीं हुआ प्रदूषण, हवा सांस लेने लायक नहीं दीवाली के तीन दिन बाद भी प्रदूषण कम नहीं हुआ, लगातार बढ़ रहा है। पानीपत में एयर क्वालिटी इंडेक्स (एक्यूआई) 351 रहा जोकि स्थान के मुताबिक घट बढ़ रहा है इसलिए सांस की बीमारियों के शिकार लोगों की परेशानी बढ़ गई है। प्रशासन ने सख्त निर्देश दिए हैं कि खुले में कूड़ा जलाने पर सख्त कार्रवाई की जाएगी। पानीपत में वायु प्रदूषण खतरा लगातार बढ़ रहा है जिससे लोगों को सांस लेने में दिक्कत आ रही है वायु प्रदूषण अधिक होने के कारण लोग मांस लगाकर चल रहे हैं उनका कहना है कि इससे सांस लेने में दिकत आ रही है फैक्ट्री से धुंआ अधिक आने के कारण भी वायु प्रदूषण बढ़ने का मुख्य कारण है वही लोग लगातार कचरा जला रहे हैं प्रशासन के नियमों का सख्ती से पालन नहीं कर रहे हैं। राष्ट्रीय राजधानी क्षेत्र (एनसीआर) में वायु गुणवत्ता खराब होने पर पर वायु गुणवत्ता प्रबंधन आयोग (सीक्यूएम) ने ग्रेडेड रिस्पांस एक्शन प्लान (ग्रैप) के स्टेज-टू को तत्काल प्रभाव से लागू करने के आदेश जारी किए हैं। डीसी डॉ वीरेंद्र कुमार दहिया ने कहा कि जिला पानीपत भी एनसीआर क्षेत्र में शामिल है, अतः ग्रैप-स्टेज टू की पाबंदियां की जिले में प्रभावी ढंग से पालना सुनिश्चित करने के संबंधित विभागों को निर्देश दिए गए हैं। ग्रैप के स्टेज-वन और टू के तहत निर्धारित पाबंदियां लागू किए जाएंगे। निर्माण एवं ध्वंस गतिविधियों पर निगरानी और धूल नियंत्रण उपायों को सख्ती से लागू किया जाएगा। सड़क की सफाई और पानी का छिड़काव बढ़ाया जाएगा। कोयला, लकड़ी और अन्य ठोस ईंधनों के उपयोग पर निगरानी रखी जाएगी। कचरा जलाने पर सख्त कार्रवाई की जाएगी。
0
comment0
Report
SNSUNIL NAGPAL
Oct 24, 2025 04:01:24
Fazilka, Punjab:फाजिल्का के सिद्ध श्री हनुमान मंदिर में सेवादारों के बीच झड़प का मामला सामने आया है। यह घटना मंदिर परिसर के अंदर लगे सीसीटीवी कैमरे में कैद हो गई, जिसका वीडियो अब सोशल मीडिया पर तेजी से वायरल हो रहा है। इस वीडियो ने कई सवाल खड़े कर दिए हैं। मंदिर प्रबंधक कमेटी के पदाधिकारियों ने कहा है कि वीडियो लीक होने की जांच की जाएगी। और इस मामले में बनता एक्शन भी लिया जाएगा । जिसके लिए कमेटी की बैठक भी बुलाई जा रही है । संकीर्तन मंडल के सेवादार मनोज शर्मा ने घटना के संबंध में जानकारी दी। उन्होंने बताया कि मंदिर में श्री सुंदर कांड का पाठ चल रहा था। पाठ की समाप्ति पर जयकारे लगने से पहले ही साउंड ऑपरेटर ने ध्वनि प्रणाली बंद कर दी थी, जिसके कारण यह विवाद हुआ। शर्मा के अनुसार, मामला कुछ समय बाद शांत हो गया था, लेकिन किसी शरारती व्यक्ति ने इसका वीडियो वायरल कर दिया। मंदिर प्रबंधक कमेटी के कैशियर सुभाष खुंगर और कार्यवाहक प्रधान राजिंदर जलंधरा ने बताया कि यह घटना 19 तारीख की है। उन्होंने इस बात पर चिंता जताई कि इतने दिनों बाद यह वीडियो सोशल मीडिया पर कैसे पहुंचा और इसे किसने लीक किया। कमेटी ने इस मामले की गहनता से जांच करने का निर्णय लिया है। उन्होंने कहा कि अगर किसी को कोई दिक्कत थी तो वह दफ्तर में आते मंदिर प्रबंधक कमेटी के पास आते मामले को सुलझाया जा सकता था । अब इसके लिए मंदिर प्रबंधक कमेटी की एक बैठक बुलाई जा रही है, जिसमें दोनों पक्षों को बुलाया जाएगा । और मामले को गहनता से जांच पड़ताल के बाद उचित कार्रवाई की जाएगी। पदाधिकारियों ने स्पष्ट किया कि मंदिर के प्रति ऐसी शरारत बर्दाश्त नहीं की जाएगी।
0
comment0
Report
KKKIRTIPAL KUMAR
Oct 24, 2025 03:51:22
2
comment0
Report
BSBhushan Sharma
Oct 23, 2025 16:01:38
Nurpur, Himachal Pradesh:डमटाल में गोवंश का कत्लेआम क्षेत्र में फैला आक्रोश हिन्दू संगठनों ने की कड़ी कार्रवाई की मांग उस समय हड़कंप मच गया जब गौशाला के पीछे कई गोवंशों के शव पड़े मिलने की सूचना स्थानीय लोगों को मिली। मौके पर पहुंचकर ग्रामीणों ने देखा कि मृत गोवंशों की निर्दयता से हत्या की गई है, जिससे पूरे क्षेत्र में रोष फैल गया। घटना की जानकारी मिलते ही हिन्दू संगठनों और गौसेवकों ने मौके पर पहुंचकर कर दोषियों के खिलाफ सख्त कार्रवाई की मांग की। लोगों का कहना है कि यह न केवल धार्मिक आस्था पर प्रहार है, बल्कि कानून व्यवस्था पर भी सवाल खड़े करता है। स्थानीय लोगों ने आरोप लगाया कि गौशाला प्रबंधन और प्रशासन की लापरवाही के कारण ऐसी घटनाएं बार-बार सामने आ रही हैं। उन्होंने मांग की है कि इस घटना की उच्चस्तरीय जांच कर दोषियों को कड़ी सजा दी जाए, ताकि भविष्य में इस तरह की अमानवीय घटनाएं दोबारा न हों। पुलिस ने मामले की गंभीरता को देखते हुए मामला दर्ज कर जांच शुरू कर दी है और घटनास्थल से साक्ष्य जुटाए जा रहे हैं। ग्रामीणों ने चेतावनी दी है कि अगर प्रशासन ने जल्द कार्रवाई नहीं की, तो वे सड़क पर उतरकर विरोध प्रदर्शन करेंगे।
7
comment0
Report
BSBHARAT SHARMA
Oct 23, 2025 16:01:18
Amritsar, Punjab:ਅੰਮ੍ਰਿਤਸਰ ਵਿੱਚ ਦਿਵਾਲੀ ਦੀ ਰਾਤ ਗੋਲੀਆਂ ਚੱਲੀਆਂ, ਪਿਉ-ਪੁਤਰ ਗੰਭੀਰ ਰੂਪ ਨਾਲ ਜ਼ਖਮੀ ਮਨੀ ਤੇ ਸਾਥੀ ਸਾਗਰ ਵਲੋਂ ਹਮਲਾ, ਸੀਸੀਟੀਵੀ ’ਚ ਪੂਰੀ ਘਟਨਾ ਕੈਦ ਪਹਿਲਾਂ ਵੀ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਮੁੱਖ ਦੋਸ਼ੀ, ਤਿੰਨ ਮਾਮਲਿਆਂ ’ਚ ਵਾਂਛਿਤ ਪਰਿਵਾਰ ਵਲੋਂ ਨਿਆਂ ਦੀ ਮੰਗ — ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਅੰਮ੍ਰਿਤਸਰ: ਦਿਵਾਲੀ ਦੀ ਰਾਤ ਅੰਮ੍ਰਿਤਸਰ ਦੇ ਪੁਤਲੀਘਰ ਗਲੀ ਨੰਬਰ ਦੋ ਵਿੱਚ ਇੱਕ ਖੌਫਨਾਕ ਘਟਨਾ ਵਾਪਰੀ, ਜਦੋਂ ਕੁਝ ਹਮਲਾਵਰਾਂ ਨੇ ਪਿਉ-ਪੁੱਤਰ ’ਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ। ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਹਸਪਤਾਲ ਵਿੱਚ ਭਰਤੀ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਮਨੀ ਨਾਂ ਦੇ ਸ਼ਖ਼ਸ ਅਤੇ ਉਸਦੇ ਸਾਥੀ ਸਾਗਰ ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਹੈ। ਏਸੀਪੀ ਸ਼ਿਵ ਦਰਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿਵਾਲੀ ਵਾਲੀ ਰਾਤ ਨਰੇਸ਼ ਕੁਮਾਰ ਅਤੇ ਉਸਦਾ ਪੁੱਤਰ ਅਭਿਸ਼ੇਕ ਲੇਬਰ ਨੂੰ ਛੱਡ ਕੇ ਘਰ ਵਾਪਸ ਆ ਰਹੇ ਸਨ, ਜਦੋਂ ਗਲੀ ਵਿੱਚ ਉਨ੍ਹਾਂ ਦਾ mani ਤੇ ਸਾਥੀਆਂ ਨਾਲ ਝਗੜਾ ਹੋ ਗਿਆ। ਝਗੜੇ ਦੌਰਾਨ ਦੋਸ਼ੀਆਂ ਨੇ ਦੋਵਾਂ ’ਤੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਪੰਜ ਗੋਲੀਆਂ ਨਰੇਸ਼ ਤੇ ਅਤੇ ਪੰਜ ਅਭਿਸ਼ੇਕ ਨੂੰ ਲੱਗੀਆਂ। ਪੁਲਿਸਵੱਲੋਂ ਮਾਮਲਾ ਦਰਜ ਕਰ ਲਿਆ ਹੈ ਹਾਲਾਂਕਿ ਦੋਸ਼ੀ ਅਜੇ ਫਰਾਰ ਹਨ। ਏਸੀਪੀ ਨੇ ਦੱਸਿਆ ਕਿ ਮਨੀ ਹਾਲ ਹੀ ਵਿੱਚ ਜੇਲ੍ਹ ਤੋਂ ਜਮਾਨਤ ’ਤੇ ਰਿਹਾ ਹੋਇਆ ਸੀ, ਅਤੇ ਉਸ ’ਤੇ ਪਹਿਲਾਂ ਵੀ ਤਿੰਨ ਅਪਰਾਧਿਕ ਕੇਸ ਦਰਜ ਹਨ। ਉਸ ਨੇ ਬਾਹਰ ਆਉਣ ਤੋਂ ਬਾਅਦ ਪੁਰਾਣੀ ਰੰਜਿਸ਼ ਕਾਰਨ ਨਰੇਸ਼ ਅਤੇ ਉਸਦੇ ਪੁੱਤਰ ’ਤੇ ਹਮਲਾ ਕੀਤਾ। ਸੀਸੀਟੀਵੀ ਫੁਟੇਜ ’ਚ ਪੂਰੀ ਘਟਨਾ ਕੈਦ ਹੈ, ਜਿਸ ਦੇ ਆਧਾਰ ’ਤੇ ਪੁਲਿਸ் ਨੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਹੈ ਅਤੇ ਜਲਦੀ ਗ੍ਰਿਫ਼ਤਾਰੀ ਦੀ ਉਮੀਦ ਹੈ। ਜ਼ਖਮੀ ਅਭਿਸ਼ੇਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਤੇ ਪੁੱਤਰ ਮਜ਼ਦੂਰਾਂ ਨੂੰ ਛੱਡ ਕੇ ਵਾਪਸ ਆ ਰਹੇ ਸਨ, ਜਦੋਂ ਮਨੀ ਤੇ ਸਾਗਰ ਨੇ ਪਿੱਛੋਂ ਹਮਲਾ ਕਰ ਦਿੱਤਾ। “ਮੇਰੇ ਪਤੀ ਅਤੇ ਬੇਟੇ ਨੂੰ ਕੁੱਲ ਦਸ ਗੋਲੀਆਂ ਮਾਰੀ ਗਈਆਂ ਹਨ। ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ। ਸਾਨੂੰ ਸਿਰਫ਼ ਇਨਸਾਫ ਚਾਹੀਦਾ ਹੈ,” ਉਸ ਨੇ ਰੋਦਿਆਂ ਹੌਇਆ ਕਿਹਾ。 ਪਰਿਵਾਰ ਨੇ ਦੋਸ਼ ਲਗਾਇਆ ਕਿ ਮਹੱਲੇ ਵਿੱਚ ਮਨੀ ਗਿਰੋਹ ਦੇ ਲੋਕ ਅਕਸਰ ਜੂਆ ਖੇਡਦੇ ਅਤੇ ਸ਼ਰਾਬ ਪੀਂਦੇ ਹਨ, ਜਿਸ ਕਾਰਨ ਗਲੀ ਵਿੱਚ ਅਕਸਰ ਤਣਾਅ ਰਹਿੰਦਾ ਹੈ। ਹੁਣ ਇਹ ਗੋਲੀਆਂ ਚਲਣ ਦੀ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ。 ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ。 ਏਸੀਪੀ ਸ਼ਿਵ ਦਰਸ਼ਨ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਸਾਰੇ ਦੋਸ਼ੀ ਕਾਨੂੰਨ ਦੇ ਕਟਘਰੇ ਵਿੱਚ ਹੋਣਗੇ。
1
comment0
Report
Diwali 2025
Advertisement
Back to top